Darshan Karo Gurdwara Nanaksar Thaath Jagraon | Baba Nand Singh Ji Ne Es Jagah Nu Kyon Chuniya

แชร์
ฝัง
  • เผยแพร่เมื่อ 26 มี.ค. 2023
  • #Anmolkatha #nanaksarkaleran #babanandsinghji #gurunanakdev #gurbani #katha
    GURDWARA NANAKSAR THATH JAGRAON LUDHIANA
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji
  • ภาพยนตร์และแอนิเมชัน

ความคิดเห็น • 134

  • @HarpreetKaur-hr3ij
    @HarpreetKaur-hr3ij ปีที่แล้ว +11

    ਧੰਨ ਧੰਨ ਬਾਬਾ ਨੰਦ ਸਹਿਬ ਜੀ ਸਾਡੇ ਸਾਰੇ ਪਰਵਾਰ ਤੇ ਮੇਹਰ ਭਰੀਆ ਹੱਥ ਰੱਖਿਉ ਜੀ 🙏🏻🙏🏻🌹🌹🙏🏻🙏🏻🙏🏻🌹🌹🌹

  • @jaspalsinghdhillon-tn7uu
    @jaspalsinghdhillon-tn7uu 9 หลายเดือนก่อน +3

    ਗੁਰਦੁਆਰਾ ਸਾਹਿਬ ਤਾੰ ਨਿਮਰਤਾ ਸਿਖਾਉਂਦਾ ਹੈ ਠਾਠ ਤਾਂ ਵੱਡੇ ਤੇ ਵੈਲੀ ਲੋਕਾਂ ਦੇ ਹੁੰਦੇ ਹਨ ।

  • @Rajwinderkaur-su8lo
    @Rajwinderkaur-su8lo ปีที่แล้ว +12

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @KuldeepKaur-on2vp
    @KuldeepKaur-on2vp ปีที่แล้ว +15

    ਧੰਨ ਧੰਨ ਸਿਰੀ ਗੁਰੂ ਗਰੰਥ ਸਹਿਬ ਜੀ ਮਾਹਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਾਹਰਾਜ

    • @pritepalkaur8898
      @pritepalkaur8898 9 หลายเดือนก่อน

      Waheguruji dhan baba nandsinghji

    • @user-kb8ys2he3t
      @user-kb8ys2he3t 9 หลายเดือนก่อน

      ​@@pritepalkaur8898pp ko

  • @suchiarsingh7837
    @suchiarsingh7837 ปีที่แล้ว +7

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਮੇਹਰ ਕਰੋ

  • @gurveersingh-rj3ri
    @gurveersingh-rj3ri 6 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ

  • @jagdevkaur3144
    @jagdevkaur3144 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🏿🙏🏿🙏🏿

  • @randhirkaur5356
    @randhirkaur5356 ปีที่แล้ว +7

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏

  • @Theal-qb8pz
    @Theal-qb8pz หลายเดือนก่อน

    ਧੰਨ ਧੰਨ ਬਾਬਾ ਗੁਰਜੀਤ ਸਿੰਘ ਜੀ 🙏

  • @gurdipsingh6709
    @gurdipsingh6709 9 หลายเดือนก่อน +2

    ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ 🙏🙏

  • @punjabtheknowledge5831
    @punjabtheknowledge5831 15 วันที่ผ่านมา

    ਮੇ ਜਿੰਦਂਗੀ ਵਿੱਚ ਪਹਿਲਾ ਗੁਰੂ ਘਰ ਦਿਖਾਯਾ ਜਿਥੇ ਗੋਲਕ ਨਹੀਂ , ਇਥੇ ਪੇਸ਼ਿਆ ਦਾ ਮਥ੍ਹਾ ਨਹੀਂ ਟਿਕਦਾ

