Sat shri akal veer ji tusi apna kam karde rho kuz lok tuhanu eh kam toh sharona chonde akal purkh waheguru ji tuhanu chardikla tandrusti wakshan ehi ardas ha ji
Baba ji Mai apni mata nal car ch ja riha c tuhadia gala meri mata ji ne sunia te kiha fer to aahi la Mai kiha Mai hor suna Dena baba ji diya Galla bus diya bereka wali gall te bahut khuch hoe mata ji 😅😅bahut badia baba ji ❤❤
Baba ji ah black kurte pjaame ale nu kho k vich na bolya kare sari video di dand lah dinda es bande krke ja eda de hor bande jede vich bolde aa ohna karke loka ne video dekhno hatt jana km eho jeha ne khraab krna . Sara swaad khraab kar dinda eh video da
Baba ji tuc koi hor sewa krlo ah chitte ale hsptala ch nai sudrde pta ga eh cntr ch lot aunde aa mape v othe hi lot aunde aa jdo oh 30 hjar bhronde aa fr v j tuc krni sewa ta tuc oh munde lai k jao jo khud sode kol chl k on munde ap v asi shdna jehde bache mape shad k jnde sode kol oh v ni shadde oh abde man nal ni ghr de presor ch aunde aa duji jina laike jao ohna de ma pyo to likha k laike munde to likha k fr laike jao nai awe sonu koi fassa luu
Ja tuc baba ji hor sewa krlo j sewa bin sarda hi ni gurughr sewa kr aiya kro ja sahi aa km kro abda dasma dsond kad k greeb futtpatha te pye loka di sewa kro
