ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ 'ਚ ਜਾਣ 'ਤੇ IAS ਗੁਰਤੇਜ ਸਿੰਘ ਨੇ ਦੱਸੀਆਂ ਹੈਰਾਨ ਕਰਨ ਵਾਲੀਆਂ ਗੱਲਾਂ

แชร์
ฝัง
  • เผยแพร่เมื่อ 5 ต.ค. 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    TH-cam :- goo.gl/EYvzFR

ความคิดเห็น • 245

  • @jasbirsingh3673
    @jasbirsingh3673 4 ปีที่แล้ว +40

    ਵਾਹ ਵੀਰ ਜੀ,,ਬਿਲ ਕੁਲ ਸੱਚ ਕਿਆ ਏ,,ਜੇ ਸਾਨੂੰ
    ਇਥੇ ਰੋਜਗਾਰ ਮਿਲਦਾ ,,ਤੇ ਸਾਨੂੰ ਸਾਡੇ ਹੱਕ ਮਿਲਦਾ
    ਸਾਨੂੰ ਸਾਡੀਆ ਕੁਰਬਾਨੀਆਂ ਦਾ ਏਵਜ ਮਿਲਦਾ,, ਸਾਨੂੰ ਉਲਟਾ ,ਅੱਤਵਾਦੀ ਵੱਖਵਾਦੀ ,ਤੇ ਹੋਰ ਕੲਈ
    ਤਰਾਂ ਨਾਲ ਜਲੀਲ ਕੀਤਾ ਜਾਂਦਾਂ ਏ,,ਸਾਡੇ ਬੱਚੇ ਵਿਦੇਸ਼
    ਨਾ ਜਾਂਣ ਤੇ ਕੀ ਕ ਰਨ,,

  • @bakhtaursinghbakhtaur6392
    @bakhtaursinghbakhtaur6392 4 ปีที่แล้ว

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਤੁਸੀਂ ਗੱਲਾਂ ਕੀਤੀਆਂ ਹਨ ਧੰਨਵਾਦ

  • @gurnamsingh1404
    @gurnamsingh1404 4 ปีที่แล้ว +5

    ਪੰਜਾਬ ਦਾ ਵਾਰਿਸ ਕਦੋਂ ਮਿਲੇਗਾ ਜਵਾਨੀ ਸਾਡੀ ਤਬਾਹ ਹੋ ਰਹੀ ਹੈ ਰੱਬ ਰਾਖਾ ਪੰਜਾਬ ਦਾ

  • @CE-cy6wh
    @CE-cy6wh 4 ปีที่แล้ว +14

    ਸਾਨੂੰ ਹਰ ਰੋਜ ਗੁਲਾਮੀ ਦਾ ਅਹਿਸਾਸ ਹੁੰਦਾ ਹੈ । ਮੈ ਤੁਹਾਨੂੰ ਆਪਣੇ ਮਨ ਦਾ ਸੱਚ ਦੱਸ ਰਿਹਾ ਹਾਂ ਕਿ ਮੇਰੇ ਵਿਆਹ ਨੂੰ 6 ਸਾਲ ਹੋ ਗਏ ਨੇ ਅਤੇ ਮੈ ਤਾਂ ਇਸ ਦੁੱਖ ਤੋ ਬੱਚਾ ਹੀ ਨਹੀ ਪੈਦਾ ਕੀਤਾ ਕਿਉ ਕਿ ਮੈ ਤਾ ਇਸ ਦੇਸ਼ ਵਿੱਚ ਗੁਲਾਮ ਹਾ ਹੀ ਅਤੇ ਮੈ ਇਕ ਹੋਰ ਗੁਲਾਮ ਪੈਦਾ ਕਰਕੇ ਇਸ ਦੇਸ਼ ਨੂੰ ਨਹੀ ਦੇਣਾ ਚੋਦਾ। ਮੈਨੂੰ ਬੇਉਲਾਦ ਰਹਿਣਾ ਪਸੰਦ ਹੈ। ਜੇ ਮੇਰਾ ਬੱਚਾ ਪੈਦਾ ਹੋਵੇਗਾ ਤਾਂ ਉਹ ਉਸ ਦੇਸ਼ ਵਿੱਚ ਪੈਦਾ ਹੋਏਗਾ ਜਿਸ ਵਿਚ ਉਹ ਅਜਾਦੀ ਨਾਲ ਜਿਉਣ ਦਾ ਹੱਕ ਰੱਖਦਾ ਹੋਵੇ । ਇਸ ਲਈ ਮੇਰਾ ਇਕ ਬੇਟਾ ਹੈ ਉਹ south Africa ਵਿਚ ਪੈਦਾ ਹੋਇਆ ਹੈ ਅਤੇ ਉਹ ਆਪਣੀ ਮਾਂ ਦੇ ਨਾਲ ਅਜਾਦੀ ਦਾ ਨਿੱਘ ਮਾਣ ਰਿਹਾ ਹੈ । ਮੈ ਪ੍ਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਕਿ ਉਸ ਨੇ ਮੈਨੂੰ ਇਕ ਬੇਟਾ ਦਿੱਤਾ ਅਤੇ ਉਹ ਅਜਾਦ ਦੇਸ਼ ਵਿੱਚ ਹੈ, ਬੇਸ਼ੱਕ ਮੈ ਗੁਲਾਮ ਹਾਂ।

  • @amnindergillgill5493
    @amnindergillgill5493 4 ปีที่แล้ว

    ਬਿੱਲਕੁਲ ਸਹੀ ਕਿਹਾ ਸਰਦਾਰ ਗੁਰਤੇਜ ਸਿੰਘ ਜੀ ਨੇ ਕਿਸੇ ਟਾਈਮ ਪੰਜਾਬ ਵਿੱਚ ਦੇਸੀ ਚਿੜੀਆਂ ਦੀ ਇੱਕ ਕਿਸਮ ਹੁੰਦੀ ਸੀ ਜੋ ਕੱਚੇ ਘਰਾਂ ਅਤੇ ਦਰੱਖ਼ਤਾਂ ਉੱਤੇ ਘਰ ਬਣਾਉਂਦੀਆਂ ਪਰ ਜਦ ਅਸੀਂ ਘਰ ਪੱਕੇ ਕੀਤੇ ਉਹ ਸਭ ਇਥੋਂ ਗਾਇਬ ਹੋ ਗਈਆਂ ਉਹਨਾਂ ਦੀ ਜਗ੍ਹਾ ਕਾਲੀਆਂ ਚਿੜੀਆਂ ਨੇ ਲੈ ਲਈ ਉਹੀ ਹਾਲ ਹੁਣ ਪੰਜਾਬ ਦੀ ਨੌਜਵਾਨੀ ਦਾ ਹੈ ਉਹਨਾਂ ਦੀ ਜਗ੍ਹਾ ਵੀ ਦੂਜੇ ਰੋਕ ਰਹੇ ਨੇ

  • @saiboutique7869
    @saiboutique7869 2 ปีที่แล้ว

    ਸੱਚੀਆਂ ਗੱਲਾਂ ਜੀ ਬਿਲਕੁਲ ਜੀ

  • @avtarsingh-oo4ss
    @avtarsingh-oo4ss 4 ปีที่แล้ว +8

    ਵਾਹਿਗੁਰੂ ਜੀ

  • @JasMH
    @JasMH 4 ปีที่แล้ว +7

    ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਇਹ ਸ਼ਲਾਘਾਯੋਗ ਹੈ

  • @purangindabadmansinghgegoo5312
    @purangindabadmansinghgegoo5312 4 ปีที่แล้ว +6

    ਬਹੁਤ ਵਦੀਅਾ ਗੱਲਾ ਕੀਤੀਅਾ ਬਾੲੀ ਜੀ

  • @harmeetkaur5199
    @harmeetkaur5199 4 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasbirsinghsidhu2029
    @jasbirsinghsidhu2029 4 ปีที่แล้ว +31

