Chamkila ਨੂੰ ਸੁਣਦਾ, Google ਤੋਂ ਵੀ ਤੇਜ਼ ਲਿਖਦਾ ਗਾਣੇ vicky mattu | ਗਾਣਿਆਂ ਦੇ ਬੈਗ ਭਰੀ ਬੈਠਾ ! | Sirlekh

แชร์
ฝัง
  • เผยแพร่เมื่อ 12 พ.ค. 2024
  • Chamkila ਨੂੰ ਸੁਣਦਾ, Google ਤੋਂ ਵੀ ਤੇਜ਼ ਲਿਖਦਾ ਗਾਣੇ vicky mattu | ਗਾਣਿਆਂ ਦੇ ਬੈਗ ਭਰੀ ਬੈਠਾ ! | Sirlekh
    ਚਮਕੀਲੇ ਨੂੰ ਸੁਣਦਾ,ਗੂਗਲ ਤੋਂ ਵੀ ਤੇਜ਼ ਲਿਖਦਾ ਗਾਣੇ
    ਆਹ ਮੁੰਡਾ ਤਾਂ ਗਾਣਿਆਂ ਦੇ ਬੈਗ ਭਰੀ ਬੈਠਾ !
    ਸਟਾਰ ਬਣੂਗਾ ਮੁੰਡਾ, ਸੁਣਕੇ ਦੇਖੋ !
    vicky mattu,Chamkila,amar singh chamkila song,chamkila,chamkila movie diljit dosanjh,chamkila song,new punjabi song,vicky mattu song,latest punjabi songs,new punjabi songs,vicky mattu interview,Google,vicky,mattu,punjabi singer,singer,punjab,punjabi,vicky mattu songs,song,maa,daska,vicky mattu daska,vicky daska,sidhu,sidhu moosewala,moosewala,labh hera,r nait,bareta,mansa,sirlekh,sirlekh tv,sirlekh channel,karan aujla,labh heera,malwa,kaka,kaka song,tv
    #vickymattu #Chamkila #vicky #mattu#daska #sidhu #sidhumoosewala #punjab #punjabi #labhheea #rnait #karanaujla #punja

ความคิดเห็น • 668

  • @beantghumaan6550
    @beantghumaan6550 หลายเดือนก่อน +43

    ਆਰ ਨੇਤ ਵਰਗੀ ਆਵਾਜ਼ ਆ ਵੀਰ ਦੀ ❤

    • @Royalman7
      @Royalman7 หลายเดือนก่อน

      ਮੈਨੂੰ ਤਾਂ ਕੰਪੋਜਿਸ਼ਨ ਵੀ ਆਰ ਨੇਤ ਦੀ ਲੱਗ ਰਹੀ ਆ ਜਾ ਸਾਲਾ ਆਰ ਨੇਤ ਨੇ ਇਹਨੂੰ ਕਾਪੀ ਕੀਤਾ ਆ

  • @ranjitdhillon759
    @ranjitdhillon759 หลายเดือนก่อน +50

    ਵਾਹਿਗੁਰੂ ਤਰੱਕੀ ਬਖਸ਼ੇ ਅੱਤ ਦਾ ਲਿਖਾਰੀ ਅ ਮੁੰਡਾ ਮਦੱਤ ਕਰਨੀ ਚਾਹੀਦੀ !

  • @rockblade9559
    @rockblade9559 หลายเดือนก่อน +69

    ਚਮਕੀਲੇ ਵਾਂਗੂੰ ਰਹਿੰਦੀ ਦੁਨੀਆਂ ਤੱਕ ਨਾਮ ਰੌਸ਼ਨ ਰਹੇ ਵੀਰ ਦਾ , ਵਾਹਿਗੁਰੂ ਚੜਦੀਕਲਾ ਬਖਸ਼ੇ, ਬਹੁਤ ਨਾਮ ਕਮਾਵੇ ।

  • @dharvindersingh9182
    @dharvindersingh9182 หลายเดือนก่อน +39

    R nait ਵਾਂਗੂੰ ਗਾਉਂਦਾ ਬਾਈ ❤ ਖਿੱਚਕੇ ਰੱਖੋ ਕੰਮ ਬਾਈ ਲਵ ਯੂ

  • @BaldevSingh-Balaggan
    @BaldevSingh-Balaggan หลายเดือนก่อน +54

    ਗੁਰੂ ਰਾਮ ਦਾਸ ਜੀ ਮਹਾਰਾਜ ਸਦਾ ਚੜਦੀ ਕਲਾ ਵਿੱਚ ਰੱਖੇ ਬੇਟਾ ਵਿਕੀ ਕਮਾਲ ਦੀ ਕਲਮ ਅਤੇ ਕਮਾਲ ਦੀ ਅਵਾਜ ਹੈ,god bless you