  • @gurjindersingh956
    @gurjindersingh956 9 หลายเดือนก่อน +1

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਸੰਤਾ ਮਹਾਪੁਰਸ਼ਾ ਦੀ ਨਿੰਦਿਆ ਨਾ ਕਰੋ ਤੇ ਨਾ ਹੀ ਸੁਣੋ ਨਿੰਦਕ ਨੂੰ ਕੋਹੜ ਪੈਂਦਾ ਗੁਰੂ ਅਰਜਨ sab ਕਹਿੰਦੇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸਰ ਮਾਰਾ

  • @kulwindersingh7870
    @kulwindersingh7870 ปีที่แล้ว

    Dhan Dhan baba nand singh g sanu puttar di daat bakhsho 🙏🏽🙏🏽🙏🏽🙏🏽🙏🏽

  • @dilbagsinghsarwara205
    @dilbagsinghsarwara205 11 หลายเดือนก่อน +2

    ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਕਿਰਪਾ ਕਰੋ ਜੀ ❤❤❤

  • @AmarjeetKaur-or7rm
    @AmarjeetKaur-or7rm ปีที่แล้ว +4

    Dhan Dhan Baba Nand singhji waheguruji Waheguruji Waheguruji

  • @jagdevsingh7770
    @jagdevsingh7770 ปีที่แล้ว +5

    Dhan dhan Baba Nand Singh ji maharaj.Dhan Dhan Nanaksar , bhakti da ghar🙏🙏🙏🙏🙏

  • @peace9888
    @peace9888 9 หลายเดือนก่อน +1

    Waheguru ji meher kro mother nu deh arogta baksho...Guru Harkrishan ji Maharaj meher kro mother nu deh arogta baksho...Guru Harkrishan ji Maharaj meher kro mother nu deh arogta baksho...Guru Harkrishan ji Maharaj meher kro

  • @sardarni5353
    @sardarni5353 3 หลายเดือนก่อน

    Waheguru ji🙏🏻🙏🏻 ਬਹੁਤ ਸੋਹਣਾ ਗੁਰੂਦਵਾਰਾ ਸਾਹਿਬ ਆ, ਅਸੀਂ ਕੱਲ ਹੀ ਜਾ ਕੇ ਆਏ 🙏🏻🙏🏻ਬਸ ਅਰਦਾਸ ਕਰਕੇ ਆਏ ਵਾਹਿਗੁਰੂ ਜੀ ਬੱਸ ਸੁਣ ਲੈਣ 🙏🏻🙏🏻🙏🏻

  • @MSGaminG-cc4dz
    @MSGaminG-cc4dz 10 หลายเดือนก่อน +1

    Dhan Dhan Baba Nand Singh Ji Maharaj Ji Kirpa Kro Mere te V Sare Pariwar te Mehar Bharia hath Rakhna Sab da Bhla Karna Ji Satnam Wahiguru Ji

  • @pammiwalia7013
    @pammiwalia7013 ปีที่แล้ว +1

    ਧੰਨ ਗੁਰੂ ਨਾਨਕ ਜੀ ਧੰਨ ਧੰਨ ਮੇਰੇ ਪਿਆਰੇ ਬਾਬਾ ਜੀ🙏 ਬਾਬਾ ਨੰਦ ਸਿੰਘ ਜੀ🙏ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @JagjitSingh-ox3lv
    @JagjitSingh-ox3lv 6 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @prabhjotkaur6649
    @prabhjotkaur6649 ปีที่แล้ว +4

    Dhan Dhan Baba Nand Singh Ji 🙏🙏🙏🙏

  • @sukhdeepgill79
    @sukhdeepgill79 6 หลายเดือนก่อน

    ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਂਰਾਜ ਧੰੰਨ ਧੰੰਨ ਧੰੰਨ ਬਾਬਾ ਈਸ਼ਰ ਸਿੰਘ ਜੀ ਮਹਾਂਰਾਜ ਨਾਨਕਸਰ ਕਲੇਰਾਂ ਵਾਲੇ

  • @amarjeetkaur4439
    @amarjeetkaur4439 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ

  • @JaswinderKaur-df7ps
    @JaswinderKaur-df7ps ปีที่แล้ว +2

    Waheguru ji Waheguru ji Waheguru ji Waheguru ji Waheguru ji 🙏

  • @GurdevSingh-vd5ie
    @GurdevSingh-vd5ie ปีที่แล้ว +1

    ਬਾਈ ਮੇਰੇ ਭਗਤੀ ਦੇ ਨਾਲ ਅਜ਼ ਦੇ ਸਮੇਂ ਦੇ ਹਿਸਾਬ ਨਾਲ ਜੀਵਨ ਜਾੰਚ ਵੀ ਦਸੀ ਜਾਏ।। ਸਾਡੇ ਕੁੱਝ ਰਿਸ਼ਤੇ ਦਾਰ ਨਾਨਕ ਸਰ ਨੂੰ ਮੰਨਦੇ ਨੇ।। ਠੀਕ ਹੈ ਪਾਠ ਵੀ ਕਰਨਾਂ ਚਾਹੀਦਾ।ਪਰ ਜ਼ਿੰਦਗੀ ਚ ਚੰਗਾ ਬਦਲਾਵ ਵੀ ਔਣਾਂ ਚਾਹੀਦਾ। ਅੰਨਥਾ ਸਮਝ ਤੋਂ ਪਰੇ ਹੈ। ਅੱਜ ਦਾ ਦੋਰ।ਦਯਾ ਸੰਤੋਖ ਇਮਾਨਦਾਰੀ ਸਚਾਈ।ਸਬਰ।ਕੇਵਲ ਅਪਣੇ ਪਰਿਵਾਰ ਪ੍ਰਤੀ ਨਹੀਂ।ਹੋਰ ਭੈੰਣ ਭਰਾਵਾਂ ਵਾਸਤੇ ਵੀ ਚੰਗੇ ਚੰਗੇ ਸਮਾਜ ਭਲਾਈ ਵਾਲੇ ਕੰਮ ਸਾਨੂੰ ਹਰੇਕ ਨੂੰ ਦ੍ਰਿੜ ਕਰਵਾਏ ਜਾੰਣ।।

  • @5satrdesifood
    @5satrdesifood 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @pardeepseehra3244
    @pardeepseehra3244 ปีที่แล้ว +3

    Waheguru Ji

  • @DaljitSingh-gn9hz
    @DaljitSingh-gn9hz หลายเดือนก่อน

    Waheguru ji Waheguru ji

  • @harwinderkaur5295
    @harwinderkaur5295 9 หลายเดือนก่อน

    Dhan Dhan Guru Nanak Dave ji 🙏🏻

  • @user-ui4uf6qo1h
    @user-ui4uf6qo1h 5 หลายเดือนก่อน

    Dhan Guru Nanak ji 🙏🙏🙏 Dhan dhan Baba Mahaharnaam Singh ji maharaj meher kriyo sb te Baba ji Dhan dhan Baba Nand Singh ji maharaj meher kriyo sb te Baba ji 🙏🙏🙏🙏🙏🙏🙏🙏🙏🙏🙏🙏🙏🙏🙏

  • @baljitkaur9720
    @baljitkaur9720 ปีที่แล้ว +2

    Dhan Dhan baba nand Singh ji

  • @Theal-qb8pz
    @Theal-qb8pz หลายเดือนก่อน

    ਧੰਨ ਧੰਨ ਗੂਰੁ ਨਾਨਕ ਦੇਵ ਜੀ ੱ

  • @jasvirkaur3148
    @jasvirkaur3148 ปีที่แล้ว +2

    Waheguru g 🙏🙏🙏🙏🙏🌹🌹🌹🌹🌹

  • @SunnySingh-yt6eg
    @SunnySingh-yt6eg ปีที่แล้ว +1

    Dhan dhan Shri Guru Nanak Dev Ji 🌹🙏🙏🌹Dhan Dhan Baba Nand Singh Ji🌹🙏🙏🌹

  • @sunnykhaira6451
    @sunnykhaira6451 9 หลายเดือนก่อน

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤ ❤ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ❤ ❤

