Moosewala ਦੇ ਖੇਤਾਂ ਵਿੱਚ ਇੰਝ ਹੋਈ ਸੀ ਸੂਟਿੰਗ Mahabir Bhullar ll Bittu Chak Wala ll Daily Awaz

แชร์
ฝัง
  • เผยแพร่เมื่อ 25 ต.ค. 2024

ความคิดเห็น • 134

  • @jassapatwari
    @jassapatwari ปีที่แล้ว +9

    ਬਹੁਤ ਖੂਬਸੂਰਤ ਵੀਰ ਜੀ ਮਹਾਵੀਰ ਭੁੱਲਰ ਅੰਕਲ ਅਤੇ ਬਿੱਟੂ ਵੀਰ ਥੋਡੇ ਲਈ ਵੀ ਦੁਆ ਕਰਦਾ ਹਾ ਕਿ ਵਹਿਗੁਰੂ ਥੋਨੂੰ ਹਮੇਸਾ ਤਰੱਕੀਆ ਖੁਸੀਆ ਬਖਸੇ

  • @chahatveersingh1991
    @chahatveersingh1991 ปีที่แล้ว +24

    ਧੰਨਵਾਦ ਬਿੱਟੂ ਜੀ। ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ ਨਵੇਂ ਨਵੇਂ ਚਿਹਰਿਆਂ ਨਾਲ ਜਾਣ ਪਛਾਣ ਲਈ ਤੁਹਾਡਾ ਧੰਨਵਾਦ। । "ਸਿੱਧੂ:"

  • @tirathsingh6539
    @tirathsingh6539 ปีที่แล้ว +12

    ਖੂਬਸੂਰਤ ਮੁਲਾਕਾਤ ❤️❤️

  • @gurlabhsingh8072
    @gurlabhsingh8072 ปีที่แล้ว +18

    ਬਿੱਟੂ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ

  • @faithfullyhorry
    @faithfullyhorry ปีที่แล้ว +12

    ਬਾਈ ਜੀ ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ, ਜਿੰਨਾਂ ਨੇ ਬਹੁਤ ਸਾਰੀਆਂ ਸਾਰਥਿਕ ਫਿਲਮਾਂ ਦਾ ਨਿਰਮਾਣ ਕੀਤਾ, ਉਹਨਾਂ ਦੀਆਂ ਫਿਲਮਾਂ ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਬਹੁਤ ਵੱਡਾ ਉਪਰਾਲਾ ਨੇ । ਮਹਾਂਵੀਰ ਭੁੱਲਰ ਦੀ ਇੰਟਰਵਿਊ ਬਹੁਤ ਵਧੀਆ ਲੱਗੀ ।

  • @bhattijaidwala6225
    @bhattijaidwala6225 ปีที่แล้ว +14

    Bithu veer Punjab da Anmol Heera a⭐⭐⭐⭐⭐⭐⭐⭐⭐⭐

  • @gaggiwazidke2990
    @gaggiwazidke2990 ปีที่แล้ว +5

    ਬਿੱਟੂ ਚੱਕ ਵਾਲਾ ਵੀ ਸਿਰਾ ਇੰਟਰਵਿਊ ਕਰਦਾ

  • @jugrajbal1682
    @jugrajbal1682 ปีที่แล้ว +7

    Love u ਬਿੱਟੂ ਵੀਰੇ

  • @uswildlife9
    @uswildlife9 ปีที่แล้ว +1

    Bittu Chak Wala is a great interviewer. Love his interviews

  • @Thealtafmalik_
    @Thealtafmalik_ ปีที่แล้ว +26

    Miss you Sidhu moose wala 😭😭😭😭😭😭😭

  • @RanjitSingh-st6zh
    @RanjitSingh-st6zh ปีที่แล้ว +5

    Bhullar veer sadey badey veer ji tuse great oo

  • @NirmalSingh-bz3si
    @NirmalSingh-bz3si ปีที่แล้ว +5

    Bittu.g.tuhadi.mahavir.bhullar.nal.enterwiu.dekh.riha.....narula.bahut.vadhya...ssa

