ਦੇਖੋ ਕਿਵੇਂ ਕੁੱਟ ਕੁੱਟ ਕੇ ਮਾਰਿਆ ਟਰੱਕ ਡਰਾਈਵਰ

แชร์
ฝัง
  • เผยแพร่เมื่อ 28 ธ.ค. 2024

ความคิดเห็น • 60

  • @SatnamSingh-tm5sg
    @SatnamSingh-tm5sg 3 หลายเดือนก่อน +3

    ਬਾਬਾ ਸਿਰਾ ਬੰਦ ਆ

  • @nimratdilnoor7019
    @nimratdilnoor7019 10 หลายเดือนก่อน +1

    ❤❤❤

  • @navdeepdeep4608
    @navdeepdeep4608 10 หลายเดือนก่อน +1

    ਬਾਬਾ ਜੀ ਤੁਸੀਂ ਬਹੁਤ ਨੇਕ ਰੂਹ ਦੇ ਮਾਲਕ ਹੋ
    ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ

  • @jatinderpalsingh3765
    @jatinderpalsingh3765 ปีที่แล้ว

    ਬਿਲਕੁਲ ਸਹੀ ਗੱਲ ਆ ਤੁਹਾਡੀ ਬਾਬਾ ਜੀ

  • @vickydhillonvickydhillon1761
    @vickydhillonvickydhillon1761 ปีที่แล้ว +1

    ਸਹੀ ਗੱਲ ਆ ਬਾਬਾ

  • @parmjeetromana1576
    @parmjeetromana1576 ปีที่แล้ว +3

    ਬਾਬਾ ਬਾਕੀ ਤਾਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਆਹਾ ਜਿਹੜੀ ਤੁਸੀਂ ਪੵਧਾਨਾ ਵਾਲੀ ਗੱਲ ਕੀਤੀ ਹੈ ਕਿ ਜਿਸ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਪੵਧਾਨ ਬਨਦਾ ਹੈ ਉਹ ਗਲਤ ਹੈ ਕੋਈ ਟਾਇਮ ਹੁੰਦਾ ਸੀ ਜਦੋਂ ਪੵਮਾਤਮਾ ਦੀ ਕਿਰਪਾ ਹੁੰਦੀ ਸੀ ਪਰ ਅੱਜ ਕੱਲ ਜਿਹੜਾ ਪਿੰਡ ਵਿੱਚ ਸੱਭ ਤੋਂ ਨਿਕੰਮਾ ਬੰਦਾ ਉਹ ਮੂੰਹਰੇ ਹੁੰਦਾ ਪੈਸੇ ਖਾਣ ਵਿੱਚ ਤੇ ਲੋਕਾਂ ਨੂੰ ਲੜੋਣ ਵਿੱਚ ਗੱਲ ਭਾਵੇਂ ਕਿਸੇ ਨੂੰ ਕੋੜੀ ਲੱਗੇ

