Prime Special (372) || ਮੌਤ ਦੇ ਮੂੰਹੋਂ ਬਚਿਆ ਇਹ ਪੰਜਾਬੀ -ਸੁਣ ਕੇ ਤੁਸੀਂ ਵੀ ਰਹਿ ਜਾਉਗੇ ਹੈਰਾਨ

แชร์
ฝัง
  • เผยแพร่เมื่อ 4 ก.พ. 2025
  • #PrimeAsiaTV #parmvirbaath #healthyfood
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 503

  • @jonesjohn7979
    @jonesjohn7979 ปีที่แล้ว +34

    ਬਹੁਤ ਹੀ ਵਧੀਆ ਜਾਨਕਾਰੀ ਬਾਠ ਸਾਬ ਅਗਲੇ ਪ੍ਰੋਗਰਾਮ ਦੀ ਉਡੀਕ ਜਾਰੀ ਰਹੇਗੀ।

  • @sudershankumari2890
    @sudershankumari2890 ปีที่แล้ว +15

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੋਰ ਜਾਣਕਾਰੀ ਵਿਸਥਾਰ ਨਾਲ ਦੇਣ ਦੀ ਕ੍ਰਿਪਾਲਤਾ ਕਰੋ ਜੀ। ਸ਼ੁਕਰੀਆ।

  • @LOVEDEEP1972
    @LOVEDEEP1972 ปีที่แล้ว +20

    ਬਹੁਤ ਜਾਣਕਾਰੀ ਭਰਪੂਰ ਅਸਲੀਅਤ ਦੇ ਨੇੜੇ ਵਿਚਾਰ ਚਰਚਾ , ਅਗਲੇ ਐਪੀਸੋਡ ਦੀ ਉਡੀਕ ਰਹੇਗੀ

  • @mohindersidhu4659
    @mohindersidhu4659 ปีที่แล้ว +13

    ਬਾਠ ਸਾਹਿਬ ਜੀ, ਤੁਸੀਂ ਪੰਗੇ ਲੈਂਦੇ ਹੋ।*90 % ਤੋਂ ਵੀ ਜ਼ਿਆਦਾ ਲੋਕੀਂ ਵੱਖ ਵੱਖ ਤਰਾਂ ਦੀਆਂ ਦਵਾਈਆਂ ਤੇ ਨਿਰਭਰ ਹੈ। ਆਪ ਜੀ ਦੀ ਮਖਣੀ ਸਾਹਿਬ ਜੀ ਚਰਚਾ ਸੁਣ ਕੇ ਸਭ ਕੁੱਝ ਘਾਊਂ ਮਾਊਂ ਹੋ ਗਿਆ। ਵਾਹਿਗੁਰੂ ਕਰੇ ,ਸਾਡੇ ਖਰਾਬ ਦਿਮਾਗ਼ ਨੂੰ ਤੁਹਾਡੀ ਅੱਜ ਦੀ ਸਾਰੀ ਗੱਲਬਾਤ ਸਮਝ ਆ ਜਾਵੇ। ਵਾਹਿਗੁਰੂ, ਤੁਹਾਡੇ ਵਰਗੇ ਜਾਣਕਾਰੀ ਦੇਣ ਵਾਲੇ ਨੇ ਨੇਕ ਇਨਸਾਨਾਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ।

  • @jagroopsingh2053
    @jagroopsingh2053 ปีที่แล้ว +21

    ਬਹੁਤ ਵਧੀਆ ਮੱਖਣੀ ਸਾਹਿਬ ਨੇ ਇਨਸਾਨ ਦੀ ਸਿਹਤ ਬਿਮਾਰੀਆਂ ਤੇ ਖਾਣ ਤੇ ਵਿਚਾਰ ਦਸੇ ਬਹੁਤ ਵਧੀਆ ਹਨ ਬਹੁਤ ਕੰਮ ਦੀਆਂ ਗੱਲਾਂ ਦੱਸੀਆ ਹਨ

