ਨਾਨਕਸਰ ਵਾਲਿਓ ਆਪਣੇ ਪਾਲਤੂ ਕੁੱਤਿਆ ਨੂੰ ਨੱਥ ਪਾਉ Nanaksar Beadbi Gurpal Hansra | Bhai Sukhjeet Singh Khosa

แชร์
ฝัง
  • เผยแพร่เมื่อ 26 ต.ค. 2024

ความคิดเห็น • 159

  • @BaljinderSingh-cc6je
    @BaljinderSingh-cc6je 2 ปีที่แล้ว +5

    ਭਾਈ ਸਾਹਿਬ ਜੀ ਮਾਫ ਕਰਨਾ ਨਾਨਕ ਸਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਬਿਨਾਂ ਸ਼ੱਕ ਇਥੇ ਆ ਕੇ ਮੰਗ। ਲੈਣਾ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਮਿਲ ਜਾਣਗੇ ਪਰ ਜੋ ਕਰੇ ਗਾ ੳ ਭਰੇ ਗਾ।

  • @manjitsingh1278
    @manjitsingh1278 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰੋਜ਼ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @gurjeetsingh9370
    @gurjeetsingh9370 2 ปีที่แล้ว +11

    ਬਹੁਤ ਵਧੀਆ ਕਿਹਾ ਭਾਈ ਸਾਹਿਬ ਜੀ ਇਹ ਨਰੈਣੂਂ ਮਹੰਤਾਂ ਨੇ ਗੰਦ ਪਾਇਆ ਹੋਇਆ ,ਲੋਕਾਂ ਨੂੰ ਬੇਨਤੀ ਹੈ ਕਿ ਸੁਚੇਤ ਹੋ ਜਾਵੋ ਬਚ ਜਾਉ ਇਹਨਾਂ ਪਖੰਡੀਆਂ ਤੋਂ

  • @ajmersingh8066
    @ajmersingh8066 2 ปีที่แล้ว +1

    ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰੲ ਅਸੀਂ ਵੀ ਨਹੀ ਮੰਨੀ

  • @chhindersingh7411
    @chhindersingh7411 2 ปีที่แล้ว +5

    ਕਤਾਹੀ ਹੋਈ ਹੈ ਪਰ ਗੁਰੂ ਸੁਮੱਤ ਬਖਸੇ
    ਗਲਤੀ ਤਾ ਤੁਹਾਡੇ ਕੋਲੋਂ ਵੀ ਹੋ ਸਕਦੀ ਹੈ

  • @LEARN11139
    @LEARN11139 2 ปีที่แล้ว +4

    ਦਰਸ਼ਨ ਕਿਸੇ ਵਿਰਲੇ ਨੂੰ ਹੀ ਹੁੰਦੇ ਰਹੇ ਹਨ। ਜਿਸ ਨੂੰ ਆਪ ਅਕਾਲ- ਪੁਰਖ ਆਪਣਾ ਸਰੂਪ ਦਿਖਾਵੇ, ਅੱਜ ਕੱਲ੍ਹ ਤੇਰੇ -ਮੇਰੇ ਵਰਗਿਆਂ ਨੂੰ ਤਾਂ ਦੂਜਿਆਂ ਦੀ ਨਿੰਦਿਆ ਤੋਂ ਹੀ ਵਿਹਲ ਨਹੀਂ। ਇਸ ਲਈ ਦਰਸ਼ਨ ਤਾਂ ੧੦੦੦ ਸਾਲਾਂ ਬਾਅਦ ਵੀ ਨਹੀਂ ਹੋਣੇ।
    ਜਿਸ ਕੋਲੋਂ ਗਲਤੀ ਹੋਈਹੈ ੳਸ ਦੀ ਤਹਿ ਤਕ ਪਹੁੰਚੋ।

    • @amarpalsingh5366
      @amarpalsingh5366 ปีที่แล้ว

      ਸੱਚ ਬੋਲਣਾ ਨਹੀਂ ਤੇ ਦਰਸ਼ਨ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੋਏ

    • @ashokklair2629
      @ashokklair2629 ปีที่แล้ว +1

      ​@@amarpalsingh5366 ਜੀ!
      ਭਾਈ ਖੋਸਾ ਜੀ! ਆਪੋ ਆਪਣੀ ਭਾਵਨਾ ਹੈ ਜੀ। ਗੁਰੂ ਨਾਨਕ ਜੀ ਦੇ **((ਪਰਤਖ))** ਦਰਸਨ ਹੋਏ। ਤੁਸੀ ਉਗਲੀ ਉਠਾਉਦੇ ਹੋ!!
      👉🏿ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ **((ਪ੍ਰਤਖ))** ਗੁਸਾਈਆ ਧੰਨਾ ਬਡਭਾਗਾ।।
      👉🏿ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਅਪਰਾਧੀ ਤਰਿਆ ਰੇ।। ਗੁਰ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।।
      👉🏿ਚਾਰ ਤਰਾਂ ਦੇ ਦਰਸ਼ਨ:-
      ‌1-ਚਿੱਤਰ ਦਰਸ਼ਨ
      2- ਸੁਪਨ ਦਰਸ਼ਨ
      3-ਸ੍ਰਵਣ ਦਰਸ਼N
      4- **((ਪ੍ਰਤਖ-ਦਰਸ਼ਨ)*

  • @ashokklair2629
    @ashokklair2629 2 ปีที่แล้ว +8

    ਭਾਈ ਖੋਸਾ ਜੀ! ਆਪੋ ਆਪਣੀ ਭਾਵਨਾ ਹੈ ਜੀ। ਗੁਰੂ ਨਾਨਕ ਜੀ ਦੇ **((ਪਰਤਖ))** ਦਰਸਨ ਹੋਏ। ਤੁਸੀ ਉਗਲੀ ਉਠਾਉਦੇ ਹੋ!!
    👉🏿ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
    ਕਿਉਕਿ ਭਗਤ ਧੰਨਾ ਜੀ ਨੂੰ ਵੀ :---
    👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ **((ਪ੍ਰਤਖ))** ਗੁਸਾਈਆ ਧੰਨਾ ਬਡਭਾਗਾ।।
    👉🏿ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਅਪਰਾਧੀ ਤਰਿਆ ਰੇ।। ਗੁਰ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।।
    👉🏿ਚਾਰ ਤਰਾਂ ਦੇ ਦਰਸ਼ਨ:-
    ‌1-ਚਿੱਤਰ ਦਰਸ਼ਨ
    2- ਸੁਪਨ ਦਰਸ਼ਨ
    3-ਸ੍ਰਵਣ ਦਰਸ਼N
    4- **((ਪ੍ਰਤਖ-ਦਰਸ਼ਨ)*

