Paterkar ji daly post ki ajad chamel ha tusi jathedar sahib bare ta swal kita par sukhbir and virsa valtohe bare koi swal nahi kita ki tusi sukhbir di tarfo swal ta nahi kar rahe jathedar harprit singh bahut mahan han ohna nu badnam na karo
Guru Nanak Dev Ji and ten gurus plus Guru Granth Sahib ji, all talk about the primal being which is the ultimate truth. So are they all wrong? If God was just a myth, how do you explain death, where soul leaves the body, but body has no value without it. That soul is the biggest indication of a form of God, who is Paramatma-the first soul....Can never be seen, never be touched, never be heard...it quietly leaves the body and goes away. Isn't that truth happening all around us then how can people not believe in the existence of God? i am just very surprised....
Balkor singh you don’t believe in Sikhism why you carry Sikhi bhekh. अकाल पुरख इन आँखो से नहीं देखा जाता उह ता अनुभव किया जाता है। भेख से ज्ञान नहीं होता आपने सिद्ध कर दिया।
@@raazsiidhu3587 में भी बहुत पंजाबी नास्तिको को जानता हूँ बो तो इस तरह का पहरावा नहीं पहनते। केबल सिख नास्तिक ही पहनते है। एक कहावत है कि धोबी का कुत्ता ना घर का ना घाट का। बस जही इनका हाल है।
ਬਹੁਤ ਜਾਣਕਾਰੀ ਭਰਪੂਰ ਹੈ ਗਿੱਲ ਸਹਿਬ ਜੀ 💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️💯
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
Waheguru ji Mehar Rakhe ji Good job Veer jio
ਕਿਤਾਬਾਂ ਹੀ ਤਾਂ ਪੜਦੇ ਨਹੀਂ ਮੌਬਾਇਲ ਤੋਂ ਫੁਰਸਤ ਹੀ ਨਹੀਂ ਮਿਲਦੀ ਏਸੇ ਕਰਕੇ ਬੌਧਿਕ ਕੰਗਾਲੀ ਦਾ ਸ਼ਿਕਾਰ ਹੋਏ ਹਾਂ।
ਨਿਜੀ ਜੀਵਨ ਬਹੁਤ ਮਹੱਤਵ ਪੂਰਨ ਹੈ
ਬਾਪੂ ਬਲਕੋਰ ਬਰਗੀ ਸੋਚ ਵਾਲਾ ਜੇ ਮੋਦੀ ਹੋਵੇ ਤਾਂ ਦੇਸ਼ ਦੁਨੀਆਂ ਦੇ ਦੇਸ਼ਾਂ ਵਿਚੋ ਪਹਿਲੇ ਨੰਬਰ ਤੇ ਹੋਵੇ ❤
ਪਤਰਕਾਰ ਧੱਕੇ ਨਾਲ ਗਿਆਨੀ ਜੀ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Right ji
ਬਹੁਤ ਵਧੀਆ ਇੰਟਰਵਿਊ
Right message
ਬਹੁਤ ਹੀ ਬਾਕਮਾਲ ਵਿਸ਼ਲੇਸ਼ਨ ਭਰੀ ਬਾਤਚੀਤ, ਧੰਨਵਾਦ
ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀਓ ਜੀ 🙏
Bahut vadia jee
Good scientific idea live long God bless you❤
ਬਹੁਤ ਵਧਿਆਜੀ
ਸਿਹਤ ਮੰਦ ਵਿਚਾਰ ਵਟਾਂਦਰੇ ਲਈ ਧੰਨਵਾਦ ਬਾਪੂ ਬਲਕੌਰ ਸਿੰਘ ਜੀ
ਗਰੇਟ ਬਾਪੂ 🙏👍
ਬਾ ਕਮਾਲ ਜੀਓ 🙏🏼🙏🏼🙏🏼
Great
He is such a great person. God bless him. 🙏
ਪੱਤਰਕਾਰ ਸਾਹਿਬ ਜਥੇਦਾਰ ਦੀ ਗੱਲ ਨੂੰ ਬਾਰ -ਬਾਰ ਘੁਮਾਈ ਜਾਨਾਂ ਪਰ ਸੁਖਬੀਰ ਬਾਰੇ ਇੱਕ ਵਾਰੀ ਵੀ ਨਹੀਂ ਬੋਲਿਆ
Veer chenal ena da
Very good talk
ਬਾਪੂ ਜੀ ਦੇ ਅਖਾਂ ਵਿੱਚ ਅੱਥਰੂ ਦੱਸਦੇ ਠੇ ਉਹ ਜਾਬਰ ਦੇ ਵਿਰੋਧ ਵਿੱਚ ਪੀੜਤ ਨਾਲ ਕਿੰਨਾ ਦਰਦ ਅਜ ਭੀ ਛਲਕ ਦਾ ਤੇ ਉਹਨਾ ਦੇ ਵਾਰਿਸ ਕੁਰਸੀਆਂ ਦੀ ਆਪੋਧਾਪੀ ਦੀ ਲੜਾਈ ਵਿੱਚ ਨੇ?❤
Bappu ji ikk chaldi. Phirdi. University hai , inha. the common sense the ajj de youths nu. Bhuat jaroorat. Hai , bappu ji thank you. .
