Rajpal Ji has such a wealth of practical knowledge and experience on our social, economic and environmental issues that it is always a mind shaking experience listening to him !! He always has the courage to speak the bitter truth about our society's attitude towards the real issues that are vital to life but being overlooked horrendously !! He has rightly nailed on the head by asking ' what is your contribution to society ' ! We keep on reciting day in and day out' Pawan Guru Paani PIta Mata Dharat Mahat' yet have the most polluted water, air and soil in the whole country !! Irony of the fate is that for 99.5 % of the population air quality and water quality has no significance !! His message is very clear and blunt ' we are heading towards mass suicide as a society' ! It is a reality that every sensitive person get depressed when he/ she thinks about the present and future of Punjab !! Thanks to B Social media for their sincere efforts to bring real and hidden issues to light !!
Polythene da excessive use, har cheez di polythene packing, disposable bartan use hone,har cheez packed less reuse of everything.. pehla janwar uunde c ghar ghar, gilla kooda ta ohna nu pa dinde c.. hun oh v nhi
Sarbjit singh & makhani ji mai rajpura sheher wich rehenda han par main gila kura roj roj khetan vich le janda ha mera dastbin 10 din tak mushk nhi marda
CM saab ta bhut waddi kursi te baithe a,ohna nu obvious a k bhut knowledge hougi bt hale v ohna da dhayan es gall wall nhi jareha,,jdo sade warge aam insan nu pta ta oh ta fr jaan k ignore krde ne
ਲੋਕਾ ਦੀ ਸੋਚ ਆ ਕਿ ਮੈ ਕੀ ਲੈਣਾ ਸਾਰੇ ਹੀ ਸੁੱਟਦੇ ਆ ਮੇਰੇ ਨਾ ਕਰਨ ਨਾਲ ਕਿਹੜਾ ਧਰਤੀ ਬਚ ਜਾਊ ਕਹਿ ਕੇ ਪੱਲਾ ਝਾੜ ਲੈਦੇ ਆ ਪਰ ਭੁਗਤਣਾ ਪੈਣਾ। ਬਾਕੀ ਤੁਹਾਡਾ ਚੰਗਾ ਉਪਰਾਲਾ ਤੁਸੀ ਹੱਲ ਕਰ ਰਹੇ ਹੋ ਰਲ ਮਿਲ ਕੇ ਹੀ ਕਾਫਲਾ ਬਣ ਜਾਣਾ
ਧੰਨਵਾਦ ਜੀ
Thank you g
Rajpal Makhni Sir 's incredible knowledge should be used by the governments...to tackle this issue.....
A request to Our CM sahib ...
ਧੰਨਵਾਦ ਜੀ
Thank you g
