ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ

แชร์
ฝัง
  • เผยแพร่เมื่อ 6 มิ.ย. 2022
  • ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ
    Hi
    I am amrik dhaliwal Welcome to our youtube channel Amrik Bhaini Jassa.
    ਦੂਜਾ ਚੈਨਲ Subscribe 👇link
    / @amrikunscripted
    Facebook page link👇 Follow
    / amrikdhaliwal3600
    #AmrikBhainiJassa #SideGearSwaraj735 #SideGear #horsepower #swaraj735modified #Swaraj735Modify #Swaraj735HorsePower70 #Swaraj735Turbo #4Speed #Swaraj735AbcdGear
  • ยานยนต์และพาหนะ

ความคิดเห็น • 150

  • @GurmeetSingh-gz3fc
    @GurmeetSingh-gz3fc ปีที่แล้ว +10

    ਪੱਤਰਕਾਰ ਵੀਰ ਨੇ ਟਰੈਕਟਰ ਵਾਲੇ ਬਾਈ ਨਾਲ ਬਹੁਤ ਹੀ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਹੈ, ਬਾਈ ਨੇ ਬਹੁਤ ਹੀ ਨਰਮ ਸੁਭਾਅ ਨਾਲ ਸਾਰੀ ਜਾਣਕਾਰੀ ਦਿੱਤੀ ਹੈ, ਧੰਨਵਾਦ ਦੋਨੋਂ ਵੀਰਾਂ ਦਾ ਜੀ,

  • @laddidhaliwal7803
    @laddidhaliwal7803 2 ปีที่แล้ว +24

    ਬਾਈ ਬਹੁਤ ਮਿਹਨਤ ਕੀਤੀ ਆ ਟਰੈਕਟਰ ਤੇ ਬਹੁਤ ਸੋਹਣਾ ਲੱਗਦਾ ਜਿਸ ਬੰਦੇ ਨੇ ਸੌ਼ਕ ਨਾਲ ਰੱਖਿਆ ਟਰੈਕਟਰ ਉਸ ਨੂੰ ਪਤਾ ਕਿੰਨੀਂ ਮਿਹਨਤ ਲਗਦੀ ਆ

  • @mastmolla5800
    @mastmolla5800 2 ปีที่แล้ว +15

    ਸਾਡੇ ਦਾਦਾ ਜੀ ਨੇ 1978 ਵਿਚ 48700 ਦਾ ਲਇਆ ਸੀ ਪਿੰਡ ਬੀਘਰ ਜ਼ਿਲ੍ਹਾ Fatehabad Haryana

  • @ravikumarkajla3412
    @ravikumarkajla3412 2 ปีที่แล้ว +8

    बहुत ही अच्छी जानकारी के लिए आपका बहुत बहुत धन्यवाद भाई जी

  • @KulwantSingh-ff4ju
    @KulwantSingh-ff4ju ปีที่แล้ว +31

    ਬਾਪੂ ਆਲੀ ਤਾਂ ਕੱਲੀ ਛੋਅ ਰਹਿ ਗਈ ਬਾਕੀ ਤਾਂ ਸਭ ਕੁੱਝ ਬਦਲ ਗਿਆ

  • @gurmitbrar6254
    @gurmitbrar6254 ปีที่แล้ว +7

    ਟਰੈਕਟਰ ਬਹੁਤ ਹੀ ਵਧੀਆ ਤੁਹਾਨੂੰ ਮੁਬਾਰਕ,,ਇਕ ਬੇਨਤੀ ਹੈ ਕਿ ਜੁਤੀ ਨਾਂ ਪਾਉ ਗਲ਼ ਵਿੱਚ ਇਹ ਜੁਤੀ ਲਾਹ ਦਿਉਂ ਜੀ

  • @user-mj3ww3oi1d
    @user-mj3ww3oi1d 2 ปีที่แล้ว +14

    ਵੀਰ ਜੀ ਬਹੁਤ ਹੀ ਸੋਹਣਾ ਕੰਮ ਕੀਤਾ
    ਪਰ ਵੀਰ ਜੀ ਬਾਪੂ ਵਾਲਾ ਤਾਂ ਰੱਖ ਲਿਆ ਹੁੰਦਾ

  • @akashghuman7675
    @akashghuman7675 2 ปีที่แล้ว +15

    Bhi patiala kabadi markit de ਵੀਡਿਓ ਬਣਾ te ਟਰੈਕਟਰਾਂ ਦਾ ਰੇਟ ਜਰੂਰ ਦਸੀ

  • @user-po8vn7gt1p
    @user-po8vn7gt1p ปีที่แล้ว +6

    ਬਜ਼ੁਰਗਾਂ ਵਾਲੀ ਤਾਂ ਕੱਲੀ ਸ਼ੋ ਹੀ ਰਹਿ ਗਈ 🤭😜😂

  • @nindersingh3203
    @nindersingh3203 ปีที่แล้ว +7

    ਬਹੁਤ ਰੀਜ ਨਾਲ ਤੇ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਟਰੈਕਟਰ ਦੀ ਆਵਾਜ਼ ਬਹੁਤ ਪਿਆਰੀ ਆ ਜੀ। 😍🥰👌👌👍👍

  • @Photography1313
    @Photography1313 ปีที่แล้ว +4

    1981 da sunsna reh gya ede ch

  • @jotrandhawa9838
    @jotrandhawa9838 ปีที่แล้ว +1

    ਅਗਲੇ ਨੇ ਪੈਸੇ ਲਾਏ ਲੋਕਾਂ ਦੇ ਐਵੇਂ ਮਿਰਚਾਂ ਲੱਗੀ ਜਾਂਦੀਆਂ ਇਕੱਲੀ ਸ਼ੋ ਰਹਿ ਗਈ ਬਾਪੂ ਵਾਲੀ ਜੇ ਵੋ
    ਲੋਕ ਐਵੇਂ ਸਲਾਹਾਂ ਦਈ ਜਾਂਦੇ ਉਹਦੇ ਪੈਸੇ ਉਹ ਜੋ ਮਰਜੀ ਕਰਦਾ
    ਅਗਲੇ ਨੇ ਕੰਮ ਵੀ ਲੈਣਾ ਟਰੈਕਟਰ ਤੋਂ

  • @sukhrai4075
    @sukhrai4075 2 ปีที่แล้ว +6

    ਕੰਲੀਆ।ਜਾਦਾ।ਰੇ।ਗਈਆ ਟਰਿਕਟਰ।ਸਾਰਾ।ਬਦਲ।ਗਿਆ

  • @Aujla1231
    @Aujla1231 ปีที่แล้ว +1

    Bhot vadiya 22 g bapu nal pyar yaara wangu ❤️❤️rakho sare janne

  • @gurpyarsingh5364
    @gurpyarsingh5364 2 ปีที่แล้ว +6

    Good job

  • @gurvailsinghaulakhsaab9883
    @gurvailsinghaulakhsaab9883 ปีที่แล้ว

    ਤੁਹਾਡਾ ਬਾਪੂ ਤਾ ਵੇਖਣ ਵਾਲਾ ਈ ਐ ਕੰਮ ਕਰਨ ਵਾਲੇ ਬਾਪੂ ਤਾ ਦੁਜਿਆ ਦੇ ਨੇ

  • @JagseerSingh-qw2gl
    @JagseerSingh-qw2gl 2 ปีที่แล้ว +36

    ਬਾਪੂ ਆਲੀ ਤਾ ਸੋ ਈ ਰੈਹ ਗੀ ਵਾਕੀ ਤਾ ਸਾਰਾ ਈ ਬਦਲ ਤਾ ਇੰਜਣ ਗੇਅਰ ਹਿੱਸਾ ਟੈਅਰ ਸੱਭ ਕੁੱਝ ਬਦਲ ਤਾ 😁😁😁

    • @balkaran_namma
      @balkaran_namma ปีที่แล้ว +2

      M b ehi kehnda c 😂😂

    • @ArshdeepSingh-tf6hx
      @ArshdeepSingh-tf6hx ปีที่แล้ว +1

      Show vi uchi karvai aa turbo vaste 😂

    • @davindersingh2410
      @davindersingh2410 ปีที่แล้ว

      Shi gall a 😀😀😀😀

    • @sukhdeeprai2570
      @sukhdeeprai2570 ปีที่แล้ว

      ਸਹੀ ਗੱਲ ਏ

    • @Gopi-bz2wg
      @Gopi-bz2wg ปีที่แล้ว +1

      bai jina to tyar krwaya ehna ne main ohna nu call krke pusheya main v tyar krwona ehnde nal da khnda 855 sara kalli show ohdi lai aa😅😅😅