ਵਾਹ ਭਰਾਵਾ ਤੂੰ ਤਾਂ ਬੜੀ ਕੋਸ਼ਿਸ਼ ਕੀਤੀ ਬਾਪੂ ਕੋਲੋ ਜਥੇਦਾਰ ਹਰਪ੍ਰੀਤ ਸਿੰਘ ਦੀ ਕਿਰਦਾਰਕੁਸੀ ਕਰਵਾਉਣ ਪਰ ਕਾਮਯਾਬ ਨਹੀਂ ਹੋ ਸਕਿਆ
114th like Jarnail Singh Khaihira Retired C H T Seechewaal Pannjab ❤
Very good
Sikh leader courpt
Balkor Singh ji you’re great 👍
ਸਹੀ ਕਿਹਾ ਬਾਪੂ ਜੀ ਲਟਿਆ ਗਿਆ ਪੰਜਾਬ
❤
Kabuki longlive nice interview
Bapu je very god jo
ਪੱਤਰਕਾਰ ਜੀ ਜਦੋਂ ਸਾਹਮਣੇ ਕੋਈ ਵਿਦਵਾਨ ਤੇ ਸੂਝਵਾਨ ਵਿਅਕਤੀ ਬੈਠਾ ਹੋਵੇ ਤਾਂ ਆਪਣੀ ਲੁਤਰੋ ਤੇ ਥੋੜ੍ਹਾ ਕਾਬੂ ਰੱਖੋ ਤੇ ਦੂਜੇ ਦੀ ਗੱਲ ਵੱਧ ਸੁਣੋ
ਬਾਦਲ ਨੇ ਜਿਸ ਨੂੰ ਚੁਣਕੇ ਬਿਠਾਇਆ ਅਪਣਾ ਗੁਲਾਮ ਬਿਠਾਇਆ ਉਸ ਕੋਲੋਂ ਕੀ ਭਾਲੇਂ
ਕਿੱਡਾ ਇਮਾਨ ਦਾਰ ਹੈ
ਕਿਰਾਏ ਤੇ ਕੋਠੀ ਲਈ ਸੀ
ਹੁਣ ਦੱਬ ਕੇ
ਬਿਨਾ ਪੈਸੇ ਦਿੱਤੇ
ਰਹਿ ਰਿਹਾ
ਬਾਣੀ ਕਹਿੰਦੀ :-ਰਾਮ ਰਾਮ ਬੋਲ ਬੋਲ ਖੋਜਤੇ ਵਡਭਾਗੀ ।। (1265 )
ਵਾਰ ਵਾਰ ਜਥੇਦਾਰ ਦੇ ਸੁਭਾਅ ਤੇ ਸਵਾਲ, ਕਾਹਦੀ ਪਤਰਕਾਰੀ,
ਬਾਈ ਜੀ ਆਪਾ ਨੂੰ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਜੇ ਤੁਹਾਨੂੰ ਬਾਇਬਲ ਗ੍ਰੰਥ ਮਾੜਾ ਲੱਗਦਾ ਹੈ ਜਾ ਇੰਝ ਲੱਗਦਾ ਹੈ ਕਿ ਪਾਸਟਰ ਪਖੰਡ ਕਰਦੇ ਹਨ ਤੁਸੀਂ ਬਾਇਬਲ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਦੇਖੋ ਫਿਰ ਆਪੇ ਪਤਾ ਲੱਗ ਜਾਵੇਗਾ ਕਿ ਇਹ ਪਖੰਡ ਨਹੀ ਬਾਇਬਲ ਵਿਚ ਸਾਰੇ ਚਮਤਕਾਰ ਲਿਖੇ ਹੋਏ ਹਨ ਤੇ 101 %ਵਿਸ਼ਵਾਸ ਕਰਨ ਵਾਲੇ ਬੰਦੇ ਨੂੰ ਪ੍ਰਮੇਸ਼ਵਰ ਸਹੀ ਵੀ ਕਰਦੇ ਹਨ ਬਾਕੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਬ ਜੀ ਨੇ ਆਰ ਐਸ ਐਸ ਦੀ ਨਵੀਂ ਸਿੱਖਿਆ ਨੀਤੀ ਲਾਗੂ ਕਰ ਦਿੱਤੀ ਹੈ ਉਸ ਵਕਤ ਨਾ ਤਾ ਸਾਡੇ ਸ਼੍ਰੋਮਣੀ ਕਮੇਟੀ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ ਤੇ ਨਾ ਹੀ ਆਪਣੇ ਆਪ ਨੂੰ ਬੁੱਧੀਜੀਵੀ ਕਹਿਣ ਵਾਲੇ ਲੋਕਾਂ ਨੇ ਉਸ ਨਵੀਂ ਸਿਖਿਆ ਨੀਤੀ ਦਾ ਵਿਰੋਧ ਕੀਤਾ ਹੈ ਆਰ ਐਸ ਐਸ ਨੇ ਸਿੱਖ ਇਤਿਹਾਸ ਨੂੰ ਨਵੀਂ ਸਿੱਖਿਆ ਨੀਤੀ ਵਿਚੋਂ ਖਤਮ ਕਰ ਦਿੱਤਾ ਹੈ ਉਸ ਨੂੰ ਕਿਸੇ ਇਸਾਈ ਭਾਈਚਾਰੇ ਜਾ ਕ੍ਰਿਸਚਨ ਧਰਮ ਦੇ ਲੋਕਾਂ ਨੇ ਖਤਮ ਨਹੀ ਕੀਤਾ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਗੱਲ ਕਰੀ ਦੀ ਹੈ ਲੋਕਾਂ ਵਿਚ ਗਲਤ ਫਹਿਮੀ ਪੈਦਾ ਨਹੀ ਕਰੀ ਦੀ
