ਸਿੱਧੂ ਦੀ ਆਵਾਜ਼ ਵੀ ਨਹੀਂ ਸੁਣੀ ਜਾ ਰਹੀ ਮੇਰੇ ਤੋਂ ਹਾਲੇ ਤੱਕ Sweetaj Brar ll Bittu Chak Wala ll Daily Awaz

แชร์
ฝัง
  • เผยแพร่เมื่อ 1 ต.ค. 2024
  • #bittuchakwala #dailyawaz #sidhumoosewala #memories #sweetajbrar #life
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
    Guest- Sweetaj Brar
    Digital Producer- Bittu Chak Wala
    Location- Punjab
    Label - Daily Awaz

ความคิดเห็น • 511

  • @pardeepsinghbrar8863
    @pardeepsinghbrar8863 2 ปีที่แล้ว +119

    ਸਿੱਧੂ ਨੀ ਕਿਸੇ ਨੇ ਬਣ ਜਾਣਾ ,ਰਹਿੰਦੀ ਦੁਨੀਆ ਤੱਕ ਨਾਮ ਰਹੂੰਗਾ ਤੇਰੇ ਮੂਸੇ ਵਾਲੇ ਜੱਟ ਦਾ।

    • @himmatsingh841
      @himmatsingh841 2 ปีที่แล้ว +3

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...

    • @WaheguruWaheguru-h9t
      @WaheguruWaheguru-h9t ปีที่แล้ว

      Pardeep v ni kise ban jana

  • @harkaranbhullar3863
    @harkaranbhullar3863 2 ปีที่แล้ว +222

    ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
    Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
    PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
    ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
    ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
    TH-cam ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
    ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
    ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
    #LegendSidhuMoosewala
    REST IN POWER BRO!

    • @sukhjindersohal9190
      @sukhjindersohal9190 2 ปีที่แล้ว +4

      Vere sachi worldwide legends c bie

    • @dhudike8332
      @dhudike8332 2 ปีที่แล้ว +9

      Balle chote veer...Moose nu bahla sohna Byan kitta u ne ...moose Sadi Jaan AA Mera and sade sarrya da Dil deemag Sadi ruh aa..

    • @gurwelbhullar4763
      @gurwelbhullar4763 2 ปีที่แล้ว +3

      Sahi gal veer jis din d sidhu gya kuj vi ni changa lagda bhut jiada sidhu di yaad aundi aa bas roi Jane aa mera vas chale ta main ohnu rab to mang ke vapis le avan miss u veere 😭😭😭😭😭😭😭😭😭😭😭😭😭😭😭😭😭😭😭😢😢😢😢😢😢😢😢😢😭😭😭😭😭😭😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔💔💔

    • @dhudike8332
      @dhudike8332 2 ปีที่แล้ว +3

      @@gurwelbhullar4763 yes Bai veere ..we need him back in any condition ..Rabb nu vapis karna parna ...something extra odenery need to be happens ...

    • @sukhjeetkaur6988
      @sukhjeetkaur6988 2 ปีที่แล้ว

      Bhut vadiya ....ghaint sira..🖕🖕🖕

  • @pindermurali1892
    @pindermurali1892 2 ปีที่แล้ว +72

    ਸਾਨੂੰ ਸਾਰੀ ਜਿੰਦਗੀ ਸੱਜਣਾਂ ਤੇਰੀ ਘਾਟ ਰੜਕ ਦੀ ਰਹਿਣੀ,ਹਰਖੀ ਜਿਹੇ ਗੀਤਾਂ ਵਿੱਚ ਲੋੜ ਤੋਂ ਵੀ ਜ਼ਿਆਦਾ ਸੱਚ ਬੋਲ ਦਾ ਸੀ,❤️❤️

    • @himmatsingh841
      @himmatsingh841 2 ปีที่แล้ว +4

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.

  • @sidhusaab588
    @sidhusaab588 2 ปีที่แล้ว +73

    ਬਹੁਤ ਵਧੀਆ ਗੱਲ ਬਰਾੜ ਸਹਿਬ ਦੀ ਧੀ ਬਹੁਤ ਵਧੀਆ ਭੈਣ ਜੀ ਸਿੱਧੂ ਬਾਈ ਤਾਂ ਸਭ ਨੂੰ ਭੈਣ ਸਮਝ ਦੇ ਸੀ ਲੋਕਾਂ ਨੂੰ ਅਕਲ ਨੀ ਆਉਂਦੀ ਅਸੀਂ ਬਰਾੜ ਨੂੰ ਪੰਸਦ ਕਰਦੇ ਹਾਂ ਭੈਣ ਤੇਰਾ ਵੀਰ ਅਮਰ ਰਹੂਗਾ

  • @jindaginama9322
    @jindaginama9322 2 ปีที่แล้ว +94

    🙏🙏🙏🙏ਬਿੱਟੂ ਵੀਰ ਬਹੁਤ ਬਹੁਤ ਧੰਨਵਾਦ ਜੀ,ਹੋਰ ਉਹ ਸਖਸ਼ੀਅਤਾਂ ਜਿਹਨਾਂ ਨੇ ਸਮੇਂ ਸਮੇ ਤੇ ਸਿੱਧੂ ਦੇ ਨਾਲ ਕੰਮ ਕੀਤਾ ਹੈ,ਜਾ ਸਿੱਧੂ ਦੇ ਉਹ ਦੋਸਤ ਜੋ ਕਦੇ ਵੀ ਕੈਮਰੇ ਤੇ ਨਹੀ ਆਏ, ਉਹਨਾ ਵੀ ਆਪਣੀ ਇੰਟਰਵਿਊ ਰਾਹੀ ਸਾਹਮਣੇ ਜਰੂਰ ਲਿਆਓ ਜੀ,,,,ਬਹੁਤ ਬਹੁਤ ਧੰਨਵਾਦ ਜੀ,ਗੁਰਦੀਪ ਸਿੱਧੂ ਤਲਵੰਡੀ ਸਾਬੋ

