Sidhu Moose Wala Live ਚ ਹੋਇਆ ਗਰਮ, ਝਾੜੂ ਵਾਲੇ 15 ਮੁੰਡੇ ਬੋਲਦੇ ਸੀ ਗਰਮ ਕਰਵਾ ਦਿੱਤੀ ਤਸੱਲੀ ਫਿਰ ਨਹੀਂ ਆਇਆ ਜਵਾਬ

แชร์
ฝัง
  • เผยแพร่เมื่อ 1 ธ.ค. 2024

ความคิดเห็น • 1K

  • @bs-zl3qv
    @bs-zl3qv 2 ปีที่แล้ว +234

    2:40 ਤੇ ਝਾੜੂ ਵਾਲੇ ਟੱਕਰ ਗਏ ਸਿਰਾ ਕਰਵਾ ਤਾ
    4:20 ਤੇ ਗੋਲ ਗਪਿਆ ਵਾਲੇ ਵਾਲੀ ਗੱਲ ਦਾ ਤਾਂ ਸਿਰਾ ਕਰਵਾ ਗਿਆ 😂
    6:28 ਤੇ ਅੱਜ ਦਾ ਸੱਚ
    7:38 ਤੇ ਪਿੰਡ ਦਾ ਮੁੰਡਾ ਬੋਲਿਆ ਸਿੱਧੂ ਨੂੰ
    13:25 ਤੇ ਸਿੱਧੂ 22 ਹੋਇਆ ਗਰਮ 🔥
    18:26 ਤੇ ਸਿੱਧੂ ਨੇ ਸਾਰੇ ਹਸਾ ਦਿੱਤੇ 😂😂

  • @gurpreetk9496
    @gurpreetk9496 2 ปีที่แล้ว +124

    ਲੋਕਾਂ ਲਈ ਲੋੜ ਤੋਂ ਜਿਆਦਾ ਸੱਚ ਬੋਲਦਾ ਵੀਰਾ ਪਰ ਲੋਕਾਂ ਦੇ ਸਮਝ ਨਹੀਂ ਆਈਆਂ Sidhu moose wala 👍🏻🙏🏻

  • @sehajbirsandhu8683
    @sehajbirsandhu8683 2 ปีที่แล้ว +92

    ਵੀਰੇ ਨੂੰ ਕਿਸੇ ਨੇ ਬੋਟ ਨਹੀ ਪਾਈ ਹੂੰਨ ਰੋਦੇ ਫਿਰਦੇ ਨੇ ਹੂੰਣ ਮਗਰਮੱਛ ਦੇ ਹੰਝੂ ਬਹੋਨ ਦਾ ਕੀ ਫੇਦਾ 😭😭😭😭😭😭

  • @amandeepkaur9314
    @amandeepkaur9314 2 ปีที่แล้ว +142

    ਉਹ ਵੀਰ ਜੀ ਕਾਸ਼ ਤੂਸੀਂ ਸਾਡੇ ਏਰੀਏ ਵਿੱਚ ਖੱੜ੍ਹਾ ਹੁੰਦਾ ਮੈ ਕਿਹੰਦੀ ਹਾਂ ਦੂਜਾ ਬੰਦਾ ਕਦੇ ਨਾ ਜਿੱਤਦਾ ਤੁਹਾਡੇ ਕੋਲੋਂ।ਤਰਸ ਆਉਂਦਾ ਅੱਜ ਮੈਨੂੰ ਮਾਨਸਾ ਵਾਲਿਆਂ ਤੇ ਬੰਦੇ ਦੀ ਪਿਹਚਾਣ ਕਰਨੀ ਨਹੀਂ ਆਉਂਦੀ ਇਹਨਾ ਲੋਕਾਂ ਨੂੰ। ਭਲੇ ਲੋਕੋ ਰੱਬ ਆਇਆ ਸੀ ਤੁਹਾਡੇ ਵਰਗੇ ਲੋਕਾਂ ਦਾ ਭਲਾ ਕਰਨ ਪਰ ਤੂਸੀਂ ਕਦਰ ਨਹੀਂ ਕੀਤੀ।❤️ love you veer g i really miss you. 😔💔

  • @rajsahni2
    @rajsahni2 2 ปีที่แล้ว +35

    ਵੀਰ ਮੇਰੇ ਸੱਚੇ ਸੁੱਚੇ ਬੰਦੇ ਇਥੇ ਕੋਈ ਸਾਥ ਨਹੀਂ ਦਿੰਦਾ,ਇਸ ਜਨਤਾ ਨੂੰ ਤੂਸੀਂ ਸਮਝ ਗਏ, ਪਰ ਜਨਤਾ ਨੇ ਥੋਨੂੰ ਸ਼ਮਝਣ ਚ ਦੇਰ ਕੀਤੀ miss you veer 🙏🙏😭😭

