GAL TE GAL l EP 89 l Gurdeep Grewal l Rupinder Kaur Sandhu l B Social

แชร์
ฝัง
  • เผยแพร่เมื่อ 1 พ.ย. 2024

ความคิดเห็น • 145

  • @unaffordgabhru3583
    @unaffordgabhru3583 2 ปีที่แล้ว +23

    “ਖੁਸ਼ੀ, ਕਿਸੇ ਵੀ ਕੀਮਤ ‘ਤੇ ਮਿਲੇ, ਖਰੀਦ ਲੈਣੀ ਚਾਹੀਦੀ ਹੈ” !

    • @Amandeep-if6rd
      @Amandeep-if6rd 2 ปีที่แล้ว

      Trend Boutique 👗🙏🏻th-cam.com/video/eQ62fKl53K4/w-d-xo.html

  • @jaswinderkaur5845
    @jaswinderkaur5845 2 ปีที่แล้ว +1

    ਭੈਣ ਰੁਪਿੰਦਰ ਸੰਧੂ ਤੇ ਭੈਣ ਗੁਰਦੀਪ ਗਰੇਵਾਲ ਨੂੰ ਸੱਤ ਸ਼੍ਰੀ ਆਕਾਲ 🙏 ਬਹੁਤ ਵਧੀਆ ਗੱਲਬਾਤ,ਕਈ ਵਾਰ ਥੋੜੀ ਦੇਰ ਹੋ ਜਾਂਦੀ ਹੈ ਪਰ ਪ੍ਰੋਗਰਾਮ ਜ਼ਰੂਰ ਦੇਖਦੇ ਹਾਂ 👏👏👏👏

  • @simarsingh8470
    @simarsingh8470 2 ปีที่แล้ว +9

    Relief and peace of mind after hearing you both on weekends ❣️.. Thankyou

  • @ManjeetKaur-ur7eq
    @ManjeetKaur-ur7eq 2 ปีที่แล้ว

    ਬਹੁਤ ਵਧੀਆ ਗੱਲਬਾਤ ਕੀਤੀ ਤੁਸੀ ਰੁਪਿੰਦਰ ਕੌਰ ਜੀ

  • @ammygill9769
    @ammygill9769 2 ปีที่แล้ว

    ਭੈਣੋ ਬਹੁਤ ਸੋਹਣੀਆ ਤੇ ਸਹੀ ਗੱਲਾ ਕੀਤੀਆ ਤੁਸੀ ਪਰ ਪਰਦੇਸੀ ਦੇ ਤੌਰ ਤੇ ਮੈ ਸਹਿਮਤ ਤੇ ਨਾ ਸਹਿਮਤ ਵੀ ਹਾ। ਸਾਡੇ ਲੋਕਾ ਤੇ ਮਜਬੂਰੀਆ ਬਹੁਤ ਨੇ ਜਿਵੇ ਕਹਿੰਦੇ ਆ BIG MONKEY ON THE BACK. ਅਸੀ ਪੰਜਾਬੀ ਬਾਹਰ ਆ ਕੇ ਜਿੰਦਗੀ ਜਿਊਣਾ ਭੁੱਲ ਜਾਦੇ ਆ

  • @chanderkanta13
    @chanderkanta13 2 ปีที่แล้ว +1

    Exactly, we just came back from india we spent 3 weeks there really enjoyed in india

  • @kulwinderaus6534
    @kulwinderaus6534 2 ปีที่แล้ว +1

    Good at least someone talking about this issue. But people in this problem don’t know their problem.

  • @SarbjeetKaur-ev3gg
    @SarbjeetKaur-ev3gg 8 หลายเดือนก่อน

    Built badia gul batt dil khush Ho Gaye God bless you

  • @jaspalsinghkhosa9875
    @jaspalsinghkhosa9875 2 ปีที่แล้ว +32

    ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਹਾਡੀ ਹਰ ਗੱਲ ਧਿਆਨ ਨਾਲ ਸੁਣ ਦੀ ਹਾਂ ਤੁਸੀਂ ਦੋਵੇਂ ਸੁਹਣੇ ਵੀ ਸਿਆਣੇ ਮੇਰੇ ਕੋਲ ਸ਼ਬਦ ਨਹੀਂ ਹਨ ਤਾਰੀਫ਼ ਕਰਨ ਲਈ ਮੇਰਾ ਦਿਲ ਕਰਦਾ ਥੋਨੂੰ ਮਿਲਨ ਨੂੰ ਵਾਹਿਗੁਰੂ ਜੀ ਦੋਵਾਂ ਨੂੰ ਤੰਦਰੁਸਤ ਰੱਖਣ

