ਰਾਮ ਰਹੀਮ ਦੇ ਵਿਆਹ ਤੇ ਗਾਉਣ ਵਾਲੇ ਗਾਇਕ - ਕੇਹਰ ਸਿੰਘ ਸਪੇਰਾ ਨਾਲ ਖਾਸ ਮੁਲਾਕਾਤ..kehar singh sapera interview

แชร์
ฝัง
  • เผยแพร่เมื่อ 31 ต.ค. 2020
  • LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdil
    Twitter :- amandee75953781?s...
    Instagram :- instagram.com/
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

ความคิดเห็น • 119

  • @sochpunjabdiofficial
    @sochpunjabdiofficial  3 ปีที่แล้ว +14

    interview kida di lagi cmnt kr ke jarror daseo

    • @kulwantsingh4045
      @kulwantsingh4045 3 ปีที่แล้ว +3

      Rooh khush ho gi interview dekh k suad ah gia sawarn lata ji bare v daso interview karo te sunehlata bare v daso jo ki ajj v han

    • @kulwantsingh4045
      @kulwantsingh4045 3 ปีที่แล้ว +1

      Ajaib singh rai ji bare v daso

    • @kulwantsingh4045
      @kulwantsingh4045 3 ปีที่แล้ว

      Sudesh kapoor ji di interview karo

    • @kulwantsingh4045
      @kulwantsingh4045 3 ปีที่แล้ว

      Sudesh kapoor ji di interview karo

    • @nirmalchoudhary2500
      @nirmalchoudhary2500 3 ปีที่แล้ว


      ਬਹੁਤ ਬਹੁਤ ਸੋਹਣੀ ਇੰਟਰਵਿਊ ਹੈ ਜੀ ਹੁੰਦਲ ਸਾਹਿਬ ਜੀ

  • @harcharandhillon5195
    @harcharandhillon5195 3 ปีที่แล้ว +7

    ਸੰਨ 1976 ਦੇ ਵਿਚ ਮੈ ਇਹਨਾਂ ਦਾ ਅਖਾੜਾ ਆਪਣੇ ਪਿੰਡ ਜੇਠੂਕੇ ਵਿਚ ਸੁਣਿਆ ਸੀ ਸਾਡੇ ਪਿੰਡ ਦੇ ਸਕੂਲ ਦੇ ਵਿਚ ਇਹਨਾਂ ਦਾ ਅਖਾੜਾ ਲਗਿਆ ਸੀ ਸਾਡੇ ਪਿੰਡ ਦੇ ਬੈਂਕ ਮੁਲਾਜਮ ਦੇ ਵਿਆਹ ਦੇ ਪ੍ਰੋਗਰਾਮ ਤੇ ਆਏ ਸੀ ਪਿੰਡ ਜੇਠੂਕੇ ਜਿਲ੍ਹਾ ਬਠਿੰਡਾ

  • @vinylRECORDS0522
    @vinylRECORDS0522 3 ปีที่แล้ว +14

    ਮੈਂ ਇਹਨਾਂ ਦੇ ਕੁੱਛ ਗੀਤ ਟੇਪ ਵਿੱਚ ਭਰਵਾ ਕੇ ਸੁਣਦਾ ਰਿਹਾ ਸੀ। ਇਹਨਾਂ ਦਾ ਬੋਰਡ ਵੀ ਪੜਿਆ ਸੀ। ਆਪਣੇ ਸਮੇਂ ਦੀ ਸੁਨੱਖੀ ਜੋੜੀ ਸੀ।

  • @sidhuanoop
    @sidhuanoop 3 ปีที่แล้ว +12

    ਵਾਹਿਗੁਰੂ ਇਸ ਜੋੜੀ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ।

  • @bhinderduhewala2853
    @bhinderduhewala2853 2 ปีที่แล้ว +1

    ਇਨਾ ਕਲਾਕਾਰਾ ਨੂੰ ਸੁੱਣਿਆ ਪਰ ਲੋਪ ਬਹੁਤ ਚਿਰਦੇ ਸੀ ਏ ਮੁਲਕਾਤ ਬਹੁਤ ਪਿਆਰੀ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ

