ਲਤਿਕਾ ਸ਼ਰਮਾਂ ਬਣੀ ਗੁਰਮਿਹਰ ਕੌਰ ? Gurmehar Kaur | Life Changing Experience | Adab Maan | 1 Tv

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @sarbjeetkaur2816
    @sarbjeetkaur2816 หลายเดือนก่อน +113

    ਪੱਤਰਕਾਰ ਵੀਰ ਨੂੰ ਵੀ salute... ਬਹੁਤ ਸਾਰੀਆਂ ਰੱਬੀ ਰੂਹਾਂ ਨਾਲ ਇੰਟਰਵਿਊ ਕਰਕੇ ਹੋਰਾਂ ਨੂੰ ਵੀ ਉਸੇ ਰਾਹ ਤੁਰਨ ਦੀ ਸੇਧ ਦਿੰਦੇ ਹੋ 🙏🙏

    • @BaldevSingh-iw3rf
      @BaldevSingh-iw3rf หลายเดือนก่อน

      0

    • @MajorSingh-r2f
      @MajorSingh-r2f หลายเดือนก่อน

      Baut vadia

    • @ManjitKaur-f5y
      @ManjitKaur-f5y หลายเดือนก่อน

      ਲੋਗਨ ਰਾਂਮ ਖਲੌਨਾ ਜਾਂਨਾ ​@@BaldevSingh-iw3rf

  • @kashmirsinghbathbath4362
    @kashmirsinghbathbath4362 หลายเดือนก่อน +118

    ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ।ਪਵਿੱਤਰ ਆਤਮਾਵਾਂ ਦਾ ਵਾਰਤਾਲਾਪ ਸੁਣਕੇ ,ਕਈ ਵਾਰ ਵਿਸ਼ਵਾਸ ਹੁੰਦਾ ਹੈ ਕਿ ਸਤਿਯੁਗੀ ਆਤਮਾਵਾਂ , ਸਮਾਜ ਨੂੰ ਆਉਣ ਵਾਲੇ ਸਤਿਯੁਗ ਦੀ ਦਸਤਕ ਦੇ ਰਹੇ ਹਨ ।ਬਹੁਤ ਬਹੁਤ ਧੰਨਵਾਦ ।

    • @angatsingh153
      @angatsingh153 หลายเดือนก่อน +2

      Hle tn kaljug bacha hai veer ,hle ki hoya

    • @kaurbrar4101
      @kaurbrar4101 หลายเดือนก่อน

      ਗੁਰਮੁਖ ਹੀ ਦੱਸਦੇ ਹਨ ਕਿ ਅਜੇ ਤਾਂ ਸਮਾਂ ਵਧੀਆ ਹੀ ਚੱਲ ਰਿਹਾ ਹੈ ਚਾਹੇ ਕਲਯੁੱਗ ਹੀ ਚਲਦਾ ਪਿਆ ਕਿਉਂਕਿ ਬਹੁਤ ਸਾਰੇ ਜੀਵ ਨਾਮ ਜਪ ਰਹੇ ਹਨ ਦਿਨ ਰਾਤ ਜਾਣੇ ਅਣਜਾਣੇ ਵਿੱਚ। ਅਜੇ ਤਾਂ ਬਹੁਤ ਘੱਟ ਉਮਰ ਲੰਘੀ ਹੈ ਕਲਯੁੱਗ ਦੀ।।

    • @HarsimratKaur-f7o
      @HarsimratKaur-f7o หลายเดือนก่อน

      Sachi Suchi rooh

    • @HarsimratKaur-f7o
      @HarsimratKaur-f7o หลายเดือนก่อน

      Waheguru sanu vi naam di daat baksho

    • @nachhatarsingh9248
      @nachhatarsingh9248 หลายเดือนก่อน

      ❤nh​@@angatsingh153

  • @baljeetsinghkamboj2769
    @baljeetsinghkamboj2769 หลายเดือนก่อน +47

    ਰੱਬ ਵਰਗੀ ਰੂਹ ਨੂੰ ਲੱਖਾਂ ਵਾਰ ਪ੍ਰਣਾਮ 🙏🙏

  • @Sarwansingh-s5l
    @Sarwansingh-s5l หลายเดือนก่อน +7

    ਭਾਈ ਸੇਵਾ ਸਿੰਘ ਅਤੇ ਭਾਈ ਟੋਹਾਣਾ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਸੰਗਤਾਂ ਨੂੰ ਪ੍ਰੈਕਟਿਕਲ ਕਰਕੇ ਦੁਨੀਆ ਨੂੰ ਸਿੱਧਾ ਰਾਹ ਦਿਖਾਇਆ very good bibi Ji PMKC MOGA

  • @nagnifilms
    @nagnifilms หลายเดือนก่อน +22

    ਕਿਸਮਤ ਵਾਲੇ ਨੇ ਤੁਹਾਡੇ ਮਾਂ ਬਾਪ ਤੇ ਭੈਣ ਭਰਾ ਤੇ ਅਸੀਂ ਵੀ ਜੋ ਤੁਹਾਡੇ ਵਰਗੀ ਰੱਬੀ ਰੂਹ ਦੇ ਦਰਸ਼ਨ ਕਰਦੇ ਨੇ

