Dharat De Jaaye | EP 29 l Gurjant Singh Dhillon l Talvinder Kaur l Sarbjeet Singh Sidhu l B Social

แชร์
ฝัง
  • เผยแพร่เมื่อ 16 ธ.ค. 2024

ความคิดเห็น • 497

  • @DevinderSingh-ky3bv
    @DevinderSingh-ky3bv 3 ปีที่แล้ว +28

    ਜਿਉਂਦੀ ਵਸਦੀ ਰਹਿ ਮਾਂ ਦੀਏ ਧੀਏ
    ਤੇਰੇ ਵਰਗੀਆਂ ਧੀਆਂ ਦੀ ਸਮਾਜ ਵਿੱਚ ਅਜ ਹਰੇਕ ਘਰ ਵਿੱਚ ਲੋੜ ਹੈ। ਪਰਮਾਤਮਾ ਤੇਰੀਆਂ ਮਿਹਨਤਾਂ ਨੂੰ ਬਰਕਤਾਂ ਪਾਵੇ। ਕਦੀ ਤੁਹਾਡੇ ਡੇਅਰੀ ਫਾਰਮ ਤੇ ਜਰੂਰ ਆ ਕੇ ਭੈਣ ਦਾ ਹੌਸਲਾ ਅਫਜ਼ਾਈ ਕਰਕੇ ਜਾਂਵਾਗੇ।

  • @sarbjeetgill1735
    @sarbjeetgill1735 3 ปีที่แล้ว +41

    ਮਹਿਨਤ ਨਾਲ ਹੀ ਹੈ ਸਭ ਕੁਝ ਜੋ ਲੋਕ ਹੱਥ ਨਹੀਂ ਹਿਲਾਉਣਾ ਚਹੁੰਦੇ

  • @ajmerdhillon3013
    @ajmerdhillon3013 3 ปีที่แล้ว +15

    ਤੁਹਾਡੀ ਜੀਵਨ ਸਾਥਣ ਨੂੰ ਵੀ ਸਲੂਟ ਜੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੀ ਹੈ ।ਇਹ ਕਿਸੇ ਵੀ ਪਰਵਾਰ ਦੀ ਤਰੱਕੀ ਦਾ ਵੱਡਾ ਕਾਰਣ ਹੈ Good luck 🤞

  • @komalsandhu2293
    @komalsandhu2293 3 ปีที่แล้ว +60

    ਭੈਣ ਜੀ ਦੀ ਮੇਹਨਤ ਨੂੰ ਸਲਾਮ ਹੈ tuc hard worker ho

  • @gurjitphotographingchannel4038
    @gurjitphotographingchannel4038 3 ปีที่แล้ว +9

    ਹੁੰਦੇ ਜਿਨਾ ਚ ਜਨੂਨ ਚੀਰ ਦੇਦੇ ਆ ਪਹਾੜ ਇਹ ਮਿਹਨਤ ਅਤੇ ਸੋਕ ਦੀ ਗੱਲ ਏ

  • @surjitkaur1895
    @surjitkaur1895 3 ปีที่แล้ว +77

    ਬਹੁਤ ਵਧੀਆ। ਆਪਣੇ ਘਰ ਵਿਚ ਰਹਿ ਕੇ ਕਮਾਈ ਕਰਨੀ ਬਹੁਤ ਵਧੀਆ ਸਿਆਣਪ ਹੈ। ਵਾਹਿਗੁਰੂ ਜੀ ਮੇਹਰ ਕਰਣ।

    • @manjitdhilon6480
      @manjitdhilon6480 3 ปีที่แล้ว +2

      Bilkul hai, par lakha sadhana te deep sidhu nu kaho ke nale aap es veer di video dekho te nale delhi border te bethey vehle kissana nu dikhaun. Samaz nahi aoundi ke babda 8-9 mahiney vehla beth ke kise de sahare kha kiven lenda. Langar akhey bhukhe lokan nu shhakayea janda, par uthey ta roti, panjiri, ladoo, pinian, pakaure, pata nahi ki ki. Pinda vich ik time di sabzi nahi bandi si, ghar wali achhar naal roti dindi si, morcha kite fail na ho jave, ehna vehle kissana nu muft di roti diti ja rahi hai. Kithey hai mehnat di kamaee te roti. Kithey eh lok dashvand kad ke Guru nu dengey, keonke Guru nu mehnat kar diti kamaee da dashvand pasand hai

