ਪਿੰਡ ਤੋਂ ਉੱਠ ਕਿ ਕਈ ਪ੍ਰੀਖਿਆਵਾਂ ਦਾ ਸਫ਼ਲ ਤਜਰਬਾ ਰੱਖਣ ਵਾਲੇ ਵਰਿੰਦਰ ਖੋਸਾ (PPS )ਨਾਲ ਗੱਲਬਾਤ ਗੱਲਬਾਤ

แชร์
ฝัง
  • เผยแพร่เมื่อ 27 ต.ค. 2024

ความคิดเห็น • 65

  • @Princesharma_0_1
    @Princesharma_0_1 4 หลายเดือนก่อน +1

    ਤੋਤਾ ਪਾਜੀ। ਤੁਸੀ ਪਹਿਲੇ ਬੰਦੇ ਹੋ ਜਿਸ ਨੇ ਕੋਈ ਵਦੀਆ ਤੇ ਚਾਜ ਦੀ ਵੀਡਿਉ ਅੱਪਲੋਡ ਕੀਤੀ ।। ਦਿਲੋ ਤਨਵਾਦ ਤੁਹਾਡੀ sir Ji ।।। ❤

  • @arvindersinghhaveli9713
    @arvindersinghhaveli9713 5 หลายเดือนก่อน +22

    DSP ਸਾਹਿਬ ਨੇ ਆਪਣੇ ਸਕੂਲ ਦਾ ਨਾਮ ਨਹੀਂ ਦੱਸਿਆ, ਸ਼ਾਇਦ ਸੈਨਿਕ ਸਕੂਲ ਕਪੂਰਥਲਾ ਹੋਵੇਗਾ। ਮੇਰਾ ਬੇਟਾ ਵੀ NDA ਰਾਹੀਂ ਲੈਫਟੀਨੈਂਟ ਭਰਤੀ ਹੋਇਆ ਹੈ। ਸਾਰ ਇੱਕ ਹੀ ਹੈ ਕਿ ਜੇ ਮੁਕਾਮ ਅਲੱਗ ਚਾਹੁੰਦੇ ਹੋ ਤਾਂ ਮਿਹਨਤ ਵੀ ਅਲੱਗ ਹੀ ਕਰਨੀ ਪੈਂਦੀ ਹੈ, ਬਾਕੀ ਕੁਦਰਤ ਦੀ ਨਜ਼ਰ ਵੀ ਸਵੱਲੀ ਚਾਹੀਦੀ ਹੈ। ਭਵਿੱਖ ਦੇ ਸਾਰੇ ਕਰਮਯੋਗੀਆਂ ਨੂੰ ਸ਼ੁੱਭ ਇੱਛਾਵਾਂ🙏🏻🙏🏻

    • @ManinderSingh-z4n
      @ManinderSingh-z4n 5 หลายเดือนก่อน +2

      ਕੁਦਰਤ ਦੀ ਨਜ਼ਰ ਸਵੱਲੀ ਹੋਵੇ ਫਿਰ ਈ ਗੱਲ ਬਣਦੀ

    • @User5911-XYZ
      @User5911-XYZ 5 หลายเดือนก่อน +1

      Shahid ganj public school mudki

    • @savinderkhera1554
      @savinderkhera1554 5 หลายเดือนก่อน

      Congratulations 🎉🎉 bro

  • @gursangamsingh11
    @gursangamsingh11 5 หลายเดือนก่อน +3

    ਧੰਨਵਾਦ ਜੀ, ਅਜੋਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਜੀ, ਚੜ੍ਹਦੀ ਕਲਾ ਜੀ 🙏🏻😇👍🏻

  • @PabloEscobar-in4vv
    @PabloEscobar-in4vv 5 หลายเดือนก่อน +8

    ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੀਆਂ ਸਾਰੀਆਂ ਵੀਡੀਓਜ ਦੇਖਦਾ ਹਾਂ। ਤੁਹਾਡੀਆਂ ਵੀਡੀਓਜ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
    ਬੇਨਤੀ ਇਹ ਹੈ ਕੀ 2015 ਬੈਚ ਦੇ PPS ਅਫਸਰ DSP ਗੁਰਿੰਦਰਬੀਰ ਸਿੰਘ ਸਿੱਧੂ, ਜੋ ਕਿ Amritsar East ਦੇ ACP ਹਨ, ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਓ।
    ਬਹੁਤ ਬਹੁਤ ਧੰਨਵਾਦ 🙏🙏

