Loan ਲੈਕੇ ਅਮੀਰ ਕਿਵੇਂ ਬਣੀਏ ? Rajwant singh mohali | how to become a rich | real estate

แชร์
ฝัง
  • เผยแพร่เมื่อ 10 ม.ค. 2025

ความคิดเห็น • 294

  • @harmeshbharti6571
    @harmeshbharti6571 4 หลายเดือนก่อน +124

    ਸਾਡੇ ਬੱਚੇ ਤੇ ਬੇਰੁਜਗਾਰ ਇੰਡੀਆਂ ਵਿੱਚ ਕੁੱਝ ਵੀ ਕਰਨ ਲਈ ਤਿਆਰ ਨਹੀਂ ਵਿਦੇਸ਼ਾਂ ਵਿੱਚ ਜਾ ਕੇ ਸਭ ਕੁੱਝ ਕਰਦੇ ਹਨ। ਉੱਥੇ ਮਸ਼ੀਨਾ ਬਣ ਕੇ ਕੰਮ ਕਰ ਰਹੇ ਹਨ।

    • @Tejaspreet
      @Tejaspreet 3 หลายเดือนก่อน +18

      ਬਾਈ ਇਸ ਚ ਬੱਚਿਆਂ ਦਾ ਕੋਈ ਕਸੂਰ ਨਹੀਂ, ਕੈਨੇਡਾ ਵਾਲਿਆਂ ਨੇ work culture ਪੈਦਾ ਕੀਤਾ ਹੈ ਅਤੇ ਅਸੀਂ ਨਹੀਂ ਕੀਤਾ, ਇਸੇ ਕਾਰਨ ਹੀ ਆਪਣੇ ਬੱਚੇ ਇੱਥੇ ਕੰਮ ਨਹੀਂ ਕਰਦੇ। ਬੱਚਿਆਂ ਚ problem ਹੁੰਦੀ ਤਾਂ ਉਥੇ ਜਾ ਕੇ ਵੀ ਨਾ ਕਰਦੇ। Problem ਆਪਣੇ ਅਤੇ ਆਪਣੇ ਬਣਾਏ ਸਮਾਜ ਚ ਹੈ ।

    • @PawanMittal-l7r
      @PawanMittal-l7r 2 หลายเดือนก่อน +5

      No value of work in india

    • @Ilovemyindia-fd4rm
      @Ilovemyindia-fd4rm 2 หลายเดือนก่อน +6

      ​@@Tejaspreet veer ji etht rishwat khori bande nu kamm nahi karn dindi m pikup chlonda ha apni par police di vajah to ghar khadi aa sara sarkari tantar lootan nu lageya hoya ji

    • @GurlalSingh-vn9bp
      @GurlalSingh-vn9bp 2 หลายเดือนก่อน +4

      ​@@PawanMittal-l7r 100 gal di ik gal vich sach dasta veer.. u r right 👍

    • @HarpalSingh-fj4ew
      @HarpalSingh-fj4ew หลายเดือนก่อน +1

      ਇਥੇ ਰਿਸ਼ਵਤਾ ਚਲਦੀਆ

  • @hlo-c8i
    @hlo-c8i 2 หลายเดือนก่อน +57

    ਸਾਡੇ ਲੋਕ idea ਬਹੁਤ ਲੈਂਦੇ ਪਰ ਕੰਮ ਕੁਝ ਨਹੀਂ ਕਰਦੇ। ਇਹ ਪਹਿਲੇ ਇਕ ਮਹੀਨੇ ਦੇ ਅੰਦਰ ਹੀ ਕਰੋੜਪਤੀ ਬਣਨਾ ਚਾਉਂਦੇ। ਸ਼ੋਂਕ ਬਹੁਤ ਵੱਡੇ।

  • @TarsemRaj-lm5pl
    @TarsemRaj-lm5pl 2 หลายเดือนก่อน +14

    ਬਹੁਤ ਵਧੀਆ ਸਲਾਹ ਹੈ ਨਵੀਂ ਪੀੜ੍ਹੀ ਲਈ ਤੁਹਾਡੇ ਵਰਗੇ ਬੰਦਿਆਂ ਨੂੰ ਸਾਰੇ ਲੋਕਾਂ ਨੂੰ ਗਾਇਡ ਕਰਨ ਲਈ ਕੈਂਪ ਲਾਉਣੇ ਚਾਹੀਦੇ ਨੇ ਜੀ

  • @sandhusaabmansa4894
    @sandhusaabmansa4894 2 หลายเดือนก่อน +15

    ਸਹੀ ਗੱਲ ਹੈ ਜੀ ਤੁਹਾਡੇ ਵਰਗੀ ਸੋਚ ਕਿਸੇ ਕਿਸੇ ਦੀ ਹੈ ਲੋਕ ਸੋਚਦੇ ਕਿ ਪੈਸੇ ਨਾਲ ਹੀ ਬਿਜਨਸ ਹੁੰਦਾ ਹਾਂ ਮੰਨਦੇ ਹਾਂ ਕਿ ਪੈਸੇ ਨਾਲ ਹੀ ਬਿਜਨਸ ਹੁੰਦਾ ਪਰ ਜਰੂਰੀ ਨਹੀਂ ਕਿ ਲੱਖਾਂ ਰੁਪਈਆਂ ਹੀ ਬਿਜਨਸ ਲਈ ਚਾਹੀਦਾ ਹੈ ਆਪਾਂ ਬਿਜਨਸ ਛੋਟਾ ਵੀ ਸਟਾਰਟ ਕਰ ਸਕਦੇ ਹਾਂ ਜਿਹੜੇ ਆਪਾਂ ਫਾਲਤੂ ਖਰਚੇ ਲਾਈਫ ਵਿੱਚ ਵਾੜ ਰੱਖੇ ਹਨ ਉਹਨਾਂ ਨੂੰ ਜੇਕਰ ਕੱਢ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ

  • @Ranikaur.-_1313
    @Ranikaur.-_1313 4 หลายเดือนก่อน +62

    ਮੈਨੇ ਆਪਣੇ ਬਚਪਨ ਵਿੱਚ ਪਈਏ ਪਿਆਜ ਵੇਚਦੇ ਮੰਡੀ ਵਿੱਚ ਕੋਠੀਆਂ ਪਾਈਆਂ ਹੋਈਆਂ ਵੇਖੀਆਂ ਵੀਰ ਜੀ ਤੇ ਆਪਣੇ ਆਲੇ ਸੋਚ ਸੋਚ ਕੇ ਟਾਈਮ ਲਗਾਈ ਜਾਂਦੇ ਨੇ

    • @SukwinderSingh-dd3kh
      @SukwinderSingh-dd3kh 4 หลายเดือนก่อน +4

      Sahi gal a thodi ਪੰਜਾਬੀਆਂ ਨੂੰ ਸੰਗ ਹੀ ਲਗੀ ਜਾਂਦੀ ਹੈ

  • @gurveerkaur1807
    @gurveerkaur1807 4 หลายเดือนก่อน +39

    ਸਾਡੀ ਸੋਚ ਹੀ ਮਾੜੀ ਹੈ, ਜਿੰਦਗੀ ਅੱਜ ਵੀ ਸੋਖੀ ਹੈ ਜੇਕਰ ਸੋਚ ਤੁਹਾਡੇ ਵਰਗੀ ਹੋਵੇ, ਧੰਨਵਾਦ ਜੀ ਸਲੂਟ ਤੁਹਾਨੂੰ ਤੇ ਤੁਹਾਡੀ ਸੋਚ ਨੂੰ 🎉🎉🎉🎉