  • @GurmeetSingh-gz3fc
    @GurmeetSingh-gz3fc ปีที่แล้ว

    ਵੀਰ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਟਰੈਕਟਰ ਦਾ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਿੱਲਕੁਲ ਓਕੇ ਓਕੇ ਐ ਬਾਈ ਜੀ,

  • @hiteshdholakiya6564
    @hiteshdholakiya6564 9 หลายเดือนก่อน

    Old is gold ❤❤❤❤❤❤❤❤❤❤💪💪💪💪💪💪

  • @harkeshharkesh97
    @harkeshharkesh97 2 ปีที่แล้ว +4

    Very nice

  • @agricultureimpliment9525
    @agricultureimpliment9525 2 ปีที่แล้ว +6

    Unique tractor

  • @Ranjeetsingh-yx6ww
    @Ranjeetsingh-yx6ww 2 ปีที่แล้ว +2

    PTL... Punjab Tractor limited

  • @ranjitboparai1062
    @ranjitboparai1062 2 ปีที่แล้ว +21

    ਬਹੁਤ ਸੋਹਣਾ ਟਰੈਕਟਰ ਬਣਾਇਆ

    • @AmrikBhainiJassa
      @AmrikBhainiJassa  2 ปีที่แล้ว +1

      Share plz

    • @ranjitboparai1062
      @ranjitboparai1062 2 ปีที่แล้ว +1

      @@AmrikBhainiJassa ਅਮਰੀਕ ਬਾਈ ਮੈ ਤੁਹਾਡੀ ਆ ਟਰੈਕਟਰ ਮੰਡੀ ਵਾਲੀਆਂ ਵੀਡੀਓ ਵੀ ਦੇਖਦਾ ਆਪਣਾ ਮੋਬਾਇਲ ਨੰਬਰ send ਕਰੇਓ

    • @AmrikBhainiJassa
      @AmrikBhainiJassa  2 ปีที่แล้ว

      @@ranjitboparai1062 9872430209

    • @saroopgill5271
      @saroopgill5271 2 ปีที่แล้ว

      ​@@AmrikBhainiJassa 7

  • @HarbansSingh-ql7kf
    @HarbansSingh-ql7kf ปีที่แล้ว +1

    ਆ ਹੀ ਕੰਮ ਰਹਿ ਗਿਆ ਬਸ ਪੰਜਾਬ ਚ

  • @butachahaljogapb3190
    @butachahaljogapb3190 ปีที่แล้ว

    Y good job sirra galwat 735

  • @narinderwaraich7442
    @narinderwaraich7442 2 ปีที่แล้ว +2

    Bahut vadia kamm kita paji 🙏🙏🙏

  • @jagmeetsingh3928
    @jagmeetsingh3928 ปีที่แล้ว +2

    Bai sade kol same tractor 1979 model aww bhot vdia chalda 💙 us time 55 thousand da aya cc

  • @bhupindersingh7215
    @bhupindersingh7215 ปีที่แล้ว +3

    khubsurt job bai ji God bless you

  • @MrSekhon-vt3cs
    @MrSekhon-vt3cs ปีที่แล้ว

    New te t hrek e 7 lakh la dinda pr purane nu nvaa bnona hrek de vs di gall ni koi Shonk ala te jide dil te lgya hove ohi krda 😍👍💯