  • @lalajalvehra7408
    @lalajalvehra7408 2 ปีที่แล้ว +78

    ਲੋੜ ਤੋ ਜਿਆਦਾ ਮੁੰਡਾ ਸਚ ਬੋਲਦੈ 🙏🙏

    • @ParmodSharma-t2q
      @ParmodSharma-t2q 8 หลายเดือนก่อน

      ❤❤❤❤🎉🎉🎉🎉😊

  • @m24lover96
    @m24lover96 2 ปีที่แล้ว +20

    ਇਹ ਗੱਲ ਤਾ ਡੰਗਰ ਤੋ ਡੰਗਰ ਬੰਦਾ ਵੀ ਸਮਝ ਜਾਂਦਾ ਕੀ ਜਿਸਦੇ ਕੋਲ ਪਹਿਲਾ ਏਨੀ ਚੜਾਈ ਤੇ ਪੈਸਾ ਹੋਵੇ ਓਹ ਕੀ ਥੋਡੇ ਪੈਸੇ ਖਾਉਗਾ..ਥੋਡਾ ਚਾੜੂ ਈ ਬਾਈ ਦੀ ਮੌਤ ਦਾ ਕਾਰਨ ਬਣਿਆ ਫੜਲੋ ਪੁੱਛ ਹੁਣ ਚਾੜੂ ਦੀ
    ਬਾਕੀ ਬਾਈ ਸਹੀ ਕਹਿੰਦਾ ਸੀ ਏਥੇ ਲੋਕਾਂ ਨੂੰ ਆਪਣਾ ਸੱਚ ਦਿਖਾਣ ਲਈ ਮਰਨਾ ਪੈਂਦਾ ❤️

  • @mandhillon267
    @mandhillon267 2 ปีที่แล้ว +38

    Jekar loka ne sathh dita hunda ta ajj sidhu moose wala jeenda hunda Legend never die justice for sidhu moose wala💐💐😥😥😥

    • @ayushranjan6339
      @ayushranjan6339 ปีที่แล้ว

      Kaash wo bulletproof fortuner me security ke saath gaya hota to Zinda hota .agar punarjanam hota to Kaash Sidhu Moose wala jaisa koi hota . Ab hume uski legacy ko aage pass karni chahiye

    • @winrealcash4539
      @winrealcash4539 ปีที่แล้ว

      Waheguru ji

    • @rakhipanwar3446
      @rakhipanwar3446 ปีที่แล้ว

      Ryt bro

  • @PUNJABITREND584
    @PUNJABITREND584 2 ปีที่แล้ว +27

    ਭਰਾ ਵੀਡੀਓ ਦੇਖ ਕੇ ਰੋਣ ਹੀ ਨਿੱਕਲ ਦਾ। So sad ਯਰ 😢😢😢😢ਏਹੇ ਲੋਕ ਚਪੇਡਾ ਦੇ ਹੱਕ ਦਾਰ ਨੇ

  • @successfularea2167
    @successfularea2167 2 ปีที่แล้ว +19

    Bai tu Sirrra banda c bai jo tu lokan de swala da sahmna kita bai salaam aa tenu te teri soch bai speech teri att aa

  • @TejpalSingh-ey1nb
    @TejpalSingh-ey1nb 2 ปีที่แล้ว +23

    ਮੈ ਅੱਜ ਸੁਣਿਆ ਇਹ... ਸਿੱਧੂ ਸੱਚੀਓਂ ਲੀਡਰ ਨੀ ਸੀ
    Legend

  • @japnaazkaursamra2675
    @japnaazkaursamra2675 2 ปีที่แล้ว +32

    Rabb da roop c moosewala i miss u veer g

  • @atishkumar8262
    @atishkumar8262 10 หลายเดือนก่อน +2

    ਬਾਈ ਕਿਤੇ ਦੁਆਬਾ ਏਰੀਆ ਚੋਂ ਖੜਾ ਹੁੰਦਾ ਤਾਂ ਜਰੂਰ ਜਿੱਤਦਾ ਕਿਉਂਕਿ ਸਾਡੇ ਦੁਆਬੇ ਦੇ ਲੋਕ ਮਾਲਵੇ ਨਾਲੋਂ ਜਿਆਦਾ ਪਿਆਰ ਕਰਦੇ ਸੀ ਬਾਈ ਨੂੰ love you sidhu 22 ❤

