ਪੰਜਾਬ 'ਚ IELTS ਸੈਂਟਰ ਹੋਏ ਖਾਲੀ, ਵਿਦਿਆਰਥੀਆਂ 'ਚ ਵਿਦੇਸ਼ ਜਾਣ ਦਾ ਘਟਿਆ ਰੁਝਾਨ | Simranjot Makkar | SMTV

แชร์
ฝัง
  • เผยแพร่เมื่อ 27 มิ.ย. 2024
  • ਪੰਜਾਬ 'ਚ IELTS ਸੈਂਟਰ ਹੋਏ ਖਾਲੀ,
    ਵਿਦਿਆਰਥੀਆਂ 'ਚ ਵਿਦੇਸ਼ ਜਾਣ ਦਾ ਘਟਿਆ ਰੁਝਾਨ | Simranjot Singh Makkar | SMTV
    #smtv #ielts #punjabi #student #foreign #ieltscenter #latestnews #punjabnews #canada #australia #newzealand

ความคิดเห็น • 251

  • @manindergill6775
    @manindergill6775 3 วันที่ผ่านมา +20

    ਰੁਝਾਨ ਨੀ ਘਟਿਆ … ਬਾਹਰਲੇ ਦੇਸ਼ਾਂ ਨੇ ਹੁਣ ਸਟੂਡੈਟ ਵੀਜਾ ਦੇ ਰੂਲ ਸਖਤ ਕਰਤੇ ਮੱਕੜ ਸਾਹਬ ।

  • @sarabjitsingh-dt1dl
    @sarabjitsingh-dt1dl 4 วันที่ผ่านมา +57

    ਮੱਕੜ ਸਾਹਿਬ ਸ਼ੁਕਰ ਹੈ ਵਾਹਿਗੁਰੂ ਦਾ ਇਹ ਰੁਝਾਨ ਘਟੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਹ ਗੁੱਡ ਨਿਊਜ਼ ਦਿੱਤੀ

    • @manpreetsingh-to6re
      @manpreetsingh-to6re 4 วันที่ผ่านมา

      Bai teri soch te mainu salamat k punjabb de mudde ki aaa tu gurdass maan ja kudi de uncle ki karde aa te yoga ki hunda

    • @manpreetsingh-to6re
      @manpreetsingh-to6re 4 วันที่ผ่านมา

      Saleya tere te pocso ki pya tu mok maaar gya

    • @manpreetsingh-to6re
      @manpreetsingh-to6re 4 วันที่ผ่านมา

      Te tenu bhagta fudu senior kyu kehnda i dnt know

    • @YuvrajSingh-fg8sc
      @YuvrajSingh-fg8sc 4 วันที่ผ่านมา +2

      Kush nahi ghatya bache Halley vi jaa rahey ney

    • @gurindersohi6314
      @gurindersohi6314 4 วันที่ผ่านมา +1

      Very Good

  • @Goldenpunjab2024
    @Goldenpunjab2024 4 วันที่ผ่านมา +117

    ਬਾਈ ਜੀ ਬੱਚੇ ਤਾਂ ਪਿੰਡਾਂ ਵਿੱਚ ਗਿਣਤੀ ਦੇ ਰਹਿ ਗਏ ਨੇ,ਉਂਗਲਾਂ ਤੇ ਗਿਣਨ ਯੋਗੇ।ਕਾਫੀ ਪਿੰਡਾ ਹੀ ਨਹੀ ਲਗਭਗ ਸਾਰੇ ਪਿੰਡਾਂ ਵਿੱਚ ਬੱਚੇ ਤਾਂ ਗਏ ਹੀ ਨੇ ਸਗੋਂ ਮਾਂ ਬਾਪ ਵੀ ਘਰਾਂ ਨੂੰ ਜਿੰਦੇ ਲਾ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਨੇ।ਪਿੰਡ ਸੁੱਨੇ ਪਏ ਨੇ।ਉਹ ਦਿਨ ਦੂਰ ਨਹੀ ਜਦੋ ਪੰਜਾਬ ਵਿੱਚ ਪੰਜਾਬੀ ਘੱਟ ਗਿਣਤੀ ਰਹਿ ਜਾਣਗੇ ਤੇ ਪੰਜਾਬ ਪੂਰਬੀਆ ਦਾ ਸੂਬਾ ਬਣ ਜਾਵੇਗਾ

    • @user-yr2ek1ro8u
      @user-yr2ek1ro8u 4 วันที่ผ่านมา

      Bilkul sahi gall aaa veer g tuhadi

    • @tejinder868
      @tejinder868 4 วันที่ผ่านมา +2

      Kinne bache tuhade?

    • @Its_deep124
      @Its_deep124 4 วันที่ผ่านมา

      22 ਜੀ ਪੰਜਾਬ ਨਾਲੋਂ ਵੱਧ ਪੰਜਾਬੀ ਕਨੇਡਾ ਤੇ ਹੋਰ ਕੰਟਰੀਆਂ ਚ ਨੇ
      ਇਸ ਟਾਈਮ
      60% ਲੋਕ ਬਾਹਰ ਨੇ ਇਸਤੋਂ ਵੀ ਜ਼ਿਆਦਾ ਹੋ ਸਕਦੇ ਆ

    • @hardeepmaan3156
      @hardeepmaan3156 3 วันที่ผ่านมา +2

      Pind da name daso y g Sade pind ta bhout ne 😂😂

    • @kulwindersingh-id6xj
      @kulwindersingh-id6xj 3 วันที่ผ่านมา

      ​@@tejinder868SAADE TAAN KOI BACHA NHI HAI NAA HII KOI BACHE DI ISHA AA JI ASSI DINK HO CHUKE AA JII

  • @manjitsingh4053
    @manjitsingh4053 4 วันที่ผ่านมา +77

    ਪਰਚਾਰ ਨਹੀਂ ਇਹ ਸੱਚ ਹੈ ਮੱਕੜ ਜੀ ਕਨੇਡਾ ਵਿੱਚ ਰੁਜ਼ਗਾਰ ਦਾ ਬਹੁਤ ਬੁਰਾ ਹਾਲ ਹੈ। ਵਿਹਲੇ ਫਿਰਦੇ ਹਨ ਸਾਰੇ

    • @jatindersingh-bo1lb
      @jatindersingh-bo1lb 3 วันที่ผ่านมา

      tu gya otha 😂😂

    • @SurjitSingh-iw5ek
      @SurjitSingh-iw5ek 3 วันที่ผ่านมา +5

      ਜਤਿੰਦਰ ਜੀ ਚਲੇ ਜਾੳ ਕੈਨੇਡਾ ਅਸਲੀਅਤ ਪਤਾ ਲੱਗ ਜਾਵੇਗੀ

    • @manjitsingh4053
      @manjitsingh4053 3 วันที่ผ่านมา +4

      @@jatindersingh-bo1lb ਉਥੇ ਹੀ ਆ ਭਰਾਵਾ

    • @GurnavSingh-uo6rq
      @GurnavSingh-uo6rq 3 วันที่ผ่านมา +1

      ​@@jatindersingh-bo1lb main v canada toh hi move hoea Australia...mainu pta ki haal canada

    • @AmandeepSingh-1984
      @AmandeepSingh-1984 2 วันที่ผ่านมา +1

      Bhutt mada hal a 7 mhine hoge ik shift nu mili yrrr bhutt mada bhutt

  • @ranjitsinghlifeisagamelife7613
    @ranjitsinghlifeisagamelife7613 4 วันที่ผ่านมา +54

    ਸਾਡੇ ਫਾਜ਼ਿਲਕਾ ਵਿੱਚ ਬਹੁਤ ਵਿਦਿਆਰਥੀ ਪ੍ਰਾਈਵੇਟ ਬੀ.ਏ ਕਰ ਰਹੇ ਨੇ ਤੇ ਲਾਇਬ੍ਰੇਰੀ ਜਾਂ ਅਕੈਡਮੀਆਂ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਕੁਝ ਕੁ ਫਰਕ ਤਾਂ ਇਹ ਵੀ ਪਿਆ ਆ ਕਿ ਸਰਕਾਰੀ ਨੌਕਰੀਆਂ ਨਿਕਲ ਰਹੀਆਂ ਹਨ

    • @sahilkamboj3640
      @sahilkamboj3640 3 วันที่ผ่านมา

      Hnj shi gl bro

    • @rajankamboj1207
      @rajankamboj1207 3 วันที่ผ่านมา +3

      Naukri lag ke kedha 60 hjar mil reha e saleya ne salary gthaaa diti 19900 odhro 3 saal baad 30 hjar salary bs oh v ghr d nede jov ne milde hun Jalandhar Ludhiana Amritsar

    • @sukhdeeps1
      @sukhdeeps1 วันที่ผ่านมา

      ​@@rajankamboj1207prava mil tn rai aa naa ....19000 nal v gujara ho janfa ke banda unmarried aa tn ....par caneda ch bhukhe marn nalo tn 19000 e wadia

    • @rajankamboj1207
      @rajankamboj1207 22 ชั่วโมงที่ผ่านมา

      Fer ja ta bai tu job ne karda hona je karda hovega ta local hovega sar janda tera jedhe bahr reh k naukri karde ohna da ne sarda​@@sukhdeeps1

