ਰਾਜਸਥਾਨੀ ਜੱਟ ਕਹਿੰਦੇ ਪੰਜਾਬ ਆਲਿਆਂ ਵਾਂਗ ਸਾਡੇ ਕੋਈ ਚਿੱਟਾ ਸਮੈਕ ਟੀਕੇ ਲਾ ਕੇ ਨਹੀਂ ਮਰਦਾ | ਯਾਰ ਹੋਣ ਤਾਂ ਐਹੋ ਜਿਹੇ

แชร์
ฝัง
  • เผยแพร่เมื่อ 20 ส.ค. 2021
  • Two friends from gangganagar Rajasthan visit in Punjab for modify their own tractor 5911 hmt
    #pitic #live #6522 #scorpio #moga #moosewala

ความคิดเห็น • 317

  • @maan5794
    @maan5794 2 ปีที่แล้ว +33

    ਗੰਗਾਨਗਰ ਮੇਰੀ ਵੀ ਰਿਸ਼ਤੇਦਾਰ ਹੈ ਬਹੁਤ ਚੰਗੀਆ ਜ਼ਮੀਨਾਂ ਕੰਮ ਵੀ ਬਹੁਤ ਕਰਦੇ ਹਨ

    • @jageerdar43
      @jageerdar43 2 ปีที่แล้ว +2

      Im from ganganagar

  • @jaswantsingh-kv8ep
    @jaswantsingh-kv8ep 2 ปีที่แล้ว +10

    ਵਾਹ ਓ ਸੇਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹਰਿਆਣਾ ਪੰਜਾਬ ਯੂ ਪੀ ਰਾਜਸਥਾਨ ਏਕਤਾ ਜ਼ਿੰਦਾਬਾਦ

  • @gurcharnsinghbhola2844
    @gurcharnsinghbhola2844 2 ปีที่แล้ว +105

    ਪੰਜਾਬ ਤਾ ਵੀਰ ਜੀ ਖਾ ਲਿਆ ਲੀਡਰਾ ਨੇ ਅਕਾਲੀਆ ਤੇ ਕਾਗਰਸੀਆ ਦੇ ਵੀਹ ਸਾਲ ਦੇ ਰਾਜ ਵਿਚ ਚਿੱਟਾ ਮਸ਼ਹੂਰ ਹੋ ਗਿਆ ਲੀਡਰਾ ਦੀ ਮੇਹਰਬਾਨੀ ਨਾਲ ਪਹਿਲਾ ਤਾ ਕਦੇ ਨਾਮ ਵੀ ਨਹੀ ਸੁਣਿਆ ਸੀ ਚਿੱਟੇ ਦਾ

    • @AvtarSingh-qp6ih
      @AvtarSingh-qp6ih 2 ปีที่แล้ว +5

      ਬਿਲਕੁਲ ਠੀਕ ਹੈ ਵੀ ਰੇ ਅਵਤਾਰ ਸਿੰਘ ਦੋਹਾ ਕਤਰ ਤੋਂ

    • @Sukh_Brar_Malwa_Reaction
      @Sukh_Brar_Malwa_Reaction 2 ปีที่แล้ว +3

      ਬਾਈ ਚਿੱਟਾ ਤਾਂ ਪੰਜਾਬ ਵਿੱਚ 45 ਸਾਲ ਪਹਿਲਾਂ ਦਾ ਆਇਆ ਪਰ ਜਿਆਦਾ ਮਸ਼ਹੂਰ ਪਿਛਲੇ ਵੀਹ ਕੁ ਸਾਲ ਦਾ ਹੋਇਆ ਹੈ, ਚਿੱਟਾ ਨਾਮ ਵੀ ਵੀਹ ਪੱਚੀ ਸਾਲ ਦੇ ਹੀ ਲੈਣ ਲੱਗੇ ਲੋਕ ਪਹਿਲਾਂ ਤਾਂ ਹੈਰੋਇਨ ਹੀ ਕਹਿੰਦੇ ਸੀ ।