  • @jagseerchahaljag687
    @jagseerchahaljag687 3 ปีที่แล้ว +4

    ਬਹੁਤ ਸੋਹਣੀ ਲੱਗੀ ਗੱਲ ਬਾਤ।
    ਬਹੁਤ ਬਹੁਤ ਧੰਨਵਾਦ ਦਿਲਬਾਗ ਜੀ। 🙏🙏🙏

  • @amargora5129
    @amargora5129 3 ปีที่แล้ว +4

    35ਸਾਲ ਪਹਿਲਾ ਸੁਣਿਆ ਸੀ ਪਿੰਡ ਗਿੱਲਾਂ ਚੋ ਗਾਖਲ ਨੇੜੇ ਜਲੰਧਰ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ

  • @ManjitSingh-mn9qu
    @ManjitSingh-mn9qu 3 ปีที่แล้ว +3

    ਬਾਈ ਜੀ ਜੋੜੀ ਘੈਂਟ। ਅੱਲ੍ਹਾ ਚੜ੍ਹਦੀ ਕਲਾ ਵਿੱਚ ਰੱਖੇ। ਜੋੜੀ ਸਲਾਮਤ ਰਹੇ,। ਜ਼ਿੰਦਾਬਾਦ

  • @sidhurecords9290
    @sidhurecords9290 3 ปีที่แล้ว +5

    ਕੇਹਰ ਸਿੰਘ ਸਪੇਰਾ ਤੇ ਬੀਬਾ ਪਰਮਪਰੀਤ ਕੌਰ ਦੀ ਮੁਲਾਕਾਤ ਗੱਲਾਂਬਾਤਾਂ ਬਹੁਤ ਵਧੀਅਾ ਲੱਗੀਅਾਂ ਅਮਨ ਵੀਰ ਤੇ ਹੁੰਦਲ ਸਾਹਿਬ ਜੀ

    • @sochpunjabdiofficial
      @sochpunjabdiofficial  3 ปีที่แล้ว

      THANK JI

    • @rupinderkaur486
      @rupinderkaur486 3 ปีที่แล้ว

      Eh geet kanakwalie sidhu da record he harian nimma de ute tote moujan mande

    • @sochpunjabdiofficial
      @sochpunjabdiofficial  3 ปีที่แล้ว

      ਇਸ ਗੀਤ ਨਾਲ ਬਹੁਤ ਮਸਹੂਰੀ ਮਿਲੀ ਸੀ ਸਪੇਰਾ ਸਾਬ੍ਹ ਨੂੰ ਗੀਤਕਾਰ ਹੋ ਸਕਦਾ ਸਿੱਧੂ ਕਣਕਵਾਲੀਆ ਹੋਵੇ

  • @inderjitsekha-gr1jw
    @inderjitsekha-gr1jw ปีที่แล้ว +1

    ਬਹੁਤ ਵਧੀਆ ਕਲਾਕਾਰ

  • @user-yg7hy6zu4r
    @user-yg7hy6zu4r 2 ปีที่แล้ว +1

    ਸਪੇਰਾ ਸਾਹਬ ਨੇ ਕਾਜੂਸੀ ਵਾਲੀ ਗੱਲ ਹਰਟ ਨੂੰ ਟੱਚ ਕਰਗੀ ਕਈ ਕਲਾਕਾਰ ਆਪਣਾ ਵਕਤ ਨਹੀਂ ਸੰਭਾਲ ਕਰਦੇ। ਬਹੁਤ ਵਧੀਆ ਵੀਰ ਅਮਨ ਜੀ ਤੇ ਦਿਲਬਾਗ ਜੀਓ ਵੀਰ ਜੀਓ

