ਸ੍ਰੀ ਲੰਕਾਂ ਦੇ ਇਸ ਪਿੰਡ ਆਏ ਸੀ ਗੁਰੂ ਨਾਨਕ ਦੇਵ ਜੀ। ਇਸ ਤਲਾਅ ਚ ਕਰਦੇ ਸੀ ਇਸ਼ਨਾਨ।Punjabi Travel Vlog|Vlog

แชร์
ฝัง
  • เผยแพร่เมื่อ 4 ก.ย. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #travel #srilanka

ความคิดเห็น • 224

  • @harjyotsingh5291
    @harjyotsingh5291 10 หลายเดือนก่อน +42

    ਧੰਨ ਹੈ ਮੇਰੇ ਬਾਬਾ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ।। ਧੰਨ ਹੈ ਉਨ੍ਹਾਂ ਦੇ ਸਿੱਖ।।

  • @balvindersingh3813
    @balvindersingh3813 10 หลายเดือนก่อน +36

    Dhan guru nanak dev ji ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

    • @Navdeepbrarvlogs
      @Navdeepbrarvlogs  10 หลายเดือนก่อน +2

      Waheguru ji❤️❤️🙏🙏

    • @rajindersaini1563
      @rajindersaini1563 10 หลายเดือนก่อน

      Waheguru ji 🌹❤

    • @satnamsinghsatta3464
      @satnamsinghsatta3464 10 หลายเดือนก่อน

      ਵਾਹਿਗੁਰੂ ਜੀ❤

    • @satnamsinghsatta3464
      @satnamsinghsatta3464 10 หลายเดือนก่อน

      ​@@Navdeepbrarvlogsਨਵਦੀਪ ਸਿੰਘ ਛੋਟੇ ਵੀਰ ਇਸ ਤੋ ਬਾਅਦ ਕਿਸ ਦੇਸ਼ ਵਿੱਚ ਜਾਣਾ ਹੈ

    • @jassisingh1838
      @jassisingh1838 10 หลายเดือนก่อน

      ​@@Navdeepbrarvlogsਧਨ ਗੁਰੂ ਨਾਨਕ ਸਾਹਿਬ ਜੀ ਲਿਖੋ ਜੀ ਦੇਵ ਨਹੀਂ ਕਹਿਣਾ ਅਸੀਂ ਨੇ

  • @historicalkhoj5249
    @historicalkhoj5249 10 หลายเดือนก่อน +3

    ਵਾਹਿਗੁਰੂ 🙏
    ੧੯੮੮ ਵਿੱਚ ਡਿਊਟੀ ਦੌਰਾਨ ਦੋ ਵਾਰੀ ਕੋਲੋਂ ਦੀ ਲੰਘੇ ਸੀ ਕਉਰਾਕੱਲਮ ਭਾਗਾਂ ਵਿੱਚ ਇਸ ਜਗ੍ਹਾ ਦੇ ਦਰਸ਼ਨ ਨਹੀਂ ਕਰਸੱਕੇ ਸੀ LTTE ਦੇ ਯੁੱਧ ਕਾਰਨ , ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਬਾਦ ਵਿੱਚ ਬਣੀ ਹੈ, ਸਾਨੂੰ ਸਿਰਫ਼ ਇਹ ਪੱਤਾ ਲਗਾਸੀ ਇਸ ਜਗ੍ਹਾ ਗੁਰੂ ਨਾਨਕ ਦੇਵ ਜੀ ਆਇ ਸੀ, ਇੱਥੇ ਸਿੰਘਲੀ ਅਤੇ ਤਾਮਿਲ ਰਹਿਦੇ ਨੇ ਕੁੱਛ ਵੱਖ ਵੱਖ ਇਲਾਕਿਆਂ ਦੇ ਮੁਸਲਮਾਨ ਵੀ ਰਹਿਦੇ ਹਨ ।ਅੱਜ ਆਪ ਜੀ ਦਾ ਬੋਹੁਤ ਧਨਵਾਦ ਹੈ ਜੀ ਸੋ ਗੁਰੂ ਸਾਹਿਬ ਜੀ ਦੇ ਚਰਣ ਚੋਂ ਜਗ੍ਹਾ ਦੇ ਦਰਸ਼ਨ ਕਰਵਾਏ ਬਾਈ ਜੀ,UK ਵਾਲੀਆਂ ਸੰਗਤਾਂ ਦਾ ਵੀ ਬੋਹੁਤ ਧਨਵਾਦ ਹੈ ਜੀ,ਸਹੀ ਜਗ੍ਹਾ ਖੋਜ ਕੇ ਗੁਰੂ ਘਰ ਬਣਾਇਆ ਹੈ UK ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਸੇਵਾ ਲਈ A/C Number ਜ਼ਰੂਰ ਪਾਉਣ ਜੀ,ਅੱਜ ਮਨ ਬੋਹੁਤ ਖੁਸ਼ੀ ਹੋਈ ਆ।