  • @KuldeepSingh-l9h6g
    @KuldeepSingh-l9h6g ปีที่แล้ว +1

    Sachyan Gallan Wahiguru Ji K Moge Wala ❤❤❤🎉🎉🎉🎉

  • @prabhsingh7462
    @prabhsingh7462 ปีที่แล้ว +1

    WaHeGuRu. G

  • @makhanbrar3660
    @makhanbrar3660 ปีที่แล้ว +1

    good baba ji❤❤❤❤❤❤

  • @jagjeetbajwa7135
    @jagjeetbajwa7135 ปีที่แล้ว

    Bahut vadhiya Baba ji

  • @amtabsingh2592
    @amtabsingh2592 ปีที่แล้ว

    ਬਾਬਾ ਜੀ ਇਹ ਵਧੀਆ ਵੀਡੀਓ ਹੈ,ਤੁਹਾਨੂੰ ਏਹੋ ਜਿਹੀ ਗੱਲ ਬਾਤ ਫੱਬਦੀ ਹੈ

  • @amarjitsingh1946
    @amarjitsingh1946 ปีที่แล้ว +1

    ਸਤਿ ਸ੍ਰੀ ਅਕਾਲ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼ 👍👌💚

  • @Kirna-ww9ch
    @Kirna-ww9ch ปีที่แล้ว

    good job baba ji

  • @SohanSingh-jn2lc
    @SohanSingh-jn2lc ปีที่แล้ว +1

    ਸਹੀ ਗੱਲ ਕੀਤੀ ਪਰ ਸਾਡੇ ਵਾਲੇ ਲੰਗਰ ਦੀ ਸੇਵਾ ਕਰਨ ਵਿੱਚ ਵਿਆਸਤ ਨੇ ਏਸ ਤਰ੍ਹਾਂ ਦੇ ਕੰਮਾਂ ਲਈ ਸੋਚਣ ਵਾਸਤੇ ਸਮਾਂ ਨਹੀਂ ਹੈਗਾ ਇਕ ਵਾਰ ਮੁੰਗੇਰ ਤੋਂ ਆਉਂਦੇ ਹੋਏ ਲਖੀਸਰਾਏ ਕੋਲ ਬਾਜ ਨੂੰ ਮੁਰਗਾ ਦੱਸ ਕੇ ਮੇਰੇ ਤੋਂ ਪੈਸੇ ਮੰਗ ਕੀਤੀ ਫੇਰ ਗੱਡੀ ਵਿਚ ਕਿਰਪਾਨ ਸੀ ਬਚਾਅ ਹੋ ਗਿਆ ਏਹ ਲੁਟੇਰੇ ਲੋਕ ਨੇ ਇਨ੍ਹਾਂ ਤੇ ਤਰਸ ਨਾ ਕਰੋ ਪੰਜਾਬੀ ਓ ਆਪਣਿਆਂ ਦਾ ਸਾਥ ਦਿਓ

  • @sukhpalsingh9477
    @sukhpalsingh9477 ปีที่แล้ว

    ਵਾਹਿਗੁਰੂ ਜੀ

  • @amandeepsinghgrewal1977
    @amandeepsinghgrewal1977 ปีที่แล้ว

    Baba ji 👍

  • @agamdhindsa6640
    @agamdhindsa6640 ปีที่แล้ว +1

    ਘਰਾਚੋਵਾਲੇ

  • @SukhmanderSingh-j9j
    @SukhmanderSingh-j9j ปีที่แล้ว

    Good 👍 22gee

  • @Anmolnagra_1
    @Anmolnagra_1 3 หลายเดือนก่อน

    ❤❤🎉🎉

  • @HarnekSingh-fl3ti
    @HarnekSingh-fl3ti ปีที่แล้ว +1

    👍👍👌👌🙏🙏🙏🙏

  • @surjitgill6411
    @surjitgill6411 ปีที่แล้ว +5

    ਤਾਰੀ ਬਹੁਤ ਦੁੱਖ ਆਉਂਦਾ ਦੂਜਿਆਂ ਨੇ ਤਾਂ ਵਿਰੋਧੀ ਹੋਣੀ ਹੀ ਹੈ ਸਾਡੇ ਆਲੇ ਆਪਣੇ ਹੀ ਆਪਣਿਆਂ ਨੂੰ ਗਲਤ ਦਰਸਾਈ ਜਾਣਗੇ। ਉਏ ਕੰਜਰੋ ਸ਼ਰਮ ਕਰਲੋ ਆਹ ਗੁਆਂਢ ਹਰਿਆਣਾ ਦੇ ਨੂੰਹ ਦੀ ਘਟਨਾ ਵੇਖਲੋ ਉਨ੍ਹਾਂ ਠਾਣੇ ਨੂੰ ਅੱਗ ਲਾਤੀ ਮੁਲਾਜ਼ਮ ਸਾੜਤਾ ਪਰ ਉਨ੍ਹਾਂ ਤੇ ਕੋਈ ਐਨ ਐਸ ਏ ਨਹੀਂ ਲੱਗੀ ਤੇ ਸਾਡੇ ਆਲੇ ਨੇ ਭਾਈ ਅੰਮ੍ਰਿਤਪਾਲ ਸਮੇਤ ਦਸ ਜਾਣਿਆਂ ਨੂੰ ਚੱਕ ਕੇ ਡਿਬੜੂਗੜ ਬੰਦ ਕਰਤਾ। ਉਹ ਆਪਣਿਆ ਨਾਲ ਖੜਦੇ ਆ ਤੇ ਇਹ ਸ਼ਰਮ ਦਾ ਘਾਟਾ ਇਨ੍ਹਾਂ ਨੂੰ। ਘੋਲੀਆ ਕਲਾਂ

