ਰਾਜਵਿੰਦਰ ਕੌਰ ਪਟਿਆਲਾ ਗਾਇਕੀ ਤੋਂ ਦੂਰ ਕਿਉਂ ਹੋਈ ? ਕਿਸ ਨਾਲ ਜੋੜੀ ਬਣਾਏਗੀ? Interview। Singer।

แชร์
ฝัง
  • เผยแพร่เมื่อ 2 ก.พ. 2025

ความคิดเห็น • 204

  • @HarjinderSingh-n4n
    @HarjinderSingh-n4n 8 หลายเดือนก่อน +13

    ਰਾਜਵਿੰਦਰ ਕੌਰ ਜੀ ਤੁਹਾਡੀ ਅਵਾਜ਼
    ਵਿੱਚ ਦਮ ਹੈ ਇਸਦੇ ਵਿਚ ਕੋਈ ਸ਼ੱਕ ਨਹੀ ਹੈ ਧੁਹਾਡੀ ਅਵਾਜ਼ ਰਣਜੀਤ ਕੌਰ
    ਜੀ ਦਾ ਭੁਲੇਖਾ ਪੌਂਦੀ ਹੀ ਹੈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ
    ਤੁਹਾਡੀ ਅਵਾਜ਼ ਨੂੰ ਪ੍ਰਮਾਤਮਾ ਹੋਰ ਚਾਰ
    ਚੰਨ ਲਾਵੇ ਅਤੇ ਤਰੱਕੀਆਂ ਬਖਸ਼ੇ

  • @gurpalsingh7663
    @gurpalsingh7663 8 หลายเดือนก่อน +12

    ਪਰਮਾਤਮਾ ਤੰਦਰੁਸਤੀ ਅਤੇ ਤਰੱਕੀ ਬਖਸ਼ੇ
    ਰੱਬ ਨੇ ਬਹੁਤ ਸੋਹਣੀ ਆਵਾਜ਼ ਦਿੱਤੀ ਹੈ
    ਭੈਣਜੀ ਤੁਹਾਨੂੰ ਗਉਣਾ ਜਾਰੀ ਰੱਖਣਾ ਚਾਹੀਦਾ ਹੈ ਜੀ

  • @khushbrar828
    @khushbrar828 7 หลายเดือนก่อน +3

    ਰਾਜਵਿੰਦਰ ਕੌਰ ਜੀ ਤੁਹਾਨੂੰ ਪਰਮਾਤਮਾ ਨੇ ਬਹੁਤ ਵਧੀਆ ਅਵਾਜ਼ ਦਿੱਤੀ ਹੈ, ਤੁਹਾਡੀ ਜ਼ਿਆਦਾ ਜਸਵੰਤ ਪੱਪੂ ਨਾਲ ਬਹੁਤ ਜ਼ਿਆਦਾ ਜਚਦੀ ਹੈ ਜ਼ਰੂਰ ਸੋਚਣਾ ਜੀ ਜਸਵੰਤ ਪੱਪੂ ਨਾਲ ਜੋੜੀ ਤਾਂ ਬਿਲਕੁਲ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੀ ਲੱਗਦੇ ਹੋ, ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ, ਚੰਗਾ ਗਾਓ

  • @SsK-mh6ml
    @SsK-mh6ml 8 หลายเดือนก่อน +4

    ਮੈਡਮ ਬਹੁਤ ਵਧੀਆ ਅਵਾਜ ਹੈ God gift ਹੈ ਪੱਪੂ ਵੀ ਵਧੀਆ ਮੁੰਡਾ ਆ best of luck

  • @surjitseet797
    @surjitseet797 6 หลายเดือนก่อน +1

    ਰਣਜੀਤ ਕੌਰ ਦਾ ਤੋੜ ਰਾਜਵਿੰਦਰ ਕੌਰ। ਬਹੁਤ ਸੋਹਣੀ ਤੇ ਮਜਬੂਤ ਆਵਾਜ। ਇਨਕਲਾਬੀ ਗੀਤ ਤੇ ਲੋਕ ਗੀਤਾਂ ਤੇ ਢੁੱਕਵੀ ਆਵਾਜ।
    ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ

  • @shindersingh5708
    @shindersingh5708 8 หลายเดือนก่อน +8

    ਰਾਜਵਿੰਦਰ ਕੌਰ ਮੈਡਮ ਜੀ ਤੁਸੀਂ ਮੁਹੰਮਦ ਸਦੀਕ ਨਾਲ ਜੋੜੀ ਬਣਾਉ ਬਹੁਤ ਵਧੀਆ ਚਲੋ ❤❤🎉🎉

  • @jagdishkaur9755
    @jagdishkaur9755 8 หลายเดือนก่อน +4

    ਤੁਹਾਨੂੰ ਪਹਿਲਾਂ ਵੀ ਕਈ ਵਾਰੀ ਸੁਣਿਆ ਹੈ।ਹਰ ਵਾਰ ਨਵਾਂ ਅਨੁਭਵ ਹੁੰਦਾ ਹੈ। ਬਹੁਤ ਹੀ ਸੁਰੀਲੀ ਆਵਾਜ਼।

  • @ManpreetKaur-cm6qy
    @ManpreetKaur-cm6qy 8 หลายเดือนก่อน +14

    ਦੁਜੀ ਰਣਜੀਤ ਕੋਰ ਗੁੱਡ ❤️

    • @gurmeetkaur1523
      @gurmeetkaur1523 7 หลายเดือนก่อน +1

      Bahut hi badiya madam Rajwinder ji thanu bahut sunde c asi I really miss you mam thadi voice bahut jyada badhiya ji I love you so much ❤❤

