Live Song 🔴 Ik Saun Da Mahina Rutt Pyar Di - Harman Chhatta at Shaikh Kutab Mela

แชร์
ฝัง
  • เผยแพร่เมื่อ 23 ส.ค. 2024

ความคิดเห็น • 261

  • @JaspalSingh-fg9jh
    @JaspalSingh-fg9jh 22 วันที่ผ่านมา +25

    ਸਾਦਗੀ ਵੇਖੋ ਕੁੜੀ ਦੀ ❤❤ ਬਹੁਤ ਵਧੀਆ ਲੱਗਾ

  • @user-eb6ns8dy1l
    @user-eb6ns8dy1l 25 วันที่ผ่านมา +26

    ਸਿਰ ਢਕ ਕੇ ਗਾਉਣ ਵਾਲੀ ਪਹਿਲੀ ਪੰਜਾਬੀ ਕੁੜੀ ਸ਼ੁਕਰ ਹੈ

  • @satwantmitha3021
    @satwantmitha3021 28 วันที่ผ่านมา +25

    ਮੇਰੀ ਦਿਲੀ ਇੱਛਾ ਸੀ ਕਿ ਛੱਤੇ ਦੀ ਕੁੜੀ ਇਹ ਗੀਤ ਗਾਵੇ ਕਿਉਂਕਿ ਰਾਣੀ ਇਸ ਦੀ ਮਾਂ ਦੀ ਇਟੰਰਵਿਉ ਚ ਿਸ ਨੇ ਥੋੜਾ ਜਿਹਾ ਇਹ ਗਾਣਾ ਗਾਇਆਂ ਸੀ। waheguru bless you❤❤ sister

  • @RoshanLal-to4hn
    @RoshanLal-to4hn 24 วันที่ผ่านมา +27

    ਬੜਾ ਚੰਗਾ ਲੱਗਦੈ ਜਿਵੇਂ ਆਪ ਨਛੱਤਰ ਛੱਤਾ ਹੀ ਗੀਤ ਗਾ ਰਿਹਾ ਹੋਵੇ

  • @KINGRADAIRYFARM
    @KINGRADAIRYFARM หลายเดือนก่อน +108

    ਸਿਰ ਢੱਕ ਕੇ ਰੱਖਕੇ ਗਾਉਣ ਵਾਲੀ ਪਹਿਲੀ ਲੜਕੀ ਆ

    • @saravjotsingh1402
      @saravjotsingh1402 หลายเดือนก่อน +4

      SIR DHAKIA HOIA TA THEEK AA.. PAR HIK PURI PATIAN NAAL BHAIDOUNDI AA ..

    • @gurchetansingh6443
      @gurchetansingh6443 หลายเดือนก่อน

      Bir ji sir ki keru song de bol ta suno te budi temi diaa delg kimy muny ne ess tey jchiaa nhi

  • @user-mc9jd8dr8h
    @user-mc9jd8dr8h 20 วันที่ผ่านมา +8

    ਹੂ ਬਹੂ ਉਹੀ ਅੰਦਾਜ਼ ਉਹੀ ਭੁਲੇਖਾ ਪੈਂਦਾ ਏ ਬਹੁਤ ਵਧੀਆ

  • @Bahadur-f2x
    @Bahadur-f2x 15 วันที่ผ่านมา +6

    ਰੂਬਰੂ ਉਹੀ ਭੁਲੇਖਾ ਪੈਂਦਾ ਹੈ ਆਵਾਜ਼ ਦਾ ਬਹੁਤ ਵਧੀਆ ਬਾਜ ਹੈ ਪਰਮਾਤਮਾ ਤਰੱਕੀਆਂ ਬਖਸ਼

  • @makhansidhu1693
    @makhansidhu1693 หลายเดือนก่อน +22

    ਮੇਰਾ ਗੀਤ ਜੀਹਦੇ ਹੈਂ ਨੀ ਧੀ ਮੁਟਿਆਰ ਦੁੱਖਾਂ ਨੂੰ ਕੀ ਜਾਣੇ ਛੱਤੇ ਨੇ ਰਿਕਾਰਡ ਕਰਵਾ ਇਆ ਸੀ, ਬਹੁਤ ਵਧੀਆ ਜੀ