  • @BaljinderSingh-fj7kh
    @BaljinderSingh-fj7kh 2 ปีที่แล้ว +69

    BRAR ਸਵਤਾਜ ਜੀ ਸੱਤ ਸ਼੍ਰੀ ਅਕਾਲ ਜੀ
    ਅਸੀਂ। ਰਾਜ ਬਰਾੜ ਨੂੰ ਬਹੁਤ ਪਿਆਰ ਕਰਦੇ
    ਹਾ
    ਅਸੀਂ ਦਰਦਾਂ ਦੇ ਦਰਿਆ
    ਨੀ ਇਕ ਦੁੱਖ ਹੋਰ ਸਈ
    ਸਿੱਧੂ ਦਾ ਬਹੁਤ ਮਾੜਾ ਹੋਇਆ

  • @KuldeepSingh-xo1ey
    @KuldeepSingh-xo1ey 2 ปีที่แล้ว +102

    ਬਿੱਟੂ ਬਾਈ ਬਹੁਤ ਖੂਬਸੂਰਤ ਕੰਮ ਕਰ ਰਹੇ ਓ। ਜੁੱਗ ਜੁੱਗ ਜੀਓ।

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +92

    ਰਾਜ ਬਰਾੜ ਵੀਰ ਬਹੁਤ ਘੈਟ ਨਿਸ਼ਾਨ ਸਨ ਅਸੀਂ ਮਿਲੇ ਵੀ ਹਾ ਉਨ੍ਹਾਂ ਨੂੰ ਬਹੁਤ ਧੰਨਵਾਦ ਜੀ ਭੈਣ ਮੇਰੀ ਏ ਬਹੁਤ ਵੱਡੇ ਅਦਾਕਾਰ ਬਣੋ ਜੀ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹਾਂ 🙏🏾

  • @RajaSingh-ih8lr
    @RajaSingh-ih8lr 2 ปีที่แล้ว +61

    Sidhu moosewala. Legend
    ਅਜ ਵੀ ਯਕੀਨ ਨੀ ਹੋ ਰਿਹਾ ਵੀ ਸਿੱਧੂ ਸਾਡੇ ਵਿਚਕਾਰ ਨਹੀਂ ਹੈ

  • @sukhiduggankaur384
    @sukhiduggankaur384 2 ปีที่แล้ว +109

    ਬਹੁਤ ਪਿਆਰੀ ਬੱਚੀ ਹੈ,ਧੀਏ ਮੇਰੀਏ ਸਿੱਧੂ ਦੇ ਮਾਪਿਆਂ ਨੂੰ ਟਾਇਮ ਕੱਢ ਕੇ ਜ਼ਰੂਰ ਮਿਲ ਕੇ ਆਇਆ ਕਰੋ, ਪ੍ਰਮਾਤਮਾ ਤੈਨੂੰ ਬਹੁਤ ਤਰੱਕੀ ਬਕਸ਼ੇ 🙏🙏

    • @HappyHappy-mr3md
      @HappyHappy-mr3md 2 ปีที่แล้ว +1

      Mil ayye ne daseya ni ona

    • @himmatsingh841
      @himmatsingh841 2 ปีที่แล้ว +1

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏 .

  • @kanwalpreets1181
    @kanwalpreets1181 2 ปีที่แล้ว +30

    ਮੂਸੇਵਾਲੇ ਦਾ ਮੁਕਾਬਲਾ ਨਹੀਂ ਕੋਈ

  • @amandeepsandhu8173
    @amandeepsandhu8173 2 ปีที่แล้ว +173

    ਬਹੁਤ ਹੀ ਵਧੀਆ ਕਲਾਕਾਰ ਸੀ raj ਬਰਾੜ ji 🙏🙏🙏

    • @himmatsingh841
      @himmatsingh841 2 ปีที่แล้ว +3

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏..

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +20

    ਕੁਝ ਲੋਕ ਅਜਿਹੇ ਹੁੰਦੇ ਨੇ। ਜੋ ਮਰਕੇ ਵੀ ਜਿੰਦੇ ਰਹਿੰਦੇ ਨੇ। ਉਹਨਾਂ ਲੋਕਾਂ ਚ ਸ਼ਮਾਰ ਹੈ। ਸ: ਰਾਜ ਬਰਾੜ ਜੀ ਦਾ। ਜੇ ਗਲ ਸਿੱਧੂ ਕਰੀਏ ਤਾਂ ਪੂਰੀ ਦੁਨੀਆਂ ਦੇ ਮਨਾਂ ਚ ਆਪਣੀ ਛਾਪ ਛੱਡੀ ਹੈ। ਸਿੱਧੂ ਨੇ।।

