Ludhiana news: ਤੂੰ ਹੁੰਦਾ ਕੌਣ ਏ ਮੇਰੇ ਥੱਪੜ ਮਾਰਨ ਵਾਲਾ?...ਵੇਖੋ, ਕਿਵੇਂ ਪੁਲਿਸ ਵਾਲੇ ਦੀ ਲਗਾਈ ਕਲਾਸ|

แชร์
ฝัง
  • เผยแพร่เมื่อ 16 ต.ค. 2024
  • ਤੂੰ ਹੁੰਦਾ ਕੌਣ ਏ ਮੇਰੇ ਥੱਪੜ ਮਾਰਨ ਵਾਲਾ? ... ਵੇਖੋ, ਕਿਵੇਂ ਪੁਲਿਸ ਵਾਲੇ ਦੀ ਲਗਾਈ ਕਲਾਸ
    #ludhiana #punjabpolice #aappunjab #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 102

  • @surinderkaur9310
    @surinderkaur9310 2 หลายเดือนก่อน +74

    ਪੁਲਿਸ ਵਾਲੇ ਦੀ ਗ਼ਲਤ ਗੱਲ ਹੈ 😢😢😢

    • @harman3275
      @harman3275 2 หลายเดือนก่อน

      @@surinderkaur9310 hnji ਅੱਜ ਦੇ ਸਮੇਂ ਚ ਪੁਲਿਸ ਸਿਰਫ ਪੈਸੇ ਵਾਲੇ ਦੀ ਸੁਣਦੀ ਆ, ਨਾ ਕੀ ਸੱਚ ਦੀ, ਮੇਰੇ papa ਨਾਲ ਵੀ ਮਾਰ ਕੁੱਟ ਹੋਈ but ਹੁਣ ਤੱਕ ਕੋਈ ਕਾਰਵਾਈ ਨੀ ਹੋਈ 9 ਜੂਨ ਨੂੰ ਮਾਰ ਕੁੱਟ ਹੋਈ ਸੀ ਪੁਲਿਸ ਵਾਲੇ ਨੀ ਸੁਣਦੇ ਸੱਚ ਦੀ ਆਵਾਜ਼ ਓਹ ਪੈਸੇ ਦੀ ਜੁਬਾਨ ਬੋਲਦੇ ਆ ਬਸ 😔

  • @vikramjitsingh7710
    @vikramjitsingh7710 2 หลายเดือนก่อน +61

    ਪੁਲਿਸ ਵਾਲੇ ਨੂੰ ਕਿਸਨੇ ਹੱਕ ਦਿੱਤਾ ਏਦਾਂ ਤਪੜ ਮਾਰਨ ਦਾ. ਏਦਾਂ ਦੇ ਪੁਲਿਸ ਵਾਲਿਆਂ ਨੂੰ ਫੋਰਨ ਡਿਸਮਿਸ ਕਰਨਾ ਚਾਹੀਦਾ. ਸਸ੍ਪੇੰਡ ਨਾਲ ਇਨਾਂ ਨੂੰ ਕੋਈ ਫਰਕ ਨਹੀ ਪੈਂਦਾ

  • @Gill-i9o
    @Gill-i9o 2 หลายเดือนก่อน +46

    ਪੁਲਿਸ ਵਾਲੇ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ

  • @surinderkaur9310
    @surinderkaur9310 2 หลายเดือนก่อน +42

    ਸੱਚ ਦਾਂ ਸਾਥ ਜ਼ਰੂਰ ਦਿਓ

  • @surinderkaur9310
    @surinderkaur9310 2 หลายเดือนก่อน +35

    ਹਾਏ ਰੱਬਾ ਕੀ ਬਣੂੰ ਦੁਨੀਆ ਦਾ 😢😢😢😢😢

  • @mankiratsingh-mp1iq
    @mankiratsingh-mp1iq 2 หลายเดือนก่อน +27

    ਬਹੁਤ ਵਧੀਆ ਮਾਰੌ ਪੁੱਲਸ ਨੂੰ ਛਿੱਤਰ

  • @inderjitsingh1912
    @inderjitsingh1912 2 หลายเดือนก่อน +40

    101%ਪੁਲਿਸ ਗਲਤ ਆ

  • @harman3275
    @harman3275 2 หลายเดือนก่อน +48

    ਦੂਜੀ ਪਾਰਟੀ ਦੀ ਕੀ ਸੁਣਨੀ ਆ ਓਨਾ ਨੇ ਪੈਸੇ ਖੁਆ ਦਿਤੇ

    • @ArshpreetSingh-qg4zy
      @ArshpreetSingh-qg4zy 2 หลายเดือนก่อน

      Sahe keha ehu je khuj police wale gunde han sale es lounde police wale ne hadd kahke thaped mareya apna Rola bad vitch nabed leo pehla es lounde bonde police wale 3 loundeya te carwae karwo parewar wale bake gll bad vitch dekheo

