ਹਜ਼ਾਰਾਂ ਕਿੱਲਿਆਂ ਦੀ ਖੇਤੀ ਕਰਦਾ Rana Gurjeet, ਕਿੱਥੋਂ ਤੇ ਕਿਵੇਂ ਸ਼ੁਰੂ ਹੋਈ ਵੱਡਾ Businessman ਬਣਨ ਦੀ ਕਹਾਣੀ

แชร์
ฝัง
  • เผยแพร่เมื่อ 15 พ.ย. 2024

ความคิดเห็น • 294

  • @deeppreet6005
    @deeppreet6005 4 หลายเดือนก่อน +29

    ਸਾਡੇ ਕਪੂਰਥਲੇ ਦੀ ਸ਼ਾਨ ਰਾਣਾ ਗੁਰਜੀਤ ਜੀ
    ਅਨਮੋਲ ਬਾਈ ਲੁਧਿਆਣੇ ਦੀ ਸ਼ਾਨ
    ਦਿਲੋ ਸਲਾਮ ਬਾਈ ਜੀ

  • @punjabsyan
    @punjabsyan 4 หลายเดือนก่อน +50

    ਅਨਮੋਲ ਜੀ ਮੈਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਕਰਦਾ ਕਰਦਾ ਹੀ ਰਿਹਾ ਗਾ। ਇਹ ਪੋਡਕਾਸਟ ਮੈਨੂੰ ਚੰਗ਼ਾ ਨਹੀਂ ਲੱਗਿਆ ਕਿਉਂਕਿ ਇਹਨਾਂ ਲੋਕਾਂ ਕਾਰਨ ਪੰਜਾਬ ਦੀ ਬਰਬਾਦੀ ਹੋਈ ਹੈ। ਇਹ ਲੋਕ ਆਪਣੇਂ ਸਮੇਂ ਰਹੇ ਉਚ ਅਧਿਕਾਰੀ ਵਜੋਂ ਲੋਕਾਂ ਨੇ ਇਹਨਾਂ ਨੂੰ ਚੁਣਿਆਂ ਸੀ। ਉਸ ਸਮੇਂ ਇਸ ਨੇ ਕੁਝ ਨਹੀਂ ਕੀਤਾ। ਇਸ ਬਾਰੇ ਕਿਸਾਨ ਬਹੁਤ ਚੰਗੀ ਤਰਾਂ ਜਾਣਦੇ ਹਨ। ਇਹੋ ਜਹੇ ਲੋਕ ਪੋਡਕਾਸਟ ਵਿੱਚ ਨਾ ਬੋਲਾਇਆ ਕਰੋ । ਇਸ ਦੇ ਮੰਹੂ ਵਿੱਚੋ ਇਕਵਾਰ ਨਹੀਂ ਨਿਕਲਿਆ ਮੈਂ ਤੁਹਾਡੀ NGO ਲਈ ਮਦਦ ਕਰਦਾ ਹਾਂ।।। ਕੁਰਸੀ ਤੇ ਬੈਠ ਕੇ ਇਹ ਲੋਕ ਗੱਲਾਂ ਕਰਨ ਜੋਗੇ ਨੇਂ। ।।

    • @herry4702
      @herry4702 4 หลายเดือนก่อน +4

      Veer hr cheez vich negative naa dekh ke positives dekhna shuru kro... zindagi tuhaadi chngi hojugi... get well soon

    • @Aapkamboj
      @Aapkamboj 4 หลายเดือนก่อน +4

      Bhrawa tu ehda system check kr ehde area ch Jake,,,,apne lokan lyi Boht kmm kite esne,,, amritpal di hneri ch ehda halka e harya amritpal,,,,bai uyi muuh chk k boln na behjya kro ,,,,hun ohne Sara punjab da theka lya

    • @Ssandhu-jo4fm
      @Ssandhu-jo4fm 4 หลายเดือนก่อน +2

      Sira banda veer tusi comments kar dinde je.very successful business man,very successful industrialist ,very successful farmer,best politician, best man .

