Jalandhar 'ਚ ਗਰਜੇ CM Bhagwant Mann, ਵਿਰੋਧੀਆਂ ਦੀ ਲਾਈ ਕਲਾਸ | Jalandhar West By-Election | N18V

แชร์
ฝัง
  • เผยแพร่เมื่อ 20 ส.ค. 2024
  • Jalandhar 'ਚ ਗਰਜੇ CM Bhagwant Mann, ਵਿਰੋਧੀਆਂ ਦੀ ਲਾਈ ਕਲਾਸ | Jalandhar West By-Election | N18V
    #jalandharnews #bhagwantmann #news18punjab #jalandharwestbyelection #jalandharwest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 276

  • @ManpreetKaur-i1u
    @ManpreetKaur-i1u หลายเดือนก่อน +7

    ਤੂੰ ਤਾਂ ਆਪ ਲੁੱਟ ਕੇ ਖਾ ਗਿਆ ਪੰਜਾਬ ਨੂੰ

  • @VarinderSingh-hc5hy
    @VarinderSingh-hc5hy หลายเดือนก่อน +8

    ਦੁਰ ਫਿਟੇ ਲਾਨਤ ਤੇਰੇ ਭੰਡ ਮਾਨ

  • @user-mz7ie4rc7z
    @user-mz7ie4rc7z หลายเดือนก่อน +42

    ਬੱਸ ਕਰ 22 ਹੁਣ ਤਾ ਅਸੀ ਵੀ ਅੱਕਗੇ ਇਹਨਾ ਗੱਲਾ ਤੋ ਤੇਰੇ ਤੋ ਹੁਣ ਨੀ ਬਣਦਾ

  • @gurmailsinghnijjar5970
    @gurmailsinghnijjar5970 หลายเดือนก่อน +29

    ਬਾਈ ਜੀ ਪਟਵਾਰੀਆਂ ਦੀ ਰਿਸ਼ਵਤਖੋਰੀ ਬੰਦ ਕਰਨ ਦੀ ਗੱਲ ਕਦੋਂ ਕਰੋਗੇ ? ਬੀਹ ਸਾਲ ਦੀ ਫਰਦ ਦੇ ਚਾਰ ਹਜ਼ਾਰ ਰੁਪਏ ਲੈਂਦੇ ਹਨ

    • @pp99986
      @pp99986 หลายเดือนก่อน +4

      Right

    • @pp99986
      @pp99986 หลายเดือนก่อน +4

      Patwari tahsildar without money not working right now where is going money asking to CM Saab ❤❤❤❤❤
      Don't vote to AAP

