par miliary nu dekh ke santa da peshab kyun nikal gya si singh surme.......murke santa nu tattia vi lag gayia si sunia....ih kyun hoya........sant darde mare bahar nahi si aa rahe te pavitra sathan nu kio ganda kita uhna ne
@@kunalarora927 avde ghardia tou puch la b tainu na lggiya hon hun tattyian 😂😂 Bss lgda tere kol aa hi kuch aa Jehre sikh shaheedi dinde ne kaum lyi, bss tere varge vehlarh te drpok lrake gidhr boln lgg jande aa Santa tou ta teri indra dardi c onu lgdia c mahina mahina tattyian te peshab da bnn . Bai yrr jo mai tenu thora korha ja bolya , mainu koi shouk ni b thode vaagu bina mtlb tou comment krn da , bss boln di lorh pyi . Baaki j hor kuch bolna ta agle answer di udeek vich rahi!
eh bkau maal agency da ,vota da boycott ehna ne e krayea j udo vota pai jnia baba manochahal ne mukhmantri bnna c ,jdo mukhmantri oh bnge yr jo mrji kro phr agency nu pta c eh gal ohna ne ehw j bnde khreed le phr
@@daljeetkaurpqnnu6265 ehna de father sant kartar Singh ji aur brother sant amreek singh ji.. eh dono kurbani wale kaum de yodhe ne... Pr Manjit Singh nhi..
ਬਹੁਤ ਬਹੁਤ ਧੰਨਵਾਦ ਸਿਮਨਜੋਤ ਸਿੰਘ ਮੱਕੜ ਵੀਰ ਜੀ ਸੱਚ ਸਾਮ੍ਹਣੇ ਲੈ ਕੇ ਆਉਣ ਲਈ🙏💓
Whaeguru ji salam
ਮੈਂ ਇਨ੍ਹਾਂ ਦੀ ਬਹੁਤ ੲਿੱਜਤ ਕਰਦਾ ਕਿਉਂਕਿ ਇਹ ਸੰਤਾਂ ਦੇ ਪੁੱਤਰ ਨੇ ਪਰੰਤੂ ਦੁੱਖ ਇਸ ਗੱਲ ਦਾ ਇਨ੍ਹਾਂ ਬੰਦਿਆਂ ਅੱਗੇ ਲੱਗ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣੇ ਸੀ। ਪਰ ਇਹ ਤਾਂ ਆਪ ਹੀ ਵਿੱਕ ਗਏ। ਸੰਤਾਂ ਨੂੰ ਸ਼ਹੀਦ ਕਰਵਾਉਣ ਵਿੱਚ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਹੱਥ ਸੀ ੲਿਹ ੳੁਨ੍ਹਾਂ ਬੰਦਿਆਂ ਦੇ ਪੈਰਾਂ ਵਿਚ ਬੈਠੇ ਹੁਣ ਇਹ
Ryt
ਆਪਣੀ ਜਮੀਰ ਬਾਦਲਾਂ ਕੋਲ ਗਹਿਣੇ ਰੱਖ ਦਿੱਤੀ
ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਂ ਕੋਟ ਪ੍ਰਣਾਮ
TV
By
Eh sala dalla Banda hai
ਹੁਣ ਬਾਦਲ ਦੈ ਪੈਰੀ ਪਿਆ
ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਗੁਰੂ ਕਲਗੀਧਰ ਪਾਤਸ਼ਾਹ ਜੀ ਤੇਰੇ ਖਾਲਸੇ ਦੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ🙏🙏🙏🙏
ਸਹੀਦੀ ਕਿਸੇ ਕਰਮਾ ਵਾਲੇ ਦੇ ਹਿੱਸੇ ਆਉਂਦੀ ਹੈ ਪ੍ਨਾਮ ਸਹੀਦਾ ਨੂੰ ੴ ੴ ੴ ੴ
ਲੋਂਗੋਵਾਲ ਦੇ ਹਿਸੇ ਵੀ ਲਿਆ ਤੀ ਸੀ ਸਿੰਘਾ । ਧੁੰਮੇ ਹੋਰੀ ਡਰਦੇ ਮਹਿਤੇ ਚੋ ਨੀ ਨਿਕਲਦੇ 😂😂😂✌
Jhooth marda manjeet singh
badal de talve chatda
Terra koi David hört e Juri de bache aa
par miliary nu dekh ke santa da peshab kyun nikal gya si singh surme.......murke santa nu tattia vi lag gayia si sunia....ih kyun hoya........sant darde mare bahar nahi si aa rahe te pavitra sathan nu kio ganda kita uhna ne
@@kunalarora927 avde ghardia tou puch la b tainu na lggiya hon hun tattyian 😂😂
Bss lgda tere kol aa hi kuch aa
Jehre sikh shaheedi dinde ne kaum lyi, bss tere varge vehlarh te drpok lrake gidhr boln lgg jande aa
Santa tou ta teri indra dardi c onu lgdia c mahina mahina tattyian te peshab da bnn .
