ਸਾਡੀ ਕਿਹੜੀ ਕੁੜੀ 'ਤੇ ਪਰਚੇ ਦਰਜ ਆ - Amar Iqbal || Bittu Chak Wala || Aaj Mere Naal

แชร์
ฝัง
  • เผยแพร่เมื่อ 24 ส.ค. 2024
  • ਪਹਿਲੀ ਵਾਰ ਜਦੋਂ ਮੇਰੇ ਗਾਣੇ ਵਿੱਚ ਬਿੰਨੂ ਢਿੱਲੋਂ ਆਇਆ ਤਾਂ ਮੈਂ ਪੁੱਛਿਆ ਕਿ ਇਹ ਕਿਹਦਾ ਚੇਲਾ-ਚਪਟਾ ਜੋ ਐਨਕਾਂ ਲਾਈ ਫਿਰਦਾ। ਇਨ੍ਹਾਂ ਗਾਇਕਾਂ ਨੂੰ ਸ਼ਰਮ ਨੀਂ ਇਨ੍ਹਾਂ ਨੇ ਸਾਡੀਆਂ ਕੁੜੀਆਂ ਬਦਨਾਮ ਕਰਤੀਆਂ।
    #AmarIqbal #BittuChakWala #BinnuDhillon #Punjab

ความคิดเห็น • 179

  • @prempalsinghsingh9311
    @prempalsinghsingh9311 2 ปีที่แล้ว +6

    ਵਾਹ ਉਏ ਸ਼ੇਰਾ ਆ ਕੀਤੀ ਮਰਦਾਂ ਵਾਲੀ ਗੱਲ
    ਵੀਰੇ ਸਲਾਮ ਹੈ

  • @yadhvindersingh281
    @yadhvindersingh281 4 ปีที่แล้ว +13

    ਅਮਰ ਇਕਬਾਲ ਬਹੁਤ ਵਧੀਆ ਗੋਓਦਾ ਸਿਰਾ 👌👌👌👍🏻👍🏻👍🏻

  • @jassighumaan8625
    @jassighumaan8625 5 ปีที่แล้ว +17

    ਬਿੱਟੂ ਤੇਰੇ ਬੋਲਣ ਦਾ ਸਲੀਕਾ ਬਹੂਤ ਵਧੀਆ ।ਜਿਉਂਦਾ ਰੈ

  • @dharmindersra6174
    @dharmindersra6174 5 ปีที่แล้ว +13

    ਧੀ ਵਾਲਾ ਗੀਤ ਬਹੁਤ ਹੀ ਜਿਆਦਾ ਵਧੀਆ ਤੇ ਬਹੁਤ ਜਿਆਦਾ ਵਧੀਆ ਆਵਾਜ

  • @sukhwantkour1684
    @sukhwantkour1684 5 ปีที่แล้ว +5

    ਇਹ ਗਾਣਾ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਮਸ਼ਹੂਰ ਬਹੁਤ ਹੋਇਆ ਸੀ

  • @makhankalas660
    @makhankalas660 5 ปีที่แล้ว +25

    ਬਿੱਟੂ ਬਾਈ ਵੀ ਸਿਰਾ ਗੱਲਬਾਤ ਲਾਉਦਾ ਵਧਿਆ ਪੁਰਣਾਇਆ ਸਟਾਰਾ ਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆਉਦਾ

  • @jaswindersingh.thowana3748
    @jaswindersingh.thowana3748 5 ปีที่แล้ว +30

    ਅਮਰ ਜੀ ਗੱਲਾ ਤਹੁਡੀਆ ਸਹੀ ਹਨ।ਅਜ ਕੱਲਦੇ ਗਾਇਕ ਤਾ ਨਚਾਰ।ਹਨ।ਗਾਇਕ ਨਹੀ ਗਾਇਕ ਤਾ ਮਾਣਕ ਸਿੰਦਾ ਸਦੀਕ।ਯਮਲਾ ਗੁਰਦਾਸ ਸਰਦੂਲ ਹੰਸ ਦੀਦਾਰ ਚਮਕੀਲਾ ਹਰਭਜਨ ਮਾਨ ਦੋਚਾਰ ਹੌਰ ਕਲਾਕਾਰ ਜਿਨ੍ਹਾਂ ਨਾ ਰਹੇਗਾ