    • @lakhasidhu1941
      @lakhasidhu1941 2 ปีที่แล้ว +1

      Tussi akali kongrariya nu vo ta paune aa y g

    • @bhupindersingh2832
      @bhupindersingh2832 2 ปีที่แล้ว +1

      ਖੂਨ ਵਿੱਚ ਗੁਲਾਮੀ......
      th-cam.com/video/CgrrM_gR56M/w-d-xo.html

    • @user-hv7zl2lv6c
      @user-hv7zl2lv6c 2 ปีที่แล้ว +1

      Kisan mazudar eakta jindabad

  • @Sukh_Brar_Malwa_Reaction
    @Sukh_Brar_Malwa_Reaction 2 ปีที่แล้ว +4

    ਬਾਈ ਪੰਜਾਬ ਵਿੱਚ ਜਿੰਨਾ ਚਿੱਟੇ ਪ੍ਰਭਾਵ ਹੈ ਮੀਡੀਆ ਨੇ ਉਸ ਤੋਂ ਦੁੱਗਣਾ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੈ, ਜਿਥੋਂ ਤੱਕ ਰਾਜਸਥਾਨ ਵਿੱਚ ਚਿੱਟੇ ਦੀ ਗੱਲ ਹੈ ਰਾਜਸਥਾਨ ਵਿੱਚ ਵੀ ਚਿੱਟਾ ਆਮ ਮਿਲ ਜਾਂਦਾ ਹੈ ਢਾਬਿਆਂ ਉੱਪਰ, ਮੈਨੂੰ ਦੋ ਤਿੰਨ ਡਰਾਈਵਰਾਂ ਨੇ ਖੁਦ ਦੱਸਿਆ ਹੈ ਕਿ ਰਾਜਸਥਾਨ ਵਿੱਚ ਤਾਂ ਪਿਉਰ ਹੈਰੋਇਨ ਮਿਲਦੀ ਹੈ ਅਫਗਾਨਿਸਤਾਨ ਵਾਲੀ ਪੰਜਾਬ ਵਿੱਚ ਤਾਂ ਨਕਲੀ ਲੋਕਲ ਮੇਡ ਜਾਂ ਦਿੱਲੀ ਵਿਚ ਬਣੀ ਹੀ ਮਿਲਦੀ ਹੈ, ਐਵੇਂ ਇਕੱਲੇ ਪੰਜਾਬ ਨੂੰ ਹੀ ਬਦਨਾਮ ਨਾ ਕਰੋ ਇਸ ਬਿਮਾਰੀ ਨੇ ਸਾਰੇ ਦੇਸ਼ ਵਿੱਚ ਹੀ ਜੜਾਂ ਫੈਲਾਅ ਰੱਖੀਆਂ ਹਨ

  • @PASSIBOI
    @PASSIBOI 2 ปีที่แล้ว +27

    ਇਹ ਭਰਾ ਆਪਣੇ 109 ਵਿਗੀਆ ਚ ਹੀ ਰਹਿੰਦਾ ਲਗਦਾ ਜਿਹੜਾ ਇਸਨੂੰ ਰਾਜਸਥਾਨ ਚ ਨਸ਼ਾ ਨਹੀਂ ਦਿਖਦਾ, ਬਈ ਨਸ਼ੇ ਦੀ ਸਪਲਾਈ ਰਾਜਸਥਾਨ ਵਲੋਂ ਹੀ ਔਂਦੀ ਆ ਪੰਜਾਬ ਨੂੰ ਗੱਲਾਂ ਕਰਦਾ

    • @harmanjot1051
      @harmanjot1051 2 ปีที่แล้ว

      😂😂😂 shi kaha

    • @AmarjitSingh-eq3rl
      @AmarjitSingh-eq3rl 2 ปีที่แล้ว +1

      Sahi kiha

    • @hardykamboj4891
      @hardykamboj4891 2 ปีที่แล้ว

      Mnyaa ondaa hun prr otho de lok app nhi karde

    • @avtardhillon3466
      @avtardhillon3466 2 ปีที่แล้ว

      ਬਾਈ ਜੀ ਤੁਹਾਨੂੰ ਵੀ ਪਤਾ ਪੰਜਾਬ ਚ ਜਾਦਾ ਯਾ ਰਾਜਸਥਾਨ ਚ ਨਸ਼ਾ ਵਿਕਦਾ ਹੋਉਗਾ ਪਰ ਕੋਈ ਜਾਦਾ ਕਰਦਾ ਨਹੀਂ ਬਾਈ ਜੀ

    • @kailashnavhal4071
      @kailashnavhal4071 2 ปีที่แล้ว

      ਪਾਕਿਸਤਾਨ ਤੋਂ ਆਉਂਦਾ ਭਰਾ

  • @AvtarSingh-vb7rs
    @AvtarSingh-vb7rs 2 ปีที่แล้ว +1

    ਬਹੁਤ ਵਧੀਆ ਇਲਾਕਾ ਗੰਗਾ ਨਗਰ ਪਠਾਨਵਾਲਾ ਬਹੁਤ ਵਧੀਆ ਇਲਾਕਾ।

  • @gagandeepsingh5760
    @gagandeepsingh5760 2 ปีที่แล้ว +19

    ਵਾਈ ਜੀ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ੳ

    • @hardykamboj4891
      @hardykamboj4891 2 ปีที่แล้ว

      Bdnam da ki hona verr for your kind information gangangr v punjab cho niklyaa

  • @AvtarSingh-qp6ih
    @AvtarSingh-qp6ih 2 ปีที่แล้ว +14

    ਬਹੁਤ ਵਧੀਆ ਜੀ ਜਗਾਡ ਅਵਤਾਰ ਸਿੰਘ ਦੋਹਾ ਕਤਰ ਤੋਂ

  • @brarsandeep3341
    @brarsandeep3341 2 ปีที่แล้ว +1

    ਬਹੁਤ ਚਿੱਟਾ ਹੈ ਹੁਣ ਰਾਜਸਥਾਨ ਵਿੱਚ ਕਿੱਥੋ ਲੈਣਾ ਕਿੰਨਾ ਲੈਣਾ ਬਹੁਤ ਚਿੱਟਾ ਮਿਲਦਾ ਗੰਗਾਨਗਰ ਹਾਨੂੰਮਾਨੜ ਸੰਗਰਿਆ ਸੂਰਤਗੜ ਪਿਲੀਬੰਗਾ ਘੜਸਾਣਾ ਵਿਜੇਨਗਰ ਸਾਰੇ ਪਾਸੇ ਚਿੱਟਾ ਸਮੈਕ ਗੋਲੀਆ ਕਿ ਨੀ ਮਿਲਦਾ ਬੋਲੋ ਂ ਮੇਰੇ ਕੋਲ ਟਰੱਕ ਆ ਤੇ ਅਸੀ ਜਾਦੇ ਰਹਿੰਦੇ ਆ ਬਾਈ ਬਸ ਬਾਈ ਫਰਕ ਐਨਾ ਏ ਅਸੀ ਰੋਲਾ ਜਾਦਾ ਪਾਉਦੇ ਆ ਜੇ ਰਾਜਸਥਾਨ ਚ ਬਿਕਾਨੇਰ ਤੋ ਅੱਗੇ ਸਕੂਲਾ ਵਿੱਚ ਕੁੜਿਆ ਮੁੰਢੇ ਤਾਨਸੈਨ ਗੁਟਕੇ ਤਲਬਾ ਸਿਗਰਟਾ ਲਾਉਦੇ ਆਮ ਮਿਲ ਜਾਣ ਗੇ