    ਵਿੱਕਣ ਦੀ ਕਗਾਰ ਤੇ ਖੜਾ ਪੰਜਾਬ ::
    ਅੱਜ ਪੰਜਾਬ ਦੇ ਹਰ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਵਿਕਾਊ ਹੈ ਇਸ ਦੇ ਕੀ ਕਾਰਨ ਹਨ ਜਾਨਣ ਦੀ ਕੋਸ਼ਿਸ਼ ਕਰੋ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
    ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪਤਾ ਹੈ ਭਵਿੱਖ ਵਿੱਚ ਭਾਰਤ ਤੇ ਅਰਬ ਦੇਸ਼ਾਂ ਨੂੰ ਪੀਣ ਵਾਲੇ ਪਾਣੀ ਖਾਣ ਪਦਾਰਥਾਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਉਪਜਾਊ ਧਰਤੀ ਦੀ ਲੋੜ ਪਵੇਗੀ।ਉਸ ਦੀ ਪੂਰਤੀ ਲਈ ਪੰਜਾਬ ਦੀ ਧਰਤੀ ੲੇਸ਼ੀਅਾ ਦੇ ਇਸ ਖਿੱਤੇ ਵਿੱਚ ਸਭ ਤੋਂ ਵਧੀਆ ਹੈ । ਜਿਸ ਤਰ੍ਹਾਂ ਕਿਸੇ ਸਮੇਂ ਆਰੀਆ ਲੋਕਾਂ ਨੇ ਆਪਣੇ ਬਲਬੂਤੇ ਤੇ ਆਕੇ ਦਰਾਵੜਾਂ ਨੂੰ ਇਥੋਂ ਕੱਢ ਕੇ ਕਬਜ਼ਾ ਜਮਾਇਆ ਸੀ। ਉਸ ਤਰ੍ਹਾਂ ਇਥੇ ਵਸਦੇ ਪੰਜਾਬੀਆਂ ਨੂੰ ਜੋ ਆਪਣੀ ਜ਼ਰ ਜੋਰੂ ਤੇ ਜ਼ਮੀਨ ਲੲੀ ਮਰ ਮਿੱਟਣ ਵਾਲੀ ਕੌਮ ਹੈ ਉਸ ਨੂੰ ਉਜਾੜਨਾ ਬਹੁਤ ਮੁਸ਼ਕਲ ਸੀ।
    ਹਾਂ ਇਸ ਤੇ ਕਾਬਜ਼ ਹੋਣਾ ਸੰਭਵ ਹੈ ਤਾਂ ਇਹਨਾਂ ਦੀਆਂ ਕਮਜ਼ੋਰੀਆਂ ਦੇਖੋ ਤੇ ਉਸ ਤੇ ਕੰਮ ਕਰੋ ਇਹੋ ਹੋਇਆ ਤੇ ਹੋ ਰਿਹਾ???
    ਖੇਤੀ ਦੀ ਜ਼ਮੀਨ ਦੇ ਮਾਲਕ ਜੱਟ ਸਿੱਖ ਤੇ ਵਪਾਰੀ ਹਿੰਦੂ ਨੂੰ ਧਰਮ ਦੇ ਨਾਂ ਤੇ ਲੜਾਉ , ਜ਼ਾਤ ਪਾਤ ਦੇ ਆਧਾਰ ਤੇ ਦਲਿਤ ਤੇ ਜੱਟ ਨੂੰ ਲੜਾਉ ਦਲਿਤ ਨੂੰ ਪੰਜਾਬ ਵਿੱਚ ਡੇਰੇ ਖੋਲ੍ਹ ਕੇ ਉਸ ਨਾਲ ਜੋੜੋ!!!
    । ਪੰਜਾਬ ਵਿੱਚ ਨਸ਼ਿਆਂ ਦਾ ਜਾਲ ਵਿਛਾ ਦਿਓ ਤੇ ਕਿ ਇਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਪੰਜਾਬ ਛੱਡਣ ਲਈ ਮਜਬੂਰ ਹੋ ਜਾਣ!!!
    ਉਜਾੜਨ ਲਈ ਸੱਭ ਤੋਂ ਵੱਡਾ ਕੰਮ ਹੋਇਆ ਜੋ ਦਿਸ ਨਹੀਂ ਰਿਹਾ ???
    ਪੰਜਾਬੀਆਂ ਵਿੱਚ ਕਮਜ਼ੋਰੀ ਹੈ ਜਦੋਂ ਇਹਨਾਂ ਕੋਲ ਪੈਸਾ ਆ ਜਾਵੇ ਚਾਹੇ ਕਰਜ਼ਾ ਹੀ ਹੋਵੇ ਇਹ ਵੱਡੀਆਂ ਕੋਠੀਆਂ, ਕਾਰਾਂ, ਖਰਚੀਲੇ ਵਿਆਹਾਂ ਵਿੱਚ ਉਡਾ ਦਿੰਦੇ ਹਨ। ਉਸ ਲਈ ਪੰਜਾਬ ਵਿੱਚ 2000 ਈਸਵੀ ਦੇ ਨੇੜੇ ਤੇੜੇ ਪ੍ਰਾਈਵੇਟ ਬੈਂਕਾਂ ਦਾ ਜਾਲ ਵਿਛਾਇਆ ਗਿਆ ਉਸ ਵੇਲੇ ਕਿਸਾਨਾਂ ਨੂੰ ਸਰਕਾਰੀ ਬੈਂਕਾਂ ਜਿਹੜੀਆਂ ਕਿਸਾਨਾਂ ਨੂੰ 10000 ਏਕੜ ਦੇ ਹਿਸਾਬ ਨਾਲ ਹੀ ਕਰਜ਼ ਦਿੰਦੀਆਂ ਸੀ ਉਸਦੇ ਮੁਕਾਬਲੇ ਤਿੰਨ ਲੱਖ ਰੁਪਏ ਏਕੜ ਤੋਂ ਸ਼ੁਰੂ ਹੋ ਕੀਮਤ ਦੇ ਹਿਸਾਬ ਦੇਣ ਲੱਗੀਆਂ। ਪਰ 2004ਤੋਂ 2013,14 ਤੱਕਜ਼ਮੀਨ ਦੀ ਕੀਮਤ ਵਿੱਚ ਆਈ ਜ਼ਬਰਦਸਤ ਤੇਜ਼ੀ ਨੇ ਬੈਂਕਾਂ ਦੀਆਂ ਲਿਮਟਾਂ ਨੂੰ ਹੋਰ ਵੱਡਾ ਕਰ ਦਿੱਤਾ ਜੋ ਪੰਜਾਹ ਲੱਖ ਤੋਂ ਕਰੋੜ ਤੱਕ ਵੀ ਪਹੁੰਚ ਗੲੀਅਾਂ।
    ਹੁਣ ਪੰਜਾਬ ਦੀ ਸਥਿਤੀ ਇਹ ਹੈ ਕੀਮਤਾਂ ਅੱਧ ਤੋਂ ਵੀ ਹੇਠਾਂ ਆ ਗੲੀਆਂ ਜਿੰਨੀ ਜ਼ਮੀਨ ਦੀ ਕੀਮਤ ਹੈ ਉਨ੍ਹਾਂ ਹੀ ਬੈਂਕ ਦਾ ਕਰਜ਼ਾ ਹੈ।ਉਧਰ ਪੰਜਾਬ ਦਾ ਹਰ ਬੱਚਾ ਜ਼ਮੀਨ ਜਾਂ ਘਰਵਾਰ ਵੇਚ ਕੇ ਬਾਹਰ ਭੱਜਣਾ ਚਾਹੁੰਦਾ ਅਤੇ ਵੇਚਕੇ ਆ ਵੀ ਰਿਹਾ। ਉਧਰ ਪੰਜਾਬ ਤੋਂ ਬਾਹਰ ਬੈਠਾ ਹਰ N.R.I ਜ਼ਮੀਨ ਨੂੰ ਵੇਚਣ ਲਈ ਉਤਾਵਲਾ ਚਾਹੇ ਉਸ ਨੂੰ ਵੇਚਣ ਦੀ ਜ਼ਰੂਰਤ ਵੀ ਨਾਂ ਹੋਵੇ!!!
    ਹੁਣ ਕੀ ਹੋਵੇਗਾ??
    ਵੱਡੀਆਂ ਪ੍ਰਾਈਵੇਟ ਕੰਪਨੀਆਂ ਅਡਾਨੀ, ਅੰਬਾਨੀ, ਅਰਬ ਦੇਸ਼ਾਂ ਨਾਲ ਸਬੰਧਤ ਕੰਪਨੀਆਂ ਪੰਜਾਬ ਆਉਣਗੀਆਂ ਜਿਨਾਂ ਨੇ ਪੈਰ 2000 ਈਸਵੀ ਤੋਂ ਹੀ ਲਗਾਉਣ ਦੀ ਸ਼ੁਰੁਆਤ ਕੀਤੀ ਹੋਈ ਹੈ। ਉਹ ਜ਼ਮੀਨ ਦਾ ਰੇਟ ਅੱਜ ਦੇ ਰੇਟਾਂ ਤੋਂ ਵੱਧ ਦੇਕੇ ਪੰਜਾਬ ਦੀ ਲੱਖਾਂ ਏਕੜ ਜਮੀਨ ਖਰੀਦਣਗੀਆਂ ਆਪਾਂ ਖੁਸ਼ ਹੋਵਾਂਗੇ ਕੋਈ ਕਰਜ਼ਾ ਲਾਹੇਗਾ, ਕੋਈ ਆਪਣੇ ਬੱਚੇ ੍ਬਾਹਰ ਕੱਢੇਗਾ, ਕੋਈ ਜ਼ਮੀਨ ਵੇਚ ਕੇ ਪੈਸੇ ਬਾਹਰ ਕੱਢ ਕੇ ਸੁਰਖ਼ਰੂ ਹੋਇਆ ਮਹਿਸੂਸ ਕਰੇਗਾ ।।
    2047 ਤੱਕ ਨਤੀਜਾ ਕੀ ਹੋਵੇਗਾ???
    ਜੇ ਹੁਣ ਤੋਂ ਹੀ ਨਾਂ ਸੰਭਲੇ ਜਦੋਂ ਭਾਰਤ 100 ਸਾਲਾ ਅਜ਼ਾਦੀ ਦਿਵਸ ਮਨਾਵੇਗਾ ਤਾਂ ਸਿੱਖ ਪੰਜਾਬ ਵਿੱਚ ਹੀ ਘੱਟ ਗਿਣਤੀ ਹੋਕੇ ਠੱਗਿਆ ਹੋਇਆ ਮਹਿਸੂਸ ਕਰਨਗੇ ਅਤੇ ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਤੋਂ ਵਿਹਲੇ ਹੋਣਗੇ। ਜਦੋਂ ਤੱਕ ਪੰਜਾਬ ਦੇ ਸਾਫ ਦਰਿਆਵਾਂ ਦਾ ਪਾਣੀ ਵੱਡੀਆਂ ਕੰਪਨੀਆਂ ਅਰਬ ਦੇਸ਼ਾਂ ਜਾਂ ਭਾਰਤ ਵਿੱਚ ਹੀ ਪੀਣ ਲਈ ਵੇਚ ਰਹੀਆਂ ਹੋਣਗੀਆਂ ਖੇਤੀ ਲਈ ਮੀਹ ਦਾ ਪਾਣੀ ਇਕੱਠਾ ਕਰਕੇ ਵਰਤਿਆ ਜਾਵੇਗਾ। ਪੰਜਾਬ ਦੀ ਸਾਰੀ ਜ਼ਮੀਨ ਸਬਜ਼ੀਆਂ ਤੇ ਫਲਾਂ ਫੁੱਲਾਂ ਦੇ ਅਧੀਨ ਹੋਵੇਗੀ ਪਰ ਕੰਪਨੀਆਂ ਦੇ ਮਾਲਕ ਅਡਾਨੀ ਅੰਬਾਨੀ ਵਗੈਰਾ ਹੋਣਗੇ । ਜਦੋਂ ਤੱਕ ਤੇਲ ਦੀ ਲੋੜ ਨਹੀਂ ਹੋਵੇਗੀ ਪੰਜਾਬ ਵਿੱਚ ਹੀ ਧੁੱਪ ਦੀ ਬਹੁਤਾਤ ਕਾਰਨ ਬਿਜਲੀ ਦੀ ਜ਼ਰੂਰਤ ਸੋਲਰ ਊਰਜ਼ਾ ਹੋਵੇਗੀ ਤੇ ਬਿਜਲਈ ਕਾਰਾਂ ਮੋਟਰਾਂ ਤੇ ਵੀ ਪੰਜਾਬ ਆਤਮਨਿਰਭਰ ਹੋਵੇਗਾ ।ਪੰਜਾਬ ਵਿੱਚ ਸਭ ਸਹੂਲਤਾਂ ਵਿਕਸਤ ਦੇਸ਼ਾਂ ਤੋਂ ਵੱਧ ਹੋਣਗੀਆਂ । ਉਸ ਵੇਲੇ ਤੱਕ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਬਹੁਤ ਅਮੀਰ ਹੋਵੋਂਗੇ ਪਰ ਸ਼ਾਇਦ ਉਸ ਵੇਲੇ ਦੇ ਅਮੀਰ ਪੰਜਾਬ ਵਿੱਚ ਪੰਜ ਕਿਲੇ ਲੈਣ ਦੇ ਵੀ ਤੁਸੀਂ ਸਮਰੱਥ ਨਾਂ ਹੋਵੋ!!
    ਪੰਜਾਬੀਆਂ ਨੂੰ ਜ਼ਰੂਰਤ::
    ਇਸ ਸੱਭ ਤੋਂ ਬਚਣ ਲਈ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਤੇ ਜ਼ਿਮੇਵਾਰੀ ਹੈ ਕਿ ਪੰਜਾਬ ਦੀ ਕਿਸਾਨੀ ਦੀ ਬਾਂਹ ਫੜੀਏ । ਜਿਸ ਲਈ ਪੰਜਾਬ ਨਾਲ ਸਬੰਧਤ ਸਿੱਖ ਜਥੇਬੰਦੀਆਂ, ਪਾਰਟੀਆਂ, ਸ਼੍ਰੋਮਣੀ ਕਮੇਟੀ , ਸਭ ਰੱਲਕੇ ਕੰਮ ਕਰਨ । ਉਸ ਲਈ ਪੰਜਾਬ ਵਿੱਚ ਬਾਹਰ ਬੈਠੇ ਧਨਾਢ ਪੰਜਾਬੀਆਂ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਲਈ ਪ੍ਰੇਰਿਤ ਕਰੀਏ !!!!
    ਭਗਵੰਤ ਸਿੰਘ ਤੂਰ ਕਨੇਡਾ
    7783857024

