Your body is your soul every single cell in you body are parical of soul when they connect with each other then human consciousness born ... if we remove one brain cell then we cant be the same..
@@preeettalks6995 @Gurcharan Singh 22 ji dubara janm di bilkul shi aa mere father de mama ji jo k dubara janam ch ne te as tame SB milde vadeya aa ....pind ...jatti umra, dis...tarn tarn as tame granthi di duty kr rhe ne..nam Inderjeet singh lambi story aa baki address ds dita j kise nu shak hove
Shi aa bro England ch v eda da case aya Ek English kudi jis ne kde Chinese sikhi v ni suni v ni Ek din oh achank Chinese boln lag gyi sirf 10 year's di c oh Te oh dsn lg gyi Mera birth China ch Hoya te goli lagn KR k Meri death hogi c
ऐसे बहुत सी बातें हैं जो सच है इस से ये साबित होता है कि भगवान वाहेगुरु जी है मेने हुथ ऐसे लोगों से बात की है जो बिल्कुल सही है कुछ ऐसी बातें हम ने पुंछा जो सिर्फ एक दोस्त को ही बातेये सकता है घर वाले को नहीं बताये नहीं सकता और उन बातों को बिलकुल सही बात है निकली ,,,,, वाहेगुरु जी महर करो बस पर
ਭੇਤ ਕੋਈ ਨੀ ਪਾ ਸਕਦਾ ਰॅਬ िਦਆਂ ਰੰਗਾਂ ਦਾ
ਰੱਬ ਕਰੇ ਹਰ ਵਿਛੜਿਆ ਪੁੱਤ ਕੁਝ ਟਾਈਮ ਲਈ ਇਸ ਤਰਾ ਆ ਜਾਇਆ ਕਰੇ।
ਮਾ ਪਿਉ ਦੀ ਬਾਕੀ ਜਿੰਦਗੀ ਸੌਖੀ ਨਿਕਲ ਜਾਏ।
Waheguru ji Mera puttar v vapis bhej do. Asin taan na jeondian Ch na Maryam Ch.
Ki ho geya c g tuhade bete nu
I good
Bilkul g
ਬਿਲਕੁਲ ਸੱਚ ਹੈ ਅਸੀ ਵੀ ਗੲੇ ਸੀ ੲਿਸ ਪਰਿਵਾਰ ਨੂੰ ਮਿਲਣ ਸਾਡੇ ਨਾਲ ਹੀ ਹੈ ਪਿੰਡ
ਉਸਦਾ ਲਗਾਵ ਪੁਰਾਣੇ ਪਰਿਵਾਰ ਨਾਲ ਏ ਜਾਂ। ਦੂਜੇ ਪਰਿਵਾਰ ਨਾਲ
kehre pind aa?
Ki uper kohn c
ਇਹ ਜਨਮ ਪੂਰਨਜਨਮ ਸੱਚਾ ਹੈ।
ਵਾਹਿਗੁਰੂ ਜੀ ਇਸ ਭਾਜੀ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਪਤਨੀ ਨੂੰ, ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
🙏🏼🙏🏼🙏🏼🙏🏼🙏🏼👳🏽♂️👳🏽♂️👵🏽👵🏽👳🏽♀️👳🏽♀️🧕🏽🧕🏽👨🏽👩🏽🧒🏽👦🏽👧🏽👶🏽🌺🌹😢😢😢😭😭😭
Qaaaqqqqaaaaaaaaaaaa
ਨਾਸਤਿਕ ਲੋਕ ਕਹਿਣਗੇ ਰੱਬ ਦੇ ਸੋਫਟਵੇਅਰ ਚ ਵਾਇਰਸ ਪੈ ਗਿਆ ਤਾਂ ਕਰਕੇ ਆਹ ਗੜਬੜ ਹੋਈ ਆ,ਪਰ ੳਹ ਕੀ ਜਾਨਣ 🙏❤ਰੱਬ ਦੀਆਂ ਖੇਡਾਂ,
ਆਪਣੀ ਤਾਂ ਔਕਾਤ ਵੀ ਨਹੀ 🙏❤ ਰੱਬ ਦੀਆਂ ਰਮਜ਼ਾ ਜਾਣ ਸਕੀਏ ।।
ਇਹ ਕੋਈ ਰੱਬ ਦੀ ਖੇਡ ਨਹੀਂ ਕਿਸੇ ਸ਼ਰਾਰਤੀ ਦਿਮਾਗ ਦੀ ਦੇਣ ਹੈ ਜਦੋਂ ਕਿਸੇ ਦੀ ਐਕਸੀਡੈਂਟ ਵਿਚ ਮੌਤ ਹੂੰਦੀ ਹੈ ਉਸੇ ਟਾਈਮ ਜਿਉਂਦਾ ਕਿਉਂ ਨਹੀਂ ਕਰਦੇ ਪਖੰਡੀ ਬਾਬੇ ਜਾਵੇ ਤਾਂ ਬਹੁਤ ਕਰਦੇ ਹਨ
ਇਹ ਬਿਲਕੁਲ ਸੱਚ ਹੈ ਕਿਉਂਕਿ ਸਰੀਰ ਦੀ ਮੌਤ ਹੁੰਦੀ ਹੈ ਨਾ ਕਿ ਆਤਮਾ ਦੀ ਆਤਮਾ ਪ੍ਰਮਾਤਮਾ ਦੀ ਅੰਸ਼ ਹੈ
Hmm
Bilkul sahi
Hun atma kithe gyi ? Sab bhull geya
Your body is your soul every single cell in you body are parical of soul when they connect with each other then human consciousness born ... if we remove one brain cell then we cant be the same..
