Birbal Kon C - DR. Sukhpreet Singh Ji Udhoke | Kirat Records

แชร์
ฝัง
  • เผยแพร่เมื่อ 21 ต.ค. 2018
  • Title - Birbal Kon C
    Katha Vachak - DR. Sukhpreet Singh Ji Udhoke
    Producer - Sukhwinder Singh Bassi
    Label - Kirat Records
    Contact No. - 9814900775

ความคิดเห็น • 318

  • @sukhaulakh100
    @sukhaulakh100 4 ปีที่แล้ว +6

    ਡਿਸ ਲਾਇਕ ਕਰਨ ਵਾਲੇ ਸਖੀ ਸਰਵਰ ,ਵੀਰਵਾਰ ਮੰਨਣ ਵਾਲੇ ਨੇ .

  • @bakshishsingh763
    @bakshishsingh763 5 ปีที่แล้ว +7

    ਡਾ. ਸੁਖਪ੍ਰੀਤ ਸਿੰਘ ਉਦੋਂਕੇ ਸਿੱਖ ਕੌਮ ਦੇ ਮਹਾਨ ਵਿਦਵਾਨ ਹਨ।ਉਦੋਕੇ ਸਾਹਿਬ ਇਤਿਹਾਸ ਦੀ ਬਹੁਤ ਡੁੰਗੀ ਸਮਝ ਰੱਖਦੇ ਹਨ ਤੇ ਕੌਮ ਦੀ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਹਨ। ਸਾਡੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ।ਕਿ ਸਤਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਬਖਸ਼ੇ ਤੇ ਡਾ. ਸਾਹਿਬ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @g.bdhaula1479
    @g.bdhaula1479 5 ปีที่แล้ว +20

    ਸੱਚ ਤੇ ਪਹਿਰਾ ਦਿੰਦੇ ਰਹੋ ਵੀਰ ਜੀ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਜੀ।

