ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਪੜੇ ਲਿਖੇ ਸੁਘੜ ਵਿਅਕਤੀ ਹਨ,ਜੋ ਸਚ ਬੋਲਣ ਦੀ ਹਿੰਮਤ ਰਖਦਾ ੳਹ ਬਾਦਲ ਲਾਣੇ ਨੂੰ ਚੁਭਦਾ ਹੈ।ਅਸੀਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਹਾਂ।ਅਗਰ ਅਜਿਹੀ ਸ਼ਖਸ਼ੀਅਤ ਨੂੰ ਅਕਾਲੀ ਦਲ ਦੀ ਵਾਗਡੋਰ ਦਿੱਤੀ ਜਾਵੇ ਤਾਂ ਖੇਤਰੀ ਪਾਰਟੀ ਮੁੜ ਬੁਲੰਦੀਆਂ ਤੇ ਆ ਸਕਦੀ ਹੈ।
ਬਿਲਕੁਲ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਹਾਂ ਜੀ
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਇਮਾਨਦਾਰ ਆ ਤਾਂ ਹੀ ਇਹਨਾਂ ਦੀਆਂ ਅੱਖਾਂ ਚ ਰੜਕਦਾ ਏ ਉਹਨੇ ਫੈਸਲਾ ਸਖਤ ਸਣਾ ਤਾ
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਜਥੇਦਾਰ ਨੇ ਮੇਰਾ ਸਮਰਥਨ ਗਿਆਨੀ ਜੀ ਨੂੰ
1:05:45 ਬਾਦਲ ਜੁੰਡਲੀ ਨੁ ਜਥੇਦਾਰ ਸਾਹਿਬਾਨਾਂ ਨੁ ਗੁਲਾਮ ਬਣਾ ਕੇ ਰੱਖਣ ਦੀ ਆਦਤ ਬਣ ਚੁੱਕੀ ਸੀ
ਇਹ ਬਾਦਲ ਜੁੰਡਲੀ ਦੀਆ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ, ਇਹਨਾ ਰਲਮਿਲ ਭਾਈ ਅੰਮ੍ਰਿਤਪਾਲ ਖਾਲਸਾ ਨਜਾਇਜ ਰੱਖਿਆ
ਆਜ ਦਾ ਇਕੱਠ ਦੁਸਟ ਪਾਰਟੀ ਦੇ ਖਿਲਾਫ ਵਧਾਈ ਦਾ ਪਾਤਰ ਹੈ ਤੇ ਲਾਹਣਤਾ ਦੁਸਟ ਪਾਰਟੀ ਨੂੰ
ਗਿਆਨੀ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਸਾਰੀਆਂ ਜਥੇਬੰਦੀਆਂ ਇਨ੍ਹਾਂ ਦਾ ਸਾਥ ਦੇਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️
ਬਾਦਲ ਲਾਣੇ ਨੂੰ ਲਖ ਦੀ ਲਾਹਲਤ , ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸਾਰੀ ਸੰਗਤ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿ ਹਰਪ੍ਰੀਤ ਸਿੰਘ ਜੀ ਦੇ ਨਾਲ਼ ਹਾਂ ਜੀ।
ਇਹ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਅੱਗੇ ਤੋਂ ਸਰੋਮਨੀ ਕਮੇਟੀ ਸੌ ਵਾਰੀ ਸੋਚੂ ਕਿਸੇ ਵੀ ਜਥੇਦਾਰ ਨੂੰ ਫਾਰਗ ਕਰਨ ਲੱਗਿਆਂ। ਕਿਉਂਕਿ ਇਨ੍ਹਾਂ ਨੇ ਤਾਂ ਪਾਖੰਡ ਹੀ ਬਣਾ ਲਿਆ ਸੀ ਜਦੋਂ ਜੀ ਕਰੇ ਸਿੰਘ ਸਾਹਿਬ ਨੂੰ ਫਾਰਗ ਕਰ ਦਿਉ ਤੋਹਮਤ ਲਾਕੇ ਜਿਹੜਾ ਇਨ੍ਹਾਂ ਦੇ ਕੀਤੇ ਕੁਕਰਮਾਂ ਤੇ ਪੜਦਾ ਨਾ ਪਾਵੇ। ਸੋ ਇਹ ਬਹੁਤ ਵਧੀਆ ਉਪਰਾਲਾ ਹੈ ਤਖਤਾਂ ਦੀ ਸਰਵਉੱਚਤਾ ਨੂੰ ਬਚਾਉਣ ਲਈ
Baadal JUNDLI NU KANNO FARHH KE BAHAR KADD KE I, OOOO SHITRAR.
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਮੱਰਥਨ ਵਿੱਚ ਅੱਜ ਦਾ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ।
ਅੱਜ ਦੇ ਇੱਕਠ ਵਿੱਚ ਇੱਕ ਅਵਾਜ਼ ਹੋ ਕੇ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸਾਰੇ ਸਿੱਖ ਕੌਮ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਉਹ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਤੋਂ ਬਾਅਦ ਵੱਡਾ ਇਕੱਠ ਸੱਦਿਆ ਜਾਵੇ ਉਦੋਂ ਤੱਕ ਦਰਬਾਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਵਾਹਿਗੁਰੂ ਜੀ ਦੇ ਜਾਪ ਜਾਰੀ ਰੱਖੇ ਜਾਣ ਜਦੋਂ ਤੱਕ ਬਾਦਲ ਜੁੰਡਲੀ ਤੇ ਹੋਰ ਸਾਰੇ ਸਾਥੀ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਹੈ ਉਨ੍ਹਾਂ ਨੂੰ ਪੰਥ ਵਿੱਚੋਂ ਪੱਕੇ ਤੌਰ ਤੇ ਛੇਕਿਆ ਜਾਵੇ ਤੇ ਰਾਜਨੀਤਕ ਅਕਾਲੀ ਆਗੂਆਂ ਦੇ ਅਸਤੀਫੇ ਮੰਗੇ ਜਾਣ
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥"ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਵਾਤਾਵਰਨ ਦੀ ਸੰਬਾਲ ਆਪਣੇ ਵਾਸਤੇ ਕੋਈ ਨਫ਼ਾ, ਕੰਮ -ਕਾਰ, ਪੈਸਾ, ਪ੍ਰਾਪਰਟੀ ਵਾਸਤੇ ਸੋਚ ਨਾ 🙏
ਵਾਹਿਗੁਰੂ ਜੀ ਪੱਥ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰਹੇਗਾ 🙏🏼🙏🏼
ਵਾਹਿਗੁਰੂ ਜੀ ਮਿਹਰ ਕਰਨ ਜੀ ਸਾਰਾ ਪੰਥ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖੜਾ ਹੈ ਤੇ ਖੜਾ ਰਹੇਗਾ ਜਿੱਤ ਸੱਚ ਦੀ ਹੀ ਹੋਵੇਗੀ ਜੀ
ਮੇਰਾ ਸਮਰਥਨ ਜਥੇਦਾਰ ਸਾਹਿਬ ਨੂੰ ਪੂਰਨ ਤੌਰ ਤੇ 👍🏻🙏🏻👍🏻
ਵਾਹਿਗੁਰੂ ਜੀ ਮੇਹਰ ਕਰਨਾ ਬਾਦਲ ਲਾਣਾਂ ਖਤਮ ਕਰਨ ਦੀ ਮੇਹਰ ਕਰਨ ਅਸੀਂ ਖਡੂਰ ਸਾਹਿਬ ਲੋਕ ਸਭਾ ਚੋਣਾਂ ਵਿਚ ਵਿਰਸੇ ਨੂੰ ਸਬਕ ਸਿਖਾਇਆ ਪਰੰਤੂ ਇਸ ਹਲਕਾਅ ਹੋਏ ਕੁੱਤੇ ਨੂੰ ਕੋਈ ਸਰਮਾ ਨਹੀ ਜਥੇਦਾਰ ਰਘਬੀਰ ਸਿੰਘ ਨੂੰ ਅਵਾਜ ਦੇਣ ਦੀ ਲੋੜ ਹੈ ਨਾ ਕਿ ਕੁੱਕੜ ਬਣ ਕੇ ਆਂਡੇ ਦੇਣ ਲੱਖ ਲਾਹਨਤਾਂ SGPC ਮੈਂਬਰਜ ਨੂੰ ਜੋ ਸੱਚਾਈ ਨੂੰ ਜਾਣਦੇ ਹੋਏ ਵੀ ਗੂੰਗੇ ਹਨ ਗਿਆਨੀ ਹਰਪ੍ਰੀਤ ਸਿੰਘ ਕਫਨ ਵਿਚ ਆਖਰੀ ਕਿਲ ਹੋਵੇਗਾ
ਗਿਆਨੀ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