  • @iqdishkaur7550
    @iqdishkaur7550 3 วันที่ผ่านมา +28

    ਸ਼ੁਕਰ ਹੈ ਕਿ ਪੰਜਾਬੀਆਂ ਨੂੰ ਅਕਲ ਆਵੇ।

    • @sukhbirsingh7749
      @sukhbirsingh7749 2 วันที่ผ่านมา

      Punjabian nu akl udon hi aayegi jad oh gurran di dharti te guru de hukam di palna karange. Jadon tak Punjabi fukrepanti ch rehange tado tak khuaar hi honnge. Guru sahai namaste

  • @punjabjindabad1931
    @punjabjindabad1931 4 วันที่ผ่านมา +32

    ਇਸ ਦਾ ਵੱਡਾ ਕਾਰਨ ਹੈ ਜਿਨ੍ਹਾਂ ਦੇ ਕੋਲ 4 ਪੈਸੇ ਜਾਂ ਜ਼ਮੀਨ ਸੀ ਉਹ ਤਾਂ ਸਾਰੇ ਜ਼ਮੀਨ ਵੇਚ ਕੇ ਚੱਲ ਗਏ ਨੇ, ਹੁਣ ਤਾਂ ਪੰਜਾਬ ਵਿੱਚ ਕਰਜ਼ਾਈ ਜਾਂ ਆਟਾ ਦਾਲ ਸਕੀਮਾਂ ਲੈਣ ਵਾਲੇ ਰਹਿ ਗਏ ਨੇ। ਪੜ੍ਹਿਆ ਲਿਖਿਆ ਸਮਝਦਾਰ ਵਰਗ ਵੈਸੇ ਵੀ ਇਸ ਭੇਡ ਚਾਲ ਵਿੱਚ ਨਹੀਂ ਪਿਆ ਤੇ ਨਾ ਹੀ ਉਹਨੇ ਪੈਣਾ।

  • @narinderpalsingh5349
    @narinderpalsingh5349 4 วันที่ผ่านมา +61

    ਪੰਜਾਬ ਦੇ ਲੋਕ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ 😢😢😢😢

    • @Panjab918
      @Panjab918 4 วันที่ผ่านมา +6

      ਨਰਿੰਦਰ ਬਾਈ ਕੋਈ ਫਾਇਦਾ ਨੀ ਇਥੇ ਰਹਿਣ ਦਾ ਹੁਣ ਨੇ ਕੈਨੇਡਾ ਨਹੀਂ ਤਾਂ europe ਬਹੁਤ ਵਦੀਆ । ਬਾਈ ਸਾਡੇ ਕੋਲ ਅੱਜ ਤੋਂ 20 ਸਾਲ ਪਹਿਲਾਂ 10 ਏਕੜ ਜਮੀਨ ਸੀ ਸਾਡੇ ਗੁਆਂਢ 50 ਕਿੱਲਿਆਂ ਵਾਲਾ ਜਿਮੀਦਾਰ ਸੀ ਜੋ ਬਿਨਾ ਗੱਲੋਂ ਸਾਡੀਆਂ ਵਟਾਂ ਠਾਹ ਦਿੰਦਾ ਸੀ ਜਾ ਕਣਕ ਬੀਜਣ ਤੋਂ ਪਹਿਲਾਂ ਪਾਣੀ ਛੱਡ ਕੇ ਵਤਰ ਖਰਾਬ ਕਰ ਦਿੰਦਾ ਸੀ। ਸਾਡੇ ਬਜੁਰਗਾਂ ਨੇ ਅੱਕ ਕੇ ਤਖ਼ਤ ਹਜ਼ਾਰਾ ਜ਼ਮੀਨ ਵੇਚ ਦਿੱਤੀ ਪਰ। ਉਸ ਤੋਂ ਬਾਦ ਸਾਡੇ ਪੈਰ ਨੀ ਲੱਗੇ।ਅੱਜ ਸਿਰਫ 3 ਕਿੱਲੇ ਆ । ਉਹ ਜਿਮੀਦਾਰ ਦਾ ਪਰਿਵਾਰ ਅੱਜ ਵੀ ਨਜ਼ਾਰੇ ਲੈਂਦਾ ਕੋਈ ਪਾਪ ਨੀ ਲੱਗਿਆ ਸਵਾਂ ਦੀ 30 ਕਿੱਲੇ ਹੋਰ ਬਣਾ ਗਏ। ਸੋ ਰੱਬ ਰੁੱਬ ਹੋਰੀਂ ਵੀ ਤਕੜੇ ਦੇ ਆ। ਆਪਾਂ ਵੀ ਨਾਸਤਕ ਹੋ ਗਏ । ਹੁਣ ਮੈਂ ਜਰਮਨੀ ਜਾ ਰਿਹਾ electrician de bsae ਤੇ ਹੌਲੀ ਹੌਲੀ family lai ਜਾਣੀ ਆ। ਕਦੇ ਗੰਦੀ community ਚ ਵਾਪਿਸ ਨਹੀਂ ਆਉਣਾ।

    • @karate2252
      @karate2252 4 วันที่ผ่านมา +1

      @@Panjab918veer ji guru Nanak Sachin keha ujarh Jai , os vich v Faida c 🙏

    • @tejinder868
      @tejinder868 4 วันที่ผ่านมา +2

      @@Panjab918 rabb nu ki samj ke mann da? Je rabb ne tainu Germany bhej ditta fer rabb ch dobara yakeen hoju tainu? Tu jionda turya firda ehe rabb de karahme naalo ghat ae?

    • @jaskaran9640
      @jaskaran9640 3 วันที่ผ่านมา +5

      ​@@Panjab918ਵੱਟਾ ਵੱਡਣ ਵਾਲੇ ਬਹੁਤ ਭੈਣਚੋਦ ਲੋਕ ਹੁੰਦੇ ਆ ਬਾਈ

    • @Ra-mu7bo
      @Ra-mu7bo 3 วันที่ผ่านมา +1

      @@Panjab918odder v ahu hal a viham tera goggle check kr

  • @user-xg4nv8il5f
    @user-xg4nv8il5f 4 วันที่ผ่านมา +35

    ਘੁੰਮ ਕੇ ਮੈਂ ਦੇਖ ਆਇਆ ਦੁਨੀਆਂ ਇਹ ਸਾਰੀ ਨਹੀਓਂ ਲੱਭਣੀ ਮੋਜ ਪੰਜਾਬ ਵਰਗੀ। ਕਈ ਸਾਲ ਪਹਿਲਾਂ ਇਹ ਗਾਣਾ ਆਇਆ ਸੀ। 101% ਸਚਾਈ ਹੈ। ਪੰਜਾਬ ਤੇ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਸੀ। ਤੁਸੀਂ ਕਰਮਾਂ ਆਲੇ ਓਂ ਜੇ ਇਸ ਧਰਤੀ ਦੇ ਜਾਏ ਓਂ। ਸਾਡਾ ਮਿਲਵਰਤਨ ਆਪਸੀ ਪਿਆਰ ਤੇ ਸਾਂਝੇ ਪਰਿਵਾਰਾਂ ਦਾ ਇਕ ਘਰ ਚ ਇਕ ਚੁਲੇ ਤੇ ਰਹਿਣਾ ਹੀ ਅਮੀਰੀ ਸੀ। ਪੈਸੈ ਨਾਲ ਕੋਈ ਅਮੀਰ ਨੀਂ ਬਣ ਦਾ । ਜਿਵੇਂ ਸਿਆਣੇ ਕਹਿੰਦੇ ਸੀ ਕਿ ਪੈਸਾ ਤਾਂ ਕੰਜਰਾਂ ਕੋਲ ਬਥੇਰੇ।ਪੈਸਾ ਕਦੀ ਵੀ ਥੋਨੂੰ ਸਕੂਨ ਨਹੀਂ ਦਿੰਦਾਂ। ਤੇ ਸਾਡੇ ਲੋਕ ਪੈਸੇ ਲੲਈ ਮਾਂ ਬਾਪ ਇਕੱਲੇ ਛੱਡ ਗਏ। ਅੱਜ ਲੋਕ ਦੁਖੀ ਹੀ ਪੈਸੇ ਕਰਕੇ ਆ। ਪੈਸੇ ਦੀ ਅੰਨੀਂ ਦੋੜ ਚ ਅੰਨੇ ਹੋ ਗਏ। ਅਣਖਾਂ ਆਲੀ ਗੱਲ ਕਿੱਥੇ ਰਹਿ ਗੀ? ਜਿੰਨਾਂ ਗੋਰਿਆਂ ਨੂੰ ਭਗਤ ਸਿੰਘ ਵਰਗਿਆ ਨੇਂ ਦੇਸ਼ ਚੋਂ ਕੱਢਣ ਲਈ ਰੱਸਾ ਚੁੰਮ ਕੇ ਗਲੇ ਪਾਇਆ ਅੱਜ ਸਾਡੇ ਜਵਾਕ ਓਹਨਾਂ ਤੋਂ ਗਾਲਾਂ ਖਾ ਰਹੇ ਆ ਪੈਸੇ ਲਈ। ਝੂਠੀਆਂ ਸੋਹਰਤਾਂ ਸਕੂਨ ਨੀਂ ਦੇਣਾ। ਪੰਜਾਬ ਵਸਦਾ ਸੀ ਵਸਦਾ ਹੈ ਤੇ ਵੱਸਦਾ ਰਹੇਗਾ। ਪਤਾ ਓਦੋਂ ਲੱਗੂ ਜਦੋਂ ਇਹਨਾਂ ਵਾਹਰਲੇ ਮੁਲਖਾਂ ਨੇਂ ਕੋਈ ਨਵਾਂ ਕਨੂੰਨ ਬਣਾ ਕੇ ਸਭ ਨੂੰ ਵਾਪਿਸ ਭੇਜਣਾ ਏ।