God is great believe in God pray for blessing 💞 waheguru God is my love life ❤
ਪਤਰਕਾਰ ਜੀ ਬਾਬਾ ਬਲਕੌਰ ਸਿੰਘ ਜੀ ਕਹਿ ਤੁਹਾਡੇ ਦਾਦੇ ਦੇ ਹਾਰਦੇ ਹਨ
Grand daughter of maharaja Ranjit Singh her name was Sophia dilip singh
great personality baba Balkaur Singh
ਦੋਗਲਾ ਬਾਪੂ .ਇਕ ਪਾਸੇ ਰਬ ਨੂੰ ਨਹੀ ਮੰਨਦਾ .ਦੂਜੇ ਪਾਸੇ ਪੈਗੰਬਰਾ ਨੂੰ ਤ ਰੂਹਾਨੀਅਤ ਨੂੰ ਮਨਦਾ
Next C M babu Balkor singh jee Aattt jatt aa
Paterkar ji daly post ki ajad chamel ha tusi jathedar sahib bare ta swal kita par sukhbir and virsa valtohe bare koi swal nahi kita ki tusi sukhbir di tarfo swal ta nahi kar rahe jathedar harprit singh bahut mahan han ohna nu badnam na karo
ਬਾਦਲ ਦੱਲੇ ਚੈਨਲ ਨਹੀ ਹਟਦੇ ਅਜੇ ਵੀ।
Old man is good man
ਬਹੁਤ ਬਹੁਮੁੱਲੇ ਵਿਚਾਰ
ਕੋਈ ਵੱਡੀ ਗੱਲ ਨੀਂ ਸੱਚੇ ਬੰਦੇ ਦੇ ਮੂੰਹ ਤੋਂ ਗਾਲ਼ ਨਿਕਲ ਜਾਂਦੀ ਹੈ ਜਦੋਂ ਉਸਨੂੰ ਤੁਸੀਂ ਸਤਾਉਣ ਲੱਗ ਜਾਂਦੇ ਹੋ।। ਬਾਕੀ ਬਾਈ ਜੀ ਇਹ ਇੱਕ ਪੱਖ ਦਿਖਾਇਆ ਜਾ ਰਿਹਾ ਹੈ
Akali dalda pithu patarkar
ਕਿਰਪਾ ਕਰਕੇ 10 ਮਿੰਟ ਦੀ ਗੱਲਬਾਤ ਸੁਣਨੀ ਹੁੰਦੀ ਹੈ ਵਿੱਚ ਦੋ ਦੋ ਮਿੰਟਾਂ ਬਾਅਦ ਐਡ ਆ ਜਾਂਦੀ ਹੈ ਅਸੀਂ ਨੈੱਟ ਚੰਗੀ ਗੱਲਬਾਤ ਸੁਣ ਲਈ ਭਰਦੇ ਹਾਂ ਨਾ ਕਿ ਮਸ਼ਹੂਰੀਆਂ ਲਈ ਮਸ਼ਹੂਰੀਆਂ ਦੀਆਂ ਕੈਸਟਾਂ ਅੱਡ ਪਾਓ ਜਿਹਨੇ ਸੁਣਨੀ ਹੋਈ ਸੁਣ ਲਵੇ ਜਦੋਂ ਅਸੀਂ ਕੰਮ ਦੀ ਗੱਲ ਸੁਣਦੇ ਹਾਂ ਵਿੱਚ ਵਾਰ-ਵਾਰ ਦੋ ਦੋ ਮਿੰਟ ਦੇ ਉੱਤੇ ਮਸ਼ਹੂਰੀ ਮਸ਼ਹੂਰੀ ਮਸ਼ਹੂਰੀ ਮਸ਼ੂਰੀ ਆਈ ਜਾਂਦੀ ਹ