    • @LakhbirSingh-dn6br
      @LakhbirSingh-dn6br 4 หลายเดือนก่อน +2

      Right g gud morning

    • @MalkitSingh-vc3cr
      @MalkitSingh-vc3cr 2 หลายเดือนก่อน

      Vadia dasaya tusi thada varga b anda di lod a Punjab ch

  • @bhupindersinghgill2152
    @bhupindersinghgill2152 3 หลายเดือนก่อน +19

    ਬਾਈ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @amritsingh1534
    @amritsingh1534 4 หลายเดือนก่อน +65

    ਬਾਈ ਜੀ ਇਥੇ ਇੱਕ ਲੋੜਵੰਦ ਆਦਮੀ ਨੂੰ ਲੋਨ ਨਹੀਂ ਮਿਲਦਾ,, ਗੋਰਮਿੰਟ ਲੋਨ ਉਨ੍ਹਾਂ ਲੋਕਾਂ ਨੂੰ ਦਿੰਦੀ ਆ ਜਿਨ੍ਹਾਂ ਦਾ ਪਹਿਲਾ ਹੀ ਕਾਰੋਬਾਰ ਸੈੱਟ ਆ,,, ਆਮ ਆਦਮੀ ਨੂੰ ਤਾਂ ਬੈਕ ਵਾਲੇ ਨੀ ਰਾਹ ਦਿੰਦੇ,, ਜੇ ਗੌਰਮਿੰਟ ਕੋਈ ਕੰਮ ਕਰਨ ਲਈ ਲੋਨ ਦਿੰਦੀ ਹੈ ਤਾਂ ਬੇਰੁਜ਼ਗਾਰੀ ਵੀ ਖਤਮ ਹੋ ਸਕਦੀ ਹੈ,,, ਪਰ ਅਫਸੋਸ ਅਜਿਹਾ ਹੋਣਾ ਮੁਸਕਿਲ ਆ,, ਕਿਉਂਕਿ ਮੈਂ ਇਸ ਕੰਮ ਲਈ ਬਹੁਤ ਵਾਰ ਟ੍ਰਾਈ ਕਰ ਚੁਕਿਆ,,

    • @tirathkaur847
      @tirathkaur847 4 หลายเดือนก่อน +2

      ਬਿੱਲਕੁਲ ਸਹੀ

    • @SATPALSINGH-eu3cx
      @SATPALSINGH-eu3cx 2 หลายเดือนก่อน

      ਇਹ ਬਿਲਕੁਲ ਠੀਕ ਕਿਹਾ ਬਾਈ ਜੀ।

    • @balff3105
      @balff3105 2 หลายเดือนก่อน

      ​@@tirathkaur847 2016ch me ek mobile ph . Kista upar liya..fer hor Xyz Ghar da furniture..emi time to time..Fir ek chota truck 2lakh ..loan keta..fer 12lakh de 12tyre..2019ch..
      2020 nu new Tata..39lakh ..loan..
      2022 ch 45lakh de 🚛..
      2024..vich 2lian ..ek 56lakh ..ty last month.. 61lakh trilor..5530model..99000de. Emi..57.
      Me sirf 8we class Kari aee eh sab loan minu Bombay bina guarantee to milege ...
      Hun tusi shuruwaat karn ton pehlan hee bhain ji kehta eh kaam nahi hona ty ...
      End
      Eh gal me tuhanu es layi dassi ke shyad ek jna we honsla karke ...stand hoje...loan lwo ...track banao

    • @grewal2202
      @grewal2202 2 หลายเดือนก่อน

      Sab milda hai veere. Main govt Bank vich hi aa. Asi rehdi Wale da v loan kr dinne aa

    • @sewakdhaliwal5415
      @sewakdhaliwal5415 2 หลายเดือนก่อน

      Kive milu

  • @GurnaibSingh-ny3om
    @GurnaibSingh-ny3om 17 วันที่ผ่านมา +1

    ਬਹੁਤ ਵਧੀਆ ਗੱਲ ਬਾਤ ਮਓਡਈਏਵੇਟ ਐਟਰਵਿਊ 💯💯👍👍

  • @jagjeetsinghmahla
    @jagjeetsinghmahla 2 หลายเดือนก่อน +8

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਕਾਸ਼ ਸਾਡਾ ਯੂਥ ਇਹਨਾ ਗੱਲਾਂ ਤੇ ਗੌਰ ਕਰੇ।