  • @harbhindersinghgill4484
    @harbhindersinghgill4484 10 หลายเดือนก่อน +13

    ਸਤਿ ਸ੍ਰੀ ਆਕਾਲ ਬਰਾੜ ਸਾਹਬ ਜਿਉਂਦੇ ਰਹੋਂ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਕਿੰਨੀਂ ਸੋਹਣੀ ਜਗਾਂ ਦੇ ਦਰਸ਼ਨ ਕਰਵਾਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਥੋਨੂੰ

  • @JaswinderSingh-io7uo
    @JaswinderSingh-io7uo 10 หลายเดือนก่อน +17

    ❤❤❤ ਵਾਹਿਗੁਰੂ ਜੀ ਸਿੱਖ ਸੰਗਤਾਂ ਨੂੰ ਇੱਥੇ ਰਹਿਣ ਦਾ ਬੱਲ ਬਖਸ਼ੇ ਜੀ ❤❤❤

  • @educationedu6259
    @educationedu6259 10 หลายเดือนก่อน +3

    I REQUEST Sikhs all over world please take care of this historical gurdwara and do parkash of guru granth sahibji, I hope their are lot of sikhs who want to serve this pious place. I hope in near future their will be more sikh population in this place.

  • @HarbhajansinghBal-pc8fs
    @HarbhajansinghBal-pc8fs 10 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਖ ਧਰਮ ਦੇ ਬਾਨੀ

  • @KanwarnaunihalSingh-kf7jg
    @KanwarnaunihalSingh-kf7jg 10 หลายเดือนก่อน +3

    ਨਵਦੀਪ ਸਿੰਘ ਜੀ ਤੁਹਾਡਾ ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ,ਐੱਡਰੈਸ ਵੀ ਸਹੀ ਵੇਰਵੇ ਨਾਲ ਦਿੱਤਾ, ਬਾਕੀ ਜੇ ਸ਼ਰੋਮਣੀ ਕਮੇਟੀ ਚਾਹੇ ਤਾਂ ਅੱਜ ਹੀ ਗੁਰੂ ਸਾਹਿਬ ਦਾ ਪਰਕਾਸ਼ ਹੋ ਸਕਦਾ ਹੈ,ਸੇਵਾ ਵਾਸਤੇ 10 ਸੇਵਾਦਾਰ ਸਮੇਤ ਗ੍ਰੰਥੀ ਹਾਜਰ ਹੋ ਸਕਦੇ ਹਨ, ਵੀਰ ਜੀ ਜਿੱਥੇ ਰਿਹਾਇਸ਼ ਤੇ ਗੁਰੂ ਕੇ ਲੰਗਰ ਦਾ ਪਰਬੰਧ ਹੋ ਜਾਵੇ ਓਥੇ ਗੁਰੂ ਦੀ ਮਿਹਰ ਸਦਕਾ ਲੋਕ ਸਿੱਖ ਵੀ ਬਣ ਜਾਂਦੇ ਹਨ, ਜਿਹੜੇ ਧੋਤੀ ਵਾਲੇ ਆਦਮੀ ਨੂੰ ਤੁਸੀਂ ਮਿਲੇ ਸੀ ਉਸਨੇ ਘਰ ਦੀਆਂ ਕੰਧਾਂ ਤਾੜ ਦੇ ਪੱਤਿਆਂ ਨਾਲ ਕੀਤੀਆਂ ਸਨ ਅਜਿਹੇ ਕੲੀ ਲੋਕ ਹੋਣਗੇ ਜੋ ਗੁਰੂ ਘਰ ਸੇਵਾ ਕਰਨਗੇ ਤੇ ਆਪਣਾ ਬਾਲ ਬੱਚਾ ਵੀ ਸਾਂਭ ਸਕਣਗੇ, ਇੱਕ ਵੱਡਾ ਗੁਰਦੁਆਰਾ ਕੋਲੰਬੋ ਚ ਵੀ ਹੈ ਗੁਰੂ ਨਾਨਕ ਦੁਆਰ ਓਹ ਵੀ ਜਰੂਰ ਦਿਖਾਇਓ,ਬਹੁਤ ਸਾਰਾ ਧੰਨਵਾਦ ਜੀ

