Rising Punjab 2024 | CM ਮਾਨ ਦਾ ਸਭ ਤੋਂ ਬੇਬਾਕ ਇੰਟਰਵਿਊ | Bhagwant Mann Exclusive Interview | News18

แชร์
ฝัง
  • เผยแพร่เมื่อ 15 ม.ค. 2024
  • Rising Punjab 2024 | CM ਮਾਨ ਦਾ ਸਭ ਤੋਂ ਬੇਬਾਕ ਇੰਟਰਵਿਊ | Bhagwant Mann Exclusive Interview | News18
    #bhagwantmann #RisingPunjab #livenews #news18punjab #PunjabGovt #news18punjab #CMMann #AAPPunjab #punjabgovernment #RisingPunjab2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 499

  • @harjindersingh4507
    @harjindersingh4507 4 หลายเดือนก่อน +46

    ਭਗਵੰਤ ਮਾਨ ਸਰਕਾਰ ਦੀ ਤਰੀਫ਼ ਕਰਨੀ ਬਣਦੀ ਹੈ। ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ❤❤❤

  • @user-ld9kn7sn6e
    @user-ld9kn7sn6e 4 หลายเดือนก่อน +24

    ਮਾਨ ਦੇ ਦਿਲ ਵਿੱਚ ਸੱਚ ਉਬਲਦਾ ਹੈ। ਭਗਵੰਤ ਮਾਨ ਜ਼ਿੰਦਾਬਾਦ।

    • @goguisukwinder617
      @goguisukwinder617 4 หลายเดือนก่อน

      ਜ਼ੀਰਕਪੁਰ ਫੈਕਟਰੀ ਮੋਰਚੇ ਵਿੱਚ ਅਸੀਂ ਵੀ ਦੇਖਿਆ ਸੱਚ ਉਬਲਦਾ 😂

  • @user-wy6oz7lr3w
    @user-wy6oz7lr3w 4 หลายเดือนก่อน +20

    Cm Saab zindabad

  • @user-ld9kn7sn6e
    @user-ld9kn7sn6e 4 หลายเดือนก่อน +27

    ਬਾਬੇ ਨਾਨਕ ਦੀ ਤੱਕੜੀ ਨੂੰ ਸਿਆਸਤ ਨਾਲ ਜੌੜਨਾ ਮੰਦਭਾਗੀ ਵਾਲੀ ਗੱਲ ਹੈ। ਬਾਦਲ ਧਾਰਮਿਕ ਧਰਮ ਨੁੰ ਸਿਆਸਤ ਲਈ ਵਰਤਦੇ ਹੈ। ਪੰਜਾਬੀਉ ਜਾਗੋ। ਭਗਵੰਤ ਮਾਨ ਜ਼ਿੰਦਾਬਾਦ।।

    • @GNAC0013
      @GNAC0013 4 หลายเดือนก่อน

      ਮੈ ਇੱਕ ਆਮ ਪੰਜਾਬੀ ਹਾਂ,, ਪਰ ਮੈ ਪੱਤਰਕਾਰਾ ਵਾਂਗ ਸਰਕਾਰ ਦਾਂ ਗੁਲਾਮ ਨਹੀਂ,,, ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ,,,,,,
      👉👉 ਕਿ ਪਿਛਲੀ ਸਰਕਾਰਾ ਦੇ ਲਗਭਗ 16 ਸਾਲਾਂ ਦੇ ਬਰਾਬਰ ਪਹਿਲੇ ਹੀ ਸਾਲ ਕਰਜਾ ਚੁੱਕ,,,,, ਸਰਕਾਰੀ ਵਿਭਾਗਾਂ ਤੋਂ ਅਰਬਾਂ ਰੁਪਏ ਇਕੱਠੇ ਕੀਤੇ ਗਏ।।।।।।
      ਪੰਜਾਬ ਦੀ ਸਰਕਾਰੀ ਇਮਾਰਤਾਂ ਤੱਕ ਗਿਰਵੀ ਰੱਖ ਪੈਸੇ ਇਕੱਠੇ ਕੀਤੇ ਗਏ।।।
      👇👇👇👇👇👇👇👇👇👇👇
      ਸਵਾਲ ਹੈ ਕਿ ਐਨਾ ਜਿਆਦਾ ਪੈਸਾ ਮਿਲਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕਿੰਨੇ ਨਵੇਂ ਸਕੂਲ,, ਕਾਲਜ,,ਹਸਪਤਾਲ਼,, ਯੂਨੀਵਰਸਿਟੀ,, ਹਾਈਵੇ,, ਸਟੇਡੀਅਮ ਆਦਿ ਬਣਾਏ ਨੇਂ ❓❓
      ਆਖਿਰ ਐਨਾ ਜਿਆਦਾ ਪੈਸਾ ਆਉਣ ਤੋਂ ਬਾਅਦ ਲਗਾਇਆ ਕਿੱਥੇ ਗਿਆ ਹੈ ❓❓

    • @GNAC0013
      @GNAC0013 4 หลายเดือนก่อน

      ਚਿੱਟੇ ਦੀ ਸਫ਼ੈਦੀ ਤੇ ਖ਼ੂਨ ਦੇ ਲਾਲ਼ ਰੰਗ ਨਾਲ ਰੰਗਿਆ ਹੋਇਆ ਰੰਗਲਾ ਪੰਜਾਬ

  • @HappySingh-eg4em
    @HappySingh-eg4em 4 หลายเดือนก่อน +19

    Very good 👍

  • @onkarkaur7116
    @onkarkaur7116 4 หลายเดือนก่อน +22

    ਖਿੱਚ ਕੇ ਰਖੋ ਇਹਨਾਂ ਦੂਸਰੀਆਂ ਪਾਰਟੀਆਂ ਅਸੀਂ ਸਾਰੇ ਤੁਹਾਡੇ ਨਾਲ ਆ ਜੀ

    • @rajinderkocher894
      @rajinderkocher894 4 หลายเดือนก่อน +2

      ਨੋਜਵਾਨਾਂ ਉਤੇ NSA ਲਾ ਕੇ ਡਿਬਰੂਗੜ੍ਹ ਭੇਜਣ ਬਾਰੇ ਕੀ ਖਿਆਲ ਹੈ ?

    • @Defaulter_Munda
      @Defaulter_Munda 4 หลายเดือนก่อน +1

      ​@@rajinderkocher894sare paid comments a veer

  • @msrayat6409
    @msrayat6409 4 หลายเดือนก่อน +15

    ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ👆👆👍🙏

    • @ramansworld3879
      @ramansworld3879 4 หลายเดือนก่อน +1

      Bilkul Sahi keha ji 🙏

    • @GNAC0013
      @GNAC0013 4 หลายเดือนก่อน

      ਤੇਰਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਮਿਲਕਫ਼ੈਡ ਤੋਂ 5200 ਕਰੋੜ ਰੁਪਏ ਹਜ਼ਮ ਕਰਕੇ ਬੈਠਾ ਹੈ।।
      ਤੇ 2 ਰੁਪਏ ਪ੍ਰਤੀ ਲੀਟਰ ਦੁੱਧ ਦਾ ਰੇਟ ਵਧਾ ਮਿਲਕਫ਼ੈਡ ਆਮ ਲੋਕਾਂ ਤੋਂ ਇਸ ਦੀ ਭਰਪਾਈ ਕਰ ਰਹੀ ਹੈ।।
      ਜੇਕਰ ਇਹ ਈਮਾਨਦਾਰੀ ਹੈ ਤਾਂ ਪਾਸੇ ਸੁੱਟੋ ਇਹੋ ਜਿਹੀ ਈਮਾਨਦਾਰੀ ਨੂੰ

    • @GNAC0013
      @GNAC0013 4 หลายเดือนก่อน

      ​@@ramansworld3879😂😂😂

  • @SurinderKaur-tg2bc
    @SurinderKaur-tg2bc 4 หลายเดือนก่อน +14

    ❤❤❤❤

  • @dineshkhindria7894
    @dineshkhindria7894 4 หลายเดือนก่อน +15

    Love you Maan Saab 👌👌👌🫶🏻🫶🏻🫶🏻🫶🏻

  • @sandeepsinghjaspreetsingh1511
    @sandeepsinghjaspreetsingh1511 4 หลายเดือนก่อน +13