  • @JagdevSinghGill-h4t
    @JagdevSinghGill-h4t 20 วันที่ผ่านมา +2

    ਸਹੀ ਗੱਲਾਂ ਵੀਰ ਜੀ। ਅਸੀਂ ਤਾਂ ਸ਼ਰਮਾਂ ਦੇ ਥੱਲੇ ਈ ਦੱਬੇ ਪਏ ਆਂ। ਸਾਡੇ ਬੱਚੇ ਜੋ ਸਾਡੇ ਲੋਕਾਂ ਚ ਰਹਿਕੇ ਘੱਟ ਪੈਸੇ ਦੀ ਲਾਗਤ ਵਾਲੇ ਕੰਮ ਨੂੰ ਆਪਣੀਂ ਹੇਠੀ/ ਬੇਇੱਜ਼ਤੀ ਸਮਝਦੇ ਨੇਂ। ਵਿਦੇਸ਼ਾਂ ਚ ਜਾਕੇ ਨਾਲੇ ਤਾਂ ਗੋਰੇ ਚੰਮਾਂ ਦੀ ਗੁਲਾਮੀਂ ਕਰਦੇ ਆ ਸਮੇਂ ਸਿਰ ਨਾਂ ਸੌਣਾਂ,ਨਾਂ ਨਹਾਉਣਾਂ , ਨਾਂ ਖਾਣਾਂ, । ਬੱਸ ਐਨੀਂ ਕੁ ਤਸੱਲੀ ਹੁੰਦੀ ਆ ਕਿ ਮੁੰਡਾ ਬਾਹਰਲੇ ਮੁਲਕ ਗਿਆ, ਐਧਰਿਲਾਂ ਦੇ ਭਾਂਵੇਂ, ਜਮੀਨਾਂ, ਘਰਾਂ ਤੋਂ ਛੁੱਟ ਭਾਂਵੇਂ ਮੰਜੇ ਵੀ ਵਿਕਵਾ ਗਿਆ ਹੋਵੇ, ਕਰਜਾ ਚੁਕਣਾਂ ਤਾਂ ਸੁਭਾਵਿਕ ਈ ਐ। ਅੱਗੇ ਪਤਾ ਨੀਂ ਸੈਟਿੰਗ ਹੋਊ, ਕਦੋਂ ਹੋਊ , ਹੋਊ ਵੀ ਜਾਂ ਨਹੀਂ ਉਹ ਸਮਾਂ ਦੱਸੂ। ਇਹ ਨੀਂ ਪਤਾ ਕਦੋਂ ਮਨ ਦਾ ਪੰਛੀ ਪਿੱਛੇ (ਪੰਜਾਬ) ਨੂੰ ਉਡਾਰੀ ਮਾਰਜੇ।
    ਜੋ ਪੈਸਾ ਬਾਹਰ ਭੇਜਣ ਦੀ ਸਾਰੀ ਪ੍ਰਕਿਰਿਆ ਤੇ ਲੱਗ ਜਾਂਦਾ, ਅੱਧੀਆ ਇਨਵੈਸਟਮੈਂਟ ਨਾਲ ਕੋਈ ਕਾਰੋਬਾਰ ਐਧਰ ਈ ਸ਼ੁਰੂ ਹੋ ਸਕਦਾ ਹੁੰਦੈ। ਓਸ ਵੇਲੇ ਇਕੱਲੇ ਬੱਚੇ ਨੂੰ ਈ ਨਹੀਂ ਬਲਕਿ ਬਾਕੀ ਪਰਿਵਾਰ ਨੂੰ ਵੀ ਚੰਗੀ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਆ। ਇੱਥੇ ਆਕੇ ਇਹ ਮਾਰ ਪੈ ਜਾਂਦੀ ਆ ਕਿ, ਕਿਤੇ ਗੁਆਂਢੀਆਂ ਨੂੰ ਵੀ ਪਤਾ ਨਾਂ ਲੱਗਜੇ। ਸੋ ਵੀਰੋ, ਰੱਬ ਰੱਬ ਕਰਨਾਂ ਈ ਠੀਕ ਐ।
    ਇੱਕ ਗੱਲ ਹੋਰ , ਅਨਿਲ ਅੰਬਾਨੀ, ਮੁਕੇਸ਼ ਅੰਬਾਨੀ ਅੱਜ ਦੇ ਅਮੀਰ ਲੋਕਾਂ ਦੀ ਲਾਈਨ ਦੇ ਮੂਹਰਲੇ ਵਿਅਕਤੀ ਨੇਂ। ਇਹ ਅਮੀਰ ਭਰਾ ਧੀਰੂ ਭਾਈ ਅੰਬਾਨੀਂ ਦੀ ਔਲਾਦ ਨੇਂ। ਜਿੰਨਾਂ ਕੁ, ਇਹਨਾਂ ਬਾਰੇ ਪੜ੍ਹਿਆ ਸੁਣਿਆਂ ਕਿ ਇੰਨ੍ਹਾਂ ਅਮੀਰ ਤੇ ਸਿਰਕੱਢ ਭਰਾਵਾਂ ਦੇ ਪਿਤਾ ਧੀਰੂ ਭਾਈ ਅੰਬਾਨੀਂ ਨੇਂ ਵੀ ਇੱਕ ਛੋਟੀ ਜਿਹੀ ਸਮੋਸਿਆਂ (ਜਾਂ ਏਦਾਂ ਦੇ ਹੋਰ ਪਕਵਾਨ) ਦੀ ਰੇਹੜੀ ਤੋਂ ਈ ਕੰਮ ਸ਼ੁਰੂ ਕੀਤਾ ਸੀ । ਜੋ ਲੁਕ ਕੇ ਕੀਤਾ ਜਾਵੇ, ਲੋਕਾਂ ਦੀ ਨਜਰ ਤੋਂ ਪਰ੍ਹੇ ਜਾਂ ਓਹਲੇ, ਪਰਦੇ ਚ ਕੀਤਾ ਜਾਵੇ ਓਹੋ ਜਿਹੇ ਕੰਮਾਂ ਚ ਮੰਨਿਆਂ ਸ਼ਰਮ ਆਉਣੀਂ ਲਾਜਮੀਂ ਐਂ, ਆਉਣੀਂ ਵੀ ਚਾਹੀਦੀ ਐ ਤੇ ਮੰਨਣੀਂ ਵੀ ਚਾਹੀਦੀ ਐ। ਜਿਸ ਕੰਮ ਦੀ ਆਪਾਂ ਪਰਿਵਾਰਕ ਲੋੜਾਂ ਦੀ ਪੂਰਤੀ ਤੇ ਭਵਿੱਖ ਦੀਆਂ ਕੰਧਾਂ ਨੂੰ ਮਜ਼ਬੂਤ ਰੱਖਣ ਲਈ ਨੀਂਹ ਰੱਖਦੇ ਆਂ ਤਾਂ ਓਹਦੇ ਕਾਹਦੀ ਸ਼ਰਮ ਤੇ ਕਾਹਦਾ ਡਰ। ਵੀਰੋ, ਗੱਲ ਥੋੜ੍ਹੀ ਲੰਬੀ ਨਿੱਕਲ ਚੱਲੀ, ਸੋ ਮੁਆਫ ਕਰਨਾਂ। ਜੋ ਸਹੀ ਲੱਗਿਆ ਸਾਹਮਣੇਂ ਰੱਖਤਾ ।

  • @kulbirbasra0606
    @kulbirbasra0606 3 หลายเดือนก่อน +8

    Bilkul sahi gl kitti sir hona ne
    Mennu bahut Changi lggi
    Mai dusri sarkari noukri kar riha haa par bnya kuj v nhi bs jarurta hi puriya hoeya ne
    Ik gl hor bahut hi vadiya si ki kisse de noukr bnn nalo apni rehri de Malik bnna jiyada vadiya
    Dillo salute a is gl lyi❤

    • @Songusing
      @Songusing 2 หลายเดือนก่อน

      @@kulbirbasra0606 chdde naukri bai pher

    • @simmywriterr
      @simmywriterr หลายเดือนก่อน

      Shi gal a bai ❤

  • @harmandeepsingh2956
    @harmandeepsingh2956 4 หลายเดือนก่อน +34

    ਫੇਰ ਬਾਰਵੀਂ ਤੋਂ ਬਾਦ ਕਾਲਜ ਬੰਦ ਕਰ ਦੇਣੇ ਚਾਹੀਦੇ ਨੇ ਮੇਰੀ ਵੀਂ ਬੀਟੈਕ ਕਰੀ ਹੈ ਪਰ ਧੱਕੇ ਖਾ ਰਿਆ ਫੈਕਟਰੀ ਚ ਕੀ ਕਰੀ ਏ ਮਜਬੂਰੀ ਆ ਵਿਆਹ ਨੀ ਹੁੰਦਾ ਜੇ ਬੰਦਾ ਚਜ ਦਾ ਕੰਮ ਨਾ ਕਰੇ

    • @Nick-eb7up
      @Nick-eb7up 2 หลายเดือนก่อน +4

      Bro Coding Sikhde Kise Company Ch Internship Karke. 3-4 Saal Baad Freelancing Karde and easily $15/hr US de You can earn and even more

  • @KamaljeetKaur-j9s
    @KamaljeetKaur-j9s 3 หลายเดือนก่อน +136

    ਮੇਰੇ B A ਪਾਸ ਪੁੱਤ ਨੇ BA ਕਰਨ ਤੋਂ ਬਾਅਦ ਆਂਡੇ ਤੇ ਚਿਕਨ ਦੇ ਬਰਗਰ ਦੀ ਰੇਹੜੀ ਲਾਈ ਸੀ ਕੁਝ ਕੁ ਮਹੀਨੇ ਰੇਹੜੀ ਲਾਉਣ ਤੋਂ ਬਾਅਦ ਅੱਧੇ ਤੋਂ ਜਿਆਦਾ ਰਿਸਤੇਦਾਰ ਸਾਨੂੰ ਬਿਲਾਉਣਾ ਛੱਡ ਗੇ ਸੀ ਕਹਿੰਦੇ ਸਾਨੂੰ ਸ਼ਰਮ ਆਉਂਦੀ ਆ

    • @sukhdevvarma7540
      @sukhdevvarma7540 3 หลายเดือนก่อน +30

      Kise ne apa nu pese nahi de k jane km di sharam na kro ji km nu update kro fer dekho