  • @sidhuanoop
    @sidhuanoop 3 ปีที่แล้ว +6

    ਬਹੁਤ ਵਧੀਆ ਮੁਲਾਕਾਤ ।

  • @rajinderkumar3549
    @rajinderkumar3549 ปีที่แล้ว +2

    ThanksSirJePunjsbi Yar

  • @balbirsinghusajapmansadasa1168
    @balbirsinghusajapmansadasa1168 3 ปีที่แล้ว +4

    ਕੇਹਰ ਸਿੰਘ ਸਪੇਰਾ ਕਾਫ਼ੀ ਮਸ਼ਹੂਰ ਰਹੇ ਆ।ਛੋਟੇ ਹੁੰਦੇ ਕਾਫ਼ੀ ਗਾਣੇ ਸੁਣੇ।

  • @JagtarSingh-qs5mv
    @JagtarSingh-qs5mv ปีที่แล้ว +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਬਹੁਤ ਹੀ ਵਧੀਆ ਵੀਡੀਓ ਅਤੇ ਐਟਰਵਿਊ ਲੱਗੀ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ

  • @BalbirSingh-se2mo
    @BalbirSingh-se2mo ปีที่แล้ว +1

    Bahut hi pyari gayak Jodi rab chaddi Kala ch rakhe

  • @SukhwinderSingh-hk3nu
    @SukhwinderSingh-hk3nu 3 ปีที่แล้ว +1

    ਗੁਰੂ ਸਾਹਿਬ ਇਸ ਜੋੜੀ ਨੂੰ ਸਲਾਮਤ ਰੱਖੇ

  • @singarnathjandjandwala9837
    @singarnathjandjandwala9837 3 ปีที่แล้ว +3

    ਬਹੁਤ ਵਧੀਆ ਜੀ

  • @mahingasingh4610
    @mahingasingh4610 ปีที่แล้ว +1

    ਵਾਹ ਕਿਆ ਬਾਤਾ ਨੇ ਇਹੋ ਜਿਹੀਆਂ ਜੋੜੀਆਂ ਨਹੀ ਲੱਬੀਨੀਆ

  • @GurmeetSingh-jq6mq
    @GurmeetSingh-jq6mq 3 ปีที่แล้ว +15

    ਜੇ ਚਮਕੀਲੇ ਦੀ ਗਲ ਵਿਚੋਂ ਕਟਣੀ ਸੀ ਤਾਂ ਫੋਟੋ ਕਿਓ ਲਾਈ

    • @sochpunjabdiofficial
      @sochpunjabdiofficial  3 ปีที่แล้ว

      ਟਾਈਟਲ ਧਿਆਨ ਨਾਲ ਪੜੋ ...ਜਰੂਰੀ ਨਹੀ ਸੀ ਕੀ ਜਿਕਰ ਕਰੀਏ ਹੀ ਕਰੀਏ

    • @harpalsandhu7279
      @harpalsandhu7279 3 ปีที่แล้ว +3

      ਫੁੱਦੀ ਦਿਆ ਅਸੀਂ ਅੰਨ੍ਹੇ ਆ ਟਾਈਟਲ ਸਾਨੂੰ ਦਿੱਸਦਾ ਨੀਂ ਹੈ ਤੂੰ ਵੱਡਾ ਕਲੈਵਰ

  • @420munda4
    @420munda4 3 ปีที่แล้ว +3

    Wah ji wAh KAmal karti

  • @satpalgillgill6723
    @satpalgillgill6723 ปีที่แล้ว +1

    1983 ch mere pind akharha laaia c..Rugg Babbe ne laaia..khich Gurmail kurre ...me 10 k sall da c..pind Longo Deva..Zira

  • @gurmusic458
    @gurmusic458 3 ปีที่แล้ว +3

    ਬਹੁਤ ਵਧੀਆ ਇੰਟਰਵਿਊ ਆ

  • @surinderpalmann5405
    @surinderpalmann5405 3 ปีที่แล้ว +3

    ਬਹੁਤ ਸੁੰਦਰ ਜੋੜੀ ਸੀ ਪਰਮ ਪ੍ਰੀਤ ਜੀ ਬਹੁਤ ਹੀ ਸੁੰਦਰ ਸਨ

  • @karamcell3293
    @karamcell3293 3 ปีที่แล้ว +3

    Kehar hi Rabb tuhari te paramjit ji di lambi ayu bakhshe.