❤❤❤❤❤ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਗਿਆਨੀ ਜੀ ਬਹੁਤ ਹੀ ਵਧੀਆ ਜੱਥੇਦਾਰ ਜੀ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏♥️🙏 ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।ਹਰੇਕ ਸੱਚਾ ਸਿੱਖ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ,ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ।
ਬਿਲਕੁਲ ਗਿਆਨੀ ਹਰਪ੍ਰੀਤ ਸਿਘੰ ਸਚੇ ਇਨਸਾਨ ਹਨ। ਉਹ ਹੱਕ ਤੇ ਸੱਚ ਤੇ ਖੱੜੇ ਹਨ। ਇਸੱ ਲੀ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਉਨਾਂ ਨਾਲ ਹਿੱਕ ਡਾਹ ਕਿ ਖੜੀਏ ਤਾਂ ਕਿ ਜਰਵਾਣਿਆਂ ਨੂੰ ਨੱਥ ਪਾਈ ਜਾ ਸਕੇ।
ਸਾਡਾ ਸਮਰਥਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ 🙏🙏🙏🙏🙏
ਬਾਦਲ ਦਲ ਨੂੰ ਲੱਖ ਲਾਹਨਤ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹਾਂ
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।ਗਿਆਨੀ ਹਰਪ੍ਰੀਤ ਸਿੰਘ ਜੀ ( ਜਥੇਦਾਰ ਸਹਿਬ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ) ਜੀ ਨੇ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ( ਸ੍ਰੀ ਅਕਾਲ ਤਖ਼ਤ ਸਾਹਿਬ ) ਵਿਖੇ ਸੱਚ ਤੇ ਪਹਿਰਾ ਦਿੱਤਾ । ਜੋ ਉਨ੍ਹਾਂ ਤੇ ਇਲਜਾਮ ਲਗਾਇਆ ਗਿਆ ਹੈ, ਨਿੰਦਣ ਯੋਗ ਹੈ ! ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣਗੇ! ਅਰਦਾਸ ਹੈ ਜੀ! ਨਿੰਦਕਾਂ ਦਾ ਨਾਸ਼ ਕਰਨਗੇ!
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਹਿ।
ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਜਿੰਦਾਬਾਦ
ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਮਹਾਨ ਪੰਥਕ ਹੀਰੇ ਹਨ।
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਲੂਟ
ਗਿਆਨੀਜੀ,ਫੈਸਲੇ,ਸਖਤ,ਸਖਤ,ਲੈਣੇਪੈਣੇਨੇ
ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ…
ਕੋਮ ਦਾ ਫਰਜ਼ ਬਣਦਾ ਹੈ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ ਅਤੇ ਚੀਮਾ ਭੂਦਣ ਮਜਿਠੀਆ ਕਤੀਣ ਦਾ ਮੁਕਾਬਲਾ ਕੀਤਾ ਜਾਵੇ ਜੀ
ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਹਾਨ ਸ਼ਖਸੀਅਤ ਹਨ ❤❤❤❤❤
ਅਸੀਂ jath ਹਰਪ੍ਰੀਤ ਸਿੰਘ ਜੀ ਦੇ ਨਾਲ ਆ ਜੀ ਬਾਦਲਾਂ ਦਾ ਬਾਈਕਾਟ ਕਰਦੇ ਆਂ 🙏
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਪਰ ਪੂਰੀ ਕੌਮ ਗਿਆਨੀ ਜੀ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ
Veerji jago Sare Punjabi ihna ne ki makhol bna rakhia ijs ne Sare gunah kboole us di khatar ki kr rhe han Dhami Badal Murdabad
ਪ੍ਰਕਾਸ਼ ਚੰਦ ਜੁੰਡਲੀ ਨੇ ਪੰਥ ਦਾ ਨੁਕਸਾਨ ਤਾਂ ਕੀਤਾ ਆ ਇਹਨਾ ਦੀਆ ਗਲਤੀਆਂ ਕਰਕੇ ਆਪ ਬਈਆ ਪਾਰਟੀ ਪੰਜਾਬ ਵਿੱਚ ਦਾਖਲ ਹੋ ਨਸ਼ਾ,ਬਿਅਦਬੀਆ,ਨੋਜਵਾਨਾ ਤੇ ਝੂਠੇ ਪਰਚੇ ਪਾਅ ਰਹੀ, ਪੰਜਾਬ ਨੁ ਯੂਪੀ ਬਿਹਾਰ ਬਣਾ ਦਿੱਤਾ
ਜੈ ਤਾਂ ਗਿਆਨੀ ਜੀ ਸਿੱਧੇ ਹੋ ਕੇ ਕੌਮ ਨਾਲ ਖੜਨਗੇ ਫੇਰ ਤਾਂ ਕੋਮ ਵੀ ਖੜ੍ਹੁਗੀ ਨਾਲ.
ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਪੰਥ ਨੂੰ ਚੰਗੀ ਸੇਧ ਦੇ ਸਕਦੇ ਹਨ 🙏
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ
ਬਹੁਤ ਧੰਨਵਾਦ ਜੀ
ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੂਰਾ ਸਮਰਥਨ ਕਰਦਾ ਹਾਂ ।
ਜਥੇਦਾਰ ਸਾਹਿਬਾਨ ਬਹੁਤ ਹੀ ਵਧੀਆ ਹਨ ਇਨ੍ਹਾਂ ਨੇ ਪੀ,ਐਚ, ਡੀ ਕੀਤੀ ਹੋਈ ਹੈ
ਹਰਪ੍ਰੀਤ ਸਿੰਘ ਸਾਹਿਬ ਜੀ ਬਹੁਤ ਚੰਗੇ ਇਨਸਾਨ ਨੇ ਮੈ 2005 ਤੋ ਜਾਣਦਾ ਮੇਰਾ ਵੀ ਇਹ ਸਹਿਰ ਹੈਕੌਮ ਕੋਲ ਹੀਰਾ ਸੀ ਪਰ ਕੁਝ ਖੋਤਿਆ ਨੇ ਕਦਰ ਨਹੀ ਪਾਈ ਰੋਜੀ ਨੂੰ ਮੈ ਜਾਣਦਾ ਚੋਰਾ ਦਾ ਸਰਦਾਰ ਐ ਉਹ
ਮੇਰਾ ਸਮਰੱਥਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਰਵਾਰ ਤੇ ਰਿਸ਼ਤੇਦਾਰਾਂ ਪੱਕਾ
ਹਮੇਸ਼ਾ ਸਚੁ ਨਾਲ ਖੜ੍ਹੇ ਹਾਂ ਜੀ ਤੇ ਖੜ੍ਹੇ ਰਹਾਂਗੇ
ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਲਾਮਬੰਦ ਹੋਣਾ ਚਾਹੀਦਾ।
ਸਤਿ ਕਾਰ ਜੋਗ ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਸਨ ਪਰ ਬਾਦਲਾਂ ਦਾ ਹੀ ਬੇੜਾ ਗ਼ਰਕ ਹੋ ਗਿਆ ਉਸ ਜਥੇਦਾਰ ਨੂੰ ਵੀ ਇਹਨਾਂ ਨੇ ਹੀ ਪਾਸੇ ਕਰ ਤਾਂ ਇਹ ਸਭ ਬਾਦਲਾਂ ਦਾ ਹੀ ਬੇੜਾ ਗ਼ਰਕ ਹੋਇਆ
ਗਿਆਨੀ ਹਰਪ੍ਰੀਤ ਸਿੰਘ ਜੀ , ਵਧੀਆ ਇਨਸਾਨ ਹਨ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਗਿਆਨੀ ਹਰਪ੍ਰੀਤ ਸਿੰਘ ਸਹਿਬ ਪੂਰੀ ਕੌਮ ਆਪ ਜੀ ਦੇ ਨਾਲ ਹੈ
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸੂਝਵਾਨ ਵਿਅਕਤੀ ਹਨ।
GIANI JI EDUCATED GURU GRANTH SAHIB NU SAMRPAT PANTHAK VIDHWAAN HAN BAADAL GUNDA JUNDLI HAI AKKALLI NAHI.