    • @ਸਰਦਾਰਸਾਬ-ਟ6ਟ
      @ਸਰਦਾਰਸਾਬ-ਟ6ਟ 4 ปีที่แล้ว +5

      ਬਹੁਤ ਵਦੀਆ ਲਿਖਿਆ ਵੀਰ ਸਲੂਟ ਆ

    • @HSingh-in9ky
      @HSingh-in9ky 4 ปีที่แล้ว +3

      ਪੰਜਾਬ ਦੀ ਜਮੀਨ ਨੂੰ ਬਚਾਉਣ ਦਾ ਤਰੀਕਾ ਤੁਸੀ ਦਸ ਦਿਤਾ ਤੂੜ ਸਾਹਬ ਪਰ ਜਿਹੜੇ ਉਥੇ ਸਿੱਖ ਨੇ ਉਹਨਾਂ ਦੀ ਹੋਣ ਵਾਲੀ ਨਸਲਕੁਸ਼ੀ ਤੋਂ ਬਚਾਉਣ ਦਾ ਤਰੀਕਾ ਵੀ ਦਸੋ।

    • @montysingh4683
      @montysingh4683 4 ปีที่แล้ว +3

      @@HSingh-in9ky ohna nu gurubani na joro te ghato ghat money naal gujara kar ke jeen di jaach sikhao te apne ithas naal jorho apni kids di marriage apne dharam de privara naal karo.From Australia

    • @Ranveer_sangha03
      @Ranveer_sangha03 4 ปีที่แล้ว +2

      Veer tuhada number jarure dena ji
      Tusi knowledge bohut sohni lagi menu

  • @navbirring3671
    @navbirring3671 4 ปีที่แล้ว +3

    ਪੰਜਾਬੀ ३ਦਹਾਕਿਅਾਂ ਤੋਂ ਜਨਸੰਖਿਅਾ ਘੱਟ ਰੱਖਣ ਦੇ ਨਾਂ ਤੇ ੲਿਕ ਵੱਡੀ ਗਲਤੀ ਕਰ ਰਹੇ ਹਨ

  • @nanaklikhari8457
    @nanaklikhari8457 4 ปีที่แล้ว +2

    ਬਿਲਕੁਲ ਸਹੀ ਵਿਚਾਰ ਦਿਤੇ ਬਾਪੂ ਜੀ.. ਮੈਂ ਆਪਣੇ ਅਾਪ ਨੂੰ ਕਦੇ ਕਦੇ ਖੁਦ ਨੂੰ ਗੁਲਾਮ ਸਮਜਦਾ ਕਿਂੳਕੀ ਸਾਡੇ ਤੇ ਗੰਦੀਆ ਸਰਕਾਰਾ ਦੀ ਹਨੇਰੀ ਚੁਲ ਰਹੀ ਹੈ ਪਤਾ ਨੀ ਕੀ ਬਣੇਗਾ ਸਾਡੇ ਸੋਹਣੇ ਪੰਜਾਬ ਦਾ.. ਵਾਹਿਗੁਰੂ ਜੀ ਮਿਹਰ ਕਰਨ

  • @brownboy1993
    @brownboy1993 4 ปีที่แล้ว +16

    ਜਿਸ ਦੇਸ਼ ਵਿਚ ਰੋਜ਼ਗਾਰ ਤੇ ਇਨਸਾਫ਼ ਨਾ ਹੋਵੇ,ਲੋਕ ਜਾਤ ਪਾਤਾਂ ਵਿਚ ਵੰਡੇ ਹੋਣ ਸਿੱਖਾਂ ਦੀਆਂ ਦਿੱਤੀਆਂ ਕੁਰਬਾਨੀਆਂ ਦਾ ਅਜੇ ਤੱਕ ਕੋਈ ਮੁੱਲ ਨਾ ਪਿਆ ਹੋਵੇ, ਸਿੱਖਾਂ ਨੂੰ ਥਾਂ ਥਾਂ ਤੇ ਜਲੀਲ ਕੀਤਾ ਜਾਂਦਾ ਹੋਵੇ, ਇਸ ਤਰ੍ਹਾਂ ਦੇ ਦੇਸ਼ ਵਿੱਚ ਰਹਿਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਇਦੇ ਨਾਲ਼ੋਂ ਤੋਂ ਕੈਨੇਡਾ ਅਮਰੀਕਾ ਤੇ ਹੋਰ ਵਧੀਆ ਮੁਲਕ ਈ ਚੰਗੇ ਆ,,

  • @lovepreetsharma309
    @lovepreetsharma309 4 ปีที่แล้ว +17

    ਗੱਲਾ ਸਚੀਆ ਨੇ ਸਾਰੀਆਂ

    • @kpbrar4485
      @kpbrar4485 4 ปีที่แล้ว +3

      Bai j sare hindu tere vrge hunde ta na 1984 hunda na sikh vkhra mulk mngde kde....