    🎉🎉🎉 Mann ji 😘😘😘

  • @user-dr2by6sc8q
    @user-dr2by6sc8q 4 หลายเดือนก่อน +19

    CM. Maan. Bhaghwant Maan. Zindabad Zindabad Zindabad Zindabad Zindabad Zindabad........CM. Maan. Bhagwant Maan. Zindabad Zindabad 🎉🎉🎉🎉🎉

  • @jaswantsidhu7735
    @jaswantsidhu7735 4 หลายเดือนก่อน +27

    Very nice, Long Live Bhagwant Mann ,Long Live Punjab

  • @BalwinderSingh-vr5yg
    @BalwinderSingh-vr5yg 4 หลายเดือนก่อน +4

    ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਜੀ ਜਿੰਦਾਬਾਦ

  • @msrayat6409
    @msrayat6409 4 หลายเดือนก่อน +10

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਫੂਡ ਪ੍ਰੋਸੈਸਿੰਗ ਡਾਇਰੀ ਮਿਲਕ ਪਲਾਂਟ ਹਾਊਸਿੰਗ ਬੋਰਡ ਸੁਸਾਇਟੀ ਨਾਲ ਪੂਰਾ , ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @shitalkaur9937
    @shitalkaur9937 4 หลายเดือนก่อน +11

    Good CM

  • @msrayat6409
    @msrayat6409 4 หลายเดือนก่อน +20

    AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਸੀ,ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਸੀ, ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨਾ ਸੀ।🙏🙏🙏👆

    • @GNAC0013
      @GNAC0013 4 หลายเดือนก่อน

      ਮੈ ਇੱਕ ਆਮ ਪੰਜਾਬੀ ਹਾਂ,, ਪਰ ਮੈ ਪੱਤਰਕਾਰਾ ਵਾਂਗ ਸਰਕਾਰ ਦਾਂ ਗੁਲਾਮ ਨਹੀਂ,,, ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ,,,,,,
      👉👉 ਕਿ ਪਿਛਲੀ ਸਰਕਾਰਾ ਦੇ ਲਗਭਗ 16 ਸਾਲਾਂ ਦੇ ਬਰਾਬਰ ਪਹਿਲੇ ਹੀ ਸਾਲ ਕਰਜਾ ਚੁੱਕ,,,,, ਸਰਕਾਰੀ ਵਿਭਾਗਾਂ ਤੋਂ ਅਰਬਾਂ ਰੁਪਏ ਇਕੱਠੇ ਕੀਤੇ ਗਏ।।।।।।
      ਪੰਜਾਬ ਦੀ ਸਰਕਾਰੀ ਇਮਾਰਤਾਂ ਤੱਕ ਗਿਰਵੀ ਰੱਖ ਪੈਸੇ ਇਕੱਠੇ ਕੀਤੇ ਗਏ।।।
      👇👇👇👇👇👇👇👇👇👇👇
      ਸਵਾਲ ਹੈ ਕਿ ਐਨਾ ਜਿਆਦਾ ਪੈਸਾ ਮਿਲਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕਿੰਨੇ ਨਵੇਂ ਸਕੂਲ,, ਕਾਲਜ,,ਹਸਪਤਾਲ਼,, ਯੂਨੀਵਰਸਿਟੀ,, ਹਾਈਵੇ,, ਸਟੇਡੀਅਮ ਆਦਿ ਬਣਾਏ ਨੇਂ ❓❓
      ਆਖਿਰ ਐਨਾ ਜਿਆਦਾ ਪੈਸਾ ਆਉਣ ਤੋਂ ਬਾਅਦ ਲਗਾਇਆ ਕਿੱਥੇ ਗਿਆ ਹੈ ❓❓

    • @harpalhazra8709
      @harpalhazra8709 4 หลายเดือนก่อน

      ਸਭ ਕੁਝ ਉਸੇ ਤਰ੍ਹਾਂ ਹੋ ਰਿਹਾ ਏ ਬਸ ਸਾਨੂੰ ਦਿਖਾਈ ਨਹੀਂ ਦੇ ਰਿਹਾ ਸਾਨੂੰ ਭਗਵੰਤ ਮਾਨ ਦਾ ਪਹਿਲਾ ਚਿਹਰਾ ਹੀ ਹੀ ਦਿੱਖ ਰਿਹਾ ਏ ਜਿਹੜਾ ਪਾਰਲੀਮੈਂਟ ਚ ਪੰਜਾਬ ਦੇ ਜੋਰ ਨਾਲ ਮੁੱਦੇ ਚੁੱਕਦਾ ਸੀ !

    • @harpalhazra8709
      @harpalhazra8709 4 หลายเดือนก่อน

      ਪੰਜ ਸਾਲ ਪੂਰੇ ਹੁੰਦਿਆਂ ਤੱਕ ਸਭ ਕੁਝ ਦਿਖਾਈਂ ਦੇਣ ਲੱਗ ਪਏਗਾ

    • @GNAC0013
      @GNAC0013 4 หลายเดือนก่อน

      @@harpalhazra8709 ਬਿਲਕੁਲ 5 ਸਾਲਾਂ ਆਉਂਦੇ ਹੀ ਕਰਜ਼ਾ ਹੋਵੇਂਗਾ ਦੁੱਗਣਾ,,,,
      ਪੁਰਾਣੀ ਸਰਕਾਰਾਂ ਦੇ 70 ਸਾਲਾ ਦੇ ਬਰਾਬਰ ਹੀ ਕਰਜ਼ਾ ਚੁੱਕ ਕੇ ਰੱਚ ਦਿੱਤਾ ਜਾਵੇਗਾ ਇਤਿਹਾਸ,,,,,,
      ਫ਼ਰਕ ਇਹ ਰਹੇਗਾ ਕਿ ਪੁਰਾਣੀ ਸਰਕਾਰਾਂ ਨੇ ਇਹ ਕਹਿ ਸਕਣਗੇ ਕਿ ਅਸੀ ਇਹ ਬਣਾਇਆ ਉਹ ਬਣਾਇਆ ਕਰਜ਼ਾ ਲੈਕੇ,,
      ਪਰ ਭਗਵੰਤ ਮਾਨ ਕੋਲ਼ ਕੋਈ ਜ਼ਵਾਬ ਨਹੀ ਹੋਵੇਗਾ ਕਿ 70 ਸਾਲਾਂ ਦੇ ਬਰਾਬਰ 5 ਸਾਲਾਂ ਵਿੱਚ ਕਰਜ਼ਾ ਚੁੱਕ ਉਹ ਪੈਸਾ ਕਿੱਥੇ ਗਿਆ
      ਪੰਜਾਬ ਸਿਰ

  • @pritpalsingh7460
    @pritpalsingh7460 4 หลายเดือนก่อน +1

    ਮੇਰੇ ਪਾਪਾ ਇਸ ਦੁਨੀਆਂ ਵਿੱਚ ਨਹੀਂ ਰਹੇ ਮੈਂ ਠੇਕੇਦਾਰ ਦੇ ਥਰੁ ਕਲਾਸ ਫੋਰ ਦੀ ਕੱਚੀ ਨੌਕਰੀ ਕਰ ਰਿਹਾ ਹਾਂ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਤਰਸ ਕਰੋ 😢😢😢😢😢😢😢😢

  • @msrayat6409
    @msrayat6409 4 หลายเดือนก่อน +11

    ਪੰਜਾਬ ਸਰਕਾਰ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ ਹਰ ਪੱਖੋਂ ਲੋਕਾਂ ਦੀਆ ਲੋੜਾਂ ਵੱਲ ਧਿਆਨ ਦਿੱਤੇ ਜਾ ਰਹੇ ਹਨ ਸਮਾਂ ਲੱਗੇਗਾ ਸਭ ਠੀਕ ਹੋ ਜਾਵੇਗਾ 👆🙏🙏