ਜੱਥੇਦਾਰ ਜੀ ਜਿੰਦਾਬਾਦ
ਬਹੁਤ ਵਧੀਆ ਵਿਚਾਰ
ਜਥੇਦਾਰ ਹਰਪ੍ਰੀਤ ਸਿੰਘ ਦੀ ਪਿੱਠ ਤੇ ਖੜ੍ਹੋ ਜੀ ਸਾਰੇ
ਪਿੱਠ ਤੇ ਨਹੀਂ ਵੀਰ ਮੇਰਿਆ ਢਾਲ ਬਣਕੇ
ਗਿਆਨੀ ਹਰਪ੍ਰਤ ਸਿੰਘ ਨੂੰ ਨਵੇ ਅਕਾਲੀ ਦੀ ਪ੍ਰਧਾਨ ਬਣਾ ਦਿਉ ਜੀ
ਸਾਰੀ ਕੋਮ ਨੂੰ ਬੇਨਤੀ ਹੈ ਹੂਣ ਪਿਛੇ ਨਹੀਂ ਹਟਣਾ। ਸੂਖੇ ਦੇ ਗੂਡਾ ਟੀਮ ਦਾ ਮੁਕਾਬਲਾ ਕੀਤਾ ਜਾਵੇ ਜੀ
ਸਾਰਿਆਂ ਦਾ ਧੰਨਵਾਦ
2027🦅ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵੇਂ ਅਕਾਲੀ ਦਲ ਦਾ ਮੁਖੀ ਬਣਾਓ।
🙏
ਜਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ❤❤❤❤❤❤❤❤❤❤
ਜਥੇਦਾਰ ਹਰਪ੍ਰੀਤ ਸਿੰਘ ਇਕ ਦਲੇਰ ਤੇ ਸੱਚਾ ਇਨਸਾਨ ਐ ਸਾਰੀ ਸਿੱਖ ਕੌਮ ਦਾ ਫਰਜ ਬਣਦਾ ਹੈ ਇਹਨਾਂ ਦੀ ਪਿੱਠ ਤੇ ਖੜੇ
ਬਾਦਲਾਂ ਦਾ ਅੰਤ ਨਿਸ਼ਚਿਤ 🙏
SSA Ji 🙏🙏. ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰ ਚਿੱਕੜ ਸੁੱਟ ਕੇ ਅਤੇ ਕਾਰਵਾਈ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਕਫਨ ਵਿੱਚ ਇੱਕ ਕਿੱਲ ਹੋਰ ਠੋਕ ਦਿੱਤਾ ਹੈ। ਆਪਣੀ ਕਬਰ ਆਪ ਪੁੱਟ ਲਈ ਹੈ, ਹੁਣ ਇੰਨਾ ਦਾ ਬਰਬਾਦ ਹੋਣਾ ਤਹਿ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ ਸੀ। ਜੋ ਵੀ ਅਕਾਲ ਤਖਤ ਸਾਹਿਬ ਜੀ ਨਾਲ ਟੱਕਰ ਲੈਦਾ ਹੈ ਉਸ ਦਾ ਨਾਸ ਹੋਣਾ ਲਾਜਮੀ ਹੈ।
ਸੰਗਤ ਜੀ ਆਪਣੇ ਨਿੱਤ ਨੇਮ ਦੀ ਅਰਦਾਸ ਵਿੱਚ ਇਹ ਸ਼ਬਦ ਜੋੜ ਲਵੋ ਕਿ ਸਤਿਗੁਰੂ ਬਾਦਲਕਿਆਂ ਤੋਂ ਤੇ ਉਹਦੇ ਜੇਹੜੇ ਜਿੰਨੇ ਵੀ ਚਿਮਚੇ ਹਨ ਦਲਜੀਤ ਚੀਮਾ ਧਾਮੀ ਕਿਸ ਕਿਸ ਦਾ ਨਾਮ
ਸਾਰੀ ਸਿੱਖ ਕੌਮ ਸਿੰਘ ਸਾਹਿਬ ਜੀਆ ਦੇ ਨਾਲ਼ੇ ਜਸਵੀਰ ਸਿੰਘ ਜੀ ਪੁੱਤਰਾ 🌹🙏🙏🙏
ਜਥੇਦਾਰ ਹਰਪਰੀਤ ਜੀ ਸੱਚਬੋਲਦੇ ਹਨ ਔਰ ਸੱਚੇ ਇੰਨਸਾਨ ਹਨ ਧੰਨਵਾਦ ਜੀ
ਵਾਹਿਗੁਰੂ ਜੀ ਕੀ ਫਤਿਹ
ਪੰਜਾਬ ਵਿੱਚੋਂ ਬਾਦਲ ਦਲੀਆਂ ਅਤੇ ਵਲਟੋਹੇ ਦਾ ਵਾਹਿਗੁਰੂ ਜੀ ਖਾਤਮਾ ਕਰਨ ਗੇ
ਪ੍ਰਕਾਸ਼ ਚੰਦ ਬਾਦਲ ਜੁੰਡਲੀ ਨੇ ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ, ਇਹਨਾ ਦੀਆਂ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ
ਇਹਨਾ ਰਲਮਿਲ ਕੇ ਭੰਡਾ ਤੇ ਮਸੰਦਾਂ ਭਾਈ ਅੰਮ੍ਰਿਤਪਾਲ ਖਾਲਸਾ ਤੇ ਨਜਾਇਜ ਐਨ ਐਸ ਏ ਲਗਾਈ
ਪੰਥ ਤੇ ਤਖਤਾ ਦੇ ਦੁਸ਼ਮਣ ਸਾਡੇ ਪੱਕੇ ਦੁਸ਼ਮਣ
ਮੇਰਾ ਸਮਰਥਨ ਗਿਆਨੀ ਜੀ ਨੂੰ ਬੈਸਟ ਜਥੇਦਾਰ ਨੇ
ਗਿਆਨੀ ਹਰਪ੍ਰੀਤ ਸਿੰਘ ਕਿ ਹੈ ਇਸ ਤੋਂ ਵਧੀਆ ਲੀਡਰ ਪ੍ਰਬੰਧਕ ਪੰਜਾਬ ਦੇ ਵਿੱਚ ਹਨ ਇਸ ਲਈ ਲੋੜ ਹੈ ਚੰਗੇ ਜਥੇਦਾਰ ਦੀ ਨਾ ਕੇ ਗੁਲਾਮ ਜਥੇਦਾਰਾਂ ਦੀ
Full support ji . Giani Harpreet Singhji
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਸਾਰੀ ਸਿੱਖ ਕੌਮ ਭਾਈ ਹਰਪ੍ਰੀਤ ਸਿੰਘ ਦੇ ਨਾਲ ਹੈ
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ 🙏
ਗਿਆਨੀ ਹਰਪ੍ਰੀਤ ਸਿੰਘ Phd Passਇੱਕੋ ਇੱਕ ਜਥੇਦਾਰ ਸਾਹਿਬ ਹਨ ਇਹਨੇ ਪੜ੍ਹੇ ਲਿਖੇ ਵਿਦਵਾਨ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ।
ਵੀਰ ਜੀ ਨਵੇਂ ਅਕਾਲੀ ਦਲ ਦਾ ਐਲਾਨ ਕਰੋ ਜੀ ਤੁਹਾਨੂੰ ਕਿਸ ਨੇ ਰੋਕਿਆ ਜਾ ਰਿਹਾ ਹੈ ਜੀ ਧੰਨਵਾਦ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਜਾਵੇ ਜੀ ਧੰਨਵਾਦ