    • @amritsarvibe
      @amritsarvibe 5 หลายเดือนก่อน +2

      ❤❤

    • @amritsarvibe
      @amritsarvibe 5 หลายเดือนก่อน +2

      Hnji Sir 🙌

    • @shinchan1824
      @shinchan1824 5 หลายเดือนก่อน +2

      ਮੈਂ ਇਹਨਾਂ ਨੂੰ ਜਾਣਦਾ ਹਾਂ ਇਹ ਬਹੁਤ ਹੀ ਨੇਕ ਤੇ ਇਮਾਨਦਾਰ ਅਫਸਰ ਹਨ। 😊

  • @prabhjotkaur629
    @prabhjotkaur629 5 หลายเดือนก่อน

    ਸਭ ਤੋਂ ਪਹਿਲਾਂ ਤੁਹਾਡੇ ਮਾਤਾ ਪਿਤਾ ਦਾਦੇ ਦਾਦੀ ਭੈਣ ਭਰਾ ਸੱਜਣ ਮਿੱਤਰ ਤੇ ਰਿਸ਼ਤੇ ਦਾਰਤੇ ਤੁਸੀ ਵਧਾਈ ਦੇ ਪਾਤਰ ਹੋ ਬਹੁਤ ਮਿਹਨਤ ਅੱਜ ਦੇ ਯੂਥ ਬਹੁਤ ਵਧੀਆ ਸੇਧ ਦਿੱਤੀ ਪਰਮਾਤਮਾ ਕਿਰਪਾ ਕਰੇ ਹਰਿ ਮੈਦਾਨ ਚੜ੍ਹਦੀ ਕਲਾਂ ਬਖਸ਼ੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵੀਰ ਜੀਉ ਸਦਾ ਖੁਸ਼ ਰਹੋ ਤੇ ਜੁਗ ਜੁਗ ਜੀਉ 🙏👍🙏

  • @VarinderSingh-vn1pp
    @VarinderSingh-vn1pp 5 หลายเดือนก่อน +6

    Is interview da bhut intzaar c bai ji

  • @avtarsinghsandhu9338
    @avtarsinghsandhu9338 5 หลายเดือนก่อน

    ਵਾਹ ਵਾਹ ਪੁੱਤਰ ਜੀ ।।
    ਗੁਰੂ ਮਹਾਰਾਜ ਜੀ ਚੜਦੀ ਕਲਾ ਰੱਖਣਗੇ,

  • @koursinghdesujodha3427
    @koursinghdesujodha3427 5 หลายเดือนก่อน +4

    The Real hero youth of punjab.

  • @HardevSingh-up5en
    @HardevSingh-up5en 5 หลายเดือนก่อน

    God bless you yurinder Singh g.

  • @randeeppreetsingh9470
    @randeeppreetsingh9470 5 หลายเดือนก่อน +4

    Veerji ik gl kehna chayunga taanu, kise nu special bnon to pehla os bnde di duniyaavi kaamyaabi te insaanik kaamyaabi dekhleya kro.....Asli kaamyaab o ni hunda jo duniya di daulat shaurat te uche audhe haasil krda, blke asli kaamyaab o hunda jo ikhlaak da ucha hunda, jedi soch vddi hundi, jeda Jeevan guruya de Jeevan te gurbani de saab naal chlda..........lgda taanu samj lg gayi honi main ki kehna chaona ...dhanwaad

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 5 หลายเดือนก่อน +2

    ਇੱਦਾਂ ਦੇ ਲਾਲਚ ਨੂੰ ਨਿਆਣੇ ਪਰਾਈਵੇਟ ਸਕੂਲ ਪਾ ਤੇ ਬਈ ਵਧੀਆ ਪੜ ਲਿਖ ਕੇ ਬੜੇ ਅਵਸਰ ਬਣਨਗੇ ਸੱਠ ਸੱਤਰ ਹਜ਼ਾਰ ਤਨਖਾਹ ਚੱਕਣਗੇ ਮਹੀਨੇ ਦੀ ਪਰ ਖ਼ਰਚੇ ਨੇ ਧੂੰਆਂ ਕੱਡਤਾ ਦੋ ਸਾਲਾ ਚੋ ਈ ਇੱਕ ਗੁੱਡੇ ਜਿਏ ਆਲੀ ਪੈਨਸਲ ਪੰਜਾਹ ਰੁਪਿਆ ਦੀ ਆ ਉਹ ਅਮੀਰ ਘਰਦੇ ਨਿਆਣਿਆ ਨੂੰ ਲੈ ਕੇ ਸਕੂਲ ਭੇਜ ਦਿੰਦੇ ਹੁੱਣ ਸਾਡੇ ਵਰਗਿਆਂ ਦੇ ਨਿਆਣੇ ਵੀ ਉਹੀ ਮੰਗਦੇ ਹਜ਼ਾਰ ਹਜ਼ਾਰ ਦੇ ਝੋਲੇ ਆਉਂਦੇ ਟੈਰਾ ਆਲੇ ਹੁੱਣ ਪਛਤਾਉਂਦੇ ਸਰਕਾਰੀ ਸਕੂਲ ਈ ਸਹੀ ਸੀ

