ਟਰਾਲੀ ਤੇ ਬਣਾ ਦਿੱਤਾ ਤੁਰਦਾ ਫਿਰਦਾ ਪੈਲਸ ||🔥ਬਾਹਰਲੇ ਦੇਸ਼ ਦਾ ਨਕਸ਼ਾ
ฝัง
- เผยแพร่เมื่อ 13 ก.พ. 2024
- ਟਰਾਲੀ ਤੇ ਬਣਾ ਦਿੱਤਾ ਤੁਰਦਾ ਫਿਰਦਾ ਪੈਲਸ ||🔥ਬਾਹਰਲੇ ਦੇਸ਼ ਦਾ ਨਕਸ਼ਾ #usedcars #usedcarsforsale
MY RIDE DHURI TH-cam ਤੇ FACEBOOK PAGE ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹੈ |
ਅਗਰ ਆਪਣੇ ਕਿਸੇ ਵੀ ਮਿੱਤਰ ਨੇ ਆਪਣੇ ਵਪਾਰ ਦੀ ਐੱਡ ਸਾਡੇ ਚੈਨਲ ਤੇ ਕਰਵਾਉਣੀ ਹੋਵੇ ਤਾਂ ਤੁਸੀਂ MY RIDE DHURI INSTAGRAM ਤੇ ਸੰਪਰਕ ਕਰ ਸਕਦੇ ਹੋਂ
ਨੋਟ:-ਅਗਰ ਕੋਈ ਵੀ ਵੀਰ MY RIDE DHURI ਮਾਧਿਅਮ ਨਾਲ ਕਿਸੇ ਵੀ ਡੀਲਰ ਕੋਲ ਜਾਂਦੇ ਹੋ ਨਾਲ ਇੱਕ expert ਜ਼ਰੂਰ ਲੈ ਜਾਓ ਸਾਡਾ ਮਕਸਦ ਸਿਰਫ ਸਾਧਨ ਦਿਖਾਉਣਾ ਹੈ ਧੰਨਵਾਦ |
ਕਾਰਾਂ ਅਤੇ ਹੋਰ ਕਈ ਪ੍ਰਕਾਰ ਦੇ ਸਮਾਨ ਦੀਆਂ detail ਵੀਡਿਉ ਦੇਖਣ ਲਈ ਸਾਡੀ ਪ੍ਰੋਫਾਈਲ ਕਲਿੱਕ ਕਰੋ ਜੀ 👇👇👇
Facebook page:-
profile.php?...
Instagram:-
myridedhuri?igs...
MY RIDE DHURI,
audi cars in india,
audi cars 2023,
audi cars under 50 lakhs,
audi cars under 20 lakhs in
india,
audi cars in pakistan,
audi cars in kenya,
audi cars second hand,
audi car video,
audi cars under 1 crore,
premium cars in india,
premium cars in bangalore premium cars under 10
lakhs,
premium cars second hand malayalam,
premium cars in chennai,
premium cars in kerala,
premium cars in delhi,
premium cars malayalam,
premium cars in hyderabad,
bmw car price,
bmw car status,
bmw car drawing,
bmw car song,
bmw
prado car,
prado car parking game level 85,
prado car driving simulator,
3d
prado car price,
prado car game,
prado car parking game,
prado car driving,
prado car parking game level 47,
prado car status,
prado car parking game level 180,
prado car for sale,
used cars in delhi,used cars in bangalore,used car kerala,used cars in chennai,
used car, used cars in mumbai, used car kolkata, used cars in coimbatore,used cars in tamilnadu,
used car malayalam,used cars for sale,used cars in pune,used cars in hyderabad,
used car malappuram,second hand car,second hand car in delhi,second hand car in bangalore,second hand car in kolkata,second hand car in mumbai,second hand car in pune,secondhand car in guwahati,second hand camera,second hand car tamil,second hand cars in hyderabad,second hand cycle,second hand car malayalam,second hand car in bhubaneswar,second hand car showroom,used car in punjab,second hand car in punjab,
used cars in ludhiana punjab,second hand car in punjab low price,used cars in punjab for sale,second hand car in punjab under 1 lakh,second hand car in punjab under 2 lakh,
second hand cars in punjab under 3 lakhs,used luxury cars in punjab,second hand car in punjab under 5 lakh,second hand car in punjab jalandhar,used cars in punjab jalandhar,second hand car in punjab 2023,used car market in punjab,fortuner song sidhu moose wala,fortuner,fortuner song,fortuner car,fortuner legender,fortuner status,fortuner 2023,forrtuner vs thar,fortuner gadi,fortuner modified,fortuner legender 2023,
