Prime Report (1009) || ਗੋਰੇ ਆਏ ਪੰਜਾਬ, ਏਥੇ ਬਣਾਉਣਗੇ ਘਰ, CANADA ਵਾਲਾ ਕੰਮ ਕਰਨਗੇ ਲੁਧਿਆਣੇ

แชร์
ฝัง
  • เผยแพร่เมื่อ 4 พ.ย. 2024

ความคิดเห็น • 60

  • @Parmjeet_randhawa
    @Parmjeet_randhawa 4 หลายเดือนก่อน +8

    ਬਹੁਤ ਵਧੀਆ ਉਪਰਾਲਾ ਜੀ ਪੰਜਾਬ ਨੂੰ ਉਜੜਨ ਤੋਂ ਬਚਾਉਣ ਲਈ ਇਹ ਬਹੁਤ ਹੀ ਵਧੀਆ ਕਦਮ ਉਠਾਏ ਜਾ ਰਹੇ ਨੇ ਜਿਹੜੇ ਕਿ ਮੌਜੂਦਾ ਹਾਲਾਤਾਂ ਚ ਉਠਾਏ ਜਾਣੇ ਬਹੁਤ ਹੀ ਲਾਜ਼ਮੀ ਨੇ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਪੰਜਾਬ ਦੀ ਤਰੱਕੀ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਨਹੀਂ ਤਾਂ ਹੌਲੀ ਹੌਲੀ ਪੰਜਾਬੀ ਕਲਚਰ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ ਜਿਸ ਤਰਾਂ ਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਜਾਣ ਲੱਗ ਪਿਆ ਹੈ

  • @shivanisharma5562
    @shivanisharma5562 4 หลายเดือนก่อน +9

    ਭਗਵੰਤ ਮਾਨ ਕਹਿੰਦਾ ਸੀ ਪੰਜਾਬ ਵਿੱਚ ਗੋਰੇ ਕੰਮ ਕਰਨ ਆਉਂਣਗੇ, ਇਥੇ ਰਿਸ਼ਵਤ ਖੋਰੀ ਬਹੁਤ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @kawaljeetvirk3444
    @kawaljeetvirk3444 4 หลายเดือนก่อน +2

    ਪੰਜਾਬੀ ਪਹਿਰਾਵਾ ਸਾਦਗੀ ਸਾਡੀ ਧੀ ਨੂੰ ਸਲਾਮ ❤

  • @lokrang6845
    @lokrang6845 4 หลายเดือนก่อน

    ਨੌਜਵਾਨੀ ਦੀ ਵਿਦੇਸ਼ ਜਾਣ ਦੀ ਦੌੜ ਦੇ ਸਿੱਟੇ ਵੱਜੋਂ ਉੱਜੜ ਰਹੇ ਪੰਜਾਬ ਤੋਂ ਪ੍ਰੇਸ਼ਾਨ ਪੰਜਾਬ ਹਿਤੈਸ਼ੀਆਂ ਲਈ ਖੁਸ਼ਖਬਰੀ ਦੇਣ ਲਈ ਪ੍ਰਾਈਮ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਾਂ। ਇਸ ਪਲਾਨਿੰਗ ਦੇ ਮੋਢੀਆਂ ਨੂੰ ਮੁਬਾਰਕ।

  • @GurbuxSidhu
    @GurbuxSidhu 4 หลายเดือนก่อน +5

    ਪੰਜਾਬੀ ਭਾਸ਼ਾ ਬੋਲਣ ਵਾਲ਼ੀ ਕੁੜੀ ਨੇ ਅੰਗਰੇਜ਼ੀ ਭਾਸ਼ਾ ਬੋਲਣ ਦੇ ਵੱਟ ਕੱਢ ਦਿੱਤੇ ਪਰ ਸਾਡੇ ਪੱਲੇ ਘੱਟ ਹੀ ਪਿਆ ਧੰਨਵਾਦ