    • @GurdialSingh-yn9tq
      @GurdialSingh-yn9tq 3 วันที่ผ่านมา +2

      ਬਿਲਕੁਲ ਠੀਕ ਵੀਰ

    • @punjabjindabad1931
      @punjabjindabad1931 3 วันที่ผ่านมา +4

      @@user-xg4nv8il5f ਸਹੀ ਕਿਹਾ ਤੁਹਾਡੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਖਾਂਦੀ
      ਜੋ ਸੁਖ ਬ੍ਰਹਿਮੰਡੇ ਸੋਈ ਪਿੰਡੇ। ਜੋ ਖੋਜਹਿ ਸੋਈ ਜਾਣੈ।
      ਇਹ ਮੂਰਖ ਲੋਕ ਗੁਰੂ ਨਾਨਕ ਜੀ ਬਖਸ਼ੀ ਧਰਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਂ ਦਾ ਦਰਜਾ ਦਿੱਤਾ ਸੀ ਉਸ ਦਾ ਦਿੱਤਾ ਖਾ ਪੀ ਕੇ ਅੱਜ ਉਸ ਨਾਲ ਗੱਦਾਰੀ ਕਰ ਕੇ ਵੇਚ ਵੱਟ ਕੇ ਚੰਦ ਦੰਮੜਿਆਂ ਖਾਤਿਰ ਵਿਦੇਸ਼ ਜਾ ਵੜੇ। ਪਤਾ ਇਨ੍ਹਾਂ ਨੂੰ ਉਸ ਦਿਨ ਲੱਗਣਾ ਜਿਸ ਇਨ੍ਹਾਂ ਦੀ ਹਾਲਤ ਧੋਬੀ ਦੇ ਕੁੱਤੇ ਵਾਗੂੰ ਨਾ ਘਰ ਦੇ ਰਹਿਣੇ ਨਾ ਘਾਟ ਦੇ। ਸਾਡੇ ਗੁਰੂਆਂ ਆਪਣਾ ਸਾਰਾ ਪਰਿਵਾਰ ਇਨ੍ਹਾਂ ਦੇ ਲੇਖੇ ਲਾ ਦਿੱਤਾ ਅੱਜ ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਕੀ ਪਾਇਆ। ਚਲੋ ਬਾਕੀ ਧਰਮਾਂ ਦੇ ਜਾਣ ਤਾਂ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਗੱਦਾਰ ਕਿਉਂ ਮੈਦਾਨ ਛੱਡ ਕੇ ਭੱਜ ਗਏ ਅਤੇ ਆਪਣੇ ਪੈਰੀ ਆਪ ਕੁਹਾੜਾ ਮਾਰ ਕੇ ਇੱਥੇ ਰਹਿਣ ਵਾਲੇ ਭੋਲੇ ਭਾਲੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਗਏ। ਇਨ੍ਹਾਂ ਨੂੰ ਲਾਲਚ ਵੱਸ ਇਹ ਨੀ ਅੰਨ੍ਹੇ ਹੋਇਆ ਨੂੰ ਦਿਸਿਆ ਕਿ ਅਸੀ ਜ਼ਮੀਨ ਵੇਚ ਕਿਸ ਨੂੰ ਰਹੇ ਹਾਂ। ਹੁਣ ਰੌਲਾ ਪਾਉਂਦੇ ਭਈਆ ਬਹੁਤ ਆ ਗਿਆ। ਉਹ ਆਏ ਵੀ ਇਨ੍ਹਾਂ ਦੀ ਕਰਤੂਤੇ ਤੇ ਸਾਡੇ ਵਾਲਿਆਂ ਦੀਆਂ ਮੁਫਤ ਵਾਲੀਆਂ ਆਟਾ ਦਾਲ ਸਕੀਮਾਂ ਦੇ ਚੱਕਰਾਂ ਵਿੱਚ ਆ।ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮੁਫਤ ਪੜ੍ਹਾਈ ਕਰ ਰਹੇ ਨੇ ਤੇ ਪੰਜਾਬੀ ਸਿੱਖ ਰਹੇ ਨੇ ਆਪਣੇ ਮਹਿੰਗੇ ਮੁੱਲ ਦੀਆਂ ਨਾਲ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਜਾ ਕੇ ਫੋਕੇ ਸਟੇਟਸ ਬਣਾ ਰਹੇ ਨੇ।

    • @user-xg4nv8il5f
      @user-xg4nv8il5f 3 วันที่ผ่านมา

      @@punjabjindabad1931 ਮਾਫ ਕਰਨਾਂ ਜੀ ਮੈਨੂੰ ਲੱਗਦੇ ਮੇਰੀ ਸੋਚ ਗੁਰੂ ਗ੍ਰੰਥ ਸਹਿਬ ਜੀ ਨਾਲ ਮੇਲ ਨਹੀਂ ਖਾਂਦੀ ਬਲਕਿ ਗੁਰੂ ਘਰ ਜਾਣ ਨਾਲ ਮੇਰੇ ਤੇ ਗੁਰੂ ਦਾ ਅਸਰ ਹੋਇਆ ਹੈ। ਬਠਿੰਡਾਂ ਦੇ ਕਿਲਾ ਮੁਬਾਰਕ ਗੁਰੂ ਘਰ ਜਾਂਨੇ ਆਂ । ਹੁਕਮਨਮਾਂ ਪੜੀਏ ਤਾਂ ਸਕੂਨ ਮਿਲਦੇ ਬਾਣੀ ਸੁਣੀਏ ਸੇਵਾ ਕਰੀਏ ਤਾਂ ਅਨੰਦ ਮਿਲਦੇ। ਪੈਸੇ ਦਾ ਕੋਈ ਬਹੁਤਾ ਮੋਹ ਨੀਂ ਆਉਦਾ ਆਈ ਚਲਾਈ ਚੱਲੀ ਜਾਵੇ ਐਂਨਾਂ ਹੀ ਬਹੁਤ ਆ। ਬਹੁਤਾ ਪੈਸਾ ਆਉਣ ਤੇ ਆਪਣਿਆਂ ਨੂੰ ਬਦਲਦਿਆਂ ਦੇਖਿਆ ਹੈ। ਫਿਰ ਦਿਲੋਂ ਮੱਲੋ ਮੱਲੀ ਇਹੋ ਗੱਲ ਨਿਕਲੀ ਕੇ ਰੱਬਾ ਜੇ ਬਹੁਤਾ ਪੈਸਾ ਆਉਣ ਨਾਲ ਇੰਝ ਇਨਸਾਨ ਬਦਲ ਜਾਂਦੇ ਆ ਤੇ ਸਾਨੂੰ ਐਂਨਾਂ ਪੈਸਾ ਨਾਂ ਦੇਈ। ਜਦੋਂ ਕਿਤੇ ਪਿੰਡਾਂ ਦੇ ਪਿੰਡ ਖਾਲੀ ਹੋਣ ਦੀ ਗੱਲ ਸੁਣਦੇ ਹਾਂ ਜਾਂ ਵੀਡੀਓ ਦੇਖ ਲਈਏ ਤਾਂ ,, ਧੂਰ ਅੰਦਰੋਂ ਇਕ ਹੂਕ ਜਹੀ ਨਿਕਲਦੀ ਏ, ਖਾਲੀ ਪਣ ਜਾ ਵੱਡ ਵੱਡ ਖਾਂਦੇ। ਦੁੱਖ ਇਹੋ ਆਉਦੇ ਕਿ ਕੀ ਹੋਇਆ ਸਾਡੇ ਲੋਕਾਂ ਨੂੰ ਖਾਣੀ ਤਾਂ ਰੋਟੀ ਹੀ ਹੈ? ਫੇਰ ਕਿਉਂ ਸਿਉਣੇ ਵਰਗੀ ਧਰਤੀ ਛੱਡ ਰਹੇ ਆ? ਰੱਬ ਸਮੱਤ ਬਖਸੇ। ਪੰਜਾਬ ਪੰਜਾਬ ਪੰਜਾਬ ਮੇਰਾ ਦੇਸ ਪੰਜਾਬ ਸਾਰੀ ਦੁਨੀਆਂ ਤੋਂ ਸੋਹਣਾ।

    • @BUDDY261
      @BUDDY261 วันที่ผ่านมา

      ਨੀਰਾ ਜ਼ਹਿਰ ਖਾ ਰਿਹਾ ਪੰਜਾਬ ਬਾਈ ਜੀ ਕਿਹੜੀ ਮੌਜ। ਪਾਣੀ ਸਾਡਾ ਜ਼ਹਿਰੀਲਾ, ਫਰੂਟ ਸਾਡਾ ਟੀਕੇ ਵਾਲਾ, ਦੁੱਧ ਸਾਡਾ ਮਿਲਾਵਟੀ, ਸਲਾਦ, ਸਬਜੀਆਂ। ਸਾਡੀਆਂ ਸਪਰੇ ਵਾਲੀ।ਟੱਟੂ ਮੌਜ ਪੰਜਾਬ ਵਰਗੀ।ਖਤਮ ਕੀਤਾ ਪੰਜਾਬ ਜ਼ਿੰਮੀਦਾਰਾਂ ਨੇ

