Dharat De Jaaye | EP 64 l Gurmail Singh l Sarbjeet Singh Sidhu l B Social

แชร์
ฝัง

ความคิดเห็น • 59

  • @amarjeetsingh7561
    @amarjeetsingh7561 2 ปีที่แล้ว +12

    ਬਹੁਤ ਹੀ ਵਧੀਆ ਦੇਸੀ ਗਲਾਂ ਕਰਕੇ ਬਾਈ ਜੀ ਨੇ ਅਸਲੀ ਜਿੰਦਗੀ ਦਾ ਨਿਚੋੜ ਕੱਢ ਦਿੱਤਾ।

  • @ਜਸਮੇਰਸਿੰਘਧਨੋਆ
    @ਜਸਮੇਰਸਿੰਘਧਨੋਆ 2 ปีที่แล้ว +7

    ਬਾਈ ਗੁਰਮੇਲ ਸਿੰਘ ਬਹੁਤ ਵਧੀਆ ਸੋਚ ਐ ਜੀ ਤੁਹਾਡੀ ਲੱਗੇ ਰਹੋ ਬਹੁਤ ਦੁਨੀਆਂ ਦਾ ਭਲਾ ਹੋਊ ਤੁਹਾਡੇ ਕਰਕੇ ਬਾਈ

  • @happysharma3255
    @happysharma3255 2 ปีที่แล้ว +3

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਸੋਡੀ ਉਮਰ ਲੰਮੀ ਕਰੇਂ ਇਝ ਸੇਵਾ ਕਰੀ ਜਾਊ

  • @RakeshKumar-pk2vu
    @RakeshKumar-pk2vu 2 ปีที่แล้ว +11

    ਬਹੁਤ ਬਧੀਆ
    ਮ੍ਹਾਰੇ ਲਵੇ ਕਾ ਇ ਗੌਂ ਐ ਜਵਾਹਰਪੁਰ
    ਸਾਊ ਲੋਕ ਸਾਊ ਸਭੋ
    ਜਿਉਂਦੇ ਰਹੋ ਥਾਰੀਆਂ ਬੇਲਾਂ ਹਰੀ ਰੱਖੈ ਰੱਬ

    • @newlife1488
      @newlife1488 2 ปีที่แล้ว

      ਦੇ ਤੁਸੀਂ ਜਾਣਦੇ ਹੋ ਤਾਂ ਕਿਰਪਾ ਕਰਕੇ WhatsApp number dye deyoo veere

    • @jattsdoit6737
      @jattsdoit6737 2 ปีที่แล้ว

      @@newlife1488 ਵਟਸਐਪ ਨੰਬਰ ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

  • @manindersinghkhalsa2488
    @manindersinghkhalsa2488 ปีที่แล้ว +3

    ਮ੍ਹਾਰੇ ਲਾਕੇ ਕੇ ਘੈਂਟ ਹੀਰੇ ਬੰਦੇ ਗੁਰਮੇਲ ਸਿੰਘ ਵਰਗੇ

  • @executiveassistant6688
    @executiveassistant6688 2 ปีที่แล้ว +2

    ਮਾਰੇ ਇਲਾਕੇ ਕੇ ਲੋਕ ਭੋਲੇ ਭਾਲੇ, ਸਿੱਧੇ ਸਾਦੇ, ਬਹੁਤ ਵਧੀਆ ਬਾਈ ਮੈੰ ਵੀ ਜਾਂਦਾ ਰਾਹਾਂ ਜਵਾਹਰਪੂਰ ਮਾ