  • @gillsabgill444
    @gillsabgill444 24 วันที่ผ่านมา +11

    ਵਧੀਆ ਗੀਤ ਸੀ ਸਾਡੇ ਬਚਪਨ ਸਮੇ ਦਾ

  • @IsherSinghBarewala
    @IsherSinghBarewala หลายเดือนก่อน +32

    ਬਾਈ ਜੀ ਨੇ ਇਹ ਗੀਤ 1988-89 ਪੇਸ਼ ਕੀਤਾ ਹਰੇਕ ਘਰ ਦਾ ਹਰਮਨ ਪਿਆਰਾ ਬਣਾਇਆ।

    • @user-mj3gh9tx5k
      @user-mj3gh9tx5k 19 วันที่ผ่านมา

      ਵੀਰ ਜੀ ਕੈਸਿਟ ਸੁਣਨ ਲਈ ਲੈ ਕੇ ਮੁੜੀ ਨਾਹੀਂ ਅੱਗੇ ਹੋਰ ਲੈ ਜਾਂਦੇ ਸੀ ਇੱਕ ਰਿਕਾਰਡਿੰਗ ਦੋ ਓਰਿਜਨਲ ਕੈਸਟਾਂ ਭਰਾ ਜੀ

  • @salvinderkour2607
    @salvinderkour2607 22 วันที่ผ่านมา +9

    Nice ਭੈਣੇ ਬਹੁਤ ਹੀ ਵਧੀਆ ਮੇਰਾ ਮਨ ਪਸੰਦ ਗਾਣਾ ਹੈ ਜੀ

  • @rbrar3859
    @rbrar3859 28 วันที่ผ่านมา +14

    ਬਹੁਤ ਵਧੀਆ ਗੀਤ ਗਾਇਆ 🎉🎉❤

  • @sukhbeerbrar5423
    @sukhbeerbrar5423 หลายเดือนก่อน +20

    ਆਪਣੇ ਲੜਕੇ ਨੂੰ ਇਹ ਗੁਣ ਦਿਉ ਜੀ

    • @shivcharndhaliwal1702
      @shivcharndhaliwal1702 หลายเดือนก่อน

      @@sukhbeerbrar5423 ਵੀਰ ਮੈਂ ਵੀ ਇਹ ਸਲਾਹ ਦਿੱਤੀ ਹੈ ਕਿਉਂਕਿ ਅੱਜ ਕਲ੍ਹ ਨਵੇਂ ਪੋਜ਼ , ਨਵੀਆਂ ਕੁੜੀਆਂ ਚਟਕ ਮਟਕ,,, ਵੀਡੀਓ ਪਾਉਣ,,,, ਉਹਨਾਂ ਦੀ ਪੁਛ ਹੈ,, ਲੋੜਵੰਦ ਹੋ ਤੁਸੀਂ,,, ਪੈਸੇ ਲਾਉਣ ਨਾਲੋਂ,,, ਸੋਨੂੰ ਕਿਵੇਂ ਲੱਗੀ ਗੱਲ,,, ਭੈਣ ਨੂੰ ਅਖਾੜੇ ਵਾਸਤੇ ਕਿਸੇ ਨੇ ਬੁਕ ਨਹੀਂ ਕਰਨਾ,,,ਉਦੋਂ ਮੈਂ ਵੀ ਖੂਬ ਸੁਣਿਆ ਸੀ,,,