    • @j.skundi7791
      @j.skundi7791 2 ปีที่แล้ว +1

      ਨਾਨਕਸਰੀਆਂ ਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਹੋਏ ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਹੋਏ ਕਿੱਡੀ ਬੇਵਕੂਫੀਆਂ ਵਾਲੀ ਗਲ ਹੈ

    • @gurjeetsingh9370
      @gurjeetsingh9370 2 ปีที่แล้ว +2

      ਸਭ ਢੋਂਗ ਹੈ ,ਗੁਰੂ ਨਾਨਕ ਦੇਵ ਜੀ ਦੇ ਦਰਸਨ ਹਰ ਇੱਕ ਸਿੱਖ ਨੂੰ ਹੋ ਸਕਦੇ ਹਨ ,ਗੁਰੂ ਜੀ ਕਿਤੇ ਵੱਖਰੇ ਸਰੂਪ ਚ ਦਰਸਨ ਦਿੰਦੇ ਗੁਰੂ ਸਾਹਿਬ ਗੁਰਬਾਣੀ ਵਿੱਚ ਹਨ ਸ਼ਬਦ ਰੂਪ ਵਿੱਚ ਹਰ ਕੋਈ ਦਰਸਨ ਕਰ ਸਕਦਾ ਹੈ ਜਪੁ ਜੀ ਸਾਹਿਬ ਪੜੋ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸਨ ਕਰੋ ,ਜੋ ਪ੍ਭ ਕੋ ਮਿਲਬੋ ਚਹੈ ਖੋਜਿ ਸ਼ਬਦ ਮਹਿ ਲੇਹਿ

    • @ashokklair2629
      @ashokklair2629 ปีที่แล้ว +1

      ​​@@j.skundi7791ਜੀ!
      ਗੁਰੂ ਨਾਨਕ ਜੀ & ਗੁਰੂ ਗੋਬਿੰਦ ਜੀ, ਅਲੱਗ ਅਲੱਗ ਨਹੀ, ਇਕੋ ਹਨ।
      ਭਿੰਨ ਭਿੰਨ ਸਭਹੂੰ ਕਰਿ ਜਾਨਾ।। ਏਕ ਰੂਪ ਕਿਨਹੂੰ ਪਹਿਚਾਨਾ।।
      ਜਿਨ ਜਾਨਾ ਤਿਨ ਹੀ ਸਿਧਿ ਪਾਈ।। ਬਿਨੁ ਸਮਝੇ, ਸਿਧਿ ਹਾਥ ਨ ਆਈ।।

    • @ashokklair2629
      @ashokklair2629 ปีที่แล้ว +1

      ​​​@@gurjeetsingh9370ਜੀ!
      ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਅਪਰਾਧੀ ਤਰਿਆ ਰੇ।। ਗੁਰ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।।
      👉🏿ਚਾਰ ਤਰਾਂ ਦੇ ਦਰਸ਼ਨ:-
      ‌1-ਚਿੱਤਰ ਦਰਸ਼ਨ
      2- ਸੁਪਨ ਦਰਸ਼ਨ
      3-ਸ੍ਰਵਣ ਦਰਸ਼
      4- **((ਪ੍ਰਤਖ-ਦਰਸ਼ਨ)**

  • @j.ssaini6316
    @j.ssaini6316 2 ปีที่แล้ว +5

    Thank you baba g tusee nanaksar jina ninda kroge onee hi chaddee kala howegee nanaksar di

  • @bhagwansingh8218
    @bhagwansingh8218 2 ปีที่แล้ว +13

    ਵਾਹਿਗੁਰੂ ਜੀ ਏ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਹੀਂ ਮਨਦੇ ਏਤੇ ਬਾਬੇ ਨੂੰ ਸਾਰਾ ਕੁੱਝ ਮਨਦੇ ਨੇ ਤੇ ਟੌਗ ਰਚਾ ਕੇ ਬੈਠੇ ਨੇ

    • @ashokklair2629
      @ashokklair2629 ปีที่แล้ว

      ਗੁਰੂ ਸਿਖ, ਸਿਖ ਗੁਰੂ ਹੈ ਏਕੋ, ਗੁਰ ਉਪਦੇਸਿ ਚਲਾਏ।। ਰਾਮ ਨਾਮੁ ਓਤੁ ਹਿਰਦੈ ਦੇਵੈ, ਨਾਨਕ ਮਿਲਣ ਸੁਭਾਇ।।

  • @kamaljeetsidhu3060
    @kamaljeetsidhu3060 2 ปีที่แล้ว +4

    ਧਰਮ ਦੇ ਨਾਮ ਉੱਤੇ ਧੰਦਾ ਹੈ ਇਹਨਾਂ
    ਲੋਕਾਂ ਦਾ ਸਾਰੇ ਬਾਬੇ ਵਿੱਚ ਹੀ ਹਨ।

    • @ashokklair2629
      @ashokklair2629 ปีที่แล้ว +1

      ਨਾਸਤਕ ਧੂੰਦਾ ਜੀ ਦਾ ਮਿਸ਼ਨ ਹੈ, ਪਾੜੋ ਤੇ ਰਾਜ ਕਰੋ!

  • @gurjeetsingh9370
    @gurjeetsingh9370 2 ปีที่แล้ว +5

    ਬਹੁਤ ਵਧੀਆ ਤਰੀਕੇ ਨਾਲ ਮੰਜੀ ਠੋਕੀ ਲਗਾੜਿਆਂ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਜੀ

  • @NarinderSingh-od9kr
    @NarinderSingh-od9kr 2 ปีที่แล้ว +9

    ਪੰਜਾਬੀਓ ਇਕੱਠੇ ਰਹੋ,,,, ਛੱਡੋ ਗੁੱਸੇ, ਗਿਲੇ, ਹੰਕਾਰ,,,,, ਪਾਰਟੀਆਂ ਛੱਡੋ ਏਕਾ ਰੱਖੋ 🙏🙏

  • @harjeetkaur6682
    @harjeetkaur6682 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਬਹੁਤ ਬਹੁਤ ਧਨ ਵਾਦ ਭਾਈ ਸਾਬ ਜੀ 🙏🙏