    • @surjitkhosasajjanwalia9796
      @surjitkhosasajjanwalia9796 4 หลายเดือนก่อน

      ਰਾਣਾ ਗੁਰਜੀਤ ਨੇ ਸਾਡੇ ਇਲਾਕੇ ਵਿੱਚ ਕੰਮ ਕਰਵਾਇਆ ਮੰਤਰੀ ਹੁੰਦੇ ਹੋਏ

    • @anilprashar4987
      @anilprashar4987 4 หลายเดือนก่อน +1

      ਰਾਣਾ ਝੋਟਾ ਬੰਦਾ,ਲੋਕ ਈਰਖਾ ਕਰਦੇ ਹਨ।

  • @gaganmalhi1961
    @gaganmalhi1961 4 หลายเดือนก่อน +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਮੈਂ ਤੁਹਾਡੇ ਸਾਰੇ ਪੋਡਕਾਸਟ ਸੁਣਦਾ . ਤੁਸੀਂ ਬਹੁਤ ਨਿਡਰਤਾ ਨਾਲ ਆਪਣਾ ਫਰਜ ਨਿਭਾ ਰਹੇ ਹੋ ਆਪਣੇ ਪੰਜਾਬ ਦੇ ਲਈ ਸਾਨੂੰ ਮਾਣ ਹੈ ਤੁਹਾਡੇ ਤੇ ।
    ਵੀਰ ਜੀ ਭਾਈ ਸਤਵੰਤ ਸਿੰਘ ਮਾਣਕ ਨੂੰ ਜ਼ਰੂਰ ਲੈ ਕੇ ਆਉ ਆਪਣੇ ਪਲੈਟਫਾਰਮ ਤੇ ਉਹਨਾ ਦੀ ਬਹੁਤ ਵੱਡੀ ਦੇਣ ਹੈ ਆਪਣੇ ਭਾਈਚਾਰੇ ਨੂੰ (human rights ) ਨੂੰ
    ਮੈਨੂੰ ਬਹੁਤ ਉਮੀਦ ਹੈ ਵੀ ਤੁਸੀਂ ਜਲਦੀ ਓੁਹਨਾ ਨਾਲ ਸੰਪਰਕ ਕਰੋਗੇ.

  • @Gurpreet_singh46
    @Gurpreet_singh46 4 หลายเดือนก่อน +5

    ਲੋਹਕਾ ਪਿੰਡ ਤਰਨ ਤਾਰਨ ਇਹਦੇ ਫੈਕਟਰੀ ਆ ਸ਼ਰਾਬ ਦੀ ਬੋਹਤ ਗੰਦਾ ਹਾਲ ਆ ਪਾਣੀ ਪੀਣ ਵਾਲਾ ਨਹੀਂ ਰਿਹਾ 😢(ਇਹ ਬੱਸ ਕੈਮੇਰਾ ਅਗੇ ਪ੍ਰਸੰਸਾ ਕਰਨ ਵਾਲੇ ਆ)🙏 00:30

  • @taranjitsingh7467
    @taranjitsingh7467 4 หลายเดือนก่อน +11

    ਖੇਤੀ ਕਰਨੇ ਦਾ ਚਸਕਾ ਤਾਂ ਨਸ਼ੇ ਨਾਲੋਂ ਵੀ ਜਿਆਦਾ
    ਮੈਂ ਤਹਿਸੀਲਦਾਰ ਨਾਲ ਡਿਉਟੀ ਕਰਦਾ ਮੇਰੇ ਸਾਬ ਕੋਲ ਜੱਦੀ ਜਮੀਨ ਹੈ 40 ਕਿਲੇ ਸਾਬ ਵੀ ਜਿਵੇਂ ਰਾਣਾ ਜੀ ਕਹਿ ਰਹੇ ਮੋਹਾਲੀ ਬੈਠਾ ਫੋਨ ਤੋ ਈ ਖੇਤੀ ਕਰਾਉਂਦਾ, ਸਵੇਰੇ ਬੰਦਿਆਂ ਨੂੰ ਕੰਮ ਦਸ ਦੇਣਾ ਫੇਰ ਸਾਮ ਨੂੰ ਰਿਪੋਰਟ ਲੈਦੇਂ ਸਾਬ ਵੀ ਕੀ ਕੀ ਕੀਤਾ ਕੰਮ , ਖੇਤੀ ਲਾਹੇਵੰਦ ਕਿਤਾ ਪਰ ਜੇ ਜਮੀਨ ਆਪਦੀ ਹੋਵੇ

  • @Anmolkwatraofficial
    @Anmolkwatraofficial  5 หลายเดือนก่อน +25

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @KomalSharma-wy4ui
      @KomalSharma-wy4ui 4 หลายเดือนก่อน +1

      Well done 👍 being a politician he touched each and every area related to youth ,farmer,environment, politics, education…..it is itself a podcast giving theoretical knowledge of vocational field to everyone.. every age group must watch and try to learn and understand what one can do to ❤develop 🎉Big thanks to Anmol kwatra who initiated in bringing such topics to his podcast 👍👏👏👏👏

    • @reshidhaliwal1628
      @reshidhaliwal1628 4 หลายเดือนก่อน +1

      ਕਵਾਤਰੇ ਵੀਰ ਜਿੱਥੇ ਇਹ ਬੰਦੇ ਦੀਆਂ ਪੰਜਾਬ ਚ ਗੰਨਾ ਮਿੱਲਾਂ ਨੇ ਓਸ ਪਿੰਡ ਚ ਹਾਲ ਪੁੱਛਿਓ ਤਾ ਲੋਕਾ ਦੇ ਬਹੁਤ ਪਰੇਸਾਨ ਨੇ ਦੁੱਖੀ ਨੇ ਬਦ-ਦੁਆਵਾਂ ਨਾ ਲੈ ਭਰਾਵਾ ਇਹਨੂੰ ਚੰਗਾ ਕਹਿ ਕੇ ਗੱਲ ਤੇ ਗੌਰ ਜਰੂਰ ਕਰੀ ਲੋਕ ਬਹੁਤ ਸਤਾਏ ਨੇ ਇਸ ਇੰਨਸਾਨ ਨੇ ਡੰਡੇ ਦੇ ਜੋਰ ਤੇ

