ความคิดเห็น •

  • @KanwarnaunihalSingh-kf7jg
    @KanwarnaunihalSingh-kf7jg 8 หลายเดือนก่อน +155

    ਨਵਦੀਪ ਸਿੰਘ ਜੀ ਤੁਸੀਂ ਇੱਕ ਚੰਗੇ ਸਿੱਖ ਨਾਗਰਿਕ ਹੋ,ਤਾਂਹੀ ਸਿੱਖ ਕੌਮ ਦਾ ਸਿਰ ਉੱਚਾ ਤੇ ਆਪਣੀ ਦਸਤਾਰ ਦੀ ਪਹਿਚਾਣ ਬਣਾ ਰਹੇ ਹੋ ,ਦਿਲੋਂ ਧੰਨਵਾਦ ਜੀ

    • @rishibhatiarb
      @rishibhatiarb 8 หลายเดือนก่อน +2

      Vr do u have his no

    • @captainmehra11
      @captainmehra11 8 หลายเดือนก่อน +1

      Girad

    • @fiveriverspunjab
      @fiveriverspunjab 8 หลายเดือนก่อน +2

      Khalsa Zindabad!!

    • @sandeepsinghlovely4009
      @sandeepsinghlovely4009 8 หลายเดือนก่อน

      ਸਾਈ ਬਾਬਾ ਕਿਹਾ ਜਾਦਾ ਤਿੱਬਤ ਵਿਚ। ਜੌ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ ਕਹਿਕੇ ਗਾਇਬ ਕਰ ਦਿੱਤਾ ਤੇ ਸਿੱਖ ਗੁਰੂ ਕਿਸ ਵਿਚਾਰਧਾਰਾ ਨੂੰ ਨਾਲ ਲੈਕੇ ਭਾਰਤ ਤੇ ਥੋਪੀ ਜਾ ਰਹੀ ਜਾਤ ਪਾਤ ਵਰਨ ਵੰਡ ਦੀ ਵਿਚਾਰਧਾਰਾ ਨਾਲ ਲੜ ਰਹੇ ਸੀ । ਸਰਸਾ ਨਦੀ ਦੇ ਨਾਂਅ ਤੇ ਸਾਡਾ ਸਾਰਾ ਲਿਖਿਆ ਸਾਂਭਿਆ ਇਤਹਾਸ ਗਾਇਬ ਕਰ ਕਰ ਕੇ ਕਹਿ ਦਿਤਾ ਰੁੜ ਗਿਆ। ਇਕ ਚੈਨਲ ਹੈ Rational world you tube ਚੈਨਲ ਓਹਨੂੰ ਦੇਖਣਾ ਸੁਰੂ ਕਰੋ। ਇਤਿਹਾਸਿਕ ਖਿਲਾਰਾ ਕੁੱਛ ਕੁੱਛ ਸਮਜ ਆਣ ਲੱਗ ਜਾਓ ਤੇ ਸਾਈ ਬਾਬਾ ਤੇ ਨਾਨਕ ਜੀ ਏਨੀ ਇੱਜਤ ਕਿਸ ਵਿਚਾਰਧਾਰਾ ਕਰਕੇ ਬਣੀ ਓਹ v ਸਮਜ ਆਓ ।

    • @gurbakshsingh8553
      @gurbakshsingh8553 7 หลายเดือนก่อน

      Gurbax Singh Moga punjab

  • @Parmjitkaler
    @Parmjitkaler 8 หลายเดือนก่อน +40

    ਬਹੁਤ ਖੁਸ਼ੀ ਹੁੰਦੀ ਹੈ ਤਿੱਬਤ ਦੇ ਲੋਕ ਬਹੁਤ ਪਿਆਰ ਕਰਦੇ ਨੇ ਸਿੱਖ ਧਰਮ ਦੇ ਪਹਿਰਾਵੇ ਨੂੰ। ਬਹੁਤ ਸੋਹਣੀ ਵੀਡਿਓ ਪਿਆਰ ਤੇ ਸਤਿਕਾਰ ਨਾਲ ਭਰੀ ਹੋਈ 💕।

  • @GillPanjabiwebtv
    @GillPanjabiwebtv 8 หลายเดือนก่อน +36

    ਨਵਦੀਪ ਸਿੰਘ ਤੁਸੀਂ ਕਿਸਮਤ ਵਾਲੇ ਗੁਰਸਿੱਖ ਹੋ ,ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਨੂੰ ਦਿਤੀ ਗੁਰ ਸਿੱਖੀ ਦੀ ਦਾਤ ਨੂੰ ਸਨਮਾਨ ਹੈ।

  • @staycool9049
    @staycool9049 8 หลายเดือนก่อน +9

    ਬਾਬਾ ਨਾਨਕ ਦੀ ਕਿਰਪਾ ਹੈ ਸਾਰੀ ਨਵਦੀਪ ਸਿੰਘ ਜੀ।
    ਬੋਧੀ ਲੋਕ ਬਾਬਾ ਨਾਨਕ ਨੂੰ ਨਾਨਕ ਲਾਮਾ ਦੇ ਨਾਮ ਨਾਲ ਵੀ ਜਾਣਦੇ ਹਨ।

  • @mandiprakhra1507
    @mandiprakhra1507 8 หลายเดือนก่อน +54

    Feel proud on you ਗੁਰੂ ਸਾਹਿਬ ਕਿਰਪਾ ਬਣਾਈ ਰੱਖਣ

  • @user-et1oe7vq2l
    @user-et1oe7vq2l 8 หลายเดือนก่อน +17

    ਕਿੰਨਾ ਪਿਆਰਾ ਇਨਸਾਨ ਹੋ ਨਵਦੀਪ ਵੀਰ ਤੂੰ। ਜੀਉਂਦਾ ਰਹਿ ਪਰਦੇਸਾਂ ਚ ਮਜਬੂਰੀ ਚ ਵੀ ਨੋਨਵੇਜ ਨੀ ਖਾਂਦਾ