  • @shivcharndhaliwal1702
    @shivcharndhaliwal1702 หลายเดือนก่อน +41

    ਬਚਪਨ ਵਿਚ ਸੁਣਦੇ ਸੀ ,,, ਵਧੀਆ ਗੀਤ ਸਨ ਉਦੋਂ ਸਮੇਂ ਅਨੁਸਾਰ 🎉🎉

  • @KulbirSingh-bk6dg
    @KulbirSingh-bk6dg 20 วันที่ผ่านมา +6

    ਬਹੁਤ ਖੂਬ ਬੁਲੰਦ ਆਵਾਜ਼ 👍👍

  • @satwindersanghu
    @satwindersanghu 29 วันที่ผ่านมา +12

    ਬਹੁਤ ਹੀ ਸਾਦਗੀ ਵਾਲੀ ਦਿੱਖ ਆ

  • @MandeepSingh-bq2ez
    @MandeepSingh-bq2ez 7 วันที่ผ่านมา +1

    ਭੈਣੇ ਜਿਉਂਦੀ ਰਹਿ ਕਿੰਨੀ ਸੌਹਣੀ ਆਵਾਜ਼ ਤੇ ਸਾਦਗੀ ਹੰਕਾਰ ਕੋਈ ਨੀਂ

  • @Sidhupuria0074
    @Sidhupuria0074 16 วันที่ผ่านมา +5

    ਬਹੁਤ ਵਧੀਆ ਗਾਇਆ ਜੀ

  • @kuldipsinghmahala3521
    @kuldipsinghmahala3521 4 วันที่ผ่านมา

    ਬੇਮਿਸਾਲ ਸਾਦਗੀ ਆ। ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ।❤

  • @manderbrar5382
    @manderbrar5382 หลายเดือนก่อน +20

    ਸਾਉਣ ਮਹੀਨੇ ਕੈਸਟ ਆਈ ਸੀ ਦੂਜੈ ਦਿਨ ਬਲੈਕ ਵਿਕੀ ਸੰਨ ਅਠਾਸੀ

  • @user-bo7de1ou1n
    @user-bo7de1ou1n 28 วันที่ผ่านมา +8

    ਬੋਹਤ'ਵਦੀਆ'ਗਾਐਆ'ਇਸ'ਭੈਣਨੇ'ਬਿਲ'ਕੂਲ'ਜਵੈ'ਸੰਤਾ'ਹੁ'ਗਾਰੈਆ'ਹੋਵੈਹਿਰਜਿੰਦਰ'ਸਿੰਘ'ਹਰਅੳ

  • @rajwindersingh-ov3tc
    @rajwindersingh-ov3tc หลายเดือนก่อน +14

    ਮੈ 10 ਵਿੱਚ ਪੜਦਾ ਸੀ ਜਦੋਂ ਇਹ ਗਾਣੇ ਤੇ ਜਵਾਨੀ ਸੀ

  • @user-hx4zy3mv7i
    @user-hx4zy3mv7i หลายเดือนก่อน +21

    ਬਹੁਤ ਵਧੀਆ ਭੈਣੇਂ,ਅੱਜ ਤਾਂ ਇੰਝ ਲਗਦਾ ਏ ਕਿ ਅੰਕਲ ਜੀ ਹੀ ਸਟੇਜ ਤੇ ਆਗੲਏ🙏

  • @user-kt4om7zf4y
    @user-kt4om7zf4y หลายเดือนก่อน +13

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ💐👍

  • @ranjitkaur5134
    @ranjitkaur5134 หลายเดือนก่อน +10

    ਬਹੁਤ ਵਧੀਆ ਗਾਇਆ

  • @shivcharndhaliwal1702
    @shivcharndhaliwal1702 หลายเดือนก่อน +25

    ਭੈਣ ਜੀ ਨੂੰ ਸਲਾਹ ਹੈ ਕਿ,, ਆਪਣੇ ਪੁੱਤਰ ਨੂੰ ਦਿਉ ਇਹ ਗੁਣ ,,, ਕਿਉਂਕਿ ਭੈਣ ਮੇਰੀਏ ਕੰਪੀਟੀਸ਼ਨ ਦਾ ਯੁੱਗ ਹੈ,,,,ਆਪਾਂ ਇਸ,,,,,,😢😢😢😢😢

  • @ManmohanSingh-bd2jn
    @ManmohanSingh-bd2jn 28 วันที่ผ่านมา +7

    ਬਹੁਤ ਵਧੀਆ ਹੈ ਗਾਇਆ ਗੀਤ

  • @paramjeet5932
    @paramjeet5932 หลายเดือนก่อน +11

    ਬਹੁਤ ਵਧੀਆ ਲੱਗਿਆ ਪੁੱਤ 👏👏👏👏👏

  • @harjinderkaur103
    @harjinderkaur103 หลายเดือนก่อน +9

    Menu ta ron a gya,jadon bachpan vich sunde c.