  • @Sonu-eb8qf
    @Sonu-eb8qf 2 ปีที่แล้ว +32

    ਸੱਚ ਜੀ ਰੋਬ ਤੇ ਟੋਰ ਬਹੁਤ ਸੀ ਿਸੱਧੂ ਦੀ ਕੋਈ ਵੀ ਉਸ ਤਰਾ ਨਹੀਂ ਦਿਸਦਾ ਨਜ਼ਰ ਖਾ ਗਈ ਿਸੱਧੂ ਨੂੰ

  • @gurjeetsingh3860
    @gurjeetsingh3860 2 ปีที่แล้ว +86

    Next 100 years no one can take Sidhu moosewala place

  • @sikandersingh8308
    @sikandersingh8308 2 ปีที่แล้ว +23

    ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਤੈਨੂੰ🙏🙏 moose jatt zindabaad🙏🙏 justice for Sidhu🙏🙏🙏 legend jatt🙏🙏

  • @jogasinghsandhu5325
    @jogasinghsandhu5325 2 ปีที่แล้ว +24

    ਬਹੁਤ ਵਧੀਆ ਇਟਰਵਿਉ ਹੋਈ ਵਾਹਿਗੁਰੂ ਜੀ ਮੇਹਰ ਕਰੇ ਪ੍ਰੀਵਾਰ ਤੇ ਰਾਜ ਬਰਾੜ ਵੀ ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ

  • @NadeemKhan-lu9bl
    @NadeemKhan-lu9bl 2 ปีที่แล้ว +115

    Lagend never dies sidhu moose wala always in our heart love from Pakistan 🇵🇰🇵🇰🇵🇰

    • @himmatsingh841
      @himmatsingh841 2 ปีที่แล้ว +3

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...

  • @diljitboss156
    @diljitboss156 2 ปีที่แล้ว +59

    Sidhu moosewala zindabaad miss you jatta 😭🙏💔

  • @baldevsandhu5839
    @baldevsandhu5839 2 ปีที่แล้ว +14

    ਸਾਨੂੰ ਤਾਂ ਕਦੇ ਮਿਲਿਆ ਵੀ ਨਹੀਂ ਸੀ ਫਿਰ ਵੀ ਉਸਦਾ ਨਾਮ ਸੁਣ ਕੇ ਹੀ ਰੋਣਾ ਨਿਕਲ ਜਾਦਾ ਤੂੰ ਫਿਲਮ ਕਰੀ ਨਾਲ ਫਿਰ ਵੀ ਤੂੰ ਹੱਸ ਕੇ ਇੰਟਰਵਿਊ ਕਰ ਰਹੀ ਆ ਚੰਗਾ ਨਹੀਂ ਲੱਗਾ

    • @singhpbx1
      @singhpbx1 2 ปีที่แล้ว

      🙏💔😭

    • @rajplsingh1309
      @rajplsingh1309 2 ปีที่แล้ว

      ਹੋਰ ਹੁਣ ਰੋਣ ਲੱਗ ਜੇ ਕੀ ਗੱਲਾਂ ਕਰਦੇ ਓ ਯਾਰ

    • @gagandeepkaur9476
      @gagandeepkaur9476 2 ปีที่แล้ว

      menu lgda ohda face ee eda da

  • @rajveersohal2124
    @rajveersohal2124 2 ปีที่แล้ว +28

    ਬਿੱਟੂ ਵੀਰ ਬਹੁਤ ਹੀ ਵਧੀਆ interview ਲੱਗੀ! Sweetaj Brar ਨੇ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ! ਬਹੁਤ ਹੀ ਸਮਝਦਾਰ ਤੇ ਸਿਆਣੀ ਧੀ ਏ Raj brar ਦੀ! Waheguru ji🙏🏻 tuhade ਸਾਰੇ ਪਰਿਵਾਰ ਨੂੰ Chardikala bakhshe!

  • @GurkiratSingh-pc2zf
    @GurkiratSingh-pc2zf 2 ปีที่แล้ว +34

    ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਜੀ ਖੁਸ਼ ਰਹੋ

  • @Pardeep_singh_-df5po
    @Pardeep_singh_-df5po 2 ปีที่แล้ว +49

    ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯

  • @tarsematwal9217
    @tarsematwal9217 2 ปีที่แล้ว +16

    ਲੋਕਾਂ ਦੀ ਕੀ ਐ ਜੀ ਗੱਲਾਂ ਉਹਨਾਂ ਦੀਆਂ ਹੂੰਦੀਆਂ ਜੋ ਕੁਝ ਕਰ ਸਕਦਾ ਤੁਸੀਂ ਕਰਮਾਂ ਵਾਲੇ ਓ ਵੀਰ ਨਾਲ ਫਿਲਮ ਬਣਾਉਣ ਦਾ ਰੱਬ ਨੇ ਟਾਈਮ ਦਿੱਤਾ

  • @ManjitSingh-ue5il
    @ManjitSingh-ue5il 2 ปีที่แล้ว +35

    ਰਾਜ ਬਰਾੜ ਬਹੁਤ ਵਧੀਆ ਗਾਇਕ

  • @GURLALLALI
    @GURLALLALI 2 ปีที่แล้ว +21

    ਬਰਾੜ ਸਾਹਿਬ ਜੀ ਉੱਚ ਕੋਟੀ ਦੇ ਗਾਇਕ ਸਨ ਤੇ ਭੈਣ ਸਵਤਾਜ ਉਹਨਾਂ ਦਾ ਹੀ ਰੂਪ ਹੈ ਸਾਡੀ ਦੁਵਾਵਾ ਸਵਤਾਜ ਦੇ ਨਾਲ ਹਨ