  • @amritpalaujla1265
    @amritpalaujla1265 2 ปีที่แล้ว +54

    ਮੈ ਵੀ ਬੀਕਾਨੇਰ ਜਿਲ੍ਹੇ ਤੋ ਹਾ ਇਥੇ ਅਫੀਮ ਭੁੱਕੀ ਬਹੁਤ ਏ ਚਿੱਟੇ ਦੀ ਲੋੜ ਹੀ ਨੀ

  • @rajeshguptarinta4027
    @rajeshguptarinta4027 2 ปีที่แล้ว +28

    पंजाबी जिंदाबाद राजस्थान जिंदाबाद

  • @balwinderbrar3739
    @balwinderbrar3739 2 ปีที่แล้ว +24

    ਵਾਹਿਗੁਰੂ ਚੜਦੀ ਕਲਾ ਚ ਰੱਖਣ

  • @sukhrai4075
    @sukhrai4075 2 ปีที่แล้ว +68

    ਉਥੇ।ਫੀਮ।ਭੁਕੀ।ਬਥੇਰੀ।ਵਾ।ਉਨਾ।ਨੂ ਕੀ।ਲੋਟ।ਚਿੰਟਾ।ਪੀਣ।ਦੀ

    • @truereview1577
      @truereview1577 2 ปีที่แล้ว

      Bhara phir v sade ithe lok ina chija to bahut bache hoye nai nale bhara afeem di kheti ganganagar ni age hor area ch hundi hai

    • @digitalindia3685
      @digitalindia3685 2 ปีที่แล้ว +4

      ਓਏ ਵਾਹ ਓਏ ਨਸ਼ੇੜੀਓ ਨਸ਼ਾ ਜਰੂਰ ਕਰਨਾ ਚਿੱਟਾ ਨੀਂ ਤਾਂ ਭੁੱਕੀ, ਅਫੀਮ ਹੀ ਸਹੀ | ਸਰਕਾਰ ਕਿਹੜਾ ਨਸ਼ੇ ਮੂੰਹ ਚ' ਪਾਉਂਦੀ ਐ ਫੁਕਰੇ ਆਪ ਖਾਂਦੇ ਨੇ, ਅਸੀਂ ਵੀ ਪੰਜਾਬ ਚ' ਹੀ ਰਹਿੰਦੇ ਹਾਂ ਅਸੀਂ ਤਾਂ ਨਸ਼ਾ ਕਰਦੇ ਨੀਂ ਸਾਨੂੰ ਤਾਂ ਲੀਡਰਾਂ ਨੇ ਨਸ਼ੇ ਤੇ ਲਾਇਆ ਨੀਂ | ਦੁਰ-ਫਿੱਟੇ ਮੂੰਹ ਤੁਹਾਡੀ ਸੋਚ ਤੇ |

    • @theredleo4936
      @theredleo4936 2 ปีที่แล้ว +1

      ਚਿੱਟਾ ਹਰਿਆਣੇ ਵਿੱਚ ਵਗ ਗਿਆ, ਰਾਜਸਥਾਨ ਜਾਣਾ ਕੋਈ ਵੱਡੀ ਗੱਲ ਨਹੀਂ,
      ਬਾਕੀ ਜੇਕਰ ਕਿਸੇ ਨੇ ਕਿਸੇ ਨਸ਼ੇ ਤੇ ਲੱਗਣਾ ਤਾਂ ਉਹ ਭਾਵੇਂ ਰਾਜਸਥਾਨ ਵਿੱਚ ਰਹਿੰਦਾ ਹੋਵੇ ਚਾਹੇ ਕਿਤੇ ਹੋਰ ਲੱਗ ਹੀ ਸਕਦਾ ,
      👉🏻 ਰਿਪੋਰਟ ਨੇ ਤਾਂ Video ਦੇ ਜ਼ਿਆਦਾ ਵਿਊ ਲੈਣ ਲਈ ਟਾਈਟਲ " ਚਿੱਟੇ " ਦੇ ਨਾਮ ਤੇ
      ਰੱਖਤਾ, ਇਹਨੇ ਸੋਚਿਆ ਚਿੱਟਾ ਮਸ਼ਹੂਰ ਚੀਜ਼ ਹੈ

  • @charanjeetgill1708
    @charanjeetgill1708 2 ปีที่แล้ว +25

    ਪੰਜਾਬ ਵਿੱਚ ਅਫ਼ੀਮ ਪੋਸਤ ਖੁੱਲਾ ਹੋਵੇ ਤਾਂ ਕੋਈ ਨੀ ਚਿੱਟਾ ਸਮੈਕ ਗੋਲੀਆਂ ਖਾਂਦਾ

  • @KulwantSingh-qb4ij
    @KulwantSingh-qb4ij 2 ปีที่แล้ว +16

    ਗੁੱਡ ਜੀ

  • @ManjeetSingh-pr4su
    @ManjeetSingh-pr4su 2 ปีที่แล้ว +16

    ਤੇਰੇ ਵਰਗੇ ਪੰਜ ਕੋ ਹੋਰ ਹੋਣ ਲੋੜ ਨਹੀਂ ਕਿਸੇ ਦੀ ਬਦਨਾਮ ਕਰ ਰਿਹਾ ਕੀ ਟਰੈਕਟਰ ਕੀ ਗੱਡੀ ਵਾਧੂ ਗੱਲਾਂ ਕਰੀ ਜਾਦਾ ਐਨੇ ਵਾਲੇ ਸੀ moga ਕਿਉ ਆਏ ਪੰਜਾਬ ਪੰਜਾਬ ਹੀ ਆ

