Full Live Show 🔴 Harman Chhatta at Shaikh Kutab (Ldh) 24 June 2024 Nachhatar Chhatta

แชร์
ฝัง
  • เผยแพร่เมื่อ 29 มิ.ย. 2024
  • Thanks For Watching:
    Please Like, Share & Subscribe Our Channel for More Updates.
    Channel Link: / apnapunjabculturaltv
    Watch Live Telecast of All Kind of Cultural Program, Stage Show, Live Concerts and all types of Cultural Activity programs.
    ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ TH-cam ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
    Video By: Apna Punjab Cultural Tv
    Social Media Link:
    Instagram: / apnapunjablivetv
    Facebook : / apnapunjablivetv
    © All Rights Reserved.
    Content Copyright By: Apna Punjab Cultural Tv
    Contact: +91 70096-25386
    #mela
  • เพลง

ความคิดเห็น • 242

  • @AvtarSingh-mh6ks
    @AvtarSingh-mh6ks 4 วันที่ผ่านมา +12

    ਮੈਂ ਸਾਰੇ ਸਾਜੀ ਵੀਰਾਂ ਨੂੰ ਬੇਨਤੀ ਕਰਦਾ ਹਾਂ।ਇਸੇ ਭੈਣ ਹਰਮਨ ਛੱਤੇ ਦੀ ਬਾਹਾਂ ਨਾ ਛੱਡੀਓ।ਤੇ ਨਾ ਕੋਈ ਲਾਲਚ ਨਾ ਰੱਖਿਓ। ਪਰਮਾਤਮਾ ਤੁਹਾਡੀ ਵੀ ਬਾਹ ਫੜੇਗਾ। 7:22

  • @jassasingh6617
    @jassasingh6617 5 วันที่ผ่านมา +8

    ਇਹ ਹੈ ਅਸਲ ਪੰਜਾਬੀ ਗਾਇਕ ਭੇਣ ਹਰਮਨ ਛੱਤਾਂ ਜੀ ਸਿਰ ਤੇ ਚੁੰਨੀ ਲੈ ਕੇ ਗਾਇਕੀ ਕਰ ਰਹੀ ਹੈ ਧਨਵਾਦ ਜੀ

  • @gurtejshing6785
    @gurtejshing6785 6 วันที่ผ่านมา +8

    ਇਸ ਸੱਚ ਨੂੰ ਪੈਰਾਂ ਹੇਠ ਰੋਲਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਪਰ ਜੀਹਨੂੰ ਮਾਲਕ ਉੱਚਾ ਕਰੇ ਓਹ ਬੂਟੇ ਪਥਰਾਂ ਨੂੰ ਪਾੜਕੇ ਉਗ ਪੈਂਦੇ ਹਨ ਅੱਜ ਮੇਰੇ ਬਾਈ ਨਸ਼ਤਰ ਦੇ ਫੇਰ ਦਰਸ਼ਣ ਹੋਗੇ ਹਰਮਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਦਿਲੋਂ ਸਵਾਗਤ ਕਰਦੇ ਹਾਂ ਜੀ ਗੁਰਤੇਜ ਸਿੰਘ ਰਾਜਸਥਾਨੀ ਕਵੀਸ਼ਰੀ ਜਥਾ ਹਨੂੰਮਾਨ ਗੜ੍ਹ

  • @jobanjoban8243
    @jobanjoban8243 11 วันที่ผ่านมา +31

    ਫੇਰ ਆ ਗਿਆ ਨਛੱਤਰ ਛੱਤਾ ਹਰਮਨ ਛੱਤਾ ਦੇ ਰੂਪ ਚੋ ।ਵੱਧ ਤੋ ਵੱਧ ਸ਼ੇਅਰ ਕਰ ਦਿੳ ਐਸ ਸੀ ਭੈਣ ਦੀ ਸਪੋਟ ਕਰੋ ਸਾਰੇ ।

  • @AngrejSingh-bo9zb
    @AngrejSingh-bo9zb 7 วันที่ผ่านมา +8

    ਵਾਹ ਕਿਆ ਬਾਤ ਹੈ ਕਿ ਨੱਛਤਰ ਛੱਤਾ ਜੀ ਯਾਦ ਤਾਜ਼ਾ ਕਰਾ ਦਿੱਤੀ ਪ੍ਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ

  • @sadhsingh2036
    @sadhsingh2036 14 วันที่ผ่านมา +15

    ਪਿੱਛੇ ਜਿਹੜੇ ਕੋਰਸ ਵਾਲੇ ਮੁੰਡੇ ਗੀਤ ਨੁੰ‌ ਚੁਕਦੇ ਹੈ ਕੱਠੇ ਬੋਲਦੇ ਸਵਾਦ ਆ ਗਿਆ ,ਵਹਿਗੁਰ ਇਸ ਬੀਬਾ ਨੂੰ ਤਰੱਕੀ ਬਖਸੀ,ਪਿੱਛੋ ਮੂੰਡਿਆ ਨੇ ਸਾਰੇ ਗੀਤਾ ਨੁੰ ਚਾਰ ਚੰਨ ਲਾ ਕੇ ਦਿਲ ਜਿੱਤ ਲਿਆ ,ਪੁਤਤਰੋ ਤੁਹਾਡੀ ਚੜਦੀਕਲਾ ,ਸਟੇਜ ਸੈਕਟਰੀ ਪੁਤਰ ਤੇਰੀ ਤੇ ਸਾਜੀਆ ਦੀ ਵੀ ਚੜਦੀਕਲਾ ਕਲਾ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਅੱਗੇ

  • @vaddkhanaparlad4179
    @vaddkhanaparlad4179 10 วันที่ผ่านมา +13

    ਬਹੁਤ ਵਧੀਆ ਅਵਾਜ਼ ਨਜ਼ਾਰਾ ਆ ਗਿਆ

  • @paramjitsingh-hx1yd
    @paramjitsingh-hx1yd 8 วันที่ผ่านมา +9

    ਭੈਣ ਸਿਰ ਤੇ ਚੁੰਨੀ ਐਦਾਂ ਹੀ ਰੱਖਿਓ ਗਰੀਬੀ ਵੇਲੇ ਭੈਣੇ ਕੋਈ ਨਹੀਂ ਬਾਂਹ ਫੜਦਾ ਆਪ ਹੀ ਹਿੰਮਤ ਕਰਨੀ ਪੈਂਦੀ ਹੈ ਡਾਕਟਰ ਪਰਮਜੀਤ ਸਿੰਘ ਫ਼ਰੀਦਕੋਟ ਤੋਂ

    • @user-oh2kq2vq7o
      @user-oh2kq2vq7o 3 วันที่ผ่านมา +1

      ਸੱਚ 100%,ਵਾਈ ਜੀ

  • @IqbalSandhu-pb5cv
    @IqbalSandhu-pb5cv 7 วันที่ผ่านมา +6

    ਬਹੁਤ ਵਧੀਆ ਸਾਫ ਸੁਥਰੀ ਗਾਇਕੀ ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਸਾਜ਼ ਅਤੇ ਟੀਮ ਵਾਹਿਗੁਰੂ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਹਰਮਨ ਛੱਤਾ ਨਛੱਤਰ ਛੱਤੇ ਦੀ ਬੇਟੀ ਨੂੰ

  • @user-eq4mn3rs8t
    @user-eq4mn3rs8t 12 วันที่ผ่านมา +19

    ਵੀਰ ਨਮਸਕਾਰ ਇਸੇ ਤਰਾਂ ਹੀ ਇਸ ਮਜਬੂਰ ਭੈਣ ਲਾਲ ਖੱੜੇ ਰਹੋ

  • @sohidairyfarm120
    @sohidairyfarm120 11 วันที่ผ่านมา +11

    ਬਹੁਤ ਸੁਰੀਲੀ ਅਵਾਜ਼

  • @surindersafri5848
    @surindersafri5848 4 วันที่ผ่านมา +3

    ਬਹੁਤ ਵਧੀਆ ਜੀ ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ ਪਰਮਾਤਮਾ ਤਰੱਕੀਆਂ ਬਖਸ਼ੇ।

  • @kaursingh5896
    @kaursingh5896 13 วันที่ผ่านมา +23

    ਬਹੁਤ ਹੀ ਸੋਹਣੀ ਆਵਾਜ਼ ਜੁੱਗ ਜੁੱਗ ਜੀਉ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @RashpalsinghRashpalsingh-pr6jl
    @RashpalsinghRashpalsingh-pr6jl 7 วันที่ผ่านมา +7