  • @jassikhangura4241
    @jassikhangura4241 3 ปีที่แล้ว +4

    Waheguru chardi kla bakshan ji

  • @labhBrarsantybrar
    @labhBrarsantybrar 3 ปีที่แล้ว +4

    ਅਜ ਵੀ ਕੇਹਰ ਸਿੰਘ ਸਪੇਰੇ ਨੂੰ ਯਾਦ ਕਰਦੇ ਆ ਜੋ ਗੁਰਮੀਤ ਰਾਮ ਰਹੀਮ ਸਿੰਘ ਦੇ ਵੀਹਾ ਤੇ ਅਖਾੜਾ ਵੇਖ ਕੇ ਆਯੇ ਸੀ ਕਲਾ ਕਲਾ ਗੀਤ ਯਾਦ ਆ ਮੇਰੇ ਪਿੰਡ ਦੇ ਲੋਕਾ ਨੂੰ

  • @singersatpalkingra
    @singersatpalkingra 3 ปีที่แล้ว +6

    ਮੇਰੇ ਪਿੰਡ ਇਕ ਵਾਰ ਬਰਾਤ ਦੇ ਨਾਲ ਕੇਹਰ ਸਿੰਘ ਸਪੇਰਾ ਜੀ ਅਖਾੜਾ ਲਾਉਣ ਆਏ ਸੀ ਠੱਠੀ ਭਾਈ ਵਿਖੇ ਮੈਂ ਛੱਵੀ ਕਲਾਸ ਵਿੱਚ ਪੜ੍ਹਦਾ ਸੀ ਉਦੋਂ ਇਹਦੇ ਨਾਲ ਜੋ ਲੇਡੀ ਗਾਇਕਾਂ ਸੀ ਨਾਮ ਨਹੀਂ ਪਤਾ ਮੈਨੂੰ ਪਰ ਉਹਨੇ ਅਨੰਦ ਕਾਰਜ ਤੇ ਸੇਹਰਾ ਗਾਇਆ ਸੀ ਉਹਦੇ ਬੋਲ ਸਨ ਤੇਰੇ ਸਿਫਤ ਸੇਹਰੇ ਦੀ ਜੱਗ ਲਾੜਿਆਂ ਇਹਨਾਂ ਦਾ ਮੋਬਾਈਲ ਨੰਬਰ ਜ਼ਰੂਰ ਦੇਖਿਓ ਜੀ ਮੈਂ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਵਿੱਚ ਰਹਿੰਦਾ ਹਾਂ ਜੀ

