ਗੱਲਾਂ ਬਾਤਾਂ | ਪਰਮਜੀਤ ਸਲਾਰੀਆ ਨਾਲ਼ | ਭਾਗ 1 | Paramjit Salaria | With Dilbag Hundal | Part 1 |

แชร์
ฝัง
  • เผยแพร่เมื่อ 5 ต.ค. 2024
  • Famous Singer Paramjit Salaria Interview Part 1
    Presentation-Bawa Records
    #ParamjitSalariaPart2 #MohdSadiqRanjitKaur

ความคิดเห็น • 86

  • @AmarjeetSingh-bp4lp
    @AmarjeetSingh-bp4lp 3 หลายเดือนก่อน +2

    ਬਹੁਤ ਵਧੀਆ ਇੰਟਰਵਿਊ ਦਿਤੀ ਹੈ ਪਰਮਜੀਤ ਸਲਾਰੀਆ ਨੇ 🙏🙏🙏🙏

  • @sidhurecords9290
    @sidhurecords9290 4 ปีที่แล้ว +11

    ਬੱਲੇ ਬੱਲੇ ਸਲਾਰੀਅਾ ਸਾਹਿਬ ਤੁਹਾਡੀ ਬਹੁਤ ਬੰਬ ਇੰਟਰਵਿਊ ਸੀ ਕਿੳੁਂਕਿ ਅਮਨ ਵੀਰ ਯੇ ਹੁੰਦਲ ਸਾਹਿਬ ਨੂੰ ਸੁਅਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ
    ਦੂਜੇ ਭਾਗ ਦੀ ਇੰਤਜਾਰ ਚ ਤਹਾਡਾ ਵੀਰ

    • @jagmeetsingh7639
      @jagmeetsingh7639 หลายเดือนก่อน

      ਅਸੀ ਵੀ ਵੜਿੰਗ ਆ ਵੀਰ ਜੀ ਬਹੁਤ ਖੁਸ਼ੀ ਹੋਈ ਸਾਡੇ ਭਾਈਚਾਰੇ ਦੇ ਭਰਾ ਵੱਲੋਂ ਲਿਖਿਆ ਗਿਆ ਗੀਤ ਅੱਜ ਪਤਾ ਲੱਗਿਆ ਵੀਰ,ਗੀਤ ਦੇ ਵੀ ਇਕੱਲੇ ਇਕੱਲੇ ਬੋਲ ਯਾਦਾ,
      ਕਰਦੀ ਵਕੀਲ ਫਿਰਦੀ ਨੀ ਡਾਕੇ ਮਾਰਨੋਂ ਨਾ ਕਾਸਤੋ ਹਟਾਇਆ,
      ਕੰਨਾ ਦੀਆ ਵੇਚ ਡੰਡੀਆ,ਵੇ ਮੈਂ ਲੰਡਨੋ ਵਕੀਲ ਕਰਵਾਇਆ ❤❤ਮਾਲਾ ਦੇ ਮਣਕੇ ਵਾਂਗ ਗੀਤ ਪਰੋਇਆ ਹੋਇਆ ਕਿਆ ਬਾਤਾ ਜੀ

    • @jagmeetsingh7639
      @jagmeetsingh7639 หลายเดือนก่อน

      ਸਲਾਰੀਆ ਸਾਬ ਦਾ ਫੋਨ ਨੰਬਰ ਮਿਲ ਸਕਦਾ ਜੀ

  • @gurvindersinghpakka3109
    @gurvindersinghpakka3109 3 หลายเดือนก่อน +1

    ਸਲਾਰੀਆ ਸਾਹਿਬ ਤੁਹਾਡੀ ਇੰਟਰਵਿਊ ਸੁਣ ਕੇ ਸੁਆਦ ਆ ਗਿਆ

  • @bhinderduhewala2853
    @bhinderduhewala2853 3 ปีที่แล้ว +6

    ਵਾਹ ਜੀ ਵਾਹ ਇੰਟਰਵਿਊ ਤਾ ਬਹੁਤ ਸੁੱਣਿਆ ਪਰ
    ਅੱਜ ਕੁੱਝ ਵੱਖਰੀ ਦਿਲਬਾਗ ਹੁੰਦਲ ਦਾ ਫੁੱਲਾ ਵਾਲੀਏ
    ਦਾ ਪਰਮਜੀਤ ਸਲਾਰੀਆ ਦਾ ਬਹੁਤ ਬਹੁਤ ਧੰਨਵਾਦ ਜੀ

  • @JaswantSingh-gb3kx
    @JaswantSingh-gb3kx ปีที่แล้ว +3

    ਤੁਹਾਡਾ ਲਿਖਿਆ ਤੇ ਸਦੀਕ ਤੇ ਰਣਜੀਤ ਕੌਰ ਦਾ ਗਾਇਆ ਗੀਤ ਇਕ ਤੇਰੀ ਜਿੰਦ ਬਦਲੇ ਬਹੁਤ ਵਧੀਆ ਗੀਤ ਮੇਰਾ ਮੰਨਪਸੰਦ ਗੀਤ ਆ ਵੀਰ ਜੀ

  • @narindermasoun1339
    @narindermasoun1339 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ

  • @JarnailSingh-bb9hp
    @JarnailSingh-bb9hp 4 ปีที่แล้ว +11

    ਕਿਉਂ ਬਾਈ ਦੇਖਲਾ ਚਮਾਰ ਨੇ ਯਾਰੀ ਪੁਗਾਈ 👍🏻👍🏻👍🏻💪💪💪💪

  • @sidhuanoop
    @sidhuanoop 4 ปีที่แล้ว +9

    ਬਹੁਤ ਸੋਹਣੀਂ ਮੁਲਾਕਾਤ । ਧੰਨਵਾਦ ਹੁੰਦਲ ਸਾਹਿਬ ਅਤੇ ਅਮਨ ਫੁੱਲਾਂਵਾਲ ਜੀ

  • @sidhuanoop
    @sidhuanoop 4 ปีที่แล้ว +21

    ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਿਆ ਸਲਾਰ ਪਿੰਡ ਸਾਰਾ। ਬਾਈ ਜੀ ਇਹੇ ਗੀਤ ਮੈਂ ਪਾਗਲਪਣ ਦੀ ਹੱਦ ਤੱਕ ਸੁਣਿਐਂ ਮੈਂ ।

    • @harwindersian4635
      @harwindersian4635 ปีที่แล้ว

      ਗੱਲ ਪੱਕੀ ਆ ਬਾਈ ਜੀ ਮੈਂ ਵੀ ਬੋਹਤ ਸੁਣਿਆ

  • @messagedudieudisraelchrisb2285
    @messagedudieudisraelchrisb2285 4 ปีที่แล้ว +8

    ਸਲਾਰੀਆ ਸਾਹਿਬ ਜੀ ਬਹੁਤ ੨ਮੁਬਾਰਕਾਂ ਬਹੁਤ ਵਧੀਆ ਿੲੰਟਰਿਵਊ ਸੁਣਕੇ ਅਨੰਦ ਆ ਤੇ ਨਾਲ ਹੀ ਿਦਲਬਾਗ ਹੁੰਦਲ਼ ਜੀਅਮਨ ਫੁੱਲਾਂਵਾਲ ਿੲਹ ਵਧਾਈ ਦੇ ਪਾਤਰ ਨੇ ਿਜਹਨਾ ਨੇ ਆਪ ਜੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ

  • @amarjitsingh8843
    @amarjitsingh8843 ปีที่แล้ว +2

    ਬਾਈ ਜੀ ਸਭ ਤੋਂ ਪਹਿਲਾਂ ਤਾ ਤੁਹਾਨੂੰ ਸਭ ਨੂੰ ਸਤ🙏 ਅਕਾਲ ਬਾਈ ਜੀ ਸਲਾਰੀਆ ਸਾਹਿਬ ਕਲਮ ਦੇ ਧਨੀ ਹਨ ਵੀਰ 💎ਸਲਾਰੀਆ ਵੀਰ ਜੀ 🌹🌹🌹🙏