Bai yrr jo mai tenu thora korha ja bolya , mainu koi shouk ni b thode vaagu bina mtlb tou comment krn da , bss boln di lorh pyi .
Baaki j hor kuch bolna ta agle answer di udeek vich rahi!
ਇਸ ਸਾਰੀ ਸਿੱਖ ਕੌਮ ਦੇ ਬਹੁਤ ਸਾਰੇ ਸਿੱਖ ਲੀਡਰਾਂ ਨੇ ਜੂਝਾਰੁ ਜੋਧਿਆ ਦੇ ਆਉਣ ਵਾਲੀਆਂ ਨਸਲਾਂ ਦਾ ਲੰਬੇ ਸਮੇਂ ਤੋਂ ਘਾਣ ਤੇ ਕੌਮ ਦੇ ਖਾਤਮੇ ਦਾ ਕਰਨ ਬਣਿਆ ।।
💐 Tribute to all Shaheed 👳♂️ Singh's 🌺 1️⃣9️⃣8️⃣4️⃣ Sikh 👵 Holocaust victims 🙏
🌹🙏🚩ਸੱਚੇ ਪਾਤਸ਼ਾਹ ਜੀ ਸਾਰੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🌹🙏🚩
ਵੀਰੋ ਹੁਣ ਬਾਦਲਾ ਤੋ ਬਚਾ ਲੋ ਆਪਣੀ ਸਿੱਖ ਕੌਮ ਨੂੰ🙏🙏
ਬਾਦਲ ਕੈਪਟਨ ਤੋ ਵੀ ਬਚੋ । ਤੇ ਲੱਗੋਵਾਲ ਦੀ ਬਰਸੀ ਤੇ ਸਿੱਖ ਅੰਬ ਲੈਣ ਜਾਦੇ ਆ । ਧੁੰਮਾ ਦੀ ਦੇਣ ਆਏ ਦਮਦਮੀ ਟਕਸਾਲ ਨੂੰ ।
@@hargunjyot8283ਕੁੱਝ ਕੂ ਥੋੜੀ ਬਹੁਤ ਬੋਲਣ ਲੱਗਿਆਂ ਸ਼ਰਮ ਕਰ ਲਿਆ ਕਰੋ
ਮਕੜ ਜੀ ਬਹੁਤ ਵਧੀਆ।ਜਾਣਕਾਰੀ ਭਰਪੂਰ ਤੁਹਾਡਾ ਧੰਨਵਾਦ .ਸਿਖ ਇਤਹਾਸ ਜਾਨਣਾ ਬਹੁਤ ਜ਼ਰੂਰੀ ਸਿੱਖ ਕੌਮ ਦੇ ਸਿਰਲਥ ਯੋਧੇ ।ਸਾਰੇ ਸ਼ਹੀਦਾਂ ਤੇ ਯੋਧਿਆਂ ਨੂ ਸਲਾਮ ।ਸਾਡੇ ਲਈ ਕੀ ਕੀਤਾ।ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਜੀ ਉਨਾ ਦਾ ਪਰਿਵਾਰ ਸਿੱਖ ਕੋਮ ਕਦੇ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦੀ।ਆਪ ਜੀ ਮਕੜ ਜੀ ਵਧੀਆ ਉਪਰਾਲਾ ਕੀਤਾ ਧੰਨਵਾਦ
ਪਰ ਬਾਦਲਕਿਆਂ ਦਾ ਸਾਥ ਦੇਕੇ ਇਹਨਾਂ ਤਿੰਨ ਚਾਰ ਜਣਿਆਂ ਨੇ ਕੌਮ ਨਾਲ ਗ਼ਦਾਰੀ ਕੀਤੀ ਸਟੈਂਡ ਨਹੀਂ ਇਹਨਾਂ ਦਾ ਕੋਈ ਜਿਨ੍ਹਾਂ ਨੇ ਸਹਿਮਤੀ ਦੇ ਕੇ ਹਮਲਾ ਕਰਵਾਇਆ ਉਹਨਾਂ ਦੀ ਝੋਲੀ ਬਹਿ ਕੇ ਸੰਤਾਂ ਅਤੇ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਦਾ ਵੀ ਖਿਆਲ ਨਹੀਂ ਕੀਤਾ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਚੜ੍ਹਦੀ ਕਲਾ ਵਾਲਾ ਸਿੰਘ
ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਸਿੰਘ ਸੀ
ਕੌਮ ਨੂੰ ਕਿਨੇ ਲੋਕ ਗੁਮਰਾਹ ਕਰ ਰਹੇ ਅਜੱਜ
ਸੰਤ ਜੀ ਨੇ ਜਿਵੇਂ ਕੌਮ ਇਕੱਠੀ ਕੀਤੀ ਸੀ ਇਸ ਵੱਖਤ ਰੱਬੀ ਰੂਹ ਆਵੇ ਕੋਈ ਇਕਠੀ ਕਰੇ ਕੌਮ