  • @karanbaraich2300
    @karanbaraich2300 ปีที่แล้ว +1

    Bahut vadia

  • @harmonium7sur35
    @harmonium7sur35 3 ปีที่แล้ว +3

    Bahut vadhia ji wah ji wah very nice

  • @karamjitsingh8522
    @karamjitsingh8522 3 ปีที่แล้ว +1

    ਸੀਤਲ ਸਿੰਘ ਸੀਤਲ ਵਧੀਆ ਗਾਇਕ ਸਨ
    ਸਾਹਿਬ ਜਿਆਦਾ ਮਿੱਠੂ ਬਣ ਰਹੇ ਲੱਗਦੇ ਆ

  • @bikramsingh9689
    @bikramsingh9689 3 ปีที่แล้ว +5

    Very nice ji

  • @HarjitSingh-ti9hz
    @HarjitSingh-ti9hz 3 ปีที่แล้ว +3

    ਬਹੁਤ ਵਧੀਆ ਼

  • @mohandhindsa1174
    @mohandhindsa1174 2 ปีที่แล้ว +1

    ਸਾਡੇ ਘਰ ਜਲਾਲਾਬਾਦ ਵਿਖੇ ਇਹਨਾ ਦਾ ਅਖਾੜਾ ਲਗਿਆ ਸੀ 40 ਸਾਲ ਪਹਿਲਾਂ ਸਾਡੇ ਗੁਆਂਢ ਚੋਂ ਸਾਡੀ ਭੂਆ ਦਾ ਵਿਆਹ ਸੀ

  • @karamjitsingh8522
    @karamjitsingh8522 3 ปีที่แล้ว +1

    ਬਾਈ ਜੀ ਕਮਾਲ ਪੰਜਾਬੀ ਗੀਤ 1965 ਤੋਂ ਸੁਣਦੇ ਆ ਰਹੇ ਹਾ ਸਪੇਰਾ ਜੀ ਦਾ ਨਾ ਪਤਾ ਨਹੀਂ ਚੇਤਿਆਂ ਵਿੱਚ ਕਿਉਂ ਨਹੀਂ
    ਹਾ ਸਾਬਿਰ ਹੂਸੈਨ ਸਾਬਿਰ ਨਾਲ ਪ੍ਕਾਸ਼ ਸਿੱਧੂ ਹੁੰਦੇ ਸਨ ਓਨ੍ਹਾਂ ਦਾ ਬੱਚਪਨ ਵੀ ਸਪੇਰਾ ਸਾਹਿਬ
    ਵਰਗਾ ਸੀ

  • @shere-punjabsinghshergill3257
    @shere-punjabsinghshergill3257 3 ปีที่แล้ว +4

    Beautiful couple. A self made person. A orphan who walked to Ludhiana and did any job to survive. But surprise went o Ludhiana and did not went to Yamla dera.

  • @jogidersingh9915
    @jogidersingh9915 3 ปีที่แล้ว +3

    ਜੋੜੀ ਵਧੀਆ

  • @baldevsingh4956
    @baldevsingh4956 ปีที่แล้ว +1

    Old is gold singer

  • @karanbraich6667
    @karanbraich6667 3 ปีที่แล้ว +4

    Good bai ji

  • @jindaginama9322
    @jindaginama9322 3 ปีที่แล้ว +4

    ਚਮਕੀਲੇ ਦੀ ਗੱਲ ਵਿੱਚੇ ਕੱਟੀ ਗਈ ਹੈ ਜੀ

  • @karanbaraich2300
    @karanbaraich2300 ปีที่แล้ว +1

    👍

  • @virkbaljitvirk6172
    @virkbaljitvirk6172 3 ปีที่แล้ว +3

    1985 ਵਿੱਚ ਸਪੇਰਾ ਜੀ ਦਾ ਅਖਾੜਾ ਵੇਖਿਆਂ ਸੀ

  • @daljitsingh1686
    @daljitsingh1686 2 ปีที่แล้ว

    Thank you so much & nice to see that great singers keep it up thanks 🙏

  • @parmindergill2584
    @parmindergill2584 3 ปีที่แล้ว +4

    Very nice interview

  • @manjeetdeep2154
    @manjeetdeep2154 ปีที่แล้ว +1

    Good

  • @MrBali89
    @MrBali89 3 ปีที่แล้ว +4

    Nice job aman bhaji

  • @shere-punjabsinghshergill3257
    @shere-punjabsinghshergill3257 3 ปีที่แล้ว +5

    I am 70 and honestly never heard about them. Today first time see them and hear their name. They sing well but why quit?