    • @Hoshiarpur-PB07GAMING
      @Hoshiarpur-PB07GAMING 3 หลายเดือนก่อน +5

      Ba di degree di koi value ni

    • @Businessweb3
      @Businessweb3 3 หลายเดือนก่อน +8

      ਤੁਸੀਂ ਆਪਣੇ ਬੱਚੇ ਨੂੰ web 3.o ਟੈਕਨਾਲੋਜੀ ਬਾਰੇ ਦੱਸੋ, ਰਿਸ਼ਤੇਦਾਰਾਂ ਦਾ ਤਾਂ ਪਤਾ ਨਹੀਂ ਤਰੱਕੀ ਦੇਖ ਖੁਸ਼ ਹੋਣ ਜਾ ਨਾ,ਪਰ ਬਿਜ਼ਨਸ ਸਕਿੱਲ ਨਾਲ ਬਹੁਤ ਵੱਡੀ ਆਮਦਨ ਤੇ ਸਟੇਟਸ ਬਣਾ ਸਕਦਾ

    • @romisingh6453
      @romisingh6453 3 หลายเดือนก่อน +1

      ​@@Businessweb3sir meh English medium ch +2 kiti ah meh koi majboori karkey agey nhi padh skeya 15 saal hogey study shadi nu ki meh web 3.0 sikh skda te hai ki cheej business vich

    • @jasmeetsingh40
      @jasmeetsingh40 2 หลายเดือนก่อน +8

      Ristedara di parwa kro ge fer ni aage vado ge ji Ristedar taa fuddu hunde ne ji 😂

  • @SANDEEPSINGH-ox8ms
    @SANDEEPSINGH-ox8ms 4 หลายเดือนก่อน +10

    ਐਜੂਕੇਸ਼ਨ ਠੀਕ ਸਰਕਾਰ ਹੀ ਕਰ ਸਕਦੀ ਹੈ ਹੋਰ ਕੋਣ

  • @not-perfect-73
    @not-perfect-73 2 หลายเดือนก่อน +2

    Main post graduation to vaad e_riksaw business suru kita❤ bhoot beneficial aa.. Aaganwaadi di job mili c bt rezine deta.. Hun satisfied aa

  • @MiserSingh0
    @MiserSingh0 2 หลายเดือนก่อน +33

    ਸਰਕਾਰ ਹਰ ਮੁਲਾਜਮ ਦੀ ਤਨਖਾਹ 20 ਹਜਾਰ ਤੋ ਵੱਧ ਨਾ ਦੇਵੇ ਤੇ ਮੁਲਾਜਮ ਦੀ ਭਰਤੀ ਦੁਗਣੀ ਕਰੇ ਤਾ ਜਾਕੇ ਵੇਰਜਗਾਰੀ ਖਤਮ ਹੋਵੇਗੀ

    • @PardeepKumar-ni2rw
      @PardeepKumar-ni2rw 29 วันที่ผ่านมา +2

      ਤੂੰ ਮੁਫ਼ਤ ਵਿੱਚ ਲੱਗ ਜਾ ਵੀਹ ਹਜ਼ਾਰ ਬਹੁਤ ਲੱਗਦਾ ਮਹਿੰਗਾਈ ਕਿਥੇ ਫਿਰਦੀ ਆ ਕੋਈ ਅੰਦਾਜ਼ਾ ਹੈਨੀਂ ਲੱਗਦਾ

    • @Nightingale_World
      @Nightingale_World 19 วันที่ผ่านมา

      Hnji g. 1lakh nl v kuj nhi bn da

    • @KaranKaran-w9u
      @KaranKaran-w9u 15 วันที่ผ่านมา +1

      Nashe.v.ghatt.honge..jeker.20.harjar.tankha..naal.5.bandea..nu.nokri.milugi....tankha.50 .ja..1.lakh..nahi.honi..chahidi..

    • @braramanbrar1655
      @braramanbrar1655 16 ชั่วโมงที่ผ่านมา

      😂😂 waah oye tere

  • @amriksingh9589
    @amriksingh9589 3 หลายเดือนก่อน +5

    ਬਾਈ ਜਿਹੜੇ ਰਾਜਸਥਾਨੀ ਪੰਜਾਬ ਵਿੱਚ ਬੋਤੇ ਰੇੜੀਆ ਤੇ ਤੂੜੀ ਵੇਚਣ ਲਈ ਆਏ ਸੀ ਅੱਜ ਉਹ ਕਰੋੜਾਂ ਰੁਪਏ ਦੀ ਪ੍ਰੋਪਰਟੀ ਦੇ ਮਾਲਕ ਨੇ ਆੜਤੀਏ ਬਣੇ ਬੈਠੇ ਨੇ ਸੱਬਜੀ ਮੰਡੀ ਆ ਵਿਚ ਜਿਹੜੇ ਪੰਜਾਬੀ ਆੜਤਿਏ ਸੀ ਉਹ ਰੇੜੀਆ ਲਾ ਰਹੇ ਨੇ ਦੇਖੋ ਕਿਸਮਤ ਜਿਹੜੇ ਪਹਿਲਾਂ ਉਨਾ ਕੋਲ ਨੋਕਰਿਆ ਲੱਗੇ ਸੀ ਅੱਜ ਉਹੀ ਮਾਲਕ ਬਣ ਕੇ ਉਨਾ ਨੂੰ ਹੀ ਸੋਦਾ ਵੇਚ ਰਹੇ ਨੇ

  • @Majhail_army95
    @Majhail_army95 หลายเดือนก่อน

    Schoole education hi main point hai jo bache de ਸ਼ਖਸੀਅਤ ਵਿੱਚ ਨਿਖਾਰ ਲਿਆ ਸਕਦੀ ਹੈ, ਬੱਚਾ ਕਦੇ ਬੁਰੀ ਸੰਗਤ ਵਿੱਚ ਨਹੀਂ ਜਾ ਸਕਦਾ ਜਿਹੜੇ ਬੱਚੇ ਘਰੋਂ ਭੱਜ ਜਾਂਦੇ ਹਨ ਉਹ ਨਹੀਂ ਭੱਜਣਗੇ ਉਹਨਾਂ ਨੂੰ ਆਪਣੇ ਜੀਵਨ ਦੀ ਅਹਿਮੀਅਤ ਜਾਣਨਗੇ

  • @drjagdeepbrarsolutions4670
    @drjagdeepbrarsolutions4670 20 วันที่ผ่านมา

    ਪੰਜਾਬ ਚ ਰਹਿ ਕੇ ਕੰਮ ਕਰਨ ਦੀ ਮੈ ਸਭ ਤੋਂ ਵੱਡੀ ਉਦਾਹਰਣ ਹਾਂ 🎉

  • @baltejvirk4642
    @baltejvirk4642 4 หลายเดือนก่อน +8

    ਕੁਸ਼ ਨਹੀਂ ਕਮ ਸਾਰੇ ਕਰਨ ਗੇ ਬੱਸ ਸਾਡੇ ਔਫਸਰ ਹੀ ਰਿਸਵਤ ਖੋਰ ਨੇ ਜਿਸ ਦਿਨ ਉਹ ਈਮਾਨਦਾਰ ਹੋ ਗਏ ਉਸ ਦਿਨ ਸਭ ਠੀਕ ਹੋ ਜਾਏ