verna 2023,verna,verna car,verna modified,verna base model 2023,verna top model 2023,
verna sx 2023,
verna top speed,
verna SX,
verna car status,
thar,
thar song,
tharla tar mag today episode,
thara bhai joginder,
thar car,
tharattu pattukal malayalam,
tharave tharave,
tharla tar mag,thar modified,thar status,
thar gadi,thar thar,thar video,swift vdi,
swift vdi modified,
swift vdi 2023 new model price,
swift vdi mileage diesel,
swift vdi second hand price,
swift vdi bluetooth connect,
swift vdi top speed,
swift vdi price,
swift vdi 2014 model,
swift vdi 2013 model,
scorpio tarot,
scorpio n,
scorpio n top model 2023,
scorpio 2021,
scorpio s11,
scorpio classic,
scorpio n base model 2023,
scorpio scorpio,
scorpio modified,scorpio song,
scorpio status,scorpio car,Black Thar,
Fortuner for sale in Delhi,
MY RIDE DHURI,
Bhandari car bazar,
Jatt Prabhjot,
I am hero,
@bhandaricarbazar @pb13carbazar @mcmr @mycountrymyride @ayoushlawblogs @highstreetcars @autorounder @brotomotiv @dvlogs @shidhumosewala @diljitdohsanjh @distinctwheels @pb13production @piyushwadhwa9 @babaluxurycars @bbtcars @sarthimotodeals @ridewithnewindia @gauravsethi @rajeevroxbharti
ਬਿਨਾਂ ਤੇਲ ਤੋਂ ਚੱਲਦੀ ਹੈ ਗੱਡੀ 😧|| ev || #electric #electriccar🌹
electric cars 2023,
electric car in india,
electric car for kids,
electric car in india 2023,
electric cars 2024,
electric car engine
electric car price,
electric cartoon,
electric car Malayalam,
ev car under 10 lakhs,
ev car under 5 lakh,
ev car under 15 lakhs,
ev car under 2 lakh,
ev car under 20 lakhs,
ev car under 3 lakh,
ev car under 7 lakhs,
ev car under 1 lakh,
ev car under 10 lakhs tamil ev car under 10 lakhs,
ev cars in india 2023,
ev car,
ev cars in india 2024,
ev car under 10 lakhs,
ev cars in india 2023 low price,
ev cars india,
ev car charging at home,
ev car malayalam,
ev car review,
ev car vs petrol car comparison,
ਥਾਣੇਦਾਰਾ !! ਤੂੰ ਮੇਰੇ ਤਿੰਨੇ ਪੁੱਤ ‘ਮਾਰਤੇ... ‘ਜਾਲਮਾ' ਇੱਕ ਤਾਂ
ਜਿਉਂਦਾ ਛੱਡ ਦੇਂਦਾ।
3.2k
Likes
#militant #punjab #punjabpolice
151,968
Views
#punjab #punjabpolice #commonman
#militant #help
Visit Our Website - www.vishavtv.com
Follow us on
Twitter: /vishav_tv ...more
ਵਿਸ਼ਵ
17 Feb
2024
Vishav TV - ยานยนต์และพาหนะ
❤❤🎉🎉 ਧਰਮ ਨਾਲ ਦਿਲ ਜਿੱਤ ਲਿਆ ਬਾਈ ਜੀ ਸੋਚ ਨੇ ਪਰਮਾਤਮਾ ਤੁਹਾਨੂੰ ਇਸ ਨਵੇਂ ਕਾਰਜ਼ ਨੂੰ ਸ਼ੁਰੂ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਹੋਵਣ ਬਾਈ ਜੀ
ਵੱਲੋਂ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ
ਬਹੁਤ ਵਧੀਆ ਬਾਈ ਜੀ ਪੰਜਾਬ ਵਿੱਚ ਪੈਲਾ ਹੋਟਲ ਮਿਸਤਰੀ ਨੂੰ ❤ ਤੋਂ ਸਲੂਟ ਹੈ ਬਹੁਤ ਵਧੀਆ ਤਿਆਰ ਕੀਤਾ ਗਿਆ ਹੈ
ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ ਸਹੀ ਗੱਲ ਐ ਬਾਈ ਜੀ ਵਸਦੇ ਰਹੋ ਪੰਜਾਬੀਉ ਪਰ ਇੱਕ ਵਾਰ ਕਿਸਾਨ ਵੀਰਾਂ ਦੀ ਸੇਵਾ ਵਿਚ ਹਾਜ਼ਰੀ ਲਗਵਾਉ ਜੀ 🙏🙏
ਬਹੁਤ ਹੀ ਸਫ਼ਾਈ ਨਾਲ ਬਣਾਇਆ ਵੀਰਾਂ ਨੇ ...👌
ਪਰ ਲੰਬਾਈ ਥੋੜ੍ਹੀ ਹੋਰ ਹੋਣੀ ਚਾਹੀਦੀ ਸੀ...