  • @btsarmyforever2953
    @btsarmyforever2953 2 ปีที่แล้ว +5

    ਦੂਜਿਆਂ ਦੀਆ ਭੈਣਾ ਨੂੰ ਭੈਣਾ ਨਹੀ ਸਮਝ ਦੇ ਕਈ ਐਸੇ ਨੇ ਕਮਬਖ਼ਤ । ਜਦ ਆਪਣੀਆਂ ਭੈਣਾਂ ਤੇ ਗੱਲ ਆਵਦੀ ਤਾਂ ਮਰਨ ਮਰਾਵਣ ਤੇ ਆ ਜਾਂਦੇ ਨੇ ਕਮਬਖ਼ਤ।।

  • @preetakour6008
    @preetakour6008 2 ปีที่แล้ว +11

    Dil da ni mada mera sidhu moose wala veer love you veere and miss you 😭🙏

  • @asadalikhan4021
    @asadalikhan4021 2 ปีที่แล้ว +15

    Rest in power Siddu Moosa Wala 🕊️ 🇵🇰🇵🇰

  • @PrashantNegi224
    @PrashantNegi224 2 ปีที่แล้ว +61

    Thank you for sharing beautiful memories Of Sidhu Moose wala legend
    Shubhdeep Singh Sidhu ❤️🙏🏼
    Justice for Sidhu Moose wala 🙏🏼😭

    • @rajveersohal2124
      @rajveersohal2124 2 ปีที่แล้ว +5

      Pinky g utube te mera likheya Song (maa da dard) Singer Ramzana heer da, pls jroor suneo nd dsio comments kr k?

    • @himmatsingh841
      @himmatsingh841 2 ปีที่แล้ว +2

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.

    • @randeepsidhu8744
      @randeepsidhu8744 2 ปีที่แล้ว +2

      @@rajveersohal2124 0♧

  • @sarbjithero1308
    @sarbjithero1308 2 ปีที่แล้ว +15

    ਅਸੀਂ ਤਾਂ ਵੀਰ ਰਾਜ ਬਰਾੜ ਦੀ ਹਰ,ਕੈਸਟ,ਸੁਣਦੇ ਸੀ ਤੇ ਸੁਨਦੇ ਰਹਾ ਗੇ,ਸਿਵਤਾਜ ਤੂੰ ਭੈਣੇ ਬਹੁਤ ਹੀ ਪਿਆਰਾ ਗੋਦੇ,

  • @aaveshjat6617
    @aaveshjat6617 2 ปีที่แล้ว +20

    Legend never die 😭😭😭😭😭😭😭😭😭 Miss u jatta ❤️❤️❤️❤️❤️❤️❤️❤️❤️🙏🏼🙏🏼🙏🏼🙏🏼

    • @himmatsingh841
      @himmatsingh841 2 ปีที่แล้ว +1

      Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.

  • @InderjitSingh-hl6qk
    @InderjitSingh-hl6qk 2 ปีที่แล้ว +7

    ਸਤਿ ਸ੍ਰੀ ਆਕਾਲ, ਆਪਣੇ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਦੇ ਸਮਰੱਥ ਵਿਚ ਰਹੋ, ਤਾਂ ਕਿ ਘਟਿਆ ਕਿਸਮ ਤੇ ਘਟਿਆ ਸੋਚ ਰਖਣ ਵਾਲੇ ਲੋਕਾਂ ਦੇ ਮੁੰਹ ਤੇ ਚਪੇੜਾਂ ਵੱਜਣ,

  • @nabarchannel5569
    @nabarchannel5569 2 ปีที่แล้ว +22

    ਕੁੜੀ ਦੀਆਂ ਗੱਲਾਂ ਸੁਣਕੇ ਮਨ ਭਾਵੁਕ ਹੋ ਗਿਆ, ਅੱਖਾਂ ਭਰ ਆਈਆਂ ਯਾਰ 😔😔😔😔😔

  • @gaviustad5342
    @gaviustad5342 2 ปีที่แล้ว +7

    ਸਿੱਧੂ ਬਾਈ ਹਰ ਇੱਕ ਕੁੜੀ ਦੀ ਇੱਜ਼ਤ ਕਰਦੇ ਸੀ

  • @AmritSingh-tn9xr
    @AmritSingh-tn9xr 2 ปีที่แล้ว +16

    Bahut change karm ne tere puttra Jo tun Sidhu warge Mahan klakar nal Kam Kita
    Miss u sidhu puttra 🙏😭

  • @Misskhan__
    @Misskhan__ 2 ปีที่แล้ว +16

    So soft interview 😻 & her again n again words ( Obviously ) ... Always Miss you Sidhu MOOSE WALA ❤️
    love frm Pakistan

    • @rajveersohal2124
      @rajveersohal2124 2 ปีที่แล้ว +2

      Miss khan g utube pr hmara likha Song (maa da dard) Singer Ramzana heer da, pls jroor suneo nd dsio comments kr k?

