ਝੋਨੇ ਚ ਯੂਰੀਆ ਤੇ ਪਾਣੀ ਤਾਂ ਹਰੇਕ ਲਾਉਂਦਾ? paddy crop farmer goshti at Moga, Punjab

แชร์
ฝัง
  • เผยแพร่เมื่อ 7 ก.ย. 2024
  • #rice #basmati #farming

ความคิดเห็น • 103

  • @nirbhaiwarring164
    @nirbhaiwarring164 ปีที่แล้ว +54

    ਨੌਜਵਾਨ ਮੁੰਡੇ ਦੇਖਕੇ ਖੁਸ਼ੀ ਹੋਈ, ਨਹੀਂ ਤਾਂ ਅਜ ਕਲ ਤਾਂ ਕਿਸੇ ਪਿੰਡ ਵਿਚ ਨੋਜਵਾਨ ਮੁੰਡੇ ਦੇਖਣ ਨੂੰ ਨਹੀ ਮਿਲਦੇ ,ਸਭ ਕਨੇਡਾ ਚਲੇ ਗਏ ਆ , ਕਰਮਾਂ ਵਾਲਾ ਪਿੰਡ ਆ ਬਾਈ ਤੁਹਾਡਾ, ਕੋਣ ਕੋਣ ਸਹਿਮਤ ਆ ਮੇਰੇ ਨਾਲ

  • @sadhusingh8152
    @sadhusingh8152 11 หลายเดือนก่อน +1

    ਬਹੁਤ ਸੋਹਣੀ ਬੋਲੀ ਭਾਸ਼ਾ ਮਿੱਠੀ ਅਤੇ ਸਹਿਜ ਬੋਲੀ ਵਿੱਚ ਸੋਹਣੇ ਗਿਆਨ ਭਰਪੂਰ ਸ਼ਬਦਾਂ ਰਾਹੀਂ ਭਰੋਸੇ ਜੋਗ ਜਾਣਕਾਰੀ ਭਾਵ ਸ਼ੁੱਧ ਜਾਣਕਾਰੀ ਬਹੁਤ ਭਲੇ ਦਾ ਕੰਮ ਮੁਕੰਮਲ ਜਾਣਕਾਰ ਧੰਨਵਾਦ

  • @AmarjeetSingh-cz7vc
    @AmarjeetSingh-cz7vc ปีที่แล้ว +23

    ਪ੍ਰਗਟ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਨਤ ਕਰ ਰਹੇ ਹੋ ਵਾਹਿਗੁਰੂ ਚੜਦੀ ਕਲਾ ਤੇ ਹੋਰ ਸਮੱਤ ਬਖਸ਼ੇ

  • @singhgurdeep5050
    @singhgurdeep5050 ปีที่แล้ว +3

    Bhut vadia jaankarian naal bhari hoi video hai veer ji.Jehri nojbani Gaddi Canada Australia ya drugs wal ja Rahi si oh Gaddi nu tusi(India) punjab haryana wal mod ke le ke aaye ho ji.apne desh di PR Chhadd ke kise hor desh di PR paun layi maara maari ton vi lok bacha rahe ho ji.tusi janta nu dil ton kheti naal jod rahe ho ji.eh sab yatan karn layi tuhaanu salute hai ji.Rabb Mehar Kare sab te.

  • @kewalkrishankambojkoku3241
    @kewalkrishankambojkoku3241 ปีที่แล้ว +5

    ਬਹੁਤ ਵਧੀਆ ਵੀਰ ਜੀ

  • @veerdivender3109
    @veerdivender3109 ปีที่แล้ว +17

    ਵੀਰ ਜੀ ਕਿਸੇ ਵੀ ਪਿੰਡ ਵਿੱਚ ਆਉਣ ਤੋਂ ਪਹਿਲਾਂ ਜੇ ਹੋ ਸਕੇ ਤਾਂ ਇੱਕ ਦਿਨ ਪਹਿਲਾਂ ਪੋਸਟ ਪਾ ਕੇ ਦੱਸ ਦੋ ਤਾਂ ਕੇ ਵੱਧ ਤੋ ਵੱਧ ਕਿਸਾਨ ਤੁਹਾਡੇ ਵਿਚਾਰ ਸੁਣ ਸਕਣ