    • @dhlnedhoni8139
      @dhlnedhoni8139 หลายเดือนก่อน

      Sahi gal hai veere

  • @tejinderkaur3766
    @tejinderkaur3766 2 ปีที่แล้ว +27

    ਪਾਰਟੀਆਂ ਨੂੰ ਦੇ ਕਹੇ ਵੋਟ ਨਹੀਂ ੍ ਚੰਗੇ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਕਿ ਇਲਾਕਿਆਂ ਦਾ ਸੁਧਾਰ ਹੋ ਸਕੇ।

    • @Sardars001
      @Sardars001 2 ปีที่แล้ว

      ਅੱਛਾ..... ਭਲਾਂ ਉਸ ਪਾਰਟੀ ਨੇ ਸਾਡੇ ਹਰਿਮੰਦਰ ਸਾਹਿਬ ਤੇ ਹਮਲੇ ਦਾ ਆਰਡਰ ਦਿੱਤਾ ਹੋਵੇ । ਭਲਾਂ ਉਸ ਪਾਰਟੀ ਨੇ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਵੇ । ਭਲਾਂ ਉਸ ਪਾਰਟੀ ਨੇ ਦਿੱਲੀ ਵਿੱਚ ਸਾਡੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜਤਾਂ ਲੁੱਟੀਆਂ ਹੋਣ । ਸਾਡੇ ਵੀਰਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਹੋਣ । ਭਲਾਂ ਹੀ ਉਸ ਪਾਰਟੀ ਨੇ syl ਸਾਡੀ ਝੋਲੀ ਪਾਈ ਹੋਵੇ । ਬੜੀ ਉੱਚੀ ਸੋਚ ਐ ਤੁਹਾਡੀ । ਪਰ ਭੈਣ ਜੀ ਪਾਰਟੀ ਦਾ ਪਿਛੋਕੜ ਵੀ ਦੇਖਣਾ ਪੈਂਦਾ ਏ । ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਭਲਾ ਮੰਗਣ ਵਾਲਾ ਤੇ ਦਿਲ ਵਿੱਚ ਪੰਜਾਬ ਲਈ ਦਰਦ ਰੱਖਣ ਵਾਲਾ ਸ਼ਖਸ ਹੋਊਗਾ.....ਉਹ ਨਾਂ ਤਾਂ ਅਜਿਹੀ ਪਾਰਟੀ ਨੂੰ ਵੋਟ ਪਾਊਗਾ ਤੇ ਨਾਂ ਹੀ ਅਜਿਹੀ ਪਾਰਟੀ ਦੀ ਟਿਕਟ ਤੇ ਚੋਣ ਲੜੂਗਾ ।

  • @brownuniqueboy7799
    @brownuniqueboy7799 2 ปีที่แล้ว +21

    Dil da ni mada tera Sidhu mosewala 💪😍😘

  • @karamjitdhillon3715
    @karamjitdhillon3715 2 ปีที่แล้ว +15

    ਬਾਈ ਦੀਆਂ ਗੱਲਾਂ ਬਹੁਤ ਵਧੀਆ ਆ

  • @sikandersingh8308
    @sikandersingh8308 2 ปีที่แล้ว +20

    ਸਿੱਧੂ ਬਾੲੀ ਜਿੰਦਾਬਾਦ🙏🙏🙏🙏🙏

  • @mgneetonly6513
    @mgneetonly6513 ปีที่แล้ว +3

    Pure soul with undefined talent.....💔💔💔💔💔💔😭😭😭😭love h Sidhu bai thonu 😭😭🕊🕊

  • @atishkumar8262
    @atishkumar8262 10 หลายเดือนก่อน +1

    ਲੋਕੋ ਸਾਨ ਜੱਟ ਸੀ ਸਿੱਧੂ ਬਾਈ ਧੋਖਾ ਕੀਤਾ ਤੁਸੀਂ ਬਾਈ ਨਾਲ ਬਾਈ ਸਹੀ ਗੱਲਾਂ ਕਰਦਾ ਸੀ ਪੜਿਆ ਲਿਖਿਆਂ ਵਾਲੀਆਂ

  • @nashinderbirkaur2321
    @nashinderbirkaur2321 2 ปีที่แล้ว +17

    sach ni mandi Dunia
    Jhooth hi chahida sb nu
    Lolypop den wale hi wadia lagde hn sb nu.miss u beta