  • @NIRBHAIDhanaula-mu3sm
    @NIRBHAIDhanaula-mu3sm หลายเดือนก่อน +24

    ਗਾਇਕੀ ਤੇ ਕਲਮ ਬਹੁਤ ਵਧੀਆ
    ਪੁੱਤ ਖਿੱਚੀ ਚਲ ਬਲੰਦ ਅਵਾਜ਼

  • @jagdeepsingh5119
    @jagdeepsingh5119 หลายเดือนก่อน +14

    ਕੋਈ ਸ਼ਬਦ ਨਹੀਂ ਵਿੱਕੀ ਮੱਟੂ ਤੇਰੇ ਸ਼ਬਦਾਂ ਦਾ ਤੇ ਰਾਜ਼ੀਨਾਮਾ ਗੀਤ ਤਾ ਕਿਆ ਬਾਤਾਂ ਨੇ

  • @jagroopuddat5746
    @jagroopuddat5746 หลายเดือนก่อน +43

    ਗੱਭਰੂ ਸਾਰੇ ਕਲਾਕਾਰਾਂ ਦੇ ਭੁਲੇਖ਼ੇ ਪਾਉਂਦਾ,,,,,

    • @sultansingh7138
      @sultansingh7138 หลายเดือนก่อน +1

      ਬਿਲਕੁਲ 👍

  • @Sidhu-lk4jr
    @Sidhu-lk4jr หลายเดือนก่อน +27

    ਸੱਚੇ ਪਾਤਸ਼ਾਹ ਸਰਬੰਸ ਦਾਨੀ ਵਾਹਿਗੁਰੂ ਬਾਜਾਂ ਵਾਲਾ ਮਾਲਕ ਤੈਨੂੰ ਤੇਰੀ ਮਿਹਨਤ ਦਾ ਫਲ ਦੇਣ ਤੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹਾਸਲ ਕਰੇ ਪਰ ਵੀਰਾ ਜਿੰਨੀ ਤੇਰੇ ਕੋਲ ਕਲਾ ਇਹ ਸੱਚੀ ਕਲਾ ਨੂੰ ਇਸੀ ਤਰ੍ਹਾਂ ਬਰਕਰਾਰ ਰੱਖੀਂ ਰੱਬ ਆਪੇ ਮੰਜ਼ਿਲ ਦਿਊਂ ਮੈਨੂੰ ਤੇਰੇ ਗਾਣੀਆ ਵਿਚੋਂ ਕੁਝ ਖਾਸ ਗੱਲਾਂ ਜ਼ਿੰਦਗੀ ਵਿੱਚ ਵਾਪਰੇ ਹਾਦਸਿਆਂ ਦੀ ਝਲਕ ਦਰਸਾਉਂਦਾ ਨਜਰ ਆਇਆ ਸੋਹਣੀਆਂ ਇਕ ਨਾ ਇਕ ਦਿਨ ਤੂ ਤਰੱਕੀ ਜਰੂਰ ਕਰੇਂਗਾ ਜੇ ਇਸੀ ਤਰ੍ਹਾਂ ਗਾਉਂਦਾ ਰਿਹਾ ਕਦੇ ਵੀ ਇਸ ਕਲਾਂ ਨੂੰ ਜੇ ਤੂ ਕਿਸੇ ਮੌੜ ਤੇ ਆਕੇ ਲੱਚਰ ਜ਼ੁਬਾਨ ਜਾ ਲਿਖਤ ਵਿਚ ਨਾ ਮੈਲੀ ਕਰੀਂ ਇੰਨੀ ਬੇਨਤੀ ਵਿਰ ਤੂ ਘਰੋਂ ਜਾਂ ਲੋਕਾਂ ਦੀ ਨਜ਼ਰ ਵਿਚ ਜ਼ਰੂਰ ਗਰੀਬ ਹੋਵੇਗਾ ਪਰ ਯਾਰ ਤੂੰ ਤੇ ਅਸਲੀ ਮਣ ਦਾ ਰਾਜਾ ਬੰਦਾ ਬਾਕੀ ਵਾਹਿਗੁਰੂ ਤੈਨੂੰ ਤੰਦਰੁਸਤੀ ਬਖ਼ਸ਼ਣ

  • @hardippadda4540
    @hardippadda4540 หลายเดือนก่อน +29

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ। ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਬਖਸ਼ੇ