  • @tarntarantvBawa
    @tarntarantvBawa 4 ปีที่แล้ว +13

    ਬਹੁਤ ਵਧੀਆ ਲੱਗਾ ਸੰਤ ਭਿੰਡਰਾਵਾਲੇ ਬਾਰੇ ਗੱਲ ਕੀਤੀ ਜੀ

  • @jaswindersinghraisar7058
    @jaswindersinghraisar7058 4 ปีที่แล้ว +7

    ਬਹੁਤ ਵਧੀਆ

  • @lakhwinderjassar2570
    @lakhwinderjassar2570 4 ปีที่แล้ว +6

    ਬਹੁਤ ਵਧੀਆ ਇੰਟਰਵਿਊ ਹੈ

  • @jhajjhundalmusic5550
    @jhajjhundalmusic5550 4 ปีที่แล้ว +7

    ਵਾਹ ਜੀ ਵਾਹ,

  • @jut5aabi
    @jut5aabi 3 ปีที่แล้ว +7

    ਕਮਾਲ ਆ ਹੁੰਦਲ ਸਾਹਿਬ। ਬਹੁਤ ਵਧੀਆ ਕੰਮ ਕਰ ਰਹੇ ਓ। salute to you

  • @vinylRECORDS0522
    @vinylRECORDS0522 4 ปีที่แล้ว +7

    ਬਹੁਤ ਵਧੀਆ ਇੰਟਰਵਿਊ ਕੀਤੀ ਹੈ।

  • @KulwinderSingh-sh2jk
    @KulwinderSingh-sh2jk 3 ปีที่แล้ว +7

    ਬਾਈ ਜੀ ਮੈਨੂੰ ਤਾਂ ਹੁਣ ਵੀ ਖਾਦੀ ਲੱਗਦੀ ਆ

  • @jagtarmaan2653
    @jagtarmaan2653 3 ปีที่แล้ว +5

    ਬਹੁਤ ਵਧੀਆ👍

  • @BalwinderSingh-xl1hy
    @BalwinderSingh-xl1hy 2 ปีที่แล้ว +1

    ਮੇਰੇ ਕੋਲੋਂ ਸਲਾਰੀਆ ਬਾਈ ਗੀਤ ਸੁਣਦਾ ਹੁੰਦਾ ਸੀ ਗੀਤ ਸੀ ਸਤਨਾਮ ਸਿੰਘ ਚੰਗਿਆੜਾ ਜੀ ਲਿਖਿਆਂ ਸੀ ਗੀਤ ਦੇ ਬੋਲ ਸੀ ਮਾਵਾਂ ਕੋਲੋਂ ਦੁੱਧ ਚੁੰਘ ਕੇ ਲੋਕੋ ਪੁੱਤ ਨਾ ਪਿਆਉਂਦੇ ਪਾਣੀਂ

  • @MS-wj6yz
    @MS-wj6yz 3 ปีที่แล้ว +3

    ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ ਜੀ

  • @lakhwinderjassar2570
    @lakhwinderjassar2570 4 ปีที่แล้ว +11

    ਅਣਖੀ ਸੂਰਮਾ ਦਲੇਰ ਗਾਇਕ ਹੈ ਪਰਮਜੀਤ ਸਲਾਰੀਆ ਗਾਇਕਾਂ ਦੀ ਦੂਨੀਆਂ ਵਿਚ ਇਹ ਦੋ ਹੀ ਨੇ ਇਕ ਪਰਮਜੀਤ ਦੂਜਾ ਜਗਤ ਸਿੰਘ ਜੱਗਾ