  • @MandeepSingh-fk6ch
    @MandeepSingh-fk6ch 4 ปีที่แล้ว +5

    Very important and valued information. Thank you IAS Gurtej Singh Ji 🙏

  • @manjitvirk3724
    @manjitvirk3724 4 ปีที่แล้ว +1

    ਪੰਜਾਬੀਆਂ ਨੂੰ ਹਮੇਸ਼ਾ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਦਾਂ ਹੈ

  • @beekeepinggallery9108
    @beekeepinggallery9108 4 ปีที่แล้ว +6

    ਜੇਕਰ ਸੋ੍ਮਣੀ ਕਮੇਟੀ ਸਹੀ ਹੱਥਾਂ ਵਿੱਚ ਆ ਜਾਵੇ ਅਤੇ ਆਈ ਏ ਐੱਸ, ਆਈ ਪੀ ਐਸ, ਮੈਡੀਕਲ, ਇਨਜਿਨੀਅਰਿੰਗ ਫਰੀ ਵਿੱਚ ਕਰਾਏ ਤਾ ਹੱਲ ਹੋ ਸਕਦਾ ਸਿੱਖ ਦੀ ਅਫਸਰਸ਼ਾਹੀ ਵਿੱਚ ਘਟ ਰਹੀ ਗਿਣਤੀ ਸਾਰੀਆਂ ਸਮੱਸਿਆਵਾਂ ਦਾ ਕਾਰਣ ਹੈ

  • @DeepsinghGill
    @DeepsinghGill 4 ปีที่แล้ว +9

    How many times I requested makhu to interview Sardar Bhai Ajmer Singh Historian..... He never listen 😠😡..
    Nice talk with IAS Gurtej Singh anyway

    • @fauj7860
      @fauj7860 4 ปีที่แล้ว

      Talk to him through email or phone number

    • @DeepsinghGill
      @DeepsinghGill 4 ปีที่แล้ว

      @@fauj7860 Hun nai Kehna es Bande nu kujh vi Mai.. Ehda Asli chehra sahmne aa chukka hai. Panth Dokhi Neki NAL ehdi Bhaji Bhaji Krde di Audio Release ho chukki Hai. Dillon Leh gya eh banda mere ta. Sochya Nahi si ke Inna dogla nikklu ehe.
      Ikk pase ta Dasam Granth vicho Examples dinda rehnda ehe, Mai ehde muho sunya eh kehnde Ki Dasam Granth Guru Sahib di Kirat Hai.. Doosre Pase eh Dalla Banda Neki nu spashtikaran de reha Hai ke Mai Ta Jaap sahib di Katha Karan to jwaab de ditta si.. Prof Darshan Singh nu Double standard kehan vale es Bande da Avda Standard Waheguru ne Jagg Jahar krke Rakh ditta Hai ....
      Shame on Makhu for Dirty politics he plays

  • @sachdipukaar5761
    @sachdipukaar5761 4 ปีที่แล้ว

    ਸੱਚ ਬਿਲਕੁਲ

  • @gursahibsingh2182
    @gursahibsingh2182 4 ปีที่แล้ว +19

    ਗੁਰਤੇਜ ਸਿੰਘ ਜੀ 1986ਚ ਦਾਸ ਦਿੱਲੀ ਪਰਾਵਾਹਣ ਦੀ ਬਸ ਚ ਸਫਰ ਕਰਨ ਲਈ ਪਟਿਆਲਾ ਰਿਹਾ ਸੀ ਤਾਂ ਡਰਾਈਵਰ ਨੇ ਸਿਰਗਟ ਲਾਈ ਉਸ ਦੀ ਰੀਸ ਨਾਲ ਕੁਝ ਲੋਕਾਂ ਨੇ ਲਾ ਲਈਆਂ ਜਦੋਂ ਧੂੰਆ ਧਾਰ ਹੋ ਗਿਆ ਇਕ ਸਿੰਘ ਗਰਜਿਆ ਧੂੰਆ ਬੰਦ ਕਰੋ

  • @BalwinderSingh-ql1de
    @BalwinderSingh-ql1de 4 ปีที่แล้ว +1

    ਡਾ. ਗੁਰਤੇਜ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਪਰ ਜਿਥੇ ਇਹ ਨਫ਼ਰਤ ਅਤੇ ਕੀਤਾ ਜਾਂਦਾ ਵਿਤਕਰਾ ਸਾਡੇ ਬੱਚਿਆ ਦਾ ਇਸ ਦੇਸ਼ ਵਿੱਚੋ ਪਲਾਇਨ ਕਰਨ ਦਾ ਵੱਡਾ ਕਾਰਨ ਹੈ ਉਸ ਦੇ ਨਾਲ ਹੀ ਇਸ ਦੇ ਹੋਰ ਵੀ ਕਾਰਨ ਹਨ ਜਿਸ ਤਰਾਂ ਕਿ ਕੁਜ ਗਿਣਤੀ ਦੇ ਧਨਾਡ ਪਰਿਵਾਰਾਂ ਦਾ ਦੇਸ਼ ਅਤੇ ਰਾਜ ਦੀ ਰਾਜਨੀਤੀ ਅਤੇ ਆਰਥਿਕ ਸਾਧਨਾ ਉਪਰ ਕਾਬਜ਼ ਹੋ ਜਾਣਾ । ਸਿਹਤ ਅਤੇ ਸਿੱਖਿਆ ਸਾਡੀ ਜਿੰਦਗੀ ਦੀਆ ਮੁਢਲੀਆ ਲੋੜਾ ਹਨ ਪਰ ਬਦਕਿਸਮਤੀ ਨਾਲ ਇਹਨਾ ਦੋਹਾ ਦਾ ਵਿਉਪਾਰੀਕਰਨ ਕਰ ਦਿੱਤਾ ਗਿਆ ਹੈ ।ਕਰੱਪਟ ਸਿਆਸਤਦਾਨ ਅਤੇ ਅਫ਼ਸਰਸਾਹੀ ਦਾ ਗੱਠਜੋੜ ਹੋ ਚੁੱਕਾ ਹੈ। ਜਿਸ ਦੇਸ਼ ਦੇ ਸਿਆਸਤਦਾਨ ਵਿਉਪਾਰੀ ਬਣ ਜਾਣ ਅਤੇ ਸਾਰੇ ਸਾਧਨਾ ਤੇ ਕਾਬਜ਼ ਹੋਣ ਦੇ ਯਤਨ ਆਰੰਭ ਕਰ ਦੇਣ ਉਸ ਦੇਸ਼ ਦੇ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ ਉਹ ਅਸੀ ਸਮਝ ਸਕਦੇ ਹਾ ਆਮ ਲੋਕਾ ਨੂੰ ਸੁਪਨੇ ਤੇ ਬਹੁਤ ਦਿਖਾਏ ਜਾਂਦੇ ਹਨ ਪਰ ਹਕੀਕਤ ਵਿੱਚ ਹੁੰਦਾ ਇਸ ਤੋ ਉਲਟ ਹੈ । ਦੇਸ਼ ਦਾ ਕੌਮੀ ਆਮਦਨ ਦਾ ਵੱਡਾ ਹਿਸਾ ਗਿਣੇ ਚੋਣਵੇ ਪਰਿਵਾਰਾਂ ਦੇ ਘਰ ਜਾ ਰਿਹਾ ਹੈ।ਕਾਰਪੋਰੇਟ ਘਰਾਣਿਆ ਕੋਲੋ ਵੋਟਾ ਵਿਚ ਫੰਡ ਲਏ ਜਾਂਦੇ ਹਨ ਅਤੇ ਇਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ।ਇਸ ਕਰਕੇ ਨਵੀ ਜਨਰੇਸ਼ਨ ਦੇ ਬੱਚੇ ਦੇਸ਼ ਵਿਚ ਆਪਣਾ ਭਵਿਖ ਉਜਲ ਨਹੀ ਵੇਖਦੇ ਅਤੇ ਉਹ ਹਰ ਸੰਭਵ ਯਤਨ ਕਰਕੇ ਇਸ ਦੇਸ਼ ਨੂੰ ਛੱਡ ਕੇ ਚੰਗੇ ਭਵਿਖ ਵਾਸਤੇ ਵਿਦੇਸਾ ਵੱਲ ਭੱਜ ਰਹੇ ਹਨ।

  • @amritkaur6831
    @amritkaur6831 4 ปีที่แล้ว

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ। ਵੀਰ ਜੀ ਮੱਖੂ ਸਾਹਿਬ ਜੀ ਤੁਸੀਂ ਲੁਧਿਆਣੇ ਦੇ ਸ਼ਿਕਲੀਗਰ ਸਿੱਖ ਭਰਾਵਾਂ ਦੀ ਬਸਤੀ ਗੲੇ ਸੀ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹਥਿਆਰ ਤਿਆਰ ਕਰਕੇ ਦੇਣ ਵਾਲੀ ਕੌਮ ਮਿਹਨਤੀ, ਈਮਾਨਦਾਰ ਅਤੇ ਪੂਰਨ ਗੁਰਸਿੱਖਾਂ ਦੇ ਹਾਲਾਤ ਬੱਦ ਤੋਂ ਬਦਤਰ ਦੇਖ ਮਨ ਵਿੱਚ ਘੱਟੋ-ਘੱਟ ਪਾਣੀ ਦਾ ਪ੍ਰਬੰਧ ਕਰਨ ਲਈ ਭਾਵਨਾ ਪੈਦਾ ਹੋਈ ਅਤੇ ਤੁਹਾਨੂੰ ਉਨ੍ਹਾਂ ਦਾ ਮੋਬਾਇਲ ਨੰਬਰ ਜਨਰੇਲਾਈਜ਼ ਕਰਨ ਬੇਨਤੀ ਕੀਤੀ ਸੀ ,ਪਰ ਫੋਨ ਨੰਬਰ ਜਨਰੇਲਾਈਜ਼ ਨਹੀਂ ਹੋਇਆ ਸੋ ਕਿਰਪਾ ਕਰਕੇ ਉਨ੍ਹਾਂ ਦਾ ਮੋਬਾਇਲ ਨੰਬਰ ਜਨਰੇਲਾਈਜ਼ ਕਰਨ ਦੀ ਕੀਰਪਾਲਤਾ ਕੀਤੀ ਜਾਵੇ ਤਾਂ ਇਸ ਅੌਖੀ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਧਨਵਾਦ ਸਹਿਤ ।

  • @LearnKeertan
    @LearnKeertan 4 ปีที่แล้ว

    Waheguru ji ka Khalsa
    Waheguru ji ki fateh Ji !
    Tuhada Bahut bahut dhavaad Ji

  • @palwindersingh9098
    @palwindersingh9098 4 ปีที่แล้ว

    IAS gurtej Singh very Good intervju. Thank you.