  • @user-xq1pt8nl2u
    @user-xq1pt8nl2u 8 หลายเดือนก่อน +7

    ਪੁਤਰ ਬਹੁਤ ਵਧੀਆ ਲਗਿਆ ਬਲੌਗ ਪੁਤਰ ਇਹ ਸਲਾਮਾਂ ਗੁਰੂ ਦੀ ਬਖਸ਼ਿਸ਼ ਸਿਖੀ ਨੂੰ ਮਿਲਦੀਆਂ ਹਰ ਕਿਸੇ ਨੂੰ ਨਹੀਂ ਮਿਲਦੀਅ ਆਂ ਗੁਰਤੇਜ ਸਿੰਘ ਕੋਟਕਪੂਰਾ

  • @jsboy2003
    @jsboy2003 8 หลายเดือนก่อน +51

    ਬਹੁਤ ਮਾਣ ਮਹਿਸੂਸ ਕੀਤਾ ਕਿ ਸਿੱਖ ਪਹਿਰਾਵੇ ਦੀ ਕਿੰਨੀ ਇੱਜ਼ਤ ਕਰਦੇ ਹਨ ਬਾਹਰ ਲੋਕ ਦਿਲੋਂ ਧੰਨਵਾਦ ਨਵਦੀਪ ਵੀਰ ਵੀਰ ਏਹ ਸਭ ਕੁਝ ਦਿਖਾਉਣ ਲਈ ਅਤੇ ਨਵੀਂ ਜਗ੍ਹਾ te ਨਵੀਂ ਜਾਨਕਾਰੀ ਲਈ

    • @fiveriverspunjab
      @fiveriverspunjab 8 หลายเดือนก่อน +1

      Khalsa Zindabad!!

    • @narinderkumar7960
      @narinderkumar7960 7 หลายเดือนก่อน +1

      ​@@fiveriverspunjab
      ਜਿਸ ਇਨਸਾਨ ਨੇ ਮਨ ਨੂੰ ਜਿੱਤ ਲਿਆ,
      ਉਹ ਹੀ ਖਾਲਿਸ ਹੈ , ਭਾਵ ਮਨ ਦੇ ਵਿਕਾਰਾਂ ਤੋਂ ਰਹਿਤ ਇਨਸਾਨ ਹੀ ਖਾਲਿਸ ਕਹਾਉਣ ਦਾ ਅਧਿਕਾਰੀ ਹੈ ,

    • @butasingh6411
      @butasingh6411 6 หลายเดือนก่อน

      ਬਿਲਕੁਲ ਸਹੀ ਕਿਹਾ ਜੀ।​@@narinderkumar7960

  • @jasmelsingh1451
    @jasmelsingh1451 8 หลายเดือนก่อน +9

    E ਤਿੱਬਤੀ ਲੋਗ ਗੁਰੂ ਨਾਨਕ ਦੇਵ ਜੀ ਉਪਾਸਕ ਨੇ ਏ ਗਲ ਇਤਹਾਸ ਚੋ ਮਿਲਦੀ ਆ ਏਨਾ ਦੇ ਪੁਰਾਣੇ ਲੋਗ ਸਤਗੁਰਾ ਨਾਨਕ ਲਾਮਾ ਖ ਮੇ ਬੁਲਾਂਦੇ ਸਨ

    • @hifipunjabi
      @hifipunjabi 4 หลายเดือนก่อน

      ਧਾਰਮਿਕ ਪੁਰਸ਼ ਹਰ ਇਕ ਪੁੱਜਣ ਯੋਗ ਹੁੰਦਾ ਉਸ ਨੂੰ ਸਾਰੀ ਦੁਨੀਆਂ ਪੂਜਦੀ 🙏🙏

  • @kkaur8629
    @kkaur8629 8 หลายเดือนก่อน +24

    Guru gobind Singh ji say.my 1 sikh will recognise in hundreds thousand peoples.c this is very very true so that's why they respect our sikh.❤🙏

    • @yousafsardar8411
      @yousafsardar8411 8 หลายเดือนก่อน

      pls stop joking ., if someone know the reality of sikhs then they will know the real face of sikhs

  • @Lal_singh1
    @Lal_singh1 8 หลายเดือนก่อน +11

    ਇਹ ਜੋ ਇੱਜ਼ਤ ਮਿਲਦੀ ਹੈ ਇਹ ਸਾਡੇ ਪੁਰਖਿਆਂ ਦੀ ਕਮਾਈ ਹੈ, ਕੋਸ਼ਿਸ਼ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ ਕਿ ਦਾਗ ਨਾ ਲੱਗੇ।

  • @jdkcartoonnetwork5003
    @jdkcartoonnetwork5003 8 หลายเดือนก่อน +11

    22:36 पाणातिपाता वेरमणी-सिक्खापदं समादयामि।।
    अदिन्नादाना वेरमणी- सिक्खापदं समादयामि।।
    कामेसु मिच्छाचारा वेरमणी- सिक्खापदं समादयामि।।
    मुसावादा वेरमणी- सिक्खापदं समादयामि।।
    सुरा-मेरय-मज्ज-पमादठ्ठाना वेरमणी- सिक्खापदं समादयामि।।
    bhaji main v Indian Buddhist aa te asin is cheej nu mande a ki Buddhist and sikh dona da matalab sikhna te sansar di sewa karna hi aa
    Buddhist bani de kafi lafja vich sikh ( gyan) shabd hai

  • @jasvirbolina132
    @jasvirbolina132 8 หลายเดือนก่อน +14

    ਛੋਟੇ ਵੀਰ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਉਪਰ ਦਸਤਾਰ ਦੀ ਟੋਹਰ ਵੱਖਰੀ ਜੋ ਸਾਡੀ ਪਹਿਚਾਣ ਆ ਜਿਉਦੇ ਵਸਦੇ ਰਹੋ ਖੁਸ਼ ਰਹੋ ਅਬਾਦ ਰਹੋ ਜਿੱਥੇ ਵੀ ਰਹੋ ਜਿੰਦਾਂਬਾਦ ਰਹੋ ਜਿੰਦਾਬਾਦ ਰਹੋ. ਲਵ ਫਰਾਮ ਅਮਰੀਕਾ 🇺🇸

  • @SukhwinderSingh-wq5ip
    @SukhwinderSingh-wq5ip 8 หลายเดือนก่อน +16

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @karandeepsingh1721
    @karandeepsingh1721 8 หลายเดือนก่อน +4