    • @gurvindersinghpakka3109
      @gurvindersinghpakka3109 3 หลายเดือนก่อน

      ਬਿਲਕੁਲ ਜੀ ਤੁਸੀਂ ਪਰਖ ਕੀਤੀ ਵਾਕੇ ਦਲੇਰ ਸੂਰਮਾ ਵੀਰ

  • @Gurbaj-singh-benipal22
    @Gurbaj-singh-benipal22 4 ปีที่แล้ว +5

    ਬਹੁਤ ਖੂਬ

  • @AmarjitChahal-l5x
    @AmarjitChahal-l5x 7 หลายเดือนก่อน +2

    ਮੇਰੀ ਭੂਆ ਦੇ ਵਿਆਹ ਵਿੱਚ ਲੱਗੇ ਸੀ ਮੈਂ ਅੱਠ ਸਾਲ ਦਾ ਸੀ ਅੱਜ ਮੇਰੀ ਉਮਰ 38
    ਸਾਲ ਆ ਪਿੰਡ ਨੱਥੋਹੇੜੀ

  • @tarakvicharpunjabichannel6624
    @tarakvicharpunjabichannel6624 3 หลายเดือนก่อน +1

    ਮੈਂ ਨੂਰਪੁਰ ਬੇਟ ਵਿੱਚ ਪਰਮਜੀਤ ਸਿੰਘ ਸਲਾਰੀਆ ਅਤੇ ਮੈਡਮ ਸੁਰਿੰਦਰ ਸੋਨੀਆ ਨਾਲ ਅਖਾੜਾ ਸੁਣਿਆਂ ਸੀ।

  • @bhinderduhewala2853
    @bhinderduhewala2853 3 ปีที่แล้ว +5

    ਬਾਈ ਜੀਨਜਾਰਾ ਆਗਿਆ

  • @GurpreetSingh-lq9mm
    @GurpreetSingh-lq9mm 3 ปีที่แล้ว +1

    ਸਲਾਰੀ ਜੀ.ਮੇਰੇ ਕੋਲ ਧਾਰਮੀਕ ਗੀਤ ਤੇ.ਦੋਗਾਣੇਲिਖੇ.ਪਏ.ਹਨ

  • @jagmeetsingh7639
    @jagmeetsingh7639 หลายเดือนก่อน

    ਅਸੀ ਵੀ ਵੀਰ ਜੀ ਵੜਿੰਗ ਆ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਤੋਂ ਆ,ਸਾਡਾ ਅੱਧਾ ਪਿੰਡ ਵੜਿੰਗਾ ਦਾ , ਗੀਤ ਤਾਂ ਇਹ ਬਹੁਤ ਸੁਣਿਆ ਸਦੀਕ ਸਾਬ ਦਾ, ਇਕੱਲੇ ਇਕੱਲੇ ਬੋਲ ਯਾਦ ਆ ਗੀਤ ਦੇ,ਮਾਲਾ ਦੇ ਮਣਕੇ ਵਾਂਗ ਗੀਤ ਪਰੋਇਆ ਹੋਇਆ
    ਇਸ ਤੋਂ ਵੱਧ ਖੁਸ਼ੀ ਇਹ ਹੋਈ ਕਿ ਇਹ ਸਾਡੇ ਵੜਿੰਗ ਭਾਈਚਾਰੇ ਦੇ ਬੰਦੇ ਨੇ ਲਿਖਿਆ ਗੀਤ ਅੱਜ ਪਤਾ ਲੱਗਿਆ ❤❤ਸਲਾਰੀਆ ਸਾਬ ਤੁਹਾਡਾ ਨੰਬਰ ਮਿਲ ਸਕਦਾ

  • @karamjitsingh8522
    @karamjitsingh8522 3 ปีที่แล้ว +8

    ਬਾਈ ਜੀ ਸਦੀਕ ਨੇ ਜਦੋਂ ਵਾਰਿਸ ਸਾਹ ਦੇ ਵਾਰਿਸ ਬਾਬੂ ਰੱਜਬ ਅਲੀ ਸਾਹਿਬ ਨੂੰ ਰਿਕਾਰਡ ਕੀਤਾ ਫਿਰ ਬਾਬੂ ਜੀ ਨੂੰ ਰੱਜਕੇ ਪੜਿਆ ਇੰਨਾਂ ਨੂੰ ਸਦੀਕ ਦੇ ਗੀਤ ਕਰਕੇ ਜਾਣਦੇ ਆ

