Kauda Sach | ਕੌੜਾ ਸੱਚ | Baba Gulab Singh Ji - Feat - Amritpal Singh

แชร์
ฝัง
  • เผยแพร่เมื่อ 21 ก.ย. 2023
  • Singer - Baba Gulab Singh Ji
    Producer - Amritpal Singh Mehron
    Official Instagram 👇
    / amritpal.singh.mehron
    #ProducerAmritpalSinghMehron

ความคิดเห็น • 1.3K

  • @Deepsingh0012
    @Deepsingh0012 9 หลายเดือนก่อน +39

    ਇਸ ਤੋ ਉੱਤੇ ਸੱਚ ਕੋਈ ਵੀ ਨਹੀਂ ਬੋਲ ਸਕਦਾ 🙏❤❤

  • @jasvinderkaur3971
    @jasvinderkaur3971 9 หลายเดือนก่อน +140

    ਬਹੁਤ ਵਧੀਆ ਗੀਤ ਬਣਾਇਆ। ਵਾਹਿਗੁਰੂ ਮਿਹਰ ਕਰੇ। ਗੁਰੂ ਮਹਾਰਾਜ ਬਾਬਾ ਗੁਲਾਬ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

    • @sukhmanriar
      @sukhmanriar 5 หลายเดือนก่อน

      🙇👸🌦️☁️🌜🌞🌈🌹🌹🌹🌹😍🛀🍲🍱🍛

  • @MajorSingh-ti5fj
    @MajorSingh-ti5fj 9 หลายเดือนก่อน +134

    ਬਾਬਾ ਜੀ ਕੋਈ ਸ਼ਬਦ ਨਹੀਂ ਮੇਰੇ ਕੋਲ ਕਿ ਤੁਹਾਡੀ ਸਿਫ਼ਤ ਕਰਾਂ, ਤੁਹਾਡੀ ਅਵਾਜ਼ ਅਤੇ ਲੇਖਕ ਦੀ ਕਲਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @parmjeetsandhu505
    @parmjeetsandhu505 9 หลายเดือนก่อน +71

    ❤ ਵਾਹਿਗੁਰੂ ਜੀ ਬਾਬਾ ਗੁਲਾਬ ਸਿੰਘ ਜੀ ਤੇ ਗੀਤਕਾਰ ਗੁਰਜੰਟ ਸਿੰਘ ਜੀ ਤੇ ਸਾਰੀ ਟੀਮ ਨੂੰ ਹਮੇਸ਼ਾ ਹਮੇਸ਼ਾ ਖੁਸ਼ੀਆਂ ਬਖ਼ਸ਼ਣ ਤੇ ਤੰਦਰੁਸਤੀਆਂ ਬਖਸ਼ਣ ਤੇ ਤਰੱਕੀਆਂ ਬਖਸ਼ਣ ਤੇ ਚੜ੍ਹਦੀ ਕਲ੍ਹਾ ਬਖ਼ਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਸਾਫ਼ ਸੁਥਰਾ ਕੌੜਾ ਸੱਚ ਪੇਸ਼ ਕੀਤਾ ਹੈ ਜੀ ਧੰਨਵਾਦ ਜੀ ਪੰਮਾ ਸੰਧੂ ਟਿੰਬਰਵਾਲ

  • @user-gf3zx5ru4i
    @user-gf3zx5ru4i 9 หลายเดือนก่อน +126

    ਗੁਰਜੰਟ ਵੀਰ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਆ ਹੁੰਦੀ ਕਲਮ ਦੁਨੀਆ ਦੀਆਂ ਅੱਖਾਂ ਖੋਲਣ ਵਾਲੇ ਹਰੇਕ ਦੇ ਹਿਸੇ ਨਹੀਂ ਆਉਦੇ ਗੱਦ ਪਿਲ ਸਾਰੇ ਲਿਖੀਂ ਜਾਂਦੇ ਆ ਗੀਤ ਉਹ ਜੋ ਘਰੇ ਬੈਠ ਕੇ ਸੁਣਿਆ ਜਾਵੇ ਵਾਹਿਗੁਰੂ ਬਹੁਤ ਬਹੁਤ ਤਰੱਕੀ ਦੇਵੇ ਗੁਰਜੰਟ ਤੇ ਭਾਈ ਗੁਲਾਬ ਜੀ

    • @harjinderdhiman561
      @harjinderdhiman561 9 หลายเดือนก่อน +4

      Very nice ji Gurjant Singh veer ji parmatma aap nu chadikla vich rakhe ji bilkul sach hai ji

    • @harjinderdhiman561
      @harjinderdhiman561 9 หลายเดือนก่อน +2

      ❤💯

  • @user-kc5ze4mw3d
    @user-kc5ze4mw3d 7 หลายเดือนก่อน +18

    ਇਸ ਗਾਣੇ ਵਿਚ ਉਹ ਬਾਬਾ ਗਲਾਬ ਸਿੰਘ ਸਾਰਿਆਂ ਨੂੰ ਰਗੜ ਗਿਆ

  • @GaganDeep-ki7eo
    @GaganDeep-ki7eo 9 หลายเดือนก่อน +94

    ਸੱਚ ਕੌੜਾ ਹੈ ਬਾਬਾ ਜੀ ਨੇ ਅਸਲੀਅਤ ਦੱਸ ਤੀ ਅੱਜ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਗੁਲਾਬ ਸਿੰਘ ਜੀ ਨੂੰ

