ਦੀਪ ਬੱਸ ਖਿਲਾਫ ਲੱਗੇ ਧਰਨੇ ਵਿੱਚ MLA ਜਗਸੀਰ ਸਿੰਘ ਦੇ ਮੁੰਡੇ ਤੇ ਲੋਕ ਹੋ ਗਏ ਗਰਮ। ਕਹਿੰਦੇ, ਤੂੰ ਰੋਟੀਆਂ ਸੇਕਣ ਆਇਆ

แชร์
ฝัง
  • เผยแพร่เมื่อ 15 ก.ย. 2024
  • ਦੀਪ ਬੱਸ ਖਿਲਾਫ ਲੱਗੇ ਧਰਨੇ ਵਿੱਚ MLA ਜਗਸੀਰ ਸਿੰਘ ਦੇ ਮੁੰਡੇ ਤੇ ਲੋਕ ਹੋ ਗਏ ਗਰਮ।
    ਕਹਿੰਦੇ, ਤੂੰ ਰੋਟੀਆਂ ਸੇਕਣ ਆਇਆ, ਤੇਰੇ ਹੱਥ ਵਿੱਚ ਪਾਵਰ ਤਾਂ ਹੈ ਨਹੀਂ।
    ਜਿਹਦੇ ਕੋਲ ਪਾਵਰ ਹੈ ਓਹਨੂੰ ਭੇਜ।
    #newdeepbus #jagsirsingh #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 353

  • @ajaibsingh9738
    @ajaibsingh9738 9 วันที่ผ่านมา +69

    ਭਾਇ ਫੋਜੀ ਤੈਨੂੰ ਤੇਰੇ ਪ੍ਰਵਾਰ ਤੇ ਵਾਹਿਗੁਰੂ ਹਥ ਰਖੇ ਗਰੀਬ ਪ ਵਾਰ ਦਾ ਸੰਗਤ ਨੇ ਜੁੜ ਇਕ ਹੋਕੇ ਹਮਾਇਤ ਕਿਤੀਆਂ

  • @BrotherCollection-w1s
    @BrotherCollection-w1s 10 วันที่ผ่านมา +136

    ਫ਼ੌਜੀ ਸਾਹਿਬ ਬਿਲਕੁਲ ਠੀਕ ਜੀ

  • @jitsingh8827
    @jitsingh8827 9 วันที่ผ่านมา +26

    ਸਲੂਟ ਆ ਫ਼ੌਜੀ ਸਾਹਿਬ ਅਤੇ ਪੱਤਰਕਾਰ ਵੀਰ

  • @Gs0101w3
    @Gs0101w3 10 วันที่ผ่านมา +63

    ਸਾਰੇ ਹੀ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ।
    ਤੁਸੀਂ ਕਿਸੇ ਦੀ ਵੀ ਗੱਲ ਸੁਣ ਕੇ ਨਾ ਉਠੀਓ ਤਾਂ ਹੀ ਕੁਝ ਬਣ ਸਕਦਾ ਹੈ ।
    ਖੁਦ ਐਮ ਐਲ ਏ ਕਿਉਂ ਨਹੀਂ ਆਈਆਂ ਮੁੰਡੇ ਦਾ ਕੀ ਮਤਲਬ ਹੈ ਆਉਣ ਦਾ ।
    ਇਹ ਤਾਂ ਕਹਿੰਦੇ ਸਨ ਕਿ ਦੁਜੀਆਂ ਪਾਰਟੀਆਂ ਪਰਿਵਾਰ ਵਾਦ ਸਨ।
    ਹੁਣ ਇਹ ਕੀ ਹੈ।

  • @GursewakSingh-sm3ns
    @GursewakSingh-sm3ns 10 วันที่ผ่านมา +97

    MLA ਦੇ ਮੁੰਡੇ ਕੋਲ ਕੀ ਪਾਵਰ ਆ ਜਿਸ ਤੇ ਭਰੋਸਾ ਕਰਨ ਕੋਈ ਮੰਤਰੀ ਜਾਂ ਡੀਸੀ ਆਵੇ

    • @Pret361
      @Pret361 9 วันที่ผ่านมา +13

      ਇਸ ਕੋਲ ਵੀਰ ਕੋਈ ਪਾਵਰ ਨਹੀ ਫੁੱਦੁ ਬਣਾ ਰਿਹਾ ਹੈ।

    • @harwindersingh585
      @harwindersingh585 9 วันที่ผ่านมา +2

      Loktantra mar Gaya

    • @bhawan415
      @bhawan415 8 วันที่ผ่านมา

      Eh gaun wala awe mantri bnya firda

    • @Sohansingh-f9z
      @Sohansingh-f9z 6 วันที่ผ่านมา

      Sahi gal aa by ji

  • @paramjitsinghkhalsa9132
    @paramjitsinghkhalsa9132 9 วันที่ผ่านมา +17

    ਬਹੁਤ ਵਧੀਆ ਵੀਰੋ ,ਇਹਨਾ ਭਜਾਉ ਸਾਰਾ ਪੰਜਾਬ ਤੁਹਾੂਡੇ ਨਾਲ ਹੈ

  • @JS50108
    @JS50108 9 วันที่ผ่านมา +18

    ਜੇ ਬੱਸ ਨਜਾਇਜ ਚੱਲਦੀ ਆ ਤਾਂ ਮਾਲਕ ਤੇ ਕਤਲ ਦਾ ਪਰਚਾ ਬਣਦਾ ਪੱਕਾ, ਕਿਸੇ ਚੰਗੇ ਵਕੀਲ ਦੀ ਸਲਾਹ ਲਓ ।

  • @jagroopsingh2053
    @jagroopsingh2053 10 วันที่ผ่านมา +50

    ਇਹਨਾਂ ਭੰਡਾਂ ਤੇ ਯਕੀਨ ਨਹੀਂ ਕਰਨਾ

  • @ArshdeepSingh-oh4qk
    @ArshdeepSingh-oh4qk 10 วันที่ผ่านมา +48

    ਇਹ ਰਾਜਿਆਂ ਦਾ ਰਾਜ਼ ਨਹੀਂ। ਲੋਕਾਂ ਦਾ ਰਾਜ ਐ ਮੁਡਿਆ

    • @NavdeepSingh-yd9uh
      @NavdeepSingh-yd9uh 9 วันที่ผ่านมา +4

      ਸਵਾਹ ਲੋਕਾਂ ਦਾ ਰਾਜ ਆ ਦੂਜਿਆਂ ਪਾਰਟੀ ਨਾਲੋਂ ਹਜ਼ਾਰ ਗੁਣਾ ਮਾੜੇ ਨੇ ਇਹ ਆਮ ਆਦਮੀ ਪਾਰਟੀ ਵਾਲੇ

  • @Shinder_Pal
    @Shinder_Pal 9 วันที่ผ่านมา +18

    ਫ਼ੌਜੀ ਸਾਬ ਜੀ ਗੱਲਾਂ ਬਿਲਕੁਲ ਸਹੀ ਕਰ ਰਹੇ ਹਨ
    ਵੀਰੇ ਜੀ ਡਟੇ ਰਹੋ

  • @rohitgujjar6669
    @rohitgujjar6669 9 วันที่ผ่านมา +7

    ਮਨਿਦਰ ਵੀਰ ਜੀ ਇਸ ਫੌਜੀ ਸਾਬ ਦਾ ਇੱਕ ਪੌਡਕਾਸਟ ਜਰੂਰ ਕਰੌ ਬਹੁਤ ਸੁੂਲਜੇ ਹੌਏ ਇਨਸਾਨ ਏ ਧੰਨਵਾਦ ਜੀ 👏🏻👏🏻👏🏻