  • @tarsematwal9217
    @tarsematwal9217 2 ปีที่แล้ว +17

    ਸਾਨੂੰ ਅੱਜ਼ ਪਤਾ ਲੱਗਾ ਤੁਸੀਂ ਰਾਜ ਬਰਾੜ ਜੀ ਦੀ ਬੇਟੀ ਓ ਵਾਹਿਗੁਰੂ ਜੀ ਮੇਹਰ ਕਰਨ ਗੇ

  • @aadeshbrar
    @aadeshbrar 2 ปีที่แล้ว +20

    Bhen tainu waheguru ne natural smile bakshi___ sidhu veer always in hearts

  • @ProblemxSolver
    @ProblemxSolver 2 ปีที่แล้ว +9

    I might be little judgmental but I don’t know why is smiling over sensitive talk 💁🏻‍♂️..she is diplomatic

  • @swarnsingh2265
    @swarnsingh2265 2 ปีที่แล้ว +10

    ਬਾਈ ਰਾਜ ਬਰਾੜ ਨੂੰ ਰਾਮਪੁਰਾ ਫੂਲ ਮਿਲਣ ਦਾ ਮੌਕਾ ਮਿਲਿਆ ਸੀ ਬਾਈ ਮੇਜਰ ਰਾਜਸਥਾਨੀ ਦੇ ਘਰ ਮਿਲੇ ਸੀ ਉਸ ਵਕਤ ਰਾਜ ਮੱਲਕੇ ਸੀ

  • @sandhuschannel2114
    @sandhuschannel2114 2 ปีที่แล้ว +28

    God bless you saweetaj brar Sidhu mossewala bai de mother father daa hmesha khyaal rakhiyo assi sub thodde naal aa ❤️🙏

  • @ArshDeep-em4zt
    @ArshDeep-em4zt 2 ปีที่แล้ว +12

    ਰਾਜ ਬਰਾੜ ਨੂੰ ਅੱਜ ਵੀ ਸੁਣਦੇ ਹੀਰਾ ਕਲਾਕਾਰ ਸੀ

  • @goofygoober5399
    @goofygoober5399 2 ปีที่แล้ว +33

    Thank you so much for doing this interview. We love listening about Sidhu ji 🙏♥️

  • @poojabanth260
    @poojabanth260 2 ปีที่แล้ว +15

    Baai bhut miss krde a vaapis aaja..kush bi ni changa lgda Roz ronde aaa..Dil da ni Mada sidhu Moose Wala Baai..Dila bich Rhugga hmesha

  • @rajivagnihotri104
    @rajivagnihotri104 2 ปีที่แล้ว +11

    Very good intrweu. Waheguru ji meher karan. Huge Respekt for daby makhsoospuria 🙏🙏legend Sidhu mossewala 🙏❤️

  • @varinderna214
    @varinderna214 2 ปีที่แล้ว +18

    Sidhu is legend and legend never die 🙏🙏

  • @rajplsingh1309
    @rajplsingh1309 2 ปีที่แล้ว +2

    ਤੁਸੀਂ ਆਪਣੇਂ ਆਪ ਚ ਸਹੀ ਹੋਣੇਂ ਚਾਹੀਦੇ ਓ ਸਾਡੀ ਛੋਟੀ ਭੈਣ ਓ ਸੋ ਸਮਾਜ ਵਿਚ ਹਰੇਕ ਤਰਾਂ ਦੇ ਲੋਕ ਹੁੰਦੇ ਐ ਆਪਣੇਂ ਕੰਮ ਤੇ ਧਿਆਨ ਰੱਖੋ ਤੇ ਅੱਗੇ ਵਧੋ ਗੌਡ ਬਲੈਸ ਯੂ

  • @mrinder2529
    @mrinder2529 2 ปีที่แล้ว +8

    Bhai ji ik enterview sidhu bhai de frends da v kro ji jo death time sidhu 22 de naal c

  • @guribhullar8248
    @guribhullar8248 2 ปีที่แล้ว +11

    Bittu vr ji hor ਕਲਾਕਾਰਾਂ ਦੀ ਵੀ interview kro ਜਿਹੜੇ ਸਿੱਧੂ 22 ਦੇ close ਸੀ

  • @sandhusaab4163
    @sandhusaab4163 2 ปีที่แล้ว +6

    ਅੱਖਾਂ ਚ ਕੋਈ ਗ਼ਮ ਨਹੀਂ, ਬੱਸ ਬੁੱਲ੍ਹਾ ਤੇ ਹਾਸਾ ਆ ਮੇਮ ਦੇ face ਤੇ ਵਾਹ...ਕਹਿਣ ਲਈ ਕੋਈ word ਨੀ ਅਸੀਂ ਅਜੇ ਤਕ ਸਿੱਧੂ ਨੂੰ ਮਿਲੇ ਵੀ ਨਹੀਂ ਸੀ! ਫੇਰ ਵੀ ਓਹਦੀ ਗੱਲ ਕਰਦੇ ਸਮੇ ਦਿਲ ਡੋਲ ਜਾਂਦਾ ਤੇ ਅੱਖਾਂ ਨਮ ਹੋ ਜਾਂਦੀਆਂ! but ਤੁਸੀ ਤਾ ਸਾਰੀ ਇਟਰ view 'ਚ ਹੱਸ ਹੀ ਰਹੇ ਉਹ !ਹੁਣ ਕਿ ਹੀ ਕਹੀਏ ਯਾਰ ,ਸੱਚ ਕਿਹਾ ਬਜ਼ੁਰਗ ਨੇ ਜਿਸਦਾ ਗਿਆ ਦੁੱਖ ਓਹਨੂੰ ਹੀ ਪਤਾ ਦੁਨੀਆ ਤਾ ਹੱਸਦੀ ਏ

  • @hardipsingh2475
    @hardipsingh2475 2 ปีที่แล้ว +15

    One and only Sidhu Mussewala ...love you bro....