ਹਿੱਸੇ 🚌 2 ਲਗਾਉਣੇ ਚਾਹੀਦੇ ਸੀ ।
ਬਾਈ ਜੀ ਇਹ ਵੀ ਦੱਸੋ ਕਿੰਨਾ ਖਰਚਾ ਆ ਗਿਆ❤ ਬਾਕੀ ਚੀਜ਼ ਘੈਂਟ ਬਣੀ ਆ
ਬਹੁਤ ਬਹੁਤ ਵਧੀਆ ਵੀਰ ਜੀ ਵੱਟ ਕਡ ਦਿੱਤੇ ਵੀਰਾਂ ਨੇ 👍👍👌👌
ਬਹੁਤ ਹੀ ਵਧੀਆ ਢੰਗ ਨਾਲ ਬਣਾਈ ਆ ਪੰਜਾਬ ਵਿੱਚ ਆਪਣੇ ਕੰਮ ਚਲਾਊ ❤❤❤❤
ਬਹੁਤ ਬਹੁਤ ਵਧੀਆ ਬਾਈਆ ਨੂ ਵਾਹਿਗੁਰੂ ਜੀ ਹੋਰ ਤਰੱਕੀਆ ਬਕਸਣ
ਬਹੁਤ ਹੀ ਵਧੀਆ , ਮਿਸਤਰੀ ਵੀਰਾਂ ਨੇ ਕੰਮ ਵਾਲੇ ਵੱਟ ਕੱਢ ਦਿੱਤੇ ਨੇ । ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ ।
ਬਹੁਤ ਵਧੀਆ ਟਰੈਕਟਰ ਨੂੰ ਵੀ ਇਸ ਨਾਲ ਦਾ ਤਿਆਰ ਕਰੋ ਜੀ ਹੋਰ ਸੋਹਣਾ ਲੱਗਣਾ ਆ👍
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਸਭ ਪਹਿਲਾਂ ਆਪ ਜੀ ਸੋਚ ਨੂੰ ਸਲੂਟ ਹੈ ਬਾਕੀ ਬਹੁਤ ਵਧੀਆ ਲੱਗਿਆ ਜੀ ਆਪਣੇ ਦੇਸ਼ ਰਹਿ ਕੇ ਸਭ ਕੁਝ ਕਰ ਸਕਦੇ ਹਾਂ ਸਿਰਫ ਮਿਹਨਤ ਮਨ ਲਾ ਕੇ ਕਰੇ ਫਿਰ ਕੋਈ ਘਾਟਾ ਨਹੀ ਦਿਲੋਂ ਪਿਆਰ ਹੈ ਜੀ ❤❤❤❤❤❤❤❤❤
ਵਾਹਿਗੁਰੂ ਜੀ ਕਿਸਾਨਾ ਕੋਲ ਦਿੱਲੀ ਵਿਖੇ ਸੇਵਾ ਕੀਤੀ ਜਾਵੇ
ਬੌਡੀ ਵਧੀਆ ਬਣ ਗਈ ਹੈ ਪਰ ਜੇ ਕਮਾਨੀ ਲੱਗ ਜਾਂਦੀ chasis ਦੇ ਥੱਲੇ ਵ੍ਹੀਲ ਐੱਕਸਲ ਦੇ ਉਪਰ ਤਾਂ ਰੋਡ ਤੇ ਚੱਲਦੀ body ਖੜਕਾ ਘੱਟ ਕਰਦੀ ਤੇ ਠਹਿਚੱਲਨੋ ਬੱਚੀ ਰਹਿੰਦੀ। ਖ਼ਰਚਾ ਕਿੰਨਾ ਕੁ ਆ ਗਿਆ ਦੱਸ ਦਿੰਦੇ
ਬਹੁਤ ਹੀ ਵਧੀਆ ਹੋਟਲ ਪੈਲਸ ਚੰਗੀ ਗੱਲ ਹੈ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਗਾਗਾ ਤੋ ਬੇਬੇ ਭੰਗੂ
ਵਾਹਿਗੁਰੂ ਜੀ ਆਪ ਜੀ ਦੀ ਮੇਹਨਤ ਫਲ ਦੇਵੇ ਖੁਸ਼ੀਆਂ ਮਾਨੋ 🙏