  • @sonukamboj1998
    @sonukamboj1998 10 วันที่ผ่านมา +60

    ਧਰਨਾ ਨਾ ਛੱਡਣਾ ਨਹੀ ਤਾ ਕੁਸ਼ ਵੀ ਹਾਸਲ ਨਹੀਂ ਹੋਣਾ। ਸਰਕਾਰ ਤੇ ਭਰੋਸਾ ਨ੍ਹਾ ਕਰਨਾ

  • @sukhdevsingh6084
    @sukhdevsingh6084 9 วันที่ผ่านมา +16

    ਫੌਜੀ ਸਾਹਿਬ ਬਹੂਤ ਵਧੀਆ ਵਿਚਾਰ ਹਨ

  • @rajwindersingh-ov3tc
    @rajwindersingh-ov3tc 9 วันที่ผ่านมา +11

    ਨਾ ਇਹ ਮੁੰਡੇ ਦੇ ਪਲੇ ਕੁਝ ਆ ਨਾ ਹੀ ਭੰਡ ਸਰਕਾਰ ਦੇ ਪਲੇ ਕੁਝ ਹੈ ਦੀਪ ਬੱਸਾਂ ਬੰਦ ਕਰਕੇ ਸਰਕਾਰੀ ਬੱਸ ਚਲਾਉ

  • @dayalsingh4706
    @dayalsingh4706 10 วันที่ผ่านมา +18

    Good ਛੋਟੇ ਵੀਰ ਜੋ ਤੁਸੀ stand ਲਿਆ ਇਹਨਾਂ ਲੀਡਰਾਂ ਤੇ ਭਰੋਸਾ ਨਹੀ ਕਰਨਾ ਇਹ ਸਿਰਫ ਮਿਠੀਆਂ ਗੋਲੀਆਂ ਦੇਦੇ!!

  • @karnailchahal6833
    @karnailchahal6833 10 วันที่ผ่านมา +35

    ਧਰਨਾਂ ਚਕਾਉਣ ਆਇਆ ਗੱਲਾਂ ਚ ਆਕੇ ਧਰਨਾ ਨਾ ਚੱਕ ਦਿਉ ਏਹਦੇ ਪੱਲੇ ਕੁਝ ਨੀ

  • @malkitsingh-cl3wb
    @malkitsingh-cl3wb 9 วันที่ผ่านมา +16

    ਮੁੰਡੇ ਕੋਲ ਕੀ ਅਧਿਕਾਰ ਆ ਬਸ ਇਸ ਇੰਡੀਆ ਚੋ ਹੀ ਆ ਬਾਹਰ ਤਾ ਕੋਈ ਪੁੱਛਦਾ ਹੀ ਨਹੀ।

  • @KuldeepSingh-b7d
    @KuldeepSingh-b7d 8 วันที่ผ่านมา +2

    ਇਹੋ ਜਿਹੇ ਬੰਦੇ ਨੂੰ ਦਿਲੋ ਸਲੂਟ ਇਹੋ ਜਿਹੇ ਨੂੰ ਸਰਪੰਚ ਚੁਣਿਆ ਜਾਵੇ ਬਾਈ ਜੀ ਧਰਨਾ ਨਾ ਚੁਕਿਆ ਜਾਵੇ ਜਿਨਾ ਚਿਰ ਸਰਕਾਰੀ ਨੋਕਰੀ ਤੇ ਮੁਆਵਜਾ ਨਹੀਂ ਮਿਲਦਾ ਝੰਡਾ ਜਿਨਾ ਚਿਰ ਆਪ ਨਹੀਂ ਆਉਦਾ ਵਾਰ ਬੇਨਤੀ ਹੈ ਕਿ ਧਰਨਾ ਨਾ ਚੁਕਿਆ ਜਾਵੇ ਸਭ ਤੋਂ ਵੱਢੀ ਗੱਲ ਹੈ

  • @jaskaransingh-di8zl
    @jaskaransingh-di8zl 10 วันที่ผ่านมา +43

    ਗਲ ਤਾਂ ਸਹੀ ਹੈ

  • @kuljeetsingh3100
    @kuljeetsingh3100 9 วันที่ผ่านมา +26

    ਟੂਲ ਪਲਾਜੇ ਵਾਲਿਆਂ ਨੇ ਸੜਕ ਚੌੜੀ ਨਹੀਂ ਹੋਣ ਦੇਣੀ ਇਹ ਮੁੰਡਾ ਤੁਹਾਡੇ ਧਰਨੇ ਨੂੰ ਚੁਕਵਾਉਣ ਲਈ ਆਇਆ ਇਹਦੇ ਪੱਲੇ ਕੁਝ ਵੀ ਨਹੀਂ ਹੈ

  • @thehunterking8711
    @thehunterking8711 6 วันที่ผ่านมา +3

    ਨਿਊ ਦੀਪ ਬੱਸਾਂ ਦਾ ਮਾਲਕ ਡਿੰਪੀ ਮੁਰਦਾਬਾਦ
    🔥🔥🔥🔥🔥🔥🔥🔥🔥🔥🔥🔥🔥

  • @sevaksingh9469
    @sevaksingh9469 9 วันที่ผ่านมา +5

    ਫੌਜੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਫੌਜੀਆਂ ਵਾਲੀ ਗੱਲ ਕਰੀ

  • @kuldeeptakher4503
    @kuldeeptakher4503 9 วันที่ผ่านมา +4

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਧਰਨੇ ਵਾਲੇ ਵੀਰਾਂ ਨੂੰ ਹੋਰ ਏਕਤਾ ਬਖਸ਼ਣ

  • @malkitsingh-cl3wb
    @malkitsingh-cl3wb 9 วันที่ผ่านมา +18

    ਤੇਰੇ ਕੋਲ ਤਾ ਯਾਰ ਕੋਈ ਪਾਵਰ ਹੀ ਨਹੀ ਆ।ਧਰਨਾ ਨਾ ਚੱਕਿਓ।

  • @jslakhi6464
    @jslakhi6464 9 วันที่ผ่านมา +16

    ਵਾਹ ਓਹ ਵੀਰ ਇਹ ਹੁੰਦੀ ਜੁਰਤ ਐਸੇ ਬੰਦੇ ਹੋਣੇ ਚਾਹੀਦੇ ਨੇ MLA ਮੰਤਰੀ ਅਸੀ ਗੱਧੇ ਚੁਣ ਕੇ ਖ਼ੁਸ਼ ਹੋ ਜਾਂਦੇ ਆ

  • @romysandhusandhu3359
    @romysandhusandhu3359 10 วันที่ผ่านมา +37

    ਯੋਧਾ ਬੰਦਾ ਫੌਜੀ ਸਾਬ ਜੀ,,,,,

  • @BinduMavi-rq8zh
    @BinduMavi-rq8zh 10 วันที่ผ่านมา +67

    ਜਨਤਾ ਹੀ ਸਰਕਾਰ ਹੈ, ਲੀਡਰ ਨੇਤਾ ਨੋਕਰ ਹਨ

  • @jagdishrai9085
    @jagdishrai9085 10 วันที่ผ่านมา +54

    ਜੇ ਧਰਨਾ ਚੁੱਕਿਆ ਗਿਆ ਤਾਂ ਫਿਰ ਕੁੱਝ ਪੱਲੇ ਨਹੀਂ ਪੈਣਾ ਧਰਨਾ ਚੁੱਕਿਆ ਨਾ ਜਾਵੇ

    • @lakhbirsidhu5271
      @lakhbirsidhu5271 10 วันที่ผ่านมา +1

      2 kror ak nokri la k darna chakio nahi kog nahi milna.