  • @vishavdeepsingh3918
    @vishavdeepsingh3918 4 ปีที่แล้ว +2

    Very nice 👍👍👍👍👍 🙏🙏🙏🙏🙏🙏

  • @sahijkaur
    @sahijkaur 4 ปีที่แล้ว +2

    Great discussion 👍

  • @yaadisharma7124
    @yaadisharma7124 4 ปีที่แล้ว +40

    ਹੋਰ ਅਸੀਂ ਕੀ ਕਰੀਏ ਕੋਈ ਨੌਕਰੀ ਪ੍ਰਾਈਵੇਟ ਵੀ ਨਹੀਂ ਥਿਆਉਂਦੀ ਸਰਕਾਰੀ ਦਾ ਤਾਂ ਨਾਂ ਈ ਨਾ ਲਓ ਬਾਹਰ ਵਨੀ ਮੂੰਹ ਆਪੇ ਈ ਹੋਣਾ

    • @trueknowledge2542
      @trueknowledge2542 4 ปีที่แล้ว +1

      @@yaadisharma7124 tuhdi ta sarkar a center ch te tuhi vota pa ke banai a te tuhnu kahdi tantion a

    • @trueknowledge2542
      @trueknowledge2542 4 ปีที่แล้ว +2

      @@yaadisharma7124 desh ch hindua di majority a te hindua di vote naal sarkaar bani a te tu Hindu ni a
      Naam piche ta sharma laya va te fir tuhdi sarkaar nahi a ta kihdi sarkaar a

    • @trueknowledge2542
      @trueknowledge2542 4 ปีที่แล้ว +1

      @@yaadisharma7124 te je tu Sach naal khadna ta fir punjab de hakk Sach li khad na ja ke kehne naal kujj ni hunda

    • @trueknowledge2542
      @trueknowledge2542 4 ปีที่แล้ว +1

      @@yaadisharma7124 kithe khada ha tu punjab de hakka layi punjab de hakka di himayat kithe kiti a tu te kehde morche to bitha va eh ta das de ke ghare baith ke TH-cam te doglya vaang galla hi kar shadia va

    • @trueknowledge2542
      @trueknowledge2542 4 ปีที่แล้ว +1

      @@yaadisharma7124 hindi ch video oh me khud nahi banayi oh daily post walya di video o pehla dhyan naal dekh te os ch sawtantarta sainania dia kurbania di gal hoyi a te oh me share kiti a

  • @sukhwinderkhinda46
    @sukhwinderkhinda46 4 ปีที่แล้ว +2

    Waheguru je kripa Karen. God bless you

  • @sukhpalrandhawa6081
    @sukhpalrandhawa6081 4 ปีที่แล้ว

    ਸਰਦਾਰ ਗੁਰਤੇਜ ਸਿੰਘ ਜੀ ਸਿਖਿਆ ਅਤੇ ਸਿਹਤ ਦਾ ਬੇੜਾ ਗਰਕ ਸਰਕਾਰਾਂ ਵੱਲੋਂ ਖੁਦ ਕੀਤਾ ਗਿਆ ਨਫਰਤ ਸਾਡਾ ਮੀਡੀਆ ਫੈਲਾਉਂਦਾ

  • @onkarsingh5436
    @onkarsingh5436 4 ปีที่แล้ว

    Boht vadia..
    Still there is no hope for next generation of Punjab after this discourse..

  • @vikashkundu3458
    @vikashkundu3458 ปีที่แล้ว

    Sahi baat hai sardar Ji ki

  • @sarbjeetkaur68
    @sarbjeetkaur68 4 ปีที่แล้ว

    ਸਤਿ ਸ਼੍ਰੀ ਅਕਾਲ ਸਰ ਜੀ ਬਹੁਤ ਵਧੀਆ ਵਿਚਾਰ ਨੇ ਧੰਨਵਾਦ

  • @simranjeetsingh3701
    @simranjeetsingh3701 4 ปีที่แล้ว +17

    J sikh bhar hi chlye gaye ta gurua piira de isthaan kon smbhalu ga.. sadi viraasat kon smbhalu ga..
    Asi apne hakk lein jaiye ta asi aatawadi keh k maar ditye jaanye aw..
    Saanu huun lod aw ik सेना di ... oh ਸੈਨਾ jo julam khilaf ladd k apne hakk lai sakye.. ohh hakk jisde asi hakkdarr haa..
    J sikh ek desh di rakhya khatar apni jaan hatheli te rakh skda h ta apne hakk laii v oh laad skda hai...
    Saanu maan izat te barabari da hissa chahida h nhii ta asii fer khoo lawa gye... chahye sanu fer kurbaan hi kyo na hona paye..
    Koi gulaami to jayda asii saheed hona wajiib smjhdye aw.. te ehi h ek sikh di pehchaan....
    Chahye anpad haa assii par bevkoof nhi... izat krde haa te izat hi chahidi a... nhii taa khoo lawa gye 🙏🙏

  • @sarabjeetsingh2919
    @sarabjeetsingh2919 4 ปีที่แล้ว +1

    ਸਾਡੀਆਂ ਸਰਕਾਰਾਂ ਨੇ ਕੋਈ ਵੀ ਐਹੋ ਜਿਹੇ ਰੋਜਗਾਰ ਪੈਦਾ ਨਹੀਂ ਕੀਤੇ ਜਿਸ ਨਾਲ ਖਾਸ। ਕਰਕੇ ਸਿੱਖ ਕੌਮ ਦੇ ਲੀਡਰਾਂ ਨੇ ਆਵਦੀ ਆਮਦਨ ਤੇ ਅਰਬਾਂ ਖਰਬਾਂ ਦੀ ਬਣਾ ਲਈ ਤੇ ਸਾਡੀ ਸ਼ੋਮਣੀ ਕਮੇਟੀ ਐਂਨੀ ਵੱਡੀ ਸੰਸਥਾ ਹੈ ਕਿਨਾ ਕੁ ਵੱਡਾ ਓਪਰਾਲਾ ਕੀਤਾ ਹੈ ਕੁਝ ਕੁ ਸਕੂਲ ਤੇ ਇਕ ਕਾਲਜ ਹੈ ਪਰ ਫੀਸਾਂ ਬਹੁਤ ਹਨ ਇਕੱਲੀ ਕਮੇਟੀ ਸਾਡੇ ਸਿੱਖਾਂ ਲਈ ਰੁਜਗਾਰ ਪੈਦਾ ਕਰ ਸਕਦੀ ਹੈ। ਸਾਨੂੰ ਬਾਹਰ ਵਿਦੇਸ਼ ਵਿੱਚ ਧੱਕੇ ਖਾਣ ਦੀ ਲੋੜ ਨ ਪੈਂਦੀ ਪਰ ਕਾਲੀ ਕੰਜਰ ਹੀ ਖਾਈ ਜਾਂਦੇ ਹਨ ਲੋਕ ਬਾਟੀ ਚੱਟ ਮਗਰ ਭਜੇ ਫਿਰਦੇ ਹਨ ਦੁਜੀ ਕਾਂਗਰਸ ਓਹ ਤਾਂ ਹੈ ਹੀ ਸਿੱਖ ਵਿਰੋਧੀ

  • @dr.iqbalkaur9937
    @dr.iqbalkaur9937 4 ปีที่แล้ว +2

    I appreciate your views you are totally right

    • @SukhdevSingh-qe5iv
      @SukhdevSingh-qe5iv 4 ปีที่แล้ว +1

      ਭਾਰਤ ਵਿਚ ਲੁਟੇਰਿਆਂ ਠੱਗਾਂ ਬੇਈਮਾਨਾਂ ਝੂਠੇ ਹਾਕਮਾਂ ਦੀ ਬਹੁਗਿਣਤੀ ਨੇ ਇਮਾਨਦਾਰ ਤੇ ਸੱਚੇ ਇਨਸਾਨਾਂ ਨੂੰ 1947ਤੋਂ ਨਿਆਂ ਨਹੀਂ ਦਿਤਾ । ਇਹਨਾਂ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਦੇ ਸਚ ਦੇ ਉਪਦੇਸ਼ ਨਾਲ ਨਫ਼ਰਤ ਹੈ ।ਦਸਾਂ ਪਾਤਸ਼ਾਹੀਆਂ ਦੇ ਜਾਮੇ ਵਿੱਚ ਜੋ ਉਪਦੇਸ਼ ਮਾਨਵਤਾ ਦੇ ਭਲੇ ਲਈ ਦਿਤੇ ਹਨ ਇਹਨਾਂ ਬੇਈਮਾਨ ਭਾਰਤੀ ਹਾਕਮਾਂ ਨੇ ਉਸਦੇ ਉਲਟ ਕੰਮ ਕੀਤੇ। ਰਾਜੇ ਸ਼ੀਹ ਮੁਕਦੱਮ ਕੁਤੇ ਵਾਕ ਭਾਰਤੀ ਹਾਕਮਾਂ ਤੇ ਪੂਰਾ ਢੁੱਕਦਾ ਹੈ । ਬਾਬਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹਨਾਂ ਕਰਾਹੇ ਪੲੇ ਹਰਾਮਖੋਰਾਂ ਨੂੰ ਸੁਮੱਤ ਬਖਸ਼ੋ ਜੀ ਸੁਖਦੇਵ ਸਿੰਘ ਝੰਡ 1964

  • @drmaninderpalsingh1
    @drmaninderpalsingh1 4 ปีที่แล้ว

    Absolutely TRUTH 100 ℅

  • @naviharry8156
    @naviharry8156 4 ปีที่แล้ว

    ਬਿਲਕੁਲ ਸੱਚ ।

  • @devindersinghgurna3873
    @devindersinghgurna3873 4 ปีที่แล้ว

    On Punjab's multifarious issues, must listen Jaspal Kaur Gurna's song 'Sacho sach das nadyie' on TH-cam.