  • @LakhwinderSingh-xb4id
    @LakhwinderSingh-xb4id 8 หลายเดือนก่อน +7

    ,ਰਾਜਵਿੰਦਰ ਕੌਰ ਦੀ ਅਵਾਜ਼ ਵਿੱਚ ਰਣਜੀਤ ਕੌਰ ਦਾ ਭੁਲੇਖਾ ਪੈਂਦਾ ਹੈ।

  • @harwindersmagh9478
    @harwindersmagh9478 8 หลายเดือนก่อน +9

    ਬਹੁਤ ਵਧੀਆ ਜੀ ਜਿਵੇ ਪਹਿਲਾ ਖੇਤੀ ਤੇ ਗਾਣਾ ਗਾਇਆ ਸੀ ਹੁਣ ਵੀ ਖੇਤੀ ਤੇ ਨਵਾ ਗਾਣਾ ਜਰੂਰ ਕਰੋ ਜੀ ਬਾਕੀ ਵਧੀਆ ਜੀ

  • @nirmalsinghbrar552
    @nirmalsinghbrar552 8 หลายเดือนก่อน +15

    ਸਤਿ ਸ੍ਰੀ ਅਕਾਲ ਜੀ ਤੁਸੀ ਬਹੁਤ ਸੋਹਣਾ ਗਾਉਂਦੇ ਹੋ। ਜੀ ਪਰ ਤੁਸੀ ਰਾਜੇ ਸਿਧੂ ਨਾਲ ਬੈਠ ਕੇ ਗੱਲ ਕਰ ਲੋ ਜੀ ਤੁਹਾਡਾ ਸੈਟ ਵਧੀਆ ਆ ਜੀ

  • @BaljinderSingh-jn7rc
    @BaljinderSingh-jn7rc 7 หลายเดือนก่อน +2

    ਭੈਣ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @BalwinderSingh-jw5ws
    @BalwinderSingh-jw5ws 7 หลายเดือนก่อน +2

    ਰਾਜਵਿੰਦਰ ਕੌਰ ਪਟਿਆਲਾ ਦੀ ਆਵਾਜ਼ ਬੁਲੰਦ ਆਵਾਜ਼ ਜਿਸ ਦੀ ਆਵਾਜ਼ ਦਾ ਭੁਲੇਖਾ ਪੈਂਦਾ ਜਿਵੇਂ ਬੀਬੀ ਰਣਜੀਤ ਕੌਰ ਗਾ ਰਹੀ ਹੋਵੇ ਲੇਕਿਨ ਜੇ ਉਸ ਟਾਈਮ ਰਾਜਵਿੰਦਰ ਕੌਰ ਮੁਹੰਮਦ ਸਦੀਕ ਜੀ ਨੂੰ ਮਿਲ ਜਾਦੀ ਜਦੋਂ ਰਣਜੀਤ ਕੌਰ ਦੀ ਆਵਾਜ਼ ਖਰਾਬ ਹੋ ਗਈ ਸੀ ਸੋਨੇ ਤੇ ਸੁਹਾਗਾ ਹੋ ਸਕਦੀ ਸੀ ਤੇ ਨਾ ਮੁੜਕੇ ਜੋੜੀ ਟੁੱਟਦੀ 👍

  • @BhupinderSingh-bs9bw
    @BhupinderSingh-bs9bw 8 หลายเดือนก่อน +3

    ਬਹੁਤ ਵਧੀਆ ਆਵਾਜ਼ ਆ ਤੁਹਾਡੀ ਰਾਜਵਿੰਦਰ ਜੀ

  • @Livercurewithayurveda
    @Livercurewithayurveda 8 หลายเดือนก่อน +3

    ਬੀਬਾ ਜੀ ਤੁਹਾਡੀ ਅਵਾਜ਼ ਤਾਂ ਬਹੁਤ ਵਧੀਆ ,ਕਿਸਾਨੀ ਦੇ ਸਬੰਧ ਚ ਗੀਤ ਬਹੁਤ ਵਧੀਆ ਲੱਗਾ ,ਸਦੀਕ ਤੇ ਰਣਜੀਤ ਕੌਰ ਵਾਂਗੂ ਪੱਕੀ ਜੋੜੀ ਬਣਾਉਣ ,ਜਸਵੰਤ ਪੱਪੂ ਵੀ ਠੀਕ ਐ

  • @SherSingh-yw9kh
    @SherSingh-yw9kh 8 หลายเดือนก่อน +7

    ਭੈਣ ਵਾਹਿਗੁਰੂ ਨੇ ਤੁਹਾਨੂੰ ਅਵਾਜ ਬਹੁਤ ਸੋਹਣੀ ਦਿੱਤੀ ਐ

  • @ravindersingh1365
    @ravindersingh1365 8 หลายเดือนก่อน +12

    ਮੈਡਮ ਜੀ ਤੁਹਾਡੀ ਗਾਇਕੀ ਤੋਂ ਤਾਂ ਬੀਬਾ ਰਣਜੀਤ ਕੌਰ ਦਾ ਭੁਲੇਖਾ ਪੈਂਦਾ ਹੈ।

  • @paramjitsingh-vt5rp
    @paramjitsingh-vt5rp 8 หลายเดือนก่อน +2

    ਰਾਜਵਿੰਦਰ ਕੌਰ ਦੀ ਅਵਾਜ ਬਹੁਤ ਵਧੀਆ ਹੈ ਰਣਜੀਤ ਕੌਰ ਨਾਲ ਮੇਲ ਖਾਦੀ ਹੈ ਅਵਾਜ ਸਦੀਕ ਸਾਹਿਬ ਨੂੰ ਰਣਜੀਤ ਕੌਰ ਤੋ ਬਾਅਦ ਰਾਜਵਿੰਦਰ ਕੌਰ ਨਾਲ ਜੋੜੀ ਬਣਾਉਣੀ ਚਾਹੀਦੀ ਸੀ।