    • @satnamkaur5200
      @satnamkaur5200 10 หลายเดือนก่อน

      🙏🙏🙏🙏🙏

  • @gurbakshsingh5689
    @gurbakshsingh5689 10 หลายเดือนก่อน +9

    ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ ਧੰਨ ਨਿਰੰਕਾਰ ਸਤਿ ਕਰਤਾਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @dhaliwal4236
    @dhaliwal4236 10 หลายเดือนก่อน +9

    ਧੰਨ ਧੰਨ ਗੁਰੂ ਨਾਨਕ ਦੇਵ ਜੀ ❤🙏 ਵਾਹਿਗੁਰੂ ਜੀ ❤🙏

  • @PrabhjotSinghGrace
    @PrabhjotSinghGrace 10 หลายเดือนก่อน +1

    ਮੈਂ ਲੰਬੇ ਸਮੇਂ ਤੋਂ ਗੂਗਲ ਅਤੇ ਇੰਟਰਨੈੱਟ ਤੇ ਸ੍ਰੀਲੰਕਾ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਯਾਦਗਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਵੀ ਸਹੀ ਲੋਕੇਸ਼ਨ ਨਹੀਂ ਮਿਲ ਰਹੀ ਸੀ
    ਪਰ ਤੁਹਾਡੇ ਵਲੋਂ ਇਸ ਜਗ੍ਹਾ ਤੇ ਪਹੁੰਚ ਕੇ ਇਸ ਜਗ੍ਹਾ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ
    ਕੋਸ਼ਿਸ਼ ਕਰਨਾ ਕਿ ਰਾਜਾ ਸ਼ਿਵਨਾਭ ਦੇ ਇਲਾਕੇ ਬਾਰੇ ਵੀ ਕੋਈ ਵੀਡਿਓ ਬਣਾ ਲੈਣਾ ਜੀ ਤਾਂ ਜੌ ਭਵਿਖ ਲਈ ਜਾਣਕਾਰੀ ਸਾਂਭੀ ਜਾਵੇ
    ਤੁਹਾਡੀਆਂ ਵੀਡਿਓ ਲੰਬੇ ਸਮੇਂ ਤੋਂ ਦੇਖ ਰਿਹਾ ਹਾਂ ਜੀ
    ਧੰਨਵਾਦ

  • @ksingh1560
    @ksingh1560 10 หลายเดือนก่อน +6

    People of Sri Lanka are very nice an down to earth there feets are on ground madly good people god bless Sri Lankan 🇱🇰 people n us all love ❤️ respect ✊ n peace ✌️

  • @singhrajbir4797
    @singhrajbir4797 10 หลายเดือนก่อน +3

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।🌹🌹🙏🏻🙏🏻 ਧੰਨ ਭਾਗ ਤੁਹਾਡੇ ਸਿੰਘ ਸਾਬ, ਤੁਸੀ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਨਾਲੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਏ। ❤❤🙏🏻🙏🏻

  • @dharampreetsingh9634
    @dharampreetsingh9634 10 หลายเดือนก่อน +6

    ਧੰਨ ਬਾਬਾ ਨਾਨਕ ਜੀ🙏

  • @preetpalsingh3666
    @preetpalsingh3666 10 หลายเดือนก่อน +3

    The greatest traveller ever "Dhan Guru Nanak Dev Ji"

  • @SsSs-ww4je
    @SsSs-ww4je 10 หลายเดือนก่อน +1

    Dhan he tu Navdeep Barar jo app ji Siri Gure Nanak sahib ji the pavter darsan kar Rahe ho sub Gure maharaj ji the kirpa he usnu he bejde hun jo sahi bean kare baba ji nal hun darn de koi Lor nahi he Thanks Satnam silencer Gki wala Thanks