I’m senior citizen fully support for Giani Harpreet Singh sahib a great son of GURU sahib 🙏🙏🙏
Jathedar Singh Sahib Giani Harpreet Singh g great person, Sach te Pehra de rahay han.Dhan Waheguru g Singh Sahib g nu Chardiya Kalah Bakshan g
Waheguruji bahut hi wadea gal hai jathedar sabh ji de aapa nu nal hi kharna chahida hai 👍
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਅੱਛੇ ਹਨ ਸੁਲਝੇ ਹੋਏ ਜਥੇਦਾਰ ਹਨ ਤੇ ਇਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਪੰਥ ਦੀ ਅਕਾਲੀ ਦਲ ਦੀ ਬਾਗਡੋਰ ਇਹਨਾਂ ਦੇ ਹੱਥ ਪ੍ਰਾਣੀ ਚਾਹੀਦੀ ਹੈ ਤੇ ਬਾਦਲ
Ful Support … Giani Harpreet Singh Ji…. Respect 🙏🏻
ਨਰੈਣੂ ਮਹੰਤ ਮਸੰਦ ਬਾਂਦਰ ਕੇ ਬਹੁਤ ਕੁੱਝ ਅੱਗੇ ਵੀ ਕਰਨਗੇ, ਐਨੀ ਜਲਦੀ ਵੀ ਗੁਰੂ ਘਰਾਂ ਵਿੱਚੋ ਬਾਹਰ ਨਹੀਂ ਨਿਕਲਣਗੇ,,
Sikhaan daa khoon pee ke bahar jaange .narenu mahant vaang .
Waheguru ji ka Khalsa Waheguru ji ki Fatey . Singh Sahib Giani Harpreet Singh ji. Jindabad USA
ਗਿਆਨੀ ਹਰਪ੍ਰੀਤ ਸਿੰਘ ਜੀ ਨੁ ਨਵਾ ਆਜ਼ਾਦੀ ਦਲ ਬਣਾਕਿ ਉਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੇ
ਬੱਸ ਕਰੋ, ਭਾਵਕਤਾ ਵਿਚ ਕੌਮ ਨੂੰ ਕੁਰਾਹੇ ਨਾ ਪਾਉਣ
ਮੈ ਪਿਟ ਕੇ ਹਁਟ ਗਿਆ ਇਹ ਬਾਦਲਾ ਦਾ ਥਣੀਅ ਹਰਪ੍ਰੀਤ ਸਿੰਘ ਕਿਵੇ ਸਹੀ ਹੋ ਸਕਦਾ ਖਾੜੀ ਜਾਵੋ ਧੋਖੋ
ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਏਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਹੋਇਆ ਸੀ ਜੋ ਬੜਾ ਹੀ ਮੰਦਭਾਗਾ ਵਰਤਾਰਾ ਹੈ ਵਹਿਗੁਰੂ ਜੀ ਬਾਦਲਕਿਆਂ ਨੂੰ ਸੁਮੱਤ ਬਖਸ਼ੇ
ਸੰਗਤਾਂ ਨੇ ਵਲਟੋਹਾ ਜੀ ਅਤੇ ਧਾਮੀ ਸਾਹਿਬ ਜੀ ਦਾ ਬਦਲਾਂ ਸਮੇਤ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਂਨਤਾ ਨਾਲ ਖਿਲਵਾੜ੍ਹ ਕੀਤੀ, ਪਤਾ ਹੀ ਸਾਫ ਕਰ ਕੇ ਰਖ ਦੇਨਾ ਹੈ।
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜ੍ਹੋ ਜੀ ਤੇ ਬਾਦਲ ਇੰਨਸਾ ਐਂਡ ਮਸੰਦਾਂ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਕੱਢ ਦੇਵੋ ਇੱਕਠੇ ਹੋ ਕੇ
ਜਥੇਦਾਰ ਜੀ ਅਸੀ ਤੁਹਾਡੇ ਨਾਲ ਹਾ
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਖੜ੍ਹੇ ਹਾਂ
Waheguru ji ka Khalsa waheguru ji ki Fathe 🎉🎉🎉👏👏👏👏👏👏👏
Full Sport Giyani Harpreet Singh Ji Di ❤❤❤❤❤❤❤❤❤❤❤❤
ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
ਜਥੇਦਾਰ ਸਾਹਿਬਾਨ ਹਰਪ੍ਰੀਤ ਸਿੰਘ ਦੇ ਨਾਲ ਸਾਰਾ ਪੰਥ ਹਿਕ ਠੋਕ ਕੇ ਖੜ੍ਹਾ ਹੈ
ਲੋਕਤੰਤਰ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਇਹ ਅ ਸ਼ਾ ਪ੍ਰਣਾਲੀ ਹੈ ਜੋ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ
Par is vich nukash hai ke ,99 siaane bandiaan upper 100 game taak kr sakde han .