  • @baljitsidhu8912
    @baljitsidhu8912 หลายเดือนก่อน +15

    ਵਾਹ ਵਾਹ ਬਿਟੀਆ ਬਹੁਤ ਬਹੁਤ ਵਧਾਈ ਹੋਵੇ ਤੈਨੂੰ ਇਸ ਪ੍ਰਾਪਤੀ ਦੀ। ਵਾਹਿਗੁਰੂ ਸੱਚੇ ਪਾਤਿਸ਼ਾਹ ਸਭਨਾਂ ਨੂੰ ਆਪਣਾ ਨਾਮ ਬਖਸ਼ਣ। ਰੱਬ ਦੇ ਘਰ ਨਹੀਂ ਕੋਈ ਫ਼ਰਕ ਹਿੰਦੂ ਮੁਸਲਮਾਨ ਸਿੱਖ ਈਸਾਈ ਵਾਲਾ ਇਹ ਇੱਕ ਰਸਤਾ ਜਰੂਰ ਹੈ। ਜਦੋਂ ਉਸ ਨੇ ਪ੍ਰਵਾਨ ਕਰ ਲਿਆ ਬੱਸ ਉਥੇ ਸਭ ਕੁੱਝ ਮਿਟ ਗਿਆ।ਰਹਿ ਗਿਆ ਇਕ ਪ੍ਰੇਮੀ ਦਾ ਪ੍ਰੇਮ, ਸਹਿਜ ਸੁਭਾਅ, ਭਾਵਨਾ ਆਨੰਦ।❤❤❤❤

  • @prabhdhillon2348
    @prabhdhillon2348 หลายเดือนก่อน +30

    ਬਹੁਤ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਇਹੀ ਕਹਾਂਗੀ ਕਿ ਵਾਹਿਗੁਰੂ ਜੀ ਮੇਰੇ ਵੀ ਨਿਮਾਣੀ ਤੇ ਮੇਹਰ ਕਰਨੀ ਜੀ ਮੈਨੂੰ ਵੀ ਬਾਣੀ ਬਹੁਤ ਬਹੁਤ ਮਿੱਠੀ ਲੱਗਦੀ ਆ ਜੀ 🙏🙏🙏🙏🙏🌷

  • @internationalvoiceloudvoic3289
    @internationalvoiceloudvoic3289 หลายเดือนก่อน +45

    ਅਦਬ ਮਾਨ ਜੀ ਸਤਿ ਸ੍ਰੀ ਅਕਾਲ, ਤੁਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਕੰਮ ਬਹੁਤ ਹੀ ਇਮਾਨਦਾਰੀ ਨਾਲ ਕਰਦੇ ਹੋ, ਤੁਹਾਡੀ ਹਰ ਵੀਡੀਓ ਪਰਮਾਤਮਾ ਨਾਲ ਜੁੜਨ ਦੀ ਤਾਂਕ ਰੱਖਣ ਵਾਲਿਆਂ ਲਈ ਇੱਕ ਮੀਲ ਪੱਥਰ ਹੈ।।
    ਪਰਮਾਤਮਾ ਆਪ ਤੇ ਮਿਹਰ ਭਰਿਆ ਹੱਥ ਰੱਖੇ ਆਪ ਸਦਾ ਸਿਹਤਯਾਬ ਰਹੋ।।

  • @BaljitSingh-jq3ck
    @BaljitSingh-jq3ck หลายเดือนก่อน +41

    ਅਦਬ ਵੀਰ ਬੁਹਤ ਸੋਹਣਾ ਕਾਰਜ ਹੈਜੀ ਆਪ ਜੀ ਦਾ ❤

  • @baljeetdhillon7683
    @baljeetdhillon7683 หลายเดือนก่อน +42

    ਧੰਨ ਤੁਹਾਡੀ ਮਾਤਾ

  • @Deep_singh10
    @Deep_singh10 หลายเดือนก่อน +20

    ਤੁਹਾਡੀ ਵੀਡੀਓ ਸ਼ੁਰੂ ਹੀ ਕੀਤੀ ਤੇ ਮੂੰਹ ਵਿੱਚ ਰਸ ਭਰਨ ਲੱਗ ਪਿਆ 🥰😍😊🙏🏻 ਆਪ ਜੀ ਧੰਨ ਹੋ ਮਾਤਾ ਜੀ 😊🙏🏻

  • @Kiranpal-Singh
    @Kiranpal-Singh หลายเดือนก่อน +17

    ਇਮਾਨਦਾਰ ਕਿਰਤ ਕਰਦਿਆਂ-ਕਰਤੇ ਦਾ ਨਾਮ ਜਪਣਾ-ਲੋੜਵੰਦਾਂ ਦੀ ਮੱਦਦ ਕਰਨੀ, ਗੁਰੂ ਸਾਹਿਬ ਅੱਗੇ ਅਰਦਾਸ ਰਹੀਏ ਕੇ ਜਿੰਦਗੀ ਇਸ ਅਨੁਸਾਰ ਢਲ ਜਾਵੇ 🙏