  • @Shabad-kirtan1313
    @Shabad-kirtan1313 10 หลายเดือนก่อน +6

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @GurmeetSingh-hd6qg
    @GurmeetSingh-hd6qg 10 หลายเดือนก่อน +5

    Dhan waheguru ji shabash waheguru ji sarbat da bhala hovay dhanvad ji

    • @Navdeepbrarvlogs
      @Navdeepbrarvlogs  10 หลายเดือนก่อน

      Waheguru ji❤️❤️🙏🙏

  • @user-yj1zz1js2k
    @user-yj1zz1js2k 10 หลายเดือนก่อน

    ਧੰਨਵਾਦ ਵੀਰ ਜੀ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸਨ ਕਰਵਾਏ

  • @JSingh_8185
    @JSingh_8185 10 หลายเดือนก่อน +1

    ਧੰਨਵਾਦ ਤੁਹਾਡਾ ਨਵਦੀਪ ਬਾਈ ਦਰਸ਼ਨ ਕਰਾਉਣ ਲਈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏

  • @harafangle9473
    @harafangle9473 10 หลายเดือนก่อน +8

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏💐💐💐💐💐💐🙏

    • @Navdeepbrarvlogs
      @Navdeepbrarvlogs  10 หลายเดือนก่อน

      Waheguru ji❤️❤️🙏🙏

  • @user-mc1vb2kc9s
    @user-mc1vb2kc9s 10 หลายเดือนก่อน +1

    Dhanwad Sudarshan paji da 🙏kom tuhadi sewa yaad rkhegi😊parmatma tuhanu chadikala cha rkhe

  • @JasdeepSingh-uk9gu
    @JasdeepSingh-uk9gu 10 หลายเดือนก่อน +6

    Proud to be Sikh ❤❤❤❤❤

  • @nirmalsinghbhullar1705
    @nirmalsinghbhullar1705 10 หลายเดือนก่อน +1

    ਧੰਨ ਹੋ ਵੀਰ, ਤੁਸੀਂ ਇਸ ਤੋਂ ਪਹਿਲਾਂ Silk Route ਤੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਨੇ, ਮਿਹਰਵਾਨ ਅਕਾਲ ਪੁਰਖ ਆਪ ਜੀ ਨੂੰ ਹੋਰ ਸੋਝੀ ਅਤੇ ਹਿੰਮਤ ਬਖਸਣ ਹੋਰ ਗੁਰ ਅਸਥਾਨਾਂ ਦੇ ਵੀ ਦਰਸ਼ਨ ਕਰਵਾਉਂਦੇ ਰਹੋ।
    ਜਿਵੇਂ ਹੇਠਾਂ ਇੱਕ ਹੋਰ ਵੀਰ ਨੇ ਵੀ ਕਿਹਾ ਹੈ ਕਿ ਬਗਦਾਦ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦਾ ਅਸਥਾਨ ਹੈ ਉੱਥੇ ਵੀ ਗੁਰੂ ਦੀ ਬਖਸ਼ਸ ਲੈ ਕਿ ਜਾਓ ਅਤੇ ਸੰਗਤਾਂ ਨੂੰ ਉੱਥੇ ਦੇ ਵੀ ਦਰਸ਼ਨ ਕਰਵਾਓ।
    ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ।

  • @Bitt855
    @Bitt855 10 หลายเดือนก่อน +6

    Dhan Dhan Baba Guru Nanak dev ji, 🙏🙏

    • @Navdeepbrarvlogs
      @Navdeepbrarvlogs  10 หลายเดือนก่อน +1

      Waheguru ji❤️❤️🙏🙏

  • @daljeetsinghdaljeetsingh7937
    @daljeetsinghdaljeetsingh7937 10 หลายเดือนก่อน +2

    Chlo ji es guru de Darshan vi ho gye aaj, navdeep bai da bhut shukriya Waheguru chadi kla bakshan bai ji nu

  • @santokhsingh8797
    @santokhsingh8797 10 หลายเดือนก่อน

    Thank you dear Navdeep showing Guru nanak’s visit place in sri Lanka🙏🙏stay blessed navdeep ji you are doing exemplary service 🙏🙏🙏🙏🙏