  • @deepachahal8048
    @deepachahal8048 ปีที่แล้ว +6

    ਸਤਿ ਸ੍ਰੀ ਆਕਾਲ ਜੀ 🙏🙏🙏
    ਬਹੁਤ ਵਧੀਆ ਫਿਲਮ ਹੁੰਦੀ ਆ ਜੀ ਤੁਹਡੀ very happy

  • @heerarandwa9209
    @heerarandwa9209 ปีที่แล้ว +12

    ਸਾਡੇ ਪਿੰਡ ਦੇ ਨਾਲ ਪਿੰਡ ਵਾ ਏਨਾ ਦਾ ਪਰ ਅੱਜ ਵੀ ਸਕੂਟਰ ਤੇ ਰਹਿੰਦਾ ਇਹ ਬੰਦਾ

    • @jagdeepsidhu1962
      @jagdeepsidhu1962 ปีที่แล้ว

      ਕਿਹੜਾ ਪਿੰਡ ਆ ਭੁੱਲਰ ਸਾਬ ਦਾ ਵੀਰ

    • @heerarandwa9209
      @heerarandwa9209 ปีที่แล้ว

      @@jagdeepsidhu1962 ਭੂੱਲਰ pind wa veera bilkul ਤਰਨ ਤਾਰਨ kol wa ਖਡੂਰ shib ਰੋਡ ਤੇ

    • @jagdeepsidhu1962
      @jagdeepsidhu1962 ปีที่แล้ว

      ਧੰਨਵਾਦ ਵੀਰ ਜੀ 🙏

    • @heerarandwa9209
      @heerarandwa9209 ปีที่แล้ว

      @@jagdeepsidhu1962 wel come bro 🙏🙏

    • @gurbinderkhaira
      @gurbinderkhaira ปีที่แล้ว

      Bhullar pind kithe panda ji

  • @harpreethehar9621
    @harpreethehar9621 ปีที่แล้ว +6

    ਬਹੁਤ ਵਧੀਆ ਵੀਰ

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PB.-13
    @PB.-13 ปีที่แล้ว +66

    ਬੰਦੇ ਦੀ ਅਵਾਜ ਈ ਬਹੁਤ ਆ... ਮੂਸੇ ਆਲੇ ਨੇ ਵੀ ਪਿਛਲੀ ਉਮਰ ਚ ਜਾਕੇ ਇਹਨਾਂ ਵਰਗਾ ਬਣ ਜਾਣਾ ਸੀ...।

    • @HappyHappy-mr3md
      @HappyHappy-mr3md ปีที่แล้ว +2

      Haa but moose wale ch energy bhout jaida si

    • @sharanbirkhaira7556
      @sharanbirkhaira7556 ปีที่แล้ว +1

      ਬਿਲਕੁਲ ਸਹੀ ਬਾਈ ਜੀ

    • @rubalsinghs9305
      @rubalsinghs9305 ปีที่แล้ว

      @@HappyHappy-mr3md pehla acting dekh le jake mahabir bhai di ohde ch energy yada sari umar enha verga koi actor nhi auna

    • @Khabar295
      @Khabar295 ปีที่แล้ว

      ਹਾਏ ਓਏ ਦਿਲ ਨੂੰ ਲਵਾ ਗਿਆ ਬਾਈ ਗੱਲ.. ਜਮਾਂ ਸਹੀ ਗੱਲ ਕਹੀ ਬਾਈ.. ਹਰ ਟਾਈਮ ਯਾਦ ਆਉਂਦੀ ਸਿੱਧੂ ਦੀ ਨਹੀਂ ਭੁੱਲਦਾ ਨਾਂ ਭੁਲਣਾ ਕਦੇ.. ਬਹੁਤ ਘਾਟਾ ਪੈ ਗਿਆ ਆਪਾਂ ਨੂੰ ਆਹ @Rubal ਅਰਗਿਆ ਨੂੰ ਨੀ ਫਰਕ ਪਰ ਸਾਰੇ ਪੰਜਾਬ ਤੇ ਸਾਰੇ ਫੈਨਾਂ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਜੋ ਕਦੇ ਨੀ ਪੂਰਾ ਹੋ ਸਕਦਾ