  • @varinderSingh-co3xp
    @varinderSingh-co3xp 5 หลายเดือนก่อน +3

    Mera naam v Varinder singh aa... Mai v pehla bsf BSF ch bataur Sub inspector bharti hoya.. Hun ministry of communication ch Postal inspector aa... 🥳..

    • @User5911-XYZ
      @User5911-XYZ 5 หลายเดือนก่อน

      👍

    • @factspk373
      @factspk373 2 หลายเดือนก่อน

      ਫੇਰ ਕਿੱਡੀ ਕੁ ਗੱਲ ਆ ਏਹੇ। 58 ਸਾਲ ਦੀ ਉਮਰ ਤੱਕ ਸਰਦਾਰੀ ਆ ਬਾਅਦ ਚ ਸਭ ਆਮ ਨੇ

  • @BalwinderSingh-ug2mf
    @BalwinderSingh-ug2mf 5 หลายเดือนก่อน

    Very nice interview thanks

  • @JashandeepSingh-f2h
    @JashandeepSingh-f2h 5 หลายเดือนก่อน +2

    Dhanwaad sir khosa sir di interview lyi❤❤❤

  • @JASPREETsingh-ig8be
    @JASPREETsingh-ig8be 5 หลายเดือนก่อน +1

    Good Bai Ji

  • @vikasviva6997
    @vikasviva6997 5 หลายเดือนก่อน +1

    My insipiration varinder khosa sir ❤️❤️👍🏻👍🏻

  • @RavinderSingh-r8s
    @RavinderSingh-r8s 5 หลายเดือนก่อน +1

    Bhra merya… Lt Gen koi direct bhrti ni hunda … it’s Lt only

  • @AmanpreetBawa-gp4wc
    @AmanpreetBawa-gp4wc 5 หลายเดือนก่อน

    Very nice sir👍 Thanks for motivation

  • @rachhpalsingh834
    @rachhpalsingh834 5 หลายเดือนก่อน +2

    good job sir g 👍👍

  • @kaurkaur1686
    @kaurkaur1686 5 หลายเดือนก่อน +1

    Thanq sie ji❤

  • @BalvinderSingh-if7fc
    @BalvinderSingh-if7fc 5 หลายเดือนก่อน +1

    Proud ❤🎉

  • @sandeepbaljinder1218
    @sandeepbaljinder1218 5 หลายเดือนก่อน +3

    Sat Sri akal sir ji mai 10th class ch aa CBSE MODE NCERT PLEASE DOSO B 11 TH Class de vech subjects kede kede rakhna please tell me

    • @damanjeetsingh9786
      @damanjeetsingh9786 5 หลายเดือนก่อน

      pra depend krda tyaari kis cheej di krni aa. interest kis cheej aa?