  • @bejindergrewal9413
    @bejindergrewal9413 10 หลายเดือนก่อน +4

    Dhan dhan Shri Gurunanak dev ji,Waheguru ji Mehar Karo ji

  • @HarbhajansinghBal-pc8fs
    @HarbhajansinghBal-pc8fs 10 หลายเดือนก่อน +2

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਨਵਦੀਪ ਬੇਟਾ ਗੌਡ ਬਲੈਸ you ਹਰਭਜਨ ਸਿੰਘ ਬੱਲ from ਆਸਟ੍ਰੇਲੀਆ

  • @narinderportraits
    @narinderportraits 10 หลายเดือนก่อน

    ਵਾਹਿਗੁਰੂ ਜੀ ਧੰਨਵਾਦ ਨਵਦੀਪ ਬਾਈ ਜੀ ਸਾਨੂੰ ਵੀ ਦਰਸ਼ਨ ਕਰਵੌਣ ਲਈ

  • @khushch
    @khushch 10 หลายเดือนก่อน +2

    Love u bapu ji dhan dhan shri guru nanak dev ji maharajjj waheguru ji ❤❤❤

  • @gurpreetsingh-nm1lz
    @gurpreetsingh-nm1lz 10 หลายเดือนก่อน +3

    ajj tuhada vlog dekh k bht vadia lagga vr ji waheguru mehar bharya hath rakhe tuhade te🙏

  • @sukhjindersingh5026
    @sukhjindersingh5026 10 หลายเดือนก่อน +5

    Waheguru ji ka Khalsa waheguru ji ki Fateh 🙏❤

    • @Navdeepbrarvlogs
      @Navdeepbrarvlogs  10 หลายเดือนก่อน

      Waheguru ji ka khalsa waheguru ji ki fateh ji❤️❤️🙏🙏

    • @jassisingh1838
      @jassisingh1838 10 หลายเดือนก่อน

      ​ਦੇਵ ਨਹੀ ਕਹਿਣਾ ਜੀ
      ਗੁਰੂ ਨਾਨਕ ਸਾਹਿਬ ਕਹਿਣਾ ਹੈ

  • @amarjotsinghsandhu6203
    @amarjotsinghsandhu6203 10 หลายเดือนก่อน

    Satnam Shri waheguruji 🙏🙏🙏🙏🙏🪷🌷🌼💐🌺🌹🌸🍀🌻Navdeep brother parmatma thode uper mehar brya hath rakhe 🙏

  • @RameshKumar-fr1vz
    @RameshKumar-fr1vz 10 หลายเดือนก่อน +3

    Dhan guru nanak dev ji veer ji tuhadi bahut meharbani jo darshan karvaye dhanvaad good morning ji satsriakal from Sri Ganga Nagar Rajasthan 🙏🙏🙏🙏

    • @Navdeepbrarvlogs
      @Navdeepbrarvlogs  10 หลายเดือนก่อน

      Sat sri akal ji❤️❤️🙏🙏

  • @narinderpalsingh-zy7ox
    @narinderpalsingh-zy7ox 10 หลายเดือนก่อน

    Dhan-Dhan baba Nanak Bina jahaz de sara sansar ghum Laya

  • @ksingh1560
    @ksingh1560 11 หลายเดือนก่อน +3

    Waheguru Ji Waheguru baba nanak meher Kare sarea teh thanks 🙏 brother good info thanks

    • @Navdeepbrarvlogs
      @Navdeepbrarvlogs  10 หลายเดือนก่อน +1

      Waheguru ji❤️❤️🙏🙏

  • @gurdeepsinghpindbagrianusa4550
    @gurdeepsinghpindbagrianusa4550 10 หลายเดือนก่อน

    ਵਾਹਿਗੁਰੂ ਜੀ Chardi ਕਲਾ baksan ਵੀਰ Navdeep Singh brar ਜੀ ਨੂੰ. 🙏🙏

  • @eurospin731
    @eurospin731 10 หลายเดือนก่อน +3

    🌹❤❤❤🙏🏿🙏🏿ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ 🙏🏿💞❣️💫🌼🌻🥀🌟

    • @Navdeepbrarvlogs
      @Navdeepbrarvlogs  10 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @maninderpalsingh2063
    @maninderpalsingh2063 10 หลายเดือนก่อน +1