  • @gurdeepmaanPB10punjab
    @gurdeepmaanPB10punjab 9 วันที่ผ่านมา +3

    ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਪੀਚ ਆ ਬਾਈ ਤੇਰੀ ਝੋਟੇ ਵਰਗਾ ਬਾਈ ਤੂੰ ਤਾਂ ਸੱਚੀ ਯਾਰ ਪੁਲਿਸ ਵਾਲਿਆਂ ਦੀ ਬੁੰਡ ਪਾੜ ਕੇ ਰੱਖ ਤੀ ਬਹੁਤ ਵਧੀਆ ਕੀਤਾ ਤੇਰੀ ਬੋਲੀ ਤੇਰੀ ਬਹੁਤ ਵਧੀਆ ਲੱਗੀ ਬਾਈ ਸਾਨੂੰ ਯਾਰ ਮਾਂ ਜਿੱਤ ਲਿਆ ਦਿਲ ਜਿੱਤ ਲਿਆ ਬਾਈ ਪਹਿਲਾਂ ਆ ਜਾਂਦਾ ਫੌਜੀ ਵੀਰ ਇਹਨਾਂ ਦੀ ਤਾਂ ਬੁੰਡ ਚ ਬਾਂਹ ਪਾ ਦਿੰਦੇ ਆ ਆਪਾਂ ਫਿਰ ਲੋਕੋ ਇਸ ਬੰਦੇ ਨੂੰ ਐਮਐਲਏ ਬਣਾਓ ਇਹ ਐਮਐਲਏ ਦੇ ਕਾਬਲ ਆ ਬੰਦਾ ਤੁਹਾਡੇ ਹੱਕ ਚ ਖੜੂਗਾ ਇਹ ਬਹੁਤ ਵਧੀਆ ਬੰਦਾ ਤੁਹਾਡਾ ਅੱਧੀ ਰਾਤ ਦਿਨ ਰਾਤ ਤੁਹਾਡੇ ਤੇ ਲਾ ਦੂਗਾ ਇਹ ਬਹੁਤ ਹੀ ਗੱਲਾਂ ਤੋਂ ਪਤਾ ਲੱਗਦਾ ਬਹੁਤ ਵਧੀਆ ਬੰਦਾ ਇਹ ਕਰੋ ਇਹਦੀ ਮਦਦ ਤੇ ਨਾਲ ਇਹਨੂੰ ਸਪੋਰਟ ਕਰੋ ਐਮਐਲਏ ਗਾਹਾਂ ਐਮਐਲਏ ਬਾਈ ਹੋਣਾ ਚਾਹੀਦਾ ਪੁਲਿਸ ਵਾਲ ਤੈਂ ਲਾ ਤੀ ਦੇਖ ਲਾ ਕਿੰਨਾ ਵਧੀਆ ਕੀਤਾ ਬਾਈ ਨੇ ਯਾਰ ਕਮਾਲ ਕਰਤੀ

  • @malkitsingh-cl3wb
    @malkitsingh-cl3wb 9 วันที่ผ่านมา +14

    20ਲੱਖ ਮੈਂ ਦਿੰਦਾ ਆ ਦੀਪ ਬਸ ਵਾਲੇ ਨੂੰ ਉਹ ਆਪਣੇ ਨੂੰ ਬੱਸ ਥੱਲੇ ਦੇਵੇ ਜਾ ਆਪਣੇ ਮੁੰਡੇ ਨੂੰ ਬੱਸ ਮੋਰੇ ਸੁੱਟੇ।

  • @DarshanSingh-qx4ti
    @DarshanSingh-qx4ti 10 วันที่ผ่านมา +27

    Salute to fajui vir

  • @prabhsharankaur4749
    @prabhsharankaur4749 10 วันที่ผ่านมา +45

    ਇਹ ਬੱਸ ਰੂਟ ਪਰਮਿਟ ਸਮੇਤ ਮਰੇ ਹੋਏ ਵਿਅਕਤੀ ਦੇ ਨਾਮ ਕੀਤੀ ਜਾਵੇ

  • @dayalsingh4706
    @dayalsingh4706 10 วันที่ผ่านมา +17

    ਟੈਕਸ ਕਰਕੇ ਤਾ ਉਹ ਪਾਰਟੀ ਬਦਲ ਕੇ ਸਰਕਾਰ ਵਿੱਚ ਆਇਆ

  • @user-lj8rc1tm5g
    @user-lj8rc1tm5g 10 วันที่ผ่านมา +26

    ਇਸਦੇ ਕੋਲ ਕਿ ਪਾਵਰ ਆ ਇਹ ਆਗਿਆ mla ਏਸਦਾ ਪਿਓ ਆ ਏਸ mla ਦੇ ਆਪਣੇ ਪਿੰਡ ਚ ਗੋਡੇ ਗੋਡੇ ਪਾਣੀ ਹੁੰਦਾ ਮੀਂਹ ਪਏ ਤੋਂ

  • @happysharma1135
    @happysharma1135 9 วันที่ผ่านมา +9

    ਗਰੀਬ ਨੂੰ ਸਭ ਤੋਂ ਪਹਿਲਾ ਵੱਧੋ ਵੱਧ ਪੈਸਾ ਮੁਆਵਜਾ ਦਿਵਾ ਦਿਓ ਇੰਝ ਨਾ ਹੋਵੇ ਗਰੀਬ ਮਾਂ ਕੋਈ ਪੈਸੇ ਨਾ ਮਿਲਣ, ਤੁਸੀਂ 10 ਲੱਖ ਰੁਪਏ ਪਹਿਲਾਂ ਦਿਵਾ ਦਿਓ, ਉਹ ਆਪਣਾ ਦੂਜਾ ਬੱਚਾ ਪਾਲ ਲਵੋ ਉਹ ਵੀਰ ਨੇ ਤਾ ਮੁੜ ਕੇ ਨਹੀਂ ਆਉਣਾ