  • @BaldevSingh-qz4iy
    @BaldevSingh-qz4iy 9 วันที่ผ่านมา

    Waheguru y🙏🌹💚🙏🌹💚🙏🌹🤔

  • @manjitkaur6522
    @manjitkaur6522 9 หลายเดือนก่อน

    Dhan Dhan Baba Nand Singh ji 👏🙏👏🙏👏🙏👏🙏🙏👏💐🌹🌷🌺🌸👏💕❤️🌸🥀🌼🌹🌷🌺💐🌺🌺🌷💐🌺🤲🤲🤲🤲🤲🤲🤲🤲🤲

  • @manjitkaurkingra1696
    @manjitkaurkingra1696 ปีที่แล้ว +2

    Dhan dhan baba nand singh ji

  • @manpreetji9312
    @manpreetji9312 ปีที่แล้ว +1

    Waheguru ji waheguru ji mehr krna ji

  • @surjitsingh6818
    @surjitsingh6818 หลายเดือนก่อน

    Wahaguru ji

  • @HarishKumar-ze3xq
    @HarishKumar-ze3xq ปีที่แล้ว +1

    SATNAM SHRI WAHEGURU JI MERA DATA JI MERI SACHI SARKAR JI TU HE TU MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻

  • @sukhghuman8728
    @sukhghuman8728 9 หลายเดือนก่อน

    🙏🙏🌹🌹Dhan dhan Shri Guru Nanak Dev Ji Maharaj 🙏🙏🌹🌹 Dhan dhan Baba Nand Singh ji 🙏🙏🌹🌹

  • @JaswinderKaur-rf8sl
    @JaswinderKaur-rf8sl ปีที่แล้ว +1

    Waheguruji waheguruji waheguruji waheguruji waheguruji waheguruji

  • @GURPREETSINGH-ro8zf
    @GURPREETSINGH-ro8zf ปีที่แล้ว +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ 🎉 ਕਿਰਪਾ ਕਰਕੇ ਨਿਹਾਲ ਕਰੋ ਆਪ ਜੀ ਜਾਣੀ ਜਾਣ ਹੋ

    • @lakhbeerkaur3395
      @lakhbeerkaur3395 ปีที่แล้ว +1

      Q ਧੰਨ ਧੰਨ ਬਾਬਾ ਨੰਦ ਸਿੰਘ ਜੀ

  • @sukhwinderkaur6253
    @sukhwinderkaur6253 9 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ

  • @gulabkaur2492
    @gulabkaur2492 ปีที่แล้ว +1

    Dhan Dhan Baba Nand Singh ji Maharaj

  • @randeepsingh1731
    @randeepsingh1731 9 หลายเดือนก่อน

    Waheguru ji

  • @sukhdeepkaur1958
    @sukhdeepkaur1958 9 หลายเดือนก่อน

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ

  • @lakhvirpandher2199
    @lakhvirpandher2199 9 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏❤️