You are not good because you are one sided but we respect Ballard Singh ji 😢
Jathedar bare kuchh bhi Na galat bolo
bapu di pag steel di lgda 😂
Kush chiga nu use nahi kita janda sambal k rhakhya janda
A juti kini dher hor use hovu gentleman lady nu j legs 🦵 iss tarah rhia ta sari umer ni tutdi
Apni. Jgiji. Daime. Bari. Gul. NHA. Kete. Saila. Hostdhu
Hun da captaon bhand modi shah koi v firhkje koi nahi rouga
Udo lok change see raje bhe luterai nahi see hun ta raje he luterai chor han lok ta appe he hone
Saila. Sukha. Dha
Guru Nanak Dev Ji and ten gurus plus Guru Granth Sahib ji, all talk about the primal being which is the ultimate truth. So are they all wrong? If God was just a myth, how do you explain death, where soul leaves the body, but body has no value without it. That soul is the biggest indication of a form of God, who is Paramatma-the first soul....Can never be seen, never be touched, never be heard...it quietly leaves the body and goes away. Isn't that truth happening all around us then how can people not believe in the existence of God? i am just very surprised....
Be--kaar baat --cheet Balkour Singh dee...Aiwein jihi Akalmandi dikhaa riha...Jagg hoeean ja jagg hundiaan da koee faida nahi...Kujh nwaa nahi dass sakkiaa.....Ohho jiha hee Boojharh patarkaar hai...guru fateh
Balkor singh you don’t believe in Sikhism why you carry Sikhi bhekh.