    Navdeep Singh ਜੀ ਤੁਹਾਡੇ ਤਿੱਬਤ ਦੇ ਵਲੋਗ ਮੈਨੂੰ ਬਹੁਤ ਪਸੰਦ ਆਏ ਮੈਂ ਤਿੱਬਤ ਪਹਿਲਾਂ ਕਦੀ ਨਹੀਂ ਦੇਖਿਆ ਸੀ ਇਹ ਲੋਕ ਸਿੱਖਾਂ ਦੀ ਬਹੁਤ ਕਦਰ ਕਰਦੇ ਹਨ ❤❤🎉🎉👌👌👌👌👌👍💯🥰🥰

  • @Mr.singh59
    @Mr.singh59 8 หลายเดือนก่อน +9

    Bilkul sahi bolya tusi .. satkar , izzat ( Respect) sikhi saroop nu mildi hi hai .. tusi saroop ch ho te oh respect de tusi v haqddar ho

    • @yousafsardar8411
      @yousafsardar8411 8 หลายเดือนก่อน

      hahahhahahha funny 🤣🤣🤣🤣🤣

  • @Jasvir-Singh8360
    @Jasvir-Singh8360 8 หลายเดือนก่อน +9

    ਬਹੁਤ ਕਾਇਮ ਅਨੁਭਵ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ

  • @jasmersinghjassbrar3673
    @jasmersinghjassbrar3673 8 หลายเดือนก่อน +5

    ਸਾਨੂ ਤੇਰੇ ਤੇ ਮਾਣ ਐ ਯਾਰ ਤੇਰੀ ਬਹੁਤ ਇੱਜਤ ਵੇਖਕੇ ਸਾਨੂ ਵੀ ਮਾਣ ਹੁੰਦਾ ਹੈ ਪੰਜਾਬੀ ਸਿੱਖ ਹੋਣ ਦਾ. ਮੇਹਰਬਾਨੀ.

  • @brarsaab007
    @brarsaab007 8 หลายเดือนก่อน +38

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs 8 หลายเดือนก่อน +6

      Waheguru ji ka khalsa waheguru ji ki fateh ji🙏🙏❤️❤️

    • @rishibhatiarb
      @rishibhatiarb 8 หลายเดือนก่อน

      ​@@Navdeepbrarvlogs vr plz visit guru Nanak visited place sakhya monestry tibet

    • @rishibhatiarb
      @rishibhatiarb 8 หลายเดือนก่อน

      Try to visit

    • @user-kt2jp5cw8f
      @user-kt2jp5cw8f 8 หลายเดือนก่อน

      @@Navdeepbrarvlogs ਇੱਲ ਕਹਿੰਦੇ ਵੀਰੇ।

  • @SatnamSingh-qh3le
    @SatnamSingh-qh3le 8 หลายเดือนก่อน +4

    ਜਵਾਨਾਂ ਆਪਣੇ ਵੱਡੇ ਵਡੇਰਿਆਂ ਦੇ ਲਾਏ ਬੂਟੇ ਦੀ ਆਪਾਂ ਛਾਂ ਮਾਣ ਰਹੇ ਆ ਇਹ ਲੋਕ ਉਨ੍ਹਾਂ ਵਡੇਰਿਆਂ ਦਾ ਸਤਿਕਾਰ ਕਰਦੇ ਆਪਣਾ ਤਾਂ ਫ੍ਰੀ ਚ ਹੋ ਰਿਹਾ ਸੋ ਚੜਦੀ ਕਲਾ ਚ ਰਹੋ ਵਾਹਿਗੁਰੂ ਮਿਹਰ ਕਰਨ ।

  • @sukhsekhon3894
    @sukhsekhon3894 8 หลายเดือนก่อน +3

    ਨਵਦੀਪ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਬਹੁਤ ਹੀ ਵਧੀਆ ਲੱਗਿਆ ਤੁਹਾਡਾ ਬਲੋਗ ਮੈਨੂੰ ਤਾਂ ਲੱਗਦਾ ਨਹੀਂ ਵੀ ਮੈਂ ਕਿਤੇ ਘੁੰਮ ਪਊਗਾ ਪਰ ਤੁਹਾਡੀ ਇਹ ਬਲੋਗ ਨਾਲ ਜਰੂਰ ਘੁੰਮ ਲਏ

  • @manishkashyap7024
    @manishkashyap7024 8 หลายเดือนก่อน +7

    Navdeep Brar, a proud Sikh, a proud Punjabi and a proud Indian. Love u bro

  • @user-manoj-bhattoa
    @user-manoj-bhattoa 8 หลายเดือนก่อน +2

    ਨਵਦੀਪ ਵੀਰ ਜੀ ਬਹੁਤ ਹੀ ਵਧੀਆ ਲੱਗਿਆ ਰੂਹ ਤ੍ਰਿਪਤ ਹੋ ਗਈ ਤਿੱਬਤ ਦੇਖ ਕੇ ਜਿਓੰਦੇ ਵਸਦੇ ਰਹੋ ।

  • @BalwinderKaur-nx4kv
    @BalwinderKaur-nx4kv 4 หลายเดือนก่อน +1

    ਬਹੁਤ ਵਧਿਆ ਲਗਿਆ ਘਰ ਬੈਠੇ ਦੁਰ ਦੁਰ ਦੇਸ਼ਾਂ ਦੀ ਸੈਰ ਹੋ ਜਾਂਦੀ ਆ ਤੁਹਾਡਾ ਤਰੀਕਾ ਬਹੁਤ ਵਧਿਆ ਲਗਦਾ ਅਸੀਂ ਵੀ ਨਾਲ ਆ।

  • @tarsemsingh810
    @tarsemsingh810 8 หลายเดือนก่อน +3

    ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਵੀਡੀਓ ਦੇਖ ਕੇ। ਮੇਰੇ ਗੁਰੂ ਪਿਆਰੇ ਵੀਰ ਜੀਓ

  • @nsingh137
    @nsingh137 8 หลายเดือนก่อน +3

    Very nice vlog Dear Navdeep beta ji. Listen to happy regarding respect of Sikh in Tibet and other Country. Waheguru bless you always with good health and happiness in your hol life .Heartily I love you beta ❤❤