  • @gursewaksinghggursewak9624
    @gursewaksinghggursewak9624 5 ปีที่แล้ว +7

    ਬਹੁਤ ਹੀ ਚੰਗਾ ਵੀਰ ਹੈ ਤੇ ਬਹੁਤ ਹੀ ਸਹੋਣੇ ਗੀਤ ਨੇ ੲਿਸ ਦੇ

  • @ravithind5005
    @ravithind5005 ปีที่แล้ว +1

    ਬਾਈ ਅਮਰ ਸਿੰਘ ਚਮਕੀਲਾ ਵਾਂਗ ਨਾਂ ਵਿੱਚ ਅਮਰ ਏ,ਹਿੱਟ ਤਾਂ ਹੋਣਾ ਹੀ ਸੀ ਚਮਕੀਲੇ ਬਾਈ ਦੇ ਨਾਂ ਵਿੱਚ ਵੀ ਬਰਕਤਾਂ ਨੇ ਜੀ। ਵਾਹਿਗੁਰੂ ਜੀ ਅਮਰ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।

  • @jogasinghsandhu5325
    @jogasinghsandhu5325 ปีที่แล้ว +2

    ਬਹੁਤ ਵਧੀਆ ਕਲਾਕਾਰ

  • @mandeepkaur6359
    @mandeepkaur6359 5 ปีที่แล้ว +12

    ਬਹੁਤ ਵਧੀਆ ਵੀਰ ਜੀ ਜਿਉਦੇ ਵੱਸਦੇ ਰਹੋ🙏🙏

  • @SurjeetSingh-hj8lk
    @SurjeetSingh-hj8lk 3 ปีที่แล้ว +2

    ਬਹੁਤ ਵਧੀਆ ਅਮਰ ਸਾਰੀਆਂ ਗੱਲਾਂ ਸੋਲਾਂ ਆਨੇ ਸੱਚ ਹੈ

  • @SukhdevSingh-kf6jz
    @SukhdevSingh-kf6jz 5 ปีที่แล้ว +20

    ਅਮਰ ਇਕਬਾਲ ਜੀ 101%👌👌

  • @sransandohewala9832
    @sransandohewala9832 5 ปีที่แล้ว +19

    ਬਿੱਟੂ y ਤੇਰਾ ਕੋਈ ਤੋੜ ਨੀ

  • @sandeepbatish2121
    @sandeepbatish2121 5 ปีที่แล้ว +12

    ਸੱਭਿਆਚਾਰ ਕੋਈ ਨਹੀ ਸੁਣਦਾ ਅੱਜਕਲ 22 ਤੂੰ ਵੀ ਸਹੀ ਆਪ ਦੀ ਜਗਾ

  • @bhaiamarjitsinghrattangarh781
    @bhaiamarjitsinghrattangarh781 หลายเดือนก่อน