    • @Mantaj-j9w
      @Mantaj-j9w 4 หลายเดือนก่อน +4

      ਬਿਲਕੁਲ ਬੇਕਾਰ ਲੱਗਾ ਪੋਡਕਾਸਟ ਇਹ ਵਾਲਾ👎

    • @diptisaini9320
      @diptisaini9320 4 หลายเดือนก่อน

      Apko smgh Aaya vir ji jis prkar es song me God anmol he vire ji ya Charan Singh baba ji anmol he vire ji jis prkar whaguru anmol he vire ji or baba ji anmol he vir ji usi prkar ap es kam me anmol he vir ji apka anmol kawtra name he vire ji Dipti es kam me Abhi anmol nhi he vire ji jb me song gughi tb me bhi vir ji anmol BN jaughi es kam me baba ji ki trh ya ap ki trh vir ji song gana he God pr Aadharit song

    • @diptisaini9320
      @diptisaini9320 4 หลายเดือนก่อน

      Vire anmol kese bnana jae ga song ka kr

  • @Anmolkwatraofficial
    @Anmolkwatraofficial  5 หลายเดือนก่อน +65

    ਕੌਣ ਕੌਣ ਉਡੀਕ ਰਿਹਾ ਇਸ ਪੋਡਕਾਸਟ ਨੂੰ.?

    • @Anu_Bharti22
      @Anu_Bharti22 5 หลายเดือนก่อน +5

      I m... Because It's one of the important topic nd field also jiss bare youth nu sahi Knowledge or Interest lena bht jaruri hai according to current situations of our political System... Thanx to u Sir tusi ehda diya informative discussions sade samne leke an lai...

    • @iqbalsingh424
      @iqbalsingh424 4 หลายเดือนก่อน +1

      ਮੈ ❤

    • @JaspreetBadhan45
      @JaspreetBadhan45 4 หลายเดือนก่อน

      Dono hi mere fvrt ❤❤❤❤❤❤❤

    • @jagtarkhan6649
      @jagtarkhan6649 4 หลายเดือนก่อน

      Hnji ha jarur

    • @herry4702
      @herry4702 4 หลายเดือนก่อน

      You did a great job bro... ❤ Your choice of questions and interview style was on point... Please try to bring more political leaders like this...

  • @Anu_Bharti22
    @Anu_Bharti22 4 หลายเดือนก่อน +5

    Informative Podcast... Sir ne sb aspects nu bht hi ache way nal explain kita bht hi Interesting or informative discussion... He is a gud leader.. Thanku to u Anmol sir tadi wjh nal assi ehda diya Knowledgeable discussions sun pa rahe haan... Youth lai bht jaruri hai ajj te tym ch appne political System bare aware rehna.. At least youth ehda de podcasts sunke Interest ta lve te eni aware hove ki appne vote de Right da shi use krke ache leaders nu agge le ke an jihde nal sahi way nal development ho sake... Always Respect ur initiative sir to do something gud nd new👍

  • @ManpreetSingh-dx6jg
    @ManpreetSingh-dx6jg 4 หลายเดือนก่อน +1

    ਰਾਣਾ ਸਾਹਬ ਨੂੰ ਦੇਖ ਕੇ ਸੁਣ ਕੇ ਪਰਖ ਕੇ ਮੇਰਾ ਵੀ ਦਿਲ ਕਰਦਾ ਕਿ ਮੈ ਵੀ ਰਾਜਨਿਤੀ politics ਵਿੱਚ ਆਵਾਂ