    • @harbanksingh3069
      @harbanksingh3069 หลายเดือนก่อน

      ਸਹੀ ਗੱਲ ਜੀ

    • @harbanksingh3069
      @harbanksingh3069 หลายเดือนก่อน

      ਸਹੀ ਗੱਲ ਆ ਜੀ

    • @harjeetsinghharjeet8082
      @harjeetsinghharjeet8082 หลายเดือนก่อน

      ¹❤❤❤❤😊😊​@@pp99986

  • @sabi-mansa
    @sabi-mansa หลายเดือนก่อน +7

    ਭੰਡ ਗੱਪੀ ਹੁਣ ਤੇਰਾ ਡਰਾਮਾ ਨੀ ਚਲਣਾ
    ਲਿਖ ਕੇ ਰੱਖਲਾ

    • @user-is6nb2oi6r
      @user-is6nb2oi6r หลายเดือนก่อน

      Hun ta drama kmm kr gea 😂😂😂😂😂 oh ho

  • @hcfgjfgygby8306
    @hcfgjfgygby8306 หลายเดือนก่อน +42

    ਢਾਈ ਸਾਲਾ ਵਿਚ ਕੰਮ ਨਹੀ ਦਸਿਆ ਕਿਸੇ ਨੇ ਇਸ ਹਲਕੇ ਦਾ

  • @jagdeepsandhu2144
    @jagdeepsandhu2144 หลายเดือนก่อน +4

    ਗੱਪਾ ਹੀ ਗੱਪਾ

  • @parwindersingh8057
    @parwindersingh8057 หลายเดือนก่อน +16

    ਮਾਨ ਸਾਬ ਹੁਣ ਗੱਲ ਨਹੀ ਬਣਦੀ

    • @DalbirKhan-ky7fz
      @DalbirKhan-ky7fz หลายเดือนก่อน +1

      ਹੁਣ ਨਹੀਂ ਵੋਟਾਂ ਪਾਉਣੀਆਂ ਲੋਕਾਂ ਨੇ ਰੱਜ ਗਏ ਚਿੱਟਾ ਖ਼ਤਮ ਕਰਨ ਲਈ ਲੋਕਾ ਨੇ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੌਲਣ ਲਈ ਰੌਲਾ ਪਾਇਆ ਇਹਦੇ ਕੋਲ਼ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹਨੇ ਵਾਅਦਾ ਕੀਤਾ ਸੀ ਜੇਕਰ ਸਾਡੀ ਸਰਕਾਰ ਬਣਦੀ ਅਸੀਂ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੋਲ੍ਹਣ ਦਾ ਕੰਮ ਕਰਾਂਗੇ ਹੁਣ ਮੁੱਕਰ ਗਿਆ ਫੇਰ ਵੋਟਾਂ ਕਿਹੜੇ ਕੰਮ ਲਈ ਪਾਈਏ

    • @simransingh2061
      @simransingh2061 หลายเดือนก่อน

      @@DalbirKhan-ky7fz22 jalndhar da lok gay bundo ho ge

  • @user-no7sq7fo6o
    @user-no7sq7fo6o หลายเดือนก่อน +27

    ਮਾਨ ਸਾਹਿਬ ਤੁਸੀਂ ਚੰਗੇ ਜੇ ਜੇਕਰ ਤੁਸੀਂ ਮੁਲਾਜ਼ਮਾਂ ਨੂੰ ਡੀ ਏ ਦੇ ਦੇਂਦੇ ਪੁਰਾਣੀ ਪੈਨਸ਼ਨ ਬਹਾਲ ਕਰ ਦੇਂਦੇ ਤਾਂ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ

    • @satnamsingh-re4hr
      @satnamsingh-re4hr หลายเดือนก่อน +1

      ਲੁਟੇਰਿਆ ਤੂੰ ਕੋਲਾ ਲੈ ਕੇ ਆ

  • @jassijassi6726
    @jassijassi6726 หลายเดือนก่อน +5

    ਕਿਉ ਬਾਈ ਝੂਠ ਵੱਡੀ ਜਾਨਾ 50 60ਹਜਾਰ ਲੱਗ ਕੇ ਇੱਕ ਗਿਰਦਾਵਰੀ ਠੀਕ ਨਹੀਂ ਕਰਦਾ ਇੱਕ ਪਟਵਾਰੀ ਤੁਸੀਂ ਕਹਿੰਦੇ ਭਰਿਸ਼ਟਾਚਾਰ ਨਹੀਂ ਸਾਡੇ ਰਾਜ ਵਿਚ ਝੂਠ ਦੀ ਰਾਜਨੀਤੀ ਕਰ ਰਹੇ ਹੋ

  • @sukhbhullarfzk3012
    @sukhbhullarfzk3012 หลายเดือนก่อน +8

    ਮਾਨ ਸਾਹਿਬ ਫਾਜਲਕਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਪੁਲਿਸ ਵਾਲੇ ਰਿਸ਼ਵਤ ਲੈਂਦੇ ਤੇਰਾ ਐੱਮਐਲਏ ਵੀ ਬੋਂਡੂ ਏ

