ਬਾਬੇ ਨੇ ਭਜਾਇਆ ਟਰੱਕ ਜੰਪਾ ਤੋ

แชร์
ฝัง
  • เผยแพร่เมื่อ 8 ม.ค. 2025

ความคิดเห็น • 137

  • @gurpalsaroud1472
    @gurpalsaroud1472 ปีที่แล้ว +6

    ਬਾਬਾ ਜੀ ਤੁਸੀਂ ਉਨ੍ਹਾਂ ਨੂੰ ੲਿਗਨੋਰ ਕਰ ਦਿਆ ਕਰੋ ਜਿਹੜੇ ਗੱਲਤ ਕਮੈਟ ਕਰਦੇ ਹਨ। ਬਾਬਾ ਜੀ ਤੁਸੀਂ ਬਹੁਤ ਵਦੀਆ ੲਿਨਸਾਨ ਹੋ ਜੋ ਹਰ ਕਿਸੇ ਮੱਦਦ ਕਰਦੇ ਹੈ। 👍👍🙏🏻🙏🏻🙏🏻🙏🏻❤👌

  • @SimuSandhu-f2p
    @SimuSandhu-f2p ปีที่แล้ว +2

    ਬਾਬਾ ਜੀ ਇਹਨਾ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਰਣਜੀਤ ਸਿੰਘ ਰਾਣਾ

  • @BaljinderSingh-hk1rs
    @BaljinderSingh-hk1rs ปีที่แล้ว +2

    ਤਾਰੀ ਵੀਰੇ ਮੇਰੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਜਰੂਰ ਕਰਿਓ, ਸ੍ਰੀ ਬਾਲਾ ਜੀ ਦੇ ਦਰ ਤੇ, ਬਹੁਤ ਮਿਹਰਬਾਨੀ ਹੋਵੇਗੀ

  • @HarjeetSingh-sr9cf
    @HarjeetSingh-sr9cf ปีที่แล้ว

    ਬਾਬੇ ਦਿਲ ਤੇ ਬਹੁਤ ਕਰਦਾ ਹੈ ਕਿ ਤੁਹਾਡੇ ਵੱਲ ਚੱਕਰ ਮਾਰੀਏ ਪਰ 😂 ਪਹਿਲਾਂ ਸੀ ਗਲਤੀ ਬਚਪਨ ਦੀ ਪਰ ਹੁਣ ਬਣ ਗਈ ਮਜਬੂਰੀ ਪਿੱਛੇ ਬੱਚਿਆਂ ਦਾ ਵੀ ਧਿਆਨ ਜ਼ਰੂਰੀ ਆ ਜੀ

  • @nirbhaisingh6456
    @nirbhaisingh6456 ปีที่แล้ว

    ਬਾਬਾ ਤੂੰ ਸਹੀ ਐ।ਕਿ ਪੇਸੈ ਵੀ ਨਹੀਂ ਵੱਧ ਲੈਂਦਾ ।ਹਰ ਕਿ ਦੀ ਮਦਦ ਕਰਦਾ ਸੀ
    ਮਨ ਖੁਸ਼ ਹੋ ਜਾਂਦਾ ।ਫਿਰ ਪੈਸੇ ਬਿਨਾਂ ਕੰਮ ਨਹੀਂ ਚਲਦਾ ।ਮੇਰਾ ਵੀ ਜੀਅ ਕਰਦਾ ਤੁਹਾਡੇ ਵਾਂਗ ਸੇਵਾ ਕਰਨ ਨੂੰ ।ਪਰ ਸੇਵਾ ਵਾਲਾ ਖਰਚ ਵਧ ਜਾਵੇ ।ਆਮਦਨ ਖਟ ਜਾਞੇ ।? ਪਰ ਬਾਬਾ ਜਿਹੜੀ ਤੇਰੀ ਸੋਚ ਜੇ ਅੰਦਰੋਂ ਸਮਝ ਹੈ
    ਤਾ ਹੀ ਅੰਦਰਲੀਆਂ ਗੱਲਾਂ ਆਉਂਦੀ ਐ।ਇਹ ਡੂੰਘਾ ਗਿਆਨ ਹਰ ਕਿ ਦੇ ਵਸ ਨਹੀਂ
    ।ਐਵੇਂ ਨਹੀਂ ਬਾਬਾ ਕਹਿੰਦੇ ਅੰਦਰ ਕੁੱਝ ਤਾ ਹੀ ਹੈ । 21:07