    • @punjabjindabad1931
      @punjabjindabad1931 วันที่ผ่านมา

      @@BUDDY261 ਵੀਰ ਜੀ ਇਹਦੇ ਭਾਗੀਦਾਰ ਸਾਰੇ ਪੰਜਾਬ ਵਾਸੀ ਨੇ। ਅਸੀਂ ਤੁਸੀਂ ਸਾਰੇ ਹੀ ਇਸ ਦੇ ਜ਼ਿੰਮੇਵਾਰ ਨੇ। ਹਵਾ, ਪਾਣੀ, ਧਰਤੀ ਜ਼ਹਿਰੀਲੀ ਅਸੀਂ ਤਾਂ ਇੱਕ ਹੱਦ ਤੱਕ ਤਾਂ ਕਰ ਰਹੇ ਹਾਂ ਪਰ ਜਿਹੜੇ ਉਦਯੋਗਪਤੀ ਨੇ ਉਹ ਤਾਂ ਹੱਦ ਤੋਂ ਬਾਹਰੇ ਹੋ ਗਏ ਨੇ। ਤੁਹਾਡੀ ਗੱਲ ਵੀ ਸਹੀ ਆ ਕਿ ਕਿਸਾਨ ਹੁਣ ਉਹ ਕਿਸਾਨ ਨੀ ਰਹੇ ਜਿਸਦੀ ਇਮਾਨਦਾਰੀ ਤੇ ਸਬਰ ਸੰਤੋਖ ਤੇ ਰੱਬ ਦੇ ਸ਼ੁਕਰਾਨੇ ਵਾਲੀ ਜ਼ਿੰਦਗੀ ਸੰਸਾਰ ਭਰ ਵਿੱਚ ਵਿਲੱਖਣ ਸੀ।

  • @Smart-One
    @Smart-One 3 วันที่ผ่านมา +12

    ਪੰਜਾਬ ਵਿੱਚ ਪਲੰਬਰ, ਬਿਜਲੀ ਵਾਲੇ, ਸਬਜ਼ੀ ਵਾਲੇ, ਕੋਈ ਵੀ ਵਿਅਕਤੀ ਨਹੀਂ ਹੈ।
    ਪੰਜਾਬ ਖਾਲੀ ਹੋ ਗਿਆ ਸੀ, 10 ਸਾਲ ਪਹਿਲਾਂ।

  • @kulwindersingh-id6xj
    @kulwindersingh-id6xj 3 วันที่ผ่านมา +29

    ਵਾਹ ਜੀ ਸਿਮਰਨ ਸਰ ਜੀ ADD ਤਾਂ ਤੁਸੀਂ IELETS ਦੀ ਚਲਾ ਰਹੇਂ ਹੋਂ ਜੀ

    • @sahilkamboj3640
      @sahilkamboj3640 3 วันที่ผ่านมา +2

      😂😂

    • @AmandeepSingh-1984
      @AmandeepSingh-1984 2 วันที่ผ่านมา +1

      This comment should be on top of comments 🎉 tap like veero

    • @kulwindersingh-id6xj
      @kulwindersingh-id6xj 2 วันที่ผ่านมา

      @@AmandeepSingh-1984 ਧੰਨਵਾਦ ਜੀ ਤੁਸੀਂ ਜੋ ਵੀ ਕਿਹਾ ਉਸਨੂੰ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੋ ਜੀ ਮੈਨੂੰ ਨਹੀਂ ਪਤਾ ਸੀ ਮੇਰਾ ਲਿਖਿਆ ਸਬ ਨੂੰ ਪਸੰਦ ਆਵੇਗਾ

    • @AmandeepSingh-1984
      @AmandeepSingh-1984 2 วันที่ผ่านมา

      @@kulwindersingh-id6xj ਇਹ comment ਜਵਾ ਉੱਪਰ ਹੋਣਾ ਚਾਹੀਦਾ ਤਾਂ ਜੋ ਮੱਕੜ ਨੂੰ ਵੀ ਦਿਖੇ.

  • @jobangill7443
    @jobangill7443 3 วันที่ผ่านมา +6

    I passed out my 12th in this year and there were 50 students in my class and all the students were good scorers and 45 of them have done IELTS including toppers and only 5 are ready to stay in Punjab.There's no change in thinking of students and parents. And very knowingly that there's nothing in Canada still they say that no social media is all about rumours, there's lot of work in Canada.I don't get that why all of us in Punjab are moving abroad. I will stay in Punjab and do my further studies.I love my Punjab❤❤.Adding on that there were 8 sections of class 12 and in all 8 classes the average of students going abroad is same . And this is story of my one school only .still not any idea about the whole Punjab

  • @vlogscanada1873
    @vlogscanada1873 4 วันที่ผ่านมา +22

    Irony- advertisement immigration di chal rahi a es video naal!!!

  • @SinghHarpreet3
    @SinghHarpreet3 3 วันที่ผ่านมา +5

    ਸ਼ੁਰੂ - 2 ਵਿੱਚ ਮੇੈਂ ਸਮਝਿਆ "ਮੱਕੜ" ਬਾਈ ਪੱਤਰਕਾਰ ਹੈ ਤੇ ਦੂਜਾ ਬਾਈ "ਇਮੀਗ੍ਰੇਸ਼ਨ" ਦਾ ਮਾਹਿਰ ਹੈ ਤੇ ਮੱਕੜ ਬਾਈ ਉਸਦੀ ਇੰਟਰਵਿਊ ਲੈ ਰਿਹਾ।
    😂😂😂😂😂😂

  • @sonumbaeng
    @sonumbaeng 2 วันที่ผ่านมา +4

    Punjab govt has provide 40,000 Govt Jobs till June 2024. It is also a factor along with very High cost of migration to Commonwealth countries and rule changes.

    • @Anmold9019
      @Anmold9019 วันที่ผ่านมา

      Are 40000 jobs sufficient? In my opinion, there are a hundred times as many young people without jobs. Creating government jobs is not the answer because it is a fundamental fact that not everyone is qualified for white-collar jobs. The problem is that there is a large pay gap or income between labourers, farmers, and skilled labourers compared to government officials (given that 70% of government officials accept bribes) or businessmen. The solution is that, like in other countries, there should be a narrow gap between intellectuals and labourers or skilled labourers. Pay scales in most developed nations are determined by an individual's level of work ethic and are not influenced by whether they perform physical or mental work. India's largest issue is this.

  • @balwantsingh6403
    @balwantsingh6403 4 วันที่ผ่านมา

    Makkad Saab very good information
    Bache te perents di majburi berujgari
    Karke bahir de halat bahut khrab ho gaye hain kirpa karke soch samaj ke
    bachiya nu bhejo bahit

  • @jagjeetsandhu107
    @jagjeetsandhu107 3 วันที่ผ่านมา +4

    When dr. Manmohan Singh elected as pm of india then agri-lands prices gone up and ordinary farmers started sending their children abroad.

  • @gurindersohi6314
    @gurindersohi6314 4 วันที่ผ่านมา +2

    Very Good

  • @sharanjitkaur4351
    @sharanjitkaur4351 3 วันที่ผ่านมา +6

    ਐਡ ਤਾਂ ਤੁਹਾਡੇ ਚੈਨਲ ਤੇ ਬਾਹਰ ਭੇਜਣ ਦੀ ਦਖਾਈ ਜਾ ਰਹੇ ਹੋ। ਭਾਈ ਬਾਹਰ ਨਾ ਜਾਓ ਨਾ ਜਾਓ ਦੀ ਐਡ ਚਲਾਇਆ ਕਰੋ

  • @user-ws9mv8lr7s
    @user-ws9mv8lr7s 4 วันที่ผ่านมา

    Good information

  • @manjitsingh4053
    @manjitsingh4053 4 วันที่ผ่านมา +8

    ਦੋ ਨੰਬਰ ਵਿੱਚ ਵੀ ਬਹੁਤ ਗਏ ਹਨ। ਕਨੇਡਾ ਦੀ ਇਮੀਗ੍ਰੇਸ਼ਨ ਬਹੁਤ ਸਰਲ ਹੈ ਨੌਵੀਂ ਫੇਲ੍ਹ ਵੀ ਪੈਕ ਵਿੱਚ ਕਨੇਡਾ ਗਏ ਸਟੱਡੀ ਵੀਜੇ ਤੇ

    • @hellman1350
      @hellman1350 4 วันที่ผ่านมา +1

      Tahi ta veer ji beda grk hoya canada da ehna easy visa krta c ehna ne hun dekhlo ki hal hogya ehna da km h ni khrche ni pure hunde

    • @manjitsingh4053
      @manjitsingh4053 3 วันที่ผ่านมา

      @@hellman1350 ਬਿਲਕੁਲ ਸਹੀ

  • @ranjitbrar2449
    @ranjitbrar2449 3 วันที่ผ่านมา +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਏਜੰਟਾਂ ਨੇ ਨੋਟਾ ਨਾਲ ਘਰ ਭਰ ਲਏ ਆਈ ਲੈਟਸ ਕਰੌਣ ਵਾਲੇ ਵੀ ਰਜਕੇ ਪੈਸੇ ਬਣਾਏ ਪਰ ਬੱਚੇ ਸਾਰੀ ਜਿੰਦਗੀ ਪੈਸਾ ਨਹੀਂ ਕਮਾ ਸਕਣਗੇ ਜਿੰਨਾ ਪੈਸਾ ਲਾਕੇ ਕਨੇਡਾ ਆਏ ਹਨ ਕਦੇ ਵੀ ਐਨਾ ਪੈਸਾ ਨਹੀਂ ਬਣਾ ਸਕਣਗੇ ਧੰਨਵਾਦ