  • @dalipbajwa8836
    @dalipbajwa8836 ปีที่แล้ว +1

    Manjot bajwa waheguru g good morning

  • @anmoldeepkaur8752
    @anmoldeepkaur8752 9 หลายเดือนก่อน

    Weahguru ji waheguru ji waheguru ji waheguru ji waheguru ji 🙏🌳🌹🌸🌺🎉🌴🌹🌹🌹🌹🌹

  • @HarpreetKaur-cw4uc
    @HarpreetKaur-cw4uc ปีที่แล้ว +1

    Wahaguru ji kirpa karo

  • @jagdevkaur3144
    @jagdevkaur3144 ปีที่แล้ว +1

    ਰੂੰਮੀ ਸਾਹਿਬ ਭੂੱਚੋ ਵਾਰੇ ਜਾਣਕਾਰੀ ਦਿਉ ਜੀ ਪਲੀਜ਼ ਧੰਨਵਾਦ 🙏🏿 ਵਾਹਿਗੁਰੂ ਜੀ

  • @manjeetsinghgill799
    @manjeetsinghgill799 ปีที่แล้ว +1

    ਵਾਹਿਗੁਰੂ ਜੀ🙏

  • @RajveerSingh-xl6gb
    @RajveerSingh-xl6gb ปีที่แล้ว +1

    waheguru ji 🙏🏻

  • @preetdeol674
    @preetdeol674 ปีที่แล้ว +1

    Waheguru g

  • @harman5750
    @harman5750 10 หลายเดือนก่อน

    ਧੰਨ ਬਾਬਾ ਨਾਨਕ ਜੀ ਮਹਾਰਾਜ Maher.kro

  • @harpalsingh7206
    @harpalsingh7206 9 หลายเดือนก่อน

    ਵਾਹਿਗੁਰੂ ਜੀ 🌹🙏🌹🙏🌹🙏🌹

  • @middleclass66
    @middleclass66 ปีที่แล้ว +1

    Waheguru ji 🙏🏻🙏🏻🙏🏻🙏🏻

    • @ajitgrewal3076
      @ajitgrewal3076 ปีที่แล้ว

      Satnam Sri waheguru Ji, Satnam Sri waheguru Ji.🙏🏼🙏🏼🙏🏼🙏🏼

  • @neeruverma4359
    @neeruverma4359 9 หลายเดือนก่อน

    Satnam Shri waheguru sahib ji 🙏🏻🙏🏻

  • @pamubala2626
    @pamubala2626 10 หลายเดือนก่อน

    🙏🙏🌹🌹🙏🙏🌹🌹 Satnam Ji Waheguru Ji 🌹🌹🙏🙏🌹🌹🙏🙏

  • @kaladelhiwala1927
    @kaladelhiwala1927 ปีที่แล้ว +1

    ❤Satnam shri waheguru ji ❤

  • @kulbirkaur2063
    @kulbirkaur2063 9 หลายเดือนก่อน

    Dhhan baba nand singh ji.🎉🎉

  • @sukhlehra9771
    @sukhlehra9771 ปีที่แล้ว +1

    Waheguru Ji🙏❤️🙏

  • @rajpoottravels7084
    @rajpoottravels7084 9 หลายเดือนก่อน

    Waheguru waheguru waheguru wahe jiyo ❤❤❤❤❤❤

  • @ramansingh6725
    @ramansingh6725 ปีที่แล้ว

    Dhan Guru Nanak

  • @jeetyyara623
    @jeetyyara623 11 หลายเดือนก่อน

    Satnam waheguru ji🙏

  • @ramansingh6725
    @ramansingh6725 ปีที่แล้ว

    Waheguru ji ka Khalsa Waheguru ji ki Fateh

  • @SarabjeetKaur-rs3mi
    @SarabjeetKaur-rs3mi 9 หลายเดือนก่อน

    🙏🙏🙏🙏🙏

  • @bahadursingh8600
    @bahadursingh8600 10 หลายเดือนก่อน