    ਐਨਾਂ ਚਿਰ ਗਰੀਬੀ ਨੇ ਭੈਣ ਨੂੰ ਕਿਓਂ ਦੱਬੀ ਰੱਖਿਆ। ਵਾਹਿਗੁਰੂ ਜੀ ਭੈਣ ਹਰਮਨ ਛੱਤਾ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੀ। ਰਛਪਾਲ ਸਿੰਘ ਸਮਾਲਸਰ

  • @rajkumarjugial3316
    @rajkumarjugial3316 11 วันที่ผ่านมา +6

    Harman chhatta bery good keep it up

  • @user-oh2kq2vq7o
    @user-oh2kq2vq7o 3 วันที่ผ่านมา +1

    ਜੈ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਕੀ ਜੈ ਸ੍ਰੀ ਰਾਮ ਗੁਰੂ ਮਹਾਰਾਜ ਜੀ ਹਰਮਨ ਭੈਣ ਜੀ ਤੇ ਮਿਹਰ ਭਰਿਆ ਹੱਥ ਸਦਾ ਰੱਖਣ

  • @karma573
    @karma573 14 วันที่ผ่านมา +20

    ਹਿੰਮਤ ਰੱਖ ਭੈਣ ਬਹੁਤ ਵਧੀਆ ਗਾਇਆ। ਜ਼ਰੂਰ ਤਰੱਕੀ ਕਰੇਂਗੀ।

  • @Dhillon5657
    @Dhillon5657 12 วันที่ผ่านมา +5

    , ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਭੈਣ ਨੂੰ,

  • @sadhsingh2036
    @sadhsingh2036 14 วันที่ผ่านมา +8

    ਕਮਾਲ ਕਰਤੀ ਬੀਬਾ,,,,,,ਚੜਦੀਕਲਾ

  • @GurpalKaler
    @GurpalKaler 9 วันที่ผ่านมา +6

    ਹਰ ਕਲੱਬ ਤੇ ਕਮੇਟੀ ਨੂੰ ਬੇਨਤੀ ਹੈ ਕਿ ਭੈਣ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਦਿੱਤੇ ਜਾਣ

  • @user-oh2kq2vq7o
    @user-oh2kq2vq7o 3 วันที่ผ่านมา +3

    ਦੁਸ਼ਮਣਾਂ ਦੇ ਸੀਨੇਂ ਚੀਰ ਕੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀ ਹੈ ਭੈਣ ਜੀ ਤੁਹਾਡੇ ਹੋਂਸਲੇ ਨੂੰ ਸਲਾਮ

  • @shaminderkaur4721
    @shaminderkaur4721 13 วันที่ผ่านมา +16

    ਵੈਰੀ।ਗੁਡ।ਭੈਣ।ਜੀ

  • @shindersingh5708
    @shindersingh5708 12 วันที่ผ่านมา +12

    ਵਾਹ ਜੀ ਵਾਹ ਬਹੁਤ ਵਧੀਆ ਗਾਇਕੀ ❤❤❤🎉🎉🎉

  • @gurnamgammu2337
    @gurnamgammu2337 12 วันที่ผ่านมา +6

    V very nice 😂❤❤❤

  • @gamdoorsingh6002
    @gamdoorsingh6002 12 วันที่ผ่านมา +7

    ਜੀਓ

  • @manikaur3603
    @manikaur3603 11 วันที่ผ่านมา +4

    Harman chhatta very good akhada nice songs thanks

  • @SukhjinderSingh-dx5eh
    @SukhjinderSingh-dx5eh 13 วันที่ผ่านมา +4

    Very nice Hartman shata ji

  • @mohanSingh-xt5dr
    @mohanSingh-xt5dr 3 วันที่ผ่านมา +1

    ਦਿਲੋ ❤️ ਲੱਖ ਸਲਾਮ ਭੈਣ ਜੀ ਰੱਬ ਵਾਹਿਗੁਰੂ ਜੀ ਤਰੱਕੀ ਬਖੱਸੇ 🌹🙏🌹ਬਾਹ ਕਿਆ ਬਾਜ ਹੈ

  • @gursewaksarpanch6822
    @gursewaksarpanch6822 11 วันที่ผ่านมา +19

    ਬਹੁਤ ਵਧੀਆ ਭੈਣ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @user-kp9cj4cf9c
    @user-kp9cj4cf9c 11 วันที่ผ่านมา +3