  • @ksdhaliwal3670
    @ksdhaliwal3670 2 วันที่ผ่านมา +1

    ਜਿਨਾਂ ਪਾਸ ਪੰਜਾਬ ਵਿੱਚ ਜਾਇਦਾਦ ਹੈ ਉਨਾਂ ਨੂੰ ਬਾਹਰ ਬੱਚੇ ਨਹੀਂ ਭੇਜਣੇ ਚਾਹੀਦੇ।ਕਮ ਹੈ ਨਹੀਂ

  • @jas-di3e
    @jas-di3e วันที่ผ่านมา +1

    ਕੈਨੇਡਾ ਦੇ ਲੋਕ ਸਾਨੂੰ ਬੁਹਤ ਨਫਰਤ ਕਰ ਰਹੇ ਅ ਇੱਥੇ ਰਹਿ ਕ ਬੁਹਤ ਕੁੱਛ ਸਹਿ ਰਹੇ ਅ ਸਾਡੇ ਭੈਣ ਭਰਾਮਾ ਦਾ ਸਾਰਾ ਧਿਆਨ ਰੀਲਾਂ ਬੰਨਓਨ ਤੇ ਆ ਕਦੇ ਟਵਿੱਟਰ ਤੇ ਜਾ ਕ ਇਕ ਝਾਕ ਮਾਰੋ ਕ ਕਨੇਡਾ ਦੀ ਗਰਾਊਂਡ ਰਿਐਲਿਟੀ ਕੀ ਅ ਹਰ ਦੁੱਜਾ ਬੰਦਾ ਸਾਨੂੰ ਇਥੇ ਨਫ਼ਰਤ ਕਰਦਾ

  • @AmandeepSingh-eb6wp
    @AmandeepSingh-eb6wp 4 วันที่ผ่านมา +1

    Good news ji

  • @jaskiratsinghtakhar715
    @jaskiratsinghtakhar715 3 วันที่ผ่านมา

    Boht vadia boht vadiA

  • @waliakapil7628
    @waliakapil7628 4 วันที่ผ่านมา +4

    Very good👍
    Punjab bach , zayy,

  • @luckygrewal4421
    @luckygrewal4421 3 วันที่ผ่านมา

    Bhut vadhyia

  • @BalvinderSingh-if7fc
    @BalvinderSingh-if7fc 4 วันที่ผ่านมา +4

    Bai g thale ta tuc ielts di add chla rhe ho ,kyo?

  • @rahulgarg3765
    @rahulgarg3765 3 วันที่ผ่านมา +4

    ਕੁਝ ਪੰਜਾਬ ਦੇ ਲੋਕ ਕੈਨੇਡਾ ਆਸਟ੍ਰੇਲੀਆ ਨੂੰ ਜਾ ਰਹੇ ਹੋ ਇੱਥੇ ਨੇ ਉਹ ਪੰਜਾਬ ਨੂੰ ਖ਼ਤਮ ਕਰਨ ਤੇ ਲੱਗੇ ਹੋਏ ਨੇ ਝੋਨੇ ਲਾ ਲਾ ਪਾਣੀ 200 ਫੁੱਟ ਤੋਂ ਵੀ ਜਿਆਦਾ ਲੈ ਗਏ ਖ਼ੇਤਾਂ ਵਿੱਚੋ ਤਾਂ ਰੁੱਖ ਬੋਹਤ ਟਾਈਮ ਪਹਿਲਾਂ ਹੈ ਖ਼ਤਮ ਕਰ ਦਿੱਤੇ ਹੁਣ ਜੋ ਸੜਕ ਤੇ ਲੱਗੇ ਨੇ ਓਹਨਾ ਨੂੰ ਵੀ ਕੋਈ ਅੱਗ ਲਗਾ ਸਾੜ ਰਿਹਾ ਕੋਈ ਵੱਡ ਰਿਹਾ ਪੰਜਾਬ ਦੀਆ ਜੜਾ ਪੰਜਾਬੀ ਖੁਦ ਹੈ ਕੱਟ ਰਹੇ ਨੇ।

  • @free_united_punjab
    @free_united_punjab 3 วันที่ผ่านมา +2

    ਕੋਈ ਰੁਝਾਨ ਨਹੀਂ ਘਟਿਆ ਅਸਲ ਵਿੱਚ ਸੱਚਾਈ ਇਹ ਹੈ ਕਿ ਆਸਟਰੇਲੀਆ ਤੇ ਕਨੇਡਾ ਨੇ 80% ਵੀਜ਼ੇ ਘਟਾ ਦਿੱਤੇ ਹਨ। ਕਿਉਂਕਿ ਇੱਥੇ ਆ ਕੇ ਇਹਨਾਂ ਦੇਸ਼ਾਂ ਵਿੱਚ ਗੰਦ ਪਾਉਣ ਲੱਗ ਪਏ ਸੀ ਇਹਨਾਂ ਦੇਸ਼ਾਂ ਦੇ ਖਿਲਾਫ ਹੀ ਭੌਂਕਣ ਲੱਗ ਪਏ ਸੀ
    ਜੇ ਰੁਝਾਨ ਘਟਿਆ ਹੁੰਦਾ ਤਾ 24 ਸਾਲ ਦਾ ਮੁੰਡਾ ਆਪਣੀ ਦਾੜੀ ਰੰਗ ਕੇ 80 ਸਾਲ ਦਾ ਬਜ਼ੁਰਗ ਬਣ ਕੇ ਕਨੇਡਾ ਜਾਣ ਦੀ ਕੋਸ਼ਿਸ਼ ਨਾ ਕਰਦਾ ਲੋਕੀ ਆਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਡੋਂਕੀ ਲਾ ਕੇ ਵੀ ਆ ਰਹੇ ਹਨ

  • @HarpreetSingh-oh3zd
    @HarpreetSingh-oh3zd 3 วันที่ผ่านมา +1

    ਆਪ ਹੀ ਸਵਾਲ ਪੁੱਛਣਾ ਤੇ ਆਪ ਹੀ ਉਤਰ ਦੇਣਾ ।

  • @buntysinghlamba8553
    @buntysinghlamba8553 4 วันที่ผ่านมา +6

    Sare ta a gayen students videsha vich Hun 2 ,4 percent hi reh gayen Han Punjab vich

    • @manpreetsingh-to6re
      @manpreetsingh-to6re 4 วันที่ผ่านมา

      Makkkar awdi gal kareya kar okk k tu ki karna jaki karda okkkk tera aukha bhai sa

  • @husandeepsingh9822
    @husandeepsingh9822 3 วันที่ผ่านมา +1

    Thanks bagwant mann veere. Tere tou Lok pta Nhi kina khus hn pr tu nokriya waden wale chib kd ditte love u yar

    • @mTrader1
      @mTrader1 3 วันที่ผ่านมา

      🤣🤣

  • @mann5.0
    @mann5.0 4 วันที่ผ่านมา +12

    No jobs here in Canada, we are sitting at home from 7 months

    • @harrysethi9650
      @harrysethi9650 4 วันที่ผ่านมา +2

      Lol u must be unskilled

    • @mann5.0
      @mann5.0 3 วันที่ผ่านมา

      @@harrysethi9650 don’t judge buddy, I’m a certified graphic designer

    • @MrSingh-hq5zd
      @MrSingh-hq5zd 2 วันที่ผ่านมา +1

      Fer vapis aajoh yaar

  • @DhillonSir
    @DhillonSir 2 วันที่ผ่านมา

    👍👍

  • @gsingh3298
    @gsingh3298 3 วันที่ผ่านมา

    Good

  • @pardeepharry3057
    @pardeepharry3057 3 วันที่ผ่านมา

    Bhut vdya kita

  • @Amzik-ds5bo
    @Amzik-ds5bo 4 วันที่ผ่านมา +1

    🙏

  • @sukhwinderkaur7145
    @sukhwinderkaur7145 3 วันที่ผ่านมา +3

    ਇਕੋ ਗੱਲ ਤਾਂ ਵਧੀਆ ਹੋ ਗਿਆ, ਅਠੱਵੀਂ ਵਿੱਚ ਪੜਦੇ ਨਿਆਣੇ ਨੂੰ ਪੁੱਛੋ ਕੀ ਕਰਨਾ ਬਸ ਇਕੋ ਜਵਾਬ ਸੀ ਬਾਹਰ ਜਾਉ, ਘਰਾ ਦੇ ਘਰ ਖਾਲੀ ਹੋ ਗਏ, ਇਥੇ ਅੱਗੇ ਪੜਨ ਵਾਰੇ ਜਾ ਕੰਮ ਕਰਨ ਵਾਰੇ ਸੋਚਦੇ ਹੀ ਨਹੀਂ

  • @rashusingh2
    @rashusingh2 3 วันที่ผ่านมา +1

    #simranjotmakkar sahab kyo ni punjab vich ilets centre di jagah te career counseling centre khulde. Bchya nu pta he nhi hunda ohna krna ki aa after 10th +2. Fr jdo oho apne dimag te ena jor nhi de paunde bss ohna nu simple lgda ilets krke bahr jana. So bahut jrori aa punjab vich career counseling centre's nu promote krna. Te bchya nu new age courses and study to jannu kra k ohna lyi india vich he ikk chnge course di selection krna.