  • @francisfrancis3503
    @francisfrancis3503 ปีที่แล้ว +11

    Excellent interview 👏

  • @stalinsumeetsingh-tv3rl
    @stalinsumeetsingh-tv3rl ปีที่แล้ว +2

    Miss u so much sidhu 22 g 😭😭😭😭😭😭😭😭😭😭😭😭😭😭

  • @RanjitSingh-pc2hy
    @RanjitSingh-pc2hy ปีที่แล้ว +2

    ਬਹੁਤ ਵਧੀਆ ਬਾਈ ਜੀ ਤੁਸੀ ਇਕ ਮੁਲਾਕਾਤ lovely Noor ਬਾਈ ਨਾਲ ਕਰੋ

  • @SkanG-ll1mc
    @SkanG-ll1mc ปีที่แล้ว +3

    Bhut vdia actor te insaan h, bhullar saab

  • @Globalkabbadiupdates
    @Globalkabbadiupdates ปีที่แล้ว +2

    ਜਦੋਂ-96-97- ਵਿੱਚ ਫਿਲਮਾਂ ਦੇਖਦੇ ਤਾਂ ਬਲੈਕ ਬਹੁਤ ਸੀ, ਇਹ ਗੱਲਾਂ ਸੁਣਕੇ ਬੌਬੀ ਦੀ ਫਿਲਮ,, ਬਰਸਾਤ,, ਯਾਦ ਆ ਗਈ, ਟਿਕਟ ਵੀ ਬਲੈਕ ਅਤੇ ਦੇਖੀ ਵੀ ਖੜਕੇ ਸੀ,, ਸਿਨੇਮਾ ਘਰਾਂ ਵਿੱਚ ਵਰਕਰ ਬਹੁਤ ਤੰਗ ਕਰਦੇ ਸਨ, ਹੁਣ ਤਾਂ ਲੋਕਾਂ ਵਿੱਚ ਪਿਆਰ ਸਤਿਕਾਰ ਘਟ ਗਿਆ, ਸਹਿਣਸੀਲਤਾ ਵੀ ਨਹੀਂ

    • @cloudnineepic
      @cloudnineepic ปีที่แล้ว +1

      Oh sma bahut khoob c😢

  • @AmandeepSingh-ul9mz
    @AmandeepSingh-ul9mz ปีที่แล้ว +1

    ਬਹੁਤ ਵਧੀਆ ਜੀ

  • @JaspalSingh-fo9hh
    @JaspalSingh-fo9hh หลายเดือนก่อน

    Great personality bhai ji ❤❤ very nice interview Bittu bhai🎉🎉🎉

  • @indiandeliciousfood5836
    @indiandeliciousfood5836 ปีที่แล้ว +3

    Very nice interview I miss you subhdeep justice for sidhu moosewala legend ♥️♥️♥️

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਮਹਾਂਵੀਰ ਸਿੰਘ, ਭੁੱਲ ਰ, ਦਾ, ਪਿਛਲੇ, ਪਿੰਡ, ਦੱਸਿਆਨ,, ਚਾਹੀਦਾ ਏ, good job good more