  • @balrajpadda7666
    @balrajpadda7666 2 ปีที่แล้ว +2

    Bohat sohna

  • @narsinghrana9332
    @narsinghrana9332 ปีที่แล้ว

    Bahut vadhiya h veer ji

  • @gurwindersinghsandhu795
    @gurwindersinghsandhu795 ปีที่แล้ว

    Very good

  • @akasdeepsinghakasdeepsingh9952
    @akasdeepsinghakasdeepsingh9952 ปีที่แล้ว

    ਬਈ ਜੀ ਬਹੁਤ ਵਧੀਆ ਜੀ

  • @sandeep44447
    @sandeep44447 ปีที่แล้ว +1

    Bhut sohna lgya vy jii

  • @dashmeshtractors
    @dashmeshtractors 2 ปีที่แล้ว +12

    ਟਰੈਕਟਰ ਦੇ ਗਲ ਚ ਜੁੱਤੀ ਟੰਗੀ ਆ ☹️ਜੀਹਨੇ ਕਮਾ ਕੇ ਦੇਣਾ -ਵਾਹ ਵੀਰੇ

    • @Choudhary.94
      @Choudhary.94 ปีที่แล้ว

      Edi v vjah vaa veer

    • @dashmeshtractors
      @dashmeshtractors ปีที่แล้ว

      @@Choudhary.94 ਨਜਰ ਵੱਟੂ 🤪

    • @vickybrar8059
      @vickybrar8059 ปีที่แล้ว

      ਉਹ ਭਰਾਵਾਂ ਪੁਰਾਣੇ ਸਮਿਆਂ ਚ ਹੁੰਦਾ ਸੀ ਇਹ

  • @gurpreetmann3531
    @gurpreetmann3531 ปีที่แล้ว +2

    Very nice bro 👍

  • @mandeepklair8806
    @mandeepklair8806 ปีที่แล้ว

    Excellent

  • @SandeepSingh-yw9wt
    @SandeepSingh-yw9wt 2 ปีที่แล้ว +4

    Sade kol be a eh swraj 735

  • @harmandhaliwal2842
    @harmandhaliwal2842 ปีที่แล้ว

    Good Video Bhai ji

  • @lionofthepend1402
    @lionofthepend1402 ปีที่แล้ว +1

    ਬਾਈ 855 ਦਾ ਇੰਜਣ ਲੈਣ ਦੀ ਲੋੜ ਨਹੀਂ ਸੀ ਇਕੱਲਾ 855 ਦਾ cylender block ਤੇ ਹੈੱਡ ਬਦਲ ਸੀ ਦਿੰਦੇ ਇੰਜਣ nomber ਵੀ ਉਹੋ ਰਹਿ ਜਾਣਾ ਸੀ ਤੇ ਕੰਮ ਵੀ ਪੂਰਾ ਕਰਨਾ ਸੀ ਤੇ ਨਾਲੇ ਬਾਪੂ ਵਾਲਾ ਟ੍ਰੈਕਟਰ ਰਹਿ ਜਾਂਦਾ ਹੁਣ ਤੇ ਇਕੱਲਾ bonet (show) ਰਹਿ ਗਈ ਬਾਪੂ ਵਾਲੀ

  • @AvtarSingh-rw6en
    @AvtarSingh-rw6en ปีที่แล้ว +3

    Nice veer PT matlab pujab tractor company name aw g

  • @sarjudeen8278
    @sarjudeen8278 ปีที่แล้ว

    Sirra Bai 👌👌🔥

  • @darsidhaliwal3121
    @darsidhaliwal3121 ปีที่แล้ว

    👌👌👌sirraaaa

  • @gurpreetmann3531
    @gurpreetmann3531 ปีที่แล้ว +1

    I like this

  • @baljindermanila474
    @baljindermanila474 2 ปีที่แล้ว +1

    ਵੀਰੇ ਗੁੱਡ ਜੀ ਨੇਸ

  • @manpreetsinghgill6511
    @manpreetsinghgill6511 ปีที่แล้ว +2

    Bro turbo kehri gadi ala laya . Te kina no a turbo da

  • @AmandeepSingh-zx2ij
    @AmandeepSingh-zx2ij ปีที่แล้ว

    ਬਹੁਤ ਘੈਂਟ ਆ ਵੀਰ

  • @rajasandhuchatha2201
    @rajasandhuchatha2201 2 ปีที่แล้ว +1

    Nice good

  • @modifytractorsclub7701
    @modifytractorsclub7701 ปีที่แล้ว

    Very nice tractor👌👌

  • @shorasingh5668
    @shorasingh5668 ปีที่แล้ว

    NYC lagda bohot veer

  • @satnam_bhangu.9625
    @satnam_bhangu.9625 ปีที่แล้ว +1

    👌👌🔥

  • @Samena644
    @Samena644 ปีที่แล้ว

    Very NYC. Bai

  • @modifytractorsclub7701
    @modifytractorsclub7701 ปีที่แล้ว +3

    Bai ji sade kol vi sawraj 735 aa 1992 model aa te mera vii dream aa isnu full modify krn daa🥰