    • @kaurkaur2014
      @kaurkaur2014 2 ปีที่แล้ว +8

      Hnji same Mera v...rupindr bhein huniya nu miln bht dil krda hje meri age 22 aw ...te bhein huniya to bht cheeja Sikh rahi aa

    • @paramjeetkaurkhanguda5008
      @paramjeetkaurkhanguda5008 2 ปีที่แล้ว

      ⁰⁰⁰⁰00

    • @mohitsandhu427
      @mohitsandhu427 2 ปีที่แล้ว

      Same here

    • @simarjeetkaur9294
      @simarjeetkaur9294 2 ปีที่แล้ว

      Kisi nu pta hai ki ehna da address ki hai

  • @meetgrewal2442
    @meetgrewal2442 2 ปีที่แล้ว +5

    Very nice conversation and please this program should be longer and more episodes in the week lots of respect and love from Calgary

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @GurpreetKaurKitchen
    @GurpreetKaurKitchen 2 ปีที่แล้ว

    ਬਹੁਤ ਸੁੰਦਰ ਵੀਚਾਰ ਜੀ

  • @gaganwadhwa9535
    @gaganwadhwa9535 2 ปีที่แล้ว +2

    Very nice 👌👌
    Enjoyment Karni hai tah just follow your heart and interests and forget about "log ki kehange" Ohna ne tah kuchh kehnde hi Rehna hai. Log tah rabb nu v nhi chadde Tusi kitoh khush kar loge... Just Be satisfied and happy to give yourself a break and to live the life to the fullest.

  • @monikawritter5210
    @monikawritter5210 2 ปีที่แล้ว +1

    ਬਹੁਤ ਸੋਹਣੇ ਵਿਚਾਰ ਜੀ
    ❤️❤️

  • @ranjitkaur9353
    @ranjitkaur9353 2 ปีที่แล้ว +1

    Sat sari Ackal Rupinder ji Gurdeep ji very good video thanks waheguruji bless ❤️🙏🏻🙏🏻

  • @ushasharma6123
    @ushasharma6123 2 ปีที่แล้ว

    Shi gl aa ji assi apne lei time hi khade

  • @GS-vs7zf
    @GS-vs7zf 2 ปีที่แล้ว +5

    ਬਹਾਰ ਆਰਥਿਕਤਾ ਤੋਰ ਤੇ ਹਰੇਕ ਇੰਡੀਆ ਨਾਲੋਂ ਵੱਧ ਕਮਾ ਸਕਦਾ ਹੈ , ਉੱਥੇ ਹਵਾ ਪਾਣੀ ਵੀ ਸ਼ੁੱਧ ਹੈ ਪੰਜਾਬ ਨਾਲੋਂ,, ਖਾਣ ਦੀਆ ਚੀਜਾਂ ਦੁੱਧ ਬਹੁਤ ਕਵਾਲਟੀ ਚ ਹਨ ।
    ਪਰ ਉੱਥੇ ਸਾਝ ਘੱਟ ਹੈ । ਜਿਹਨਾਂ ਦਾ ਕੋਈ ਰਿਸ਼ਤੇਦਾਰ ਨਹੀ ਹੈ ਉਹਨਾਂ ਦਾ ਬਹੁਤ ਔਖਾ ਕੰਮ ਹੈ ।
    ਮੈਂ ਇੰਡੀਆ ਤੋਂ ਤਿੰਨ ਹਫਤੇ ਪਹਿਲਾਂ ਆਇਆ ਹਾ ,, ਮੋਹਾਲੀ ਤੋ ,, ਸਹੂਲਤਾਂ ਪੱਖੋਂ ਸਾਡਾ ਮੋਹਾਲੀ ਕਨੈਡਾ ਨੂੰ ਵੀ ਮਾਤ ਪਾਉਦਾ ਹੈ ਪਰ ਲੋਕਾਂ ਦੀ ਦੌੜ ਵਿੱਚ ਮੈ ਵੀ ਫਸ ਗਿਆ ਹਾਂ।
    ਸੋਚਦਾ ਮੁੜ ਜਾ ਪੰਜਾਬ ਨੂੰ,, ਪਰ ਹਤਕ ਮਾਰੇ ਮੁੜ ਨੀ ਸਕਦੇ । ਸੋਚਿਆ ਪੰਜ ਸਾਲ ਕਨੈਡਾ ਨੂੰ ਦੇਦਾ ਹਾ ,, ਉਸ ਤੋ ਬਾਅਦ ਉਨੇ ਪੈਸੇ ਕਮਾ ਲਵਾਗਾ ਜੋ ਇੰਡੀਆ ਸਾਰੀ ਉਮਰੇ ਕਾਫੀ ਹਨ।
    ਜਿੰਦਗੀ ਚ ਬੰਦੇ ਚਾਹੀਦੇ ਹਨ ,, ਖੁੱਲ ਸਮਾਜ ਦੋਸਤ ਰਿਸ਼ਤੇ ਚਾਹੀਦੇ ਹਨ। ਜਿੰਦਗੀ ਇਸ ਤੋ ਵੱਧ ਕੁੱਝ ਨੀ।