  • @Aulakh_kuldeep
    @Aulakh_kuldeep ปีที่แล้ว +1

    ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਲਈ ਅਰਦਾਸ ਕਰਨੀ ਜੀ 🙏❤️

  • @mannychahal
    @mannychahal ปีที่แล้ว +1

    ਮਾਹਰਾਜ ਕਿਰਪਾ ਰੱਖਣ ਬਾਬਾ ਜੀ ਯਾਤਰਾ ਸਫਲ ਹੋਵੇ ਜੀ ਆਪ ਜੀ ਦੀ 🙏🏻🌸

  • @HarpalsinghBaring-rr4zy
    @HarpalsinghBaring-rr4zy ปีที่แล้ว +1

    ਬਾਬਾ, ਜੀ, ਪਰਵਾਰ, ਦੀ, ਤੰਦਰੁਸਤੀ, ਲਈ, ਅਰਦਾਸ, ਕਰਨੀ, ਜੀ,, ਰਾਏਕੋਟੀਆ,, ਬੜਿੰਗ,

  • @KulwinderSingh-hk4xs
    @KulwinderSingh-hk4xs ปีที่แล้ว +3

    ਤਾਰੀ ਬਾਬਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਆਪ ਜੀ ਤੇ ਆਪ ਜੀ ਦੀ ਟੀਮ ਦੀ ਯਾਤਰਾ ਸਫ਼ਲ ਕਰਨ ਜੈ ਸ਼੍ਰੀ ਬਾਲਾ ਜੀ ❤❤❤❤❤

  • @HarpalsinghBaring-rr4zy
    @HarpalsinghBaring-rr4zy ปีที่แล้ว +1

    ਬਾਬਾ, ਸਤਿ, ਸੀ, ਅਕਾਲ, ਜੀ, ਤਹਾਡੀ, ਯਾਤਰਾ, ਸਫਲ, ਕਰੇ, ਸਾਰੀਆ, ਦੀ, ਧਨਵਾਦ, 🙏🙏🙏🙏🙏🙏🙏🙏🙏🙏🙏🙏🙏🙏🙏

  • @tarsemsinghrajput6675
    @tarsemsinghrajput6675 ปีที่แล้ว +1

    ਵਾਹਿਗੁਰੂ ਸਭ ਦਾ ਭਲਾ ਕਰੀ।

  • @sukhmindersingh5332
    @sukhmindersingh5332 ปีที่แล้ว +1

    ਖੁਸਰੇ ਲੋਕ ਆ

  • @punjabson5991
    @punjabson5991 ปีที่แล้ว

    ਬਾਬਾ ਅਸੀਂ ਤਾਂ 10 ਸਾਲ 1977 ਤੋਂ 90 ਤੱਕ ਜਾਂਦੇ ਰਹੇ ਭਾਫ , ਫਲੋਦੀ ਬੀਕਾਨੇਰ ਜੋਧਪੁਰ ਬਹੁਤ ਸਮਾਂ ਜਾਂਦੇ ਰਹੇ ਪਰ ਕੋਈ ਮੁਸ਼ਕਿਲ ਨਹੀਂ ਸੀ ਹੋਈ ਕਦੀ ਬਾਬਾ ਉਹ ਤਾਂ ਪੈਸੇ ਹੀ ਇਕੱਠੇ ਕਰਦੇ ਸੀ। ਬਾਬਾ ਤੇਰੇ ਨਾਲ ਓਥੇ ਜਾਣ ਤੇ ਮੁਸ਼ਕਿਲ ਕੋਈ ਨਹੀਂ ਪਰ ਓਥੇ ਮੰਗਾਂ ਮੰਨਣ ਤੋਂ ਹੈ। ਕੀ ਗੁਰੂ ਨਹੀਂ ਦਿੰਦਾ ਤੈਨੂੰ
    ਬਾਬਾ ਗੁਰਬਾਣੀ ਦਾ ਫੁਰਮਾਨ ਹੈ, " ਹਰ ਇੱਕੋ ਦਾਤਾ ਮੰਗੀਏ ਹਰ ਇੱਕ ਧਿਆਈਏ , ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਐ ।" ਗੱਲ ਤਾਂ ਏਨੀ ਹੈ ਬਾਬਾ ਜੀ