    ਪੂਰੇ ਹੋਛ ਹਵਾਸ ਨਾਲ ਸੱਚ ਬੋਲਿਆ ਅਮਰ ਇੱਕਬਾਲ

  • @ManpreetKaur-qe9ks
    @ManpreetKaur-qe9ks ปีที่แล้ว +2

    Main te 12 banda vla geet roz hi yaad krdi aa

  • @kuldeepbriar3456
    @kuldeepbriar3456 5 ปีที่แล้ว +7

    🌹🕊ਅਮਰ ਇਕਬਾਲ ਬਹੁਤ ਵਧੀਆ 👌👌👌👌👌

  • @GurjantSingh-ou1si
    @GurjantSingh-ou1si 5 ปีที่แล้ว +5

    ਵਧੀਅਾ ਗਾੲਿਕ ਹੈ ਜੀ

  • @gurubhi9022
    @gurubhi9022 3 ปีที่แล้ว +2

    ਮੇਰੇ ਵਿਅਾਹ ਤੇ ਵੀ ਲੱਗਾ ਸੀ ਬਾਈ ਜੀ ਮੈਂ ਭਿੰਦਰ ਮਹਿਣਾ ਹਾ ਵੀਰ ਜੀ ਬਹੁਤ ਵਧੀਆ ਗਾਉਦਾ

  • @avtarcheema1077
    @avtarcheema1077 5 ปีที่แล้ว +4

    ਇਟਰਬਿਉ ਚੋ ਸੱਚ ਬੋਲਣ ਤੇ ਬਹੁਤ ਬਹੁਤ ਵਧਾਈਆ ਬਾਈ ਚੀਮਾਂ ਮੰਡੀ ਦੀ ਗੱਲ ਨਹੀਂ ਦੱਸੀ

  • @user-sn2wg5ms7u
    @user-sn2wg5ms7u ปีที่แล้ว

    ਬਹੁਤ ਵਧੀਆ ਬਾਈ

  • @baljeetkhosa96
    @baljeetkhosa96 5 ปีที่แล้ว +3

    ਵੈਰੀ ਗੁੱਡ

  • @kuldeepmanak4903
    @kuldeepmanak4903 3 ปีที่แล้ว +2

    ਬਹੁਤ ਵਧੀਆ

  • @hardeepbhullar5289
    @hardeepbhullar5289 ปีที่แล้ว

    ਬਹੁਤ ਵਧੀਆ ਕਲਾਕਾਰ ਹੈ ਅਸੀਂ ਆਖਾੜੇ ਦੇਖੇਂ ਹੈ ਧੰਨਵਾਦ ਕਰਦੇ ਹਾਂ

  • @SukhwinderKaur-yd7qt
    @SukhwinderKaur-yd7qt ปีที่แล้ว

    God bless you Amar Iqbal Singh Ji 🙏🙏

  • @gurcharnsingh3048
    @gurcharnsingh3048 5 ปีที่แล้ว +2

    ਬਹੁਤ
    ਵਧੀਆ।ਵੀਰ।ਜੀ

  • @gurjeetsingh5877
    @gurjeetsingh5877 5 ปีที่แล้ว +3

    ਵਧੀਆ ਬੰਦਾ

  • @happysalan9450
    @happysalan9450 3 ปีที่แล้ว +1

    Mera favourite song a 12 bnda khet wala ,m nu aj b pura yad a hor koi b song yad ni m nu aj tak..

  • @jaseusihgjaseusihg8413
    @jaseusihgjaseusihg8413 ปีที่แล้ว

    Mis you Geethkar Gurnamgama Athe Amar Eqbal Bai Ji

  • @lovelysinghbhogpur7409
    @lovelysinghbhogpur7409 5 ปีที่แล้ว +2

    amar paji good waheguru kirpa kare tusi bht Vida gayea g

  • @iqbaldhaliwal476
    @iqbaldhaliwal476 5 ปีที่แล้ว +1

    Amariqbal Sade area da maan hai good Singer.....

  • @mandeepkaur6359
    @mandeepkaur6359 5 ปีที่แล้ว +24

    ਸਹੀ ਗੱਲ ਜੀ ਭਈਏ ਇਵੇ ਈ ਬੋਲਦੇ ਆ

    • @JAZZYy455
      @JAZZYy455 5 ปีที่แล้ว +1

      Hta dewa ge

  • @navgill6160
    @navgill6160 5 ปีที่แล้ว +5

    Gud Job veer bittu

  • @guribalkhandi8309
    @guribalkhandi8309 3 ปีที่แล้ว +2

    Bai ji nu ajj v sun de a ji 🙏 guri anchor balkhandi moga bai ji nu mile v a te boht asa nechar a bai da 🙏🙏