  • @mewasingh2870
    @mewasingh2870 ปีที่แล้ว +1

    ਮੂਸੇਵਾਲਾ ਸॅਚਾ ਤੇ ਸॅਚੀ ਗॅਲ ਕਰਨ ਦੀ ਜੁਰਤ ਰॅਖਦਾ ਸੀ ਸਲਾਮ ਅਾ िਸॅਧੂ ਪੁॅਤਰਾ ਤੇ ਸਚਾਈ ਬੁਚੜਾ ਨੂੰ ਰਾਸ ਨਹੀ ਅਾ ਰਹੀ ਸੀ ਬਾਕੀ ਤੇਰੀ ਗॅਲ िਕਰਤ ਕਰਨ ਦੀ ਬਹੁਤ ਬਧੀਅਾ ਲॅਗੀ ਜੋ ਗੋਲ ਗॅਪੇ ਵਾਲੀ िਸਰਾ ਸੀ 💕🙏

  • @sukhdoad520
    @sukhdoad520 2 ปีที่แล้ว +8

    Love you sidhu moose Wala ❣️❣️❣️❣️💪💪💪👌👌👌I am living fridkot city sport you bai

  • @JasveerJasveer-f5x
    @JasveerJasveer-f5x ปีที่แล้ว +1

    ਸਿੱਧੂ ਬਾਈ ਨੇ ਜਵਾ ਸੱਚੀਆਂ ਗੱਲਾ ਬੋਲ ਗਿਆ 😢

  • @uppalomkar1032
    @uppalomkar1032 2 ปีที่แล้ว +6

    ਚੰਗੀ ਸੋਚ ਦਾ ਮਾਲਕ ਸੀ ਸਿੱਧੂ ਵੀਰ ਵਾਹਿਗੁਰੂ ਜੀ

  • @jackshiv6805
    @jackshiv6805 ปีที่แล้ว +3

    ਜਦੋਂ ਦੁਨੀਆ ਵਿੱਚ ਹੰਕਾਰ ਜਾ ਫਿਰ ਦੁੱਖ ਤਕਲੀਫਾ ਘੜਾ ਭਰ ਜਾਂਦਾ ਆ ਤਾਂ ਪਰਮਾਤਮਾ ਉਸ ਰੂਪ ਵਿੱਚ ਧਰਤੀ ਤੇ ਉਸ ਬੰਦੇ ਨੂੰ ਜਰੂਰ ਭੇਜਦਾ ਹੈ। ਓਸ ਦੇ ਰੂਪ ਵਿਚ ਹੀ ਸਿੱਧੂ ਸੀ ਪਰ ਲੋਕਾਂ ਨੇ ਪਹਿਚਾਨਣ ਵਿੱਚ ਦੇਰੀ ਕਰਤੀ।😢😔। #Justice for Legend #Sidhu #moose #wala legend never die

    • @butasingh7657
      @butasingh7657 ปีที่แล้ว

      Bill kull Sahi keha bai ji🙏

  • @kkgt1371
    @kkgt1371 2 ปีที่แล้ว +28

    Sacha banda c, Politician nhi c. Mansa de lokan lyi sochda c,

    • @bhaijaan3224
      @bhaijaan3224 2 ปีที่แล้ว +1

      Par mansa wale samajh hi na sake 😭😭😭😭

  • @ajaysarhali8156
    @ajaysarhali8156 2 ปีที่แล้ว +1

    ਓ ਗੱਲਾਂ ਹੀ ਕਰਨ ਦਿਆ ਲੋਕਾ ਨੇ ਫੇਰ ਉਹੋ ਘੁਸੀ ਭੋਰਤੀ ਅਖੇ ਸਾਡੇ ਪਾਣੀ ਦਾ ਨਿਕਾਸ ਨਹੀਂ ਹੈਗਾ,ਮਤਲਬ ਉਹੋ ਗਲੀਆਂ ਨਾਲੀਆਂ ਤੇ ਖੜ ਜਾਂਦੇ ਆ,ਕੋਈ ਵੀ ਲੀਡਰ ਆਪਣੀ ਪਾਰਟੀ ਨੂੰ ਨਹੀਂ ਨਿੰਦਦਾ ਹੁੰਦਾ ਅਗਲਾ ਸ਼ਰੇਆਮ ਕਾਂਗਰਸ ਨੂੰ ਵੀ ਗ਼ਲਤ ਕਹਿ ਰਿਹਾ ਆ, ਨੌਕਰੀਆਂ ਵਾਲੇ ਮਸਲੇ ਤੇ ਬਹੁਤ ਵਧੀਆ ਵਿਚਾਰ ਰੱਖੇ