ਭਾਈ ਸਾਹਿਬ ਜੀ,, ਰਾਜਪਾਲ ਸਿੰਘ ਜੀ,,
ਮੈਂ ,, ਕੂੜੇ ਦੀ ,, processing ,, ਕਰ ਰਿਹਾ ਹਾਂ ਜੀ,, ਕੁੱਝ ਸਮੇਂ ਤੋਂ,, ਲੇਕਿਨ ,, ਮੈਨੂੰ ਕਿਸੇ ਤਕਨੀਕੀ ਜਾਣਕਾਰੀ ਨਹੀਂ ,, ਮੈਂ ਘਰ ਦਾ ਕੂੜਾ ਪ੍ਰੋਸੈਸ ਕਰਦਾ ਹਾਂ ਜੀ,, ਤੁਹਾਡੀਆਂ,, ਵੀਡੀਓ ਤੋਂ , ਬਹੁਤ ਵਧੀਆ, ਜਾਣਕਾਰੀ ਮਿਲੀ ਹੈ ਜੀ,, ਰੋਜ਼ਾਨਾ , ਲਗਾਤਾਰ ਵੀਡੀਓ ਦੇਖ ਕੇ,, ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਜੀ। ਬਹੁਤ ਵਧੀਆ ਹੈ ਜੀ,,
ਮੈਨੂੰ,, ਮਿਊਸਪਲਟੀ ,, ਵਾਲੇ ,ਤੰਗ ਕਰਦੇ ਹਨ ਜੀ,, ਉਹ ਕਹਿੰਦੇ,, ਕੂੜੇ ਦਾ ,, ਕਿਰਾਇਆ ,, ਦਿਓ ,, ਨੋਟਿਸ ਜਾਰੀ ਕੀਤਾ,, ਜਾਂਦਾ ਹੈ ਜੀ,, ਮੈਂ ,, ਕੂੜਾ ,, ਗਿੱਲਾ, ਬਾਹਰੋਂ ਵੀ ,,ਚੁੱਕ ਲੈਂਦਾ ਹਾਂ,, ਇਹ ਵੀ , ਮੇਰੇ ,, ਲਈ,, ਤਕਲੀਫ ਪੈਦਾ ਕਰਦੇ ਹਨ ਜੀ,, ਮੈਂ ਰਿਟਾਇਰ,, ਆਦਮੀ ਹਾਂ ਜੀ,, ਤੁਹਾਡੇ ਵੱਲੋਂ ,, ਦਿੱਤੀ ਜਾਣਕਾਰੀ,, ਅਨੁਸਾਰ ਹੀ ,, ਆਪਣੇ, ਆਪ ,, ਖੇਤੀ ਸੁਧਾਰ ਦੀ ,, ਕੋਸ਼ਿਸ਼ ਕਰ ਰਿਹਾ ਹਾਂ ਜੀ।
ਧੰਨਵਾਦ ਜੀ।
ਵੱਖਰਾ ਵਿਸ਼ਾ ਤੇ ਰੌਚਿਕ ਜਾਣਕਾਰੀ ਼਼਼਼਼਼਼਼਼਼਼਼਼🙏🙏਼਼
ਧੰਨਵਾਦ ਜੀ
Bahut hee sarthak ਗੱਲਬਾਤ,,ਹੋ ਸਕਦਾ ਸਰਕਾਰਾਂ ਭਾਵੇਂ ਨਾ ਕੁਝ ਕਰਨ,ਪਰ ਆਮ ਲੋਕਾਂ ਚ v bhave1%,,per jaroor ਲੋਕਾਂ ਤਕ ਜਾਣਕਾਰੀ ਪਹੁੰਚ ਰਹੀ ਤੇ ਲੋਕੀ ਜਰੂਰ ਅਮਲ ਕਰਨਗੇ।
ਇਸ ਤਰਾਂ ਦੇ ਵੱਖਰੇ ਤੇ ਵਧੀਆ ਵਿਸ਼ਿਆਂ ਨੂੰ ਹਮੇਸ਼ਾ ਜਾਰੀ ਰੱਖਣਾ
ਧੰਨਵਾਦ ਜੀ
Rajpal Ji has such a wealth of practical knowledge and experience on our social, economic and environmental issues that it is always a mind shaking experience listening to him !! He always has the courage to speak the bitter truth about our society's attitude towards the real issues that are vital to life but being overlooked horrendously !! He has rightly nailed on the head by asking ' what is your contribution to society ' ! We keep on reciting day in and day out' Pawan Guru Paani PIta Mata Dharat Mahat' yet have the most polluted water, air and soil in the whole country !! Irony of the fate is that for 99.5 % of the population air quality and water quality has no significance !! His message is very clear and blunt ' we are heading towards mass suicide as a society' ! It is a reality that every sensitive person get depressed when he/ she thinks about the present and future of Punjab !!
Thanks to B Social media for their sincere efforts to bring real and hidden issues to light !!