  • @sarbjitbhatti
    @sarbjitbhatti 2 หลายเดือนก่อน +7

    ਪੁਲਿਸ ਮੁਲਾਜ਼ਮ ਨੂੰ ਡਿਸਮਿਸ ਕਰੋ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਇਹ ਲੋਕਾਂ ਨੇ ਤੁਹਾਡੇ ਵੀ ਦਫਤਰ ਧਰਨਾ ਦੇਣਾ ਸ਼ੁਰੂ ਕਰ ਦੇਣਾ ਜੇ ਤੁਸੀਂ ਰਹਿੰਦੇ ਟਾਈਮ ਚ ਐਸਐਸਪੀ ਨੂੰ ਜਾਂ ਹੋਰ ਦੂਜੇ ਅਫਸਰਾਂ ਨੂੰ ਨੱਥ ਨਾ ਪਾਈ ਫੇਰ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਨਾਂ ਲੱਗੂਗਾ ਜੀ ਅੱਗੇ ਆਮ ਆਦਮੀ ਪਾਰਟੀ ਦੀ ਥੂ ਥੂ ਹੁੰਦੀ ਹੈ ਹਿੰਮਤ ਰਾਏ ਤੇ ਪਰਚਾ ਹੋਣਾ ਚਾਹੀਦਾ ਜੀ ਜਿਹੜਾ ਐਸ ਐਚ ਓ ਆ ਐਸ ਐਚ ਓ ਤੇ ਡਿਪਾਰਟਮੈਂਟ ਇਨਕੁਆਇਰੀ ਖੋਲਣੀ ਚਾਹੀਦੀ ਹ

  • @gurwinderkaurgill2802
    @gurwinderkaurgill2802 2 หลายเดือนก่อน +49

    ਪੁਲਿਸ ਦਾ ਗੁੱਡਾ ਰਾਜ

  • @sukhramkaur4505
    @sukhramkaur4505 2 หลายเดือนก่อน +8

    ਲੋਕੋ ਜਾਗੋ ਇਸ ਤਰਾਂ ਆਪਣਾ ਹਕ ਲੈਣ ਚਾਹੀਦਾ ਹੈ

  • @AmrikSingh-ec8ge
    @AmrikSingh-ec8ge 2 หลายเดือนก่อน +39

    ਪੁਲੀਸ ਦੇ ਇਸ ਮੁਲਾਜ਼ਮ ਨੂੰ ਵੀ ਮੋੜਵੀਂ ਜੁੱਤੀ ਫੇਰਨੀ ਚਾਹਿਦੀ ਹੈ।

  • @JohndeereSwarajlover
    @JohndeereSwarajlover 2 หลายเดือนก่อน +22

    ਦੂਜੀਆਂ ਨੇ ਜਿ਼ਆਦਾ ਪੈਸੇ ਦੇ ਦਿਤੇ ਹੋਣੇ ਸਿਧਾ ਹਿਸਾਬ ਆ😅😅

  • @AngrejSingh-xl3xc
    @AngrejSingh-xl3xc 2 หลายเดือนก่อน +5

    ਪੁਲਿਸ ਨੂੰ ਇਨ੍ਹਾਂ ਧੱਕਾ ਨਹੀਂ ਕਰਨਾ ਚਾਹੀਦਾ ਹੋਸ ਤੋਂ ਕੰਮ ਲੈਣਾ ਚਾਹੀਦਾ ਹੈਂ

  • @samshersingh41
    @samshersingh41 2 หลายเดือนก่อน +10

    ਪੁਲਿਸ ਨੂੰ ਤਾਂ ਜਿਹਨੇ ਪੈਸੇ ਦਿੱਤੇ ਉਹਦੀ ਗੱਲ ਕਰਦੇ ਨੇ ਜਾਂ ਫਿਰ ਅਗਲਾ ਫੁੱਲ ਸਪੋਟ ਵਾਲਾ ਹੋਵੇ ਫਿਰ ਗਲ ਸੁਣਦੇ ਨੇ

