ਗੱਲਾਂ ਬਾਤਾਂ | ਬਾਂਸਲ ਬਾਪਲ਼ੇ ਵਾਲ਼ੇ ਨਾਲ਼ | Bansal Baple Wala With Dilbag Hundal |

แชร์
ฝัง
  • เผยแพร่เมื่อ 28 พ.ย. 2020
  • Presentation-Bawa Records
    #MohdSadiqRanjitKaur
    #KartarRamlaSukhwantKaur
    ©Bawa Records 98774 75769
  • บันเทิง

ความคิดเห็น • 234

  • @karamjeetsingh2352
    @karamjeetsingh2352 2 ปีที่แล้ว +7

    ਦਿਲਬਾਗ ਬਾਈ ਬਾਪਲੇ ਵਾਲੇ ਜੱਟ ਬਾਣੀਏ ਨੂੰ ਉਚੇਚੇ ਤੌਰ ਉੱਤੇ ਮਿਲਣ ਗਿਆ ਸੱਚੀਮੁੱਚੀ ਰੂਹ ਖੁਸ਼ ਹੋ ਗਈ ਮਰਾੜਾਂ ਵਾਲੇ ਦਾ ਵਾਰਿਸ ਆ ਬਾਂਸਲ

  • @BalwinderSingh-xo9mw
    @BalwinderSingh-xo9mw 3 ปีที่แล้ว +32

    ਕਲਮ ਦੀ ਕਦਰ ਨਹੀਂ ਕਰਦੇ ਆ ਲਾਲਿਆ ਵਾਲੀ ਗੱਲ ਕੋਈ ਨਹੀਂ ਗੀਤਾਂ ਚ ਸੋਹਣਾ ਲਿਖਦੇ ਨੇ ਬਾਂਸਲ ਜੀ

  • @gurindergrewal9283
    @gurindergrewal9283 2 ปีที่แล้ว +13

    ਸਿਰੇ ਦੇ ਲੇਖਕਾਂ ਵਿੱਚੋਂ ਨੇ ਇਹ ਭਰਾ ਸੁਰੇਸ਼ ਬਾਂਸਲ ਬਾਪਲੇ ਵਾਲਾ ,,,ਬਹੁਤ ਪਿਆਰੀ ਕਲਮ ਆ ਇਹਨਾਂ ਦੀ ਜੀ

  • @gurindergrewal9283
    @gurindergrewal9283 2 ปีที่แล้ว +16

    ਬਹੁਤ ਸਮੇਂ ਤੋਂ ਮਨ ਚ ਇੱਛਾ ਸੀ ਕਿ ਬਾਪਲੇ ਵਾਲੇ ਭਰਾ ਦੇ ਦਰਸ਼ਨ ਹੋਣ ਤੇ ਇਸ ਕਰਕੇ ਅਸੀਂ ਦਿਲੋਂ ਧੰਨਵਾਦੀ ਆਂ ਇਸ ਚੈਨਲ ਵਾਲੇ ਵੀਰਾਂ ਦੇ ਜੀ , ਜਿੰਨਾ ਨੇ ਸੁਰੇਸ਼ ਬਾਂਸਲ ਸਾਬ ਨੂੰ ਸਾਡੇ ਸਾਰਿਆਂ ਦੇ ਸਨਮੁੱਖ ਕੀਤਾ ਜੀ 🙏🙏🙏🙏🙏

  • @ranavendalwala5541
    @ranavendalwala5541 ปีที่แล้ว +8

    ਗੀਤਕਾਰਾ ਦੀ ਦੁਨੀਆਂ ਚ ਬਾਂਸਲ ਬਾਪਲੇ ਵਾਲੇ ਦਾ ਗੀਤਕਾਰ ਚ ਚੋਟੀ ਤੇ ਨਾ ਹੈ।।

  • @nachattarsingh6217
    @nachattarsingh6217 ปีที่แล้ว +3

    ਬਾਣੀਆਂ ਦਾ ਮੁੰਡਾ , ਪਰ ਹੈ ਤਾਂ ਠੇਠ ਮਾਲਵੇ ਦੀ ਰੂਹ ਦਾ ਬਸਿੰਦੈ , ਬਾਈ ਜੀ ਸਾਇਦ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਬਾਪਲੇ ਵਾਲਾ ਜੱਟ ਪ੍ਰਵਿਰਤੀ ਵਾਲਾ ਨਿਕਲਿਆ ਤੇ ਪੰਜਾਬੀ ਸਭਿਆਚਾਰ ਦਾ ਰੰਗ ਨਾਲ ਲਬਰੇਜ਼ ਹੋ ਗਿਆ ,,,,, ,,,,,,,, ਸਦਾ ਜਿਉਂਦਾ ਰਹੇ ਸਾਡਾ ਇਹ ਵੀਰ

  • @tarlochandass7017
    @tarlochandass7017 3 ปีที่แล้ว +9

    ਸਚਮੁੱਚ ਬਹੁਤ ਹੀ ਸਲਾਹੁਣਯੋਗ ਕਲਮ ਦੇ ਧਨੀ ਲੇਖਕ ਹਨ।ਬਾਂਸਲ ਬਾਪਲੇ ਵਾਲਾ ਜੀ।ਬਹੁਤ ਹੀ ਸੋਹਣੀ ਸ਼ਬਦਾਵਲੀ ਨੂੰ ਘੁੰਮਾ ਕੇ ਸੁੱਧ ਉਚਾਰਨ ਵਾਲੀ ਗਾਇਕੀ ਨੂੰ ਮਾਣ ਬਖਸ਼ਿਆ ਹੈ।ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ।

