Gurbani Vichaar Part-1 | ਗੁਰਬਾਣੀ ਵੀਚਾਰ ਭਾਗ-੧

แชร์
ฝัง
  • เผยแพร่เมื่อ 23 พ.ย. 2024

ความคิดเห็น • 33

  • @RavinderSingh-s4o
    @RavinderSingh-s4o 26 วันที่ผ่านมา +2

    ਨਿਰੋਲ ਸਚੀ ਤੇ ਗਿਆਨ ਵਰਧਕ ਜਾਣਕਾਰੀ ਲਈ ਕੋਟਾਂਣ ਕੋਟ ਧਨਵਾਦ ਭਾਜੀ

  • @osariyeapunjab
    @osariyeapunjab 2 ปีที่แล้ว +5

    ਵਿਦਵਾਨ ਵੀਰ ਜੀ ਵਲੋ ਵਧੀਆ ਵਿਚਾਰ ਕੀਤੀ ਗਈ।

  • @hsingh708
    @hsingh708 2 ปีที่แล้ว +4

    ਬਿਲਕੁਲ ਸਹੀ ਵਿਚਾਰ 🙏

  • @bhupindersinghjolly7388
    @bhupindersinghjolly7388 หลายเดือนก่อน +1

    Dhan Guru Nanak

  • @jatinderhayer276
    @jatinderhayer276 2 ปีที่แล้ว +3

    Bhai sahib ji love you all

  • @jhirmalsingh1159
    @jhirmalsingh1159 2 ปีที่แล้ว +2

    Bahot hee khoj bharpoor jankari den vaaste aap ji da bahot bahot dhanwad.

  • @ShamsherSingh-k6b
    @ShamsherSingh-k6b หลายเดือนก่อน +1

    ਧੰਨਵਾਦ ਖਾਲਸਾ ਜੀ ਤੁਹਾਡੇ ਖੋਜ ਕਰਨ ਲਈ

  • @jaswinderkaurdhillon6832
    @jaswinderkaurdhillon6832 5 หลายเดือนก่อน +2

    ਸਤਿ ਸ੍ਰੀ ਅਕਾਲ ਧੰਨਵਾਦ

  • @kulwantsingh2986
    @kulwantsingh2986 2 หลายเดือนก่อน +1

    Vaah vai baabber sera nazara lya ditta vichaar da❤❤❤❤❤❤❤❤❤❤❤❤❤

  • @spsoberoi1
    @spsoberoi1 3 หลายเดือนก่อน +1

    Thank you very much Bhai Sahab Ji for the detailed explanation.❤

  • @nanakismtv
    @nanakismtv 3 หลายเดือนก่อน +2

    Gaini Ji, you are really a blessed devottee of Al Might God. your explanation will bring an absolute clarity within sikh population.
    Thank you, thank you so much. ❤

  • @premsinghduggal4652
    @premsinghduggal4652 8 หลายเดือนก่อน +2

    ਭਾਈ ਸਾਹਿਬ ਜੀ ਆਪ ਜੀ ਨੇ ਇਕ ਔਖੇ ਸਵਾਲ ਦਾ ਹਲ ਕੀਤਾ ਹੈ। ਆਪ ਜੀ ਉਪਰ ਗੁਰੂ ਜੀ ਦੀ ਕਿਰਪਾ ਹੈ। ਚੜਦੀ ਕਲਾ ਵਿਚ ਰਹੋ। ❤

  • @kuldeepsingh-ee9ln
    @kuldeepsingh-ee9ln 2 หลายเดือนก่อน +1

    veer je danvad je Atinder pal Singh kalstani C 5 canil Aendirjeet Gaga je dunda pantpreet kala Aifgana Ranjet Singh Rangeet Singh dare Wala LA ga Ra ho je ❤❤good

  • @AvtarSingh-z4i
    @AvtarSingh-z4i 2 หลายเดือนก่อน

    ਅਸੀ ਗੁਰੂ ਕਹਿੰਦੇ ਹਾਂ ਕਿ ਗੁਰੂ ਪਾਸ ਗੁਰ ਗਿਆਨੁ ਗੁਰੂ ਪ੍ਰਭੁ ਕੇਰਾ।।ਹੈ।ਇਹੀ ਗੁਰ ਹਾਸਲ ਕਰਨਾ ਹੈ ।ਸਿਖਣਾ ਹੈ। ਕਿ ਹਰਿ ਕਾ ਪੰਥ ਕਿਵੇਂ ਹੈ?

  • @HarpreetNagra527
    @HarpreetNagra527 28 วันที่ผ่านมา

    I agree with some part but about gurubani says waheguru guru mantra hai jaap homai khoi

    • @sachdikhojwithbaldevsinghm8464
      @sachdikhojwithbaldevsinghm8464  27 วันที่ผ่านมา

      ਵੀਰ ਜੀਓ ਵਾਹਿਗੁਰੂ ਸ਼ਬਦ ਦੀ ਕਿਸੇ ਵੀ ਗੁਰੂ ਪਾਤਸ਼ਾਹ ਨੇ ਆਪਣੀ ਰਚਨਾ ਵਿੱਚ ਵਰਤੋਂ ਨਹੀਂ ਕੀਤਾ ਹੈ। ਆਦਿ ਬੀੜ ਦੀ ਰਚਨਾ ਤੋਂ ਪਹਿਲਾਂ ਤੱਕ ਤਾਂ ਵਾਹਿਗੁਰੂ ਸ਼ਬਦ ਸਾਡੇ ਸਿੱਖੀ ਦੇ ਸ਼ਬਦ ਕੋਸ਼ ਵਿੱਚ ਹੀ ਨਹੀਂ ਸੀ। ਇਸ ਸ਼ਬਦ ਦਾ ਰਚਨਕਾਰ ਭਗਤ ਗਜੰਦ ਹੈ। ਫਿਰ ਵਾਹਿਗੁਰੂ ਗੁਰ ਮੰਤਰ ਕਿਵੇਂ ਹੋ ਸਕਦਾ ਹੈ ਜੀ?

  • @avneetkaur5436
    @avneetkaur5436 2 หลายเดือนก่อน +1

    Giani ji apna mobile no jarur daso ji

    • @sachdikhojwithbaldevsinghm8464
      @sachdikhojwithbaldevsinghm8464  2 หลายเดือนก่อน

      ਭੈਣ ਅਵਨੀਤ ਕੌਰ ਜੀਓ, ਮੇਰਾ ਵਟਸਐਪ ਨੰਬਰ ੯੨੦੯੧੭੧੩੫੦ ਹੈ ਜੀ। ਤੁਸੀਂ ਨੋਟ ਕਰਕੇ ਮੇਰੇ ਨੰਬਰ ਤੇ ਸਤਿ ਸ਼ੀ੍ ਅਕਾਲ ਦਾ ਸੁਨੇਹਾ ਭੇਜ ਦੇਣਾ ਜੀ।