  • @BalwinderSingh-xl1hy
    @BalwinderSingh-xl1hy 3 ปีที่แล้ว +1

    ਸਵਾਰੀਆਂ ਸਾਹਬ ਨਾਲ ਮੈ ਵੀ ਜਾਣਦਾ ਇਹ ਮੇਰੇ ਤੋਂ ਵੀ ਗੀਤ ਸੁਣਦਾ ਹੁੰਦਾ ਸੀ ਪਰ ਸਮੇਂ ਸਮੇਂ ਦੀ ਗੱਲ ਆ

  • @dsdhillonpunjab3552
    @dsdhillonpunjab3552 3 ปีที่แล้ว +3

    ਪਰਮਜੀਤ ਸਲਰੀਆ ਜੀ ਬਹੁਤ ਵਧੀਆ ਕਲਾਕਾਰ ਹਨ ਅਤੇ ਗੀਤਕਾਰ ਵੀ
    ਮੈ ਚੇਲਾ ਗੀਤਕਾਰ ਸਨਮੁੱਖ ਸਿੰਘ ਅਜਾਦ ਦਾ
    ਪਰਮਜੀਤ ਦਾ ਫੋਨ ਨੰਬਰ ਦਿਉ ਜੀ

  • @harmindersingh5148
    @harmindersingh5148 7 หลายเดือนก่อน

    Parmjit Singh saliyra je best singer best dlear jatt proud 👏 Parmjit saliyra je 👌👌👍💘💘💘💝💝💝💝💖💖💖💖💖👌👌👌👍👍👍💘💝💖💖💖💖💖💖

  • @tarntarantvBawa
    @tarntarantvBawa 4 ปีที่แล้ว +6

    Nice g

  • @chahal1234
    @chahal1234 4 ปีที่แล้ว +7

    ਬਾਈ ਜੀ ,
    lnterview's ਬਹੁਤ ਸੁੱਣੀਆਂ ਨੇ ਪਰ ਸ਼ਲਾਰੀਆਂ ਬਾਈ ਵਰਗੀ ਨਿਰਪੱਖ ਅਤੇ ਜੁਝਾਰੂ-ਸੋਚ ਵਾਲੀ Interview ਕਿਸੇ ਗਾਇਕ -ਕਲਾਕਾਰ ਪਾਸੋ ਨਹੀ ਸੁੱਣੀ ।
    ( ਸ਼.ਸ਼.ਚਾਹਲ.ਘਨੌਰੀ ਕਲਾਂ)

  • @baljindersingh917
    @baljindersingh917 3 ปีที่แล้ว +3

    Ma es kalakar nu jad eh ludhiana jal to purane cort vich trek ta onda se surinder sonia ve es nu miln onde se ma ve 2var milia es nu es da gal vat da treka aj ve ose tra da g banda vot vadia g

  • @eetz345
    @eetz345 4 ปีที่แล้ว +3

    Thank you Aman and Hundal saab

  • @charanjitsingh7011
    @charanjitsingh7011 3 ปีที่แล้ว +2

    Bahut Vadiya Laga

  • @lakhbirsingh58
    @lakhbirsingh58 4 ปีที่แล้ว +2

    bauht vadia spche chacha ji waheguru ji hemsa tuhnu tandruste bakse

  • @harbanssingh2258
    @harbanssingh2258 3 ปีที่แล้ว +1

    Very nice Interview with Parmjeet Salarea g

  • @gurvindersinghpakka3109
    @gurvindersinghpakka3109 3 หลายเดือนก่อน +1

    ਜੋਧਾ ਸੂਰਮਾ ਵੀਰ ਹੈ ਸਾਡਾ

  • @harmanbhullar601
    @harmanbhullar601 4 ปีที่แล้ว +4

    Good.22ji

  • @raghvirsingh5835
    @raghvirsingh5835 2 หลายเดือนก่อน +1

    Very nice ❤❤❤❤

  • @sukhpalgrewal5003
    @sukhpalgrewal5003 ปีที่แล้ว

    Paramjit bai swad liya dita jatta tahi bakeel chandigarh ton kita si gane sadik de vich