  • @punjabiludhiana332
    @punjabiludhiana332 2 หลายเดือนก่อน +2

    ਇਹ ਆ ਜੱਟ ਬਾਣੀਆ । ਪੰਜਾਬੀ ਬੋਲੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ ਕੁੱਝ ਕੁ ਹਿੰਦੂਆ ਨੇ ਜਦੋ ਕਿ ਪੰਜਾਬੀ ਬੋਲੀ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਆ ਸੱਭ ਦੀ ਸਾਂਝੀ ਆ ।
    🙏🙏🙏🙏🙏

  • @gurpalsingh1865
    @gurpalsingh1865 3 ปีที่แล้ว +19

    ਕਿਹੜੇ ਪਿੰਡੋ ਹੋਇਆ ਜੇਠਾ ਰਿਸ਼ਤਾ ਤੈਨੂੰ ਵੇ ਉਥੋਂ ਦੀ ਇਕ ਮਿਲੀ ਜ਼ਨਾਨੀ ਸੀ ਇੱਕ ਮੈਨੂੰ ਵੇ.......
    ਇਹ ਗੀਤ ਜਨਾਬ ਮੁਹੰਮਦ ਸਦੀਕ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ

  • @ranjit900
    @ranjit900 3 ปีที่แล้ว +12

    ਆਏ ਹਾਏ ਮੇਰਾ ਪਸੰਦੀਦਾ ਗੀਤਕਾਰ ਜੋ ਲਿਖਿਆ ਹਿੱਟ ਗਿਆ ਸਲੂਟ ਐ ਬਾਬੇ ਬਾਾਂਸਲ ਕਿਸੇ ਸਾਬ ਨਾਲ ਅਮਲੀ ਦੀ ਓਹ ਨਾਲੀ ਨਾਰੇ ਨੀ ਸੋਫੀ ਬੰਦੇ ਨਾਲ ਬਦਲਕੇ ਪਵੇ ਦਵਾਰੇ ਨੀ ਧੰਨਵਾਦ ਅਮਨ ਜੀ ਹੁੰਦਲ ਸਾਬ

  • @amarjitgehri811
    @amarjitgehri811 3 ปีที่แล้ว +18

    ਬਾਂਸਲ ਸਾਹਿਬ ਦੇ ਲਿਖੇ ਗੀਤ ਬਹੁਤ ਹੀ ਪਿਆਰੇ ਅਤੇ ਸਦਾਬਹਾਰ ਹਨ ਬਾਕੀ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ

  • @CanadaKD
    @CanadaKD 9 หลายเดือนก่อน +3

    ਇਹ ਇੰਨਟਰਵਿਊ ਮੈਂ ਚਾਰ ਵਾਰ ਸੁਣੀ ਆਂ ਹਰੇਕ ਵਾਰ ਨਵੀ ਲੱਗਦੀ ਆ ਸਦੀਕ ਸਾਹਿਬ ਦੇ ਗਾਣਿਆਂ ਵਾਂਗੂੰ ।

  • @gurbhindersingh5821
    @gurbhindersingh5821 3 ปีที่แล้ว +12

    ਸ਼ੁਕਰ ਐ ਇਹ ਇੰਟਰਵਿਊ ਅੱਜ ਦੇਖ ਲਈ ਮੈਂ ਅਸ਼ੋਕ ਬਾਂਸਲ ( goyel music ) ਨੂੰ ਹੀ ਬਾਪਲੇ ਵਾਲਾ ਸਮਝੀ ਜਾਂਦਾ ਸੀ ਬਠਿੰਡੇ ਵਾਲੇ ਨੂੰ !! ਸਿਰਾ ਗੀਤਕਾਰ ਬਾਪਲੇ ਵਾਲਾ!!!

    • @jagdeepsidhu1962
      @jagdeepsidhu1962 ปีที่แล้ว +1

      ਵੀਰ ਜੀ ਅਸ਼ੋਕ ਬਾਂਸਲ ਮਾਨਸਾ ਸ਼ਹਿਰ ਦਾ ਰਹਿਣ ਵਾਲਾ ਹੈ ਪਰ ਬਾਪਲੇ ਵਾਲਾ ਬਾਪਲੇ ਵਾਲਾ ਹੀ ਹੈ ਹੀਰਾ

  • @punjabilokgeet71
    @punjabilokgeet71 3 ปีที่แล้ว +17

    ਬਾਪਲੇ ਵਾਲਾ ਬਾਂਸਲ ਬਹੁਤ ਵਧੀਆ ਗੀਤਕਾਰ ਹੈ ।

  • @jagdevmanngoniana4592
    @jagdevmanngoniana4592 3 ปีที่แล้ว +12

    ਬਾਂਸਲ ਸਾਹਿਬ ਨੇ ਬਹੁਤ ਹੀ ਵਧੀਆ ਗੀਤ ਲਿਖੇ ਹਨ ਜਿਹਨਾਂ ਵਿੱਚ ਡਾਕਟਰ ਫੀਮ ਛੜਾਉਂਦਾ ਹੈ ਇੱਕ ਪੇਕੀ ਮੇਰੇ ਵੇ ਬਹੁਤ ਵਧੀਆ ਗੀਤ ਮੁਹੰਮਦ ਸਦੀਕ ਜੀ ਅਤੇ ਬੀਬੀ ਰਣਜੀਤ ਕੌਰ ਜੀ ਨੇ ਗਾਇਆ ਹਿੱਟ ਗੀਤ ਹੈ ਬਹੁਤ ਵਧੀਆ ਇੰਟਰਵਿਊ ਹੈ ਜੀ

  • @rajindersharma5008
    @rajindersharma5008 3 ปีที่แล้ว +11

    ਵਾਕਿਆ ਹੀ ਬਹੁਤ ਚੰਗੀ ਰੂਹ ਨਾਲ ਮੁਲਾਕਾਤ ਹੋਈ। God bless him.