  • @jheetaramgarhia
    @jheetaramgarhia 8 หลายเดือนก่อน +2

    Veer ji tuci duniya nu ghum de hu te ASI ghar bethy hi duniya ghum lende ha tuhanu dekh ke buhat buhat dhan vadd ❤️💜💙💚

    • @Navdeepbrarvlogs
      @Navdeepbrarvlogs 8 หลายเดือนก่อน

      Thankyou veere🙏🙏❤️❤️

  • @nathunathu2103
    @nathunathu2103 6 หลายเดือนก่อน +1

    Waheguru ji ka Khalsa waheguru ji ki Fateh Waheguru ji mehar rakhna📿📘🌹🌹🍎🍒🥭🍇🍊🍉🍓🥝🌹❤️🌹❤️🌹❤️🌹❤️🌹❤️🌹❤️🌹❤️💓💕👊💪🖕🙏👏👍🗡️🚩✔️

  • @kernailsingh9461
    @kernailsingh9461 8 หลายเดือนก่อน +6

    Good Good Good, ਗੁਰੂ ਖੁਸ਼ ਰੱਖਣ. ਧੰਨਵਾਦ ਜੀ.WAHEGURU waheguru waheguru

  • @sarajmanes4505
    @sarajmanes4505 8 หลายเดือนก่อน +4

    Waheguru Ji Ka Khalsa Waheguru Ji Ke Fateh & Very Good Information Fantastic Video God Bless You Long Life And Good Health Thanks Dear Little Bro 🙏🙏👌👌👍👍👏👏❤❤

  • @user-xf7jx5wv8n
    @user-xf7jx5wv8n 8 หลายเดือนก่อน +2

    ਬਾਈ ਸੱਚੀ ਬੱੜੀ ਮਹਿੰਨਤ ਆ ਥੋD salute ਤਾਂ ਬਣਦਾ 👍👍👍

  • @rupinderkhattra438
    @rupinderkhattra438 8 หลายเดือนก่อน +2

    ਸਤਿ ਸ਼੍ਰੀ ਅਕਾਲ ਵੀਰ ਜੀ ਧੰਨਵਾਦ ਤੁਹਾਡਾ ਸਿੱਖ ਧਰਮ ਨੂੰ ਦੁਨੀਆਂ ਭਰ ਵਿੱਚ ਜਾਣੂ ਕਰਵਾਉਣ ਲਈ

  • @rickysingh2327
    @rickysingh2327 8 หลายเดือนก่อน +5

    Tuhada thanks kida kariye..paji....
    ❤❤❤❤❤tuci Sara world Sanu Ghar reh k dikha rahe ..🎉 thanks 🙏🙏🙏🙏🙏

  • @paramjitsingh4662
    @paramjitsingh4662 8 หลายเดือนก่อน +19

    We are proud to be sikh.

  • @jankalyangrup6106
    @jankalyangrup6106 7 หลายเดือนก่อน +1

    ਨਵਦੀਪ ਸਿੰਘ ਜੀ ਤੁਸੀਂ ਸਿੱਖ ਕੌਮ ਦਾ ਸਿਰ ਉੱਚਾ ਤੇ ਆਪਣੀ ਦਸਤਾਰ
    ਦੀ ਪਹਿਚਾਣ ਬਣਾ ਰਹੇ ਹੋ ,ਦਿਲੋਂ ਧੰਨਵਾਦ ਜੀ

  • @lamberram1036
    @lamberram1036 8 หลายเดือนก่อน +1

    ਬਹੁਤ ਹੀ ਵਧੀਆ ਲੱਗਦਾ ਤੁਹਾਡੇ ਵਲੋਂ ਦਿੱਤੀ ਜਾ ਰਹੀ ਜਾਣਕਾਰੀ ਦੇਖਕੇ ਚੜ੍ਹਦੀ ਕਲਾ ਵਿੱਚ ਰਹੋ

  • @drjasvirgill2695
    @drjasvirgill2695 8 หลายเดือนก่อน +4

    Vulture ਇੱਲ ਗਿਰਝਾਂ ,ਘੋਗੜ All these are natural scavengers,Dhan Guru Nanak Dev sahib ji

  • @dhaliwalshortkhalsa
    @dhaliwalshortkhalsa 8 หลายเดือนก่อน +10

    Sat Sri akal brar sabb ji hor kiwe chal da tibet da sher 😊😊 ate waheguru ji tu ha nu chardi kalan vich bakhe 🙏🙏🙏

    • @Navdeepbrarvlogs
      @Navdeepbrarvlogs 8 หลายเดือนก่อน

      Sat sri akal ji bohat wadiya ji❤️❤️🙏🙏

  • @RakeshKumar-pl8zs
    @RakeshKumar-pl8zs 8 หลายเดือนก่อน +1

    SSA🙏They all are really love you coz singh is king. And I feel happy for you. Its amazing that they're know about Punjab and sikh. Stay blessed🙏

  • @HarpalSingh-ou4gn
    @HarpalSingh-ou4gn 8 หลายเดือนก่อน

    ਬਹੁਤ ਵਧੀਆ ਵਿਡੀਉ ਬਣੀ ਹੈ ਬਲਕਿ ਸਬ ਤੋਂ ਵਧਿਆ ਵਲੋਗ ਬਣੇਆ ਤੇ ਇਜ਼ਤ ਤੂਹਾਨੂੰ ਗੁਰੂ ਨਾਨਕ ਲਾਮਾ ਕਰਕੇ ਮਿਲ ਰਹੀ ਹੈ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਵਿੱਚ ਰੱਖੇ