ਇਹ ਤਾਂ ਸਭ ਨੂੰ ਹੀ ਪਤਾ ਹੋਣਾ ਹੈ ਕੇ ਕਿਸੇ ਵੀ ਗੱਡੀ ਹੇਠਾਂ ਕਮਾਨੀਆਂ ਕਿਉਂ ਹੁੰਦੀਆਂ ?? ਖਾਸ ਕਰਕੇ ਜਿਸ ਵਿੱਚ ਸਵਾਰੀਆਂ / ਲੋਕਾਂ ਨੇ ਬਹਿਣਾਂ ਤੇ ਸਫ਼ਰ ਕਰਨਾ ਹੁੰਦਾ ?? ਫਿਰ ਉਸ ਦੇ ਨਾਲ ਹੋਰ ਵਧੀਆ ਕਰਨ ਵਾਸਤੇ ਕੇ ਸਫ਼ਰ ਵਿੱਚ ਹਜੋਕੇ ਜਾਂ ਟੋਏ ਵਿੱਚ ਜਾਂ ਕਿਸੇ ਉੱਚੇ ਨੀਵੇਂ ਰਸਤੇ /ਸੜਕਾਂ ਵਿੱਚ ਜੰਪ / ਹੁਲਾਰੇ ਨਾ ਲੱਗਣ ਜੋ ਕੇ ਸੱਟ ਲੱਗਣ ਦਾ ਕਾਰਨ ਵੀ ਬਣਦੇ ਹਨ ਤੇ ਕਮਾਨੀਆਂ ਤੋਂ ਵਧੀਆ ਸਾਫ / ਸਮੂਦ ਸਫ਼ਰ ਕਰਨ ਵਾਸਤੇ ਕਮਾਨੀਆਂ ਦੇ ਨਾਲ ਹੁਣ ਸ਼ੌਕਰ ਲਾਏ ਜਾਂਦੇ ਹਨ ਜਿਸ ਨਾਲ ਗੱਡੀ ਵਿਚ ਬੈਠਿਆਂ ਨੂੰ ਕੋਈ ਹਜੋਕੇ ਤਾਂ ਕੀ ਲੱਗਣੇ ਹਨ ਸਗੋਂ ਖਾਣ-ਪੀਣ ਸਮੇਂ ਵੀ ਕੋਈ ਦਿੱਕਤ ਨਹੀਂ ਆਉਂਦੀ ਅਤੇ ਨਾ ਕੋਈ ਸੱਟ ਲੱਗਣ 🙀ਦਾ ਡਰ ਜਿਵੇਂ ਹੁਣ ਬੱਸਾਂ ਹਨ । ਕਮਾਨੀਆਂ ਤੋਂ ਵਗੈਰ ਜਾਂ ਸ਼ੌਕਰਾਂ ਤੋਂ ਵਗੈਰ ਤਾਂ ਫਿਰ ਟ੍ਰਾਲੀ ਹੀ ਹੈ ਸਗੋਂ ਟ੍ਰਾਲੀ ਤੇ ਹੋਰ ਭਾਰ ਪਾਉਣ ਨਾਲ ਤਾਂ ਹਜੋਕੇ ਜਾਂ ਬੰਪ + ਜੰਪ 😂ਹੋਰ ਜ਼ਿਆਦਾ ਜ਼ੋਰ ਨਾਲ ਲੱਗਣਗੇ 😮ਬਾਕੀ ਰੱਬ ਜਾਣਦਾ ਜਾਂ ਇਹ ਬਾਈ ਜਾਣਦੇ ਹਨ ਕੇ ਕਿਵੇਂ + ਕਿਸ ਤਰਾਂ ਇਸ ਟ੍ਰਾਲੀ ਦੀ ਰਾਈਡ / ਸਫ਼ਰ ਸਮੂਧ ਚੱਲਦੀ ਹੈ ਵਗੈਰ ਕਮਾਨੀਆਂ ਤੋਂ ਜਾਂ ਵਗੈਰ ਸ਼ੌਕਰਾਂ ਤੋਂ 🤦🏼👼🏾🦦🦥😂Smooth Ride without Shocks or Without the Leaf Spring??😂😂🎉😂🎉
ਬਹੁਤ ਬਹੁਤ ਵਧੀਆ ਜੀ ਵਾਹਿਗੁਰ ਜੀ 🙏🙏
ਵਾਈ ਨੇ ਕੱਮਲ ਕਰਤੀ ਵਾਹਿਗੁਰੂ ਜੀ ਕਿਰਪਾ ਕਰਦੇ ਰੱਹਣ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਟੱਭੇ ਦੀਆਂ ❤
ਬਹੁਤ ਘੈਂਟ ਚੀਜ ਬਣਾਈ ਐ ਤੁਸੀਂ ਜੀ ਵਾਕੇ ਈ ਕਮਾਲ ਕਰਤੀ ਜੀ 🙏🙏
#myridedhuri te pehli vaar kujh dekh ke dil khush hoeya❤❤