ਸਾਡਾ ਵਸਦਾ ਪੰਜਾਬ ਸਾਨੂ ਦਿਤਾ ਜਾਵੇ ਪੰਜਾਬੀ ਬੋਲਦੇ ਇਲਾਕੇ ਦਿਤੇ ਜਾਣ ਏਨੇ ਹਿਸੇ ਕਿਤੇ ਪੰਜਾਬ ਦੇ ਬਹੁਤ ਜ਼ਖਮ ਦਿੱਤੇ ਪੰਜਾਬ ਨੂੰ
ਵੀਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਆ ਜੋ ਇਸਸਿੱਖ ਪਰਿਵਾਰ ਵਿੱਚ ਜਨਮ ਹੋਆ ਵਾਹਿਗੁਰੂ ਜੀ
ਇਹ ਗੱਲ ਵੀ ਸਚਾਈ ਹੈ।ਅਸਲ ਵਿੱਚ ਖਾਲਸਾ ਖੁਦ ਲਈ ਰਾਜ ਭਾਗ ਲੈਣਾ ਪਸੰਦ ਨਹੀ ਕਰਦਾ ਹੈ।ਪਰ ਇਹ ਜਾਲਮਾਂ ਦੇ ਵਿਰੁੱਧ ਜਰੂਰ ਆਪ ਕੁਰਬਾਨ ਹੋਣ ਤੱਕ ਪਹੁੰਚਣਾ ਜਰੂਰ ਕਬੂਲ ਕਰ ਸਕਦਾ ਹੈ।ਧੰਨਵਾਦ ਜੀਉ।
ਬਹੁਤ ਹੀ ਵਿਧੀਆਂ ਪੱਤਰਕਾਰ ਹੈ ! ਇਸ ਤਰਾਂ ਦੇ ਪੱਤਰਕਾਰ ਚਾਹੀਦੇ !
,6ਜੂਨ 1984 ਦੇ ਸ਼ਹੀਦਾਂ ਨੂੰ ਪਰਿਣਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਅਨਸੁਣੀਆ ਗੱਲਾ ਦੱਸਿਆ ਭਾਈ ਸਾਹਬ, ਬਾਦਲਾਂ ਦੀ ਗ਼ਦਾਰੀ ਤੇ ਵੱਡਾ ਯੋਗਦਾਨ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਉਣ ਲਈ, ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ,
ਭਾਈ ਮਨਜੀਤ ਸਿਘ ਤੁਸੀਂ ਬਹੁਤ ਸਤਿਕਾਰ ਪਰਿਵਾਰ ਵਿਚੋ ਹੋ ਪਰ ਤੁਸੀਂ ਬਾਦਲਾ ਨਾਲ ਰਲ ਕੇ ਸ੍ਰੋਮਣੀ ਕਮੇਟੀ ਸਾਥ ਦਿਤਾ ਸੀ ਉਹ ਗਲਤ ਸੀ
ਤੁਸੀਂ ਮੁੱਖ ਮੰਤਰੀ ਦੀ ਕੁਰਸੀ ਠੁਕਰਾ ਦਿੱਤੀ ਪਰ ਹੁਣ ਬਾਦਲ ਦਲ ਦੀਆਂ ਕਰਤੂਤਾਂ ਵੀ ਦੱਸੋ ਉਹ ਕਿਵੇਂ ਸਿੱਖ ਕੌਮ ਨੂੰ ਘੁਣ ਵਾਂਗ ਖਾ ਰਹੇ ਹਨ
Chor aa eh
ਇਸ਼ ਨੇ ਵੀ 84 ਤੋਂ ਬਾਅਦ, ਅਕਾਲੀ ਦਲ ਬਾਦਲ ,ਚੇ ਬੈਠ ਕੇ, ਅਨੰਦ ਮਾਣਿਆ,
@@kdeepsinghrandhawa7970 bilkul sahi gall e. Hai te eh v chor e.
ਵੀਰ ਇਹ ਬੰਦੇ ਨੂੰ ਮੁੱਖ ਮੰਤਰੀ ਤਾਂ ਦੂਰ MLA ਦੀ ਕੁਰਸੀ ਮਿਲਦੀ ਇਸਨੇ ਛੱਡਣੀ ਨਹੀਂ ਸੀ। ਤੇ ਹੁਣ ਕਿਉਂ ਫਿਰ ਬਾਦਲਾਂ ਪਿੱਛੇ ਧੱਕੇ ਖਾਂਦਾ ਫਿਰਦਾ ਇਹ
Bilkul sahi ji.. bn jana c mukh mantri... fr jo marji bnaunde
Pranam Shaheedan nu ji 🙏🏻
Pranam Yodhyan nu ji 🙏🏻
ਧੰਨ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਜੀ ਇਕ ਦਿਨ ਆਵੇਗਾ ਜਦੋਂ ਸਾਰੀ ਦੁਨੀਆ ਤੇ ਕੇਸਰੀ ਨਿਸ਼ਾਨ ਸਾਹਿਬ zulega
Rotia pakaunia Sikh ley , ghardey gala deya karnge
Ehvi Badal da haththoka ban key reh Gaya.