  • @arshugill8001
    @arshugill8001 ปีที่แล้ว

    ਵਾਹਿਗੁਰੂ ਜੀ WAHEGURU JIJIJIJIJI

  • @kawaljeetsingh6522
    @kawaljeetsingh6522 ปีที่แล้ว

    ਸਤਿ ਸ੍ਵੀ ਅਕਾਲ

  • @shivgouri8713
    @shivgouri8713 ปีที่แล้ว

    Jai hoo

  • @satveersinghsidhu-dm6dm
    @satveersinghsidhu-dm6dm ปีที่แล้ว

    Good

  • @Guri_Dhillon7773
    @Guri_Dhillon7773 ปีที่แล้ว

    ਸਤਿ ਸ੍ਰੀ ਆਕਾਲ ਬਾਬਾ ਜੀ

  • @sukhdeepsinghSG1
    @sukhdeepsinghSG1 2 หลายเดือนก่อน

    Baba sira

  • @gurmeetsinghbrar3600
    @gurmeetsinghbrar3600 ปีที่แล้ว

    ਬਾਬਾ ਜੀ ਸ੍ੱਤ ਸੀ ਅਕਾਲ ਜੀ

  • @jaggajatt2996
    @jaggajatt2996 ปีที่แล้ว

    Wahguru ji

  • @punjabson5991
    @punjabson5991 ปีที่แล้ว

    ਬਾਬਾ ਤੂੰ ਨਹੀਂ ਚੁੱਕ ਕੇ ਮਾਰਨਾ ਸੀ ਟੂਣਾ , ਜੇ ਗੁਰੂ ਗੋਬਿੰਦ ਸਿੰਘ ਦਾ ਨਾਂ ਨਾ ਵੱਜਦਾ ਹੁੰਦਾ ਤੇਰੇ ਨਾਂ ਨਾਲ । ਅੱਜ ਠੀਕ ਤੋਲਿਆ ਬਾਬਾ ਤੂੰ

  • @mohandhaliwal9812
    @mohandhaliwal9812 6 หลายเดือนก่อน

    ❤❤❤❤🎉

  • @SukhwinderSingh-dc5xg
    @SukhwinderSingh-dc5xg ปีที่แล้ว

    Right baba ji

  • @BhupinderSingh-gd4co
    @BhupinderSingh-gd4co ปีที่แล้ว +1

    Rabb nu kitte bhala karwan layi birajman karan di lod nhi ohnu sab pta kithe ki karna . Kitta kuch na ho vahi dhur likhea sandesh

  • @gopi2bhatti
    @gopi2bhatti ปีที่แล้ว +1

    ਬਾਬਾ ਜੀ ਨਿਸ਼ਾਨ ਸਾਹਿਬ ਦੀ ਸੇਵਾ ਨਾਂ ਛੱਡਿਉ

  • @jashansekhon5429
    @jashansekhon5429 ปีที่แล้ว +1

    Han ch han milan nu gabbar

  • @gurvindersran1881
    @gurvindersran1881 ปีที่แล้ว

    Baba ji aapne pind de shamchhan to our dujhe pind de tove to har koi darda hai 🙏🙏