  • @SarkariajagdeepJagdeep
    @SarkariajagdeepJagdeep 6 หลายเดือนก่อน +1

    ਜਸਵੰਤ ਪੱਪੂ ਨਾਲ ਤੁਹਾਡੇ ਗੀਤ੍ਹ ਬਿਲਕੁਲ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੀ ਆਵਾਜ਼ ਦਾ ਭੁਲੇਖਾ ਪੈਂਦਾ ਮੈਡਮ ਅਵਾਜ਼ ਬਹੁਤ ਹੀ ਵਧੀਆ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਆਪਣਾ ਫੋਨ ਨੰਬਰ ਜਰੂਰ ਦਿਉ

  • @inderjeetgrewal9731
    @inderjeetgrewal9731 8 หลายเดือนก่อน +11

    ਭੈਣ ਰਾਜ ਵਿਦੰਰ ਕੋਰ ਚ ਰਨਜੀਤ ਕੋਰ ਦੀ ਆਤਮਾ ਵਸਦੀ ਹੈ ਰਨਜੀਤ ਕੋਰ ਦਾ ਦੁਸਰਾ ਰੂਪ ਹੂ
    ਭੈਣ ਜੀ

  • @ਬਹਾਦਰਸਿੰਘਕਾਹਨੇਕੇ
    @ਬਹਾਦਰਸਿੰਘਕਾਹਨੇਕੇ 6 หลายเดือนก่อน

    ਮੈਡਮ ਰਾਜਵਿੰਦਰ ਕੌਰ ਪਟਿਆਲਾ ਜੀ ਦਵਾਰਾ ਆਜੌ ਸਰੋਤੇ ਸੋਨੂੰ ਯਾਦ ਕਰਦਿਆਂ

  • @SukhwinderSukhi-hm1jc
    @SukhwinderSukhi-hm1jc 6 หลายเดือนก่อน +2

    ਮੈਡਮ ਜੀ ਜਸਵੰਤ ਪੱਪੂ ਨਾਲ ਬਹੁਤ ਸੋਹਣੀ ਗਾਇਕ ਜੋੜੀ ਜਚਦੀ ਹੈ

  • @AmrikSingh-jm3wi
    @AmrikSingh-jm3wi 6 หลายเดือนก่อน +1

    ਮੈਡਮ ਜੀ ਦਿਲ ਨਾ ਛੱਡੋ ਜੋ ਪਰਮਾਤਮਾ ਨੇ ਤੁਹਾਨੂੰ ਦੇਣਾ ਉਸ ਕੋਈ ਨਹੀਂ ਰੋਕ ਸਕਦਾ ਤੁਹਾਡੀ ਕਿਸਮਤ ਕੋਈ ਨਹੀਂ ਬਦਲ ਸਕਦਾ

  • @udhebhansingh8044
    @udhebhansingh8044 8 หลายเดือนก่อน +8

    ਮੇਡਮ ਰਾਜਵੀਦਰ ਕੋਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਾ ਸਿੰਧੁ ਨਾਲ ਗਾਉ ਜੀ ਮੇਡਮ ਜੀ

  • @nirpalsingh6735
    @nirpalsingh6735 8 หลายเดือนก่อน +4

    ਕਰਮਜੀਤ ਅਨਮੋਲ ਅਤੇ ਰਾਜਵਿੰਦਰ ਕੌਰ ਰਿਸ਼ਤੇਦਾਰ ਨਹੀਂ, ਇੱਕੋ ਪਿੰਡ ਗੰਢੂਆਂ ਜਿਲਾ ਸੰਗਰੂਰ ਦੇ ਹਨ। ਕਰਮਜੀਤ ਮਰਾਸੀਆਂ ਦਾ ਮੁੰਡਾ ਹੈ ਜਦੋਂਕਿ ਰਾਜਵਿੰਦਰ ਜੱਟਾਂ ਦੀ ਕੁੜੀ ਹੈ।

  • @HarjinderSingh-n4n
    @HarjinderSingh-n4n 8 หลายเดือนก่อน +2

    ਰਾਜਵਿੰਦਰ ਕੌਰ ਭੈਣ ਤੁਸੀਂ ਉਹ ਪੁਰਾਣਾ ਸਮਾਂ ਯਾਦ ਕਰਦਿਆਂ ਭਾਬੁਕ
    ਹੋ ਗਏ ਹੋ ਤੁਹਾਨੂੰ ਦੇਖ ਸਾਨੂੰ ਵੀ ਅੱਪਣਾਂ ਪੁਰਾਣਾ ਸਮਾਂ ਯਾਦ ਆਇਆ
    ਅਸੀਂ ਵੀ ਬਹੁਤ ਗਰੀਬੀ ਵਿੱਚੋਂ ਨਿਕਲੇਂ
    ਹਾਂ ਇਨਸਾਨ ਨੂੰ ਕਦੇ ਵੀ ਅੱਪਣਾਂ ਪੁਰਾਣਾ ਸਮਾਂ ਕਦੇ ਵੀ ਨਹੀਂ ਭੁੱਲਣਾ
    ਚਾਹੀਦਾ ਤੁਹਾਡੀ ਇਹ ਗਰੀਬੀ ਵਾਲੇ ਟਾਈਮ ਦੀ ਗੱਲ ਨੇਂ ਮੇਨੂੰ
    ਦੁਵਾਰਾ ਕੁਮੇਂਟ ਕਰਨ ਤੇ ਮਜਬੂਰ ਕੀਤਾ
    ਕਿੳੁਂਕਿ ਜਦੋਂ ਕੋਈ ਵਿਅਕਤੀ ਸੱਚੀ ਗੱਲ ਕਰਦੇ ਹਨ ਮੈਂ ਉਨ੍ਹਾਂ ਨੂੰ ਦੁਨੀਆਂ
    ਦਾ ਸਭ ਤੋਂ ਬਹਾਦਰ ਇਨਸਾਨ ਮੰਨਦਾ
    ਹਾਂ

