Prime Parvas (66) || ਸਰਕਾਰਾਂ ਹੋ ਗਈਆਂ ਸਖ਼ਤ ! ਵਿਦੇਸ਼ਾਂ ‘ਚ ਪੱਕੇ ਹੋਣ ਦੇ ਰਾਹ ਹੋਏ ਔਖੇ

แชร์
ฝัง
  • เผยแพร่เมื่อ 22 มิ.ย. 2024
  • #primeasiatv #primeparvas #parmvirbaath #canada #australia #visa #parvas #migration #australia #immigration #study #australia #visaconsultants #immigrationconsultant
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 58

  • @LafziArsh
    @LafziArsh 11 วันที่ผ่านมา +19

    ਵਾਹਿਗੁਰੂ ਤੁਹਾਨੂੰ ਦੋਨਾ ਵੀਰਾਂ ਨੂੰ ਸਦਾ ਖੁਸ਼ ਰੱਖੇ ॥ ਆਪ ਜੀ ਦਾ ਧੰਨਵਾਦ ਭਾਈਚਾਰੇ ਨੂੰ ਜਾਣਕਾਰੀ ਸਾਂਝੀ ਕਰਨ ਦਾ

  • @Relaxing.music.noise.88
    @Relaxing.music.noise.88 10 วันที่ผ่านมา +3

    ਪਰਦੇਸ ਜਿਆਦਾ ਓਹੀ ਜਾ ਰੇ ਜਿੰਨਾ ਕੋਲ ਪੈਸਾ ਹੈਗਾ ਪੰਜਾਬ ਚ ।।ਇੰਡੀਆ ਵਰਗਾ ਦੇਸ਼ ਕੋਈ ਨਹੀਂ।।

  • @RanjitSingh-pv4fk
    @RanjitSingh-pv4fk 10 วันที่ผ่านมา +3

    ਨਵਜੋਤ ਕੈਲੇ ਸਾਹਿਬ ਜੀ ਲਗਾਤਾਰਤਾ ਬਣਾਈ ਰੱਖੋ।ਇਸ ਪ੍ਰੋਗਰਾਮ ਦੀ

  • @Rashpal_Singh
    @Rashpal_Singh 10 วันที่ผ่านมา +16

    ਜਦੋਂ ਵੀਡੀਓ ਰਿਲੀਜ਼ ਹੋ ਰਹੀ ਹੋਵੇਗੀ, ਉਸ ਵੇਲੇ ਅਸੀਂ ਬੇਟੇ ਦੀ ਕੈਨੇਡਾ ਤੋਂ ਵਾਪਸੀ ਦੀ ਟਿਕਟ ਕਰ ਰਹੇ ਸੀ। +2 ਕਰਕੇ ਸਟੱਡੀ ਵੀਜ਼ਾ ' ਤੇ ਗਿਆਂ ਛੇ ਮਹੀਨੇ ਹੀ ਹੋਏ ਸੀ। ਇਕ ਪਾਸੇ ਤਾਂ ਪਾਰਟ ਟਾਈਮ ਕੰਮ ਦੀ ਆਸ ਨਹੀਂ ਸੀ ਦੂਸਰੇ ਪਾਸੇ ਯੂਨੀਵਰਸਿਟੀ ਨੇ ਡੇਢ ਗੁਣਾ ਫ਼ੀਸ ਵਧਾ ਦਿੱਤੀ ਹੈ। ਐਲ ਐਮ ਆਈ ਦੀ ਲੁੱਟ ਤੋਂ ਵੀ ਬਚ ਗਏ ਹਾਂ।
    ਤੁਹਾਡੀ ਗੱਲ ਬਾਤ ਸੁਣ ਕੇ ਸਾਨੂੰ ਤਸੱਲੀ ਹੋਈ ਹੈ ਕਿ ਸਾਡਾ ਫੈਸਲਾ ਦਰੁਸਤ ਹੈ। ਬਿਨਾਂ ਸ਼ੱਕ ਆਰਥਿਕ ਝਟਕਾ ਹੈ ਪਰ ਮੱਧਵਰਗੀ ਹੋਣ ਦੇ ਨਾਤੇ ਹੋਰ ਵੱਡਾ ਝਟਕਾ ਸਹਿਆ ਨਹੀਂ ਜਾਣਾ ਸੀ।