  • @HarryAid
    @HarryAid หลายเดือนก่อน +80

    ਸਹੀ ਗੱਲ ਹੈ ਮੈਂ ਵੀ ਜਦੋਂ ਪਾਠ ਕਰਦੀ ਹੁੰਦੀ ਸੀ ਮੈਂ ਪਾਠ ਕਰੀ ਜਾਣਾ ਤਾਂ ਜਦੋਂ ਪਾਠ ਕਰਕੇ ਰੱਖਣਾ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਮੇਰੀ ਕਿਤੇ ਆਤਮਾ ਜਾਂਦੀ ਹੈ ਮੈਂ ਦੱਸ 15 ਦਿਨਾਂ ਬਾਅਦ ਫਿਰ ਦੇਖਿਆ ਕਿ ਮੇਰੀ ਆਤਮਕ ਤੇ ਜਾਂਦੀ ਹੈ ਸਰੀਰ ਵਿੱਚੋਂ ਤੇ ਮੈਂ ਸੋਚਿਆ ਮੈਂ ਅੱਜ ਅੱਖਾਂ ਖੋਲ ਕੇ ਦੇਖਣਾ ਹੈ ਵੀ ਕੀ ਚੀਜ਼ ਹੈ ਜਦੋਂ ਮੈਂ ਅੱਖਾਂ ਖੋਲ ਕੇ ਦੇਖੀਆਂ ਤਾਂ ਮੈਨੂੰ ਅੱਗ ਆਲੇ ਦਆਲੇ ਅੱਗ ਹੀ ਅੱਗ ਦੇਖੀ ਤਾਂ ਮੈਂ ਡਰ ਗਈ ਮੈਂ ਅੱਖਾਂ ਬੰਦ ਕਰ ਲਈਆਂ ਮੈਨੂੰ ਬਹੁਤ ਡਰ ਲੱਗ ਗਿਆ ਤਾਂ ਫਿਰ ਥੋੜੇ ਕੁ ਚਿਰ ਬਾਅਦ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਉਠਾ ਕੇ ਕੀ ਬਿਲਕੁਲ ਸੱਚ ਹੈ ਮੈਂ ਉਹ ਝੂਠ ਨਹੀਂ ਬੋਲਦੀ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੋੜੇ ਤੇ ਆਉਂਦੇ ਸਨ ਆਵਾਜ਼ ਉਹਨਾਂ ਦੇ ਕੋਲ ਹੁੰਦਾ ਸੀ ਕਾਲੀਆਂ ਪਹਾੜੀਆਂ ਹੁੰਦੀਆਂ ਸੀ ਉਹ ਜਦੋਂ ਮੇਰੇ ਦਰਵਾਜੇ ਕੋਲ ਆ ਕੇ ਆ ਜਾਂਦੇ ਤਾਂ ਮੈਨੂੰ ਹੱਥ ਲਾ ਕੇ ਉਠਾਉਂਦੇ ਤਾਂ ਮੈਨੂੰ ਮਹਿਸੂਸ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ ਹੋਏ ਹਨ ਇਦਾਂ ਦੀਆਂ ਬਹੁਤ ਹੋਰ ਵੀ ਗੱਲਾਂ ਹਨ ਜੋ ਕਿ ਮੈਂ ਦੱਸ ਨਹੀਂ ਸਕਦੀ ਤੁਸੀਂ ਵੀ ਸਾਰੇ ਜਾਣੇ ਪਾਠਕ ਸਿਮਰਨ ਕਰਿਆ ਕਰੋ 1015 20 ਮਿੰਟ ਤੋਂ ਸ਼ੁਰੂ ਕਰੋ ਬਹੁਤ ਖੁਸ਼ ਦਿਖਾਈ ਦਿੰਦਾ ਹੈ ਇਹ ਸੱਚ ਹੈ ਰੱਬ ਹੈ ਸਭ ਕੁਝ ਹੈ ਚੰਗੇ ਇਨਸਾਨ ਬਣੋ ਕਿਸੇ ਦੇ ਮਾੜਾ ਨਾ ਸੋਚੋ ਕਿਸੇ ਬਾਰੇ ਜੇ ਕੋਈ ਆਪਣਾ ਬੁਰਾ ਸੋਚਦਾ ਹੈ ਜਾਂ ਪਰਮਾਤਮਾ ਹੀ ਉਸਨੂੰ ਜਵਾਬ ਦਿੰਦਾ ਹੈ