  • @gurpreetsinghkhiva9618
    @gurpreetsinghkhiva9618 9 หลายเดือนก่อน +17

    ਗੂਰਜਟ ਸਿੰਘ ਜੀ ਤੁਹਾਡਾ ਧਨਵਾਦ ਕਰਨ ਵਾਸਤੇ ਸਾਡੇ ਕੋਲ ਲਫਜ ਘਟ ਹਨ ਵਾਹਿਗੁਰੂ ਜੀ ਮੇਹਰ ਕਰਨ

  • @kaur-1984
    @kaur-1984 9 หลายเดือนก่อน +40

    ਬਿਲਕੁਲ ਦਰੁਸਤ ਫਰਮਾਇਆ ਬਾਬਾ ਜੀ ਤੇ ਅੰਮ੍ਰਿਤਪਾਲ ਵੀਰ ਜੀ ਵੀ ਸੱਚ ਤੇ ਪਹਿਰਾ ਦੇ ਰਹੇ ਹਨ 👍👍

    • @khalistan7716
      @khalistan7716 9 หลายเดือนก่อน +2

      ਬਿਲਕੁਲ ਸਚਾਈ ਪੇਸ਼ ਕੀਤੀ ਹੈ ਬਾਬਾ ਜੀ ਭਾਈ ਮਹਿਰਾ ਜੀ ਅਤੇ ਲਿਖਣ ਵਾਲਿਆਂ ਸੱਚ ਪੇਸ਼ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ

  • @gurbakashsinghtejay8616
    @gurbakashsinghtejay8616 9 หลายเดือนก่อน +44

    ਵਾਹਿਗੁਰੂ ਜੀ ਐਦਾ ਹੀ ਚੜ੍ਹਦੀ ਕਲਾ ਵਿੱਚ ਰੱਖੀ ਬਾਬਾ ਗੁਲਾਬ ਸਿੰਘ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜੀ ਨੂੰ 🙏🙏 ਵਾਹਿਗੁਰੂ ਜੀ 🙏🙏

    • @CharanjitSingh22736
      @CharanjitSingh22736 9 หลายเดือนก่อน

      Bhag 2 jaldi lakho bhut sessa dekha gaia good bai ji

  • @swrupnayak2577
    @swrupnayak2577 4 หลายเดือนก่อน +6

    ❤ ਦੁਨੀਆ ਦੀ ਸਾਰੀ ਸੱਚਾਈ ਏ ਐਸ ਗਾਣੇ ਵਿੱਚ love you singar Saab ji❤

  • @SattiFact450
    @SattiFact450 9 หลายเดือนก่อน +123

    ਸਲਾਮ ਤੁਹਾਡੀ ਗਾਇਕੀ ਨੂੰ ਤੇ ਭਾਈ ਗੁਰਜੰਟ ਸਿੰਘ ਦੀ ਲਿਖਤ ਨੂੰ waheguru Ji ❤️❤️❤️🙏🙏

  • @tarisarpanch1511
    @tarisarpanch1511 9 หลายเดือนก่อน +54

    ਪੰਜਾਬੀ ਗੀਤਕਾਰਾਂ ਤੇ ਸਿੰਗਰਾ ਇਹੋ ਜਿਹੇ ਪਰਿਵਾਰਕ ਗੀਤ ਤੇ ਲੋਕ ਤੰਥ ਹੀ ਲਿਖਣੇ ਤੇ ਗਾਉਣੇ ਹੀ ਚਾਹਿਦੇ ਹਨ ਇਹ ਗੀਤ ਅਜ ਦੇ ਸਮੇਂ ਦੀ ਸਚਾਈ ਨੂੰ ਬਿਆਨ ਕਰਦਾ ਏ

  • @user-oj8zj1fz8x
    @user-oj8zj1fz8x 5 หลายเดือนก่อน +52

    ਬਾਬਾ ਜੀ ਲਿਖਣ ਲਈ ਕੋਈ ਸ਼ਬਦ ਹੀ ਨਹੀਂ ਰਹੇ ਇੰਨੇ ਵਧੀਆ ਤੁਹਾਡੀ ਆਵਾਜ਼

  • @krishankumar-wx8ki
    @krishankumar-wx8ki 9 หลายเดือนก่อน +11

    Sachi gall... Salute Singer te Writer nu.... ehnu kehnde ne sachha kalakar te sacha song..eh hundi aa gaiki ❤...

  • @gursewaksingh6087
    @gursewaksingh6087 9 หลายเดือนก่อน +19

    ਕਿਆ ਖੂਬ ਲਿਖਿਆ, ਕਿਆ ਖੂਬ ਗਾਇਆ ❤

  • @prab438
    @prab438 9 หลายเดือนก่อน +35

    ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਮਹਿਰ ਕਰਨ ਬਾਬਾ ਜੀ ਤੇ ਲਿਖਣ ਵਾਲੇ ਵੀਰ ਤੇ ਹੋਰ ਇਸ ਤਰਾ ਹੀ ਸੇਵਾ ਕਰਨ ਦੁਨੀਆਂ ਦੀ ਸਾਇਦ ਸੁੱਤੀ ਆਤਮਾ ਜਾਗ ਜਾਵੇ 🙏🙏🙏

  • @oye_badhan
    @oye_badhan 9 หลายเดือนก่อน +11

    ਏਥੋਂ ਪਤਾ ਲੱਗਦਾ ਕੱਲ ਜੁਗ ਦਾ
    ਜੋ ਵੀ ਗਾਇਆ ਬਹੁਤ ਸੋਹਣਾ ਗਾਈਆ
    ਤੇ ਲਿਖੀਆਂ
    ਭਾਈ ਜੀ