ਧੰਨਵਾਦ ਜੀ 🙏
ਮੈਂ ਭਾਜੀ ਹੋਰਾਂ ਦਾ ਪ੍ਰਸੰਸਕ ਹਾਂ ਬਹੁਤ ਵਧੀਆ ਗੱਲ-ਬਾਤ। ਇਕ ਪ੍ਰੋਗਰਾਮ ਪਲਾਸਟਿਕ ਤੇ ਵੀ ਕਰੋ ਕਿਰਪਾ ਕਰਕੇ। ਧੰਨਵਾਦ
Bohot ideas hai rajpal sir kol good
ਸਭ ਤੋਂ ਵੱਡੀ ਸਮੱਸਿਆ ਪਲਾਸਟਿਕ ਦੀ ਏ
……..ਮਾਖਣੀ ਸਾਹਬ, ਤੁਹਾਡੀ ਸੋਚ ਨੂੰ ਸਲਾਮ । ਇੱਥੇ ਹਰ ਬੰਦਾ ਹੱਕਾਂ ਪ੍ਰਤੀ ਜ਼ਰੂਰ ਜਾਗਰੂਕ ਹੋ ਗਿਆ ਹੈ, ਪ੍ਰੰਤੂ ਫਰਜ ਉਹਨੇ ਦਰ ਕਿਨਾਰ ਕਰ ਰੱਖੇ ਹਨ। ਮੈਂ ਸਮਝਦਾ ਹਾਂ ਕਿ ਸਮਾਂ ਰਹਿੰਦੇ ਜ਼ਰੂਰ ਸਾਨੂੰ ਸੁਚੇਤ ਹੋ ਕੇ ਕੂੜੇ ਦੇ ਸੁਚੱਜੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਉਂਵੇ ਹੋਵੇਗਾ ਜਿਵੇਂ ਤੁਸੀਂ ਸਮਝਾਇਆ ਹੈ।
ਧੰਨਵਾਦ ਜੀ
ਰਾਜਪਾਲ ਸਿੰਘ ਜੀ ਤੁਹਾਡੀ ਜਾਣਕਾਰੀ ਬਾਂ ਕਮਾਲ ਹੈ,, ਸੱਚ ਬੋਲਣ ਦੀ ਵੀ ਹਿਮਤ cahidi ਹੈ,ਜਿਉਂਦੇ ਵਸਦੇ ਰਹੋ, ਸਰਕਾਰਾ ਨੂੰ ਵੀ ਸੋਚਣਾ ਚਾਹੀਦਾ ਹੈ
B social chanal ਵਧਾਈ ਦਾ ਪਾਤਰ ਹੈ
ਮੱਖਣੀ ਸਾਹਿਬ,
ਕੋਈ ਆਪਣੇ ਘਰ ਦੇ ਕੂੜੇ ਨੂੰ
ਕਿੱਦਾਂ ਸੰਭਾਲ ਸਕਦਾ ਹੈ।
ਸੌਖਾ ਤੇ ਸਰਲ ਤਰੀਕਾ ਦੱਸਿਆ ਜਾਵੇ ਜੀ।
ਬਹੁਤ ਸਾਰੇ ਲੋਕ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਨ,ਪਰ ਤਕਨੀਕ ਦੀ ਘਾਟ
ਕਰਕੇ ਅਸਮਰੱਥ ਹਨ।
Waheguru ji mehar kro ji
ਪੰਜਾਬ ਦਾ environment ਬਹੁਤ ਤੇਜੀ ਨਾਲ ਗੰਦਾ ਬਣ ਰਿਹਾ ਹੈ | but ਜਨਤਾ ਵਿੱਚ awareness ਫੈਲਾਉਣ ਲਈ ਆਪ ਜੀ ਦਾ ਧੰਨਵਾਦ | ਐਂਡ VIEWS ਵਾਲੀ ਗੱਲ ਵੀ ਤੁਹਾਡੀ ਠੀਕ ਹੈ ਸਾਡੇ ਲੋਕ ਚੰਗੇ content ਨੂੰ SUPPORT ਨੀ ਕਰਦੇ ਤਾਂ ਕਰਕੇ ਚੰਗੇ CONTENT ਬਣੌਨ ਵਾਲਿਟੀਆਂ ਦੀ ਘਟਾ ਹੈ | SANU ਆਪਣੇ YOUTH ਨੂੰ AWARE ਕਰਨ ਦੀ ਬਹੁਤ ਲੋੜ ਹੈ ਤਾਕਿ ਉਹ ਅਗੇ ਜਾ ਕ ਇਹ ਗ਼ਲਤੀਆਂ ਨਾ ਕਾਰਨ ਬਾਕੀ ਅਸੀਂ V ਆਪਣੇ CHANNEL ਰਾਹੀਂ ਆਪਣਾ ਨਿਭਾ ਰਹੇ ਹੈ
|
b social channel ਦੇ ਉਜਵਲ ਭਵਿੱਖ ਲਈ ਸਾਡੀਆਂ ਸ਼ੁਭ ਕਾਮਨਾਵਾਂ 👍🙏🙏🙏🙏
ਧੰਨਵਾਦ ਜੀ
Very nice
ਬਹੁਤ ਹੀ ਜਾਣਕਾਰੀ ਭਰਿਆ ਪ੍ਰੋਗਾਮ ਹੈ ਮੱਖਣੀ ਸਾਬ ਧੰਨਵਾਦ ਜੀ
Bilkul right makhni sahib ji
Baut vadia interview ❤❤❤🇩🇪🇩🇪🇩🇪🙏
Sada jiwan is very important as namdhari soch is required
ਰਾਜਪਾਲ ਮਖਣੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏
A big thank you g