@@suncheema jdo jdo bcha vadda ho janda aa ta bhulna churu ho jnda aa ohnu nayi yakin aunda ta video na delho
ਰੱਬ ਦੇ ਰੰਗ ਆ
ਹੇ ਅਕਾਲ ਪੁਰਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵੀ ਪੁਨਰ ਜਨਮ ਹੋ ਜਾਵੇ ਕੀਤੇ
1984 ਦੇ ਸਾਰੇ ਰਾਜ ਖੁੱਲ ਜਾਣ ਗੇ
Hangi waheguru mehar karn eidan e hove
Tuhadi gal sach hou mere veer tension na lao dharti te a gye a oh
Hanji
@@ARSHGill-nb7pz k.,i.i.i
@@ARSHGill-nb7pz k.,i.i.i.i
ਬਿਲਕੁੱਲ 100%ਸੱਚ ਹੈ ਜੀ ।ਤਰਕਸ਼ੀਲ ਵਾਲੇ ਕੀ ਪਰਮਾਤਮਾ ਦੇ ਸਮਰੱਥ ਹੈ ।ਨਾ ਕੋਈ ਮਨੁੱਖ ਦੱਸ ਸਕਦਾ ।ਕੋਈ ਕੁਸ ਕਹੀ ਜਾਵੇ ਖਾਲਸਾ ਜੀ ।ਜਿਹੜਾ ਮਨੁੱਖ ਪਰਮਾਤਮਾ ਦੀ ਹੋਦ ਮੰਨਦਾ ਹੈ ।ਬਿਲਕੁੱਲ ਸਹੀ ਆ ।
ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜਾਂ ਪੁਨਰ ਜਨਮ ਨੂੰ
@@amarjitheyer2118 ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਕਿ ਪੂਰਬ ਲਿਖੇ ਕਾ ਲਿਖਿਆ ਪਾਏ।ਇਸਦਾ ਮਤਲਬ ਹੈ ਕਿ ਕੋਈ ਪੂਰਵ ਤੇ ਪੁਨਰ ਜਨਮ ਵੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸੱਭ ਸੱਚ ਹੈ।ਤਰਕ ਬੁੱਧੀ ਤਾਂ ਸਾਡੀ ਵੀ ਬਹੁਤ ਹੈ ਪਰ ਆਪਣੇ ਗੁਰੂ ਜੀ ਦੇ ਬਚਨ ਅਸੀਂ ਸੱਤ ਬਚਨ ਮੰਨਦੇ ਹਾਂ🙏
ਰੱਬ ਕਰੇ ਮੇਰੀ ਮਾਂ ਵੀ ੲਿਸ ਤਰਾ ਮਿਲ ਜਾਵੇ😢😢😢
🙏🙏
Nd mere dad😪
🌹
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,
Same 😍😭😭
ਪੁਰਨਜਨਮ ਦੀ ਗੱਲ ਬਿਲਕੁਲ ਸੱਚ ਆ
ਸਚਾਈ ਤਾਂ ਰੱਬ ਜਾਣੇ। ਪਰ ਕਿਸੇ ਤੜਪਦੀ ਮਾਂ ਦੇ ਸੀਨੇ ਠੰਢ ਜ਼ਰੂਰ ਪੈਂਦੀ ਹੈ, ਜਿਸਨੂੰ ਆਪਣਾ ਵਿਛੜਿਆ ਲਾਡਲਾ ਕਿਸੇ ਰੂਪ ਵਿੱਚ ਮਿਲ ਜਾਵੇ।
DV
Right
Bilkul sahi h,
Ryt ji sweet 😭😭
@shama khanpur â\olp
ਉਹ ਪਰਿਵਾਰ ਤਾਂ ਪੂਰਾ ਖੁਸ਼ ਹੋਊਗਾ ਜਿਹੜਾ ਉਹਨਾਂ ਨੂੰ ਆਪਣਾ ਜਵਾਕ ਦੁਬਾਰਾ ਮਿਲ ਗਿਆ
🙏🙏🙏🙏🙏ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਅਤੇ ਤਰੱਕੀ ਬਖਸਣ 🙏🙏🙏🙏🙏
30 jul 2014 to me bhe vady veer nu mlap liye yha hi ass rakhi batha ha
Rab kary kity s bagal singh aa ke lal kily te kissana de sar lan
ਰਬ ਕਰੇ ਮੇਰਾ ਵੀਰ ਵੀ ਮੈਨੂੰ ਮਿਲ ਜਾਵੇ 😥😥
Jrur miluga ''🙏
ਰੱਬ ਦੀਆ ਰਮਜਾ ਨੂੰ ਰੱਬ ਹੀ ਜਾਣ ਸਕਦਾ
ਪੁਨਰ ਜਨਮ ਦਾ ਸੱਚ ਹੈ ਵਹਿਗੁ ਰੁ ਕਿਰਪਾ ਕਰਨ ਬੱਚਾ ਭਾਗਾ ਬਾਲਾ ਹੈ
Bh ja chup kur ke wada siana
1 of my relative also recognized his old family.and , he stayed with his old family, now.
@@ManjitKaur-ut5gz ਕਿਸ ਥਾਂ ਦੀ ਗੱਲ ਹੈ ਤੁਸੀਂ ਦੱਸ ਸਕਦੇ ਹੋ
Gurcharan Singh tu wadda trksheel
Gurcharan Singh jaa oye salaa taraksel valeya da👎gandua j tenu jhuth lagda aithe bhaine jawon aya sala gandi nali da ganda keeda👎👎
ਹੋ ਜਾਂਦਾ ਇਸਤਰਾਂ , ਸਚਾਈ ਅਾ , ਮਾਂ ਬਾਪ ਦਾ ਸਬੰਧ ਤਾਂ ਸਰੀਰ ਨਾਲ ਹੀ ਹੁੰਦਾ
ਤੁਸੀਂ ਕਿਸੇ ਨਾਲ ਬਹਿਸ ਮੁਬਹਿਸ ਵਿੱਚ ਕਿਓਂ ਪੈ ਰਹੇ ਹੋ ? ਜਿਹਨੇ ਮੰਨਣਾ ਮੰਨੇ ਜਿਹਨੇ ਨਹੀਂ ਮੰਨਣਾ ਨਾ ਮੰਨੇ । ਜਿਹੜਾ ਤੁਸੀਂ ਇਸ ਬੇਟੇ ਦਾ experience ਸਾਡੇ ਨਾਲ ਸ਼ੇਅਰ ਕੀਤਾ , ਉਹਦੇ ਲਈ ਤੁਹਾਡਾ ਬਹੁਤ ਧੰਨਵਾਦ । ਜਿਹੜੀ ਗੱਲ ਸਮਝਣ ਵਾਲੀ ਹੈ , ਉਹ ਇਹ ਹੈ ਕਿ ਜਿਸ ਜਿੰਦਗੀ ਨੂੰ ਅਸੀਂ ਸਿਰਫ਼ ਖਾਣ ਪੀਣ , ਸੌਣ ਅਤੇ ਕੰਮ ਕਰਨ ਤੀਕ ਸੀਮਤ ਸਮਝੀ ਬੈਠੇ ਹਾਂ , ਉਹਦੀ ਹੋਂਦ ਇਸਤੋਂ ਕਿਤੇ ਅੱਗੇ ਹੈ । ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਅਸੀਂ ਆਪਣੇ ਅਸਲੀ ਆਪੇ (ਆਤਮਾ )ਦੀ ਪਲ ਪਲ ਬੇਅਦਬੀ ਕਰਦੇ ਹਾਂ । ਤੁਸੀਂ ਕਰਮਾਂ ਵਾਲੇ ਹੋ , ਜਿਸ ਪਰਿਵਾਰ ਨੂੰ ਪਰਮਾਤਮਾ ਨੇ ਏਨੇ ਨੇੜੇ ਹੋ ਕੇ ਸੁਨੇਹਾ ਦਿੱਤਾ ਹੈ । ਇਹ ਬੇਟਾ ਵੀ ਕਰਮਾਂ ਵਾਲਾ ਹੈ ਜਿਸਨੂੰ ਪਰਮਾਤਮਾ ਨੇ ਪਿਛਲਾ ਜਨਮ ਯਾਦ ਕਰਾਕੇ , ਆਤਮਾ ਦੇ ਅਮਰ ਹੋਣ ਦਾ ਸਬੂਤ ਦਿੱਤਾ ।