    • @HarpreetSingh-xn9gu
      @HarpreetSingh-xn9gu 3 ปีที่แล้ว +5

      @@manjitdhilon6480 veer ji thuhade soch bahut galt ne, thanue ae nahi dikda 600 kissan saheed ho gaye ne, thanue bus langar hi dikda, jehde othe ani barsaat ch bethe ne din raat, kadi ek raat baar meah ch betke deki

    • @manjitdhilon6480
      @manjitdhilon6480 3 ปีที่แล้ว +1

      @@HarpreetSingh-xn9gu kadi beth ke dekh ohna vangu jo beghar han, koee ohna nu pakaure ladoo, barfi nahi denda, ik raat vi nahi sonde. Ehna nu sabh sahooltan mil rahian han, garam pani, washing machina, nri pese bhej rahe han. Riksha chlaun vale change han. Kadi dekh ja raat nu sarkan te, pata lagoo kaun bhukhe sonde han. Main dekhe han youtube te, sara intzaam hai kissana laee, lokan ne garam kapre dite han, heater han, DJ music hai, movies han, halwai lage han. Ghar nalo changa khande han, sonde han. Pind de ghar bhukhe sonde san

    • @jassakular5597
      @jassakular5597 ปีที่แล้ว +1

      Good ji ver sisji

    • @jassakular5597
      @jassakular5597 ปีที่แล้ว +1

      👌👌🙏🙏

  • @abhijotsingh611
    @abhijotsingh611 3 ปีที่แล้ว +18

    ਇੰਟਰਵਿਊ ਲੈਣ ਵਾਲੇ ਚ ਸਵਾਲ ਪੁੱਛਣ ਦਾ ਤਜਰਬਾ ਘੱਟ ਲਗਦਾ

  • @sukhjinderdhillon2589
    @sukhjinderdhillon2589 3 ปีที่แล้ว +64

    ਬਹੁਤ ਸੋਹਣਾ ਫਾਰਮ ਬਾਈ 👍👍👍👍👍👍👍👍👍👍👍 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 👍👍👍👍👍👍

  • @sinderpalbinarh9493
    @sinderpalbinarh9493 3 ปีที่แล้ว +9

    ਬਹੁਤ ਵਧੀਆ ਵੀਰ ਜੀ ਬਾਹਰਲੇ ਦੇਸ਼ਾਂ ਵਿੱਚ ਗੁਲਾਮ ਬਣਨ ਨਾਲੋਂ ਘਰ ਬੈਠੇ ਟੋਹਰ ਨਾਲ ਕਰੋ

  • @Chobber12339
    @Chobber12339 3 ปีที่แล้ว +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਫਾਰਮ ਮਾਲਕ ਭੈਣ ਜੀ ਬਾਈ ਜੀ ਨੇ, ਪੱਤਰਕਾਰ ਸਾਹਿਬ ਦਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਦੇਸੀ,,,

  • @jaswirindersingh9731
    @jaswirindersingh9731 3 ปีที่แล้ว +46

    ਇਹ ਲੋਟ ਆਏ ਦੀ ਗੱਲ ਆ ਜੀ …..ਜੀਹਦੇ 10-10 ਪਸ਼ੂ ਕੱਠੇ ਈ ਖਰਾਬ ਹੁੰਦੇ ਆ ਉਹਨੂੰ ਪੁੱਛ ਕੇ ਦੇਖੋ …….ਬੱਸ ਲੋਟ ਆਏ ਦੀ ਕਹਾਣੀ ਆ