    • @VikasKumar-rw6io
      @VikasKumar-rw6io หลายเดือนก่อน

      🙏🙏👌👌

    • @rajurj6829
      @rajurj6829 หลายเดือนก่อน +1

      eh ki aa eh v bondu aa 😂😂

    • @harwinderkaur2528
      @harwinderkaur2528 หลายเดือนก่อน +1

      Aam admi calinik ch harek mareej noo iko dvai dei jande a

    • @harwinderkaur2528
      @harwinderkaur2528 หลายเดือนก่อน +1

      Punjab di truki di gl jiada kreya kr hor vadhoo glan ch hi time lagha dina

  • @kirtansingh7124
    @kirtansingh7124 หลายเดือนก่อน +13

    ਲੋੜਵੰਦ ਪਰਿਵਾਰਾਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ

  • @user-gn5sd4iq9k
    @user-gn5sd4iq9k หลายเดือนก่อน +3

    ਹੁਣ 92ਝਾੜੂ ਦੇ ਵੀ ਨਹੀਂ ਆਉਂਦੇ ,ਤੀਲਾ ਤੀਲਾ ਹੋਇਆ ਪਿਐ

  • @ruplalsehgal1117
    @ruplalsehgal1117 หลายเดือนก่อน +16

    BJP AAP zero Congress jitegi best of the best option congress only

  • @sabi-mansa
    @sabi-mansa หลายเดือนก่อน +14

    ਬਈਆ ਕੰਪਣੀ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
    2027👈

  • @Nadarsanjh45
    @Nadarsanjh45 หลายเดือนก่อน +9

    ਤੂੰ ਭੰਡਾ ਲੈਕਚਰ ਨਾਂ ਕਰ ਚੰਡੀਗੜ੍ਹ ਦੇ ਸਪੈਲਿੰਗ ੱਸ

  • @ਚੜਦੀਕਲਾ
    @ਚੜਦੀਕਲਾ หลายเดือนก่อน +2

    ਕਾਂਗਰਸ ਨੇ ਝਾੜੂ ਖਲਾਰ ਦੇਣਾ😅😅😅😅

  • @karajsingh7556
    @karajsingh7556 หลายเดือนก่อน +20

    ਝੂਠ ਬੋਲ ਵੀ ਰਿਹਾ ਨਾਲੇ ਕਹਿੰਦਾ ਮੈ ਝੂਠ ਨਹੀਂ ਬੋਲਦਾ ਗੱਪੀ

  • @sabi-mansa
    @sabi-mansa หลายเดือนก่อน +4

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒 BJP Murdabad A+B
    ਭੰਡ ਬੁੱਚੜ ਦੋਗਲਾ ਭਜਾਓ 27 ਪੰਜਾਬ ਬਚਾਓ 🙏

    • @bainsfarm3100
      @bainsfarm3100 หลายเดือนก่อน +1

      ❤❤❤❤❤

  • @bvbageoxl4658
    @bvbageoxl4658 หลายเดือนก่อน +8

    ਕੰਮ ਕਰ ਲਾ ਦੱਸਣ ਦੀ ਲੋੜ ਨਹੀਂ ਤੇਰੀ ਵੀ ਵਾਰੀ ਆਉਣ ਵਾਲੀ 27 ਵਿਚ ਤੂੰ ਵੀ ਗਿਆ ਹਰ ਜਗਾ ਇਕ ਹੀ ਭਾਸ਼ਣ ਦੇਈ ਜਾਣਾ