  • @amandeeprajpoot2408
    @amandeeprajpoot2408 9 หลายเดือนก่อน +11

    ਨਾ ਚਾਹੁੰਦੇ ਵੀ ਕਮੈਟ ਕੀਤਾ ਬਹੁਤ ਸੋਹਣਾ ਗੀਤ ਤੇ ਸੱਚਾਈ ਆ ❤❤❤❤❤❤❤❤

  • @GurbirSingh-hi9ti
    @GurbirSingh-hi9ti 9 หลายเดือนก่อน +19

    ਰੂਹ ਨੂੰ ਟੁੰਬਣ ਵਾਲਾ ਗੀਤ ਆ ਬਾਬਾ ਜੀ

  • @ssbal8117
    @ssbal8117 9 หลายเดือนก่อน +18

    ਵਾਹ ਜੀ ਵਾਹ ਬਹੁਤ ਖੂਬ ਅੱਜ ਦਾ ਕੌੜਾ ਸੱਚ ਹੁਬਹੂ ਪੇਸ਼ ਕਰਕੇ ਬਾਬਾ ਗੁਲਾਬ ਸਿੰਘ ਜੀ ਨੇ ਜ਼ਮਾਨੇ ਦੀ ਮੂੰਹ ਬੋਲਦੀ ਤਸਵੀਰ ਦਿਖਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ,,,,,, ਦਿਲੋਂ ਪ੍ਣਾਮ

  • @Paunaharirecords579
    @Paunaharirecords579 3 หลายเดือนก่อน +3

    ਵੀਰ ਜੀ ਮਿਊਜ਼ਿਕ ਵਾਲੇ ਵੀਰ ਨੇ ਵੀ ਅੱਤ ਕਰਾ ਦਿੱਤੀ love you sir ji aal team members ❤❤❤❤

  • @DigitalWorld-lt5iz
    @DigitalWorld-lt5iz 2 หลายเดือนก่อน +2

    ਵਾਹ ਜੀ ਵਾਹ, ਬਾਬਾ ਜੀ ਬਹੁਤ ਵਧੀਆ ਲੱਗਿਆ ਸੁਣ k ਰੂਹ ਖ਼ੁਸ਼ ਹੋ ਗਈ , ਜਿਉਂਦੇ ਰਹੋ ਪਰਮਾਤਮਾ ਚੜਦੀ ਕਲ੍ਹਾ ਵਿਚ ਰੱਖੇ 🙏🏼🙏🏼🙏🏼👌🏻👌🏻✌️✌️😎😎🙏🙏🙏😊😊

  • @avtarallinone2387
    @avtarallinone2387 9 หลายเดือนก่อน +5

    ਯਰ ਆ ਗਾਣਾ ਹਰਰੋਜ ਸੁਣਨਾ ਚਾਹੀਦਾ ❤❤❤❤

  • @MAXGAMING.786
    @MAXGAMING.786 9 หลายเดือนก่อน +11

    ਵਾਹ ਯਾਰ ਬਹੁਤ ਵਧੀਆ ਗੀਤ ਏਹੋ ਲਿਖਤ ਚਾਹੀਦੀ ਆ ਪੰਜਾਬ ਨੂੰ❤

  • @nareshsingha442
    @nareshsingha442 9 หลายเดือนก่อน +10

    एक एक शब्द में सचाई है सर्वप्रथम दिल से सलाम गीतकार गुरजंट जी को जिन्होंने एक एक शब्द में सच्चाई लिखकर समाज मे हो रही बातों को को लिखा उनके बाद अपनी मधुर आवाज में सत्कार योग सन्त गुलाब सिंह जी ने गाया वाह कमाल है सभी को मेरा प्रणाम ,,

  • @rajwindersandhu7803
    @rajwindersandhu7803 8 หลายเดือนก่อน +6

    ਕਮਾਲ ਕਰਤੀ ਵੀਰ ਜੀ ਬਹੁਤ ਵਧੀਆ ਏਨੀ ਹਿੰਮਤ ਕਿਸੇ ਚ ਏ ਹੁੰਦੀ

  • @VarinderDhembiwalshorts
    @VarinderDhembiwalshorts 9 หลายเดือนก่อน +6

    ਬਹੁਤ ਵਧੀਆ ਗਾਇਆ ਲਿਖਿਆ ਵੀ ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @GurpreetSingh-no8qe
    @GurpreetSingh-no8qe 9 หลายเดือนก่อน +11

    ਜਿੰਨਾ ਕੋਲ ਆਪ ਦੇ ਧੀਆ ਮੁੰਡੇ ਵੰਡਣ ਲੋਕਾ ਨੂੰ 💯

  • @gorasinghsingh3943
    @gorasinghsingh3943 9 หลายเดือนก่อน +17

    ਬਾਬਾ ਵਾਹਿਗੁਰੂ ਤੇਰੇ ਤੇ ਮੇਹਰ ਰੱਖੇ ਬਹੁਤ ਲੋਕਾ ਦੇ ਪੜਦੇ ਚੱਕ ਤੈ ਬਹੁਤ ਵਧੀਆ 🎉🎉

  • @lokeshchhabra4438
    @lokeshchhabra4438 2 หลายเดือนก่อน +1

    साहित्यकार का काम समाज को आइना दिखाना होता है जो इस गीत में बाबा जी ने करके दिखाया है ❤❤❤❤❤❤
    बधाई