  • @maninderjakhu701
    @maninderjakhu701 ปีที่แล้ว +5

    bht vadia interview

  • @jassasandhujassasandhu1050
    @jassasandhujassasandhu1050 ปีที่แล้ว +9

    ਵੀਰ ਜੀ ਮੇਰਾ ਇੱਕ ਸਵਾਲ ਹੈ ਤੁਹਾਨੂੰ ਤੁਸੀਂ ਐਕਟਰ ਦਾ ਪਿੰਡ ਜਾ ਸ਼ਹਿਰ ਜ਼ਰੂਰ ਦੱਸਿਆ ਕਰੋਂ

    • @surinders-ds1gc
      @surinders-ds1gc ปีที่แล้ว

      Tarn Taran

    • @cloudnineepic
      @cloudnineepic ปีที่แล้ว

      ​@@surinders-ds1gc I think it's attari closer to border

  • @tejidhaliwal5427
    @tejidhaliwal5427 ปีที่แล้ว +5

    Baut khoob bai ji 👍

  • @harrydhaliwal4997
    @harrydhaliwal4997 ปีที่แล้ว

    ਬਹੁਤ ਵਧੀਆ

  • @nachhtarbhullar4243
    @nachhtarbhullar4243 ปีที่แล้ว

    Thank you Bittu bhai

  • @gurkiratmaan3690
    @gurkiratmaan3690 ปีที่แล้ว +9

    Legend never die 🥺❤️

  • @narindersinghghuman103
    @narindersinghghuman103 ปีที่แล้ว +3

    Mahabir bhuiiar veer salam hai tuhadi uchi suchi soach nu kash saadi nomani iss to koye sedh lai sakay ate bittu bate taray barge put garh garh jharmal

  • @satinderpalsingh6055
    @satinderpalsingh6055 ปีที่แล้ว +6

    Legend never die 👏👏👏👏👏👏

  • @gagankotia6556
    @gagankotia6556 ปีที่แล้ว +1

    Waheguru ji mahr krna 🙏🙏Bhullar sab te

  • @rajindersachdeva1821
    @rajindersachdeva1821 ปีที่แล้ว +4

    ਤਰਨਤਾਰਨ ਕੋਲ ਪਿੰਡ ਭੁੱਲਰ ਮਹਾਬੀਰ ਜੀ ਦਾ ਜਦੀ ਪਿੰਡ ਆ।

    • @anushpreetkaur4344
      @anushpreetkaur4344 ปีที่แล้ว +2

      'bhuler g dy pind name v dasso g

    • @nirmalghuman6077
      @nirmalghuman6077 ปีที่แล้ว +1

      @@anushpreetkaur4344 ਪਿੰਡ ਦਾ ਨਾਮ ਵੀ ਭੁੱਲਰ ਆ ਜੀ

  • @pamajawadha5325
    @pamajawadha5325 ปีที่แล้ว +2

    Bhut vadia punjab da mann

  • @Khabar295
    @Khabar295 ปีที่แล้ว

    ਕੋਈ ਸ਼ੱਕ ਨੀ ਇਹ ਬਹੁਤ ਵੱਡੇ, ਪੁਰਾਣੇ ਤੇ ਘੈਂਟ ਐਕਟਰ ਨੇ ਪਰ ਇਸ ਇੰਟਰਵਿਊ ਜਿਸ ਹਿਸਾਬ ਨਾਲ ਉਮੀਦ ਸੀ ਓਨੀਆਂ ਗੱਲਾਂ ਕਰੀਆਂ ਨੀ ਬਹੁਤ ਨਾਪਤੋਲ ਕੇ ਤੇ ਘੱਟ ਟੂ-ਦਾ-ਪੁਆਇੰਟ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਕਰਕੇ ਪੂਰੀ ਇੰਟਰਵਿਊ ਵੀ ਸੁਣੀ ਪਰ ਇੰਟਰਵਿਊ ਦੇ ਆਖਿਰ ਚ 30:00 ਮਿੰਟ ਤੇ ਸਿੱਧੂ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ 2-3 ਮਿੰਟ ਵੀ ਗੱਲ ਨੀ ਕੀਤੀ ਸਿੱਧੂ ਮੂਸੇਵਾਲਾ ਦੀ.. ਚਲੋ ਕੋਈ ਨੀ
    #justiceforsidhumoosewala