  • @_me-earthiiiansocial.lbeing
    @_me-earthiiiansocial.lbeing 3 วันที่ผ่านมา +1

    Chalo Thik hoyea

  • @Amzik-ds5bo
    @Amzik-ds5bo 4 วันที่ผ่านมา +4

    ਪਰ,ਲੋਕ,ਜਾ,ਰਹੇ,ਹਨ

  • @kuldeepbutahri3639
    @kuldeepbutahri3639 3 วันที่ผ่านมา +1

    Bai add ta tusi ielets di de rahe ho upper, had aw ji...😅😅😅😂😂

  • @user-ls5yz7xu8x
    @user-ls5yz7xu8x 4 วันที่ผ่านมา +3

    Eh ni Mudd de hun , eh vech k zamin jaa k hi Rehan ge

  • @user-bo7ic3kv6r
    @user-bo7ic3kv6r 2 วันที่ผ่านมา

    Bro tension na lao sare mudn gai mai vi

  • @Sarbjit-ec3gg
    @Sarbjit-ec3gg 3 วันที่ผ่านมา

    ਬੱਚੇ ਸਾਰੇ ਚਲੇ ਗਏ ਪਿਛਲੇ ੨ਸਾਲਾ ਵਿੱਚ ਹੁਣ ਬਹੁਤ ਘੱਟ ਬੱਚੇ ਰਹਿ ਗਏ ਹਨ, ਪਿੰਡਾਂ ਵਿੱਚ, ਮੇਰੇ ਪਿੰਡ ਵਿੱਚ ਸਾਰੇ+2ਵਾਲੇ 10ਬੱਚੇ ਜੋ ਪਾਸ ਹੋਏ ਹਨ, 😢

  • @allpunjabistatus8670
    @allpunjabistatus8670 4 วันที่ผ่านมา +2

    ਵਧੀਆ ਹੋ ਗਿਆ

  • @Anchorhappy
    @Anchorhappy 3 วันที่ผ่านมา

    ਮੈੰ brampton ਰਹਿਨਾ ਤੇ ਬੁਰੇ ਹਾਲ ਨੇ ਇਥੇ । ਬਹੁਤ ਜ਼ਿਆਦਾ ਮੁੰਡਿਆਂ ਦੀ maut ਹੋ ਰਹੀ ਹੈ । heart problem tention ਨਾਲ

  • @kirtandhillon4691
    @kirtandhillon4691 4 วันที่ผ่านมา +3

    Shukar hai wahiguru da.ielts centran ne bahut paisa katha kar lia.

  • @user-sn7rd8ph6n
    @user-sn7rd8ph6n 2 วันที่ผ่านมา

    Good news

  • @Panjab918
    @Panjab918 4 วันที่ผ่านมา +13

    ਨਹੀਂ ਮੱਕੜ ਸਾਬ ਪਿੰਡਾਂ ਵਿੱਚੋਂ ਮੁੰਡੇ ਕੁੜੀਆਂ ਪਹਿਲਾ ਨਾਲੋਂ ਵੀ ਜਿਆਦਾ ਜਾ ਰਹੇ ਹਨ। ਮੈ ਵੀ ਜਰਮਨੀ ਜਾ ਰਿਹਾਂ ਹਾਂ ITI electrician apprenticeship base ਤੇ ਇਥੇ ਕੋਈ future ਨੀ ਲੋਕ ਮਾੜੇ ਬੰਦੇ ਨੂੰ ਜਿਉਣ ਨੀ ਦਿੰਦੇ। ਸਾਡੀ ਦਸ ਏਕੜ ਜਮੀਨ ਕਰਾਬ ਕੀਤੀ ਆ ਪਿੰਡ ਦੇ ਵੱਡੇ ਜਿੰਮੀਦਾਰਾਂ ਨੇ ਬੁਜਰਗਾਂ ਨੂੰ ਤੰਗ ਕਰ ਕਰ ਕੇ। ਬਾਹਰ ਜਾਓ ਤੇ ਲਾਈਫ ਆਵਦੀ ਮਰਜ਼ੀ ਨਾਲ ਜਿਓਵੋਂ। ਇਸ ਗੰਦੇ ਲੋਕਾਂ ਚ ਕਦੇ ਵਾਪਿਸ ਨੀ ਮੁੜ ਕੇ ਆਉਣਾ। ਬਾਕੀ ਪੰਜਾਬ ਨੀ ਮਾੜਾ ਕੁਝ ਲੋਕ ਹੰਕਾਰੀ ਹੋ ਗਏ ਇਥੋਂ ਦੇ।

    • @laxmangill4305
      @laxmangill4305 3 วันที่ผ่านมา

      Apprenticeship kithe kiti.ji....mai bhi iti Welder di kiti a

  • @kp6653
    @kp6653 3 วันที่ผ่านมา

    Interviewer saab bol lain do makkar saab nu

  • @Desi_Fauji_13
    @Desi_Fauji_13 3 วันที่ผ่านมา +2

    Baki gal shado tusi thuhadi video de thale add chal rahi hai 6.5lakh ch CANADA jao karke 😂😂 #desi_fauji_13