  • @Jotsidhu0008
    @Jotsidhu0008 ปีที่แล้ว +6

    (ਝੋਨਾ) 12/ 63 ਜਾਦਾ ਗਰਮ ਪਾਣੀ ਹੋਣ ਨਾਲ ਗਲੀਆ ਜੜ੍ਵਾ ਤੇ ਕਾਲੀਆ ਜੜ੍ਵਾ ਹੁੰਦੀਆ ਹਨ ਉਹਨਾਂ ਨੂੰ ਤੰਦਰੁਸਤ ਤੇ ਬੁੱਟੇ ਨੂੰ ਹਰਾ ਭਰਾ ਕਰਦਾ

  • @Amritpalsingh_2
    @Amritpalsingh_2 ปีที่แล้ว +26

    ਹਰੇਕ ਪਿੰਡ ਵਿੱਚ ਲਗਭਗ 100-150 ਕਿਸਾਨ ਇਕੱਠਾ ਹੋਣਾ ਚਾਹੀਦਾ ਹੈ,।

    • @cropsinformation
      @cropsinformation  ปีที่แล้ว +5

      Honge ji tm lgu

    • @preetmaan6678
      @preetmaan6678 ปีที่แล้ว

      Y ji soda no. Chhida

    • @prabhjitpannu2553
      @prabhjitpannu2553 ปีที่แล้ว

      Video ਵੇਖਣ ਵਾਲੇ ਵੀ ਹਾਜ਼ਰ ਹਨ ਜਿੰਨੇ ਵਿਊ ਹੋਣਗੇ ਸਾਇੰਦ ਕਿਸੇ ਲੀਡਰ ਦੀ ਰੈਲੀ ਵਿਚ ਨਾ ਹੋਣ ਏਨੇ

    • @satnamsingh-zo1qo
      @satnamsingh-zo1qo 11 หลายเดือนก่อน

  • @JagroopSingh-rx8et
    @JagroopSingh-rx8et ปีที่แล้ว +1

    pargatveer Great Job GBU VDIA Sewa Salute aie veere

  • @baljinderrai4
    @baljinderrai4 ปีที่แล้ว +2

    ਪ੍ਰਗਟ ਵੀਰ ਜੀ ਤੁਹਾਡੀ ਕਿਤਾਬ ਝੋਨੇ ਵਾਲੀ ਕਿਵੇਂ ਮੰਗਵਾ ਸਕਦੇ ਹਾਂ ਜਰੂਰ ਉੱਤਰ ਦਿਓ ਚਾਹੀਦੀ ਆਪਾਂ ਨੂੰ

  • @satnam1564
    @satnam1564 11 หลายเดือนก่อน

    pargat ap da bahut bhut dhanvad vadia jankari diti he kank bare vi vidio banao

  • @davindersinghcheemacheema3564
    @davindersinghcheemacheema3564 11 หลายเดือนก่อน

    ਬਹੁਤ ਵਧੀਆ ਜਾਣਕਾਰੀ ਬਾਜਵਾ ਸਾਹਿਬ

  • @Amritpalsingh_2
    @Amritpalsingh_2 ปีที่แล้ว +8

    ਪ੍ਰਗਟ ਵੀਰ ਨਰਮ ਪਾਣੀ ਤੇ ਲੱਗੇ ਝੋਨੇ ਪੱਕੇ ਜੇ ਖੜੇ ਹਨ, ਨੋਕਾ ਸੁਕ ਰਹੀਆ ਹਨ ਪੀਲਾਪਣ ਜਾ ਝਲਕ ਰਿਹਾ ,ਇਸ ਤੇ ਵੀ ਇਕ ਵੀਡੀਓ ਬਣਾਓ,ਸਾਇਦ ਮੀਹ ਨਾ ਪੈਣ ਕਰਕੇ ਮਿਟੀ ਦੀ ph ਗੜਬੜ ਹੋ ਗਈ

    • @cropsinformation
      @cropsinformation  ปีที่แล้ว

      Koi chkkr no

    • @deepa12917
      @deepa12917 ปีที่แล้ว +1

      ਇਹੀ ਪਰੋਬਲਮ ਮੇਰੇ ਆ ਵੀਰ ਜੀ

  • @GurtejSingh-hg5dd
    @GurtejSingh-hg5dd ปีที่แล้ว +1

    Pargat veer ji bhut badhiya jankari

  • @EngleAkashVlog
    @EngleAkashVlog 11 หลายเดือนก่อน

    Good 22ji

  • @user-sq9mq7hb5m
    @user-sq9mq7hb5m ปีที่แล้ว +1

    Bhut he vadia galbaat kio ki plant nutrients bare kissan nu bhut ght pta v kehda nutrient ki kmm krda