  • @BalwinderSingh-qx4lj
    @BalwinderSingh-qx4lj ปีที่แล้ว +1

    ਆਪ ਸਿੱਖੀ,ਇਸਦੀ ਖੋਜ, ਤੇ ਗਿਆਨ ਦੇ ਸਾਗਰ ਹੋਂ। ਥੋੜਾ ਬਹੁਤ ਗੁਰ ਇਤਿਹਾਸ ਨੂੰ ਪੜਿਆ,ਜੋ ਬਹੁਤੇ ਪ੍ਰਪੱਕ ਤੇ ਖੋਜੀ ਲੇਖਕਾਂ ਦਾ ਨਹੀਂ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਰੇ ਆਪ ਦਾ ਠੋਸ ਲੈਕਚਰ ਸੁਣਕੇ ਪਤਾ ਲੱਗਦਾ ਹੈ ਕਿ ਸਿੱਖ ਕੌਮ ਵਿੱਚ ਕਿੰਨੀ ਅਗਿਆਨਤਾ ਤੇ ਅੰਧਵਿਸ਼ਵਾਸੀ ਹੈ।ਸਭ ਤੋਂ ਨਿਕੰਮੀ ਗੁਰ ਹੁਕਮ ਦੀ ਅਦੂਲੀ ਆਪਣੇ ਜੀਵਨ ਨਿਰਬਾਹ ਵਿਚ ਕੀਤੀ ਜਾਂਦੀ ਗਲ ਇਹ ਕਿ ਜੋਂ ਲੋਕ ਗੁਰੂ ਜੀ ਦੀ ਸ਼ਹੀਦੀ ਲਈ ਮੁਜਰਮ ਹਨ ਅਸੀਂ ਉਨ੍ਹਾਂ ਦੇ ਪੈਰਾਂ ਵਿਚ ਹੀ ਸਿਰ ਝੁਕਾਉਂਦੇ ਹਾਂ। ਸਿੱਖ ਸਿਧਾਂਤ ਦੀ ਅਵੱਗਿਆ ਤਾਂ ਇਹ ਹੈ ਹੀ। ਅਸੀਂ ਪਹਿਲਾਂ ਹੀ ਇਸ ਵਿਚਾਰ ਦੇ ਹਾਂ ਕਿ ਗੁਰੂ ਸਾਹਿਬਾਨ ਦੀ ਸਿੱਖੀ ਦੇ ਜਨਮ ਦੇ ਨਾਲ ਹੀ ਇਸ ਦੇ ਉਹ ਲੋਕ ਦੋਖੀ ਬਣੇ ਜਿਨ੍ਹਾਂ ਦਾ ਆਮ ਅਨਪੜ ਅਗਿਆਨੀ ਲੋਕਾਂ ਨੂੰ ਧਰਮ(ਪੰਡਤ ਤੇ ਪੀਰ ਮੁਲਾਣੇ) ਦੇ ਨਾਮ ਤੇ ਲੁਟਦੇ ਤੇ ਗੁਮਰਾਹ ਕਰਦੇ ਸਨ। ਉਨ੍ਹਾਂ ਨੂੰ ਆਪਣਾ ਧੰਦਾ ਤਬਾਹ ਹੁੰਦਾ ਜਾਪਦਾ ਸੀ। ਅਜ ਵਾਂਗ ਹੀ ਕੇਂਦਰੀ ਸਰਕਾਰ ਉਦੋਂ ਵੀ ਹੇਠ ਤਕ ਸੂਹ ਰੱਖਦੀ ਸੀ, ਇਨ੍ਹਾਂ ਲੋਕਾਂ ਦੀ ਸਟੈਪ ਬਾਈ ਸਟੈਪ ਉਨ੍ਹਾਂ ਤੱਕ ਪਹੁੰਚ ਸੀ ਜਿਸ ਨਾਲ ਉਹ ਆਮ ਜਨਤਾ ਨੂੰ ਵੀ ਪ੍ਹਭਾਵਤ ਕਰ ਰਹੇ ਸਨ। ਸਿੱਖੀ ਦਾ ਉਸਰਿਆ ਮਹਿਲ ਢਹਿੰਦਾ ਜਾਪਦਾ ਹੈ ਜਦ ਦੇਖਦੇ ਹਾਂ ਕਿ ਸਿੱਖ ਕੌਮ ਕਿੰਨੀ ਮੂਰਖ ਅਨਪੜ੍ਹ, ਅਗਿਆਨੀ, ਤੇ ਆਪਣੇ ਗੁਰੂ ਦੀ ਸੋਚ ਸਿਖਿਆ ਸਿਧਾਂਤ ਨੂੰ ਪਛਾਣਨ ਤੋਂ ਹੀ ਅਸਮਰੱਥ ਹੈ।
    ਪ੍ਰੋਫੈਸਰ ਸਾਹਿਬ, ਤੁਸੀਂ ਸਿੱਖੀਧਰਮ ਦੀ ਇਕ ਮਹਾਨ ਸੰਸਥਾ ਹੈ ਜਿਸ ਵਿਚੋਂ ਕੌਮ ਦੇ ਸੁਧਾਰ ਲਈ ਖੋਜੀ ਵਿਦਵਾਨ ਦੂਰ ਅੰਦੇਸ਼, ਸਮਰਪਿਤ, ਤੇ ਸੂਰਮੇ ਵਿਦਿਆਰਥੀ ਤਿਆਰ ਕਰਨੇ ਹਨ ਜੋਂ ਅੰਨੀ ਅਗਿਆਨੀ ਸਿੱਖ ਕੌਮ ਨੂੰ ਸਹੀ ਰਸਤੇ ਤੇ ਪਾ ਸਕੇ।

  • @manpreetsingh-jj6zi
    @manpreetsingh-jj6zi 5 ปีที่แล้ว +141

    ਸਿੱਖ ਕੌਮ ਦਾ ਮਹਾਨ ਵਿਦਵਾਨ ਸੁੱਖਪ੍ਰੀਤ ਸਿੰਘ ਉੱਦੋਕੇ

    • @khajinder
      @khajinder 5 ปีที่แล้ว +1

      Hanji🙏🙏🙏🙏🙏🙏🙏🙏🙏🙏

    • @amarbeersingh500
      @amarbeersingh500 5 ปีที่แล้ว +3

      Harnak Singh bare tuhada ki khiyal a g

    • @superdelta8289
      @superdelta8289 4 ปีที่แล้ว +2

      ਝੂਠ ਦੀ ਪੰਡ

    • @davinder-kular
      @davinder-kular 3 ปีที่แล้ว

      @@superdelta8289 why any proof

    • @harmandersingh9076
      @harmandersingh9076 3 ปีที่แล้ว

      @@davinder-kular jo guru ji bare inna openly gand bolda ohnu goli mar do ode layee ki daleelan deniya energy waste karni hai

  • @jaspreetkaur8997
    @jaspreetkaur8997 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ🙏🙏

  • @jagtarsingh7261
    @jagtarsingh7261 5 ปีที่แล้ว +2

    ਡਾਕਟਰ ਸੁਖਪ੍ਰੀਤ ਸਿੰਘ ਓਹ ਦੀਪਕ ਹੈ ਜਿਸਦਾ ਚਾਨਣ ਸਦੀਆਂ ਤੱਕ ਲੋਕਾਂ ਦਾ ਰਾਹ ਰੁਸ਼ਨਾਉਂਦਾ ਰਹੇਗਾ