  • @user-cj5uv6oy4y
    @user-cj5uv6oy4y 9 หลายเดือนก่อน +9

    ਬਹੁਤ ਵਧੀਆ ਬਾਬਾ ਜੀ ਗਾਇਆ ❤❤❤❤

  • @user-im9dq9qf2p
    @user-im9dq9qf2p 9 หลายเดือนก่อน +19

    ਆਸ ਕਰਦੇ ਹਾਂ ਅੱਗਲੇ ਗੀਤ ਦੀ ਓ ਵੀ ਏਸੇ ਤਰ੍ਹਾਂ ਦਾ ਹੋਵੇ ਬਹੁਤ ਦਲੇਰੀ ਨਾਲ ਜ਼ਿੰਮੇਵਾਰੀ ਨਾਲ ਵੀਡੀਓ ਬਣਾਈ ਏ ਸੱਦਾ ਖੁਸ਼ ਰਹੋ ਬਾਬਾ ਗੁਲਾਬ ਸਿੰਘ ਜੀ ਜੀ
    ਜੈ ਭੀਮ ਜੈ ਸਵਿਧਾਨ 🙏🌷

  • @SHARMA55_
    @SHARMA55_ 9 หลายเดือนก่อน +53

    ਬਹੁਤ ਸੋਹਣੀ ਲਿੱਖਤ,,, ਮਹਾਰਾਜ ਬਾਬਾ ਗੁਲਾਬ ਸਿੰਘ ਜੀ ਤੇ ਮਹਾਂਪੁਰਖ ਬਾਬਾ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਹੋਣਾ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ❤❤❤❤

  • @karan_vloger564
    @karan_vloger564 4 วันที่ผ่านมา +2

    101%ਕੌੜਾ ਸੱਚ ਬਾਬਾ ਜੀ ਤੁਹਾਡੀ ਕਲਮ ਨਹੀਂ ਰੁਕਣੀ ਚਾਹੀਦੀ

  • @jeetalaleana7329
    @jeetalaleana7329 9 หลายเดือนก่อน +6

    ਬਹੁਤ ਵਧੀਆ ਕਲਮ ਆ ਵੀਰ ਜਿਉਂਦਾ ਵੱਸਦਾ ਰਹਿ ❤

  • @SinghSingh-pi2tm
    @SinghSingh-pi2tm 9 หลายเดือนก่อน +10

    ਵਾਹਿਗੁਰੂ ਜੀ ਅੱਜ ਕੱਲ ਸੱਚ ਕਿਉਂ ਨਹੀਂ ਕੋਈ ਸੁਣਦਾ ਵਾਹਿਗੁਰੂ ਜੀ ਤੋਹਾਨੂ ਦੋਵਾਂ ਵੀਰਾ ਨੂੰ ਚੜ੍ਹਦੀ ਕਲਾ ਰੱਖਣ 🙏🙏🙏🙏🙏👌👌👌👌👌ਬੋਹਤ ਸੋਹਣੀ ਲਿਖਤ

    • @Propunjabi686
      @Propunjabi686 9 หลายเดือนก่อน

      👌👌👌👌

  • @surjitram783ram6
    @surjitram783ram6 9 หลายเดือนก่อน +8

    ਵਾਹ ਜੀ ਵਾਹ
    ਵਾਹ ਕਮਾਲ ਲਿਖਿਆ ਤੇ ਗਾਇਆ ਵੀ ਵਾਹ ਕਮਾਲ 👍

  • @MandeepKaur-fh4vw
    @MandeepKaur-fh4vw 9 หลายเดือนก่อน +6

    ਬਹੁਤ ਵਧੀਆ ਬਾਬਾ ਜੀ

  • @GurmeetSingh-rl2nz
    @GurmeetSingh-rl2nz 9 หลายเดือนก่อน +4

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਾਬਾ ਗੁਲਾਬ ਸਿੰਘ ਜੀ ਲਿਖਣ ਵਾਲੇ ਵੀਰ ਗੁਰਜੰਟ ਸਿੰਘ ਨੇ ਵੀ ਕਮਾਲ ਕਰਤੀ

  • @Sandhu_kotwala
    @Sandhu_kotwala 9 หลายเดือนก่อน +9

    ਬਹੁਤ ਹੀ ਵਧੀਆ ਗੀਤ ਤੇ ਅਵਾਜ਼ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @GPSPendu
    @GPSPendu 9 หลายเดือนก่อน +6

    ਵਾਹ ਦਿਲੋਂ ਸਲਾਮ ਆ ਬਾਬਾ ਗੁਲਾਬ ਜੀ ਅਤੇ ਲੇਖਕ ਸੰਗੀਤਕਾਰ ਨੂੰ

  • @user-wu7cv9gh8v
    @user-wu7cv9gh8v 9 หลายเดือนก่อน +2

    ਜੈ ਭੀਮ ਜੈ ਭਾਰਤ
    ਬਹੁਤ ਵਧੀਆ ਜੀ

  • @BaljinderKaur-ls3sg
    @BaljinderKaur-ls3sg 9 หลายเดือนก่อน +8

    ਬਾਬਾ ਜੀ ਨੇ ਤੇ ਸਾਰੀ ਟੀਮ ਨੇ ਕਮਾਲ ਕਰਤੀ ਏ ।❤❤

  • @mandeepmalik8329
    @mandeepmalik8329 9 หลายเดือนก่อน +26

    ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ ਮੇਹਰ ਕਰਨਾ ਬਾਬਾ ਗੁਲਾਬ ਸਿੰਘ ਜੀ ਤੇ🙏❤️❤️

