Giani Harpreet Singh ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਛਿੜਿਆ ਨਵਾਂ ਵਿਵਾਦ ! Akal Takht Sahib| News18 Punjab

แชร์
ฝัง
  • เผยแพร่เมื่อ 21 ธ.ค. 2024

ความคิดเห็น • 18

  • @jaswantsingh-xj6dk
    @jaswantsingh-xj6dk 5 ชั่วโมงที่ผ่านมา +2

    ਜੇਕਰ ਤੁਹਾਨੂੰ ਕਿਸੇ ਚੈਨਲ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਉਹਨਾਂ ਤੇ ਪਰਿਵਾਰ ਬਾਰੇ ਕੋਈ ਸਤਿਕਾਰਹੋਵੇ ਇਹਨਾਂ ਗੰਦੇ ਲੋਕਾਂ ਦੀਆਂ ਖਬਰਾਂ ਦੇਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਧੰਨਵਾਦ

  • @jaswinderlucky4310
    @jaswinderlucky4310 5 ชั่วโมงที่ผ่านมา

    ਰੱਬ ਦਾ ਡਰ ਕਿਸੇ ਨੂੰ ਨਹੀਂ ਹੈ,,

  • @hloji7953
    @hloji7953 5 ชั่วโมงที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੱਤਤ ਸਿੱਖ ਕੌਮ ਦੇ ਜਥੇਦਾਰ ਨੂੰ ਅਰਦਾਸ ਨਹੀਂ ਕਰਨੀ ਚਾਹੀਦੀ ਸੀ

  • @JyotiGurm-b1o
    @JyotiGurm-b1o 4 ชั่วโมงที่ผ่านมา

    ਕੀ ਤੱਖਤਾਂ ਦੇ ਜੱਥੇਦਾਰ ਸਾਹਿਬਾਨ ਸਿੱਖ ਕੌਮ ਦੇ ਜੱਥੇਦਾਰ ਹੋਣ ਦੇ ਨਾਤੇ ਗੱਲ ਕਰ ਨਹੀਂ ਸਕਦਾ . ਜੱਥੇਦਾਰ ਜੱਥੇਦਾਰ ਨਾ ਹੋਕੇ ਉਹਨਾਂ ਲੋਕਾਂ ਦੇ ਜਵਾਬ ਦੇ ਹੋ ਗਏ . ਜਿਨਾਂ ਨੇ ਆਪ ਕਦੇ ਗੁਰੂ ਮਰਯਾਦਾ ਦਾ ਖਿਆਲ ਨਹੀ ਕੀਤਾ. ਬਾਕੀ ਅਕਾਲ ਪੁਰਖ ਵਾਹਿਗੁਰੂ ਜਾਣੀ ਜਾਣ ਨੇ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 5 ชั่วโมงที่ผ่านมา

    😮😂ਪਾਤਾਂ ਸਿੱਖ ਦੀ ਅਰਦਾਸ ਪ੍ਕਾਸ਼ ਬਾਦਲ ਨੇ ਪੰਜ ਪਿਆਰਿਆਂ ਕੋਲ ਕਰਾਈ ਸੀ ਅਕਾਲੀ ਆਗੂ ਮੌਤ ਤੇ ਨੌਕਰੀ ਨਹੀਂ ਕਰਨੀ ਦਾ ਡਰਾ ਸੀ ਦਿੱਤਾ

  • @bsingh9752
    @bsingh9752 5 ชั่วโมงที่ผ่านมา +1

    Harpreet Singh jathedar ke kabil nahi hai 👎 shame-shame isko bahar ka rasta dikhao or vivad khatam hona chahiye 🙏

  • @rajbir852
    @rajbir852 6 ชั่วโมงที่ผ่านมา +1

    E body language ek kom de jathedar di nahi ho sakdi

  • @sohansinghkesarwalia5509
    @sohansinghkesarwalia5509 4 ชั่วโมงที่ผ่านมา

    ਅੱਗ pau ਚੈਨਲ

  • @pargathothi1652
    @pargathothi1652 5 ชั่วโมงที่ผ่านมา

    Valtoha is kangana ranaut of kali dal badal

  • @JAGJITSINGH-ne6jp
    @JAGJITSINGH-ne6jp ชั่วโมงที่ผ่านมา

    Jathdar betha hi hankar cha

  • @harjitsingh-cd4if
    @harjitsingh-cd4if 3 ชั่วโมงที่ผ่านมา

    Valtoha galat banda aa

  • @harpreetkaur6337
    @harpreetkaur6337 4 ชั่วโมงที่ผ่านมา

    smjh nhii aa rehea k jathedar sahibhan valtohe aghe pesh hoye c ya valtoha jathedar sahibhanan aghe ...
    baki j valtohe nu inna he sach puchan da shownk h ya ujagar kran da phir jidhon jathedar gyani harpreet singh jii ne kehea k onhan ne ardaas kis condition vich kari taa phir oh gal bhii mukamal kar lehn dinde ya phir badal laane da sach saamne aunda c ... eh valtoha badalan to bhii jayde girea hoyea bnda bhle manas oh bhii nhii but eh onhan to bhii jayda ghirea hoyea h ..leh eh valtohe warge jinhan da na apna koi stand h naa kirdar h eh koam nu jeb vich paun nu phirde h ...
    eh guru da sajea khalsa panth h valtohe tere warge bahute aaye te bahute gye ...but eh khalsa panth naa kitte jhukea h naa jhukega so tu apni jubaan nu lgaam de

  • @hloji7953
    @hloji7953 5 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਕਿਹਾ😅ਕਿਸ ਹਾਲਤ ਵਿੱਚ ਕੀਤੀਆਂ😅ਕਿਸ ਪਿਜਸ਼ਨ ਵਿੱਚ ਕੀਤੀਆਂ😅😅ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ 😅ਕਿਸੇ ਡਰ ਭੈਅ ਵਿੱਚ ਕੀਤੀਆਂ😅ਕਿਸ ਤੋਂ ਡਰਦਿਆਂ ਕੀਤੀਆਂ😅😅😅😅😅

  • @jaysonnjaisonthind9938
    @jaysonnjaisonthind9938 5 ชั่วโมงที่ผ่านมา

    th-cam.com/video/eIh9jINo2s4/w-d-xo.htmlsi=X9DKGNbc7jIOavkQ