  • @ArmaanSingh-cb6qr
    @ArmaanSingh-cb6qr ปีที่แล้ว

    ਵਾਹ ਤੇਰੇ ਬਾਈ ਸਦਕੇ ਜਾਵਾਂ ਤੇਰੇ ਸੱਚ ਬੋਲਣ ਤੇ.........🎉🎉🎉

  • @gurdialsingh5004
    @gurdialsingh5004 ปีที่แล้ว

    ਬਾਬਾ.ਜੀ.ਸਾਡੀ.ਵੀ.ਅਰਦਾਸ.ਕਰ.ਦਿੳ.ਜੀ.ਹੁਸਿਆਪੁਰ.ਤੋ

  • @BhupinderSingh-gd4co
    @BhupinderSingh-gd4co ปีที่แล้ว

    Baaki bahut vadiya kamm layi ja rahe hon . Jai shri Bala ji . Saare chad di kala ch rehan

  • @lovedipsandhu-kq4dh
    @lovedipsandhu-kq4dh ปีที่แล้ว +1

    Baba ji tusi bahut nice person ho, guru peer devi devte sab de sanjhe aa, eh kisse v dharam ch nhi ounde, tusi kisse di parva na kro.

  • @kikibrar2683
    @kikibrar2683 ปีที่แล้ว

    ਸਤਿ ਸ੍ਰੀ ਅਕਾਲ ਬਾਬਾ ਜੀ ਘਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਨਾ

  • @Aulakh_kuldeep
    @Aulakh_kuldeep ปีที่แล้ว

    ਬਾਬਾ ਜੀ ਕੀ ਹਾਲ ਹ ਠੀਕ ਠਾਕ ਹੋ ਯਾਤਰਾ ਸਫਲ ਰਹੇ

  • @KuldeepSingh-l9h6g
    @KuldeepSingh-l9h6g ปีที่แล้ว +1

    Baba Jhudh ni Marda Garanty h hamesha Sach Bolda h Baba Tari Malk Tanrusty Trakyan Khusyan Bakhshe Malk Wahiguru Ji ❤🎉K Moge Wala ❤🎉

  • @jotsidhu4007
    @jotsidhu4007 ปีที่แล้ว

    Baba ji plz mere lyi ardass kriyo mnu dipretion cho bhr nikl jawa baba ji plzzzz jai bajrangwali veer bajrangi sadha sahai howe