    ❤very good 👍 👌 👏 God bless you sister 🙏 all team members

  • @maninder5817
    @maninder5817 14 วันที่ผ่านมา +4

    God bless you Harman 🎉🎉

  • @devendardevendar472
    @devendardevendar472 11 วันที่ผ่านมา +3

    Very good sister God bless you 🙏

  • @arshsandhu9936
    @arshsandhu9936 10 วันที่ผ่านมา +4

    ਭੈਣ ਹਰਮਨ ਛੱਤਾ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੀ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਰੱਖਦੇ ਹਨ। ਚੰਗੇ ਸੰਸਕਾਰ ਦੀਆਂ ਇਹੋ ਹੀ ਨਿਸ਼ਾਨੀਆਂ ਹੁੰਦੀਆਂ ਹਨ। ਵਾਹਿਗੁਰੂ ਚੜਦੀ ਕਲਾ ਬਖਸ਼ਣ ਭੈਣ ਨੂੰ। ਨਛੱਤਰ ਛੱਤਾ ਜੀ ਫਿਰ ਦੁਬਾਰਾ ਆ ਗਏ।

  • @iqbalpanju1962
    @iqbalpanju1962 11 วันที่ผ่านมา +13

    ਬਹੁਤ ਵਧੀਆ ਗੱਲ ਬਾਤ ਬੇਟੀ ਮੇਰੇ ਭਰਾਵਾਂ ਵਰਗੇ ਯਾਰ ਦੀ ਰੂਹ ਨੂੰ ਸਾਂਤੀ ਮਿਲੀ ਸਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਇਕਬਾਲ ਪੰਜੂ ਦਿਉਣ ਵਾਲਾ। ❤❤❤❤❤❤❤❤❤❤❤❤❤❤❤❤

  • @KULWANT-vz9ee
    @KULWANT-vz9ee 13 วันที่ผ่านมา +5

    Nice

  • @bahadarsingh4480
    @bahadarsingh4480 11 วันที่ผ่านมา +11

    ਛੱਤਾ ਦੀ ਅਵਾਜ਼ ਅਮਰ ਹੈ

  • @kamalsandhu8681
    @kamalsandhu8681 10 วันที่ผ่านมา +2

    ਬਹੁਤ ਧੰਨਵਾਦ ਮਜੀਸਨ ਵੀਰਾ ਦਾ ਰੱਬ ਖੁਸ਼ ਰੱਖੇ ❤❤❤❤❤

  • @TarsemSharmaSharma
    @TarsemSharmaSharma 13 วันที่ผ่านมา +4

    Beti tun bap di awaj nu jinda rakhia aa

  • @swaranjitsingh535
    @swaranjitsingh535 15 วันที่ผ่านมา +6

    Good

  • @SatnamSingh-jj4xw
    @SatnamSingh-jj4xw 13 วันที่ผ่านมา +4

    bhan da kpdya da te chuni sir te rkhn da style bhut vadiya lgya ji waheguru trkiya bakse ji