अकाल पुरख इन आँखो से नहीं देखा जाता उह ता अनुभव किया जाता है।
भेख से ज्ञान नहीं होता आपने सिद्ध कर दिया।
ਇਹ ਸਿੱਖੀ ਭੇਖ ਨਹੀਂ, ਇਹ ਪੰਜਾਬੀ ਸੱਭਿਆਚਾਰਕ ਪਹਿਰਾਵਾ ਹੈ, ਇਹ ਪਹਿਰਾਵਾ 1469 (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ) ਤੋਂ
ਪਹਿਲਾਂ ਦਾ ਹੈ। ਧਾਰਮਿਕ ਲਿਬਾਸ ਮਿਸਾਲ ਵਜੋਂ ਆਪਣੇ ਨਿਹੰਗ ਸਿੰਘਾਂ ਦਾ ਹੁੰਦਾ ਹੈ।
@ पंजाबी पहरावा हा हा हा
पंजाबी हिंदू और पंजाबी मुस्लिम तो जे नहीं पहनते केबल सिख ही पहनते है।
@@jassar100 ਜੋ ਨਾਸਤਿਕ ਪੰਜਾਬੀ ਨੇ, ਉਹਨਾਂ ਦਾ ਪਹਿਰਾਵਾ ਇਹੀ ਹੁੰਦਾ ਹੈ, ਬਲਕੌਰ ਸਿੰਘ ਵਾਲ਼ਾ।
ਪੱਗ ਇਰਾਨ ਤੋਂ ਭਾਰਤ ਵਿੱਚ ਆਈ ਸੀ, ਪੰਜਾਬ ਦੇ ਹਿੰਦੂ ਵੀ ਪੱਗੜੀਧਾਰੀ ਸਨ। ਸਿੱਖ ਧਰਮ ਤੋਂ ਪਹਿਲਾਂ ਪੰਜਾਬ ਖਿੱਤੇ ਦੇ ਵਾਹੀਕਾਰ ਇਹੀ ਭੇਖ ਹੁੰਦਾ ਸੀ। ਪੱਗ ਖੱਦਰ ਦੀ ਹੁੰਦੀ ਸੀ, ਪਜਾਮੇ ਦੀ ਥਾਂ ਸੁੱਥੂ ਹੁੰਦਾ ਸੀ
@@raazsiidhu3587 में भी बहुत पंजाबी नास्तिको को जानता हूँ बो तो इस तरह का पहरावा नहीं पहनते।
केबल सिख नास्तिक ही पहनते है।
एक कहावत है कि धोबी का कुत्ता ना घर का ना घाट का। बस जही इनका हाल है।
@@jassar100 ਤੁਸੀਂ ਬਲਕੌਰ ਸਿੰਘ ਵਿੱਚ ਨੁਕਸ ਹੀ ਕੱਢ ਰਹੇ ਹੋ, ਨੁਕਸ ਤਾਂ ਤੁਹਾਡੀ ਹਿੰਦੀ ਦੇ ਸ਼ਬਦ -ਜੋੜਾਂ ਵਿੱਚ ਵੀ ਹਨ। ਚੰਗਾ ਵੀ ਲਿਖੋ।
ਹਿੰਦੀ ਵਿੱਚ ਪਹਿਰਾਵਾ ਨਹੀਂ ਹੁੰਦਾ
"Pahinaava"
ਹੁੰਦਾ ਹੈ,
ਸਿੱਖ ਸ਼ਬਦ ਨੂੰ ਹਿੰਦੀ ਵਿੱਚ ਲਿਖਣ ਲਈ
ਅੱਧਾ "ਕ " ਪੈਂਦਾ ਹੈ।
ਆਂਖੋਂ ਸ਼ਬਦ ਵਿੱਚ ਹੋੜੇ ਨਾਲ਼ ਬਿੰਦੀ ਨਹੀਂ ਲਾਈ,
ਸਿੱਧ ਵੀ ਗ਼ਲਤ ਲਿਖਿਆ ਹੈ,
ਦ ਦੇ ਪੈਰ ਵਿੱਚ ਧ ਨਹੀਂ ਪੈਂਦਾ,
ਧ ਦੇ ਪੈਰ ਵਿੱਚ ਦ ਪੈਂਦਾ ਹੈ,
ਭੇਖ ਪੰਜਾਬੀ ਦਾ ਸ਼ਬਦ ਹੈ, ਹਿੰਦੀ ਵਿੱਚ bhesh ਹੁੰਦਾ ਹੈ।
ਕਦੇ ਵੀ ਔਗੁਣ ਨਾ ਤੱਕੋ, ਗੁਣ ਦੇਖੋ।
Good bapu ji 😢