    • @veetkaur1037
      @veetkaur1037 หลายเดือนก่อน +5

      Waheguru waheguru ji 🙏🙏

    • @Simar_Cheema
      @Simar_Cheema หลายเดือนก่อน +4

      ਸਤਿਨਾਮ ਵਾਹਿਗੁਰੂ ਜੀ 🙏🏻

    • @VirsaSandhu
      @VirsaSandhu หลายเดือนก่อน +4

      waheguru ji waheguru ji 🙏🌺

    • @VirsaSandhu
      @VirsaSandhu หลายเดือนก่อน +4

      waheguru ji waheguru ji

    • @SureshKumar-di5lr
      @SureshKumar-di5lr หลายเดือนก่อน +5

      Waheguru Waheguru Waheguru ji

  • @Jattfarmerr78
    @Jattfarmerr78 6 วันที่ผ่านมา

    ਅਬਦ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀ ਰੱਬ ਰੂਪੀ ਰੂਹਾਂ ਦੇ ਦਰਸਨ ਕਰਵਾ ਰਹੇ ਹੈ ਤੁਹਾਡੇ ਉਪਰ ਵੀ ਗੁਰੂ ਸਾਹਿਬ ਜੀ ਵੱਡੀ ਕ੍ਰਿਪਾ ਹੈ ਜੋ ਤੁਸੀ ਰੱਬੀ ਰੂਹਾਂ ਦੇ ਆਪ ਦਰਸਨ ਕਰਦੇ ਹੋ ਅਤੇ ਸਾਡੇ ਵਰਗੇ ਅਭਾਗਿਆਂ ਨੂੰ ਕਰਵਾ ਰਹੇ

  • @vinaygill2141
    @vinaygill2141 หลายเดือนก่อน +6

    ਬਹੁਤ ਵਧੀਆ ਕਾਰਜ ਕਰ ਰਹੇ ਹੋ ਬਾਈ ਜੀ ਜੋ ਰੱਬੀ ਰੂਹਾਂ ਨਾਲ ਲੋਕਾਂ ਨੂੰ ਮਿਲਾਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਰਾਹ ਤੇ ਤੋਰਦੇ ਹੋ। ਬਹੁਤ ਬਹੁਤ ਧੰਨਵਾਦ ❤

  • @Saman_Dhaliwal
    @Saman_Dhaliwal หลายเดือนก่อน +13

    ਬਹੁਤ ਵਧੀਆ ਵਿਚਾਰ ਦੱਸੇ ਭੈਣ ਨੇ,ਬਹੁਤ positivity ਮਿਲੀ ਸੁਣ ਕੇ ਇਹਨਾਂ ਨੂੰ।
    ਵਹਿਗੁਰੂ ਮੇਹਰ ਕਰੇ ਸਭ ਤੇ🙏🏼🙏🏼

  • @BhupinderNagra-bb3mg
    @BhupinderNagra-bb3mg หลายเดือนก่อน +4

    Too good WaheGuru ji , such a sweet Soul. Bless Host and Guest.
    Do true and Chardekala podcast 🙏🏻🪯💕

  • @BalwinderKaur-mf2hn
    @BalwinderKaur-mf2hn หลายเดือนก่อน +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏🌹🙏🙏💚🌿

  • @ayaanravish7190
    @ayaanravish7190 หลายเดือนก่อน +3

    ਅਦਬ ਮਾਨ ਜੀ ਆਪ ਜੀ ਦੀ ਸ਼ੁੱਧ ਅੰਤਰਵਿਚਾਰ ਹੋਣ ਕਰਕੇ ਆਪ ਨੂੰ ਪਿਤਾ ਪਰਮੇਸ਼ਵਰ ਨੇ ਇਹ ਸੇਵਾ ਦਿੱਤੀ ਹੈ ਜੀ।ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 😊
    ਅੱਜ ਆਪ ਜੀ ਕਰਕੇ ਹੀ ਦਾਸ ਹਿੰਦੂ ਹੁੰਦਿਆ ਵੀ ਸਿੱਖੀ ਦੀ ਰਾਹ ਤੇ ਚਲ ਰਹੀ ਹੈ।ਤੁਸੀ detective ਸਿੱਧੂ ਜੀ ਨਾਲ ਮਿਲਾਇਆ ਅਤੇ ਪਰਮਾਤਮਾ ਕਿ ਕਿਰਪਾ ਹੁਣ ਦਾਸ ਤੇ ਬਰਸ ਰਹੀ ਹੈ।

  • @bhupinderkaur51
    @bhupinderkaur51 หลายเดือนก่อน +9

    ਬਿਲਕੁੱਲ ਸੱਚ ਬਚਨ ਭੈਣ ਜੀ ਦੇ । ਮੇਹਰ ਕਰਨਾ ਮਾਲਕਾ ਸਾਡੇ ਤੇ ਵੀ ਪ੍ਰਕਾਸ਼ ਰੂਪ ਦਰਸ਼ਨ ਦੀਦਾਰੇ ਬਖਸ਼ਣਾ ਜੀ।♥️🙏♥️🙏