  • @balwinderchhawla5737
    @balwinderchhawla5737 ปีที่แล้ว +62

    ਰਾਜ ਪਾਲ ਜੀ ਨੇ ਆਪਣੀ ਬੀਮਾਰੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਨ੍ਹਾਂ ਦਾ ਅਗਲਾ ਪ੍ਰੋਗਰਾਮ ਪੇਸ਼ ਕਰੋ

    • @charangarg7572
      @charangarg7572 ปีที่แล้ว +2

      Good

    • @mkdsaab1704
      @mkdsaab1704 11 หลายเดือนก่อน

      ​@@charangarg757200

    • @maghardass1445
      @maghardass1445 11 หลายเดือนก่อน +1

      Please arrange the next programme as soon as.

  • @charanjitkaur6036
    @charanjitkaur6036 ปีที่แล้ว +8

    ਵਧੀਆ ਜਾਣਕਾਰੀ ਮਿਲੀ ਬਾਠ ਜੀ

  • @davinderpaldadwal9674
    @davinderpaldadwal9674 ปีที่แล้ว +26

    Please do the second interview with details. This is excellent interview. Thanks Bhaji

  • @adearthtracker5290
    @adearthtracker5290 ปีที่แล้ว +10

    ਇਹ ਗੱਲ ਬਾਤ ਬਹੁਤ ਹੀ ਵਧੀਆ ਜੀ।
    ਅਗੇ ਵੀ ਗੱਲ ਬਾਤ ਜ਼ਰੂਰ ਕਰਿਓ ਧੰਨਵਾਦ ਜੀ।

  • @jkhehra5001
    @jkhehra5001 ปีที่แล้ว +31

    Please set up more interviews with Makhni sahib. Thank you so much for sharing ❤️

  • @kartarsingh8903
    @kartarsingh8903 ปีที่แล้ว +1

    🙏🙏👍👍👌👌ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਨਾਂ ਜੀ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਖੁਰਾਕ ਸ਼ਰੀਰ ਲਈ ਕਿਹੜੀ ਚੰਗੀ ਹੈ ਤੇ ਕਿਹੜੀ ਨਹੀਂ ਜਿਨਾਂ ਵਿੱਚ ਅਸੀਂ ਵੀ ਹਾਂ ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਗੁਰੂ ਭਲੀ ਕਰਨ ਧੰਨਵਾਦ

  • @rupinderdandiwalkaur2297
    @rupinderdandiwalkaur2297 ปีที่แล้ว +6

    ਹਾਂਜੀ ਜਰੂਰ ਹੋਣਾ ਚਾਹੀਦਾ g ਅਗਲਾ ਪ੍ਰਗਰਾਮ

  • @manjeetsinghbappiana6122
    @manjeetsinghbappiana6122 ปีที่แล้ว +12

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਹਰ ਵਾਰ
    ਦੀ ਤਰ੍ਹਾਂ 🙏🙏ਅਗਲਾ ਪ੍ਰੋਗ੍ਰਾਮ ਜ਼ਰੂਰ ਕਰਿਓ ਜੀ .... ਧੰਨਵਾਦ ਜੀ 🙏🙏