game take nhi gade Raj
Satnam waheuruji Satnam waheuruji Satnam waheuruji Satnam 🎉🎉🎉🎉🎉🎉🎉🎉🎉🎉🎉🎉
ਅਸੀਂ ਜੱਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਸੱਚੇ ਸਿੱਖ
Very nice. All gursikh from whole world are with you God bless you,
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੱਚੀ ਤੇ ਸੁੱਚੀ ਸੋਚ ਵਾਲੀ ਸ਼ਖ਼ਸੀਅਤ ਦੇ ਨਾਲ ਹੈ ਸਾਰੀ ਸਿੱਖ ਕੌਮ
40:302027🦅ਮਸੰਦ ਬੁੱਚੜ ਭੰਡ ਸਾਰੇ ਦਿੱਲੀ ਦੇ ਦੱਲੇ ਭਜਾਓ
ਅਕਾਲੀ ਦਲ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਪਰ ਬਾਦਲ ਟੱਬਰ ਨੂੰ ਬਾਹਰ ਕੱਢੋ
Kaali daal kho
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਪੜੇ ਲਿਖੇ ਸੁਘੜ ਵਿਅਕਤੀ ਹਨ,ਜੋ ਸਚ ਬੋਲਣ ਦੀ ਹਿੰਮਤ ਰਖਦਾ ੳਹ ਬਾਦਲ ਲਾਣੇ ਨੂੰ ਚੁਭਦਾ ਹੈ।ਅਸੀਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਹਾਂ।ਅਗਰ ਅਜਿਹੀ ਸ਼ਖਸ਼ੀਅਤ ਨੂੰ ਅਕਾਲੀ ਦਲ ਦੀ ਵਾਗਡੋਰ ਦਿੱਤੀ ਜਾਵੇ ਤਾਂ ਖੇਤਰੀ ਪਾਰਟੀ ਮੁੜ ਬੁਲੰਦੀਆਂ ਤੇ ਆ ਸਕਦੀ ਹੈ।
ਬਿਲਕੁਲ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਹਾਂ ਜੀ
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਇਮਾਨਦਾਰ ਆ ਤਾਂ ਹੀ ਇਹਨਾਂ ਦੀਆਂ ਅੱਖਾਂ ਚ ਰੜਕਦਾ ਏ ਉਹਨੇ ਫੈਸਲਾ ਸਖਤ ਸਣਾ ਤਾ
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਜਥੇਦਾਰ ਨੇ ਮੇਰਾ ਸਮਰਥਨ ਗਿਆਨੀ ਜੀ ਨੂੰ
1:05:45 ਬਾਦਲ ਜੁੰਡਲੀ ਨੁ ਜਥੇਦਾਰ ਸਾਹਿਬਾਨਾਂ ਨੁ ਗੁਲਾਮ ਬਣਾ ਕੇ ਰੱਖਣ ਦੀ ਆਦਤ ਬਣ ਚੁੱਕੀ ਸੀ
ਇਹ ਬਾਦਲ ਜੁੰਡਲੀ ਦੀਆ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ, ਇਹਨਾ ਰਲਮਿਲ ਭਾਈ ਅੰਮ੍ਰਿਤਪਾਲ ਖਾਲਸਾ ਨਜਾਇਜ ਰੱਖਿਆ
ਆਜ ਦਾ ਇਕੱਠ ਦੁਸਟ ਪਾਰਟੀ ਦੇ ਖਿਲਾਫ ਵਧਾਈ ਦਾ ਪਾਤਰ ਹੈ ਤੇ ਲਾਹਣਤਾ ਦੁਸਟ ਪਾਰਟੀ ਨੂੰ
ਗਿਆਨੀ ਜਥੇਦਾਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਸਾਰੀਆਂ ਜਥੇਬੰਦੀਆਂ ਇਨ੍ਹਾਂ ਦਾ ਸਾਥ ਦੇਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️
ਬਾਦਲ ਲਾਣੇ ਨੂੰ ਲਖ ਦੀ ਲਾਹਲਤ , ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸਾਰੀ ਸੰਗਤ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿ ਹਰਪ੍ਰੀਤ ਸਿੰਘ ਜੀ ਦੇ ਨਾਲ਼ ਹਾਂ ਜੀ।
ਇਹ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਅੱਗੇ ਤੋਂ ਸਰੋਮਨੀ ਕਮੇਟੀ ਸੌ ਵਾਰੀ ਸੋਚੂ ਕਿਸੇ ਵੀ ਜਥੇਦਾਰ ਨੂੰ ਫਾਰਗ ਕਰਨ ਲੱਗਿਆਂ। ਕਿਉਂਕਿ ਇਨ੍ਹਾਂ ਨੇ ਤਾਂ ਪਾਖੰਡ ਹੀ ਬਣਾ ਲਿਆ ਸੀ ਜਦੋਂ ਜੀ ਕਰੇ ਸਿੰਘ ਸਾਹਿਬ ਨੂੰ ਫਾਰਗ ਕਰ ਦਿਉ ਤੋਹਮਤ ਲਾਕੇ ਜਿਹੜਾ ਇਨ੍ਹਾਂ ਦੇ ਕੀਤੇ ਕੁਕਰਮਾਂ ਤੇ ਪੜਦਾ ਨਾ ਪਾਵੇ। ਸੋ ਇਹ ਬਹੁਤ ਵਧੀਆ ਉਪਰਾਲਾ ਹੈ ਤਖਤਾਂ ਦੀ ਸਰਵਉੱਚਤਾ ਨੂੰ ਬਚਾਉਣ ਲਈ
Baadal JUNDLI NU KANNO FARHH KE BAHAR KADD KE I, OOOO SHITRAR.
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਮੱਰਥਨ ਵਿੱਚ ਅੱਜ ਦਾ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ।
ਅੱਜ ਦੇ ਇੱਕਠ ਵਿੱਚ ਇੱਕ ਅਵਾਜ਼ ਹੋ ਕੇ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸਾਰੇ ਸਿੱਖ ਕੌਮ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਉਹ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਤੋਂ ਬਾਅਦ ਵੱਡਾ ਇਕੱਠ ਸੱਦਿਆ ਜਾਵੇ ਉਦੋਂ ਤੱਕ ਦਰਬਾਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਵਾਹਿਗੁਰੂ ਜੀ ਦੇ ਜਾਪ ਜਾਰੀ ਰੱਖੇ ਜਾਣ ਜਦੋਂ ਤੱਕ ਬਾਦਲ ਜੁੰਡਲੀ ਤੇ ਹੋਰ ਸਾਰੇ ਸਾਥੀ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਹੈ ਉਨ੍ਹਾਂ ਨੂੰ ਪੰਥ ਵਿੱਚੋਂ ਪੱਕੇ ਤੌਰ ਤੇ ਛੇਕਿਆ ਜਾਵੇ ਤੇ ਰਾਜਨੀਤਕ ਅਕਾਲੀ ਆਗੂਆਂ ਦੇ ਅਸਤੀਫੇ ਮੰਗੇ ਜਾਣ
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
"ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਵਾਤਾਵਰਨ ਦੀ ਸੰਬਾਲ ਆਪਣੇ ਵਾਸਤੇ ਕੋਈ ਨਫ਼ਾ, ਕੰਮ -ਕਾਰ, ਪੈਸਾ, ਪ੍ਰਾਪਰਟੀ ਵਾਸਤੇ ਸੋਚ ਨਾ 🙏
ਵਾਹਿਗੁਰੂ ਜੀ ਪੱਥ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰਹੇਗਾ 🙏🏼🙏🏼
ਵਾਹਿਗੁਰੂ ਜੀ ਮਿਹਰ ਕਰਨ ਜੀ ਸਾਰਾ ਪੰਥ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖੜਾ ਹੈ ਤੇ ਖੜਾ ਰਹੇਗਾ ਜਿੱਤ ਸੱਚ ਦੀ ਹੀ ਹੋਵੇਗੀ ਜੀ
ਮੇਰਾ ਸਮਰਥਨ ਜਥੇਦਾਰ ਸਾਹਿਬ ਨੂੰ ਪੂਰਨ ਤੌਰ ਤੇ 👍🏻🙏🏻👍🏻
ਵਾਹਿਗੁਰੂ ਜੀ ਮੇਹਰ ਕਰਨਾ ਬਾਦਲ ਲਾਣਾਂ ਖਤਮ ਕਰਨ ਦੀ ਮੇਹਰ ਕਰਨ ਅਸੀਂ ਖਡੂਰ ਸਾਹਿਬ ਲੋਕ ਸਭਾ ਚੋਣਾਂ ਵਿਚ ਵਿਰਸੇ ਨੂੰ ਸਬਕ ਸਿਖਾਇਆ ਪਰੰਤੂ ਇਸ ਹਲਕਾਅ ਹੋਏ ਕੁੱਤੇ ਨੂੰ ਕੋਈ ਸਰਮਾ ਨਹੀ ਜਥੇਦਾਰ ਰਘਬੀਰ ਸਿੰਘ ਨੂੰ ਅਵਾਜ ਦੇਣ ਦੀ ਲੋੜ ਹੈ ਨਾ ਕਿ ਕੁੱਕੜ ਬਣ ਕੇ ਆਂਡੇ ਦੇਣ ਲੱਖ ਲਾਹਨਤਾਂ SGPC ਮੈਂਬਰਜ ਨੂੰ ਜੋ ਸੱਚਾਈ ਨੂੰ ਜਾਣਦੇ ਹੋਏ ਵੀ ਗੂੰਗੇ ਹਨ ਗਿਆਨੀ ਹਰਪ੍ਰੀਤ ਸਿੰਘ ਕਫਨ ਵਿਚ ਆਖਰੀ ਕਿਲ ਹੋਵੇਗਾ