    • @AvtarA-xh1wd
      @AvtarA-xh1wd 4 หลายเดือนก่อน

      ਮੇਰੇ ਵਰਗੇ ਲੋਕਾਂ ਦੀ ਰਵਾਇਤੀ ਮਹਿੰਗਾ ਹੋਣ ਤੋਂ ਲੁੱਟ ਹੋ ਰਹੀ ਹੈ

  • @balvirslnghsahokesingh7446
    @balvirslnghsahokesingh7446 4 หลายเดือนก่อน +15

    ਬਿਲਕੁਲ ਜੀ,,,,,, ਅਸਲ ਵਿੱਚ ਪੈਂਹਠ ਵਰ੍ਹਿਆਂ ਦੀ ਉਮਰ ਵਿੱਚ ਪਹਿਲੀ ਵਾਰ ਮੱਤਦਾਨ ਦਾ ਮੁੱਲ ਮੋੜਿਆ ਗਿਆ ਹੈ ਜੀ। ਪਹਿਲਾਂ ਤੇ ਐਵੇਂ ਹੀ ਬਾਬਾ ਨਾਨਕ ਜੀ ਦੀ ਤੱਕੜੀ ਤੇ ਪੰਜਾ ਸਮਝਕੇ ਹੀ ਆਪਣੇ ਮੱਤਦਾਨ ਕਰਦੇ ਰਹੇ। ਬੀਤੇ ਵੇਲਿਆਂ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਨੂੰ ਪੰਥਕ ਸੋਚ ਵਾਲੀ ਪਾਰਟੀ ਸਮਝਕੇ ਲੁੱਟਦੇ ਰਹੇ। ਕਾਂਗਰਸ ਕਾਲੀਆਂ ਨੇ ਕਿਵੇਂ ਪੰਜਾਬ ਦਾ ਕਜੂਮਰ ਕੱਢ ਦਿੱਤਾ ਤੇ ਸਿੱਖ ਧਰਮ ਨੂੰ ਬ੍ਰਾਹਮਣ ਦੇ ਵੱਸ ਵਿੱਚ ਕਰ ਦਿੱਤਾ। ਸੁ਼ਕਰ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਲੱਗਦਾ ਹੈ ਕਿ ਰਹਿੰਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਗੀ।

    • @GNAC0013
      @GNAC0013 4 หลายเดือนก่อน

      ਪੁਰਾਣੀ ਸਰਕਾਰਾਂ ਦੇ ਲਗਭਗ 16 ਸਾਲਾਂ ਦੇ ਬਰਾਬਰ ਪਹਿਲੇ ਹੀ ਸਾਲ ਕਰਜਾ ਚੁੱਕ ਲਿਆ 😂😂
      ਸਰਕਾਰੀ ਵਿਭਾਗਾਂ ਤੋਂ ਅਰਬਾਂ ਰੁਪਏ ਕੀਤੇ 😂😂
      ਪਹਿਲੀ ਵਾਰ ਹੋਇਆ ਹੈ ਕਿ ਐਨਾ ਜਿਆਦਾ ਪੈਸਾ ਮਿਲਣ ਤੋਂ ਬਾਅਦ,,, ਪੰਜਾਬ ਦੀ ਸਰਕਾਰੀ ਇਮਾਰਤਾਂ ਤੱਕ ਗਿਰਵੀ ਰੱਖ ਹੋ ਗਈਆ,,,
      ਕਿ ਦੱਸ ਸਕਦੇ ਹੋ ਕਿ ਐਨੇ ਜਿਆਦਾ ਪੈਸੇ ਇਕੱਠੇ ਕਰ ਕਿੰਨੇ ਨਵੇਂ ਸਕੂਲ ਕਾਲਜ ਹਸਪਤਾਲ਼ ਯੂਨੀਵਰਸਿਟੀ ਹਾਈਵੇ ਸਟੇਡਿਅਮ ਆਦਿ ਬਣਾਏ ਨੇਂ ❓❓❓❓
      ਤੁਸੀ ਇਹ ਆਖੋ ਕਿ 65 ਸਾਲਾਂ ਦੀ ਉਮਰ ਵਿੱਚ ਹੁਣ ਤੱਕ ਚੋਰਾ ਨੂੰ ਵੋਟ ਦਿੱਤੀ ਸੀ।।।।
      ਪਰ ਹੁਣ ਡਾਕੂ ਲੁਟੇਰੇ ਨੂੰ ਵੋਟ ਕਰਕੇ ਪੰਜਾਬ ਗਿਰਵੀ ਰੱਖ ਚੁੱਕੇ ਹਾਂ ਤੇ ਵਿਕਣ ਕਿਨਾਰੇ ਕਰ ਭੇਜ ਦੇਵਾਂਗਾ 😂😂

    • @GNAC0013
      @GNAC0013 4 หลายเดือนก่อน

      ਪੁਰਾਣੀ ਸਰਕਾਰਾਂ ਚੋਰ ਸਰਕਾਰਾ ਪੰਜਾਬ ਨੂੰ 16 ਵੇ ਨੰਬਰ ਉੱਤੇ ਛੱਡ ਕੇ ਗਏ ਸੀ।।
      ਤੇ ਇਹਨਾ ਨੇ 19ਵੇਂ ਨੰਬਰ ਉੱਤੇ ਕਰ ਦਿੱਤਾ,,,,,,,,
      ਨੋਟਿਸ ਕਰੋ ਜੀ 👉👉CAPITAL EXPENDITURE ਇਸ ਬਾਰੇ ਪੜ੍ਹੋ,,
      40% ਘੱਟ ਕਰ ਦਿੱਤੀ ਇਨਵੈਸਟਮੈਂਟ ਭਗਵੰਤ ਮਾਨ ਨੇ,,,,,,
      ਅਗਲੇ 2 ਸਾਲਾ ਵਿੱਚ ਪੰਜਾਬ 23-24 ਨੰਬਰ ਉੱਤੇ ਆਵੇਗਾ 😂😂😂😂

  • @sukhmansingh5563
    @sukhmansingh5563 4 หลายเดือนก่อน +9

    ਪਰਲਜ਼ ਕੰਪਨੀ ਤੋਂ ਪੈਸੇ ਨਹੀਂ ਮਿਲੇ ਜੀ, ਤੁਸੀਂ ਵਾਅਦਾ ਕੀਤਾ ਸੀ ਦਿਵਾਉਣ ਲਈ

    • @GNAC0013
      @GNAC0013 4 หลายเดือนก่อน

      ਹਾ ਹਾ ਹਾ ਪਰਲ ਗਰੁੱਪ ਦੇ ਪੈਸੇ ਭਾਵ ਪਰਲ ਗਰੁੱਪ ਦੀ 120 ਏਕੜ ਜ਼ਮੀਨ ❓
      ਨੋਟ ਕਰੋ ਜੀ 👉 ਪਰਲ ਗਰੁੱਪ ਦੀ ਇਹ ਸਾਰੀ ਹੀ ਜ਼ਮੀਨ ਬਿਲਡਰ ਕੁਲਵੰਤ ਸਿੰਘ ਦੇ ਕਬਜ਼ੇ ਵਿੱਚ ਹੈ।
      ਅਤੇ ਕੁਲਵੰਤ ਸਿੰਘ ਇਸ ਸਮੇਂ ਆਮ ਆਦਮੀ ਪਾਰਟੀ ਦਾ MLA ਅਤੇ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਖ਼ਾਸ ਹੈ।।।।
      ਇਸ ਕਰਕੇ ਭੁੱਲ ਜਾਓ ਕਿ ਪਰਲ ਗਰੁੱਪ ਉੱਤੇ ਕਾਰਵਾਈ ਕਰਦੇ ਹੋਏ ਉਸ ਦੀ ਜਮੀਨ ਵੇਚ ਤੁਹਾਨੂੰ ਪੈਸੇ ਮਿਲਣਗੇ