    • @sukhdevvarma7540
      @sukhdevvarma7540 3 หลายเดือนก่อน

      Hun nahi ache bura nahi koi

  • @Smily.1987
    @Smily.1987 2 หลายเดือนก่อน +3

    Sir ji bhut vdia knowledge diti hai tuc bhut bhut dhanyawad AAP da🙏🙏

  • @rakeshraswanta1312
    @rakeshraswanta1312 4 หลายเดือนก่อน +15

    ਪੜ ਕੇ ਨਿਸ਼ਾਨਾ ਹੁੰਦਾ ਕੇ ਪੜਾਈ ਦੇ ਹਿਸਾਬ ਨਾਲ ਕੰਮ ਮਿਲੇ ਪੜ ਕੇ ma ਰੇੜ੍ਹੀ ਲਾਉਣਾ ਓਹਨੂੰ ਆਵਦੀ ਪੜਾਈ ਦੀ ਬੇਜਤੀ ਮਹਿਸੂਸ ਹੁੰਦੀ ਹੈ ਦਸਵੀਂ ਤੋਂ ਬਾਅਦ ਹੀ ਸਕਿਲ ਕਰੇ ਤਾਂ ਹੀ ਉਹ ਰੇੜ੍ਹੀ ਜਾਂ ਸਬਜੀ ਵੇਚਣ ਚ ਬੇਜਤੀ ਮਹਿਸੂਸ ਨੀਂ ਕਰੇਗਾ ਕਿਉਂਕਿ ਕਾਲਜ ਲਾਈਫ ਚ ਅਪਣਾ stnderd ਸਮਝਣ ਲੱਗ ਪੈਂਦਾ ਹੈ

    • @sultaan1885
      @sultaan1885 3 หลายเดือนก่อน +2

      Sahi gal aa veere M v ohna ch ik aa, ajj Sharm aondi aa ke post graduations tu rehti lgan lai kiti aa, jehde ankh nal jeena sikhe hon, khele dulle subah de malak hon far ohna lai eh Kam bht chota lgda te banda sharm mehsus krda, pr dseo je koi Patiale side da Howe ikathe Kam krage sabji mandi sanaur

    • @rajbirpannu7108
      @rajbirpannu7108 2 หลายเดือนก่อน

      @@sultaan1885mai v ahi soch rya aa Sabji da kam suru kar la

  • @AkhilSehgal-xf1zt
    @AkhilSehgal-xf1zt 3 หลายเดือนก่อน +2

    Me sardaar Saab nal 100%sehmat hai

  • @Rajneeshkuma408
    @Rajneeshkuma408 4 หลายเดือนก่อน +5

    Very good work done by your channel. Very 🎉 appreciative work done by you. Very nice interview.

  • @AnterSingh-z6f
    @AnterSingh-z6f 15 วันที่ผ่านมา +1

    ਸਾਡੇ ਲੋਕ ਵੀ ਪਰਵਾਸੀਆਂ ਨੂੰ ਜਿਆਦਾ ਸਪੋਟ ਕਰਦੇ ਹਨ। ਪੰਜਾਬੀ ਲੋਕ ਪੰਜਾਬੀ ਆਦਮੀ ਤੋਂ ਸਾਫ ਸੁਥਰਾ ਖਾਣਾ ਖਾਣ ਲਈ ਪਰਵਾਸੀ ਤੋ ਗੰਦ ਮੰਦ ਜਰੂਰ ਖਾ ਲੈਂਦੇ ਹਨ। ਆਪਣੇ ਲੋਕਾਂ ਨੂੰ ਸਪੋਟ ਕਰਦੇ ਨਹੀਂ।

  • @hardipsingh8823
    @hardipsingh8823 หลายเดือนก่อน +1

    ਸਭ ਖ਼ਿਆਲੀ ਪੁਲਾਅ ਬਣਾ ਰਹੇ ਹਨ

  • @JaswinderSingh-bf7ox
    @JaswinderSingh-bf7ox 4 หลายเดือนก่อน +15

    ਕੁੱਝ ਲੋਕਾ ਦੇ ਦਾਹ ਲੱਗ ਜਾਂਦਾ ਉਹ ਆਪਣਾ ਗਿਆਨ

    • @manikhurmi4465
      @manikhurmi4465 4 หลายเดือนก่อน +2

      Shi gal j hrek ee buisnes krke rich hon lag gya ta bs fir

    • @C5Punjab
      @C5Punjab 2 หลายเดือนก่อน +1

      ​@@manikhurmi4465ehi fuddu soch koi na try karo fer ta koi vi Nahi banu amir tere vangu. 😂😂 Bevkuf gulam soch ma driver va te mere shota veer ali baba te online sman vechda 15 to 18 hjar kmonda va hor vi age vaduga nal ma ਵੀ

    • @Solar-power-zone
      @Solar-power-zone หลายเดือนก่อน

      👍👍

    • @Karan33222
      @Karan33222 5 วันที่ผ่านมา

      💯

  • @sharmaraisarbestweddingsho5941
    @sharmaraisarbestweddingsho5941 3 หลายเดือนก่อน +1

    ਬਹੁਤ ਵਧੀਆ ਵਿਚਾਰ ਚਰਚਾ

  • @PB-X01_GAMER
    @PB-X01_GAMER 2 วันที่ผ่านมา +1

    ਮੈਂ 20 ਸਾਲ ਕਰਿਆਨੇ ਦੀ ਦੁਕਾਨ ਕੀਤੀ ਤੇ ਆਮਦਨੀ 20000 ਰੁਪਏ ਮਹੀਨਾ ਤੌਂ ਵੱਧ ਨਹੀਂ ਹੋਈ ਹੁਣ 5 ਸਾਲ ਹੋ ਗਏ ਹਨ ਸਰਕਾਰੀ ਨੌਕਰੀ ਵਿਚ ਆਉਣ ਤੇ ਆਮਦਨੀ 67000 ਰੁਪਏ ਮਹੀਨਾ ਤਨਖਾਹ ਮਿਲਣ ਲੱਗ ਗਈ।

    • @braramanbrar1655
      @braramanbrar1655 15 ชั่วโมงที่ผ่านมา

      Good y main v pehlan job shadd ti c par hun fir job karda 😂😂 60/70 aa janda😂🎉

  • @karandeepsingh5171
    @karandeepsingh5171 4 หลายเดือนก่อน +2

    Bhut vadia podcast hai nukari na labo nukar Labo apne vastey bhut vadia msg dita sir ne

  • @gurwinderkhalsa5468
    @gurwinderkhalsa5468 หลายเดือนก่อน

    ਬਹੁਤ ਵਧੀਆ ❤

  • @JagtarJanjua
    @JagtarJanjua หลายเดือนก่อน +1

    Bht vdia sir gl kiti a hard work krna chida apna business kro paise la ke kholo

  • @rakeshraswanta1312
    @rakeshraswanta1312 4 หลายเดือนก่อน +15

    ਸਰਦਾਰ ਜੀ ਦੀ ਕਈ ਚੈਨਲਾਂ ਤੇ ਵੀਡਿਓ ਸੁਣੀਆਂ ਅਖੀਰ ਤੱਕ ਸੁਣ ਕੇ ਵੀ ਸਮਝ ਨੀਂ ਆਉਂਦੀ ਕੇ ਨੌਜਵਾਨ ਸ਼ੁਰੂ ਕਿੱਥੋਂ ਕਰੇ ਕੀ ਕਰੇ ਸਰਦਾਰ ਜੀ vddiyan ਕਮਪਣੀਆ ਛੋਟੇ ਉਦਯੋਗ ਖਾ ਗਈਆਂ ਇਹ ਗਲਾਂ ਤਾਂ ਅਪਣੇ ਮਾਪੇ ਵੀ ਸਮਝਾਉਂਦੇ ਨੇ ਪਰ ਸ਼ੁਰੂ ਕਿੱਥੋਂ ਕਰੇ ਨਾਲ਼ੇ ਕਹਿਣਾ ਸੌਖਾ ਕੋਈ ਬੈਂਕ ਨੀਂ ਦਿੰਦਾ ਲੋਨ ਤੁਸੀਂ ਤਾਂ ਐਂ ਕਹਿ ਰਹੇ ਹੋ ਦੋ ਦਿਨਾਂ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਣਗੇ ਪੈਸੇ ਅਖੀਰ ਵਿੱਚ ਇਹੋ ਨਤੀਜਾ kdhiya ਮੁੰਗੇਰੀ ਲਾਲ ਕੇ ਹਸੀਨ ਸੁਪਣੇ

