ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਹੀ ਸਤਿਕਾਰ ਯੋਗ ਮਾਤਾ ਜੀ ਅੱਗੇ ਸਿਰ ਝੁਕਦਾ ਜੀ.ਜਿਸ ਨੇ ਅਨਮੋਲ ਹੀਰੇ ਨੂੰ ਜਨਮ ਦਿਤਾ
ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵਹਿਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁੱਤਰ ਦੇਣ🙏🙏🙏🙏🙏🙏🙏
😂🎉😢😮😊😢 ji ok my😊 ni❤😂
❤
l-.. 39:03 🎉😢😮😅😂
Waheguru waheguru waheguru waheguru ❤❤❤❤😊 Satnam Waheguru
❤❤😂😂😊😊😊
ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ
ਧੰਨਵਾਦ ਧੰਨਵਾਦ ਧੰਨਵਾਦਸ਼ੁਕਰੀਆ ਜ਼ਿੰਦਗੀ ਦੀ ਸੇਂਧ ਦਿੱਤੀ, ਧੰਨ ਮਾਤਾ ਤੁਹਾਡੇ ਕਰਕੇ ਤੁਹਾਡੀ ਮਾਂ ਵੀ ਧੰਨ ਹੈ
ਧੰਨ ਹੈ ਉਹ ਮਾਂ ਜਿਸ ਦਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਿਆਂ ਹੋਇਆ ਹੈ ਲੱਖ ਲੱਖ ਵਾਰ ਸਲਾਮ ਕਰਦਾ ਹਾਂ
ਮਾਤਾ ਜੀ ਵਾਹਿਗੁਰੂ ਜੀੀ ਚਰਨਾਂ ਵਿੱਚ ਰੱਖੇ🙏🙏
ਆਪ ਨੇ ਜਿਉਂਦੇ ਜੀਅ ਵੀ ਰੱਜ ਕੇ ਪਿਆਰ ਕੀਤਾ ਹੈ 🙏🏻ਆਪ ਜੀ ਇੱਕ ਮਾਂ ਦਾ ਹੀ ਨਹੀਂ ਹਜ਼ਾਰਾਂ ਮਾਵਾਂ ਦਾ ਮਾਣ ਓ 🙏🏻ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ 🙏🏻
.
🎉😂
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਪਿਛਲੇ ਦਸਾਂ ਦਿਨਾਂ ਤੋਂ ਦੁਨੀਆਂ ਤੋਂ ਤੁਰ ਗਈ ਅਪਣੀ ਮਾਂ ਬਾਰੇ ਕੁਝ ਨਾ ਕੁਝ ਹਰ ਰੋਜ਼ ਸਾਂਝਾ ਕਰਦੇ ਆ ਰਹੇ ਹਨ ਤੇ ਮਾਂ ਦੀਆਂ ਅਭੁੱਲ ਯਾਦਾਂ ਵੀ। ਏਨੇ ਵੱਡੇ ਗਿਆਨੀ ਤਰਕ ਦੇ ਅਧਾਰਤ ਗੱਲ ਕਰਨ ਵਾਲੇ ਮਾਂ ਦੀ ਮਮਤਾ ਨੂੰ ਬਹੁਤ ਹੀ ਸੁਚੱਜੇ ਢੰਗ ਸੰਗਤਾਂ ਦੇ ਰੂ-ਬ-ਰੂ ਕੀਤਾ। ਉਹਨਾਂ ਦਾ ਅਪਣੀ ਮਾਂ ਪ੍ਰਤੀ ਪਿਆਰ ਸਤਿਕਾਰ ਸਨੇਹ ਉਹਨਾਂ ਦੀਆਂ ਮੋਹ ਭਿੱਜੀਆਂ ਗੱਲਾਂ ਬਹੁਤ ਵਾਰ ਮੈਨੂੰ ਵੀ ਭਾਵੁਕ ਕਰ ਗਈਆਂ।ਇਸ ਅੰਤਿਮ ਅਰਦਾਸ ਦੇ ਮੌਕੇ 'ਤੇ ਭਾਈ ਸਾਹਿਬ ਹੁਣਾਂ ਦਾ ਖੜੇ ਹੋ ਮਾਂ ਬਾਰੇ ਕੁਝ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਅਪਣੀ ਮਾਂ ਪ੍ਰਤੀ ਕਿੰਨਾ ਪਿਆਰ ਸਤਿਕਾਰ ਸਨੇਹ ਸੀ। ਮੈਂ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਗੱਲਾਂ 'ਤੇ ਅਮਲ ਜਰੂਰ ਕਰਨਾ।
ਚੰਗੇ ਪੁੱਤਰ ਦੀ ਮਾਂ ਕਦੇ ਮਰ ਨੀ ਸਕਦੀ ਸਾਡੀ ਹਮਦਰਦੀ ਆਪ ਜੀ ਦੇ ਨਾਲਹੈ
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਸ਼ਾਂਤੀ ਦਿਓ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ ਜੀ 🙏🙏
ਆਪ ਜੀ ਦੇ ਪਿਆਰ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਸਲ ਵਿੱਚ ਆਪ ਜੀ ਪ੍ਰਤੀ ਅਤੇ ਆਪ ਜੀ ਦੇ ਬਚਨਾਂ ਪ੍ਰਤੀ ਸਤਿਕਾਰ ਦਰਸਾ ਰਿਹਾ ਹੈ ਜੀ 🙏🏻🙏🏻
ਬਹੁਤ ਧੰਨ ਉਹ ਮਾ ਜਿਸ ਦੀ ਕੁਖੋ ਤੁਸੀ ਜਨਮ ਲਿਆ ਵਾਹਿਗੂਰ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ 🙏🙏🙏🙏
😢😢🎉❤😢❤😂
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸਣ ਜੀ ਬਹੁਤ ਦੁੱਖ ਹੁੰਦਾ ਮਾਂ ਦਾ😢😢😢😢😢😢
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਬਰ ਸੰਤੋਖ ਭਾਈ ਸਾਹਿਬ ਜੀ ਨੂੰਚੜਦੀਕਲਾ ਵਿੱਚ ਰਖਣਾ ਜੀਉ
ਭਾਈ ਜੀ ਤੁਸੀ ਆਪਣਾ ਦਿਲ ਬੰਨੋ ਮਾਂ ਨਹੀ ਆਉਣੀ ਸੰਗਤ ਨੂੰ ਤੁਹਾਡੀ ਬਹੁਤ ਲੋੜ ਹੈ ਧੰਨ ਧੰਨ ਸੀ ਤੁਹਾਡੀ ਮਾਂ ਜਿਸਨੇ ਇਸ ਹੀਰੇ ਨੂੰ ਜਨਮ ਦਿਤਾ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਭਾਈ ਸਾਹਿਬ ਰਣਜੀਤ ਸਿੰਘ ਢਡੜਰੀਆਂ ਵਾਲਿਆਂ ਨੂੰ ਸਿਦਕ ਬਖਸ਼ੋ ਔਰ ਹੌਸਲਾ ਦਿਉ ਉਹਨਾ ਨੂੰਉਹਨਾ ਦੀ ਮਾਤਾ ਦੀ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾ ਚ ਨਿਵਾਸ ਦੇਣ
ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵੀਹਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁਤਰ ਦੇਣ
ਯੁੱਗ ਪੁਰਸ਼ ,ਅਨਮੋਲ ਹੀਰੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਦੇ ਚਰਨਾਂ ਵਿੱਚ ਕੋਟਨਿ ਕੋਟਿ ਪ੍ਰਣਾਮ ਜੀ 🙏🏻😭