  • @manjinderdhillon5364
    @manjinderdhillon5364 4 หลายเดือนก่อน +18

    ਵੇਖਿਓ ਕਿਤੇ ਹੁਣ ਲੋਕ ਤਹਾਨੂੰ ਨਾ ਉਖਾੜ ਦੇਣ | ਅਜੇ ਵੀ ਸਮਾਂ ਜੇ ਸੁਧਾਰ ਲਓ ਆਪਣੇ ਮੰਤਰੀਆਂ ਸੰਤਰੀਆਂ ਨੂੰ, ਹਾਲ ਮਾੜਾ ਜੇ |

  • @KuldeepMarday
    @KuldeepMarday 4 หลายเดือนก่อน +5

    ❤❤❤❤❤

  • @GurfatehSingh-ce2vc
    @GurfatehSingh-ce2vc 4 หลายเดือนก่อน +3

    Good

  • @jaswinderSingh-kj7xq
    @jaswinderSingh-kj7xq 4 หลายเดือนก่อน +6

    Very good maan sahab

  • @SatnamSingh-hx9ng
    @SatnamSingh-hx9ng 4 หลายเดือนก่อน +5

    ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਸੋਨੂੰ ਬੇਨਤੀ ਹੈ ਜਿੰਨੇ ਵੀ ਨਜਾਇਜ਼ ਸਿੱਖ ਮਾਰੇ ਨੇ ਪੁਲਿਸ ਨੇ ਝੂਠੇ ਮੁਕਾਬਲੇ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਹੁਣ ਛੋਡੀ ਜੁੰਮੇਵਾਰੀ ਹੈ। ਨਾਲੋਂ ਬੰਦੀ ਸਿੰਘਾਂ ਦੀ ਰਿਹਾਈ ਵੀ ਛੇਤੀ ਤੋਂ ਛੇਤੀ ਕੀਤੀ ਜਾਵੇ ਜੀ
    ਤਾ ਕਿ ਦੋ ਹਜ਼ਾਰ ਸੰਤਾਈ ਵਿਚ ਤੁਹਾਡੀ ਸਰਕਾਰ ਬਣਾਵੇਗੇ ਇਹ ਸਾਰੇ ਮਸਲੇ ਹੱਲ ਜ਼ਰੂਰ ਕਰੋ ਜੀ ਧੰਨਵਾਦ ਮਾਨ ਸਾਹਿਬ ਜੀ

    • @bahadursingh504
      @bahadursingh504 4 หลายเดือนก่อน

      ਕੋਈ ਵੀ ਸਿੱਖ ਵਿਰੋਧੀ ਬੰਦਾ ਇਹ ਕੰਮ ਨਹੀਂ ਕਰ ਸਕਦਾ।

  • @msrayat6409
    @msrayat6409 4 หลายเดือนก่อน +4

    AAP ਪਾਰਟੀ ਮਿਸ਼ਨ ( CORRUPTION FREE INDIA)
    ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ,ਨਸ਼ੇ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ .🌈 ਰੰਗਲਾ ਪੰਜਾਬ
    👆🙏🙏

  • @Gamer_S_08
    @Gamer_S_08 4 หลายเดือนก่อน +3

    Very nice g

  • @user-uw4lh1jx2m
    @user-uw4lh1jx2m 4 หลายเดือนก่อน +10

    Bhagwat Singh Mann is good And An honest Chief Minister

    • @rajinderkocher894
      @rajinderkocher894 4 หลายเดือนก่อน +1

      ਤੇਰੇ ਤੇ ਤੇਰੇ ਭੰਡ ਦੇ ਸਿਰ ਵਿੱਚ ਸੱਤਾ ਚੁੱਲਿਆਂ ਦੀ ਸਵਾਹ

  • @user-pt7ou2kk1n
    @user-pt7ou2kk1n 4 หลายเดือนก่อน +7

    Very very bhagvant maan ji

  • @ranjitsingh00
    @ranjitsingh00 4 หลายเดือนก่อน +9

    ਮਾਨ ਸਾਹਿਬ ਪ੍ਰਮਾਤਮਾ ਤਾਹੁਨੁੰ ਚੜਦੀ ਕਲਾਂ ਵਿੱਚ ਰੱਖੇ

  • @amarjitvirk5955
    @amarjitvirk5955 4 หลายเดือนก่อน +4

    Mr Mann ❤🎉

  • @ravdeepsingh2160
    @ravdeepsingh2160 4 หลายเดือนก่อน +10

    ਆਉਣ ਵਾਲੇ ਟਾਇਮ ਹੋਰ ਗੱਲਾਂ ਦਾ ਕੜਾਹ ਬਣਾਇਆ ਜਾਉ

  • @user-dt1jy9dy3n
    @user-dt1jy9dy3n 4 หลายเดือนก่อน +5

    bhagwant maan 10 time cm ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊aa v thora aa
    love punjab cm

  • @navpreetsingh661
    @navpreetsingh661 4 หลายเดือนก่อน +1

    Very goood

  • @GNAC0013
    @GNAC0013 4 หลายเดือนก่อน +2

    ਮੈ ਇੱਕ ਆਮ ਪੰਜਾਬੀ ਹਾਂ,, ਪਰ ਮੈ ਪੱਤਰਕਾਰਾ ਵਾਂਗ ਸਰਕਾਰ ਦਾਂ ਗੁਲਾਮ ਨਹੀਂ,,, ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ,,,,,,
    👉👉 ਕਿ ਪਿਛਲੀ ਸਰਕਾਰਾ ਦੇ ਲਗਭਗ 16 ਸਾਲਾਂ ਦੇ ਬਰਾਬਰ ਪਹਿਲੇ ਹੀ ਸਾਲ ਕਰਜਾ ਚੁੱਕ,,,,, ਸਰਕਾਰੀ ਵਿਭਾਗਾਂ ਤੋਂ ਅਰਬਾਂ ਰੁਪਏ ਇਕੱਠੇ ਕੀਤੇ ਗਏ।।।।।।
    ਪੰਜਾਬ ਦੀ ਸਰਕਾਰੀ ਇਮਾਰਤਾਂ ਤੱਕ ਗਿਰਵੀ ਰੱਖ ਪੈਸੇ ਇਕੱਠੇ ਕੀਤੇ ਗਏ।।।
    👇👇👇👇👇👇👇👇👇👇👇
    ਸਵਾਲ ਹੈ ਕਿ ਐਨਾ ਜਿਆਦਾ ਪੈਸਾ ਮਿਲਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕਿੰਨੇ ਨਵੇਂ ਸਕੂਲ,, ਕਾਲਜ,,ਹਸਪਤਾਲ਼,, ਯੂਨੀਵਰਸਿਟੀ,, ਹਾਈਵੇ,, ਸਟੇਡੀਅਮ ਆਦਿ ਬਣਾਏ ਨੇਂ ❓❓
    ਆਖਿਰ ਐਨਾ ਜਿਆਦਾ ਪੈਸਾ ਆਉਣ ਤੋਂ ਬਾਅਦ ਲਗਾਇਆ ਕਿੱਥੇ ਗਿਆ ਹੈ ❓❓

  • @ranjitsinghrai5332
    @ranjitsinghrai5332 4 หลายเดือนก่อน +7

    Comment ਦੇਖ ਕੇ ਲੱਗਦਾ ਕਿ ਝਾੜੂ ਪਾਰਟੀ ਦਾ IT ਸੈੱਲ ਪੂਰਾ activ ਹੈ

    • @user-dk1dv6yi3k
      @user-dk1dv6yi3k 4 หลายเดือนก่อน

      Tyar bathe aa pattu,asi v tyar aa IT cell valeo...glt ki bolna

  • @gurmitbarad6505
    @gurmitbarad6505 4 หลายเดือนก่อน +6

    Maan Saab ji nice RJ31

  • @HarbansSingh-vs6hx
    @HarbansSingh-vs6hx 4 หลายเดือนก่อน +1

    Waheguru ji

  • @narindersingh6733
    @narindersingh6733 4 หลายเดือนก่อน +2

    Good very good very nice beta Khush raho good morning Happy'lohri

  • @user-wi3is7qq3k
    @user-wi3is7qq3k 4 หลายเดือนก่อน +2

    Respected C.M.of Punjab State
    Maan Sahib I have listened your interview at NEWS 18
    You are doing very well for Punjab
    If you will do as you think better for Punjab by your heartedly liked it