  • @BhupinderSingh-gd4co
    @BhupinderSingh-gd4co ปีที่แล้ว +1

    Baba Rabb vi apna ya begana hunda ? 😂

  • @deepakrajput8930
    @deepakrajput8930 ปีที่แล้ว

    🙏🙏💕💕

  • @nishangill3115
    @nishangill3115 ปีที่แล้ว +1

    ਬਾਬਾ ਆਪ ਹੀ ਪਹਿਲਾਂ ਆਲੀਆ ਵੀਡੀਓ ਚ ਤੁਸੀਂ ਮਨਦੇ ਨਹੀਂ ਸੀ ਹੁਣ ਮੱਨੀ ਜਾਨੇ ਹੈ

  • @VikramSingh-qm5hc
    @VikramSingh-qm5hc ปีที่แล้ว

    😂

  • @Q-singh526
    @Q-singh526 ปีที่แล้ว

    ਬਾਬਾ ਜੀ ਨਾਲੇ ਸ਼ਹੀਦ ਨਾਲੇ ਗਾਲਾਂ ਜੀ…,?

  • @BAbbuSahib
    @BAbbuSahib ปีที่แล้ว

    Baba g truck 🚛 ta video jurr payia karo

  • @VikramSingh-qm5hc
    @VikramSingh-qm5hc ปีที่แล้ว

    ਸਿਖੰ ਨੂੰ ਔਦੌ ਸਬਕ ਲੈ ਲੈਣਾ ਚਾਹੀਦਾ ਸੀ ਜਦੌ ਗੰਗੂ ਪਾਪੀ ਨੇ
    ਤੇ ਸੁਚਾ ਨੰਦ ਨੇ ਸਾਹੀਬਜਾਦੇ
    ਨੀਹਾੰ ਵਿਚ ਚੰਣਾਤੇ ਸੀ ਪਰ ਸਾਨੂੰ ਸ਼ਰੰਮ ਨਾਂ ਆਈ ਫਿਰ ਦਿੱਲੀ 84 ਵਿਚ ਜੂਤੀਆੰ ਖਾਦੀਆੰ ਸਾਡੀ ਜਮੀਰ ਗਦਾਰ
    ਸਿਖਾੰ ਮਰਵਾਤੀ ।ਜੋ ਚੋਦਰਾੰ ਖਾਤਰ ਆਪੰਣੀ ਈਜਤ ਵੇਚਤੀ
    ਸਾ਼ਈਦ ਮੁਗੰਲਾ ਏਨਾ ਜੁਲਮ ਨਹੀ ਸੀ ਕੰਰਨਾ ਜੇ ਇਹੈ ਲੋਕ
    ਉਨਾੰ ਪਿਛੇ ਨਾ ਖਲੌਦੇ ।ਅਜੇ ਵੀ
    ਬਹੀਆੰ ਜੀ ਬਹੀਆ ਜੀ ਕੰਹੈਦੇ
    ਮੁਹੂੰ ਨਹੀ ਥੱਕਦਾ ਸਿਰਫ ਆਪੰਣਾ ਫਾਈਦਾ ਵੇਖ ਕੋਈ ਮਰੇ
    ਕੋਈ ਜੀਵੇ ਏਹੈਨਾ ਪੰਜਾਬੀਆੰ ਨੂੰ
    ਕੀ ।ਪਰ ਇਹੈ ਅਗੱ ਹੱਰ ਪਾੰਜਾਬੀ ਦੇ ਘਰਾੰ ਵਿਚ ਆਵੇਗੀ
    ਯਾਦ ਰਖੇਉ ।