  • @jarnailsingh3047
    @jarnailsingh3047 9 วันที่ผ่านมา

    ਬੁਹਤ ਵਧੀਆ ਲੱਗਾ ਜੀ

  • @JagtarSingh-vi4zi
    @JagtarSingh-vi4zi หลายเดือนก่อน +12

    ਯਾਰਾਂ।ਦਾ।ਯਾਰ।ਸੀ।ਛੱਤਾ।ਦਿਲਦਾਰਾਂ।ਦਾ।ਦਿਲਦਾਰ।ਸੀ।ਛੱਤਾ।।

  • @rachhpalsingh2259
    @rachhpalsingh2259 5 วันที่ผ่านมา

    ਬਹੁਤ ਵਧੀਆ ਜੀ👍👍💯

  • @GopiGill-cz4gb
    @GopiGill-cz4gb 26 วันที่ผ่านมา +5

    ਬਹੁਤ ਵਧੀਆ

  • @amritdholanmusic5734
    @amritdholanmusic5734 หลายเดือนก่อน +10

    ਬਹੁਤ ਵਧੀਆ ਭੈਣੇ।

  • @sukhwindersekhon2570
    @sukhwindersekhon2570 3 วันที่ผ่านมา

    ਜੀਉ ਮੇਰੇ ਲਾਲ ਜੀ

  • @SamajikMuddeChannel
    @SamajikMuddeChannel หลายเดือนก่อน +16

    ਪੱਤਿਆਂ ਨਾਲ ਹਿਕ ਭਿੜ ਗੀ ਮੇਰੇ ਹਿਸਾਬ ਨਾਲ ਸੱਭਿਅਕ ਤਾਂ ਨਹੀਂ,ਪਰ ਇਸ ਕੁੜੀ ਦੀ ਸਪੋਟ ਕਰਨੀ ਚਾਹੀਦੀ ਆ ਸੋਹਣਾ ਗਾਉਂਦੇ ਹਨ ਭੈਣ ਜੀ,ਪਰ ਇਹ ਗੀਤ ਦੇ ਸਬਦ ਸੱਭਿਅਕ ਤਾਂ ਨਹੀਂ ਲੱਗਦੇ

    • @GurinderrSinggh1991
      @GurinderrSinggh1991 26 วันที่ผ่านมา +3

      Tussi salah na deo. Gareeb ghar di kuddi aa, agli da rotti paani chalda, tussi rok doo Jattan de gaane gande mande.

  • @gurjantaulakh9867
    @gurjantaulakh9867 4 วันที่ผ่านมา

    ਗੀਤ ਵੀ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਅੱਗੇ ਪੇਸ਼ ਕੀਤਾ ਹੈ ਬਾਕੀ ਪੂਰੇ ਗੀਤ ਅੰਦਰ ਗੁੱਡੀਆ ਨੇਂ ਸਿਰੋਂ ਚੁੰਨੀ ਨਹੀਂ ਲਾਹੀ।

  • @JasbirSingh-rf4hu
    @JasbirSingh-rf4hu 12 วันที่ผ่านมา +1

    ਢਾਡੀ ਗੁਰਬਖਸ਼ ਸਿੰਘ ਅਲਬੇਲਾ ਦਾ ਲਿਖਿਆ ਹੋਇਆ ਗੀਤ ਹੈ

  • @AmrinderSingh-we4ee
    @AmrinderSingh-we4ee 26 วันที่ผ่านมา +3

    Bahut badhiya

  • @PremSingh-rx8nq
    @PremSingh-rx8nq 8 วันที่ผ่านมา

    Very good sister bahut khoob

  • @ashokkumarbains4138
    @ashokkumarbains4138 หลายเดือนก่อน +7

    Parmata tere apni kirpa banaye rakhe

  • @Gagan12152
    @Gagan12152 29 วันที่ผ่านมา +3

    Bhaut sohni awaaz and sound ❤❤🎉🎉😊😊

  • @Jasvirkaur-b6v
    @Jasvirkaur-b6v 11 วันที่ผ่านมา +1

    Good Sister 🎉🎉❤❤

  • @baljindersinghbarnala2555
    @baljindersinghbarnala2555 29 วันที่ผ่านมา +5

    ਨੈਣ ਨਕਸ਼ ਬਿਲਕੁਲ ਛੱਤੇ ਵਰਗੇ ਮੇ
    ਬਾਈ ਮੇਰੇ ਕੋਲ ਆਉਂਦਾ ਹੁੰਦਾ ਸੀ ਬਰਨਾਲੇ, ਮੈਂ ਉਦੋਂ +2 ਚ ਪੜ੍ਹਦਾ ਹੁੰਦਾ ਸੀ, ਏਅਰਫੋਰਸ ਭੱਦਲਵੱਢ ਬਰਨਾਲੇ