    • @Amandeep-if6rd
      @Amandeep-if6rd 2 ปีที่แล้ว

      Trend Boutique th-cam.com/video/eQ62fKl53K4/w-d-xo.html 👗🙏🏻

  • @katied8565
    @katied8565 2 ปีที่แล้ว +1

    Totally agree we should go for vacation with family. I live in California and try to get vacation twice a year.

  • @beantkalane5944
    @beantkalane5944 2 ปีที่แล้ว +2

    Sahi gal aa bhene, g ta bhut krda weekend enjoy krn nu but ghr de km dhande hi ni mukde

  • @_aulakh_sukh_3422
    @_aulakh_sukh_3422 2 ปีที่แล้ว +3

    Watching from Canada
    U guys are doing a tremendous job.

  • @mohitsandhu427
    @mohitsandhu427 2 ปีที่แล้ว

    Sat sri akaal dona bhena nu bhot vdia bolde tusi dono

  • @kamalminhas001
    @kamalminhas001 2 ปีที่แล้ว +1

    Watching this in break from calgary!
    Wadia point .

  • @chanpreetkaur4236
    @chanpreetkaur4236 2 ปีที่แล้ว +2

    Such a beautiful conversation ❤️

  • @yashpalmetla153
    @yashpalmetla153 2 ปีที่แล้ว +1

    Very nice conversation 👏👏

  • @amrindersingh0965
    @amrindersingh0965 2 ปีที่แล้ว +8

    Madam g life nu jeen lai 3 pillar jaruri ne 1-Health,2-Money,3-Relations
    Enha cho je ik v nhi hega ta life happy ho hi nhi sakdi

  • @navneetkalra3772
    @navneetkalra3772 2 ปีที่แล้ว +9

    ਬੀਤੇ ਸਮੇਂ ਦੇ ਬਾਲੀਵੁੱਡ ਸੁਪਰਸਟਾਰ ਸਵ: ਰਾਜੇਸ਼ ਖੰਨਾ ਜੀ ਨੇ ਆਪਣੀ ਇੱਕ ਫ਼ਿਲਮ ਵਿੱਚ ਕਿਹਾ ਸੀ, " ਬਾਬੂ ਮੋਸ਼ਾਏ, ਜ਼ਿੰਦਗੀ ਖੂਬਸੂਰਤ ਹੋਨੀ ਚਾਹੀਏ, ਲੰਬੀ ਨਹੀਂ।" ਜੇਕਰ ਜ਼ਿੰਦਗੀ ਵਿੱਚ ਸਾਡੇ ਕੋਲ ਆਪਣੇ ਰੁਝੇਵਿਆਂ ਵਿੱਚੋਂ ਆਪਣੇ ਲਈ ਦੋ ਮਿੰਟ ਦਾ ਸਮਾਂ ਨਹੀਂ ਹੈ ਪਰ ਜਦੋਂ ਅਸੀਂ ਕਿਸੇ ਆਪਣੇ ਨੂੰ ਬਹੁਤ ਸਾਲਾਂ ਬਾਅਦ ਮਿਲਦੇ ਹਾਂ ਤਾਂ ਅਸੀਂ ਉਸ ਨਾਲ ਆਪਣੇ ਸਾਰੇ ਰੁਝੇਵੇਂ ਛੱਡ ਕੇ ਕਾਫ਼ੀ ਸਮਾਂ ਬਿਤਾਉਂਦੇ ਹਾਂ, ਸਾਨੂੰ ਇਹਨਾਂ ਗੱਲਾਂ ਵਿੱਚ ਤਾਲਮੇਲ ਬਿਠਾ ਕੇ ਰੱਖਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਕੁਝ ਸਮਾਂ ਆਪਣੇ ਆਪ ਲਈ ਵੀ ਕੱਢਣਾ ਚਾਹੀਦਾ ਹੈ। ਮੈਨੂੰ ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਲੱਗਿਆ ਅਤੇ ਮੇਰੇ ਮੁਤਾਬਕ ਤੁਹਾਡਾ ਇਸ ਉੱਪਰ ਗੱਲ ਕਰਨਾ ਵੀ ਠੀਕ ਲੱਗਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @makespeciallifewithme4889
      @makespeciallifewithme4889 2 ปีที่แล้ว +3