  • @BalbirSingh-xt2ud
    @BalbirSingh-xt2ud หลายเดือนก่อน +15

    ਗਾਣਾ ਗਾਇਆ ਕਰ ਕਿਸੇ ਦੇ ਤਰਲੇ ਕਾਹਨੂੰ ਕੱਢਦਾ ਆਵਾਜ਼ ਬਹੁਤ ਵਧੀਆ ਹੈ

  • @desimastikhetawale
    @desimastikhetawale หลายเดือนก่อน +15

    ਵੀਰ ਜੀ ਕਲਮ ਚ ਦਮ ਹੈ। ਪ੍ਰਮਾਤਮਾ ਆਪ ਜੀ ਜਰੂਰ ਤਰੱਕੀ ਬਖਸੂਗਾ।

  • @mohinderweenjha5547
    @mohinderweenjha5547 หลายเดือนก่อน +7

    ਬਾਈ ਚੰਗਾ ਸੁਨਣ ਵਾਲੇ ਬਹੁਤ ਨੇ

  • @jagroopuddat5746
    @jagroopuddat5746 หลายเดือนก่อน +13

    ਜਿਉਂਦਾ ਰਹਿ ਗੱਭਰੂਆਂ,,,, ਤਰੱਕੀਆਂ ਬਖਸ਼ੇ ਪ੍ਰਮਾਤਮਾ

  • @kuldeepbamalia4463
    @kuldeepbamalia4463 หลายเดือนก่อน +6

    ਬਹੁਤ ਵਦੀਆ ❤❤❤ਵੀਰ

  • @ajmersingh1983
    @ajmersingh1983 หลายเดือนก่อน +6

    ਬਹੁਤ ਵਧੀਆ ਬੇਟਾ ਮੇਹਨਤ ਕਰੀ ਚੱਲ ਸਾਰੀ ਦੁਨੀਆਂ ਖੁਸ਼ ਨਹੀਂ ਹੁੰਦੀ ਧੰਨਵਾਦ ਸਹਿਤ

  • @punjabilokrangamanpreetkau2022
    @punjabilokrangamanpreetkau2022 หลายเดือนก่อน +15

    ਵਾਹਿਗੁਰੂ ਵੀਰ ਦੇ ਸਾਰੇ ਸੁਪਨੇ ਪੂਰੇ ਹੋਣ ਮਾਨਸਾ ਜ਼ਿਲ੍ਹਏ ਦੇ ਲੋਕ ਭੋਲੇ ਬਹੁਤ ਹੁੰਦੇ ਨੇ ਸੱਚ ਐ ਵਾਹਿਗੁਰੂ ਮਿਹਰ ਰੱਖਣ 🙏🙏🙏👍👍

  • @user-dt5vi1wf7j
    @user-dt5vi1wf7j หลายเดือนก่อน +10

    ਬਹੁਤ ਖੂਬ 👍ਵੀਰ ਮੇਰੀਆਂ ਲੱਗੇ ਰਹੋ ਕਿਤੇ ਮਜਿੰਲ ਮਿਲੇਗੀ 👍

  • @GurmeetSingh-jq6mq
    @GurmeetSingh-jq6mq หลายเดือนก่อน +13

    ❤ Chamkila bai jindabaad ❤

  • @randhawaguri6160
    @randhawaguri6160 หลายเดือนก่อน +9

    ਲਿਖਦਾ ਵੀ ਸੋਹਣਾ ਤੇ ਗਾਉਂਦਾ ਵੀ ਸੋਹਣਾ ਤੇ ਗੱਲਾਂ ਵੀ ਘੈਂਟ ਆ ਬਾਈ ਦੀਆਂ ਰੱਬ ਤੱਰਕੀਆਂ ਦੇਵੇ ਭਰਾ ਨੂੰ ❤️👌👌