  • @sukhgrewal2611
    @sukhgrewal2611 14 วันที่ผ่านมา +3

    Bohat vadia waheguru ji kirpa karay ji

  • @JaswantSingh-cz3cm
    @JaswantSingh-cz3cm 11 วันที่ผ่านมา +3

    Very good program

  • @balharsingh9321
    @balharsingh9321 วันที่ผ่านมา

    ਬਾਂਹ ਬਾਂਹ ਕਾਰਤੀ ਵਾਹਿਗੁਰੂ ਵਾਹਿਗੁਰੂ

  • @jatindersingh9255
    @jatindersingh9255 5 วันที่ผ่านมา

    ਬਹੁਤ ਸੋਹਣੀ ਆਵਾਜ਼

  • @ramandroch935
    @ramandroch935 12 วันที่ผ่านมา +3

    Veri niec 👌👌👌👌👌

  • @puneetpunnawal
    @puneetpunnawal 15 วันที่ผ่านมา +4

    Good 💯💯

  • @sadhsingh2036
    @sadhsingh2036 14 วันที่ผ่านมา +28

    ਬੀਬਾ ਜਿਸ ਇਨਸਾਨ ਨੇ ਆਪ ਜੀ ਨੂੰ ਲੋਕਾ ਦੇ ਰੁਬਰੂ ਕੀਤਾ ਉਸਦਾ ਤਹਿ ਦਿਲੋ ਧੰਨਵਾਦ ਜੀ

  • @user-nh7ts8qu3q
    @user-nh7ts8qu3q 7 วันที่ผ่านมา +1

    Dil ❤ selute

  • @rabb_de_rangg
    @rabb_de_rangg 10 วันที่ผ่านมา +2

    Bohat Vadiya Gal jo Ser Te chunni le ke layea Sara program 👌👌

  • @DaljitSingh-zj2xr
    @DaljitSingh-zj2xr 14 วันที่ผ่านมา +3

    Very nice 👍👍👍🌹

  • @paramjitsingh-hx1yd
    @paramjitsingh-hx1yd 8 วันที่ผ่านมา +1

    ਭੈਣ ਹਰਮਨ ਛੱਤਾਂ ਤੁਸੀਂ ਬਾਈ ਦੀ ਯਾਦ ਕਰਵਾਤੀ ਸੇਮ ਅਵਾਜ਼ ਤੇ ਸੇਮ ਸ਼ਕਲ ਮੈਨੂੰ ਬਹੁਤ ਖੁਸ਼ੀ ਹੋਈ ਸੁਣਕੇ ਹੁਣ ਗਰੀਬੀ ਨਿਕਲੂ ਤੁਸੀਂ ਗਾਉਂਦੇ ਕਿਓਂ ਨਹੀਂ ਸੀ

  • @jagrajsingh7280
    @jagrajsingh7280 12 วันที่ผ่านมา +3

    V good hav good❤

  • @KuldeepSingh-hc3xk
    @KuldeepSingh-hc3xk 15 วันที่ผ่านมา +3

    N S Chhata ji ki jhalak hai.Very nice 👍 beta Lage raho KS Rupana Sri Ganganagar.

  • @jagirsingh7381
    @jagirsingh7381 2 วันที่ผ่านมา

    ਬਹੁਤ ਵਧੀਆ👍💯

  • @Bubbalaudio
    @Bubbalaudio 12 วันที่ผ่านมา +2

    Meri bhain jiondi rho rab tenu age.hor.vadhave❤❤

  • @TarsemSharmaSharma
    @TarsemSharmaSharma 13 วันที่ผ่านมา +3

    Jionde raho beta bahut vadhia

  • @mandeepshergill6231
    @mandeepshergill6231 14 วันที่ผ่านมา +3

    Nice sho

  • @BahadurSingh-ct4yh
    @BahadurSingh-ct4yh วันที่ผ่านมา

    ❤ bilkul Ohio awaaj te andaj.. .Rabb bulandian bakshe Harman bhain nu ...❤

  • @Charnjitdod
    @Charnjitdod 10 วันที่ผ่านมา +2

    ਹਰਮਨ, ਨੂੰ ਜਿਸ, ਵੀਰ ਨੇ,ਪੇਜ, ਕੀਤਾ,ਵੀਰ, ਬਹੁਤ ਬਹੁਤ ਬਹੁਤ ਧੰਨਵਾਦ, ਗਰੀਬ ਭੈਣ, ਦੀ,ਕੋੲਈ,ਸਾਰ, ਨਹੀਂ, ਸੀ ਲੈਂਦਾ, ਬਹੁਤ ਵਧੀਆ, ਕਲਾਕਾਰ ਭੈਣ ਖੁਸੀ, ਵੇਲੇ,ਬੁਕ, ਕਰਿਆ, ਕਰੋ ਭੈਣ, ਮਦਤ ਹੋਗਈ