      Good thinking u too

    • @surindersekhon6502
      @surindersekhon6502 2 ปีที่แล้ว +2

      Very nice talk putter

    • @navneetkalra3772
      @navneetkalra3772 2 ปีที่แล้ว +1

      @@makespeciallifewithme4889 ਮੇਰੇ ਲਈ ਤੁਹਾਡੀ ਸਨਮਾਨਜਨਕ ਸੋਚ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @navneetkalra3772
      @navneetkalra3772 2 ปีที่แล้ว +1

      @@surindersekhon6502 ਮੇਰੇ ਵਿਚਾਰ ਤੁਸੀਂ ਪਸੰਦ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @ekamdesignerboutique4798
      @ekamdesignerboutique4798 2 ปีที่แล้ว +1

      Ryt

  • @drssmannmann4776
    @drssmannmann4776 2 ปีที่แล้ว +1

    Very nice conversation and impressive.

  • @dharampal4369
    @dharampal4369 2 ปีที่แล้ว

    Kae vaar jado assi maan psand dean dreses panean shuru kr dende aa asi fit hona shuru ho jande aa .

  • @harmeet8756
    @harmeet8756 ปีที่แล้ว

    Nice talk❤

  • @AmandeepKaur-jk5dh
    @AmandeepKaur-jk5dh 2 ปีที่แล้ว

    Very nice topic

  • @mandeepkauraulakh8022
    @mandeepkauraulakh8022 2 ปีที่แล้ว

    Very nice and true conversation 👌

  • @taranpreetsinghmann5312
    @taranpreetsinghmann5312 2 ปีที่แล้ว

    Bhene, bohat sohniyan te sachiyan gallan, meinu aap bahar rehendeyan 5 saal ho gaye , tuhadi ik ik gal sahi dhukdi aa

  • @gurinderjitsingh3895
    @gurinderjitsingh3895 2 ปีที่แล้ว +3

    ਗ਼ਲਤੀ ਮੁਆਫ ਜੀ ਖੁਸ਼ੀ ਖਰੀਦੀ ਨਹੀ ਜਾ ਸਕਦੀ ਜੀ ।ਵੰਡੀ ਜਾ ਸਕਦੀ ਹੈ ਜੀ

  • @bindusoni7708
    @bindusoni7708 2 ปีที่แล้ว +1

    Rupinder di tuhada program bhut vadiya lga thank you for anmol timeden lai

  • @SandeepSingh-db6kd
    @SandeepSingh-db6kd 2 ปีที่แล้ว

    Bohat hi vadhia program ji 🙏🙏🙏👏👏👏👍👍👍🥰🥰🥰

  • @sewasingh5142
    @sewasingh5142 16 วันที่ผ่านมา

    ਬਹੁਤ ਵਧੀਆ ਲਗਾ ਬੇਟਾ 🙏🙏

  • @loveusa9093
    @loveusa9093 2 ปีที่แล้ว +2

    Super bhene ...❤️😍bahut jyda vdia video aa g ...

  • @biggsingh7170
    @biggsingh7170 2 ปีที่แล้ว +8

    Sat Shri Akal ki hall hai tandrustti ਤੰਦਰੁਸਤੀ ਖੁਸ਼ੀ 👏🏻👏🏻🙏🏻🙏🏻

  • @monasekhon5894
    @monasekhon5894 2 ปีที่แล้ว

    True. Change from day to day life is necessary to rejuvenate yourself. Do what you can do.

  • @makespeciallifewithme4889
    @makespeciallifewithme4889 2 ปีที่แล้ว +2

    Main ohna lai e le k jau o v apdi khushi lai jo menu mere dukh sukh dowa ch yaaad rkhde aa

  • @robinmangla8246
    @robinmangla8246 2 ปีที่แล้ว +1

    Nic discussion

  • @paramjitsinghsangha5669
    @paramjitsinghsangha5669 2 ปีที่แล้ว

    ਬੇਟਾ ਸਾਡੇ ਪੰਜਾਬੀਆ ਦੀ ਪ੍ਰੌਬਲਮ ਇਹ ਹੈ ਲੋਕ ਕੀ ਕਹਿਣਗੇ

  • @navdeepdwl2013
    @navdeepdwl2013 2 ปีที่แล้ว +1

    Ambani wali gal da tn sira e lg geya di👌

  • @amarjeetkaur5060
    @amarjeetkaur5060 2 ปีที่แล้ว

    Good conversation

  • @ranjeetkaur6480
    @ranjeetkaur6480 ปีที่แล้ว

    Bot vadiya topic.normal loga nu ae smj h ni aunde..k es tra de v problem hunde A...