  • @sukhakhalsha5725
    @sukhakhalsha5725 2 ปีที่แล้ว +30

    SR ਗੋਲੀ ਦਾ ਰਾਜਸਥਾਨ ਹੋਲਸੇਲਰ ਹਨ
    ਪੋਸਤ ਬੰਦ ਹੋਣ ਤੋ ਬਾਅਦ ਰਾਜਸਥਾਨ ਪਿੰਡਾਂ ਵਿਚ ਦੁਕਾਨਾ ਤੋ SR ਸਸਤੇ ਰੇਟ ਤੇ ਮਿਲ ਜਾਂਦੀਆ ਨੇ
    ਪਰ ਉਹ ਲੋਕ ਰੋਲਾ ਨਹੀ ਪਾਉਦੇ

    • @rameshbishnoi9230
      @rameshbishnoi9230 2 ปีที่แล้ว +3

      Ganganagar vich kina k lena chita Punjab ton jyada milda hun

    • @ManishKumar-gr2lk
      @ManishKumar-gr2lk 2 ปีที่แล้ว

      इस bande ne saryam jhooth bol deta Rajasthan Sri Ganganagar her tere Da Nasha milta hai एसआर सी सी ले sab kuchh

    • @hardykamboj4891
      @hardykamboj4891 2 ปีที่แล้ว

      Verr khud ta nhi kardaa

  • @pardeepsinghgill8053
    @pardeepsinghgill8053 2 ปีที่แล้ว +1

    ਬਹੁਤ ਸੋਹਣਾ ਏਡੀਆਂ ਗੰਗਾ ਨਗਰ

  • @hardeepsandhu5151
    @hardeepsandhu5151 2 ปีที่แล้ว

    ਪੰਜਾਬ ਦੇ ਮੁੰਡੇ ਵੀ ਬਾਈ ਡਰੈਕਟ ਭਰਤੀ ਹੋਏ ਆ ਵੱਖ ਵੱਖ ਮਹਿਕਮਾ ਵਿੱਚ ਇਹ ਤੁਹਾਡਾ ਵਹਿਮ ਏ

  • @Grewalmada
    @Grewalmada 2 ปีที่แล้ว +42

    ਗੰਗਾਨਗਰ (ਰਾਜਸਥਾਨ) ਵਿੱਚ ਬਹੁਤ ਚਿੱਟੇ ਦਾ ਨਸ਼ਾ ਆ, ਇਹ ਦੋਵੇਂ ਖੇਤੀ ਵਾਲੇ ਬੰਦੇ ਆ, ਇਹਨਾਂ ਨੂੰ ਨਹੀਂ ਪਤਾ।

    • @gavydhillon6542
      @gavydhillon6542 2 ปีที่แล้ว +1

      chita kithe ni milda bai hun ta kito v lelo bura hal h

    • @gurshabmaan
      @gurshabmaan 2 ปีที่แล้ว +1

      Bi haja h par punjab vagu nahi oda ta punjab ya delhi to hi h
      Baki gal aa ki zimidara da munda jo navi pidi aa rahi h oo bachi v h ta khati naal juda hoea h
      Aa bi ta m kol kol pinda da h mari zamen bi da naal hi lagdi h
      Sada kanak da jaad 1 kanal ch 3.2 quntel tak h punjab to .2 uper h 🙏 average deda 16 to 17 quantal 5 kanal da h

    • @Grewalmada
      @Grewalmada 2 ปีที่แล้ว

      @@gurshabmaan oye kive aa Gursaab

    • @Swamifarms
      @Swamifarms 2 ปีที่แล้ว

      je khaiti halea nu kuchh pta ni ta kinu houga

  • @butasingh7657
    @butasingh7657 2 ปีที่แล้ว +1

    Thanks Ji

  • @123hp5
    @123hp5 2 ปีที่แล้ว +4

    ਬਠਿੰਡੇ ਆਲੇ ਤੇ ਚਰਚੇ ਰਾਜਸਥਾਨ ਵਿਚ ਵਿ ਆ 🤣🤣🤣ਲੁੱਟ ਖੋਹ

    • @hardykamboj4891
      @hardykamboj4891 2 ปีที่แล้ว +1

      Phla gangangr v punjab ch c verr

  • @sethhakam7362
    @sethhakam7362 2 ปีที่แล้ว +23

    Gaganagar vich 6 nasha sadau center han. 2 center sade jankar de ne odhe vich 75;persent rajsatan de munde bharte ne.paterkar saab ajo tuhanu dikha ke lyaia .

