DES PUADH l Rajpal Singh Makhni l Manjit Singh Rajpura l B Social

แชร์
ฝัง
  • เผยแพร่เมื่อ 14 มิ.ย. 2023
  • DES PUADH :ਬਿਮਾਰੀਆਂ ਦੂਰ ਭਜਾਉ ਆਪਣੇ ਪਿਆਰਿਆਂ ਨੂੰ ਜੱਫ਼ੀ ਪਾਉ l Rajpal Singh Makhni l Manjit Singh Rajpura l B Social
    #DesPuadh
    #ManjitSinghRajpura
    #BSocial
    TH-cam Link : / bsocialofficial
    Facebook Link : / bsocialofficial
    Instagram Link : / bsocialoffi. .
    Program : Des Puadh
    Host : Manjit Singh Rajpura
    Guest : Rajpal Singh Makhni
    Camera By : Varinder Singh, Harmanpreet Singh
    Editor : Jaspal Singh Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 194

  • @satinderkaur7317
    @satinderkaur7317 ปีที่แล้ว +18

    ਅੱਜ ਦੀ ਗੱਲ ਬਾਤ ਬਹੁਤ ਸਾਕਾਰ ਆਤਮਿਕ ਹੈ ਇਹੋ ਜਹੀ ਚਰਚਾ ਕਰਦੇ ਰਿਹਾ ਕਰੋ ਜੀ 🙏

  • @satinderkaur7317
    @satinderkaur7317 ปีที่แล้ว +32

    ਵੀਰ ਜੀ ਬਿਲਕੁਲ ਤੁਸੀਂ ਸਹੀ ਕਿਹਾ ਅਸੀਂ ਭੈ ਭੀਤ ਮੰਗਤੇ ਹਾਂ. ਅਸੀਂ ਪਾਠ ਪੂਜਾ ਵੀ ਜੇ ਕਰਦੇ ਆਂ ਓਹ ਵੀ ਅਸੀਂ ਓਸੇ ਡਰ ਚੋਂ ਕਰਦੇ ਹਾਂ. ਅਸੀਂ ਜਵਾਨੀ ਵਿੱਚ ਬਹੁਤ ਕੁੱਝ ਗੱਲਤ ਬੀਜ ਲੈਨੇ ਆਂ ਬੁਢਾਪੇ ਵਿੱਚ ਸਮਝ ਆਓਂਦੀ ਜੋ ਬੀਜੇ ਸੋ ਲੁਣੇ ਫਿਰ ਪਤਾ ਲਗਦਾ ਜੋ ਬਿਜਿਆ ਖਾਣਾ ਪੈਣਾ 🙏

  • @rajwindersohi3507
    @rajwindersohi3507 ปีที่แล้ว +14

    ਅਗਲੇ ਐਪੀਸੋਡ ਦਾ ਇੰਤਜਾਰ ਰਹੇਗਾ ਜੀ

  • @kuldeeptakher4503
    @kuldeeptakher4503 ปีที่แล้ว +10

    ਬਹੁਤ ਬਹੁਤ ਹੀ ਵਧੀਆ ਵੀਚਾਰ ਹਨ ਅਕਾਲਪੁਰਖ ਇਹਨਾਂ ਨੂੰ ਤੰਦਰੁਸਤੀ ਬਖਸ਼ਣ

  • @jkgarg2580
    @jkgarg2580 11 หลายเดือนก่อน +9

    ਬਹੁਤ ਵਧੀਆ ਵਿਚਾਰ ਚਰਚਾ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਪ ਜੀ ਦਾ ਧੰਨਵਾਦ ਕਰਦੇ ਹੋਏ ਦਿਲਾਂ ਤੋਂ ਸ਼ੁਕਰਾਨਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।