    • @VivekThakur-hq3uz
      @VivekThakur-hq3uz 10 วันที่ผ่านมา

      ਪਾਜੀ ਕੇਡੇ ਕੋਰਸ ਤੇ ਕੇਡੀ ਸਿਟੀ ਭੇਜੀਆ ਸੀ

    • @Rashpal_Singh
      @Rashpal_Singh 10 วันที่ผ่านมา +2

      @@VivekThakur-hq3uz ਕੈਲਗਰੀ ਯੂਨੀਵਰਸਿਟੀ ਲੈਥਬਰਿਜ ਵਿਚ ਬਿਜਨੈਸ ਐਡਮਿਨਸਟ੍ਰੇਸ਼ਨ ਵਾਸਤੇ

    • @VivekThakur-hq3uz
      @VivekThakur-hq3uz 10 วันที่ผ่านมา +1

      thanx ਪਾਜੀ 🙏🙏 From Chandigarh

  • @kanleshkaur3829
    @kanleshkaur3829 2 วันที่ผ่านมา

    Bhut khub baath saab 🙏🏿🙏🏿🙏🏿💕💕💕💕

  • @gurpreetsinghtoor8928
    @gurpreetsinghtoor8928 10 วันที่ผ่านมา +3

    ਬਾਠ ਬਾਈ ਜੀ ਜਿਹੜੇ ਕੋਰਸ ਡਿਮਾਂਡ ਵਿਚ ਹਨ ਉਹਨਾਂ ਤੇ ਵੀ ਚਾਨਣਾਂ ਪਾਇਆ ਜਾਵੇ

  • @amaanichaudhary1302
    @amaanichaudhary1302 9 วันที่ผ่านมา +2

    My brother who is an Australian citizen got married to an Indian Citizen girl who was on tourist visa in Australia.This girl just left and divorced my brother after two years of marriage as she became eligible for PR.
    This lady married him only to get PR and our family was caught unawares.
    Beware of such people who marry Western Indian origin citizens to get PR and leave.

  • @surinderranimason8381
    @surinderranimason8381 10 วันที่ผ่านมา +2

    Very good

  • @aspirant5040
    @aspirant5040 10 วันที่ผ่านมา +1

    Bohot wadia discussion ji

  • @PremPal-qj8jx
    @PremPal-qj8jx 10 วันที่ผ่านมา +5

    ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਗ਼ਲਤ।

  • @JapnoorsinghJagra-hy5xw
    @JapnoorsinghJagra-hy5xw 2 ชั่วโมงที่ผ่านมา

    Nice video 👍👍👍

  • @Waheguru-cd7kw
    @Waheguru-cd7kw 10 วันที่ผ่านมา +2

    ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ

  • @daljitkaur2851
    @daljitkaur2851 10 วันที่ผ่านมา +1

    Very nice discussion

  • @user-mw4nk5ch4s
    @user-mw4nk5ch4s 10 วันที่ผ่านมา +1

    Valueable discussion

  • @RajwinderKaur-ft9rh
    @RajwinderKaur-ft9rh 10 วันที่ผ่านมา +4

    Very good bast

  • @gurmeetsingh-ej3oo
    @gurmeetsingh-ej3oo 10 วันที่ผ่านมา +2

    ਸਤਿ ਸ੍ਰੀ ਆਕਾਲ ਬਾਈ ਜੀ ਆਪ ਸਭ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦ੍ਹੀਕਲਾ ਬਖਸ਼ੇ ਜੀ ਬਾਈ ਜੀ ਨਵਜੋਤ ਬਾਈ ਜੀ ਦਾ no ਚਾਹੀਦਾ ਹੈ ਜੀ ਮੇਰਾ ਬੇਟਾ ਆਸਟ੍ਰੇਲੀਆ ਮੈਲਬੌਰਨ ਹੈ ਜੀ ਉਹ ਬਾਈ ਜੀ ਦੇ ਨਾਲ ਗੱਲ ਕਰਨੀ ਚਹੁੰਦਾ ਹੈ ਅੱਗੇ ਦੀ ਪੜਾਈ ਦੇ ਲਈ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਗ਼ਲਤ ਰਸਤੇ ਤੇ ਨਾ ਜਾਵੇ ਜੀ

  • @GurpreetKaur-lx9tp
    @GurpreetKaur-lx9tp 8 วันที่ผ่านมา

    Very good informations Thanks ji 🙏 🇩🇪 ❤

  • @kamboj7296
    @kamboj7296 10 วันที่ผ่านมา

    Bhoot vadia Galla dasiya vee g ❤

  • @soniachaudri5106
    @soniachaudri5106 9 วันที่ผ่านมา +1

    Jede bche already uthe ne. .study kr k work permit te kmm kr rhe ne.. unaa baare v dss dyo kuj.