    • @Dhillondairyfarm8970
      @Dhillondairyfarm8970 3 ปีที่แล้ว +2

      Saade naal sb kush hoeya veere

    • @deeppanjeta6568
      @deeppanjeta6568 3 ปีที่แล้ว

      ਸਹੀ ਗ਼ਲ਼ੱ Aa

    • @barusingh3743
      @barusingh3743 3 ปีที่แล้ว

      Sahi gal a y

    • @eatmetwo443
      @eatmetwo443 3 ปีที่แล้ว +8

      ਐੰ ਕਰ 1 ਹੱਥ ਵਿਚ ਫੋਨ ਨੈਟ ਪੈਕੇਜ ਪਾ ਕੇ ਤੇ ਦੂਜੇ ਵਿਚ ਗਾਂਧੀ ਫਿਰ ਲੋਟ ਆਊ ਤੇਰਾ । ਨਾ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਕਿਸੇ ਮਾੜੇ ਮੰਤਰੀ ਦੀ ਔਲਾਦ ਵਰਗੀ ਸੋਚ ਆ ਤੇਰੀ।

    • @jaswirindersingh9731
      @jaswirindersingh9731 3 ปีที่แล้ว +2

      @@eatmetwo443 ਬਾਈ 5 ਕਿੱਲੇ ਆ ਕੋਲ ….ਪਰ ਇਸ ਸਮੇਂ 35 ਕਿੱਲੇ ਠੇਕੇ ਲਏ ਆ ਹੁਸ਼ਿਆਰਪੁਰ ….. 30 ਚ ਗੰਨਾ ਲਾਇਆ ….5 ਚ ਆਲੂ …..ਆ ਜਿਹੜਾ ਬਾਈ COMMENT ਕੀਤਾ ਨਾ ਆ ਟੱਟੇ ਖੁਰਚ ਕੇ ਨੀ ਕੀਤਾ ……ਪਿੰਡ ਡੇਹਲੋਂ ਜਿਲਾ ਲੁਧਿਆਣਾ …ਪਿੰਡ ਚ ਅੱਜ ਵੀ ਜੀਹਨੂੰ ਪੁੱਛੇਂਗਾ ਸਰਪੰਚ ਡਾਇਰੀ ਫਾਰਮ ਅੱਜ ਵੀ SHED ਦਿਸਜੂ ….ਜੇ ਕੰਮ ਕਰਿਆ ਤੇ ਕਰ ਰਹੇ ਆਂ ਤਾਂ ਕਿਹਾ …..ਹਰੇਕ ਦੇ ਬਸ ਦੀ ਗੱਲ ਨੀ….. ਮੇਰੇ ਮਾਮੇ ਦਾ ਪਲਾਟ ਵਿਕਿਆ.5:30 ਲੱਖ ਦਾ …..ਬੰਦਿਆਂ ਨੇ 18 ਗਾਵਾਂ ਕੱਠੀਆਂ ਲਈਆਂ …1-1 ਕਰਕੇ 12 ਮਰਗੀਆਂ ਸਾਲ ਦੇ ਵਿੱਚ ….ਲੱਖ ਰੁਪਈਆ ਹਲੇ ਵੀ ਖੜਾ ਅਗਲੇ ਦਾ……ਬਾਕੀ ਜਿਹੜੀ ਗੱਲ ਤੈਂ ਕਹੀ ਆ ਨੈੱਟ ਪਵਾਕੇ ਸਲਾਹਾਂ ਦੇਣ ਦੀ ਉਹ ਵੀ ਸੁਣ …ਸਾਡੇ ਪਿੰਡ ਜਮੀਨ ਦਾ ਠੇਕਾ ਚਲਦਾ 55000 ਨੂੰ ਹੁੰਦੀ ਆ ਸਿਰਫ ਕਣਕ ਝੋਨੇ ਦੀ ਫਸਲ .ਹੁਸ਼ਿਆਰਪੁਰ ਜਮੀਨ ਲਈ 22000 ਨੂੰ ਕਿੱਲਾ .. ਗੰਨਾ , ਆਲੂ , ਕਣਕ , ਗੋਭੀ ਬੀਜਦੇ ਆਂ ….ਜੇ ਕਦੇ ਕੁਦਰਤ ਦੀ ਮਾਰ , ਘਾਟਾ ਪਊਗਾ ਵੀ ਤਾਂ ਝੱਲਣਯੋਗ ਹੋਊਗਾ ..ਨਾਲੇ ਬਾਈ ਮੈਂ Comment ਚ ਇਹ ਨੀ ਕਿਹਾ ਕਿ ਬੈਠੇ ਰਹੋ ਕੁਛ ਨਾ ਕਰੋ….ਮੈਂ ਇਹ ਕਿਹਾ ਕਿ ਇਹ ਕੰਮ ਵਫਾ ਕਿਸੇ ਕਿਸੇ ਨੂੰ ਕਰਦਾ&ਸੱਚਾਈ ਆ ਇਹ …… ਬਾਕੀ ਸਭ ਸਿਆਣੇ ਆ …ਬਾਕੀ ਨੈੱਟ ਪੈਕ 558 ਆਲਾ ਪਾਈਦਾ …..APPLE 12 ਤੋਂ COMMENT ਕਰ ਰਿਹਾਂ …..ਹੱਡ ਵਾਹੀਦਾ ਸਵਾਦ ਕੁੱਟੀਦਾ……ਮੰਤਰੀ ਮੁੰਤਰੀ ਦੀ ਔਲਾਦ ਤਾਂ ਗੰਦੀ ਹੁੰਦੀ ਆ ……ਸਾਡੇ ਬੁੜਿਆਂ ਨੇ ਨਾ ਕੁਛ ਬਣਾਇਆ ਤੇ ਨਾ ਗਵਾਇਆ