  • @preetbath1755
    @preetbath1755 ปีที่แล้ว

    ਜਿਥੇ ਨਿਸਾਨ ਸਹਿਬ ਪੱਟਿਆ ਹੋਵੇ ਓਥੇ ਗੁਰੂ ਨਾਨਕ ਨਹੀ ਆ ਸਕਦਾ

    • @ashokklair2629
      @ashokklair2629 ปีที่แล้ว +1

      ਭਾਈ ਖੋਸਾ ਜੀ! ਨਾਨਕਸਰੀਆ ਨੂੰ ਗੁਰੂ ਨਾਨਕ ਜੀ ਪਰਤਖ ਦਰਸਨ ਹੋਏ। ਤੁਸੀ ਉਗਲੀ ਉਠਾਉਦੇ!!
      ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ ਪ੍ਰਤਖ ਗੁਸਾਈਆ ਧੰਨਾ ਬਡਭਾਗਾ।।

    • @ashokklair2629
      @ashokklair2629 ปีที่แล้ว +1

      ਬਗਦਾਦ ਵਿਚ, & ਮੱਕੇ ਵਿਚ, ਜਗਨ ਨਾਥ ਮੰਦਰ ਵਿਚ ਨਿਸਾਨ ਸਾ: ਨਹੀ ਸੀ!!!!, ਪਰ ਗੁਰੂ ਨਾਨਕ ਜੀ ਨੇ ਉਥੇ ਵੀ ਪ੍ਰਤਖ ਦਰਸਨ ਦਿਤੇ ਸਨ।

  • @bhaisurjitsinghgoldymudkiw9350
    @bhaisurjitsinghgoldymudkiw9350 2 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਮਰਯਾਦਾ ਨੂੰ ਕਾਇਮ ਰੱਖਿਆ ਜਾਵੇ 🙏🙏🙏

  • @tvchannelsingh7058
    @tvchannelsingh7058 ปีที่แล้ว +2

    ਨਾਨਕਸਰ ਸਮਾਧ ਭਾਈ ਵਾਲਿਆਂ ਨੇ ਬਹੁਤ ਗੰਦ ਪਾਇਆ

    • @sararigurvinderrai4264
      @sararigurvinderrai4264 4 หลายเดือนก่อน

      Bilkul sahi gal aa paaji

    • @daljeetkaur9813
      @daljeetkaur9813 11 วันที่ผ่านมา

      Nanaksar gurudware te us de mahapursha nu bura bhla kehen to pahila apne aap nu smbhal lai sukhmani sahib de 13 ashtpadhi de artha nu nu vichar ker ke read kro, ajhe bhi dair nhi hue baksha jayega

  • @HardeepSingh-ze2zs
    @HardeepSingh-ze2zs 2 ปีที่แล้ว +6

    ਜੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਗਏ ਹਨ ਫੇਰ ਓਥੋਂ ਨਿਸ਼ਾਨ ਸਾਹਿਬ ਜੀ ਕਿਓਂ ਨਹੀਂ ਲਾੲਏਆ ਏਹ ਨਰੈਣੂ ਮਹੰਤ ਦੀ ਬਣਸ ਦੇ ਵਿੱਚੋ ਹਨ

  • @nathasingh1254
    @nathasingh1254 2 ปีที่แล้ว +1

    ਵਾਹਿਗੁਰੂ ਜੀ

  • @manpreet.7258
    @manpreet.7258 2 ปีที่แล้ว +16

    Plz baba ji tusi baba nand SINGH ji te tipni na kro.tusi baba nand SINGH ji di na Rees Kar sakde,

  • @ajmersingh8066
    @ajmersingh8066 2 ปีที่แล้ว

    ਇਹ ਕੋਤਰੀਆਂ ਸੰਪਟ ਪਾਠ ਕਿਥੇ ਲਿਖੇ ਹਾਂ ਗੁਰੂ ਗ੍ਰੰਥ ਸਾਹਿਬ ਵਿਚ ਦੱਸੋ

  • @ajmersingh8066
    @ajmersingh8066 2 ปีที่แล้ว +1

    ਅਸੀਂ ਵੀ ਇਹੀ ਕਹਿੰਦੇ ਆ

  • @BalwinderSingh-ug9fe
    @BalwinderSingh-ug9fe 2 ปีที่แล้ว

    ਲੀਡਰਾਂ ਨੂੰ ਮਿਲਗੀ ਵੋਟਾਂ ਵਾਲੀ ਮੁਰਗੀ ।
    ਸਾਧਾਂ ਬਿਨਾਂ ਤਾਂ ਖੁਸ ਜੁ ਸਾਡੀ ਕੁਰਸੀ।
    ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ
    ਛਤਰੀ ਤਾਣ ।
    ਇਹ ਥਾਂ ਥਾਂ ਤੇ ਸਰਕਾਰਾਂ ਦੇ ਟਾਵਰ ਫਿੱਟ ਕੀਤੇ ਹੋਏ ਹਨ ।ਗੁਰੂ ਜੀ ਦੇ ਪਿਆਰਿਆਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ।

  • @GurpreetSingh-gw2fp
    @GurpreetSingh-gw2fp 2 ปีที่แล้ว

    ਨਾਨਕਸਰ ਨੰ ਮੋਡਾ ਨਾ ਕੇ ਮੋਤ ਆਗੀ ਤਰੀ ਸਕਤੀ ਦਾ ਦਾਰਵਰ ਆ

  • @jagdeep9264
    @jagdeep9264 2 ปีที่แล้ว +5

    ਬੇੜਾ ਗ਼ਰਕ ਕਰਤਾ ਸਿੱਖੀ ਦਾ ਏਹਨਾਂ ਬਾਬਿਆਂ ਨੇ

    • @SurinderSingh-cc8pk
      @SurinderSingh-cc8pk 2 ปีที่แล้ว

      Bai Ji aapnne Guru Jian de samay vich aapnne Guru Sahibaanan nu v lok Baba Ji hi kehnde sn .