  • @BalkerDhanday
    @BalkerDhanday 4 หลายเดือนก่อน +10

    ਠੇਠ ਪੰਜਾਬੀ ਬੋਲਣ ਵਾਲੀ ਬੀਬਾ ਜੀ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਵੱਟ ਕੱਢ ਕੇ ਰੱਖ ਦਿੱਤੇ ਗਏ ਹਨ 👌👌👍👍👍🙏

  • @gurvindersingh-vm5zp
    @gurvindersingh-vm5zp 4 หลายเดือนก่อน +4

    ਬਹੁਤ ਵਧੀਆ ਜੀ ਪੰਜਾਬ ਵਿੱਚ investment ਹੋ ਰਹੀ ਸੁਆਗਤ ਹੈ ਐਨਾ ਮਹਿਮਾਨਾਂ ਦਾ ਪੰਜਾਬ +canadian connections style de ਘਰ ਬਨਣ ਤਾਂ ਦੇਖਣ ਵਾਲੇ ਹੋਣਗੇ ਅਲੱਗ ਦਿੱਖ ਹੋਏਗੀ ਸਟਾਇਲ ਤੇ ਕੁਦਰਤ ਦੋਨਾ ਦਾ ਸੁਮੇਲ ਹੋਣਾ ਚਾਹੀਦਾ ਹੈ ਸੋ that peoples may live with lush With greenery open like English style, airy, sunlight, cool and calm with the whistling birds and their pets.

  • @amritpalkaur6610
    @amritpalkaur6610 4 หลายเดือนก่อน +3

    ਬਹੁਤ ਵਧੀਆ ਹਰਮਨ ਜੀ ਪੰਜਾਬੀਆ ਨੂੰ ਪਹਿਨ ਤੇ ਜੋਬਜ ਮਿਲ਼ਨੀਆਂ ਚਾਹੀਦੀਆਂ ਨੇ ਜੀ

  • @BalkarSingh-dc1oq
    @BalkarSingh-dc1oq 4 หลายเดือนก่อน +5

    ਬਹੁਤ ਹੀ ਵਧੀਆ

  • @rinkufdk7430
    @rinkufdk7430 4 หลายเดือนก่อน +4

    ਭਗਵੰਤ ਮਾਨ। ਦੀ ਗੱਲ ਥੋੜੀ ਥੋੜੀ ਸੱਚੀ ਹੋ ਰਹੀ ਆ,, ਪਰ ਭਗਵੰਤ ਬੋਲਦਾ ਬਹੁਤ ਓਵਰ ਆ,,,

    • @jattdhillon1990
      @jattdhillon1990 4 หลายเดือนก่อน

      😂😂😂😂 bewkoof log ehe almost 2 saal to banya h te 3 4saal constrction hondi pyi h ..te gore kya kaam karougye ehe vi das do?

  • @reshamgill9451
    @reshamgill9451 4 หลายเดือนก่อน +5

    Very good CM Mann Saab zindabad always proud of you taking Punjab into right direction

    • @jattdhillon1990
      @jattdhillon1990 4 หลายเดือนก่อน

      3 4 saal phela to banna shuru hoya pya te 2 saal to chal reha h ehe 😂

  • @kirankaur4504
    @kirankaur4504 4 หลายเดือนก่อน +6

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @blocksingh8216
    @blocksingh8216 4 หลายเดือนก่อน

    Very nice ਜੀ good idea to develop in ਪੰਜਾਬ western food,service it will help us to bring kids in ਪੰਜਾਬ definitely they will enjoy that 👍 Australia 🙏 🇦🇺.