  • @kewal1370
    @kewal1370 ปีที่แล้ว

    V..nice..veer

  • @nawanjattana
    @nawanjattana ปีที่แล้ว

    Sirra a y

  • @sambersidhu3030
    @sambersidhu3030 ปีที่แล้ว

    ਬਾਪੂ ਵਾਲੀ ਕੱਲੀ ਸੋਆ

  • @DeepakKumar-sm2yz
    @DeepakKumar-sm2yz ปีที่แล้ว

    Valdun bro bhut hi acha h 🌹🥀🌺

  • @dhanwantsingh3263
    @dhanwantsingh3263 2 ปีที่แล้ว +4

    Very nice tractor

    • @Gurpreetsingh-lx3rj
      @Gurpreetsingh-lx3rj ปีที่แล้ว

      ਟਰੈਕਟਰ ਤੇਰਾ ਬਹੁਤ ਵਧੀਆ ਪਰ ਤੇਲ ਟੈਂਕੀ 45 ਲਿਟਰ ਦੀ

  • @butasinghsidhu5793
    @butasinghsidhu5793 ปีที่แล้ว

    Sira bhai ji jma ghant aa yr purania yada tractor nal

  • @jaidhaliwal13
    @jaidhaliwal13 หลายเดือนก่อน

    bai kive labeya sada v pata ni kite hona.pully wala starter nahi c odo

  • @beerdavinderbhullarbhullar8185
    @beerdavinderbhullarbhullar8185 ปีที่แล้ว

    👌👌

  • @rupinderbrar4989
    @rupinderbrar4989 ปีที่แล้ว

    👌👌👍👍

  • @SukhwinderSingh-kb6iv
    @SukhwinderSingh-kb6iv ปีที่แล้ว

    Good

  • @arwindergill1000
    @arwindergill1000 ปีที่แล้ว

    Nice

  • @MalkitSingh-ip6gs
    @MalkitSingh-ip6gs 8 หลายเดือนก่อน

    👍🙏

  • @daljitbatth8937
    @daljitbatth8937 ปีที่แล้ว

    ਜੇਹੜੀ ਜੁੱਤੀ ਟੱਗੀ ਓਹ ਵੀ ਬਾਪੂ ਵਾਲੀ ਹੀ ਆ ਕੇ ਓਹ ਵੀ ਨੱਵੀ ਆ

  • @iam_raju
    @iam_raju 2 ปีที่แล้ว +1

    🔥🔥🔥🔥🔥

  • @SonuSingh-iv5ue
    @SonuSingh-iv5ue 11 หลายเดือนก่อน

    Baapu aala bas name plate hi reh gayi aa ikali

  • @AngrejSingh-xi7jo
    @AngrejSingh-xi7jo 7 หลายเดือนก่อน

    ❤👍👍❣️🤞❤️

  • @penduyoutuber9874
    @penduyoutuber9874 2 ปีที่แล้ว +1

    veer 735 dhakad departemant walea di interview kro ji

  • @labhisidhu7936
    @labhisidhu7936 2 ปีที่แล้ว +1

    Siraa video bai amrik

  • @jaggiguru3127
    @jaggiguru3127 2 ปีที่แล้ว

    Nyc

  • @shailendrafarming6638
    @shailendrafarming6638 ปีที่แล้ว

    Bhai ji ismein engine kaun sa hai 81 model hai ya koi new model ka engine lagwaya hai