Taksaal sarkari ban gayi
Hun gapp Mari janda
ਨਾ ਹੀ ਹੁਣ ਰਾਜੀਵ ਗਾਂਧੀ ਜਿਉਦਾ ਹੈ ਤੇ ਨਾ ਭਾਈ ਅਮਰੀਕ ਸਿੰਘ ਨਾ ਹੀ ਸੰਤ ਜਰਨੈਲ ਸਿੰਘ ਇਹ ਸਾਰੇ ਇਸ ਦੁਨੀਅਾਂ ਤੋਂ ਚਲੇ ਗਏ ਅੱਜ ਇਹ ਗੱਲਾਂ ਕੋਈ ਮਾਅਨੇ ਨਹੀਂ ਰੱਖਦੀਅਾਂ ਕਿ ਰਾਜੀਵ ਗਾਂਧੀ ਕਹਿੰਦਾ ਤੈਨੂੰ ਮੁਖ ਮੰਤਰੀ ਬਣਾ ਦਿਅਾਂ
ਧੰਨ ਗੁਰੂ ਨਾਨਕ
ਮਨਜੀਤ ਸਿੰਘ ਲਾਲਚੀ ਅਤੇ ਗਦਾਰੀ ਰੱਜ ਕੇ ਕੋਮ ਨਾਲ ਕੀਤੀ । ਸੰਤਾਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਹਮੇਸ਼ਾ ਸਿਰ ਝੁਕਦਾ ਰਹੇ ਗਾ ।
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏
ਵਾਹਿਗੁਰੂ ਜੀ ਲੱਖ ਲੱਖ ਵਾਰ ਪ੍ਰਣਾਮ ਸਹੀਦਾਂ ਨੂੰ ਤੇ ਜਿੰਨਾ ਨੇ ਤਸੱਦਦ ਝੱਲਿਆ
ਇਨੀ ਕੁਰਬਾਨੀ ਵਾਲੇ ਪਰਿਵਾਰ ਦਾ ਭਾਈ ਮਨਜੀਤ ਸਿੰਘ ਬਾਦਲਾ ਦੀ ਝੋਲੀ ਕਿਵੇ ਪੈਗਿਆਂ ਕਿਉ ਕਿ ਬਾਦਲ ਦਾ ਹਰਮਿੰਦਰ ਸਾਹਿਬ ਤੇ ਹਮਲੇ ਵਿੱਚ ਨਾ ਆਉਦਾ
Manjet Singh on sale ta see
ਭਰਾਵੋ ਇਹੋ ਜਿਹੇ ਬੰਦਿਆਂ ਨੇ ਸ਼ਹੀਦਾਂ ਦੀਆਂ ਸ਼ਹੀਦੀਆਂ ਦਾ ਮੁੱਲ ਵੱਟ ਕੇ ਕੋਠੀਆਂ ਕੁਰਸੀਆਂ ਦਾ ਰੱਜ ਕੇ ਅਾਨੰਦ ਮਾਣਿਆ ਅਤੇ ਮਾਣ ਰਹੇ ਹਨ। ਕਦੀ ਵਕਤ ਲੱਗੇ ਤਾਂ ਬਲਵਿੰਦਰ ਸਿੰਘ ਪੱਖੋਂਕੇ ਦੀਆਂ ਇੰਟਰਵਿਊਜ ਵੇਖੋ । ਪਤਾ ਲੱਗ ਜਾਵੇਗਾ ਸ਼ਹੀਦਾਂ ਦੇ ਪਰਿਵਾਰ ਕਿਵੇਂ ਵਕਤ ਕੱਟ ਰਹੇ ਹਨ। ਬਹੁਤੇ ਪਰਿਵਾਰ ਅੱਜ ਰੋਟੀ ਤੋਂ ਵੀ ਮੁਹਤਾਜ ਹਨ। ਇਹੋ ਜਿਹੇ ਬੰਦਿਆਂ ਨੇ ਕਦੀ ਉਨ੍ਹਾਂ ਪਰਿਵਾਰਾਂ ਦੀ ਸਾਰ ਨਹੀਂ ਲਈ ।
Bilkul right vir g
Right bro
Right bro
eh bkau maal agency da ,vota da boycott ehna ne e krayea j udo vota pai jnia baba manochahal ne mukhmantri bnna c ,jdo mukhmantri oh bnge yr jo mrji kro phr agency nu pta c eh gal ohna ne ehw j bnde khreed le phr
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Bhindrawale sant🙏🙏🙏 and bhai amreek singh ji🙏🙏🙏
I have seen your so many comments in other videos as same name Monika Nimtiana I really proud of you gbu
Kai lok kehnda bhindrawala janayian rakhda se
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ
ਘਰ ਦੇ ਪੇਤੀਆਂ ਨੇ ਹੀ ਲੰਕਾ ਢਾਈ ਆ। ਜਿਦਾ ਕੋਈ ਕਸੂਰ ਵੀ ਨੀ ਸੀ ਉਹ ਵੀ ਮਾਰ ਦਿੱਤੇ ਗਏ। ਪਰ ਬਚੇ ਉਹੀ ਜੋ ਜਾਂ ਹੱਥ ਚੱਕ ਗੇ ਹੁਣ ਜੋ ਮਰਜੀ ਕਹੀ ਜਾਣ ਕੇ ਅਸੀਂ ਆਹ ਕੀਤਾ ਉਹ ਕੀਤਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Parnaam shaheeda nu,,
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
BABA G AP BOHAT BAHADUR BREV HO 👏👏👏👏👏👏💓💓💓💓 ZINDA BAD
Waheguru ji 🙏 waheguru ji 🙏🙏🙏🙏🙏
ਮੱਕੜ ਬਾਈ ਇਸੇ ਤਰ੍ਹਾਂ ਸਿੱਖ ਕੌਮ ਨੂੰ ਜਾਗਰੂਕ ਕਰਦੇ ਰਹੋ,
Waheguru.........