  • @halwinderrandhawa8241
    @halwinderrandhawa8241 3 ปีที่แล้ว +1

    V. Good. Nyc. Veer. Ji

  • @ekamjotsingh807
    @ekamjotsingh807 5 ปีที่แล้ว +2

    Bittu 22 ve bnda vdia" jiounda reh vir

  • @user-nz4ob5vx1k
    @user-nz4ob5vx1k 21 วันที่ผ่านมา

    Nyc interview

  • @harvinderbrar6940
    @harvinderbrar6940 5 ปีที่แล้ว +6

    wa wa bhut vdiyaa interview

  • @preetgill4244
    @preetgill4244 5 ปีที่แล้ว +2

    Bitta veer siraaa bnda a

  • @ekamjotsingh807
    @ekamjotsingh807 5 ปีที่แล้ว +1

    Amar pajji da ih song bda he hitt hoya c apne time te

  • @teraaujla3696
    @teraaujla3696 2 ปีที่แล้ว

    Sirra

  • @sukhadaroli032
    @sukhadaroli032 2 หลายเดือนก่อน

    Very.nice.bai.ji.sukhpreet.sukha.daroli.wala

  • @HarpalSingh-uv9ko
    @HarpalSingh-uv9ko 5 ปีที่แล้ว +2

    Vadia Singer a bai.

  • @harpreetambkotli1864
    @harpreetambkotli1864 5 ปีที่แล้ว +1

    Good Bai Amar Iqbal ji

  • @gurgeetdeep1573
    @gurgeetdeep1573 4 ปีที่แล้ว +1

    Very nic g interview bittu sir

  • @ashokkumarmall2447
    @ashokkumarmall2447 3 ปีที่แล้ว

    Bht vdhea singer aa amar Iqbal aj vi ehna da akhara dekhde

  • @livewithstudio1229
    @livewithstudio1229 2 ปีที่แล้ว

    Nice job

  • @parvindersingh-qo2bc
    @parvindersingh-qo2bc 2 ปีที่แล้ว

    Ikbal di aatma nu shantee bkshe ji

  • @JaswinderSingh-kg5ib
    @JaswinderSingh-kg5ib ปีที่แล้ว

    Very good

  • @jagmeetbrar52900
    @jagmeetbrar52900 5 ปีที่แล้ว +1

    Jvaa shi gallan kitiyan bai ne

  • @amarjitgill9182
    @amarjitgill9182 ปีที่แล้ว

    Very nice

  • @rajveerraj3903
    @rajveerraj3903 5 ปีที่แล้ว +8

    Battu Bro nice

  • @P.s6379
    @P.s6379 2 ปีที่แล้ว

    Bhut vadhia soch veer ji d

  • @HarpalSingh-uv9ko
    @HarpalSingh-uv9ko 5 ปีที่แล้ว +1

    Waheguruji WaheGuru ji chardikala ch rakhe.

  • @jaspalmaan6352
    @jaspalmaan6352 ปีที่แล้ว

    Dood sira gaek

  • @kalwindersingh7408
    @kalwindersingh7408 ปีที่แล้ว

    Kia baat e amar iqbal ji jeuonde raho tusi change gaayk hi nahi change insaan vi ho

  • @SukhdevSingh-fz7tu
    @SukhdevSingh-fz7tu 5 ปีที่แล้ว +1

    ਜਿਊਂਦੇ ਰਹੋ

  • @sharnatakhtupuradhaliwal7308
    @sharnatakhtupuradhaliwal7308 2 ปีที่แล้ว

    Aatt

  • @parmeetmehra3043
    @parmeetmehra3043 5 ปีที่แล้ว +1

    Chakk wala bhaji tuhadi voice quality bht achi hai,, Or tuc bht wdia question puchde, Or tuc bht wdia anchor ho