    • @AmritDhillon-yz5qm
      @AmritDhillon-yz5qm 4 หลายเดือนก่อน +2

      Sal sal bhonkna painda banka ch fr koi loan ni dinda

    • @KuldeepSingh-dh5zs
      @KuldeepSingh-dh5zs 3 หลายเดือนก่อน +1

      Veer ehe training de na te paise bhalda

  • @PanjabPositive1993
    @PanjabPositive1993 2 หลายเดือนก่อน

    Bahut vadiyaa salah ji , salute uncle ji❤

  • @amriksingh9589
    @amriksingh9589 3 หลายเดือนก่อน +5

    ਬਹਨੋ ਔਰ ਭਾਈਉ ਮੇਨੂੰ ਤਾ ਐ ਲੱਗ ਰਿਹਾ ਹੈ ਪੜੇ ਲਿਖਿਆ ਨਾਲੋ ਪਹਿਲਾਂ ਵਾਲੇ ਅੰਗੂਠਾ ਲਾਉਣ ਵਾਲੇ ਵਧੀਆ ਸੀ ਇਕ ਪਰਿਵਾਰ ਦਾ ਮੈਂਬਰ ਕੰਮ ਕਰਦਾ ਸੀ ਸਾਰਾ ਪਰਿਵਾਰ ਰੱਜ ਕੇ ਰੋਟੀ ਖਾਦਾ ਸੀ ਪਹਿਲਾਂ ਸਰਕਾਰਾ ਨੇ ਉਗਲਾਂ ਦੇ ਦੇ ਪੜਾਈ ਜ਼ਰੂਰੀ ਹੈ ਪੜੋ ਟਰੱਕਾ ਤੇ ਲਿੱਖ ਮੂਤ ਘਰਾ ਤੇ ਲਿੱਖ ਜਦੋ ਲੋਕਾਂ ਨੇ ਪੜਨਾ ਸੂਰੁ ਕਰ ਦਿੱਤਾ ਹੂਣ ਨੋਕਰੀਆਂ ਮੁਕ ਗਿਆ

    • @balff3105
      @balff3105 2 หลายเดือนก่อน +1

      Verr ehda eko hal ..Truck 🚛 drive kro .hun ty kamayi we wadiya ajj...😊..parr punb nahi Mumbai Gujarat South ch..

    • @amriksingh9589
      @amriksingh9589 หลายเดือนก่อน

      ਬਾਈ ਆਪਾ ਨੇ ਦੂਜੇ ਵੱਲ ਵੇਖ ਵੇਖ ਕੇ ਖਰਚੇ ਬਹੁਤ ਨਜਾਇਜ਼ ਵਧਾ ਲੇ ਪਹਿਲਾਂ ਜਿਹੜਾ ਕੰਮ 5, ਰੁਪਏ ਨਾਲ ਹੋ ਜਾਂਦਾ ਸੀ ਉਹ ਕੰਮ 1,ਲੱਖ ਰੁਪਏ ਨਾਲ ਵੀ ਨਹੀਂ ਹੁੰਦਾ ਭ

  • @amriksingh9589
    @amriksingh9589 3 หลายเดือนก่อน +8

    ਭਗਵੰਤ ਮਾਨ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਹਿਦਾ ਜਿਥੇ ਸਰਕਾਰੀ ਆ ਗਿਆ ਕਹਿਣ ਗੇ ਛੱਡ ਪਰੇ ਪਰ ਨੋਕਰੀ ਸਰਕਾਰੀ ਭਾਲਦੇ ਔ ਸਰਕਾਰੀ ਬੱਸ ਤੇ ਚੱੜ ਕੇ ਨਹੀਂ ਰਾਜ਼ੀ ਸਰਕਾਰੀ ਸਕੂਲਾਂ ਵਿੱਚ ਪੜ ਕੇ ਖੁਸ ਨਹੀਂ ਸਰਕਾਰੀ ਹਸਪਤਾਲ ਜਾਕੇ ਖੂਸ ਨਹੀਂ ਪਰ ਨੋਕਰੀ ਸਰਕਾਰੀ ਚਾਹੀਦੀ ਹੈ

    • @rippyji2658
      @rippyji2658 3 หลายเดือนก่อน

      Je souch smj ke Kari di Eve ni boli da tuhade India de sarkari hospitel dekhe ne phelda oho das hai ki AAA ethe

    • @Songusing
      @Songusing 2 หลายเดือนก่อน

      @@rippyji2658 canada nllo chnge ne

    • @jatinderkumardhiman8830
      @jatinderkumardhiman8830 2 หลายเดือนก่อน

      Aap taan fortis te apollo firda

    • @Songusing
      @Songusing 2 หลายเดือนก่อน

      @@jatinderkumardhiman8830 private best hunda hr thaa bss govt jiyada thle naa hon quality vdiya howe...england vich vi best tn private hi aa

    • @punjabi_wibes_07
      @punjabi_wibes_07 2 หลายเดือนก่อน

      Barnala de hospital ch ajio sarkari ch tuhanu dikha dewage ki nhi hega othe​@@rippyji2658

  • @GursewakSingh-bv7uj
    @GursewakSingh-bv7uj 15 ชั่วโมงที่ผ่านมา

    ਬਾਈ ਜਦ ਪਜਾਬੀ ਆ ਨੂ ਆਫੀਮ ਦੀ ਮਨਜੁਰੀ ਮਿਲਗੀਹ ਸਾਰੇ ਕੱਮ ਕਰਲੇਣਗੇਏ ਜਿਹੜੀਏ ਇਹ ਬੱਦੇਏ ਬਿਜਨਸ ਨੇ ਉਹ ਫ ਕਮ ਖਾਦੇਏ

  • @babbubaadshah7239
    @babbubaadshah7239 หลายเดือนก่อน

    Bahut wadiya speech sir

  • @HarjeetSingh-o6d
    @HarjeetSingh-o6d 2 หลายเดือนก่อน +13

    ਕੋਈ ਡਿਪਾਰਟਮੇਂਟ,, ਬੈਂਕ ਲੋਨ ਨਹੀਂ ਦਿੰਦਾ,, ਮਗਰਮੱਛ ਖਾ ਜਾਂਦੇ ਆ, ਗਰੀਬ, ਹੋਰ ਗਰੀਬ ਹੈ ਰਿਹਾ,