ਰੱਬ ਦੇ ਰੰਗ ਨਿਆਰੇ ਹਨ ਜੀ ਸਭ ਸੱਚ ਹੈ ਜੀ ਆਤਮਾ ਜਿਓਂਦੀ ਰਹਿੰਦੀ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਬਹੁਤ ਹੀ ਵਧੀਆ ਇੰਟਰਵਿਊ ਜੀ
ਵਾਹਿਗੁਰੂ ਕਿਰਪਾ ਕਰੇ 20 ਸਦੀ ਦੇ ਮਹਾਨ ਯੋਦੇ ਸੰਤ ਬਾਬਾ ਜਰਨੈਲ ਸਿੰਘ ਜੀ ਕਿਤੇ ਮੁੜ ਅਉਣ ਬਲੇ ਬਲੇ ਹੋੋਕੇ ਵਾਹਿਗੁਰੂ ਕਿਰਪਾ ਕਰੇ
Mere rabb vrge dad aa jaan 😭😭😭😭sadi sari khushiya hi nall le gye
So sad 😭😭 meri mum
Mere vi😭😭😭
Waheguru Mehr kre
ਪੁਨਰ ਜਨਮ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ
Punar janak your dada is in you this by dna this is punar janam nothing else
ਰੱਬਾ ਤੇਰੀ ਬਹੁਤ ਮੇਹਰਬਾਨੀ ਹੋਵੇ। ਮੇਰਾ ਇਕ ਹੀ ਭਰਾਵਾਂ ਵਰਗਾ ਯਾਰ ਸੀ ਕਿ੍ਰਪਾ ਕਰਕੇ ਉਸ ਨੂੰ ਮੋੜ ਦੇ ਕਿਸੇ ਰੂਪ ਵਿੱਚ
@Monty Lovejinder ਸਾਡਾ ਭਰਾਵਾਂ ਨੂੰ ਵੀ ਵੱਧ ਕੇ ਪਿਆਰ ਸੀ। ਆਪਸ ਵਿੱਚ ਲੜੇ ਵੀ ਬਹੁਤ ਸੀ ਪਰ ਗੁੱਸਾ ਇੱਕ ਦੋ ਮਿੰਟ ਦਾ। ਪਰ ਪਤਾ ਨਹੀਂ ਐਸਾ ਰੁਸੇਆ ਫਿਰ ਬੁਲਾਇਆ ਨਹੀ ਉਸ ਨੇ☹️☹️☹️☹️☹️☹️
ਬਾਈ ਹੁੰਦਾ ਸੱਚ ਸਾਡੇ ਰਿਸ਼ਤੇਦਾਰੀ ਚ ਵੀ ਹੈਗਾ ਜੋ ਹੁਣ ਵੀ ਅਪਣੀ ਪੁਰਾਣੀ ਮਾਂ ਪਿਓ ਨਾਲ ਆਉਂਦਾ ਜਾਂਦਾ ਵਰਤਦੇ ਆ ਦੋਵੇਂ ਹਲੇ ਵੀ
ਪੁਨਰ ਜਨਮ ਹੁੰਦਾ ਹੈ। ਇਹ ਸੱਚ ਹੈ ਜੀ।
ਪੁਨਰ ਜਨਮ ਹੁੰਦਾ ਜੀ ਇਹ ਗੱਲ ਸਪੱਸ਼ਟ ਹੈ ਜੀ
ਰੱਬ ਕਰੇ ਮੈਨੂੰ ਮੇਰੀ ਮਾਂ ਮਿਲ ਜਾਵੇ ਇਸ ਤਰਾਂ ਵਾਹਿਗੁਰੂ ਕਿਰਪਾ ਕਰਨ
Rabb sun lve tuhadi
simran kro parmstama tuhadi jaroor sunange
Bus yaar bhai Rulaega kiya.
Ardaas te Simran kro ji
Mere ve
ਪੁਨਰ ਜਨਮ ਬਿਲਕੁਲ ਹੈ ਆਤਮਾ ਵਿੱਚ ਪਰਮਾਤਮਾ
ਰੱਬਾ ਮੇਰੇ ਵੀਰ ਨੂੰ ਵੀ ਇਸੇ ਤਰ੍ਹਾਂ ਭੇਜ ਦੇ😔😔😔
😭😭😭😭😭😭
Mere hubby nu v bhej de rabba😢😢😢😢😢😢😢😢😢😢
@@gurmeetdhillon5562 hubby kon
@@pbsandhu6400 mere husband 😢😢
@@gurmeetdhillon5562 ke hoea c
ਵਾਹਿਗੁਰੂ ਜੀ ਦੇ। ਰੱਬ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ।
ਤਰਕਸ਼ੀਲ ਵਾਲੇ ਤੇ ਰੱਬ ਨੂੰ ਵੀ ਨਹੀਂ ਮੰਨਦੇ, ਉਹਨਾਂ ਦੇ ਮੰਨਣ ਨਾ ਮੰਨਣ ਨਾਲ ਕੀ ਫਰਕ ਪੈਂਦਾ
ਪੁਨਰਜਨਮ ਵਾਲੀ ਗੱਲ ਸੱਚ ਆ ਇਹ
Tuhanu kida pta
@@preeettalks6995 yrr kahinda pahila yaad c hun bhull gya a ki gall hoi
@@preeettalks6995 @Gurcharan Singh 22 ji dubara janm di bilkul shi aa mere father de mama ji jo k dubara janam ch ne te as tame SB milde vadeya aa ....pind ...jatti umra, dis...tarn tarn as tame granthi di duty kr rhe ne..nam Inderjeet singh lambi story aa baki address ds dita j kise nu shak hove
@@satnamsingh-pw5km Eh pind ta mera nalda pind jatti umara
@@preeettalks6995 Sade restedar ch v eda hoyea
ਦੁਨੀਆ ਦਾ ਸੱਭ ਤੋ ਵੱਡਾ ਦੁੱਖ ਜਵਾਨ ਪੁੱਤ ਦੀ ਮੌਤ ਹੋ ਜਾਣੀ 🙏🙏
😔💔
ਵੀਰ ਜੀ ਜਦੋਂ ਇੰਨਸਾਨ ਮਰਦਾ ਹੈ ਤਾਂ ਭੂਤਾਂ ਪ੍ਰੇਤਾਂ ਦੀ ਜੂਨ ਚ ਜਾਂਦਾ ਹੈ ਤਾਂ ਏਹ ਸਚ ਹੈ ਤਾਂ ਪੁਨਰ ਜਨਮ ਹੋਣਾ ਵੀ ਸਚ ਹੈ
ਸਾਰਿਆਂ ਦਾ ਪੁਨਰਜਨਮ ਈ ਆਂ।ਇਹਦੀ ਸੁਰਤ ਖੁਲ ਗਈ ਆ।
ਇਹ ਪਿੰਡ ਮੇਰੇ ਪਿੰਡ ਦੇ ਕੋਲ ਆ।
Veer ji keda pind a ji tuada
Bai Sadi Restedari ch v Hoya ehi kush
Ryt
ਕੀ ਤੁਸੀਂ ਵੀ ਇਨ੍ਹਾਂ ਨੂੰ ਮਿਲੇ ਓ ?
But eh jive jive vadda hovega sab bhul javega pichla janam ch ki hoya
ਇਹ ਘਟਨਾਵਾਂ ਨੂੰ ਪਹਿਲਾਂ ਵੀ ਸੁਣਿਆ ਹੈ।ਪਰੰਤੂ ਇਸ ਨੂੰ ਤਰਕਸ਼ੀਲ ਸੁਸਾਇਟੀ ਬਰਗਾੜੀ ਪੰਜਾਬ ਵਾਲੇ ਵੀਰ ਜੀ ਤਾਂ ਬਿਲਕੁਲ ਵੀ ਸੰਭਵ ਨਹੀਂ ਮੰਨਦੇ ਹਨ।।ਧੰਨਵਾਦ ਜੀਉ।
ਤਰਕਸ਼ੀਲ ਸੱਕ ਕਰਨਾ।ਤੁਸੀ ਦੱਸੋ ਸੱਕ ਦਾ ਇਲਾਜ ਹੈਗਾ ਕੋਈ।
ਸੱਚੀ ਗੱਲ ਹੈ ।। ਸਾਡਾ ਮਾਮਾ ਵੀ ਇਹਦਾ ਹੋਇਆ ਐ । ਪੁਨਰ ਜਨਮ ।।। ਜਿਸ ਦਿਨ ਮਰ ਗਿਆ ਸੀ ਉਸ ਦਿਨ ਵੀ ਘਰ ਖੀਰ ਬਨ ਰਹੀ c ।। Jdo waps aaea ohdo v kher bn rhi c .12 sal bad aaea c waps
ਹੁਣ ਕਨੇਡਾ ਅਮਰੀਕਾ ਵਿਚ ਬਹੁਤ ਡਾਕਟਰ ਵੀ ਇਹ ਗਲ ਮਨਦੇ ਹਨ
Kon ?