  • @rajmand1588
    @rajmand1588 5 หลายเดือนก่อน +3

    ਧੰਨ ਵਾਧਾ ਹੋ ਪਰ ਵੀਰ ਜੀ ਇੱਕੋ ਜਹਿਆ ਕੋਈ ਨਹੀਂ ਹੁੰਦਾ ਬਹੁਤ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਬਹੁਤ ਲੰਮੀਆਂ ਹੋਣ ਸਤਿਕਾਰ ਯੋਗ ਹੋ

  • @SukhwinderSingh-xx2yc
    @SukhwinderSingh-xx2yc ปีที่แล้ว +9

    ਬਹੁਤ ਹੀ ਸੋਹਣੇ ਵਿਚਾਰ ਦੱਸੇ❤ਬਹੁਤ ਬਹੁਤ ਧੰਨਵਾਦ🙏

  • @nazarbhangu1008
    @nazarbhangu1008 ปีที่แล้ว +4

    ਰਾਜਪਾਲ ਮੱਖਣੀ ਜੀ ਸਰੀਰ ਲਈ ਮਨ ਦੀ ਖੁਰਾਕ ਵਾਰੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @BhattiBioFarm
    @BhattiBioFarm ปีที่แล้ว +12

    ਆਪਣੇ ਬੱਚਿਆਂ ਅਤੇ ਮਿੱਤਰਾਂ ਨਾਲ ਸਮਾਂ ਬਿਤਾਉ

  • @meharsekhon2368
    @meharsekhon2368 ปีที่แล้ว +4

    🙏 ਬਹੁਤ ਵਧੀਆ ਲੱਗਾ
    ਮਨ ਸ਼ਾਂਤ ਕਿਵੇਂ ਕਰਿਆ ਜਾਵੇ

  • @makhansinghshergill1466
    @makhansinghshergill1466 ปีที่แล้ว +12

    ਬਹੁਤ ਵਧੀਆ ਵਿਚਾਰ ਸਰ ਜੀ

  • @JaspalSingh-ee5np
    @JaspalSingh-ee5np 11 หลายเดือนก่อน +3

    ਬਹੁਤ ਹੀ ਵਧੀਆ ਵਿਚਾਰ ਅਤੇ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਜੀ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕਿਰਪਾ ਕਰਕੇ ਹੋਰ ਵੀ ਵਧੇਰੇ ਮਹੱਤਵਪੂਰਣ ਜਾਣਕਾਰੀਆਂ ਦੇਣ ਦੀ ਖੇਚਲ ਕਰਨੀ ਜੀ।

  • @dalbirization
    @dalbirization ปีที่แล้ว +5

    Rajpal Singh Makhni Ji is a Cosmic Consciousness. Great🙏🙏

  • @nirmalsingh-li5ct
    @nirmalsingh-li5ct ปีที่แล้ว +6

    ਬਹੁਤ ਵਧੀਆ ਗੱਲਬਾਤ ਮੈਨੂੰ ਹੌਂਸਲਾ ਹੋ ਗਿਆ ਸੁਣ ਕੇ

  • @Pal12654
    @Pal12654 ปีที่แล้ว +5

    ♥️Sirra ee la ta Rajpal g ne taa♥️

  • @MsHarjitsingh
    @MsHarjitsingh 4 หลายเดือนก่อน +2

    ਬਹੁਤ ਬਹੁਤ ਧੰਨਵਾਦ ਵੀਰ ਜੀ❤

  • @daliharsingh4463
    @daliharsingh4463 11 หลายเดือนก่อน +3

    ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਮਖਣੀ ਸਾਬ ਬਹੁਤ ਖੂਬ

  • @noorsidhu8311
    @noorsidhu8311 ปีที่แล้ว +8

    Ultimate Guruji, ur ultimate Guru 🙌 in every aspect of life, Parmatma mehar parya hath sab banai rakhan, taan jo tohadi sujh bujh, gyan toon kujh sikh sakan