  • @amarjeetbrar7818
    @amarjeetbrar7818 หลายเดือนก่อน

    Ssa bhanji,how to take kids marrige decision, please do this programme .

  • @unaffordgabhru3583
    @unaffordgabhru3583 2 ปีที่แล้ว +3

    It’s depends on u ur thinking

  • @sukhpaljhinger2215
    @sukhpaljhinger2215 ปีที่แล้ว

    Very nice concept ji 🙏🙏

  • @creativeyt4646
    @creativeyt4646 2 ปีที่แล้ว +2

    nice show ji

  • @ranjitksandhu5279
    @ranjitksandhu5279 2 ปีที่แล้ว +6

    Bhen tuci es tandrusti wale topic te ethe rehn wale Punjab de Punjabia te jive shera ch rehn wale pinda ch rehn walea jaa pind ton ghar bahar paa ke rehn walia di mental health te v jroor part 2 banao. Es part ch te sirf foreign rehn walia di gall hi hoi aa.plzzz request aa.Physical health te saanu dikh jandi aa par mental health ethe v bahut ignore ho rahi aaa.Plzz

  • @jasveerchattha
    @jasveerchattha 2 ปีที่แล้ว

    ਬਹੁਤ ਵਧੀਆ ਭੈਣੇ 🙏🙏

  • @sandeepkaur-ds2lk
    @sandeepkaur-ds2lk 2 ปีที่แล้ว

    Ssa bhanji very nice topic.

  • @kuldeepkaursandhu1019
    @kuldeepkaursandhu1019 2 ปีที่แล้ว

    Bhut vadia thoughts

  • @swarnjitkaur4326
    @swarnjitkaur4326 2 ปีที่แล้ว +1

    very nice topic 👌 👍

  • @jugmohankaur7282
    @jugmohankaur7282 2 ปีที่แล้ว +1

    change must need

  • @unaffordgabhru3583
    @unaffordgabhru3583 2 ปีที่แล้ว +5

    “The happiness of your life depends upon the quality of your thoughts.”

  • @beantkalane5944
    @beantkalane5944 2 ปีที่แล้ว +2

    Mere Sunday ch ta menu km enne hunde ne k enjoy vare soch v ni sakdi 😊

  • @ramindercheema4495
    @ramindercheema4495 2 ปีที่แล้ว

    Very nice words

  • @gagankailay3723
    @gagankailay3723 ปีที่แล้ว

    🙏🏻❤️

  • @priyankagoyal842
    @priyankagoyal842 2 ปีที่แล้ว +2

    Very nice I wait for your program every Sunaday

    • @beantsingh2418
      @beantsingh2418 2 ปีที่แล้ว

      th-cam.com/video/QHFkSzv3H4Q/w-d-xo.html

  • @beantkalane5944
    @beantkalane5944 2 ปีที่แล้ว +5

    Ma v sochdi aa jado meri pay vadh gai ma full enjoyment krugi 😂😂😁pta ni kdo vadhugi

  • @simranjeetgill9977
    @simranjeetgill9977 2 ปีที่แล้ว +1

    Sahi gl a bhen java 100% mere mummy ne todhe video send kiti menu 7 yrs hoge mnn bhut a but todhea gl java sahi ..

  • @rajveerkaur6954
    @rajveerkaur6954 ปีที่แล้ว

    ❤❤❤❤❤❤

  • @dr.jagtarsinghkhokhar3536
    @dr.jagtarsinghkhokhar3536 2 ปีที่แล้ว

    awsome

  • @mandeepkaurbrar1187
    @mandeepkaurbrar1187 2 ปีที่แล้ว +2

    Bhut hi vdiaa glbaat ji 👌👌👌

  • @rajbhatia5035
    @rajbhatia5035 2 ปีที่แล้ว +1

    So true sister coming to india is more stressful.

  • @paramjitkaur547
    @paramjitkaur547 ปีที่แล้ว

    Very good beta ❤🎉

  • @dharampal4369
    @dharampal4369 2 ปีที่แล้ว

    Hlw di maa chahundi aa k ieltd topic te gl kro k es krke punjab dean kudean di serat nu purre tarah nazarandaz ketta ja reha aa ielts topic te gl jaroor karo g .