Bas karo jug purah dekh lai ina da gagri
Waheguru ji
@@BalwinderKaur-um8is😢
ਇਸ ਦੁੱਖ ਦੀ ਘੜੀ ਵਿੱਚ ਬਹੁਤ ਅਫਸੋਸ ਐ ਬਾਬਾ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਆਪ ਜੀ ਭਾਣਾ ਮੰਨਣ ਦਾ ਬਲ ਬਖਸ਼ਣ 👏👏👏👏👏
6:55 6:55
@@KuldeepKaur-ml8jc 🙏🙏🌷
ਧੰਨ ਹੋ ਤੁਸੀਂ ਬਾਬਾ ਜੀ ਤੁਸੀਂ ਧੰਨ ਹੋ ਵਾਹਿਗੁਰੂ ਤੁਹਾਨੂੰ ਹਿੰਮਤ ਦੇਵੇ ❤❤
ਮਾ ਤਾ ਮਾ ਹੁੰਦੀਆ ਬਾਬਾ ਜੀ ਚੜ੍ਹਦੀ ਕਲਾ ਵਿਚ ਰਹੋ
ਵਾਹਿਗੁਰੂ ਜੀ ਭਾਈ ਸਾਹਿਬ ਜੀ ਮਾਂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਿਓ
ਵਾਹਿਗੁਰੂ ਜੀ ਇੰਨਾਂ ਨੂੰਚਰਨਾ ਵਿੱਚ ਨਿਵਾਸ ਬਖ਼ਸ਼ਣ🙏🏻🙏🏻🙏🏻🙏🏻
ਸਦਾ ਪਰਮੇਸ਼ਰ ਦੁਆਰ ਨਾਲ ਖੜੇ ਆ 🙏 ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ 🙏
ਭਾਈ ਸਾਹਿਬ ਜੀ ਮਾਤਾ ਜੀ ਨੂੰ ਮਹਾਰਾਜ ਚਰਨਾਂ ਦਾ ਨਿਵਾਸ ਬਖਸ਼ਣ ਭਾਈ ਸਾਹਿਬ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਸਿਖਾਂ ਦੇ ਸਾੜਾ ਬਹੁਤ ਹੈ ਤੇ ਇਹ ਆਪਣਿਆਂ ਨੂੰ ਆਪ ਹੀ ਮਾਰੀ ਜਾਂਦੇ ਨੇ ਮੈਂ ਪਹਿਲਾਂ ਤੁਹਾਡੇ ਬਰਖਿਲਾਫ਼ ਸੀ ਹੁਣ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ
ਵਾਹਿਗੁਰੂ ਜੀ 😢😢😢 ਧੰਨ ਮਾਤਾ ਜੀ ਜਿਨ੍ਹਾਂ ਦਾ ਪੁੱਤਰ ਗੁਰੂ ਸਾਹਿਬ ਜੀ ਦੇ ਲੜ੍ਹ ਲਗਿਆ ❤❤❤
ਮਾਤਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਅਸਥਾਨ ਬਖਸ਼ਣ ਭਾਈ ਸਾਬ ਜੀ ਨੂੰ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿੰਨਾਂ ਦੇ ਬੱਚੇ ਨਾਮ ਜਪਦੇ
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਜਸਵੀਰ ਕੌਰ NZ
ਮਾਂਵਾ ਠੰਡੀਆਂ ਛਾਵਾਂ ,ਛਾਵਾਂ ਕੌਣ ਕਰੇ ਉਹ ਮੇਰੇ ਪ੍ਰਮਾਤਮਾਂ ਕਿਸੇ ਦੀ ਮਾਂ ਨਾ ਮਰੇ 🙏💕
ਮਾਂ ਤਾ ਮਾਂ ਹੁੰਦੀ ਹੈ
ਸਤਿਨਾਮ ਸ਼੍ਰੀ ਵਾਹਿਗੁਰੂ ਜੀਧੰਨ ਏ ਮਾਤਾ ਜੀ ਜਿਨ੍ਹਾਂ ਨੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜਨਮ ਦਿੱਤਾਵਾਹਿਗੁਰੂ ਜੀ ਮਾਤਾ ਜੀ ਨੂੰ ਸੱਚਖੰਡ ਵਿੱਚ ਰੱਖਣਾ
ਧੰਨ ਧੰਨ ਮਾਤਾ ਜੀ ਨੂੰ ਲੱਖ ਲੱਖ ਨਮਨ।
Waheguru g
🙏🙏🙏🙏🙏🙏🙏 6:55
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
ਬਾਬਾ ਜੀ ਮਾਤਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਿੱਛੇ ਪਰਿਵਾਰ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਛੋਟੇ ਵੀਰ ਜੀ ਵਾਹਿਗੁਰੂ ਜੀ ਥੈਨੂੰ ਚੜ੍ਹਦੀ ਕਲਾ ਵਿਚ ਰੱਖਣ ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ.....🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ ।🙏🙏🙏🙏🙏😢😢😢😢😢😢🌹🌹🌹🌹🌹🌹
ਮਾਤਾ ਜੀ ਨੂ ਪ੍ਰਮਾਤਮਾ ਅਪਣੇ ਚਰਣਾ ਵਿਚ ਨਿਵਾਸ ਬਖਸਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ🙏
ਵਾਹਿਗੁਰੂ ਜੀ ਮਾਤਾ ਜੀ ਨੂੰ ਚਰਨਾਂ ਵਿੱਚ ਨਿਵਾਸ ਸਥਾਨ ਦੇਣਾ ਭਾਈ ਸਾਹਿਬ ਨੂੰ ਭਾਣਾ ਮੰਨਣ ਦਾ ਬਲ ਬਖਸਣਾ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ
ਹਾਏ ਭਾਈਜੀ ੧੦,,ਦਿਨੰਹੋਵੀਗੱਏ,ਬੱਹੋਤਦੁੱਖਹੁੰਦਾ,ਜੱਦੋ ਤੁੱਹਾਡੀਆ,ਗੱਲਾ ਸੰਨਕੇ,ਰੋਣ,ਆਜਾਦਾ ਭਾਈ ਜੀ,ਹਿੱਮਤ,ਰੱਖੋਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਭਾਈ ਸਾਹਿਬ ਦੁਆਰਾ ਬੋਲੇ ਗਏ ਭਾਵੁਕ ਬੋਲ ਮਨ ਨੂੰ ਛੂਹ ਗਏ। ਸੱਚ ਮੁੱਚ ਮੰਮੀ ਜੀ ਦੀ ਇਕ ਇਕ ਗੱਲ ਯਾਦ ਹੈ ਮੈਨੂੰ।ਹਰ ਮੌਕੇ ਤੇ ਹਰ ਸਮੇਂ
❤❤
ਵਾਹਿਗੁਰੂ ਜੀ🙏ਰੱਬ ਮਾਂ ਕਿਸੇ ਦੀ ਨਾ ਖੋਵੇ,*ਮਾਂ ਮਾਂ ਹੀ ਹੁੰਦੀ ਹੋਰ ਕੋਈ ਮਾਂ ਨੀ ਹੋ ਸਕਦਾ🙏🙏ਵਾਹਿਗੁਰੂ ਜੀ ਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏
ਵਾਹਿਗੁਰੂ ਮਿਹਰ ਕਰੋ ਸਾਡੇ ਭਾਈ ਸਾਹਿਬ ਤੇ,