  • @jagtarsingh6090
    @jagtarsingh6090 4 ปีที่แล้ว +1

    Waheguru Waheguru ji

  • @ajaniqbalsinghdhaliwal5960
    @ajaniqbalsinghdhaliwal5960 4 ปีที่แล้ว

    ਯੂਥ ਦੀ ਜਗ੍ਹਾ ਗੱਭਰੂ/ਨੌਜਵਾਨ ਬੋਲੋਂ ਵਧੀਆ ਹੋਵੇ..,9:30..ਬੱਸ ਦੀ ਘਟਨਾ..13:13..ਪੰਜਾਬ ਕੰਪਿਊਟਰ ...

  • @amarjeetsinghnarang9357
    @amarjeetsinghnarang9357 4 ปีที่แล้ว +1

    Waheguru ji mehar karan ge 🙏🏻🙏🏻

  • @malhisingh5962
    @malhisingh5962 4 ปีที่แล้ว +1

    Nice information

  • @RavinderSingh-hj8so
    @RavinderSingh-hj8so 4 ปีที่แล้ว +2

    ਇੱਕੋ ਹੀ ਹੱਲ ਆ ਵੀਰੋ refrendum 2020 ਦਾ ਸਾਥ ਦਿਉ

    • @hirasingh1905
      @hirasingh1905 4 ปีที่แล้ว +1

      Sahi gall veer ji

    • @gurbajbatth7137
      @gurbajbatth7137 4 ปีที่แล้ว +1

      Refrandem 2020 de aggu kon honge dhume honi fir te sargya🤔🤔

    • @ranjeetghumman
      @ranjeetghumman 4 ปีที่แล้ว

      @@gurbajbatth7137 no no never khadku Singh honge santan de chele tension ni laini dbb ke votes paaya je bss

  • @BalbirSingh-nw9cq
    @BalbirSingh-nw9cq 4 ปีที่แล้ว

    Matter of concern

  • @kuldipsinghbling2940
    @kuldipsinghbling2940 4 ปีที่แล้ว

    Good views thank you sir

  • @gurcharansinghoberoi2816
    @gurcharansinghoberoi2816 4 ปีที่แล้ว +1

    Keep it up deer,well come

  • @sukhjindersingh9179
    @sukhjindersingh9179 4 ปีที่แล้ว +3

    In private sector they discriminate Sikhs rather more than government sector and try to keep upper hand recruited from other states

  • @SandeepSingh-0009
    @SandeepSingh-0009 4 ปีที่แล้ว

    Sahi aaa waheguru ji

  • @gurwinderpunia1522
    @gurwinderpunia1522 4 ปีที่แล้ว +3

    Baut vadia debate makku saab ji nu sat Sri akal may god bless you makkuji

  • @babbusingh886
    @babbusingh886 4 ปีที่แล้ว

    ਅਧਾਰਹੀਣ

  • @paramjeet5446
    @paramjeet5446 4 ปีที่แล้ว

    Really

  • @AmanSinghKhalsa315
    @AmanSinghKhalsa315 4 ปีที่แล้ว +2

    punjab layi bhut changi soch aa makhu saab ... Good journalist

  • @MrB-kd5ge
    @MrB-kd5ge 4 ปีที่แล้ว +4

    very informative interview , I must recommend others to read book 1984 by George Orwell , its even in Punjabi now

    • @fauj7860
      @fauj7860 4 ปีที่แล้ว

      Kaahde baare aa veer ? Pehla v kyi janeya keha a read karn nu

    • @MrB-kd5ge
      @MrB-kd5ge 4 ปีที่แล้ว

      George orwell ne daseya hega ki kis tarah desh chalaya janda hai ek unknown bande ya sarkar de motabik , jaise sade desh vich modi ek face hega , but desh de poilicies n politics koi orrr kar reya hai. It presents the type of government where even the head of the government is unknown to the public. This theme serves as a warning to the people because such regime unleashes propaganda to make people believe in the lies presented by the government.

  • @harbhajankaur1772
    @harbhajankaur1772 4 ปีที่แล้ว

    Baut vadia debate

  • @babyboybinsi
    @babyboybinsi 4 ปีที่แล้ว +2

    I am from Jabalpur Madhya Pradesh.. how i settle back to punjab ?

    • @ranjeetghumman
      @ranjeetghumman 4 ปีที่แล้ว

      Very simply u may move here without any problem

  • @bootasingh9908
    @bootasingh9908 4 ปีที่แล้ว +1

    Wahe guru ji aaj de samy vich es aage de same vich es da ki hall ho sakda ha ji hall kadna dahut jaruri ha wahe guru ji

  • @bajwavlogs4347
    @bajwavlogs4347 4 ปีที่แล้ว

    Eh such hai ji

  • @harbanssingh2774
    @harbanssingh2774 4 ปีที่แล้ว

    Right ji

  • @anactor8203
    @anactor8203 4 ปีที่แล้ว

    bhaji mainu khala commission book kitho mil sakdi hai ?

  • @baljit8653
    @baljit8653 4 ปีที่แล้ว

    Right

  • @satinders100
    @satinders100 4 ปีที่แล้ว +1

    Very good review. Thank you!

  • @tandeepsingh200
    @tandeepsingh200 4 ปีที่แล้ว

    Wahehuji

  • @rajbeersingh5211
    @rajbeersingh5211 4 ปีที่แล้ว +1

    Sardar ji di koyi book hove ta plz recommend krna

  • @Ranveer_sangha03
    @Ranveer_sangha03 4 ปีที่แล้ว +2

    SHIV SENA, RSS sikh kaum nu maran ch sab toh waade hath aage aye
    Na punjabi bhasha pasand
    Na punjabi bolan waale
    Per sab hindu veer eh samaz len tusi ehna piche lag ke sanu na maaro
    Tusi asi bhara c or raha ge per ajj zehar ghul jana or tusi or asi is zehar ch maar jana

  • @Singh-mj2eq
    @Singh-mj2eq 4 ปีที่แล้ว +5

    ਮੱਖੂ ਜੀ ਭੁੱਖੇ ਮਰ ਜੀ ਏ ਇੱਥੇ ਦੱਸੋ ?

    • @makhansingh4956
      @makhansingh4956 4 ปีที่แล้ว +2

      ਉਥੇ ਵੀ ਹੋਟਲਾ ਵਿਚ ਭਾਡੇ ਮਾਜਣੇ ਪੈਦੇਆ ਸਾਨੂੰ

    • @Singh-mj2eq
      @Singh-mj2eq 4 ปีที่แล้ว +2

      @@makhansingh4956 ਬੰਦੇ ਦੀ ਕਦਰ ਤੇ ਹੈਗੀ ਆ ਉੱਥੇ।।

    • @ranjeetghumman
      @ranjeetghumman 4 ปีที่แล้ว

      @@makhansingh4956 🤣🤣neevi soch😆

  • @charanjeetdeol733
    @charanjeetdeol733 4 ปีที่แล้ว +2

    370 jdo Di tutti aa , 4 August toh , ode baad ehna ne 2G net chlaya a February vich , Saal ho chla aa ji Jammu vich 4G ni chlya , te kehnde aa DIGITAL INDIA bnauna aa , Saadi study te bohot asar perya sir

  • @jagroopsingh8863
    @jagroopsingh8863 4 ปีที่แล้ว

    ਸਰਦਾਰ ਸਾਬ ਤੁਹਾਡੀਆਂ ਗੱਲਾਂ ਬਹੁਤ ਵਧੀਆ ਤੇ ਸੱਚੀਆਂ ਨੇ ਮਖੂ ਸਾਬ ਤੁਹਾਡਾ ਵੀ ਧੰਨਵਾਦ

  • @Ranveer_sangha03
    @Ranveer_sangha03 4 ปีที่แล้ว +1

    Sonam bajwa actress v Christian ban gayi hai or eh te sirf starting hai vekhi jao
    Holi holi hunda ki

  • @harsharangill5637
    @harsharangill5637 4 ปีที่แล้ว +1

    ਅਗਾ ਦੌੜ ਪਿਸ਼ਾ ਚੋੜ ਬਹਾਰ ਕੀ ਹੈ ਪਰਾਇਆ ਪਨ war of thoughts Harry Gill youtube link 📚 Kalyug. Coming

  • @gurbirsingh5227
    @gurbirsingh5227 4 ปีที่แล้ว

    👌👍

  • @Ranveer_sangha03
    @Ranveer_sangha03 4 ปีที่แล้ว

    Sikha di population din b din ghat rahi hai
    Or sikh or hindu ajj Christian ban de jaa rahe ne
    Kisda kasoor hai bolan ch koi sankoch nahi main saaf saaf bolda eh kasoor
    RSS AND SHIV SENA DA

  • @navjotsingh7201
    @navjotsingh7201 4 ปีที่แล้ว +3

    ਇਹਨਾ ਮਸਲਿਆ ਦਾ ਹੱਲ ਸਭ ਨੂੰ ਪਤਾ ਪਰ ਜੇ ਕੌਈ ਗੱਲ ਕਰਦਾ ਤਾ ਪੁਲਿਸ ਥਾਣੇ ਬੁਲਾ ਕਿ ਜਲੀਲ ਕਰਦੀ ਆ ਤੇ ਗੱਲ ਰੁਕ ਜਾਦੀ ਡਰ ਦਾ ਮਹੋਲ ਬਣਿਆ ਪੰਜਾਬ ਵਿਚ ,