Baba ji kuj rply ta kr skde o asi v sode nal jude aa tohadi khair mngde aa rab to j tuc sade lye risk laine o tuc cmnt read kro sare lok apne apne sujha dinde aa ohna da v rply kriya kro jo sode mn ch aa sade man diya asi likh dine aa jror mere upr do cmnt de apne raye dyo
❤🎉❤🎉
ਅੱਛਾ, ਅੱਛਾ, ਅੱਛਾ, ਅੱਛਾ ਠੀਕ ਆ ਜੀ, ਅੱਛਾ ਠੀਕ ਆ ਜੀ ਬੱਸ ਕਰ ਵੀਰ 🙏🙏🙏 ਤਾਰੀ ਬਾਬੇ ਨੂੰ ਵੀ ਬੋਲ ਲੈਣ ਦੇ
Very good Bai g
ਸੇਵਾ ਤਾਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰ ਬਾਬਾ ਜਿਹਨਾਂ ਟਾਈਮ ਘਰੋਂ ਡਰ ਨਹੀਂ ਇਹਨਾਂ ਨੇ ਨਹੀਂ ਸੁਧਰਨਾ .ਬਾਬਾ ਮਾਂ ਪਿਉ ਕੋਲੋਂ ਲਿਖਵਾਓ ਫਿਰ ਲੈ ਕੇ ਜਾਓ ਜੇ ਕੋਈ ਮਰ ਗਿਆ ਤੁਹਾਡੇ ਤੇ ਕੇਸ ਪੈ ਜਾਣਾ ਬਾਬਾ ਪਹਿਲਾਂ ਤਾਂ ਤੁਸੀਂ ਬਚ ਗਏ
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਬਹੁਤ ਵਧੀਆ ਵੀਡਿਓ ਆ ਜੀ ਨਾਇਸ਼
Salute aa Baba ji Tuhadi Sewa te Mehnat nu ji
Sat shri akal veer ji tusi apna kam karde rho kuz lok tuhanu eh kam toh sharona chonde akal purkh waheguru ji tuhanu chardikla tandrusti wakshan ehi ardas ha ji
Baba g ਫਰੀ ਦੀ ਟਿੱਕਟ ਬੰਦ ਕਰੋ, ਜੇ 4-5 ਹਜਾਰ ਦਾ ਚਿੱਟਾ ਦਿਨ ਦਾ ਲਾ ਸਕਦੇ ਆ ਤੇ ਟਿੱਕਟ ਨੀ ਲੈ ਸਕਦੇ.. ਮੁਫਤ ਦਾ ਲੱਫੜ ਨੀ ਛੱਡਦੇ ਇਹ ਲੋਕ।
Ke hal baba ji
Baba ji Mai apni mata nal car ch ja riha c tuhadia gala meri mata ji ne sunia te kiha fer to aahi la Mai kiha Mai hor suna Dena baba ji diya Galla bus diya bereka wali gall te bahut khuch hoe mata ji 😅😅bahut badia baba ji ❤❤
ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏
Kar Bhla ho Bhla Ant Bhle da Bhla Wahiguru Wahiguru Wahiguru Ji
Nice ❤❤❤
Good 👍
ਬਾਬਾ ਜੀ ਕਦੇ ਟਿੱਪਣੀ ਦਾ ਜਵਾਬ ਤਾਂ ਦਿੱਤਾ ਨਹੀ ਹੈ ਸ਼ਾਇਦ ਤੁਹਾਡੇ ਕੋਲ ਟਾਇਮ ਨਾ ਹੁੰਦਾ ਹੋਵੇ ਪਰ ਮੇਰੇ ਵਰਗੇ ਤੇਰੇ ਫਾਇਨ ਨੇ ਕੋਈ ਨਾ ਕੋਈ ਸਵਾਲ ਪੁੱਛਣਾ ਹੁੰਦਾ ਹੈ ਬਾਬਾ ਤੁਹਾਡੇ ਨਾਲ ਬੈਠੇ ਮੁੰਡੇ ਨੇ ਗੱਲ ਕੀਤੀ ਸੀ ਮੇਰੇ ਪਿੰਡ ਰਹਿਣ ਵਾਰੇ ਬਾਬਾ ਕਹਿੜੇ ਪਿੰਡ ਵਿੱਚ ਰਹਿੰਦੇ ਹੋ ਹਾਲ ਅਵਾਦ ਵਿੱਚ ਅਤੇ ਸਾਇਦ ਮੈ ਇਹ ਨਹਿਰ ਵੇਖੀ ਹੈ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾ ਦੱਸਣਾ ਜਰੂਰ ਇਹ ਨਹਿਰ ਕਹਿੜੀ ਹੈ
ਬਾਬਾ ਤਾਰੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕਾਲੇ ਗਿਆ ਤੋਂ ਬੋਲ ਰਿਹਾ ਸਤਨਾਮ ਸਿੰਘ ਜਿਹੜੀ ਤੁਹਾਡੀ ਨਸ਼ੇ ਬਾਰੇ ਗੱਲਬਾਤ ਚੱਲ ਰਹੀ ਸੀ ਮੈਂ ਉਹ ਸੁਣ ਰਿਹਾ ਠੀਕ ਹ ਬਹੁਤ ਵੱਡਾ ਉਪਰਾਲਾ ਤੁਸੀਂ ਗੁਜਰਾਤ ਦੇ ਵਿੱਚ ਛਡਾ ਰਹੇ ਹ ਤੇ ਮੈਂ ਸੁਣਿਆ ਵੀ ਹੁਣ ਤੁਸੀਂ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ ਸੋ ਬਹੁਤ ਵਧੀਆ ਗੱਲ ਹੈ ਮੈਂ ਤੁਹਾਨੂੰ ਇਹ ਗੱਲ ਦੱਸਦਾ ਬਈ ਤੁਸੀਂ ਹੋਰ ਲੈਣ ਦੇ ਬੰਦੇ ਆ ਤੁਸੀਂ ਹੈਗੇ ਆ ਸਾਫ ਬੰਦੇ ਤੁਸੀਂ ਮਨੋ ਨਸ਼ਾ ਛਡਾਉਣੇ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਪਰ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਨਸ਼ਾ ਛਡਾਊ ਸੈਂਟਰ ਚੱਲਦੇ ਆ ਡੀ ਐਡਿਕਸ਼ਨ ਉਹਨਾਂ ਦੇ ਵਿੱਚ ਮੈਂ ਸਾਢੇ ਚਾਰ ਮਹੀਨੇ ਕੀ ਕੁਛ ਕਿਤੇ ਦੋ ਮਹੀਨੇ ਕਿਤੇ ਤਿੰਨ ਮਹੀਨੇ ਕੁੱਲ ਟੋਟਲ ਜਾਨੀ ਮੈਂ ਸਾਲ ਤੋਂ ਉੱਪਰ ਸਮਾਂ ਲਾ ਤਾ ਇਥੋਂ ਤਿੱਕਰ ਕਿ ਮੈਂ ਸੈਂਟਰ ਦੇ ਵਿੱਚ ਭੱਜਣਾ ਬਹੁਤ ਔਖਾ ਹੁੰਦਾਬਾਬਾ ਜਗਤਾਰ ਸਿੰਘ ਧਾਰੀ ਜੀ ਮੈਂ ਤੁਹਾਨੂੰ ਜਾਣਦਾ ਹਾ ਜੰਗੀ ਤਰਾਂ ਕਿਉਂਕਿ ਗਿੰਦਾ ਮੇਰਾ ਯਾਰ ਹੁੰਦਾ ਸੀ ਤੇ ਪਰ ਉਹ ਚਿੱਟੇ ਦਾ ਡਾਇਟ ਹੋਣ ਕਰਕੇ ਤੇ ਮੈਂ ਤੋਂ ਕਾਫੀ ਦੂਰੀ ਬਣਾ ਲਈ ਸੈਂਟਰ ਮੈਂ ਵੀ ਤਕਰੀਬਨ ਇੱਕ ਸਾਲ ਕੱਟ ਚੁੱਕਿਆ ਕਿਤੇ ਸਾਢੇ ਚਾਰ ਮਹੀਨੇ ਕਿਤੇ ਦੋ ਮਹੀਨੇ ਕਿਤੇ ਤਿੰਨ ਮਹੀਨੇ ਪਰ ਮੈਂ ਸੈਂਟਰ ਦੇ ਵਿੱਚੋਂ ਦੋ ਵਾਰੀ ਭੱਜਿਆ ਵੀ ਆ ਇੱਕ ਵਾਰੀ ਉਹਨਾਂ ਨੂੰ ਜਿੰਦਾ ਡਾ ਕੇ ਤੇ ਇੱਕ ਵਾਰੀ ਦੂਜਾ ਆਪਣਾ ਰਾਤ ਨੂੰ ਕੰਧ ਟੱਪ ਕੇ ਔਰ ਉਹਨਾਂ ਕਹਿੰਦੇ ਕਹਾਉਂਦੇ ਬੰਦਿਆਂ ਦਾ ਪਰ ਉਹ ਡੀਐਸਪੀ ਹਰਦਿਆਲ ਸਿੰਘ ਭੁੱਲਰ ਦੀ ਕੋਠੀ ਦੇ ਵਿੱਚ ਸੈਂਟਰ ਹੁੰਦਾ ਸੀ ਚੜਿਕ ਪਿੰਡ ਦੇ ਵਿੱਚ ਤੇ ਡੀਐਸਪੀ ਹਰਦਿਆਲ ਸਿੰਘ ਭੁੱਲਰ ਦਾ ਮੁੰਡਾ ਡੈਂਪੀ ਮੇਰਾ ਯਾਰ ਹੁੰਦਾ ਸੀ ਯਾਨੀ ਕਿ ਮੇਰਾ ਹੱਥ ਆ ਹੋਣ ਕਰਕੇ ਮੈਨੂੰ ਕੋਈ ਕੁਛ ਕਹਿੰਦਾ ਨਹੀਂ ਸੀਗਾ ਪਰ ਇੱਕ ਗੱਲ ਇਉ ਆ ਬਈ ਉਹਨਾਂ ਦੀ ਬਿਰਤੀ ਇਹ ਸੀ ਡੀ ਐਡਿਕਸ਼ਨ ਦੇ ਜਿਹੜੇ ਉਹ ਮਾਲਕ ਸੀ ਕਿ ਦੂਜਾ ਆਪਣੇ ਮੰਡੀ ਉਹਨਾਂ ਦੀ ਬਿਰਤੀ ਸੀ ਵੀ ਕੋਈ ਵੀ ਬੰਦਾ ਨਸ਼ਾ ਛੱਡੇ ਨਾ ਸਦਾ ਹੀ ਦੁਬਾਰਾ ਜਾਣ ਘਰੇ ਤੇ ਬਿਮਾਰਾਂ ਨਸ਼ਾ ਕਰਨ ਤੇ ਦੁਬਾਰਾ ਫਿਰ ਆ ਕੇ ਸਾਡੇ ਕੋਲ ਦਾਖਲ ਹੋਣ 10 ਹਜਾਰ ਰੁਪਈਆ ਇੱਕ ਬੰਦੇ ਦਾ ਲੈਂਦੇ ਸੀ ਮੇਰੀ ਵੀ ਆਈਪੀ ਟਰੀਟਮੈਂਟ ਸੀ ਪਹਿਲੀ ਯਾਰ ਅਸੀਂ ਚਾਰ ਜਣੇ ਸੀ ਔਰ ਮੇਰਾ ਅਖਬਾਰ ਲੱਗਾ ਹੁੰਦਾ ਇਸ ਸਪੋਕਸਮੈਨ ਉੱਥੇ ਕਿਤਾਬਾਂ ਸੀਗੀਆਂ ਦੂਜਾ ਆਪਣਾ ਪੜ੍ਹਨ ਵਾਸਤੇ ਤੁਸੀਂ ਮੇਰੇ ਪਿੰਡ ਵਾਲੇ ਤੋਂ ਪੁੱਛ ਸਕਦੇ ਹੋ ਮੇਰਾ ਨਾਂ ਹੈ ਸਤਨਾਮ ਸਿੰਘ ਕੈਨੇਡਾ ਕਾਲੇਕੀ ਤੇ ਮੇਰੀ ਉਹਨਾਂ ਦੇ ਨਾਲ ਬਣੀ ਦੂਜਾ ਆਪਣਾ ਬਹੁਤ ਸੀ ਪਰ ਮੈਂ ਇਹ ਗੱਲ ਨੋਟ ਕਰਦਾ ਰਹਿੰਦਾ ਸੀ ਗਾ ਵੀ ਉਹ ਬੰਦੇ ਨੂੰ ਨੈਗਟਿਵ ਕਰ ਦਿੰਦੇ ਆ ਜੇ ਕਿਸੇ ਦੇ ਮਨ ਲੋ ਮਹੀਨੇ ਦੋ ਲੱਗਣੇ ਬਾਬਾ ਤਾਰੀ ਜੀ ਮੈਂ ਤੁਹਾਨੂੰ ਜਾਣਦਾ ਦੂਜਾ ਆਪਣਾ ਚੰਗੀ ਤਰ੍ਹਾਂ ਵਿਸਰ ਤੁਸੀਂ ਮੈਨੂੰ ਜਾਣਦੇ ਨਹੀਂ ਤੁਹਾਡਾ ਬਹੁਤ ਚੰਗਾ ਉਪਰਾਲਾ ਜਿਹੜਾ ਇਹ ਤੁਸੀਂ ਨਸ਼ਾ ਛਡਾ ਰਹੇ ਹਾਂ ਕਿਉਂਕਿ ਤੁਹਾਡੀ ਬਿਰਤੀ ਹੈ ਜਿਹੜੀ ਉਹ ਸਾਫ ਆ ਮਨ ਸਾਫ ਆ ਤੁਸੀਂ ਨਸ਼ਾ ਛਡਾਉਣਾ ਚਾਹੁੰਦੇ ਆ ਮੈਂ ਇੱਕ ਸਾਲ ਸੈਂਟਰਾਂ ਦੇ ਵਿੱਚ ਦੂਜਾ ਆਪਣਾ ਕੱਟਿਆ ਸਾਢੇ ਚਾਰ ਮਹੀਨੇ ਇੱਕ ਵਾਰੀ ਲਾਏ ਆ ਬਾਕੀ ਥੋੜਾ ਥੋੜਾ ਸਮਾਂ ਲਾਇਆ ਔਰ ਦੋ ਵਾਰੀ ਮੈਂ ਸੈਂਟਰ ਦੇ ਵਿੱਚੋਂ ਭੱਜਿਆ ਕਹਿੰਦੇ ਕਹਾਉਂਦੇ ਸੈਂਟਰ ਦੇ ਵਿੱਚੋਂ ਇੱਕ ਵੇਰੀ ਐਮਡੀ ਨੂੰ ਤੇ ਮੰਡੀ ਦੇ ਮੁੰਡੇ ਨੂੰ ਤਾਲਾ ਲਾ ਕੇ ਤੇ ਇੱਕ ਵਾਰੀ ਦੂਜਾ ਆਪਣਾ ਸੈਂਟਰ ਦੀ ਰਾਤ ਨੂੰ ਕੰਧ ਟੱਪ ਕੇ ਪਰ ਜਿਹੜਾ ਸੈਂਟਰ ਹੁੰਦਾ ਸੀ ਉਹ ਡੀਐਸਪੀ ਹਰਦਿਆਲ ਸਿੰਘ ਭੁੱਲਰ ਦੀ ਕੋਠੀ ਦੇ ਵਿੱਚ ਹੁੰਦਾ ਸੀ ਚੜਿਕ ਕਿਰਾਏ ਤੇ ਦਿੱਤੀ ਸੀ ਆ ਮੋਗੇ ਰਹਿੰਦੇ ਸੀ ਤੇ ਭੁੱਲਰ ਦਾ ਲੜਕਾ ਡੈਂਪੀ ਮੇਰਾ ਦੋਸਤ ਸੀ ਇਸ ਕਰਕੇ ਮੇਰੀ ਦੂਜਾ ਆਪਣਾ ਉਥੇ ਪੂਰੀ ਬਣੀ ਸੀ ਮੈਨੂੰ
Boht vadia kam kar reha baba yaar
🙏🙏🙏💕💕
🙏🙏👌
Sat shri akal baba ji 🙏🙏🙏
ਬਾਬਾ ਜੀ ਇਹਨਾਂ ਤੋਂ ਬੱਚਕੇ ਰਿਹਾ ਕਰੋ। ਇਹ ਕਿਸੇ ਦੇ ਮਿੱਤ ਨਹੀਂ ਹੁੰਦੇ। ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਸਨ।ਜਿਹੜੀਆਂ ਜਨਾਨੀਆਂ ਬੱਚੇ ਜੰਮਣੋਂ ਹਟ ਜਾਂਦੀਆਂ ਉਹ ਦਾਈਆਂ ਬਨਣ ਲੱਗ ਪੈਂਦੀਆਂ ਹਨ। ਧਿਆਨ ਨਾਲ ਵੀਰੇ।🎉
Satnam Shri waheguru ji
ਬਾਬਾ ਜੀ ਮਿੰਟੂ ਵੀਰ ਦੀ Anmol kwatra ਦੇ ਚੈਨਲ ਤੇ interview ਦੇਖਿਉ ਜਰੂਰ।
ਮੇਰਾ ਮਤਲਬ ਇਹ ਆ ਕੇ ਕਿਹਨਾ ਸਮਾ ਤੁਸੀ ਮੁਫਤ ਲੈਕੇ ਜਾ ਸਕਦੇ ਉ, ਸਿਰਫ ਲੋੜਵੰਦ ਤੇ ਖਰਚਾ ਕਰੋ, ਜਿਹੜਾ ਨਸ਼ਾ ਕਰ ਸਕਦਾ ਓੁਹ ਟਿਕਟ ਵੀ ਲੈ ਸਕਦਾ, ਫਰੀ ਕਰਕੇ ਇਹਨਾ ਨੂੰ ਇਹ ਅਹਿਸਾਸ ਨੀ ਹੁੰਦਾ ਵੀ ਹਸਪਤਾਲ ਦਾ ਕਿਨਹਾ ਖਰਚਾ ਆਉਦਾ ਇਹਨਾਂ ਤੇ, ਜਾ ਜਿਹੜਾ ਬੰਦਾ ਨਾਲ ਜਾਂਦਾ ਉਹ ਕਿਨਹਾਂ ਤੰਗ ਹੁੰਦਾ।
ਬਾਬਾ ਜੀ ਘਰ ਵਾਲੇਅਾ ਤੌ ਲਿਖਾ ਲਿਅਾ ਕ ਰੌ
Sat Sri Akal Baba Ji
ਬਹੁਤ ਬਹੁਤ ਧੰਨਵਾਦ ਬਾਈ ਤੇਰਾ
❤❤😂