ਅਨਮੋਲ ਹੀਰੇ ਨੂੰ ਜੱਨਮ ਦੇਣ ਵਾਲੀ ਮਾਂ ਨੂੰ ਕੋਟਨ। ਕੋਟ ਪ੍ਰਣਾਮ ❤❤❤❤❤❤❤❤❤❤❤❤❤❤
ਪਰਮਾਤਮਾ ਓਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ😢
ਦੁਨੀਆਂ ਵਿੱਚ ਜੇਕਰ ਕੋਈ ਰੱਬ ਹੈ ਤਾਂ ਉਹ ਮਾਂ ਹੈ ਜਿਸ ਦੀ ਕੁੱਖੋਂ ਅਸੀਂ ਸਾਰੇ ਪੈਦਾ ਹੋਏ।
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ
Waheguru ji waheguru ji waheguru ji waheguru ji 🙏🙏🙏🙏🙏🙏🙏🙏🙏🌹🌹🌹🌹🤣🤣🤣🥰🥰🥰
ਸੱਚਮੁੱਚ ਮਾਂ ਦਾ ਦਰਜਾ ਸਭ ਤੋਂ ਉੱਤਮ ਹੁੰਦਾ ਹੈ 🙏🙏
ਧੰਨ ਧੰਨ ਮਾਤਾ ਪਰਮਿੰਦਰ ਕੌਰ ਜੀ ਨੂੰ ਕੋਟਿਕੋਟਿ ਨਮਸਕਾਰ
ਧੰਨ ਉਹ ਮਾ ਜੀਹਨੇ ਹੀਰੇ ਵਰਗੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ 🙏🙏🙏🙏🙏
,,,ਮਾਂ ਪਿਓ ਦੋਨੇ ਗਏ ਜੀ ਬਹੁਤ ਬੁਰਾ ਹਾਲ ਐ ਜੀ 😭😭😭
Very true ideology 🙏ਪਰਮਾਤਮਾ ਮਾਤਾ ਜੀ ਨੂੰ ਅਪਣੇ ਚਰਨੀ ਲਾਉਣ 🙏।ਗਰੀਬੀ ਤੋਂ ਘਬਰਾਕੇ ਸ਼ਰਮਾ ਕੇ ਮੈਂ ਰੋਈ ਨਹੀ,ਮੈਨੂੰ ਮੌਤ ਨੇ ਰੁਲਾਤਾ ਵਰ ਨਾ ਮੈਂ ਜ਼ਿੰਦਗੀ ਵਿੱਚ ਰੋਈ ਨਹੀ।
Sikh kom da mhaan heera 🤍 Dhadrian wala 🙏🧡
ਵਾਹਿਗੁਰੂ ਜੀ ❤❤ਪਰੀਵਾਰ ਤੇ ਮਿਹਰ ਕਰੋ ਜੀ ❤❤❤
ਮਾਣ ਕਰਦੇ ਹਾਂ ਜੀ ਭਾੲੀ ਸਾਹਿਬ ਤੇ ਜੋ ਦੁੱਖ ਝੱਲ ਕੇ ਵੀ ਸਾਨੂੰ ਗਿਆਨ ਦੇ ਰਹੇ ਹਨ 🙏🏻🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
My home
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ,,,
ਮਾਤਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏ਤੇ ਤੁਹਾਨੂੰ ਤੇ ਤੁਹਾਡੇ ਪਰਵਾਰ ਨੂੰ ਚੜਦੀ ਕਲਾ ਚ, ਰੱਖਣ ਸਰਬੱਤ ਦਾ ਭਲਾ ਹੋਵੇ ਜੀ ਇਨਸਾਨ ਦਾ ਪੜਿਆ ਲਿਖਿਆ ਜਰੂਰੀ ਨਹੀਂ ਪਰ ਫਰਜ,ਸੰਸਕਾਰ,ਸਤਿਕਾਰ,ਚੰਗੇ ਗੁਣ ਸਾਨੂੰ ਪੜਿਆ ਲਿਖਿਆ ਬਣਾ ਦਿੰਦੇ ਹਨ ਜੋ ਮਾਤਾ ਜੀ ਵਿੱਚ ਸਨ 🙏ਵਾਹਿਗੁਰੂ ਜੀ
11
🙏🙏🙏🙏🙏
ਭਾਵੁਕ ਬੋਲ,ਸਿਰ ਹੀ ਨਾ ਹੁੰਦਾ ਜੇ ਮਾ ਨਾ ਹੁੰਦੀ, ਵਾਹਿਗੁਰੂ ਮਾਤਾ ਨੂੰ ਚਰਨਾ ਵਿਚ ਨਿਵਾਸ ਬਖਸ਼ਣ
ਵਾਹਿਗੁਰੂ ਜੀ ਵਾਹਿਗੁਰੂ ਜੀ
Bhai sahib ji mata ji sda tuhade naal hi ਰਹਿਣਗੇ,ਓਨਾ ਦੀ ਰੂਹ ਹਮੇਸ਼ਾ ਤੁਹਾਡੇ ਅੰਗ ਸੰਗ ਰਹੇਗੀ
ਅਨਮੋਲ ਹੀਰੇ ਨੂੰ ਜਨਮ ਦੇਣ ਵਾਲੀ ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ 💎🙏🏻🙏🏻🙏🏻🙏🏻🙏🏻🙏🏻🙏🏻😭
ਭਾਈ ਸਾਹਿਬ ਜੀ ਆਪ ਜੀ ਦੇ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏😭
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਜਨਮ, ਅਤੇ ਬਚਪਨ ਤੋਂ ਚੰਗੇ ਸੰਸਕਾਰ,ਦੇਣ,b ਦੇ ਕੇ ਸਿੱਖ ਕੋਮ ਦਾ ਅਨਮੋਲ ਹੀਰਾ,ਬਣਨ ਤੱਕ ਅਲਵਿਦਾ ਪਿਆਰੀ ਮਾਂ ❤❤❤
1
@@DaraSingh-nb5ct 67y777th
757😂❤(& 3a is a
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
❤ਵਾਹਿਗੁਰੂ ਜੀ ਇਥੇ ਤਾਂ ਲੋਕਾਂ ਕੋਲ ਜੇ ਰੱਬ ਦੀਆਂ ਗੱਲਾਂ ਕਰੀਏ ਉਥੇ ਵੀ ਬਹੁਤ ਕੁਝ ਸੁਨਣਾ ਪੈਦਾ ਅਸੀਂ ਤਾਂ ਕਿਹਾ ਕ ਤੁਹਾਡੀ ਇੱਛਾ ਸੀ ਅਸੀਂ ਇਸ ਲਈ ਭੈਣਾਂ ਨੂੰ ਪ੍ਰੇਰਿਤ ਕਰੀਏ ਅਸੀਂ ਤਾਂ ਹੀ ਚੁੱਪ ਰਹਿੰਦੇ ਸੀ
Esda mtlb ki Jo tuci likha e g
ਸਤਨਾਮ ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ੇ
Waheguru ji 🙏🙏🙏🙏🙏🙏
@@baldishdaroch😊
ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
ਭਾਈ ਸਾਹਿਬ ਜੀ ਲੋਕਾ ਦੇ ਮੂੰਹ ਕੋਈ ਬੰਦ ਨੀ ਕਰ ਸਕਦਾ ਮਾਂ ਤਾਂ ਮਾਂ ਹੁੰਦੀ ਏ ਜੀ 🙏❤❤
❤ੴ❤ਵਾਹਿਗੁਰੂ ਜੀ ਭਾਵੇਂ ਮਾਤਾ ਜੀ ਨੂੰ ਕਦੇ ਨਹੀਂ ਦੇਖਿਆ ਪਰ ਤੁਹਾਡੇ ਕੋਲੋਂ ਸੁਣ ਕੇ ਬਹੁਤ ਦੁੱਖ ਹੋਇਆ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ❤ੴ❤
ਧੰਨ ਹੈ ਉਹ ਮਾਂ ਜਿਸ ਨੇ ਹੀਰੇ ਜਹੇ ਪੁਤਰ ਨੂੰ ਜਨਮ ਦਿੱਤਾ। ਬਹੁਤ ਦੁਖ ਹੋਇਆ ਉਹਨਾਂ ਦੇ ਜਾਣ ਦਾ
ਯੁੱਗ ਪੁਰਸ਼ ,ਅਨਮੋਲ ਹੀਰੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਦੇ ਚਰਨਾਂ ਵਿੱਚ ਕੋਟਨਿ ਕੋਟਿ ਪ੍ਰਣਾਮ ਜੀ