  • @hardialchahal9551
    @hardialchahal9551 หลายเดือนก่อน +7

    ਡਟਿਆ ਰਹੀ ਦਮ ਆ ਤੇਰੀ ਅਵਾਜ ਵਿੱਚ ਤਰੱਕੀ ਪੈਰ ਚੁੰਮੂੰ ਤੇਰੇ ਮੁੰਡਿਆਂ ਪਰਮਤਮਾ ਤਰੱਕੀ ਬਖਸੇ

  • @veergill2130
    @veergill2130 หลายเดือนก่อน +14

    ਵੀਰ ਠੀਕ

  • @LuckiMisanzOfficial
    @LuckiMisanzOfficial หลายเดือนก่อน +9

    Voice tan Rnait touch aa Bai Vicky mattu sira

  • @factgeming2921
    @factgeming2921 หลายเดือนก่อน +7

    ਹਿੰਦੀ song ❤ok aa ਮੱਟੂ ਸਾਬ

  • @user-yv8py9hr6b
    @user-yv8py9hr6b 4 วันที่ผ่านมา +1

    ਆ ਜੀ ਅਗਰ ਮੇਰੇ ਕੋਲ ਪੈਸੇ ਹੁੰਦੇ ਤਾਂ ਫਰੀ ਦੇ ਵਿੱਚ ਮੈਂ ਗਾਣੇ ਕਰਾਉਂਦਾ ਇਹਨਾਂ ਦੇ ਸਾਰੇ ਜਿੰਨੇ ਵੀ ਗਾਣੇ ਪ੍ਰੀਤ❤❤❤❤🎉🎉🎉🎉

  • @Flieo.youtube
    @Flieo.youtube หลายเดือนก่อน +16

    ਬਾਈ ਜੀ ਦੀ ਆਵਾਜ਼ ਆਰਨੇਤ ਬਾਈ ਵਰਗੀ ਆ ਬਾਈ ਜੀ ਦਾ ਗਾਣੇ ਬਹੁਤ ਵਧੀਆ ਹੀ ਵਧੀਆ ਨੇ ਤਾਂ ਵੀਰ ਮੇਰਾ ਕੋਈ ਇਹਦੀ ਮਦਦ ਜਰੂਰ ਕਰੋ

    • @Amritwaring
      @Amritwaring หลายเดือนก่อน

      Sahi keha veer ji r nait vargi vokil aa❤❤ ustad r nait

    • @AliSher-ox5gd
      @AliSher-ox5gd หลายเดือนก่อน

      Rnait de ਆਵਾਜ਼ he ਲੱਗਦੀ a

  • @SherSinghJr
    @SherSinghJr 11 วันที่ผ่านมา

    ਆਰ ਨੇਤ ਵਰਗੀ ਆਵਾਜ਼ ਆ ਵੀਰ ਦੀ

  • @shergillpharwahi1530
    @shergillpharwahi1530 หลายเดือนก่อน +14

    ਆਰ ਨੇਤ ਵਾਹਲਾ ਸੁਣਦਾ ਲੱਗਦਾ ਵੀਰੇ,ਬਾਕੀ ਵਧੀਆ ਲਿਖਦਾ ਵੀਰੇ। 👌👌👌

    • @KiranKiran-dw1ds
      @KiranKiran-dw1ds หลายเดือนก่อน

      Tusi tun kuj ni karna duje nu Galat nahi kahi da hunda ❤

    • @shergillpharwahi1530
      @shergillpharwahi1530 หลายเดือนก่อน

      @@KiranKiran-dw1ds ਠੀਕ ਆ ਭੈਣ ਉਦਾ ਮੈ ਕੁਝ ਗਲਤ ਤਾ ਕਿਹਾ ਨੀ ਪਰ ਫਿਰ ਵੀ ਜੇ ਤੁਹਾਨੂੰ ਲੱਗਾ ਤਾ ਮਾਫ ਕਰਿਉ। 🙏🙏

  • @madharKumar-mm7ud
    @madharKumar-mm7ud หลายเดือนก่อน +7

    Very nice song Chamkila ❤❤❤❤❤

    • @AkamS-nr5kh
      @AkamS-nr5kh หลายเดือนก่อน

      Very nice song

  • @user-wt6xu3ey9h
    @user-wt6xu3ey9h 13 วันที่ผ่านมา +1

    Veri nice bicky bro ❤❤❤👌👌👌

  • @BuntySingh-f3n
    @BuntySingh-f3n 4 วันที่ผ่านมา

    Vah mundiya dil khush karta ❤❤ Aan vala star aa bhai ❤

  • @SANDEEPSINGH-bs8zh
    @SANDEEPSINGH-bs8zh หลายเดือนก่อน +4

    ਲਿਖਤ ਬਾਈ ਤੇਰੀ ਆਰ ਨੇਤ ਨਾਲ ਦੀ ਹੈ

  • @SunnySantokhpuriya
    @SunnySantokhpuriya 7 ชั่วโมงที่ผ่านมา

    God bless you vicky sir

  • @factgeming2921
    @factgeming2921 หลายเดือนก่อน +3

    God bless you ❤ ਮੱਟੂ ਸਾਬ 🎉❤ ਸਾਡਾ ਮੱਟੂ ਵੀਰ ਜਿਉਂਦਾ ਵੱਸਦਾ ਰਹੇ

  • @gurmitsinghgurmitbhullar9121
    @gurmitsinghgurmitbhullar9121 หลายเดือนก่อน +5