    • @jagtardhindsa6180
      @jagtardhindsa6180 ปีที่แล้ว +2

      ਅਗਲਾ ਐਪੀਸੋਡ ਜ਼ਰੂਰੀ ਹੈ ਜੀ ਨਹੀਂ ਅਧੂਰੀ ਜਾਨਕਾਰੀ ਪੂਰਾ ਲਾਭ ਨਹੀਂ ਹੋਵੇਗਾ ਜੀ 🌹🙏🏼

    • @rajpalmakhni
      @rajpalmakhni ปีที่แล้ว

      🙏🏼🙏🏼

  • @rupinderpalsingh2942
    @rupinderpalsingh2942 ปีที่แล้ว +5

    ਬਹੁਤ ਹੀ ਵਧੀਆ ਜਾਣਕਾਰੀ
    ਇੰਤਜਾਰ ਰਹੇਗਾ ਅਗਲੇ ਭਾਗ ਦਾ

  • @partapsingh459
    @partapsingh459 ปีที่แล้ว

    ਬਹੁਤ ਵਧੀਆ ਜਾਣਕਾਰੀ

  • @ranjeetkaur1899
    @ranjeetkaur1899 ปีที่แล้ว +3

    Thanku so mach doctor sahib ji 🙏🙏🙏🙏

  • @ajmersinghgill4220
    @ajmersinghgill4220 ปีที่แล้ว +5

    ਰਾਜਪਾਲ ਮਖਣੀ ਸਾਬ ਦਾ ਬਹੁਤ ਬਹੁਤ ਧੰਨਵਾਦ

  • @DaljitSinghJhajj-yb4uj
    @DaljitSinghJhajj-yb4uj ปีที่แล้ว +6

    ਪਰਮਵੀਰ ਜੀ ਪ੍ਰੋਗ੍ਰਾਮ ਵਧੀਆ ਲੱਗਿਆ
    ਅਗਲਾ ਪ੍ਰੋਗ੍ਰਾਮ ਜ਼ਰੂਰ ਕਰਿਓ

  • @surjitkaur1895
    @surjitkaur1895 ปีที่แล้ว +1

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।

  • @pmjk8937
    @pmjk8937 ปีที่แล้ว +4

    Bahut vadhia information .

  • @charanjitkaur6036
    @charanjitkaur6036 ปีที่แล้ว +3

    ਬਹੁਤ ਚੰਗਾ ਲੱਗਾ ਸੁਣ ਕੇ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਬਾਠ ਜੀ

  • @harindergrewal535
    @harindergrewal535 ปีที่แล้ว +6

    *May God bless U all.❤🎉*

  • @rajkishan2347
    @rajkishan2347 ปีที่แล้ว +6

    Your discussion with Rajpalji is very useful for all and the programme should be continued. Thank you.

  • @JasbirSingh-ug5pe
    @JasbirSingh-ug5pe ปีที่แล้ว +7

    ਬਾਠ ਸਾਹਬ ਇਸਦਾ ਅਗਲਾ ਅਪੀਸੋਡ ਵੀ ਜਲਦੀ ਆਵੇ

  • @pro_92
    @pro_92 ปีที่แล้ว +2

    ਬਹੁਤ ਵਧੀਆ ਵੀਚਾਰ

  • @kirank1313
    @kirank1313 ปีที่แล้ว +2

    ❤nice yes 👍

  • @AmarjeetKaur-xs5bq
    @AmarjeetKaur-xs5bq ปีที่แล้ว +2

    Bahaut wadia interview Kitu aa Makhani sahab nal Bath sahab ne bahaut khoob

  • @gursharnsingh1180
    @gursharnsingh1180 ปีที่แล้ว +20

    ਬਾਠ ਸਾਬ ਫੋਟੋਆਂ ਦੇਖ ਕੇ ਬਹੁਤ ਹੈਰਾਨੀ ਹੋਈ ਬਾਕੀ ਤੁਹਾਡੇ ਮਹਿਮਾਨਾਂ ਤੋਂ ਤੰਦਰੁਸਤ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਸਿਖ ਰਹੇ ਹਾਂ ਧੰਨਵਾਦ ਜੀ

  • @kusamkumar2809
    @kusamkumar2809 6 หลายเดือนก่อน

    This was a kind of Satsang,knowledge of the sort should be part of curriculum in schools & colleges