Ida hundi a sach a kafi jgha kafi case aye ida de
@@ManjeetKaur-ic1ti ok ji
.
@@suncheema sorry ਮੈਨੂ ਤੁਹਾਡੇ comment ਦੀ notification ਨਹੀ ਮਿਲੀ ਸੀ ਇਸ ਕਰਕੇ ਜੁਵਾਬ ਨਹੀ ਦਿਤਾ . ਜੁਵਾਬ next comment ਵਿਚ
ਹੁਣ ਸਾਰੇ ਕਹਿਣ ਗੇ ਮੇਰਾ ਵੀ ਪੁਨਰ ਜਨਮ ਆ। ਵਧੀਆ ਤਰੀਕਾ ਦੁਨੀਆ ਨੂੰ ਮੂਰਖ ਬਨਾਉਣ ਦਾ ।
ਤੇ publish ਹੋਣ ਦਮ
100 percent sahi aa.
ਰੱਬਾ ਮੇਰਾ ਵੀ ਧੀ ਏਸੇ ਤਰਾਂ ਦੱਸ ਦੇਵੇ ਕੀਥੇ ਆ ਮੈ
O My God J Baba Nanak Ja Guru Gobind Singh JiAh Jan Ji
@@encyclopedia2533 right
ਵੀਰ ਮੁੰਡੇ ਦੀ ਮੌਤ 1993 ਚ ਹੋਈ ਤੇ ਦੂਸਰਾ ਜਨਮ 1996 ਚ ਹੋਇਆ।ਮੁੰਡੇ ਦੇ ਬਟੂਏ ਚ ਜੋ 10 ਰੁਪਏ ਦੇ ਨੋਟ ਮਿਲੇ ਨੇ ਉਹ 22/11/1997 ਨੂੰ ਬਜ਼ਾਰ ਚ ਆਏ ਨੇ। ਉਸ ਮੁੰਡੇ ਦੀ ਮੌਤ ਤੋਂ 4 ਸਾਲ ਬਾਅਦ।
@@ਕੌਰਨਾਲਟੌਹਰ oh ta always haige ne
@@daljeetkaur953 ਹਾਂਜੀ ਸਿਸਟਰ ਹੈਗੇ ਨੇ ਸ਼ਬਦ ਗੁਰੂ ਦੇ ਰੂਪ ਚ ਬਸ ਓਹਨਾਂ ਨੂੰ ਸਮਝ ਕੇ ਓਹਨਾਂ ਦੇ ਸਿਧਾਂਤਾ ਤੇ ਚਲਣ ਦੀ ਲੋੜ ਹੈ ਸਾਨੂੰ, ਬਾਕੀ ਕੌਮ ਲੀਡਰਹੀਣ ਹੋਗੀ ਵਾਹਿਗੁਰੂ ਜੀ ਮਿਹਰ ਕਰਨ ਕੌਮ ਤੇ 🙏 ਜਲਦੀ ਕੋਈ ਚੰਗਾ ਲੀਡਰ ਮਿਲਜੇ ਸਾਨੂੰ 🙏।
ਇੰਨਸਾਨ ਮਰਦਾ ਹੈ।
ਆਤਮਾ ਨਹੀਂ ਮਰਦੀ।
ਜ਼ਿਆਦਾ ਪਾਠ ਪੂਜਾ ਕਰਕੇ , ਕਰਮ ਹੁੰਦੇ ਆਂ
ਉਹ ਦੁਆਰਾ ਜਨਮ ਲੈ ਲੈਂਦੇ ਆਂ। ਪਿੱਛੇ ਜਨਮ ਦੀ ਸੁਰਤ ਖੁਲੀ ਹੁੰਦੀ ਆ । ਵਾਹਿਗੁਰੂ ਜੀ ਦੇ ਰੰਗ, ਵਾਹਿਗੁਰੂ ਜੀ ਕੀ ਜਾਣਦੇ ਨੇ 🙏
ਇਵੇਂ ਲਗ ਰਿਹਾ ਹੈ ਕਿ ਇਹ ਕਹਾਣੀ ਸਚੀ ਹੈ। ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਰਮੇਸ਼ੁਰ ਦੇ ਜੋ ਰੂਲ ਅਸੂਲ ਉਨ੍ਹਾਂ ਬਾਰੇ ਕੁਝ ਕਹਿਣਾ ਸਾਡੀ ਔਕਾਤ ਨਹੀਂ।ਪਰ ਜਿਹੜੀ ਚੀਜ਼ ਧੁਰ ਆਤਮਾ ਨੂੰ ਛੋਹ ਜਾਂਦੀ ਹੈ ਉਹ ਯਾਦ ਰਹਿ ਸਕਦੀ ਹੈ ਜਿਵੇਂ ਕਿ ਸਾਨੂੰ ਬਚਪਨ ਦੀ ਕੋਈ ਕੋਈ ਗੱਲ ਇਵੇਂ ਯਾਦ ਰਹਿੰਦੀ ਹੈ ਜਿਵੇਂ ਕਲ ਦੀ ਗਲ ਹੋਵੇ। ਮੈਂ ਖੁਦ ਬਜ਼ੁਰਗ ਹਾਂ। ਬਾਕੀ ਗੁਰਬਾਣੀ ਵੀ ਅੰਤਿਮ ਕਾਲ ਵੇਲੇ ਸਾਡੇ ਅੰਦਰ ਚਲ ਰਹੇ ਵਿਚਾਰਾਂ ਦੀ ਗਲ ਕਰਦੀ ਹੈ।"ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ........." ਇਹ ਮੇਰਾ ਖੁਦ ਦਾ ਖਿਆਲ ਹੈ।ਕੋਈ ਵਾਦ ਵਿਵਾਦ ਦੇ ਵਿਸ਼ੇ ਲਈ ਨਹੀਂ ਹੈ ਜੀ।
ਵਾਹਿਗੁਰੂ ਜੀ ਜਾਣਦੇ ਕਿ ਸੱਚ ਹੈ, ਅਸੀਂ ਤਾਂ ਬੱਸ ਤੱਥ ਸੁਣ ਸਕਦੇ ਆ
ਸਾਡੇ ਇਦਾਂ ਕੇਸ ਸੀ ਬਿਲਕੁਲ ਸਹੀ ਗਲ ਹੈ ਪੁਨਰ ਜਨਮ
ਰੰਬ ਕਰੇ ਮੇਰਾ ਵੀਰ ਵੀ ਮੈਨੂੰ ਇਸ ਤਰ੍ਹਾਂ ਮਿਲ ਜਾਵੇ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਵਾਹਿਗੁਰੂ 👏👏
ਇਹ ਗੱਲ ਸੱਚ ਆ ਕਿਉਂਕਿ ਮੇਰੇ ਨਾਲ ਇਹ ਬਿਤ ਚੁੱਕਿਆ ਘਰ ਦੇ ਦੱਸਦੇ ਆ ਕੈ ਮੈ ਜਦ ਸੋਟਾ ਸੀ ਮੈ ਕੁਝ ਇਸ ਤਰਾ ਦਿਆ ਗੱਲਾ ਕਰਦਾ ਸੀ 🙏🙏
acha 10 mahine da bacha bol b panda wahh aj lgya pta
Bilkul sach Hain Sadi Restedari vich Ek bacha sab kush sahi dasda. But Mama mami ne us nu Bhula dittaa
@@ravneetkaur4498 2 sal da bacha bolan lagg janda
kehri duniya ch rehnde o tusi