    • @manindersinghkhalsa2488
      @manindersinghkhalsa2488 ปีที่แล้ว

      ਬਾਈ ਕਹਾਂ ਨੂੰ ਐ ਯੋ ਜਵਾਹਰਪੁਰ

    • @executiveassistant6688
      @executiveassistant6688 ปีที่แล้ว

      @@manindersinghkhalsa2488 ਡੇਰਾਬੱਸੀ ਕੇ ਕੋਲ ਐ

  • @zirams
    @zirams 2 ปีที่แล้ว +1

    ਬਹੁਤ ਵੈਦਿਯਾ ਗੱਲਾਂ ਕਾਰਾ

  • @gurdeepbachhal2455
    @gurdeepbachhal2455 2 ปีที่แล้ว +3

    V nice ਸਾਰੀਆਂ ਗੱਲਾਂ ਸਚ

  • @Farmer0019
    @Farmer0019 2 ปีที่แล้ว +8

    ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਇ ਲਿੱਖਿਆ

  • @GursewakSingh-im5gy
    @GursewakSingh-im5gy 2 ปีที่แล้ว +1

    Bhot vadia dasi cheja hale v hagi ne

  • @sarassinghjoy9734
    @sarassinghjoy9734 2 ปีที่แล้ว +2

    Good information nd valuable information 🙏🙏🙏

  • @Farmer0019
    @Farmer0019 2 ปีที่แล้ว +8

    ਸਭ ਤੋਂ ਔਖਾ ਹੈ, ਸਾਦੇ ਰਹਿਣਾ ।

  • @Takdeer547
    @Takdeer547 2 ปีที่แล้ว +1

    Massar g bhut vadia informatoin

  • @JagmohanSingh-ng7ze
    @JagmohanSingh-ng7ze 2 ปีที่แล้ว +4

    ਵੀਰ ਖੇਤ ਵੀ ਵਿਖਾਉਣ ਦੀ ਖੇਚਲ ਕਰਨੀ

  • @karamjitkaur2548
    @karamjitkaur2548 2 ปีที่แล้ว +1

    Bahut vdhia g

  • @HarminderSandhu-zd4kj
    @HarminderSandhu-zd4kj 7 หลายเดือนก่อน

    Eh interview rajpura ji nu krni chaidi c same vocal a baii di

  • @charanjeetsingh2335
    @charanjeetsingh2335 2 ปีที่แล้ว +1

    Nice👏👏👏👏

  • @Danarammittar
    @Danarammittar 2 ปีที่แล้ว +3

    ਬਾਈ ਐਡਰੈਸ ਜਾਂ ਵੱਟਸਅੱਪ ਨੰਬਰ ਤਾ ਦੇ ਦੇਂਦੇ

    • @jagdevshergill8993
      @jagdevshergill8993 2 ปีที่แล้ว +1

      ਪਿੰਡ ਜਵਾਹਰ ਪੁਰ ਤਹਿਸੀਲ ਡੇਰਾ ਬੱਸੀ ਜਿਲ੍ਹਾ ਮੋਹਾਲੀ

    • @jagdevshergill8993
      @jagdevshergill8993 2 ปีที่แล้ว +1

      WhatsApp number ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

  • @BhupinderSingh-ul8im
    @BhupinderSingh-ul8im 2 ปีที่แล้ว

    ਇਹ ਹੈ ਕਿਸ ਜਗ੍ਹਾ, ਫੋਨ ਨੰਬਰ ਦੇਣਾ ਜੀ।
    ਨਹੀਂ ਤਾਂ ਲਗਦਾ ਨਿਰੀਆਂ ਗੱਪਾਂ ਹਨ।

  • @dr.jagtarsinghkhokhar3536
    @dr.jagtarsinghkhokhar3536 2 ปีที่แล้ว +1

    great

  • @satpalsinghhans6626
    @satpalsinghhans6626 2 ปีที่แล้ว +1

    Good ji👍

  • @LaddiSingh-fn9ov
    @LaddiSingh-fn9ov 2 ปีที่แล้ว +6

    ਫੋਨ ਨੰਬਰ ਜਰੂਰ ਦੱਸੋ ਜੀ

    • @jagdevshergill8993
      @jagdevshergill8993 2 ปีที่แล้ว +1

      ਵਟਸਐਪ ਨੰਬਰ ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

  • @GurpreetSingh-hf1dv
    @GurpreetSingh-hf1dv ปีที่แล้ว

    ਬਹੁਤ ਵਧੀਆ ਜੀ

  • @karamjitsingh6875
    @karamjitsingh6875 2 ปีที่แล้ว +1

    🙏🙏🙏🙏👍🏻🎉🎉

  • @navneetsingh4500
    @navneetsingh4500 2 ปีที่แล้ว +1

    ♥️♥️♥️♥️♥️

  • @Crazy_Youtuber01