  • @sanjeevbabool2572
    @sanjeevbabool2572 ปีที่แล้ว

    Ok love you

  • @BaljinderSingh-yc3zl
    @BaljinderSingh-yc3zl ปีที่แล้ว +1

    👌👌👌👌🚜🚜🚜

  • @satnamdhillon1548
    @satnamdhillon1548 2 ปีที่แล้ว

    Sirra video y

  • @karankhangura50904
    @karankhangura50904 ปีที่แล้ว +1

    Veer mere kol ve sawarj 735 green model 1983

  • @Namberdar-bv6xv
    @Namberdar-bv6xv ปีที่แล้ว +1

    ❤️❤️❤️

  • @kuldeepgrewal9788
    @kuldeepgrewal9788 ปีที่แล้ว

    💪💪💪💪💪💪

  • @thehunterking3597
    @thehunterking3597 ปีที่แล้ว +1

    Front ਲਾਈਟਾਂ ਦੀਆਂ ਕੰਨੀਆਂ ਕਾਲੀਆਂ ਸੁਰਮੇਂ ਰੰਗੀਆਂ (gray-black) ਕਰੋ ਜੀ ਸੋਹਣਾ ਲੱਗੇਗਾ ਅਤੇ ਲਾਈਟਾਂ ਦਾ ਸਾਈਜ਼ ਛੋਟਾ ਵੀ ਦਿਖਣਾ ਬੰਦ ਹੋਜੇਗਾ ਜੀ

  • @jagmeetsingh140
    @jagmeetsingh140 ปีที่แล้ว +1

    ☀️☀️

  • @baggafirozepuriya
    @baggafirozepuriya ปีที่แล้ว

    veer g pind and Jila kihra aa apna address jrur dasba g

  • @Harman-brar
    @Harman-brar ปีที่แล้ว +1

    th-cam.com/video/ZgAYP6nRA90/w-d-xo.html 540 rpm kine chaker te pure karda tracktor link click kar ke dekho full vedio

  • @aadiyogi2388
    @aadiyogi2388 2 หลายเดือนก่อน

    Kaha karaya hai

  • @Mr.Grewalinfo
    @Mr.Grewalinfo ปีที่แล้ว

    ਬਾਪੂ ਵਾਲਾ ਏਦੇ ਚ ਬਚਿਆ ਕੀ ਆ ਸਾਰਾ ਕੁਝ ਤਾ ਬਦਲ ਤਾ 😂😂😂😂😂😂

  • @aadiyogi2388
    @aadiyogi2388 หลายเดือนก่อน

    Bro kinna kharcha aya c

  • @sattisamrao5422
    @sattisamrao5422 2 ปีที่แล้ว +2

    Mere kol 80modal aa ver haiga hun v

  • @sonuchander4982
    @sonuchander4982 ปีที่แล้ว

    2 wa 1 life game Vekrmdeep singh na keta c veer ji

  • @aadiyogi2388
    @aadiyogi2388 2 หลายเดือนก่อน

    Kinna kharcha aya bro

  • @mssingh4944
    @mssingh4944 ปีที่แล้ว

    Bahli tkdi chej a

  • @ranasandhu4816
    @ranasandhu4816 2 ปีที่แล้ว +1

    Ikkali show hee purani aa baki ta sara 855 hee aa....

  • @officialjagga9124
    @officialjagga9124 ปีที่แล้ว +1

    855 he bn geya show he 735 di reh gi

  • @khushsingh-ir2ux
    @khushsingh-ir2ux ปีที่แล้ว

    Jdo ingen he bdlgya fer pisha ki rehgya

  • @darsidhaliwal3121
    @darsidhaliwal3121 ปีที่แล้ว

    ਸੌਕ ਦਾ ਕੋਈ ਮੁੱਲ ਨੀ

  • @manhirsingh8734
    @manhirsingh8734 ปีที่แล้ว

    Modified krn te kina paisa lgya

  • @jagmailsingh9346
    @jagmailsingh9346 ปีที่แล้ว

    ਬਾਈ ਜੀ ਬਾਪੂ ਵਾਲਾ ਤਾਂ ਹੁੰਦਾ ਜੇ ਉਹੀ ਤਿਆਰ ਕੀਤਾ ਹੁੰਦਾ

  • @RR.3448
    @RR.3448 2 ปีที่แล้ว +1

    Kina kharcha aaya c

  • @makhanss9568
    @makhanss9568 ปีที่แล้ว

    Ghant aaa hai y

  • @amanpb1112
    @amanpb1112 2 ปีที่แล้ว +4

    Y 500 ale tractor da ke bnya new holland da

  • @sharmacreationsrahul5229
    @sharmacreationsrahul5229 ปีที่แล้ว

    Kina paise lga a vr