  • @RajenderSingh-go4ct
    @RajenderSingh-go4ct ปีที่แล้ว +1

    Bhot acha lgta vir ji. 🙏🙏

  • @kaurmanjeet5132
    @kaurmanjeet5132 ปีที่แล้ว +4

    Ok. ਪਤਾ ਲੱਗਣਾ ਚਾਹੀਦਾ ਸਾਰੇ ਕੁਝ ਬਾਰੇ ਪਤਾ ਲੱਗਣਾ ਚਾਹੀਦਾ।

  • @KulwantSingh-gm5zd
    @KulwantSingh-gm5zd ปีที่แล้ว +6

    ਬਾਠ ਸਾਹਿਬ ਬਹੁਤ ਵਧੀਆ ਲੱਗੀਆਂ ਪਰੋਗਰਾਮ

  • @shivagill4992
    @shivagill4992 ปีที่แล้ว +4

    Wow very brilliantly explained❤❤❤

  • @rameshsuman8327
    @rameshsuman8327 ปีที่แล้ว +4

    Amazing. I have heard this information so many times in the past but the way Mr. Raj Pal explained with some examples hit home with me.
    Thank you so much. Look forward to hearing your next video.

  • @jaswantkaur5815
    @jaswantkaur5815 ปีที่แล้ว +9

    Thanks for this nice information. Pl. do more sessions with Rajpal Sir. One can learn lot of his experience. Looking forward...🙏🙏

    • @srabjitkaur7796
      @srabjitkaur7796 ปีที่แล้ว

      Bahut vdiaa glean lgiaa thank you veer ji

  • @butasinghsidhu6576
    @butasinghsidhu6576 ปีที่แล้ว +5

    Very nice knowledgable conversation.

  • @sainibahadursingh7371
    @sainibahadursingh7371 6 หลายเดือนก่อน

    Very good talks, thanks,,,,hor karo program ji❤❤❤❤❤

  • @kamaljitkaur5322
    @kamaljitkaur5322 ปีที่แล้ว +5

    Very informative🙏

  • @Kids23373
    @Kids23373 ปีที่แล้ว +2

    Good sir🎉carry on

  • @charanjitkaur6036
    @charanjitkaur6036 ปีที่แล้ว +3

    ਧੰਨਵਾਦ ਬਾਠ ਜੀ

  • @tejinderbal3426
    @tejinderbal3426 ปีที่แล้ว +2

    bauht vadhiya..................................................hor jaannkari lavo...................................salute baath sahib.

  • @iqbalkour8847
    @iqbalkour8847 ปีที่แล้ว +1

    ਬਹੁਤ ਵਧੀਆ ਜਾਨਕਾਰੀ ਦਿੱਤੀ ਜੀ।

  • @jasbirtoor7025
    @jasbirtoor7025 ปีที่แล้ว +2

    Bath sahib eh program jaroor kro

  • @SatnamSingh-mc2oq
    @SatnamSingh-mc2oq ปีที่แล้ว +2

    Right Sir

  • @ranjeetsinghsran8507
    @ranjeetsinghsran8507 ปีที่แล้ว +2

    Good Ji

  • @kamaljeetkaur655
    @kamaljeetkaur655 ปีที่แล้ว +2

    Episode time double kr deo bath ji. Ki gall bladder stone theek kitaa ja skda. Plz jurur dessoo

  • @amarpreetsingh8255
    @amarpreetsingh8255 ปีที่แล้ว +2

    Bahut vadhia ji. Informative programme hai ji bahut bahut dhanvad ji

  • @satwinderdhanju7937
    @satwinderdhanju7937 ปีที่แล้ว +1

    ਬਾਠ ਪਾਜੀ ਤੁਸੀਂ ਇਸ ਬਾਰੇ ਦੁਬਾਰਾ ਪ੍ਰੋਗਰਾਮ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਉਪਰਾਲਾ

  • @sukhwinderkaur323
    @sukhwinderkaur323 ปีที่แล้ว +2

    Vary good

  • @gokalsingh9513
    @gokalsingh9513 ปีที่แล้ว +2

    Bahut hi kimti jankari hye Rajpal Makhni ji bahut dhanvadi han tuhada.