  • @gurjitkaurchouhan1016
    @gurjitkaurchouhan1016 2 ปีที่แล้ว +4

    ਮਾਨਸਾ ਵਾਲੇ ਲੋਕਾ ਨੇ ਸਿੱਧੂ ਬਾਈ ਨੂੰ ਵੋਟਾ ਨੀ ਪਾਇਆ ਜੇ ਵੋਟਾ ਪਾ ਦਿੰਦੇ ਬਾਈ ਜਿਤ ਜਾਂਦਾ ਤਾਂ ਮਰਦਾ ਨਾ ਹੁਣ ਆਪਣੇ ਵਿੱਚ ਹੁੰਦਾ ਬਾਈ ਹੁਣ ਮਾਨਸਾ ਵਾਲੇ ਪੋਸਟਾ ਪੌਦੇ ਨੇ ਹੁਣ ਕੋਈ ਫਾਇਦਾ ਨੀ ਜਿਉਦੇ ਦੀ ਕਦਰ ਨੀ ਕੀਤੀ

    • @sharanjitsingh6558
      @sharanjitsingh6558 2 ปีที่แล้ว +1

      ਬਿਲਕੁਲ ਜੀ ਜਿਊਦੇ ਜੀਅ ਬਾੲੀ ਦੀ ਕਦਰ ਨੀ ਪਾਈ ਹੁਣ ਝੂਠੇ ਡਰਾਮੇ ਕਰੀ ਜਾਂਦੇ ਆ ਪਛੜੇ ਲੋਕਾਂ ਦੀ ਪਛੜੀ ਸੋਚ ਨੇ ਰੱਬ ਦਾ ਭੇਜਿਆ ਫ਼ਰਿਸ਼ਤਾ ਮਰਵਾ ਤਾ 😭😭😭😭😭😭😭😭😭😭😭😭

  • @AKdesigner_1
    @AKdesigner_1 2 ปีที่แล้ว +19

    Schiyan gla kitiya veer ne tadiya trkiya krniya c ... Ki jana c tada j jeeta dinde veer nu aaj jinda hona c mere sohne veer ne😭

  • @lakhisingh9058
    @lakhisingh9058 2 ปีที่แล้ว +6

    ਬਹੁਤ ਵਧੀਆ ਇਨਸਾਨ ਸੀ ਬਾਈ

  • @Prabh892
    @Prabh892 2 ปีที่แล้ว +11

    Love you sidhu brother ❤️🙏 great personality

  • @abhijohal6342
    @abhijohal6342 2 ปีที่แล้ว +5

    Miss you😭😭 sidhu Waheguru ji wapas bhej do veer nu🙏😭😭 Legend moosewala jatt💪😭😭

  • @simranl4700
    @simranl4700 2 ปีที่แล้ว +19

    Mansa de lokan ne kadar nahi payi Sidhu bete di :(

    • @paramjitkaursidhu6805
      @paramjitkaursidhu6805 ปีที่แล้ว +1

      ਮਾਨਸਾ ਵਾਲਿਓ, ਤੁਸੀ ਵੋਟਾਂ ਵੇਲੇ ਸਾਰੇ ਜਿਲੇ ਦੀਆਂ ਪੰਚਾਇਤਾਂ ਨੇ ਰੱਜ ਕੇ ਵੀਰ ਨੂੰ ਲੁੱਟਿਆ, ਪਰ ਸੱਚੇ ਸੁੱਚੇ ਇਨਸਾਨ ਦੀ ਕਦਰ ਨੀ ਪਾਈ ਦੱਲਿਓ

  • @radhikachopra2779
    @radhikachopra2779 2 ปีที่แล้ว +14

    Banda sach bolda c kise ko jariya nahi giya 👍

  • @Balwinderchilla
    @Balwinderchilla 2 ปีที่แล้ว +20

    Bai di gallan sach ne, sb gallan sach ne, Punjab kol enne resources nhi ki sab nu sarkari naukri mil je. Baki party chhoth boldiyan ne ki sab nu naukari mil jo.

  • @arshkaul3424
    @arshkaul3424 ปีที่แล้ว +3

    Miss you veere ajj saara din tenu e suneaa swer da cheta bot aunda c jdo dil jada udaas hunda dirba entry te hushiarpur entry dekh k ida lgda jida tu waapis aageaa veere dil udaas bot rehnda tere bina

  • @sehajbirsandhu8683
    @sehajbirsandhu8683 2 ปีที่แล้ว +5

    ਲੋਕਾ ਨੇ ਘਰ ਆਏ ਰੱਬ ਨੂੰ ਮੋੜ ਦਿੱਤਾ ਲੱਖ ਲਾਨਤਾ ਮਾਨਸਾ ਵਾਲੀਆ ਨੂੰ😠😠😠😠😠

  • @devkisahu763
    @devkisahu763 2 ปีที่แล้ว +12

    App party jindabad yar sare app nu vota pyeo pls

  • @manjeetkaur6023
    @manjeetkaur6023 ปีที่แล้ว +2

    Lahnat ah mansa deh loka teh jehna neh sidhu nu vota nhi payaaa jehna neh payaa ohna deh suker gujaar ha 🙏