    ਬਹੁਤ ਵਧੀਆ ਅਵਾਜ਼ ਆ ਵਾਹਿਗੁਰੂ ਜੀ ਮੇਹਰ ਕਰਨ

  • @darshankharoud6712
    @darshankharoud6712 11 วันที่ผ่านมา +1

    ਬਹੁਤ ਵਧੀਆ ਨਤੀਜੇ ਅੱਛੇ ਹੀ ਆਉਣਗੇ

  • @ManpreetSingh-jd7fg
    @ManpreetSingh-jd7fg หลายเดือนก่อน +1

    ਪਰਮਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ ਆਵਾਜ ਬੁਹਤ ਸੋਹਣੀ ਹੈ ਬਾਈ ਜੀ ਦੀ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਗੇ

  • @parryarmaan5875
    @parryarmaan5875 18 วันที่ผ่านมา +1

    R nait 2 good luck y waheguru agge laike ਜਾਵੇਗਾ ਜਰੂਰ

  • @SukhjinderSind
    @SukhjinderSind 8 วันที่ผ่านมา

    ਵਾਹਿਗੁਰੂ ਤਰੱਕੀਆਂ ਵਾਕਸੋ ਮਿਹਨਤ ਜਾਰੀ ਰੱਖੀ ਪੁੱਤ ਜੀ

  • @nasibchand1004
    @nasibchand1004 25 วันที่ผ่านมา +1

    ਬਹੁਤ ਵਧੀਆ ਵਾਹਿਗੁਰੂ ਤੇਰੀਆਂ ਮਨੋਕਾਮਨਾ ਪੂਰੀਆਂ kre

  • @Paramjitkaur-hi4gw
    @Paramjitkaur-hi4gw หลายเดือนก่อน +3

    Vikky Chamkila 👍

  • @user-yv8py9hr6b
    @user-yv8py9hr6b 4 วันที่ผ่านมา +1

    ਜੇ ਕਿਤੇ ਭਾਜੀ ਸਿੱਧੂ ਮੂਸੇ ਦੇ ਮਾਤਾ-ਪਿਤਾ ਜੀ ਸੁਣਦੇ ਹੋਣ ਤਾਂ ਮੇਰੀ ਉਹਨਾਂ ਅੱਗੇ ਬੇਨਤੀ ਹੈ ਕਿ ਇਸ ਮੁੰਡੇ ਨੂੰ❤❤❤❤🎉🎉🎉🎉

  • @jagtarjakhepal9122
    @jagtarjakhepal9122 29 วันที่ผ่านมา +1

    R nait ਲਗਦਾ ਬਾਈ

  • @gmsmalmajraschoolannualcel7437
    @gmsmalmajraschoolannualcel7437 7 วันที่ผ่านมา

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਪੁੱਤਰਾ

  • @user-zg8zb9tn1e
    @user-zg8zb9tn1e หลายเดือนก่อน +2

    Sabas putra tera nam aaj ton vicky chamkila ho gya

  • @baljinderkaler1713
    @baljinderkaler1713 หลายเดือนก่อน +4

    Good Song and voice God bless you beta ji hor aage vdo ji Waheguru ji kirpa kro es Bache te