  • @sasgatkagroup1021
    @sasgatkagroup1021 2 วันที่ผ่านมา

    ਭੌਂ ਕੇ ਖੋਤੀ ਆਉਣੀ ਤਾਂ ਬੋਹੜ ਥੱਲੇ ਈ ਆ😁😁ਇਹ ਗੱਲਾਂ ਐਵੇ ਈਨੀ ਬਣੀਆਂ,,,,

  • @Sidhumoosewala-wp2ux
    @Sidhumoosewala-wp2ux วันที่ผ่านมา

    ਬਾਈ ਮੇਰੇ ਕੈਨੇਡਾ 45 ਸਾਲ ਹੋ ਗਏ ਮੇਰੀ ਭੂਆ ਭੈਣ ਨੂੰ ਬਾਕੀ usa ਇੰਗਲੈਂਡ ਨੇ ਉਨ੍ਹਾਂ ਨੂੰ 50 ਸਾਲ ਕਰੀਬ ਹੋ ਗਏ ਤਕਰੀਬਨ ਸਾਰੇ ਬਹਾਰ ਆ ਭਲੇ ਸਮੇਂ ਗਏ ਬਹੁਤ ਵਧੀਆਂ ਸੈੱਟ ਨੇ ਉਨ੍ਹਾਂ ਦੇ ਕੰਮ ਕਾਰ ਬਾਈ ਪਰ ਕੈਨੇਡਾ ਮਹਿੰਗਾਈ ਨੇ ਫਟੇ ਚੁੱਕੇ ਪਏ ਬਾਈ ਦਰਸ਼ਲ ਸਾਡੇ ਪੰਜਾਬੀ ਲਾਈ ਲੱਗ ਬਹੁਤ ਆ ਬਾਈ ਜੀ 40 ਏ ਪੰਜਾਬ ਨੂੰ ਕੈਨੇਡਾ ਬਣਾ ਦਿੰਦੇ ਜੇ ਚਹੁੰਦੇ ਤਾ 40 ਲੱਖ ਲਾ ਇਧਰ ਕੋਈ ਕੰਮ ਤੋਰੇ ਹੁੰਦਾ ਅੱਜ ਮਜਾਲ ਆ ਪੰਜਾਬ ਚ ਇਨ੍ਹਾਂ ਭਇਆ ਆ ਜਾਂਦਾ ਸਾਡੇ ਲੱਖਾਂ ਲਾ ਲਾ ਬਹਾਰ ਦੇ ਦੇਸ਼ਾਂ ਚ ਜਾ ਰਹੇ ਤੇ ਤੇ ਪੰਜਾਬ ਨੂੰ ਇਕ ਦੇਸ਼ ਸਮਝ ਕੇ ਯੂਪੀ ਬਿਹਾਰੀ ਨੇਪਾਲੀ ਇਧਰ ਆ ਰਹੇ ਕਰੋੜਾ ਦੇ ਬਿਜਨੇਸ ਮਿਹਨਤ ਕਰ ਕੇ ਹਰੇਕ ਦੇ ਕੰਮਾਂ ਚ ਟੰਗਾ ਭਇਆ ਨੇ ਫਸਾ ਲਈ ਆ ਬਾਈ ਪੰਜਾਬੀ ਕੀ ਕਰਨ ਹੁਣ ਜੇ ਕੰਮ ਮਿਲਦਾ ਕੀਤੇ ਭਇਆ ਘੱਟ ਰੇਟ ਚ ਕੰਮ ਫੜ ਲੈਂਦਾ ਆਪਣੇ ਦਾ ਕੰਮ ਟੁੱਟ ਜਾਂਦਾ ਉਥੇ ਕਿਆ ਕਰੇ ਉਲਟਾ ਪੰਜਾਬੀ ਪੰਜਾਬੀ ਨਾਲ ਈਰਖਾ ਕਰਦੇ ਆ ਕਿਉਂ nri ਭਰਾਂ ਭੈਣਾਂ ਪੰਜਾਬੀ ਨੂੰ ਸੰਬਾਲ ਲਈ ਆਪਣੀਆਂ ਕੋਠੀਆਂ ਜਮੀਨਾਂ ਨਹੀਂ ਦੇ ਸੱਕਦੇ ਕਿਉਂ ਨਹੀਂ ਏ ਬਿਹਾਰੀ ਨੇਪਾਲੀ ਤੋਂ ਇਮਾਨਦਾਰ ਹੋ ਗਏ ਆ ਨਹੀਂ ਏ ਵਹਿਮ ਆ ਬਹੁਤ ਵੱਡਾ ਬਾਈ ਜੀ ਸਾਡੀ ਪੁਰਾਣੀ ਕੋਠੀ ਬਹੁਤ ਭਇਆ ਆਇਆ ਹਮੇ ਦੇ ਦੋ ਹਮ ਸਫਾਈ ਕਰੇ ਗੇ ਐਸੇ ਬੇਸੇ ਨਹੀਂ ਦਿੱਤੀ ਮੇਰੇ ਤਾਏ ਨੇ ਪੰਜਾਬੀ ਨੂੰ ਦਿੱਤੀ ਇਕ ਮਿਡਲ ਕਲਾਸ ਪਰਿਵਾਰ ਨੂੰ ਆਪਣੀ ਬੱਚੀ ਇਕ ਬੱਚੇ ਨਾਲ ਆਦਮੀ ਦਿਹਾੜੀ ਟੱਪਾ ਕਰਦਾ ਜੇ ਕੀਤੇ ਮਿਲ ਜਾਵੇ ਕਰਮਾਂ ਨੂੰ ਕੰਮ ਅਬਲ ਮਿਲਦਾ ਬਹੁਤ ਔਖਾ ਬਹੁਤ ਜ਼ਿਆਦਾ ਉਸ ਜਨਾਨੀ ਨੂੰ ਬਾਈ ਸਾਡੇ ਨਾਲਦੇ ਪਿੰਡ ਕੰਮ ਮਿਲੇ ਕੀਸੇ ਬਜ਼ੁਰਗ ਔਰਤ ਦੀ ਦੇਖ ਭਾਲ ਕਰਨ ਦਾ ਗੱਲ ਕਰੇ ਆਈ 9500 ਚ ਗੱਲ ਮੁੱਕ ਗਈ ਉਹ ਬੋਲੇ 2 ਦਿਨ ਬਾਅਦ ਆ ਜਾਓ ਸਹੀ ਉਹ ਖੁਸ਼ ਚੱਲ ਘਰ ਦਾ ਗੁਜ਼ਾਰਾ ਹੁਣ ਵਧੀਆਂ ਹੋਵੇ ਗਾ ਹੋਲੀ ਹੋਲੀ ਗਈ ਕੰਮ ਤੇ ਬਾਈ ਅੱਗੇ ਜਬਾਬ ਦੇ ਦਿੱਤਾ ਬੋਲੀ ਅਸੀਂ ਭਇਆ ਰਾਣੀ ਰੱਖ ਲਈ ਜਿਸ ਦਿਨ ਤੂੰ ਪਤਾ ਕਰ ਗਈ ਉਸੇ ਦਿਨ ਏ ਆ ਗਈ ਕੀਸੇ ਪੈਸੇ ਮੁਕਾਏ ਬਾਈ ਪੁੱਛੇ ਉਸ ਨੇ ਬੋਲਣ 3000 ਉਥੇ ਬੰਦਾ ਬਾਈ ਦੱਸ ਕੀ ਕਰੇ ਖੁਦ ਖੁਸ਼ੀ ਰੋਈ ਬਹੁਤ ਵਿਚਾਰੀ ਬਾਈ ਸਾਡੇ ਪੰਜਾਬੀ ਬਹੁਤ ਵਿਚ ਲੈਣੀ ਦੇ ਕਾਰਪੇਂਟਰ ਆ ਮੁੰਡਾ ਸਾਡਾ ਗੁਆਂਢੀ ਬਾਈ ਬਹੁਤ ਗਰੀਬ ਘਰ ਦਾ ਆ ਜੁੰਮੇਵਾਰੀ ਬਹੁਤ ਭਰਾਂ ਦੇ ਵਿਹਾਅ ਤੱਕ ਉਸ ਨੇ ਕੀਤੇ ਬਾਅਦ ਚ ਆਪ ਕਰਾਇਆ ਬਾਈ ਦੱਸ ਦਾ ਗਾਹਕ ਤੋਂ ਚਾਹੇ 10 ਲੱਖ ਦਾ ਸਮਾਨ ਮੰਗਾ ਲੋ ਉਹ ਦੌੜ ਕੇ ਲੈ ਆਉਂਦਾ ਮਿਹਨਤ ਦੇਣ ਲੱਗੇ ਮੌਤ ਪੇ ਜਾਂਦੀ ਰੁਕ ਕੇ ਲੈ ਲਈ ਫਿੱਟ ਦੀ ਲਾਹਨਤ ਆ ਐਸੇ ਲੋਕਾਂ ਦੇ ਸਾਲੇ ਓ ਜੇ ਨਹੀਂ ਔਕਾਤ ਕੰਮ ਕਰਾਉਣ ਦੀ ਨਾ ਕਰਾਓ ਆਪ ਕਰ ਲੋ ਜੇ ਕੀਸੇ ਦੀ ਮਹਿਨਤ ਰੋਕ ਕੇ ਰੱਖ ਨੀਂ ਬਾਈ ਇਕ ਗੱਲ ਪੱਕੀ ਆ ਮੁੱਲ ਕੋਈ ਦਿੰਦਾ ਇੱਥੇ ਮਿਹਨਤ ਦਾ ਕੋਈ ਜਿਸ ਨੂੰ ਪਤਾ ਮਜਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮੇਹਨਤ ਹੱਥ ਰੱਖ ਦਿਓ 100 ਜ਼ਿਆਦਾ ਦਿਓ ਮਾਰੋ ਨਾ ਏ ਬਾਈ ਸਰਕਾਰ ਨੂੰ ਚਾਹੀਦਾ ਰੋਕ ਲੱਗੇ ਹਿਮਾਚਲ ਵਾਂਗ ਨਹੀਂ ਮਿੱਟੀ ਖ਼ਤਮ ਆ ਆਉਣ ਵਾਲੀ ਪੀੜੀ ਕਿਤਾਬਾਂ ਚ ਪੜੇ ਕਰੇ ਗੀ ਇਕ ਪੰਜਾਬ ਹੁੰਦਾ ਸੀ ਜੋ ਆਪ ਪੰਜਾਬੀ ਨੇ ਭਇਆਸਤਾਨ ਯੂਪੀ ਬਿਹਾਰ ਬਣਾਇਆ ਸਿਸਟਮ ਸਰਕਾਰਾਂ ਨੇ ਸਾਥ ਨਾ ਦਿੱਤਾ ਕਦੇ ਨਹੀਂ ਇਮਾਨਦਾਰ ਰਹੇ ਨਹੀਂ ਪੰਜਾਬ ਪ੍ਰਤੀ ਕਦੇ

  • @vickypurba
    @vickypurba 4 วันที่ผ่านมา +5

    Jo lok Punjab vich ni kam kar sakde o bahar jaake ki karange , ethe sharam aundi ee toilet saaf karan nu , bahar gorean de😂toilet saaf karan vich khush ne

  • @Learner.0314
    @Learner.0314 2 วันที่ผ่านมา +1

    Vdia gll aa 👍🏻 Punjab khali krta Ehna ne agents ne jeba bhr lyia

  • @PardeepSinghPardeep-uw6pg
    @PardeepSinghPardeep-uw6pg 2 วันที่ผ่านมา

    ਬਹੁਤ ਵਧੀਆ ਲੱਗਿਆ

  • @tejinder868
    @tejinder868 4 วันที่ผ่านมา

    Bai sahi gall pehla bathinde physics te math de centre c ajit road power house road re...hun ilets centre ne..lagda jive sarkar di koi sajish hoye Punjab nu Khali karn di

    • @manjitsingh4053
      @manjitsingh4053 4 วันที่ผ่านมา +1

      ਹੁਣ ਫਿਰ ਕਾਂ ਪੈਦੇ ਨੇ ਅਜੀਤ ਰੋਡ ਬਠਿੰਡਾ ਵਿਖੇ ਆਈਲੈਟ ਸੈਟਰਾਂ ਚ

    • @tejinder868
      @tejinder868 4 วันที่ผ่านมา

      @@manjitsingh4053 pta nahi mere geda nahi lagda hun

  • @jjimmy9763
    @jjimmy9763 3 วันที่ผ่านมา +2

    Agar kise kol khaan lai roti te Sir te Shat hai ta na pawo Gadhe di June.

  • @laddi7713
    @laddi7713 3 วันที่ผ่านมา

    ਜਾਂ ਰਹੇ ਨੇ ਹੁਣ ਉਹ ਜਾ ਰਹੇ ਜਿਹਨਾਂ ਦੇ IELTS ਵਿੱਚੋ band ਘੱਟ ਨੇ ਉਹਨਾਂ ਦੇ visa ਵੀ ਆਰਾਮ ਨਾਲ ਲੱਗ ਰਿਹਾ

  • @ramansandhu23
    @ramansandhu23 4 วันที่ผ่านมา +4

    BBC ne pehlaan hee eh news deti tusi copy keri jaane ho.... pehlaan tuhaanu yaad nahi aounda

  • @jts1234
    @jts1234 4 วันที่ผ่านมา

    good ,,,,

  • @PRITAMSINGH-PB07
    @PRITAMSINGH-PB07 3 วันที่ผ่านมา +1

    Veer aa panjab aa te sade kom sikh aa na panjab kathe khali hona na kom di ginti katni a ta waheguru ne jehna da dana pani kithe da likhya o he chakar aa j sade loki puri duniya ch gye ta he gore kale sikh bnan lge ta he sade pinda da vikas hoya aj de time ch sikh puri duniya ch ha 96 crori uda he ta ne ban jane sab waheguru de rja ch ho riha

  • @SinghEditor1997
    @SinghEditor1997 3 วันที่ผ่านมา +2

    Vadiya kita canada ne sukar nhi te panjabiya ne kithe rukna c

  • @jatin1488
    @jatin1488 2 วันที่ผ่านมา

    I come back to canada last year and it is my best decision of my life.