ਗਿਆਨੀ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
❤❤❤❤❤ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਗਿਆਨੀ ਜੀ ਬਹੁਤ ਹੀ ਵਧੀਆ ਜੱਥੇਦਾਰ ਜੀ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏♥️🙏
ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਹਰੇਕ ਸੱਚਾ ਸਿੱਖ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ,ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ।
ਬਿਲਕੁਲ ਗਿਆਨੀ ਹਰਪ੍ਰੀਤ ਸਿਘੰ ਸਚੇ ਇਨਸਾਨ ਹਨ। ਉਹ ਹੱਕ ਤੇ ਸੱਚ ਤੇ ਖੱੜੇ ਹਨ। ਇਸੱ ਲੀ ਸਾਡੇ ਸਾਰਿਆਂ ਦਾ ਫਰਜ ਬਣਦਾ ਹੈ ਉਨਾਂ ਨਾਲ ਹਿੱਕ ਡਾਹ ਕਿ ਖੜੀਏ ਤਾਂ ਕਿ ਜਰਵਾਣਿਆਂ ਨੂੰ ਨੱਥ ਪਾਈ ਜਾ ਸਕੇ।
ਸਾਡਾ ਸਮਰਥਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ 🙏🙏🙏🙏🙏
ਬਾਦਲ ਦਲ ਨੂੰ ਲੱਖ ਲਾਹਨਤ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹਾਂ
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।
ਗਿਆਨੀ ਹਰਪ੍ਰੀਤ ਸਿੰਘ ਜੀ ( ਜਥੇਦਾਰ ਸਹਿਬ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ) ਜੀ ਨੇ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ( ਸ੍ਰੀ ਅਕਾਲ ਤਖ਼ਤ ਸਾਹਿਬ ) ਵਿਖੇ ਸੱਚ ਤੇ ਪਹਿਰਾ ਦਿੱਤਾ । ਜੋ ਉਨ੍ਹਾਂ ਤੇ ਇਲਜਾਮ ਲਗਾਇਆ ਗਿਆ ਹੈ, ਨਿੰਦਣ ਯੋਗ ਹੈ !
ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣਗੇ! ਅਰਦਾਸ ਹੈ ਜੀ! ਨਿੰਦਕਾਂ ਦਾ ਨਾਸ਼ ਕਰਨਗੇ!
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਜਿੰਦਾਬਾਦ
ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
ਗਿਆਨੀ ਹਰਪ੍ਰੀਤ ਸਿੰਘ ਜੀ ਇਕ ਮਹਾਨ ਪੰਥਕ ਹੀਰੇ ਹਨ।
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਲੂਟ
ਗਿਆਨੀਜੀ,ਫੈਸਲੇ,ਸਖਤ,ਸਖਤ,ਲੈਣੇਪੈਣੇਨੇ
ਗਿਆਨੀ ਹਰਪ੍ਰੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ…
ਕੋਮ ਦਾ ਫਰਜ਼ ਬਣਦਾ ਹੈ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ ਅਤੇ ਚੀਮਾ ਭੂਦਣ ਮਜਿਠੀਆ ਕਤੀਣ ਦਾ ਮੁਕਾਬਲਾ ਕੀਤਾ ਜਾਵੇ ਜੀ
ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਮਹਾਨ ਸ਼ਖਸੀਅਤ ਹਨ ❤❤❤❤❤
ਅਸੀਂ jath ਹਰਪ੍ਰੀਤ ਸਿੰਘ ਜੀ ਦੇ ਨਾਲ ਆ ਜੀ ਬਾਦਲਾਂ ਦਾ ਬਾਈਕਾਟ ਕਰਦੇ ਆਂ 🙏
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਪਰ ਪੂਰੀ ਕੌਮ ਗਿਆਨੀ ਜੀ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ
Veerji jago Sare Punjabi ihna ne ki makhol bna rakhia ijs ne Sare gunah kboole us di khatar ki kr rhe han Dhami Badal Murdabad
ਪ੍ਰਕਾਸ਼ ਚੰਦ ਜੁੰਡਲੀ ਨੇ ਪੰਥ ਦਾ ਨੁਕਸਾਨ ਤਾਂ ਕੀਤਾ ਆ ਇਹਨਾ ਦੀਆ ਗਲਤੀਆਂ ਕਰਕੇ ਆਪ ਬਈਆ ਪਾਰਟੀ ਪੰਜਾਬ ਵਿੱਚ ਦਾਖਲ ਹੋ ਨਸ਼ਾ,ਬਿਅਦਬੀਆ,ਨੋਜਵਾਨਾ ਤੇ ਝੂਠੇ ਪਰਚੇ ਪਾਅ ਰਹੀ, ਪੰਜਾਬ ਨੁ ਯੂਪੀ ਬਿਹਾਰ ਬਣਾ ਦਿੱਤਾ
ਜੈ ਤਾਂ ਗਿਆਨੀ ਜੀ ਸਿੱਧੇ ਹੋ ਕੇ ਕੌਮ ਨਾਲ ਖੜਨਗੇ ਫੇਰ ਤਾਂ ਕੋਮ ਵੀ ਖੜ੍ਹੁਗੀ ਨਾਲ.
ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਪੰਥ ਨੂੰ ਚੰਗੀ ਸੇਧ ਦੇ ਸਕਦੇ ਹਨ 🙏
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ
ਬਹੁਤ ਧੰਨਵਾਦ ਜੀ
ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੂਰਾ ਸਮਰਥਨ ਕਰਦਾ ਹਾਂ ।
ਜਥੇਦਾਰ ਸਾਹਿਬਾਨ ਬਹੁਤ ਹੀ ਵਧੀਆ ਹਨ ਇਨ੍ਹਾਂ ਨੇ ਪੀ,ਐਚ, ਡੀ ਕੀਤੀ ਹੋਈ ਹੈ
ਹਰਪ੍ਰੀਤ ਸਿੰਘ ਸਾਹਿਬ ਜੀ ਬਹੁਤ ਚੰਗੇ ਇਨਸਾਨ ਨੇ ਮੈ 2005 ਤੋ ਜਾਣਦਾ ਮੇਰਾ ਵੀ ਇਹ ਸਹਿਰ ਹੈ
ਕੌਮ ਕੋਲ ਹੀਰਾ ਸੀ ਪਰ ਕੁਝ ਖੋਤਿਆ ਨੇ ਕਦਰ ਨਹੀ ਪਾਈ ਰੋਜੀ ਨੂੰ ਮੈ ਜਾਣਦਾ ਚੋਰਾ ਦਾ ਸਰਦਾਰ ਐ ਉਹ
ਮੇਰਾ ਸਮਰੱਥਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਰਵਾਰ ਤੇ ਰਿਸ਼ਤੇਦਾਰਾਂ ਪੱਕਾ
ਹਮੇਸ਼ਾ ਸਚੁ ਨਾਲ ਖੜ੍ਹੇ ਹਾਂ ਜੀ ਤੇ ਖੜ੍ਹੇ ਰਹਾਂਗੇ
ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਲਾਮਬੰਦ ਹੋਣਾ ਚਾਹੀਦਾ।
ਸਤਿ ਕਾਰ ਜੋਗ ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਸਨ ਪਰ ਬਾਦਲਾਂ ਦਾ ਹੀ ਬੇੜਾ ਗ਼ਰਕ ਹੋ ਗਿਆ ਉਸ ਜਥੇਦਾਰ ਨੂੰ ਵੀ ਇਹਨਾਂ ਨੇ ਹੀ ਪਾਸੇ ਕਰ ਤਾਂ ਇਹ ਸਭ ਬਾਦਲਾਂ ਦਾ ਹੀ ਬੇੜਾ ਗ਼ਰਕ ਹੋਇਆ
ਗਿਆਨੀ ਹਰਪ੍ਰੀਤ ਸਿੰਘ ਜੀ , ਵਧੀਆ ਇਨਸਾਨ ਹਨ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਗਿਆਨੀ ਹਰਪ੍ਰੀਤ ਸਿੰਘ ਸਹਿਬ ਪੂਰੀ ਕੌਮ ਆਪ ਜੀ ਦੇ ਨਾਲ ਹੈ
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸੂਝਵਾਨ ਵਿਅਕਤੀ ਹਨ।
GIANI JI EDUCATED GURU GRANTH SAHIB NU SAMRPAT PANTHAK VIDHWAAN HAN BAADAL GUNDA JUNDLI HAI AKKALLI NAHI.