    ਬਾਈ ਜੀ ਜੇ ਇਰਾਨ ਈਰਾਕ ਗਏ ਉੱਥੇ ਬਗਦਾਦ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਅਸਥਾਨ ਦੇ ਜਰੂਰ ਦਰਸ਼ਨ ਕਰਵਾਉਣੇ ਤੁਸੀ ਸਾਖੀ ਸੁਵੀ ਹੋਣਾ ਹੈ। ਕਿ ਰੂੜੀ ਦੀ ਵੀ 10 ਸਾਲ ਬਾਅਦ ਸੁਣੀ ਜਾਂਦੀ ਹੈ। ਇਹ ਸਾਖੀ ਵੀ ਬ ਗ ਦਾਦ ਦੀ ਹੀ ਹੈ। ਉੱਥੇ ਵੀ ਜਾ ਕੇ ਦਰਸ਼ਨ ਕਰਵਾਉਣੇ ਜੀ

  • @sarbjeetsingh7563
    @sarbjeetsingh7563 9 หลายเดือนก่อน

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ

  • @jattmunde1937
    @jattmunde1937 10 หลายเดือนก่อน +1

    Bhot wDiya yaar bhot wadiya full off information yaar

  • @SatnamSingh-fe3tg
    @SatnamSingh-fe3tg 10 หลายเดือนก่อน +3

    Dhan Guru Nanak Dev g Mhar kro 🙏🙏

    • @Navdeepbrarvlogs
      @Navdeepbrarvlogs  10 หลายเดือนก่อน

      Dhan guru nanak ji❤️❤️🙏🙏

  • @akaalpurakhelectrical5187
    @akaalpurakhelectrical5187 5 หลายเดือนก่อน

    ਧੰਨ ਬਾਬਾ ਗੁਰੂ ਨਾਨਕ ਜੀ ਧੰਨ ਬਾਬਾ ਮਰਦਾਨਾ ਜੀ

  • @HarpreetSingh-qe4oc
    @HarpreetSingh-qe4oc 10 หลายเดือนก่อน +2

    Dhan dhan Guru Nanak

  • @gajjansingh4876
    @gajjansingh4876 10 หลายเดือนก่อน +1

    ਧੰਨ ਗੁਰੂ ਨਾਨਕ ਦੇਵ ਜੀ

  • @balwindersingh-jv3nn
    @balwindersingh-jv3nn 10 หลายเดือนก่อน

    Satnam waheguru ji satnam waheguru ji satnam waheguru ji satnam waheguru ji satnam waheguru ji

  • @jagirsingh5691
    @jagirsingh5691 10 หลายเดือนก่อน +1

    ਵਾਹ ਵਾਹ ਨਵਦੀਪ ਸਿੰਘ ।

  • @JaySinghIsImmature
    @JaySinghIsImmature 10 หลายเดือนก่อน

    Excellent! Blessings and Respect from Canada 🙏🍁✊🏽

  • @harindersinghyc.7150
    @harindersinghyc.7150 10 หลายเดือนก่อน +3

    great job

  • @damandeepsingh8591
    @damandeepsingh8591 10 หลายเดือนก่อน +2

    Brar bai dashing in Turban. its always better to represent Sikh in Turban

  • @SarbjitTrucker
    @SarbjitTrucker 10 หลายเดือนก่อน

    Navdeep ਵੀਰੇ ਬਾਬਾ ਨਾਨਕ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @bnayyar5204
    @bnayyar5204 10 หลายเดือนก่อน +1

    Dhan Dhan Sri Guru Nanak Dev Ji Maharaja de Maharaja

  • @jatindersingh5677
    @jatindersingh5677 10 หลายเดือนก่อน

    ਧੰਨ ਗੂਰੂ ਨਾਨਕ ਦੇਵ ਜੀ

  • @jaswindersinghbrar4731
    @jaswindersinghbrar4731 11 หลายเดือนก่อน +4

    Waheguru ji ❤❤❤❤

    • @Navdeepbrarvlogs
      @Navdeepbrarvlogs  10 หลายเดือนก่อน

      Waheguru ji❤️❤️🙏🙏

  • @Shabad-kirtan1313
    @Shabad-kirtan1313 10 หลายเดือนก่อน +1

    ਨਵਦੀਪ ਸਿੰਘ ਬੇਟੇ ਧੰਨਵਾਦ

  • @RameshKumar-fr1vz
    @RameshKumar-fr1vz 10 หลายเดือนก่อน +2

    Bai navdeep sinya yaar Ripley vi dea kro bri Khushi hougi kyoki Dil naal tuhade vilog dekhde ha miss nhi keeta kade vi thenkyou from Sri Ganga Nagar Rajasthan 🇮🇳🇮🇳