  • @manpreetmanu3719
    @manpreetmanu3719 หลายเดือนก่อน +2

    Jai guru dev g jai bhim jai bharat neias super good wishes ❤😊😊

  • @R.smattu591
    @R.smattu591 หลายเดือนก่อน +4

    Vire chakde fatte , God bless you brother

  • @JagtarSingh-cj4ve
    @JagtarSingh-cj4ve 6 วันที่ผ่านมา

    ਬਹੁਤ ਵਧੀਆ ਬਾਈ ਜੀ 🙏🙏

  • @harbanssingh3378
    @harbanssingh3378 3 วันที่ผ่านมา

    Very nice 👍👍👍👍👍👍 song ❤❤❤❤❤❤ Waheguru ji aap nu Tarkki bakhshe bhai saab ji

  • @ManjeetKaur-cv2xw
    @ManjeetKaur-cv2xw หลายเดือนก่อน +6

    Vhut sohni Awaj te vhut sohni likht y ji di ... waheguru ji trkyia bakhse y nu 🙏

  • @healthy-products
    @healthy-products หลายเดือนก่อน +2

    ਬਹੁਤ ਵਧੀਆ ਗਾਉਂਦਾ ਹੈ ਵੀਰ ਗੀਤ ਵੀ ਬਹੁਤ ਵਧੀਆ ਲਿਖਦਾ ਹੈ

  • @jagroopuddat5746
    @jagroopuddat5746 หลายเดือนก่อน +5

    ਵਾਹ ਵਾਹ

  • @KhanSaab-th4xo
    @KhanSaab-th4xo หลายเดือนก่อน +3

    ਬੲਈ ਦੀ ਕ਼ਲਮ ਬਹੁਤ ਵਧੀਆ ਲੱਗਦੀ ਹੈ ❤❤❤❤❤

  • @jitsingh8827
    @jitsingh8827 8 วันที่ผ่านมา +1

    ਬਾਈ ਸਿਰਾ ਕਰਾਉਂਦਾ

  • @MandeepKaur-zb4ve
    @MandeepKaur-zb4ve หลายเดือนก่อน +1

    Vicky Mattu ji veri good

  • @professionalstudiokartar
    @professionalstudiokartar หลายเดือนก่อน +4

    Bahut Sariya Duyawa Veere Tusan Nu

  • @user-nb7tx2om7f
    @user-nb7tx2om7f หลายเดือนก่อน +3

    ਖੁਦ ਹੀ ਰਿਕਾਰਡ ਕਰਾ ਤੇ ਸੱਜਣ

  • @sattitaprianwala
    @sattitaprianwala 8 วันที่ผ่านมา

    ਬਾਬਾ ਨਾਨਕ ਭਲੀ ਕਰੇ ਜੀ❤❤

  • @user-yv8py9hr6b
    @user-yv8py9hr6b 4 วันที่ผ่านมา +1

    ਭਾਜੀ ਮੁੰਡੇ ਦੀ ਆਵਾਜ਼ ਬਹੁਤ ਵਧੀਆ ਭਾਜੀ ਇਹਨੂੰ ਸਿੱਧੂ ਮੂਸੇ ਵਾਲੇ ਦੇ ਮਾਤਾ-ਪਿਤਾ ਨਾ ਮਿਲਾਓ ਬਹੁਤ ਉੱਪਰ ਜਾਊ ਭਾਜੀ ਮੇਰੀ ਬੇਨਤੀ ਹੈ

  • @lakhvirsingh9598
    @lakhvirsingh9598 3 วันที่ผ่านมา

    ਬਹੁਤ ਵਧੀਆ

  • @GursewakSingh-ev4qs
    @GursewakSingh-ev4qs 3 วันที่ผ่านมา

    ❤🎉God bless you veer g

  • @ishwarpunjabi3944
    @ishwarpunjabi3944 12 วันที่ผ่านมา

    ਬਾਈ ਵਿੱਚ ਕਲਾ ਹੈ, ਪਰ ਧੱਕਾ ਲਗਾਉਣ ਵਾਲਾ ਚਾਹੀਦਾ ਕੋਈ। ਪ੍ਰਮਾਤਮਾ ਹੀ ਕਿਰਪਾ ਕਰੇ ਬਾਈ ਤੇ ਤਾਂ ਕੋਈ ਗੱਲ ਬਣੂੰ 🙏

  • @user-mv4je1mn5j
    @user-mv4je1mn5j 5 วันที่ผ่านมา

    Good Good vicky r nate

  • @user-eu1cx5qt5s
    @user-eu1cx5qt5s หลายเดือนก่อน +1

    ਬਹੁਤ ਵਧੀਆ ਵੀਰ ਬਹੁਤ ਘੈਂਟ ਆਵਾਜ਼ ਬਾਬਾ ਚੜ੍ਹਦੀ ਕਲ੍ਹਾ ਰੱਖੇ ਆਉਣ ਵਾਲ਼ਾ ਵਧੀਆ ਸਿੰਗਰਾਂ ਚ ਨਾਮ ਆਉਗਾ ਤੇਰਾ ❤❤❤❤❤❤❤

  • @HarpalSingh-uv9ko
    @HarpalSingh-uv9ko หลายเดือนก่อน +3

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ

  • @sattitaprianwala
    @sattitaprianwala 8 วันที่ผ่านมา

    ਬੋਹੁਤ ਟੈਲੇਂਟ ਤੇ ਬੋਹੁਤ ਸੋਹਣੀ ਆਵਾਜ਼ ਅਤੇ ਕਲਮ ਐ ਭਰਾ ਦੀ❤❤ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ❤❤