  • @JS50108
    @JS50108 9 วันที่ผ่านมา +7

    ਫੌਜੀ ਨੂੰ ਇਲੈਕਸ਼ਨ ਚ ਖੜ੍ਹਾ ਕੇ ਐਮ. ਐਲ. ਏ. ਬਣਾਓ 🙏🙏

  • @SinghSingh-gb7gw
    @SinghSingh-gb7gw 9 วันที่ผ่านมา +12

    ਜੇ ਦੁਬੲੀ ਵਿੱਚ ਅੈ ਹੁੰਦਾ ਤਾ ਹੁਣ ਨੂੰ ਡਿੰਪੀ ਡੁੰਪੀ ਸਮੇਤ ਡਰਾੲੀਵਰ ਵੀ ਟੰਗਿਅਾ ਹੁੰਦਾ

  • @nav8472
    @nav8472 9 วันที่ผ่านมา +12

    ਇਸ ਦੇ ਪਿਓ ਕੋਲ ਕੇਹੜਾ ਪਾਵਰ ਹੈ ਝੰਡੇ ਦਾ ਸੀਰੀ ਲੱਗਿਆ ਹੋਇਆ

  • @GurjinderDeol-td7lj
    @GurjinderDeol-td7lj 10 วันที่ผ่านมา +7

    ਵਾਹਿਗੁਰੂ ਭਲੀ ਕਰੇ ਜੀ ❤❤

  • @mohansidhu7554
    @mohansidhu7554 10 วันที่ผ่านมา +7

    ❤❤ ਵਾਹਿਗੁਰੂ ਜੀ 🎉🎉

  • @gurmeetsinghraigurmeetsing5521
    @gurmeetsinghraigurmeetsing5521 9 วันที่ผ่านมา +4

    ਫੋਜੀ ਸਾਹਿਬ ਵਧੀਆ ਇਨਸਾਨ ਬਾਕੀ ਐਮ ਐਲ ਕਿਥੇ ਹੈ ਇਸ ਛੋਰ ਕੋਲ ਕੋਈ ਪਾਵਰ ਨਹੀਂ ਏ ਕੱਲ ਨੂੰ ਮੁੱਕਰ ਜਾਊ ਏਦਾਂ ਆਪਾ ਕੀਕਰਲੋ ਏ ਸਭ ਆਪ ਚੋਰ ਨੇ ਏਨਾ ਗਰੀਬ ਘਰ ਦੇ ਮੁੱਡੇ ਨੂੰ ਕੂਝ ਨਹੀਂ ਦੇਣਾ ਏਨਾ ਗੱਪਾਂ ਮਾਰ ਕੇ ਚੱਲੇ ਜਾਣਾ ਏ ਤਾਂ ਹੁਣੇ ਹੀ ਪੁਠਾ ਬੋਲਦਾ ਪਿਆ ਬਾਦ ਵਿੱਚ ਕਿਵੇ ਨਾ ਬੋਲੋ ਧੰਨਵਾਦ ਜੀ ਵਾਹਿਗੁਰੂ ਪ੍ਰਵਾਰ ਨੂੰ ਭਾਣਾ ਮੰਨਣ ਦਾ

  • @dildeepsinghpb0367
    @dildeepsinghpb0367 9 วันที่ผ่านมา +10

    ਜਿੰਨਾ ਚਿਰ ਕੋਈ ਹੱਲ ਨਹੀਂ ਨਿਕਲਦਾ ਧਰਨਾ ਨਾ ਚੱਕਿਆ ਜਾਵੇ

  • @parasramsuman6397
    @parasramsuman6397 9 วันที่ผ่านมา +8

    ਸਪੀਡ ਲਿਮਟ ਹੋਣੀ ਚਾਹੀਦੀ ਹੈ

  • @singhbalkaran9130
    @singhbalkaran9130 10 วันที่ผ่านมา +42

    ਭਰਾਵੋ ਇਨਾ ਆਪ ਲਿਡਰਾ ਦੇ ਪਲੇਈ ਕੁਝ ਨਹੀ ਡਿੰਪੀ ਢਿੱਲੋ ਬਹੁਤ ਪਾਵਰ ਫੁੱਲ ਬਦਾ ਹੈ ਉਪਰੋ ਭਗਵੰਤ ਮਾਨ ਨਾਲ ਸਜਰੀ ਜਾਰੀ ਪੈਗੀ।

  • @sransandohewala9832
    @sransandohewala9832 9 วันที่ผ่านมา +7

    ਯਕੀਨ ਨਹੀਂ ਕਰੋ ਏਨਾ ਦਾ app ਮੁਰਦਾਬਾਦ

  • @Randhawa-xi3pe
    @Randhawa-xi3pe 10 วันที่ผ่านมา +13

    Good 👍👍👍

  • @shinderpalsingh3645
    @shinderpalsingh3645 10 วันที่ผ่านมา +11

    ਵੈਸੇ ਮੇਰੀ ਗੱਲ ਕੁਝ ਕੁ ਨੂੰ ਮਾੜੀ ਲੱਗੂ , ਪਰ ਤੁਸੀਂ ਦੇਖ ਲਿਉ ਕਿ ਕੁਝ ਲੱਖ ਰੂਪੈ ਨਾਲ ਗੱਲ ਨਿਬੜ ਜਾਣੀ ਐ , ਚਲੋ ਗਰੀਬ ਹਨ ਆਰਥਿਕ ਮੱਦਦ ਹੋ ਜਾਉ ਹੋਰ ਫਿਰ ਹੋ ਵੀ ਕੀ ਸਕਦਾ ਜੀ

  • @unitedcolors2920
    @unitedcolors2920 9 วันที่ผ่านมา +5

    ਬਾਬਾ ਜੀ ਨੇ ਸਹੀ ਗੱਲ ਕੀਤੀ ਆ

  • @jagdishrai9085
    @jagdishrai9085 10 วันที่ผ่านมา +11

    ਇਹ ਦੀਪ ਬੱਸ ਵਾਲੇ ਬਹੁਤ ਤੇਜ਼ ਚੱਲਦੇ ਹਨ ਇਹਨਾਂ ਦੀ ਕੋਈ ਪੁੱਛ ਗਿੱਛ ਨਹੀਂ ਤੇ ਨਾ ਹੀ ਕੋਈ ਬਦਲਾਅ ਆਇਆ ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਰਵੱਈਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਘੱਟ ਨਹੀਂ ਮੋਦੀ ਵਾਂਗ ਕੁੱਝ ਵੀ ਹੋਈ ਜਾਵੇ ਪਰ ਜਿੱਥੇ ਕੁਝ ਬੋਲਣਾ ਉੱਥੇ ਨਹੀਂ ਬੋਲਦੇ

  • @sransandohewala9832
    @sransandohewala9832 9 วันที่ผ่านมา +6

    ਯਕੀਨ ਨਾ ਕਰੋ ਏਨਾ ਦਾ

  • @punjabivideo0264
    @punjabivideo0264 10 วันที่ผ่านมา +10

    Salute 🙏

  • @malkitsingh-cl3wb
    @malkitsingh-cl3wb 9 วันที่ผ่านมา +9

    ਇੰਨਾ ਕੰਜਰ ਲੀਡਰਾ ਨੂੰ ਪਹਿਲਾ ਨਹੀ ਪਤਾ ਹੁੰਦਾ ਕੀ ਇੱਥੇ ਬੱਸਾ ਨਹੀ ਚੱਲ ਸਕਦੀਆ।

  • @ManbirMaan1980
    @ManbirMaan1980 9 วันที่ผ่านมา +4

    ਭਰਾਵੋ ਜੇ ਤੁਹਾਡੇ MLA ਨੇ ਆਪਣੇ ਪਹਿਲਾਂ ਕੀਤੇ ਹੋਏ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਉਹਦੇ ਮੁੰਡੇ ਤੇ ਭਰੋਸਾ ਕਰਿਓ ਇਹ ਲੀਡਰ ਤੱਤੇ ਤਵੇ ਤੇ ਚਿੱਤੜ ਧਰਕੇ ਵੀ ਜੋ ਗੱਲ ਕਰਨ ਤਾਂ ਵੀ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ

  • @user-ep9jt9ls7p
    @user-ep9jt9ls7p 10 วันที่ผ่านมา +11

    Aap party ਦਾ mla ਆਪ ਨੀ ਆਇਆ ਮੁੰਡਾ ਆਇਆ ਮੁੰਡੇ ਦਾ ਕੀ ਮਤਲਬ ਇਨਾ ਘਰ ਦੀ ਗੱਲ ਸਮਜੀ ਸਰਕਾਰ ਬੇੜਾ ਗ਼ਰਕ ਕਰਤਾ ਆ ਮੁੰਡਾ mla da pahla ਕਲਾਕਾਰ ਸੀ ਫੇਲ ਕਲਾਕਾਰ ਬਾਕੀ mla ਆਪ ਆਵੇ ਇੱਕ ਹੋਰ mla ਓਦਾ ਮੁੰਡਾ ਵੀ ਇਸਦੇ ਵਾਗ ਸਰਕਾਰ ਦਿਆ ਮੀਟਿੰਗ ਆ ਵਿਚ ਜਾਂਦਾ ਆ ਆਪ ਪਾਰਟੀ ਬੋਲਦੀ ਸੀ ਦੂਜੀ ਪਾਰਟੀ ਨੂੰ ਪਰਵਾਰ ਵਾਦ ਬੋਲਦੇ ਸੀ ਆ ਕੀ ਹੁਣ ਇਨਾ ਦਾ ਮੁੰਡਾ ਕੋਈ ਸਰਕਾਰੀ ਲੀਡਰ ਨੀ ਜਾਣਬੁੱਝ ਕੇ ਸਰਕਾਰਾ ਬੇੜਾ ਗ਼ਰਕ ਕਰਤਾ ਜਿਹੜਾ ਸਵਾਲ ਕਰਦਾ ਇਨਾ ਆਪ ਪਾਰਟੀ ਦੇ mla ਇਨਾ ਦੀ ਬੋਲਣੀ ਬੜੀ ਮਾੜੀ ਆਪਣੇ ਆਪ ਨੂੰ ਆਮ ਘਰ ਦੇ ਬੋਲਦੇ ਸੀ ਬਾਕੀ ਅਸੀਂ ਆਪ ਵੋਟਾਂ ਪਾਈਆਂ ਵਰਕਰ ਵਾਗ ਕੰਮ ਕੀਤਾ ਪਰ ਇਨਾ ਕੋਈ ਕੰਮ ਨੀ ਕੀਤਾ ਬੇੜਾ ਗ਼ਰਕ ਕਰਤਾ ਪੰਜਾਬ ਦਾ ਪਿੰਡਾ ਵਿਚ ਬੇੜਾ ਗ਼ਰਕ ਹੋਇਆ ਕੋਈ ਕੰਮ ਨੀ ਹੋਣ ਦਿਆ ਸਾਰਾ ਪੈਸਾ ਰਾਗਵ ਚੱਢਾ ਤੇ ਮੰਤਰੀ mla ਸਾਰੇ ਖਾਈ ਜਾਂਦੇ ਆਰਐਸਐਸ ਬੀਜੇਪੀ ਦੀ ਬੀ ਪਾਰਟੀ ਆਪ ਪਾਰਟੀ ਅਸੀਂ cm ਭਗਵੰਤ ਮਾਨ ਤੇ ਜਕੀਨ ਕੀਤਾ ਸੀ ਦਿੱਲ੍ਹੀ ਵਾਲੇ ਰਾਗਵ ਚੱਢਾ ਤੇ ਕੇਜਰੀਵਾਲ ਤੇ ਨੀ ਬਾਕੀ cm ਭਗਵੰਤ ਮਾਨ ਓਸਨੇ ਤਾਂ ਕੋਈ ਕੰਮ ਕੀਤਾ ਹੀ ਨੂੰ ਗੱਲਾ ਕਰਕੇ ਲੋਕਾ ਨੂੰ bakuf baunde ਬਾਕੀ ਸਿਖਾ ਨਾਲ ਪੰਜਾਬ ਨਾਲ ਇਨਸਾਫ਼ ਨਹੀਂ ਕਰਨਾ ਸਾਡੇ ਨਾਲ ਨਫ਼ਰਤ ਕਰਦੇ ਦਿੱਲ੍ਹੀ ਵਾਲੇ ਤਾਹੀ ਅਸੀਂ ਤੁਰੇ ਫਿਰਦੇ ਕਿਹੜਾ ਕੰਮ ਹੋਇਆ ਇੱਕ ਦਸੋ ਗੱਲਾ ਬਹੁਤ ਬਾਕੀ ਆਮ ਘਰਾ ਦੇ ਲੋਕ ਬੋਲਦੇ ਸੀ ਮੰਤਰੀ mla ina ਨੂੰ ਬੋਲਣਾ ਨੀ ਆਉਂਦਾ

  • @technicalanuji802
    @technicalanuji802 9 วันที่ผ่านมา +8

    ਫੋਜੀ ਹਢਿਆ ਹੋਇਆ ਪੂਰਾ

  • @baljitsingh9283
    @baljitsingh9283 10 วันที่ผ่านมา +20

    ਮੁਂਡੇ ਕੋਲ ਕੀ ਅਧਿਕਾਰ ਆ ਓ ਫੈਸਲੇ ਕਰਾਉਂਦਾ ਫਿਰੇ ਉਸ ਨੂ ਕੀ ਪਤਾ ਕਿਸੇ ਦੀ ਜਾਨ ਦਾ ਜਾ ਉਸਦੇ ਘਰ ਦੇ ਹਲਾਤ ਕੀ ਨੇ