ਜੱਥੇਦਾਰ ਜੀ ਜਿੰਦਾਬਾਦ
ਬਹੁਤ ਵਧੀਆ ਵਿਚਾਰ
ਜਥੇਦਾਰ ਹਰਪ੍ਰੀਤ ਸਿੰਘ ਦੀ ਪਿੱਠ ਤੇ ਖੜ੍ਹੋ ਜੀ ਸਾਰੇ
ਪਿੱਠ ਤੇ ਨਹੀਂ ਵੀਰ ਮੇਰਿਆ ਢਾਲ ਬਣਕੇ
ਗਿਆਨੀ ਹਰਪ੍ਰਤ ਸਿੰਘ ਨੂੰ ਨਵੇ ਅਕਾਲੀ ਦੀ ਪ੍ਰਧਾਨ ਬਣਾ ਦਿਉ ਜੀ
ਸਾਰੀ ਕੋਮ ਨੂੰ ਬੇਨਤੀ ਹੈ ਹੂਣ ਪਿਛੇ ਨਹੀਂ ਹਟਣਾ। ਸੂਖੇ ਦੇ ਗੂਡਾ ਟੀਮ ਦਾ ਮੁਕਾਬਲਾ ਕੀਤਾ ਜਾਵੇ ਜੀ
ਸਾਰਿਆਂ ਦਾ ਧੰਨਵਾਦ
2027🦅
ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵੇਂ ਅਕਾਲੀ ਦਲ ਦਾ ਮੁਖੀ ਬਣਾਓ।
🙏
2027🦅
ਭੰਡ ਮਸੰਦ ਬੁੱਚੜ ਸਾਰੇ ਦਿੱਲੀ ਦੇ ਦੱਲੇ ਭਜਾਓ
ਜਥੇਦਾਰ ਹਰਪ੍ਰੀਤ ਸਿੰਘ ਜਿੰਦਾਬਾਦ❤❤❤❤❤❤❤❤❤❤
ਜਥੇਦਾਰ ਹਰਪ੍ਰੀਤ ਸਿੰਘ ਇਕ ਦਲੇਰ ਤੇ ਸੱਚਾ ਇਨਸਾਨ ਐ ਸਾਰੀ ਸਿੱਖ ਕੌਮ ਦਾ ਫਰਜ ਬਣਦਾ ਹੈ ਇਹਨਾਂ ਦੀ ਪਿੱਠ ਤੇ ਖੜੇ
ਬਾਦਲਾਂ ਦਾ ਅੰਤ ਨਿਸ਼ਚਿਤ 🙏
SSA Ji 🙏🙏. ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰ ਚਿੱਕੜ ਸੁੱਟ ਕੇ ਅਤੇ ਕਾਰਵਾਈ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਕਫਨ ਵਿੱਚ ਇੱਕ ਕਿੱਲ ਹੋਰ ਠੋਕ ਦਿੱਤਾ ਹੈ। ਆਪਣੀ ਕਬਰ ਆਪ ਪੁੱਟ ਲਈ ਹੈ, ਹੁਣ ਇੰਨਾ ਦਾ ਬਰਬਾਦ ਹੋਣਾ ਤਹਿ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ ਸੀ। ਜੋ ਵੀ ਅਕਾਲ ਤਖਤ ਸਾਹਿਬ ਜੀ ਨਾਲ ਟੱਕਰ ਲੈਦਾ ਹੈ ਉਸ ਦਾ ਨਾਸ ਹੋਣਾ ਲਾਜਮੀ ਹੈ।
ਸੰਗਤ ਜੀ ਆਪਣੇ ਨਿੱਤ ਨੇਮ ਦੀ ਅਰਦਾਸ ਵਿੱਚ ਇਹ ਸ਼ਬਦ ਜੋੜ ਲਵੋ ਕਿ ਸਤਿਗੁਰੂ ਬਾਦਲਕਿਆਂ ਤੋਂ ਤੇ ਉਹਦੇ ਜੇਹੜੇ ਜਿੰਨੇ ਵੀ ਚਿਮਚੇ ਹਨ ਦਲਜੀਤ ਚੀਮਾ ਧਾਮੀ ਕਿਸ ਕਿਸ ਦਾ ਨਾਮ
ਸਾਰੀ ਸਿੱਖ ਕੌਮ ਸਿੰਘ ਸਾਹਿਬ ਜੀਆ ਦੇ ਨਾਲ਼ੇ ਜਸਵੀਰ ਸਿੰਘ ਜੀ ਪੁੱਤਰਾ 🌹🙏🙏🙏
ਜਥੇਦਾਰ ਹਰਪਰੀਤ ਜੀ ਸੱਚਬੋਲਦੇ ਹਨ ਔਰ ਸੱਚੇ ਇੰਨਸਾਨ ਹਨ ਧੰਨਵਾਦ ਜੀ
ਵਾਹਿਗੁਰੂ ਜੀ ਕੀ ਫਤਿਹ
ਪੰਜਾਬ ਵਿੱਚੋਂ ਬਾਦਲ ਦਲੀਆਂ ਅਤੇ ਵਲਟੋਹੇ ਦਾ ਵਾਹਿਗੁਰੂ ਜੀ ਖਾਤਮਾ ਕਰਨ ਗੇ
ਪ੍ਰਕਾਸ਼ ਚੰਦ ਬਾਦਲ ਜੁੰਡਲੀ ਨੇ ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ, ਇਹਨਾ ਦੀਆਂ ਗਲਤੀਆਂ ਕਰਕੇ ਪੰਜਾਬ ਅੱਜ ਬਈਆ ਪਾਰਟੀ ਕੋਲੋ ਜਲੀਲ ਹੋ ਰਿਹਾ
ਇਹਨਾ ਰਲਮਿਲ ਕੇ ਭੰਡਾ ਤੇ ਮਸੰਦਾਂ ਭਾਈ ਅੰਮ੍ਰਿਤਪਾਲ ਖਾਲਸਾ ਤੇ ਨਜਾਇਜ ਐਨ ਐਸ ਏ ਲਗਾਈ
ਪੰਥ ਤੇ ਤਖਤਾ ਦੇ ਦੁਸ਼ਮਣ ਸਾਡੇ ਪੱਕੇ ਦੁਸ਼ਮਣ
ਮੇਰਾ ਸਮਰਥਨ ਗਿਆਨੀ ਜੀ ਨੂੰ
ਬੈਸਟ ਜਥੇਦਾਰ ਨੇ
ਗਿਆਨੀ ਹਰਪ੍ਰੀਤ ਸਿੰਘ ਕਿ ਹੈ ਇਸ ਤੋਂ ਵਧੀਆ ਲੀਡਰ ਪ੍ਰਬੰਧਕ ਪੰਜਾਬ ਦੇ ਵਿੱਚ ਹਨ
ਇਸ ਲਈ ਲੋੜ ਹੈ ਚੰਗੇ ਜਥੇਦਾਰ ਦੀ ਨਾ ਕੇ ਗੁਲਾਮ ਜਥੇਦਾਰਾਂ ਦੀ
Full support ji . Giani Harpreet Singhji
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਸਾਰੀ ਸਿੱਖ ਕੌਮ ਭਾਈ ਹਰਪ੍ਰੀਤ ਸਿੰਘ ਦੇ ਨਾਲ ਹੈ
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ 🙏
ਗਿਆਨੀ ਹਰਪ੍ਰੀਤ ਸਿੰਘ Phd Passਇੱਕੋ ਇੱਕ ਜਥੇਦਾਰ ਸਾਹਿਬ ਹਨ ਇਹਨੇ ਪੜ੍ਹੇ ਲਿਖੇ ਵਿਦਵਾਨ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ।
ਵੀਰ ਜੀ ਨਵੇਂ ਅਕਾਲੀ ਦਲ ਦਾ ਐਲਾਨ ਕਰੋ ਜੀ ਤੁਹਾਨੂੰ ਕਿਸ ਨੇ ਰੋਕਿਆ ਜਾ ਰਿਹਾ ਹੈ ਜੀ ਧੰਨਵਾਦ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਜਾਵੇ ਜੀ ਧੰਨਵਾਦ
I’m senior citizen fully support for Giani Harpreet Singh sahib a great son of GURU sahib 🙏🙏🙏
Jathedar Singh Sahib Giani Harpreet Singh g great person, Sach te Pehra de rahay han.