  • @gogiminhas6780
    @gogiminhas6780 2 ปีที่แล้ว

    2 sweets,great, lovely ,decent queens.
    Rupinder ,gurpreet g main Bombay rehndi aa te thuhadi fan followers v ha,1 Salah dena ki agar punjabi novels ,books mangoniya hon online ta kiddo mangaiya ja sakdiya hn.
    Koi add.fone no.hove ta dasna

  • @rajinderbrar1830
    @rajinderbrar1830 2 ปีที่แล้ว +1

    Very nice

  • @harvindersinghpb08
    @harvindersinghpb08 2 ปีที่แล้ว +2

    ਸਤਿ ਸ਼੍ਰੀ ਅਕਾਲ ਜੀ.. 🙏 ਮੈਂਨੂੰ ਖੁਦ ਬਾਰੇ ਇਨਾ ਵੀ ਪਤਾ ਆ ਕੇ ਮੈਂ ਮਾਨਸਿਕ ਤੌਰ ਤੇ ਠੀਕ ਨਹੀਂ ਆ ਪਰ ਫੇਰ ਵੀ ਮੇਰਾ ਦਿਲ ਪੰਜਾਬ ਜਾਣ ਲਈ ਤਿਆਰ ਨਹੀਂ ਆ ਪਤਾ ਨਹੀਂ ਕਿਉ.. Boht ਸਾਰੀਆਂ ਮੁਸ਼ਕਿਲਾਂ ਵੀ ਨੇ.. ਪਰ ਕਿਸੇ ਨਾਲ ਵੀ ਉਹ ਮੁਸ਼ਕਿਲਾਂ ਸਾਂਝੀਆਂ ਕਰਨ ਲਈ ਹਿੰਮਤ ਨਹੀਂ ਆ... ਬਸ ਸੋਚਾਂ ਵਿੱਚ ਹੀ ਦਿਨ ਲੰਘ ਰਹੇ ਨੇ 😔🇰🇼ਘਰ ਬਣਾਉਣ ਲਈ ਘਰ ਹੀ ਛੱਡ ਦਿੱਤਾ

    • @ranjitksandhu5279
      @ranjitksandhu5279 2 ปีที่แล้ว

      Plzz kisse naal apna dil hola jroor kro

    • @harvindersinghpb08
      @harvindersinghpb08 2 ปีที่แล้ว

      @@ranjitksandhu5279 ਨਹੀਂ ਮੈਂ ਆਪਣੇ ਦੁੱਖ ਕਿਸੇ ਹੋਰ ਨੂੰ ਸੁਣਾ ਕੇ ਉਸਨੂੰ ਵੀ ਦੁਖੀ ਨਹੀਂ ਕਰ ਸਕਦਾ 😔

  • @MandeepKaur-vd1nm
    @MandeepKaur-vd1nm 2 ปีที่แล้ว

    Good information dear gbu

  • @kamalminhas001
    @kamalminhas001 2 ปีที่แล้ว +2

    Bilkul correct !
    I think it was Brene Brown who told a story about a village where all the women washed clothes together down by the river. When they all got washing machines, there was a sudden outbreak of depression and no one could figure out why.
    It wasn't the washing machines in and of themselves. It was the absence of time spent doing things together. It was the absence of community.
    Friends, we’ve gotten so independent.
    We’re “fine” we tell ourselves even when in reality we’re depressed, we’re overwhelmed, we’re lonely, and we’re hurting. “We’re fine, we’re just too busy right now” we say when days, weeks, months, and years go by without connecting with friends. I’m fine, I’m fine, I’m fine. It’s so easy to say even when it’s not true.
    We’ve become so isolated and it’s hard to know how to get back. It’s so hard to know how to even begin to build the kind of relationships our hearts need. And I think In our current culture, it’s just not as organic as it once was. It's more work now.
    Because you know, we have our own washing machines. We don't depend on each other to do laundry, or cook dinner, or raise babies anymore. We don't really depend on each other for much of anything if we're being honest.
    In Brene Brown’s book Braving the Wilderness, she says that being lonely affects the length of our life expectancy similar to smoking 15 cigarettes a day. I don’t say that to freak anyone out, but to let you know that the longing for connection is LEGIT. I think we’ve treated friendship like a luxury for far too long; friendship isn’t a luxury, it’s a necessity.
    We don't want it. We kind of need it.
    Be independent. Be proud of it. But be an independent woman who realizes the value and the importance of opening the door to other good women.
    You can do it alone, but you don't have to. Islands are only fun for so long.
    There is true magic when women come together and hold hands and share ideas and share stories and struggles and endless bowls of salsa. You use your gifts, and I'll use mine, and then we'll invite that girl over there who brings a completely different set of skills to the table we are building, and we'll watch together as something miraculous unfolds.
    Written by Sister, I am with you.❤️