    • @Gill-mp9vt
      @Gill-mp9vt 9 วันที่ผ่านมา +2

      ਭਰਾ ਇਹ ਚਿੱਟਾ ਵੇਚਣ ਦੀ ਜ਼ਿੰਮੇਵਾਰੀ ਵੀ ਚੁੱਕੀ ਬੈਠਾ ਹੈ

    • @baljitsingh9283
      @baljitsingh9283 9 วันที่ผ่านมา

      @@Gill-mp9vt ਹਾਹਾਹਾਹਾ

    • @Gill-mp9vt
      @Gill-mp9vt 9 วันที่ผ่านมา +1

      @@baljitsingh9283 ਇਹ ਹੱਸਣ ਵਾਲੀ ਗੱਲ ਨਹੀਂ ਬਾਈ, ਬਹੁਤ ਖ਼ਰਾਬ ਕੰਮ ਹੈ

    • @baljitsingh9283
      @baljitsingh9283 9 วันที่ผ่านมา

      @@Gill-mp9vt ਭਰਾ ਗਲ ਹੱਸਣ ਵਾਲੀ ਹੀ ਆ ਓਥੇ ਇਕ ਭੇਡ ਸੀ ਪੱਗ ਬੰਨ ਕੇ ਖੜੀ ਸੀ ਜਿਸਨੇ ਨੇ ਕਿਹਾ ਸੀ ਏਹ ਦੂਜੀਆਂ ਪਾਰਟੀਆ ਦੇ ਏਨਾ ਏਦਾ ਹੀ ਕਰਨੀ ਏਨਾ ਦੇ ਮੂਹ ਨਈਂ ਲਗਣਾ ਇਕ ਪੈਸੈ ਦਾ ਪੰਜਾਬ ਵਿਚ ਕੰਮ ਨਈਂ ਹੋਆ ਜਦੋਂ ਬਾਦਲਾਂ ਦੀ ਸਰਕਾਰ ਸੀ ਓਦੋਂ ਏਹੇ ਭੇਡਾਂ ਏਸੇ ਬੱਸ ਖਿਲਾਫ ਧਰਨੇ ਲਾਉਂਦਿਆ ਸੀ ਅਜ ਏਹੇ ਭੇਡਾਂ ਇਸ ਬੱਸ ਦੇ ਹਕ ਵਿਚ ਭੁਗਤ ਰਹੀਆ ਸਮਝੇਂ ਕੁਝ ਭਰਾ ਜੀ ਗੇਮ ਸਾਰੀ ਪੈਸੈ ਦੀ ਆ ਪਹਿਲਾ ਬਾਦਲਾਂ ਨੂ ਚੜ ਦੇ ਸੀ ਹੁਣ ਝਾੜੂ ਨੂ ਹੁਣ ਦੱਸੋਂ ਹਸੀਏ ਨਾ ਤਾਂ ਕੀ ਕਰੀਏ

    • @Gill-mp9vt
      @Gill-mp9vt 9 วันที่ผ่านมา

      @@baljitsingh9283 ਉਹ ਤਾਂ ਮੈਂ ਦੇਖਿਆ ਸਹੀ ਹੈ ਬਾਈ, ਇਸ ਵਿੱਚ ਕੋਈ ਸ਼ੱਕ ਨਹੀਂ

  • @NavdeepSingh-yd9uh
    @NavdeepSingh-yd9uh 9 วันที่ผ่านมา +7

    ਆਮ ਆਦਮੀ ਪਾਰਟੀ ਆ ਵਾਲਿਆ ਦੇ ਪੱਲੇ ਕੱਖ ਨੀ ਹੈਗਾ ਧਰਨਾ ਨਾ ਚਕੋ ਤੁਹਾਡੇ ਪੱਲੇ ਕੱਖ ਨੀ ਰਹਿਣਾ

  • @thehunterking8711
    @thehunterking8711 6 วันที่ผ่านมา +2

    ਇੰਨਾਂ ਨੂੰ ਪਤਾ ਹੈ ਕਿ ਦੁਬਾਰਾ ਆਪਣੀ ਸਰਕਾਰ ਆਉਣੀਂ ਨਹੀਂ, ਇਸ ਕਰਕੇ ਇੰਨਾਂ ਉੱਤੇ ਬਿਲਕੁੱਲ ਭਰੋਸਾ ਨਹੀਂ ਕੀਤਾ ਜਾ ਸਕਦਾ

  • @harmailsingh2302
    @harmailsingh2302 10 วันที่ผ่านมา +18

    ਇਹ ਸੋਚਣ ਵਾਲੀ ਗੱਲ ਹੈ ਕਿ ਇਸ ਸੜਕ ਇਕੱਲੀ ਡੀਪ ਬੱਸ ਦੇ ਹੀ ਕਿਉਂ ਹੁੰਦੇ ਹੈ।
    ਼਼

  • @rupinderpalsingh369
    @rupinderpalsingh369 10 วันที่ผ่านมา +15

    ਮੁੱਖ ਮੰਤਰੀ ਆਪ ਆ ਜਾਏ ਹੁਣ ਲੋਕਾਂ ਵਿੱਚ, ਕਿਸੇ ਦੀ ਜਾਨ ਗਈ ਐ ਸਰਕਾਰ ਦੀਆਂ ਨਲਾਇਕੀਆਂ ਕਰਕੇ, ਓਦੋਂ ਬੜੀਆਂ ਆਮ ਆਦਮੀ ਦੀਆਂ ਗੱਲਾਂ ਕਰਦਾ ਸੀ, ਬਿਲਕੁੱਲ ਨਾ ਚੁਕਿਓ ਧਰਨਾ ਜਿੰਨਾ ਚਿਰ ਪੱਕਾ ਕੰਮ ਨਹੀਂ ਹੁੰਦਾ

    • @kirpalsingh9402
      @kirpalsingh9402 8 วันที่ผ่านมา +2

      ਭੰਡ ਪਾਰਟੀ ਜਾਂ ਡਿੰਪੀ ਡੁੰਪੀ, ਇੰਨਾਂ ਦੀਆਂ ਜਿਮਨੀ ਚੋਣਾਂ ਵਿੱਚ ਪੂਛਾਂ ਚਕਾਓ, ਅਤੇ ਬਿਨਾਂ ਕਿਸੇ ਦੇਰੀ ਦੇ ਭੰਡ ਪਾਰਟੀ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਓ ।

  • @gagasmalsar9404
    @gagasmalsar9404 10 วันที่ผ่านมา +16

    Good fuji

  • @dhillonhub
    @dhillonhub 10 วันที่ผ่านมา +7

    Great fouji saab

  • @KuldeepSingh-vv6dm
    @KuldeepSingh-vv6dm 9 วันที่ผ่านมา +8

    ਇਸਦੀ ਕੀ ਜੁਰਤ ਮੁਆਵਜ਼ਾ ਦੇਣ ਜਾ ਨੌਕਰੀ ਲਗਵਾਉਣ ਦੀ ਚੱਲਣ ਤਾ ਦਿੱਲੀ ਵਾਲੇ ਭਗਵੰਤ ਮਾਨ ਦੀ ਨਹੀਂ ਇਹ ਵਿਚਾਰਾ ਕੀ ਨੌਕਰੀ ਜਾ ਮੁਆਵਜ਼ਾ ਦਵਾ ਦੇਵੇ ਇਹ ਧਰਨਾ ਚੁਕਵਾਉਣ ਲਈ ਜ਼ੋਰ ਲਾ ਰਿਹਾ ਹੈ

  • @user-zf8mc9wy5u
    @user-zf8mc9wy5u 10 วันที่ผ่านมา +14

    Fuji bai good job Rana uk

  • @user-xn4by2gr3l
    @user-xn4by2gr3l 10 วันที่ผ่านมา +9

    Foji good Banda a gal tokh ka karda a

  • @bhagwantsingh9138
    @bhagwantsingh9138 9 วันที่ผ่านมา +4

    ਲਾਲ ਸ਼ਰਟ ਵਾਲੇ ਮੁੰਡੇ ਦੀ ਜ਼ੁਬਾਨ ਸਾਥ ਨਹੀਂ ਦੇ ਰਹੀ ਇਹ ਇੱਕ ਵਾਰ ਧਰਨਾ ਚੁਕਵਾਉਣ ਨੂੰ ਫਿਰਦਾ ਮੁੜਕੇ ਕਹਿਣਾ ਅਸੀਂ ਤਾਂ ਬਹੁਤ ਕਿਹਾ ਸੀ ਇਹ ਸਰਕਾਰਾਂ ਇਹ ਆਹ ਕਰਦੀਆਂ ਲੋਕੋ ਇਹਨੇ ਕੁਝ ਨਹੀਂ ਕਰਾਉਣਾ ਵਾਰ ਵਾਰ ਇਕੱਠੇ ਨਹੀਉਂ ਹੋਇਆ ਜਾਣਾ ਹੱਲ ਕਰਾਕੇ ਹੀ ਉਠਿਏ ਤੁਹਾਡੇ ਸਾਹਮਣੇ ਇਹੀ ਹੋਣਾ ਫ਼ੋਜੀ ਦੇ ਸਾਥ ਦਿਉ