Thanks bro God bless you
Waheguru bhala Karen Ji
ਵਾਹਿਗੁਰੂ ਜੀ
ਵਾਹਿਗੁਰੂ ਤੇਰਾ ਸਭ ਸਦਕਾ
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏
ਤੇਰੇ ਵਰਗੇ ਨੇ ਉਹ ।ਤੁ ਨਾ ਦਸ ਦੇ ।ਕਿਹੜਾ ਸੀ ਪ੍ਰਦੇ ਉਲੇ ।ਸਿਖਾ ਦਾ ਦੁਸਮਣ।ਹੁਣ ਤੈਨੂੰ ਡਰ ਕਾਹਦਾ।ਬਹਾਦਰ ਵਡਾ।
ਰੱਬ ਦੀ ਮਰਜ਼ੀ ਹੈ ਬਿਲਕੁਲ ਸੱਚ ਹੈ ਕਿ ਰਾਜ ਕਰੇਗਾ ਖਾਲਸਾ
ਵਾਹਿਗੁਰੂ ਵਾਹਿਗੁਰੂ
Wahe guru ji 🙏🙏🙏🙏🙏
Waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji
ਭਾੲੀ ਹਰਮਿੰਦਰ ਸ਼ਿੰਘ ਦਾ ਕਾਤਲ ਅਾ ੲਿਹ ।।
We are really glad you guys had cover his. We all came to know about that. Really apriciate. ❤️❤️
वाहेगुरु साहिब जी
Waheguru jio🙏🙏🙏🙏🙏
ਲਖ ਵਾਰ ਪ੍ਰਣਾਮ ਜਿੰਨਾ ਨੇ ਕੌਮ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ ਤੇ ਤਸਦਦ ਝੱਲਿਆ
Lakh vari prnaam ..🙏
ਭਾਈ ਸਾਹਿਬ ਤੁਸੀਂ ਰਜੀਵ ਗਾਂਧੀ ਦੀ ਮੁੱਖ ਮੰਤਰੀ ਬਣਨ ਦੀ ਆਫਰ ਠਕਰਾ ਕੇ ਗਲਤੀ ਕੀਤੀ ਹੋ ਸਕਦਾ ਤੁਹਾਡੇ ਰਾਜ ਵਿਚ ਸਿੱਖ ਸ਼ਹੀਦ ਨਾ ਹੁੰਦੈ । ਰਾਜ ਬਿਨਾ ਨਹੀਂ ਧਰਮ ਚਲੈ।
Ehne Bina raaj de v bhut Sikh munde mrvae police nal mil k.. bhai amrik Singh te sant kartar Singh wala ik v gun es person ch ni h
ਇਹ ਰਾਜੀਵ ਗਾਂਧੀ ਵਾਲੀ ਕਹਾਣੀ ਇਸਦੀ ਆਪਣੀ ਹੀ ਬਣਾਈ ਹੋਈ ਹੈ ।
@@gagandeep2316 Vire
Gallan bana ke badnam na karo
Khaiyaal rakho tuhadi kom da Yodha hai kurbani wala
@@daljeetkaurpqnnu6265 ehna de father sant kartar Singh ji aur brother sant amreek singh ji.. eh dono kurbani wale kaum de yodhe ne... Pr Manjit Singh nhi..
ਅਸੀਂ ਇਹ ਸਭ ਕੁਝ ਲੋਕਾਂ ਦੇ ਅਤੇ ਰੱਬ ਦੇ ਗੁਣਾਗਾਰ ਹਾ
ਸਤਿ ਸ਼ੀ੍ ਆਕਾਲ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਰਬਾਰ ਸਾਹਿਬ ਜੀ ਦੇ ਉਪਰ ਹਮਲਾ ਕਰਨ ਵਾਲੇ ਤੇ ਕਰਵਾਉਣ ਵਾਲੇ ਅਸੀਂ ਆਪ ਹਾਂ ਕਿਸੇ ਨੂੰ ਦੋਸ਼ ਨ ਲਾਇਆਂ ਜਾਵੇ
Aap kiwe ?