  • @AvtarSingh-lr7nh
    @AvtarSingh-lr7nh 5 ปีที่แล้ว +9

    ਬਹੁਤ ਵਧੀਆ ਕਾਰਜ ਕਰ ਰਹੇ ਹੋ ਭਾਈ ਸਾਹਿਬ ਜੀ ਸਾਡੇ ਆਓਣ ਵਾਲੇ ਭਵਿੱਖ ਲਈ ਤੇ ਸਾਡੇ ਬੱਚਿਆ ਲਈ 👌🙏

  • @jaswindersandhu941
    @jaswindersandhu941 4 ปีที่แล้ว +3

    ਸਿੱਖ ਕੌਮ ਦੇ ਹੀਰੇ ਪਰਚਾਰਕ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ।

  • @GursewakSingh-zq8ov
    @GursewakSingh-zq8ov 5 ปีที่แล้ว +21

    ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @user-yf3ql2jg8s
    @user-yf3ql2jg8s 5 ปีที่แล้ว +3

    ਵਾਹਿਗੁਰੂ ਗੁਰੂ ਜੀ ਬਹੁਤ ਕਿਰਪਾ ਭਾਈ ਸਾਹਿਬ ਤੇ ਬਹੁਤ ਸੋਹਣਾ ਵਿਸਥਾਰ ਚ ਸਚਾਈ ਦੱਸੀ

  • @harvinderpalsingh3196
    @harvinderpalsingh3196 4 ปีที่แล้ว +4

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ ।

  • @farmeryudhveersingh2466
    @farmeryudhveersingh2466 5 ปีที่แล้ว +16

    ਇਹ ਗੱਲਾਂ ਹੋਰ ਵੱਡੇ ਪੱਧਰ ਤੇ ਪ੍ਰਚਾਰ ਹੋਣੀਆਂ ਜਰੂਰੂ ਨੇ

    • @Ranveer_sangha03
      @Ranveer_sangha03 4 ปีที่แล้ว +3

      Per koi nahi karega kyu ki sab ne fure singers nu suni jana

  • @ManpreetSingh-pe2wp
    @ManpreetSingh-pe2wp 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ।

  • @amritpalkaur2941
    @amritpalkaur2941 2 ปีที่แล้ว

    Dr Darshan jit singh Aap nu sikh dharm buhat hi changi jankari hai buahat hi change ਬੁਲਾਰੇ ho waheguru aap nu chardikla bakhase ji