    • @financialsolutions1062
      @financialsolutions1062 หลายเดือนก่อน +1

      Bhai job suru kro 15000 salary loan fer koi kam suru krlo

  • @preetchahal7063
    @preetchahal7063 4 หลายเดือนก่อน +6

    Ihh jiya loka de podcast Kari aaa Karo bai🤞🏼👍🏼

  • @prabhgamer-yt2zn
    @prabhgamer-yt2zn หลายเดือนก่อน

    Thank you Sir bhoat vadhia salha de

  • @VishalLakhanpal-t7o
    @VishalLakhanpal-t7o 3 หลายเดือนก่อน +1

    Great tips

  • @BhangraGirls2005
    @BhangraGirls2005 4 หลายเดือนก่อน +1

    Thanq sir bot vadeya g

  • @mikasingh1313
    @mikasingh1313 2 หลายเดือนก่อน +1

    Me chacha ji nu gall kehni chahuna ki bhaya ne apne aa k compitition boht vadaa dita kithe apna Banda samosa 15 ch dinda oh kwality ghata k 10 ch de dinde aa chakni v gharia bnonde aa jive vadia shop wala gol gappe 10 de 2 dinde bhaye rehdi la k 10 de 4-5 de dinde aa shok wale de kharche boht hunde aa rehdi da ki a road te khadaa lende aa kite v te dooji gall apne wale kuj profit margin v jaida hi rakh lende aa jive kall me jalebia lenia c punjabi sweet shop wale 200 per 1kg la re c othe rehdi wala bhaya 100 di 1 kg de riha fir menu bhaye toh hi Leni pai j 120-130 tak v launda punjabi ta apne wale toh hi lenda

  • @harpreetsinghharpreetsingh8279
    @harpreetsinghharpreetsingh8279 2 หลายเดือนก่อน +1

    bilkul sahi 🙏🙏🙏

  • @fatimasingh7775
    @fatimasingh7775 14 วันที่ผ่านมา

    G theek je paris

  • @Dezysingh777Suraj
    @Dezysingh777Suraj 4 หลายเดือนก่อน +3

    right ❤❤

  • @ArashKaur-t9l
    @ArashKaur-t9l 4 หลายเดือนก่อน +3

    💯 sahhi keh rye o

  • @Pardeep13137
    @Pardeep13137 หลายเดือนก่อน

    ਸਹੀ ਗੱਲ ਆ ਜੀ ਬਰਨਾਲੇ ਜਿਉੜੇ ਪੰਪਾ ਕੋਲੋ ਜਦੋ ਆਈ ਟੀ ਆਈ ਚੌਕ ਜਾਦੇ ਆ ਉਥੇ ਅੱਜ ਵੀ ਬੰਦਾ ਰੇਹੜੀ ਤੇ ਸਮੋਸੇ ਵੇਚਦਾ ਪਰ ਬੰਦੇ ਉਸ ਕੋਲ ਦਸ ਕੰਮ ਕਰਦੇ ਆ ਵਾਰੀ ਵਿੱਚ ਖੜਨਾ ਪੈਂਦਾ ਸਮੋਸੇ ਲੈਣ ਲਈ

  • @NavjotSingh-dk5sl
    @NavjotSingh-dk5sl 2 หลายเดือนก่อน +1

    Very good sir🙏

  • @nirmaljitkaur2556
    @nirmaljitkaur2556 หลายเดือนก่อน

    Good message

  • @gurvindersingh261
    @gurvindersingh261 หลายเดือนก่อน

    Resp.Sir....you should give counseling to the new generation of Punabis children once a month or after three months free of cost...it will be Sewa towards society.
    Regards to you

  • @Newmovies-yr2rz
    @Newmovies-yr2rz 21 วันที่ผ่านมา

    Sahi gall a g

  • @SurinderSingh-t8m
    @SurinderSingh-t8m 4 หลายเดือนก่อน +8

    Je ਸਮੋਸੇ ਹੀ ਤਲਣੇ ਤੇ ਤਲਾਨੇ ਨੇ ਸਰਕਾਰ ਨੇ ਤਾਂ ਫਿਰ ਸਕੂਲ ਕਾਲਜ ਬੰਦ ਕਰ ਦਿਓ ਜਰੂਰੀ ਪੜਾਈ ਤੇ ਖਰਚ ਕਰਨਾ ਤੇ ਬੱਚੇ ਪੈਦਾ ਕਰਨਾ ਬੰਦ ਕਰ ਦਿਓ ਆਬਾਦੀ ਆਪੇ ਘੱਟ ਜਾਵੇਗੀ ਤੇ ਪਰਵਾਸੀਆਂ ਦੀ ਗੱਲ ਕਰਦੇ ਹੋ ਤਾਂ ਇਨ੍ਹਾਂ ਦੀਆਂ ਰੇਹੜੀਆਂ ਤੋਂ ਗੰਦ ਖਾਂ ਦੀ ਆਦਤ ਪੈ ਗਈ ਹੈ ਤੇ ਆ ਜੇਹੜੇ ਬੁੱਢੇ ਲੋਕਾਂ ਨੂੰ 50 ਸਾਲ ਦੀ ਉਮਰ ਵਿੱਚ ਰਿਟਾਇਰ ਕਰ ਦਿਓ ਨੌਜਾਵਨਾਂ ਨੂੰ ਨੌਕਰੀਆਂ ਦਿਓ ਫਿਰ ਦੇਖੋ ਕੋਈ ਬਾਹਰ ਜਾਂਦਾ

  • @tractortochan9331
    @tractortochan9331 4 หลายเดือนก่อน +1

    15saal bad ਰਿਟਾਇਰਮੇਂਟ ਹੋ j sarkari mekhme che
    Fir mil ਸਕਦੀ ਨੌਕਰੀ
    ਨਿ ਤੇ ਭੁੱਲ ਜਾਓ ।।।

  • @Dezysingh777Suraj
    @Dezysingh777Suraj 4 หลายเดือนก่อน +2

    wahgguruji, right

  • @parmmehra4195
    @parmmehra4195 หลายเดือนก่อน

    Great sir🎉❤😊

  • @KuldipSingh-z2u
    @KuldipSingh-z2u 2 หลายเดือนก่อน +1

    Very good ji 🙏🙏❤️🌹

  • @GagandeepKaur-cv6qo
    @GagandeepKaur-cv6qo หลายเดือนก่อน

    Sukwinder sir 😊😊😊gbu ji

  • @geetasahota5095
    @geetasahota5095 3 หลายเดือนก่อน

    Superb sir🙌

  • @financialsolutions1062
    @financialsolutions1062 หลายเดือนก่อน

    Bro +12 pass fast 2016 Airtel DTH matlab dish tv customer care executiv de job Mohali os 2017 vc Paytm, phonepe and gpay kre job os to wad Bajaj finance SBI Bank ICICI Bank RBL bank lockdown vc job gye os to July 2020 vc freelance LIC Loan credit card insurance kam kise govt job aaj magar nhi paje a me

  • @BhupinderSingh-jt9ln
    @BhupinderSingh-jt9ln 3 หลายเดือนก่อน

    Interesting talk

  • @chandanpreetsidhu
    @chandanpreetsidhu 2 หลายเดือนก่อน

    Very Good Bai G

  • @karandeepsingh5171
    @karandeepsingh5171 4 หลายเดือนก่อน +1

    Paji tohade studio di light thik ni front face te Lao upper na Lao baki Kam set a tuhada ❤❤❤🎉

  • @daljinderdaniel
    @daljinderdaniel 3 หลายเดือนก่อน +1

    Rich ded poor ded appne business bare hi dasdi hain

  • @whiteshotegamer6142
    @whiteshotegamer6142 4 หลายเดือนก่อน

    koi navi gl ni navi pidhi nu ptta is ware but fast and esay money de chekker ch sab fasse hoye ne