  • @ninderpandori8401
    @ninderpandori8401 5 หลายเดือนก่อน +1

    Salute aa bhajji

  • @paramjeetkaur4799
    @paramjeetkaur4799 5 หลายเดือนก่อน +1

    Very nice ji

  • @panjpaninews7422
    @panjpaninews7422 5 หลายเดือนก่อน +1

    ਬਹੁਤ ਵਧੀਆ ਬਾਈ ਤੋਤਾ ਸਿੰਘ ਜੀ 🙏🙏

  • @karticjamwal8025
    @karticjamwal8025 5 หลายเดือนก่อน +1

    Very nice sir❤

  • @sonysingh4317
    @sonysingh4317 5 หลายเดือนก่อน +1

    best information

  • @historycreator8467
    @historycreator8467 5 หลายเดือนก่อน +1

    Good job ji

  • @SR-708
    @SR-708 5 หลายเดือนก่อน

    Hatts of sir

  • @DilkaranMaan
    @DilkaranMaan 5 หลายเดือนก่อน +2

  • @nurserybees6499
    @nurserybees6499 6 วันที่ผ่านมา

    Punjab pcs All india rank 25🙌

  • @HarjeetSingh-tk2kh
    @HarjeetSingh-tk2kh 5 หลายเดือนก่อน

    ਨਾਮ ਦੇ ਨਾਲ ਸਿੰਘ ਤਾਂ ਲਾ ਦਿਆ ਕਰੋ ਜੀ

  • @Kawalsandhucreations
    @Kawalsandhucreations 5 หลายเดือนก่อน

    Thankyou for this video

  • @Gurnoorsinghbeniwal
    @Gurnoorsinghbeniwal 5 หลายเดือนก่อน +1

    Bohat vadiya tota singh dina ji students lai ini badia mohim chlon lai me chona ha k jad me pcs officer bna ta tusi mera v interview len ouu wmk 🙏🏻❤

  • @DarshanSingh-l2d
    @DarshanSingh-l2d 5 หลายเดือนก่อน +1

    Goodtalk

  • @jagrooppuwar3352
    @jagrooppuwar3352 5 หลายเดือนก่อน

    Tota Singh Dina G preparation of notes and books bare v puchya kro

  • @DarshanSingh-l2d
    @DarshanSingh-l2d 5 หลายเดือนก่อน +2

    Vvvgooditerviow

  • @jodhveerchh2746
    @jodhveerchh2746 5 หลายเดือนก่อน

    Good 👍

  • @sukhaulakh5900
    @sukhaulakh5900 5 หลายเดือนก่อน +1

    Paji main army vich aa..bhut vadiya lage nainu DSP khosa sir..proud of you sir

  • @AhmadgarhJazz
    @AhmadgarhJazz 10 วันที่ผ่านมา

    10th pass dso sir chahe drivery ch rakhlo😂😂

  • @hardeepsingh-j4n
    @hardeepsingh-j4n 5 หลายเดือนก่อน

    Praa je hun eni mehnat kiti aa te bin wjaa police walya wangu rabb na bni greeban da dukh smjji dbke na marri praa

  • @SukhwinderSingh-lk8fg
    @SukhwinderSingh-lk8fg 5 หลายเดือนก่อน

    Vr ji pcs di tiyari te books bare kuj clear kreo plz

  • @Ammy_231
    @Ammy_231 4 หลายเดือนก่อน

    Y g pls ens to books bhi pusya kro ta jo sanu shi book's d guid ho ske

    • @TOTASINGHDINA
      @TOTASINGHDINA  4 หลายเดือนก่อน

      ਦੂਜੀਆਂ ਵੀਡੀਓ ਵਿਚ ਹੈ ਇਹ ਜੁਆਬ ਜੀ

  • @kawaljeetsingh3375
    @kawaljeetsingh3375 5 หลายเดือนก่อน +1

    Nice officer

  • @DilpreetSingh-og6vy
    @DilpreetSingh-og6vy 5 หลายเดือนก่อน +1

    🙏🏻

  • @Neartonature-fb1iy
    @Neartonature-fb1iy 5 หลายเดือนก่อน

    Baakamaal video

  • @BawaBrother_pb31
    @BawaBrother_pb31 5 หลายเดือนก่อน +1

    Sir mein v ips officer bnana te mein ban ke rahangi

  • @AhmadgarhJazz
    @AhmadgarhJazz 10 วันที่ผ่านมา

    Openschool 10th pass dso sir 😂😂😂 please contect num send me

  • @DarshanSingh-l2d
    @DarshanSingh-l2d 5 หลายเดือนก่อน +1

    Itisyourduty

  • @relaxedmind186
    @relaxedmind186 5 หลายเดือนก่อน

    Sir tyari kive kriye

  • @satnamsingh-xq9mz
    @satnamsingh-xq9mz 5 หลายเดือนก่อน

    Sir ji sir da content number mil skda hii jii

    • @randeeppreetsingh9470
      @randeeppreetsingh9470 5 หลายเดือนก่อน

      Saade jine v naokar aa, mtlb saade jine v public servants aa ohna saareya de number department di website te hunde aa.

  • @Singh_preet
    @Singh_preet 5 หลายเดือนก่อน +2

    ❤❤

  • @pb13bunty37
    @pb13bunty37 5 หลายเดือนก่อน +2

    ❤❤