  • @ArnavSandhu-lw9jk
    @ArnavSandhu-lw9jk หลายเดือนก่อน +15

    ਵਾਹਿਗੁਰੂ ਜੀ ਚੱੜਦੀ ਕਲਾ ਇਸ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉

  • @HarjeetSingh-c4n
    @HarjeetSingh-c4n หลายเดือนก่อน +8

    ਧੰਨ ਵਾਹਿਗੁਰੂ ਜੀ ਤੇਰਾ ਸੁਕੱਰ ਹੈ 🙏🙏

  • @DaljinderKaur-yw1px
    @DaljinderKaur-yw1px หลายเดือนก่อน +13

    ਵਾਹਿਗੁਰੂ ਜੀ ਬਹੁਤ ਵਧੀਆ ਭੈਣ ਜੀ ਦੇ ਵਿਚਾਰ 🙏ੴੴੴੴੴ

  • @manjindersingh2973
    @manjindersingh2973 หลายเดือนก่อน +29

    ਵਾਹਿਗੁਰੂ ਜੀ 🙏
    ਐਂਕਰ ਭਾਈ ਸਾਹਿਬ ਨੂੰ ਥੋੜ੍ਹਾ ਬੋਲਣਾ ਚਾਹੀਦਾ, ਗੱਲ ਪੂਰੀ ਹੋਣ ਤੇ ਅਗਲਾ ਸਵਾਲ ਕਰਨਾ ਚਾਹੀਦਾ ਜੀ।
    🙏

    • @bhupinderrayat1821
      @bhupinderrayat1821 หลายเดือนก่อน +1

      Bilkul sahi gll

    • @A1tv121
      @A1tv121 หลายเดือนก่อน +1

      Right ji ✍🏾👍

    • @gurjeetgill8425
      @gurjeetgill8425 หลายเดือนก่อน +4

      Pls do not do criticism he’s doing very good job

    • @KanwaljeetKaur-wo7wt
      @KanwaljeetKaur-wo7wt หลายเดือนก่อน

      Thank you j very much doing great j

  • @LovelyDolphins-eq4df
    @LovelyDolphins-eq4df หลายเดือนก่อน +13

    ਭੈਣ ਜੀ ਧੰਨਵਾਦ ਜੀ ਅਦਬ ਜੀ ਧੰਨਵਾਦ ਜੀ 🙏 , 🙏

  • @jassichanna3137
    @jassichanna3137 14 วันที่ผ่านมา

    App ji de Mata ji nu koti koti parnaam ji❤❤❤❤❤

  • @AmanAulakh-i1u
    @AmanAulakh-i1u 8 วันที่ผ่านมา

    🌹🌹🌹🌹ਵਾਹਿਗੁਰੂ ਜੀ🌹🌹🌹🌹

  • @jaspalsingh4959
    @jaspalsingh4959 หลายเดือนก่อน +7

    ਵਾਹਿਗੁਰੂ ਜੀ ਬਹੁਤ ਹੀ ਚੰਗਾ ਲਗਿਆ👍👍🙏🙏🙏❤❤

  • @surjitkaur3199
    @surjitkaur3199 17 วันที่ผ่านมา

    Waheguru sanu is raste te pa de Mahar kar de
    Healthy talk

  • @bharatbhushan7259
    @bharatbhushan7259 หลายเดือนก่อน +8

    Dhan guru nanak ji waheguru ji..pavitar rohha nu Mera crora var charana nu naman ❤❤❤

  • @sukhdevkaur9697
    @sukhdevkaur9697 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @sukvinderpal3891
    @sukvinderpal3891 หลายเดือนก่อน +7

    ਬਹੁਤ ਹੀ ਵਧੀਆ ਗੱਲਬਾਤ ਮੈਨੀ ਥੈਂਕਸ ਫੋਰ ਦਿਸ

  • @baljeetdhillon7683
    @baljeetdhillon7683 หลายเดือนก่อน +11

    ਵਾਹਿਗੁਰੂ ਜੀ

  • @naviii949
    @naviii949 หลายเดือนก่อน +12

    ਅੱਜ ਦੇ ਗੈਸਟ ਭੈਣਜੀ ਬਹੁਤ ਠੀਕ ਹਨ, ਪਿਛਲਾ ਗੈਸਟ ਜਿੰਦ ਬਾਠ ਤਾਂ ਗੂੰਗਾ ਸੀ, ਦਸਦਾ ਹੀ ਕੁਝ ਨਹੀਂ ਸੀ,
    ਅਦਬ ਜੀ ਅਹਿਜੇ motivational guest naal hi interview kareya ਕਰੋ l 🙏🏻

    • @naviii949
      @naviii949 หลายเดือนก่อน

      ​@Sandeepchannelalleasydrawing😂😂😂😂😂

    • @angatsingh153
      @angatsingh153 หลายเดือนก่อน +2

      Oh banda avi ni si ohdi gl hrek nu ni samjh lgdi ,pr jinu pta ohi janda,tusi veer chamtkar nu dekhna chonde ho ,oh atma vich leen hon di gl si