  • @kaurmohinder7352
    @kaurmohinder7352 4 หลายเดือนก่อน

    Exclerent Interview C M Sahib ji waheguru ji badi badi Umar krn ji te ic tra hi Punjab de seva krde rho ji God bless you

  • @GurdeepSingh-wx1en
    @GurdeepSingh-wx1en 4 หลายเดือนก่อน +2

    ਪਟਵਾਰੀ ਨਹੀ ਸੁਦਰਦੇ ਸਾਡੇ ਰਾਏਕੋਟ ਵਿੱਚ ਜੱਸਪਰੀਤ ਇੱਕ ਐਸਾ ਪੱਟ ਵਾਰੀ ਹੈ ਜੋ ਜੱਟਾਂ ਤੋਂ ਸੱਰੇਆਮ ਪੈਸੇ ਮੱਗਦਾ ਦੱਸੋ ਕੀ ਇਸ ਪਟਵਾਰੀ ਤੇ ਕੀ ਕਾਰਵਾਈ ਹੋ ਸੱਕਦੀ ਹੈ ਮੈਹੱਫੀਆ ਬਿਆਨ ਵੀ ਦੇਣ ਲਈ ਤਿਆਰ ਹਾਂ

  • @bindersidhu1092
    @bindersidhu1092 4 หลายเดือนก่อน +2

    Very good Cm Bhagwant mann saab ji Aam aadmi party zindabad ✌

  • @user-ox7cq9ki3e
    @user-ox7cq9ki3e 4 หลายเดือนก่อน +3

    Mann shib very good CM and v. Honest

  • @patwindersingh1737
    @patwindersingh1737 4 หลายเดือนก่อน +2

    Good morning man sab thanks 🎉🎉🎉🎉🎉🎉

  • @sukhmadersingh7500
    @sukhmadersingh7500 4 หลายเดือนก่อน +2

    Dr sukhmañder singh Mansa very good cm bagwant singh mann zindabad zinda vad

  • @waheguruji1530
    @waheguruji1530 4 หลายเดือนก่อน +2

    Punjab sarkar Zindabad

  • @beantmahal4024
    @beantmahal4024 หลายเดือนก่อน +1

    ❤❤

  • @amangill8687
    @amangill8687 4 หลายเดือนก่อน +2

    ❤🎉

  • @HarpreetSingh-in3qz
    @HarpreetSingh-in3qz 4 หลายเดือนก่อน +1

    Very nice

  • @user-gt5it1wf8s
    @user-gt5it1wf8s 4 หลายเดือนก่อน +46

    ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਲਈ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਗੁਰਜੰਟ ਸਿੰਘ

    • @GNAC0013
      @GNAC0013 4 หลายเดือนก่อน

      ਅੱਛਾ ਜੀ ❓ ਫਿਰ ਵੀਰ ਜੀ ਇਹ ਵੀ ਦੱਸ ਦਵੋ ਕਿ ਪੁਰਾਣੀ ਸਰਕਾਰਾਂ ਦੇ ਲਗਭਗ 16 ਸਾਲਾ ਦੇ ਬਰਾਬਰ ਪਹਿਲੇ ਹੀ ਸਾਲ ਕਰਜਾ ਚੁੱਕ।।
      ਨਵੀਂ ਸਰਕਾਰ ਨੇ ਕਿੰਨੇ ਨਵੇਂ ਸਕੂਲ ਕਾਲਜ ਹਸਪਤਾਲ਼ ਯੂਨੀਵਰਸਿਟੀ ਹਾਈਵੇ ਸਟੇਡਿਅਮ ਆਦਿ ਬਣਾਏ ਨੇਂ ❓❓
      ਨੋਟਿਸ ਕਰੋ ਜੀ 👉 ਜੇਕਰ ਅਸੀਂ ਆਪਣੇ ਘਰ ਦੇ ਉੱਤੇ ਵੀ ਪੈਸਾ ਲਗਾਈਏ ਤਾਂ ਉਹ ਵੀ ਖੰਡਰ ਬਣ ਜਾਂਦਾ ਹੈ।।।।
      ਕਿਸੇ ਵੀ ਸੂਬੇ ਦੇ ਵਿਕਾਸ ਲਈ ਉਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੁੰਦੀ ਹੈ।।।
      ਅਤੇ ਨਵੀਂ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਬਜਟ ਵਿੱਚ 40% ਦੀ ਘਾਟ ਕੀਤੀ ਹੈ।।
      16 ਵੇਂ ਨੰਬਰ ਤੋਂ 19 ਵੈ ਨੰਬਰ ਉੱਤੇ ਆ ਚੁੱਕਾ ਹੈ ਪੰਜਾਬ,, ਉਹ ਦਿਨ ਦੂਰ ਨਹੀ ਜਦੋਂ ਆਉਂਣ ਵਾਲੇ 3 ਸਾਲਾਂ ਵਿੱਚ ਪੰਜਾਬ 23 - 24 ਨੰਬਰ ਉੱਤੇ ਆ ਜਾਵੇਗਾ।।।।
      ਆਖਿਰ ਐਨਾ ਜਿਆਦਾ ਪੈਸਾ ਗਿਆ ਕਿੱਥੇ ❓ ਇਸ ਬਾਰੇ ਜਾਣਕਾਰੀ ਸਾਂਝੀ ਕਰੋ।।👇👇👇👇👇👇👇👇👇👇👇👇👇👇👇
      ਅਤੇ ਮਾਰਚ 2022 ਵਿੱਚ ਪੰਜਾਬ ਦੀ GDP ਕਿੰਨੀ ਸੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਅਤੇ ਅੱਜ ਜਨਵਰੀ 2024 ਵਿੱਚ ਪੰਜਾਬ ਦੀ GDP GROWTH ਕਿ ਹੈ ❓❓

    • @GNAC0013
      @GNAC0013 4 หลายเดือนก่อน

      40000 ਹਜ਼ਾਰ ਸਰਕਾਰੀ ਨੌਕਰੀਆ ਦੀ ਗੱਲ ਹੋ ਰਹੀ ਹੈ।।
      ਕਮੈਂਟਸ ਕਰਨ ਵਾਲਿਆ ਵਿੱਚੋ ਕਿਸ ਕਿਸ ਦੇ ਪਰਿਵਾਰ ਮੈਬਰ ਨੂੰ ਨੌਕਰੀ ਮਿਲੀ ਹੈ ❓
      ਜੇਕਰ ਤੁਹਾਨੂੰ ਨਹੀ ਮਿਲੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਹੀ ਨਾਂਮ ਦੱਸ ਦਵੋ ❓
      ਜੇਕਰ ਮਿਲੀ ਹੈ ਤਾਂ,,,, ਨੌਕਰੀ ਪ੍ਰਾਪਤ ਕਰਨ ਵਾਲੇ ਦਾ ਪੂਰਾ ਪਤਾਂ,, ਟੈਲੀਫੋਨ ਨੰਬਰ ਅਤੇ ਕਿਸ ਥਾਂ ਕਿਸ ਪੋਸਟ ਉੱਤੇ ਭਰਤੀ ਹੋਈ ਹੈ,, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੋ,, ਤਾਂ ਕਿ ਉਹਨਾਂ ਦਾ ਇੰਟਰਵਿਊ ਕਰਕੇ ਵੀਡਿਓ ਬਣਾ ਸਾਝੀ ਕੀਤੀ ਜਾ ਸਕੇ।।।।।।