  • @UttamSingh-rc9lz
    @UttamSingh-rc9lz 4 ปีที่แล้ว +1

    ਮੁਸੀਬਤਾਂ ਤਾਂ ਅਸੀਂ 1947 ਤੋਂ ਤਾਂ ਲਗਾਤਾਰ ਹੀ ਹੰਡਾ ਰਹੇ ਹਾਂ ਇਹ ਸਾਨੂੰ ਸਭ ਨੂੰ ਪਤਾ ਹੈ ਇਹਨਾਂ ਦੁਸ਼ਵਾਰੀਆਂ ਦਾ ਲਗਾਤਾਰ ਰੋਣਾ ਰੋਈ ਜਾਣ ਦਾ ਕੋਈ ਫਾਇਦਾ ਨਹੀਂ, ਹੁਣ ਇਹਨਾਂ ਸਭ ਮੁਸੀਬਤ ਦਾ ਹੱਲ ਲੱਭਣ ਵੱਲ ਤੁਰਨ ਦਾ ਉਪਰਾਲਾ ਕਰੋ ਨਹੀਂ ਤਾਂ ਨਿਰੇ ਰੋਣੇ ਰੋਈ ਜਾਣ ਦਾ ਕੋਈ ਫਾਇਦਾ ਨਹੀਂ।

  • @manmeetaujla8024
    @manmeetaujla8024 4 ปีที่แล้ว

    ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਲਣਾ ਚਾਹੀਦਾ ਹੈ

  • @gurpartapsingh4365
    @gurpartapsingh4365 4 ปีที่แล้ว +10

    ੲਿੰਸਾਫ ਕਿਸੇ ਨੂੰ ਨਹੀ ੲਿਥੇ

    • @24X7GAMING
      @24X7GAMING 4 ปีที่แล้ว

      Hinduaan lai hai 22 sikhaan lai nahi 360000 examples aa jeede ton eh saaf ho jaanda ae

  • @sukhraj9529
    @sukhraj9529 4 ปีที่แล้ว

    ਜਿਥੇ ਹੱਕ ਨਹੀ ਮਿਲਦੇ
    ਓਥੇ ਰਿਹਾਂ ਨਹੀ ਜਾਂਦਾ

  • @jasbirdhillon6460
    @jasbirdhillon6460 4 ปีที่แล้ว +6

    NEVER FORGET JUNE AND NOV.84 SIKH GENOCIDE. 😥😥😥😥😥
    .😱💀😱💀😱💀💀💀💀😡😡😡👿👿👿

  • @tarsemrai4439
    @tarsemrai4439 4 ปีที่แล้ว

    Sahi hai

  • @navdeepsingh-vl8uo
    @navdeepsingh-vl8uo 4 ปีที่แล้ว +2

    Pehla har govt officers teacher professor cbi Ed principal sdo sho engineer doctor VC ext... jyadatar jatt Sikh hunde se te hun jyadatar govt officers Sharma Verma devilal , ramchand ,Hari Om ext......ne kabza kar rakheya ,kheti factory shops har business te up Bihar de bhiya labour ne kabza kar rakheya , punjab nu Charo passey to target kita jaa reha

  • @sherepunjabsandhu5656
    @sherepunjabsandhu5656 4 ปีที่แล้ว

    ਵੀਰ ਜੀ ਤੂਸੀ ਆਜ ਬਿਲਕੂਲ ਸੰਚੀਆ ਗੰਲਾ ਆਖੀਆ ਨੈ ਪੰਰ ਇਸਦਾ ਹੰਲ ਕਿਤੈ ਧਦਲਾ ਜੀਆ ਵੀ ਨਹੀ ਦਿਸਦਾ ਕੀ ਕਰੀਏ ਇਕ ਤਾ ਆਪਾਨੂ ਏਹ ਭਲੈਖਾ ਕਡੰ ਦੈਣਾ ਚਾਹੀਦਾ ਕੈ ਮੇ ਜੰਟ ਹਾ ਮੈ ਮਜਬੀ ਹਾ ਮੇ ਰਮਸਾਸੀਆ ਹਾ ਮੈ ਰਾਜਪੂਤ ਹਾ ਤੂਸੀ ਜੀਨਾ ਭਰਜੀ ਆਪਣੀ ਆਪਣੀਆ ਜਾਤਾ ਤੈ ਧੰਰਮ ਬਣਾਲਵਉ ਮਰਨਾ ਸਾਰੈਆ ਨੈ ਸੂਦਰ ਬੰਣਕੈ ਹਾ ਕੰਲੈ ਕੰਲੈ ਮਰਨ ਦੀ ਬਜਾਏ ਇਕ ਹਊ ਜਾਵਊ ਜੈ ਬਚਣਾ ਹੈ ਨਹੀਤਾ ਫਿਰ ਕੰਲੈ ਕੰਲੈ ਮਰਊ ਊਸ ਟਾਏਮ ਕਿਸੈ ਨੈ ਨਹੀ ਪੂਛਣਾ ਕੈ ਤਊ ਰਾਦਾ ਸਵਾਮੀ ਹੈ ਜਾ ਰਾਮ ਰਾਹੀਮ ਹੈ ਜਾ ਰਮਦਾਸੀਆ ਜਾ ਮਜੰਬੀ ਹੈ ਸਾਰੈ ਸਿਖ ਵਜਣੈਆ ਤੂਸੀ ਆਪ ਵੈਖ ਲਵਉ ਜੀ ਕੀਵੈ ਕਰਨਾ ਆਪਸ ਵਿਚ ਜਾਤਾ ਪਾਤਾ ਦਾ ਤਿਆਗ ਕਰਊ ਜੈ ਕੀਸੈ ਵੀਰ ਨੂ ਗੰਲਤ ਲਗੈਆ ਹਉਵੈ ਤਾ ਮਾਫ ਕਰਨਾ ਜੀ ਪੰਰ ਏਹ ਸਚੰ ਹੈ ਜੀ

  • @RanjitSingh-sj8ds
    @RanjitSingh-sj8ds 4 ปีที่แล้ว

    ਸਰਦਾਰ।ਸਾਹਿਬ।ਮਖੂ।ਸਾਹਿਬ।ਧਾਹਾ।ਨਿਕਲਦੀਆ।ਹਨ।ਗਲਾ।ਸੁਣਕੇ।ਹੈਰਾਨੀ।ਦੀਗਲ।ਇਨੈ।ਪੜੇ।ਲਿਖੇ।ਸਿਆਣੇ।ਸਿਖ।ਹਨ।ਤੜਫ।ਰਹੇ।ਹਨ।ਪਰਕੈਈ।ਪੇਸ।ਨੀ।ਜਾਦੀਂ।ਜੋ।ਬਚੇ।ਗੲਏ।ਹਨ।ਵਾਪਸ।ਨੀ।ਆਣਗੇ।ਕਿੳ।ਇਥੋ।ਦਾ।ਸਭ।ਕੁਝ।ਦੇਖ।ਗੲਨੇ।ਜਿਨਾ।ਝੂਠ।ਇਥੇ।ਮੀਡੀਆ।ਬੋਲਦਾ‌।ਉਹ।ਸਭ।ਜਾਣਦੇ।ਹਨ।ਬੜਾ।ਰੋਲਾ।ਪਾਇਆ।ਸੜਕਾਂ।ਬੁਤ।ਵਧੀਆ।ਬਣਾਇਆ।ਫਗਵਾੜੇ।ਤੋ।ਦਿਲੀ।ਜਾਣ।ਲੲਈ।ਸਤ।ਅਠ‌ਘਟੇੰ।ਲਗਦੇ।ਨੇ।ਤਿਨ।ਸੋ।ਪਜਾਹ।ਕਿਲੋ।ਮੀਟਰ।ਦਿਲੀ।ਜਲਧਰ।ਤੋ।ਹੈ।ਬਾਹਰ।ਸੋ।ਕਲੋਮੀਟਰ।ਤਾਂ।ਘਟੰਏ।ਦਾ।ਟਰਕ।ਕਰਦਾ।ਉਥੋ।ਦੇ।ਜਮੇ।ਬਚੇ।ਤਾ।ਇਡੀਆ।ਚ।ਘੁਮਣ।ਆਣ।ਨੂੰ।ਰਾਜੀ।ਨੀ।ਫਿਰ।ਜਮੀਨਾ।ਕੀ।ਕਰਨੀਆ।ਜਿਹੜੇ।ਇਧਰੋ।ਗੲਏ।ਉਨੀ।ਖਰੀਦੀਆ।ਸੀਹੁਣ।ਉਹ।ਵੇਚਣ।ਲੲਈ।ਮਜਬੂਰ।ਨੇਪਜਾਬ।ਤਾ।ਗੁਲਾਮ।ਹੈ।ਜੋ।ਇਸ।ਨੰਊ।ਉਜਾੜ।ਰਹੇ।ਹਨ।ਪਛਤੋਣਗੇ।ਉਵੀ।ਪਰ।ਟੈਮ।ਆਇ।ਤੇ।ਹੁਣਤਾ।ਰਬਹੀ।ਰਾਖਾ।ਉਹ।ਇਕ।ਬਢਾ।ਲੀਡਰ।ਖਰੀਦਕੇ‌ਉਸ।ਤੋ।ਜੋ‌ਮਰਜੀ।ਕਰਾਈ।ਜਾਦੇ।ਨੇਵਾੜ।ਖੇਤ।ਨੂੰ।ਖਾ।ਰਹੀ।ਹੈ।ਪੁਛੇ।ਕੋਣ।ਸਿਧੂ।ਸਾਹਿਬ।ਨੇ।ਬਹੁਤ।ਸੁਹਣਾ।ਲਿਖਿਆ।ਉਹ।ਕੁਝ।ਹੀ।ਹੋਇਗਾ।ਕਿਉ।ਪਜਾਬ।ਅਮੀਰ।੍ਹਬਹੁਤ।ਹੈ।ਛੇ।ਮਹੀਨੇ।ਬਾਦ।ਜਮੀਨ।ਸੋਨਾ।ਉਗਲਦੀ।ਹੈ।ਇਥੇ।ਰੇਤਾ।ਇਥੇ।ਬਜਰੀ।ਇਥੇ।ਪਾਣੀ।ਇਥੇ।ਸਰਾਬ।ਜੋ।ਗਨੇ।ਦੇ।ਬੇ।।ਸਟ।ਸੀਰੇ।ਤੋ।ਬਣਦੀ।ਹੈ।ਹਰ‌ਇਕ।ਚੀਜ।ਪੇਦਾ।ਹੂਦੀੰ।ਜੋ।ਲੂਟੀ।ਜਾ।ਰਹੀਹੈ।ਜਦੋ।ਇਹੀ।ਜਮੀਨ।ਜੋ।ਲੁਟਦੇ।ਹਨ।ਉਨਾ।ਕੋਲ।ਆ।ਗੲਈ।ਫਿਰ।ਇਹ।ਲੁਟ।ਹਟ।ਜਾਣੀ।ਹੈ।ਪਰ‌ਜਮੀਨਾ।ਸਾਡੇ।ਕੋਲ।ਨਹੀ।ਰੈਹਣਗੀਆ