Jeoda reh jattan. Rabb de mehar. A tere. Te baba. Ji love you ❤❤❤❤❤❤❤❤❤
ਕਿਆ ਬਾਤ ਹੈ ਬਾਬਾ ਜੀ
Salute aa baba ji tuhanu
❤❤❤❤
Waheguru ji 🙏
❤❤❤
Tari baba jandabad hi jandabad ragea
ਖਰਚਾ ਲਿਆ ਕਰ ਬਾਬਾ ਜੋ ਹੁੰਦਾ। ਕਿਉਂ ਕਿ ਜਿਸ ਕੰਮ ਚੋ ਖਰਚ ਜੇਬ ਚੋ ਨੀ ਹੁੰਦਾ ਉਸ ਨੂੰ ਲੋਕ ਕੰਮ ਨਹੀਂ ਸਮਝਦੇ।। ਇਥੋ ਕੁਝ ਕੋ ਤਾ ਫਰੀ ਸਮਝ ਕੇ ਘੁਮਣ ਜਾਦੇ ਹੋਣਗੇ।। ਪਰ ਗਲਤ ਆ ਸਾਥ ਦਿਉ ਸੋਡੇ ਲਈ ਕਰਦਾ। ਸਬ।।
Rav thode te mehar bareya hath rakhe 🙏🙏
❤
ਬਾਬਾ ਸੁਧਰ ਗਿਆ
Baba g main sultan pur lodhi toh aa nasha main v shadna shad ni ho riha par gujrat bahut door aa koi punjab da lage da adress de
ਬਾਈ ਮਾਡਲ ਟਾਊਨ ਜਲ਼ੰਧਰ ਚ ਮਨਜੀਤ ਸੈਨੀ ਦਾ ਹਸਪਤਾਲ ਆ ਪੈਂਹਟ ਹਜਾਰ ਖਰਚਾ ਆਉਂਦਾ ਸੱਤ ਦਿਨ ਚ ਬਿਲਕੁਲ ਨਸ਼ਾ ਛੁਡਵਾ ਦਿੰਦੇ। ਚਿੱਟੇ ਦੇ ਸਪੈਸ਼ਲ ਇਲਾਜ ਆ।
ਏਹ ਨਹੀਂ ਹੋਣਾਂ ਬਾਬਾ , ਤੰਗੀ ਮੰਨਣ ਲੱਗ ਪਏ ਆ ਬਾਬਾ , ਵੱਡਾ ਚੱਕਰ ਹੈ ਤੇ ਵੱਡੇ ਪੈਸੇ ਵਾਲਿਆਂ ਦਾ ਕਾਰੋਬਾਰ ਹੈ । ਬਚਕੇ ਚੱਲੋ
M Rajasthan to a baba ji sangria de kol pind ❤❤❤❤❤❤❤❤❤❤❤❤❤
🙏👌
Jiona hai jiona mera mitr
8::16 ਤੇ ਬਾਬਾ ਜੀ ਤੁਸੀਂ ਕਿਸੇ ਮੌੜ ਦਾ ਨਾਮ ਲਿਆ ਕੀ ਇਹ ਮੌੜ ਬਠਿੰਡੇ ਤੋਂ ਸੀ । ਬਹੁਤ ਬਹੁਤ ਧੰਨਵਾਦ ਬਾਈ
Sachi gal aa baba ji
WaHeGuRu. G
Waheguru da ki lena dena ehde ch
Baba video ch bnda dekh k liya karo bhut disturb kr riya c tuhanu es krke tuhadi ajj di video skip krti soryy
Ena nu keo nal bolya kro plzzz
Waheguru ji mehar karna sab tey.❤
Hnji Hnji Hnji Saari Video di Maa Behan krti Ehne Baba ji aise fuddu bande na bathaya kro naal..