  • @nirmal5809
    @nirmal5809 4 หลายเดือนก่อน +1

    ਵਾਹ ਜੀ ਵਾਹ

  • @amarjitvirk5955
    @amarjitvirk5955 4 หลายเดือนก่อน +3

    So disappointed at media.what kind of questions 😢

  • @sukhbeerbrar5423
    @sukhbeerbrar5423 4 หลายเดือนก่อน

    ਸੀ ਐਮ ਸਾਹਬ ਜੀ ਸਾਡੇ ਪਿੰਡ ਮਹੀਆਂ ਵਾਲਾ ਖੁਰਦ ਤਹਿਸੀਲ ਜੀਰਾ ਵਿਖੇ 24 ਘੰਟੇ ਸਪਲਾਈ ਹੈ ਪਰ ਦੋ ਮਹੀਨੇ ਹੋ ਗਏ ਆ ਬਿਜਲੀ ਦੇ ਕੱਟ ਲਾ ਲਾ ਕੇ ਮਹਿਕਮੇ ਵੱਲੋਂ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਏ ਜੀ ਇਸ ਸਮੱਸਿਆਂ ਦਾ ਹੱਲ ਕਰੋ ਜੀ

  • @vikashsihag1568
    @vikashsihag1568 4 หลายเดือนก่อน +2

    Maan saab. boht vdhia kam kar rhe oo ji

  • @mihansingh3301
    @mihansingh3301 4 หลายเดือนก่อน +1

  • @ramansworld3879
    @ramansworld3879 4 หลายเดือนก่อน +3

    Cm saab, Christian ਦੀਆਂ ਅਨੇਕਾਂ ਵੀਡੀਓਜ਼ ਆ ਰਹੀਆ ਜਿੰਨਾ ਵਿੱਚ ਓਹਨਾ ਦਾ ਪਾਖੰਡ ਖੁੱਲ k ਉਜਾਗਰ ਹੋ ਰਿਹਾ, ਕਿਰਪਾ ਕਰਕੇ ਐਕਸ਼ਨ ਲਵੋ ਜੀ, ਕੁਝ ਕਰੋ ਇਹਨਾਂ ਪਾਖੰਡੀਆ ਦਾ।
    ਸਾਨੂੰ ਕਿਸੇ ਧਰਮ ਤੋਂ ਕੋਈ ਇਤਰਾਜ ਨਹੀਂ ਪਰ ਇਹ ਲੋਕਾਂ ਨੂੰ ਮੂਰਖ ਬਣਾ ਕੇ ਓਹਨਾਂ ਦਾ ਫਾਇਦਾ ਚੁੱਕ ਰਹੇ ਆ।

  • @aiivs2117
    @aiivs2117 4 หลายเดือนก่อน +21

    ਮਾਨ ਸਿੰਘ ਸਾਹਿਬ ਵੀਰ ਜੀ ਬਹੁਤ ਬਹੁਤ ਧਨਵਾਦ, ਵਾਹਿਗੁਰੂ ਜੀ ਮਿਹਰ ਰਖਣ 🙏🏻🙏🏻

    • @AmarjitSingh-sq4td
      @AmarjitSingh-sq4td 4 หลายเดือนก่อน +1

      I request CM Punjab to give some financial aid to NGO Manukhta di Sewa at Hasanpur village in Ludhiana who is looking after the trodden poor and discarded old persons. If possible make a visit to this NGO. Urgent need of new buildings.

    • @harpreetnehal2041
      @harpreetnehal2041 4 หลายเดือนก่อน +1

      ​@😊AmarjitSingh-sq4td

  • @user-dk1dv6yi3k
    @user-dk1dv6yi3k 4 หลายเดือนก่อน +1

    Veer jor bahut lgg gea Anchor da,pent cot tai dekh lo
    Badl gea sbb kuch
    Tare te v veer kirpa aa full waheguru de😂

  • @ff.lover49
    @ff.lover49 4 หลายเดือนก่อน +7

    ਬਹੁਤ ਵਧੀਆ ਗੱਲ ਹੈ। ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਜੀ ਵਾਹਿਗੁਰੂ ਗੁਰੂ ਤੁਹਡੇ ਤੇ ਮਿਹਰ ਕਰੇ

    • @dividersingh9426
      @dividersingh9426 4 หลายเดือนก่อน +1

      >

    • @SanjivKumar-sv2wo
      @SanjivKumar-sv2wo 4 หลายเดือนก่อน +2

      Maan de anne bhaghto tuci v bjp diya bheda vrge ho

    • @GNAC0013
      @GNAC0013 4 หลายเดือนก่อน

      40000 ਹਜ਼ਾਰ ਸਰਕਾਰੀ ਨੌਕਰੀਆ ਦੀ ਗੱਲ ਹੋ ਰਹੀ ਹੈ।।
      ਕਮੈਂਟਸ ਕਰਨ ਵਾਲਿਆ ਵਿੱਚੋ ਕਿਸ ਕਿਸ ਦੇ ਪਰਿਵਾਰ ਮੈਬਰ ਨੂੰ ਨੌਕਰੀ ਮਿਲੀ ਹੈ ❓
      ਜੇਕਰ ਤੁਹਾਨੂੰ ਨਹੀ ਮਿਲੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਹੀ ਨਾਂਮ ਦੱਸ ਦਵੋ ❓
      ਜੇਕਰ ਮਿਲੀ ਹੈ ਤਾਂ,,,, ਨੌਕਰੀ ਪ੍ਰਾਪਤ ਕਰਨ ਵਾਲੇ ਦਾ ਪੂਰਾ ਪਤਾਂ,, ਟੈਲੀਫੋਨ ਨੰਬਰ ਅਤੇ ਕਿਸ ਥਾਂ ਕਿਸ ਪੋਸਟ ਉੱਤੇ ਭਰਤੀ ਹੋਈ ਹੈ,, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੋ,, ਤਾਂ ਕਿ ਉਹਨਾਂ ਦਾ ਇੰਟਰਵਿਊ ਕਰਕੇ ਵੀਡਿਓ ਬਣਾ ਸਾਝੀ ਕੀਤੀ ਜਾ ਸਕੇ।।।।।।

    • @Klctransport
      @Klctransport 3 หลายเดือนก่อน

      Mil. Geya rojgar loka no jaa thanu mill geya

    • @Klctransport
      @Klctransport 3 หลายเดือนก่อน

      ​@@SanjivKumar-sv2wojidA O MODI MODI KARDE KARDE SARA DIN UDA SADE WALLE KARDE

  • @user-vh8ip9zs9l
    @user-vh8ip9zs9l 4 หลายเดือนก่อน +1

    Hey God blessed my Punjab I believe Bhagwant Mann Thanks 🙏🙏🙏🙏 🙏🙏🙏🙏 🙏🙏👍👍👍 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @darshangoyal7423
    @darshangoyal7423 4 หลายเดือนก่อน

    Thanks

  • @tehalsingh4006
    @tehalsingh4006 4 หลายเดือนก่อน +4

    Bhagwant maan jindabad

  • @mandeepkaur6764
    @mandeepkaur6764 4 หลายเดือนก่อน +6

    Cm Sab jindabad

  • @surindersingh5129
    @surindersingh5129 4 หลายเดือนก่อน

    God bless u brother always pray for your good health Punjab need you

  • @BaldevSingh-md3bu
    @BaldevSingh-md3bu 4 หลายเดือนก่อน +1

    Bahut wadhia sir

  • @mukhtiarsingh4329
    @mukhtiarsingh4329 4 หลายเดือนก่อน +2

    Good CM saab

  • @AvtarA-xh1wd
    @AvtarA-xh1wd 4 หลายเดือนก่อน

    ਬਾਬਾ ਨਾਨਕ ਜੀ ਦੀ ਨਾਨਕਸ਼ਾਹੀ ਵਿਚਾਰਧਾਰਾ ਹੈ ਅਤੇ ਇਕ ਐਂਡੀਟੀ ਹੈ ਸਿੱਖਾਂ ਜਾਂ ਪੰਜਾਬੀਆਂ ਦੀ ਪਰ ਅਯੋਧਿਆ ਵਿੱਚ ਹਿੰਦੂਤਵ ਦੀ ਸਥਾਪਤੀ ਕਾਰਨ ਪੰਜਾਬ ਦੀ ਵਿਚਾਰਧਾਰਾ ਬਚੇਗੀ ਕਿਵੇਂ

  • @TeraOhi
    @TeraOhi 4 หลายเดือนก่อน +2

    Banda imaandar aa yaar

  • @MegaPalsingh
    @MegaPalsingh 4 หลายเดือนก่อน +1

    Wow CM Jiii !!!!! You’re great man

  • @jagseersidhu6226
    @jagseersidhu6226 4 หลายเดือนก่อน +1

    ਭਗਵੰਤ ਸਿੰਘ ਮਾਨ ਪੰਜਾਬ ਦਾ ਮਾਨ ਜਿੰਦਾ ਬਾਦ

  • @mikehazard5817
    @mikehazard5817 4 หลายเดือนก่อน +20

    Excellent CM , god bless Punjab and Maan sir .