    Dhan dhan baba ji 🙏🙏

  • @komalhans5236
    @komalhans5236 ปีที่แล้ว +1

    🙏🙏🙏🙏🙏🙏🙏

  • @gurpreetsinghkatora1656
    @gurpreetsinghkatora1656 ปีที่แล้ว +1

    ❤❤❤❤❤

  • @user-mf4vc1wg9z
    @user-mf4vc1wg9z ปีที่แล้ว

    Waheguru ji 🙏🙏🌺🌼🙏

  • @AmarjitSingh-cn1nm
    @AmarjitSingh-cn1nm 9 หลายเดือนก่อน

    W̲a̲h̲e̲g̲u̲r̲u̲ j̲i̲ m̲i̲h̲a̲r̲ k̲r̲o̲ j̲i̲ 🙏🙏🙏🙏🙏💐💐💐💐💐

  • @satnamkaur2435
    @satnamkaur2435 ปีที่แล้ว +1

    🙏🙏🙏🙏🙏🙏

  • @gkvlogspunjab
    @gkvlogspunjab ปีที่แล้ว

    waheguru g

  • @Theal-qb8pz
    @Theal-qb8pz หลายเดือนก่อน

    ਅਸੀ 6 ਮਈ ਨੂੱ ਦਰਸਨ ਕੀਤੇ ਹੈ

  • @surjeetsingh8001
    @surjeetsingh8001 9 หลายเดือนก่อน

    ਹਾਂ ਤਾਂ ਪੈ ਰਹੇ ਨੇ

  • @t2jwel720
    @t2jwel720 ปีที่แล้ว

    ❤❤❤❤❤❤❤❤❤❤❤

  • @amarjeetkaur4439
    @amarjeetkaur4439 ปีที่แล้ว +4

    ਇੱਥੇ ਸਾਧੂ ਸੰਤਾਂ ਦਾ ਵਾਸ ਹੁੰਦਾ ਹੈ ਇਸ ਲੲਈ ਇੱਥੇ ਨਿਸ਼ਾਨ ਸਾਹਿਬ ਨਹੀਂ ਹੁੰਦੇ

  • @lakhwinderkaur7418
    @lakhwinderkaur7418 10 หลายเดือนก่อน

    ,🌷🌷🌷🌷🌷🌴🌴🌴🌴

  • @lakhwinderkaur7418
    @lakhwinderkaur7418 10 หลายเดือนก่อน

    ,,🙏🙏

  • @user-xj4uv4gv9f
    @user-xj4uv4gv9f ปีที่แล้ว

    ਇਿਵ

  • @BalwinderSingh-sv7hp
    @BalwinderSingh-sv7hp ปีที่แล้ว +3

    ਜਿਹੜੇ ਵੀ ਕੋਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ , ਇਥੋਂ ਤੱਕ ਕਿ ਪਿੰਡਾਂ ਵਿਚਲੇ ਛੋਟੇ ਗੁਰਦੁਆਰਾ ਸਾਹਿਬਾਨ ਵਿਖੇ ਨਿਸ਼ਾਨ ਸਾਹਿਬ ਜ਼ਰੂਰ ਝੂਲਦੇ ਦਿਖਾਈ ਦਿੰਦੇ ਹਨ। ਪਰ ਨਾਨਕਸਰ ਸੰਪਰਦਾਇ ਵਾਲਿਆਂ ਦੇ ਅਸਥਾਨਾਂ ਤੇ ਨਿਸ਼ਾਨ ਸਾਹਿਬ ਕਿਉਂ ਨਹੀਂ ਹੁੰਦੇ ,ਕੀ ਇਸ ਬਾਰੇ ਕੋਈ ਜਾਣਕਾਰੀ ਦੇ ਸਕਦਾ ਹੈ???

    • @Wah499
      @Wah499 ปีที่แล้ว

      Dsda ge veer ji bethna paina

    • @darshankaur850
      @darshankaur850 ปีที่แล้ว

    • @amrindersidhu8955
      @amrindersidhu8955 ปีที่แล้ว +1

      Tusi sunea nhi video ch ki baba ji tah apni kulli nu v sadd jnde c jn wele,asi tah shuru toh hi nanaksar jnde hn pardade de sme toh te sanu tah sabb kuch etho hi milea bnde di bhawna honi chahidi aw ,tusi pinda de gurudware di gl krde oh pinda ch tah class wise gurudware bnaunde aw ,ethe edda kuch hai ,kise gurudware ch kise nu free rakhea jnda ,tusi apne app ch pure oh ?