    • @naunihalsingh4108
      @naunihalsingh4108 4 ปีที่แล้ว

      Das To gurtej singh ney 1980 to pehla punjab de GDP japan to up se

  • @Manisingh-ho9tg
    @Manisingh-ho9tg 4 ปีที่แล้ว +3

    Jina kol ene paise ni laoun nu 15-20 lakh na karj milda oh ki krn g kithe jaan. Ethe he rirak k thke khane jaleel hona.

  • @BaljitSingh-do9zs
    @BaljitSingh-do9zs 4 ปีที่แล้ว

    90 ਦੇ ਦਹਾਕੇ ਵਿੱਚ ਪੈਸੇ ਚਾਉਦਰ ਦੇ ਕੁੱਝ ਲਾਲਚੀਆਂ ਨੇ ਸਿੱਖ ਨੌਜਵਾਨ ਨਾਲ ਦਗ਼ੇ ਫ਼ਰੇਬ ਕਮਾਇ ਪਰ ਅੱਜ ਉਨ੍ਹਾਂ ਦੇ ਹਾਲਾਤ ਕੀੜੇ ਮਕੌੜੇ ਪਾਇ ਕੁੱਤਿਆਂ ਨਾਲੋਂ ਵੀ ਮਾੜੇ ਨੇ ਪਛਤਾਵਾ ਕਰਦੇ ਹਨ

  • @singhharry3660
    @singhharry3660 4 ปีที่แล้ว

    Bilkul sach keha sir i agree with you Dhanwaad makhu veer ji

  • @hardevkaur461
    @hardevkaur461 4 ปีที่แล้ว +8

    Sarkari jobs te Punjabia nu shadd beaye fit kite ja rhe hn maa boli punjabi khatam kiti ja rhi ha

  • @bootasingh9908
    @bootasingh9908 4 ปีที่แล้ว

    Wahe guru ji kuj ek galtiyan sade aaguwwa diya han

  • @chamkaursingh8636
    @chamkaursingh8636 4 ปีที่แล้ว

    ਗਰਮੀ ਚ ਸਰਦਾਰ ਗੁਰਤੇਜ ਸਿੰਘ ਜੀ , ਠੰਡ ਵਾਲੇ ਕੱਪੜੇ ਪਾਈ ਪਿਆ , ਕੀ ਕਾਰਨ ਹੈ , ਦੱਸ ਸਕਦਿਉ ?

    • @ManjeetSingh-iv8rc
      @ManjeetSingh-iv8rc 4 ปีที่แล้ว

      Chamkur Singh ਜੀ ਪੁਰਾਣੀ ਗੱਲਬਾਤ ਹੈ । ਸਰਦੀ ਦੇ ਦੋਰਾਨ ਦੀ ।

  • @navbirring3671
    @navbirring3671 4 ปีที่แล้ว

    ਖਾਲਿਸਤਾਨ ਵਿਚ ਪੁਰਾਨਾ ੧੮੪੯ ਵਾਲਾ ਪੰਜਾਬ ਤੇ ਪਟਿਆਲਾ ਰਿਆਸਤ ਹੋਣੀ ਚਾਹੀਦੀ , ਇਸ ਤੋਂ ਇਲਾਵਾ ਕੁਰੂਕਸ਼ੇਤਰ ਤੱਕ ਤਾਂ ਪੁਆਧ ਦਾ ਇਲਾਕਾ ਹੈ , ਮਾਝੇ , ਮਾਲਵੇ ਦੋਆਬਾ ਵਾਂਗ ਪੁਆਧ ਵੀ ਪੰਜਾਬ ਦਾ ਹਿੱਸਾ ਹੈ .

  • @singhjasvir3546
    @singhjasvir3546 4 ปีที่แล้ว

    ਟੈਨਸਨ ਨਾ ਲਉ ਸਾਰਾ ਯੂਪੀ ਬਿਹਾਰ ਪੰਜਾਬ ਵਿੱਚ ਭਰ ਦਿੱਤਾ ਹੈ ਬਾਦਲ ਤੇ ਕੈਪਟਨ ਨੇ, ਪੰਜਾਬ ੲਿੰਨਾ ਭੲੀਆ ਨੇ ਸਾਭ ਲੈਣਾ ਹੈ, ਨਸਲਾਂ ਸਭਿਆਚਾਰ ਬਦਲ ਜਾਣਾ ਹੈ ਪੰਜਾਬ ਦਾ ਜਿਸ ਤਰ੍ਹਾਂ ਗੈਰ ਪੰਜਾਬੀ ਲੌਕ ਪੰਜਾਬ ਵਿੱਚ ਆ ਕੇ ਧੜਾ ਧੜ ਪੱਕੇ ਤੌਰ ਤੇ ਵੱਸ ਰਹੇ ਨੇ ਲੱਗਦਾ ਹੈ ਆਉਣ ਵਾਲਾ ਸਮਾਂ ਭੲੀਆ ਦਾ ਹੀ ਹੈ ੲਿਸ ਪਵਿੱਤਰ ਧਰਤੀ ਤੇ
    ੲਿੰਨਾ ਗੰਦੀਆਂ ਸਰਕਾਰੀ ਨੀਤੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ,

    • @pardeepsinghshah5665
      @pardeepsinghshah5665 4 ปีที่แล้ว

      Start a movement PUNJABFOR PUNJBIS ONLY. they're kicking Sikhs out. why can't we do it? fix the skewed ratio

  • @sarbjitsara5185
    @sarbjitsara5185 4 ปีที่แล้ว

    Very true facts about Punjab
    Unfortunately very sad story of punjabi society

  • @kuldipsingh5787
    @kuldipsingh5787 4 ปีที่แล้ว

    Punjab Punjab Punjab Punjab Punjab Farmer should be hero other wise ???????

  • @demonslayyer878
    @demonslayyer878 4 ปีที่แล้ว

    He's an IPS not an IAS

  • @IqbalSingh-jk1vd
    @IqbalSingh-jk1vd 4 ปีที่แล้ว

    S Gurtej Singh ji aj kiney ku Sikh reh gaye Pakistan vich... Shiri Nanakana Sahib de Head Garanthi di beti da ki hoyea

  • @gurcharansinghoberoi2816
    @gurcharansinghoberoi2816 4 ปีที่แล้ว +1

    Now ur on write track focus on economic damage done by center

  • @tsrandhawa586
    @tsrandhawa586 4 ปีที่แล้ว

    Dardi panjab de gurtez singh ji,
    Panjab da dard saaf jhalakda hai!

  • @punjabknowledgebank3199
    @punjabknowledgebank3199 4 ปีที่แล้ว

    One of the reasons failing Punjab is Punjabi Hindu diaspora mislead in 1947 but failed in realizing that WAR OF CIVILIZATION under misreading SIKH -HINDUS let down Punjab by other India but Punjabi Hindu diaspora not understanding who is friend & enemy of Punjabis? Punjab Heritage and Education Foundation Chandigarh

  • @sangeetsetu6135
    @sangeetsetu6135 4 ปีที่แล้ว

    Satriakal Singh Saab Pipal pipal ta ma shag dinda eh koi pooja Nahi hai eh vas O2 dinda a

  • @sahijkaur
    @sahijkaur 4 ปีที่แล้ว +1

    Punjabo jago Jagrok hovo Government dyea sasijs tu. Get together learn our history and recognize our roots . Government is trying to change our history, destroying our youth by drugs, putting them into jails, destroying our mother language Punjabi, and trying to assimilate in Hindusim by letting our children speak Hindi etc. They keep telling everyone that Sikhs are part of Hindus. We are Sikh not Hindu.

  • @truelines2925
    @truelines2925 4 ปีที่แล้ว +3

    Kalle Punjab da nhi sarea state da aahi haal e sir

    • @truelines2925
      @truelines2925 4 ปีที่แล้ว

      @mani singh apni apni soch hundi e positive ja negative

    • @truelines2925
      @truelines2925 4 ปีที่แล้ว

      @mani singh ki likhea