  • @ikbal.channi8392
    @ikbal.channi8392 ปีที่แล้ว +2

    ਬਾਬਾ ਜੀ ਇਹੋ ਜੀ ਗੱਲ ਨਾ ਕਰਿਆ ਕਰੋ ਬਾਕੀ ਸਭ ਕੁਝ ਠੀਕ ਹੈ

  • @gurlalsinghbrar111
    @gurlalsinghbrar111 ปีที่แล้ว

    Free gaap 😂

  • @gurboxsingh8276
    @gurboxsingh8276 ปีที่แล้ว

    ਭਰਾ ਮੇਰਿਆ ਆਂਧਰਾ ਪ੍ਰਦੇਸ਼ ਵੱਲ ਦੇ ਮਾਲਿਕ ਮਗਰ ਆਉਂਦੇ ਹਨ ਜੇ ਕੋਈ ਇਸ ਤਰ੍ਹਾਂ ਦਾ ਕੇਸ ਹੋ ਜਾਵੇ ਬਾਕੀ ਟੱਟ ਬੈਠਣ ਵਾਲਾ ਕੇਸ ਤਾ ਉੜੀਸਾ ਵਿੱਚ ਹੋਇਆ ਸੀ ਉਹ ਬੰਦਾ ਇੱਕ ਦਿਨ ਪਹਿਲਾਂ ਉਸ ਜਗ੍ਹਾ ਟੱਟੀ ਬੈਠੇ ਸਨ ਜਿਸ ਜਗ੍ਹਾ ਟਰੱਕ ਪਲਟਿਆ ਸੀ ਉਨ੍ਹਾਂ ਦਾ ਕਹਿਣਾ ਸੀ ਜੇ ਕੱਲ ਪਲਟ ਜਾਂਦਾ ਅਸੀ ਮਰ ਜਾਣਾ ਸੀ

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji content comedy rakhia kro

  • @flopdriver34
    @flopdriver34 ปีที่แล้ว

    ਬਾਬਾ ਜਦੋਂ ਭਾਫ ਕੋਲ ਅੱਗ ਲਾਈ ਸੀ ਗੱਡੀ ਨੂੰ ਕਣਕ ਵਾਲੀ ਨੂੰ ਮੈ ਮਗਰ ਸੀ ਉਸ ਦਿਨ ਜਾਮ ਲੱਗ ਗਿਆ ਸੀ ਅਸੀ ਵੀ ਗੱਡੀ ਤੋ ਪਰੇ ਹੋ ਗਏ ਸੀ

  • @gopi2bhatti
    @gopi2bhatti ปีที่แล้ว

    ਤਰਨਤਾਰਨ ਵਾਲੀ ਘਟਨਾ ਠੀਕ ਇੱਕ ਪ੍ਰਚਾਰਕ ਨੇ ਸੁਨਾਈ ਪਰ ਤੁਸੀਂ ਠੀਕ ਨਹੀਂ ਸੁਨਾਈ

  • @kuljeetbrar7043
    @kuljeetbrar7043 ปีที่แล้ว

    Gal sun Guru kar ch hor shrdha bni

  • @arshugill8001
    @arshugill8001 ปีที่แล้ว

    A nishania ne k apa india vich gulam a te enha biharyia nu punjab vicho dhake marke bahar kadhyea jawe

  • @jashansekhon5429
    @jashansekhon5429 ปีที่แล้ว

    Agge bhola jeha bitha laina gabbar

  • @jashansekhon5429
    @jashansekhon5429 ปีที่แล้ว

    Nale shaeed kahi jana nale sala kahi jana

  • @gurpreetbrar9025
    @gurpreetbrar9025 ปีที่แล้ว

    ਇਹ ਬਾਬਾ rss ਦਾ ਏਜੇਂਟ ਹੈ,ਇਸ ਦੇ 4 ਮਹੀਨੇ ਤੱਕ ਤੇਵਰ ਬਦਲਦੇ ਦੇਖਿਓ,ਇਹੋ ਜੇ ਸਰਕਾਰ ਕਿੰਨੇ ਪੈਦਾ ਕਰਦੀ ਹੈ ?

  • @gagudandiwal8134
    @gagudandiwal8134 ปีที่แล้ว

    ਸਤਿ ਸ੍ਰੀ ਆਕਾਲ ਬਾਬਾ ਜੀ