  • @baljitjaguuvarpal9105
    @baljitjaguuvarpal9105 3 ปีที่แล้ว +22

    ਬਹੁਤ ਹੀ ਵਧੀਆ ਲੱਗਿਆ ਵੀਡੀਓ ਦੇਖ ਕੇ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।ਮਾਲ ਮਨੁੱਖ ਤੇ ਸੁੱਖ ਸਾਂਤੀ ਰੱਖੇ ਜੀ ।

  • @gursimransingh5319
    @gursimransingh5319 3 ปีที่แล้ว +24

    ਕਾਸ਼ ਹਰ ਇਕ ਔਰਤ ਦੀ ਇਹ ਸੋਚ ਹੋ ਜਾਵੇ

  • @satindersatinder9057
    @satindersatinder9057 3 ปีที่แล้ว +16

    ਭੈਣ ਖੂਸ ਦਿਲ ਆ

  • @bikramjitsinghdhindsa9750
    @bikramjitsinghdhindsa9750 2 ปีที่แล้ว +1

    ਵੀਰ ਅਤੇ ਭੈਣ ਨੂੰ ਪਰਮਾਤਮਾ ਤਦਰੁਸਤੀ ਬਖਸੇ

  • @bnderma
    @bnderma 3 ปีที่แล้ว +35

    ਭਾਈ-ਭੈਣ ਢਿੱਲੋਂ!ਬੜਾ ਵਧੀਆ ਕੰਮ-ਧੰਦਾ ਹੈ,ਜੀ।ਲਾਹੇਵੰਦ,ਸਦਾਬਹਾਰ ਤੇ ਸਿਹਤਮੰਦ।

  • @tharmindersingh897
    @tharmindersingh897 3 ปีที่แล้ว +4

    ਬਹੁਤ vadia hardworker good

  • @amrindersingh5087
    @amrindersingh5087 3 ปีที่แล้ว +2

    bht wdia thikking wale logg hege a punjab ch.salam thuhandi soch nu.

  • @northtwister5261
    @northtwister5261 3 ปีที่แล้ว +3

    ਬੁਹਤ ਵਧੀਆ ਆਪਣਾ ਕੰਮ ਮਨ ਖੁਸ਼ ਹੋ ਗਿਆ 👍👍

  • @KawalNijjar-fd4pl
    @KawalNijjar-fd4pl 3 ปีที่แล้ว +14

    ਬਹੁਤ ਵਧੀਆ ਕੰਮ

  • @baldevsinghmankoo3774
    @baldevsinghmankoo3774 3 ปีที่แล้ว +22

    ਇਰਾਦਾ ਮਜਬੂਤ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ

  • @KuldeepSingh-id8kq
    @KuldeepSingh-id8kq 3 ปีที่แล้ว +2

    Bhut hi badhia farm hai Baki bhanne nu salute app ji da subha hi badhia nhi ta farm wale Bhut nakhre nal gal karda jo tusi bhanne ji gal kiti hai sade jimmedar de dhi put bagh gal kiti hai na ke koi Fukrkia bang whaguru ji aap ji nu tandarusti bakhnni charrdi Kala vich rakhne app ji da whaguru ji charrdi Kala vich rakhne dhanbad bhanne ji❤❤❤❤❤❤❤ dilo salute hai