  • @harjit_singh
    @harjit_singh ปีที่แล้ว +2

    ਚੰਗਿਆੜੇ ਦੇ ਚੰਗਿਆੜੇ!
    ਧੰਨਵਾਦ ਵੀਰ ਜੀ, ਜ਼ਿੰਦਗੀ ਦੇ ਅਸਲ ਤੱਤਾਂ ਬਾਰੇ ਜਾਣਕਾਰੀ ਦੇਣ ਲਈ ।

  • @RajinderSingh-do3cg
    @RajinderSingh-do3cg ปีที่แล้ว +9

    ਅਤਿ ਸੁੰਦਰ

  • @GurcharanSandhu-gf4yc
    @GurcharanSandhu-gf4yc 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @pawanjeetkaurbenipal6506
    @pawanjeetkaurbenipal6506 ปีที่แล้ว +4

    ਬਹੁਤ ਵਧੀਆ ਗੱਲਬਾਤ🙏

  • @harinderpal6056
    @harinderpal6056 ปีที่แล้ว +6

    ਬਾਈ ਮਨਜੀਤ ਸਿੰਘ ਨੂੰ ਬੇਨਤੀ ਹੈ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ।
    ਨਿਰੰਤਰ ਚੱਲ ਰਹੀ ਵਿਚਾਰ ਚਰਚਾ ਵਿੱਚ ਡੰਡਾਂ ਨਾਂ ਲਾਇਆ ਕਰ !

    • @brindersahota6141
      @brindersahota6141 5 หลายเดือนก่อน

      ਹਾਹਾਹਾਹਾਹਾ, ਸਹੀ ਕਿਹਾ ਜੀ। ਆਪਣਾ ਘੋੜਾ ਹੋਰ ਹੀ ਪਾਸੇ ਭਜਾ ਲੈਂਦੇ ਨੇ।

  • @jaspalsinghkhosa9875
    @jaspalsinghkhosa9875 ปีที่แล้ว +5

    ਬਹੁਤ ਵਧੀਆ ਗੱਲ ਬਾਤ

  • @kuldipubhi6864
    @kuldipubhi6864 ปีที่แล้ว +7

    Keep sharing your views S.Makhni ji.. keep sharing knowledge & experiences for a cause that is noble..

  • @shifaayurveda5305
    @shifaayurveda5305 ปีที่แล้ว +3

    ਬਹੁਤ ਸੋਹਣੀ ਗੱਲਬਾਤ
    So proud

  • @user-dc9dh8ep1c
    @user-dc9dh8ep1c 2 หลายเดือนก่อน

    Makhni ਸਾਹਿਬ ਕਿਰਪਾ ਕਰਕੇ ਆਪਦਾ ਐਡਰੈੱਸ ਦਿਓ

  • @ParamjeetKaur-xe7bq
    @ParamjeetKaur-xe7bq 4 หลายเดือนก่อน

    ਬਿਆਨ ਤੋਂ ਪਰੇ । ਅਣਕਹੀ ਗਲਾ ਦੇ ਜਵਾਬ ਮਿਲ ਗਏ। ਬਕਮਾਲ ਚਰਚਾ।

  • @jaswantkaur5815
    @jaswantkaur5815 ปีที่แล้ว +5

    Thanks for this wonderful session. Looking forward for another great session with Rajpal Sir..❤❤🙏🙏

  • @jaswindershokar8098
    @jaswindershokar8098 ปีที่แล้ว +7

    Very valuable and practical knowledge supported by science and folklore for living a balanced and peaceful life !! Be blessed 🙏🙏

  • @user-sx9lo2rg9x
    @user-sx9lo2rg9x 11 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ 🙏