    • @Navdeepbrarvlogs
      @Navdeepbrarvlogs  10 หลายเดือนก่อน +1

      Bohat Bohat Pyar veere dilon❤️❤️🙏🙏

  • @aimless758
    @aimless758 10 หลายเดือนก่อน +1

    Lankan Tamils are that helpful… great to see… not seen Indian Tamils like that….

  • @amarjitmakan309
    @amarjitmakan309 10 หลายเดือนก่อน

    Waheguru ji ka khalsa waheguru ji ki Fateh

  • @Sukhwinder351
    @Sukhwinder351 10 หลายเดือนก่อน +1

    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ

  • @SidhuCreations13
    @SidhuCreations13 10 หลายเดือนก่อน +1

    ਵਹਿਗੁਰੂ ਜੀ

  • @baljindersidhu2409
    @baljindersidhu2409 10 หลายเดือนก่อน +1

    God bless you. Waheguru mehar kre.

  • @harjotsingh5821
    @harjotsingh5821 10 หลายเดือนก่อน +1

    Great job bro... Buht hi vadya vlog si aaj da.. waheguru ji

  • @user-vs3ul2gy9w
    @user-vs3ul2gy9w 10 หลายเดือนก่อน

    Waheguru ji 🙏 Thanks brother 🙏

  • @noblesinghraina
    @noblesinghraina 10 หลายเดือนก่อน +1

    DHAN SAHIB SHiRI GURU NANAK DEV JI MAHARAJ JI 🙏🙏❤️❤️❤️🙏
    Thank you for Sharing BhaJi 🙏❤️❤️❤️🙏

  • @sukhe_grewal
    @sukhe_grewal 10 หลายเดือนก่อน +1

    Waheguru ji

  • @jaspalsingh150
    @jaspalsingh150 10 หลายเดือนก่อน

    WAHEGURU, WAHEGURU JI. DHAN GURU NANAK. nAVDEEP JI, THANKYOU VERYMUCH FOR THIS DARSHAN.

  • @user-fc5ez4ig9j
    @user-fc5ez4ig9j 10 หลายเดือนก่อน +1

    Sat Sri akal veer ji

  • @Amazinghimalayan
    @Amazinghimalayan 10 หลายเดือนก่อน +1

    Sat Shri akal Bai G.. IRAN ch 3. Gurudwara Sahib ne. VEER. Video BHT vadiya 🙏🙏🙏

  • @kuldeepsinghlahoria5268
    @kuldeepsinghlahoria5268 10 หลายเดือนก่อน

    ਧੰਨ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸਾਰਿਆ ਤੇ ....ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdeepsxm
    @gurdeepsxm 10 หลายเดือนก่อน +1

    Nice 👍

  • @hardyalsingh8407
    @hardyalsingh8407 10 หลายเดือนก่อน

    Dhan Guru Nanak Dhan Guru Nanak 🙏🙏Dhanwaad veere tera jo pavittar sthaan de darshan karwaye 🙏🙏

  • @KuldeepSingh-jx6ng
    @KuldeepSingh-jx6ng 10 หลายเดือนก่อน

    ਵਾਹਿਗੁਰੂ ਜੀ।।

  • @deepmalhiludhiana6052
    @deepmalhiludhiana6052 10 หลายเดือนก่อน +1

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @jassisingh1838
    @jassisingh1838 10 หลายเดือนก่อน

    Veer ji ਸ਼੍ਰੀ ਗੁਰੂ ਨਾਨਕ ਸਾਹਿਬ ਲਿਖੋ ਜੀ ਦੇਵ ਨਾ ਪਾਵੋ ਜੀ ਕਿਰਪਾ ਕਰੋ

  • @gurdeepsinghpindbagrianusa4550
    @gurdeepsinghpindbagrianusa4550 10 หลายเดือนก่อน