  • @harbanssingh2229
    @harbanssingh2229 4 หลายเดือนก่อน +1

    Harman ji you speak Punjabi as well as English very well you under stood white peoples English and answered them in English and We liked it very much International people will like you a lot on this English interview children will be impressed and learn from your English and Punjabi

  • @gurtejsinghsidhu9161
    @gurtejsinghsidhu9161 4 หลายเดือนก่อน

    ਵਧੀਆ ਹੋਇਆ ਟਹਿਣਾ ਸਾਬ ਨਹੀ ਆਏ । ਨਹੀ ਤਾ ਬੈਡ ਘੱਟ ਜਾਣੇ ਸੀ😂😂😂😂🎉

  • @punjabiweatherchannel
    @punjabiweatherchannel 4 หลายเดือนก่อน +2

    Punjabi Vich weather Jankari. For Canada and USA Punjabi people

  • @kuldipkaur1470
    @kuldipkaur1470 4 หลายเดือนก่อน

    Soooooooooooo nice very good god bless you

  • @KhehraKulbir-i7v
    @KhehraKulbir-i7v 4 หลายเดือนก่อน +3

    👍👌

  • @Singhsatvinder489
    @Singhsatvinder489 4 หลายเดือนก่อน +3

    Boht vadia harman ji

  • @hakamsingh8884
    @hakamsingh8884 4 หลายเดือนก่อน

    ਟਹਿਣਾ ਨੂੰ ਅੰਗਰੇਜ਼ੀ ਆਉਂਦੀ ਨਹੀਂ ਤਾਂ ਹੀ ਪਾਸਾ ਵੱਟ ਗਿਆ

  • @sukhrajbains4680
    @sukhrajbains4680 4 หลายเดือนก่อน +3

    Great interview great job Harman😊

  • @jarnailsingh9949
    @jarnailsingh9949 4 หลายเดือนก่อน +1

    171st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @harjitsran4661
    @harjitsran4661 4 หลายเดือนก่อน +6

    Cm Mann nay kiha c goray punjab aoungay😂

    • @jattdhillon1990
      @jattdhillon1990 4 หลายเดือนก่อน +1

      ehe kheda kaam kar rehe ne ehe das? jo vi shops and companies foreign h.. te ehe 2 saal old h almost te constrction nu vi time lagya like 3 4 saal phela.. tesirf drama h … dasso ehe gorye ki kaam krougye?

  • @JagjitSingh-p4z
    @JagjitSingh-p4z 4 หลายเดือนก่อน

    Good Approach Prime Asia.
    Punjabi and English .Talk.
    Harman Thind.beta good.

  • @iqbalsingh6505
    @iqbalsingh6505 4 หลายเดือนก่อน

    Lovely interview , loved it , thankyou Harman & prime Asia 👍😊

  • @nirmalmann9347
    @nirmalmann9347 4 หลายเดือนก่อน

    Nicely interviewed by Harman Thind Ji.

  • @baljidersingh-ep1ef
    @baljidersingh-ep1ef 4 หลายเดือนก่อน

    Very nice

  • @mohinderkaur7858
    @mohinderkaur7858 4 หลายเดือนก่อน

    Very good effort 👍

  • @Cheemastore
    @Cheemastore 4 หลายเดือนก่อน

    Cheema Sahib next target Moga best

  • @nirmalsingh-ro7qh
    @nirmalsingh-ro7qh 4 หลายเดือนก่อน

    Harman my favourite darling

  • @darshandhillon3365
    @darshandhillon3365 4 หลายเดือนก่อน +1

    So nice

  • @kashbassey9149
    @kashbassey9149 4 หลายเดือนก่อน

    What a fantastic idea!! ❤❤❤

  • @harmindersinghtalwar3152
    @harmindersinghtalwar3152 4 หลายเดือนก่อน

    In Ludhiana you have 22acers land in Bhagat Singh Nagar disputed .that can be taken over.and another is 8acers opposite mini sect good land bank.