  • @farzanddashmeshde2m211
    @farzanddashmeshde2m211 5 ปีที่แล้ว +63

    ਇਸ ਬੀਰਬਲ ਦੀ ਤਸੱਲੀ ਗੂਰੂ ਰਾਮਦਾਸ ਜੀ ਨੇ ਵੀ ਅਕਬਰ ਦੇ ਦਰਬਾਰ ਵਿਚ ਕਰਵਾਈ ਸੀ ,

    • @HardevSingh-yf8pb
      @HardevSingh-yf8pb 5 ปีที่แล้ว +7

      ਕਿਰਪਾ ਕਰਕੇ ਦੱਸੋ ਗਿਆ ਕਿਵੇਂ ਜੀ

    • @iny9842
      @iny9842 5 ปีที่แล้ว +3

      Paji isde baare hor information dso

    • @komalpreet4196
      @komalpreet4196 5 ปีที่แล้ว +4

      Kiwe Paji daso ge ki hoya c

    • @jasvirdhesi9228
      @jasvirdhesi9228 4 ปีที่แล้ว +1

      Plz share how my brother to enlighten my knowledge

    • @ravindersingh5432
      @ravindersingh5432 3 ปีที่แล้ว +1

      ਦੱਸੋ ਵੀਰ ਜੀ ਕਿਰਪਾ ਕਰਕੇ ਪੂਰੀ ਗੱਲ

  • @sdesangha2942
    @sdesangha2942 5 ปีที่แล้ว +73

    ਡਾ ਸੁਖਪ੍ਰੀਤ ਸਿੰਘ ਉਦੋਕੇ ਸਿੱਖ ਕੌਮ ਦਾ ਮਹਾਨ ਵਿਦਵਾਨ ਹੈ

    • @khajinder
      @khajinder 5 ปีที่แล้ว +1

      *BOLE SO NE HAAL, SAT SRI AKAAL*

    • @khajinder
      @khajinder 5 ปีที่แล้ว

      th-cam.com/video/0bBQn_nl23c/w-d-xo.html

    • @lampofmindlight2775
      @lampofmindlight2775 5 ปีที่แล้ว

      Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏

    • @ravindersinghghuman131
      @ravindersinghghuman131 5 ปีที่แล้ว

      Nanak

    • @BhupinderKaur-tk4fh
      @BhupinderKaur-tk4fh 5 ปีที่แล้ว

      @@lampofmindlight2775 wrong

  • @saranjitsingh5821
    @saranjitsingh5821 3 ปีที่แล้ว +2

    ਡਾ, ਸੁਖਪ੍ਰੀਤ ਸਿੰਘ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਆਪ ਸਿੱਖ ਕੌਮ ਦੇ ਹੀਰੇ💎💎💎 ਹੋ

  • @bharpurbrar2308
    @bharpurbrar2308 5 ปีที่แล้ว +1

    Dr. sukhpreet singh ji sikh kaum da anmol hira hai

  • @dhantarsingh8401
    @dhantarsingh8401 3 ปีที่แล้ว +2

    Waheguru ji kirpa kro

  • @SonuSingh-sn8qg
    @SonuSingh-sn8qg 2 ปีที่แล้ว +1

    You are a gift to us Dr. Udhoke

  • @ButaSingh-jv1yp
    @ButaSingh-jv1yp 5 ปีที่แล้ว +63

    ਸਰਦਾਰ ਖੁਸਪਰੀਤ िਸੰਘ ਜੀ ੳੁਦੋ ਕੇ,ਕੌਮ ਦਾ ਮਹਾਨ िਵਦਵਾਨ ਬਹੁਤ ਹੀ ਵਧੀਅਾ ਖੋਜ ਕਰ ਕੇ ਅਾਪਣੇ ਲੈਕਚਰਾ ਰਾਹੀ िਸॅਖ ਅਵਾਮ ਜਾਕਰੁਮ ਕਰ िਰਹਾ ਹੈ

    • @AmanDeep-ot7oq
      @AmanDeep-ot7oq 5 ปีที่แล้ว

      Sukhpreet udoke name aa ji

    • @gurmeetsinghnhinghsinghl3516
      @gurmeetsinghnhinghsinghl3516 5 ปีที่แล้ว

      Khus ni shuk a

    • @khajinder
      @khajinder 5 ปีที่แล้ว

      *@Bhai Buta Singh ji tuhada matlab theek hai ji👍👍👍.Sukhpreet or khushpreet are both waheguru ji dai piare. No worries! Everybody can make a mistake. In my opinion you are right! Waheguru ji bhai Sukhpreet ji nu khushi and Sukhi di daat bakhsho sachay patsha jio. Nanak naam chardikla, tere pharlen sarbat da phala. Waheguru ji ka khalsa waheguru ji ki fathe* 🌱🌱💝💝😘🙏🙏👳👳🙏🙏😘💝💝🌱🌱

    • @amarjitkhaira1619
      @amarjitkhaira1619 5 ปีที่แล้ว

      ਬੂਟਾ ਸਿਹਾਂ ਖੁਸ਼ਪਰੀਤ ਨਹੀਂ ਡਾਕਟਰ ਸੁਖਪਰੀਤ ਸਿਂਘ ਹਨ

    • @lampofmindlight2775
      @lampofmindlight2775 5 ปีที่แล้ว

      Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏

  • @user-nq5gw5wc8w
    @user-nq5gw5wc8w 5 ปีที่แล้ว +118

    ਓ ਰਜਾੲੀ ਦੇ ਫਕੀਰੋ ਬੈਠੇ ਬੈਠਾੲੇ ਵੀਡੀਓ ਡਿਸਲਾੲੀਕ ਕਰੀ ਜਾਨੇ ਓ ਕਾਰਨ ਵੀ ਦਸਿਅਾ ਕਰੋ
    ਭਾੲੀ ਸਾਹਿਬ ਨੇ ਕਿੰਨੀ ਵਿਸਥਾਰ ਨਾਲ ਗਲਾ ਕੀਤੀਅਾ

    • @khajinder
      @khajinder 5 ปีที่แล้ว +5

      @Happy Sandhal ji. People Who dislike, they are bloody bad people from unother Relegion. It's can be hindus or maybe not. Anyways we are very lucky to have this kind of beautiful pawiter soul bhai Sukhpreet Singh ji between us cumunity!
      Don't you think so? :)