@@ravneetkaur4498 Genitic tor te boln lg janda kyi vr waheguru ji sdka hunda
Knowledge Media bro
mai 10 month di gal kiti hai
2 year di ni
This is real story we are also belowing near the village
ਰੱਬ ਕਰੇ ਇਸ ਤਰਾ ਮੇਰਾ ਡੈਡੀ ਮਿਲ ਜਾਵੇ 😭😭😭😭 ਆਈ ਮਿਸ ਯੂ ਡੈਡੀ 😭😭
ਮਾਂ ਪਿਉ ਤੋ ਬਿਨਾਂ ਕੋਈ ਦੁਨਿਆਂ ਨਈ ਆ 🙏🙏
ਇਹ ਗੱਲ ਸੱਚੀ ਹੈ ਸਾਡੇ ਪਿੰਡ ਵੀ ਪੁਰਨ ਜਨਮ ਹੋਇਆ ਸੀ
Kheda pind ayy veer apna pls contact me 8808272913
ਗੁਰੂ ਸਹਿਬਾਂ ਜੀ ਦੀ ਆਤਮਾ ਵੀ ਦਸਵੇਂ ਜਾਮੇ ਤੱਕ ਗਈ ।
ਪੁਨਰ ਜਨਮ ਹੁੰਦਾ ਹੈ ਪਰ ਐਵੇਂ ਸਭ ਦੇ ਸਾਹਮਣੇ ਭੇਦ ਨਹੀਂ ਖੋਲੀ ਦੇ ਲੋਕਾਂ ਨੂੰ ਤਾਂ ਅਪਦੇ ਕਈ ਕਈ ਜਨਮਾਂ ਦਾ ਪਤਾ ਹੁੰਦਾ ਵਾਹਿਗੁਰੂ ਜੀ ਦੀ ਕਿਰਪਾ ਸਦਕਾ
Sach kea bro
ਬਿਲਕੁਲ਼ ਜੀ
ਮੇਰੀ ਧੀ ਵੀ ਵਾਹਿਗੁਰੂ ਜੀ ਨੇ ਇਸੇ ਤਰ੍ਹਾਂ ਮੋੜ ਕੇ ਭੇਜੀ ਹੈ ਜੀ
ਸਚਾਈ ਏ ਇਹ ਕਿਉਂਕਿ ਗੁਰਬਾਣੀ ਵੀ ਇਸ ਦੀ ਗਵਾਹੀ ਭਰਦੀ ਏ
Shi aa bro
England ch v eda da case aya
Ek English kudi jis ne kde Chinese sikhi v ni suni v ni
Ek din oh achank Chinese boln lag gyi sirf 10 year's di c oh
Te oh dsn lg gyi Mera birth China ch Hoya te goli lagn KR k Meri death hogi c
Gurbaani sirf issi janam nu manndi. Naa pichkey te naa hi agley janam nu mann di .
@@mohinderpalsingh2581 tusi sukhmani Saheeb pado Sab pata lag ju
@@anmoldhillon1465ਮੌਤ ਤੋਂ ਬਾਅਦ ਦਾ ਕਿਸੇ ਨੂੰ ਯਾਦ ਨਹੀਂ ਹੁੰਦਾ ਕੇ ਕਿੱਥੇ ਚਲੀ ਜਾਂਦੀ ਏ ਰੂਹ
ਸਹੀ ਆ ਜੀ
ਰੱਬ ਦੇ ਰੰਗ ਨੇਆਰੇ 💓💓💓
ਰੱਬ ਕਰੇ ਵਾਹਿਗੁਰੂ ਜੀ ਮੇਰਾ ਵੱਡਾ ਵੀਰ ਵੀ
ਮੈਨੂੰ ਇਸ ਤਰ੍ਹਾਂ ਮਿਲ ਜਾਵੇ ਜਲਦੀ ਤੇ ਸਾਡੀਆਂ ਖੁਸ਼ੀਆਂ ਵਾਪਸ ਆ ਜਾਣ ਮੈਂ ਗੁਰੂ
ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਗਾ ਵਾਹਿਗੁਰੂ ਜੀ ਜਲਦੀ ਸਾਡੀਆਂ ਸਾਰੇ ਪਰਿਵਾਰ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਤੇ ਬਾਬਾ ਹੁਸ਼ਿਆਰ ਨਾਥ ਜੀ ਦੇ ਡੇਰੇ ਸਮਾਧ ਤੇ ਵੀ ਲੰਗਰ ਲਗਾਏ ਜਾਣਗੇ ਵਾਹਿਗੁਰੂ ਜੀ ਆਪ ਜੀ ਦੀ ਸਾਢੇ ਪਰਿਵਾਰ ਤੇ ਬਹੁਤ ਬਹੁਤ ਕਿਰਪਾ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡਾ ਸਾਰਾ ਪਰਿਵਾਰ ਤੁਹਾਡਾ ਸੁਕਰਾਨਾ ਕਰੀਏ ਜੀ
ਪੁਨਰ ਜਨਮ ਹੁੰਦਾ ਐ, ਕਿਸੇ ਦੇ ਮੰਨਣ ਜਾਂ ਨਾ ਮੰਨਣ ਨਾਲ ਕੁਦਰਤ ਥੋੜ੍ਹਾ ਬਦਲ ਜਾਣੀ ਐ
ਵਾਹਿਗੁਰੂ ਜੀ
ਉਹਦੇ ਰੰਗ ਨਿਆਰੇ
ऐसे बहुत सी बातें हैं जो सच है इस से ये साबित होता है कि भगवान वाहेगुरु जी है मेने हुथ ऐसे लोगों से बात की है जो बिल्कुल सही है कुछ ऐसी बातें हम ने पुंछा जो सिर्फ एक दोस्त को ही बातेये सकता है घर वाले को नहीं
बताये नहीं सकता और उन बातों को बिलकुल सही बात है निकली ,,,,, वाहेगुरु जी महर करो बस पर