  • @mohammedakberhussain
    @mohammedakberhussain 8 หลายเดือนก่อน +3

    I dont know panjabi language but iam regularly watching vedios

  • @mistersingh6470
    @mistersingh6470 8 หลายเดือนก่อน +4

    ਮੈਂ ਵੀ ਜਦ ਕੇਰਲ਼ਾ ਗਿਆ ਸੀ, ਮੇਰੇ ਨਾਲ਼ ਵੀ ਇਉਂ ਹੀ ਹੋਇਆ ਸੀ, ਲੋਕ ਆ ਆ ਕੇ ਬੁਲਾ ਰਹੇ ਸਨ, ਆਲੇ ਦੁਆਲੇ ਦੇ ਲੋਕਾਂ ਤੋਂ ਬੱਲੇ ਬੱਲੇ ਸੁਣ ਰਿਹਾ ਸੀ, ਇੱਕ ਕੁੜੀ ਨੇ ਚੀਕ ਕੇ ਕਿਸੇ ਮਸ਼ਹੂਰ ਬੰਦੇ ਦਾ ਨਾਂ ਲਿਆ "... ਸਿੰਘ" ਤੇ ਫੇਰ ਹੱਥ ਹਿਲਾ ਕੇ ਸੰਗ ਕੇ ਚਲੀ ਗਈ। ਕਈ ਆਂਟੀਆਂ ਤੇ ਨਿਆਣੇ ਆ ਆ ਕੇ ਪੁੱਛ ਰਹੇ ਸਨ ਕਿ , "ਨਿੱਙਲ਼ ਪੰਜਾਬੀ ਆਣੋ??" ਯਾਨੀ, "ਤੁਸੀਂ ਪੰਜਾਬੀ ਹੋ?" ਜਦ ਮੈਂ ਹਾਂ ਕਹਿੰਦਾ ਸਾਂ ਤਾਂ ਬਹੁਤ ਖੁਸ਼ ਹੋ ਜਾਂਦੇ। ਕੁਝ ਮੁੰਡੇ ਸਮੁੰਦਰ ਦੇ ਕਿਨਾਰੇ ਜਦ ਅੱਧਾ ਸੂਰਜ ਪਾਣੀ ਵਿੱਚ ਡੁੱਬ ਚੁੱਕਾ ਸੀ, ਤਾਂ ਮੈਨੂੰ ਕਹਿੰਦੇ ਸਾਡੇ ਨਾਲ਼ ਭੰਗੜਾ ਪਾ, ਅਸੀਂ ਵੀਡੀਓ ਬਣਾਉਣੀ ਆ, ਕਾਫ਼ੀ ਮਜ਼ਾ ਆਇਆ ਸੀ ਕੇਰਲਾ਼ ਘੁੰਮਣ ਦਾ...❤

  • @gurmeetsinghmander6654
    @gurmeetsinghmander6654 8 หลายเดือนก่อน +1

    ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ o,,,, ਤੁਸੀਂ ਬਹੁਤ ਨਰਮ ਦਿਲ ਇਨਸਾਨ ਹੋ,,, ਵਾਹਿਗੁਰੂ ਜੀ ਮੇਹਰ ਕਰਨ,,,, ਸਾਰੀ video ਬਹੁਤ ਵਧੀਆ ਹੁੰਦੀ ਏ,,, ਆਪਣੀ family ਚ ਬੈਠ ਕੇ ਦੇਖ ਸਕਦੇ ਹਾਂ,,, ,,

  • @jioDilse773
    @jioDilse773 4 หลายเดือนก่อน

    ਵੀਰੇ ਬੁੱਧ ਧਰਮ ਹੀ ਅੱਗੇ ਜਾ ਕੇ ਹਿੰਦੂ ਧਰਮ ਬਣਿਆ ਨਾ ਕੇ ਬੁੱਧ ਧਰਮ ਹਿੰਦੂ ਧਰਮ ਤੋਂ ਪ੍ਰਭਾਵਿਤ ਹੈ, ਇਸ ਕਰਕੇ ਤੁਹਾਨੂੰ ਬਹੁਤ ਕੁਝ ਇੱਕੋ ਜਿਹਾ ਮਿਲਦਾ ਹੈ

  • @Techjoshan
    @Techjoshan 8 หลายเดือนก่อน +7

    ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਕਿਰਪਾ ਹੈ ਆਪਣੇ ਸਿੰਘਾਂ ਉੱਤੇ ਉਹੀ ਮਾਣ ਦਵਾਉਂਦੇ ਹਨ ਆਪਣੇ ਸਿੱਖਾਂ ਨੂੰ

  • @dxdhaliwal
    @dxdhaliwal 8 หลายเดือนก่อน +3

    Bohat sohna dikhaya veere.. waheguru bless you 👏🏻✨

  • @user-cf1fm8wh6o
    @user-cf1fm8wh6o 8 หลายเดือนก่อน

    Nice ਵੀਰ ਨਵਦੀਪ ਸਿੰਘ ਤੁਸੀ ਬਹੁਤ ਵਧੀਆ ਵੀਡੀਓ ਥੋਡੀਆ ਰੱਬ ਤਰੱਕੀਆ ਬਖਸੇ

  • @user-mw3fh5qs3q
    @user-mw3fh5qs3q 8 หลายเดือนก่อน +1

    ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ ਜੀ।

  • @jaskaranbrar1697
    @jaskaranbrar1697 8 หลายเดือนก่อน +4

    ਬਹੁਤ ਵਧੀਆ ਲੱਗਿਆ ਵੀਰ ਨਵਦੀਪ ਸਿੰਘ ਜੀ। ਸਾਰਿਆਂ ਵਿੱਚੋਂ ਵੱਖਰਾ ਖ਼ਾਲਸਾ ਪੰਥ ਦਿਸੇ ਗਾ ਮੇਰਾ

  • @JagdeepSingh-kc3sk
    @JagdeepSingh-kc3sk 8 หลายเดือนก่อน +3

    That's the real blogging cause ajj kal lokki jnania dikha gand dikha like lainde ne but Navdeep veer really proud of you as a sikh mera dil khush ho jnda video dekh . Eve hi carry on rhi brother . Thank you.