  • @JaggarSingh-n6r
    @JaggarSingh-n6r 7 หลายเดือนก่อน +1

    ਪਰਮਾਤਮਾ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ

  • @balvirsingh2658
    @balvirsingh2658 7 หลายเดือนก่อน +1

    ਬਹੁਤ ਵਧੀਆ ਰਾਜਵਿੰਦਰ ਕੌਰ ਪਟਿਆਲਾ ਜੀ

  • @ਰੰਧਾਵਾtractor742
    @ਰੰਧਾਵਾtractor742 8 หลายเดือนก่อน +4

    ਬਹੁਤ ਵਧੀਆ ❤❤❤

  • @BhinderKaur-vl8qk
    @BhinderKaur-vl8qk 7 หลายเดือนก่อน

    ਦੀਦੀ,ਜੀ, ਬਹੁਤ ਹੀ, ਸੋਹਣਾ,ਗਾਉਦੇ,ਹੋ, ਆਪ ਦੀ,ਅਵਾਜ, ਬਹੁਤ ਹੀ, ਸੋਹਣੀ, ਹੈ, ਪ੍ਰਮਾਤਮਾ ਲੰਮੀ ਉਮਰ ਹੋਵੇ ਤੇਰੀ, ਦੀਦੀ,ਜੀ, ਤੁਸੀਂ, ਗਾਉਣਾ, ਨਹੀਂ, ਛੱਡਣਾ, ਆਪ,ਦੀ, ਤਰੱਕੀ, ਬਹੁਤ ਹੀ,ਹੋਣੀ, ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ,ਜਿਲਾ, ਪਟਿਆਲਾ ❤❤❤❤❤❤❤❤

  • @mandeepkapoor8269
    @mandeepkapoor8269 8 หลายเดือนก่อน +6

    ਹੌਸਲਾ, ਰਖੋ, ਜੀ,ਵਾਹਿਗੁਰੂ ਕਿਰਪਾ,ਕਰੂ

  • @Ranglapunjab103
    @Ranglapunjab103 8 หลายเดือนก่อน +31

    ਜਦੋਂ ਰਣਜੀਤ ਕੌਰ ਮੁਹੰਮਦ ਸੁਦੀਕ ਨਾਲੋਂ ਹਟ ਰਹੀ ਸੀ ਓਦੋਂ ਕਿਤੇ ਰਾਜਵਿੰਦਰ ਸੁਦੀਕ ਨੂੰ approach ਕਰ ਲੈਂਦੀ, ਤਾਂ ਕਮਾਲ ਹੋ ਜਾਣੀ ਸੀ।ਸੁਖਜੀਤ ਤੇ ਸੁਦੀਕ ਦਾ ਕੁਮੇਲ ਜਿਹਾ ਹੀ ਆ।ਹੁਣ ਵੀ ਸੁਦੀਕ ਤੱਕ ਪਹੁੰਚ ਕਰਕੇ ਦੇਖ ਲਵੋ।

    • @chanchaljitsingh5642
      @chanchaljitsingh5642 8 หลายเดือนก่อน +6

      Oh gae c but Sadiq sahab ne sukhjit kaur ji naal set bana leya c ji

    • @CharnjitSingh-jo9ug
      @CharnjitSingh-jo9ug 8 หลายเดือนก่อน

      ​@@chanchaljitsingh5642😊1qq¡¡¡¡

    • @Ranglapunjab103
      @Ranglapunjab103 8 หลายเดือนก่อน +1

      @@chanchaljitsingh5642 ਚੰਗਾ ਹੁੰਦਾ ਜੇ ਇਹਦੇ ਨਾਲਜੋੜੀ ਬਣ ਜਾਂਦੀ।ਰਣਜੀਤ ਕੌਰ ਦਾ ਵਧੀਆ ਬਦਲ ਹੋਣਾ ਸੀ।

    • @BalwinderSingh-jw5ws
      @BalwinderSingh-jw5ws 7 หลายเดือนก่อน +1

      ਰਾਜਵਿੰਦਰ ਕੌਰ ਜੀ ਨੂੰ ਇੱਕ ਬੇਨਤੀ ਹੈ ਇੱਕ ਕੈਸਿਟ ਮੁਹੰਮਦ ਸਦੀਕ ਜੀ ਨਾਲ ਜ਼ਰੂਰ ਕਰਵਾਓ ਜੀ 🙏

    • @taranabhi558
      @taranabhi558 7 หลายเดือนก่อน

      ਮੁਹੰਮਦ ਸਦੀਕ ਦਾ ਤਾਂ ਹੁਣ ਨਾਲੇ ਮੋਢਾ ਉਤਰਿਆ ਹੋਇਆ,, ਕਿਉਂਕਿ ਉਹ ਹਮੇਸ਼ਾ ਸੁੱਤਾ ਪਿਆ ਨਜ਼ਰ ਆਵੇਗਾ, ਚਾਹੇ ਸੰਸਦ ਚਾਹੇ ਰੈਲੀ, ਚਾਹੇ ਧਰਨਾ ਹੁਣ ਗਾਉਣਾ ਉਹਦੇ ਵੱਸ ਨਹੀਂ