    • @ashokklair2629
      @ashokklair2629 ปีที่แล้ว

      ਭਾਈ ਖੋਸਾ ਜੀ! ਆਪੋ ਆਪਣੀ ਭਾਵਨਾ ਹੈ ਜੀ। ਗੁਰੂ ਨਾਨਕ ਜੀ ਦੇ **((ਪਰਤਖ))** ਦਰਸਨ ਹੋਏ। ਤੁਸੀ ਉਗਲੀ ਉਠਾਉਦੇ ਹੋ!!
      👉🏿ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ **((ਪ੍ਰਤਖ))** ਗੁਸਾਈਆ ਧੰਨਾ ਬਡਭਾਗਾ।।
      👉🏿ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਅਪਰਾਧੀ ਤਰਿਆ ਰੇ।। ਗੁਰ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।।
      👉🏿ਚਾਰ ਤਰਾਂ ਦੇ ਦਰਸ਼ਨ:-
      ‌1-ਚਿੱਤਰ ਦਰਸ਼ਨ
      2- ਸੁਪਨ ਦਰਸ਼ਨ
      3-ਸ੍ਰਵਣ ਦਰਸ਼N
      4- **((ਪ੍ਰਤਖ-ਦਰਸ਼ਨ)*

  • @brargur
    @brargur 2 ปีที่แล้ว +1

    WAHEGURU ji

  • @manjitsingh1278
    @manjitsingh1278 2 ปีที่แล้ว

    ਸਹੀ ਗਲ ਆ ਵੀਰ ਜੀ ਗੁਰੂ ਸਾਹਿਬ ਤੋਂ ਵੱਡੀ ਗੋਲਕ ਹੋ ਗਈ -ਵੱਡੇ ਗੁਰਦੁਆਰਿਆਂ ਵਿੱਚ ਵੀ ਗੋਲਕ ਦੁਅਲੇ ਚਾਰ ਪੰਜ ਸੇਵਾਦਾਰ ਖੜ੍ਹੇ ਹੁੰਦੇ ਹਨ

    • @amritvirk2948
      @amritvirk2948 2 ปีที่แล้ว +1

      Vaise Gulak ta nanaksar hundi hi nahi

    • @ashokklair2629
      @ashokklair2629 ปีที่แล้ว +1

      *@manjitsingh127---* ਜਦੋ ਕਿਤੇ ਹੋਰ ਸਟੇਟ, ਸਹਿਰ ਜਾਂਦਾ ਹੈ, ਉਦੋ 200/- ਰੁਪਏ ਖਰਚਣ ਤੋ ਬਚਣ ਲਈ, ਹੋਟਲ ਜਾ ਢਾਬੇ ਨੂੰ ਛਡਕੇ, , ਲੰਗਰ ਛਕਣ ਲਈ ਪੁਛਦਾ ਫਿਰਦੈ, ਕਿ ਸਹਿਰ ਵਿਚ ਗੁਰਦੁਆਰਾ ਕਿਥੇ ਹੈ?
      ਫਿਰ ਸਿਰਫ 1/- ਰੁਪਏ ਦਾ ਇੱਕ ਸਿੱਕਾ **ਗੋਲਕ* ਵਿਚ ਪਾਕੇ, ਢਿਡ ਵਿਚ ਇਕੱਠੀਆ ਹੀ, ਦੋ ਤਿੰਨ ਟਾਇਮ ਦੀਆ ਰੋਟੀਆ ਦਾਲ੍ਹ ਪਾਉਦਾ ਹੈ। ਉਹ **ਗੋਲਕ* ਕਰਕੇ ਹੀ ਹੈ ਜੀ।

    • @ashokklair2629
      @ashokklair2629 ปีที่แล้ว +1

      ​​@@amritvirk2948ਜੀ ,ਮ!ਜਿਸਨੇ ਨਿੰਦਿਆ ਈਰਖਾ ਵਿਚ ਕੁੰਮੈੰਟ ਕਰਨਾ ਹੈ, ਉਹ ਇਹੋ ਜਿਹੀ ਖੋਜ ਨਹੀ ਰਖਦੇ।
      ਕਿਉਕਿ ਮਿਸ਼ਨਰੀ ਟਾਸਤਕ ਧੂੰਦੇ ਬਰਗੇ ਪਰਚਾਰਕ ਨੇ, ਸਿਖ‌ਕੌਮ‌ ਵਿਚ ਈਰਖਾ, ਦੀ ਅੱਗ ਫੈਲਾਅ ਰਖੀ ਹੈ ਜੀ।

  • @ajmersingh8066
    @ajmersingh8066 2 ปีที่แล้ว +2

    ਦੂਜੇ ਦੲ ਪਾਖੰਡ ਸੋਡਾ ਪਖੰਡ ਨਹੀਂ

  • @ajmersingh8066
    @ajmersingh8066 2 ปีที่แล้ว

    ਸ਼੍ਰੋਮਣੀ ਕਮੇਟੀ ਖੁਦ ਭਿਰਸਟ ਆ ਕਹੂੰ ਕੋਣ ਆ

  • @kuldipjamus1968
    @kuldipjamus1968 2 ปีที่แล้ว +5

    ਇਹ ਠੀਕ ਕਿਹ ਰਿਹਾ ਹੈ।।। ਗੌਰਮਿੰਟ ਤੋ ਦੁਸ਼ਮਣ ਤੋ ਬਚੋ।ਸਿੱਖ ਹਿਤਹਾਸ ਬਚਿਆ ਨੂੰ ਸੁਣਾਉ।

  • @ajmersingh8066
    @ajmersingh8066 2 ปีที่แล้ว

    ਗੂਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੁਜਾਰੀ ਨੂ ਤੋੜਨ ਵਾਸਤੇ ਪੈਦੲ ਹੋਈ ਸੀ