    • @Hbuttar
      @Hbuttar 2 ปีที่แล้ว +2

      Prawa ganganagar punjab jida area othe 6 center huna koi khass gal nhi

    • @Vikrambrar3
      @Vikrambrar3 2 ปีที่แล้ว

      1 Ganga Nagar jilla saare Punjab zinna hai bai

    • @Gurtalman
      @Gurtalman 2 ปีที่แล้ว

      Punjabi area

  • @bhupindersingh-ys7di
    @bhupindersingh-ys7di 2 ปีที่แล้ว

    ਹੈਲੋ ਟੀਵੀ ਚੈਨਲ ਵਾਲਿਓ ਜੇਰੀ ਗੱਲ ਤੁਸੀਂ ਬਾਰ ਪੋਸਟ ਤੇ ਲਿਖੀ ਹੈ ਉਹ ਗੱਲ ਤਾਂ ਰਾਜਸਥਾਨ ਵਾਲੇ ਵੀਰ ਕਰਦੇ ਹੀ ਨਹੀਂ ਕਿਉਂ ਤੁਸੀ ਗੱਲਾਂ ਵਧਾ ਚੜ੍ਹਾ ਕੇ ਅਪਣਾ ਚੈਨਲ ਚਲਾ ਰਹੇ ਹੋ

  • @batthfarms4310
    @batthfarms4310 2 ปีที่แล้ว +3

    Dhillon Saab. 👍💯

  • @hssekhongaming6985
    @hssekhongaming6985 2 ปีที่แล้ว +23

    ਵੀਰ ਮੈਂ ਵੀ ਗੰਗਾਨਗਰ ਤੋਂ ਬਥੇਰਾ ਇੱਥੇ ਚਿੱਟਾ , ਸਮੇਕ ,ਗੋਲੀਆਂ

    • @jasmeetramana1893
      @jasmeetramana1893 2 ปีที่แล้ว +1

      Rajasthan bhot gat ha okk thik ha n

    • @walkANDdiscover95
      @walkANDdiscover95 2 ปีที่แล้ว

      Afeem bhukki bhut a

    • @hssekhongaming6985
      @hssekhongaming6985 2 ปีที่แล้ว +1

      ਵੀਰ ਦੂਜੇ ਦੀ ਥਾਲ਼ੀ ਚ ਲੱਡੂ ਵੱਡਾ ਲੱਗਦਾ ਹੁੰਦਾ ਹੈ ,ਬਥੇਰੇ ਖਾਂਦੇ -ਪੀਂਦੇ ਹੈ

    • @hssekhongaming6985
      @hssekhongaming6985 2 ปีที่แล้ว

      S R ਗੋਲੀ ਤਾਂ ਪਰਚੂਨ ਦੀ ਦੁਕਾਨ ਤੋਂ ਮਿਲ ਜਾਂਦੀ ਹੈ

    • @hssekhongaming6985
      @hssekhongaming6985 2 ปีที่แล้ว

      @@jasmeetramana1893 ਵੀਰ ਕੋਈ ਘੱਟ ਨਹੀਂ , ਮਿਡਿਆ ਘੱਟ ਜਿਹੜਾ ਗੱਲ ਵੱਧਾ ਚੜਾ ਕੇ ਕਰੇ

  • @BalwinderSingh-qs6tj
    @BalwinderSingh-qs6tj 2 ปีที่แล้ว +2

    Good coverage 👍

  • @arshdeepvirk7314
    @arshdeepvirk7314 2 ปีที่แล้ว

    Waheguru je sdda mahar parya hath rakhan

  • @bittugill2838
    @bittugill2838 2 ปีที่แล้ว +1

    Very nice ji

  • @satveersingh5438
    @satveersingh5438 2 ปีที่แล้ว

    ਨਾਈਸ ਵੀਡੀਓ ਵੀਰ ਜੀ

  • @ArshBatth
    @ArshBatth 2 ปีที่แล้ว +4

    Main Vi Sri Ganganager Too aa jii
    Bahut vadia aa Rajasthan ♥️👌🏻 Shi kehnde aa veer. #arshbatth

  • @batthfarms4310
    @batthfarms4310 2 ปีที่แล้ว +2

    Dhillon Saab👍💯🚜

  • @gurshabmaan
    @gurshabmaan 2 ปีที่แล้ว

    Good job veer #rajasthani sardar 👍👌

  • @armaansmagh0330
    @armaansmagh0330 2 ปีที่แล้ว +1

    👌 👍👍

  • @armaansidhu6839
    @armaansidhu6839 2 ปีที่แล้ว +2

    I am proud of you 🙏👍

  • @user-ds5zv3ri1i
    @user-ds5zv3ri1i 2 ปีที่แล้ว +18

    ਅਸਤਾਦ ਤੇਰੇ ਏਰੀਏ ਵਿੱਚੋਂ ਦੱਸ ਕਿੰਨਾਂ ਚਿੱਟਾ ਵਿਕਦਾ ਦਿਖਾਵਾ

  • @avimaan4011
    @avimaan4011 2 ปีที่แล้ว +2

    ਵੀਰ ਜੀ ਤੁਸੀ ਤਾ ਪੀਉਰ ਫੀਮ ਰੱਖਦੇ ਹੋ ਬੇੜਾ ਗਰਕ ਹੋ ਗੀਆ ਸਾਡੀਆ ਸਰਕਾਰਾ ਦਾ ਜੋ ਜਵਾਨੀ ਨੁੰ ਖਤਮ ਕਰ ਰੱਹੇ ਨੇ ਇਹ ਚੋਦੇ ਨੇ ਕੀ ਸਾਡੇ ਹੀ ਬੱਚੇ ਰਾਜ ਕਰਨ ਗੋਲੀ ਮਾਰੋ ਏਹੋ ਜੀ ਬਨੋਟੀ ਸਰਕਾਰ ਦੇ ।