  • @birsingh1074
    @birsingh1074 2 ปีที่แล้ว +12

    Historical speach

  • @avtaarsohal6601
    @avtaarsohal6601 2 ปีที่แล้ว +35

    Dil da ni mada 22 sidhu moosewala

  • @amankaur4103
    @amankaur4103 2 ปีที่แล้ว +16

    We proud on you veer

  • @rajwantkaur1744
    @rajwantkaur1744 2 ปีที่แล้ว +10

    Legend never die for Sidhu moose wala

  • @jagjitgill5902
    @jagjitgill5902 2 ปีที่แล้ว +10

    Vote for Sidhu moosewala please

  • @ManjitKaur-bp1lf
    @ManjitKaur-bp1lf 2 ปีที่แล้ว +9

    ਹੀਰਾ ਪੁੱਤ ਗਵਾ ਬੈਠੇ ਹਾਂ ਅਸੀਂ

  • @officialbhullar9574
    @officialbhullar9574 2 ปีที่แล้ว +40

    Legend never die ❤️

  • @RajinderKaur-zk2ei
    @RajinderKaur-zk2ei 2 ปีที่แล้ว +4

    Sidhu Apne pind di tarakki karna chahnda c, par Mansa Wale usnu samjhe nahi. Bahut dukh di gal hai. Babbar Sher chala gaya bahut anakh naal.

  • @agamgill9069
    @agamgill9069 2 ปีที่แล้ว +2

    💯% sch bolda c,
    🌶️🌶️ 🌶️ Ta lagnia hi c,
    Amar sardar shubdeep Singh Sidhu mussewala Aankhi Jatt 👍♥️♥️🙏

  • @ManjitKaur-bp1lf
    @ManjitKaur-bp1lf 2 ปีที่แล้ว +7

    ਹਾਏ ਰੱਬਾ ਕਿਉਂ ਖੋ ਲਿਆ ਸ਼ੇਰ ਪੁੱਤ , ਜਰੇਆ ਨੀ ਗਿਆ ਜਾਲਮਾਂ ਤੋਂ ਪਾਪੀਓ ਕਿੱਥੇ ਭਰੋਂ ਗੇ

  • @rajindermona6754
    @rajindermona6754 2 ปีที่แล้ว +8

    Sbb tou vdiya speech 🙏🙏🙏

  • @rajdhaliwal2914
    @rajdhaliwal2914 2 ปีที่แล้ว +17

    App party leyo Punjab bachao from samana city

  • @KuldeepSingh-rz2sf
    @KuldeepSingh-rz2sf 2 ปีที่แล้ว +19

    Always support aw dilo mere veer nu

  • @gurpreetsinghmahla8973
    @gurpreetsinghmahla8973 2 ปีที่แล้ว +14

    Sidhu Moose wala ❤️❤️❤️🔥❤️❤️🔥❤️😘

  • @amanviray2555
    @amanviray2555 2 ปีที่แล้ว +10

    Sidhu moose wala zindabad ❣️

  • @nj1736
    @nj1736 2 ปีที่แล้ว +39

    Bhut vdia reply dita sidhu ne👌

  • @bapudaofficerput1638
    @bapudaofficerput1638 2 ปีที่แล้ว +12

    Lok ਸੜਕਾਂ ਤੇ ਰੁਲ ਗਏ ਪਰ ਕਾਂਗਰਸ ਦਾ cm ik var v ਮਸਲਾ ਹੱਲ krn ਨਹੀਂ ਆਇਆ

  • @khabritadka
    @khabritadka 2 ปีที่แล้ว +15

    Tashan Punjabi Live channel te sidhu moose wala dove att aa

  • @teraansh1121
    @teraansh1121 2 ปีที่แล้ว +9

    Sidhu Bai 🤟🔥❤️

  • @goodkakabangagoogleloveyou7849
    @goodkakabangagoogleloveyou7849 2 ปีที่แล้ว +21