  • @KuldeepSingh-qn1ed
    @KuldeepSingh-qn1ed 8 หลายเดือนก่อน +1

    ਬਾਈ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਤੁਸੀਂ ਦੁਨੀਆਂ ਘੁਮਣ ਦੇ ਨਾਲ ਨਾਲ ਸਿੱਖੀ ਅਤੇ ਸਿਖੀ ਸਰੂਪ ਦਾ ਵੀ ਪ੍ਰਚਾਰ ਕਰ ਰਹੇ ਹੋ ਧੰਨਵਾਦ ਵੀਰ,

  • @hsingh4112
    @hsingh4112 8 หลายเดือนก่อน +3

    Bahut vadiya beta ji ...Bina paisa lai Dunya dikha riha sanu ....Waheguru ji kirpa kern sab uper ji

  • @rishibhatiarb
    @rishibhatiarb 8 หลายเดือนก่อน +22

    Tibet and sikh have 2 connection 1st is guru nanak
    2nd is gernal zorawar singh of maharaja ranjit singh army
    Plz try to visit u will be 1st pwrson to reach there

    • @rishibhatiarb
      @rishibhatiarb 8 หลายเดือนก่อน +2

      @@anonymous_soul23
      Potala palace v Gaye nanak
      4 times he visited Tibet

    • @rishibhatiarb
      @rishibhatiarb 8 หลายเดือนก่อน +2

      I have this in written about his visit and route I mailed him aat his email address

    • @saa682
      @saa682 8 หลายเดือนก่อน +1

      yes please visit

  • @user-rl9xq7fq3i
    @user-rl9xq7fq3i 8 หลายเดือนก่อน +13

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ ❤❤❤

    • @Navdeepbrarvlogs
      @Navdeepbrarvlogs 8 หลายเดือนก่อน +2

      Waheguru ji❤️❤️🙏🙏

    • @merajija6781
      @merajija6781 8 หลายเดือนก่อน

      ​@@Navdeepbrarvlogsgiraj hundi bhaji vulture

    • @ranbirsinghjogich197
      @ranbirsinghjogich197 8 หลายเดือนก่อน

      We are to feel proud that we have respect to all the relegion. What I am looking ad observeing that Buddhist are great and rich culture .More they're loving Sikh gents.

  • @karmjeetmaan1006
    @karmjeetmaan1006 8 หลายเดือนก่อน +1

    Verry nice c velog bhut kuj Sikhn nu milya

  • @JaswinderSingh-io7uo
    @JaswinderSingh-io7uo 8 หลายเดือนก่อน +2

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @NarinderjeetKaur-bi9he
    @NarinderjeetKaur-bi9he 8 หลายเดือนก่อน +4

    "Kaho nanak sab Teri vadiayee koi naon na janai Mera "

  • @atindersingh7571
    @atindersingh7571 8 หลายเดือนก่อน +3

    ਆਪਾ ਸਿੱਖ ਅੱਜ ਵੀ ਗੁਰੂ ਸਾਹਿਬ ਜੀ ਦੀ ਖੱਟੀ ਖਾਹ ਰਹੇ ਜੀ🌼❤️
    ਧੰਨ ਨੇ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ

  • @grewalghacha3630
    @grewalghacha3630 8 หลายเดือนก่อน +2

    Bahut wadiya veer Sanu proud aa tere te apa tuhade sare reguler vlog dekhi de ❤️❤️❤️❤️

  • @SurinderSingh0013
    @SurinderSingh0013 8 หลายเดือนก่อน

    ਵੀਰ ਜੀ ਗੁਰੂ ਨਾਨਕ ਦੇਵ ਜੀ ਤਿੱਬਤ ਵਿਚ ਗਏ ਨੇ ਗੁਰੂ ਜੀ ਤੀਸਰੀ ਉਦਾਸੀ ਮੋਕੇ ਲੇਹ ਲੱਦਾਖ ਤੋਂ ਜੋ ਗੁਰਦੁਆਰਾ ਸ੍ਰੀ ਤੀਸਰੀ ਉਦਾਸੀ ਹੈ ਉਥੋਂ ਹੀ ਤਿਬਤ ਵਿਚ ਗਏ ਤੇ ਚੀਨ ਵੀ ਉਥੋਂ ਹੀ ਗਏ ਸਨ ਇਤਿਹਾਸ ਵਿਚ ਇਸ ਦਾ ਬਹੁਤ ਘਟ ਜ਼ਿਕਰ ਆਉਂਦਾ ਹੈ

  • @harafangle9473
    @harafangle9473 8 หลายเดือนก่อน +5

    ਬੀਜੀ ਹੋਣ ਕਰਕੇ ਕਲ ਦੇ ਵਿਲੋਗ ਨਹੀਂ ਦੇਖ ਹੋਇਆ ਰਾਜੀ ਰਹੋ ਪੁੱਤਰ ਜੀ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ❤❤💐💐

  • @gursewakrao3055
    @gursewakrao3055 8 หลายเดือนก่อน +3

    ਜਿਸ ਦੇਸ਼ ਦੇ ਲੋਕ ਦੂਜੀਆਂ ਕੌਮਾਂ ਜਾਂ ਧਰਮਾਂ ਜਾਂ ਹੋਰ ਦੇਸ਼ ਦੇ ਲੋਕਾਂ ਨੂੰ ਇੱਜਤ ਦੇਂਦੇ ਆ ਅਸਲ ਵਿੱਚ ਓਸ ਦੇਸ਼ ਦੇ ਕਾਨੂੰਨ ਜਾਂ ਸਰਕਾਰ ਦਾ ਵੀ ਰੋਲ ਹੁੰਦੈ ਅਗਰ ਕੋਈ ਵੀ ਆਦਮੀਂ ਬਾਹਰੋਂ ਆਏ ਹੋਏ ਨਾਲ ਬਦਸਲੂਕੀ ਕਰਦੈ ਤਾਂ ਕਾਨੂੰਨ ਦੰਡ ਦੇਂਦੈ ਬਹਰੋਂ ਆਏ ਦੀ ਇੱਜਤ ਕਰਨਾਂ ਸਿਖਿਉਂਦੇ ਆ ਆਪਣੇ ਦੇਸ਼ ਵਾਂਗੂ ਨਹੀਂ ਕਿ ਬਾਹਰੋਂ ਆਏ ਨੂੰ ਲੁੱਟ ਲਿਆ ਤੇ ਸੁਣਵਾਈ ਕੋਈ ਨਹੀਂ ਏਸ ਲਈ ਸਰਕਾਰਾਂ ਦਾ ਵੀ ਬਹੁਤ ਰੋਲ ਆ

    • @satyakijeet1815
      @satyakijeet1815 7 หลายเดือนก่อน

      Apni bjp😂 sarkar ne hindu ko dusman bana diea sabi dhrmo ko jo bar se hai unka kaya 😢