ਸਤਿਕਾਰਯੋਗ ਮੱਕੜ ਵੀਰ ਜੀ ਸਾਕਾ ਨੀਲਾ ਤਾਰਾ ਲੲੀ ਅਪਰੇਸ਼ਨ ਸ਼ਬਦ ਨਾ ਵਰਤੋ ਜੀ। ੲਿਹ ਢੁੱਕਵਾਂ ਸ਼ਬਦ ਨਹੀ ਜੀ। ਗੁਸਤਾਖੀ ਲੲੀ ਮਾਫ ਕਰਨਾ। ਵਾਹਿਗੁਰੂ ਭਲਾ ਕਰੇ।
ਸਾਕਾ ਨੀਲਾ ਤਾਰਾ
Operation blue star India government da operation c
ਨੀਲੀ ਪੱਗ ਗੁਰੂ ਸਾਹਿਬ ਦੀ ਫੌਜ ਦੀ ਸੀ ਨੀਲਾ ਤਾਰਾ ਓਪਰੇਸ਼ਨ ਬੜਾ ਚੁਬਵਾ ਸੀ ਸਰਕਾਰ ਨੂੰ
ਵੀਰ ਸਾਕਾ ਨਹੀਂ ਤੀਜਾ ਘੱਲੂਘਾਰਾ ਸੀ
Hahaha saka Nila tara bi sarkar ne nam rakhiya ci.
@@mr.khehra8721 pra oh saka ni sikha di nasalkushi(genocide) c
ਭਾਈ ਅਮਰੀਕ ਸਿੰਘ ਦਾ ਨਾਮ ਨਾ ਲਿਆ ਓ
ਪਹਿਲੀ ਵਾਰ ਸੱਚ ਸੁਣੇਆ 🙏🙏🙏🙏🙏
Sikh kom de janda seheda nu parnam g 🙏🙏🙏😢
Hatsoff to Singh sahib and his family
ਵਾਹਿਗੁਰੂ ਜੀ 1991 ਵਿੱਚ ਖਾੜਕੂਅਾ ਦੀ ਸਰਕਾਰ ਬਣਨੀ ਸੀ ਖਾੜਕੂ ਜਿਸ ਨੂੰ ਮਰਜੀ ਮੁੱਖ ਮੰਤਰੀ ਬਣਾ ਦਿੰਦੇ ਪਰ ਇਹਨਾ ਨੇ 1991ਦੀਅਾ ਚੋਣਾ ਦਾ ਬਾੲੀਕਾਟ ਕੀਤਾ ਸੀ ,ਬਾਬਾ ਮਾਨੋਚਾਹਲ ਨੇ ਇਸ ਦਾ ਮੁਹ ਦੇ ਥੱੜ ਵੀ ਮਾਰਿਅਾ ਸੀ ,ਫਿਰ ਦਿੱਲੀ ਦਰਬਾਰ ਨੇ ਅਪਣੀ ਮਰਜੀ ਨਾਲ ਬੇਅੰਤਾ ਬੁੱਚੜ ਮੁਖ ਮਤਰੀ ਬਣਾ ਤਾ ਜਿਸ ਨੇ ਪੰਜਾਬ ਦਾ ਨਾਸ ਮਾਰਤਾ,ਇਹ ਬੰਦਾ ਝੂਠਾ ਤੇ ਵਿਕਾੳ ਹੈ
Khalsa come soon with unity of people and support of god waheguru ji Raaj karega Khalsa 🙏🙏
Parnam 1984 da Sikh kom da Hiraya nu
ਆਪਣੀ ਕੌਮ ਦੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ਜੀਉ
Waheguru ji Mehar Karo
ਸਿਖੀ.ਸਿਦਕ.ਬੀਬੀਆ.ਨੇ.ਬੱਚਿਆ.ਦੇ.ਹਾਰ.ਗਲਾ.ਵਿਚ.ਪਾ.ਕੇ.ਸਾਮ.ਰਹਿਰਾਸ.ਦਾ.ਪਾਠ.ਕਰਕੇ.ਅਰਦਾਸ.ਕੀਤੀ...ਚਾਰ.ਪਹਿਰ.ਦਿਨ.ਸੁਖ.ਦਾ.ਵਤੀਤ.ਕੀਤਾ.ਚਾਰ.ਪਹਿਰ.ਰਾਤ.ਸੁਖ.ਦੀ.ਵਤੀਤ.ਕਰੀ
ਵੀਰ ਇਹ ਬੰਦੇ ਨੂੰ ਮੁੱਖ ਮੰਤਰੀ ਤਾਂ ਦੂਰ MLA ਦੀ ਕੁਰਸੀ ਮਿਲਦੀ ਇਸਨੇ ਛੱਡਣੀ ਨਹੀਂ ਸੀ। ਤੇ ਹੁਣ ਕਿਉਂ ਫਿਰ ਬਾਦਲਾਂ ਪਿੱਛੇ ਧੱਕੇ ਖਾਂਦਾ ਫਿਰਦਾ ਇਹ
ਬਾਦਲ ਦੀ ਕਰਤੂਤ ਵੀ ਦਸ ਦੋ
ਤੁਸੀਂ ਬਾਦਲ ਬਾਰੇ ਵੀ ਪੁੱਛੋ
ਤੈਨੂੰ ਕੁਰਸੀ ਮਿਲਦੀ ਹੁੰਦੀ ਤੂ ਕਿਥੇ ਛਡਨੀ ਸੀ
ਤੇਰੀ ਮਾਂ ਸ਼ੇਰਨੀ ਸੀ
ਅੈ ਵੇ ਝੂਠ ਮਾਰੀ ਜਾਂਦਾ ਇਹ
Satnam Waheguru ji