  • @harjinder7435
    @harjinder7435 วันที่ผ่านมา +1

    ਬਹੁਤ ਵਧੀਆ ਅਵਾਜ ਆ ਭੈਣ ਦੀ ਸਾਜੀ ਵੀਰੋ ਗਰੀਬ ਭੈਣ ਦਾ ਸਾਥ ਦਿਉ ਇੱਕ ਦਿਨ ਰੱਬ ਭਾਗ ਲਾਵੇਗਾ।

  • @robbydhilwan
    @robbydhilwan 2 วันที่ผ่านมา

    Sister bahut vadea rab thanu hamesa khus rakhe aur triki deve gbu❤❤❤❤❤❤❤❤❤❤❤

  • @jashanjeetsingh1187
    @jashanjeetsingh1187 5 วันที่ผ่านมา

    ਬਹੁਤ ਹੀ ਵਧੀਆ ਭੈਣ ਹਰਮਨ ਛੱਤਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਮਾਂ ਵਾਲਾ ਗੀਤ ਤਾਂ ਕਿਆ ਬਾਤ ਹੈ ਮੈਡਮ ਰੂਮ ਤੇ ਖੜੇ ਕਰ ਦਿੱਤੇ ਆ

  • @sadhsingh2036
    @sadhsingh2036 14 วันที่ผ่านมา +7

    ਵਾਹ ਵਾਹ ਭੈਣੇ,,,ਯਾਦ ਕਰਾ ਦਿੱਤੀ,ਰੁਤ ਪਿਆਰ ਦੀ

  • @pawansidhu8372
    @pawansidhu8372 2 วันที่ผ่านมา

    Kya baat dilo salute sister nice awaz

  • @kamalsandhu8681
    @kamalsandhu8681 10 วันที่ผ่านมา +2

    Aj mai bhot ਖੁਸ਼ ਆ ਸਿਸਟਰ good bels you 🎉🎉🎉

  • @opsivrnvd8772
    @opsivrnvd8772 23 ชั่วโมงที่ผ่านมา

    ਵਾਹ ਜੀ ਵਾਹ

  • @gurtejsingh112
    @gurtejsingh112 11 วันที่ผ่านมา +3

    Sari team jisne biba no staj te lianda very good Bai ji thank you

  • @bhupindersingh-qs5jb
    @bhupindersingh-qs5jb 5 วันที่ผ่านมา

    Vah - Kmaaaaal.