    • @GNAC0013
      @GNAC0013 4 หลายเดือนก่อน

      Is it a great thing to take a loan in the first year, equivalent to about 16 years of the old governments? Is it a great thing to digest billions of rupees from government departments? It has happened for the first time in 70 years that even after taking so much loan, it is a great thing to mortgage the government buildings of Punjab? The development of any state is the cost incurred on the infrastructure of that state, and reducing it by 40% is a great work?

    • @ramandeepbathindadrycleane7043
      @ramandeepbathindadrycleane7043 4 หลายเดือนก่อน


      ​@@GNAC0013

    • @SleepyMilk-um5dg
      @SleepyMilk-um5dg 4 หลายเดือนก่อน

      23:00 , hi Jo Jo Jo😊ioi seq​@@GNAC0013

    • @GNAC0013
      @GNAC0013 4 หลายเดือนก่อน

      40000 ਹਜ਼ਾਰ ਸਰਕਾਰੀ ਨੌਕਰੀਆ ਦੀ ਗੱਲ ਹੋ ਰਹੀ ਹੈ।।
      ਕਮੈਂਟਸ ਕਰਨ ਵਾਲਿਆ ਵਿੱਚੋ ਕਿਸ ਕਿਸ ਦੇ ਪਰਿਵਾਰ ਮੈਬਰ ਨੂੰ ਨੌਕਰੀ ਮਿਲੀ ਹੈ ❓
      ਜੇਕਰ ਤੁਹਾਨੂੰ ਨਹੀ ਮਿਲੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਹੀ ਨਾਂਮ ਦੱਸ ਦਵੋ ❓
      ਜੇਕਰ ਮਿਲੀ ਹੈ ਤਾਂ,,,, ਨੌਕਰੀ ਪ੍ਰਾਪਤ ਕਰਨ ਵਾਲੇ ਦਾ ਪੂਰਾ ਪਤਾਂ,, ਟੈਲੀਫੋਨ ਨੰਬਰ ਅਤੇ ਕਿਸ ਥਾਂ ਕਿਸ ਪੋਸਟ ਉੱਤੇ ਭਰਤੀ ਹੋਈ ਹੈ,, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੋ,, ਤਾਂ ਕਿ ਉਹਨਾਂ ਦਾ ਇੰਟਰਵਿਊ ਕਰਕੇ ਵੀਡਿਓ ਬਣਾ ਸਾਝੀ ਕੀਤੀ ਜਾ ਸਕੇ।।।।।।

  • @user-un7qn1bn1i
    @user-un7qn1bn1i 3 หลายเดือนก่อน

    Best c, m, maan sahib, love u maan sahib ji, rbb tuhanu tndrusti bkhshe ji, jassa,

  • @BalkarSingh-wy3ok
    @BalkarSingh-wy3ok 4 หลายเดือนก่อน +5

    Bhagwant Mann successful Chief Minister !

  • @BalvirSingh21475
    @BalvirSingh21475 4 หลายเดือนก่อน +2

    ਮਾਨਾ ਪੰਜਾਬ ਚੱਲੂ ਵਧੀਆ

  • @parveshmehta7144
    @parveshmehta7144 4 หลายเดือนก่อน +1

    Nice thoughts ❤❤

  • @rampalgill-zw5bg
    @rampalgill-zw5bg 4 หลายเดือนก่อน +2

    C M MAN support,

  • @Fitness20242
    @Fitness20242 3 หลายเดือนก่อน

    Well done bai ji huge respect bas es Tran sada pyar lende raho te sanu pyar dende raho ❤❤

  • @pawangoyal2496
    @pawangoyal2496 4 หลายเดือนก่อน

    ਭਗਵੰਤ ਮਾਨ ਹੈ ਅੱਜ ਦਾ ਯੋਧਾ
    ਇਹ ਨੇਤਾ ਬੇਮਿਸਾਲ ਹੈ
    ਸ਼ੇਰ ਇੱਕਲਾ ਹੈ ਸੱਭ ਤੇ ਭਾਰੀ
    ਨਾਲ ਖੜ੍ਹਾ ਕੇਜੀਵਾਲ ਹੈ
    -- ਪਵਨ ਗੋਇਲ
    ਅਹਿਮਦ ਗੜ੍ਹ ਮਲੇਰ ਕੋਟਲਾ

  • @lakhbirsingh7475
    @lakhbirsingh7475 4 หลายเดือนก่อน

    ਮਾਨ ਸਾਹਿਬ ਤੁਹਾਡੇ ਰਾਜ ਵਿੱਚ ਥਲੇ ਬਹੁਤ ਬੁਰਾ ਹਾਲ ਹੈ ਪਰ ਤੁਹਾਡਾ ਕੋਈ ਬਦਲ ਨਹੀਂ

  • @malkiatsingh2306
    @malkiatsingh2306 4 หลายเดือนก่อน +2

    Good c m maan ji

  • @user-lu8hz1kk3h
    @user-lu8hz1kk3h 4 หลายเดือนก่อน +5

    ਪਰ ਇਸ ਵਾਰ ਮਾਨ ਜੀਉ ਦੀ ਸਰਕਾਰ ਦੇ ਵੱਲੋ ਪੰਜਾਬ ਵਿੱਚ ਜੇਕਰ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤਾ ਗਿਆ।ਫਿਰ ਇਹਨਾਂ ਦੇ ਨਾਮ ਨੂੰ ਪੰਜਾਬ ਦੇ ਲੋਕਾਂ ਵਲੋ ਅਗਾਂਹ ਵੀ ਸਦਾ ਦੇ ਲਈ ਯਾਦ ਕੀਤਾ ਜਾਵੇਗਾ।ਧੰਨਵਾਦ ਜੀਉ ।

  • @ritasrecipe5879
    @ritasrecipe5879 4 หลายเดือนก่อน +12

    Excellent CM in first time in history in Bhagwant Mann🇮🇳

    • @GNAC0013
      @GNAC0013 4 หลายเดือนก่อน

      😂😂😂😂😂😂😂😂😂😂😂😂

    • @GNAC0013
      @GNAC0013 4 หลายเดือนก่อน

      40000 ਹਜ਼ਾਰ ਸਰਕਾਰੀ ਨੌਕਰੀਆ ਦੀ ਗੱਲ ਹੋ ਰਹੀ ਹੈ।।
      ਕਮੈਂਟਸ ਕਰਨ ਵਾਲਿਆ ਵਿੱਚੋ ਕਿਸ ਕਿਸ ਦੇ ਪਰਿਵਾਰ ਮੈਬਰ ਨੂੰ ਨੌਕਰੀ ਮਿਲੀ ਹੈ ❓
      ਜੇਕਰ ਤੁਹਾਨੂੰ ਨਹੀ ਮਿਲੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਹੀ ਨਾਂਮ ਦੱਸ ਦਵੋ ❓
      ਜੇਕਰ ਮਿਲੀ ਹੈ ਤਾਂ,,,, ਨੌਕਰੀ ਪ੍ਰਾਪਤ ਕਰਨ ਵਾਲੇ ਦਾ ਪੂਰਾ ਪਤਾਂ,, ਟੈਲੀਫੋਨ ਨੰਬਰ ਅਤੇ ਕਿਸ ਥਾਂ ਕਿਸ ਪੋਸਟ ਉੱਤੇ ਭਰਤੀ ਹੋਈ ਹੈ,, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੋ,, ਤਾਂ ਕਿ ਉਹਨਾਂ ਦਾ ਇੰਟਰਵਿਊ ਕਰਕੇ ਵੀਡਿਓ ਬਣਾ ਸਾਝੀ ਕੀਤੀ ਜਾ ਸਕੇ।।।।।।

    • @hbrar8187
      @hbrar8187 3 หลายเดือนก่อน

      ​@@GNAC0013Mere maame de munde nu mili hai bijli board ch assistant lineman di naukri. April 2023 ch. Moge posting hai usdi, pind da dhyan rakh ke ditti gayi posting ki roz up down kar sake ghar ton. ITI keeti hoyi hai te puranian sarkaran vele Qatar ch mazdoori karda si. Accident hoya taan wapas aa gaya si 2 saal pehlan. 1 rupaiya vi nahi lagga ohda naukri lain vaste. Hor kuch? Je pata na hove taan bematlab boli da nahi hunda.