ਧੰਨ ਓਮਾ ਜੀਨੇ ਹੀਰੇ ਵਰਗੇ ਪੁਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਸੁਰਗ ਚ ਵਾਸਾ ਕੋਟਾਨਿ ਕੋਟਿ ਪ੍ਰਣਾਮ ਹੈ ਮਾਂ ਨੂੰ ਵਾਹਿਗੁਰੂ ਜੀ ❤🎉🎉🎉🎉
ਕਿਹੜਾ ਸਵਰਗ ਜੀ
WAheguru ji😢
ਧੰਨ ਹੈ ਉਹ ਮਾਂ ਜਿਸ ਨੇ ਹੀਰੇ ਵਰਗੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏
Eh tan maa te depend karda ke kis pase bache da tyan launa..eh oh maa di bhgti c jo bhai sab nu parmatma da rang chrya
Baba ji very beautiful gurbani❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ । ਵਾਹਿਗੁਰੂ ਜੀ ।ਵੀਰ ਜੀ ਤੁਹਾਨੂੰ ਕਦੇ ਮੌਕਾ ਨਈ ਮਿਲਿਆ ਸੀ ਮਾਤਾ ਜੀ ਬਾਰੇ ਗਲ ਕਰਨ ਦਾ ।ਅੱਜ ਦਿਲ ਖੋਲ ਕੇ ਦਾ ਰਯੇ ਹੋ ।ਵਧੀਆ ਕੀਤਾ ਅਪਣੇ ਦਿਲ ਦੀ ਗਲ ਅੱਜ ਸਾਡੇ ਨਾਲ ਕੀਤੀ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ।ਮਾਤਾ ਜੀ ਨੂੰ ਅਪਣੇ ਚਰਨ ਕਮਲਾ ਚ ਨਿਵਾਸ ਦੇਣ ਜੀ ।।ਮੇਰੇ ਪਿਤਾ ਨੂੰ ਗਿਆ ਨੂੰ ਬਹੁਤ ਸਮਾ ਹੋ ਗਿਆ ।ਜਿਹੜੇ ਚਲ ਜਾਣ ਵਾਪਿਸ ਨਈ ਆਂਦੇ ਵੀਰ ਜੀ ।😭😭ਗਲਾ ਸੁਣ k ਰੋਣਾ ਆ ਗਿਆ । ਵਾਹਿਗੁਰੂ ਜੀ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।ਭਲਾ ਕਰਿਓ ਸਾਰਿਆ ਦੇ ਮਾਤਾ ਪਿਤਾ ਦੀ ਲੰਬੀ ਉਮਰ ਹੋਵੇ ।🙏🙏🙏🙏😭😭😭
Meri ma v rb kol a pr mai KDE ikala nhi oh hr time mere nal hunde a ji never mis always with me
ਸਤਿਗੁਰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🌹🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💝🙏🙏
ਧੰਨ ਮਾਤਾ ਪਰਮਿੰਦਰ ਕੌਰ ਜੀ
ਸਤਿਗੁਰ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ ਵਹਿਗੂਰ
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਮਾਂ ਮਾਂ ਹੀ ਹੁੰਦੀ ਹੈ 😢
ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਮੈਨੂੰ ਇਹ ਗੱਲ ਸਮਜਨ ਵਿੱਚ ੧੨ ਸਾਲ ਲੱਗ ਗਏ ਕੀ ਜੰਦੋ ਇਕ ਬੱਚਾ ਖੇਡ ਰਿਆ ਹੁੰਦਾ ਓਹਦੋਂ ਮਾਂ ਕੰਮ ਕਰ ਰਹੀ ਹੁੰਦੀ ਹੈ ਤੇ ਜਂਦੋ ਹੀ ਬੱਚਾ ਰੋਣ ਲੱਗਦਾ ਏ ਤਾਂ ਮਾਂ ਪੱਜ ਕੇ ਓਹਨੂ ਚੁੱਪ ਕਰਵਾਉਂਦੀ ਹੈ ਲਾਡ ਲਡਾਉਂਦੀ ਹੈ ਪਰ ਜਿਸਦੀ ਮਾਂ ਈ ਇਸ ਦੁਨੀਆ ਤੋਂ ਚਲੀ ਜਾਏ ਤਾਂ ਦੱਸੋ ਉਹ ਬੱਚਾ ਰੋ ਕੇ ਵੀ ਕੀ ਕਰੇ 😢😢😢😢
ਸਾਰੀਆਂ ਮਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ
Waheguru ji mata ji nu apne charna vich sathan deve.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏
ਭਾਈ ਸਾਹਿਬ ਜੀ ਜਿੰਦਾਬਾਦ ਸਨ ਜਿੰਦਾਬਾਦ ਹਨ ਤੇ ਸਦਾ ਜਿੰਦਾਬਾਦ ਰਹਿਣਗੇ ਧੰਨਵਾਦ ਭਾਈ ਸਾਹਿਬ ਜੀ ਦਾ ਲੋਕਾਂ ਨੂੰ ਅਵੇਅਰ ਕਰਨ ਦਾ ਕਿ ਮਨੁੱਖਤਾ ਦੇ ਨਾਲ ਨਾਲ ਖੁਦ ਨੂੰ ਵੀ ਪਿਆਰ ਕਰਿਆ ਕਰੋ
Zindabad nu fansi ho gyi dhdri nu
ਸ਼ਾਇਦ ਮੁਰਦਾਬਾਦ ਦਾ ਵਹਿਮ ਪੈ ਗਿਆ ਹੋਵੇ ਜੋਂ ਬਿਨਾ ਵਜ੍ਹਾ ਤੋਂ ਹੀ ਜਿੰਦਾਬਾਦ ਕਹੀ ਜਾਂਦੇ ਐ।
Zindabad Bhai SahibLok aw jehde mach de ne etho pta lgda eh apne Maa peo nu pyar dilo ni krde...uto jo mrji kehan.....saleo Time ta dekh lo kehda ga har time jaelusy changi ni hundi...😢😢😂😂
🙏🙏😭😭😭
@@Heaven_Gill tenu dasan di lor ni maa baap nu kida pyar kari da ,bhen chudwa tu apni apa ta ede hi machna
ਵਾਹਿਗੁਰੂ ਜੀ ਸਭ ਦਾ ਭਲਾ ਕਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਡੀ ਮਾਤਾ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji vichhdi rooh nu apne charna ch niwas bakhshna ji❤🌹🙏🌹🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏❤️
ਸਤਿਗੁਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏🙏🙏
ਵਾਹਿਗੁਰੂ ਜੀ ਸਤਿਨਾਮੁ ਜੀ
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਸਬ ਮਾਮਾਂ ਨੂੰ ਤੰਦਰੁਸਤੀਆਂ ਦਿਓ ਜੀ 🙏
ਬਹੁਤ ਹੀ ਸਤਿਕਾਰ ਯੋਗ ਮਾਤਾ ਜੀ ਅੱਗੇ ਸਿਰ ਝੁਕਦਾ ਜੀ.ਜਿਸ ਨੇ ਅਨਮੋਲ ਹੀਰੇ ਨੂੰ ਜਨਮ ਦਿਤਾ
ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵਹਿਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁੱਤਰ ਦੇਣ🙏🙏🙏🙏🙏🙏🙏
😂🎉😢😮😊😢 ji ok my😊 ni
❤😂
❤
l
-.. 39:03 🎉😢😮😅😂
Waheguru waheguru waheguru waheguru ❤❤❤❤😊 Satnam Waheguru
❤❤😂😂😊😊😊
ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ
ਧੰਨਵਾਦ ਧੰਨਵਾਦ ਧੰਨਵਾਦ
ਸ਼ੁਕਰੀਆ ਜ਼ਿੰਦਗੀ ਦੀ ਸੇਂਧ ਦਿੱਤੀ,
ਧੰਨ ਮਾਤਾ ਤੁਹਾਡੇ ਕਰਕੇ ਤੁਹਾਡੀ ਮਾਂ ਵੀ ਧੰਨ ਹੈ
ਧੰਨ ਹੈ ਉਹ ਮਾਂ ਜਿਸ ਦਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਿਆਂ ਹੋਇਆ ਹੈ ਲੱਖ ਲੱਖ ਵਾਰ ਸਲਾਮ ਕਰਦਾ ਹਾਂ
ਮਾਤਾ ਜੀ ਵਾਹਿਗੁਰੂ ਜੀੀ ਚਰਨਾਂ ਵਿੱਚ ਰੱਖੇ🙏🙏
ਆਪ ਨੇ ਜਿਉਂਦੇ ਜੀਅ ਵੀ ਰੱਜ ਕੇ ਪਿਆਰ ਕੀਤਾ ਹੈ 🙏🏻ਆਪ ਜੀ ਇੱਕ ਮਾਂ ਦਾ ਹੀ ਨਹੀਂ ਹਜ਼ਾਰਾਂ ਮਾਵਾਂ ਦਾ ਮਾਣ ਓ 🙏🏻ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ 🙏🏻
.
🎉😂
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਪਿਛਲੇ ਦਸਾਂ ਦਿਨਾਂ ਤੋਂ ਦੁਨੀਆਂ ਤੋਂ ਤੁਰ ਗਈ ਅਪਣੀ ਮਾਂ ਬਾਰੇ ਕੁਝ ਨਾ ਕੁਝ ਹਰ ਰੋਜ਼ ਸਾਂਝਾ ਕਰਦੇ ਆ ਰਹੇ ਹਨ ਤੇ ਮਾਂ ਦੀਆਂ ਅਭੁੱਲ ਯਾਦਾਂ ਵੀ। ਏਨੇ ਵੱਡੇ ਗਿਆਨੀ ਤਰਕ ਦੇ ਅਧਾਰਤ ਗੱਲ ਕਰਨ ਵਾਲੇ ਮਾਂ ਦੀ ਮਮਤਾ ਨੂੰ ਬਹੁਤ ਹੀ ਸੁਚੱਜੇ ਢੰਗ ਸੰਗਤਾਂ ਦੇ ਰੂ-ਬ-ਰੂ ਕੀਤਾ। ਉਹਨਾਂ ਦਾ ਅਪਣੀ ਮਾਂ ਪ੍ਰਤੀ ਪਿਆਰ ਸਤਿਕਾਰ ਸਨੇਹ ਉਹਨਾਂ ਦੀਆਂ ਮੋਹ ਭਿੱਜੀਆਂ ਗੱਲਾਂ ਬਹੁਤ ਵਾਰ ਮੈਨੂੰ ਵੀ ਭਾਵੁਕ ਕਰ ਗਈਆਂ।
ਇਸ ਅੰਤਿਮ ਅਰਦਾਸ ਦੇ ਮੌਕੇ 'ਤੇ ਭਾਈ ਸਾਹਿਬ ਹੁਣਾਂ ਦਾ ਖੜੇ ਹੋ ਮਾਂ ਬਾਰੇ ਕੁਝ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਅਪਣੀ ਮਾਂ ਪ੍ਰਤੀ ਕਿੰਨਾ ਪਿਆਰ ਸਤਿਕਾਰ ਸਨੇਹ ਸੀ। ਮੈਂ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਗੱਲਾਂ 'ਤੇ ਅਮਲ ਜਰੂਰ ਕਰਨਾ।
ਚੰਗੇ ਪੁੱਤਰ ਦੀ ਮਾਂ ਕਦੇ ਮਰ ਨੀ ਸਕਦੀ ਸਾਡੀ ਹਮਦਰਦੀ ਆਪ ਜੀ ਦੇ ਨਾਲਹੈ
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਸ਼ਾਂਤੀ ਦਿਓ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ ਜੀ 🙏🙏
ਆਪ ਜੀ ਦੇ ਪਿਆਰ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਸਲ ਵਿੱਚ ਆਪ ਜੀ ਪ੍ਰਤੀ ਅਤੇ ਆਪ ਜੀ ਦੇ ਬਚਨਾਂ ਪ੍ਰਤੀ ਸਤਿਕਾਰ ਦਰਸਾ ਰਿਹਾ ਹੈ ਜੀ 🙏🏻🙏🏻
ਬਹੁਤ ਧੰਨ ਉਹ ਮਾ ਜਿਸ ਦੀ ਕੁਖੋ ਤੁਸੀ ਜਨਮ ਲਿਆ ਵਾਹਿਗੂਰ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ 🙏🙏🙏🙏
😢😢
🎉❤😢❤😂
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸਣ ਜੀ ਬਹੁਤ ਦੁੱਖ ਹੁੰਦਾ ਮਾਂ ਦਾ😢😢😢😢😢😢
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਬਰ ਸੰਤੋਖ ਭਾਈ ਸਾਹਿਬ ਜੀ ਨੂੰਚੜਦੀਕਲਾ ਵਿੱਚ ਰਖਣਾ ਜੀਉ
ਭਾਈ ਜੀ ਤੁਸੀ ਆਪਣਾ ਦਿਲ ਬੰਨੋ ਮਾਂ ਨਹੀ ਆਉਣੀ ਸੰਗਤ ਨੂੰ ਤੁਹਾਡੀ ਬਹੁਤ ਲੋੜ ਹੈ
ਧੰਨ ਧੰਨ ਸੀ ਤੁਹਾਡੀ ਮਾਂ ਜਿਸਨੇ ਇਸ ਹੀਰੇ ਨੂੰ ਜਨਮ ਦਿਤਾ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਭਾਈ ਸਾਹਿਬ ਰਣਜੀਤ ਸਿੰਘ ਢਡੜਰੀਆਂ ਵਾਲਿਆਂ ਨੂੰ ਸਿਦਕ ਬਖਸ਼ੋ ਔਰ ਹੌਸਲਾ ਦਿਉ ਉਹਨਾ ਨੂੰ
ਉਹਨਾ ਦੀ ਮਾਤਾ ਦੀ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾ ਚ ਨਿਵਾਸ ਦੇਣ
ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵੀਹਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁਤਰ ਦੇਣ
ਯੁੱਗ ਪੁਰਸ਼ ,ਅਨਮੋਲ ਹੀਰੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਦੇ ਚਰਨਾਂ ਵਿੱਚ ਕੋਟਨਿ ਕੋਟਿ ਪ੍ਰਣਾਮ ਜੀ 🙏🏻😭
Bas karo jug purah dekh lai ina da gagri
Waheguru ji
@@BalwinderKaur-um8is😢
Waheguru ji
ਇਸ ਦੁੱਖ ਦੀ ਘੜੀ ਵਿੱਚ ਬਹੁਤ ਅਫਸੋਸ ਐ ਬਾਬਾ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਆਪ ਜੀ ਭਾਣਾ ਮੰਨਣ ਦਾ ਬਲ ਬਖਸ਼ਣ 👏👏👏👏👏
6:55 6:55
@@KuldeepKaur-ml8jc 🙏🙏🌷
ਧੰਨ ਹੋ ਤੁਸੀਂ ਬਾਬਾ ਜੀ ਤੁਸੀਂ ਧੰਨ ਹੋ ਵਾਹਿਗੁਰੂ ਤੁਹਾਨੂੰ ਹਿੰਮਤ ਦੇਵੇ ❤❤
ਮਾ ਤਾ ਮਾ ਹੁੰਦੀਆ ਬਾਬਾ ਜੀ ਚੜ੍ਹਦੀ ਕਲਾ ਵਿਚ ਰਹੋ
ਵਾਹਿਗੁਰੂ ਜੀ ਭਾਈ ਸਾਹਿਬ ਜੀ ਮਾਂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਿਓ
ਵਾਹਿਗੁਰੂ ਜੀ ਇੰਨਾਂ ਨੂੰਚਰਨਾ ਵਿੱਚ ਨਿਵਾਸ ਬਖ਼ਸ਼ਣ🙏🏻🙏🏻🙏🏻🙏🏻
ਸਦਾ ਪਰਮੇਸ਼ਰ ਦੁਆਰ ਨਾਲ ਖੜੇ ਆ 🙏 ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ 🙏
ਭਾਈ ਸਾਹਿਬ ਜੀ ਮਾਤਾ ਜੀ ਨੂੰ ਮਹਾਰਾਜ ਚਰਨਾਂ ਦਾ ਨਿਵਾਸ ਬਖਸ਼ਣ ਭਾਈ ਸਾਹਿਬ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਸਿਖਾਂ ਦੇ ਸਾੜਾ ਬਹੁਤ ਹੈ ਤੇ ਇਹ ਆਪਣਿਆਂ ਨੂੰ ਆਪ ਹੀ ਮਾਰੀ ਜਾਂਦੇ ਨੇ ਮੈਂ ਪਹਿਲਾਂ ਤੁਹਾਡੇ ਬਰਖਿਲਾਫ਼ ਸੀ ਹੁਣ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ
ਵਾਹਿਗੁਰੂ ਜੀ 😢😢😢 ਧੰਨ ਮਾਤਾ ਜੀ ਜਿਨ੍ਹਾਂ ਦਾ ਪੁੱਤਰ ਗੁਰੂ ਸਾਹਿਬ ਜੀ ਦੇ ਲੜ੍ਹ ਲਗਿਆ ❤❤❤
ਮਾਤਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਅਸਥਾਨ ਬਖਸ਼ਣ ਭਾਈ ਸਾਬ ਜੀ ਨੂੰ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿੰਨਾਂ ਦੇ ਬੱਚੇ ਨਾਮ ਜਪਦੇ
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
ਜਸਵੀਰ ਕੌਰ NZ
ਮਾਂਵਾ ਠੰਡੀਆਂ ਛਾਵਾਂ ,ਛਾਵਾਂ ਕੌਣ ਕਰੇ ਉਹ ਮੇਰੇ ਪ੍ਰਮਾਤਮਾਂ ਕਿਸੇ ਦੀ ਮਾਂ ਨਾ ਮਰੇ 🙏💕
ਮਾਂ ਤਾ ਮਾਂ ਹੁੰਦੀ ਹੈ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਏ ਮਾਤਾ ਜੀ ਜਿਨ੍ਹਾਂ ਨੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜਨਮ ਦਿੱਤਾ
ਵਾਹਿਗੁਰੂ ਜੀ ਮਾਤਾ ਜੀ ਨੂੰ ਸੱਚਖੰਡ ਵਿੱਚ ਰੱਖਣਾ
ਧੰਨ ਧੰਨ ਮਾਤਾ ਜੀ ਨੂੰ ਲੱਖ ਲੱਖ ਨਮਨ।
Waheguru g
🙏🙏🙏🙏🙏🙏🙏 6:55
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
ਬਾਬਾ ਜੀ ਮਾਤਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਿੱਛੇ ਪਰਿਵਾਰ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਛੋਟੇ ਵੀਰ ਜੀ ਵਾਹਿਗੁਰੂ ਜੀ ਥੈਨੂੰ ਚੜ੍ਹਦੀ ਕਲਾ ਵਿਚ ਰੱਖਣ ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ.....🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ ।🙏🙏🙏🙏🙏😢😢😢😢😢😢🌹🌹🌹🌹🌹🌹
ਮਾਤਾ ਜੀ ਨੂ ਪ੍ਰਮਾਤਮਾ ਅਪਣੇ ਚਰਣਾ ਵਿਚ ਨਿਵਾਸ ਬਖਸਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ🙏
Waheguru ji
ਵਾਹਿਗੁਰੂ ਜੀ ਮਾਤਾ ਜੀ ਨੂੰ ਚਰਨਾਂ ਵਿੱਚ ਨਿਵਾਸ ਸਥਾਨ ਦੇਣਾ ਭਾਈ ਸਾਹਿਬ ਨੂੰ ਭਾਣਾ ਮੰਨਣ ਦਾ ਬਲ ਬਖਸਣਾ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ
ਹਾਏ ਭਾਈਜੀ ੧੦,,ਦਿਨੰਹੋਵੀਗੱਏ,ਬੱਹੋਤਦੁੱਖਹੁੰਦਾ,ਜੱਦੋ ਤੁੱਹਾਡੀਆ,ਗੱਲਾ ਸੰਨਕੇ,ਰੋਣ,ਆਜਾਦਾ ਭਾਈ ਜੀ,ਹਿੱਮਤ,ਰੱਖੋਜੀ
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਦੁਆਰਾ ਬੋਲੇ ਗਏ ਭਾਵੁਕ ਬੋਲ ਮਨ ਨੂੰ ਛੂਹ ਗਏ। ਸੱਚ ਮੁੱਚ ਮੰਮੀ ਜੀ ਦੀ ਇਕ ਇਕ ਗੱਲ ਯਾਦ ਹੈ ਮੈਨੂੰ।