  • @JagtarSingh-ze2ce
    @JagtarSingh-ze2ce ปีที่แล้ว +4

    Very Good for health

  • @gurjeetsinghbrar1171
    @gurjeetsinghbrar1171 ปีที่แล้ว +1

    Bahut vadia

  • @WaheguruJi-j7h
    @WaheguruJi-j7h ปีที่แล้ว +2

    Hanji bhaji🙏🏻 ji

  • @shivagill4992
    @shivagill4992 ปีที่แล้ว +7

    Please keep on going. Please make many episodes. Makhni Sahib explains it well and you ask the good questions.❤❤❤

  • @narinderpal413
    @narinderpal413 ปีที่แล้ว +2

    Good manna veer j🙏🙏🙏

  • @Davinderasr
    @Davinderasr ปีที่แล้ว +7

    Baadth saab please do next program soon as it’s really helpful for the audience , eye opening facts explained in simple language. 🙏🏻

  • @gurbindersinghbajwahukumki3948
    @gurbindersinghbajwahukumki3948 ปีที่แล้ว +6

    ਰਾਜਪਾਲ ਮਖਣੀ ਜੀ ਰੜੇ ਹੋਏ ਕੜ੍ਹੇ ਹੋਏ ਫੱਕਰ ਇਨਸਾਨ ਹਨ.. ਮਨ ਉੱਤੇ ਬਕਮਾਲ ਕਾਬੂ ਪਾਉਣ ਦੀ ਸਮਰੱਥਾ ਹੈ

  • @KulbirSingh-cb2oh
    @KulbirSingh-cb2oh ปีที่แล้ว

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @charansinghkaunke6297
    @charansinghkaunke6297 ปีที่แล้ว +5

    ਬਹੁਤ ਵਧੀਆ ਵਿਚਾਰ ਅਜਿਹੇ ਵਿਚਾਰ ਹੋਰ ਕਰੋ ਜੀ

  • @VikramjitSingh-p2m
    @VikramjitSingh-p2m ปีที่แล้ว +1

    Very good

  • @dhillonjatt7650
    @dhillonjatt7650 ปีที่แล้ว +3

    ਬਹੁਤ ਵਧੀਆ ਲੱਗਾ ਪ੍ਰੋਗਰਾਮ ਜੀ

  • @kanwaljeetkaur2005
    @kanwaljeetkaur2005 ปีที่แล้ว +2

    Excellent interview

  • @gurminderkaur9159
    @gurminderkaur9159 ปีที่แล้ว +4

    I am 55 years old and I can exercise 3 hours in zym daily early morning

    • @dhainchand1643
      @dhainchand1643 ปีที่แล้ว

      ਵਾਹਿਗੁਰੂ ਕਿਰਪਾ ਬਣਾਈ ਰੱਖਣ, ਤੁਹਾਡੇ ਤੇ।

  • @h.r.v3905
    @h.r.v3905 ปีที่แล้ว +2

    Jrur kro Bath Sab,Too much useful

  • @Jaspalsingh-ur7xl
    @Jaspalsingh-ur7xl 7 หลายเดือนก่อน

    ਸਪੀਕ ਏਸ਼ੀਆ ਤੋਂ ਇਹ ਉਮੀਦ ਨਹੀਂ ਸੀ ਤੁਸੀਂ ਵੀ ਪੰਜਾਬੀ ਗਲਤ ਲਿਖੋਗੇ

  • @AmritpalSingh-ti7bf
    @AmritpalSingh-ti7bf ปีที่แล้ว

    ਬਹੁਤ ਵਧੀਆ ਲੱਗਿਆ ਬਹੁਤ ਸਮਝਦਾਰ ਗੱਲਾਂ

  • @rajbindergill563
    @rajbindergill563 ปีที่แล้ว +2

    🎉🎉

  • @karajsingh9718
    @karajsingh9718 ปีที่แล้ว

    ਬਿਲਕੁਲ ਸਹੀ ਕਿਹਾ ਬਾਈ ਜਾਣਕਾਰੀ ਜ਼ਰੂਰ ਦੇਣਾ

  • @surjitkalsi6965
    @surjitkalsi6965 ปีที่แล้ว +5

    Very good information . Please bring more shows with good topic like this one.
    Thanks

  • @charanjitkaur6036
    @charanjitkaur6036 ปีที่แล้ว +4

    ਸਹੀ ਗੱਲ ਬਾਠ ਜੀ

  • @PardeepSingh-dk8cp
    @PardeepSingh-dk8cp ปีที่แล้ว +2

    Bahut hi changa lgeya baath sahab, bahut bahut dhanvaad tuhada, es nu poora krna please jarur.