  • @BalwinderSingh-qr2ee
    @BalwinderSingh-qr2ee 6 หลายเดือนก่อน +1

    🙏

  • @arshdeep8914
    @arshdeep8914 3 ปีที่แล้ว +3

    ਸਲਾਰੀਆ ਜੀ ਮੇਰੇ ਕੋਲ ਇੱਕ ਰਕਾਡ ਐ ਬੇੜੇ ਵਿੱਚ ਦੋ ਮੰਜਿਆਂ

  • @ranvirsingh7695
    @ranvirsingh7695 ปีที่แล้ว +1

    Congratulations

  • @amandeepgill9443
    @amandeepgill9443 4 ปีที่แล้ว +3

    Very nice 👍💯

  • @gurjeetsingh5877
    @gurjeetsingh5877 3 ปีที่แล้ว +8

    ਮਰਦ ਗਾਇਕ ਅਤੇ ਇਨਸਾਨ

    • @davindersharma5008
      @davindersharma5008 3 ปีที่แล้ว

      ਅੱਜ ਪਤਾ ਲੱਗਾ ਹੈ ਕਿ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਬਹੁਤ ਹੀ ਵਧੀਆ ਸਲਾਰੀਆ ਸਾਹਿਬ।

  • @sukhdevsinghsohi1951
    @sukhdevsinghsohi1951 3 ปีที่แล้ว +2

    Very good

  • @GurpreetSingh-lq9mm
    @GurpreetSingh-lq9mm 3 ปีที่แล้ว +1

    ਬਹੁਤ.ਜੀ.ਮੇ.ਹॅਲੇ.ਤੋ

  • @lakhwinderjassar2570
    @lakhwinderjassar2570 4 ปีที่แล้ว +5

    ਸੁਆਦ ਆ ਗਿਆ ਸੁਣ ਕੇ

  • @shamshersandhu9026
    @shamshersandhu9026 5 หลายเดือนก่อน

    Wadhia gallbaat ❤

  • @janaksingh5653
    @janaksingh5653 5 หลายเดือนก่อน

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤👍👃👃

  • @nimmapakhi1835
    @nimmapakhi1835 3 ปีที่แล้ว +1

    Very nice good

  • @sukhdevsinghsohi1951
    @sukhdevsinghsohi1951 ปีที่แล้ว

    Very very good old is gold Jodi

  • @swaransinghsekhon4836
    @swaransinghsekhon4836 ปีที่แล้ว

    Good wording

  • @inderjitsingh3325
    @inderjitsingh3325 3 ปีที่แล้ว +1

    👍🌷🌷

  • @technicalbanger5098
    @technicalbanger5098 3 ปีที่แล้ว +1

    ਮੇਰੇ ਪਾਪਾ ਦਾ ਨਾਮ ਆਇਆ ਚੂੰਨੀ ਲਾਲ ਬੰਗੜ ਜੀ
    25,32 ਬੰਗੜ ਪਾਸਲੇ ਵਾਲਾ

  • @officialparamjeetsalaria1599
    @officialparamjeetsalaria1599 2 หลายเดือนก่อน