Boht vadhyya . vaheguru ji vadha pave aap ji de business ch.
ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏
bhot vadhia veer ji waheguru ji tarkiyan bakhshe ji thhanu ji 🙏🙏🙏🙏🙏🙏🙏
Rodu tan Sarabi h Guru Sahib di Kirpa kah Bai
ਚੀਜ਼ ਤਾਂ ਵਧੀਆ ਬਣਾਈਂ ਹੈ ਪਰ ਕੀ ਸਰਕਾਰ ਵਲੋਂ ਇਹੋ ਜਿਹੇ ਵਾਹਨਾਂ ਉਤੇ ਕੋਈ ਰੋਕ ਟੋਕ ਤਾਂ ਨਹੀਂ
Very gud point
Very nice, bht vadia, kyaa baat hai 👌 👌👍🙏
Bahut vadiya waheguru mehar karan
ਬਹੁਤ ਵਧੀਆ ਬਣਿਆ ਹੈ,,ਪਰ ਗਰੀਬ ਬੱਦਾ ਮਹਿੰਗਾ ਖਾਂ ਨਹੀਂ ਸਕਦਾ, ਇਨ੍ਹਾਂ ਪੈਸਾਂ ਲਾਕੇ ਸਸਤਾ ਤੁਸੀਂ ਖਵਾਉਣਾ ਨੀ ਅਮੀਰ ਲੋਕਾਂ ਨੇ ਇਥੇ ਆਉਣਾ ਨਹੀਂ,ਸਮਝ ਤੋਂ ਬਾਹਰ ਦੀ ਗੱਲ ਹੈ, ਬਾਕੀ ਮਿਸਤਰੀ ਵਧਾਈ ਦਾ ਪਾਤਰ ਹੈ ਬਹੁਤ ਵਧੀਆ ਸਫ਼ਾਈ ਦਾ ਕੰਮ ਕੀਤਾ ਹੈ
ਬਹੁਤ ਵਧੀਆ ਫਾਸਟ ਫੂਡ ਵਾਲੀ ਮੋਬਾਈਲ ਦੁਕਾਨ ਬਣਾਈ ਹੈ। ਪਰ ਰੇਟ ਵੱਧ ਰੱਖਣੇ ਪੈਣਗੇ। ਜਿਸ ਕਰਕੇ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋਵੇਗਾ।
ਬਹੁਤ ਵਧੀਆ ਵੀਰ ❤🎉
ਇਹ ਬਹੁਤ ਵਧੀਆ ਹੋਟਲ ਬਣਾਇਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
Very nice good Bhami Pura
ਵਾਹਿਗੁਰੂ ਜੀ
Bahut vadiya aa ji baba ji traki bakhsahan
Siraaaaaaa
Very nice 👍❤
Very nice veer ji God bless you ❤❤
ਬਹੁਤ ਵਧੀਆ ਜੀ ।
Badiya veer ji... 😊😊
Bhuttt vdya. Bai ji .