  • @atamsingh5495
    @atamsingh5495 10 วันที่ผ่านมา +2

    ਕੈਲੇ ਜੀ ਤੁਸੀਂ ਹਰ ਔਂਕੜ ਨੂੰ ਬੇਬਾਕੀ ਨਾਲ ਦਸਦੇ ਹੋ ਪਰ ਬੈਂਡ ਨਾ ਆਉਣਾ ਪੇਂਡੂਆਂ ਦੀ ਮਜਬੂਰੀ ਹੈ

  • @sanjeevkumartaheem7928
    @sanjeevkumartaheem7928 10 วันที่ผ่านมา

    Very nice information this is the reality

  • @karanpathania4156
    @karanpathania4156 10 วันที่ผ่านมา

    Your information is always to the point

  • @Anmol_vlogs_5582
    @Anmol_vlogs_5582 9 วันที่ผ่านมา

    Nice video nice information 👍🏻

  • @harjitsingh2830
    @harjitsingh2830 11 วันที่ผ่านมา

    Sat sari akaal g

  • @kewalbhandal7637
    @kewalbhandal7637 9 วันที่ผ่านมา

    Absolutely you right

  • @kulwindersingh5164
    @kulwindersingh5164 9 วันที่ผ่านมา

    Thanks paji

  • @baldevsingh1705
    @baldevsingh1705 10 วันที่ผ่านมา

    veery nice vechar ji

  • @sanjeevkumartaheem7928
    @sanjeevkumartaheem7928 10 วันที่ผ่านมา

    Bilkul sahi keh rahe ne Canada hun pehla wali gal hai nai India to bhi mushkil halat ne hun

  • @RandhawaPB46
    @RandhawaPB46 9 วันที่ผ่านมา

    menu navjot paji de program di hamesha wait rehdi main bahr ni jana na koi irada lakin fir vi ina nu sun na changa lgda kise nu aware kr skde va...baki punjabi apne bahr jaan lye kise vi hadd tak ja skde ne chahe oh rah galt e howe apne lok canada ch bht bura hall jehre punjab to gye jina nu mapya ne itho kadya bura kama. krke oh canada jake vi ohi kush krn lag pye ne gangs nall jur ke halat bht bure ne......

  • @jarnailsingh9949
    @jarnailsingh9949 10 วันที่ผ่านมา +1

    214th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @bains6218
    @bains6218 10 วันที่ผ่านมา

    ਜਿੰਨਾ ਨੂੰ ਜਰੂਰਤ ਹੈ ਉਹ ਜਰੂਰ ਜਾਣ ਉਹਨਾ ਦੀਆ ਜਰੂਰਤਾਂ ਜਰੂਰ ਪੂਰੀਆਂ ਹੁੰਦੀਆ ਪਰ ਜਿੰਨਾ ਲੋਕਾਂ ਨੂੰ ਜਰੂਰਤ ਨਹੀ ਉਹ ਨਾ ਜਾਣ ਉਹ ਭਾਂਵੇ ਕਿਸੇ ਵੀ ਤਰਾਂ ਦੇ ਬਹਾਨੇ ਲਾ ਕਿ ਜਾ ਰਹੇ ਆ ਜਾ ਭੇਡ ਚਾਲ ਕਾਰਨ ਜਾ ਰਹੇ ਕਿਉਕਿ ਆਉਣ ਵਾਲੇ ਸਮੇ ਵਿੱਚ AI ਨੇ ਆਉਣ ਵਾਲੇ 5 ਸਾਲ ਸਮੇ ਵਿੱਚ 50-60% ਤੱਕ ਕੰਮ ਖਤਮ ਹੋ ਜਾਣੇ ਆ

  • @kantarani5713
    @kantarani5713 10 วันที่ผ่านมา

    Sahi hai ji

  • @bholasingh3229
    @bholasingh3229 10 วันที่ผ่านมา

    Bath Sir ji sat shri akal ji 🙏
    Sir ik video Canada to Australia tourist/visitor visa te v bnayo ji please ki process a ji 1 July to baad tourist/ visitor visa lagn ge ya o v Australia band karn ja reha hai ya nahi es te video jrur bnayo ji please 🙏 🙏🙏🙏🙏