Dhan Waheguru g
Singh Sahib g nu Chardiya Kalah Bakshan g
Waheguruji bahut hi wadea gal hai jathedar sabh ji de aapa nu nal hi kharna chahida hai 👍
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਅੱਛੇ ਹਨ ਸੁਲਝੇ ਹੋਏ ਜਥੇਦਾਰ ਹਨ ਤੇ ਇਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਪੰਥ ਦੀ ਅਕਾਲੀ ਦਲ ਦੀ ਬਾਗਡੋਰ ਇਹਨਾਂ ਦੇ ਹੱਥ ਪ੍ਰਾਣੀ ਚਾਹੀਦੀ ਹੈ ਤੇ ਬਾਦਲ
Ful Support … Giani Harpreet Singh Ji…. Respect 🙏🏻
ਨਰੈਣੂ ਮਹੰਤ ਮਸੰਦ ਬਾਂਦਰ ਕੇ ਬਹੁਤ ਕੁੱਝ ਅੱਗੇ ਵੀ ਕਰਨਗੇ, ਐਨੀ ਜਲਦੀ ਵੀ ਗੁਰੂ ਘਰਾਂ ਵਿੱਚੋ ਬਾਹਰ ਨਹੀਂ ਨਿਕਲਣਗੇ,,
Sikhaan daa khoon pee ke bahar jaange .narenu mahant vaang .
Waheguru ji ka Khalsa Waheguru ji ki Fatey . Singh Sahib Giani Harpreet Singh ji. Jindabad USA
ਗਿਆਨੀ ਹਰਪ੍ਰੀਤ ਸਿੰਘ ਜੀ ਨੁ ਨਵਾ ਆਜ਼ਾਦੀ ਦਲ ਬਣਾਕਿ ਉਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੇ
ਬੱਸ ਕਰੋ, ਭਾਵਕਤਾ ਵਿਚ ਕੌਮ ਨੂੰ ਕੁਰਾਹੇ ਨਾ ਪਾਉਣ
ਮੈ ਪਿਟ ਕੇ ਹਁਟ ਗਿਆ ਇਹ ਬਾਦਲਾ ਦਾ ਥਣੀਅ ਹਰਪ੍ਰੀਤ ਸਿੰਘ ਕਿਵੇ ਸਹੀ ਹੋ ਸਕਦਾ ਖਾੜੀ ਜਾਵੋ ਧੋਖੋ
ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਏਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਹੋਇਆ ਸੀ ਜੋ ਬੜਾ ਹੀ ਮੰਦਭਾਗਾ ਵਰਤਾਰਾ ਹੈ ਵਹਿਗੁਰੂ ਜੀ ਬਾਦਲਕਿਆਂ ਨੂੰ ਸੁਮੱਤ ਬਖਸ਼ੇ
ਸੰਗਤਾਂ ਨੇ ਵਲਟੋਹਾ ਜੀ ਅਤੇ ਧਾਮੀ ਸਾਹਿਬ ਜੀ ਦਾ ਬਦਲਾਂ ਸਮੇਤ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਂਨਤਾ ਨਾਲ ਖਿਲਵਾੜ੍ਹ ਕੀਤੀ, ਪਤਾ ਹੀ ਸਾਫ ਕਰ ਕੇ ਰਖ ਦੇਨਾ ਹੈ।
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜ੍ਹੋ ਜੀ ਤੇ ਬਾਦਲ ਇੰਨਸਾ ਐਂਡ ਮਸੰਦਾਂ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਕੱਢ ਦੇਵੋ ਇੱਕਠੇ ਹੋ ਕੇ
ਜਥੇਦਾਰ ਜੀ ਅਸੀ ਤੁਹਾਡੇ ਨਾਲ ਹਾ
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਖੜ੍ਹੇ ਹਾਂ
Waheguru ji ka Khalsa waheguru ji ki Fathe 🎉🎉🎉👏👏👏👏👏👏👏
Full Sport Giyani Harpreet Singh Ji Di ❤❤❤❤❤❤❤❤❤❤❤❤
ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
ਜਥੇਦਾਰ ਸਾਹਿਬਾਨ ਹਰਪ੍ਰੀਤ ਸਿੰਘ ਦੇ ਨਾਲ ਸਾਰਾ ਪੰਥ ਹਿਕ ਠੋਕ ਕੇ ਖੜ੍ਹਾ ਹੈ
ਲੋਕਤੰਤਰ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਇਹ ਅ ਸ਼ਾ ਪ੍ਰਣਾਲੀ ਹੈ ਜੋ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ
Par is vich nukash hai ke ,99 siaane bandiaan upper 100 game taak kr sakde han .
game take nhi gade Raj
Satnam waheuruji Satnam waheuruji Satnam waheuruji Satnam 🎉🎉🎉🎉🎉🎉🎉🎉🎉🎉🎉🎉
ਅਸੀਂ ਜੱਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਸੱਚੇ ਸਿੱਖ
Very nice. All gursikh from whole world are with you God bless you,
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੱਚੀ ਤੇ ਸੁੱਚੀ ਸੋਚ ਵਾਲੀ ਸ਼ਖ਼ਸੀਅਤ ਦੇ ਨਾਲ ਹੈ ਸਾਰੀ ਸਿੱਖ ਕੌਮ
40:30
2027🦅
ਮਸੰਦ ਬੁੱਚੜ ਭੰਡ ਸਾਰੇ ਦਿੱਲੀ ਦੇ ਦੱਲੇ ਭਜਾਓ