  • @jagjitsingh-wl9bg
    @jagjitsingh-wl9bg ปีที่แล้ว +2

    ਬਹੁਤ ਵਧੀਆ ਵਿਚਾਰ ਹਨ ।

  • @satindersandhu6104
    @satindersandhu6104 ปีที่แล้ว +15

    Need more interviews with him

  • @harjindersingh-xy2on
    @harjindersingh-xy2on ปีที่แล้ว +2

    Waheguru ji bahut vadia

  • @Vikramkumar-oi7qj
    @Vikramkumar-oi7qj ปีที่แล้ว +3

    ਬਹੁਤ ਵਧੀਆ ਵਿਚਾਰ ਜੀ

  • @user-zl1or9hb8v
    @user-zl1or9hb8v 11 หลายเดือนก่อน +1

    Bhut Soni gal bat Hai thanks sun ki bhut kus same aei

  • @pgstreetvlog919
    @pgstreetvlog919 17 วันที่ผ่านมา

    ਵੀਰ ਜੀ ਤੁਸੀਂ ਇਹ ਗੱਲਾ ਦੱਸ ਕੇ ਕੋਈ ਇਹਨਾਂ ਦਾ ਇਲਾਜ ਤਾਂ ਨਹੀਂ ਹੋਵੇਗਾ ਇਹ ਗੱਲਾਂ ਤਾਂ ਹਰ ਇੱਕ ਇਨਸਾਨ ਨੂੰ ਪਤਾ ਹੈ ਬਸ ਤੁਸੀਂ ਇਸ ਦੀ ਵੀਡੀਓ ਬਣਾ ਦਿੱਤੀ ਪਰ ਇਸ ਦਾ ਕੋਈ ਇਲਾਜ ਤਾਂ ਨਹੀਂ ਦੱਸਿਆ ਨਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਨਾ ਹਰੇਕ ਇਨਸਾਨ ਨੂੰ ਇਹ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਐਡੀ ਕੋਈ ਤੁਸੀਂ ਬਹੁਤ ਵਧੀਆ ਚਰਚਾ ਮੈਨੂੰ ਲੱਗੀ ਨਹੀਂ ਇਹ ਤਾਂ ਆਮ ਗੱਲਾਂ ਨੇ,,, ਬਾਕੀ ਜੋ ਵੀ ਵੀਰ ਕਰਦੇ ਹਨ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਇਹ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਕਦੇ ਆਈਆਂ ਨਹੀਂ ਆਉਂਦੀਆਂ ਨੇ ਹਰ ਇੱਕ ਇਨਸਾਨ ਦੇ ਇਹੀ ਗੱਲਾਂ ਦਿਮਾਗ ਦੇ ਵਿੱਚ ਹੈਗੀਆਂ ਨੇ ਕਿਉਂਕਿ ਹਰ ਇਨਸਾਨ ਇਸ ਦੁਨੀਆਂ ਦੇ ਵਿੱਚ ਦੇਖ ਕੇ ਸਭ ਕੁਝ ਸਿੱਖ ਜਾਂਦਾ ਹੈ ਸੁਣ ਕੇ ਸਿੱਖ ਜਾਂਦਾ ਹੈ,,,, ਗੁਰੂ ਨਾਨਕ ਦੇਵ ਜੀਆਂ ਨੇ ਕਿਹਾ ਹੈ ਮਨ ਜੀਤੈ ਜਗ ਜੀਤ ਜਿਨੇ ਆਪਣਾ ਮਨ ਨੂੰ ਜਿੱਤ ਲਿਆ ਉਹ ਜਿੱਤ ਗਿਆ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ,,,

  • @088surjit
    @088surjit 11 หลายเดือนก่อน

    Manjit ਜੀ ਤੁਹਾਡਾ ਵੀ ਬਹੁਤ ਧੰਨਵਾਦ

  • @meharsekhon2368
    @meharsekhon2368 ปีที่แล้ว +1

    ਮਖਣੀ ਜੀ ਤੁਸੀ ਕਿਵੇਂ ਠੀਕ ਹੋਏ
    ਇਸ ਤੇ ਵੀ ਵੀਡਿਓ ਬਣਾਓ
    ਮੈ ਪਹਿਲਾ ਵੀ ਕੁਮੈਟ ਕੀਤਾ ਸੀ
    ਕਿ ਤੁਸੀ ਕੀ ਕੀਤਾ ਉਹ ਦੱਸਣਾ
    🌹🌹🙏

  • @Pal12654
    @Pal12654 ปีที่แล้ว +5

    Love to listen you again 🙏🙏🙏

  • @garrys6485
    @garrys6485 11 หลายเดือนก่อน +2

    Mr. Rajpal you are the best . each and every word is valuable .