  • @harpreetkaursandhu2500
    @harpreetkaursandhu2500 3 หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ ਕੀ ਸਿਰਫ ਇਥੇ ਨਾ ਗੱਲ ਕੀਤੀ ਹੈ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਤੇ ਇਥੋਂ ਦੇ ਪੰਜਾਬੀਆਂ ਬਾਰੇ ਗੱਲ ਨਹੀਂ ਕੀਤੀ ਅਸਲ ਦੇ ਵਿੱਚ ਜਿਹੜੇ ਇਥੋਂ ਦੇ ਪੰਜਾਬੀ ਨੇ ਉਹ ਵਿਹਲੇ ਰਹਿ ਕੇ ਹੀ ਪਰੇਸ਼ਾਨ ਹੋ ਰਹੇ ਨੇ ਅਸੀਂ ਬਾਰ-ਬਾਰ ਕਹਿੰਦੇ ਆਂ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਟਾਈਮ ਸਾਡੇ ਸਭ ਕੁਝ ਹੀ ਹੁੰਦਾ ਆ ਅਸੀਂ ਫੋਨ ਵੇਖ ਕੇ ਆਪਣਾ ਟਾਈਮ ਲਗਾ ਲੈਦੇ ਆ ਜਾ ਅਸੀਂ ਵੇਹਲੇ ਬੈਠ ਕੇ ਟੀਵੀ ਵੇਖ ਕੇ ਸੌ ਕੇ ਟਾਈਮ ਲਗਾ ਲੈਦੇ ਆਂ ਆਪਣੇ ਆਪ ਨੂੰ ਕਿਸੇ ਫ੍ਰੈਸ਼ ਐਕਟੀਵਿਟੀ ਦੇ ਵਿੱਚ ਨਹੀਂ ਲੈ ਕੇ ਜਾਂਦੇ ਇੱਕ ਹੋਰ ਗੱਲ ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਆਂ ਨਾ ਉਦੋਂ ਅਸੀਂ ਉਸ ਵਿੱਚ ਸਿਹਤਮੰਦ ਖਾਣਾ ਜਿਹੜਾ ਆ ਉਹ ਨਹੀਂ ਗਿਣਦੇ ਹੈਗੇ ਇੱਕ ਗੱਲ ਹੋਰ ਜੇ ਅਸੀਂ ਬਾਹਰ ਘੁੰਮਣ ਨਾ ਵੀ ਜਾਈਏ ਨਾ ਅਸੀਂ ਆਪਣੀਆਂ ਰੋਜ਼ ਦੀਆਂ ਆਦਤਾਂ ਨੂੰ ਬਦਲ ਲਈਏ ਇਸ ਤਰਾਂ ਜਿਹੜੀ ਜਿੰਦਗੀ ਹੈ ਨਾ ਉਹ ਬਹੁਤ ਵਧੀਆ ਨਸਦੀ ਹੈ ਸੋ ਛੋਟੀਆਂ ਛੋਟੀਆਂ ਆਦਤਾਂ ਬਦਲ ਕੇ ਆਪਣੇ ਆਪ ਥੋੜਾ ਟਾਈਮ ਦੇ ਕੇ ਵੀ ਅਸੀਂ ਖੁਸ਼ ਰਹਿ ਸਕਦੇ। ਸੋ ਲੋੜ ਏ ਤੰਦਰੁਸਤ ਆਦਤਾਂ ਦੀ।

  • @pardeepghumaan
    @pardeepghumaan 2 ปีที่แล้ว +2

    👌♥️🙌🏼

  • @HarvinderSingh-oz5jz
    @HarvinderSingh-oz5jz 2 ปีที่แล้ว +1

    Nice show sisters👏👏

  • @simranstudioghudda7348
    @simranstudioghudda7348 2 ปีที่แล้ว +1

    👌

  • @beproudusa4734
    @beproudusa4734 2 ปีที่แล้ว

    Yup, it’s called “winter blues” and SAD(seasonal affective disorder)

  • @monasekhon5894
    @monasekhon5894 2 ปีที่แล้ว

    You have a point. But, once your parents are gone, you are not always missed or welcomed the same way. Then you wonder....