  • @eikonkarsinghsandhu1783
    @eikonkarsinghsandhu1783 3 ปีที่แล้ว +18

    ਬਹੁਤ ਵਧੀਆ ਲਗਿਆ ਕਾਮਯਾਬੀ ਮਿਲੇ

  • @MandeepSingh-lt8mv
    @MandeepSingh-lt8mv 3 ปีที่แล้ว +2

    ਫਾਰਮ ਵਧੀਆ ਵੀਰ ਤੁਹਾਡੀ ਮਿਹਨਤ ਨੂੰ ਸਲੂਟ ,
    ਬਾਕੀ ਪੱਖੇ ਸਾਇਲੇਜ ਦੀ ਘਾਟ ਰੜਕੀ ,
    ਫੋਗਰ ਅਪ੍ਰੈਲ ਮੲਈ ਤਕ ਕੰਮ ਕਰਦੇ ਬਸ,
    ਜੂਨ ਤੋ ਅਕਤੂਬਰ ਤਕ ਫੁਹਾਰੇ ਪੱਖੇ ।।।।।

  • @kamranbutt7982
    @kamranbutt7982 3 ปีที่แล้ว +8

    B Social k sb hi program bohat Achay hotay hai Great India Punjab or Pakistan Punjab Alhamdulillah Lahore Live in Abu Dhabi

  • @Hardeepsingh-pc7cm
    @Hardeepsingh-pc7cm 3 ปีที่แล้ว +4

    Bhut vadiya Dhillon saab malak hor tarakkian bakshe baki bhen g nu salute aa ohna de hard work ne khud jwaab deta jehde lok faaltu di bakwaas krde ne waheguru g eda hi mehr rakhan tuhade parivaar te😊🙏🏼

  • @kamaljeetsingh7220
    @kamaljeetsingh7220 3 ปีที่แล้ว +3

    ਸੱਤ ਸ੍ਰੀ ਅਕਾਲ ਬਾਈ ਜੀ 🙏 ਬਹੁਤ ਸੋਹਣਾ ਲੱਗਿਆ ਜੀ ਫਾਰਮ ਥੋਡਾ ਬਾਈ ਜੀ ਆਪਣਾ ਕੋਈ ਫੋਨ ਨੰਬਰ ਦੇ ਉ ਜੀ ਅਸੀਂ ਮਿਲਣਾ ਸੀ ਜੀ ਆਪ ਜੀ ਨੂੰ ਮੈਂ ਵੀ ਥੋਡੇ ਨੇੜੇ ਦੇ ਪਿੰਡ ਸਰਸੀਣੀ ਤੋਂ ਆ ਜੀ

  • @jagseerchahal1866
    @jagseerchahal1866 3 ปีที่แล้ว +4

    Good veer and sister ji God bless u waheguru ji trakki bakshe thonu

  • @jugindersingh3607
    @jugindersingh3607 2 ปีที่แล้ว +2

    ਬਹੁਤ ਵਧੀਆ ਫਾਰਮ ਹੈ

  • @rajwindergill3819
    @rajwindergill3819 2 ปีที่แล้ว +2

    Waheguru thuhanu chardi khalan ch rakhe

  • @Sher_mohii8
    @Sher_mohii8 3 ปีที่แล้ว +16

    Aj de tym ch ahh soch🙌 dil khush hoya ahh dekh k j hrr 1 eve he ethe rhh k mhent kraaa t apni country v top t hove💯