  • @sarabjeetkaur3045
    @sarabjeetkaur3045 ปีที่แล้ว +1

    Bahut vadhiya bhaji, WAHEGURU inj hi tuhade te apni mehar banai rakhe te tuhanu CHARDIKLA BAKHSHE 🙌🏻❤️

  • @vickychahal5248
    @vickychahal5248 ปีที่แล้ว +6

    Greatest person ❤️

  • @HappyHappy-mr3md
    @HappyHappy-mr3md ปีที่แล้ว +1

    Bada hi vadia roll kitta si moosa jatt ch bai ji

  • @JSSDK
    @JSSDK ปีที่แล้ว +3

    Very good person ne God bless you

  • @HappyHappy-mr3md
    @HappyHappy-mr3md ปีที่แล้ว +2

    Aah hunde aa patarkar thik aa koi tehne wargi fukre patarkari nahi bittu bai ji ch

  • @gurmukhsinghsandhu784
    @gurmukhsinghsandhu784 ปีที่แล้ว +1

    Sat sri akaal g

  • @funandfind3027
    @funandfind3027 ปีที่แล้ว +3

    @30:00

  • @yadwindersingh9264
    @yadwindersingh9264 ปีที่แล้ว +3

    Very good job

  • @gurcharansingh5728
    @gurcharansingh5728 ปีที่แล้ว +2

    Love you moosa jatt

  • @yadwindersingh6515
    @yadwindersingh6515 ปีที่แล้ว +2

    V nice sab ji

  • @gurinderkaur501
    @gurinderkaur501 ปีที่แล้ว +2

    I don’t remember if I saw him first in warning or some other powerful role he was playing and I said to my cousin how iconic his voice and acting is, where was he in his entire life that he got to act now in this age but my cousin told me he has worked in Bollywood along side Sunny deol and other legendary actors which they mentioned here like naseer bhai, legendary Sri om puri saheb, Sunny and akshay khanna. Then I looked him up on google and saw early pictures without turban and beard he was clean shaved. But kudos to Sardar Mahabir Singh bhullar, waiting to see him alongside Babbu Maan in Sucha Soorma.

    • @Khabar295
      @Khabar295 ปีที่แล้ว +1

      😂same mere naal v eda hi hoya c me jado starting ch dekhya me v ehi sochya te apni bhain nu keha oh mere to vadde ne es lyi oh jaande c ehna nu pher ohna ne dassya ehna baare.. 😊 👍🏻