    • @BalwinderKaur-ll1uk
      @BalwinderKaur-ll1uk ปีที่แล้ว

      Q❤

    • @Gillpritt_raunk
      @Gillpritt_raunk 2 หลายเดือนก่อน

      nanksir vih nishan sahib es lai nahi hega kyuki jine gurdwara sahib vich nishan sahib hai oh gurdware comettee de under hunde te golak rakhi jandi jo v golak ch maya hundi sewa hundi oh comettii kol jandi, nanksir vich golak nahi rakhi jandi dhan baba nand singh ji ne bachan kitey c ki ethe lok aa k path sunn kirtan sunn ameer garib ave te jado gurdware avey usde dimag ch eh na avey ke golak ch paun lai mere kol pesse nahi oh avey kirtan suney te apna jiwan safal krey

  • @ashokklair2629
    @ashokklair2629 ปีที่แล้ว +6

    ਜੇ ਕੁਝ ਨਾਸਤਕ ਨਿੰਦਕ **ਸਿਖ ਮਿਸ਼ਨਰੀ ਪਰਚਾਰਕ** ਇਹ ਬੀਡੀਓ ਈਮਾਨਦਾਰੀ ਨਾਲ ਸੁਣ ਲੈਣ, ਤਾ ਉਨਾ ਉਹ ਨਾਨਕਸਰ ਦੀ ਨਿੰਦਿਆ ਕਰਨੋ ਹਟ ਜਾਣਗੇ।

    • @jaspalsinghdhillon-tn7uu
      @jaspalsinghdhillon-tn7uu 9 หลายเดือนก่อน

      ਨਾਨਕ ਸਰ ਪਾਖੰਡ ਦਾ ਘਰ ਲੰਗਰ ਵੀ ਮੰਗਣ ਲਾ ਦਿੱਤਾ ਸਿੱਖ ਕੰਮ ਨੂੰ । ਬਰਾਚਾਂ ਖੋਹਲ ਦਿੱਤਿਆਂ ਜਗਾ ਜਗਾ ਬੈਂਕਾਂ ਵਾਂਗ ਠਾਠਾਂ ਦੀਆਂ ।

  • @StaceySmith-ty5iq
    @StaceySmith-ty5iq 9 หลายเดือนก่อน

    ਬਹਿੰਗਮ ਵਿਆਹ ਨਹੀਂ ਕਰੋਦੇ ਫਿਰ ਸੈਕਸ ਵਾਰੇ ਕੀ ਕਰਦੇ ਹਨ

  • @Wah499
    @Wah499 ปีที่แล้ว

    Veer j8 bad cmnt dlete krdea kro

  • @kulwindersingh7870
    @kulwindersingh7870 ปีที่แล้ว +1

    Dhan Dhan baba nand singh g sanu puttar di daat bakhsho 🙏🏽🙏🏽🙏🏽🙏🏽🙏🏽

  • @palakmadaan6175
    @palakmadaan6175 9 หลายเดือนก่อน

    Waheguru ji Waheguru ji

  • @bhantsidhu269
    @bhantsidhu269 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾਨੰਦ ਸਿੰਘਜੀ🙏🙏

  • @RanjeetSingh-fq9ho
    @RanjeetSingh-fq9ho ปีที่แล้ว +1

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @SukhjinderSingh-rs1ik
    @SukhjinderSingh-rs1ik 11 หลายเดือนก่อน

    Waheguru ji

  • @Pro-dm8dd
    @Pro-dm8dd ปีที่แล้ว +1

    Waheguru Ji

  • @sidhu_0063
    @sidhu_0063 ปีที่แล้ว

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏

  • @swarankaur7990
    @swarankaur7990 ปีที่แล้ว +1

    Dhan dhan baba nand singh ji

  • @harbanshsingh8630
    @harbanshsingh8630 ปีที่แล้ว +1

    Dhan Dhan Baba Nand Singh ji 🙏🙏🙏🙏🙏

  • @sukhlehra9771
    @sukhlehra9771 ปีที่แล้ว +1

    Dhan Dhan Baba Nand Singh Ji🙏❤️🙏

  • @shaganchouhan3288
    @shaganchouhan3288 ปีที่แล้ว

    Waheguru ji waheguru ji waheguru ji waheguru ji waheguru ji

  • @pamubala2626
    @pamubala2626 10 หลายเดือนก่อน

    Satnam Ji Waheguru Ji 🙏🙏🙏🙏🙏