  • @harinderpalsingh4489
    @harinderpalsingh4489 ปีที่แล้ว +2

    Good job veer❤

  • @jaspreetaulakh446
    @jaspreetaulakh446 ปีที่แล้ว +1

    asi jhone vich 2:5 ja 3 bag ton wad urea mai pounde. full futarra hunda

  • @hargobindsra2067
    @hargobindsra2067 ปีที่แล้ว +1

    God job pargat veer g

  • @sakattarsingh7114
    @sakattarsingh7114 ปีที่แล้ว +1

    Good work 👌 Sir Ji 👏

  • @gurlalmaan1380
    @gurlalmaan1380 ปีที่แล้ว

    Bhout vadea jankare pargat verr

  • @malaysiapunjabisingh
    @malaysiapunjabisingh ปีที่แล้ว +8

    ਇਸ ਤਰ੍ਹਾਂ ਦੇ ਕੈਂਪ ਜ਼ਰੂਰੀ ਨੇ ਕਿਸਾਨਾਂ ਵਾਸਤੇ

  • @kuldeepnain7362
    @kuldeepnain7362 ปีที่แล้ว +1

    Veer ji basmati uper 8-0-47 + chealted Zink + born ka sakda ha ji

  • @gurleenkaur6982
    @gurleenkaur6982 ปีที่แล้ว

    Thank.. Bro... Teri sewa tenu mubarak hove...

  • @MohanSingh-rk7hd
    @MohanSingh-rk7hd ปีที่แล้ว

    Good job keep it up

  • @pawangill4249
    @pawangill4249 ปีที่แล้ว +1

    Good g

  • @surendergodara1155
    @surendergodara1155 ปีที่แล้ว

    ❤ शानदार जानकारी

  • @pawanpreetbrar1818
    @pawanpreetbrar1818 ปีที่แล้ว +2

    ਚੰਗੀ ਗੱਲ ਹੈ ਜਾਗ ਤਾਂ ਲੱਗ ਰਿਹਾ ਹੈ ਜੀ

  • @gurdeepsingh-dx5vm
    @gurdeepsingh-dx5vm ปีที่แล้ว +1

    ਪਰਗਟ ਵੀਰ ਜੀ ਕੀ ਝੋਨੇ ਤੇ ਨਿਸਰੇ ਤੋਂ ਪਹਿਲਾ npk 0 52 34+zinc chelated+borrown 20% ਕਰ ਸਕਦੇ ਹਾਂ ਜੀ ਦਸਿਓ ਜਰੂਰ ।

  • @harmanghuman5299
    @harmanghuman5299 ปีที่แล้ว

    Bai saade paindi a bacterial blight upro nooka gol hundi butta sukk jnda ki kitta jave

  • @HarjinderSingh-qy5np
    @HarjinderSingh-qy5np ปีที่แล้ว

    ਪਰਗਟ ਜੀ ਬਹੁਤ ਵਧੀਆ

  • @amritpalhari2245
    @amritpalhari2245 ปีที่แล้ว +1

    Bacterial leaf blight bare ni koi gll kri bhraa ..agli baari jrur chann paao....

  • @GurpalSingh-su8qq
    @GurpalSingh-su8qq 11 หลายเดือนก่อน

    ਪ੍ਰਗਟ ਸਿੰਘ ਵੀਰ ਜੀ ਕਿਤਾਬ ਦਾ ਨਾ ਕੀਆ ਤੇ ਮਿਲੂ ਕਿਥੋ।

  • @gurvindersingh2997
    @gurvindersingh2997 ปีที่แล้ว

    Namaskar bhai ji jarur reply karna nasare time pani kaise lagayein kitne din baad lagayein

  • @amritpalhari2245
    @amritpalhari2245 ปีที่แล้ว

    Good work...