  • @ajmersingh8066
    @ajmersingh8066 2 ปีที่แล้ว

    ਆਪਣੇ ਪਾਖੰਡ ਤੇ ਵੀ ਬੋਲੇ ਜਿਹੜਾ ਸਾਡੇ ਗੁਰੂ ਘਰਾ ਵਿਚ ਹੂਦਾ

  • @gsingh1726
    @gsingh1726 2 ปีที่แล้ว

    ਸਾਧ ਸੰਗਤ ਜੀ ਕਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੇ ਬਹੁਤ ਸੋਹਲੇ ਗਾਏ ਸਨ। ਪਰ ਪ੍ਰਧਾਨ ਵਿੱਚ ਇਹ ਹਿੰਮਤ ਕਹਿਣ ਦੀ ਨਹੀਂ ਸੀ ਕਿ ਅਕਾਲ ਤਖਤ ਦੀ ਮਰਿਯਾਦਾ ਇਥੇ ਵੀ ਲਾਗੂ ਕੀਤੀ ਜਾਵੇ ਉਹ ਤਾਂ ਅਕਾਲੀ ਦਲ ਦੀਆਂ ਵੋਟਾਂ ਬਣਾਉਣ ਹੀ ਆਏ ਸਨ ਅਤੇ ਜਥੇਦਾਰ ਵੀ ਇਹਨਾਂ ਡੇਰਿਆਂ ਤੇ ਜਾਕੇ ਇਹਨਾਂ ਦੇ ਸੋਹਲੇ ਗਾਉਂਦੇ ਹਨ। ਜਿਨ੍ਹਾਂ ਚਿਰ ਤੱਕ ਇਹਨਾਂ ਡੇਰਿਆਂ ਵਿੱਚ ਅਕਾਲ ਤਖਤ ਦੀ ਮਰਿਯਾਦਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਵਾਉਂਦੀ ਓਦੋਂ ਤੱਕ ਇਹ ਡੇਰੇ ਆਪਣੀ ਮਨ ਮਰਜੀ ਕਰਵਾਉਂਦੇ ਰਹਿਣਗੇ।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਦੀ ਦੇਕੇ ਆਖਿਆ ਸੀ ਕਿ ਅੱਜ ਤੋਂ ਬਾਦ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕੋਈ ਦੇਹਧਾਰੀ ਨੂੰ ਗੁਰੂ ਨਹੀਂ ਮੰਨੇਗਾ। ਪਰ ਡੇਰਿਆਂ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਸੰਤ ਬਣੀ ਜਾਂਦੇ ਹਨ ਇਹ ਲੜੀ ਖਤਮ ਹੀ ਨਹੀਂ ਹੋ ਸਕਦੀ । ਕੋਈ ਵੀ ਸੰਤ ਦਸ ਦਿਓ ਜਿਹੜਾ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਬੋਲਿਆ ਹੋਵੇ।

  • @prithisingh6989
    @prithisingh6989 2 ปีที่แล้ว +1

    Very good khalsa ji good speech ji

  • @KaramjeetSingh-jg9zx
    @KaramjeetSingh-jg9zx 2 ปีที่แล้ว +2

    Nice video veer ji 🙏🙏🙏

  • @GurjeetSingh-zi2kq
    @GurjeetSingh-zi2kq 2 ปีที่แล้ว +1

    ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨਾ ਤਾਂ ਆਪਣੇ ਕਹੋ ਅਤੇ ਨਾ ਹੀ ਇਹ ਸਾਡੇ ਹੈ ਹੀ। ਇਹ ਸਾਧੜਪੁਣਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪ੍ਰਵਾਨ ਹੀ ਨਹੀਂ। ਇਹ ਸਰਕਾਰੀ ਸੋਚ ਵਿੱਚੋਂ ਉੱਗੇ ਹਨ।

    • @ashokklair2629
      @ashokklair2629 ปีที่แล้ว

      ਖੋਸਾ ਜੀ! ਨਾਨਕਸਰੀਆ ਨੂੰ ਗੁਰੂ ਨਾਨਕ ਜੀ ਪਰਤਖ ਦਰਸਨ ਹੋਏ। ਤੁਸੀ ਉਗਲੀ ਉਠਾਉਦੇ!!
      ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ ਪ੍ਰਤਖ ਗੁਸਾਈਆ ਧੰਨਾ ਬਡਭਾਗਾ।।

  • @ajmersingh8066
    @ajmersingh8066 2 ปีที่แล้ว

    ਅਸੀਂ ਵੀ ਇਹ ਕੁਝ ਕਰਦੇ ਆ ਅਸੀ ਵੀ ਜੁਤੀਆਂ ਨੂ ਮੱਥੇ ਟਿਕਾਉਂਦੇ ਆ

  • @BalwinderSingh-yu4tq
    @BalwinderSingh-yu4tq 2 ปีที่แล้ว +3

    ਉਹਨਾਂ ਦੀ ਮਰਯਾਦਾ ਵੱਖ ਹੈ ਜੀ

  • @varindersingh486
    @varindersingh486 2 ปีที่แล้ว

    Dhan Dhan baba nand singh ji mharaj Dhan Dhan baba isher singh ji Maharaj 🙏

  • @ajmersingh8066
    @ajmersingh8066 2 ปีที่แล้ว

    ਗੁਰਬਾਣੀ ਦੀ ਵਿਆਖਿਆ ਕਰੋ ਹਰ ਗੂਰੂ ਘਰ ਵਿਚ ਦੇਖੋ ਕਿਵੇਂ ਬਦਲਾਅ ਹੁੰਦਾ

    • @ashokklair2629
      @ashokklair2629 ปีที่แล้ว

      ਈਰਖਾਲੂ ਮਿਸ਼ਨਰੀ ਧੂੰਦੇ ਬਰਗੇ ਪਰਚਾਰਕ, ਗੁਰਬਾਣੀ ਦੀ ਵਿਆਖਿਆ 2%, ਤੇ ਨਿੰਦਿਆ 98% ਕਰਦੇ। ਤੇ ਅਸੀ ਲੋਕ ਵੀ ਨਿੰਦਿਆ ਈਰਖਾ ਦਾ ਸਵਾਦ ਹੀ ਲੈੰਦੇ ਹਾਂ।

    • @ashokklair2629
      @ashokklair2629 ปีที่แล้ว

      ਖੋਸਾ ਜੀ! ਨਾਨਕਸਰੀਆ ਨੂੰ ਗੁਰੂ ਨਾਨਕ ਜੀ ਪਰਤਖ ਦਰਸਨ ਹੋਏ। ਤੁਸੀ ਉਗਲੀ ਉਠਾਉਦੇ!!
      ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ ਪ੍ਰਤਖ ਗੁਸਾਈਆ ਧੰਨਾ ਬਡਭਾਗਾ।।

  • @gurindersinghdhillon1106
    @gurindersinghdhillon1106 2 ปีที่แล้ว +2

    Sangat will keep on going to Gurudwara Nanakar ji. And you can bark all you like because it won't make any difference. Dhan Guru Nanak Sahib ji,Dhan Guru Govind Singh ji, Dhan Guru Granth Sahib ji and Dhan Baba Nand Singh ji. Even sant Bhindrawale visited Gurudwara Nanakar Kaleran and praised the way they show respect to Guru Granth Sahib ji. Why don't these people go after Christians, Nirankaris and sarse wale. Why do they always target those who are preaching and spreading Sikhism.