  • @ajmersinghgill9452
    @ajmersinghgill9452 4 หลายเดือนก่อน +3

    Maan sab good cm

  • @vidyashukla7074
    @vidyashukla7074 4 หลายเดือนก่อน +1

    I support Bhagwan Mann ji . Doing great.

  • @hbrar8187
    @hbrar8187 3 หลายเดือนก่อน

    Best CM of Punjab. Stay blessed Mann Sahab! Punjab loves you just like you love Punjab ❤

  • @ravisandhu969
    @ravisandhu969 4 หลายเดือนก่อน

    News18 personal spokesperson for AAP and Bhagwant mann

  • @ritasrecipe5879
    @ritasrecipe5879 4 หลายเดือนก่อน +1

    🙏

  • @sarwansingh6636
    @sarwansingh6636 4 หลายเดือนก่อน

    Great cm maan sab g proud of you waheguru sab ji apni karpa karo mara sab ji das pb 07 punjab bala g ❤❤❤❤❤❤

  • @rinkugill8921
    @rinkugill8921 4 หลายเดือนก่อน +2

    Man sab god cm❤❤❤❤❤❤

  • @harjindersingh4507
    @harjindersingh4507 4 หลายเดือนก่อน +34

    ਨਿਊਜ਼ 18 ਪੰਜਾਬ ਦੇ ਸਾਰੇ ਮੈਂਬਰਾਂ ਅਤੇ ਦਰਸ਼ਕਾਂ ਨੂੰ ਹਰਜਿੰਦਰ ਸਿੰਘ ਥਿੰਦ ਪਟਿਆਲਾ ਵੱਲੋਂ ਸਾਂਝੀ ਪਿਆਰ ਭਰੀ ਸਤਿਸ੍ਰੀਅਕਾਲ ਜੀ ❤️🙏❤️❤️🙏🙏

    • @DaljitsinghRai
      @DaljitsinghRai 4 หลายเดือนก่อน

      00000 00 00 pp

    • @GNAC0013
      @GNAC0013 4 หลายเดือนก่อน

      Is it a great thing to take a loan in the first year, equivalent to about 16 years of the old governments? Is it a great thing to digest billions of rupees from government departments? It has happened for the first time in 70 years that even after taking so much loan, it is a great thing to mortgage the government buildings of Punjab? The development of any state is the cost incurred on the infrastructure of that state, and reducing it by 40% is a great work?😂😂

  • @kamalkamalgill3111
    @kamalkamalgill3111 4 หลายเดือนก่อน +2

    ਸਾਰੇ ਇਕੋ ਜੇਹੇ ਨੇ ਸਾਡੇ ਪਿੰਡ ਓਦੋਂ ਵੀ ਕੋਈ ਸਾਮਲਾਟ ਜਮੀਨ ਨੀ ਖ਼ਾਲੀ ਕਰਵਾ ਸਕਿਆ ਨਾ ਹੁਣ ਇਹਨਾਂ ਤੱਕ ਵੀ ਪੋਚ ਕੀਤੀ ਪਰ ਇਹਨਾਂ ਨੇ ਵੀ ਕੁਝ ਨੀ ਕੀਤਾ

    • @BaljinderKaur-gu1kd
      @BaljinderKaur-gu1kd 4 หลายเดือนก่อน

      ਆਉਣਗੇ ਜੀ ਆਉਣਗੇ,ਘਬਰਾਓ ਨਾ,ਇਕ ਫਿਰ ਯਾਦ ਕਰਾ ਆਓ, ਬਹੁਤ ਜਿਆਦਾ ਕੰਮ ਨੇ,ਇਹ ਤਾਂ ਬਹੁਤ ਛੋਟਾ ਕੰਮ ਹੈ🙏

  • @raghbirsingh6630
    @raghbirsingh6630 4 หลายเดือนก่อน +2

    Good CM Bhagwant Maan

  • @ff.lover49
    @ff.lover49 4 หลายเดือนก่อน

    ਲੋਕਾਂ ਨੇ ਅਗਲੀ ਵਾਰ ਫੇਰ ਮੁਖ ਮੰਤਰੀ ਵਣਾਂ ਦੇਣ ਗੇ ਜੀ ❤❤

  • @user-vs6ii5xk9g
    @user-vs6ii5xk9g 4 หลายเดือนก่อน +1

    ਪੰਜਾਬ ਦੇ ਲੋਕਾਂ ਦੀਆਂ ਤੇ ਸਿੱਖ ਕੌਮ ਦੀਆਂ ਮੰਗਾਂ ਵਾਲੇ ਵੀ ਕੁਝ ਪੁਛੋ।

  • @user-sy7zv6oo3v
    @user-sy7zv6oo3v 4 หลายเดือนก่อน

    ਆਮ ਪਾਰਟੀ ਜਿੰਦਾ ਬਾਦ

  • @GurdeepSingh-wx1en
    @GurdeepSingh-wx1en 4 หลายเดือนก่อน +1

    ਮੈਂ ਵੀ ਇਕ ਹਜ਼ਾਰ ਦਿੱਤਾ ਇਕ ਇੰਤਕਾਲ ਲਈ

  • @jaswinderkumar2760
    @jaswinderkumar2760 2 หลายเดือนก่อน

    ❤❤❤❤❤❤❤❤❤❤❤❤😊😊😊

  • @user-vd8kp5in4t
    @user-vd8kp5in4t 4 หลายเดือนก่อน

    ਲੋਕ ਡੋਨ ਦੇ ਟੇਮ ਵਲੰਟੀਅਰਾਂ ਨੇ ੨ ਤੋ ੩ ਸਾਲ ਡਿਊਟੀ ਕੀਤੀ ਸੀ ਪਰ ਅੱਜ ਤੱਕ ਵਲੰਟੀਅਰ ਨੂੰ ਕੋਈ ਵੀ ਪੱਕੀ ਡਿਉਟੀ ਨੱਹੀ ਮਿਲੀ ਇਸ ਨੂੰ ਆਪਣੇ ਧਿਆਨ ਵਿੱਚ ਲਿਉਨਾ ਚਾਹੀਦਾ ਹੈ

  • @balvirsingh-1313
    @balvirsingh-1313 4 หลายเดือนก่อน

    ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਮੁਫ਼ਤ ਬਿਜਲੀ ਆਪਣਿਆਂ ਵੋਟਾਂ ਵਾਸਤੇ ਦਿੱਤੀ ਹੋਈ ਹੈ। ਕੋਈ ਮੰਗ ਨਹੀਂ ਰਿਹਾ। ਹਾਂ ਪੰਜਾਬ ਸਰਕਾਰ ਬਿਜਲੀ ਦੇ ਪ੍ਰਤੀ ਯੂਨਿਟ ਰੇਟ ਘੱਟ ਕਰ ਸਕਦੀ ਪਰ ਬਿਜਲੀ ਪੂਰੀ ਰੈਗੂਲਰ ਦਿੱਤੀ ਜਾਵੇ