  • @mogewala3451
    @mogewala3451 2 ปีที่แล้ว +1

    Wahiguru ji

  • @bhagcheema5731
    @bhagcheema5731 3 ปีที่แล้ว +3

    Good g

  • @sukhdevsinghsohi1951
    @sukhdevsinghsohi1951 3 ปีที่แล้ว +2

    Thanks

  • @user-ee8fm7qn5s
    @user-ee8fm7qn5s 3 ปีที่แล้ว +5

    ਬਹੁਤ ਵਧੀਆ

  • @sippydhaliwal7184
    @sippydhaliwal7184 3 ปีที่แล้ว +2

    Old is gold

  • @bahadursingh5720
    @bahadursingh5720 3 ปีที่แล้ว +4

    Very Nice Ji

    • @baldevsingh2317
      @baldevsingh2317 2 ปีที่แล้ว

      वाह जी बहुत वदीया गला कीतीया हुदल जी संत श्री अकाल जी

  • @pritambrar3283
    @pritambrar3283 3 ปีที่แล้ว +5

    Han g eh gal sach h me seetal de nal se us din sada akhara fail sapera hitt hoya se

    • @sochpunjabdiofficial
      @sochpunjabdiofficial  3 ปีที่แล้ว

      ਬਰਾੜ ਸਾਬ੍ਹ ਨੰਬਰ ਦੇਵੋ ਆਪਣਾ...

  • @rajesh_kumar_
    @rajesh_kumar_ 2 ปีที่แล้ว +1

    Me do wari enha da akhara sade pind wich suneya 8 saal da si

  • @hardeepsinghvirk1453
    @hardeepsinghvirk1453 3 ปีที่แล้ว +2

    Nice ji

  • @kulwantsoniofficial8125
    @kulwantsoniofficial8125 3 ปีที่แล้ว +3

    Very nice

  • @sarabjitkaur1943
    @sarabjitkaur1943 3 ปีที่แล้ว +1

    Very good

  • @gurdipsingh3373
    @gurdipsingh3373 3 ปีที่แล้ว +3

    Great couple

  • @tarntarantvBawa
    @tarntarantvBawa 3 ปีที่แล้ว +3

    Nice

  • @khushikhushi-qj2zp
    @khushikhushi-qj2zp 3 ปีที่แล้ว +3

    Buhat wadia jori

  • @amratpal1276
    @amratpal1276 3 ปีที่แล้ว +2

    Nice g

  • @nimmapakhi1835
    @nimmapakhi1835 3 ปีที่แล้ว +2

    🙏🙏👌👌👌👌👍👍👍

  • @raghbirsingh1211
    @raghbirsingh1211 3 ปีที่แล้ว +2

    Spera ji da Ankara pind indgarh moga vic vl Laguna c kith bahut c bahut via c

  • @chamkaursingh-jj5ls
    @chamkaursingh-jj5ls 3 ปีที่แล้ว +3

    hudal shab bhut vadea ji

  • @johnnydepp2320
    @johnnydepp2320 2 ปีที่แล้ว

    sirra

  • @kulwindersinghkhattra313
    @kulwindersinghkhattra313 3 ปีที่แล้ว +3

    ਵਾਹ ਜੀ ਵਾਹ ਬਹੁਤ ਵਧੀਆ ਇੰਟਰਵਿਊ ਹੁੰਂਦਲ ਵੀਰ ਸਪੇਰਾ ਸਾਬ ਦਾ ਕੋਈ ਅਖਾੜਾ ਜਰੂਰ ਪੇਸ ਕਰਿਓ

  • @jasvindrabrar8781
    @jasvindrabrar8781 3 ปีที่แล้ว +1

    Gurmeet village jandwala sikhaan viaya c but spera na naam kde ni suneya.