  • @amandeepmaan5968
    @amandeepmaan5968 3 ปีที่แล้ว +2

    Bhut vadia bai ghara raha ka apna kamm kar raha ho g wahehuru Taraki Waksha

  • @kaljeetkaur8505
    @kaljeetkaur8505 3 ปีที่แล้ว +2

    ਬਹੁਤ ਵਧੀਆ ਕੰਮ ਜੀ

  • @gurveersingh7475
    @gurveersingh7475 ปีที่แล้ว

    thnku ji , apa v start kr rye as houli houli wadha rye km

  • @sewaksingh9531
    @sewaksingh9531 3 ปีที่แล้ว +6

    Waheguru mehar kare

  • @baldeepsarwarapb7035
    @baldeepsarwarapb7035 3 ปีที่แล้ว +4

    Salute a bhene tuhadi mehnat nu 💯💯💯💯👌👌

  • @singhmalkit806
    @singhmalkit806 2 ปีที่แล้ว +1

    Bhoot wadiya jii

  • @kismatchannel1365
    @kismatchannel1365 3 ปีที่แล้ว +3

    Bhut hi vadia jaankari veere

  • @avimaan4011
    @avimaan4011 3 ปีที่แล้ว +4

    ਵਿਰੋ ਘਰ ਵਿੱਚ ਅੇਕਾ ਹੋਵੈ ਜੋ ਕੰਮ ਨੇ ਡਿਉਟੀ ਮੁਤਾਬਕ ਕੰਮ ਹੋਣ ਨਿਤ ਨੂੰ ਫਲ ਲਗਦਾ ਹੈ

  • @tirathsingh6539
    @tirathsingh6539 3 ปีที่แล้ว +4

    ਬਹੁਤ ਵਧੀਆ ਜੀ

  • @sarbjitsingh3267
    @sarbjitsingh3267 3 ปีที่แล้ว +2

    Bhut vadiya veero jagrati Devo Lok ihte hi kamm

  • @khushivloganddance4155
    @khushivloganddance4155 3 ปีที่แล้ว +1

    ਭੈਣ ਬਹੁਤ ਵਧੀਆ ਬੋਲਦੀ ਐ ਬਾਬਾ ਮੇਹਰ ਕਰੇ

  • @manpreethothi5956
    @manpreethothi5956 3 ปีที่แล้ว +2

    Very nice 👌 impressed

  • @sindasingh7839
    @sindasingh7839 3 ปีที่แล้ว +2

    Waheguru.ji.waheguru.ji

  • @SH-rb4nl
    @SH-rb4nl 3 ปีที่แล้ว +10

    Good motivational story!! God Bless!!!

  • @AmandeepSingh-me3zt
    @AmandeepSingh-me3zt 3 ปีที่แล้ว +2

    Bahut vadiaaa ji

  • @Enthusiastic0811
    @Enthusiastic0811 3 ปีที่แล้ว +3

    Bhut badiya thinking God bless you 🙏 sister

  • @randhawasaabrandhawarandha1362
    @randhawasaabrandhawarandha1362 3 ปีที่แล้ว +2

    Very good job

  • @javidarshad9519
    @javidarshad9519 3 ปีที่แล้ว +2

    Mashallah 🇩🇪

  • @RajwinderSingh-he4hi
    @RajwinderSingh-he4hi 3 ปีที่แล้ว +9

    ਓਗਣ ਵਾਲੇ ਓਗ ਪੇਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ

  • @rajsidhu7169
    @rajsidhu7169 3 ปีที่แล้ว +2

    Vadia phan ji di soch

  • @janakrajbabbu2301
    @janakrajbabbu2301 3 ปีที่แล้ว +1

    Very nice ji parmatma traki bakhsa

  • @001Gurri
    @001Gurri 3 ปีที่แล้ว +6

    Great job 👍👍 god bless you waheguru Tanu hamesha kush rakhe ji 🙏

  • @santoksingh6937
    @santoksingh6937 3 ปีที่แล้ว +4

    Bhot vadya veer ji main v ahi km krdi aw te hor v bda krna farm

  • @wale-ko3sj
    @wale-ko3sj 3 ปีที่แล้ว +3

    ਗੁੱਡ ਬਾਈ ਜੀ

  • @realpunjabvlog7631
    @realpunjabvlog7631 3 ปีที่แล้ว +5

    ਵੀਰ ਜੀ ਆਪਣੇ ਕੋਲ ਵੀ 6 ਮੱਝਾਂ ਨੇ ਬੱਸ ਘਰ ਦਾ ਖੱਰਚ ਹੀ ਔਖਾ ਚਲਦਾ ਵੀਰੋ ਦਾਣਾ ਫੀਡ ਹੀ ਬਹੁਤ ਮਹਿੰਗਾ ਹੋਇਆ ਪਿਆ ਕੀ ਕਰੋ ਕਿਸਾਨ ਵੀਰੋ