  • @samargunike1640
    @samargunike1640 3 ปีที่แล้ว +13

    ਬਾਂਸਲ ਜੀ ਬਾਂਪਲੇਂ ਵਾਲਿਆਂ ਦੀ ਇੰਟਰਵਿਊ ਸੁਣਕੇ ਅਤੇ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਐਨੇ ਵਧੀਆ ਦੋ ਗਾਣੇ ਪਰਿਵਾਰਿਕ ਸਮਾਜਿਕ ਕਹਾਣੀ ਕਾਰ ਗੀਤ ਲਿਖਣ ਵਾਲੇ ਗੀਤਕਾਰ ਹਨ ਪਰਮਾਤਮਾ ਇਹਨਾਂ ਨੂੰ ਲੰਮੀਂ ਉਮਰ ਵਿਖੇ।

  • @baldevsingh9391
    @baldevsingh9391 ปีที่แล้ว +7

    ਅਣਪਡ਼ ਆਸੀ ਵਾਲੇ ਨਾਲ ਗੱਲ ਬਾਤ ਕਰੀ ਜਾਵੇ ਬਹੁਤ ਵਧੀਆ ਗੀਤਕਾਰ ਹੈ

    • @karamjit4193
      @karamjit4193 ปีที่แล้ว

      ਉਹ ਤਾਂ ਬਾਈ ਹੁਣ ਇਸ ਦੁਨੀਆਂ ਚ ਨਹੀਂ ਰਹੇ

  • @jagseernumberdar8827
    @jagseernumberdar8827 2 ปีที่แล้ว +11

    ਬਾਂਸਲ ਸਾਬ੍ਹ ਇੱਕ ਬਹੁਤ ਹੀ ਵਧੀਆ ਲਿਖਾਰੀ ਕਲਮ ਦਾ ਧਨੀ ਸੇਠ ਜੀ‌ ਦੇ ਦਰਸ਼ਨ ਕਰਕੇ ਨਜਾਰਾ ਆ ਗਿਆ ਪ੍ਰਮਾਤਮਾਂ ਬਾਂਸਲ ਸਾਬ੍ਹ ਜੀ ਦੀ ਉਮਰ ਲੰਬੀ ਕਰੇ ਜੀ

  • @deepakteja686
    @deepakteja686 3 ปีที่แล้ว +17

    ਬਾਬੂ ਸਿੰਘ ਮਾਨ ਤੋਂ ਬਾਅਦ ਮੇਰਾ ਮਨ ਪਸੰਦ
    ਦੁਗਾਣੇ ਲਿਖਣ ਵਾਲ਼ਾ ਗੀਤਕਾਰ।ਅਮਨ ਜੀ ਅਤੇ
    ਦਿਲਬਾਗ ਜੀ ਆਹ ਤਾਂ ਨਜ਼ਾਰਾ ਆ ਗਿਆ,ਅੱਜ ਤੁਸੀਂ ਬਹੁਤ ਵੱਡੇ ਗੀਤਕਾਰ ਨਾਲ਼ ਮੁਲਾਕਾਤ ਲੋਕਾਂ
    ਅੱਗੇ ਪੇਸ਼ ਕੀਤੀ ਐ।

  • @sukhpalsingh9458
    @sukhpalsingh9458 3 ปีที่แล้ว +8

    ਲੱਗੇ ਰਹੋ ਬਾਂਸਲ ਸਾਹਿਬ ਜੀ
    ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀ
    ਜੋ ਤੁਹਾਡੀ ਕਲਮ ਦੇ ਲਿਖੇ ਗੀਤ ਅਤੇ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੀ ਜ਼ੁਬਾਨ ਚੋਂ ਨਿਕਲੇ ਬੋਲ ਸਰੋਤਿਆਂ ਦੇ ਦਿਲਾਂ ਵਿਚ ਇਕ ਆਪਣੀ ਹੀ ਅਲੱਗ ਜਗਾ ਬਣਾਈ ਬੈਠੇ ਹਨ।

  • @Avtarsinghdnl
    @Avtarsinghdnl 3 ปีที่แล้ว +12

    ਵਿਆਹ ਮੇਰੀ ਭੂਆ ਦੇ ਪੁੱਤ ਦਾਂ ਆਗਿਆ ਸੁੱਖ ਨਾਲ ਬੇਲੀ ਰੁੱਤ ਦਾਂ ਲੈਦੇ ਸੂਟ ਸਿਤਾਰਿਆਂ ......
    ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ
    ਬਹੁਤ ਬਹੁਤ ਧੰਨਵਾਦ ਜੀ

    • @shahukhan7698
      @shahukhan7698 3 ปีที่แล้ว

      👍👍👍👍👍👍👍👍👍👍💯❤❤👌😍

  • @sukhpalaa2515
    @sukhpalaa2515 ปีที่แล้ว +9

    ਮੇਰਾ ਮਨਪਸੰਦ ਗੀਤਕਾਰ ਬਾਂਸਲ ਸਾਹਿਬ

  • @gurlabhsra1998
    @gurlabhsra1998 3 ปีที่แล้ว +7

    ਬਾਂਸਲ ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਧੰਨਵਾਦ ਹੁੰਦਲ ਵੀਰ ਜੀ

  • @GurdevSingh-yi8mr
    @GurdevSingh-yi8mr 3 ปีที่แล้ว +17

    ਸਾਰੇ ਹਿਟ ਗੀਤ ਨੇ ਬਾਂਸਲ ਸਾਹਿਬ ਦੇ ਮੇਨੂ ਬਹੁਤ ਵਧੀਆ ਲਗਦੇ ਨੇ

  • @punjabiludhiana332
    @punjabiludhiana332 2 หลายเดือนก่อน +2

    ਲਾਲਾਂ ਜੀ ।
    ਅਸਲੀ ਪੰਜਾਬੀ ਬੋਲੀ ਦੀ ਤੁਸੀ ਸੇਵਾ ਕੀਤੀ ਆ । ਪੂਰੀ ਦੇਸੀ ਪਿੰਡਾਂ ਵਾਲੀ ਬੋਲੀ ਤੇ ਸੱਭਿਆਚਾਰ । ਗਾਣਿਆਂ ਵਿੱਚ ਪੂਰੀ ਸਟੋਰੀ ਹੁੰਦੀ ਸੀ ਬਾਸਲ ਦੇ ਗਾਣਿਆਂ ਵਿੱਚ
    👍👍👍👍