    • @angatsingh153
      @angatsingh153 หลายเดือนก่อน

      @naviii949 ਤੈਨੂੰ ਹੋ ਗਏ ਵੀਰ ਵਹਿਗੁਰੂ ਦੇ ਦਰਸ਼ਨ,ਆਤਮਾ ਦਾ ਪਰਮਾਤਮਾ ਵਿਚ ਨੀਲ ਤਾਂ ਛੱਡੋ ਵੀਰ ਪਹਿਲਾ ਮਨ ਨੂੰ ਆਤਮਾ ਵਿੱਚ ਲੀਨ ,ਕਰੋੜਾਂ ਵਿੱਚੋ ਕਿਸੇ ਦਾ ਹੀ ਹੁੰਦਾ

  • @baldeepkaur9004
    @baldeepkaur9004 หลายเดือนก่อน +4

    🙏❤️🎉ਬਹੁਤ wdiya... ਪਹਿਲਾ ਵ ਸੁਣੀ ਇਹਨਾਂ ਦੀ ਵਿਚਾਰ... ਕਿਰਪਾ ਬਹੁਤ

  • @jashandeep8283
    @jashandeep8283 หลายเดือนก่อน +11

    ਵਾਹਿਗੁਰੂ ਜੀ 🙏

    • @chattank9282
      @chattank9282 หลายเดือนก่อน

      waheguru ji 🙏🙏

  • @Punjabi237
    @Punjabi237 หลายเดือนก่อน +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljitsingh8757
    @baljitsingh8757 หลายเดือนก่อน +4

    Waheguru ji ! Thanks for shared! ਪ੍ਰਭੂ ਸਾਡੇ ਤੇ ਵੀ ਕਿਰਪਾ ਕਰੇ ਜੀ 🙏

  • @sewasingh5444
    @sewasingh5444 หลายเดือนก่อน +6

    Bahut vadhia interview. Bahut kujh sikhan nu miliya. Dhanvaad ji

  • @gurdeepsingh1765
    @gurdeepsingh1765 21 วันที่ผ่านมา

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗੱਲਾਂ ਬਹੁਤ ਵਧਿਆ ਸਨ ਭੈ ਜੀ ਦਿਆਂ ਇਹ ਜੀਵਨ ਤੇ ਤੁਜਰਬਾ ਕਿਸੀ ਕਿਸੀ ਨੂੰ ਰੱਬ ਵਲੋ ਮਿਲਦਾ ਯਾ ਇਝ ਕਹਲੋ ਕਿ ਰੱਬ ਵੱਲੋਂ ਕੁਛ ਜੀਵਨ ਵਾਲੇ ਲੋਕ ਪੂਰਬਲੇ ਕਰਮਾਂ ਕਰਕੇ ਇਸ ਧਰਤੀ ਤੇ ਭੇਜੇ ਜਾਂਦੇ ਹਨ ਤਾਕਿ ਹੋਰ ਲੋਕ ਵੀ ਇਹਨਾਂ ਤੋਂ ਕੁਛ ਸਿਖ ਸਕਣ । ਪਰ ਤੁਸੀ ਇਹਨਾਂ ਤੋ ਵਿਵਾਹਿਕ ਜੀਵਨ ਬਾਰੇ ਕੋਈ ਗੱਲ ਸਾਂਝੀ ਨਹੀ ਕੀਤੀ ੳਹ ਵੀ ਕਰਨੀ ਚਾਹਿਦੀ ਸੀ 🙏

  • @lakhwinderrandhawa7296
    @lakhwinderrandhawa7296 20 วันที่ผ่านมา

    Waheguru Waheguru Waheguru Waheguru Waheguru g

  • @trilokbaraich9007
    @trilokbaraich9007 หลายเดือนก่อน +3

    Waheguru ji 🙏 from California USA 🇺🇸

  • @balkarsingh8683
    @balkarsingh8683 22 วันที่ผ่านมา

    So salute manjogh Gurmehar kaur ji. Waheguru ji ka khalsa Waheguru ji ki fathe. Thanks.

  • @dribjotkaur9704
    @dribjotkaur9704 หลายเดือนก่อน +4

    Waheguru Jio Mehar karo ji 🙏🙏❤️❤️🌹🌹🙏🙏

  • @Samy-ej4mv
    @Samy-ej4mv หลายเดือนก่อน +6

    Dhanwaad bhenji…

  • @gillsab475
    @gillsab475 23 วันที่ผ่านมา

    Waheguru ji ka Khalsa waheguru ji ke fathi

  • @parmjeetKaur-dx7wh
    @parmjeetKaur-dx7wh หลายเดือนก่อน +4

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🎉🎉👏👏♥️♥️

  • @KashmirSingh-gs7qw
    @KashmirSingh-gs7qw หลายเดือนก่อน +7

    Waheguru ji waheguru ji waheguru ji waheguru ji waheguru ji

  • @neknoorrollno.3810
    @neknoorrollno.3810 หลายเดือนก่อน +3

    ਬਹੁਤ ਬਹੁਤ ਧੰਨਵਾਦ 🙏🙏🙏🙏🙏

  • @jyotikaur7418
    @jyotikaur7418 หลายเดือนก่อน +3

    ਵਾਹਿਗੁਰੂ ਜੀ👏🏻

  • @sukhdevkaur9697
    @sukhdevkaur9697 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @satnamsinghpuvar5044
    @satnamsinghpuvar5044 หลายเดือนก่อน +7