ਬਾਬਾ ਜੀ ਏਹ ਸੇੰਟਰ ਵਾਲਿਆਂ ਦਾ ਕੰਮ ਲੱਗਦਾ ਜੀ ਐ ਓਹਨਾਂ ਨੂੰ ਇਹ ਐ ਵੀ ਕਾਲਿਆਂਵਾਲੀ ਨਾ ਖੁੱਲ੍ਹ ਜੇ
Baba g nal o bnde bethya kro jo gal sade tak ponchan den
Pichey baitha jo Banda oh ta har gal vich Hanji hanji Karan wala hai bs har gal te hanji hanji karni hai bs
Sachi gll aaa baba
ਆਹ ਤਾਂ ਬਰਨਾਲੇ, ਆਲਾ, ਅੱਜ ਵੀ ਸਮਾਨ ਹੀ ਵੇਚਦਾ,
ਕੇਹੜਾ ਬਾਈ ਚਿੱਟੀ ਪੱਗ ਆਲਾ?
Ajj wali video ch v khaj hi kri janda kuj khada lagda ihda
Baba ji kal v death ho aa 1 Munda di news vich aa rha c
Baba teria videos skip kr lag pae hun tere nal de bolno ne ruk de
Baba free wala kum band kar de te ma bapu kolo sine karvaya kar jidan koi mar gaya ta tenu pangha paunge
Baba g jera veer v thude nl baithda video ch ohnu bolia kro kuj v na bolia kro jdo tusi bolde o koi v na bole
Pehla baba chiti pag ale nu pakhe ch de pakha pakha kri janda o gal pichila video ch dekhla kyu gal kharb kri jana
Baba nalde bhout blode ny vich .ehna nu kaho ghat boliya karo maja nhi aunda
Baba ji ma gernany toh aa tadi har ik gal suni de tuc shona kamm karda o par baba ji tuc nall banda na bethya kro o bolda aa thik bus tuc hi bolya kro
वाह बाबा जी वाह,
Baba ji ah black kurte pjaame ale nu kho k vich na bolya kare sari video di dand lah dinda es bande krke ja eda de hor bande jede vich bolde aa ohna karke loka ne video dekhno hatt jana km eho jeha ne khraab krna . Sara swaad khraab kar dinda eh video da
Baba ji tuc koi hor sewa krlo ah chitte ale hsptala ch nai sudrde pta ga eh cntr ch lot aunde aa mape v othe hi lot aunde aa jdo oh 30 hjar bhronde aa fr v j tuc krni sewa ta tuc oh munde lai k jao jo khud sode kol chl k on munde ap v asi shdna jehde bache mape shad k jnde sode kol oh v ni shadde oh abde man nal ni ghr de presor ch aunde aa duji jina laike jao ohna de ma pyo to likha k laike munde to likha k fr laike jao nai awe sonu koi fassa luu
Sat sari akal
Ja tuc baba ji hor sewa krlo j sewa bin sarda hi ni gurughr sewa kr aiya kro ja sahi aa km kro abda dasma dsond kad k greeb futtpatha te pye loka di sewa kro
Baba ji kuj rply ta kr skde o asi v sode nal jude aa tohadi khair mngde aa rab to j tuc sade lye risk laine o tuc cmnt read kro sare lok apne apne sujha dinde aa ohna da v rply kriya kro jo sode mn ch aa sade man diya asi likh dine aa jror mere upr do cmnt de apne raye dyo
Baba tere nal de bolno kyo ne rukde yr
Baba g phone no send kareo jaroori aa ..im from 🇨🇦 canada
Veer ji ki kamm aa main v Tera gurbhai haan
@@factcontent seva bhajni c
Vadde y pakki gall aa teri lok sudran ni dinde bande nu
बाबा जी वाहेगुरु जी तुहानु चरदिकला च रखे जो तुसी सेवा कर रहे हो वाहेगुरु जी तुहानु बल बक्शे बाबा जी अपना मोबाइल नम्बर पेजो जरूरी गल करनी
ਬਾਬਾ ਜੀ ਅੱਜ ਤੇਰੇ ਪਿੰਡ ਵੱਲ ਗਏ ਸੀ ਕੋਠੇ,ਸਿੰਘਾਂ ਵਾਲਾ ਵਿਚ,ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ ਪਰ ਤੁਸੀਂ ਗੁਜਰਾਤ ਚਲੇ ਗਏ ਹੋਣਾ ਸੀ
👍👍👍
❤❤
❤❤❤❤❤
❤❤❤
❤❤❤❤