ਜੇ ਦੇਵੇ ਪ੍ਵਵਾਰ ਕਹਿ ਰਹੈ ਤਾਂ ਸੱਚ ਤਾਂ ਜਰੂਰ ਆ ਸਾਰੀਆ ਗੱਲਾਂ✏👌👌👍
ਪੁਨਰਜਨਮ ਹੁੰਦਾ ਹੈ ਜੀ।ਮੇਰੀ ਮੰਮੀ ਦੀ ਨਾਨੀ ਦਾ ਭਰਾ (ਪੰਨਾ ਲਾਲ)ਸੀ ।ਅਸੀਂ ਸਿੱਖ ਫੈਮਲੀ ਤੋਂ ਹਾਂ ।ਪੰਨਾ ਮਾਮਾ ਹਿੰਦੂ ਪਰਿਵਾਰ ਵਿੱਚ ਪੁਨਰ ਜਨਮ ਲੈ ਕੇ ਪੈਦਾ ਹੋਏ ਸਨ।ਮਾਮੇ ਨੇ ਵੀ ਦੱਸਿਆਪਹਿਲਾ ਉਹ ਸਿੱਖ ਪਰਿਵਾਰ ਵਿੱਚਜੰਮਿਆਸੀ।ਮੰਮੀ ਦੀ ਨਾਨੀ ਬੁੱਟਰ ਪਿੰਡ(ਮੋਗਾ)ਵਿਆਹੇ ਸਨ।ਜਦੋਂ ਕਦੇ ਅਸੀਂ ਮੰਮੀਨਾਲ ਜਾਂਦੇ ਸਨ ਤਾਂ ਅਸੀਂ ਉੱਥੇ ਮਾਮਾ ਜੀ ਵੇਖਦੇ ਸਨ ਤਾਂ ਮੰਮੀ ਨੂੰ ਪੁਛਿਆ ਇਹਨਾਂ ਦਾ ਨਾਂ ਪੰਨਾ ਲਾਲ ਕਿਉਂ ਹੈ ਤਦ ਮੰਮੀ ਨੇ ਦੱਸਿਆ ਸੀ ਕਿ ਨਾਨੀ ਦਾ ਇਕ ਭਰਾ ਸੀ ਉਹਦੀ ਕਿਸੇ ਕਾਰਨ ਮੌਤ ਹੋ ਗਈ ਸੀ ਤੇ ਪੰਨੇ ਮਾਮੇ ਦੇ ਰੂਪ ਵਿੱਚ ਵਾਪਸ ਆਇਆ ਤੇ ਪੰਨਾ ਮਾਮਾ ਨਾਨੀ ਨਾਲ ਸਕੀਆ ਭੈਣਾਂ ਨਾਲ਼ੋਂ ਵੀ ਵੱਧ ਵਰਤਦਾ ਸੀ ਤੇ ਓਹਦੱ ਆਾਪਣੇ ਪਰਿਵਾਰ ਨੇ ਕਦੇ ਵੀ ਨਹੀਂ ਰੋਕਿਆ ਸੀ।ਓਹ ਵੀ ਦੋ ਪਰਿਵਾਰਾਂ ਨਾਲ ਵਰਤਦਾਸੀ।ਨਾਨੀ ਨੂੰ ਸਾਰੇ ਤਿਓਹਾਰ ਦੇਕੇ ਜਾਂਦਾ ਸੀ।ਵਿਆਹਾਂ ਵਿੱਚ ਵੀ ਨਾਨਕੀ ਸ਼ੱਕਾਂ ਦਿੰਦਾ ਸੀ।ਮਾਮੇ ਦੀ ਕਰਿਆਨੇ ਦੀ ਦੁਕਾਨ ਸੀ।ਮਾਮਾ ਜੀ ਹੁਣ ਨਹੀਂ ਹਨ 30 ਕੁ ਸਾਲ ਹੋ ਗਏ ਹੋਣਗੇ। ਮੈਂ ਓਦੋਂ 7-8ਸਾਲ ਦੀ ਹੋਵਾਂਗੀ ਜਦੋਂ ਮੈਂ ਮਾਮਾ ਜੀ ਨੂੰ ਦੇਖਿਆ ਸੀ।ਅੱਜ ਇਹ ਖ਼ਬਰ ਦੇਖ ਕੇ ਮੈਨੂੰ ਮਾਮਾ ਦੀ ਪੂਰੀ ਯਾਦ ਫਿਰ ਆ ਗਈ।ਮੈਨੂੰ ਓਹਨਾ ਦੀ ਸ਼ਕਲ ਯਾਦ ਹੈ।ਮੈਨੂੰ ਪੂਰਾ ਵਿਸ਼ਵਾਸ ਹੈ ਪੁਨਰਜਨਮ ਤੇ।ਮੇਰੀ ਮੰਮੀ 73 ਸਾਲ ਦੇ ਹਨ ਹੁਣ।ਇੰਗਲੈਂਡ ਰਹਿੰਦੇ ਹਨ।
Jo khooh da dadu nu ki pta lakes v Jungian hn.u r right.
Hanji asi v dunes eh, mere Nani ji Das de hunde c , panna Ji bare.mere Mummy Ji de nanke pind.its true
V goood
sahi gl ay g
, hnji ohna da dobara janam ਪਿੰਡ ਦੌਧਰ ਵਿੱਚ ਹੋਇਆ c,eh sach aa,
ਵੀਰ ਬਹੁਤ ਹੀ ਜਗਾ ਇਹ ਕੌਤਕ ਵਰਤੇ 101%ਸੱਚ ਹੈ ਜੀ ਪਿੰਡ ਵਾਂਦਰ ਡੋਡ ਜ਼ਿਲ੍ਹਾ ਮੋਗਾ ਵਿੱਚ ਵੀ ਗੱਲ ਹੋਈ ਹੈ ਤਰਕਸ਼ੀਲ ਲਹਿਰ ਵਾਲੇ ਤਾਂ ਬਹੁਤ ਘਟੀਆ ਸੋਚ ਵਾਲੇ ਹੁੰਦੇਆਂ ਸਾਰੇ ਕੁੱਤੇ
ਰਾਣਾ ਜੀ ਇਹੀ ਸੇਮ ਕੇਸ ਪਿੰਡ ਦਲੇਲਵਾਲਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵਿੱਚ ਹੈ ਉਹ ਕੁੜੀ ਦੇ ਪਿਛਲੇ ਦੋ ਜਨਮ ਯਾਦ ਨੇ ਪਹਿਲਾਂ ਵਾਲਾ ਤਾਂ ਅਸੀਂ ਚੈਕ ਕੀਤਾ ਸਹੀ ਸੀ ਹੁਣ ਉਸ ਨੇ ਦਲੇਵਾਲਾ ਵਿੱਚ ਫਿਰ ਜਨਮ ਲੈ ਲਿਆ ਅਜੇ ਵੀ ਉਹ ਦੋ ਸਾਲ ਦੀ ਬੱਚੀ ਐ
ਪੁਨਰ ਜਨਮ ਹੋ ਸੱਕਦਾ ਇਸ ਚ ਵੱਡੀ ਗਲ ਨੀ ਇਕ energy ਏ ਜਿਹੜੀ ਇੱਥੇ ਹੀ ਘੁੰਮਦੀ ਰਹਿੰਦੀ ਏ,, ਪਰ ਵੀਰ ਕਨੇਡਾ ਜਨਮ ਲੈ ਲੈਂਦਾ
🤣🤣🤣
Hhhhhhaaaaabilkul sahi
😂😂😂😂😂😂😂😂😂😂😂
😂😂😂
@shama khanpur 🤣
ਬਿਲਕੁਲ ਸਹੀ ਏ ਵੀਰ ਜੀ ਕੇਈ ਸੰਕ ਹੇ ਹੀ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਇਹ ਹੋ ਸਕਦਾ ਸਾਡੇ ਨਾਲ ਵੀ ਹੋਇਆਂ ਇਹ ਸਭ ....
Ki hoya ji
ਸਾਡੇ ਨਾਲ ਵੀ ਹੋਈ ਮੇਰਾ ਬੇਟਾ ਵੀ । ਦਸਦਾ ਸੀ ।ਮੈ ਖੁਦ ਤਰਕਸ਼ੀਲ ਸੋਚ ਰੱਖਦਾ ਸੀ ਪਰ ਮੇਰੀਆਂ ਵੀ ਅੱਖਾਂ ਖੁੱਲ੍ਹ ਗਈਆਂ ਜਦੋਂ ਬੇਟੇ ਨੇ ਦਸਿਆ
Acha ji pura daso Ki kuch dasda c beta tuhada?