  • @MukeshKumar-mv4mv
    @MukeshKumar-mv4mv ปีที่แล้ว +2

    Bhullar saab great Hero

  • @sajidmanj9192
    @sajidmanj9192 ปีที่แล้ว

    Very nice interview veer ji

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ ปีที่แล้ว

    ਵੀਰ ਜੀ ਮੱਤਾ ਭੌਲੇਕੇ (ਗੁਰਦਾਸਪੁਰ) ਦੀ ਇੰਟਰਵਿਊ ਕਰੋ ਜਰੂਰ

  • @beantsingh642
    @beantsingh642 ปีที่แล้ว

    ਜੇ ਨਾਲ ਕਲਿਪ ਲਾ ਦਿੰਦੇ ਤਾ ਇੰਟਰਵਿਊ ਹੋਰ ਵਧਿਆਂ ਹੋ ਸਕਦੀ ਸੀ

  • @dildalikhari5324
    @dildalikhari5324 11 หลายเดือนก่อน

    Great personality ❤❤❤

  • @uswildlife9
    @uswildlife9 ปีที่แล้ว

    Sidhu ❤️

  • @satnamlitt5267
    @satnamlitt5267 ปีที่แล้ว +1

    Bullar ji mossawalla veer ly Karo

  • @Nirmalsingh-sz5bs
    @Nirmalsingh-sz5bs ปีที่แล้ว +1

    Bali Ji tusi greatest ho

  • @sukhramnahal2902
    @sukhramnahal2902 ปีที่แล้ว +2

    Good 👍

  • @tehalaujla7695
    @tehalaujla7695 ปีที่แล้ว

    Excellent interview

  • @mannusandhu3637
    @mannusandhu3637 ปีที่แล้ว

    Pyar Mohhabat Zindabad 🙏🙏

  • @sajidmanj9192
    @sajidmanj9192 ปีที่แล้ว +1

    I m from Pakistan Punjab Fasilabad

  • @bannigill5128
    @bannigill5128 ปีที่แล้ว +2

    👌👌👌

  • @gagandeepsahour6745
    @gagandeepsahour6745 ปีที่แล้ว +2

    Good

  • @karanbadshahpuria773
    @karanbadshahpuria773 ปีที่แล้ว +3

    ❤️❤️❤️❤️❤️

  • @SABIRAIDER
    @SABIRAIDER ปีที่แล้ว

    Ghaint actor

  • @manisingh6376
    @manisingh6376 ปีที่แล้ว +2

    Legend 💯🚩

  • @jagdeepsidhu1962
    @jagdeepsidhu1962 ปีที่แล้ว

    ਮੈਂ ਤਾਂ ਭੁੱਲਰ ਸਾਬ ਦਾ ਨਾਮ ਹੀ ਜੰਗ ਸਿੰਘ ਸਮਝੀਂ ਬੈਠਾ ਸੀ

  • @gurdialsingh456
    @gurdialsingh456 7 หลายเดือนก่อน

    ਲੋਕ ਮੁਫਤ ਖੋਰੇ ਹੋ ਗਏ ਹਨ ਦੂਸਰਾ ਕੋਈ ਵੀ ਇਕ ਜਗ੍ਹਾ ਤੇ ਬੈਠ ਕੇ ਖੁਸ਼ ਨਹੀਂ

  • @SonuGill-o5x
    @SonuGill-o5x 8 หลายเดือนก่อน

    BhUllar❤❤❤❤❤❤Aman

  • @gurjitsyan843
    @gurjitsyan843 ปีที่แล้ว +1

    👍👍👍👍

  • @gursewaksamra8129
    @gursewaksamra8129 ปีที่แล้ว +5

    ਭੁੱਲਰ ਸਾਬ ਦਾ ਕਿਹੜਾ ਪਿੰਡ ਹੈ ਜੀ

    • @bhejasingh7223
      @bhejasingh7223 ปีที่แล้ว

      Pind bhullar tarn taran to 9km

  • @AaaaAaaa-bf1he
    @AaaaAaaa-bf1he ปีที่แล้ว +2

    #justiceforsidhumoosewala 🙏🙏🙏🙏

  • @iqbalsandhuiqbalsingh2779
    @iqbalsandhuiqbalsingh2779 ปีที่แล้ว

    Good g Good

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ ปีที่แล้ว

    ਮਹਾਂਵੀਰ ਭੁੱਲਰ ਦਾ ਪਿੰਡ ਕਿਹੜਾ ਦਸਿਓ

  • @borninharyana2654
    @borninharyana2654 ปีที่แล้ว +2

    #justiceforsidhumoosewala💔🙏💔💔💔🙏

  • @djdeepchahallinks8943
    @djdeepchahallinks8943 ปีที่แล้ว +2

    A interview ta mere nanke pind bhullar di hai 🙏

  • @baljitdhillon2636
    @baljitdhillon2636 ปีที่แล้ว

    Bhi ji good men