  • @sanadigital2888
    @sanadigital2888 2 ปีที่แล้ว +9

    Sidhu ki bat sunnaa hi itna acha lgta h......k horr sunooooo...or sunaooo 💎💎💎💎💎💎

  • @ਗੁਰਬਿੰਦਰਸਿੰਘਬਰਾੜ
    @ਗੁਰਬਿੰਦਰਸਿੰਘਬਰਾੜ 2 ปีที่แล้ว +14

    ਸਿੱਧੂ ਵੀਰਾ ❤️❤️❤️❤️

  • @chahatveersingh1991
    @chahatveersingh1991 2 ปีที่แล้ว +8

    ਬਿੱਟੂ ਵੀਰ ਜੀ ਬੀਬੀ ਸਰਤਾਜ ਬਰਾੜ ਨਾਲ ਇੰਟਰਵਿਊ ਸੁਣ ਕੇ ਵਧੀਆ ਲੱਗਿਆ ਧੰਨਵਾਦ ਜੀ ।ਮੂਸੇਵਾਲਾ ਵੀਰ ਅਮਰ ਹੋ ਗਿਆ ਹੈ

  • @ramansandhu5201
    @ramansandhu5201 2 ปีที่แล้ว +10

    I want to see you in every Punjabi movie and song. Your personality and face is perfect for Punjabi character I hope Many Producers approach you to do their movie.

  • @vickyabab1200
    @vickyabab1200 2 ปีที่แล้ว +3

    ਪਾਜੀ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ, ਤੁਸੀਂ ਬਹੁਤ ਵਧੀਆ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋ ਜੀ 💞, ਤੇ ਤੁਹਾਡਾ ਸਾਦਗੀ ਭਰਿਆ ਅੰਦਾਜ਼ ਬਹੁਤ ਵਧੀਆ ਹੈ ਜੀ

  • @jassikhokhar8462
    @jassikhokhar8462 2 ปีที่แล้ว +10

    Bohat hi peyari beti apne pita di.waheguru bohat trakiyan bakhshan.god bless u.

  • @bymarcissus
    @bymarcissus 2 ปีที่แล้ว +12

    She’s so down to earth as well and Sidhu k bina kahi dil nhi lgta or Sach m Maa or baap ka haal nhi dekha jata. 🥀💔

  • @jagmeetsinghmuhar1486
    @jagmeetsinghmuhar1486 2 ปีที่แล้ว +2

    ਮੈਡਮ ਨੂੰ ਇੰਟਰਵਿਊ ਦਾ ਚਾਅ ਬਾਲਾ ਜਿੰਨੀ ਆਪਣੇ ਪਾਪਾ ਤੇ ਸਿੱਧੂ ਦੀ ਗੱਲ ਦੀ ਆਸ ਸੀ ਉਹਨੀ ਗੱਲ ਨਹੀ ਕੀਤੀ ਬੜਾ ਮਨ ਉਦਾਸ ਹੋਇਆ

  • @grewal559
    @grewal559 2 ปีที่แล้ว +5

    Raj Brar was a great singer. Sidhu Moosewala is legend. And She is very beautiful and good looking. Good luck for your future. 👍👍

  • @FAIZA00979
    @FAIZA00979 2 ปีที่แล้ว +4

    Thanks alot for sharing sidhu g memories ❤️❤️❤️❤️ kindly anti uncle ko Pakistan ki taraf sy b bht himat or hosla dyna 🥺 sheer putt c Ona da heera banda c O 😢always miss him a lot 🇵🇰🇵🇰🇵🇰

  • @sanadigital2888
    @sanadigital2888 2 ปีที่แล้ว +7

    Sweetajj...mam ... really lucky u were.....got a chance to shoot with him😍😍😍💎💥💎🔥 heroine nu hi behan...bolyaa...dil se...... Heeraaa bandaaaaa saaaa,💎💎💎🔥💎💎❣️❣️❣️❤️❤️sidhuuuuuuuu

  • @sikandersingh8308
    @sikandersingh8308 2 ปีที่แล้ว +6

    ਰਾਜ ਬਰਾੜ ਬਹੁਤ ਵਧੀਆ ਕਲਾਕਾਰਾਂ 🙏🙏🙏💗🙏🙏💗

  • @staypositive6122
    @staypositive6122 2 ปีที่แล้ว +9

    Sanu ta Sidhu bai dilo psnd c kuj v glt ni gaea.hmesha dil vch rhu ❤️❤️❤️

  • @seemas8077
    @seemas8077 2 ปีที่แล้ว +23

    Legend never die 😭😭😭😭

  • @sukhdeepkaur9555
    @sukhdeepkaur9555 2 ปีที่แล้ว +10

    ਰਾਜ ਬਰਾੜ ਵੀਰ ਦੇ ਗਾਣੇ ਵੀ ਬਹੁਤ ਪਸੰਦ ਸੀ।

    • @rajveersohal2124
      @rajveersohal2124 2 ปีที่แล้ว +1

      Sukhdeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?

  • @bhangu8327
    @bhangu8327 2 ปีที่แล้ว +7

    Raj Brar bohot vadiya Singer c..Sidhu Moosewala da naam sunn k hi dil ronn lagg janda

  • @Sonu-eb8qf
    @Sonu-eb8qf 2 ปีที่แล้ว +5

    ਪੰਜਾਬੀ ਬੋਿਲਆ। ਕਰੋ ਜੀ 🙏🏻

  • @sukhpalsingh3275
    @sukhpalsingh3275 2 ปีที่แล้ว +4

    ਵਾਹਿਗੁਰੂ ਜੀ ਹਮੇਸ਼ਾ ਹੀ ਮਰਹੂਮ ਗਾਇਕ ਰਾਜ ਬਰਾੜ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @bhangu8327
    @bhangu8327 2 ปีที่แล้ว +5

    Sidhu moosewale da koi torr nahi. Oh bande di apni alag jgah aa duniya vich, waheguru Maa te Peo nu Honsla deve.waheguru di pata ni ki marjji c jo Sidhu Moosewala duniya tooo chala geya.