Waheguru ji kirpa Karan Kom te Kom de sormya te
ਸੰਤਾਂ ਦਾ ਪਰਵਾਰ ਤਾਂ ਵਿਕਾਊ ਵਾ। ਧੋਖੇਬਾਜ਼।
ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ
How,ki proof aa ji tuhade kol
Bahut vadiya daily post 🙏🏻🔥
Waheguru ji mehr krn sikh kaum te
ਜਿਹੜਾ ਭੱਜਣ ਨੂੰ ਘੋੜਾ ਭਾਲਦਾ ਸੀ ਉਹ ਕਿਨਾ ਦਲੇਰ ਹੋਏਗਾ
Waheguru meaher rakhe sarbet te ji
ਪ੍ਰਣਾਮ ਸ਼ਹੀਦਾਂ ਨੂੰ
Think you bro
ਰੱਬ ਨਾਲ ਇਸ਼ਕ ਕਰੇ ਨ ਕੇ ਹਥਿਆਰਾਂ ਨਾਲ
ਬਾਈ ਜੀ ਆਪਾਂ ਜਿੰਨਾਂ ਕ ਪੜਿਆ ਤੇ ਇੰਟਰਵਿਊ ਚ ਸੁਣਿਆਂ , ਉੱਥੇ ਤਾਂ ਇਹੀ ਦੱਸਿਆ ਕੇ ਜਦ 1991 ਚ ਚੋਣਾਂ ਦਾ ਬਾਈਕਾਟ ਕਰ ਰਹੇ ਸੀ ਸਭ ਤਾਂ ਸਿਰਫ ਭਾਈ ਮਨਜੀਤ ਸਿੰਘ ਹੋਰਾਂ ਦਾ ਪੱਖ ਜਾਣਨਾਂ ਬਾਕੀ ਸੀ , ਸਿੱਖ ਸੰਘਰਸ਼ ਦੇ ਮਹਾਨ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਭਾਈ ਮਨਜੀਤ ਸਿੰਘ ਹੋਰਾਂ ਨੂੰ ਕਿਹਾ ਸੀ ਤੁਸੀਂ ਉੱਥੇ ਜਾ ਕੇ ਚੋਣਾਂ ਲੜਨ ਦੇ ਹੱਕ ਚ ਬਿਆਨ ਦੇਵੋ ਜੇ , ਮੈਂ ਲੜਾਵਾਂਗਾ ਤੁਹਾਨੂੰ ਚੋਣਾਂ ਆਵਦੇ ਦਮ ਤੇ , ਦੇਖਾਂ ਗੇ ਕੌਣ ਰੋਕਦਾ ਤੁਹਾਨੂੰ ਚੋਣਾਂ ਲੜਨ ਤੋਂ ਪਰ ਮਨਜੀਤ ਸਿੰਘ ਨੇ ਉੱਥੇ ਜਾ ਕੇ ਚੋਣਾਂ ਲੜਨ ਦੇ ਹੱਕ ਚ ਸਮਰਥਨ ਦਿੱਤਾ ਸੀ , ਬਾਬਾ ਮਾਨੋਚਾਹਲ ਇਸ ਗੱਲ ਤੋਂ ਬਹੁਤ ਨਾਰਾਜ਼ ਹੋਏ ਸਨ , ਬਾਬਾ ਮਾਨੋਚਾਹਲ ਨੇ ਮਨਜੀਤ ਸਿੰਘ ਦੇ ਕੋਲ ਖੜ ਕੇ ਇਹ ਕਿਹਾ ਸੀ ਜੇ ਤੂੰ ਸੰਤ ਕਰਤਾਰ ਸਿੰਘ ਜੀ ਦਾ ਸਪੁਤਰ ਅਤੇ ਕੌਮੀ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਨਾਂ ਹੁੰਦਾ ਤਾਂ ਤੇਰੀ ਹਿੱਕ ਚ ਗੋਲੀ ਮੈਂ ਆਪ ਮਾਰਦਾ , ਬਾਬਾ ਮਾਨੋਚਾਹਲ ਦਾ ਕਹਿਣਾਂ ਸੀ ਤੇਰੇ ਇਸ ਫੈਸਲੇ ਨਾਲ ਕੌਮ ਬਹੁਤ ਪਿੱਛੇ ਚਲੀ ਜਾਏਗੀ
ਤੇਰੀ ਗੱਲ ਦੀ ਪੂਰੀ ਸਮਝ ਨਹੀਂ ਆਈ ਬਾਈ ਜੀ,,
ਠੀਕ ਕਰਕੇ ਲਿਖ
ਹੈ ਤਾਂ ਸੀ ਤੁਸੀਂ ਸੰਤਾ ਦ ''ਬੇਟੇ"
ਪਰ ਗੱਲ ਗਵਾ ਲਈ ਤੁਸੀਂ ''ਬਾਦਲਾ" ਨਾਲ ਰੱਲਕੇ
ਸਹੀ ਗੱਲ ਆ ਵੀਰ ਜੀ
Waheguru ji tuhade te Mehar karan
God job Khalsa ji
Right veer g
ਰੱਬ ਦੇ ਘਰ ਵਿੱਚ ਨਹੀ ਹੋਣਾ ਚਾਹੀਦਾ ਸੀ ਇਹ ਸਭ ਕੁਝ
WAHEGURU JI, Parnam Sahidan Nu
Waheguru Ji ka khalsa waheguru ji ki Fateh
Waheguru ji mehar karo sub teh.