  • @Sikhs_will_rule
    @Sikhs_will_rule 4 วันที่ผ่านมา +6

    Mai soh khanda mai apne punjab nu shad kay nahi jauga mai sikhi te Punjab lyi sab kujh kraga

  • @gaganrupalinfo
    @gaganrupalinfo 4 วันที่ผ่านมา +1

    Panjab ❤

  • @barnalealejatt3661
    @barnalealejatt3661 3 วันที่ผ่านมา

    mai v canada ch aa bs ehna kehna panjab nu mudna kuch k saal vadh koi v kuch b khe ethe janani da gulam te kishtan de gulam banke reh jande ne bande kudian lai chahe azadi hove chote kapde paun di

  • @BalrajSingh-xq9dn
    @BalrajSingh-xq9dn 3 วันที่ผ่านมา

    Late hoyia,Vadhiya hoyia 😂😂❤❤

  • @kulwanthitler1212
    @kulwanthitler1212 3 วันที่ผ่านมา

    ਆਈਲੈਟਸ ਸੈਂਟਰ ਚ ਬੱਚੇ ਤਾਹੀਂ ਜਾਣਗੇ ਜੇ ਹੋਣਗੇ , ਹੁਣ ਕਿਸੇ ਦੇ ਇਕ ਕੁੜੀ ਆ ਜਾ ਇਕ ਮੁੰਡਾ ਬਹੁਤ ਮਾੜਾ ਹਾਲ ਏ

  • @anmolgaatha
    @anmolgaatha วันที่ผ่านมา

    ਹੁਣ ਬਾਹਰ ਜਾਣ ਦਾ trend ਘਟ ਗਿਆ

  • @balsingh5965
    @balsingh5965 3 วันที่ผ่านมา +1

    ਠੱਗੀ ਠੋਰੀ ਸੇੰਟਰ ਬੰਦ ਹੋਣੇ ਚਾਹੀਦੇ

  • @navreetrandhawa1990
    @navreetrandhawa1990 3 วันที่ผ่านมา

    Ek passe Video ch gl ho rahi aa ki Spouse Visa Canada da hun band ho gya Viyah krva ke jaan valeya nu Visa nahi mil reha, Te thale Canada Spouse Visa di AD chal rahi aa 😂
    Punjabi Canada de Visa vaste,
    Agent Grahak nu Labaun vaste kuj v kr skda 😅

  • @Insightswithshubh
    @Insightswithshubh 4 วันที่ผ่านมา +8

    Canada no jobs

  • @sukhjindersingh3614
    @sukhjindersingh3614 3 วันที่ผ่านมา

    ਹੋਰ ਥੋੜ੍ਹੇ ਚਿਰ ਤੱਕ ਸਕੂਲ ਵੀ ਖ਼ਾਲੀ ਹੋ ਜਾਣੇ

  • @haardeepsingh2515
    @haardeepsingh2515 วันที่ผ่านมา

    ਲੋਕ direct PR ਜਾ ਰਹੇ ਹਨ।

  • @gill-punjab
    @gill-punjab 3 วันที่ผ่านมา +1

    Ilets centre ਬੰਦ ਹੋਣੇ ਚਾਹੀਦੇ ਹਨ

  • @harrymaan2146
    @harrymaan2146 2 วันที่ผ่านมา +5

    ਬੁਰਾ ਨਾ ਮੰਨਿਉ ਵੀਰੇ ਪੰਜਾਬ ਵੇਹਲੇ ਫਿਰਦੇ ਸੀ ਆਵਦੇ ਕੰਮ ਕੀਤੇ ਇਮਾਨਦਾਰੀ ਨਾਲ ਹੋ ਨੀ ਸਕਦੇ। ਕਨੇਡਾ ਆਏ ਆਂ ਖਰਚਾ ਕੱਢ ਕੇ ਵੀ ਲੱਖ ਤੋਂ ਸਵਾ ਲੱਖ ਮਹੀਨੇ ਦਾ ਬਚ ਜਾਂਦਾ। ਸਾਲਾ ਐਥੇ ਜਵਾਕ ਨੂੰ ਖੇਡਣ ਆਲੀ ਗੱਡੀ ਨੀ ਸੀ ਲੈ ਕੇ ਦੇ ਸਕੇ।

    • @SSKANDIARA
      @SSKANDIARA 2 วันที่ผ่านมา

      Sahi keha bai ji

  • @harbhajansinghdua7281
    @harbhajansinghdua7281 3 วันที่ผ่านมา

    ਹੈਪੀ ਭਗਤਾ ਦੇ ਪਿੰਡ ਚ ਸੈਂਤੀ ਸੈਂਟਰ ਹਨ ਆਬਾਦੀ ਪੰਦਰਾਂ ਹਜ਼ਾਰ ਹੈ

  • @HollywoodPunjabi
    @HollywoodPunjabi 4 วันที่ผ่านมา

    ਹਜੇ ਵੀ ਜਾ ਰਹੇ ਹਨ। ਲਗਾਤਾਰ । ਜੀ

  • @sarbjeetpal7496
    @sarbjeetpal7496 19 ชั่วโมงที่ผ่านมา

    😢

  • @sarbjeetpal7496
    @sarbjeetpal7496 19 ชั่วโมงที่ผ่านมา +1

    Rozghar nai dande sarkar ke karia..fr

  • @singhsidhu1928
    @singhsidhu1928 วันที่ผ่านมา

    Kam hai hi ni canada ch 6 months ton wehle an 50000 month da punjab to kha rhe an

  • @happygurjar-wz7li
    @happygurjar-wz7li 2 วันที่ผ่านมา +1

    Mei pp police constable select ho geya ha
    Te mei study base te usa jan di soch reha
    Pls menu dso mei kede pase jawa

    • @gurmeetram3126
      @gurmeetram3126 2 วันที่ผ่านมา

      Punjab hi reh bro ❤

  • @KuldeepSingh-oe1cm
    @KuldeepSingh-oe1cm 3 วันที่ผ่านมา

    Nhi mande Fukry 😂Free aa ajj tak September 23 🍁 canada ch sady 3 reletib

  • @sheetalkalyan493
    @sheetalkalyan493 3 วันที่ผ่านมา

    App Ta Tusi Chala Liya Channel Jina de Ghra Da Guzara Nai Hunda Ona Ne Ta Jana Hi ah Bai Athe Ta Jedi Sarkaar Bna Lo O Hi Gedi Krwayi Jandi

    • @mTrader1
      @mTrader1 3 วันที่ผ่านมา

      Thik keha, koi hall ni hun punjab da. Bahr jaan to bina koi option v hai ni

  • @SukhvinderSingh-de2tv
    @SukhvinderSingh-de2tv 4 วันที่ผ่านมา

    Khatam... Gya.... Finish

  • @xpensogamer3735
    @xpensogamer3735 18 ชั่วโมงที่ผ่านมา

    punjabia dea kartuta kerke ...rules sakht ho rahe ne...lardiya - jagde, study complete na kerni, hulad baji, drugs supply and khalistan nu support, road block ....sariya illlegal activities vich nam a reha... rule te gorya ne sakht kerne he se

  • @gautamjain8413
    @gautamjain8413 3 วันที่ผ่านมา

    Khali taa ho gye kyuki hle bcheya hi ni koi sb ta chle gye 1-2 saal tk 9-10v wale bche aauge lg jau raunka fr to

  • @Ranbir.S
    @Ranbir.S วันที่ผ่านมา

    Ek bne kehnde ke bahar na jao te thale ad v sophia di layi ke bahar jao. Doglapanti makkar ch poori aa

  • @legendtok6811
    @legendtok6811 4 วันที่ผ่านมา

    Veer me punjab ni rehna..bahar hi jana…ethe bande di value ni..sirf pese naal ,sahi nu galat and galat nu sahi sabit kar sakde o…1 number police corrupt aa..jithe ensaan di value to upar pesa howe othe tuc safe ni.. wade afsar te amir lok hi bahar jyada jande ne..oh jindgi ensaana wang jeoni chonde ne ..

  • @spartanielts
    @spartanielts 3 วันที่ผ่านมา

    Wadiya ho gaya kyuki bahut sare IELTS center fraud karde aa and unqualified teachers v fraud c

  • @Baljeetsingh-jg1hu
    @Baljeetsingh-jg1hu วันที่ผ่านมา

    Canada a k ki kr lya apa . Gore gaala kadd de pith picche . Ijjat thodi ni . Kudia minde ikathe basments ch reh rhe a

  • @anuragpanditxx
    @anuragpanditxx 2 วันที่ผ่านมา

    Hypocrisy at it's peak . The same channel is promoting immigration centres in the video and criticizing them on the other hand !

  • @HarmandeepSingh-we2ot
    @HarmandeepSingh-we2ot 2 วันที่ผ่านมา

    E eda e rahve

  • @rajindersingh-gs5cd
    @rajindersingh-gs5cd 2 วันที่ผ่านมา

    Kul mila k CANADA da bhoot ottar da ja riha 😅😅😅😅

  • @Gameplay15798
    @Gameplay15798 2 วันที่ผ่านมา

    J sadi awaadi ghati a ta ni aithe bhaiye nu pd diti jawe band honi chahidi a

  • @PargatSingh-nj5vw
    @PargatSingh-nj5vw 2 วันที่ผ่านมา

    2 no a . America bahute gaye