  • @Sukhjohal8126
    @Sukhjohal8126 8 หลายเดือนก่อน +2

    ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ 👍👍🙏🙏🌹🌹

  • @punjabson5991
    @punjabson5991 7 หลายเดือนก่อน +1

    Illaka hi GURU NANAK DA HAI TE OH Tera BAAPU HAI , Tainu Shehzada Manndey Aa Kaka ji
    ਧੰਨ ਨਾਨਕ ਤੇਰੀ ਵੱਡੀ ਕਮਾਈ । ਸਿੱਧ ਬੋਲਣ ਸ਼ੁੱਭ ਬਚਨ। ਚੜ੍ਹਿਆ ਸੋਧਣ ਧਰਤ ਲੋਕਾਈ।। ਸਾਨੂੰ ਬਹੁਤ ਚੰਗਾ ਲੱਗਾ ਬੇਟਾ ਜੀ

    • @Navdeepbrarvlogs
      @Navdeepbrarvlogs 7 หลายเดือนก่อน

      Waheguru ji❤️❤️🙏🙏

  • @tpsingh4225
    @tpsingh4225 8 หลายเดือนก่อน +3

    Waaheguru Ji....Baut Vadiya..Vakai GURU SAHAB ne sikha nu ek vakhri pehchaan bakshi..Vulture nu Gidhh keha jaanda hai.Ah prajaati hun khatam hon te hai...Baki BABA JI AAAPNU CHADDD DI KALA BAKSHAN...

    • @Navdeepbrarvlogs
      @Navdeepbrarvlogs 8 หลายเดือนก่อน

      Waheguru ji🙏🙏❤️❤️

  • @GurmeetSingh-jf2bl
    @GurmeetSingh-jf2bl 8 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।

  • @roshanlal5585
    @roshanlal5585 4 หลายเดือนก่อน

    Salute hai bai tahanu ..
    Guru de ladle nu sari dunia pyaar kardi hai veere❤❤❤❤❤

  • @user-de3ji5tx1t
    @user-de3ji5tx1t 4 หลายเดือนก่อน

    Bahht vdiya bhaji..Ida hi parmatma di kirpa rahe aapte❤❤❤❤

  • @charanjitsingh4388
    @charanjitsingh4388 8 หลายเดือนก่อน +13

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਵਿੱਚ ਰਹੋ ਜੀ ।

    • @Navdeepbrarvlogs
      @Navdeepbrarvlogs 8 หลายเดือนก่อน

      Waheguru ji❤️❤️🙏🙏

    • @ArmanpreetSingh-py8ss
      @ArmanpreetSingh-py8ss 8 หลายเดือนก่อน

      ​@@Navdeepbrarvlogssay navdeep hi. Tibbet ch jarnal jorawar singh ji di samadi va so plz others harbor jana ji so waheguru mehak kare ji

  • @96krodi46
    @96krodi46 8 หลายเดือนก่อน +6

    ਤਿੱਬਤ ਚ ਸਰਦਾਰ ਜੋਰਾਵਰ ਸਿੰਘ ਜੀ ਦੀ ਯਾਦ ਵਿੱਚ ਬਣੇ ਹੋਏ ਸਮਾਧੇ ਤੇ ਜਰੂਰ ਜਾਇੳ

  • @mrkulveer
    @mrkulveer 7 หลายเดือนก่อน +1

    feel proud on u...keep it up..waheguru always bless u like this.......

  • @meetphotographyhandiaya9926
    @meetphotographyhandiaya9926 8 หลายเดือนก่อน

    Bahut vadiya veer❤ nazara aa gaya dekh k ajj thudi video pehli bar dekhi aa❤

  • @singharjot86
    @singharjot86 8 หลายเดือนก่อน +3

    ❤❤❤❤ no words for the immense love from Tibet.

  • @sukhjindersingh5026
    @sukhjindersingh5026 8 หลายเดือนก่อน +3

    Waheguru ji ka Khalsa waheguru ji ki Fateh 🙏❤❤❤

  • @mandeepmavi7849
    @mandeepmavi7849 8 หลายเดือนก่อน +1

    ਬਹੁਤ ਵਧੀਆ ਵੀਡੀਓ ਵੀਰ ਜੀ। ਵੀਡੀਓ ਹੋਰ ਲੰਬੀ ਬਣਾਇਆ ਕਰੋ 🎉🎉

  • @user-zr1xw6kp8e
    @user-zr1xw6kp8e 8 หลายเดือนก่อน +2

    Navdeep veer ji chardi kàla ch raho sat Sri akal surjit sandhu

  • @bhupindersingh920
    @bhupindersingh920 8 หลายเดือนก่อน +3

    Waheguru ji ka Khalsa waheguru Ji ki Fateh veer ji ❤❤

  • @amarjotsinghsandhu6203
    @amarjotsinghsandhu6203 8 หลายเดือนก่อน +7

    Waheguruji mehar brya hath rakhe🙏🙏🙏🙏🙏

    • @Navdeepbrarvlogs
      @Navdeepbrarvlogs 8 หลายเดือนก่อน +1

      Waheguru ji🙏🙏❤️❤️

  • @harmandhaliwal5589
    @harmandhaliwal5589 8 หลายเดือนก่อน +2

    Singh is king dhan dhan guru gobind singh ji maharaj sub ohna di kirpa jo apa nou ana payar mill raha

  • @Gayan13
    @Gayan13 4 หลายเดือนก่อน

    ਜਿਨਾਂ ਨੇ ਅਪਣਾ ਆਪ ਪਾਇਆ ਲੋਕੀ ਉਹਨੂੰ ਪੂਜਦੇ ਨੇ ਅਪਣਾ ਆਪ ਗਵਾਕਰ।
    "☝️ਖਸਮ ਵਿਚਾਲੇ ਬਾਹਰ ਕੀ ਭਾਲੇ"

  • @kingalwaysking9842
    @kingalwaysking9842 8 หลายเดือนก่อน +2

    ਬਹੁਤ ਵਧੀਆ ਵੀਰ 🙏🙏🙏

  • @JagdevsinghRandhawa
    @JagdevsinghRandhawa 8 หลายเดือนก่อน +3

    Tabt de vich guru nanak dev ji nu nanak Lama akhde hai.