  • @kamalsidhu4621
    @kamalsidhu4621 2 ปีที่แล้ว +9

    Raj brar good singer c and Sidhu Moosewala v great👍 parsan c. We are missing them.

  • @Deollivegaming
    @Deollivegaming 2 ปีที่แล้ว +4

    ਰਾਜ ਬਰਾੜ ਬਹੁਤ ਵਧੀਆ ਕਲਾਕਾਰ ਤੇ ਉਨ੍ਹਾਂ ਹੀ ਵਧੀਆ ਸ਼ਖ਼ਸੀਅਤ, ਅਸੀਂ ਬਹੁਤ ਜ਼ਿਆਦਾ ਗੀਤ ਸੁਣਦੇ ਸੀ ਬਰਾੜ ਸਾਹਿਬ ਦੇ ‌।

  • @sandeepkaurjawandha1418
    @sandeepkaurjawandha1418 2 ปีที่แล้ว +4

    ਕੋਈ ਗੱਲ ਨੀ ਭੈਣੇ ਪਰਬਾਹ ਨਾ ਕਰੀਂ ਗੰਦੀ ਸੋਚ ਵਾਲੇ ਲੋਕਾਂ ਦੀ , ਤੇਰੇ ਭਰਾ ਸੀ ਸਾਨੂੰ ਪਤਾ ਤੂੰ ਬਹੁਤ ਹੀ ਸਿਆਣੀ ਕੁੜੀ ਏ ਵਹਿਗੁਰੂ ਜੀ ਮਿਹਰ ਕਰੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਖੁਸ਼ ਰਹੋ ਤੰਦਰੁਸਤ ਰਹੋ ਮੈਨੂੰ ਬਹੁਤ ਚੰਗੇ ਲੱਗਦੇ ਓ sis ਤੇਰੇ ਲੲਈ ਕੋਈ ਸ਼ਬਦ ਨੀ ਹੈਗੇ ਤੇਰੀ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਗਿਆ ❤️🙏😍

    • @rajveersohal2124
      @rajveersohal2124 2 ปีที่แล้ว +2

      Sandeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?

    • @sandeepkaurjawandha1418
      @sandeepkaurjawandha1418 2 ปีที่แล้ว

      Bhuat vadeaa song a g maa da dard very nice so much 👌👍🙏

  • @gulshanpreet2016
    @gulshanpreet2016 2 ปีที่แล้ว +2

    Wmk ji 🙏🙏🏻 thode sare videos Ncy & kaint

    • @rajveersohal2124
      @rajveersohal2124 2 ปีที่แล้ว +1

      Gulshan g utube te mera likheya Song (maa da dard) Singer Ramzana heer da, pls jroor suneo nd dsio comments kr k?

  • @himmatsingh841
    @himmatsingh841 2 ปีที่แล้ว +1

    Lawrence goldy dallaya di family pic's ghr pind show kro TH-camrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏

  • @hansaliwalapreet812
    @hansaliwalapreet812 2 ปีที่แล้ว +3

    Di tussi please veere de parents nu milde julde reho bhout khushi hoi jan k tussi ona de nal bhout attached ho .God bless you always ji.

  • @preetgamer9398
    @preetgamer9398 2 ปีที่แล้ว +5

    Sidhu kite ni gya sade dil cha vasda sada veer 5911

  • @study99904
    @study99904 2 ปีที่แล้ว +3

    Yaar kinna bhola sidha bnda c sidhu jaha aaj k time m inne relationship ladko k ladki ki naal whi apna jatta har kisi ko apni bahen batata ta interview m agr koi ladki aagi usko nzr utha k b nhi dekhta ta..rabba aaa ki kr ditta tu💔💔💔💔bichoda q de dya inne bhle chnge bnde naal💔💔💔💔😭miss u jattA always😭😭😭😭

  • @Deollivegaming
    @Deollivegaming 2 ปีที่แล้ว +2

    ਕਰਮਾਂ ਵਾਲੀ ਏ ਸਵੀਤਾਜ ਭੈਣੇ ਜਿਨ੍ਹਾਂ ਨੇ ਸਿੱਧੂ ਵੀਰੇ ਨਾਲ ਕੰਮ ਕੀਤਾ।

  • @maansahab4488
    @maansahab4488 2 ปีที่แล้ว +3

    ਪੰਜਾਬੀ ਸੰਗੀਤ ਦਾ ਅਨਮੋਲ ਹੀਰਾ ਰਾਜ ਬਰਾੜ,ਬਹੁਤ ਹੀ ਸੋਹਣੀ ਆਵਾਜ ਦਾ ਮਾਲਕ ਸੀ

  • @satwinderkaka554
    @satwinderkaka554 2 ปีที่แล้ว +8

    Ustaad Sidhu moose wala zindabaad 🤘🤘🤘🤘

  • @khushwindersingh7570
    @khushwindersingh7570 2 ปีที่แล้ว

    ਸਾਡੀ ਜਾਨ ਸੀ ਰਾਜ ਬਰਾੜ,ਨਹੀ ਮਾ ਤਰਾਂ ਝੂਠ ਨਾ ਬੋਲ ਤੈਨੂੰ ਰਾਜ ਬਰਾੜ ਕਰਕੇ ਲਿਆ, ਸਿਧੂ ਵੱਡਿਆ ਦੀ ਇਜ਼ਤ ਕਰਦਾ ਸੀ।