  • @GurnekSingh-l6c
    @GurnekSingh-l6c 4 หลายเดือนก่อน

    ਸਰਦਾਰ ਰਾਣਾ ਗੁਰਜੀਤ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️✍️💯💯👏

  • @punjabsyan
    @punjabsyan 4 หลายเดือนก่อน +12

    ਇਹ ਹੁਣ ਤੱਕ ਦਾ ਸੱਬ ਤੋਂ ਘੱਟ like ਵਾਲਾ ਪੋਡਕਾਸਟ ਹੋਵੈਗਾ
    ਮੈਂ ਜਾਣਦਾ ਤੁਸੀਂ ਵੀ ਅੱਜ ਉਸ ਤਰਾਂ ਖੋਲ ਕੇ ਗੱਲ ਨਹੀਂ ਕੀਤੀ
    ਤੁਹਾਨੂੰ ਵੀ ਕੁਝ ਗੱਲਾਂ ਦੇ ਜਾਲ ਵਿੱਚ ਬੱਧਾ ਮਹਿਸੂਸ ਕੀਤਾ
    ਤੁਹਾਡੇ face ਚਮਕ ਦਿਖਾਈ ਨਹੀਂ ਦਿੱਤੀ
    ਦੁਖੀ ਗਰੀਬ ਬੇਸਹਾਰਾ ਲੋਕ ਇਹਨਾ ਲੀਡਰਾਂ ਤੱਕ ਅਕ ਚੁੱਕੇ ਹਨ
    ਇਸ ਦੀਆਂ ਫੈਕਟਰੀਆਂ ਤੇ ਕਿਸਾਨਾਂ ਦੀ ਲੁੱਟ ਹੁੰਦੀ ਹੈ
    ਲੋਕਾਂ ਦੀ ਦਸਾਂ ਨਹੁੰਆਂ ਦੀ ਕਮਾਈ ਤੋ ਇਹ ਲੋਕ ਧਨਾਢ ਬਣ ਗਏ
    I hate such leaders.....

    • @BaazButtar
      @BaazButtar 4 หลายเดือนก่อน

      Bilkul sahi keha ji👍👍👍👀

  • @GuranshGurveen
    @GuranshGurveen 4 หลายเดือนก่อน +2

    I knew nothing about him...ho skda ehna di kehni te kathni ch fark howe....but despite of everything this podcast is REALLY REALLY VERY KNOWLEDGEABLE.
    THANK YOU FOR THIS AWARENESS 🙏
    kindly make loads of reels n shorts from this and bohattt zada viral karwado veere

  • @amritpal0988
    @amritpal0988 4 หลายเดือนก่อน +2

    Bhot hi vadiya personality Rana 45:13 Gurjeet 👍 ghaint leader .....bold and vocal .....jehri gal kehni ta keh Deni

  • @Anmolkwatraofficial
    @Anmolkwatraofficial  4 หลายเดือนก่อน +1

    Please Subscribe our new hindi podcast channel & watch new podcast
    th-cam.com/video/ChKronpexcc/w-d-xo.htmlsi=HggvAFLUA5F3Dl2B

  • @Anmolkwatraofficial
    @Anmolkwatraofficial  4 หลายเดือนก่อน +7

    Subtitles shuru karte apa ❤️❤️ tusi dekha e nai.?

    • @diptisaini9320
      @diptisaini9320 4 หลายเดือนก่อน

      Kya bole vir ji Manu ap ki gl smgh nhi Aai vir ji dubara smgho vir ji gl muje

    • @diptisaini9320
      @diptisaini9320 4 หลายเดือนก่อน

      Sidhe spast bat ya gl kho vir ji

    • @diptisaini9320
      @diptisaini9320 4 หลายเดือนก่อน

      Hh

    • @diptisaini9320
      @diptisaini9320 4 หลายเดือนก่อน

      Baba ji da ya sabad ya song Charan Singh baba ji ke bare me es song me bithaya gya he vire ji jis me es song me PTA chalta he ki Charan Singh baba ji kam krte hue ya kam krne ke liye es song me khte he ya apni koi pdhi kro es song se kam karne ki Sikh milti he vire ji jis song se apna kam chle lg jata he vire ji ye song Charan Singh baba ji ka jese mere mn vich prsade tu rhmta da Malika God song es prkar esi prkar ka ek song or nokala he vire ji jis me Charan Singh baba ji ke bare me bthya jae Radha swami k ye song menhi manughi but waheguru hi Gaye ga ya bthe ga me es song ki thodi detail ap ko dugi vire jese me btati hu vire ji ap mno vir ji es songko agr apko ye song nhi Aaya vir fir me manughi vir ji jis prkar me apko btugi us prkar kana vire ji karna kuch bhi mushkil nhi he vire ji koshish to krke dekho vire ji waheguru da Khalsa waheguru di FTE kuch es prkar vire ji song jese guru nanak ke sabad kuch Charan Singh ji ke sabad kuch baba gurinder Singh baba ji ke vo anmol vchn Aaya vir apko smgh me apko thodi detail de deti hu vir ji thik ok vire ji es prka he song gana apko he vire ji

  • @alkakalyan09
    @alkakalyan09 4 หลายเดือนก่อน +2

    Hello Anmol ji. Am Dr. Alka Kalyan, from Panjab University, Chandigarh. I just want to give you suggestion that you should invite Noor Zora from Lok Rang Lok Tamansha team. He is very talented and He has taken the Punjabi folk dance Giddha to new heights. You should search about him and call him at your show. I hope you and your team will work on it. Thanks and regards

  • @harvindersingh7502
    @harvindersingh7502 หลายเดือนก่อน

    Waheguru ji waheguru ji mkji 🙏🙏

  • @kanwardeep6975
    @kanwardeep6975 4 หลายเดือนก่อน

    🙏🙏ਬਹੁਤ ਬਹੁਤ ਧੰਨਵਾਦ ਜੀ।🙏🙏

  • @mihikabanerjee8576
    @mihikabanerjee8576 4 หลายเดือนก่อน

    I am from Canada......mein hamesha apke podcast dekhte hu..... basically from Amritsar. Muje Lagta hai apko Dr.Kumar Vishwas ke sath bhi podcast Karna chaiye. Eagerly to watch. Thank you.