  • @malkitraimalkit1866
    @malkitraimalkit1866 ปีที่แล้ว

    Appa fangi said ik vari v nhi payia tai sapry ik hun kari aa backi khurak waddu pai aa Zink 5kg 25kg potsh 50kg single super fasfat tai 10kg migneshum taiik jive ras bus jhona top da khada aa ajj di date vich 😊

  • @prabhjitpannu2553
    @prabhjitpannu2553 ปีที่แล้ว +10

    ਸ੍ਰੀ ਤਰਨ ਤਾਰਨ ਸਾਹਿਬ

  • @RamSingh-lm9ig
    @RamSingh-lm9ig ปีที่แล้ว

    Thanks y 🙏🙏

  • @sidhusaab6297
    @sidhusaab6297 ปีที่แล้ว

    Bai g false sumt wale gal ta wich he rahge sade ve buhat onda is war mai 65 din te 13.45 +tilt krn lga jhone te

  • @GurvinderSingh-cw3hx
    @GurvinderSingh-cw3hx ปีที่แล้ว

    Pargat veer Pani da jrur dsya kro hopper tu bcha laye Kis hisab nal pani dita jawe

  • @jagdevsharma5913
    @jagdevsharma5913 ปีที่แล้ว

    Good job sir

  • @JaswinderRangi-rs6tj
    @JaswinderRangi-rs6tj ปีที่แล้ว +1

    Love you bro

  • @SushilKumar-hw4fc
    @SushilKumar-hw4fc 11 หลายเดือนก่อน

    Zink salpar kab dalni h g

  • @gurmeetsinghbrar9357
    @gurmeetsinghbrar9357 ปีที่แล้ว

    Bai ji jhona ch hun Kedhi spray karye takat lai 60 din da hogya 1401

  • @mandipsingh5415
    @mandipsingh5415 ปีที่แล้ว +1

    ਲਿੱਕੇਡ ਸਲਫ਼ਰ ਨਾਲ 0.0.50 ਕਰ ਸਕਦੇ ਆ ਜੀ

  • @sarbjotgill6235
    @sarbjotgill6235 11 หลายเดือนก่อน

    Bai ji crop di information vaste kehri book good a can u guide me

  • @jatindergrewal6595
    @jatindergrewal6595 ปีที่แล้ว

    Y 05234 boron zinc nal nano urea 100 ml acre spray kar sakde a

  • @mukhtiarsingh7000
    @mukhtiarsingh7000 ปีที่แล้ว +1

    ਲੱਸਣ ਦੀ ਖੇਤੀ ਬਾਰੇ ਜਾਣਕਾਰੀ ਦੀ ਕਿਤਾਬ ਲਿਖੋ।

    • @mukhtiarsingh7000
      @mukhtiarsingh7000 ปีที่แล้ว +1

      ਜਾਣਕਾਰੀ ਵਧੀਆ ਲੱਗੀ ਧੰਨਵਾਦ ਵੀਰ ਜੀ।

  • @deepmaan8016
    @deepmaan8016 ปีที่แล้ว

    Veer mera pili pusa 50 din da ho gya uriya pa skda ate uriya paye nu 20din ho gye 3 gatte pai chuke hn

  • @mandeepsinghmandeepsingh5719
    @mandeepsinghmandeepsingh5719 ปีที่แล้ว

    Good Bai g

  • @user-pi2gy3ok9t
    @user-pi2gy3ok9t ปีที่แล้ว +1

    Pargat singh ji 126 di gll fls mtt dsia hi ni

  • @NirmalSingh-bj1tb
    @NirmalSingh-bj1tb ปีที่แล้ว

    Very good

  • @prabhjitpannu2553
    @prabhjitpannu2553 ปีที่แล้ว +1

    🎉🎉🎉🎉🎉🎉🎉🎉🎉🎉🎉🎉🎉🌹🌹🌹🌾🌾🌾🌾🌾🌾🌾🌾🌾🌾🌾🌾🌾🌾🌾

  • @nirmalsidhu5777
    @nirmalsidhu5777 ปีที่แล้ว

    Ajj khda pind ch daso

  • @GurtejSingh-hg5dd
    @GurtejSingh-hg5dd ปีที่แล้ว

    👌👌👌👌👌👌👌👌

  • @gurimaan1224
    @gurimaan1224 ปีที่แล้ว

    Yy gg 13045+boron+cheleted zinc+ flubundamide mix kar kk kar sakde aa asi trail tor tey 4 nu mix karkk dekheyea cc pani fateyea ni mix ho gya plz reply kreo jhona 53 din da

  • @jaideepruhil5210
    @jaideepruhil5210 ปีที่แล้ว

    Veer ji mai haryana se hu mujhe aapki book chaiye jo aapne likhi hai Hindi me chaiye

  • @choudharyveergrewal
    @choudharyveergrewal ปีที่แล้ว

    🙏🙏🙏

  • @sukhpreet9312
    @sukhpreet9312 ปีที่แล้ว

    8-0-47 icl aale spray lyi recommend nhi krde bai mein pucheya c company de bande nu oh kehnde fertigation lyi aa