  • @sumanpreetkhalsa373
    @sumanpreetkhalsa373 8 หลายเดือนก่อน +1

    ਗਿਰਝ ਹੁੰਦੀ ਵੀਰ ਜੀ ਪਰ ਹੁਣ ਬਹੁਤ ਘੱਟ ਦਿਖਦੀਆਂ ਨੇ

  • @harmindersingh4849
    @harmindersingh4849 8 หลายเดือนก่อน

    Waheguru tuhanu chardikala ch rakhan dear Navdeep Singh

  • @YurinKawasumi
    @YurinKawasumi 8 หลายเดือนก่อน +10

    Waheguru ji

    • @Navdeepbrarvlogs
      @Navdeepbrarvlogs 8 หลายเดือนก่อน +2

      Waheguru ji❤️❤️🙏🙏

  • @tenzind4175
    @tenzind4175 8 หลายเดือนก่อน +5

    This is debate or
    pre-preparation before the main exams ...there is lot meaning in it than just debate ..
    Philosophical, commentaries, Teachings by Lord Buddhas and so on ..

  • @surindersandal9263
    @surindersandal9263 8 หลายเดือนก่อน +2

    Very beautiful. Proud to be a sikh.

  • @sawarnsingh9989
    @sawarnsingh9989 8 หลายเดือนก่อน +1

    Good vedio god bless sawarn Singh from UK

  • @gurmeetsingh-kk3mj
    @gurmeetsingh-kk3mj 8 หลายเดือนก่อน +3

    Proud of you brother ❤

  • @harvindersingh9448
    @harvindersingh9448 8 หลายเดือนก่อน +10

    ਮਿਸਟਰ ਸਿੰਘ ਨਵਦੀਪ ਸਿੰਘ ਬਰਾੜ ਕਿਆ ਬਾਤ ਹੈ 💜🖤❤️💚 ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💙💜🖤❤️💚🙏🙏🙏🙏🙏 ਜਿੳਦੇ ਵਸਦੇ ਰਵੋ ਜੀ

    • @armindersingh1719
      @armindersingh1719 8 หลายเดือนก่อน

      bhra main rajpur bhaiya hoshiarpur ton

  • @BALWINDERSINGH-nw6bf
    @BALWINDERSINGH-nw6bf 7 หลายเดือนก่อน

    ਬਹੁਤ ਚੰਗੀ ਜਾਣਕਾਰੀ ਭਰਾ 👍👍👌👌

  • @ManjitSingh-gu5gi
    @ManjitSingh-gu5gi 8 หลายเดือนก่อน +2

    ਬਹੁਤ ਹੀ ਵਧੀਆ 👍💯

  • @sonudhiman4255
    @sonudhiman4255 8 หลายเดือนก่อน +4

    Love you brother Punjab Pathankot se ❤❤❤

  • @metalhead1899
    @metalhead1899 8 หลายเดือนก่อน +3

    😂Singh Sahib, The great Buddhist teacher Guru Padmasambhava was a Punjabi saint thus the connection 🎉🎉

    • @50calorie82
      @50calorie82 8 หลายเดือนก่อน

      Please explain further , I am very curious

  • @amarjotsinghkhasria9153
    @amarjotsinghkhasria9153 8 หลายเดือนก่อน +1

    Bai..I start my day with your vedio..❤..I am adickted your vedio and voice..

  • @sandeeprana3239
    @sandeeprana3239 8 หลายเดือนก่อน

    Tibat Travler 12:32😮 too best you tuber hai m from PUNJAB

  • @lalli615
    @lalli615 8 หลายเดือนก่อน +4

    ਬਾਈ ਤਿੱਬਤ ਵਿੱਚ ਤੇਰਾ ਸਤਿਕਾਰ ਜਰਨੈਲ ਜੋਰਾਵਰ ਸਿੰਘ ਕਰਕੇ ਹੋਇਆ ਉਹਨਾ ਦਾ ਇਤਹਾਸ ਪੜੀ ਫਿਰ ਤੈਨੂੰ ਪਤਾ ਲੱਗ ਜਾਉ

  • @Tibet4Tibetans
    @Tibet4Tibetans 8 หลายเดือนก่อน +13

    Welcome tibet i m tibetan from india and Tibetan people in tibet love indian people because they know india gave us shelter for HH Dalai lama and fellow tibetan people, sir dont ask any political questions in on camera they must be threat about jail.❤❤❤

    • @China_Hawk
      @China_Hawk 8 หลายเดือนก่อน +4

      SB

    • @davidwong325
      @davidwong325 8 หลายเดือนก่อน

      你啥都不懂,还守着70年前农奴制思想,现在的xizang比你逃亡地好得多

    • @Grrzyy
      @Grrzyy 8 หลายเดือนก่อน +1

      大SB

    • @suhuaxu
      @suhuaxu 8 หลายเดือนก่อน +1

      我看一个流亡藏人说,你们流亡印度的藏族人,有钱也不可以买印度土地,印度政府不给你们公民身份,你们没有公民权利。特别有钱的老贵族都跑欧美了,不行老哥你也挪挪地方,别死守着印度,反正现在的中国西藏的藏族人生活水平比印度高啊。然后你就别惦记大陆的藏族同胞了,还是好好在印度幸福生活吧。

    • @jeffwong1166
      @jeffwong1166 8 หลายเดือนก่อน +1

      You're just a joke. There are 7.5 million Tibetans worldwide. 7 million people live in Tibet. Only tens of thousands of people followed the Dalai Lama to India. You can represent only 1% of Tibetans.
      In fact, Tibetans in India are just a group of refugees without citizenship who are discriminated against by Indians. Even going to school, working, and going abroad will encounter difficulties.This is the reason why the number of Tibetan people in India is decreasing year by year.
      The life of Tibetans in Tibet is much better than that of Tibetans in India. The per capita GDP of Tibet is US $9000, far higher than that of India, not to mention Tibetans in poor areas of India.

  • @harbanssingh1329
    @harbanssingh1329 8 หลายเดือนก่อน

    Dunia de ik hundi hai vichara di baise te ik hundy hai paren nal vichar vitandera baise karodh paida kardi hai te lardai da Karn bnenndi hai te vichar ik duje da gean vadhaounda hai eh ehi kar rahe hn kiouke sehaj hi mhan hai parbhu Milan da rah very nice ji

  • @amnindersinghgill7958
    @amnindersinghgill7958 8 หลายเดือนก่อน +2

    Very nice brar ji, I'm proud to be sikh
    Singh is king 🤴