  • @karanmahajan8872
    @karanmahajan8872 4 หลายเดือนก่อน +1

    Great leader with great vision
    Respected sardar RANA GURJEET SINGH JI JINDABAAD

  • @MrJapjee
    @MrJapjee 4 หลายเดือนก่อน

    Really some time ago I didn't like Rana ji but slowly I watched his activities very carefully, dedication sincerity loyalty bravery more then today I realized he is a genius in all aspects.

  • @premchandbheema7630
    @premchandbheema7630 4 หลายเดือนก่อน

    Very nice podcast by Rana Gurjit Singh Jee. Such persons should be our leaders

  • @abhichauhan9336
    @abhichauhan9336 4 หลายเดือนก่อน

    A strong leader and kapurthala vich eh kai baar bcheya nu mil k janda c bda aam ji pehchaan aa iss bnde di

  • @doliamohit25
    @doliamohit25 4 หลายเดือนก่อน

    भाई जी आप जैसे समझदार और सेवा करने वाले इंसान को अगर किसान आंदोलन की सच्चाई नहीं पता तो ये बात हजम नहीं हो रही। अनमोल जी आपको ये सवाल पूछना चाहिए था कि जिस जगह कांग्रेस की जीत हुई वहाँ की महिलाएं अपने गारन्टी कार्ड लेकर सालाना 1 लाख रुपये लेने के लिए लाइन में लगी हैं कांग्रेस वादा क्यों पूरा नहीं कर रही।

  • @balrajsingh8247
    @balrajsingh8247 4 หลายเดือนก่อน +1

    ਸਾਡੇ ਰਾਣਾ ਸਾਹਬ ਜ਼ਿੰਦਾਬਾਦ ❤❤ ਸਾਡੇ ਰਾਣਾ ਸਾਹਬ ਜਿੱਥੇ ਅੜ ਗਏ ਬਸ ਅੜ ਗਏ ਜਿਸ ਨਾਲ ਖੜ ਗਏ ਬਸ ਖੜ ਗਏ ❤

  • @parminderbhagta4320
    @parminderbhagta4320 4 หลายเดือนก่อน

    ਪੰਜਾਬ ਨੂੰ ਇਹੋ ਜਿਹੇ ਮੁੱਖਮੰਤਰੀ ਦੀ ਲੋੜ ਹੈ

  • @GurjeetSingh-nn9zn
    @GurjeetSingh-nn9zn 4 หลายเดือนก่อน +2

    ਰਾਣਾ ਗੁਰਜੀਤ ਸਿੰਘ ਪੰਜਾਬ ਕਾਗਰਸ ਦੇ ਧਾਕੜ ਲੀਡਰ ਹਨ ਕਾਗਰਸ ਵਿੱਚ ਰਾਣੇ ਗੁਰਜੀਤ ਵਰਗੇ ਝੋਟੇ ਲੀਡਰਾਂ ਦੀ ਲੋੜ ਵਾ

  • @fancyboys7231
    @fancyboys7231 4 หลายเดือนก่อน

    1962 editing ch 1912 type kita chek Anmol veere

  • @mr.mankirat425
    @mr.mankirat425 3 หลายเดือนก่อน

    Congratulations veere 1 million ho gyee subscribers ❤️ 🎉🥳💐🥳🥳🥳

  • @R-bc3jh
    @R-bc3jh 4 หลายเดือนก่อน +2

    In 1959, officials in the Soviet Union decided to divert river flows feeding the Aral Sea to the deserts of Central Asia, where the water irrigated farms supplying a growing cotton industry. As the cotton blossomed, the lake's level dropped. Today, only slivers remain of what was once the world's fourth largest lake.😮😮😮

  • @SandeepSingh-xv5ds
    @SandeepSingh-xv5ds 4 หลายเดือนก่อน

    Anmol veer u should invite such kind of politicians who r really gud for punjab

  • @karamsingh1479
    @karamsingh1479 4 หลายเดือนก่อน

    ਬਹੁਤ ਵਧੀਆ ਰਾਣਾ ਜੀ ❤

  • @Gupreetdhaliwal1101
    @Gupreetdhaliwal1101 4 หลายเดือนก่อน

    Jo jo video dekh rye parmata ohna de ma peo nu rab khushi aw deve

  • @kaurnebvlogs
    @kaurnebvlogs 4 หลายเดือนก่อน +3

    Very knowledgeable podcast 🙏🏻

  • @SumitDhiman.Charismahyundai
    @SumitDhiman.Charismahyundai 4 หลายเดือนก่อน

    Bai ji ik gal puchani si sare poadcast vekhe mai tuhde b hor de v but har koi gal krda sirf majha malwa doaba di
    Kde v koi puadh area bare gal nhi karda
    Ik manje de 4 pawe hunde punjab nu 3 pawe nal kive bna rhe
    Please raise this issue gal krni chahidi puadh area bare