  • @TheKingHunter8711
    @TheKingHunter8711 2 หลายเดือนก่อน +3

    ਥੱਪੜ ਤਾਂ ਜਨਤਾ ਦੇ ਆਮ ਹੀ ਮਾਰ ਦਿੰਦੇ ਆ ਪੁਲਿਸ ਵਾਲੇ, ਪਰ ਇੰਨਾਂ ਨੂੰ ਥੱਪੜ ਮਾਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ, ਉਸ ਮੁਲਾਜ਼ਮ ਦੇ ਖਿਲਾਫ ਕੇਸ ਕਰੇ

  • @roshansharma8079
    @roshansharma8079 2 หลายเดือนก่อน +4

    ਪੁਲਿਸ ਮੁਲਾਜ਼ਮਾਂ ਨੂੰ ਕਿਸੇ ਸ਼ਰੇਆਮ ਥੱਪੜ ਮਾਰਨ ਦਾ ਅਧਿਕਾਰ ਨਹੀਂ ਹੈ ਇਸ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ

  • @TheKingHunter8711
    @TheKingHunter8711 2 หลายเดือนก่อน +2

    DC ਦੇ ਪੇਸ਼ ਹੋਵੋ ਜਾਂ ਮੁਲਾਜ਼ਮ ਉੱਤੇ ਕੇਸ ਕਰੋ

  • @SukhdevSingh-sc3wr
    @SukhdevSingh-sc3wr 2 หลายเดือนก่อน +1

    ਜਿਹੜਾ ਇੱਕ ਵਾਰ ਫਸ ਜੇ ਜਿਵੇਂ ਕਿ ਉਹ ਜਿਹਨੇ ਥੱਪੜ ਮਾਰਿਆ ਐ ਉਸ ਨੂੰ ਪੱਕੇ ਤੌਰ ਤੇ ਨੌਕਰੀ ਤੋਂ ਸਾਰੀਆਂ ਸੇਵਾਵਾਂ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਦੁਬਾਰਾ ਕਿਸੇ ਗਲਤੀ ਦੀ ਗੁੰਜਾਇਸ਼ ਨਾ ਰਹੇ ਤੇ ਨਾਲ਼ੇ ਹੋਰਾਂ ਨੂੰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।