ਹਰ ਮੌਕੇ ਤੇ ਹਰ ਸਮੇਂ
❤❤
ਵਾਹਿਗੁਰੂ ਜੀ🙏ਰੱਬ ਮਾਂ ਕਿਸੇ ਦੀ ਨਾ ਖੋਵੇ,*ਮਾਂ ਮਾਂ ਹੀ ਹੁੰਦੀ ਹੋਰ ਕੋਈ ਮਾਂ ਨੀ ਹੋ ਸਕਦਾ🙏🙏ਵਾਹਿਗੁਰੂ ਜੀ ਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏
❤
ਵਾਹਿਗੁਰੂ ਮਿਹਰ ਕਰੋ ਸਾਡੇ ਭਾਈ ਸਾਹਿਬ ਤੇ,
ਅਨਮੋਲ ਹੀਰੇ ਨੂੰ ਜੱਨਮ ਦੇਣ ਵਾਲੀ ਮਾਂ ਨੂੰ ਕੋਟਨ। ਕੋਟ ਪ੍ਰਣਾਮ ❤❤❤❤❤❤❤❤❤❤❤❤❤❤
ਪਰਮਾਤਮਾ ਓਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ😢
ਦੁਨੀਆਂ ਵਿੱਚ ਜੇਕਰ ਕੋਈ ਰੱਬ ਹੈ ਤਾਂ ਉਹ ਮਾਂ ਹੈ ਜਿਸ ਦੀ ਕੁੱਖੋਂ ਅਸੀਂ ਸਾਰੇ ਪੈਦਾ ਹੋਏ।
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ
Waheguru ji waheguru ji waheguru ji waheguru ji 🙏🙏🙏🙏🙏🙏🙏🙏🙏🌹🌹🌹🌹🤣🤣🤣🥰🥰🥰
ਸੱਚਮੁੱਚ ਮਾਂ ਦਾ ਦਰਜਾ ਸਭ ਤੋਂ ਉੱਤਮ ਹੁੰਦਾ ਹੈ 🙏🙏
ਧੰਨ ਧੰਨ ਮਾਤਾ ਪਰਮਿੰਦਰ ਕੌਰ ਜੀ ਨੂੰ ਕੋਟਿਕੋਟਿ ਨਮਸਕਾਰ
ਧੰਨ ਉਹ ਮਾ ਜੀਹਨੇ ਹੀਰੇ ਵਰਗੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ 🙏🙏🙏🙏🙏
,,,ਮਾਂ ਪਿਓ ਦੋਨੇ ਗਏ ਜੀ ਬਹੁਤ ਬੁਰਾ ਹਾਲ ਐ ਜੀ 😭😭😭
Very true ideology 🙏ਪਰਮਾਤਮਾ ਮਾਤਾ ਜੀ ਨੂੰ ਅਪਣੇ ਚਰਨੀ ਲਾਉਣ 🙏।
ਗਰੀਬੀ ਤੋਂ ਘਬਰਾਕੇ ਸ਼ਰਮਾ ਕੇ ਮੈਂ ਰੋਈ ਨਹੀ,
ਮੈਨੂੰ ਮੌਤ ਨੇ ਰੁਲਾਤਾ ਵਰ ਨਾ ਮੈਂ ਜ਼ਿੰਦਗੀ ਵਿੱਚ ਰੋਈ ਨਹੀ।
Sikh kom da mhaan heera 🤍
Dhadrian wala 🙏🧡
ਵਾਹਿਗੁਰੂ ਜੀ ❤❤ਪਰੀਵਾਰ ਤੇ ਮਿਹਰ ਕਰੋ ਜੀ ❤❤❤
ਮਾਣ ਕਰਦੇ ਹਾਂ ਜੀ ਭਾੲੀ ਸਾਹਿਬ ਤੇ ਜੋ ਦੁੱਖ ਝੱਲ ਕੇ ਵੀ ਸਾਨੂੰ ਗਿਆਨ ਦੇ ਰਹੇ ਹਨ 🙏🏻🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
My home
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ,,,
ਮਾਤਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏ਤੇ ਤੁਹਾਨੂੰ ਤੇ ਤੁਹਾਡੇ ਪਰਵਾਰ ਨੂੰ ਚੜਦੀ ਕਲਾ ਚ, ਰੱਖਣ ਸਰਬੱਤ ਦਾ ਭਲਾ ਹੋਵੇ ਜੀ ਇਨਸਾਨ ਦਾ ਪੜਿਆ ਲਿਖਿਆ ਜਰੂਰੀ ਨਹੀਂ ਪਰ ਫਰਜ,ਸੰਸਕਾਰ,ਸਤਿਕਾਰ,ਚੰਗੇ ਗੁਣ ਸਾਨੂੰ ਪੜਿਆ ਲਿਖਿਆ ਬਣਾ ਦਿੰਦੇ ਹਨ ਜੋ ਮਾਤਾ ਜੀ ਵਿੱਚ ਸਨ 🙏ਵਾਹਿਗੁਰੂ ਜੀ
11
🙏🙏🙏🙏🙏
ਭਾਵੁਕ ਬੋਲ,ਸਿਰ ਹੀ ਨਾ ਹੁੰਦਾ ਜੇ ਮਾ ਨਾ ਹੁੰਦੀ, ਵਾਹਿਗੁਰੂ ਮਾਤਾ ਨੂੰ ਚਰਨਾ ਵਿਚ ਨਿਵਾਸ ਬਖਸ਼ਣ
ਵਾਹਿਗੁਰੂ ਜੀ ਵਾਹਿਗੁਰੂ ਜੀ
Bhai sahib ji mata ji sda tuhade naal hi ਰਹਿਣਗੇ,ਓਨਾ ਦੀ ਰੂਹ ਹਮੇਸ਼ਾ ਤੁਹਾਡੇ ਅੰਗ ਸੰਗ ਰਹੇਗੀ
ਅਨਮੋਲ ਹੀਰੇ ਨੂੰ ਜਨਮ ਦੇਣ ਵਾਲੀ ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ 💎🙏🏻🙏🏻🙏🏻🙏🏻🙏🏻🙏🏻🙏🏻😭
ਭਾਈ ਸਾਹਿਬ ਜੀ ਆਪ ਜੀ ਦੇ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏😭
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਜਨਮ, ਅਤੇ ਬਚਪਨ ਤੋਂ ਚੰਗੇ ਸੰਸਕਾਰ,ਦੇਣ,b ਦੇ ਕੇ ਸਿੱਖ ਕੋਮ ਦਾ ਅਨਮੋਲ ਹੀਰਾ,ਬਣਨ ਤੱਕ ਅਲਵਿਦਾ ਪਿਆਰੀ ਮਾਂ ❤❤❤
1
Waheguru ji
@@DaraSingh-nb5ct 67y
777th
757😂❤(& 3a is a
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
❤ਵਾਹਿਗੁਰੂ ਜੀ ਇਥੇ ਤਾਂ ਲੋਕਾਂ ਕੋਲ ਜੇ ਰੱਬ ਦੀਆਂ ਗੱਲਾਂ ਕਰੀਏ ਉਥੇ ਵੀ ਬਹੁਤ ਕੁਝ ਸੁਨਣਾ ਪੈਦਾ ਅਸੀਂ ਤਾਂ ਕਿਹਾ ਕ ਤੁਹਾਡੀ ਇੱਛਾ ਸੀ ਅਸੀਂ ਇਸ ਲਈ ਭੈਣਾਂ ਨੂੰ ਪ੍ਰੇਰਿਤ ਕਰੀਏ ਅਸੀਂ ਤਾਂ ਹੀ ਚੁੱਪ ਰਹਿੰਦੇ ਸੀ
Esda mtlb ki Jo tuci likha e g
ਸਤਨਾਮ ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ੇ
Waheguru ji 🙏🙏🙏🙏🙏🙏
@@baldishdaroch😊
ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
ਭਾਈ ਸਾਹਿਬ ਜੀ ਲੋਕਾ ਦੇ ਮੂੰਹ ਕੋਈ ਬੰਦ ਨੀ ਕਰ ਸਕਦਾ ਮਾਂ ਤਾਂ ਮਾਂ ਹੁੰਦੀ ਏ ਜੀ 🙏❤❤