  • @amnarori2105
    @amnarori2105 4 หลายเดือนก่อน

    Y g bahut nice proud cost aa kaint person aaa M.L.A saab

  • @singhsonu3057
    @singhsonu3057 4 หลายเดือนก่อน

    ਬਹੁਤ ਵਧੀਆ ਰਾਣਾ

  • @HarjinderKaur-sg2rn
    @HarjinderKaur-sg2rn 4 หลายเดือนก่อน

    Anmol ji
    God bless u. You r doing good job.
    I m not in favour of free.
    Free things den naal people will be lazy. Har bande di kabliat de hisab naal Kam milna chahi da ve. Free naal Punjab da nuksan ho reha ve.
    Pl sada eh suneha govt Tak bhejo

  • @sonusamrai
    @sonusamrai 4 หลายเดือนก่อน +1

    ਸਤਿ ਸ਼੍ਰੀ ਅਕਾਲ ਜੀ🙏🏽

  • @sahilkhajuria3045
    @sahilkhajuria3045 4 หลายเดือนก่อน

    Great person only word. King RANA GURJIT.NEXT CM

  • @a.ssandha2537
    @a.ssandha2537 4 หลายเดือนก่อน

    Anmol kavir❤❤iam form canada good job ❤❤❤🎉

  • @karanmahajan8872
    @karanmahajan8872 4 หลายเดือนก่อน

    ਹਰ ਮੁੱਦੇ ਉੱਤੇ, ਹਰ ਖੇਤਰ ਲਈ ਪੂਰੀ ਜਾਣਕਾਰੀ ਅਤੇ ਹੱਲ

  • @gurusingh613
    @gurusingh613 4 หลายเดือนก่อน

    Gurusahib ji chaddikala ch rakhan Rana ji nu 🙏💐

  • @Gopy_Pannu_Turh
    @Gopy_Pannu_Turh 4 หลายเดือนก่อน

    ਬਹੁਤ ਵਧਿਆ ਬੰਦਾ ਜੀ❤

  • @Donalivetv
    @Donalivetv 4 หลายเดือนก่อน +1

    Good job Rana ji 🙏

  • @arwinderaujla3267
    @arwinderaujla3267 4 หลายเดือนก่อน

    ਸਾਡੇ ਕਪੂਰਥਲਾ ਸ਼ਹਿਰ ਦੀ ਸ਼ਾਨ ❤

    • @singg1313
      @singg1313 4 หลายเดือนก่อน

      ਤੁਹਾਡੇ ਲਾਗੇ ਆ ਬੁੱਟਰ ਆ ਦਿਖਾਵਾ ਤੈਂਨੂੰ ਇਹਨਾਂ ਦੇ ਕਾਰਨਾਮੇ

  • @amargill6566
    @amargill6566 4 หลายเดือนก่อน

    Anmol bai ਰਾਣਾ ਵੰਝ ji da pod cast bano

  • @jagjeetsandhu79
    @jagjeetsandhu79 4 หลายเดือนก่อน

    Rana saab di ik factory c shraab di patti kol dist. Tarn taran ch, lohke pind. Ih paani nu bachon di gall kerde per sab ton jada paani ihne kharaab keeta. Ih bore ker k zameen ch ਲਾਹਣ paonde rahe. Fir looka de ghar nalke ch ਲਾਹਣ aon lagg gyi c. Fir loka rola payea ihna nehar ch paoni shuru kerti fir looki roula payea te harike darya ch paon lagg paye.

  • @ManjeetSingh-ql6rj
    @ManjeetSingh-ql6rj 4 หลายเดือนก่อน

    Two legend in one video frame ❤❤❤❤❤❤

  • @gurjaipalsingh2463
    @gurjaipalsingh2463 4 หลายเดือนก่อน +1

    Great leader Rana sab

  • @JaspreetSingh-xo4lv
    @JaspreetSingh-xo4lv 2 หลายเดือนก่อน

    Rana Saab nu CM Banao Punjab da

  • @vickyvickt1477
    @vickyvickt1477 4 หลายเดือนก่อน +1

    Caption duphere hor siga hun hor 🤔🤔🤔

  • @kamaksh30
    @kamaksh30 4 หลายเดือนก่อน

    ❤dono h nek roohan

  • @travelandexplorewithjashan253
    @travelandexplorewithjashan253 4 หลายเดือนก่อน +1

    Punjab has the capacity to stand side by side with California at international level basis on soil fertility and water resources. I have visited the farms in California what they grow and export to Canada we can do that in Punjab easily just need to introduce organic farming. Punjab can easily grow Lettuce, broccoli and several other vegetables which are widely used by western countries. Need attention required on waste disposal and water treatment & conservation programs. In California they do not build properties on agriculture land. They are maintaining the good soil.