  • @GODGAMING-ux4cw
    @GODGAMING-ux4cw 5 ปีที่แล้ว +1

    Siraaaa avaj ha mera veer di

  • @shamsherbhullar2888
    @shamsherbhullar2888 5 ปีที่แล้ว +2

    Bittu y bahut nice banda

  • @sarajmanes5983
    @sarajmanes5983 5 ปีที่แล้ว +4

    SATSHRI AKAL BITTU BHE & AMAR JI BHOAT VADIYA PROGRAM H JI DHANWAD JI

  • @simarjeetkaur9478
    @simarjeetkaur9478 5 ปีที่แล้ว +1

    Vdhia singer aa 22 Amar iqbal

  • @user-lw2vi5tz7p
    @user-lw2vi5tz7p หลายเดือนก่อน

  • @BhupinderSingh-dj1em
    @BhupinderSingh-dj1em ปีที่แล้ว

    ਦੋ ਚਾਰ ਹੋਰ ਨੀ ਕਲਾਕਾਰ ਬਹੁਤ ਸਨ ਗੁਰਦਿਆਲ ਨਿਰਮਾਣ, ਹਜ਼ਾਰਾ ਸਿੰਘ ਰਮਤਾ, ਆਸਾ ਸਿੰਘ ਮਸਤਾਨਾ,ਕਰਮਜੀਤ ਧੂਰੀ, ਕਰਨੈਲ ਗਿੱਲ, ਰਮੇਸ਼ ਰੰਗੀਲਾ,ਮਹਿੰਦਰ ਕਪੂਰ, ਸੰਦੀਲਾ, ਕੁਲਦੀਪ ਪਾਰਸ, ਕੇ ਦੀਪ,ਦੀਦਾਰ ਪਰਦੇਸੀ, ਏ ਐਸ ਕੰਗ ,ਗੁਰਚਰਨ ਪੋਹਲੀ,ਕਰਤਾਰ ਰਮਲਾ,ਚਾਂਦੀ ਰਾਮ, ਨਜ਼ੀਰ ਮੋਹੰਮਦ , ਹਰਚਰਨ ਗਰੇਵਾਲ,ਸੁਰਿੰਦਰ ਬਾਵਾ,ਅਮਰ ਸ਼ੇਰਪੁਰੀ,ਸੀਤਲ ਸਿੰਘ ਸੀਤਲ, ਲਖੀ ਵਣਜਾਰਾ,ਰੰਗੀਲਾ ਬਹੁਤ ਹੋਰ ਅਜੇ ਤਾਂ ਲੇਡੀਜ਼ ਦੇ ਨਾਂ ਨੂੰ ਲਿਖੇ? 8:56