    • @amarjitkhaira1619
      @amarjitkhaira1619 5 ปีที่แล้ว +2

      ਸੰਧਲ ਸਾਹਬ ਡਸਿਲਾਈਕ ਕੋਈ ਵੀ ਨਹੀਂ ੬ਲਾੲੀਕਸ ਹੀ ਹਨ ਜੇਕਰ ਕੋਈ ਡਸਿਲਾਈਕ ਕਰੇ ਉਸਦਾ ਅੰਕ ਨਾਲ ਛਪ ਜਾਂਦਾ ਹੈ ਜਿਵੇਂ ਲਾਈਕ ਦੇ ਨਾਲ ੬ ਛਪਿਅਾ ਹੈ ਤੁਹਾਡੀਆਂ ਆਪਸ਼ਨਜ ਪੁੱਛਿਅਾਂ ਗਈਆਂ ਹਨ ਨੰ੧ਲਾੲੀਕਸ ਨੰ੨ਡਿਸਲਾੲੀਕਸ ਨੰ੩ਕਥਨ

    • @skullgamer5516
      @skullgamer5516 5 ปีที่แล้ว +3

      Tension na le 22 sach hajam nhi hunda loka nu

    • @hunterak4773
      @hunterak4773 5 ปีที่แล้ว +7

      ਇਹ ਨਹੁੰ ਮਾਸ ਦੇ ਰਿਸ਼ਤੇ ਵਾਲੇ ਨੇ ।

    • @HarpalSingh-wu4ii
      @HarpalSingh-wu4ii 5 ปีที่แล้ว +2

      ena loka no akl ni uni jina marji mtha Mari Jo

  • @amanpreetsingh7202
    @amanpreetsingh7202 3 ปีที่แล้ว +2

    Fateh ji,
    It's so important to know about Sikhi . We arr blessed to have Scholars like you enlightening us.

  • @paramjitsandhu4580
    @paramjitsandhu4580 ปีที่แล้ว

    Dhan ho tusin jo Ithas di sahi jankari de rhe ho Waheguru ji chardi kla vich rakhan tuhanu

  • @harpreetsinghharpreetsingh5774
    @harpreetsinghharpreetsingh5774 2 ปีที่แล้ว +1

    Waheguru ji chardikala rakhna hamesha

  • @khajinder
    @khajinder 5 ปีที่แล้ว +4

    *We need more this kind of great Educated and Mahaan Sikhi Parcharak for our Sikhism cumunity like Dr. Sukhpreet Singh ji!! Dhan Dhan Sahib Sri Guru Granth Sahib jio Maharaj bless and sumant bakhshon to Bhai Sukhpreet Singh jio. My big respect and my saluut for Dr. Sukhpreet Singh jio*
    🌱🌱👍👍💝💝🙏 🙏👏👏👳👳👌👌🌷🌷

    • @LakhwinderSingh-fq2gp
      @LakhwinderSingh-fq2gp 4 ปีที่แล้ว

      He is great than others I'm surprised to thing that bhai sahib have excessively knowledgeable about sikhism and i like the most is the explanation given by him . Waheguru g tuhade wrge darmikh prcharka nu chrdi klla vich rkhn jina krke eh dhram aje tkk slamat aaa waheguru g mehr krn

  • @arpindercheema4247
    @arpindercheema4247 ปีที่แล้ว +1

    Sikh Kom da heera veer ji

  • @ahmadahmad-ev8ey
    @ahmadahmad-ev8ey 5 ปีที่แล้ว +15

    My big TRIBUTE and hug of love, and Salam Alaikum and Wahe GURU Ji da Khalsa Wahe GURU Ji de Fateh from United States

  • @harmailsingh2611
    @harmailsingh2611 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹ ਜੀ ਵਾਹ

  • @mangalsingh-wq6ik
    @mangalsingh-wq6ik 2 ปีที่แล้ว +1

    May You live Long Sukhpreet

  • @RavinderSingh-oi1rp
    @RavinderSingh-oi1rp 5 ปีที่แล้ว +2

    Waheguru ji bahut vadiya katha

  • @LakhwinderSingh-fq2gp
    @LakhwinderSingh-fq2gp 4 ปีที่แล้ว +1

    ਵਾਹ ਵਾਹ ਭਾਈ ਸਾਹਿਬ

  • @palwindersingh4852
    @palwindersingh4852 5 ปีที่แล้ว +2

    What a scholar ? Dhan gurmukh pyare bhai sukhpreet singh ji

  • @PBX29.93
    @PBX29.93 5 ปีที่แล้ว +2

    ਸਹੀ ਕਿਹਾ ਭਾਈ ਸਾਹਿਬ ਜੀ
    ਧੰਨਵਾਦ ਜੀ

  • @sabisingh8821
    @sabisingh8821 3 ปีที่แล้ว +2

    ਵਾਹਿਗੁਰੂ ਜੀ

  • @LUCKYSINGH-uk6fr
    @LUCKYSINGH-uk6fr 5 ปีที่แล้ว +4

    Bilkul sahi gal he ji khalssa ji Dan Dan shri guru gobid Singh maharaj ji

  • @manpreetsingh9027
    @manpreetsingh9027 4 ปีที่แล้ว +3

    U R So Great...What a Knowledge.