  • @hardialsingh863
    @hardialsingh863 5 หลายเดือนก่อน +1

    22 Manjeet singh ji apna pind kehra😂😂😂.u r great Makhni sir God bless

  • @DeepakSingh-ig1wu
    @DeepakSingh-ig1wu ปีที่แล้ว +3

    Thank you Makhni sahib, I learnt so many harmone today

  • @kamaljeetsandhu3052
    @kamaljeetsandhu3052 ปีที่แล้ว +1

    Bahut vadhia vichar Ji needs more programs with him. Thank you, B Social.

  • @088surjit
    @088surjit 11 หลายเดือนก่อน +1

    ਰਾਜਪਾਲ ਮੱਖਣੀ ਜੀ ਧੰਨਵਾਦ ਤੁਹਾਡਾ, ਬੁਹਤ ਵਧੀਆ ਗੱਲਬਾਤ. ਤੁਸੀਂ ਹਮੇਸ਼ਾ ਵਧੀਆ ਗੱਲਬਾਤ ਕਰਦੇ ਹੋ

  • @surjeetsinghjassar71
    @surjeetsinghjassar71 ปีที่แล้ว +2

    great program , kindly continue , great motivational talk

  • @gokalsingh9513
    @gokalsingh9513 4 หลายเดือนก่อน

    Makhni ji tusi bahut hi kimti Jankar
    Dea ryhr ho eh manvata di asl sewa
    Hye.

  • @user-qg4il3pj4u
    @user-qg4il3pj4u ปีที่แล้ว +1

    Bahut vadia. Thanks veer g

  • @GagandeepSingh-yo1lz
    @GagandeepSingh-yo1lz 11 หลายเดือนก่อน

    ਬਹੁਤ ਸੋਹਣੀ ਵੀਡੀਓ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਮੱਖਣੀ ਜੀ ਵਧੀਆ ਵਿਸਾ ਚੁਣਿਆ

  • @harwindersingh1308
    @harwindersingh1308 5 หลายเดือนก่อน

    Rajpal Singh Makhni is provide a great ultimate knowledge with scientific proof...and directly related the Gurbani great knowledge

  • @mangat6518
    @mangat6518 ปีที่แล้ว +3

    Bhohat vadiya interview

  • @harmeetsinghs445
    @harmeetsinghs445 ปีที่แล้ว +1

    bht sohni interview ❤️🙏🏻

  • @KulwinderKaur-zo6vf
    @KulwinderKaur-zo6vf ปีที่แล้ว +2

    Thanks for this great knowledge.

  • @ranjitsandhu2326
    @ranjitsandhu2326 ปีที่แล้ว +2

    Bahut khoob.👍👍

  • @ParminderKaur-fq9pi
    @ParminderKaur-fq9pi ปีที่แล้ว +4

    Please Makhni ji nal ek episode suger te ve karo ji 🙏🙏🙏

  • @bhagwantkaurbrar5615
    @bhagwantkaurbrar5615 ปีที่แล้ว +2

    Bhuat vadia Good job

  • @ParminderKaur-fq9pi
    @ParminderKaur-fq9pi ปีที่แล้ว +1

    Bhut vadeaa
    Thank you

  • @mohindersingh5967
    @mohindersingh5967 29 วันที่ผ่านมา

    Very good discussion, please continue it further.

  • @avtarkaur8484
    @avtarkaur8484 ปีที่แล้ว +3

    Knowledgeable interview 🎉

  • @kamalbhatia9521
    @kamalbhatia9521 ปีที่แล้ว +7

    Thanku so much for wonderful discussion.Waiting for next discussion on spiritual quotient & mind. Thankyou so much once again.