  • @bhupindersingh4936
    @bhupindersingh4936 หลายเดือนก่อน +2

    ਤੇਰੀ ਵੀ ਮੱਤ ਵੱਜੀ ਹੋਈ ਹੈ ❤

  • @JasdeepBhattal-rh6hq
    @JasdeepBhattal-rh6hq หลายเดือนก่อน +7

    ਗੱਲੀਂ ਅਸੀਂ ਚੰਗੀਆਂ ਆਚਾਰੀਂ ਬੁਰੀਆਂ

  • @KhalsaFatehKF
    @KhalsaFatehKF หลายเดือนก่อน +6

    ਬੱਸ ਕਰ ਬੱਸ ਕਰ ਲੰਘ ਗਿਆ ਤੇਰਾ ਵੀ ਟਾਇਮ।

  • @ShamshersinghDhillon-xn1df
    @ShamshersinghDhillon-xn1df หลายเดือนก่อน +12

    ਪੱਕੀ ਹਾਰ

  • @AjayVeer-ez2tg
    @AjayVeer-ez2tg หลายเดือนก่อน +1

    ਮਾਨ ਸਾਹਬ ਜ਼ਿੰਦਾਬਾਦ ❤❤❤❤❤❤

  • @inderjitchahal305
    @inderjitchahal305 หลายเดือนก่อน +4

    ਕੰਨ ਪੱਕ ਗਏ ਗੱਪਾਂ ਸੁਣ ਸੁਣ

  • @hazurkhehra6838
    @hazurkhehra6838 หลายเดือนก่อน +5

    2027 ch amritpal singh nu cm banao ji plz share masle Hal ho jange ji plz 🙏🏻

  • @subasingh6660
    @subasingh6660 หลายเดือนก่อน +2

    Sanu. CM. Chshjda Bander Bhand nahi chahida

  • @ShindaJhajj-rm1nw
    @ShindaJhajj-rm1nw หลายเดือนก่อน +1

    Bhagwant singh maan g jindabad reha❤

  • @ruplalsehgal1117
    @ruplalsehgal1117 หลายเดือนก่อน +3

    punjab da first gapi mukh mantri mann

  • @manpreetgill464
    @manpreetgill464 หลายเดือนก่อน +8

    ਡਰਾਮੇ ਬਾਜ਼ ਭਗਵੰਤ ਮਾਨ

  • @Meenu-ze8px
    @Meenu-ze8px หลายเดือนก่อน +3

    Sabb chor hannn

  • @RajpalSingh-wc1bn
    @RajpalSingh-wc1bn หลายเดือนก่อน +1

    ਬਸ ਕਰੋ ਜੀ ਸਿਕੋਰਟੀ ਦਾ ਘੇਰਾਓ ਰਹਿੰਦਾ

  • @sarbjitkauraujla9315
    @sarbjitkauraujla9315 หลายเดือนก่อน +1

    Good cm saab ji

  • @ruplalsehgal1117
    @ruplalsehgal1117 หลายเดือนก่อน +9

    26 mahine to gala suniya tusi hun CM ho
    Seat eh vi haar gia mann

  • @user-ir4cv6br6p
    @user-ir4cv6br6p หลายเดือนก่อน +2

    Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.

  • @kisanmajdurikta6086
    @kisanmajdurikta6086 หลายเดือนก่อน +2

    Majdur didi daddy 800.🌹🇭🇺⚔️

  • @user-iw4zw3ux2s
    @user-iw4zw3ux2s หลายเดือนก่อน +4

    ਗੱਲਾਂ ਦਾ ਕੜਾਹ ਨਾਂ ਬਣਾਂ ਭਰਾਵਾਂ ਚੱਕੀ ਤੇਰੇ ਪਾਸੇ ਵੀ ਚੱਲ ਚੁਕੀ ਹੈ ਜੀ 💞💞

  • @deepsinghjashan
    @deepsinghjashan หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਜੁਰਮ ਕੀ ਆ ਜੋ ਡਿਭਰੂ

  • @wazirsingh3010
    @wazirsingh3010 หลายเดือนก่อน +4

    ਹੁਣ ਡਰਿਆ ਕਿਉਂ ਫਿਰਦਾ ਹੈ ਬੇਈਮਾਨਾ

  • @ruplalsehgal1117
    @ruplalsehgal1117 หลายเดือนก่อน +8

    Tera pata saaf ho gia kam karo gala nahi

  • @montymanjit6349
    @montymanjit6349 หลายเดือนก่อน +12

    Tuu ni aunda hun prees riporter tuu andar kri janda hun drr lagda Galla sunan toh

  • @HarjinderSingh-rl4wk
    @HarjinderSingh-rl4wk หลายเดือนก่อน +2

    Hargya tu 2027 00000

  • @Nihalsingh-cr1nl
    @Nihalsingh-cr1nl หลายเดือนก่อน +1

    ❤❤❤❤❤❤. CM ਸਰਦਾਰ ਭਗਵੰਤ ਮਾਨ ਜੀ ਨੇ ਹਿੱਸਾ ਹਿੱਸਾ ਕੇ ਬੱਖਖੀਆਂ ਲੋਕਾ ਦੀਆਂ ਦੁਖਣ ਲਾਹਤੀਆਂ
    ਪੈਸੈ ਵਾਲੀਆਂ ਸੱਚੀਆਂ ਗੱਲਾਂ ਫਰੀਦਕੋਟ ਸੈਲਰ ਵਿੱਚ ਪੈਸੇ ਵੰਡਦੇ ਸੀ
    ਪਿੱਛਲੀਆਂ ਸਰਕਾਰਾਂ ਕਾਂਗਰਸ ਅਤੇ ਅਕਾਲੀ ਮੋਕੇ ਪੈਸੇ ਵੰਡੇ ਜਾਂਦੇ ਸੀ