  • @sewakbrar8169
    @sewakbrar8169 9 วันที่ผ่านมา +2

    ਫੋਜੀ ਸਾਹਿਬ ਸਲੂਟ ਹੈ ਜੇ ਸਾਰੇ ਲੋਕ ਫੋਜੀ ਸਾਹਿਬ ਵਾਂਗ ਖੜ ਜਾਣ ਤਾਂ ਸਰਕਾਰ ਦੀ ਕੀ ਹਿਮੰਤ ਆ ਵੀ ਲੋਕਾ ਦਾ ਮਸ਼ਲਾ ਹੱਲ ਨਾ ਕਰੇ

  • @user-xn4by2gr3l
    @user-xn4by2gr3l 10 วันที่ผ่านมา +6

    Very good foji ssb

  • @surjeetsighsonu7896
    @surjeetsighsonu7896 6 วันที่ผ่านมา +1

    ਫੋਜੀ ਸਾਹਿਬ ਜੀ ਤੁਸੀਂ ਮੂੰਡੇ ਦੇ ਭਰਾ ਨੂੰ ਸਰਕਾਰੀ ਨੌਕਰੀ ਦਵਾ ਕੇ ਧਰਨਾ ਚੁੱਕਿਆ ਜੈ ਬਾਅਦ ਵਿੱਚ ਕੋਈ ਨਹੀਂ ਪੁੱਛਦਾ

  • @sukhrajsingh4399
    @sukhrajsingh4399 9 วันที่ผ่านมา +5

    ਮੁੱਖ ਮੰਤਰੀ ਤਾ ਐਮ ਐਲ ਏ ਦੀ ਨੀ ਸੁਨਦਾ ਇਹਦੀ ਕੀਤੀ ਗੱਲ ਦਾ ਕੀ ਭਰੋਸਾ ਐ

  • @sukhdevsingh6078
    @sukhdevsingh6078 9 วันที่ผ่านมา +6

    ਇਹਦੀਆਂ ਬੱਸਾਂ ਅੱਗ ਲਾਓ ਭੀੜ ਤੇ ਕੋਈ ਕੈਸ਼ ਨੀ ਬਣਦਾ

  • @shounkkhetiwaadi7160
    @shounkkhetiwaadi7160 6 วันที่ผ่านมา +1

    ਫੌਜੀ ਸੱਚਾ ਤੇ ਖਰਾ ਸਿੰਘ ਆ ਧੰਨਵਾਦ ਜੀ

  • @jasmindersingh8535
    @jasmindersingh8535 10 วันที่ผ่านมา +5

    ਤੁਸੀ ਕਲੇਮ ਦਾ ਕੇਸ ਕਰਕੇ ਬਹੁਤ ਵੱਡਾ ਮੁਆਵਜ਼ਾ ਲੈ ਸਕਦੇ ਹੋ । ਕੁਮੇਟ ਤੇ ਤੁਸੀ ਆਪਣਾ ਫੋਨ ਨੰਬਰ ਦਸ ਸਕਦੇ ਹੋ ਮੈਂ ਤੁਹਾਨੂੰ ਵਾਪਸ ਫੋਨ ਕਰਕੇ ਦਸ ਸਕਦਾ ਹਾ

  • @gurpreetaulakh855
    @gurpreetaulakh855 6 วันที่ผ่านมา +1

    ਫੋਜ਼ੀ ਠੀਕ ਹੈ ਜੀ

  • @kuljeetsingh3100
    @kuljeetsingh3100 9 วันที่ผ่านมา +6

    ਬੱਸ ਤੁਹਾਡੇ ਸਾਹਮਣੇ ਖੜ੍ਹੀ ਹੈ ਮੋਬਾਈਲ ਤੇ ਨੰਬਰ ਭਰੋ ਬੱਸ ਦਾ ਸਾਰੀ ਡੀਟੇਲ ਸਹਮਣੇ ਆ ਜਾਵੇਗੀ ਤੁਰੰਤ ਕਾਰਵਾਈ ਕਰਵਾ ਦੇਵੋ ਐਵੇਂ ਲੋਕਾਂ ਦਾ ਫੁੱਦੂ ਬਨਾ ਰਿਹਾ

  • @user-nk1pn2tv9c
    @user-nk1pn2tv9c 9 วันที่ผ่านมา +4

    ਕਾਰਵਾਈ ਹੋਣੀ ਨੀ , ਕਾਰਵਾਈਆ ਤੋ ਬਚਨ ਲਈ ਤਾ ਜੱਫੀਆਂ ਪਾਈਆ

  • @kuljeetsumal7492
    @kuljeetsumal7492 7 วันที่ผ่านมา

    ਬਾਈ ਜੀ ਦੀਪ ਬੱਸ ਡੀਪੂ ਬੰਦ ਕਰ ਦਿੱਤਾ ਜਾਵੇ ਜੀ ...... ਮੁਕਤਸਰ ਤੋ ਕੋਟਕਪੂਰਾ ਜਾਦੇ ਨੂੰ ਦੋ ਨਹਿਰਾਂ ਆਉਂਦੀਆ ਨੇ 1-2 ਸਾਲ ਪਹਿਲਾ ਦੀਪ ਬੱਸ ਨਹਿਰ ਵਿਚ ਸੁੱਟੀ ਸੀ ਦੀਪ ਬੱਸ ਡਰਾਈਵਰ ਨੇ ਬਹੁਤ ਸਾਰੀਆ ਸਵਾਰਿਆ ਮਾਰ ਦਿੱਤੀਆਂ ਸਨ 😮😮😮😮😢😢😢😢😢😢😢😢😢😮😮