Daso
@@karamjeetkaur6925 bahot kuj dss da si
ਰਿਪੋਰਟ ਸਾਬ ਇੱਕ ਵਾਰੀ ਤਰਕਸ਼ੀਲ ਸੁਸਾਇਟੀ ਵਾਲੇਆ ਨੂੰ ਵੀ ਮਿਲ ਲਵੋ ਇਹਨਾ ਦੀਆਂ ਸਾਰੀਆਂ ਚਾਲਾ ਦਾ ਭੇਦ ਖੁੱਲ ਜਾਵੇਗਾ
This actually happen.
It happen in my family too.
Even my own 2nd son talk about his past.
Ap ki kya story hai mujhe btaye
@@PoojaSharma-xe8gz mere ਨਾਲ ਵੀ ਹੋਈ ਮੇਰਾ ਬੇਟਾ ਵੀ । ਦਸਦਾ ਸੀ ।ਮੈ ਖੁਦ ਤਰਕਸ਼ੀਲ ਸੋਚ ਰੱਖਦਾ ਸੀ ਪਰ ਮੇਰੀਆਂ ਵੀ ਅੱਖਾਂ ਖੁੱਲ੍ਹ ਗਈਆਂ ਜਦੋਂ ਬੇਟੇ ਨੇ ਦਸਿਆ
ਮੇਰੇ ਨਾਲ ਵੀ ਹੋਈ ਮੇਰਾ ਬੇਟਾ ਵੀ । ਦਸਦਾ ਸੀ ।ਮੈ ਖੁਦ ਤਰਕਸ਼ੀਲ ਸੋਚ ਰੱਖਦਾ ਸੀ ਪਰ ਮੇਰੀਆਂ ਵੀ ਅੱਖਾਂ ਖੁੱਲ੍ਹ ਗਈਆਂ ਜਦੋਂ ਬੇਟੇ ਨੇ ਦਸਿਆ
@@ranbirsingh4898 sir g Kya hua tha
P
ਵਾਹਿਗੁਰੂ ਜੀ ਸਚ ਤਾ ਅਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ੯੦ %ਨਹੀ ਮੰਨਦੇ ਸਿਖ ਧਰਮ ਵਿੱਚ ਬਹੁਤ ਸਾਖੀਆਂ ਹਨ । ਸਿਖ ਇਤਿਹਾਸ ਪੜੇਆ ਨਾ ਲ ਗਲ ਹੈ। ਰਿਛ ਤੇਰਾ ਪਿਉ। ਸਾਹੇ ਦਾ ਸ਼ਿਕਾਰ। ਸਪ ਦੀ ਮੁਕਤੀ ਕੀੜੇ ਪਏ ਸੀ। ਭਾਈ ਲਾਲੋ ਆਪਾ ਪਿਛਲੇ ਜਨਮ ਦੇ ਮਿਤਰ ਹਾ। ਭਗਤ ਰਵਿਦਾਸ ਜੀ ਨੇ ਦੁਧ ਨਾ ਚੁੰਘਣਾ। ਇਹ ਸਾਰੀਆ ਵਾਰਤਾ ਗੁਰੂ ਜੀ ਦੀਆ ਹਨ। ਇਕ ਇਹੋ ਵਾਰਤਾ ਮੁੰਡੀਆ ਕਲਾ ਨੇੜੇ ਲੁਧਿਆਣਾ ਦੀ ਹੈ ਬੀਬੀ ਜਿਉਦੀ ਹੈ। ਕਈਆ ਨੂੰ ਤਾ ਵਾਹਿਗੁਰੂ ਨਰਕ ਸਵਰਗ ਵੀ ਦਿਖਾ ਦਿੰਦਾ ਇਹ ਵਾਹਿਗੁਰੂ ਜੀ ਦੀਆ ਖੇਡਾ ਹਨ। ਇਹ ਸਭ ਗਲਾ ਦਾ ਮਾਲਕ ਵਾਹਿਗੁਰੂ ਜੀ। ਵਾਹਿਗੁਰੂ ਜੀ ਜਿਹਨਾ ਨੂੰ ਯਾਦ ਰਖਾਉਦਾ ਹੈ ਸਭ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ। ਵਾਹਿਗੁਰੂ ਜੀ ਸਾਨੂੰ ਤਾ ਜਨਮ ਲੈਕੇ ਕਿਓ ਆਇਆ ਇਥੇ ਕੀ ਕਰਨਾ ਕੀ ਸਚਖੰਡ ਨਰਗ ਸਵਰਗ ਧਰਮ ਰਾਜ ਵੀ ਹੈ ਚਾਰੇ ਵੇਦ ਹੋਏ ਸਚਿਆਰ ਝੂਠਾ ਜੋ ਨਾ ਵੀ ਚਾਰੇ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ
His handwriting was matched by professionals it is same handwriting
Eh ta hunda rehnda bai sare dharma ch, koi vaddi gall ni, angrej vi dave karde aa 👍
Chal koi ma khush ta hundi ae 🙏🙏
ਤਰਕ ਸੇ ਪਰੇ ਹੈ ਰਾਮ ।
ਸਭ ਸੱਚ ਏ ਮੇਰਾ ਵੀ ਏਦਾ ਦਾ ਈ ਏ
Waheguru ji mehar kara
I love daily post punjabi channel
God bless u Gurpreet bache....waheguru teri lambi umar kre🙏
Babe Nanak de rang Nirale ne parmatma iss veer nu Lambi age den
Gll sahi aa bachy di memory ch jdo c udo c but hun memory wash hogi .kudrat di khed aa .maa baap nu milna c shyd rooh bhtkdi hoye
Ji khore kinia k ardasa keetia honia ma baap ke sada bacha mil jave
ਵਾਹਿਗੁਰੂ ਜੀ ਭਲੀ ਕਰੇ
ਜੇਕਰ ਜਾਂਚ ਕਰਨ ਦਿਤੀ ਜਾਵੇ ਤਾਂ ਸਭ ਕੁੱਝ ਸਾਹਮਣੇ ਆ ਜਾਵੇਗਾ
Sach Hain
ਮੌਤ 1993 ਤੇ ਦੂਸਰਾ ਜਨਮ 1996 ਚ ਹੋਇਆ। ਮੁੰਡੇ ਦੇ ਰੱਖੇ ਪੈਸਿਆਂ ਚ 10 ਰੁਪਏ ਦੇ ਜੋ ਨੋਟ ਮਿਲੇ ਨੇ ਉਹ ਨੋਟ 22/11/1997 ਚ ਬਜ਼ਾਰ ਚ ਆਏ ਨੇ। ਉਸ ਮੁੰਡੇ ਦੇ ਮਰਨ ਤੋਂ ਚਾਰ ਸਾਲ ਬਾਅਦ। ਫਿਰ ਉਸ ਕੋਲ ਇਹ 10 ਦੇ ਨੋਟ ਕਿੱਥੋਂ ਆ ਗਏ।
ਵਾਹਿਗੁਰੂ ਜਾਣੇ ਕੀ ਸੱਚ ਆ🙏🏻🙏🏻🙏🏻