  • @BalwantSingh-wm6zy
    @BalwantSingh-wm6zy ปีที่แล้ว

    ਬਾਬਾ ਬੇਟੇ ਬਾਰੇ ਅਰਦਾਸ ਕਰੀਉ ਕਨੇਡਾ ਚਲਾ ਜਾਏ ਤੇ ਪੈਸੇ ਦਾ ਵੀ ਪਰਬੰਧ ਹੋ ਜਾਏ

  • @rajwindersinghrajasandhu2900
    @rajwindersinghrajasandhu2900 ปีที่แล้ว

    Baba kaim a waheguru tandrusty bakshe chardekla rakhe

  • @jagsirsingh4983
    @jagsirsingh4983 ปีที่แล้ว

    ਬਾਬਾ ਤਾਰੀ ਜੀ ਗੱਲ ਤੇਰੀ ਸ਼ਾਹੀ ਐਰ ਐਸ਼ ਐਸ਼ ਕੋਟਨੇ ਗਿਆ ਇਹਨਾਂ ਨੂੰ ਪਰ ਇੱਕ ਗੱਲ ਜਰੂਰ ਹੈ ਸਾਨੂੰ ਸੈੜਦੇ ਪਤਨੀ ਸਾਨੂੰ ਜਾਣਦੇ ਆਸੀ ਐਰ ਐਸ਼ ਐਸ਼ ਦੇ ਫੱਫੜੇ ਹਾਂ ਸਾਨੂੰ ਸੈੜ ਕੇ ਦੈਖਣੇ ਦਿਖਾਈ ਝੱਟ ਜੇ ਮੈਹ ਨਾਂ ਮੈੜ ਦੀਆਂ ਪਾਗੈ ਤਾਂ ਲੈਣ ਜੇ ਐਡੂ ਖੈਬੀ ਖ਼ਾਨ ਨੇ ਇੱਕ ਦਿਨ ਪਹਿਲਾਂ ਦੱਸ ਦੇਣਾ ਫੇਰ ਦੈਖੀ ਝੱਟ ਵੀ ਜੀ ਹਾਂ ਜੀ

  • @nirpalkahlon3049
    @nirpalkahlon3049 หลายเดือนก่อน

    Baba ji bacha nhi ho rhya mari v ardas kr ayo mia sara din thdia video vkhda rhna ajj phli vri vkhi thnu ana gusa ch wmk bro 🙏🏻🙏🏻

  • @SukhwinderSingh-dc5xg
    @SukhwinderSingh-dc5xg ปีที่แล้ว

    Baba. Ajj. Purane ranga vich. Good

  • @lavisra9520
    @lavisra9520 6 หลายเดือนก่อน

    Shi gall aa baba tower ale hotl kol os to piche niklde hunde sii chol

  • @tejindersingh-ml6gy
    @tejindersingh-ml6gy ปีที่แล้ว

    Baba ji Mari Bala ji de age ardas kreo bas Mari sehad teek ho jai
    Ta ki m Kam kar ska ,mre nal 4 mhine to ek dam srer nu kuch hon lad janda hai,

  • @karamjitdhillon3715
    @karamjitdhillon3715 ปีที่แล้ว

    ਬਾਬਾ ਜੀ ਸੋਹ ਖਾਂਦੀ ਮਿਲ਼ਣ ਵਾਲੀ ਪਰ ਮੈਂ ਪਿਆਰ ਕਰਨ ਵਾਲੇ ਵਿੱਚ ਆ ਪਰ ਮਿਲਣਾਂ ਬਾਬਾ ਜੀ ਹੁਣ ਆਉਣਾ ਪੈਣਾ ਆ

  • @KuldeepSingh-l9h6g
    @KuldeepSingh-l9h6g ปีที่แล้ว +1

    Sirra Bai g K Moge Wala ❤🎉

  • @KuldeepSingh-ov3hw
    @KuldeepSingh-ov3hw ปีที่แล้ว

    ਬਾਬਾ ਜੀ ਅਰਦਾਸ ਕਰਣਾ ਜੀ ਘਰ ਪਰਵਾਰ ਦੀ ਸੁੱਖ
    ਜ਼ਰੂਰ ਕਰਣਾ

  • @amarjitsingh1946
    @amarjitsingh1946 ปีที่แล้ว +1

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ 🙏🙏

  • @jarnailbenipal5668
    @jarnailbenipal5668 ปีที่แล้ว

    ਬਾਬਾ ਜੀ ਸਤਿ ਸ੍ਰੀ ਅਕਾਲ ਜੀ

  • @JsPannu-qd3tq
    @JsPannu-qd3tq ปีที่แล้ว

    Waheguru chardikala ch rakhe

  • @JatinderSingh-q9j6j
    @JatinderSingh-q9j6j ปีที่แล้ว

    baba ji sat shri akal baba ji sade waste ve ardas kro sare km kar prmatama ji mehar karn patti to