  • @GurpalKaur-x5j
    @GurpalKaur-x5j 4 หลายเดือนก่อน

    Bahut vadia g

  • @ManuPalwan-m1k
    @ManuPalwan-m1k 2 หลายเดือนก่อน

    Sach keha baba ji

  • @jagroopsandhu6084
    @jagroopsandhu6084 3 หลายเดือนก่อน +1

    Panjab vich berujgare ne weldh Puna hai ji

  • @rakeshraswanta1312
    @rakeshraswanta1312 4 หลายเดือนก่อน +2

    Five Star ਚ ਖਾਣਾ ਖਾਣ ਵਾਲੀ example ਦੀ ਸਮਝ ਨਹੀਂ ਆਈ

  • @geetasahota5095
    @geetasahota5095 3 หลายเดือนก่อน

    Thanx sir

  • @HarpalSingh-fj4ew
    @HarpalSingh-fj4ew หลายเดือนก่อน +1

    ਬਾਬਾ ਮੋਦੀ ਦੀ ਮਿਸਾਲ ਦਿੰਦਾ ਉਹਦੇ ਹਿਸਾਬ ਨਾਲ ਸਕੂਲਾ ਚ, ਜਾਣ ਦੀ ਲੋੜ ਨਹੀ ਪੰਜ ਸੱਤ, ਸਾਲ ਦੇ ਬੱਚੇ ਨੂੰ ਕੰਮ ਚ ਪਾ ਦਿਓ ਵੀਹ ਬਾਈ ਸਾਲ ਦੀ ਉਮਰ ਤੱਕ ਇੱਕ ਚੰਗਾ ਬਿਜਨਸ ਕਰ ਲਵੇਗਾ ਮਤਲਬ ਇਹ ਪੜਾਈ ਦੇ ਬਾਰੇ ਚ ਇਹ ਕਹਿ ਰਿਹਾ ਕਿ ਸਕੂਲ ਸਾਨੂੰ ਨਹੀ ਚਾਹੀਦੇ

  • @SurjitSingh-y7w
    @SurjitSingh-y7w 2 หลายเดือนก่อน +1

    Sir g ma ek shop ta kam kiti c 20 sala par hona na kadra nahi kiti

  • @hjsgaming9627
    @hjsgaming9627 4 หลายเดือนก่อน

    Good job 👍

  • @Ranikaur.-_1313
    @Ranikaur.-_1313 4 หลายเดือนก่อน +4

    👌

  • @manpreetsinghbhuchokalan5782
    @manpreetsinghbhuchokalan5782 2 หลายเดือนก่อน

    Very nice ji love Sir

  • @jailaram9749
    @jailaram9749 3 หลายเดือนก่อน

    Very nice

  • @jatinderpaljoshi5056
    @jatinderpaljoshi5056 3 หลายเดือนก่อน

    Very nice ji

  • @sandeepkumar-b8m3v
    @sandeepkumar-b8m3v หลายเดือนก่อน +1

    3000 samose bnaun nu 5 to 7 bande chahide ne

  • @SKa-bg2mg
    @SKa-bg2mg 4 หลายเดือนก่อน +2

    Kmm v daso kee kreyee

  • @SukhwinderSingh-of1sl
    @SukhwinderSingh-of1sl 3 หลายเดือนก่อน +1

    ਭ੍ਰਿਸ਼ਟਾਚਾਰ ਲੀਡਰਾ ਨੇ ਬੇਰੁਜ਼ਗਾਰੀ ਪੈਦਾ ਕੀਤੀ ਕਾਰਪੋਰੇਸ਼ਨਾ ਨੇ ਜਾਲ ਪਾ ਰੱਖਿਆ
    ਕਿ ਬਾਕੀ ਬਚੇ ਸਮੋਸੇ

  • @sultaan1885
    @sultaan1885 3 หลายเดือนก่อน

    Patiala side koi munda howe rehdi lgani aa sabji mandi ch sanaur, bussiness partner

  • @gurpreetdhiman4003
    @gurpreetdhiman4003 4 หลายเดือนก่อน

    Nice 👍

  • @manpreetsinghbhuchokalan5782
    @manpreetsinghbhuchokalan5782 2 หลายเดือนก่อน

    New guru teg Bahadur agri works bhucho kalan bathinda Punjab

  • @Singhgingh
    @Singhgingh 4 หลายเดือนก่อน +1

    Fruit da kam
    Pynjab ch kon kr ria

  • @gurcharansingh8698
    @gurcharansingh8698 3 หลายเดือนก่อน

    Veer kuldeep bawa kehN diya gla ne sbi jan te paise nhi milde

  • @DilbagSingh-d4d
    @DilbagSingh-d4d 3 หลายเดือนก่อน

    Green Boys nu loan ni mil reha ki keta Jaime sir greeb nu kuj ni mil reha han ta jatt vi greeb ho gye ne sab rashan le rehe hai sarkar ne sab greeb kar deta hai

  • @romisingh6453
    @romisingh6453 3 หลายเดือนก่อน +1

    Comment vi vdiya cheej bnai youtube ne meh loka de comment dekh ke video dekhan lyi time khraab nhi kita 😅😂

  • @dalvirsingh9570
    @dalvirsingh9570 3 หลายเดือนก่อน

    Jatta nu v tam dnde aa lon j lon den lai ona kol kuj hai

  • @sagarofficial07-u2f
    @sagarofficial07-u2f 2 หลายเดือนก่อน

    Fir study di ki lor hai...kadi chawal hi bechlo sab...ahh sirf last option hai

  • @gurpreetoq6919
    @gurpreetoq6919 2 หลายเดือนก่อน

    Mery workshop ha par sady bandy kam karna ni choady

  • @mikasingh1313
    @mikasingh1313 2 หลายเดือนก่อน

    Bai ji eh Banda ruch dad poor dad book padh k aya lagda

  • @himanshujoshi6314
    @himanshujoshi6314 4 หลายเดือนก่อน +2

    Uncle 20 saal pehla samosa 2/- da si
    Ta 2/- cho 1/- profit ni ho sakda

    • @pgstreetvlog919
      @pgstreetvlog919 4 หลายเดือนก่อน

      ਗੱਪ ਮਾਰੀ ਜਾਂਦਾ ਹੈ,,

    • @kamaljitkaur-b9w
      @kamaljitkaur-b9w 3 หลายเดือนก่อน

      😂😂😂

  • @faqirchand6430
    @faqirchand6430 19 วันที่ผ่านมา

    ਮੈਨ ਗਲ schoo vich traning nhi joy bacha school too nikal ke apna km kr skn

  • @nirbhaisingh8363
    @nirbhaisingh8363 4 หลายเดือนก่อน +2

    Meri dukkan chikn di aa udharr marr jandi a ji hun mera ji kerda vi kmm shad daa

  • @gurnishansingh4196
    @gurnishansingh4196 หลายเดือนก่อน

    ਕਮੈਂਟ ਕਰਨ ਵਾਲੇ ਵੀਰੋ ਗੁੱਸਾ ਨਾ ਕਰੋ ਉਹ ਬੰਦਾ ਵਿਚਾਰਾ ਆਪਣਾ ਸਿਖਲਾਈ ਸੈਂਟਰ ਦੀ ਐਡ ਦੇਣ ਆਇਆ ਹੈ ਮਾਰਕੀਟ ਵਿੱਚ ਦੇ ਲੈਣ ਦਿਓ।

  • @HarmeetSingh-e5i
    @HarmeetSingh-e5i หลายเดือนก่อน

    💯Ok

  • @Balwindersingh-g4y
    @Balwindersingh-g4y 13 วันที่ผ่านมา

    💯 right Sir ji

  • @manjot_singh19
    @manjot_singh19 2 หลายเดือนก่อน

    Bhapa ji dya glla ch na aajyo koi ..jehra jithe kam reha othe kari jawo ..eve na pamp ch aajyoo ...tade bache chote ne ,agla kam lab ju ga fir pishla chdyoo...cmnt ehna de apne hunde ne apnita id to ..dhanwad