  • @tanveerkaur9610
    @tanveerkaur9610 18 วันที่ผ่านมา +1

    Buhtttttt jyada vdia sister thode papa d zaj a gai sun k🎉🎉🎉🎉

  • @tsgkarn4284
    @tsgkarn4284 หลายเดือนก่อน +7

    Good full sport 💪🏼💪🏼💪🏼

  • @gurjantsingh.1974
    @gurjantsingh.1974 หลายเดือนก่อน +3

    Asi chhote hunde school wich addi chhuti nu aa ganna bohat gyonde hunde si. 🎉🎉waheguru ji🌹🙏

  • @deepsingh6651
    @deepsingh6651 19 วันที่ผ่านมา +1

    Naak rahi koi koi gaa sakdaa yaar waah didi ji

  • @shivsawraj1238
    @shivsawraj1238 หลายเดือนก่อน +4

    Super hitt bhen

  • @ssukhmindersingh1832
    @ssukhmindersingh1832 หลายเดือนก่อน +2

    Waheguru ji salam hai bhen. .noo

  • @user-hl4fu1vr8n
    @user-hl4fu1vr8n 21 วันที่ผ่านมา +1

    Awaj bhut sohni aw bhan di ❤❤❤❤

  • @jaloursingh3758
    @jaloursingh3758 หลายเดือนก่อน +4

    Bhoot he changa lagda aa

  • @mewasinghmewasingh1364
    @mewasinghmewasingh1364 17 วันที่ผ่านมา +1

    Good song bahit vadia

  • @user-rg1xz4lt2m
    @user-rg1xz4lt2m หลายเดือนก่อน +4

    Bhut. NYC. Full spot

  • @singhharkirtan8690
    @singhharkirtan8690 หลายเดือนก่อน +1

    ❤Bahut vadiya awaj hai ji bahut bahut dhanbad ji 🙏 purinya yaadan tajiya karvaun da ji sade time vich aap ji bapu ji full chdayi si ji asi eh geet ena sunya ji ke caste da fita ghas gya si ji hor khardini pyi si ji jo ajj bi sade pass sambh ke rakhi hai ji ❤❤❤❤❤❤❤ton bahut bahut dhanbad ji shatta sahib di bahut yaad aundi hai ji

  • @user-yn9wr7on9o
    @user-yn9wr7on9o 13 วันที่ผ่านมา

    Voht.vdia.ji

  • @FatehDeol-yw1go
    @FatehDeol-yw1go หลายเดือนก่อน +4

    ਬੇਟਾ। ,,,,, good

  • @mandeepkaur-uh6bc
    @mandeepkaur-uh6bc หลายเดือนก่อน +4

    Very nice

  • @harwindersongh6055
    @harwindersongh6055 28 วันที่ผ่านมา +2

    ਬਹੁਤ ਵਧੀਆ ਜੀ।

  • @satgursingh9903
    @satgursingh9903 24 วันที่ผ่านมา +1

    dhanvaaj ji sareyan da🥰🥰

  • @chahalkumar9696
    @chahalkumar9696 หลายเดือนก่อน +5

    Good full sport kro stage Lagos bhen to

  • @Rinku-zj5mc
    @Rinku-zj5mc หลายเดือนก่อน +4

    Nice song .nice awaz

  • @Gagan12152
    @Gagan12152 29 วันที่ผ่านมา +1

    Wah ji wah kya baat aa old song is gold ❤❤❤🎉🎉🎉🎉

  • @veerpalkaur9378
    @veerpalkaur9378 7 วันที่ผ่านมา

    Very nice g

  • @gobindsingh2357
    @gobindsingh2357 19 วันที่ผ่านมา

    Verry nice song

  • @educationforall6939
    @educationforall6939 24 วันที่ผ่านมา +1

    Very nice presentation🎉
    Salute ai ji

  • @PargatSingh-ch1hm
    @PargatSingh-ch1hm หลายเดือนก่อน +2

    Bahen meriey rab chardi kala vich rakhey

  • @harpreetgoodluckveerjekaur9845
    @harpreetgoodluckveerjekaur9845 17 วันที่ผ่านมา