  • @Milosuperstar1313
    @Milosuperstar1313 ปีที่แล้ว

    Good actor bhullar

  • @harinderpreethani8147
    @harinderpreethani8147 ปีที่แล้ว

    Wah bapu kamal insaan ho tusi

  • @deepd9213
    @deepd9213 ปีที่แล้ว

    Bahut nice banda ty Soch v

  • @HappyHappy-mr3md
    @HappyHappy-mr3md ปีที่แล้ว

    Bittu bai ji hobby dhaliwal di interview karo sidhu bare jarur pushyo

  • @parmindersaroye2392
    @parmindersaroye2392 ปีที่แล้ว +1

    Sasayat Web series 👌

  • @thind9204
    @thind9204 ปีที่แล้ว

    Nyc

  • @razabhatti3225
    @razabhatti3225 ปีที่แล้ว +1

    Jinna da interview onna da naam baad ch moose wale da pehlan likheya da #views

  • @YT_FILMS007
    @YT_FILMS007 ปีที่แล้ว

    ਬਾਊਂਸਰ ਕਿ ਰੀਸ ਕਰਨਗੇ ਬਉਂਸਰ ਤਾਂ ਫੁਕਰੇ ਰੱਖਦੇ ਅਾ

  • @GaganDeep-ys5yw
    @GaganDeep-ys5yw ปีที่แล้ว +1

    Bhullran pind aa mahavir bhullar ji da

  • @KulwinderKaur-mz2ec
    @KulwinderKaur-mz2ec ปีที่แล้ว

    🙏🙏👍

  • @Jashandeep20002
    @Jashandeep20002 ปีที่แล้ว

    🙏🙏

  • @BaljeetSingh-fr3by
    @BaljeetSingh-fr3by ปีที่แล้ว

    🙏🙏🙏🙏🙏

  • @krn_70
    @krn_70 ปีที่แล้ว

    30.00 sec MOOSEWALA

  • @cloudnineepic
    @cloudnineepic ปีที่แล้ว

    Finalllyyyyy i found this legend ❤
    He's not just a brilliant actor but rather a fantastic human being too ❤
    I can see my dad in him actually 😢❤

  • @thindproduction5009
    @thindproduction5009 ปีที่แล้ว +1

    Puri gl bat a uncle g huna ch

  • @GaganDeep-jf8sg
    @GaganDeep-jf8sg ปีที่แล้ว +1

    #Justiceforsidhumoosewala

  • @jantsandhu184
    @jantsandhu184 ปีที่แล้ว +1

    BHAUU MAJHAIL 🔥

  • @ManjeetSingh-gh7sd
    @ManjeetSingh-gh7sd ปีที่แล้ว

    Bhullar da pind name dasya ni

  • @happybatth9921
    @happybatth9921 ปีที่แล้ว

    Pind batth bhullar de kol deo batth

  • @HarjinderSingh-ir7vs
    @HarjinderSingh-ir7vs ปีที่แล้ว +1

    िਜਸ.ਦੀ.िੲੰਟਰिਵੳੁ.ਕਰਦੇ.ਜੋ..ਤੁਹਾਢਾ.ਫਰਜ.ਅਾ.िਕ.ਸਭ.ਤੋ.ਪਾिਹਲਾ.ੳੁਸ.ਅਾਦਮੀ.ਦਾ.िਪੰਢ.ਤੇ.ਨਾਮ.ਦिਸਅਾ.ਕਰੋ.ਨਹੀ.िਕ.िੲੰਟਰिਵੳੁ.ਕਰਨ.ਦਾ.ਕੋੲੀ.ਫਾिੲਦਾ.ਨਹੀ

  • @TruthTeller-bg7kd
    @TruthTeller-bg7kd ปีที่แล้ว

    Jatt da mukabla Das fir🤔😒

  • @palwindersingh9558
    @palwindersingh9558 ปีที่แล้ว

    Time ghat gya loka kol oh aram nal internet te hi dekh lainde ta sinema wal nahi jande

  • @ShankarSingh-qy3im
    @ShankarSingh-qy3im ปีที่แล้ว +1

    😔🚜🗽❤❤🙄

  • @judgebirsngh8663
    @judgebirsngh8663 ปีที่แล้ว

    Bhullar sab da khara pind hai

    • @parmindersingh3734
      @parmindersingh3734 ปีที่แล้ว +1

      Bhullar pind
      Tarn taran ton 5,6 kilometers
      Khadur sahib road uppar