  • @talvindersingh1142
    @talvindersingh1142 2 ปีที่แล้ว

    Veero koi sade to vakh nahi par Punjab punjab hi rahega punjabiat zindabaad

  • @GurpreetSingh-zb8fl
    @GurpreetSingh-zb8fl 2 ปีที่แล้ว +1

    Good 👍

  • @bhupalfarm3263
    @bhupalfarm3263 2 ปีที่แล้ว +3

    Rhi gl mehant di mehnt sab hi krde a punjab de hr ghr Jake dekh Ida de modified trctor khde hoye a 🙏🏼🙏🏼🙏🏼🙏🏼🙏🏼🙏🏼sab apni jagha sahi a

  • @JagmeetSinghtoor
    @JagmeetSinghtoor 2 ปีที่แล้ว

    ਅਫੀਮ ਵਾਧੂ ਏ ਰਾਜਸਥਾਨ ਵਿੱਚ, ਚਿੱਟਾ ਤਾਂ ਈ ਘੱਟ ਏ।।।

  • @sameepcheema2856
    @sameepcheema2856 2 ปีที่แล้ว +2

    Kya baat 👏

  • @rajatlohriwalgroup181
    @rajatlohriwalgroup181 2 ปีที่แล้ว +5

    Punjab da jigra bhot vadda h enna angreja ta mugla na lutya ta hun chitta pher vee sada punjab chrdee Kala vich a punjab zindabad

    • @RajinderKumar-nk1vy
      @RajinderKumar-nk1vy 2 ปีที่แล้ว

      Veer ji bhut hye badeya gal kehye hai jigra ta sada bhut vadda hai ashe duneya bach kase bhe yagha tye hoyea alag hye malde ha sade shan alag hy hunde ha belkul shae gal hai tohade par ish bqat sano thoda samjdare nal chalna chaeda hai koyeke punjab lye ihe time tohada khrab chal reha hai bake veer ji thode gal belkul shae hai love you veer nu hoshairpur mukerian jandwal Rajinder Rajput 🤍💯🤴👌🙏

  • @KULDEEPSingh-tu4gy
    @KULDEEPSingh-tu4gy 2 ปีที่แล้ว +3

    good

  • @rightbro265
    @rightbro265 2 ปีที่แล้ว

    ਬਾਈ ਜੀ ਮੇਰੇ ਨਾਲ ਇਨ੍ਹਾਂ ਨੂੰ ਭੇਜਿਆ ਜਾਵੇ ਹਨੂੰਮਾਨ ਗੜ ਤੋਂ ਲੇਕੇ ਸਚੋਰ ਬਾਰਡਰ ਤੱਕ ਹਜ਼ਾਰਾਂ ਹੀ ਲੋਕ ਚੀਟੇ ਦੀ ਦਲਦਲ ਵਿੱਚ ਫਸੇ ਹੋਏ ਨੇ

  • @maan5794
    @maan5794 2 ปีที่แล้ว

    ਸਹੀ ਗੱਲ ਬਾਈ ਜੀ ਸਾਨੂੰ ਤਾਂ ਮਾਰ ਦਿੱਤਾ ਲੀਡਰਾਂ ਚਿੱਟਾ ਗੋਲੀਆਂ ਨੇ ਹੋਰ ਤਾਂ ਹੋਰ ਸਾਡੇ ਕੋਈ ਕਾਮੇਂ ਵੀ ਨਹੀਂ ਬਚੇ ਕੋਈ ਕੰਮ ਕਰ ਕੇ ਰਾਜ਼ੀ ਨਹੀਂ

  • @BaljeetSingh-fr3by
    @BaljeetSingh-fr3by 2 ปีที่แล้ว +3

    👍👍👍👍👍

  • @hardykamboj4891
    @hardykamboj4891 2 ปีที่แล้ว

    Shi gall aa vere Hanumaghar gangangr vich sirf daru h duze nshe nhi

  • @theredleo4936
    @theredleo4936 2 ปีที่แล้ว +1

    🌿💥ਕਿਸਾਨ ਅੰਦੋਲਨ ਜ਼ਿੰਦਾਬਾਦ💥🌿
    🚜🚜🚜🚜🚜🚜🚜🚜🚜🚜🚜🚜

  • @harjeetbrar6962
    @harjeetbrar6962 2 ปีที่แล้ว +5

    ਸਹੀ ਗਲ। ਆ ਜੀ ਅਸੀ ਵੀ ਗੰਗਨਗਰ ਤੋਂ ਹਾ ਰਾਇਸਿੰਘਨਗਰ ਤੋ ਇਹੋ ਜਾ ਕੁਝ ਵੀ ਨਹੀਂ

    • @1993sidhu
      @1993sidhu 2 ปีที่แล้ว

      Asha bai ji

  • @shamsergyani1109
    @shamsergyani1109 2 ปีที่แล้ว

    Very nice

  • @baljindersingh2577
    @baljindersingh2577 2 ปีที่แล้ว +1

    ਬਾਈ ਬਹੁਤ ਵਧੀਆ .. ਜੇ ਥੋਡੇ ਚਿੱਟਾ ਹੈਨੀ ਦਖਬੀਰ ਅਮਲੀ ਤੇ ਮਜੀਠੀ ਨੂੰ ਲੈ ਜੋ ਘਰ ਘਰ ਮਿਲੂ

  • @fakkar_pb03
    @fakkar_pb03 2 ปีที่แล้ว

    Whaaa y siraa gll kehi ave anaa ne Sidhu Sidhu li tu ta lakh rupia wali gll kri y Sidhu tu v utta bnda pyaa y ooo ghaint bnde aa