  • @inderjeetbrar4346
    @inderjeetbrar4346 8 หลายเดือนก่อน +3

    ਮੈਮ ਬਹੁਤ ਤਰਾ ਜਾਣਦਾ ਆਪਾ ਕਾਫੀ ਵਾਰ ਮਿਲੇ ਆ ਗਿਲ ਮਹਿਤਾ ਰਾਜਾ ਸਿੱਧੂ ਵੀ ਮੇਰੇ ਦੋਸਤ ਨੇ

  • @taramaster6778
    @taramaster6778 6 หลายเดือนก่อน

    Rajvindertun। Bhut। ਵਧੀਆ। ਗਾਇਕ। ਹੈ। ਦਮਦਾਰ। ਤੇ। ਸੁਰੀਲੀ। ਅਵਾਜ। ਹੈ। ਇਕੁੱਲੀ। ਗਾ। ਭਵਾਉਂ। ਰਾਜੇ। ਜਾ। ਕਿਸੇ। ਹੋਰ। ਨਾਲ। ਗਾ। ਬੀਬਾ। ਹੋਣਾ। ਨਾ। ਬੰਦ। ਕਰਿ। ਇਹ। ਸਰੋਤਿਆਂ। ਨਾਲ। ਬੇਇਨਸਾਫ਼ੀਹੋਵੇਗੀ

  • @user-Nirbhai
    @user-Nirbhai 8 หลายเดือนก่อน +1

    ਤੁਸੀ ਬਹੁਤ ਸੁੰਦਰ ਗਾਇਕਾ ਹੋ।ਬਹੁਤ ਸੋਹਣਾ ਗਾਊਦੇ ਹੋ ਦੁਵਾਰਾ ਵੀ ਜਲਦੀ ਗਾਉਣ ਲੱਗੋ ਜੀ।

  • @jagseersingh-ow4mc
    @jagseersingh-ow4mc 7 หลายเดือนก่อน

    ਬਹੁਤ ਵਧੀਆ ਅਵਾਜ਼ ਦੀ ਮਾਲਕ ਐ ਰਾਜਵਿੰਦਰ ਕੌਰ ਮੇਰਾ ਵੀ ਇੱਕ ਗੀਤ ਰਿਕਾਰਡ ਕੀਤਾ ਸੀ ਇੰਨਾਂ ਨੇ

  • @HarjinderSingh-bb9tx
    @HarjinderSingh-bb9tx 6 หลายเดือนก่อน

    ਤੁਹਾਡੇ ਗੀਤ ਸੁਣ ਕੇ ਰਣਜੀਤ ਕੌਰ ਦੇ ਗੀਤ ਵੀ ਯਾਦ ਆਉਂਦੀ ਹੈ

  • @Karmejkaur4951
    @Karmejkaur4951 8 หลายเดือนก่อน +5

    ਤੁਹਾਡੀ ਅਵਾਜ਼ ਬਹੁਤ ਵਧੀਆ ਹੈ ਜੀ।

  • @JagjeetSingh-qx8ph
    @JagjeetSingh-qx8ph 8 หลายเดือนก่อน +3

    ਮੈਡਮ ਜੀ ਤੁਸੀਂ ਰਾਜੇ ਸਿਧੂ ਨਾਲ ਹੀ ਗਾਓ ਜੀ

  • @SukhjinderKaur-uq9xm
    @SukhjinderKaur-uq9xm 8 หลายเดือนก่อน +2

    ਰਾਜਵਿੰਦਰ ਕੌਰ ਜੀ ਤੁਸੀਂ ਦੁਬਾਰਾ ਗਾਇਕੀ ਵਿੱਚ ਆਓ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ

  • @inderjeetkaur3224
    @inderjeetkaur3224 7 หลายเดือนก่อน +1

    ਬਹੂਤ ਵਧੀਆ ਗੁਉਦੇ ਹੋ੍ਹਭੈਣ ਜੀ ❤❤

    • @gurmeetsingh6839
      @gurmeetsingh6839 6 หลายเดือนก่อน

      Sis naras na ho tenu tarakki bhut milu

  • @jasskaur4399
    @jasskaur4399 6 หลายเดือนก่อน +1

    ਬਹੁਤ ਵਧੀਆ ਹੈ

  • @yaduaulakh194
    @yaduaulakh194 6 หลายเดือนก่อน +1

    ਤੁਹਾਡੀ ਆਵਾਜ਼ ਬਹੁਤ ਸੋਹਣੀਆਂ ਭੈਣ ਜੀ

  • @bikarsingh9888
    @bikarsingh9888 8 หลายเดือนก่อน +5

    Madam ji Rajwinder kaur ji sat Sri akal ji zarur sing Karna Distt name da mashoor Karna 🙏

  • @SohanSingh-yb3ol
    @SohanSingh-yb3ol 8 หลายเดือนก่อน +6

    ਅਵਾਜ ਤਾ ਵਾਹਿਗੁਰੂ ਜੀ ਦੀ ਦਾਤ ਹੈ ਜੀ

    • @varindersidhu6219
      @varindersidhu6219 8 หลายเดือนก่อน

      ਆਵਾਜ ਵਾਹਿਗੁਰੂ ਦੀ ਦੇਣ ਹੈ ਰਾਜਵਿੰਦਰ ਕੌਰ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ

  • @mohindersingh4627
    @mohindersingh4627 7 หลายเดือนก่อน +3

    ਜਸਵੰਤ ਪੱਪੂ ਨਾਲ ਜੋੜੀ ਬਣਾਓ

  • @PawanKumar-ei2se
    @PawanKumar-ei2se 7 หลายเดือนก่อน

    ਬਹੁਤ ਸੋਹਣੀ ਅਵਾਜ਼ ਹੈ ਬੀਬਾ ਜੀ ਖੁਸ਼ ਰਹੋ

  • @AmarjitSingh-bc4qs
    @AmarjitSingh-bc4qs 8 หลายเดือนก่อน +9

    ਭੁਲੇਖਾ ਪੈਂਦਾ ਰਣਜੀਤ ਕੌਰ ਦੀ ਅਵਾਜ਼ ਦਾ

  • @Amarjit-py7qj
    @Amarjit-py7qj 6 หลายเดือนก่อน

    Bhut ghant avaz ae g Rajvinder g tuhadi so good singar ❤️❤️

  • @gurbajsingh7702
    @gurbajsingh7702 8 หลายเดือนก่อน +2

    ,ਪੁਤਰ ਜੀ ਜੇ ਤੁਹਾਡੀ ਕਿਸਮਤ ਵਿੱਚ ਗੋਣਾ ਲਿਖਿਆ ਹੈ ਤਾ ਜਿਸ ਨਾਲ ਵੀਹ ਸਾਲ ਗਾ ਲਿਆ ਆਪਣੇ- ਮਤ ਭੇਦ ਭੁਲਕੇ ਗੁਣਾ ਸੁਰੂ ਕਰੋ ਪ੍ਰਮਾਤਮਾ ਜਰੂਰ ਤੁਹਾਡੇ ਜੋੜੀ ਤੇ ਮੇਹਰ ਭਾਰਿਅ ਹਥ ਰਖੇਗਾ ਮੇਰੀ ਏ ਦੂ ਆ ਹੈ

  • @Moonlight.Uchiha
    @Moonlight.Uchiha 8 หลายเดือนก่อน +2

    All the best biba.Keep it up

  • @AmrikSingh-iv6ce
    @AmrikSingh-iv6ce 6 หลายเดือนก่อน

    ਬਹੁਤ ਵਧੀਆ ਰਾਜਵਿੰਦਰ

  • @harpreetsinghsra7253
    @harpreetsinghsra7253 8 หลายเดือนก่อน +1

    ਤੁਹਾਡੇ ਦੋਗਾਣੇ ਹੀ vdia ਲੱਗਦੇ ਹਨ ਮੈਡਮ ਰਾਜਵਿੰਦਰ ਜੀ ਖਿੱਚੋ ਕੰਮ ਨਿਊ ਸੌਂਗ kaddo ਜੀ ਬਹੁਤ ਉਡੀਕ ਹੈ ਜੀ

  • @RandhirSingh-dx3hq
    @RandhirSingh-dx3hq 6 หลายเดือนก่อน

    Very good job keep it up Rajwinder kaur

  • @BalwinderSingh-jw5ws
    @BalwinderSingh-jw5ws 7 หลายเดือนก่อน

    ਰਾਜਵਿੰਦਰ ਕੌਰ ਜੀ ਨੂੰ ਬੇਨਤੀ ਹੈ ਕਿ ਉਹ ਮੁਹੰਮਦ ਸਦੀਕ ਜੀ ਦੇ ਨਾਲ ਇੱਕ ਕੈਸਿਟ ਜਰੂਰ ਕਰਵਾਓ ਜੀ ਧੰਨਵਾਦ 👍

  • @labhsingh4647
    @labhsingh4647 6 หลายเดือนก่อน +1

    Very good Bhen ji

  • @gurbhejsingh9398
    @gurbhejsingh9398 7 หลายเดือนก่อน

    ਇੱਕਲੀ ਵੀ ਰਾਜਵਿੰਦਰ ਗਾਂ ਸਕਦੀ ਹੈ ਹੋਂਸਲਾ ਰੱਖ ਗੈਕੀ ਨਾਂ ਸੱਡ ਪਰਮਾਤਮਾ ਮਿਹਰ ਕਰੁ ਗਾਂ

  • @AmarjitKaur-xh3so
    @AmarjitKaur-xh3so 6 หลายเดือนก่อน

    ਅਮਰਜੀਤ ਕੌਰ ਆਮ ਆਦਮੀ ਪੰਜਾਬ

  • @surindersohi6047
    @surindersohi6047 8 หลายเดือนก่อน +3

    Very sweet voice 💓

  • @jagseersingh-ow4mc
    @jagseersingh-ow4mc 7 หลายเดือนก่อน

    ਮੇਰੇ ਭਾਣਜੇ ਦੇ ਵਿਆਹ ਤੇ ਮੈਂ ਸਿਫਾਰਸ਼ ਕੀਤੀ ਸੀ ਅਖਾੜੇ ਲਾਉਂਣ ਬਾਰੇ ਮੈਂ ਤੁਹਾਡਾ ਗੀਤਕਾਰ ਸੀ ਰਾਜਾ ਸਿੱਧੂ ਤੇ ਤੁਸੀਂ ਬਹੁਤ ਲਾਲਚੀ ਓ ਪਰਿਵਾਰ ਸੋਡੇ ਗੀਤਾਂ ਦੇ ਬਹੁਤ ਫ਼ੈਨ ਤੁਸੀਂ ਚਾਹੁੰਦੇ ਤਾਂ ਅਖਾੜਾ ਲੱਗ ਜਾਣਾ ਨਿਰਾ ਪੈਸਾ ਸਭ ਕੁਝ ਨਹੀਂ ਹੁੰਦਾ ਜੀ ਇੱਕ ਅੱਧਾ ਅਖਾੜਾ ਤਾਂ ਲਾਇਆ ਜਾਂਦਾ ਏ