  • @krishanMannbibrian1
    @krishanMannbibrian1 3 ปีที่แล้ว +3

    ਵਾਹ ਵੀਰ
    ਰੂਹ ਖੁਸ਼ ਕਰ ਦਿੱਤੀ ਵੀਰ ਬਾਂਸਲ ਜੀ ਨੂੰ ਮਿਲਾ ਕੇ ਜੀ

  • @avtarsinghgill8780
    @avtarsinghgill8780 3 ปีที่แล้ว +21

    ਧੰਨਵਾਦ ਜੀ ਗੁਣਾਂ ਦੀ ਗੁਥਲੀ ਬਾਪਲੇਵਾਲਾ

  • @sidhurecords9290
    @sidhurecords9290 3 ปีที่แล้ว +13

    ਪਰ ਬਾਪਲੇ ਵਾਲਾ ਨੀ ਲੈਗਿਅਾ ਚਾਲ ਨਾਲ ਬਾਜੀ ਵਾਲੇ ਗੀਤਕਾਰ ਸ਼ੀ ਸ਼ੁਰੇਸ਼ ਬਾਂਸਲ ਨਾਲ ਗੱਲਾਂਬਾਤਾਂ ਦੀ ਇੰਟਰਵਿੳੂ ਬਹੁਤ ਹੀ ਪਾਏਦਾਰ ਸੀ ਅਮਨ ਵੀਰ ਤੇ ਹੁੰਦਲ ਸਾਹਿਬ ਜੀ

  • @ranavendalwala5541
    @ranavendalwala5541 ปีที่แล้ว +5

    ਸਲੂਟ ਐ ਜੀ ਬਾਂਸਲ ਸਾਹਿਬ ਦੀ ਕਲਮ ਨੂੰ

  • @manjitsinghmanjitsingh660
    @manjitsinghmanjitsingh660 2 ปีที่แล้ว +2

    ਬਾਪਲੇ ਤੋਂ ਤਿੰਨ ਕਿਲੋਮੀਟਰ ਮੇਰਾ ਪਿੰਡ ... ਮਿਠੇਵਾਲ .... !
    35 ਸਾਲ ਤੋਂ ਲੁਧਿਆਣੇ ਤੋਂ ਪਿੰਡ ਆਉਂਦੀਆ ਬਾਂਸਲ ਸਾਹਬ ਯਾਦ ਆਉਂਦੇ ਨੇ ....ਪਰ....ਸਮਾਂ ..ਨਾ ...ਹੋਣ ਕਾਰਨ...ਮਿਲਿਆ ਨੀ ਜਾਂਦਾ..!
    .......ਚੋਰੀ ਦੀ ਬੰਦੂਕ .....ਗੀਤ ਸੱਤਵੀਂ ਕਲਾਸ ਪੜਦੇ ....ਸੁਣਿਆ ਕੀ..ਜੁਬਾਨੀ ਯਾਦ ਹੋ ਗਿਆ ...!!
    ਸਮੁਚੀ ਟੀਮ ਦਾ ਬਹੁਤ - ਬਹੁਤ ਧੰਨਵਾਦ ...!!!
    ਮੇਰੇ ਇਲਾਕੇ ਦੇ ਮਾਣ ਬਾਂਸਲ ਸਾਬੵ ਨੂੰ ਰੂਬਰੂ ਕਰਵਾਉਣ ਲਈ....!!

    • @blessing9986
      @blessing9986 2 วันที่ผ่านมา

      Bai ji changa kita bol pae per khushkismat ho jo eho je bandian de nere ton ho

  • @Chahalshingara
    @Chahalshingara 3 ปีที่แล้ว +7

    ਸਿੱਧਾ ਬੰਦਾ, ਬਾਂਸਲ ਬਾਪਲ਼ੇ ਵਾਲ਼ਾ... ਮੇਰਾ ਪਰਮ ਮਿੱਤਰ।

    • @22deepbathinda
      @22deepbathinda 2 ปีที่แล้ว

      ਬਾਂਸਲ ਬੱਪਲੇ ਵਾਲੇ ਦਾ ਨੰਬਰ ਦਿਓ ਜੀ

  • @rakeshchander9170
    @rakeshchander9170 ปีที่แล้ว +5

    ਸਤਿ ਸ਼੍ਰੀ ਅਕਾਲ ਬਾਂਸ਼ਲ ਸਾਬ ਜੀ, ਬਹੁਤ ਵਧੀਆ ਲਿਖਦੇ ਓ ਤੁਸ਼ੀ, ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਜੀ ਨੂੰ,