  • @bhawanpanjeta6343
    @bhawanpanjeta6343 9 หลายเดือนก่อน +9

    ਬਹੁਤ ਸੋਹਣਾਂ ਗੀਤ ❤❤❤

  • @Hemraj-tu5qg
    @Hemraj-tu5qg 4 วันที่ผ่านมา

    ਇਹ ਗਾਣਾ ਬਹੁਤ ਵਧੀਆ ਲਿਖਿਆ ਗਿਆ ਹੈ ਇਸ ਬੰਦੇ ਨੂੰ ਦਿਲ ਤੋਂ ਸਲੂਟ ਆ ਇਹ ਹਾਲ ਸਮਾਜ ਦਾ ਹੈ 🙏🙏🙏🙏🙏🙏🙏🙏

  • @surjitsingh2911
    @surjitsingh2911 9 หลายเดือนก่อน +4

    ਬਹੁਤ ਵਧੀਆ ਭਾਈ ਗੁਲਾਬ ਸਿੰਘ ਜੀ ਪੂਰੀ ਸਚਾਈ ਵਿਆਨ ਕਰਕੇ ਗਾਣਾ ਗਾਇਆ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ

  • @avneetavi
    @avneetavi 9 หลายเดือนก่อน +5

    ਅੱਜ ਦਾ ਸੱਚ ਹੈ ਇਸ ਗਾਣੇ ਵਿਚ

  • @JasmeetKaur-fl3qc
    @JasmeetKaur-fl3qc 9 หลายเดือนก่อน +6

    ਬਹੁਤ ਵਾਦੀਆਂ ਲਿਖਾਈ ਹੈ ਜੀਂ ਤੇ ਬਹੁਤ ਹੀ ਸੋਹਣਾ ਗੀਤ ਹੀ ਇਕ ਇਕ ਗੱਲ ਸੱਚ ਈ ਹੈਂ

  • @user-bd9mc5kr8m
    @user-bd9mc5kr8m 9 หลายเดือนก่อน +7

    ਵਾਹਿਗੁਰੂ ਮਿਹਰ ਕਰੇ ਦੋਨਾ ਵੀਰਾ ਤੇ।
    ਗੀਤ ਲਿਖਣ ਵਾਲੇ ਅਤੇ ਗਾਉਣ ਵਾਲੇ ਤੇ। ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ।ਚ 👍👍

  • @sukhvindersingh-rt2fb
    @sukhvindersingh-rt2fb 8 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
    ਬਾਬਾ ਜੀ ਤੁਹਾਡੀ ਪੱਤਰਕਾਰ ਨਾਲ ਗੱਲਬਾਤ ਸੁਣੀ ਜਿਸ ਵਿਚ ਗੀਤ ਦਾ ਜਿਕਰ ਕਰਦੇ ਹੋਏ ਤੁਹਾਨੂੰ ਕਹਿ ਰਹੇ ਸਨ ਕਿ ਅੱਜ ਤੋਂ ਤੁਸੀਂ ਬਾਬਾ ਜੀ ਤੋਂ ਗੀਤਕਾਰ ਅਤੇ ਸਿੰਗਰ ਬਣ ਗਏ ਹੋ। ਇਸਤੋਂ ਬਾਅਦ ਮੇਰੇ ਵੀ ਮੰਨ ਤੁਹਾਡਾ ਗੀਤ ਸੁਣਨ ਨੂੰ ਲੋਚਨ ਲੱਗਾ ਪਰ ਤੁਹਾਡੇ ਗੀਤ ਨੂੰ ਸੁਣ ਕੇ ਮੰਨ ਨੂੰ ਤੁਹਾਡੀ ਅਵਾਜ ਚੰਗੀ ਲੱਗੀ ਪਰ ਗੀਤ ਨੇ ਇਕਾਗਰਤਾ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਕੁਮੈਂਟ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਇਕ ਹੋਰ ਗੀਤ ਸੁਣਿਆ ਰਮਤਾ ਜਾ ਜੋਗੀ ਮਿਲਿਆ ਜਿਸ ਨੂੰ ਸੁਣ ਕੇ ਪਰਮਾਤਮਾ ਦਾ ਧਿਆਨ ਆਪਣੇ ਆਪ ਹੀ ਆਉਣ ਲਗਦਾ ਹੈ। ਇਸਤੋਂ ਬਾਅਦ ਕੁਮੈਂਟ ਕਰਨ ਲਈ ਤੁਹਾਡਾ ਦਿਵਾਨ ਸਤਿ ਸੰਗ ਜਿਸ ਵਿਚ ਮਾਸ਼ਾਅਲੀ ਜੀ ਨੇ ਸ਼ਬਦ ਗਾਇਆ ਉਸ ਸਤਿ ਸੰਗ ਵਿੱਚ ਵੀ ਤੁਸੀਂ ਗੀਤਾਂ ਬਾਰੇ ਵੀ ਵਿਚਾਰ ਦਿੱਤੇ ਕਿ ਗੀਤ ਉਹੀ ਹੁੰਦਾ ਹੈ ਜੋ ਇਨਸਾਨ ਨੂੰ ਪ੍ਰਮਾਤਮਾ ਦੀ ਯਾਦ ਦਿਵਾਏ ਰੱਬ ਦੇ ਹੋਰ ਨੇੜੇ ਲੈ ਕੇ ਜਾਵੇ।
    ਤੁਹਾਨੂੰ ਤਾਂ ਆਪਣੇ ਆਪ ਨੂੰ ਹੋਰ ਉੱਚਾ ਚੁੱਕਣਾ ਚਾਹੀਦਾ ਸੀ ਪਰ ਇਹ ਗੀਤ ਗਾ ਕੇ ਤੁਹਾਨੂੰ ਇਸ ਤਰ੍ਹਾਂ ਨੀ ਲੱਗਦਾ ਕਿ ਪੰਜ ਦੂਤਾਂ ਨੇ ਤੁਸੀਂ
    ਮਾਇਆ ਦੇ ਮੋਹ ਵਿਚ ਫਸਾ ਲਿਆ।
    ਲਗਾਉਣ
    1:07 1:11 1:15