  • @ishaandhanddhand9603
    @ishaandhanddhand9603 11 หลายเดือนก่อน

    Very awesome 👌

  • @JaswinderKaur-df7ps
    @JaswinderKaur-df7ps ปีที่แล้ว +3

    Good information we like to hear the makheene shib speech please countenew the show thanks for your good show God bless both of you 🙏

  • @jaikishan330
    @jaikishan330 ปีที่แล้ว

    Thanks thanks thanks 🙏🙏🙏

  • @harpalmanesh361
    @harpalmanesh361 ปีที่แล้ว +2

    Bahut badhiya program hai ji agle program di udik ch haanji

  • @jagpreetsingh2713
    @jagpreetsingh2713 ปีที่แล้ว +5

    Excellent advice. Need programs like this

  • @paramvirsingh9504
    @paramvirsingh9504 ปีที่แล้ว +4

    ਧੰਨਵਾਦ ਜੀ। ਵਾਹਿਗੁਰੂ ਜੀ ਮੇਹਰ ਕਰਨ। ਜਿੰਨਾ ਕੁ ਸੁਣਿਆ ਬਹੁਤ ਹੀ ਵਧੀਆ ਲੱਗਿਆ। ਅੱਗੇ ਵੀ ਦੱਸਿਓ , ਪਤਾ ਤਾਂ ਲੱਗੇ ਇਹ। ਸਰੀਰ ਕਿਸ ਤਰ੍ਹਾਂ ਕੰਮ ਕਰਦਾ ਹੈ । ਮੈਂ ਵੀ ਕਿਡਨੀ ਤੇ ਥਾਇਰਾਇਡ ਦਾ ਪੇਸ਼ੰਟ ਹਾਂ। ਅਮਰੀਕ ਸਿੰਘ ( ਚੰਡੀਗੜ੍ਹ )

  • @budhmangat1852
    @budhmangat1852 ปีที่แล้ว +2

    ਬਹੁਤ ਵਧੀਆ

  • @AvtarSingh-nj1nc
    @AvtarSingh-nj1nc ปีที่แล้ว +2

    Agla program jaroor karna hai ji

  • @parmodbhanjana8596
    @parmodbhanjana8596 ปีที่แล้ว +7

    Excellent Batth Pajji needs more programs like this chack doo fataa

  • @sumandhanju4974
    @sumandhanju4974 ปีที่แล้ว +2

    ਇਹ ਪ੍ਰੋਗਰਾਮ ਮੇਰੀ ਮਦਦ ਕਰਦਾ ਹੈ.ਮੈਂ ਅਗਲੇ ਐਪੀਸੋਡ ਦੀ ਉਡੀਕ ਕਰ ਰਿਹਾ ਹਾਂ

  • @SulakhanSingh-bg7oh
    @SulakhanSingh-bg7oh ปีที่แล้ว +2

    Badh sahib be had jankari bharbhoor program
    Dhanwad ji

  • @jagandhingra7512
    @jagandhingra7512 ปีที่แล้ว +2

    ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @gurdevsingh5170
    @gurdevsingh5170 9 หลายเดือนก่อน

    bahut vadhiya

  • @Chaklorana
    @Chaklorana ปีที่แล้ว +2

    Ehda agla episode karo ji pls 🙏

  • @parmodbhanjana8596
    @parmodbhanjana8596 ปีที่แล้ว +9

    Excellent Batth Pajji needs more programs like this chack doo fatal

  • @savitamehta6878
    @savitamehta6878 ปีที่แล้ว +1

    Thanks.l see more

  • @gurpreetwaraich6709
    @gurpreetwaraich6709 ปีที่แล้ว +1

    🎉good program bathh sahib & makhni sahib ji

  • @meenagood.song.bhasin1751
    @meenagood.song.bhasin1751 ปีที่แล้ว +1

    Please aap paaji hme aise hee rasta deekhlao jee l am v v thankfull to you 👍👍👍👍👍👍👍👍👍👍👍