  • @NirmalSingh-ys7wz
    @NirmalSingh-ys7wz 5 หลายเดือนก่อน +2

    ਬਾਂਸਲ ਸਾਬ ਤੋੰ ਸੌਦਾ ਲੈਣ ਵਾਲੇ ਸੋਹਣਾ ਵਿਵਹਾਰ ਰੱਖਣਾ ੲਿੰਨਾਂ ਨੇ ਗੀਤ ਬਣਾੲੀ ਜਾਣੇ ਹਨ।

  • @rajinderpunia8353
    @rajinderpunia8353 3 ปีที่แล้ว +2

    ਵੀਰ ਜੀ ਲਾਲਚੀ ਲੋਕਾ ਇਹੋਜੇ ਹੀਰੇਆ ਦੀ ਕਦਰ ਨੀ ਪਾਈ ਕਿੰਨੇ ਪਿਆਰੇ ਗੀਤ ਲਿੱਖੇ ਸੀ ਵੀਰ ਨੇ ਲੋਕਾ ਦੇ ਮਨ ਪਰਚੋਣ ਵਾਲਾ ਆਪ ਦੁੱਖੀ ਹੈ

  • @NirmalSingh-ys7wz
    @NirmalSingh-ys7wz 5 หลายเดือนก่อน +2

    ਬਹੁਤ ਵਧੀਅਾ ਪੇਸ਼ਕਾਰੀ ਬਾਂਸਲ ਜੀ ਦਾ ਪਤਾ ਟਿਕਾਣਾ ਦੱਸਿਅਾ।

  • @sidhuanoop
    @sidhuanoop 3 ปีที่แล้ว +14

    ਬਹੁਤ ਵਧੀਆ ਗੀਤਕਾਰ ਨੇ ਬਾਂਸਲ ਸਾਹਿਬ । ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ ।

  • @sarbjitsingh3011
    @sarbjitsingh3011 3 ปีที่แล้ว +6

    ਸਲਾਮ ਹੈ ਜੀ ਬਾਂਸਲ ਸਾਹਿਬ ਨੂੰ, ਮੇਰੇ ਮਨਪਸੰਦ ਗੀਤਕਾਰ ਨੇ ਜੀ

  • @vinylRECORDS0522
    @vinylRECORDS0522 3 ปีที่แล้ว +16

    ਬਾਂਸਲ, ਨੇ,ਗੈਰ ਕਿਸਾਨੀ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਵੀ ਦੋਗਾਣਿਆਂ ਵਿੱਚ ਆਮ ਕਿਸਾਨ ਪਰਿਵਾਰਾਂ ਦੇ ਸਭਿਆਚਾਰਕ ਮਸਲਿਆਂ ਨੂੰ ਰੂਪਮਾਨ ਕੀਤਾ ਹੈ।

  • @jaspalgrewal438
    @jaspalgrewal438 3 ปีที่แล้ว +7

    ਸਭ ਤੋਂ ਵਧੀਆ ਗੀਤ ਮੇਲਣ ਬਣ ਕੇ ਜਾਣਾ ਰਨ ਤੇਰੀ ਨੇ ਜੱਟਾ ਵੇ

  • @deewanchand9222
    @deewanchand9222 3 ปีที่แล้ว +5

    ਪੱਕੇ ਵਾਲਾ ਸ਼ਰਮੀਲਾ ਵੀ ਵਧੀਆ 👌 👌 👌 ਗੀਤਕਾਰ ਸੀ

  • @baldevsinghbaldev95
    @baldevsinghbaldev95 3 ปีที่แล้ว +13

    ਬਹੁਤ ਹਰਮਨ ਪਿਆਰਾ ਗੀਤਕਾਰ।।ਮਾਣਕ ਸਾਹਬ ਨੇ ਦੋ ਗੀਤ ਕਿਹੜੇ ਗਾਏ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਹੁੰਦਲ ਸਾਹਬ।

    • @jshinda7708
      @jshinda7708 3 ปีที่แล้ว +3

      ਮਾਣਕ ਦਾ ਗੀਤ ਸੀ ਯਾਰਾ ਦੀ ਕੁੱਲੀ ਨੂੰ ਅੱਗ ਲਾਉਣ ਵਾਲੀਏ

  • @ManjinderSingh-ze1dq
    @ManjinderSingh-ze1dq 3 ปีที่แล้ว +15

    ਪੰਜਾਬ ਦਾ ਇੱਕੋ ਇੱਕ ਗੀਤਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਚਾਉਣ ਦੇ ਲਈ ਗੀਤ ਲਿਖੇ ਹਨ ਗਰੀਬ ਘਰਾਂ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਤੱਤਪਰ ਰਹੇ ਹਨ ਧੰਨਵਾਦ ਬਾਂਸਲ ਜੀ ਦਾ

  • @chandsingh7687
    @chandsingh7687 3 ปีที่แล้ว +13

    ਬਾਪਲੇ ਵਾਲੇ ਸਲਾਮ

  • @jagtarchahal2541
    @jagtarchahal2541 ปีที่แล้ว +1

    ਬਾਂਸਲ ਸਾਹਿਬ ਬਹੁਤ ਹੀ ਖੂਬਸੂਰਤ ਕਲਾਕਾਰ ਹਨ ਇਹ ਪੰਜਾਬੀ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਹ ਮਿਲਣਾ ਚਾਹੀਦਾ ਹੈ।ਵੈਰੀ ਗੁੱਡ ਬਾਂਸਲ ਸਾਹਿਬ

  • @user-zj8zw9qn2d
    @user-zj8zw9qn2d 3 ปีที่แล้ว +4

    ਬਾਂਸਲ ਸਾਹਿਬ ਨੇ ਬਹੁਤ ਵਧੀਆ ਅਰਥ ਭਰਭੂਰ ਗੀਤ ਲਿਖੇ

  • @RehanKhan-vz8ch
    @RehanKhan-vz8ch 3 ปีที่แล้ว +3

    ਬਹੁਤ ਵਧੀਆ ਇੰਟਰਵਿਊ ਲੱਗੀ ਬਾਂਸਲ ਸਾਬ ਜੀ ਨਾਲ ਮਲੇਰਕੋਟਲੇ ਕਿਥੇ ਕੁ ਦੁਕਾਨ ਚਲਾਉਂਦੇ ਹੋ ਮਿਲਣ ਦੀ ਤਮੰਨਾਂ ਹੈ ਦਰਸ਼ਨ ਹੋ ਜਾਣ ਗੀਤ ਤਾਂ ਤੁਹਾਡੇ ਬਹੁਤ ਸੁਣਿਆ