Bai g 4 corners te jack fix kar lo jado kite khadna jack down karte ik ta tyre te jor ni pena duja chol ni marni
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ
ਬਹੁਤ ਸੋਹਣੀ ਬਣਾਈ ,🙏🙏🙏🙏🙏
Bhut badeya veer ji Kamal karte baeg
V v Nice bahut bahut sohna baneya
Really good initiative for Jagraon
ਵੀਰੇ ਯਰ ਤੁਸੀ ਸਿਆਣੇ ਸਮਝਦਾਰ ਹੋ ਏਹਨੂੰ ਸੜਕਾਂ ਤੇ ਕਿਵੇਂ ਲੈਕੇ ਜਾਓਗੇ ਬਿਜਲੀ ਦੀਆਂ ਤਾਰਾਂ ਵਿੱਚ ਫ਼ਸਿਆ ਕਰੂ ਏਹੇ
ਵੀਰ ਉਹ ਕਹਿ ਰਹੇ ਨੇ 3 3.1/2 ਫੁਟ ਨੀਵਾਂ ਹੋ ਜਾਂਦਾ ਆ
Nice one ❤
ਬਹੁਤ ਹੀ ਵਧੀਆ ਚੀਜ਼ ਬਣਾਈ ਹੈ ਬਣਾਉਣ ਵਾਲੇ ਨੇ
Good Idea, God bless you all ❤❤
ਬਹੁਤ ਵਧੀਆ👍
Very nice 👍 God bless you 🙏
Very nice God bless you
Vare. Nhic. Pargat. Sooch
Very good job
ਬਹੁਤ ਵਧੀਆ
Bhut badiya bhra
ਬਹੁਤ ਵਧੀਆ ❤❤❤
Very nice Good job ji 👍
ਬਹੁਤ ਵਧੀਆ ਬਾਈ ਜੀ
Good 👍
V nice
Waheguru mehar kre ji
🤟 ਵੀਤ ਬਲਜੀਤ ਦਾ ਪਿੰਡ ਕਾਉਕੇ ਕਲਾਂ ❤❤❤
ਵਾਹਿਗੁਰੂ ਜੀ ਕਿਨੇ ਪੈਸੇ ਖਰਚ ਆਉਂਦਾ ਹੈ
Very nice and very hard work
ਬਿਜਲੀ ਸਪਲਾਈ ਬਾਰੇ ਨਹੀਂ ਦੱਸਿਆ ਗਿਆ ਕਿ ਸਾਰਾ ਪ੍ਰੋਜੈਕਟ ਚੱਲੇਗਾ ਕਿਸ ਨਾਲ ਯਾਨੀ ਜਨਰੇਟਰ ਨਾਲ ਜਾਂ ਸੋਲਰ ਸਿਸਟਮ ਜਾਂ ਫਿਰ ਬਿਜਲੀ ਨਾਲ?
Bhot vdiya chij h 🎉🎉🎉🎉
Good idea by vijgl👍🙏
Good bisnis
Bhutt. 🎉❤vdya
ਬਹੁਤ ਹੀ ਵਧੀਆ ਹੈ ਜੀ
Excellent job and unique hotel ❤🎉God bless 🙌 you 🙌 🙏
Nice
ਨੇਰੀ ਪਲਟਾ ਵੀ ਸਕਦੀ िਬਜਲੀ िਕॅਥੋ ਲੈ ਕੇ ਅੳੁਗੇ
Very....nice..👌👌
Very nyc ji
Very nice.
Bahut vadhiya ji
Jina sohna hotel bnia os tra tractor tha v thoda bhot naksha badle dio jiada vadhia lagega
Very nice👍👍👍 veer ji
Excellent
Verry good veer jee
So nice ❤
Electric supply source will be AC or DC ???
❤very good
Bahut hi badhiya
Very nice 🎉
Very nice videos 🎉🎉 p.h.d
Nice ji
Vary nice
Satnam ❤Waheguru 😊❤
very nice 💯💯💯💞👌👌👌
Very good
Bahut vadhia
💯ghaint bai g
Very very good 👍
v nice
Good job
Be Kamal chij bani hai
Good ha veer ji