    Waheguru love you 💓

  • @satnamdhindsa3759
    @satnamdhindsa3759 2 ปีที่แล้ว +11

    Good job sidhu

  • @Gundeep_Brar
    @Gundeep_Brar 2 ปีที่แล้ว +24

    SIDHU MOOSE WALA JINDABAD 💪💪💯🔥

  • @karamjeetkaur2261
    @karamjeetkaur2261 2 ปีที่แล้ว +9

    Legend sidhu

  • @bttoolspunjab3141
    @bttoolspunjab3141 2 ปีที่แล้ว +20

    Sidhu Moose wala jinda bad

  • @sardarbande3609
    @sardarbande3609 2 ปีที่แล้ว +9

    Sirra lata bai

  • @jagmohansinghgill3781
    @jagmohansinghgill3781 ปีที่แล้ว +2

    ਸੱਚ ਕਿਹਾ ਬਾਈ ਜੀ

  • @sandeepheer3151
    @sandeepheer3151 2 ปีที่แล้ว +12

    Banda sacha a baki jo koi mrji kahi jawe 🙏🏻🙏🏻🙏🏻🙏🏻

  • @ManpreetSingh-ne1un
    @ManpreetSingh-ne1un 2 ปีที่แล้ว +11

    Sidhu 🌪

  • @goldycheema1592
    @goldycheema1592 2 ปีที่แล้ว +8

    Sidhu 💖🙏

  • @sarbjeetchumber
    @sarbjeetchumber 2 ปีที่แล้ว +2

    Love u veere Sacha heera aapa gvaa leaa punjabio.

  • @JitenderKumar-lp2yv
    @JitenderKumar-lp2yv 2 ปีที่แล้ว +8

    #JusticeForSidhuMoosewala 🙏

  • @kuldeepdeo3058
    @kuldeepdeo3058 2 ปีที่แล้ว +4

    ਜੱਟ ਅੱਤ ਕਰਾਉਦਾ

  • @harpreetkaur3341
    @harpreetkaur3341 2 ปีที่แล้ว +4

    Love you Sidhu brother

  • @makhansingh9044
    @makhansingh9044 2 ปีที่แล้ว +18

    Sidhu jinda bad

  • @veerumal879
    @veerumal879 2 ปีที่แล้ว +5

    Bai sahi lagda eh sidhu mossevale

  • @AbdulraziqRaziq-y9k
    @AbdulraziqRaziq-y9k หลายเดือนก่อน

    Sidhumoosewala
    Legend
    Besta
    Ok.l
    Love you and I miss you too ❤❤❤❤❤❤❤❤❤❤

  • @bilawalakramakram7487
    @bilawalakramakram7487 2 ปีที่แล้ว +23

    Sidhu sidhu wa 🔥

  • @JAspalSingh-lu1hf
    @JAspalSingh-lu1hf 2 ปีที่แล้ว +2

    ਬਾਈਁ ਗੋਲ ਗੱਪੇ ਵਾਲੀ ਗੱਲ ਬਿਲਕੁਲ ਸਹੀ ਕੀਤੀ

  • @sardarbande3609
    @sardarbande3609 2 ปีที่แล้ว +22

    Waheguru ji mehar rkha

  • @rgun3832
    @rgun3832 2 ปีที่แล้ว +11

    Rab da rop aa eh 22 sada

  • @snehsharma3935
    @snehsharma3935 2 ปีที่แล้ว +7

    Wah kya speech thi

  • @AmandeepAmandeep-nw8tm
    @AmandeepAmandeep-nw8tm 2 ปีที่แล้ว +19

    ਸੱਚੀਆਂ ਗੱਲਾਂ ਕਰਦਾ

  • @tejpalsingh7150
    @tejpalsingh7150 2 ปีที่แล้ว +11

    Aam admi

  • @Shonk_Anmule_yaara_de
    @Shonk_Anmule_yaara_de 2 ปีที่แล้ว +9

    Waheguru ji mehar karan gee 🙏🙏🙏🙏🙏🙏 Pardeep Bhagtuana,,dst,, faridkot

  • @mashalgames8706
    @mashalgames8706 2 ปีที่แล้ว +27

    ਤੱਕੜੀ ਸਮੈਕ ਤੋਲਦੀ 😡
    ਪੰਜਾ ਰੰਗਿਆ 84 ਵਾਲੇ ਖੂਨ ਨਾਲ 😭

  • @navroopsinghkhaira7470
    @navroopsinghkhaira7470 2 ปีที่แล้ว +5

    ਲੋਕੋ ਇਹਨਾਂ ਦੀ ਗੱਲਾਂ ਵਿੱਚ ਨਾ ਆਇਔ ਆਪਣੀ ਵੋਟ ਸੋਚ ਸਮਝ ਕੇ ਪਾਇਊ ਫਿਰ ਨਾ 5 ਸਾਲ ਰੋਇਔ ਜੇ ਕੁਝ ਪੰਜਾਬ ਦਾ ਬਣਿਆ ਦੇਖਣਾ ਚਾਹੁੰਦੇ ਜੇ ਆਪਣੀ ਵੋਟ ਸੋਚ ਸਮਝ ਕੇ ਪਾਇਊ