  • @user-zz8sh2cs6k
    @user-zz8sh2cs6k ปีที่แล้ว

    veer khaa pind jana

  • @gopivirk0042
    @gopivirk0042 ปีที่แล้ว

    22 ਜੀ ਜਿੰਕ 33% 4 kg ਪ੍ਰਤੀ ਏਕੜ ਪਾਇਆ ਜੀ।
    ਸਲਫਰ 3kg,80-90% ਪਾਇਆ ਜੀ।ਠੀਕ ਹੈ।
    ਦੂਸਰੇ ਯੂਰੀਆ ਨਾਲ ਪੋਟਾਸ਼ ਪਾ ਦੀ ਜੀ।

  • @pawansingh6783
    @pawansingh6783 ปีที่แล้ว

    Paji book Kaun si aa

  • @gurindersingh4495
    @gurindersingh4495 ปีที่แล้ว

    ਸਰਦਾਰ ਪਰਗਟ ਸਿੰਘ ਜੀ ਸਾਡਾ ਪਿੰਡ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਪਿੰਡ ਅਹਿਮਦਪੁਰ ਹੈ ਸਾਨੂੰ ਟਾਇਮ ਦਿੱਤਾ ਜਾਵੇ

    • @cropsinformation
      @cropsinformation  ปีที่แล้ว

      Pargat2121@gmail.com mail pao , performa bhejda

  • @meetsidhu6095
    @meetsidhu6095 ปีที่แล้ว

    Pargat y pind di sanjhi jga Jaya kro jyada kisan aunde ne

  • @jaskaransinghsodi548
    @jaskaransinghsodi548 ปีที่แล้ว

    Cotton

  • @satnam1564
    @satnam1564 ปีที่แล้ว

    15tc17 hajar kharcha lagda

  • @ranjeetgrewal-ww5ff
    @ranjeetgrewal-ww5ff ปีที่แล้ว +1

    Blb ਰੋਗ ਬਾਰੇ ਵੀਰ??

    • @ranjeetgrewal-ww5ff
      @ranjeetgrewal-ww5ff ปีที่แล้ว

      BLB ਇਲਾਜ਼ ਬਾਰੇ ਜਾਣਕਾਰੀ ਜੀ

  • @jagpreet_singh0008
    @jagpreet_singh0008 ปีที่แล้ว

    First view sir 🎉🎊

  • @balwindersinghchahal6810
    @balwindersinghchahal6810 ปีที่แล้ว

    Veer jedi tuc spreh dsde o 13_0_45, born, te zink wali ode ch kina pani laei a

    • @balwindersinghchahal6810
      @balwindersinghchahal6810 ปีที่แล้ว

      Nle dseo v jone ch pani pa k krni aa spreh ja pani suka k v kr skde aa

  • @supinderstudio6672
    @supinderstudio6672 ปีที่แล้ว

    Y ji soda nabar da deo

  • @gurjitsingh7404
    @gurjitsingh7404 ปีที่แล้ว

    ਪੁੱਤਰ ਜੀ ਅਸੀਂ ਤਾਂ 30 ਤੋਂ 35 ਦਿਨਾਂ ਵਿੱਚ ਯੂਰੀਆ ਖ਼ਤਮ ਕਰ ਦਿੰਦਾ ਹਾਂ ਠੀਕ ਹੈ। ਜਾਂ ਗਲਤ ਹੈ।

  • @kuldeepsinghkuldeepsingh168
    @kuldeepsinghkuldeepsingh168 ปีที่แล้ว

    Zink 21% ja 33% kahdi karni aa

  • @BainsBreedingFarm
    @BainsBreedingFarm ปีที่แล้ว

    Bai bhut ghanit thoda channel mein hun hi dekhan lgya

  • @kuljindersingh456
    @kuljindersingh456 ปีที่แล้ว

    Fark ta Dekho big ta small kishan da 😂very bad

  • @happysingh475
    @happysingh475 ปีที่แล้ว

    ਬੁਹਤੀ ਬਰੀਕ ਕਰਕੇ ਭੋਰੀ ਆ

  • @sidhusaab7365
    @sidhusaab7365 ปีที่แล้ว +1

    ਹਲਦੀ ਰੋਗ ਬਾਰੇ ਨਹੀਂ ਦੱਸੀਆਂ ਵੀਰ pr 126 ਦੇ ਵੀਰ

    • @cropsinformation
      @cropsinformation  ปีที่แล้ว

      Mosm krke, jiada jruri krke, nehri pani karke