    ਧਨ ਧਨ ਗੁਰੂ Nanak dev Sahib ਜੀ Kotan ਕੋਟ ਨਮਸਕਾਰ ਸਭ ਤੇ ਮੇਹਰ ਦਾ ਹੱਥ ਰੱਖੀ ਮਾਲਕਾ 🙏 ♥️ 🙏🙏

  • @pargatsingh6506
    @pargatsingh6506 11 หลายเดือนก่อน +3

    Waheguru Ji

    • @Navdeepbrarvlogs
      @Navdeepbrarvlogs  10 หลายเดือนก่อน

      Waheguru ji❤️❤️🙏🙏

  • @jaspalsingh4959
    @jaspalsingh4959 10 หลายเดือนก่อน

    ਵਾਹਿਗੁਰੂ ਜੀ

  • @hsgill4083
    @hsgill4083 10 หลายเดือนก่อน

    Dhan Dhan Shri guru nanak Dev ji maharaj ji

  • @rajbirchhina4750
    @rajbirchhina4750 10 หลายเดือนก่อน

    Satnam waheguruji,,,,...

  • @sukhjeetkaur4019
    @sukhjeetkaur4019 10 หลายเดือนก่อน +1

    Good nic vedeeo

  • @swarnsingh6145
    @swarnsingh6145 10 หลายเดือนก่อน

    ਬਹੁਤ ਵਧੀਆ ਦਰਸ਼ਨ ਕਰਾਏ ਗੁਰਦੁਆਰਾ ਸਾਹਿਬ ਦੇ ਜਾਣਕਾਰੀ ਬਹੁਤ ਵਧੀਆ ਲੱਗੀ। ਼਼ਧੰਨਵਾਦ ਸੁਦਰਸ਼ਨ ਦਾ ਅਤੇ ਵੀਰ ਜੀ ਤੁਹਾਡਾ ਼਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @karanbaraich2300
    @karanbaraich2300 10 หลายเดือนก่อน +2

    Guru Nanak Dev ji 🙏

  • @kulwantsanghera3558
    @kulwantsanghera3558 10 หลายเดือนก่อน +1

    Waheguru ji 🙏🙏

  • @msingh3476
    @msingh3476 10 หลายเดือนก่อน +1

    #waheguru ji 🙏🙏🎉

  • @akal_khalsa_1313
    @akal_khalsa_1313 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਗਤ ਜੀ

  • @balwinderbrar3739
    @balwinderbrar3739 10 หลายเดือนก่อน

    ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @-paramjeetkamboj
    @-paramjeetkamboj 10 หลายเดือนก่อน

    ਧਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @swaransingh483
    @swaransingh483 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤

  • @yogeshbhalla4864
    @yogeshbhalla4864 10 หลายเดือนก่อน

    V good vlog ji. U given correct information.

  • @davindersidhu4305
    @davindersidhu4305 10 หลายเดือนก่อน +1

    Nice 👍👍👍👍👍👍

  • @mickytoor799
    @mickytoor799 10 หลายเดือนก่อน

    ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ❤

  • @GurpalSingh-qg2tr
    @GurpalSingh-qg2tr 10 หลายเดือนก่อน

    Dhan guru nanak dev ji

  • @RajSingh-jv4dn
    @RajSingh-jv4dn 10 หลายเดือนก่อน

    Very nice blog Paaji

  • @Punjabiganimg307
    @Punjabiganimg307 10 หลายเดือนก่อน

    punjabi travel couple Randeep paji di video ch pihla guru nanak dev ji a wala gurudwara dikha hai🙏🙏🙏🙏🙏🙏

  • @bikramjitsingh9519
    @bikramjitsingh9519 10 หลายเดือนก่อน

    Waheguru ji 🙏🏻🌹

  • @jagdeepkaur5906
    @jagdeepkaur5906 5 หลายเดือนก่อน

    Sat Shri Akal JI🙏

  • @gurpreetgill8922
    @gurpreetgill8922 10 หลายเดือนก่อน

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @user-qw8xe1vb1x
    @user-qw8xe1vb1x 10 หลายเดือนก่อน

    Dhan Guru Nanak dev ji.