  • @HardeepSingh-gj5xz
    @HardeepSingh-gj5xz 2 ปีที่แล้ว +11

    Love you Sidhu y

  • @urvipuri4106
    @urvipuri4106 2 ปีที่แล้ว +1

    It is a government of Punjab congress and political leaders and true think sidu mose wala jatta good man

  • @inderjitdhillon2479
    @inderjitdhillon2479 2 ปีที่แล้ว +5

    Sidhu 👌👌👌👌

  • @mohitsinghchauhan8218
    @mohitsinghchauhan8218 ปีที่แล้ว +1

    Sidhu hadh nalo vadh sach bolda c ,, miss you jaan 😢❤

  • @Goldy-fv2ug
    @Goldy-fv2ug 2 ปีที่แล้ว +14

    legends

  • @Ghuman87
    @Ghuman87 ปีที่แล้ว +1

    yaara boht jada sach bolda c miss jindgi jina time aa ohna time tere geet he sunne ne jatta

  • @hamishbhangu9819
    @hamishbhangu9819 2 ปีที่แล้ว +4

    🙏🙏👌👌 sidhu moose wala sira bnda aa

  • @rg-uu5rk
    @rg-uu5rk 2 ปีที่แล้ว +36

    ਸਿੱਧੂ ਬਾਈ ਦੇ ਫੈਨ Share ਕਰਦੋ ਵੀਡਿਉ ਸਾਰੇ whatsapp group facebook ਤੇ ਵੀ ਸਿਰਾ ਕਰਵਾ ਗਿਆ ਅੱਜ ਤਾਂ ਪੂਰੀ ਸਪੀਚ ਸੁਣਿਓ end ਤੱਕ ਨਜਾਰਾ ਅਉ

    • @khabritadka
      @khabritadka 2 ปีที่แล้ว +1

      Kr ve diti share

  • @satnamesinghsatnamesingh3536
    @satnamesinghsatnamesingh3536 2 ปีที่แล้ว +2

    Only Sidhu Bai ji jindabad jindabad jindabad jindabad

  • @musiclover.3901
    @musiclover.3901 2 ปีที่แล้ว +37

    Game and Satisfy.My favourite Songs.Full Motivation Moralful Interview🙏

  • @jassindan5258
    @jassindan5258 2 ปีที่แล้ว +10

    Good 22

  • @jattijatti7099
    @jattijatti7099 ปีที่แล้ว +3

    Legend naver die ❤️❤️

  • @sardarbande3609
    @sardarbande3609 2 ปีที่แล้ว +21

    Waheguru ji jitt bksha Veera nu 🙏

    • @GamerXT
      @GamerXT 2 ปีที่แล้ว +1

      Aam party

    • @nirmalk6840
      @nirmalk6840 2 ปีที่แล้ว +1

      Aam party jindabad

  • @GARRYYTx69
    @GARRYYTx69 ปีที่แล้ว +4

    Veere kisi ne kadar ni kiti thodi na koi nal khariya koi gal ni jisda koi ni hunda osda rabb hunda waheguru nere ho ke sunuga sadiyan sariyan diyan ardassa bentiyan jaroor parvaan karange sanu sade rabb te bahut bharosa mahapaapiyan nu jaldi saza jaroor milugi rabb de ghar der aa andher nahi oh sarabshaktimaan hai osde hath sab kuj aa waheguru mehar karange 🤲🤲🤲🤲🙏🏻🙏🏻🙏🏻🙏🏻💐💐

  • @gurpartapdhillon4264
    @gurpartapdhillon4264 2 ปีที่แล้ว +11

    ਸਿੱਧੂ ਸਾਬ ਰਾਜਨੀਤੀ ਵਿੱਚ ਆਉਣ ਦੀ ਥੋੜੀ ਜਲਦੀ ਕਰਗਿਆ ।।।।

    • @jagjitsingh-wg2lb
      @jagjitsingh-wg2lb 2 ปีที่แล้ว

      budhe ho k sab matlabi ho jnde ehi umar baagi hundi aa dhillon sahib ...baki tu c soch k dsdo

    • @manpreetbrar4327
      @manpreetbrar4327 2 ปีที่แล้ว

      Dunia to lai ke jaan wich v rabb jaldi kargia

    • @lovekeshsachdeva51
      @lovekeshsachdeva51 2 ปีที่แล้ว

      @@manpreetbrar4327 rabb ji ko bot pyare the sidhu g mansa ke logo ne jinhe voh apna mante the bot insult ki sidhu g kii....mansa ke logo ko unki aukat dika kar ki singla corrupted h sidhu g ko unki.selfrespect ke sath apne sath le gye rabb ji...kukii sidhu g deserves angle world not devil world🙏🏻🙏🏻