  • @lakhveermanbabeguru7013
    @lakhveermanbabeguru7013 7 หลายเดือนก่อน

    ਭੈਣ ਰਾਜਵਿੰਦਰ ਕੌਰ ਜੀ ਰਾਜਾ ਸਿੱਧੂ ਨਾਲ ਹੀ ਬਣੂ ਗੱਲ

  • @santSingh-t4m
    @santSingh-t4m 6 หลายเดือนก่อน +1

    Vary good song and Sagar

  • @Gurlalsinghkang
    @Gurlalsinghkang 7 หลายเดือนก่อน

    ਚੜਦੀ ਕਲਾ ਭੈਣ ਜੀ ❤

  • @DaljeetSingh-c8d
    @DaljeetSingh-c8d 8 หลายเดือนก่อน +1

    Buhat sohni awajj ditto ranjit kaur jio biba ji 🙏

  • @RajbirSingh-qh7gg
    @RajbirSingh-qh7gg 7 หลายเดือนก่อน +1

    Very good sistera ji

  • @LakhvirDhaliwal-z3l
    @LakhvirDhaliwal-z3l 8 หลายเดือนก่อน

    ਬਹੁਤ ਵਧੀਆ ਜੀ

  • @harchetbrar2740
    @harchetbrar2740 8 หลายเดือนก่อน +14

    ਰਾਜਵਿੰਦਰ ਕੋਰ ਦੂਜੀ ਰਣਜੀਤ ਕੋਰ ਹੈ

    • @PreetSidhufarming
      @PreetSidhufarming 2 หลายเดือนก่อน

      Option ha but Ranjit Kaur bhut VdiA chj c

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 8 หลายเดือนก่อน +5

    ਰਾਜਾ ਸਿੱਧੂ ਜੀ ਗਾਇਕ ਵੀ ਤੇ ਗੀਤਕਾਰ ਹਨ। ਗੀਤਕਾਰ ਦਾ ਨਰਮ ਦਿਲ ਹੁੰਦਾ ਇਸ ਕਰਕੇ ਰਾਜਵਿੰਦਰ ਕੌਰ ਜੀ ਨਾਲ ਦੁਬਾਰਾ ਸੈਟ ਜਲਦੀ ਬਣਾਉਣਾ ਚਾਹੀਦਾ ਹੈ ਜੀ।ਪ੍ਰਸ਼ੋਤਮ ਪੱਤੋ ਕਵੀ।

  • @himmmtsidhu8578
    @himmmtsidhu8578 7 หลายเดือนก่อน +1

    Jagjeet,singh, Sidhu,

  • @HarpalGrewal-fr7tg
    @HarpalGrewal-fr7tg 6 หลายเดือนก่อน +1

    Madam ji tuci Pappu naal jouri banau bahut vadhia hovega

  • @arjundhillon838
    @arjundhillon838 6 หลายเดือนก่อน

    ਭੈਣ ਜੀ ਤੁਸੀਂ ਲੱਖਾ ਵਿਚੋਂ ਇਕ ਹੋ ਤੁਸੀਂ ਗਾਓ ਅਸੀ ਗਾਣੇ ਦੀ ਇੰਤਜ਼ਾਰ ਕਰਦੇ ਹਾਂ ਇੱਕ ਵਾਰ ਟੁੱਟੇ ਹੋ। ਟੁੱਟ ਕੇ ਜੁੜਿਆ ਨੂੰ ਕੋਈ ਤੋੜਨ ਵਾਲਾ ਨਹੀਂ ਜੰਮਿਆ❤ਤੋ ਅਵਾਜ਼ ਹੈ

  • @LakhniSingh
    @LakhniSingh 8 หลายเดือนก่อน +2

    Lovely sister good singer

  • @gursewaksidhu4872
    @gursewaksidhu4872 6 หลายเดือนก่อน +1

    Bahut badia gao tusi

  • @RamSingh-ub6gv
    @RamSingh-ub6gv 6 หลายเดือนก่อน

    Very nice 👍

  • @jarnailsingh2895
    @jarnailsingh2895 6 หลายเดือนก่อน

    ਰਾਜਵਿੰਦਰ ਕੌਰ ਸਿਰ ਚੂੰਨੀ ਲੈ ਕੇ
    ਗਾਉਣਾ ਸੀ ਜੋਂ ਰਣਜੀਤ ਕੌਰ ਦਾ ਗੀਤ ਹੋਰ ਠੀਕ ਆਪ ਚੰਗਾ ਗਾਉਂਦੇ ਹਨ।

  • @baljeetkaurhayer5952
    @baljeetkaurhayer5952 5 หลายเดือนก่อน

    Very nice shoti ranjit kaur

  • @labhsingh3719
    @labhsingh3719 6 หลายเดือนก่อน

    Hanji me sari interview suni bhutt vida lgya tci bhutt shone v oo ta Gonda v oo or age v gayo ta appna nber juer dyo g love you di