  • @rajbeerdhillon3953
    @rajbeerdhillon3953 5 ปีที่แล้ว +13

    wa ji wa waheguru tuhnu Chardikala vich rakhn

  • @singhharvel6268
    @singhharvel6268 5 ปีที่แล้ว +1

    Waheguru ji . Bahut hi mahan
    vidhwan hai .

  • @karamsingh428
    @karamsingh428 4 ปีที่แล้ว +3

    Dhnwaad g Vir g

  • @mahicheema5826
    @mahicheema5826 4 ปีที่แล้ว +1

    waheguru waheguru ji waheguru waheguru waheguru ji

  • @PBX29.93
    @PBX29.93 5 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @jollyaneja4131
    @jollyaneja4131 5 ปีที่แล้ว +14

    Baba ji Waha guru ji ka khalsa Waha guru ji ke fatha ji

  • @harjindersinghattari9197
    @harjindersinghattari9197 5 ปีที่แล้ว +15

    ਵਾਹ ਜੀ ਉਚੀ ਸੋਚ ਭਾਈ ਸਾਹਿਬ ਜੀ ਦੀ ਖੋਜ

  • @harpinderpalsingh5731
    @harpinderpalsingh5731 5 ปีที่แล้ว +1

    Dhan Guru ki Sikh Bhai Manj ji Maharaj.Waheguru

  • @punjab1213
    @punjab1213 5 ปีที่แล้ว +6

    Great parchrk,,,,,, Waheguru tuhanu khush rkhn hamesha

  • @charanjitsingh-zv7mz
    @charanjitsingh-zv7mz 4 ปีที่แล้ว +1

    ( ਹੋ ਹੀ ਨਹੀ ਸਕਦਾ )

  • @officialdidararwesh8839
    @officialdidararwesh8839 3 ปีที่แล้ว

    ਉਧੋਕੇ ਜੀ ਬਹੁਤ ਵਧੀਆ ਗੱਲ ਦਸੀਆ ਜੀ

  • @jasbirkaurmalhi4968
    @jasbirkaurmalhi4968 5 ปีที่แล้ว +1

    Kaum da heera need scholar like u in sikhism bless u

  • @baldevsungh9298
    @baldevsungh9298 5 ปีที่แล้ว +4

    Bhai sukhpreet singh ji very thx

  • @SINGHARAAZ2218
    @SINGHARAAZ2218 5 ปีที่แล้ว +2

    Kohinoor de Heere San bhai Sahab ji

  • @rajeshjingar3516
    @rajeshjingar3516 5 ปีที่แล้ว +4

    Bhot sundar wahe gurujii wahe guru jiii

  • @GursewakSingh-ge5xy
    @GursewakSingh-ge5xy 5 ปีที่แล้ว

    ਬਹੁਤ ਵਧਿਆ ਤੇ ਭਰਪੂਰ ਜਾਣਕਾਰੀ

  • @harpinderpalsingh5731
    @harpinderpalsingh5731 5 ปีที่แล้ว +1

    Waheguru ji waheguru waheguru waheguru waheguru waheguru.Dhan Satguru Patshah Sri Guru Maharaj waheguru sri guru Arjan dev ji Maharaj.

  • @yesghumman1
    @yesghumman1 5 ปีที่แล้ว +5

    ਤੁਹਾਡੀ ਖੋਜ ਤੇ ਪੇਸ਼ਕਾਰੀ ਕਮਾਲ ਹੈ।ਮੇਰਾ ਖਿਆਲ ਹੈ ਕਿ ਤੁਸੀਂ ਜ਼ਫ਼ਰਨਾਮਾ ਨਹੀਂ ਲਿਆ?