  • @panjabroutes
    @panjabroutes 9 หลายเดือนก่อน +13

    ਬਹੁਤ ਸੋਹਣਾ ਗਾਇਆ ਵਾਹਿਗੁਰੂ ਤਰੱਕੀ ਬਖਸ਼ੇ

  • @deepadhera
    @deepadhera 9 หลายเดือนก่อน +6

    ਬਹੁਤ ਸੋਹਣਾ ਗਾਣਾ ਗਾਇਆ ਅਤੇ ਲਿਖਿਆ।

  • @gurbhejmudkigurbhej3572
    @gurbhejmudkigurbhej3572 9 หลายเดือนก่อน +16

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ 🙏🙏🙏🙏

  • @sandeepsony711
    @sandeepsony711 5 หลายเดือนก่อน +3

    ਕਿਆ ਬਾਤ ਐ ਬਾਬਾ ਜੀ, ਕਮਾਲ ਕਰਤੀ ਤੁਸੀਂ ਅੱਜ ਦੀ 101 %ਸੱਚ ਗਾਇਆ ਗੀਤ

  • @Teji_sarwara
    @Teji_sarwara 9 หลายเดือนก่อน +5

    ਕੀ ਬਣੂ ਦੁਨੀਆਂ ਦਾ ਨੀਰਾ ਘੋਰ ਕਲ਼ਯੁੱਗ
    ਵਾਹਿਗੁਰੂ ਜੀ ਮਿਹਰ ਕਰੀ ਪੰਜਾਬ ਦੇ ਪੰਜਾਬੀਆਂ ਤੇ 🙏

  • @gurbinder_bawrah
    @gurbinder_bawrah 9 หลายเดือนก่อน +7

    ਬਿਲਕੁੱਲ ਸਹੀ ਲਿਖਿਆ ❤💯

  • @nishandhardeo
    @nishandhardeo 9 หลายเดือนก่อน +5

    ਬਹੁਤ ਸੋਹਣੀ ਅਵਾਜ਼ ਤੇ ਬਹੁਤ ਸੋਹਣਾ ਗਾਇਆ

  • @royalmusicpunjab8033
    @royalmusicpunjab8033 9 หลายเดือนก่อน +3

    Baba gulab singh ji bahut sohna likhya sach ਵਾਹਿਗੁਰੂ ਜੀ ਮੇਹਰ ਕਰਨ

  • @inderjitgill7627
    @inderjitgill7627 9 หลายเดือนก่อน +30

    ਸ਼ਬਦ ਨੀ ਜੀ ਕਿੰਨਾ ਵਧੀਆ ਲਿਖਿਆ ਗੀਤ ਇਕ ਇਕ ਬੋਲ ਅੱਜ ਪੰਜਾਬ ਦੀ ਸੱਚਾਈ ਬਿਆਨ ਕਰਦਾ ਅਵਾਜ ਏਨੀ ਮਿੱਠੀ ਗਾਇਆ v ਬਾਕਮਾਲ b

  • @Babbumaanbabbu794
    @Babbumaanbabbu794 8 หลายเดือนก่อน +2

    🙏🙏🙏ਇਹ ਅਜਕਲ ਦਾ ਸੱਚ ਹੈ ਜੋ ਕੀ ਬਾਬਾ ਗੁਲਾਬ ਜੀ ਨੇ ਬਿਆਨ ਕਰਦਾ ਹੈ ਇਹੋ ਜਿਹੇ ਗੀਤਾਂ ਨੂੰ ਦਿਲ ਤੋਂ ਸਲੂਟ ਹੈ 🙏🙏🙏Wmk🙏🙏

  • @sukhahans1616
    @sukhahans1616 9 หลายเดือนก่อน +5

    ਬਹੁਤ ਵਧਿਆ ਗਾਇਆ ਬਾਬਾ ਜੀ

  • @gurmukhsingh1511
    @gurmukhsingh1511 9 หลายเดือนก่อน +3

    ਬਹੁਤ ਵਧੀਆ ਬਾਬਾ ਜੀ ਵਾਹਿਗੁਰੁ ਕਿਰਪਾ ਕਰਨ ਜੀ

  • @mannsahiapb3156
    @mannsahiapb3156 9 หลายเดือนก่อน +11

    Waheguru ❤

  • @somasharma9165
    @somasharma9165 9 หลายเดือนก่อน +2

    ਬਹੁਤ ਹੀ ਸੋਹਣਾ ਲਿਖਿਆ ਜਿਨ੍ਹਾਂ ਵੀ ਲਿਖਿਆ ਸੱਬ ਸੱਚ 🙏🙏🙏🙏🙏🙏

  • @user-lr9sw4qg6p
    @user-lr9sw4qg6p 9 หลายเดือนก่อน +3

    ਬੁਹਤ ਹੀ ਖੁਸ਼ੀ ਹੋਈ ਕਉੜ ਸੱਚਾ ਹੈ

  • @princemahi5550
    @princemahi5550 9 หลายเดือนก่อน +10

    Baba ji kya batt ji tus shann ho Shri chamkaur sahib di ❤ proud to be Shri chamkaur sahib ❤