  • @RosHan-ec4te
    @RosHan-ec4te 2 หลายเดือนก่อน +1

    Very good

  • @kamaljeet5459
    @kamaljeet5459 2 หลายเดือนก่อน +16

    Rishwat core

  • @mahinderpal9404
    @mahinderpal9404 2 หลายเดือนก่อน +5

    ਪੰਜਾਬ ਪੁਲਿਸ ਅਜੇ ਵੀ ਸ਼ਾਇਦ ਅੰਗਰੇਜਾਂ ਦੇ ਰਾਜ ਵੇਲੇ ਦੀ ਆ।

  • @ManojBabukevalog
    @ManojBabukevalog 2 หลายเดือนก่อน +17

    Polish ਵਾਲੇ ਤੇ ਕਾਰਵਾਈ ਕੀਤੀ ਜਾਵੇ

  • @Gill-wasdf
    @Gill-wasdf 2 หลายเดือนก่อน +4

    ਪੁਲਿਸ ਵਾਲੇ ਦੀ ਗਲਤੀ ਏ

  • @gurmeetdhaliwal287
    @gurmeetdhaliwal287 2 หลายเดือนก่อน +1

    ਬੱਸ ਆਪਣੀ ਤਾਂ ਸਿੱਧੀ ਸਾਫ਼ ਗੱਲ ਹੈ ਇਸੇ ਪੁਲਸ ਵਾਲੇ ਨੂੰ ਬਾਂਡੀ ਗਾਡ ਰੱਖਣਾ 😢😢😢😢😢😢😢😢😢😢😢😢

  • @jagmohansarao5273
    @jagmohansarao5273 2 หลายเดือนก่อน +3

    ਹੁਣ ਕਾਨੂੰਨ ਬਦਲ ਗਿਆ ਪੁਲਿਸ ਬਦਲੋ ਆਦਤਾਂ 😊

  • @ManojBabukevalog
    @ManojBabukevalog 2 หลายเดือนก่อน +14

    Sc ਸਮਾਜ ਏਕਾ ਕਰਕੇ ਕਾਰਵਾਈ ਕਰਵਾਓ

  • @BaljitBhatti-m3g
    @BaljitBhatti-m3g 2 หลายเดือนก่อน +14

    ਕੀ ਹੋ ਗਿਆ ਸਾਡੀ ਪੁਲਿਸ ਨੂੰ।

  • @kulwantsingh7550
    @kulwantsingh7550 2 หลายเดือนก่อน +1

    ਜੇਕਰ ਪਹਿਲਾਂ ਹੀ ਕਾਨੂੰਨ ਮੁਤਾਬਕ ਪਰਚਾ ਦਿੱਤਾ ਗਿਆ ਹੁੰਦਾ ਤਾਂ ਇਹ ਰੌਲ਼ਾ ਨਾ ਪੈਂਦਾ

  • @NikhilFerozepur
    @NikhilFerozepur 2 หลายเดือนก่อน +3

    ਇਸਾਨੂੰ ਪਤਾ ਕੋਈ ਨਹੀਂ ਪੰਜਾਬ ਸਰਕਾਰ ਕਿਰਪਾ ਕਰਕੇ ਇਸਨੂੰ ਡਿਸਮਿਸ ਕੀਤਾ ਜਾਵੇ ,, ਜਿਸਨੇ ਧੱਪੜ ਮਾਰੀਆ ਉਹਨਾਂ ਨੂੰ ਵੀ

  • @avtaarsingh9032
    @avtaarsingh9032 2 หลายเดือนก่อน +1

    ਗੁੱਡ ਲੱਕ

  • @SandeepSinghSonu-eh1yz
    @SandeepSinghSonu-eh1yz 2 หลายเดือนก่อน +2

    ਕਮਲੇ ਲੋਕ ਅਨਪੜ੍ਹ ਇਹਨਾਂ ਦਾ ਕੁੱਝ ਨੀ ਹੋ ਸਕਦਾ

  • @kuldipsingh8072
    @kuldipsingh8072 2 หลายเดือนก่อน +1

    ਇਹਨਾ ਦੀ ਹਵਾ ਸੈਟ ਕਰਨੀ ਪੈਣੀ ਲੋਕੋ ਜਾਗ ਗਾਓ

  • @gurmeetdhaliwal287
    @gurmeetdhaliwal287 2 หลายเดือนก่อน +1

    ਭਾਤੇ ਸ਼ਰਾਬੀ ਬੁੱਚੜ ਤੇਰੀਆਂ ਭੇਡਾਂ ਵਾਲਾ ਪੁੱਠਾ ਚੱਲ ਪਿਈਆ ਤੇਰੇ ਵਾਂਗੂ ਗੱਦ ਖਾਕੇ ਅਮੀਰ ਘਰਾਂ ਦਾ ਗਰੀਬ ਘਰਾਂ ਮੂਹਰੇ ਬੈਠ ਕੇ ਬੈ ਬੈ ਕਰਦੀਆਂ 😢😢😢😢😢😢

  • @DharminderKour-mr6uk
    @DharminderKour-mr6uk 2 หลายเดือนก่อน +1

    Oo pp

  • @JagsirSingh-w4j
    @JagsirSingh-w4j 2 หลายเดือนก่อน +6

    Pisa de jurat ha police nu salary kam ha

  • @jaswindersingh-yu2bq
    @jaswindersingh-yu2bq 2 หลายเดือนก่อน +2

    Very bad. Matter should be brought to notice SSP as well as to higher authority.

  • @DaljitSingh-qd3rk
    @DaljitSingh-qd3rk 2 หลายเดือนก่อน +4

    ਬੱਲੇ ਮੇਰੇ ਜੀ ਜੂ

  • @baldevsingh3568
    @baldevsingh3568 2 หลายเดือนก่อน +4

    Koi vapis thappad maar deve ta vardi da swal ban jawega eh mehkma kise di izzat nahi karda is karke ehna di v koi izzat nahi karda jis to rishwat mili hovegi ohda pakh karange

  • @vipandhir3950
    @vipandhir3950 2 หลายเดือนก่อน

    Legal action be taken against the police-Dhir

  • @KiratpalSingh-r4i
    @KiratpalSingh-r4i 2 หลายเดือนก่อน +1

    AA❤

  • @KuldeepSingh-yt2fi
    @KuldeepSingh-yt2fi 2 หลายเดือนก่อน

    ਪੁਲਿਸ ਦਾ ਕੰਮ ਹੀ ਹੈ ਕਿ ਤਗੜੇ ਪੈਸੇ ਵਾਲੇ ਲਈ ਕੋਈ ਕਾਨੂੰਨ ਨਹੀਂ ਹੈ ਗਰੀਬ ਨੇ ਕੋਈ ਨੋਰਮਲ ਗਲਤੀ ਕਰ ਲਈ ਕਾਨੂੰਨੀ ਤੌਰ ਤੇ ਪਰਚਾ ਕੱਟ ਕੇ ਤਗੜੇ ਲਈ ਕੋਈ ਕਾਨੂੰਨ ਨਹੀਂ

  • @satnamkaurbains5699
    @satnamkaurbains5699 2 หลายเดือนก่อน +1

    Police nu upro kanun ban gia hai. But wrong hai. Insaniat jaruri hai.