  • @dhakkarboyzrecords7573
    @dhakkarboyzrecords7573 ปีที่แล้ว +1

    ਬਾਬਾ ਕੀ ਹਾਲ ਆ

  • @RajinderKumar-yy8wg
    @RajinderKumar-yy8wg ปีที่แล้ว

    BABA JI RABB THODI YATRA SAFAL KARE TE SANU KARZA MUKAT KARE

  • @brar5641
    @brar5641 ปีที่แล้ว

    😊😊😊😊baba ji love u so much ❤❤❤and 😂😂😂brar walo Ganga Nagar to satshri Kal 🎉🎉🎉khich ke rakho and all brar walo best of luck 🤞 😊😊😊

  • @manngamimg2491
    @manngamimg2491 22 วันที่ผ่านมา

    Very good baba g

  • @gurmeetsinghbrar3600
    @gurmeetsinghbrar3600 ปีที่แล้ว

    ਬਾਬਾ ਜੀ ਪ੍ਰਮਾਤਮਾ ਤੁਹਾਡੀ ਜਾਤਰਾ ਸਫਲ ਕਰੇ

  • @HarjotsinghgurmGurm
    @HarjotsinghgurmGurm ปีที่แล้ว

    ਬਾਬਾ ਜੀ ਬਹੁਤ ਬਹੁਤ ਬਦੀਆਂ ਜੀ

  • @balbirsingh236
    @balbirsingh236 ปีที่แล้ว

    ਬਾਬਾ ਜੀ ਸਤਿ ਸ੍ਰੀ ਅਕਾਲ

  • @manpindersingh9430
    @manpindersingh9430 ปีที่แล้ว

    ਬਾਬਾ ਜੀ ਕਲਦੀਪ ਨੇ ਬਹੁਤ ਧੱਕਾ ਕੀਤਾ ਮੇਰੇ ਨਾਲ ਡੋਡਿਆਂ ਦਾ ਪਰਚਾ ਪਾ ਕੇ ਉਹਨਾਂ ਬਾਰੇ ਦੱਸੋ ਕੁਝ

  • @gurmailbenipal918
    @gurmailbenipal918 ปีที่แล้ว +1

    Waheguru Ji ka khalsa Waheguru Ji ki Fateh

  • @tomndjerryvlogs9061
    @tomndjerryvlogs9061 ปีที่แล้ว

    ❤❤love you hai taari baba nu

  • @gurkirpalsingh2974
    @gurkirpalsingh2974 ปีที่แล้ว

    Very nice baba g 👍

  • @manpreetgir8404
    @manpreetgir8404 ปีที่แล้ว

    ਸਤਿ ਸ਼੍ਰੀ ਅਕਾਲ ਬਾਬਾ ਜੀ 😊❤

  • @BalwantSingh-ls1vs
    @BalwantSingh-ls1vs ปีที่แล้ว

    Sat shri akal baba ji

  • @sukhrajdhillon2942
    @sukhrajdhillon2942 ปีที่แล้ว

    Baba g u r great

  • @pushpindersingh7175
    @pushpindersingh7175 ปีที่แล้ว

    Very Very Very good job Baba ji

  • @kulwantsohi2283
    @kulwantsohi2283 ปีที่แล้ว

    Baba ji sat sri akkal ji, babaji sulakhan rode collage ni hunda c ji,?

  • @gurtejboparai5329
    @gurtejboparai5329 ปีที่แล้ว

    Kaintt22 g sach koi koi bolda

  • @MaanMaan-b3p
    @MaanMaan-b3p 2 หลายเดือนก่อน

    ਜੈ ਹਨੂੰਮਾਨ ਜੀ ❤

  • @jaswindersingh1035
    @jaswindersingh1035 ปีที่แล้ว

    Very good bai 👌

  • @HarjeetSingh-sr9cf
    @HarjeetSingh-sr9cf ปีที่แล้ว

    ਬਾਬੇ ਦੇ ਹੋਟਲ ਉੱਤੇ ਰਹਿੰਦਾਂ ਨਿੱਤ ਭਰਿਆ ਮੇਲਾ ਬਾਬੇ ਦੀਆਂ ਪੰਜੇ ਘਿਓ ਵਿੱਚ ਸਾਰਾਂ ਦਿਨ ਰਹਿਕੇ ਵੇਹਲਾ। 😂😂😂😂😂

  • @Laahpaah
    @Laahpaah ปีที่แล้ว

    Sat Shri akal bai ji . Sarbat de sukh shati di ardas jrur Krio .