  • @mangasinghjhuty8823
    @mangasinghjhuty8823 4 ปีที่แล้ว +2

    ਪਾਜੀ ਅਕਬਰ ਦੇ ਸਮੇਂ ਸ਼੍ਰੀ ਗੁਰੁ ਅਮਰ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੀਰਬਲ ਕਿਸ ਤਰ੍ਹਾਂ ਮਿਲ ਸਕਦੇ ਨੇ pls dasayo

  • @cryptominningdreamstoreall8736
    @cryptominningdreamstoreall8736 5 ปีที่แล้ว +2

    Great knowledge given by u Dr saab. God bless you

  • @GurmitSingh-ww8mq
    @GurmitSingh-ww8mq 5 ปีที่แล้ว +10

    Uddoke nagiana sahib great place, Amritsar

  • @sandeepgill9358
    @sandeepgill9358 4 ปีที่แล้ว +1

    Bhai sahib kaum de sachee ledar ne jo sahi rah das rahee ne

  • @gursandhu8894
    @gursandhu8894 4 ปีที่แล้ว +2

    Waheguru waheguru waheguru

  • @asbajwa27
    @asbajwa27 5 ปีที่แล้ว +6

    Guru bless you....

  • @santsingh5883
    @santsingh5883 5 ปีที่แล้ว

    Veer ji tuhade warge sikh vidwana di kom nu bahut lod hai waheguru kirpa kare

  • @apsingh2484
    @apsingh2484 5 ปีที่แล้ว +8

    great historian, mahaan parcharak

    • @khajinder
      @khajinder 5 ปีที่แล้ว

      👍👍👍👌👌👌👏👏👏💝💝💝🙏🙏🙏

    • @lampofmindlight2775
      @lampofmindlight2775 5 ปีที่แล้ว

      Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏

    • @apsingh2484
      @apsingh2484 5 ปีที่แล้ว

      u have no facts related to ur arguments

  • @JaswinderSingh-nn3pj
    @JaswinderSingh-nn3pj 3 ปีที่แล้ว

    ਬਹੁਤ ਵਧੀਆ ਜੀ

  • @SukhwinderSingh-yt9zu
    @SukhwinderSingh-yt9zu 5 ปีที่แล้ว +2

    ਬਹੁਤ ਵਧੀਆ ਭਾਈ ਸਾਹਿਬ ਜੀ

  • @gursewaksingh3740
    @gursewaksingh3740 4 ปีที่แล้ว +2

    DIAMOND 💎 OF SIKH COM...

  • @rajgroverg6495
    @rajgroverg6495 5 ปีที่แล้ว +5

    Wah g wah Dr, singh shaib je

  • @kawaljeetkaur9166
    @kawaljeetkaur9166 5 ปีที่แล้ว +1

    May waheguru bless our children to understand this

  • @manishadhingra3624
    @manishadhingra3624 3 ปีที่แล้ว +1

    Satnaam Sri Wahegrur ji 🙏

  • @harwindersingh3088
    @harwindersingh3088 5 ปีที่แล้ว +5

    Waheguru ji

  • @byodhbirjand9420
    @byodhbirjand9420 4 ปีที่แล้ว +2

    Great knowledge

  • @RanjeetSingh-gt7gu
    @RanjeetSingh-gt7gu 4 ปีที่แล้ว +2

    Satnam Shri Waheguru ji🙏🌹

  • @BalwinderSingh-fz6cu
    @BalwinderSingh-fz6cu 5 ปีที่แล้ว +4

    Waah Waheguru g👏

  • @rajbirkaur3491
    @rajbirkaur3491 4 ปีที่แล้ว +1

    You are awesome sir.... no 1 can beat u..

  • @randeepkwt6688
    @randeepkwt6688 5 ปีที่แล้ว +2

    waheguru ji good speech

  • @tarunpreetsingh7516
    @tarunpreetsingh7516 3 ปีที่แล้ว +1

    ਸਿਖ ਕੌਮ ਦਾ ਹੀਰਾ ਮਾਣ ਏ ਸਾਨੂੰ ਤੁਹਾਡੇ ਤੇ

  • @gursandhu8894
    @gursandhu8894 4 ปีที่แล้ว +2

    Guru Arjan Dev ji DE Bachan purre Hoe Birbal Gea narka nu

  • @parmindergrewal7291
    @parmindergrewal7291 5 ปีที่แล้ว +45

    ਕੌਮ ਦੇ ਅਸਲੀ ਹੀਰੇ

    • @khajinder
      @khajinder 5 ปีที่แล้ว +2

      *DHAN DHAN BHAI SUKHPREET SINGH JI*

    • @lakhwindersingh7997
      @lakhwindersingh7997 5 ปีที่แล้ว +2

      Thanks veer je Bhuat vadiaa Knowledge deti

  • @sahibjotsingh6921
    @sahibjotsingh6921 3 ปีที่แล้ว

    Dr. Saab aap sikh koun dey kohinoor ho, mai aap gi naal milna chavaga. May god bless you