  • @Jabirteja
    @Jabirteja 2 วันที่ผ่านมา

    Very. Nice. Vir. Ji

  • @luckytatooart6723
    @luckytatooart6723 หลายเดือนก่อน +3

    ਘੈਟ

  • @ACADMY.acadmy
    @ACADMY.acadmy หลายเดือนก่อน +2

    ਬਹੁਤ ਹੀ ਵਧੀਆ ਆਵਾਜ਼ ਐ 💝💝🙏

  • @KiranjitKiran-sk8yw
    @KiranjitKiran-sk8yw หลายเดือนก่อน +1

    God bless you veerji wahaguru Tuhanu taraki waksha

  • @lakhvirsingh9598
    @lakhvirsingh9598 3 วันที่ผ่านมา

    ਅਲਫਾਜ਼ ਹੈਨੀ ਸੋਹਣਿਆਂ ਤੇਰੀ ਤਰੀਫ ਲਈ

  • @Rabbi984
    @Rabbi984 หลายเดือนก่อน +1

    ਬਹੁਤ ਸੋਹਣਾ ਲਿਖਦਾ ਬਾਈ,❤❤

  • @ranjodhbrar-go6nt
    @ranjodhbrar-go6nt หลายเดือนก่อน +3

    ਵੀਰਿਆ ਮੈ ਜਬਾਤੀ ਜਿਹਾ ਬੰਦਾ ਪਰ ਮਹਾਰਾਜ ਤੈਨੂੰ ਜਰੂਰ ਕਾਮਯਾਬ ਕਰੂਗਾ ਹੌਸਲਾ ਨਾ ਹਾਰੇ ਪਰ ਪ੍ਰੈਕਟਿਸ ਜਾਰੀ ਰੱਖੇ ਰੱਬ ਤੇਰੀ ਐਸੀ ਬਾਂਹ ਫੜ ਤਰੇ ਨਾ ਵੀਰੇ ਆਪਣਾ ਕੰਮ ਕਰ ਠੀਕ ਹ ਮਨ ਲਾ ਕੇ ਪ੍ਰੈਕਟਿਸ ਜਾਰੀ ਰੱਖ

  • @Vijaydadra82
    @Vijaydadra82 หลายเดือนก่อน +1

    ਵਧੀਆ ਅਵਾਜ ਆ ਵੀਰ ਦੀ ਲਿਖਿਆ ਵੀ ਵਧੀਆ ਆ

  • @SUKHWINDERSINGH-rb4tj
    @SUKHWINDERSINGH-rb4tj 15 วันที่ผ่านมา

    jma R nait vrga likhda te gaon da treeka
    god bless kre🙏🏻🙏🏻🙏🏻🙏🏻🙏🏻

  • @user-pf4ff9fr4s
    @user-pf4ff9fr4s 23 วันที่ผ่านมา

    Ghaint aa bai good bless you Bai

  • @gillsahb2921
    @gillsahb2921 หลายเดือนก่อน

    ਵਾਹ 22 ਵਾਹ ❤❤❤❤❤ ਮਾਲਕ ਦੀ ਬਹੁਤ ਕ੍ਰਿਪਾ ਤੇਰੇ ਤੇ, ਬਸ ਦੁਨੀਆਂ ਨਾਲ ਤਾਲ ਮੇਲ ਮਲਾਉਣਾ ਪਊ 👍🏻👍🏻👍🏻👍🏻