  • @ammyrandhawa5815
    @ammyrandhawa5815 2 ปีที่แล้ว +2

    Ehe singers da kam va sidhu nu.......
    Kio k sab da kam band ho reha c

    • @URBAN.JIMIDAAR
      @URBAN.JIMIDAAR 2 ปีที่แล้ว

      Koi mtlb a teri gll koi sense v ni bn dAA

  • @singhtaljinder6375
    @singhtaljinder6375 2 ปีที่แล้ว +5

    Aaj pta lageya ki raj Brar de beti aa god bless you,

  • @amriktalwandi
    @amriktalwandi 2 ปีที่แล้ว +7

    ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਬਾਤ ਜੀ।

  • @FaraattaTv
    @FaraattaTv 2 ปีที่แล้ว +11

    Raj brar saab wargi awaaz aa , wahaguru tahnu hor success deve bhene

  • @jassipandheR2122
    @jassipandheR2122 2 ปีที่แล้ว +3

    #SIDHU_JIND_JAAN 🙏🏻🙏🏻🙏🏻😞😞😞😞🥺🥺🥺🙏🏻🙏🏻🙏🏻🥺🥺🥺😞😞😞🥺🙏🏻

  • @5911fanmoosajattde
    @5911fanmoosajattde 2 ปีที่แล้ว +6

    Thank you ❣️ Bai for interview love you 5911

  • @ranakangkang8599
    @ranakangkang8599 2 ปีที่แล้ว +3

    Assi kde na Sidhu veer nu dekhya na koi geet hi zyada dilchaspi naal suneya pr jis din to veer es duniya ch nhi rhe os insaan nu main sakke bhra wangu rondi aa.

  • @pakkemaanawale1251
    @pakkemaanawale1251 2 ปีที่แล้ว +1

    ਆਹ ਕੁੜੀ ਮੈਨੂ ਬੜੀ ਸੋਹਣੀ ਲੱਗਦੀ ਆ ਮੇ ਇਸ ਨਾਲ ਵਿਆਹ ਕਰਵਾਉਣਾ ਆ plzzzz 🙏🙏🙏🙏🙏🙏🙏🙏🙏🙏🙏🙏🙏

  • @jajjmander9748
    @jajjmander9748 2 ปีที่แล้ว +2

    R net, korawala maan, di ਇੰਟਰਵਿਊ plz

  • @sukhwindersinghdhaliwal1604
    @sukhwindersinghdhaliwal1604 2 ปีที่แล้ว +4

    Legends neaver dies SIDHU MOOSA WALA ZINDABAD beautiful interview dear sister best of luck 🤞 be happy 😃 god bless you with more success and fame

  • @sanadigital2888
    @sanadigital2888 2 ปีที่แล้ว +10

    U really amazing singer ...mam.. No autotune....puree talent💎❣️❣️🔥💎💎

  • @gurjindersingh956
    @gurjindersingh956 7 หลายเดือนก่อน

    ਵਾਰ ਵਾਰ ਇਕੋ ਅੱਖਰ ਨੀ use ਕਰੀਦਾ obicially ਲਫ਼ਜ਼ 15-20ਵਾਰ use ਕੀਤਾ ਕੋਈ ਚੰਗੀ ਆਦਤ ਨਹੀਂ ਬਾਕੀ ਤੁਹਾਡੇ father ਦੇ ਮੈਂ ਛੋਟੇ ਹੁੰਦੇ ਗਾਣੇ ਸੁਣਦਾ ਸੀ ਬਹੁਤ ਵਧੀਆ singer ਸਨ

  • @shahanaperveenrani973
    @shahanaperveenrani973 2 ปีที่แล้ว +2

    Srkar ny Heera Sidhu mossa waly ko khtm krway wo Apny molk ki Taraqi Chta tha Sach ty Socha moti miss you 💔💔😢😢😢😭😭😭🎤🚁🚗🚘🚝🛬🛫🚲🚜🚜🖋📁📝✒️✏️😢😪😭

    • @rajveersohal2124
      @rajveersohal2124 2 ปีที่แล้ว +1

      Shahana g utube te mera likheya Song (maa da dard) Singer Ramzana heer da, pls jroor suneo nd dsio comments kr k?

  • @gurbinderdhillon2388
    @gurbinderdhillon2388 2 ปีที่แล้ว +2

    Film release hon ton pehlan kiha si kuri ne ki sidhu moosewala menu apni shoti bhain manda eh kise gane di shooting kardi si videsh ch oh shad ke moosa jatt ch kam kita so so kile waleya da hankar toreya moosewale jatt ne film ch

  • @kuldeepjoshi4258
    @kuldeepjoshi4258 2 ปีที่แล้ว +12

    Raj brar legend punjabi singer and song ✍

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 2 ปีที่แล้ว +3

    ਸਿੱਧੂ ਦੁਨੀਆ ਜਿੱਤ ਕੇ ਛੱਡ ਕੇ ਗਿਆ

  • @desasingh7038
    @desasingh7038 2 ปีที่แล้ว +3

    ਲੋਕਾ ਤੋ ਨਾ ਡਰੋ ਤੁਸੀ ਆਪਣਾ ਚੰਗਾ ਕੰਮ ਕਰਦੇ ਰਹੋ