    @Crazy_Youtuber01 2 ปีที่แล้ว +1

    💟💟💟💟💟

  • @avtarsingh707
    @avtarsingh707 2 ปีที่แล้ว

    V nice good

  • @avtarsingh707
    @avtarsingh707 2 ปีที่แล้ว

    V good ji

  • @jagdevshergill8993
    @jagdevshergill8993 2 ปีที่แล้ว +1

    ਗੁਰਮੇਲ ਸਿੰਘ ਪਿੰਡ ਜਵਾਹਰਪੁਰ ਤਹਿਸੀਲ ਡੇਰਾ ਬੱਸੀ ਜਿਲ੍ਹਾ ਮੋਹਾਲੀ

  • @JatinderSingh-kc2uq
    @JatinderSingh-kc2uq 2 ปีที่แล้ว

    Gany ka khda big ha 22 g

  • @ManjeetSingh-iz6yh
    @ManjeetSingh-iz6yh 2 ปีที่แล้ว

    👍

  • @gurkiratsingh2205
    @gurkiratsingh2205 2 ปีที่แล้ว

    🌹🌹🌹🙏🙏🙏

  • @pargatsingh9541
    @pargatsingh9541 2 ปีที่แล้ว

    ਨੰਬਰ ਦਿਓ ਜੀ ਜਰੂਰ

  • @JaswinderSingh-ei8kw
    @JaswinderSingh-ei8kw 2 ปีที่แล้ว +1

    😍👌👌👍🙏

  • @karamjitsingh6875
    @karamjitsingh6875 2 ปีที่แล้ว

    🙏 h 🙏🙏🙏🙏🙏🙏

  • @jagrupsingh4717
    @jagrupsingh4717 2 ปีที่แล้ว

    Sir phone ta das dana ja address

    • @jattsdoit6737
      @jattsdoit6737 2 ปีที่แล้ว

      ਪਿੰਡ ਜਵਾਹਰ ਪੁਰ ਤਹਿਸੀਲ ਡੇਰਾ ਬੱਸੀ ਜਿਲ੍ਹਾ ਮੋਹਾਲੀ

    • @jattsdoit6737
      @jattsdoit6737 2 ปีที่แล้ว

      WhatsApp number ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

  • @HarjinderSingh-tg2pg
    @HarjinderSingh-tg2pg 2 ปีที่แล้ว

    ਹੂ
    ਹੂ
    ਹੂ

  • @HarjinderSingh-tg2pg
    @HarjinderSingh-tg2pg 2 ปีที่แล้ว

    ਹੂ

  • @Farmer0019
    @Farmer0019 2 ปีที่แล้ว +3

    ਸਬਰ ਸੰਤੋਖ

  • @ravidhanoaaujla3759
    @ravidhanoaaujla3759 2 ปีที่แล้ว

    Phone no ki

    • @jagdevshergill8993
      @jagdevshergill8993 2 ปีที่แล้ว

      WhatsApp number ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

  • @Farmer0019
    @Farmer0019 2 ปีที่แล้ว +1

    22:52, ਜਿਵੇਂ ਕਿ ਲਾਲਾ ਅਰਾਮਦੇਵ

  • @Gurpreetsingh-ix9ww
    @Gurpreetsingh-ix9ww 2 ปีที่แล้ว

    ਨੰਬਰ ਤਾਂ ਦੱਸ ਦਿਓ 22 g

    • @jattsdoit6737
      @jattsdoit6737 2 ปีที่แล้ว

      ਵਟਸਐਪ ਨੰਬਰ ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜੀਰੀ ਜ਼ੀਰੋ

  • @gurkiratsingh2205
    @gurkiratsingh2205 2 ปีที่แล้ว +1

    ਸੱਚੇ ਸੁੱਚੇ ਬੰਦੇ

  • @sukhjeetkaur6647
    @sukhjeetkaur6647 2 ปีที่แล้ว +2

    ਵਾਰੀ ਜੀ ਬਾਈ ਜੀ ਦਾ ਕੋਈ ਫੋਨ number ਤੇ ਦਸੋ ਜੀ ਜਿਸ ਨਾਲ ਵੀਰ ਤੋ ਸਿਰਕਾ ਪਰਾਪਤ ਕਰ ਸੲਏ ਘਰ ਲਈ ਬਹੋਤ ਵਾਧੀ ਸੋਚ ਦੇ ਮਾਲਕ ਨੇ ਤੇ ਸਵਰ ਤੇ ਸਨਤੁਸਟੀ ਦੇ ਨਹੀ ਵਾਸ ਪੈਸੈ ਦਾ ਦੋਰ ਚੱਲਦਾ ਬਸ ਹੋ ਕੁਜ ਨੀ ਜੀ

    • @jagdevshergill8993
      @jagdevshergill8993 2 ปีที่แล้ว

      WhatsApp number ਅੱਠ ਪੰਜ ਜ਼ੀਰੋ ਜ਼ੀਰੋ ਛੇ ਅੱਠ ਚਾਰ ਜ਼ੀਰੋ ਜ਼ੀਰੋ ਜ਼ੀਰੋ

    • @reetjatana5415
      @reetjatana5415 2 ปีที่แล้ว

      Veer ji lipoma charbi ki gan the v khur sakti hai ta daso pls