  • @bhaisewasingh6873
    @bhaisewasingh6873 9 หลายเดือนก่อน +3

    ਭਾਈ ਸਾਹਿਬ ਜੀ ਬਹੁਤ ਵਧੀਆ ਗੀਤ ਗਾਇਆ ਹੈ ਲਿਖਾਰੀ ਵੀ ਬਹੁਤ ਵਧੀਆ ਹੈ

  • @JajJaJpreetsingh-vi3gk
    @JajJaJpreetsingh-vi3gk 9 หลายเดือนก่อน +2

    ਚੜਦੀਕਲਾ ਵਿਚ ਰਹੋ ਵੀਰੇ ਐਸਾ ਤਰਾਂ ਦੁਨਿਆ ਨੂੰ ਸਿਖਿਆ ਦੀਦੇ ਂ ਰਹੋ

  • @sahibsarfkotmahla7893
    @sahibsarfkotmahla7893 4 หลายเดือนก่อน +1

    ਬੁਹਤ ਧੰਨਵਾਦ ਗੁਰਜੰਟ ਸਿੰਘ ਵੀਰ ਜੀ

  • @AvtarSingh-cj4tq
    @AvtarSingh-cj4tq 8 หลายเดือนก่อน +4

    ਵਾਹ,ਓਏ,ਵੀਰ,ਆਸਲੀ,ਕੌੜਾ,ਸਚ,ਏ,ਤੇਰਾ,ਗੀਤ,

  • @charanjeetkaur8483
    @charanjeetkaur8483 9 หลายเดือนก่อน +4

    ਵਾ ਜੀ ਸੋਲਾ ਆਨੇ ਸੱਚ ਹੈ ਬਾਬਾ ਜੀ ਕੋਈ ਸ਼ਬਦ ਦੇ ਨੀ ਮੇਰੇ ਕੋਲ 🙏🙏👍🏻👍🏻

  • @KewalSingh-eq3de
    @KewalSingh-eq3de 5 วันที่ผ่านมา +1

    ਬਾਬਾ ਜੀ, ਤੁਸੀਂ ਤਾ, ਸਾਰਾ, ਹੀ, ਸੱਚ ਬੋਲ, ਦਿੱਤਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☝☝☝☝☝☝☝💪💪

  • @fatehturbanart6120
    @fatehturbanart6120 9 หลายเดือนก่อน +6

    ਬਾਬਾ ਜੀ ਤੁਸੀਂ ਤਾਂ ਸਾਰਾ ਹੀ ਸੱਚ ਬੋਲ ਦਿੱਤਾ😅😅

  • @khalsakhalsa2179
    @khalsakhalsa2179 9 หลายเดือนก่อน +5

    ਬਾਬਾ ਜੀ ਸਿਰਾ ਗੀਤ

  • @abhijotbhatti104
    @abhijotbhatti104 9 หลายเดือนก่อน +1

    ਕੁਝ ਲਿਖਣ ਜੋਗੇ ਛੱਡਿਆ ਹੈ ਨਹੀਂ ਬਾਬਾ ਜੀ ❤ ਤੁਸੀਂ ਤਾਂ ਮੈਨੂੰ
    ਐਨਾਂ ਕੌੜਾ ਸੱਚ ਬੋਲਣ ਦਾ ਵੀ ਜਿਗਰਾਂ ਰੱਬ ਕਿਸੇ ਕਿਸੇ ਨੂੰ ਹੀ ਦੇਂਦਾ