  • @gurpreetsinghmalhi52
    @gurpreetsinghmalhi52 5 ปีที่แล้ว +1

    Shi kya .baba ji ada da parchar pinda vich hona chaida. Loke nu vi pta lage te ki pta akal a jave🙏🏻🙏🏻

  • @vishalvirk1263
    @vishalvirk1263 5 ปีที่แล้ว +3

    waheguru dhan baba Nanak Ji Area

  • @gursewaksingh9964
    @gursewaksingh9964 5 ปีที่แล้ว +3

    Vadia lagay thady vichar g Wahiguru g

  • @tajsingh4580
    @tajsingh4580 4 ปีที่แล้ว +1

    Awsmm .., done mp3

  • @kssidhu4228
    @kssidhu4228 3 ปีที่แล้ว +1

    👍👍👍🙏

  • @AmandeepSingh-dn1ve
    @AmandeepSingh-dn1ve 5 ปีที่แล้ว +4

    Dr Saab ji billkull 16 aney sach

  • @charanjitsingh-zv7mz
    @charanjitsingh-zv7mz 4 ปีที่แล้ว +1

    ਜੇਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋ ਬਿਨਾ ਕਿਤੇ ਹੋਰ ਸਿਰ ਝਕਾਉਦਾ ਹੈ ਉਹ ਸਿਖ ਹੋ ਹੀ ਸਕਦਾ ਢੋਗੀ ਤਾਂ ਹੋ ਸਕਦਾ ਪਰ ਗੁਰੂ ਦਾ ਸਿਖ ਨਹੀ !!

  • @lovepreetsinghkhalsa7423
    @lovepreetsinghkhalsa7423 4 ปีที่แล้ว +1

    Wah ji

  • @kjsgill5734
    @kjsgill5734 5 ปีที่แล้ว +1

    Veer ji , bahoth vadiya saneha ( information ) Sanja keta hai ji !👍🏽 .

  • @pspunjabitv3820
    @pspunjabitv3820 4 ปีที่แล้ว +2

    Bilkul shi

  • @rajabubbly8735
    @rajabubbly8735 5 ปีที่แล้ว +2

    waheguru Ji ka khalsa waheguru ji ki fathe ji gain vandan Da thanks

  • @ahmadahmad-ev8ey
    @ahmadahmad-ev8ey 5 ปีที่แล้ว +3

    DEAR BROTHER DR. SUKHPREET SINGH UDHOKE SAHIB, YOU ARE MERCY AND BLESSING AND RISING STAR AS BEST INTELLECTUAL AND SCHOLAR AND ASSETS FOR KHALSA NATION. YOU ARE PRIDE FOR KHALISTAN

  • @mukhtyarsingh7265
    @mukhtyarsingh7265 5 ปีที่แล้ว +2

    ਡਾ ਸਾਹਿਬ ਤੁਸੀ
    ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਗੇ ਆ ਗੁਰੂ ਗੰਥ ਜੀ ਮਾਨਿਓ ਪਰ ਸਾਡੇ ਕੁਝ ਪਰਚਾਰਕ ਕਹਿੰਦੇ ਆ ਗੁਰੂ ਗਰੰਥ ਸਾਹਿਬ ਗੁਰੂ ਨਹੀਂ ਗਿਆਨ ਗੁਰੂ ਹੈ ਉਹਨਾਂ ਨੂੰ ਕੀ ਕਹੀਏ ਜੀ

  • @sandeepdeepu3908
    @sandeepdeepu3908 5 ปีที่แล้ว +2

    Waheguru ji ka Khalsa waheguru ji ki Fateh

  • @jaspreetnain2658
    @jaspreetnain2658 4 ปีที่แล้ว +1

    Udhoke mahan h

  • @ManjitSingh-tx4ct
    @ManjitSingh-tx4ct 5 ปีที่แล้ว +27

    ਸੱਚ ਹੈ

  • @user-rp2xz5xd6z
    @user-rp2xz5xd6z 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ghalwindermahal3875
    @ghalwindermahal3875 5 ปีที่แล้ว +2

    Veer ji eh sab da tusi parchar kro ta ke sanu apne itehaas da sahi pta lag sake

  • @seerajeeda5417
    @seerajeeda5417 3 ปีที่แล้ว +1

    E Video Nu Dislike Karn Vale Sikh nu Hate Karn Vale a

  • @gursandhu8894
    @gursandhu8894 4 ปีที่แล้ว +2

    Bhai sahib Beerbal time Guru Amar Das Ji San