बिल्कुल सही बात है बाबा जी
ਭਾਈ ਮਨਜੀਤ ਸਿੰਘ ਜੀ,ਉਸਸਮੇਜਿਸ,ਵੇਲੇਜਦੋ1985ਵਿਚਜੇਲਵਿਚੋ,ਰਾਜੀਵਗਾਧੀ,ਨਾਲਗਲਬਾਤ,ਹੋਈ, ਜੇਕਰਅਆਪਨੂ,ਪਤਾਹੁਦਾਕਿਅਜਕੁਝਤਾ,ਮੁੱਖ ਮੰਤਰੀ ਬਣਜਾਣਾਚੁਹਦਾਸੀ,
ਰੱਬ ਦਾ ਨਾਮ ਲੈ ਕਿ ਰੱਬ ਦੀ ਮਰਜ਼ੀ ਦੇ ਖਿਲਾਫ ਨਹੀਂ ਹੋਣਾ ਚਾਹੀਦਾ
ਇਹ ਕੋਮ ਦਾ ਗਦਾਰ ਪਰ ਭਾਈ ਅਮਰੀਕ ਸਿੰਘ ਜੀ ਸ਼ਹੀਦ ਸਨ। ਇਹ ਉਸ ਦੀ ਕੁਰਬਾਨੀ ਦਾ ਫਾਇਦਾ ਚੁੱਕ ਰਿਹਾ ਹੈ
waheguru ji🙏🙏🙏🙏🙏🙏🙏
ਤੁਸੀ ਮੁੱਖਮੰਤਰੀ ਦੀ ਕੁਰਸੀ ਨੂੰ ਠੁਕਰਾ ਦਿੱਤਾ ਸੀ ਹੁਣ ਬਾਦਲ ਦੀ ਚਾਪਲੂਸੀ ਕਰਨ ਲੱਗ ਪਿਆ ਏ
ਮੱਕੜ ਸਾਹਿਬ ਜਿਹਦੀ ਗਲ ਭਾਈ ਸਾਹਿਬ ਨੇ ਕੀਤੀ ਹੈ ਕਿ ਕੋਈ ਬੰਦਾ ਸਿੰਘਾ ਦੀ ਸਕਰੀਨਿਗ ਕਰ ਰਿਹਾ ਸੀ ਉਸ ਨੂੰ ਓਪਨ ਕਰਾਓ ਜਾ ਕਿਸੇ ਹੋਰ ਵੀਰ ਨੂੰ ਉਸ ਬੰਦੇ ਦਾ ਨਾਮ ਪਤਾ ਹੈ ਤਾ ਕਿਰਪਾ ਕਰਕੇ ਜਰੂਰ ਦੱਸਿਓ
ਸ਼ਾਇਦ ''ਰਾਮੂਵਾਲੀਆ"
ਧੰਨਵਾਦ ਜੀ
Waheguru ji tuhady vargy yudya nu dil tu salam
Thanks Channel Valieaa Daa
ਕੋਟਿ ਕੋਟਿ ਪ੍ਰਨਾਮ ਸ਼ਹਿਦਾਂ ਨੂੰ
Shaheeda nu dono hath jod ke parnam ah.Manjit singh ji shaheed de veer ne per ehna ne Akaliya barey gal khul ke nahi kiti.
ਆਪ ਜੀ ਅਪਣੇ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਮਨਜੀਤ ਸਿੰਘ ਜੀ ਹੁਣ ਪਹਿਚਾਣ ਨਹੀ ਆਈ।
ਭਾਈ ਅਮਰੀਕ ਸਿੰਘ ਨਿਰੀ ਅੱਗ ਸੀ
ਅਮਰ ਸਹੀਦ ਨੇ ਸਦਾ ਕੌਮ ਦੇ ਚਾਨਣ ਮੁਨਾਰੇ