    🙏Sare srote virann nu thank s all ji

  • @GurpreetSingh-lq9mm
    @GurpreetSingh-lq9mm 3 ปีที่แล้ว +1

    ਮੇ.ਨੇੜੇ.िਪਙੰ.ਹॅਲੇ.ਤੋ.ਜੀ

  • @pardeeppsiingh7068
    @pardeeppsiingh7068 3 ปีที่แล้ว +3

    ਹੁੰਦਲ ਸਾਬ ਸਲਾਰੀਆ ਸਾਬ ਦਾ ਨੰਬਰ ਮਿਲ ਸਕਦਾ

  • @HarpreetSingh-bl7mp
    @HarpreetSingh-bl7mp 3 ปีที่แล้ว

    ਸਰ ਵੀਡੀਓ ਦੇ ਸ਼ੁਰੂ ਚ ਕਿਹੜੇ ਗੀਤ ਦੀ ਤਰਜ਼ ਵਜ ਰਹੀ ਹੈ ਦੱਸੋ ਪਲੀਜ਼

  • @jaswindersandhu9922
    @jaswindersandhu9922 4 ปีที่แล้ว +4

    Gud job ji

  • @KulwantSingh-rs5xc
    @KulwantSingh-rs5xc 3 ปีที่แล้ว +2

    Very Very niec Man Parmjit berji right and good talk no daut realy Garet man bhai plz Send your ph nomer ji

  • @sukhpalgrewal5003
    @sukhpalgrewal5003 ปีที่แล้ว

    Surinder sonia sade guand saheed bhagat singh nagar dhandra road rehndi rahi he vichari greebe vich

  • @officialparamjeetsalaria1599
    @officialparamjeetsalaria1599 หลายเดือนก่อน

    ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਸੁਣਕੇ ਬਹੁਤ ਮਾਣ ਬਖਸ਼ਿਆ।

  • @punjab5467
    @punjab5467 ปีที่แล้ว

    Bachitar salar badiya banda si

  • @sukhpalgrewal5003
    @sukhpalgrewal5003 ปีที่แล้ว

    Kashmiri lal nu janda se me and chamkila bai ve nal he se Kashmiri lal de office vich bethde rahe han payala ve sajhan se chamkila ji nal

  • @harmanbhullar601
    @harmanbhullar601 4 ปีที่แล้ว +3

    Makhan.Barar.de.gal.sachi.aa..jado.v.katal.karde.sc.kota.nal.hoda.aa

    • @balbirsinghdildaar4920
      @balbirsinghdildaar4920 4 ปีที่แล้ว +1

      ਸੂਰਮਾਂ ਗਾਇਕ ਭਰਾ ਦਾ ਬਦਲਾ ਲੈਣ ਵਾਲਾ ।
      ਬਹੁਤ ਹੀ ਵਧੀਆ ਮੂਲਾਕਾਤ । ਬਹੁਤ ਵਧੀਆ
      ਸਵਾਲ ਪੁੱਛੇ ਵੀਰਾਂ ਨੇ। ਸਲਾਰੀਆ ਜੀ ਵੱਲੋਂ ਬੇਬਾਕ
      ਉਤਰ ਦਿੱਤੇ ਗਏ।ਪੂਰਾ ਨਜ਼ਾਰਾ ਆਇਆ।ਪੂਰੀ
      ਟੀਮ ਨੂੰ ਵਧਾਈਆ ਜੀ। ਵੱਡੇ ਵੀਰ ਪਰਮਜੀਤ ਸਲਾਰੀਆ ਨੂੰ ਵਧਾਈ ਜੀ।
      ਬਲਬੀਰ ਸਿੰਘ ਦਿਲਦਾਰ, ਪਟਿਆਲਾ
      9877672871

    • @eetz345
      @eetz345 4 ปีที่แล้ว +1

      Thank you all ji

    • @officialparamjeetsalaria1599
      @officialparamjeetsalaria1599 3 ปีที่แล้ว

      Thanks all ji my phon 99159 60419

  • @harjinder7435
    @harjinder7435 5 หลายเดือนก่อน

    ਵਾਧੀਆ ਕਲਾਕਾਰ ਸੀ ਸਲਾਰੀਆ

  • @vinylRECORDS0522
    @vinylRECORDS0522 4 ปีที่แล้ว +3

    ਬਹੁਤ ਵਧੀਆ ਇੰਟਰਵਿਊ ਕੀਤੀ ਹੈ।

  • @tarasinghbrarbrar2713
    @tarasinghbrarbrar2713 2 ปีที่แล้ว

    ਬਹੁਤ ਵਧੀਆ