  • @Navjot348
    @Navjot348 หลายเดือนก่อน +2

    Veer tu apne aap vich ik brand aa

  • @user-tv9yv8ow7d
    @user-tv9yv8ow7d 15 วันที่ผ่านมา

    ਜਵਾਂ R nait ਵਰਗੀ ਆਵਾਜ ❤❤❤❤

  • @SukhpalsinghVaid
    @SukhpalsinghVaid หลายเดือนก่อน +3

    Good g

  • @bholamahla69
    @bholamahla69 6 วันที่ผ่านมา

    God bless

  • @SunnySantokhpuriya
    @SunnySantokhpuriya 7 ชั่วโมงที่ผ่านมา

    Kiya baat hai yaar

  • @amandeep5421
    @amandeep5421 11 วันที่ผ่านมา

    Boht sohni awaaz aa,👍🏻❤

  • @user-kb2dg1ds4y
    @user-kb2dg1ds4y 5 วันที่ผ่านมา

    Siraaaaa

  • @surindersinghsandhu5231
    @surindersinghsandhu5231 6 วันที่ผ่านมา

    Great

  • @malkitsinghsingh786
    @malkitsinghsingh786 20 วันที่ผ่านมา

    ਬਹੁਤ ਵਧੀਆ ਇੱਕ ਦਿਨ ਵਾਹਿਗੁਰੂ ਕਾਮਯਾਬ ਕਰੇ

  • @jagroopuddat5746
    @jagroopuddat5746 หลายเดือนก่อน +2

    ਬਹੁਤ ਪਿਆਰੀਆਂ ਗੱਲਾਂ ਬਾਤਾਂ

  • @swarannahar7019
    @swarannahar7019 14 วันที่ผ่านมา

    Verry good❤❤❤❤❤

  • @subedarmadhosingharmy4065
    @subedarmadhosingharmy4065 13 วันที่ผ่านมา

    ਵਿੱਕੀ ਬਹੁਤ ਟਾਇਲੈਟ ਹੈ ਤੇਰੇ ਵਿੱਚ ਪੁੱਤ।ਕਲਮ, ਆਵਾਜ਼,ਸੁਰ,ਬਾਕਮਾਲ ਹੈ। ਪੁੱਤ ਵਿੱਕੀ ਇਕ ਕੰਮ ਹੋਰ ਕਰ ਤੂੰਬੀ ਸਿੱਖ ਲੈ। ਤੂੰਬੀ ਨੇ ਜਿਵੇਂ ਚਮਕੀਲਾ ਸਾਹਬ ਦੀ ਪਹਿਚਾਣ ਬਣਾਈ ਸੀ। ਉਵੇਂ ਤੂੰਬੀ ਤੇਰੀ ਵੀ ਇੰਡਸਟਰੀਜ ਵਿੱਚ ਪਹਿਚਾਣ ਬਣਾਉ। ਤੈਨੂੰ ਵੇਖ ਕੇ ਮੈਨੂੰ ਲਗਦਾ, ਤੂੰ ਕਲਮ ਦਾ ਧਨੀ ਤਾ ਹੈ ਹੀ ਹੈ।ਤੇ ਤੂੰ ਹੱਥਾਂ ਦਾ ਵੀ ਸੋਹਲਾ ਹੋਏਗਾ। ਧੰਨਵਾਦ

  • @manjeetsingh3103
    @manjeetsingh3103 หลายเดือนก่อน +2

    Good writer god blessed you

  • @JugnuSingh-qx5bl
    @JugnuSingh-qx5bl หลายเดือนก่อน +1

    ਬਾਈ ਦੀ ਯਾਦਾਸ਼ਤ ਕਮਾਲ ਦੀ ਆ ਵੱਡੇ ਵੱਡੇ ਕਲਾਕਾਰ ਮੂਹਰੇ ਕਾਪੀ ਰਖਦੇ ਵਿਖੇ ਆ ਜਾਂ ਬਾਈ ਸਿਧੂ ਦੀ ਯਾਦਾਸ਼ਤ ਸੀ

  • @user-ql7ou6mu6h
    @user-ql7ou6mu6h หลายเดือนก่อน

    ਵੀਰ ਜੀ ਮੈਂ ਉਨੀਂ ਸੌਂ ਸੱਠ ਤੋਂ ਲੈ ਕੇ ਉਨੀਂ ਸੌਂ ਨੱਬੇ ਤੱਕ ਦੇ ਗਾਇਕਾਂ ਦੇ ਗੀਤ ਹੀ ਸੁਣਦਾ ਹਾਂ ਪਰ ਇਸ ਮੁੰਡੇ ਦੇ ਗੀਤਾਂ ਨੇ ਮਨ ਮੋਹ ਲਿਆ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ ਧੰਨਵਾਦ ਵੀਰ ਜੀ 📢🪕🪕🪕🪕

  • @sonyfoujigurdaspur
    @sonyfoujigurdaspur หลายเดือนก่อน +1

    ਬਹੁਤ ਵਧੀਆ ਜੀ

  • @RakeshKumar-kz7ic
    @RakeshKumar-kz7ic หลายเดือนก่อน +2

    Very nice god bless putt

  • @RinkusinghRinkusingh-ij9oh
    @RinkusinghRinkusingh-ij9oh 26 วันที่ผ่านมา

    ਮੱਟੂ, ਵੀ ਰ ਅੱਤ

  • @gurdevsingh3957
    @gurdevsingh3957 หลายเดือนก่อน

    ਬਹੁਤ ਵਧੀਆ ਗਾਉਂਦਾ ਤੇ ਆਪਣੀ ਜ਼ਿੰਦਗੀ ਦੀ ਸਚਾਈ ਬਿਆਨ ਕਰਦਾ ਏਵਿੱਕੀ

  • @harpalsinghkainthharpalsin9778
    @harpalsinghkainthharpalsin9778 หลายเดือนก่อน +3

    Good 👍🏿👍🏿

  • @pargatdandiwal9889
    @pargatdandiwal9889 14 วันที่ผ่านมา

    Super singer

  • @RdeepRdeep-u6v
    @RdeepRdeep-u6v วันที่ผ่านมา

    Buhat vadia veer ji