  • @sukhvirsingh4673
    @sukhvirsingh4673 2 ปีที่แล้ว

    Mai spaira sahib da akara do war dekhia hai 1982 vich1984 mera chacha di marig si

  • @VijayKumar-yp5mh
    @VijayKumar-yp5mh 3 ปีที่แล้ว

    Mai v ehna da akhada sade pind dekhia hai ji

    • @sochpunjabdiofficial
      @sochpunjabdiofficial  3 ปีที่แล้ว

      ਵੀਡੀਓ ਬਣੀ ਸੀ ਕੀ ਵੀਰ ਉਸ ਟਾਇਮ...

  • @singhji988
    @singhji988 3 ปีที่แล้ว +2

    Ena da akhada moga jilla pind khosa pando sade ghr lgya c parmpreet eni sohni c kya bata

  • @harnekdhaliwal1538
    @harnekdhaliwal1538 3 ปีที่แล้ว +2

    Men and women who are interested in the futurei Nika juak si tera darwajs char me vekhia

  • @pritambrar3283
    @pritambrar3283 3 ปีที่แล้ว +1

    Seetal pushpa Rani bab me sare fail Sanu kise ni sunya spera hitt

  • @BharpoorSingh-ds6ef
    @BharpoorSingh-ds6ef 20 วันที่ผ่านมา

    ਹਾਕਮ ਬਖਤੜੀ ਵਾਲਾ ਗੱਪੀ ਦੇ ਸਕੇ ਭਰਾ

  • @suhanasingh75
    @suhanasingh75 3 ปีที่แล้ว +1

    Anchor is sooo annoying... please let him speak.... don’t interrupt....

  • @Nirvair254
    @Nirvair254 3 ปีที่แล้ว +2

    Neli ji pag wala khud hi das dinda v kion aya c

  • @hardeepsingh-uj2ic
    @hardeepsingh-uj2ic 10 หลายเดือนก่อน

    Where is parmpreet

  • @Nirvair254
    @Nirvair254 3 ปีที่แล้ว +2

    Bi gussa na kario questions likh liya karo fer puchia karo te nale agle nu jawab de lain diya karo bolo viche hi na ghoda bhajaia kario

  • @user-ci7td3ok8p
    @user-ci7td3ok8p 6 หลายเดือนก่อน

    😅

  • @BalwinderSingh-xq8oi
    @BalwinderSingh-xq8oi 2 หลายเดือนก่อน

    ᘜOOᗪ ᒍI

  • @Nirvair254
    @Nirvair254 3 ปีที่แล้ว +2

    Bewakoof ohnu ta boln ta de dasi jada v oh mainu chak k liyaye hahaha

  • @RajkumarKumar-hu7sh
    @RajkumarKumar-hu7sh 3 ปีที่แล้ว +1

    hello madam ram Rahim ji jindagi ki Kahani is panchod ne aane ka balatkar ki Kabir se baton to Ho pahla mastana shivaji nu akhiyan Mar Gaya video filmi gana DJ mahalaxmi aadami aur talaq alarm video itna Pyaar Karo thodi pan Di Lana

  • @singarnathjandjandwala9837
    @singarnathjandjandwala9837 2 ปีที่แล้ว

    ਬੰਨਾ ਵਾਲੇ ਅਖ਼ਾੜਾ ਵੇਖਿਆ ਖਰਬੂਜੇ ਖਾਦੀ ਫੜਲੀ ਨੀ ਛੜੇ ਦੇ ਮੋੜ ਤੇ

  • @butasingh9957
    @butasingh9957 3 ปีที่แล้ว +2

    Fudu singer

  • @jassikhangura4241
    @jassikhangura4241 3 ปีที่แล้ว +3

    Waheguru chardi kla bakshan ji

  • @sharmasharma-mf5rf
    @sharmasharma-mf5rf 3 ปีที่แล้ว +3

    ਏਦੇ ਵਾਈ ਦੇ ਮੈ ਤਕਰੀਬਨ ਬਹੁੱਤ ਗੀਤ ਸ਼ੁਣੇ ਨੇ 1990 ਤੇ 1995 ਵਿਚ