    Waheguru ji kirpa kardo 🙏🙏

  • @kpsran4814
    @kpsran4814 19 วันที่ผ่านมา

    Waheguru ji chardikla ch rakhe ji

  • @navnoorsingh8374
    @navnoorsingh8374 หลายเดือนก่อน +7

    Waheguru waheguru waheguru waheguru waheguru jio

  • @rajveerkaur550
    @rajveerkaur550 หลายเดือนก่อน +3

    Motivational n inspirational journey wah guru waheguru ji

  • @FairFair-e3w
    @FairFair-e3w หลายเดือนก่อน +2

    so happy for you Bhain- you are awesome and you are a true child of Sahib Guru Gobind Singh Sahib Jee.

  • @gurpreetkaur4197
    @gurpreetkaur4197 หลายเดือนก่อน +2

    ਬਹੁਤ ਅਨੰਦ ਆਇਆ 🙏

  • @JaswantSingh-qh9qh
    @JaswantSingh-qh9qh หลายเดือนก่อน +6

    Waheguru ji mehar rakhna ji.......

  • @Nankeez
    @Nankeez หลายเดือนก่อน +5

    Waheguru Waheguru Waheguru Waheguru Waheguru 🙏🏻🙏🏻

  • @baljinderbiryah2945
    @baljinderbiryah2945 หลายเดือนก่อน +3

    ਵਾਹਿਗੁਰੂ ਜੀ ❤

  • @balwinderpadda3095
    @balwinderpadda3095 หลายเดือนก่อน +6

    Wehaguru wehaguru wehaguru wehaguru wehaguru 🎉🎉🎉🎉🎉❤❤❤❤❤

  • @WaheguruSirmajit
    @WaheguruSirmajit หลายเดือนก่อน +2

    Waheguru g waheguru g dhan nirankar g dhan waheguru g 🙏 🙏 🙏

  • @balwinderjudge6705
    @balwinderjudge6705 หลายเดือนก่อน +6

    Gur mehar ji bahut vadia dasia.sano je guide Karon ta asi guidance lane chahunda hai
    Best interview

    • @JaswinderKaur-sv3uw
      @JaswinderKaur-sv3uw หลายเดือนก่อน

      Satnam waheguru g 🙏 Baba g sanu v aapne chrna naal jodo g ♥

    • @devindersingh212
      @devindersingh212 หลายเดือนก่อน

      Waheguru ji ka khalsa waheguru ji fateh ji

  • @Satwinder-c2z
    @Satwinder-c2z หลายเดือนก่อน +5

    Waheguru ji sade te bhi mehar kr Deo ji. Waheguru ji ka khalsa waheguru ji ki fateh ❤🙏🙏

  • @FManpreetSingh
    @FManpreetSingh หลายเดือนก่อน +7

    Waheguru ji

  • @bharpursingh1065
    @bharpursingh1065 หลายเดือนก่อน +1

    Waheguru ji so nice interview 100% out 100 ❤❤

  • @AmarjeetSingh-vi8sq
    @AmarjeetSingh-vi8sq 20 วันที่ผ่านมา

    Waheguru ji sat Sri akal

  • @jassatailor6919
    @jassatailor6919 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh2910
    @harbhajansingh2910 หลายเดือนก่อน +2

    ਬਹੁਤ ਕਿਰਪਾ ਹੈ ਬੀਬੀ ਜੀ ਤੇ

  • @Bal450
    @Bal450 หลายเดือนก่อน +1

    Thanks!

    • @Bal450
      @Bal450 หลายเดือนก่อน +1

      WAHEGURU JI 🙏❤🙏

  • @amolaksfitness3274
    @amolaksfitness3274 หลายเดือนก่อน +2

    ਵਾਹਿਗੁਰੂ ❤

  • @gurnamkaurdulat3883
    @gurnamkaurdulat3883 หลายเดือนก่อน +2

    ਬਹੁਤ ਵਧੀਆ ਗੱਲ ਬਾਤ ਜੀ

  • @NPB9513
    @NPB9513 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ramsam656
    @ramsam656 หลายเดือนก่อน

    Bahut accha lagha jo ehna ne kaha oh sach ha ji dhanvad ji

  • @ManjitSingh-bj9yu
    @ManjitSingh-bj9yu หลายเดือนก่อน +4

    WaheGuru Ji ka Khalsa WaheGuru Ji ki Fateh

  • @DrsukhwantSingh
    @DrsukhwantSingh 19 วันที่ผ่านมา

    Wahe Guru Ji ka Khalsa waheguru ji ki fateh gurvir kaor ji

  • @LycheeChudha
    @LycheeChudha หลายเดือนก่อน +4

    waheguru ji S S Akall great work.