  • @beproudusa4734
    @beproudusa4734 2 ปีที่แล้ว

    💕 Punjab

  • @narinderpal2892
    @narinderpal2892 2 ปีที่แล้ว +1

    Nyc

  • @karamjitkaur384
    @karamjitkaur384 2 ปีที่แล้ว +1

    🙏🙏👌👌👌

  • @kirankaur4504
    @kirankaur4504 2 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏

  • @MandeepKaur-ou2xl
    @MandeepKaur-ou2xl 2 ปีที่แล้ว +1

    Right mam health is wealth

  • @manjit185
    @manjit185 2 ปีที่แล้ว

    From Melbourne ❤️❤️

  • @rubbyrani6236
    @rubbyrani6236 2 ปีที่แล้ว +2

    Hello mam.....main tuhade nal interview regarding gl krni hai ....how to approach???...pls reply anyone

    • @Amandeep-if6rd
      @Amandeep-if6rd 2 ปีที่แล้ว

      Trend Boutique th-cam.com/video/eQ62fKl53K4/w-d-xo.html 👗🙏🏻

  • @prabjitkaur5202
    @prabjitkaur5202 2 ปีที่แล้ว +2

    Menu eh laga tusi meri gal karde a
    Main new Zealand rehdi a
    menu lagda main weekend enjoy ni kardi ghar de hi kam vich hunde a

    • @prabjitkaur5202
      @prabjitkaur5202 2 ปีที่แล้ว +1

      Kade damage te koi tension kade koi with out kise gal de

  • @jaswantkaur5815
    @jaswantkaur5815 2 ปีที่แล้ว

    🙏🙏

  • @MandeepKaur-ko3wf
    @MandeepKaur-ko3wf 2 ปีที่แล้ว +1

    👍👍👍👍

  • @makespeciallifewithme4889
    @makespeciallifewithme4889 2 ปีที่แล้ว +2

    Main bahr westen pa k thk gai aa jdo indiaa gaia sohne sohne suite swaune aa

    • @Amandeep-if6rd
      @Amandeep-if6rd 2 ปีที่แล้ว

      Trend Boutique th-cam.com/video/eQ62fKl53K4/w-d-xo.html 👗🙏🏻

  • @pritpalsingh7629
    @pritpalsingh7629 2 ปีที่แล้ว +1

    RS N GG VERY GOOD GALAN

  • @kamalminhas001
    @kamalminhas001 2 ปีที่แล้ว +1

    Rupinder behn tusi hasde bau wadia !

  • @amandeepsinghsidhu1653
    @amandeepsinghsidhu1653 2 ปีที่แล้ว +1

    Nice show ji 🙏

    • @beantsingh2418
      @beantsingh2418 2 ปีที่แล้ว

      th-cam.com/video/QHFkSzv3H4Q/w-d-xo.html

  • @manjit185
    @manjit185 2 ปีที่แล้ว

    🥰🥰🥰🥰🙏🏻🙏🏻

  • @kuldeepkaursandhu1019
    @kuldeepkaursandhu1019 2 ปีที่แล้ว

    Khushi money and bhut Sara rishtea di mohtaaj nhi ,,, tusi ghat vich reh k v khush reh sakda, it’s all depend upon you how you carry your life ,,,

  • @makespeciallifewithme4889
    @makespeciallifewithme4889 2 ปีที่แล้ว +3

    Bhene dona sat sri akal video start krn to pehla e wisa pd k e like kr dini aa thodi video 😘

    • @Amandeep-if6rd
      @Amandeep-if6rd 2 ปีที่แล้ว

      Trend Boutique th-cam.com/video/eQ62fKl53K4/w-d-xo.html 👗🙏🏻

  • @robinaman127
    @robinaman127 2 ปีที่แล้ว

    Hanji vadiya kida sab

  • @beproudusa4734
    @beproudusa4734 2 ปีที่แล้ว +1

    Yea, it’s all about big expense, easily $20,000 for a family to take a big trip. Coming to India next year after 10 years.

    • @sukhjitsingh9901
      @sukhjitsingh9901 2 ปีที่แล้ว

      Changi gal aa ji tusi kithon. Main USA ton 5 sall ton ethe aa.

    • @beproudusa4734
      @beproudusa4734 2 ปีที่แล้ว

      @@sukhjitsingh9901 USA too, Brother

  • @makespeciallifewithme4889
    @makespeciallifewithme4889 2 ปีที่แล้ว +2

    Bhene thode dona da suite bhuut sohne ne

  • @Duck_psk
    @Duck_psk 2 ปีที่แล้ว

    Hi Gurdeep… I have been in Canada for almost 25 years. To be honest I feel like people are more stressed in India nowadays. My last visit to India I felt like they are even busier than us in Canada.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @parampalgill53
    @parampalgill53 2 ปีที่แล้ว +3

    Mainu lgda j tuc program da naam dil dian gallan rakh dao tan v jachoga.

    • @parampalgill53
      @parampalgill53 2 ปีที่แล้ว +1

      M v last month ja k aya te feel kita m har 2 saal baad 1 and haif month lai geda marni jroori a