  • @narendersingh3703
    @narendersingh3703 หลายเดือนก่อน +4

    Sheetal Angural wali pendrive bare bolo

  • @bhupindersingh4936
    @bhupindersingh4936 หลายเดือนก่อน +1

    ਸਬ ਸਾਲ਼ੇ ਚੋਰ ਨਿੱਕਲੇ
    ਅਗਲੀ ਵਾਰ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜਿਦਾਂਵਾਦ ♥️👌💪👏👍💯

  • @user-id9bm5ut7t
    @user-id9bm5ut7t หลายเดือนก่อน +7

    Bahgwat maan jumle was hun murgi farm kholo phela sarkara nu teachra makhol karda se hun ap Punjab punjabi da bera gark keta loka nu budu fudu samgda se es karke majke rakhna hai bahgwat maan

  • @GurdevSingh-b5l
    @GurdevSingh-b5l หลายเดือนก่อน +3

    Bhanda

  • @GurdevSingh-b5l
    @GurdevSingh-b5l หลายเดือนก่อน +3

    Comedy show

  • @sukhwindersinghgulatijimmy9939
    @sukhwindersinghgulatijimmy9939 หลายเดือนก่อน +2

    Comdiayan Bhut wadhia oh Tusi saab ji 🎉

    • @Jasbirsingh-ts3cb
      @Jasbirsingh-ts3cb หลายเดือนก่อน

      Veer mere nal gal kar tu insta te nav 98 I'd te main dasda eh bhand te bucchar kyo aa

  • @ranakaler7604
    @ranakaler7604 หลายเดือนก่อน +3

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ

    • @sabi-mansa
      @sabi-mansa หลายเดือนก่อน

      ਬਾਕੀ ਕਮੈਂਟਸ ਦੇਖੌ ਆਪਣੇ ਨੁ ਛੱਡ

  • @Parkash-sz3ur
    @Parkash-sz3ur หลายเดือนก่อน

    Welldone Bhagwan Maan ji.Good wishes

  • @fuldevsingh8776
    @fuldevsingh8776 หลายเดือนก่อน +1

    Tera kam khatam aa hun mrasia

  • @ruplalsehgal1117
    @ruplalsehgal1117 หลายเดือนก่อน +4

    Kam nahi kita ta ghumda

  • @kulvirsingh4829
    @kulvirsingh4829 หลายเดือนก่อน +1

    ਉਮੀਦ ਤਾਂ ਹੁਣ ਤੁਹਾਡੇ ਤੋਂ ਵੀ ਕੋਈ ਨੀ ਰਹਿ ਗਈ ਲੋਕਾਂ ਨੂੰ

  • @sukhjiwanjiwan4408
    @sukhjiwanjiwan4408 หลายเดือนก่อน +1

    Greeban de knk bnd krke botan balda

  • @GurmeetSingh-iv8gg
    @GurmeetSingh-iv8gg หลายเดือนก่อน

    ਭਾਈ, ਅਮਿਤ ਪਾਲ,,ਸੀ,,ਐਮ,,ਬਣੂ,,2027,, ਵਿੱਚ

  • @dr.harisakhtar7116
    @dr.harisakhtar7116 หลายเดือนก่อน +4

    Hahaha hassa poora paunde ho cm sahb pr gll punjab di kro .. aa gapp na chddo😂
    Seems like a comedy show which you use to do before😅.

  • @pp99986
    @pp99986 หลายเดือนก่อน +2

    Patwari tahsildar without money not working right now
    Where is going money asking to CM Saab ❤❤❤❤❤❤❤❤❤❤❤❤❤❤❤❤❤❤❤😢😢😢😢😢😢😢😢😢😢😢😢😢😢😢😢