  • @ProfessorSKVirk
    @ProfessorSKVirk 5 หลายเดือนก่อน

    Come Back Soon G
    Wish U All The Best G 👍🏻👍🏻👍🏻👍🏻👍🏻👍🏻👍🏻

  • @mandeepkapoor8269
    @mandeepkapoor8269 8 หลายเดือนก่อน +3

    ਕਿਵੇਂ, ਵੀ,ਹੋਵੇ, ਮਾਰਕੀਟ, ਆਉਣਾ, ਚਾਹੀਦਾ

  • @darshanshoker6001
    @darshanshoker6001 8 หลายเดือนก่อน

    Keep it up very good singer God bless

  • @randhirsingh4372
    @randhirsingh4372 8 หลายเดือนก่อน +1

    ਜ਼ਰੂਰ ਗਾੳ ਜੀ

  • @HariSingh-jk7qu
    @HariSingh-jk7qu 8 หลายเดือนก่อน +1

    I pray to God for your success ji 👍

  • @ManjotSingh-sb1cy
    @ManjotSingh-sb1cy 8 หลายเดือนก่อน

    Vvvvvv sweet sweet sog didi g bilkul Ranjit Kaur di avaj laga Rahi hai

  • @MohinderHasanpuri
    @MohinderHasanpuri 8 หลายเดือนก่อน +1

    Good g❤❤❤❤❤❤❤❤❤❤❤

  • @Raminderpalsingh-w3t
    @Raminderpalsingh-w3t 6 หลายเดือนก่อน

    Very.good.madam.ji 16:06 16:08

  • @bagjeetdhillon8933
    @bagjeetdhillon8933 8 หลายเดือนก่อน +1

    ਮੈਡਮ ਜੀ ਮੁਹੰਮਦ ਸਦੀਕ ਹੁਣ ਵਿਹਲਾ ਉਹ ਦੇ ਨਾਲ jodi ਬਣਾਉ

  • @PreetSidhufarming
    @PreetSidhufarming 2 หลายเดือนก่อน

    God bless you

  • @jindermangat2541
    @jindermangat2541 8 หลายเดือนก่อน +1

    Good job 🎉

  • @jaspalsingh9591
    @jaspalsingh9591 8 หลายเดือนก่อน +2

    Nice ❤

  • @baljidersingh-ep1ef
    @baljidersingh-ep1ef 8 หลายเดือนก่อน +2

    Very nice

  • @harpreetsinghsra7253
    @harpreetsinghsra7253 8 หลายเดือนก่อน +1

    ਮੈਡਮ ਜੀ ਰਾਜੇ ਸਿੱਧੂ ਨਾਲ਼ ਹੀ ਗਾਓ

  • @taranabhi558
    @taranabhi558 7 หลายเดือนก่อน

    ਰਾਜਵਿੰਦਰ ਵਿਚਾਰੀ ਨੇ ਵਥੇਰਿਆ ਦਾ ਡੰਗਾ ਸਾਰਿਆ,, ਪਰ ਸਾਰੇ ਸੁਆਦ ਲੈ ਕੇ ਭੱਜ ਗਏ,, ਵਿਚਾਰੀ ਬੌਦਲੀ ਜੀ ਪਈ ਆ, ਤੋਕੜ ਜੀ ਬਣਗੀ ਹੁਣ ਤਾਂ,, ਅੱਜ ਤੋਂ ਵੀਹ ਸਾਲ ਪਹਿਲਾਂ ਅੱਡੀਆਂ ਨਾਲ ਪਤਾਸੇ ਭੋਰਦੀ ਸੀ , ਜੁਗ ਜੁਗ ਜੀ ਭਾਈ ਰੱਬ ਤੈਨੂੰ ਤੰਦਰੁਸਤੀ ਬਖਸ਼ੇ, , ਰਾਜੇ ਸਿੱਧੂ ਨੇ ਬਹੁਤ ਧੱਕਾ ਕੀਤਾ ਮੋਦੀ ਵਾਂਗ ਸਭ ਕੁਛ ਲੁੱਟ ਕੇ ਖਾ ਗਿਆ,, ਨਾਲੇ ਚੋਪੜੀਆਂ ਨਾਲੇ ਦੋ ਦੋ, , ਪਰ ਸੁਰੀਲੀ ਬਹੁਤ ਆ ਕੋਈ ਸ਼ੱਕ ਨਹੀਂ

  • @santokh2813
    @santokh2813 8 หลายเดือนก่อน +1

    Very nice rajwinder

  • @malkeetrandhawa1463
    @malkeetrandhawa1463 7 หลายเดือนก่อน

    Solo gud for u Rajwinder ji

  • @harjinderpallah4964
    @harjinderpallah4964 7 หลายเดือนก่อน

    Rajwinder ji tusi ekale hi gao thadi awaj vich bahut dam ha thadi awaj god gift ha ma staje te tutke boln lai bara kuch de sakda

  • @manjeetkaursidhu7016
    @manjeetkaursidhu7016 6 หลายเดือนก่อน

    Sister.. Ji.. Very.. Good
    God.. Bless.. U
    ❤😢😮

  • @Taranali-c3l
    @Taranali-c3l 7 หลายเดือนก่อน

    ਰਾਜਾ ਸਿੱਧੂ ਸਿਰਾ ਮੈਡਮ

  • @satpalsinghkooner7047
    @satpalsinghkooner7047 8 หลายเดือนก่อน

    ❤❤❤❤❤ sasterji you ❤❤❤❤❤❤

  • @Sukh.Samridhi
    @Sukh.Samridhi 8 หลายเดือนก่อน +1

    Meri bhen tusi Sadik ji nal jodi bnavo boht hit jodi bnegi tuhadi te sadik g nal❤❤

  • @majoruppal7552
    @majoruppal7552 8 หลายเดือนก่อน +1

    Bless you