    • @sandeepsarwara7610
      @sandeepsarwara7610 3 ปีที่แล้ว

      Vir g cow rakho nal

    • @realpunjabvlog7631
      @realpunjabvlog7631 3 ปีที่แล้ว

      @@sandeepsarwara7610 hnji veer ji hun cow rhkiya ne do par cow dudh da rate bhut ghat milda veer ji

    • @realpunjabvlog7631
      @realpunjabvlog7631 3 ปีที่แล้ว

      Hnji veer ji hun do cow rkhiya ne par cow de dudh da rate bhut ghat milda veer ji apne kini .thnx nle veer ji reply lyi

  • @GurpreetSingh-jo5dt
    @GurpreetSingh-jo5dt 3 ปีที่แล้ว +2

    Good bless u didi ❤️❤️❤️❤️❤️

  • @gurjinderkaurdhillon5050
    @gurjinderkaurdhillon5050 3 ปีที่แล้ว +5

    God bless you

  • @sukhdevsingh-sr3pq
    @sukhdevsingh-sr3pq 3 ปีที่แล้ว +2

    Bai dil khush ho gya bas mehnat kari jao kamyaabi jarror milugi

  • @kulwindersohi2203
    @kulwindersohi2203 3 ปีที่แล้ว +2

    Very good massage good job

  • @ferozrandhawa44khan76
    @ferozrandhawa44khan76 3 ปีที่แล้ว +2

    Y bahut hard work aa tahanu salute aa sare parivaar nu

  • @GurdeepSingh_3630
    @GurdeepSingh_3630 3 ปีที่แล้ว +2

    Voht vdiya bro 👍👍

  • @AmritpalSingh-b5b
    @AmritpalSingh-b5b ปีที่แล้ว

    Sister good thinking

  • @ramaldeepsingh2013
    @ramaldeepsingh2013 3 ปีที่แล้ว +2

    Very good job maney tank

  • @BalbirSingh-ie4uw
    @BalbirSingh-ie4uw 3 ปีที่แล้ว +2

    Good job Didi

  • @balvirSingh-gt1ck
    @balvirSingh-gt1ck 3 ปีที่แล้ว +2

    Good job ji

  • @GagandeepSingh-qy9tp
    @GagandeepSingh-qy9tp 3 ปีที่แล้ว +2

    ਬਹੁਤ ਵਧੀਆ ਜੀ ਨਾਇਸ਼ 👍👍👍🌴

  • @nimratschannel2100
    @nimratschannel2100 3 ปีที่แล้ว +5

    Salute to veer ji nu 🙏 from Canada

  • @harwinderkaur6430
    @harwinderkaur6430 3 ปีที่แล้ว +2

    Bahut vadhia soch bhain ji ,apni country ch rah ke jo sacoon and ijat hai uh kise hor country ch nahi mildi