  • @jbsportssingh7581
    @jbsportssingh7581 ปีที่แล้ว +1

    Koti koti Parnam 🎉

  • @rozydhanjal2118
    @rozydhanjal2118 3 หลายเดือนก่อน

    Ba kmaal

  • @gurmelsingh6173
    @gurmelsingh6173 5 หลายเดือนก่อน

    Makhani sab dhanvad tuhada gal samjon da treeka bhut_2 vdiya😊

  • @Imgeeet
    @Imgeeet ปีที่แล้ว +2

    bohut vadia interview 🫶🏻🙏🙏

  • @mandeepkaurgrewal2873
    @mandeepkaurgrewal2873 ปีที่แล้ว +1

    Plz dubara bulaoo ena nu . Bht kuch learn hauu ena toh
    I learned a lot . Thanks

  • @JasjitSingh-k
    @JasjitSingh-k ปีที่แล้ว +4

    Love from germany ❤❤

  • @pek1240
    @pek1240 2 หลายเดือนก่อน

    chardi kala nal mera cancer da safar sirf 20 dina ch khatam ho gia jive ajj pata lagia 20 dina ch surgery 10 dina ch recouvery hoyi sugery di bas kam khatam eh sab hoia canada ch thyroid da cancer si te mai total thyroid removal choose kitta mud ke koi problem ni ayi goli jaroor rehndi umar khani pau 12 13 sal ho gaye baba ji ne bahut mehar kitti jadon hoia si cancer mai 30ku sal da si te 10 ku sal baba ji toh hor mange si hun chalo bonus chal reha te har ik sah ohdi mehar aa te bonus aa

  • @gillharpreet1531
    @gillharpreet1531 ปีที่แล้ว +2

    Very informative program.

  • @jatt777ca
    @jatt777ca 11 หลายเดือนก่อน +1

    This is the best of the best 👌 information 👌in 1 hour Marvelous 👏👏👏

  • @sunitakalra4442
    @sunitakalra4442 11 หลายเดือนก่อน +1

    Vichaar nu dsn da example bhot vdhia.keep it up

  • @parminderkaur6276
    @parminderkaur6276 4 หลายเดือนก่อน

    Boht boht shukria uncle. G..thadi knowledge nu slam aa🙏

  • @manjitkaur5573
    @manjitkaur5573 11 หลายเดือนก่อน +1

    Bhut vdhiya jaankari.......explain krn da treeka baa kmaal

  • @RajinderSingh-ds3mf
    @RajinderSingh-ds3mf ปีที่แล้ว +2

    ਬਹੁਤ ਹੀ ਜ਼ਰੂਰੀ ਵਿਸ਼ਾ ਚੁਣਿਆ ਹੈ।(ਰਾਜ ਗਿੱਲ ਦਿੜ੍ਹਬਾ )

  • @satishkochhar2622
    @satishkochhar2622 11 หลายเดือนก่อน +1

    You have given a very good knowledge.

  • @JasvirSingh-gi2of
    @JasvirSingh-gi2of ปีที่แล้ว +4

    ੲਿਸ ਨੂੰ ਬਾਣੀ ਵਿਚ ਚੌਥਾ ਪਦ ਪਾੳੁਣਾ ਕਹਿਦੇ ਹਨ ਜੋ ਤੁਸੀਂ ਸੈਰੋਟਿਨ ਕਹਿਦੇ ਹੋ

  • @satindersandhu6104
    @satindersandhu6104 ปีที่แล้ว +1

    He is very genius man need more discussion plz talk to him about complete one time meal