  • @devraj1017
    @devraj1017 ปีที่แล้ว +1

    Good thinking

  • @mandeepkaur-pv7nk
    @mandeepkaur-pv7nk ปีที่แล้ว +2

    Good

    • @rajsingh2740
      @rajsingh2740 ปีที่แล้ว

      Very nice ji. Continue till ends.

  • @SandeepSingh-km7iy
    @SandeepSingh-km7iy ปีที่แล้ว +1

    Good gal g

  • @RandhirsinghGrewal-s7z
    @RandhirsinghGrewal-s7z 11 หลายเดือนก่อน

    ਬਹੁਤ ਵਧੀਆ ਜੀ

  • @shanugill1901
    @shanugill1901 ปีที่แล้ว +2

    Very interesting video

  • @charanjitbains315
    @charanjitbains315 10 หลายเดือนก่อน

    I proud you brother goddess you 💖

  • @damanvalley692
    @damanvalley692 ปีที่แล้ว +2

    ਰਾਜਪਾਲ ਮੱਖਣੀ ਖਿਲਾਰਾ ਜਿਆਦਾ ਪਾਉਂਦਾ ਗੱਲ ਸਿੱਧੀ ਨੀ ਦਸਦਾ ਜੋ ਆਮ ਲੋਕਾਂ ਨੂੰ ਸਮਝ ਚ ਆ ਜਾਵੇ , ਬਾਠ ਸਾਬ ਸਿੱਧੀ ਗੱਲ ਕਰਦੇ ਨੇ ਸਿੱਧਾ ਸਵਾਲ ਪੁੱਛਦੇ ਨੇ ਉਹਨਾਂ ਦੀ ਕਿਸੇ ਗੱਲ ਦਾ ਸਿਧਾ ਜਵਾਬ ਨੀ ਦਿੱਤਾ , ਜਦਕਿ ਸਿੱਧੀ ਗੱਲ ਜੋਂ ਆਮ ਲੋਕ ਸਮਝ ਸਕਣ ਐਸੀ ਕੋਈ ਗੱਲ ਨੀ ਕੀਤੀ, products ਵੇਚਣ ਵਾਲੀਆਂ ਵਾਂਗ ਕਰਦੇ ਨੇ , ਜਿੰਨੀ ਮੈਨੂੰ ਸਮਝ ਆਈ ਗੱਲ, ਬਾਕੀ ਸਭ ਦੀ ਆਪਣੀ ਆਪਣੀ ਸੋਚ ਹੈ

  • @ranjitdhadwal3938
    @ranjitdhadwal3938 ปีที่แล้ว +2

    Good and worth for everybody

  • @amandeepcheema1120
    @amandeepcheema1120 ปีที่แล้ว +11

    This program was very informative. I would love to hear about his detailed meals he has figured out that work best with our Punjabi diet. Please do another elaborative program with him again. Thank you

    • @BahadurSingh-wc9on
      @BahadurSingh-wc9on ปีที่แล้ว

      Very good and usefully programme very good analysis .thank you very much

  • @sumeetsidhu
    @sumeetsidhu ปีที่แล้ว +2

    Baath Saab very good ji 🙏

  • @mohindersingh5967
    @mohindersingh5967 8 หลายเดือนก่อน

    Very good video. Please explain it further so that we may also get useful information to save ourselves by applying the principles adopted by Sh Rajpal Makhni.