  • @DarshanSingh-qx4ti
    @DarshanSingh-qx4ti 10 วันที่ผ่านมา +17

    Fail Government

  • @billuteacher5768
    @billuteacher5768 6 วันที่ผ่านมา +1

    ਸਹੀ ਗੱਲ ਹੈ

  • @kamaljhajj5042
    @kamaljhajj5042 10 วันที่ผ่านมา +8

    Right Fuji sab

  • @inderjitsingh1912
    @inderjitsingh1912 9 วันที่ผ่านมา +4

    ਭਰੋਸਾ ਤਾ ਭੰਡ ਦਾ ਵੀ ਨਹੀਂ

  • @gsdhillon9748
    @gsdhillon9748 10 วันที่ผ่านมา +9

    ਫੋਜੀ ਸਾਬ ਵਧੀਆ

  • @ranjeetmall9015
    @ranjeetmall9015 10 วันที่ผ่านมา +9

    MLA de munde kol ki power e eh ki kar sakda

  • @malkitsingh-cl3wb
    @malkitsingh-cl3wb 9 วันที่ผ่านมา +4

    ਬਰਗਾੜੀ ਵੇਲੇ ਵੀ ਇੰਨਾ ਕੰਜਰ ਲੀਡਰਾ ਨੇ ਇਹੀ ਕੁਝ ਕੀਤਾ।

  • @SukhveerSingh-hr9xe
    @SukhveerSingh-hr9xe 3 วันที่ผ่านมา

    ਦੀਪ ਬੱਸ ਵਾਲਿਆ ਦੇ ਬਾਹ ਪਾਤੀ ਲੋਕਾਂ ਨੇ
    ਬਹੁਤ ਵਧੀਆ ਏਕਤਾ ਲੋਕਾਂ ਦੀ

  • @gurbhajsingh2187
    @gurbhajsingh2187 10 วันที่ผ่านมา +3

    Sahi gall a

  • @sandeepkumar-pi6li
    @sandeepkumar-pi6li 9 วันที่ผ่านมา +3

    ਪੰਪ ਤਾਂ ਭੰਡਾ ਵਾਲੇ ਆ ਆਉਂਦਾ ਰਹੁ ਗਾ,,,,,

  • @jashantejsin3206
    @jashantejsin3206 9 วันที่ผ่านมา +3

    ਪਰਚਾ ਬਣਦਾ ਬਸ ਦੇ ਮਾਲਕ ਤੇ ਨਜਾਇਜ਼ ਬਸ ਚਲਦੀਆ

  • @SarbjitSingh-vz1sn
    @SarbjitSingh-vz1sn 8 วันที่ผ่านมา +1

    Fauji sab you are Right

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 10 วันที่ผ่านมา +7

    ਬਾਬਾ ਸਾਹਿਬ ਅੰਬੇਡਕਰ ਜੀ ਦੀ ਦੇਣ ਹੈ ਕਿ ਹੁਣ ਰਾਜੇ ਦਾਂ ਪੁੱਤ ਰਾਜ਼ਾ ਨਹੀਂ ਬਣੂਗਾ ਵੋਟ ਦਾ ਅਧਿਕਾਰ ਦਿੱਤਾ ਸੀ ਪਰ ਮੂਰਖ ਲ਼ੋਕ ਹਜੇ ਵੀ mla ਦੇ ਪੁਤ ਰਾਜ਼ਾ ਸਮਜਦੀ ਆ ਇਹ ਕੀ ਲਗਿਆ ਆ mla ਦਾ ਮੁੰਡਾ ਜਿਦਾ mla ਹੂੰਦਾ ਆ ਏਦਾਂ ਗਲ ਕਰਦਾਂ

  • @waraich.bathinde.aala-jv2wv
    @waraich.bathinde.aala-jv2wv 9 วันที่ผ่านมา +2

    ਇੰਨਾ ਤੇ ਵਿਸ਼ਵਾਸ ਨਾ ਕਰਿਉ ਇਹ ਐਮ ਐਲ ਏ ਦਾ ਵਿਸ਼ਵਾਸ ਨਹੀ ਇਹ ਤਾਂ ਅੱਗੇ ਮੁੰਡਾ ਹੈ ਲੋਕੋ ਇਕੱਠੇ ਹੋ ਰਹੋ ।

  • @JagdeepSidhu-iv3ne
    @JagdeepSidhu-iv3ne 9 วันที่ผ่านมา +3

    ਜੇ ਨਹੀਂ ਮੰਨਣਗੇ ਤਾਂ ਆਉਣ ਵਾਲੀਆਂ ਚੋਣਾਂ ਵਿਚ ਕੁਰਸੀ ਦੀਆਂ ਲੱਤਾਂ ਤਾਹ ਕਰ ਦਿਉ ਭੁਲੇ ਓ ਨਾਂ

  • @RanveerSinghbrarRanveer
    @RanveerSinghbrarRanveer 9 วันที่ผ่านมา +3

    ਕਿਸਾਨ ਯੂਨੀਅਨ ਕਿਧਰ ਗਈਆਂ

  • @malkitsingh4209
    @malkitsingh4209 8 วันที่ผ่านมา +1

    Fouji shab nu salut hea

  • @Harpreetdhadly
    @Harpreetdhadly 7 วันที่ผ่านมา +1

    ਇਹਨਾਂ ਲੀਡਰਾ ਤੇ ਵਿਸ਼ਵਾਸ ਨਾ ਕਰ ਲਿਓ ਬਾਅਦ ਵਿਚ ਕਿਸੇ ਨੀ ਪੁਸ਼ਣਾ

  • @JasvirSingh-v8c
    @JasvirSingh-v8c 9 วันที่ผ่านมา +3

    ਫੌਜ਼ੀ। ਸਾਬ੍ਹ। ਆਹ। Landu। Ke। ਪਤਾ। ਕੋਈ। ਮੰਤਰੀ। ਨੇ। ਆਇਆ। ਇਹ। ਧੋਖਾ। ਦੇਣ। ਵਾਲੇ। ਯਾਰ। ਆਹ। ਚੰਗਾ। ਕੰਮ। ਆ। M l। A। Ikk। Ke। Sara। Taber

  • @harmandersingh8376
    @harmandersingh8376 6 วันที่ผ่านมา

    ਮੁੱਖ ਮੰਤਰੀ ਤਾਂ ਕਿਹਦਾ ਸੀ ਭੰਡ ਸੱਥਾਂ ਵਿੱਚੋਂ ਚੱਲੂਗੀ ਸਰਕਾਰ ਹੂਣ ਐਮ ਐਲ ਏ ਦੀ ਵੀ ਕੋਈ ਨਹੀਂ ਸੁਣਦਾ

  • @SukhveerSingh-hr9xe
    @SukhveerSingh-hr9xe 3 วันที่ผ่านมา

    ਫੌਜੀ ਸਾਬ੍ਹ ਐਮ ਐਲ ਏ ਹੋਣਾ ਚਾਹੀਦਾ ਹੈ

  • @bhupinderdhillon6301
    @bhupinderdhillon6301 10 วันที่ผ่านมา +7

    ਹਰਸਿਮਰਨ ਕਿਮੇਂ ਆਇਆ ਇੱਥੇ????????

    • @brarphotographyshakoor4338
      @brarphotographyshakoor4338 9 วันที่ผ่านมา

      ਇਹ ਬਠਿੰਡੇ ਵਾਲੇ MLA ਦਾ ਮੁੰਡਾ ਆ

    • @sevaksingh9469
      @sevaksingh9469 9 วันที่ผ่านมา +1

      ਓਹਦਾ ਡੈਡੀ mla ਭਰਾ

    • @bhupinderdhillon6301
      @bhupinderdhillon6301 9 วันที่ผ่านมา

      @@sevaksingh9469 kithe da mla aa 22

  • @thehunterking8711
    @thehunterking8711 6 วันที่ผ่านมา +1

    ਇਹ ਕੋਈ ਲਾਰਾ ਲਾਕੇ ਕਿਸੇ ਤਰੀਕੇ ਨਾਲ ਇੱਕ ਵਾਰ ਧਰਨਾ ਚੁੱਕਾ ਦੇਣਗੇ ਮੁੜਕੇ ਲੋਕਾਂ ਨੇ ਇੱਕਠੇ ਨਹੀਂ ਹੋਣਾ