  • @amitojkaur9004
    @amitojkaur9004 10 วันที่ผ่านมา +1

    Jerman de bare daso

  • @adrees4426
    @adrees4426 8 วันที่ผ่านมา +1

    ਬਾਈ ਜੀ ਤੁਸੀ ਕੋਈ ਸੁਖ ਦੀ ਖ਼ਬਰ ਵੀ ਦੇ ਦੇਯਾ ਕਰੋ

    • @harrymaan2146
      @harrymaan2146 3 วันที่ผ่านมา

      😂😂nhi aundi

  • @ishanrehan5thb215
    @ishanrehan5thb215 10 วันที่ผ่านมา

    ਕਿਆ ਲੇ ਭਾਜੀ ਐਡੀਲੇਡ ਦਾ ਕੰਟੈਕਟ ਨੰਬਰ ਦੱਸੋ ਆਪਣੇ ਆਫਿਸ ਦਾ

  • @Relaxing.music.noise.88
    @Relaxing.music.noise.88 10 วันที่ผ่านมา

    ਗੁੱਸਾ ਨਾ ਕਰਿਓ ਪ੍ਰਦੇਸ ਨਾ ਜਾਇਓ j koi kam ਪੰਜਾਬ ਹੈਗਾ।।ਜਾ ਪੈਲੀ ਹੈਗੀ ਫਿਰ ਨਾ ਜਾਇਓ

  • @user-if3ij2fj3g
    @user-if3ij2fj3g 10 วันที่ผ่านมา +1

    Sir ek program tread course te v kar deo ki india to koun sa tread course karke pr ho sakdi hi please suggest kar deo ki prussiger hoti h thank you

    • @manpreetsangotra
      @manpreetsangotra 10 วันที่ผ่านมา

      Construction plumbing welder

  • @Gobinderkaurmaan
    @Gobinderkaurmaan 10 วันที่ผ่านมา

    🙏ਜੌੜੀ ਜ਼ਿੰਦਾਬਾਦ 🙏

  • @SatnamSingh-xs5rf
    @SatnamSingh-xs5rf 8 วันที่ผ่านมา

    My dear tusi phle vkeel ho jo aaj de halat mutabik shi sla de rhe ho ejaint ta aaj v keh rhe aa k 1sal ch pke ho rhe aa

  • @mangatram2222
    @mangatram2222 10 วันที่ผ่านมา

    Navjot sir ji nursing vich pr hagy ya nahi jaroor dasio ji jai hagi hain ta kine pt vich kine band chaide ne

    • @user-rz8nx4dg7y
      @user-rz8nx4dg7y 10 วันที่ผ่านมา

      Bse nursing cha pr. ha 7each

  • @GurpreetSingh-ew5uk
    @GurpreetSingh-ew5uk 10 วันที่ผ่านมา

    Oh bai 1 adhi udaran Changi lagdi ame naa 5 ,5 ,7,7 udarna de ke khabra khi chi jane ho

  • @sukhpreetkaur849
    @sukhpreetkaur849 10 วันที่ผ่านมา

    🙏🏻🙏🏻

  • @user-zp3od2hw8m
    @user-zp3od2hw8m 10 วันที่ผ่านมา

    Navjot sir da no send kareo please

  • @reetuchahal721
    @reetuchahal721 10 วันที่ผ่านมา +3

    ਬਾਠ ਸਾਬ ਤੁਹਾਡੀ ਗੱਲ ਬਿਲਕੁਲ ਸਹੀ ਐ ਪੁਰਾਣੇ ਗਏ ਪੰਜਾਬੀ ਨਵਿਆਂ ਨੂੰ ਬਹੁਤ ਤੰਗ ਕਰਦੇ ਐ ਨਵਿਆਂ ਨੂੰ ਜਰਦੇ ਨੀ

  • @harpalrana4042
    @harpalrana4042 10 วันที่ผ่านมา

    Very good!

  • @chamkaursingh8179
    @chamkaursingh8179 10 วันที่ผ่านมา +1

    ਘਟੋ ਘਟ 15 ਦਿਨਾ ਬਾਅਦ ਵੀਡੀਓ ਹੋਣੀ ਚਾਹੀਦੀ ਆ ਰੋਜ ਓਹੀ ਗਲਾ ਨਹੀ ਵਧੀਆ ਲਗਦੀਆ ਜੀ।

  • @Manjit_Kaur.dhillon
    @Manjit_Kaur.dhillon 10 วันที่ผ่านมา

    ,🙏🙏🙏🙏🙏🌳🌳

  • @harrymaan2146
    @harrymaan2146 3 วันที่ผ่านมา

    ਦੁਨੀਆਂ ਦੀ ਸਭ ਤੋਂ ਘਟੀਆ ਕੌਮ ਵਿਦੇਸਾਂ ਚ ਬੈਠੇ ਪੁਰਾਣੇ ਪੰਜਾਬੀ ਨੇ। ਮਰਨ ਗੇ ਦੇਖਿਉ।

  • @jpj903
    @jpj903 10 วันที่ผ่านมา

    IT tr te aa invitation paya hoya ki lagda aa jau 75 points

  • @sukhjeetsandhu3780
    @sukhjeetsandhu3780 10 วันที่ผ่านมา

    Very good