  • @SarabjitSingh-uk5yh
    @SarabjitSingh-uk5yh 2 ปีที่แล้ว +1

    Good ji

  • @harkanwalpreetkaur8159
    @harkanwalpreetkaur8159 2 ปีที่แล้ว

    Sade baba ji sade aa 💯

  • @parmjitsingh7753
    @parmjitsingh7753 2 ปีที่แล้ว

    waheguru ji ka khalsa waheguru ji ke fathe bhai sahib ji tusi shere esh kita
    bhai sahibjekar sab kushappne he karde han ta appneya nu mill bath ke samgha lao guebani da kathhehgn he hoy ekitter mello mere bhaigubhada door karo liv lai

  • @Nishan1968singh
    @Nishan1968singh 2 ปีที่แล้ว

    Satnam ji

  • @swaranrandhawa40
    @swaranrandhawa40 2 ปีที่แล้ว +1

    Waheguru ji 🙏🙏🙏🙏🙏

  • @bhullarsaab5773
    @bhullarsaab5773 2 ปีที่แล้ว +4

    ਹੋਰ ਨੂੰ ਤਾਂ ਬਿਨਾਂ ਸਬੂਤ ਤੋਂ ਮਾਰ ਦਿੰਦੇ ਨੇ ਨਿਹੰਗ ਹੁਣ ਕਿਥੇ ਨੇ ਨਿਹੰਗ

  • @SandeepSingh-cw1rv
    @SandeepSingh-cw1rv 2 ปีที่แล้ว +1

    Waheguruj markarnj

  • @manmohamsingh3775
    @manmohamsingh3775 5 หลายเดือนก่อน

    Eh tan ਉੱਥੇ ਖੜਾਵਾਂ ਨੂੰ ਹੀ ਮੱਥਾ ਟੇਕੀਂ ਜਾਂਦੇ ਹਨ

  • @lakhvindersingh6534
    @lakhvindersingh6534 2 ปีที่แล้ว

    वाह वाह बानी निरंकार है साहब

  • @paramdasparamdas6632
    @paramdasparamdas6632 2 ปีที่แล้ว +1

    Waheguru jee
    Deedar un ko hotey
    App jee naraz hote Deedar is very personal mehar hi
    You can not see through there eye
    Fuji na ker kisey nu
    Live and let live jee
    Guru tu kirpa mungo app nu vet darshan hon🌺📿📿📿📿🙏🙏🙏khush raho jee

  • @Nishan1968singh
    @Nishan1968singh 2 ปีที่แล้ว

    Wah ji wah

  • @ajmersingh8066
    @ajmersingh8066 2 ปีที่แล้ว +1

    ਬਾਦਲਾਂ ਨੂੰ ਜਿਤਾਉਣ ਦਾ ਕੰਮ ਤੁਸੀਂ ਕੀਤਾ ਹੁਣ ਤੱਕ

    • @parasdhillon1642
      @parasdhillon1642 2 ปีที่แล้ว

      ਇਹ ਕੀ ਲਿਖਿਆ ਮੂਰਖਾ ਤੂੰ ਦਿਮਾਗ ਨਾ ਦੀ ਚੀਜ਼ ਹੈਨੀ ਤੇਰੇ ਕੋਲ

    • @ajmersingh8066
      @ajmersingh8066 2 ปีที่แล้ว

      @@parasdhillon1642 ਤੂ ਕੀ ਆ ਮੂਰਖਾ

  • @AmritPal-ev9il
    @AmritPal-ev9il 2 ปีที่แล้ว

    ਨਾਨਕਸਰੀਆਂ ਦਾ ਬੇੜਾ ਗਰਕ ਹੋਣ ਤੇ ਆਇਆ

  • @paramjeetkaur1208
    @paramjeetkaur1208 2 ปีที่แล้ว +1

    🙏🏻🙏🏻🙏🏻🙏🏻🙏🏻

  • @inderjeet8401
    @inderjeet8401 2 ปีที่แล้ว +4

    Nanaksar vich jina satkar koye kar ni sakda gala bhoat karde na

  • @gursewakkatha209
    @gursewakkatha209 2 ปีที่แล้ว

    ਹੁਣ ਰਾਗੀ ਪ੍ਰਚਾਰਕ ਨਾਨਕਸਰ ਵਾਲਿਆਂ ਬਾਰੇ ਕਿਉਂ ਨਹੀ ਬੋਲਦੇ ਦੋਗਲੇ ਨੇ ਸਭ

    • @j.skundi7791
      @j.skundi7791 2 ปีที่แล้ว

      ਰਾਗੀ ਤੇ ਪ੍ਚਾਰਕਾਂ ਨੂੰ ਮੋਟੇ ਗੱਫੇ ਮਿਲਦੇ ਹਨ ਭਾਜੀ ਉਹ ਕਿਉਂ ਨਾ ਗੁਣ ਗਾਉਣ ਮਾਇਆ ਨਾਲ ਤਾਂ ਲੋਕ ਰੱਬ ਵੀ ਖਰੀਦ ਲੈਂਦੇ ਹਨ ਤਾਂ ਬੰਦਾਂ ਕੀ ਹੈ🙏🙏

  • @SarwanSingh-vj8ft
    @SarwanSingh-vj8ft 2 ปีที่แล้ว +1

    Bahi sahib ji app ji nu banti hy nanad singh ji dy nakak sar nu na kus galat bolo ji jo mariada nu bagad dy aa ohna nu jo marji kho ji par baba nanad singh ik baramh gaini cc

    • @Ekjot_Singh
      @Ekjot_Singh 2 ปีที่แล้ว

      I don't belong to nanaksar samprda but totally agree with you

  • @satgurudattsingh5003
    @satgurudattsingh5003 ปีที่แล้ว

    Akhauti sant ne

  • @ParamjitKaur-hq5ex
    @ParamjitKaur-hq5ex 2 ปีที่แล้ว

    absolutely right

  • @AMRIKSINGH-lq7kv
    @AMRIKSINGH-lq7kv 2 ปีที่แล้ว +1

    Bhai sahib ji Missonry a bare kiyo nahi bolde jehre guru sahib da sroop manji sahib to bina le ke jande ne jwab dena ji

  • @spsingh1705
    @spsingh1705 2 ปีที่แล้ว

    Bhout bhout bhai khosa jio well

  • @varindersingh486
    @varindersingh486 2 ปีที่แล้ว

    tu guru sikhe nya tanu Nanksar mhama vari ki Pata tank puknya odya rab Kalu dar

  • @ajmersingh8066
    @ajmersingh8066 2 ปีที่แล้ว +1

    ਆਪਣੇ ਧਰਮ ਵਿਚ ਕਿੰਨੀ ਮਣਮੱਤ ਆ ਦੱਸੀਏ ਫਿਰ

  • @bikersingh8634
    @bikersingh8634 2 ปีที่แล้ว +1

    Amrit Shak ke ਮਹਾਪੁਰਸ਼ਾ ਨੂੰ ਗੰਦੇ ਸ਼ਬਦ ਬੋਲਣਾ ਚੰਗਾ ਨਹੀਂ ਲਗਦਾ ਤੁਸੀ ਉਹਨਾਂ ਦੇ ਪੈਰਾਂ ਵਰਗੇ ਭੀ ਨਹੀਂ