  • @LalitKumar-zr6ui
    @LalitKumar-zr6ui 2 หลายเดือนก่อน +1

    भाई केस दर्ज करा अपने आप थूया पट जाना

  • @nothingimpossible4467
    @nothingimpossible4467 2 หลายเดือนก่อน +1

    Sach nahin jo paise dega uska saath denge

  • @NarinderKaur-lo5vv
    @NarinderKaur-lo5vv 2 หลายเดือนก่อน +2

    Gundagardi aa pulice d hor kuch nahi.....

  • @kulveerpunjabi7071
    @kulveerpunjabi7071 2 หลายเดือนก่อน +2

    hor karwaon love marriage iko gali ch

  • @balwindersidhu934
    @balwindersidhu934 2 หลายเดือนก่อน +3

    himat kon aa jo bhi aa uhnu DISMIS karo police da dimaag khraab aa jehde gall ni sunde

  • @kuldipsingh8072
    @kuldipsingh8072 2 หลายเดือนก่อน

    ਅੰਗਰੇਜ ਬਦਨਾਮ ਨੇ ਬੇਚਾਰੇ ਅਸਲ ਕੰਜਰ ਤਾ ਇੰਡੀਆ ਚ ਰੈਹ ਗਏ

  • @Sidhu99x
    @Sidhu99x 2 หลายเดือนก่อน +3

    Sb to ghtia police' punjab di 🤬ena nu bolan di akal tk nii hor ena to ki umeed kr skde 👎

  • @user-nk4tv2st7f
    @user-nk4tv2st7f 2 หลายเดือนก่อน +1

    Police department try to enforce the both parties for compromise. They want to earn money only.Sallaping is not a solution of this dispute. O.K

  • @VinodKumar-n6z3n
    @VinodKumar-n6z3n 2 หลายเดือนก่อน +1

    Assa police wala ko dismis karna chaya

  • @GurnamsinghSingh-n1j
    @GurnamsinghSingh-n1j 2 หลายเดือนก่อน +1

    Passe kha hone police nai

  • @prof.harjinderkunal524
    @prof.harjinderkunal524 2 หลายเดือนก่อน

    Eh Dhaka h police da.fer ta koi adhikar hi nhi reh gya public da
    Police te karwayi honi chahiye

  • @SonySingh-m6o
    @SonySingh-m6o 2 หลายเดือนก่อน +2

    Eh police wale galt ne inna nu suspend karo

  • @lilypark-077
    @lilypark-077 2 หลายเดือนก่อน +2

    Bina gl toh ta koi thapd nhi marda

  • @abhian8205
    @abhian8205 2 หลายเดือนก่อน +2

    cctv chk caro

  • @Deepak-sz1rs
    @Deepak-sz1rs 2 หลายเดือนก่อน +4

    Paise khande police ne jaar.

  • @HARJINDERSINGH-wt4bm
    @HARJINDERSINGH-wt4bm 2 หลายเดือนก่อน

    Bina matlab jo b police bala kise b insaan nu Thapar marda hai os mulaj oper sakhat kanooni karbai honi chahiye Ji, har insaan ki ejat hai ji,