  • @gaganaulakh8624
    @gaganaulakh8624 ปีที่แล้ว

    22g ਪਟਿਆ ਵਾਲੀ ਗਲ ਨੇ ਮਜਾ ਆ ਗਿਆ

  • @jassikaur-s7d
    @jassikaur-s7d ปีที่แล้ว

    Ģood bai tari

  • @pravinaballi9224
    @pravinaballi9224 ปีที่แล้ว

    Baba ji sehat kharab lagdi aa tuhadi
    Khiyal rakheyo apna
    Chest infection hoyi lagdi aa

  • @rupinderturna
    @rupinderturna ปีที่แล้ว

    Sat shri akaal Tari Baba ji

  • @GurlalNagra
    @GurlalNagra ปีที่แล้ว

    Baba g sat Sri akal g from Canada

  • @tejindersingh-ml6gy
    @tejindersingh-ml6gy ปีที่แล้ว

    Tari baba ji Mera nam Tejinder Singh hai tusi Bala ji de ja ke Mari
    Ardas kreo mri aj kal sahd nhi teek rahndi

  • @sukhmindersingh5332
    @sukhmindersingh5332 ปีที่แล้ว

    ਸਿਰਾ ਲਾਤਾ

  • @ramansharma2015
    @ramansharma2015 ปีที่แล้ว

    Baba g aapa apni jatra safal kare aa loka nu boln do

  • @sukhi56053
    @sukhi56053 ปีที่แล้ว

    Ki haal chaal baba ji hor ghar parivaar sab thk..!🙏🙏

  • @gagandeep2625
    @gagandeep2625 ปีที่แล้ว

    Sat Sri Akal Baba ji

  • @AmarjitKaur-fk1bm
    @AmarjitKaur-fk1bm ปีที่แล้ว +1

    Baba sade waste ardass kare jaswinder singh dhaiwal from patiala

  • @jaswindersingh-yf6lr
    @jaswindersingh-yf6lr ปีที่แล้ว

    Baba ji sade ghr di sukh shnti lyi ardaas kryio🙏

  • @lavisra9520
    @lavisra9520 6 หลายเดือนก่อน

    Nale maal milda hunda sii tower ale hotl to

  • @tejindersingh-ml6gy
    @tejindersingh-ml6gy ปีที่แล้ว

    M jido bad to uth da ha te mare lta kabdea ne te ckkr jhe aunde ne

  • @gurmeetSingh-dd2sh
    @gurmeetSingh-dd2sh ปีที่แล้ว

    Very nice baba

  • @makhanbrar3660
    @makhanbrar3660 ปีที่แล้ว

    good bai ji ❤❤❤❤❤

  • @nishangill3115
    @nishangill3115 ปีที่แล้ว

    Baba ji eh lok h e chhittr khan de layk jehde bnde guru de nhi ban ske oh apne kitho ban jange

  • @dhakkarboyzrecords7573
    @dhakkarboyzrecords7573 ปีที่แล้ว

    ❤good Baba G

  • @GurdeepSingh-ck9ze
    @GurdeepSingh-ck9ze ปีที่แล้ว

    ਬਾਬਾ ਜੀ ਸਤਿ ਸ੍ਰੀ ਅਕਾਲ ਮੇਰਾ ਨਾਂ ਗੁਰਦੀਪ ਸਿੰਘ ਮੇਰੇ ਨਾਂ ਦਾ ਵੀ ਮੱਥਾ ਟੇਕ ਦਿਉ ਬਾਬਾ ਜੀ ਮੇਰਾ ਵੀ ਕਾਰੋਬਾਰ ਸੈਟ ਹੋ ਜਾਵੇ