  • @pawanwassan5053
    @pawanwassan5053 2 ปีที่แล้ว

    Good

  • @VinodKumar-ge5hk
    @VinodKumar-ge5hk 2 ปีที่แล้ว

    Nice

  • @rajatlohriwalgroup181
    @rajatlohriwalgroup181 2 ปีที่แล้ว

    Punjab zindabad

  • @sandeepkaur7579
    @sandeepkaur7579 2 ปีที่แล้ว +4

    ਪੱਤਰਕਾਰ ਹੀ ਨਸ਼ਾ ਨੂੰ ਜਦਾ ਕਰ ਦਿਦਾ ਹਨ ਇਹਨਾ ਹੀ ਘੱਟ ਕਰ ਦੇਣਾ ਹੈ

  • @nishandhillon3552
    @nishandhillon3552 2 ปีที่แล้ว

    ❤️❤️

  • @sukhwindersinghsekhasekha4038
    @sukhwindersinghsekhasekha4038 2 ปีที่แล้ว

    Punjab jindabad

  • @Pardeepramana95
    @Pardeepramana95 2 ปีที่แล้ว

    👌👌👌👌👌

  • @jasveersidhu5435
    @jasveersidhu5435 2 ปีที่แล้ว +1

    Sahi.keh rhi h👍👍👍👍👍

  • @Newkheti644
    @Newkheti644 2 ปีที่แล้ว

    Yaari jinda bad

  • @gurmansandhu3331
    @gurmansandhu3331 2 ปีที่แล้ว +2

    Bilkul siii aa bai ji dii gal Ganganagar vich koi chitta hani ga java viii ma vii Ganganagar dii hii aa

  • @Sangha118
    @Sangha118 2 ปีที่แล้ว

    Rajasthan kol ki aw??? Pani peen nu haini moga v punjab ch aw puchan aala howe ethe ki amb fdn aya

  • @baljitsinghsekhon1560
    @baljitsinghsekhon1560 2 ปีที่แล้ว +6

    ਕੋਨ ਕੇਦਾ ਓਥੇ ਨਸਾ ਨਹੀ ਹੇਗਾ ਭੂਕੀ ਅਫੀਮ
    ਸਰੂ ਕਿਥੋਂ ਹੁੰਦੀਆ

  • @gurnamsaverynicendhu1272
    @gurnamsaverynicendhu1272 2 ปีที่แล้ว

    Right

  • @kamalpreet6106
    @kamalpreet6106 2 ปีที่แล้ว

    "ਹਾਏ ਦੋਸਤੋ" ,???? ਇਹ ਕੀ ਗੱਲ ਬਣੀ??
    ਇਹਦੇ ਇਰਾਦੇ ਠੀਕ ਜਿਹੇ ਨੀ ਲਗਦੇ ਮੈਨੂੰ😂😂😂😂

  • @sandeepsuthar6277
    @sandeepsuthar6277 2 ปีที่แล้ว

    Baah ji baah Brar saab te Dhillon baai apne sgnr da naa aa gya 👍

  • @harnoorSekhon-oy9cq
    @harnoorSekhon-oy9cq 2 ปีที่แล้ว

    Bai da no ledo plzz turbo di information leni a

  • @GurjitDhiman
    @GurjitDhiman 2 ปีที่แล้ว

    Full khaint video

  • @sukhbrar8366
    @sukhbrar8366 2 ปีที่แล้ว

    Veer ji my v ganganagar vich to ha sab kuch milda bhut lok mri jande h nashe diya goliyan naal

  • @gurpindersingh814
    @gurpindersingh814 2 ปีที่แล้ว +1

    Jide kol eicher na hove ohda v dil ghat da😀😀😀😀

  • @jaskaransidhu7790
    @jaskaransidhu7790 2 ปีที่แล้ว

    🔥

  • @avtarmangat1663
    @avtarmangat1663 2 ปีที่แล้ว

    Panjab ਫੁਕਰਪਣੇ ਨੇ ਮਾਰ ਲਆ ,,, ਤੇ ਰਾਜਸਥਾਨ ch jatt boht ਮੇਹਨਤ ਕਰਨ ਵਾਲੇ ਨੇ ,,,, ਨਹੀਂ ਦੇਖ ਲਉ ਜਾ ਕੇ 👍

  • @tanbeersandhu600
    @tanbeersandhu600 2 ปีที่แล้ว

    Att

  • @sonujattlahoria22
    @sonujattlahoria22 2 ปีที่แล้ว

    Veer ne ryt bolyea a
    ..koi chitta ni milda a jive punjab da burra hall a

  • @KuldeepSingh-bq3uf
    @KuldeepSingh-bq3uf 2 ปีที่แล้ว +1

    ਫਿਰ ਵੀ ਰਾਜਥਾਨ ਦੇ ਲੋਗ ਪੰਜਾਬ ਦੇ ਲੋਗਾ ਤੋਂ ਬੁਹਤ ਪਿੱਛੇ a

  • @JagtarSingh-rv1ql
    @JagtarSingh-rv1ql 2 ปีที่แล้ว +14

    Bai chitta sab jaga a har state ch vikda delhi ch milda aa ta delhi rajsthan ta lag a vadu melda