  • @sukhdebgill4016
    @sukhdebgill4016 วันที่ผ่านมา

    ਪੁਰਾਣੇ ਥੰਮ ਨੇ ਬਾਂਸਲ ਬਾਪਲਾ ਜੱਗਾ ਗਿੱਲ ਨੱਥੋਹੇੜੀ ਸੰਦੋੜ ਏਰੀਆ ਨੂੰ ਮਸ਼ਹੂਰ ਕੀਤਾ ਪੰਜਾਬੀ ਮਾਂ ਬੋਲੀ ਦੇ ਥੰਮ ਨੇ

  • @swarangill5017
    @swarangill5017 2 ปีที่แล้ว +3

    Geetkari da Tham ne Bansal baple wala ji dill bago bag ho gea Darshan karke Bansal sahib ji de jiunde wasde raho veer ji 🙏 Waheguru ji app ji nu sda khush and tandrosat rakhe tosi ba kmal likhea he veer ji

  • @Harbans803
    @Harbans803 2 หลายเดือนก่อน

    ਵਾਹ ਕਿਆ ਬਾਤ ਆ ਮੈਨੂੰ ਅੱਜ ਪਤਾ ਲੱਗਾ ਕੀ ਬਾਪਲੇ ਵਾਲਾ ਲੇਖਕ ਬਾਂਸਲ ਸਾਬ ਨੇ ਮੈਂ ਸਲਾਮ ਕਰਦਾ ਬਾਂਸਲ ਸਾਬ ਨੂੰ

  • @jagdeepsahib788
    @jagdeepsahib788 3 ปีที่แล้ว +6

    ਬਾਂਸਲ ਸਾਹਿਬ ਜੀ ਦੀ ਇੰਟਰਵਿਊ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ। ਕਿਉਂਕਿ ਬਾਂਸਲ ਸਾਹਿਬ ਜੀ ਦਿਲ ਸਾਫ ਬੰਦੇ ਹਨ। ਖੁੱਲ੍ਹ ਕੇ ਗੱਲ ਕੀਤੀ ਹੈ। ਕੋਈ ਬਣਾਵਟੀ ਗੱਲ ਨਹੀਂ ਕੀਤੀ।

  • @bootawarring7005
    @bootawarring7005 3 ปีที่แล้ว +9

    ਬਹੁਤ ਚਿਰ ਤੋਂ ਉਡੀਕ ਸੀ
    ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ
    ਇਹਨਾਂ ਦੇ ਗੀਤ ਬਹੁਤ ਹੀ
    ਬਾਕਮਾਲ ਅਤੇ ਲਾਜਵਾਬ ਤੇ ਬਹੁਤ ਹੀ ਨਿਵੇਕਲੇ ਹਨ ।ਸਾਰੀ ਟੀਮ ਦੇ
    ਧੰਨਵਾਦ

  • @GurpreetSingh-lc8kg
    @GurpreetSingh-lc8kg 3 ปีที่แล้ว +7

    ਸਿਰਾਂ ਲਾ ਤਾ ਹੁੰਦਲ ਜੀ ਬਾਂਸਲ ਦੇ ਗੀਤ ਬਹੁਤ ਵਧੀਆ ਨੇ

  • @gunnisuneyar6837
    @gunnisuneyar6837 2 ปีที่แล้ว +3

    Bansal sahib bhai ki pishaur da na nhi lia is interview vich sanu sade gwandi mha Shayar di kalm te bhut mann h ji parmatma hor bulandia bakhshe ji

  • @johalhundalmusicofficial
    @johalhundalmusicofficial 2 ปีที่แล้ว +3

    ਬਹੁਤ ਅੱਛੇ

  • @mohindersingh2455
    @mohindersingh2455 3 ปีที่แล้ว +6

    Asli punjabi geetkar jeonda reh bansal sahib

  • @jagtarchahal2541
    @jagtarchahal2541 10 หลายเดือนก่อน +1

    ਬਾਂਸਲ ਸਾਹਿਬ ਨੇ ਬਹੁਤ ਪਾਏਦਾਰ ਤੇ ਪਰਿਵਾਰਕ ਗੀਤ ਲਿਖੇ ਨੇ

  • @kuldeepsood5224
    @kuldeepsood5224 3 ปีที่แล้ว +8

    ਬਹੁਤ ਵਧੀਆ ਗੀਤਕਾਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹੈ ਬਾਂਸਲ ਬਾਪਲੇ ਵਾਲੇ ਜੀ

  • @chamkaurpandher2673
    @chamkaurpandher2673 ปีที่แล้ว +2

    ਕਮਾਲ ਦਾ ਗੀਤਕਾਰ ਅੱਜਕਲ੍ਹ ਮਲੇਰਕੋਟਲਾ ਵਿੱਚ ਕਿੱਥੇ ਕੁ ਰਹਿੰਦੇ ਨੇ ਜੀ ? ਕੀ ਇਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ ?