  • @deepsidhu4551
    @deepsidhu4551 4 หลายเดือนก่อน +5

    ਝੋਟਾ ਬੰਦਾ ਰਾਣਾ ਜੀ

  • @karanmahajan8872
    @karanmahajan8872 4 หลายเดือนก่อน

    Best podcast ever

  • @AnuKhullar-u7g
    @AnuKhullar-u7g 4 หลายเดือนก่อน

    Amazing podcast sir ❤❤❤

  • @Onkaredit-q3x
    @Onkaredit-q3x 4 หลายเดือนก่อน

    Wah gud answer sir all'🙏👍

  • @KulveerInsan-qz6qn
    @KulveerInsan-qz6qn 4 หลายเดือนก่อน

    Anmol veer lalli multani ji nal ek hor podcasts karo

  • @TPDEOL
    @TPDEOL 3 หลายเดือนก่อน

    Vvood personality❤❤❤

  • @kukusharma4744
    @kukusharma4744 4 หลายเดือนก่อน

    Anmol Bai g hune mantri Adesh Partap Singh karion Shib di interview kro

  • @anmolsachdevafbd
    @anmolsachdevafbd 4 หลายเดือนก่อน +1

    Sbto phla sunnne de jldi hunda saannu bhot kaint bomb sda baai sda apne te avda vdde veere anmol kawtra ji aajoo hunaa podcast time hogya ❤❤

  • @HarjapsinghVirk-q1w
    @HarjapsinghVirk-q1w 4 หลายเดือนก่อน

    Please take interview of tarun karate

  • @Harpreet-sidhu5911
    @Harpreet-sidhu5911 4 หลายเดือนก่อน

    ਮੇਰਾ ਫੇਵਰੇਟ ਪੋਲੀਟਿਸ਼ਨ 💛💛💛🙏🙏

  • @R-bc3jh
    @R-bc3jh 4 หลายเดือนก่อน +1

    IT'S VERY VERY VERY VERY VERY VERY VERY VERY VERY VERY TRUE KI PUNJAB KOL SABTO ANNOL JICH GROUND WATER H PLEASE SAVE IT. MA BANGALORE , DELHI, MUMBAI SOUTH CHA PANI DI BAHUT KILAT H PLEASE GROUND WATER NU BACHAOO. RICE , AND OTHER CROPS JINNA NU PANI BAHUT LAGDA A OO CROPS NU NA UGAOO UDA JAHA MILLETS CROP UGAO INNA DI VALUE BHI BAHUT H

  • @harbanssingh2167
    @harbanssingh2167 4 หลายเดือนก่อน

    I had visited his Bajpur farm

  • @gurmeetsingh-eo9gu
    @gurmeetsingh-eo9gu 4 หลายเดือนก่อน

    Right dialogue by Rana ji

  • @harmankhehra645
    @harmankhehra645 4 หลายเดือนก่อน

    Veere jassa singh naal podcast karo a te soshe bhajia wa

  • @harishmahar5248
    @harishmahar5248 4 หลายเดือนก่อน

    sunil jakahr naal podcast kro bai

  • @prabhjotkaur1550
    @prabhjotkaur1550 4 หลายเดือนก่อน

    Rana ji good men

  • @dr.gurdeepsingh8432
    @dr.gurdeepsingh8432 4 หลายเดือนก่อน

    Anmol phaji, vidoe editer nu samjo, mantri Saab 1962 bol reh va. Editer veer 1912 lekh reh a..... Dekho jara .. God bless you

  • @SukhjeetSingh-dg4gl
    @SukhjeetSingh-dg4gl 4 หลายเดือนก่อน

    Jaane meriye ik podcast parmish veere nal please veere 🙏🙏🙏🙏🙏🙏🙏🙏🙏🙏

  • @karanvirchohan5299
    @karanvirchohan5299 4 หลายเดือนก่อน

    Bahut Vdya insaan Rana ji ❤

  • @thesahil9774
    @thesahil9774 4 หลายเดือนก่อน

    Prava Tenu Kosh nai Ptta ede baare
    I'm from kapurthala
    Snugglers di help krda

  • @HARWINDERSINGH-do4sp
    @HARWINDERSINGH-do4sp 4 หลายเดือนก่อน +1

    Mai rana ji nu last 20 yrs tu janda ha, Rana gurjit hv good knowledge agriculture & industry & water resources but congress top leader rana ji nu agge ni aaun daina chunde this is not right, Rana Gurjit nu agge aauna chaida,