  • @gursewakbuttar6371
    @gursewakbuttar6371 2 ปีที่แล้ว

    ਭੋਰਿਆ ਵਿੱਚ ਮੋਜਾ ਕਰਦੇ ਨੇ ਚਿਟੀ ਸਿਉਂਕ ਹੀ ਦੁਸ਼ਮਨ ਹੈ ਸਾਰੀ ਕੋਮ ਦੀਂ

    • @ashokklair2629
      @ashokklair2629 ปีที่แล้ว +1

      ਖੋਸਾ ਜੀ! ਨਾਨਕਸਰੀਆ ਨੂੰ ਗੁਰੂ ਨਾਨਕ ਜੀ ਪਰਤਖ ਦਰਸਨ ਹੋਏ। ਤੁਸੀ ਉਗਲੀ ਉਠਾਉਦੇ!!
      ਪਰ!! ਭਗਤ ਧੰਨਾ ਜੀ ਤੇ ਉਂਗਲੀ ਉਠਾਇਓ।
      ਕਿਉਕਿ ਭਗਤ ਧੰਨਾ ਜੀ ਨੂੰ ਵੀ :---
      👉🏿 ਇਹਿ ਬਿਧਿ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ ਪ੍ਰਤਖ ਗੁਸਾਈਆ ਧੰਨਾ ਬਡਭਾਗਾ।।

  • @Aman-vm6jc
    @Aman-vm6jc 2 ปีที่แล้ว +9

    Baba g tusi nanaksar nu badnam Karan di koshis na karo

    • @SatnamSingh-op7uj
      @SatnamSingh-op7uj ปีที่แล้ว

      App badhnam a as lai nanaksaria nu bhol da a

  • @hakamrajkregakhalsasingh4576
    @hakamrajkregakhalsasingh4576 2 ปีที่แล้ว +3

    Nanksar the dokhi

  • @Punjab_5rivers
    @Punjab_5rivers 2 ปีที่แล้ว +3

    ਕੁਝ ਨਾ ਕਰੋ ਜੇਕਰ ਤੁਹਾਨੂੰ ਸਟੇਜ ਮਿਲ ਜਾਵੇ ਤਾਂ ਸਿਰਫ ਇੱਕ ਦੂਜੇ ਨਾਲ ਲੜੋ

  • @abhijeetsingh4553
    @abhijeetsingh4553 2 ปีที่แล้ว

    Right vir ji waheguru ji waheguru ji waheguru ji

  • @ajmersingh8066
    @ajmersingh8066 2 ปีที่แล้ว

    ਇਹ ਤਾਂ ਲੋਕਾਂ ਨੂੰ ਹੁਣ ਪਤਾ ਲੱਗਿਆ ਬਾਦਲਾਂ ਵਾਰੇ ਕਰਤੇ ਅਐਤਕੀ ਪਾਸੇ ਤੁਸੀਂ ਕੋਈ ਕਸਰ ਨਹੀਂ ਛੱਡੀ ਹੁਣ ਤਕ ਧਰਮ ਦਾ ਬੇੜਾ ਗ਼ਰਕ ਕਰਤਾ ਤੁਸੀਂ

  • @manpreet.7258
    @manpreet.7258 2 ปีที่แล้ว +3

    Nanaksar nu badnaam karan di koshish,ajj TAK te kdi nanaksar ch beadbi nhi hoi, guru granth SINGH ji maharaj ji di,fr hon hi kyo,jrur koi magar sajish kar riha,

  • @rashmeetwahegurujiverynice4943
    @rashmeetwahegurujiverynice4943 2 ปีที่แล้ว

    Nanaksair nu nade te rehe ke vekho fer peta chelega Waheguruji kuch ta sach hi kite kite sare gurdware vitch nehi

  • @daljeetkaur9813
    @daljeetkaur9813 14 วันที่ผ่านมา

    Gyani ho sirph sukhmani sahib da he path vichar ke read kro lo, Do char bavkuph bandhya kerke nanaksar de marydha te unha de mahapursha nu glt boln da phl dekh laina guru sahib ne ki dena hai.

  • @JASVIRSINGH-xs8ld
    @JASVIRSINGH-xs8ld 2 ปีที่แล้ว +4

    ਬਾਬੇ ਨਹੀਂ ਇਹ ਗੰਗੂ ਦੀਆਂ ਔਲਾਦ ਨੇ

  • @ASingh1699k
    @ASingh1699k 2 ปีที่แล้ว

    Galam kauma da kush ni rehnda hunda. Haq te sach di gal kro raj bina nothing is possible 🙏🏼

  • @jashanpreet5225
    @jashanpreet5225 2 ปีที่แล้ว

    Jakara Vali koi gall nee

  • @gurusingh3861
    @gurusingh3861 2 ปีที่แล้ว

    Eh kehra paltu baba niklegeya.
    Hengkari tey nindak tota

  • @inderjagraon2806
    @inderjagraon2806 2 ปีที่แล้ว

    O mera putt sewadara to ja galti hogii sangat bakshnn haar ha galti hojandi ha

  • @ajmersingh8066
    @ajmersingh8066 2 ปีที่แล้ว

    ਫਿਰ ਅਕਾਲ ਤਖਤ ਨੇ ਕੀ ਕਰ ਲਿਆ ਇਹਨਾਂ ਨੂ

  • @AmandeepKaur-nx6dp
    @AmandeepKaur-nx6dp 2 ปีที่แล้ว +1

    NANAKSAR da waal ni vinga ho sakda ,awe na jor laai ja, je sikh aa tan NANAKSAR ja k ohna naal gal v kr sakda, awe stage te rolla paya . Krna kuj ni

  • @GurpreetSingh-fl2hj
    @GurpreetSingh-fl2hj 2 ปีที่แล้ว +1

    mafi mag ta li aa avi pati janda

  • @vanjeetkaur5364
    @vanjeetkaur5364 2 ปีที่แล้ว

    Pargat gura ki deh

  • @gopalsharma3479
    @gopalsharma3479 2 ปีที่แล้ว +1

    Bolan di maryada v sikho...
    Namarta varto...

  • @paramdasparamdas6632
    @paramdasparamdas6632 2 ปีที่แล้ว

    Auto spell is a problem
    Meant dukhi na kero kise da dill

  • @ajmersingh8066
    @ajmersingh8066 2 ปีที่แล้ว

    ਇਹ ਨਾਨਕਸਰੀਏ ਇਹੀ ਕਰਦੇ ਆ

  • @narinder.singh.nama.9582
    @narinder.singh.nama.9582 2 ปีที่แล้ว

    Bahut Bura Hal Hoya Paya ?328 Saroop La pata Hoya Nu2 Sal Ho Gaye ?