  • @nindersidhu8267
    @nindersidhu8267 ปีที่แล้ว

    Good veer

  • @gillboys5113
    @gillboys5113 ปีที่แล้ว

    Love u baba ji❤❤

  • @psdhanoa4409
    @psdhanoa4409 ปีที่แล้ว

    Very nice 👍

  • @prabhsingh7462
    @prabhsingh7462 ปีที่แล้ว

    WaHeGuRu g

  • @yadvinder8886
    @yadvinder8886 ปีที่แล้ว

    ਪਾਈਆ ਖੂਨ ਵਧ ਜਾਂਦਾ ਬਾਬਾ ਗੱਲ ਸੁਣ ਕੇ

  • @AmarjitDhaliwal-jh1mk
    @AmarjitDhaliwal-jh1mk ปีที่แล้ว

    Baba ji Sade Ghar di sukh Santi lai ardas kario ji

  • @pkke744aale6
    @pkke744aale6 ปีที่แล้ว

    Baba me gadi sikhni h

  • @sukhmindersingh5332
    @sukhmindersingh5332 ปีที่แล้ว

    Very good

  • @manindersidhu652
    @manindersidhu652 ปีที่แล้ว

    Banda yarra da yar aa tu vadde y.
    Msg da jwab kyo ni dinda

  • @manjotrishi6219
    @manjotrishi6219 ปีที่แล้ว

    ਬਾਬਾ ਜੀ ਕਿਥੇ ਆ ਅਪਨਾ ਢਾਬਾ

  • @reshamsidhu1825
    @reshamsidhu1825 ปีที่แล้ว

    Jay Bajrang bally

  • @sumarbhaati4885
    @sumarbhaati4885 ปีที่แล้ว

    Very nice 🙏🙏🙏🙏

  • @HarpreetSingh-c5i1k
    @HarpreetSingh-c5i1k ปีที่แล้ว

    ਬਾਬਾ ਜੀ ਸਬਰ ਰੱਖੋ

  • @manrajsekhon7205
    @manrajsekhon7205 ปีที่แล้ว

    Hye 😂😂😂

  • @HehhHeydyssu-bo2rm
    @HehhHeydyssu-bo2rm ปีที่แล้ว

    by sira 100/'right

  • @NirmalSingh-ny7ro
    @NirmalSingh-ny7ro ปีที่แล้ว

    ਬਾਬਾ ਕਿਹੜੇ ਕੰਮਾ ਵਿੱਚ ਪੈ ਗਿਆ ਤੂੰ ਆਪਣਾ ਕੰਮ ਕਰੀ ਜਾ ਕਿਸੇ ਨੂੰ ਵੀ ਸਫ਼ਾਈ ਦੇਣ ਦੀ ਲੋੜ ਨਹੀਂ

  • @HarnekSingh-fl3ti
    @HarnekSingh-fl3ti ปีที่แล้ว

    🙏🙏🙏🙏🙏👍👍

  • @GagguSingh-lv5dq
    @GagguSingh-lv5dq ปีที่แล้ว

    Good baba g

  • @Parmsidhu6400
    @Parmsidhu6400 ปีที่แล้ว +1

    ਬੇਟੇ ਲਈ ਅਰਦਾਸ ਕਰਿਓ ਬਾਬਾ ਜੀ ਦੋ ਬੇਟੀਆਂ

  • @SukhmanderSingh-j9j
    @SukhmanderSingh-j9j ปีที่แล้ว

    Waheguru Ji

  • @2.fellows_gurnav
    @2.fellows_gurnav ปีที่แล้ว

    Jai Bala ji

  • @SukhwinderSingh-dc5xg
    @SukhwinderSingh-dc5xg ปีที่แล้ว

    Ajj let hoge ji sat Shri akal ji

  • @sabhidhesi7326
    @sabhidhesi7326 ปีที่แล้ว

    Ok Sandeep Singh Jai Balla di

  • @Hunterjatt79
    @Hunterjatt79 ปีที่แล้ว

    ਮਾਸੜ ਦਾ ਕੱਦੂਕਾਸ ਕਰਤਾ 😂😂😂😂😂😂😂😂😂😂

  • @amandeepsinghgrewal1977
    @amandeepsinghgrewal1977 ปีที่แล้ว

    Good 👍