❤ੴ❤ਵਾਹਿਗੁਰੂ ਜੀ ਭਾਵੇਂ ਮਾਤਾ ਜੀ ਨੂੰ ਕਦੇ ਨਹੀਂ ਦੇਖਿਆ ਪਰ ਤੁਹਾਡੇ ਕੋਲੋਂ ਸੁਣ ਕੇ ਬਹੁਤ ਦੁੱਖ ਹੋਇਆ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ❤ੴ❤
ਧੰਨ ਹੈ ਉਹ ਮਾਂ ਜਿਸ ਨੇ ਹੀਰੇ ਜਹੇ ਪੁਤਰ ਨੂੰ ਜਨਮ ਦਿੱਤਾ। ਬਹੁਤ ਦੁਖ ਹੋਇਆ ਉਹਨਾਂ ਦੇ ਜਾਣ ਦਾ
ਯੁੱਗ ਪੁਰਸ਼ ,ਅਨਮੋਲ ਹੀਰੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਦੇ ਚਰਨਾਂ ਵਿੱਚ ਕੋਟਨਿ ਕੋਟਿ ਪ੍ਰਣਾਮ ਜੀ
ਧੰਨ ਓਮਾ ਜੀਨੇ ਹੀਰੇ ਵਰਗੇ ਪੁਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਸੁਰਗ ਚ ਵਾਸਾ ਕੋਟਾਨਿ ਕੋਟਿ ਪ੍ਰਣਾਮ ਹੈ ਮਾਂ ਨੂੰ ਵਾਹਿਗੁਰੂ ਜੀ ❤🎉🎉🎉🎉
ਕਿਹੜਾ ਸਵਰਗ ਜੀ
WAheguru ji😢
ਧੰਨ ਹੈ ਉਹ ਮਾਂ ਜਿਸ ਨੇ ਹੀਰੇ ਵਰਗੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏
Eh tan maa te depend karda ke kis pase bache da tyan launa..eh oh maa di bhgti c jo bhai sab nu parmatma da rang chrya
Baba ji very beautiful gurbani❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ । ਵਾਹਿਗੁਰੂ ਜੀ ।ਵੀਰ ਜੀ ਤੁਹਾਨੂੰ ਕਦੇ ਮੌਕਾ ਨਈ ਮਿਲਿਆ ਸੀ ਮਾਤਾ ਜੀ ਬਾਰੇ ਗਲ ਕਰਨ ਦਾ ।ਅੱਜ ਦਿਲ ਖੋਲ ਕੇ ਦਾ ਰਯੇ ਹੋ ।ਵਧੀਆ ਕੀਤਾ ਅਪਣੇ ਦਿਲ ਦੀ ਗਲ ਅੱਜ ਸਾਡੇ ਨਾਲ ਕੀਤੀ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ।ਮਾਤਾ ਜੀ ਨੂੰ ਅਪਣੇ ਚਰਨ ਕਮਲਾ ਚ ਨਿਵਾਸ ਦੇਣ ਜੀ ।।ਮੇਰੇ ਪਿਤਾ ਨੂੰ ਗਿਆ ਨੂੰ ਬਹੁਤ ਸਮਾ ਹੋ ਗਿਆ ।ਜਿਹੜੇ ਚਲ ਜਾਣ ਵਾਪਿਸ ਨਈ ਆਂਦੇ ਵੀਰ ਜੀ ।😭😭ਗਲਾ ਸੁਣ k ਰੋਣਾ ਆ ਗਿਆ । ਵਾਹਿਗੁਰੂ ਜੀ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।ਭਲਾ ਕਰਿਓ ਸਾਰਿਆ ਦੇ ਮਾਤਾ ਪਿਤਾ ਦੀ ਲੰਬੀ ਉਮਰ ਹੋਵੇ ।🙏🙏🙏🙏😭😭😭
Meri ma v rb kol a pr mai KDE ikala nhi oh hr time mere nal hunde a ji never mis always with me
ਸਤਿਗੁਰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🌹🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💝🙏🙏
ਧੰਨ ਮਾਤਾ ਪਰਮਿੰਦਰ ਕੌਰ ਜੀ
Waheguru ji
ਸਤਿਗੁਰ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ ਵਹਿਗੂਰ
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਮਾਂ ਮਾਂ ਹੀ ਹੁੰਦੀ ਹੈ 😢
ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਮੈਨੂੰ ਇਹ ਗੱਲ ਸਮਜਨ ਵਿੱਚ ੧੨ ਸਾਲ ਲੱਗ ਗਏ ਕੀ ਜੰਦੋ ਇਕ ਬੱਚਾ ਖੇਡ ਰਿਆ ਹੁੰਦਾ ਓਹਦੋਂ ਮਾਂ ਕੰਮ ਕਰ ਰਹੀ ਹੁੰਦੀ ਹੈ ਤੇ ਜਂਦੋ ਹੀ ਬੱਚਾ ਰੋਣ ਲੱਗਦਾ ਏ ਤਾਂ ਮਾਂ ਪੱਜ ਕੇ ਓਹਨੂ ਚੁੱਪ ਕਰਵਾਉਂਦੀ ਹੈ ਲਾਡ ਲਡਾਉਂਦੀ ਹੈ ਪਰ ਜਿਸਦੀ ਮਾਂ ਈ ਇਸ ਦੁਨੀਆ ਤੋਂ ਚਲੀ ਜਾਏ ਤਾਂ ਦੱਸੋ ਉਹ ਬੱਚਾ ਰੋ ਕੇ ਵੀ ਕੀ ਕਰੇ 😢😢😢😢
ਸਾਰੀਆਂ ਮਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ
Waheguru ji mata ji nu apne charna vich sathan deve.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏
ਭਾਈ ਸਾਹਿਬ ਜੀ ਜਿੰਦਾਬਾਦ ਸਨ ਜਿੰਦਾਬਾਦ ਹਨ ਤੇ ਸਦਾ ਜਿੰਦਾਬਾਦ ਰਹਿਣਗੇ ਧੰਨਵਾਦ ਭਾਈ ਸਾਹਿਬ ਜੀ ਦਾ ਲੋਕਾਂ ਨੂੰ ਅਵੇਅਰ ਕਰਨ ਦਾ ਕਿ ਮਨੁੱਖਤਾ ਦੇ ਨਾਲ ਨਾਲ ਖੁਦ ਨੂੰ ਵੀ ਪਿਆਰ ਕਰਿਆ ਕਰੋ
Zindabad nu fansi ho gyi dhdri nu
ਸ਼ਾਇਦ ਮੁਰਦਾਬਾਦ ਦਾ ਵਹਿਮ ਪੈ ਗਿਆ ਹੋਵੇ ਜੋਂ ਬਿਨਾ ਵਜ੍ਹਾ ਤੋਂ ਹੀ ਜਿੰਦਾਬਾਦ ਕਹੀ ਜਾਂਦੇ ਐ।
Zindabad Bhai Sahib
Lok aw jehde mach de ne etho pta lgda eh apne Maa peo nu pyar dilo ni krde...uto jo mrji kehan.....saleo Time ta dekh lo kehda ga har time jaelusy changi ni hundi...😢😢😂😂