  • @inderjitsingh1638
    @inderjitsingh1638 2 ปีที่แล้ว

    Sachhai nu kitna v chhupao,samne aa he jandi hai.

  • @harbantsingh9817
    @harbantsingh9817 2 ปีที่แล้ว

    ?

  • @devindergrewal2004
    @devindergrewal2004 2 ปีที่แล้ว

    Ghala baba tan jameen te kabja lain gia si, Sukhbir naal gae si.

    • @j.skundi7791
      @j.skundi7791 2 ปีที่แล้ว

      ਘਾਲੇ ਨੇ ਬਾਬਾ ਸਾਧੂ ਸਿੰਘ ਦੇ 15 ਬੰਦੇ ਗੋਲੀਆਂ ਨਾਲੇ ਮਰਵਾਏ ਸੀ ਜਮੀਨ ਦੀ ਖਾਤਿਰ ਓਦੋਂ ਖਾੜਕੂਵਾਦ ਸੀ ਇਹ ਸਜਾ ਵੀ ਭੁਗਤ ਕੇ ਆਇਆ ਸੀ ਇਹ ਦੀ ਉੱਪਰ ਤਕ ਗਲਬਾਤ ਹੋਣ ਕਰਕੇ ਇਹਦੀ ਉਮਰ ਕੈਦ ਮਾਫ ਹੋ ਗਈ ਸੀ ਸੰਤ ਰਾਮ ਸਿੰਘ ਜਿਹੜਾ ਗੋਲੀ ਨਾਲ ਮਰਿਆ ਉਹਨੂੰ ਘਾਲੇ ਨੇ ਕੁੱਟ ਕੇ ਜਗਰਾਓਂ ਤੋਂ ਕੱਢਿਆ ਉਹ ਸੀਂਗੜੇ ਚਲੇ ਗਿਆ ਸੀ ਇਹ ਕਰਤੂਤਾਂ ਹਨ ਇਹਨਾਂ ਦੀਆਂ🙏🙏

  • @Ravindersaab4394
    @Ravindersaab4394 2 ปีที่แล้ว

    Punjab ch dara vad khatam hona chi da aaa

  • @ramkrishnsingh8882
    @ramkrishnsingh8882 2 ปีที่แล้ว

    La ton.key.bhoot.baton.send.jaji.mantey

  • @KulwantSingh-gg5qe
    @KulwantSingh-gg5qe 2 ปีที่แล้ว +1

    ਗ੍ਰੰਥ ਵਿਚੋਂ ਸਰੀਰ ਦੇ ਦਰਸ਼ਨ ਕਿੰਵੇ ਹੋ ਸਕਦੇ ਹਨ ਉਹ ਤਾਂ ਗਿਆਨ ਹੈ ਪਖੰਡੀ ਝੂਠ ਬੋਲਦੇ ਹਨ

    • @j.skundi7791
      @j.skundi7791 2 ปีที่แล้ว

      ਭਾਜੀ ਕੋਈ ਦਰਸ਼ਨ ਦੁਰਸ਼ਨ ਨਹੀਂ ਹੋਏ ਇਹ ਝੂਠ ਬੋਲ ਕੇ ਆਪਣਾ ਪਾਖੰਡ ਚਲਾਉਂਦੇ ਹਨ ਦੱਸਵੇਂ ਪਾਤਸ਼ਾਹ ਨੇ ਤਾਂ ਕਦੀਂ ਨਹੀਂ ਕਿਹਾ ਕਿ ਸਾਨੂੰ ਗੁਰੂ ਨਾਨਕ ਜੀ ਦੇ ਦਰੜਨ ਹੋਏ ਹਨ ਇਹਨਾਂ ਪਾਖੰਡੀਆਂ ਨੂੰ ਦਰਸ਼ਨ ਹੋ ਗਏ,ਬਾਬਾ ਈਸ਼ਰ ਸਿੰਘ ਨੂੰ ਨਰਾਇਣ ਸਿੰਘ ਸੰਤ ਨੇ ਜ਼ਹਿਰ ਦੇ ਕੇ ਮਾਰਿਆ ਸੀ ਤੇ ਗੱਦੀ ਆਪ ਸੰਭਾਲ ਲਈ ਉਸ ਤੋਂ ਬਾਦ ਘਾਲੇ ਨੇ ਸੰਭਾਲ ਲਈ ਇਹ ਸਭ ਪਾਖੰਡੀ ਹਨ🙏🙏

    • @KashmirSingh-fg1ie
      @KashmirSingh-fg1ie 2 ปีที่แล้ว +1

      Tusi aap baani padhi hundi ta eda na likhde

  • @ajmersingh8066
    @ajmersingh8066 2 ปีที่แล้ว

    ਦੂਜੇ ਨੂ ਬੜੲ ਪਾਖੰਡ ਕਹਿੰਦੇ ਹੋ

  • @ramkrishnsingh8882
    @ramkrishnsingh8882 2 ปีที่แล้ว

    La ton.key.bhoot.nation.send.jaji.mantey

  • @punjabson5991
    @punjabson5991 2 ปีที่แล้ว

    KHOSA BHAI TUSSI OTHEY DE OTHEY HI HO , KOI AGAH KU TRANGH
    PICHAAH FAIR NA MODHRAA .
    SWAAD NAHI GALL DA NA KHALSEY NU FABBDA HAI DILAVER SINGH DA NAA .......TE BASS

    • @HarbhajanSingh-ti6vx
      @HarbhajanSingh-ti6vx 2 ปีที่แล้ว

      AKAL TAKHAT sahib de Jathedar kyon videi dekh ke chup han. Bolde kyon nahin

  • @surinderpalkaur1581
    @surinderpalkaur1581 2 ปีที่แล้ว +2

    Nanak sariaa jhooth bolda

  • @tulshansingh6792
    @tulshansingh6792 2 ปีที่แล้ว

    ਬਕਵਾਸ ਕਰੀ ਜਾਂਦੇ ਫੁਕਰੇ

  • @baljinderkaur4579
    @baljinderkaur4579 2 ปีที่แล้ว

    Dere band krao ek hal hay

  • @gurusingh3861
    @gurusingh3861 2 ปีที่แล้ว

    Tu we ek paltu baba

  • @inderjeet8401
    @inderjeet8401 2 ปีที่แล้ว

    Bakvas mari janda

    • @fighterman9329
      @fighterman9329 2 ปีที่แล้ว

      nanaksar wale jini beadbi karde aa oni koi ni karda