ਰਾਜਪਾਲ ਮਖਣੀ ਜੀ ਤੁਹਾਡਾ ਫੋਨ ਨੰਬਰ ਮਿਲ ਸਕਦਾ ਜੀ 🙏🙏
🙏🙏🙏🙏🙏
ਸਤਿਸ਼੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ
ਧੰਨਵਾਦ ਜੀ
Thank you g
Commendable effort by Bsocial
👏🏼👏🏼👏🏼👏🏼
ਸਰਦਾਰ ਜੀ ਮਾਫ ਕਰਨਾ ਪਰ ਤੁਸੀ ਸਲਵਾਰ ਨਾ ਪਾਇਆ ਕਰੋ। ਜੇ ਮੈਂ ਗਲਤ ਨਹੀ ਤਾਂ
ਵੀਰ ਜੀ ਅੰਗਰੇਜ਼ੀ ਦੇ ਸਬਦ ਘੱਟ ਬਰਤੋ ਧੰਨਵਾਦ
Good job boss
Good content
ਧੰਨਵਾਦ ਜੀ
💫✅💫
Polythene da excessive use, har cheez di polythene packing, disposable bartan use hone,har cheez packed less reuse of everything.. pehla janwar uunde c ghar ghar, gilla kooda ta ohna nu pa dinde c.. hun oh v nhi
ਸਾਡਾ ਘਰ ਬਿਲਕੁਲ ਟੋਬੇ ਦੇ ਸਾਹਮਣੇ ਆ 😥😥😥😥😥
sad
🙏🙏
very important issue.Thanku.🙏
ਧੰਨਵਾਦ ਜੀ
Sarbjit singh & makhani ji mai rajpura sheher wich rehenda han par main gila kura roj roj khetan vich le janda ha mera dastbin 10 din tak mushk nhi marda
ਕੀ ਪਲਾਸਟਿਕ ਦੇ ਲਿਫਾਫੇ ਬੰਦ ਹੋ ਸਕਦੇ ਹਨ
Must share
ਧੰਨਵਾਦ ਜੀ
👍🏿
Bai ji lehdey Punjab vich janania 15bachey ve jammi jandia eh bimaari Chad dey Punjab nu a
Es dharti de jaara ne gauaa rol k rakh dittiaa ne
Sochan yog topic, action lain di sakht zrurt hai hun
ਧੰਨਵਾਦ ਜੀ
Dandda nhi hai na eslie,,US ja k kive bande bn jandea
Everything has value ragcollectors see money in it they don't see any bottle they think about rate 5 rs 10 rs 2 rs
CM saab ta bhut waddi kursi te baithe a,ohna nu obvious a k bhut knowledge hougi bt hale v ohna da dhayan es gall wall nhi jareha,,jdo sade warge aam insan nu pta ta oh ta fr jaan k ignore krde ne
Sanu khud jagruk hona paviga
bhagwant mann kol rakho aa visha
G kosih jaari hai g ਧੰਨਵਾਦ ਜੀ
Hlo sirr ehna da number mil skda jruri a apa ehna to kmm krna sikhna