  • @JagtarSingh-qs5mv
    @JagtarSingh-qs5mv ปีที่แล้ว

    ਬਾਂਸਲ ਸਾਹਿਬ ਇਕ ਪੈਂਡੂ ਵਿਰਸੇ ਦੇ ਕਿੰਗ ਹਨ ਗੀਤਕਾਰੀ ਦੇ ਵੱਡੇ ਥੰਮ ਹਨ ਬਾਬੂ ਸਿੰਘ ਮਾਨ ਤੋਂ ਬਾਅਦ ਬਾਂਸਲ ਗੀਤਕਾਰ ਹਨ ਜੱਟਾ ਵਾਲੀ ਗੀਤਕਾਰੀ ਹੈ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਚੜਦੀਕਲਾ ਬਖਸ਼ੇ ਖੁਸ਼ੀਆਂ ਬਖਸ਼ੇ ਤੰਦਰੁਸਤੀ ਬਖ਼ਸ਼ੇ ਜੀ ਤੁਹਾਡਾ ਵੀਰ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ

  • @bootawarring7005
    @bootawarring7005 3 ปีที่แล้ว +8

    ਫੜ ਲੂ ਪੂਛ ਕੀ ਬਾਪਲੇ ਵਾਲੇ ਬਾਂਸਲ ਦੀ ਮਗਰੋਂ
    ਇਹਨਾਂ ਦੇ ਦੋ ਗੀਤਾਂ
    ਜਿਹੜੇ ਪਿੰਡੌ ਹੋਇਆ ਜੇਠਾ ਰਿਸ਼ਤਾ
    ਕੀ ਕਹਿੰਦਾ ਸੀ ਜੀਜਾ
    ਇਹ ਗੀਤਾਂ ਤੋਂ ਸਦੀਕ ਨੇ ਬਹੁਤ ਕਮਾਈ ਕੀਤੀ ਹੈ ਜੀ ਸ਼ੁਕਰੀਆ

    • @bhushansharma5935
      @bhushansharma5935 3 ปีที่แล้ว +1

      Very sad a bad Point lyricist should paid as his share

    • @veerpalsingh9698
      @veerpalsingh9698 3 ปีที่แล้ว +1

      ਇੰਟਰਵਿਊ ਵਾਲੇ ਬਾਈ ਜੀ 32 ਮਿੰਟ ਤੋਂ ਅੱਗੇ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ

  • @gurjantsingh7964
    @gurjantsingh7964 3 ปีที่แล้ว +5

    ਬਹੁਤ ਹੀ ਉੱਚ ਕੋਟੀ ਦੇ ਗੀਤਕਾਰ ਆ ਜੀ ਬਾਂਸਲ ਬਾਪਲੇ ਵਾਲੇ

  • @KuldeepSharma-wp5kv
    @KuldeepSharma-wp5kv 3 ปีที่แล้ว +6

    ਵਾਹ। ਤੇਰੀ ਕਲਮ ਦੇ ਬਾਂਸਲ ਵਾਹ

    • @manjindersingh315
      @manjindersingh315 3 ปีที่แล้ว

      ਪੰਜਾਬੀ ਸੱਭਿਆਚਾਰ ਦੇ ਹੀਰੇ ਗੀਤਕਾਰ ਹਨ ਬਾਂਸਲ ਸਾਹਿਬ

  • @harbanslal7287
    @harbanslal7287 2 ปีที่แล้ว +1

    Kmaal krti Suresh g baple vale ne

  • @surjitsingh8221
    @surjitsingh8221 3 ปีที่แล้ว +5

    ਬਹੁਤ ਅਨੰਦ ਆ ਗਿਆ

  • @jaswinderbrar100
    @jaswinderbrar100 3 ปีที่แล้ว +3

    Vakia 22 siraa aa main kadi v Coment nhi kita c par bansal22
    Siraa aa teri kalam salute aa 22
    Ba

  • @harbanslal7287
    @harbanslal7287 2 ปีที่แล้ว +1

    Dunia de vich dekho bahut bande ne bahut sarif nande ne .Ithe sarif nu koi nhi puchhda .