  • @RupinderKaur-tr1hm
    @RupinderKaur-tr1hm 4 หลายเดือนก่อน

    SSA beta ji bahut asha lagga

  • @BalwindersinghDhanoa
    @BalwindersinghDhanoa 4 หลายเดือนก่อน

    12:22

  • @charandass1139
    @charandass1139 4 หลายเดือนก่อน

    Very good effort

  • @dalbirgrewal6469
    @dalbirgrewal6469 4 หลายเดือนก่อน

    Maybe next time punjab go to good position request all punjabi othercountry investment in punjab

  • @navjotbrar4467
    @navjotbrar4467 4 หลายเดือนก่อน

    There is same concept in my village Handiyaya Chandigarh Bhatinda road

  • @blocksingh8216
    @blocksingh8216 4 หลายเดือนก่อน

    Harman ji provide some information regarding east wood Village company thanks.

  • @AnilKumar-iy4wc
    @AnilKumar-iy4wc 4 หลายเดือนก่อน +2

    Oh ਬੇਫਕੁਫ਼ ਲੋਕੋ ਕੋਈ ਸੋਚ ਕੇ ਬੋਲੋ ਤੁਸੀ ਜਾਂਦੇ ਓਹ ਓਹਨਾ ਥੱਲੇ ਲੱਗਣ ਲਈ

  • @sherbirusa
    @sherbirusa 4 หลายเดือนก่อน

    Great initiative by Mr. Singh, the civil engineer, to have implemented these new international architectural ideas in the Punjabi diaspora. In fact he is right in bringing the actual architects from Canada to design these buildings etc. In doing so , these structures will definitely show an international flavor 👏👏👏!

  • @lovepunjab8375
    @lovepunjab8375 4 หลายเดือนก่อน

    Interview len vaste
    Parmjit singh baath best ik ik gall vadiya puchde and samjh v ondi

    • @pritpalbrar1931
      @pritpalbrar1931 4 หลายเดือนก่อน

      Nahi veer bath ave jableya bahut maarda hai , Mintoo gurusariye nu suneyo kade

  • @harjindersinghmaur5499
    @harjindersinghmaur5499 4 หลายเดือนก่อน

    Cheema sahib also come to bathinda. This city will be top city of Punjab as central University AIIMS Refinary NFL biggest cantt and also caters upto sirsa in Haryana and Ganga nagar in Rajsthan. Secondly now people are investing money what their forefather had gained miserliness and also show-off too much

  • @PalsinghGill-ex3le
    @PalsinghGill-ex3le 4 หลายเดือนก่อน

    ❤❤❤❤👍👍👍👍👍👌👌👌🙏🙏🙏🙏

  • @videogiochipersempre6485
    @videogiochipersempre6485 4 หลายเดือนก่อน +3

    Fir panjab te kabza karan gaye

  • @punjabiweatherchannel
    @punjabiweatherchannel 4 หลายเดือนก่อน

    💧💧💧💧💧💧

  • @JagdishSingh-yg8nd
    @JagdishSingh-yg8nd 4 หลายเดือนก่อน

    Plz tell the name city where build the apartments ???

    • @ruhani2148
      @ruhani2148 4 หลายเดือนก่อน +1

      They said it Jalandhar

    • @amandipsingh9776
      @amandipsingh9776 4 หลายเดือนก่อน

      It’s in Ludhiana

  • @GurpreetKaur-lx9tp
    @GurpreetKaur-lx9tp 4 หลายเดือนก่อน

    🙏🇩🇪❤️

  • @VarinderSinghcheema-oc4fy
    @VarinderSinghcheema-oc4fy 4 หลายเดือนก่อน

    Host is so loud.

  • @jagddepjagdeep9243
    @jagddepjagdeep9243 4 หลายเดือนก่อน

    V.

  • @rickysingh2775
    @rickysingh2775 4 หลายเดือนก่อน +1

    Very good 👍🏻 ❤❤❤❤❤great

  • @jagseerwarach4409
    @jagseerwarach4409 4 หลายเดือนก่อน

    Very good effort ji