ਸਾਰੇ ਲੋਕ ਮੰਨ ਜਾਣਗੇ, ਪਰ ਅਫਸੋਸ!! ਕਈ *ਸਿਖ*ਮਿਸ਼ਨਰੀ* ਦੇ ਕੁਝ ਨਾਸਤਕ ਪ੍ਰਚਾਰਕ ਨਹੀ ਮੰਨ ਸਕਦੇ।
*👉🏿ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ* ਵੀ **ਅੰਗ 1103* ਉਤੇ ਮੰਨਦੇ ਹਨ ਕਿ, ਜੇ ਕੋਈ, ਸਰੀਰ ਹੁੰਦਿਐ, ਜੀਵਤ ਮਰਕੇ, ਦੋਵਾਰਾ ਜੀਉਦਾ ਹੈ, ਤਾ **ਪੁਨਰਪਿ*ਜਨਮ** ਨਹੀ ਹੋਵੇਗਾ।
ਅਗਰ ਜੀਵਤ ਨਹੀ ਮਰਦਾ, ਤਾ ਪੁਨਰ ਜਨਮ ਜਰੂਰ ਹੋਵੇਗਾ।
**👉🏿ਜੀਵਤ ਮਰਹੁ, ਮਰਹੁ ਸਦ ਜੀਵਹੁ, ਪੁਨਰਪਿ ਜਨਮੁ ਨ ਹੋਈ।।* (ਅੰਗ1103)
ਪੁਨਰਜਨਮ ਹੁੰਦਾ ਆ,ਇਹ ਸੱਚ ਆ
ਪਰ ਕੋਈ ਵਿਰਲਾ ਈ ਇਨਸਾਨ ਹੁੰਦਾ ਆ,ਜਿਸਨੂੰ ਆਪਣੇ ਪਿਛਲੇ ਜਨਮ ਬਾਰੇ ਯਾਦ ਆਉਂਦੀ ਐ
ਇਹ ਵੀ ਸੱਚ ਆ ਕਿ ਉਹ ਗੱਲਾਂ ਬਚਪਨ ਵਾਲੀ ਉਮਰ ਤੱਕ ਹੀ ਯਾਦ ਰਹਿੰਦੀਆਂ ਨੇ, ਜਿਉਂ ਜਿਉਂ ਬੱਚਾ ਵੱਡਾ ਹੁੰਦਾ ਆ,ਉਸ ਦੇ ਭੋਲੇਪਣ ਨੂੰ ਇਸ ਦੁਨੀਆਂ ਦੀ ਹਵਾ ਲੱਗਦੀ ਐ,ਉਸ ਦੀ ਉਹ ਕੁਦਰਤੀ ਮਾਸੂਮੀਅਤ ਹੌਲੀ ਹੌਲੀ ਗਾਇਬ ਹੋ ਜਾਂਦੀ ਐ, ਦੁਨਿਆਵੀ ਛਲ ਕਪਟ ਝੂਠ ਫਰੇਬ ਉਸ ਦੀ ਅੰਤਰਆਤਮਾ ਤੇ ਹਾਵੀ ਹੋ ਜਾਂਦੈ, ਤੇ ਆਪਣੇ ਪਹਿਲੇ ਜਨਮ ਦੇ ਰਿਸ਼ਤਿਆਂ ਦੀ ਖਿੱਚ ਖਤਮ ਹੋ ਜਾਂਦੀ ਐ ਜੀ
ਬਾਕੀ ਉਸ ਪ੍ਰਮਾਤਮਾ ਦੇ ਰੰਗਾਂ ਨੂੰ ਓਹੀ ਜਾਣਦਾ ਆ
ਦਸ ਮਹੀਨੇ ਦਾ ਬੱਚਾ ਬੋਲ ਕਿਵੇਂ ਸਕਦਾ ਹੈ ਕੋਈ ਤਾਂ ਸਬੂਤ ਹੋਵੇਗਾ ਦਸ ਮਹੀਨੇ ਦੇ ਬੋਲਣ ਦਾ ਮਾਫ਼ ਕਰਨਾ ਏਨੀ ਛੋਟੀ ਉਮਰ ਵਿੱਚ ਤਾਂ ਕੋਈ ਰੱਬ ਦਾ ਅਵਤਾਰ ਵੀ ਨਹੀਂ ਬੋਲਿਆ ਇਤਿਹਾਸ ਗਵਾਹ ਹੈ 🙏
Ryt jii
Mai v ehi sochda
hahaha eve sale mari Jande aa 🤣🤣🤣 .... 10 maheenea da kehra bolda daso
Ded ku sal da ta bol janda hai yar meri kudi puri boldi c ded ku saaal di saaaf avaaaaj duja bacha 3 saaal da ho gaya haje v saaaf nahi bolda
ਰੱਬ ਦੇ ਰੰਗ ਨੇ ਭਾਈ। ਤੁਸੀਂਂ ਦੇਖੋ ਸਾਰੀ ਦੁਨੀਆਂ ਕਰੋਨਾ ਨੇ
Aunty G di interview bahout vadia
Awaj bhout mithi aa aunti di
Bahut sohni ਵੀਡੀਓ aa veere
ਇਹ ਸੱਚ ਹੈ
Mata g sahi bol rah a
ਸੱਚੀ ਕਹਾਣੀ ਹੋ ਸਕਦੀ ਹੈ ,ਵਾਹਿਗੁਰੂ ਜੀ ਦੀ ਕਿਰਪਾ ਨਾਲ ਅਜਿਹੀ ਹੀ ਕਹਾਣੀ ਦਾ ਅਨਭਵ ਮੈ ਵੀ ਕਰ ਚੁੱਕਾ ਹਾਂ
‘ਮੈਂ ਵੀ ਕਰ ਚੁੱਕਾ ਹਾਂ’ ਦਾ ਕੀ ਮਤਲਬ? ਕੀ ਤੁਸੀਂ ‘ਗੁਰਪ੍ਰੀਤ ਕੌਰ’ ਦੇ ਨਾਂਅ ‘ਤੇ ਫੇਕ ਆਈਡੀ ਬਣਾਈ ਬੈਠੇ ਹੋ?
ਸੱਚ ਤਾਂ ਇਹ ਹੈ ਕੇ ਜਿਹੜੇ ਜਿਉਂਦੇ ਨੇ ਉਹ ਮਰਿਆ ਸਮਾਨ ਹੋ ਆਪਣਿਆਂ ਨੂੰ ਭੁੱਲ ਗਏ ਜਿਗਰੀ ਯਾਰਾਂ ਨੂੰ ਖੂਨ ਦਿਆਂ ਰਿਸ਼ਤਿਆਂ ਨੂੰ ਤੇ ਮਰੇ ਹੋਏ ਮੁੜ ਜਨਮ ਲੈ ਕੇ ਓਥੋਂ ਹੀ ਜਿੰਦਗੀ ਸ਼ੁਰੂ ਕਰ ਰਹੇ ਨੇ ਲੋਕੋ ਪਿਆਰ ਰੱਖੋ ਹਰੇਕ ਨਾਲ ਜਿਸ ਨਾਲ ਪਲ ਬਿਤਾਏ ਹੋਣ ਓਹ ਨਹੀਂ ਭੁੱਲਦੇ ਭੁਲਾਇਆ
Veere tuhadi shakl ohi aa phela vali k Change aa bhagaan Vale o tusi veere os Waheguru da har tim shukrana krya kro🙏
ਰਬ ਕਰੇ ਮੇਰਾ ਪੁੱਤ ਵੀ ਸਾਨੂੰ ਐਵੇ ਹੀ ਕਿਤੇ ਮਿਲ ਜਾਵੇ
Soul does not die .
Eh gal sach hai mere pind de naal hal chak chela main udon Nihaluwal parda c jadon eh os Pind aya c
Send me ur number bhaji
Bilkul ji eh sach aa m v dhamot ton e aa
Sachi gal eh
ਰੱਬ ਮੇਰੇ ਵੀਰ ਨੂੰ ਵੀ ਇਸ ਤਰ੍ਹਾਂ ਭੇਜ ਦੇ