  • @none-iq8vf
    @none-iq8vf 3 ปีที่แล้ว +2

    Bhoot vadiyeaa video pagi,atttt

  • @malika7390
    @malika7390 3 ปีที่แล้ว +1

    Very nice Bhatti from Austria

  • @kamalchaudhary9654
    @kamalchaudhary9654 3 ปีที่แล้ว +8

    Good job salute God bless you 🙏 🙌❤

  • @KuldeepSingh-vg9nd
    @KuldeepSingh-vg9nd 3 ปีที่แล้ว +2

    Very. Good sister

  • @pindadalifestyle682
    @pindadalifestyle682 3 ปีที่แล้ว +2

    ਬਹੁਤ ਵਧੀਆ ਭੈਣ ਵੀਰ ਅਸੀ ਮੱਝਾਂ ਦਾ ਕੰਮਕਾਜ ਕਰਦੇ ਆ ਲੋਨ ਬਾਰੇ ਦੱਸੋ ਇਹ ਮੇਰਾ ਚੈਨਲ ਆ

  • @ishpreetsingh376
    @ishpreetsingh376 3 ปีที่แล้ว +5

    Chacha waoo 🙌🥀

  • @surjitgill2617
    @surjitgill2617 3 ปีที่แล้ว +2

    Nice and good information

  • @jagdeepgalib9579
    @jagdeepgalib9579 3 ปีที่แล้ว +2

    Good sister

  • @lalrajput896
    @lalrajput896 3 ปีที่แล้ว +2

    Good job
    Waheguru tuhada Bhalla kare
    Keep it up
    Satsri Akal G

  • @eaglegaming5082
    @eaglegaming5082 3 ปีที่แล้ว +2

    Happy to see u

  • @DharmendrSingh-v4r
    @DharmendrSingh-v4r 2 หลายเดือนก่อน

    Very very good

  • @inderjit748
    @inderjit748 3 ปีที่แล้ว +1

    WAH BETA JI SADI SHERNI BETE AA BACHI NU WAHEGURU JI CHARDIKLA TANDRUSTI TE TRAKIA BAKSHAN

  • @singh-lp5xs
    @singh-lp5xs 3 ปีที่แล้ว +7

    ਦੁਧ ਦਾ ਰੇਟ ਵੇਰਕਾ ਤੋ ਕੀ ਮਿਲਦਾ ਬਾਈ ਜੀ ..

  • @manjeetsinghdhallu2272
    @manjeetsinghdhallu2272 3 ปีที่แล้ว +7

    Great didi bohat vadiya kar raha ho tusi

  • @Laddi_siona
    @Laddi_siona 3 ปีที่แล้ว +6

    Waheguru khush rkhn tuhanu 🙏🙏

  • @ArvindSharma-wg5bw
    @ArvindSharma-wg5bw ปีที่แล้ว

    Nice g bahut badhiya farm konsi location main hai farm

  • @silageagrosales3961
    @silageagrosales3961 2 ปีที่แล้ว +6

    Excellent efforts !! Best wishes to this couple.

  • @manindersidhufarmteona3259
    @manindersidhufarmteona3259 3 ปีที่แล้ว +5

    Madam di smile honsla wali a good job

  • @glorydhaliwal7189
    @glorydhaliwal7189 2 ปีที่แล้ว

    Sarbjeet bro good work.. wmk

  • @jagtarmalaysia8819
    @jagtarmalaysia8819 3 ปีที่แล้ว +1

    Very nice ji 🙏👌👌👌👌👌

  • @Universalpicturesstopmotion
    @Universalpicturesstopmotion 3 ปีที่แล้ว +5

    Salute to bhain ji very hard working lady

  • @parwinderkaur7127
    @parwinderkaur7127 3 ปีที่แล้ว +3

    Bahut badhiya job 😍😍🥰

  • @manjeetkhalsa1228
    @manjeetkhalsa1228 3 ปีที่แล้ว +2

    Meri v same life aa Didi g gud job Nd hard work

  • @gurdevsingh977
    @gurdevsingh977 3 ปีที่แล้ว +2

    Very good job🌹🌹😍👍

  • @RajeevKumar-jp8pd
    @RajeevKumar-jp8pd 3 ปีที่แล้ว +3

    Great job 🙏🙏

  • @gurjotsingh9257
    @gurjotsingh9257 3 ปีที่แล้ว +1

    Wahaguru ji

  • @gaggiranu5719
    @gaggiranu5719 3 ปีที่แล้ว +1

    Good y

  • @sukhbachhal6186
    @sukhbachhal6186 3 ปีที่แล้ว +2

    Wmk .. great interview chacha ji..
    Boht e bdea trike nal smjhaya tci sbkujh ... jo interview vekhuga pkka inspire houga... wmk

  • @ranjitgosal5868
    @ranjitgosal5868 3 ปีที่แล้ว +1

    Very nice ji God bless you all family

  • @rajwinderkhehra3000
    @rajwinderkhehra3000 2 ปีที่แล้ว +1

    Very nice diary farm

  • @micksingh792
    @micksingh792 3 ปีที่แล้ว +4

    Listen to this brother .He start his farm with 1 to 2 lakes his initial investment .but our so many brothers sisters spend their so much money to immigrate USA Canada and then work like a machine.