  • @baldevsingh4956
    @baldevsingh4956 ปีที่แล้ว +3

    ਬਾਂਸਲ ਸਾਬ ਦਾ ਧੰਨਵਾਦ ਜੀ

  • @avtarsinghgill9354
    @avtarsinghgill9354 ปีที่แล้ว +4

    ਬਾਂਸਲ ਸਾਹਿਬ ਗਰੇਟ ਬੰਦੇ ਹਨ।

  • @bikkersingh8992
    @bikkersingh8992 ปีที่แล้ว +1

    ਮੇਰਾ ਮਨਪਸੰਦ ਗੀਤਕਾਰ ਬਾਪਲਾ ਸਾਹਿਬ ਜੀ

  • @bahadursingh5720
    @bahadursingh5720 3 ปีที่แล้ว +3

    Very GOOD bapla Sahib ZINDABAD

  • @tawindersingh2581
    @tawindersingh2581 3 ปีที่แล้ว +6

    Very Good writer Bansal Sahib and very good interview

  • @rajhundal7217
    @rajhundal7217 3 ปีที่แล้ว +7

    ਬੁਹਤ ਵਧੀਆ ਜੀ

  • @jassbhullarofficial
    @jassbhullarofficial ปีที่แล้ว

    ਬਾਂਸਲ ਸਾਬ ਮੈਂ ਤੁਹਾਨੂੰ ਉਸਤਾਦ ਧਾਰਨਾ ਜੀ🙏😊

  • @kachraseth690
    @kachraseth690 3 ปีที่แล้ว +4

    Salute a 22 Dialbag hundal sab ji nu🎉🌟⭐🌹🔥💥🌠👌💪🌴✌️👍

  • @NirmalSingh-ys7wz
    @NirmalSingh-ys7wz 5 หลายเดือนก่อน

    ਵਾਹ ਜੀ ਵਾਹ ਜਿੳੁਦਾ ਰਹਿ ਬਾਂਸਲ ਸਾਬ।

  • @amrindersingh110
    @amrindersingh110 3 ปีที่แล้ว +1

    ਬਾਂਸਲ ਬਾਪਲੇ ਵਾਲਾ ਹਰੇਕ ਨੀ ਬਣ ਸਕਦਾ ਜੀਓ ਬਾਂਸਲ ਸਾਹਬ

  • @gsaulakh8287
    @gsaulakh8287 3 ปีที่แล้ว +7

    ਧਾਕੜ ਗੀਤ

  • @daljeetgill9315
    @daljeetgill9315 ปีที่แล้ว

    ਬਹੁਤ ਵਧੀਆ ਲਿਖਿਆ ਬਾਂਸਲ ਸਾਬ ਨੇ

  • @gurjantsingh170
    @gurjantsingh170 3 ปีที่แล้ว +5

    Bahut vadia interview

  • @kulpreetsingh6269
    @kulpreetsingh6269 3 ปีที่แล้ว +3

    Bahut vadia ✍✍✍✍ bansal saab

  • @baldevsingh9391
    @baldevsingh9391 ปีที่แล้ว +2

    बहुत वदीया गीत अमर गीत है जी अज वी राजस्थान दे विच चलदे

  • @gagankhehra1981
    @gagankhehra1981 3 ปีที่แล้ว +2

    Mai pehla utube te bansal sab di interview search kiti si search nahi hoyi si par aaj drsan hoye ne ....good writer ne bansal sab..🙏🙏🙏🙏🙏

  • @jallendhersingh3605
    @jallendhersingh3605 2 ปีที่แล้ว +2

    Baki thanks Bai ji

  • @suchasingh2663
    @suchasingh2663 3 ปีที่แล้ว +4

    Very nice writer and and his all songs are meaningful

  • @gurmeetsinghbhangoo8572
    @gurmeetsinghbhangoo8572 3 ปีที่แล้ว +2

    ਇਕ ਗਾਣਾ ਦੀ ਫਰਮਾਇਸ਼ ਪੂਰੀ ਹੋ ਜੇ ਤਾਂ ਉਹ ਇਹ ਹੈ ਚੰਗ ਭਲਾ ਸਾਈਕਲ ਉਤੇ auinda ਸੀ ਚੜ੍ਹਿਆ ਪਹਿਲਾਂ ਨਜ਼ਰੀਂ ਜਦ ਨਰਮਾ ਚੁਗਦੀ ਕੁੜੀਆਂ ਦੀ ਡਾਰ ਪੈ ਗਈ

  • @karamjitsingh8522
    @karamjitsingh8522 3 ปีที่แล้ว +4

    ਬਾਪਲਾ ਬਾਈ ਸਲਾਮ
    ਸਦੀਕ ਸਾਹਿਬ ਨੂੰ ਕਿਹਾ ਆਹ ਗਾਂ ਹਾਲੀ ਕਿਵੇਂ ਕੱਢੀ ਕਹਿੰਦੇ ਮੁੰਡਾ ਲਿਖਦਾ ਬਹੁਤ ਵਧੀਆ ਮਲੇਰਕੋਟਲਾ ਆਈਦਾ ਬਾਪਲਾ ਸਾਹਿਬ ਦਾ ਫੋਨ ਨੰ ਮਿਲ ਜਾਵੇ ਜੇ ਕਿਸੇ ਕੋਲ ਹੋਵੇ

  • @parkaspriar2148
    @parkaspriar2148 ปีที่แล้ว

    Baple wala bansal bania ho ke vi rang hi la Gia good bani bhut vadian

  • @rajindersingh2781
    @rajindersingh2781 2 ปีที่แล้ว +3

    Very nice 👍 good job

  • @SukhpalSingh-rm2en
    @SukhpalSingh-rm2en ปีที่แล้ว +3

    Great writer bansal saab

  • @GurdeepSingh-ye3dy
    @GurdeepSingh-ye3dy ปีที่แล้ว +2

    ਵੀਰ ਜੀ ਢਿੰਲੋ ਭੁਖਿਆ ਵਾਲੀ ਵੇਲੇ ਦੀ ਮੁਲਾ ਕਾਤ ਵੀ ਦਿਖਾਓ ਸਾਇਦ ਉਨਾ ਦੀ ਮੁਲਾ ਕਾਤ ਕਿਸੇ ਨੇ ਨਹੀ ਕੀਤੀ

  • @deolstudiomusiccompany9501
    @deolstudiomusiccompany9501 3 ปีที่แล้ว +1

    ਬਹੁਤ ਵਧੀਆ ਲੱਗੀ ਜੀ ਮੁਲਾਕਾਤ

  • @rajusandhu727
    @rajusandhu727 3 ปีที่แล้ว +5

    Very good 22 g

  • @makhandhaliwal-5571
    @makhandhaliwal-5571 3 ปีที่แล้ว +3

    Good job y ji

  • @parmindergill2584
    @parmindergill2584 3 ปีที่แล้ว +3

    Very nice interview veer ji

  • @tarntarantvBawa
    @tarntarantvBawa 3 ปีที่แล้ว +7

    Very nice

  • @jallendhersingh3605
    @jallendhersingh3605 2 ปีที่แล้ว +2

    Bahut Anand onda

  • @blessing9986
    @blessing9986 2 วันที่ผ่านมา

    Bai ji je sache bande nu milna tan sache ho ke jao

  • @ranjitkaur6259
    @ranjitkaur6259 22 วันที่ผ่านมา

    Melan bn k jaana Bahot pyaara geet😁

  • @gurindergrewal9283
    @gurindergrewal9283 2 ปีที่แล้ว +2

    ਇਹ ਨੇ ਮਾਲਵੇ ਦੇ ਹੀਰੇ ,,,,,