    V v nice song

  • @ManpreetSingh-fl7np
    @ManpreetSingh-fl7np 16 วันที่ผ่านมา

    Very nice ❤❤❤

  • @singhgurpreet2571
    @singhgurpreet2571 5 วันที่ผ่านมา

    O very good ❤❤

  • @Sukhman2224
    @Sukhman2224 หลายเดือนก่อน +3

    Very nice song 🎉

  • @SandeepKumar-rq5uj
    @SandeepKumar-rq5uj 15 วันที่ผ่านมา

    Very nice 👍😊

  • @bangasalute4246
    @bangasalute4246 28 วันที่ผ่านมา +1

    So nice ji

  • @user-vc8tz8te6y
    @user-vc8tz8te6y หลายเดือนก่อน +2

    God Bless u

  • @RajinderSingh-sw5gs
    @RajinderSingh-sw5gs 19 วันที่ผ่านมา

    So nice 👍

  • @luckypatiala03
    @luckypatiala03 หลายเดือนก่อน +2

    Nyc dear g

  • @nationalclinic5468
    @nationalclinic5468 7 วันที่ผ่านมา

    Nice

  • @user-mm8kq3cb5f
    @user-mm8kq3cb5f 15 วันที่ผ่านมา

    Very. Good. Song

  • @navtejsingh7222
    @navtejsingh7222 27 วันที่ผ่านมา +1

    Baut vadhya ji 🎉🎉

  • @piralal8236
    @piralal8236 หลายเดือนก่อน +4

    Very good 👍

  • @user-ev4gs6vk9j
    @user-ev4gs6vk9j 22 วันที่ผ่านมา +1

    Nice video❤

  • @fatehdhaliwal1505
    @fatehdhaliwal1505 21 วันที่ผ่านมา

    Good sister

  • @ramfalsingh4523
    @ramfalsingh4523 หลายเดือนก่อน +3

    Thanks 🎉

  • @kuldeepkaur6688
    @kuldeepkaur6688 หลายเดือนก่อน +3

    My favorite song ❤❤❤❤❤❤❤❤❤

  • @sukdeepsandhu9524
    @sukdeepsandhu9524 หลายเดือนก่อน +1

    bhut vadia ❤❤

  • @NarinderKaur-ur2zs
    @NarinderKaur-ur2zs 19 วันที่ผ่านมา

    Good g

  • @user-yc8tx3xo6x
    @user-yc8tx3xo6x 7 วันที่ผ่านมา

    Kors wale v mundee att ne

  • @DeolRaghbir
    @DeolRaghbir 4 วันที่ผ่านมา

    Good 👍

  • @user-dz5mf8rt6s
    @user-dz5mf8rt6s 24 วันที่ผ่านมา +1

    Vary good song and Sagar

  • @paramjeetsingh3228
    @paramjeetsingh3228 18 วันที่ผ่านมา

    Very good

  • @darbarasingh5526
    @darbarasingh5526 หลายเดือนก่อน +2

    V nice voice ji 🙏🏻🙏🏻🙏🏻🙏🏻🙏🏻🙏🏻

  • @lakhveersinghmallan4273
    @lakhveersinghmallan4273 22 วันที่ผ่านมา +1

    ਬਹੁਤ ਵਧੀਆ ❤❤❤❤

  • @DharamSingh-qh5pk
    @DharamSingh-qh5pk 18 วันที่ผ่านมา

    Good good good 👍

  • @user-qm4wk2fv5c
    @user-qm4wk2fv5c 18 วันที่ผ่านมา +1

    🎉so proud

  • @BahadurSingh-ct4yh
    @BahadurSingh-ct4yh หลายเดือนก่อน +1

    a memorable and folklore song ....evergreen melody ❤

  • @JaswantSingh-tz7sv
    @JaswantSingh-tz7sv หลายเดือนก่อน +2

    God bless you

  • @AvtarSingh-oq1es
    @AvtarSingh-oq1es 26 วันที่ผ่านมา +1

    Good

  • @GuriJass-xh4mj
    @GuriJass-xh4mj หลายเดือนก่อน +2

    Nice sirrra krwa ta

  • @KulwantSingh-tx8bb
    @KulwantSingh-tx8bb หลายเดือนก่อน +2

    Old is gold bro

  • @masteramarjit831
    @masteramarjit831 19 วันที่ผ่านมา

    👌👌👌👍👍