  • @PReet1322-GS
    @PReet1322-GS 4 หลายเดือนก่อน

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏5f85dtx8tx46z74s8tx8ycoycoyoy

  • @SonyRani-br1yw
    @SonyRani-br1yw 4 หลายเดือนก่อน

    Hello Anmol veere tusi sab de help krde ho ma ik eda de family dekhi Jina nu bahut zyda jaroort a pls tusi ohna de help kr deo pls leg bahut zyda kharb a bande de

  • @RAMANDEEPSINGH-o8u
    @RAMANDEEPSINGH-o8u 4 หลายเดือนก่อน

    Bhaji jo industries punjab ch ne. Oh good salaries provide ni krdia .

  • @mantukumar3222
    @mantukumar3222 4 หลายเดือนก่อน

    So Nice sir

  • @OpFunclip
    @OpFunclip 4 หลายเดือนก่อน

    Anmol bhaji ik war bengal di Mamta banerji nal podcast karo

  • @premchandbheema7630
    @premchandbheema7630 4 หลายเดือนก่อน

    Rana Gurjeet jeha CM Gona chahida Punjab leiw

  • @parammusic10
    @parammusic10 4 หลายเดือนก่อน

    As a Punjabi living in Assam , I admire Anmol Kwatara bro , for doing all this informative podcast Thanks

  • @romanjaura2275
    @romanjaura2275 4 หลายเดือนก่อน

    ਸਭ ਤੋਂ ਜ਼ਿਆਦਾ ਪਾਣੀ ਇਹ ਕਢਦਾ ਜ਼ਮੀਨ ਵਿਚੋਂ, ਸ਼ਰਾਬ ਬਣਾਉਣ ਲਈ,

  • @ranavikk4815
    @ranavikk4815 4 หลายเดือนก่อน

    Good leader I like it

  • @Deepamam47
    @Deepamam47 4 หลายเดือนก่อน +3

    👍

  • @baljitvermabaljit-rz2yz
    @baljitvermabaljit-rz2yz 4 หลายเดือนก่อน

    Rana Ji jindabad

  • @PB46biragill
    @PB46biragill 3 หลายเดือนก่อน

    ਖੁਰਪਾ ਨਹੀਂ ਦਾਤੀ ਰੱਭਾ ਚੰਗੀਆਂ ਹੀ ਚੰਗਾ ਹੁੰਦਾ

  • @simransandhu9721
    @simransandhu9721 4 หลายเดือนก่อน

    Good sir 🙂

  • @KokoKoko-g8b6s
    @KokoKoko-g8b6s 5 หลายเดือนก่อน

    ikk vr tusi hardy Ludhiana ji na podcast jurur kryu❤

  • @amandeepsinghcheema1267
    @amandeepsinghcheema1267 4 หลายเดือนก่อน +1

    Bro don’t bring politics in your podcast I don’t know about others but i am sure i will not watch your podcasts and stop following you bring people who are pure souls and real in life thanks just a humble request please

  • @HardeepSingh-sw3ym
    @HardeepSingh-sw3ym 4 หลายเดือนก่อน +2

    ਬਾਬਾ ਮੱਕੀ ਤਾਂ ਬਹੁਤ ਪਾਣੀ ਪੀਂਦੇ ਏ ਉਸ ਤੋਂ ਝੋਨੇ ਲਾ ਦਿੱਤਾ

  • @harpreetsohal9410
    @harpreetsohal9410 4 หลายเดือนก่อน

    Meghalaya.....Cheerapunji....Jai Sita Ram 🙏💯

  • @madandandyan3675
    @madandandyan3675 4 หลายเดือนก่อน

    Bahut bdiya podcast bhai g l v u bhai

  • @GURPARTAPSingh-tx5xl
    @GURPARTAPSingh-tx5xl 4 หลายเดือนก่อน

    Rana g good a man

  • @Baazgolden
    @Baazgolden 4 หลายเดือนก่อน

    This is best blockchain base traceability solution

  • @gurusingh613
    @gurusingh613 4 หลายเดือนก่อน

    Rana ji zindawad

  • @MukeshKumar-kn3ny
    @MukeshKumar-kn3ny 4 หลายเดือนก่อน

    👌👌

  • @gurjeetsinghbrar1171
    @gurjeetsinghbrar1171 4 หลายเดือนก่อน

    Good 👍

  • @trishantchanalia2861
    @trishantchanalia2861 4 หลายเดือนก่อน

    BAPPU BALKAUR SINGH NAL KRO PODCAST VEERE!

  • @davinderkamboj4779
    @davinderkamboj4779 4 หลายเดือนก่อน

    Main sir g tuhade naal sehmat aa k bande nu vote poni chahidi par baad vich Kai keh dinde k Sadi sarkar. Ni par rana Saab jaadu Power ch c odo v har aam bande di v gal sunde c