  • @fojinagra5501
    @fojinagra5501 9 วันที่ผ่านมา +1

    ਪਰਮਾਤਮਾ ਚੜਦੀ ਕਲਾ ਰੱਖੇ

  • @surinder6216
    @surinder6216 4 วันที่ผ่านมา

    ਵਾਹ ਜੀ ਕਿਆ ਬਾਤ ਆ

  • @gurpatapbajwa7290
    @gurpatapbajwa7290 11 วันที่ผ่านมา +2

    So good beta ji

  • @HarjitSingh-by5gr
    @HarjitSingh-by5gr 6 วันที่ผ่านมา

    Bhut hi vadia ji 👍👍🙏🏻🙏🏻

  • @dheer_saab_noor
    @dheer_saab_noor 15 วันที่ผ่านมา +3

    Nice voice

  • @AvtarSingh-lf1gz
    @AvtarSingh-lf1gz 5 วันที่ผ่านมา

    Congratulations to Bhain g Harman Chhatta & All Comette Members

  • @KuldipSingh-su8rj
    @KuldipSingh-su8rj 7 วันที่ผ่านมา

    God bless you Harmanji

  • @paramdeepsingh-qr5qj
    @paramdeepsingh-qr5qj 7 วันที่ผ่านมา

    Bhut vadya

  • @HarpalSingh-qd5lp
    @HarpalSingh-qd5lp 20 ชั่วโมงที่ผ่านมา

    Khubsurat awaj h

  • @gurpreetsingh-bu7fp
    @gurpreetsingh-bu7fp 7 วันที่ผ่านมา

    Wa sister man khush ho gia tuhanu stage te dekh k

  • @KhushdeepSingh-ml7kk
    @KhushdeepSingh-ml7kk 15 วันที่ผ่านมา +2

    Very good

  • @GurugharFattamaloka
    @GurugharFattamaloka 5 วันที่ผ่านมา

    Waheguru ji waheguru ji

  • @SatishKumar-mi2fe
    @SatishKumar-mi2fe 8 วันที่ผ่านมา +1

    ਨਜ਼ਾਰਾ ਬੰਨ ਦਿੱਤਾ ❤

  • @TarsemSharmaSharma
    @TarsemSharmaSharma 13 วันที่ผ่านมา +3

    Nachhattar chhatta yaad kra Dita beta

  • @user-pk6oo5ch5z
    @user-pk6oo5ch5z 10 วันที่ผ่านมา +2

    Very very beautiful

  • @KulwantSingh-dr2sb
    @KulwantSingh-dr2sb 2 วันที่ผ่านมา

    ਜਿਉਂਦਾ ਰਹਿ ਪੁੱਤਰਾ ਹਮੇਸ਼ਾ ਚੜਦੀ ਕਲਾ ਵਿੱਚ ਰਹੋ, ਮੈਂ ਇੱਕ ਬੇਨਤੀ ਪੀ ਟੀ ਸੀ ਉਪਰ ਜੱਜ ਬਣ ਕੇ ਬੈਠੇ ਕਲਾਕਾਰਾਂ ਨੂੰ ਕਰਦਾ ਹਾਂ ਕਿ ਇਸ ਭੈਣ ਜੀ ਦੇ ਵਿਚ ਕੀ ਕਮੀ ਹੈ, ਲਾਹਨਤ ਹੈ ਤੁਹਾਡੇ ਵਰਗੇ ਲੋਕਾਂ ਉੱਪਰ।

  • @parminderkaur7634
    @parminderkaur7634 7 วันที่ผ่านมา

    Very nice God bless u 🎉🎉🎉

  • @paramveersingh4078
    @paramveersingh4078 15 วันที่ผ่านมา +4

  • @user-nh7ts8qu3q
    @user-nh7ts8qu3q 7 วันที่ผ่านมา

    Very good program 👍👍👍

  • @grewalgaming9946
    @grewalgaming9946 4 วันที่ผ่านมา

    ਬਹੁਤ ਵਧੀਆ ਗਾਈਆ ਬੇਟੀ ਨੇ

  • @user-rv2en5mh6u
    @user-rv2en5mh6u 10 วันที่ผ่านมา +1

    ਬਹੁਤ ਵਧੀਆ ਲੱਗਿਆ ਜੀ

  • @avatarsingh6048
    @avatarsingh6048 5 วันที่ผ่านมา

    Harman chhutta very good

  • @singhsingh-wj3bb
    @singhsingh-wj3bb 10 วันที่ผ่านมา +2

    Waheguru kirpa and taraki bakhse

  • @opsivrnvd8772
    @opsivrnvd8772 23 ชั่วโมงที่ผ่านมา

    ਬਹੁਤ ਵਧੀਆ ਭੈਣ ਜੀ

  • @SurinderSingh-wf9ot
    @SurinderSingh-wf9ot 10 วันที่ผ่านมา +2

    Wahaguru Harman ta mehar kary

  • @nirmalsingh2903
    @nirmalsingh2903 5 ชั่วโมงที่ผ่านมา

    ਬਹੁਤ ਵਧੀਆ ਸਿਰ ਉੱਤੇ ਚੁੰਨੀ ਲੱਗਿਆ

  • @MSHansKauloke
    @MSHansKauloke 13 วันที่ผ่านมา +3

    🎉🎉🎉🎉❤❤❤❤

  • @MalkitSingh-m1y
    @MalkitSingh-m1y 11 วันที่ผ่านมา +2

    Very nice beta

  • @Balbirsingh-os1qi
    @Balbirsingh-os1qi 14 วันที่ผ่านมา +3

    ❤ good Putra Josh papa wala hai

  • @Shorts9553
    @Shorts9553 4 วันที่ผ่านมา

    ਬਹੁਤ ਵਧੀਆ sistr ਜੀ

  • @Charnjitdod
    @Charnjitdod 10 วันที่ผ่านมา +1

    ਭੈਣ, ਤੈਨੂੰ ਚੜਦੀ ਕਲਾਂ ਰਖੇ, ਵਾਹਿਗੁਰੂ

  • @user-zo7nm1yb2w
    @user-zo7nm1yb2w 15 วันที่ผ่านมา +2

    Very nice