  • @bigmanrecords5556
    @bigmanrecords5556 2 ปีที่แล้ว

    Nice

  • @livewithstudio1229
    @livewithstudio1229 2 ปีที่แล้ว

    Cute

  • @diljoggill3361
    @diljoggill3361 3 ปีที่แล้ว

    Good

  • @karanbraich444
    @karanbraich444 5 ปีที่แล้ว +2

    Siraaaaa

  • @BhupinderSingh-px1sn
    @BhupinderSingh-px1sn ปีที่แล้ว

    ਜੁੱਤੀਆਂ ਦੀ ਲੋੜ ਹੈ ਪੁੱਤ

  • @kulwindersinghmahun7800
    @kulwindersinghmahun7800 5 ปีที่แล้ว +1

    Bittu and and👌👌👌👌👌

  • @ashokshonki
    @ashokshonki ปีที่แล้ว

    ❤❤

  • @beantsinghsidhu7013
    @beantsinghsidhu7013 5 ปีที่แล้ว +1

    Verry nice intresting intervew

  • @sherbajbrar7401
    @sherbajbrar7401 5 ปีที่แล้ว +2

    ਕਿਸਾਨ ਆਗੂ ਸਾਧੂ ਸਿੰਘ ਤਖਤੁਪੁਰਾ

  • @sharnatakhtupuradhaliwal7308
    @sharnatakhtupuradhaliwal7308 2 ปีที่แล้ว

    nice

  • @Bhullar22
    @Bhullar22 5 ปีที่แล้ว +4

    Bittu 22 Gora Chack WALA di interview kro

  • @sattysahota2778
    @sattysahota2778 5 ปีที่แล้ว +2

    nyc 22 ji

  • @gurjeetsinghdhindsa4347
    @gurjeetsinghdhindsa4347 5 ปีที่แล้ว +1

    Good y asli punjabi song

  • @aujlagang7717
    @aujlagang7717 2 ปีที่แล้ว

    Vadia ji

  • @kipabhangukipabhangujatt9655
    @kipabhangukipabhangujatt9655 5 ปีที่แล้ว +1

    Nice te ghaint interweiw

  • @rakeshsama5361
    @rakeshsama5361 5 ปีที่แล้ว +1

    Very good 22 g

  • @sukhgill4450
    @sukhgill4450 5 ปีที่แล้ว +1

    nyccc

  • @saathi410def-punb8
    @saathi410def-punb8 5 ปีที่แล้ว +1

    Good brother

  • @mannsahiapb3156
    @mannsahiapb3156 5 ปีที่แล้ว +3

    Y bittu raja sidhu di interview kro y

  • @kumarsimmak6168
    @kumarsimmak6168 5 ปีที่แล้ว

    Very nice g

  • @sukhmandergrewal9857
    @sukhmandergrewal9857 5 ปีที่แล้ว +1

    Very nice ji

  • @PalwinderSingh-oh2gc
    @PalwinderSingh-oh2gc 5 ปีที่แล้ว +1

    Very good singer

  • @livewithstudio1229
    @livewithstudio1229 2 ปีที่แล้ว

    Wahguru ji

  • @sukhmandergrewal9857
    @sukhmandergrewal9857 5 ปีที่แล้ว +1

    Good singer aa

  • @arwinderuk992
    @arwinderuk992 5 ปีที่แล้ว +1

    👌👌👌👌👌👌👌👌

  • @satpalsinghsatpal8924
    @satpalsinghsatpal8924 5 ปีที่แล้ว +2

    Very nice bro

  • @fivestarmusiccom.3176
    @fivestarmusiccom.3176 5 ปีที่แล้ว

    Very nice singar bai Amar qkbal

  • @SamajikMuddeChannel
    @SamajikMuddeChannel 5 ปีที่แล้ว +1

    Labhheera Di interview kro

  • @mandeepkaur6359
    @mandeepkaur6359 5 ปีที่แล้ว +2

    Good job bro

  • @tatigamer7921
    @tatigamer7921 5 ปีที่แล้ว +1

    Nice video

  • @gurveerdhaliwal3066
    @gurveerdhaliwal3066 5 ปีที่แล้ว +1

    Great

  • @amrjeetkaur4584
    @amrjeetkaur4584 5 ปีที่แล้ว +1

    good job

  • @ranabutter5978
    @ranabutter5978 5 ปีที่แล้ว

    Good vir

  • @chachabsf4363
    @chachabsf4363 5 ปีที่แล้ว +5

    ਬਿੱਟੂ ਭਾਜੀ ਤੁਸੀ ਆਪਣਾ ਨੰਬਰ ਦੈ ਦਿਉ ਭਾਜੀ ਤੁਹਾਡੈ ਨਾਲ ਗੱਲ ਕਰਨ ਨੂੰ ਜੀਂ ਕਰਦਾ ਭਾਜੀ ਬਾਕੀ ਗੂਰਇਕਬਾਲ ਬਹੁਤ ਵਧੀਆ ਸਿੰਗਰ ਹੈ

    • @chachabsf4363
      @chachabsf4363 5 ปีที่แล้ว +1

      ਮੈਰਾ ਨੰਬਰ 9779620388 ਮੈ ਜਲੰਧਰ ਰਹਿਦਾ ਹਾ ਲੋਡੋਵਾਲੀ ਰੋਡ ਤੇ

    • @chachabsf4363
      @chachabsf4363 5 ปีที่แล้ว

      ਸੋਰੀ ਅਮਰਇਕਬਾਲ good ਸਿੰਗਰ ਹੈ

    • @SukhstudioRaisar
      @SukhstudioRaisar 5 ปีที่แล้ว

      Interview ch show ho rha ha ji