  • @yeslive9152
    @yeslive9152 ปีที่แล้ว +3

    I love 💕 makhni saab

  • @harinderkaur13
    @harinderkaur13 ปีที่แล้ว +1

    Absolutely right

  • @Manjeet.kaur58
    @Manjeet.kaur58 4 หลายเดือนก่อน +1

    Very Very nice video ❤

  • @AmrikSingh-od8ce
    @AmrikSingh-od8ce 11 หลายเดือนก่อน +1

    Good information , to day need this

  • @ranjitsandhu2326
    @ranjitsandhu2326 ปีที่แล้ว +1

    Plzz Rajpal Singh Sir dia eho jehe topics te hor interviews lai ke aao. Plzz

  • @user-yp4zd2ts7w
    @user-yp4zd2ts7w 5 หลายเดือนก่อน

    Bhut vdia vichar

  • @harinderkaur6785
    @harinderkaur6785 ปีที่แล้ว +1

    No words 🙏🙏

  • @bachittersingh4925
    @bachittersingh4925 5 หลายเดือนก่อน

    Thanks makhni sahib take care best of luck

  • @jagjeetsingh1068
    @jagjeetsingh1068 ปีที่แล้ว +2

    ਡੋਪਾਮਿੰਨ ਆਲ਼ੀ ਗੱਲ ਸੁੱਣ ਕੇ ਬਹੁਤ ਡੋਪਾਮਿੰਨ ਆਇਆ ...😂😂😂

  • @HarinderSingh-ii1cp
    @HarinderSingh-ii1cp 5 หลายเดือนก่อน

    Very valuable information thanks ssa

  • @SatnamSingh-mc2oq
    @SatnamSingh-mc2oq ปีที่แล้ว +1

    100% Right

  • @KamalKumar-ow7mq
    @KamalKumar-ow7mq 4 หลายเดือนก่อน

    Very nyc consultation

  • @daljitthind4324
    @daljitthind4324 5 หลายเดือนก่อน

    Very knowledgeable thank you

  • @punjabpainting2002
    @punjabpainting2002 5 หลายเดือนก่อน

    ਬਹੁਤ ਵਧੀਆ ਵਿਚਾਰ

  • @simmisidhu5810
    @simmisidhu5810 7 หลายเดือนก่อน

    Speechless krta
    Asi hor sunna chonde tuanu

  • @piarasohi9528
    @piarasohi9528 ปีที่แล้ว +1

    Great sir we wait next interview

  • @meharsekhon2368
    @meharsekhon2368 ปีที่แล้ว +1

    Please ਵੀਡਿਓ ਪਾਉਂਦੇ ਰਹਿਣਾ

  • @satgursingh7987
    @satgursingh7987 ปีที่แล้ว +1

    Excellent 👌

  • @surindersinghmavi2380
    @surindersinghmavi2380 ปีที่แล้ว +1

    Very very nice interview y g 👍👍👍👍👍👍👍

  • @user-wt9yy3vd1y
    @user-wt9yy3vd1y 9 หลายเดือนก่อน

    Wonderful.. Great knowledge. Thanks veer ji. Chardikala ch

  • @RajvinderSingh-kv5lc
    @RajvinderSingh-kv5lc ปีที่แล้ว +1

    Excellent sir!! Make next part soon

  • @Bazz_E_Hulk
    @Bazz_E_Hulk ปีที่แล้ว +1

    Nice Interview..

  • @harjeetkaur1511
    @harjeetkaur1511 ปีที่แล้ว +4

    Manjit g jdo tu c koi eda di knowledgable interview krde ho ta kirpa kr k ave apnia kahaniaa na sunaya kro jive ajj tu c gal guma I Badal val le gye galt c ....Makhni g apni gal bhuht hi vaddia theek nal samjaun di koshish krde a
    But tuhadiaan gallan nal disturb ho jande a guess na krio
    Es tra de experience share krn nal pta nahi kinne ku bandiaan nu faida hona hunda.
    Baki good Luck carry on tu bhuht vadia upprala or rahe jiunde vasde raho

  • @jaggasingh8914
    @jaggasingh8914 ปีที่แล้ว +2

    ਬਾਕਮਾਲ ਗੱਲਬਾਤ