  • @AmanSingh-eg2pr
    @AmanSingh-eg2pr 2 ปีที่แล้ว

    Vadia lok ny gaganager yr ma janda rhna

  • @desitractorvlog9643
    @desitractorvlog9643 2 ปีที่แล้ว +17

    ਮਾਲ ਵਾਧੂ ਚਿੱਟਾ ਸਿਰ ਚੁ ਮਾਰਨਾ

  • @kabalsinghnatt9496
    @kabalsinghnatt9496 2 ปีที่แล้ว +6

    ਬਾਦਲਾਂ ਨੂੰ ਨਾਂ ਪਤਾ ਲੱਗ ਜਾਵੇ ਨਹੀਂ ਤਾਂ ਮਜੀਠੀਆ ਪਹੁੰਚ ਨਾਂ ਜਾਵੇ ਚਿੱਟੇ ਨਾਲ 😄

  • @abhijeetbrarog
    @abhijeetbrarog 2 ปีที่แล้ว +1

    Dhillon Dhillon krwa ti 🔥🔥

  • @Dhillon6481
    @Dhillon6481 2 ปีที่แล้ว

    ਓ ਬਾਈ ਗੰਗਾ ਨਗਰ ਦੀ ਕੀ ਗਲ ਕਰਦਾ ਵੀ ਚਿੱਟਾ ਨਹੀਂ ਮਿਲਦਾ ਵਾਧੂ ਮਿਲਦਾ ਉੱਥੇ ਨਾਲੇ ਮਿਲਦਾ ਵੀ ਪਿਓਰ ਆ ਬਾਰਡਰ ਵਾਲਾ 🤪 ਓ ਗਲ ਵਖਰੀ ਆ ਵੀ ਤੁਸੀ ਨਹੀਂ ਕਰਦੇ। ਪਰ ਇਹ ਗੱਲ ਨਾ ਕਹੋ ਵੀ ਸਾਡੇ ਰਾਜਸਥਾਨ ਵਿਚ ਨਹੀਂ ਮਿਲਦਾ।ਬਾਕੀ ਕੋਈ ਵਧ ਘੱਟ ਗਲ ਕਹੀ ਗਈ ਹੋਵੇ ਤਾਂ ਮਾਫ਼ੀ ਮੰਗਦੇ ਆ 🙏🙏🙏🙏

  • @dhillonjatt8691
    @dhillonjatt8691 2 ปีที่แล้ว +2

    Sade h nee veer nsha Rajsthan ch Nohar Hanumangarh ch i love my rajsthan

  • @arshbrar8924
    @arshbrar8924 2 ปีที่แล้ว +1

    Adhe Punjab de munde Scorpio fortunera verna chki firde tu ena di gaddi te hee adhya firda jiven Punjab ale balad gadya te ferde hunde kmaal aa yr avde Punjab nu hee nendi jana jiven ena da Rajasthan ni canada hunda naale e ta tractor leya aa Punjab ale fortuner pojero pishe trale paa ke lage c dhrna te

    • @gurpalsingh6647
      @gurpalsingh6647 2 ปีที่แล้ว +1

      22 g naale eh v ta apna Mohali no. Gaddi chakki firde ne .hoye Rajasthan de..

  • @Ramsingh-kl6nq
    @Ramsingh-kl6nq 2 ปีที่แล้ว

    Koi nasaa nahi PunjBiya CV mehnat

  • @pritpalverma877
    @pritpalverma877 2 ปีที่แล้ว

    Y fr Punjab vich ki kran lye aya aa hor state vich Krwa landa

  • @HoneySingh-dj4ki
    @HoneySingh-dj4ki 2 ปีที่แล้ว +1

    Afeem bahut vada nasha veere. Afeem vicho hi niklada sab kuch.....jenu afem mile onu hor kuch khan di ki lod....nasha ta sab karde nee kese nu cha da kesi nu.........."

  • @thinkingdifferent9890
    @thinkingdifferent9890 2 ปีที่แล้ว

    Sahi gl a rajsathan waleo

  • @Gurtalman
    @Gurtalman 2 ปีที่แล้ว

    O hello pao ! Ah v punjabi hé ahh ! Anna da bujarag v punjabo hé Rajasthan gyya ah

  • @jagmailsingh3509
    @jagmailsingh3509 2 ปีที่แล้ว +2

    Mara kol v 6522 by sira troctor

  • @mamtakarlhal6517
    @mamtakarlhal6517 2 ปีที่แล้ว

    22

  • @gursevaksinghsidhu838
    @gursevaksinghsidhu838 2 ปีที่แล้ว

    Rj 31 sahi gal aa veer mehnt bahu karde aa sade Rajasthan ch

  • @nishuatri2360
    @nishuatri2360 2 ปีที่แล้ว

    Bai ji rajasthan da ganganagar shehr 2 number de karobar de aar par border de kam kaj vich 1947 to mashhoor he je pta karna te kharku kuljinder Singh Dhillon dia videos dekh lvo

  • @Rajveersingh-pu6gu
    @Rajveersingh-pu6gu 2 ปีที่แล้ว

    22 chite ne ta gujrat ni chdya jo ki dry area aa matlab daru de theke h ni daru bilkul hi band aa.......ganganagar kitho reh jayu

  • @ranjeethunjan
    @ranjeethunjan 2 ปีที่แล้ว

    Gal ta sahi kahi thumbnails aali 👌🏻

  • @harmeetbrar5469
    @harmeetbrar5469 2 ปีที่แล้ว

    Asi vi Rajasthan to sadulshahar Rajasthan to ha ji

  • @saabsandhu4872
    @saabsandhu4872 2 ปีที่แล้ว

    ਕਿਨ੍ਹਾਂ ਲੈਣਾ ਗੰਗਾਨਗਰ ਤੋਂ ਦੱਸ ਵੀਰ

  • @deeprajadake5014
    @deeprajadake5014 2 ปีที่แล้ว

    Hmt 😘

  • @HardeepSingh-wr4tv
    @HardeepSingh-wr4tv 2 ปีที่แล้ว

    Bai nasha golian da vadhu rajasthan ch, duja kila punjab nalon shota , punjab ch kila( 198 *220 foot ) Rajasthan ch poney 2 ile da lgh bhag hunda