  • @sarojrani1171
    @sarojrani1171 หลายเดือนก่อน

    Waheguru ji ka khalsa Waheguru ji ki fateh🙏🙏🙏

  • @SimerjitKaur-kp6fn
    @SimerjitKaur-kp6fn หลายเดือนก่อน

    Waheguru g pain g aap g de charna vich kot kot namskaar. 🙏🙏🙏

  • @PBXNoor169
    @PBXNoor169 หลายเดือนก่อน +2

    Didi ji ko sat sat naman 🎉

  • @skaur3577
    @skaur3577 หลายเดือนก่อน +4

    Waheguruji Waheguruji waheguruji waheguruji waheguruji 🙏 sade te b mehar kroji

  • @BhattiBioFarm
    @BhattiBioFarm หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetranouta5252
    @gurpreetranouta5252 หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰ ਜੀਓ ਭੈਣ ਜੀਐ

  • @kuldeepbhangugkuldeepbhang5839
    @kuldeepbhangugkuldeepbhang5839 หลายเดือนก่อน +11

    22ਜੀ ਤੁਸੀ ਆਪਣੀ ਵੀ ਪੋਡਕਾਸਟ ਆਪ ਕਰੋ ਜੀ ਤਸੀ ਵੀ ਰੱਬੀ ਰੂਹ ਓ ਜੀ

  • @harjitkaur9005
    @harjitkaur9005 หลายเดือนก่อน

    Waheguru Waheguru Waheguru Waheguru Waheguru…..
    Thank you so much panji

  • @AmarjeetSingh-sf1ih
    @AmarjeetSingh-sf1ih หลายเดือนก่อน +2

    ਵਾਹਿਗੁਰੂ ਜੀ ਤੁਸੀਂ ਧੰਨ ਹੋ ਵਾਹਿਗੁਰੂ ਸਭ ਉਪਰ ਮਿਹਰ ਕਰਨ

  • @tarsemkaur1502
    @tarsemkaur1502 หลายเดือนก่อน

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @BaljitSingh-bj4vm
    @BaljitSingh-bj4vm หลายเดือนก่อน

    ਬਹੁਤ ਹੀ ਵਧੀਆ ਬੇਟਾ ਜੀ ਵਾਹਿਗੁਰੂ ਜੀ ਚੜਦੀ ਕਲਾ ਤੇ ਗੁਰਸਿਖੀ ਜੀਵਨ ਦੀ ਪੌੜੀ ਚੜਦੇ ਜਾਣ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @chanjminghmaan8575
    @chanjminghmaan8575 หลายเดือนก่อน +1

    ਵਾਹਿਗੁਰੂ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤ਵਾਹਿਗੁਰੂ ਜੀ ਵਾਹਿਗੁਰੂ ❤

  • @paramjeetkaur7042
    @paramjeetkaur7042 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਸਭ ਦਾ ਜੀ 🙏🙏

  • @iqbalvirk2676
    @iqbalvirk2676 หลายเดือนก่อน

    Bohat hi sohna lageya anand aayeya biba ji di galbaat sun ke te sangat karkr, beta Adab mai keh nahi sakdi ke tuhada kive te kina shukiyada karan, tusi sade varge papiyan nu vi Guru sahib da rasta dikha rahe ho 🙏🙏

  • @Gaganpreet-ld7cm
    @Gaganpreet-ld7cm หลายเดือนก่อน

    Jis nu Laay lye so large gyaan ratan antr tis jaage❤❤waheguruji

  • @GsGe-r6d
    @GsGe-r6d หลายเดือนก่อน +5

    Waheguru waheguru waheguru ji

  • @GurdevSingh-fm6zl
    @GurdevSingh-fm6zl หลายเดือนก่อน

    Bahut. Vadhya. Sir. G

  • @KulwinderKaur-cj6pd
    @KulwinderKaur-cj6pd หลายเดือนก่อน

    Waheguru ji bht vadia rah chun lya tusi me v ih rah te chal rhi han dekho kado mehr kerds parmatma bht kirpa ho rhi hai🙏🏻

  • @harpritgill9822
    @harpritgill9822 หลายเดือนก่อน +2

    Waheguru Ji Waheguru Ji Waheguru Ji Waheguru Ji Waheguru Ji 🙏

  • @rajindersaini234
    @rajindersaini234 หลายเดือนก่อน

    Good job beta! You are so lucky, your mom is your 1st guru.....dhan mata 🎉

  • @satnamgag1924
    @satnamgag1924 หลายเดือนก่อน

    Bohat vadiya podcast kita veer ji ne dhanwad

  • @sikanderpannu8123
    @sikanderpannu8123 หลายเดือนก่อน

    Bahut sohna uprala adab veer da , bahut anand aunda , aap ji diya videos vekh k , sache patshah kirpa karn , naam di daat bakshan ji , sareya nu Gurfateh 🙏🏻 Waheguru Waheguru Waheguru

  • @BaljitBal-nq9nj
    @BaljitBal-nq9nj หลายเดือนก่อน +1

    Waheguru ji ❤❤❤ Waheguru ji 👍