  • @user-oe3jg9rp5p
    @user-oe3jg9rp5p 6 หลายเดือนก่อน +2

    Very nice song veer ji 🙏🙏🙏🙏🙏🙏🙏🙏

  • @HarmanSingh-bu7rf
    @HarmanSingh-bu7rf 9 หลายเดือนก่อน +5

    ਬਹੁਤ ਵਧਿਆ ਗੀਤ ❤

  • @gurpreetdhandli8389
    @gurpreetdhandli8389 9 หลายเดือนก่อน +8

    ਅੰਮ੍ਰਿਤਪਾਲ ਸਿੰਘ ਮਾਹਿਰੋ, ਸੱਤ ਸ੍ਰੀ ਅਕਾਲ ਜੀ

  • @user-sw9xh7jk4v
    @user-sw9xh7jk4v 9 หลายเดือนก่อน +1

    ਇਸ ਤੋਂ ਉੱਤੇ ਸੱਚ ਕੋਈ ਵੀ ਨਹੀਂ ਬੋਲ ਸਕਦਾ ❤❤❤❤❤❤

  • @kashmirram3236
    @kashmirram3236 9 หลายเดือนก่อน +5

    ❤❤❤❤❤❤❤❤❤❤❤❤❤❤❤❤❤❤❤❤❤❤❤❤very nice song ji Waheguru ji kerpa kare

  • @MukeshkumarKumar-fc1eq
    @MukeshkumarKumar-fc1eq 9 หลายเดือนก่อน +5

    ❤❤❤ ਬੁਹਤ ਵਧੀਆ ਬਾਬਾ ਜੀ

  • @varindersingh6181
    @varindersingh6181 9 หลายเดือนก่อน +4

    ਸੋਲਾਂ ਆਨੇ ਸੱਚ ਨੇ ਗੱਲਾਂ ਬਾਈ ਜੀ 🌹🙏

  • @user-ei6er8mq2i
    @user-ei6er8mq2i 5 หลายเดือนก่อน +2

    WAHEGURU JI BHOTE SONA SHABAD❤

  • @jitendersingh8297
    @jitendersingh8297 9 หลายเดือนก่อน +2

    ਭਾਈ ਸਹਿਬ ਬਹੁਤ ਮੇਹਰਬਾਨੀ ਸੱਚ ਦਿਖੋਣ ਲਈ

  • @Dimpleladhar369
    @Dimpleladhar369 9 หลายเดือนก่อน +6

    ਲੁਧਿਆਣੇ ਵਿੱਚ ਤਾਂ ਬਿਲਕੁਲ ਹੁਣ ਭਈਆਂ ਦਾ ਕਬਜਾ,,,
    ਸਾਡੇ ਪਿੰਡ ਵਿੱਚ ਤਕਰੀਬਨ ਲੋਕਾ ਨੇ ਛੋਟੀ ਉਮਰੇ ਹੀ ਨਿਆਣੇ ਵਿਆਹ ਕੇ ਬਾਹਰ ਭੇਜ ਦਿੱਤੇ 3:27

  • @Virk26love
    @Virk26love 9 หลายเดือนก่อน +6

    ❤❤❤❤❤❤❤❤❤❤❤❤❤❤❤❤❤ no words ❤️❤️❤️❤️❤️🙏 Waheguru mehar kare sab ta. ❤️🙏❤️

  • @Junejadeepharji
    @Junejadeepharji 9 หลายเดือนก่อน +2

    Ajj de tym da kauda sach.. Kalla kalla bol ajj de tym di kaudi sachai aa.. Bilkul ehi kuch ho riha es tym es duniya de vich... ❤❤❤❤❤ bhut bhut pyar te bhut bhut sattkar bai ji tuhanu te likhan vale di kalam nu..

  • @jorasingh1438
    @jorasingh1438 9 หลายเดือนก่อน +4

    ਵਾਹਿਗੁਰੂ ਜੀ ❤

  • @harmandeepsingh6974
    @harmandeepsingh6974 9 หลายเดือนก่อน +4

    ਬਾਬਾ ਜੀ ਦਿਲੋਂ ਸਤਿਕਾਰ ♥️🙏

  • @arshdeepsingh2579
    @arshdeepsingh2579 9 หลายเดือนก่อน +3

    ਬਾਈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਮਾਲਿਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤🙏

  • @chanpreetsingh9667
    @chanpreetsingh9667 3 หลายเดือนก่อน

    Wah baba ji Sirra kr ditta bhut sach bolya dharm de thekedara nu muh todva jawab shi gal baba ji eh sach Bol ke dil khush kr ditta baba gulab Singh ji

  • @kashmirkaur6239
    @kashmirkaur6239 9 หลายเดือนก่อน +1

    ਸ਼ਬਦ ਨਹੀਂ ਮੇਰੇ ਕੋਲ ਵੀਰ ਜੀ ਬਹੁਤ ਵਧੀਆ ਲਿਖਿਆ ਜੋਂ ਸੱਚ ਹੈ 🙏

  • @gurwindersingh2008
    @gurwindersingh2008 9 หลายเดือนก่อน +3

    ਸਤਿਨਾਮੁ ਵਾਹਿਗੁਰੂ ਜੀ 🙏

  • @disawarluckeyking
    @disawarluckeyking 9 หลายเดือนก่อน +6

    ਬਹੁਤ ਸੋਹਣਾ ਗੀਤ ਲਿਖਿਆ ਹੈ ਬਹੁਤ ਸੋਹਣਾ ਗਾਇਆ
    ਵੀਰ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਪੂਰਾ ਸਾਚੁ ਪੂਰਾ
    ਸੱਚ ਬਿਆਨ ਕਰ ਦਿੱਤਾ ਸ਼ਬਦ ਵੀ ਨਹੀਂ ਰਿਹਾ ਕਿਵੇ
    ਸਿਫਤ ਕਰੀਏ ਤੇ 🪯🙏🙏🙏🌹🌹🌹🙏🙏👍

  • @official_Komal_1441
    @official_Komal_1441 หลายเดือนก่อน +1

    Waheguru Ji very nice sach e aa a sb a hee hunda peya es klyug duniya te sach e a korha sach e aa🙏🏻🙏🏻🙏🏻🙏🏻🙏🏻

  • @sarbjeetmahalsabhi6407
    @sarbjeetmahalsabhi6407 8 หลายเดือนก่อน +1

    ਬਿਲਕੁਲ ਸੱਚ।।। ਇੱਕ ਇੱਕ ਸਬਦ ਚ ਸੋਲਾ ਆਨੇ ਸੱਚਾਈ ਆ।।।

  • @punjabiduniyatv.
    @punjabiduniyatv. 9 หลายเดือนก่อน +4

    ਬਹੁਤ ਸੋਹਣਾ ਲਿਖਿਆ ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਤੇ

  • @devilJatt3020
    @devilJatt3020 9 หลายเดือนก่อน +3

    🙏 ਵਾਹਿਗੁਰੂ ਜੀ ਮਿਹਰ ਕਰੋ 🙏🙏🙏🙏