  • @nirmaldhiman773
    @nirmaldhiman773 2 หลายเดือนก่อน +1

    Punhab
    Police
    Be
    Aut
    Chuki
    Hai
    Fel
    Sarkar

  • @GurdeepSingh-ec1fb
    @GurdeepSingh-ec1fb 2 หลายเดือนก่อน +1

    Punjab police gunda raj hai

  • @JaspreetKaur-j8z
    @JaspreetKaur-j8z 2 หลายเดือนก่อน

    Police Walia nu bande loka ne hi banouna hor kisey ne ni

  • @RajSingh-jp5pc
    @RajSingh-jp5pc 2 หลายเดือนก่อน

    A,,ha,,cm,,de,,poles

  • @durgaverma3429
    @durgaverma3429 2 หลายเดือนก่อน

    Eh police wale Sare rishwat lainde ne tahi ehna di olad de bure hal hunde ne

  • @princekalra-vr8sn
    @princekalra-vr8sn 2 หลายเดือนก่อน +3

    Police walo se panga not changa ,

  • @HARJINDERSINGH-wt4bm
    @HARJINDERSINGH-wt4bm 2 หลายเดือนก่อน

    Duniya Bich agar sab to bada paap hai ta gareeb hona hi hai ji keo ke har Koi apni takat da paryog gareeba oper hi karda hai ji, pr Jado gareeb di ha lagdi hai fir kai peeria ojar jandia ne ji, es li gareeba oper ateachaar karna band kardo

  • @gurjantsinghgurjant5846
    @gurjantsinghgurjant5846 2 หลายเดือนก่อน +1

    Ikk hor mar vardi nu hath layi jande aa

  • @jagbirsinghgill3166
    @jagbirsinghgill3166 2 หลายเดือนก่อน +1

    Aato kato aacho kaapo paacjo chacho naacho saacho Samjh aundi koi kise di

  • @freefiremxssuspendedproblemben
    @freefiremxssuspendedproblemben 2 หลายเดือนก่อน

    A ha aj kal de gonda garde 😡

  • @KulwantSingh-tb6qq
    @KulwantSingh-tb6qq 2 หลายเดือนก่อน

    Pare.likhia.nalo.anper.thik.ne.jo.police.nal.tamej.nal.gal.karde.ne

  • @TavishaHotel
    @TavishaHotel 2 หลายเดือนก่อน

    Dismissed kro

  • @RammySingh-bj1lf
    @RammySingh-bj1lf 2 หลายเดือนก่อน

    Police wala gart

  • @babbarsher2065
    @babbarsher2065 2 หลายเดือนก่อน

    Dang. Fero. Pa. Lo. Lamay. 👍🏿🇮🇳👁. 👉🏿😂😂👈🏿

  • @HARJINDERSINGH-wt4bm
    @HARJINDERSINGH-wt4bm 2 หลายเดือนก่อน

    Kai Gareeb ta police de galat vehaar naal hi mar muk jande ne ji

  • @didarsinghdhallu2352
    @didarsinghdhallu2352 2 หลายเดือนก่อน +2

    Bhaiya da dimag kharab ho gaya

  • @vijaybhatia7695
    @vijaybhatia7695 2 หลายเดือนก่อน

    Police boj a punjab te

  • @gurpalsingh5634
    @gurpalsingh5634 2 หลายเดือนก่อน +1

    Police gundagardi

  • @lokmudha
    @lokmudha 2 หลายเดือนก่อน

    Police gundagardi krdi always

  • @Okksmarter
    @Okksmarter 2 หลายเดือนก่อน

    Punjab police is incompetent in whole india😂

  • @KulwantSingh-tb6qq
    @KulwantSingh-tb6qq 2 หลายเดือนก่อน +1

    Jana.khana.police.de.gal.painda.

  • @SinghSaab-k4u
    @SinghSaab-k4u 2 หลายเดือนก่อน

    Punjab pulce murdabad ⛸️⛸️⛸️⛸️⛸️⛸️⛸️⛸️⛸️⛸️

  • @KaramjitSingh-ip8yc
    @KaramjitSingh-ip8yc 2 หลายเดือนก่อน

    Police galt aw❤

  • @TanuDhesi-d1d
    @TanuDhesi-d1d 2 หลายเดือนก่อน +1

    Inna shreef ni hega Tu

  • @sarbjitsingh2033
    @sarbjitsingh2033 2 หลายเดือนก่อน

    lok bakwas karde aa

  • @RandhirSingh-t6o6y
    @RandhirSingh-t6o6y 2 หลายเดือนก่อน +1

    1 police bale. Nu 100 gode peace

  • @RandhirSingh-t6o6y
    @RandhirSingh-t6o6y 2 หลายเดือนก่อน +2

    Punjab de lok jute de yar ne muftkore/bahle rahna ten Pati Kalana jananibaji nasa karna.

  • @GurmeetSingh-oq7ep
    @GurmeetSingh-oq7ep 2 หลายเดือนก่อน

    Police wale wi ais trahn karde ne jiven ihna de man pio ne bolna nahin skhaya galt bahut galat karde ne kai police wale

  • @GurvinderSingh-xh6zy
    @GurvinderSingh-xh6zy 2 หลายเดือนก่อน

    😂😂😂😂