  • @user-sc7os2qw4w
    @user-sc7os2qw4w หลายเดือนก่อน +1

    sada chani very nice or very good na❤❤❤❤❤❤❤❤❤❤❤❤❤❤❤❤❤❤❤

  • @AvtarSingh-gp2zh
    @AvtarSingh-gp2zh หลายเดือนก่อน +1

    Aap Jindabad

  • @AmarjitVirdi-qx5mz
    @AmarjitVirdi-qx5mz หลายเดือนก่อน +1

    Cm Maan Saab zindawad

  • @lakhvirsinghklair6310
    @lakhvirsinghklair6310 หลายเดือนก่อน +1

    Very good.c.m.sahib🎉🎉🎉🎉🎉🎉🎉🎉🎉🎉🎉🎉🎉🎉🎉🎉

    • @sabi-mansa
      @sabi-mansa หลายเดือนก่อน

      Coments dekho

  • @SatnamSingh-jo7ci
    @SatnamSingh-jo7ci หลายเดือนก่อน +1

    Teri v matt wajj gyi hun

  • @hariomomkar4546
    @hariomomkar4546 หลายเดือนก่อน

    ਵਾਹੇਗੁਰੂ

  • @Nahar_taniyapb07
    @Nahar_taniyapb07 หลายเดือนก่อน

    Ryt

  • @manjitbalbal5070
    @manjitbalbal5070 หลายเดือนก่อน

    Very good Maan

  • @yudhbirsingh6993
    @yudhbirsingh6993 หลายเดือนก่อน +1

    Mann Saheb is a practical leader He know the public problems

  • @VijayKumar-fl9mp
    @VijayKumar-fl9mp หลายเดือนก่อน +2

    24 hours firna chada

  • @user-ri4si6qj6c
    @user-ri4si6qj6c หลายเดือนก่อน +1

    N.ASA.TOSI.LEA.AMART.PALL.SINJH.TA

  • @user-id9bm5ut7t
    @user-id9bm5ut7t หลายเดือนก่อน +4

    Garu bahgwat maan apni sifta ap he karda ferda loka ne majke rakhna hai

  • @user-ze8eg1cw3g
    @user-ze8eg1cw3g หลายเดือนก่อน +1

    Cm.man.jendabad.pargat.sooch🙏🙏🙏🙏🙏🙏🙏🙏🙏🙏🙏🙏✌️✌️✌️✌️✌️✌️😀😀😀😀😀❤️❤️🌹🌹🌹🌹🌹🌹🌹🌷🌷🌷

  • @prabhjot5074
    @prabhjot5074 หลายเดือนก่อน +8

    ਓ ਭਰਾਵਾਂ ਤੁਸੀ ਕਿ ਬਦਲਾਵ ਲਿਆ ਤਾਂ ਅੱਜ ਜਗਜੀਵਨ ਚੌਕ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ajj7 ਤਰੀਕ nu ਲੱਕੀ ਪੈਲਸ ਆਮ ਆਦਮੀ ਦੇ ਮੁੱਖ ਦਫ਼ਤਰ ਅਨਗਿਣਤ ਯੂਨੀਅਨ ਧਰਨੇ ਲਾਈ ਬੈਠੀਆਂ ਨੇ ਤੁਹਾਨੂੰ ਵੈਸਟ ਦਾ ਨਤੀਜਾ ਦਿੱਖ ਹੀ ਰਿਹਾ ਜਲੰਧਰ ਦੇ ਲੋਕ ਕਹਿੰਦੇ cm ਜਲੰਧਰ ਚ ਕੀ ਆ ਗਿਆ ਸਾਡਾ ਤਾਂ ਜਿਓਣਾ ਹਰਾਮ ਹੋ ਗਿਆ ਸਾਡੇ ਕਾਰੋਬਾਰ ਬੰਦ ਹੋ ਗਏ ਨੇ ਜਲੰਧਰ ਦੇ ਲੋਕ ਕਹਿੰਦੇ ਅਸੀਂ ਕਿਸੇ ਆਜ਼ਾਦ ਕੈਂਡੀਡੇਟ nu ਵੋਟ ਪਾ ਦੇਵਾ ਗੇ ਪਰ ਝਾੜੂ ਵਾਲਿਆਂ ਨੂੰ ਕਿਸੇ ਰੇਵਾਤੀ ਪਾਰਟੀ ਨੂੰ ਵੋਟ ਨਹੀਂ ਪਉਂਦੇ

  • @AvtarSingh-nh6yj
    @AvtarSingh-nh6yj หลายเดือนก่อน +1

    Bhaghwant
    Mann
    Ji
    Good
    Cm

    • @sabi-mansa
      @sabi-mansa หลายเดือนก่อน

      Sare coments dekho

  • @brarboy747
    @brarboy747 หลายเดือนก่อน +1

    Bathera sun lye gapp

  • @JugrajSangrur-2437
    @JugrajSangrur-2437 หลายเดือนก่อน

    Very good CM bhagwant maan

  • @simranjit11b4
    @simranjit11b4 หลายเดือนก่อน +1

    Kedi bizli maaf hai
    Bhagwant Maan deso
    Ferozepur aa ke vekho Bizli theh Bill

  • @bawasharma833
    @bawasharma833 หลายเดือนก่อน

    Good cm saab

  • @malkiatsingh7573
    @malkiatsingh7573 หลายเดือนก่อน

    Nice perfrming CM

  • @fuldevsingh8776
    @fuldevsingh8776 หลายเดือนก่อน +2

    Sukhbir ji sukhbir ji tu oho hi aa na

  • @Pihuarts44
    @Pihuarts44 หลายเดือนก่อน

    Good job sir

  • @pp99986
    @pp99986 หลายเดือนก่อน +1

    ❤❤❤❤❤❤❤❤
    Patwari tahsildar without money not working
    Where is going money asking to CM Saab
    Don't vote to AAP ❤❤❤❤❤❤❤❤❤❤❤❤❤❤❤😢😢😢😢

  • @RAJWINDERKAUR-po2vk
    @RAJWINDERKAUR-po2vk หลายเดือนก่อน +3

    Mohalla clinics ch kmm krday mulazm pkkay kro cm saab. Koi future ni contract tay

    • @sabi-mansa
      @sabi-mansa หลายเดือนก่อน

      Distrik klinik ji, muhalla ni

  • @rajmusic-123
    @rajmusic-123 หลายเดือนก่อน

    Cm Maan jindabaad

  • @GurvinderSingh-xh6zy
    @GurvinderSingh-xh6zy หลายเดือนก่อน +5

    Kam ik na hove kuj na bne amritpal sher sade te nsa la k ander kita koshish pori raho asi te apne Jalandhar wale ਰਿਸ਼ਤੇਦਾਰ ਨੂੰ keh ditta bhagwant buchad nu vote nai poni😢😢

  • @Sidhu_Nav
    @Sidhu_Nav หลายเดือนก่อน +1

    Aukha ehda

  • @user-is6nb2oi6r
    @user-is6nb2oi6r หลายเดือนก่อน

    Amm admi party jindabad ❤❤❤❤❤

  • @user-wj4dn9kr6j
    @user-wj4dn9kr6j หลายเดือนก่อน

    Amritpal zindabad

  • @HarjinderSingh-pj6ws
    @HarjinderSingh-pj6ws หลายเดือนก่อน

  • @harbhinderkaur7466
    @harbhinderkaur7466 หลายเดือนก่อน +1

    Bhandh a sirre da

  • @user-gx2hs3tn8d
    @user-gx2hs3tn8d หลายเดือนก่อน

    Good

  • @Hiendgaming
    @Hiendgaming หลายเดือนก่อน

    Nice 👍

  • @ManjeetSingh-tx9ok
    @ManjeetSingh-tx9ok หลายเดือนก่อน +1

    Punjab da Babar Sher sardar CM Bhagwant Mann sahib honest person zindabad

    • @sabi-mansa
      @sabi-mansa หลายเดือนก่อน

      Punjab da comady sher 😂
      Bhand bhagat man joker
      Playwright, Shameless, Dishonesty

  • @montymanjit6349
    @montymanjit6349 หลายเดือนก่อน +3

    Dhamki de rhe o k congrs de jettan nal sarkar nu koi fark ni penda.koi ni bari aun wali aa tuhadi v massi 3 seeta aiya . Chandigarh te likhna ne aunda😂

  • @captansinghchahal3304
    @captansinghchahal3304 หลายเดือนก่อน

    ਥੋਡਾ ਹਾਲ ੨੭ ਵਿਚ ਬਾਦਲਾ ਵਾਲਾ ਹੀ ਹੋਵੇਗਾ ਰ਼਼

  • @user-gz292
    @user-gz292 หลายเดือนก่อน

    Waheguru ji 🙏

  • @sukhboy2234
    @sukhboy2234 หลายเดือนก่อน

    Chani sabb jindabad ❤

  • @jonysingla2272
    @jonysingla2272 หลายเดือนก่อน +1

    Noc da hall karo ji mann sahb

  • @ManjeetkaurDhaliwal-gx2ky
    @ManjeetkaurDhaliwal-gx2ky หลายเดือนก่อน

    ❤❤❤❤❤❤🎉

  • @gurparkash5226
    @gurparkash5226 หลายเดือนก่อน +1

    BHAGBANT MANN JIDABAD