Sidhu Moose Wala ਨੇ ਆਖਰੀ ਵੀਡਿਓ ਇਸ ਬੇਬੇ ਨਾਲ ਪਾਈ ਸੀ ll Bittu Chak Wala ll Daily Awaz

แชร์
ฝัง
  • เผยแพร่เมื่อ 16 มิ.ย. 2022
  • #bittuchakwala #dailyawaz #sidhumoosewala #memories #video
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon & Bhupinder Singh Dhaliwal
    Guest- Amarjeet Kaur
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 348

  • @idhub6263
    @idhub6263 2 ปีที่แล้ว +242

    ਬੇਬੇ ਜੀ ਦੀਆ ਗੱਲਾ ਸੁਣਕੇ ਅੱਖਾ ਭਰ ਆਇਆ।ਸਿੱਧੂ ਬਜੁਰਗਾ ਦਾ ਸਤਿਕਾਰ ਪਿਆਰ ਕਰਦਾ ਸੀ ਤੇ ਬਹੁਤ ਧਿਆਨ ਰੱਖਦਾ ਸੀ।ਹਰ ਰੋਜ ਅੱਖਾ ਨਮ ਹੁੰਦੀਆ ਸਿੱਧੂ ਬਾਰੇ ਸੁਣਕੇ🙏😞

    • @jasvirsingh6304
      @jasvirsingh6304 2 ปีที่แล้ว +10

      ਬਾਈ ਜੀ ਜ਼ੋ ਤੁਸੀਂ ਲਿਖਿਆ ਇਹ ਹੀ ਮੇਰੇ ਖਿਆਲ ਨੇਂ , ਬੱਸ ਸ਼ਬਰ ਹੀ ਨੀਂ ਆਉਂਦਾ , ਇਸ ਸਿੱਧੂ ਨੂੰ ਆਖਰੀ ਸਾਹਾਂ ਤੱਕ ਨੀ ਭੁੱਲ ਹੋਣਾ , ਸਿੱਧੂ ਸ਼ਾਮ ਵੇਲੇ ਗੀਤ ਪਾਉਂਦਾ ਹੁੰਦਾ ਸੀ , ਹੁਣ ਉਹ ਸਮਾਂ ਮੁੜ ਕੇ ਕਦੇ ਨਹੀਂ ਆਉਣਾ ,

    • @AvtarSingh-dk9zw
      @AvtarSingh-dk9zw 2 ปีที่แล้ว +2

      Avatar.singh.bagha.mata.gtoudiea.galla.soun.k
      Ron.oun

    • @joot247
      @joot247 ปีที่แล้ว +2

      Bilkul sahi keha tusi

    • @sabbisingh9103
      @sabbisingh9103 ปีที่แล้ว +1

      Meri bhi roj rondi a

    • @idhub6263
      @idhub6263 ปีที่แล้ว

      @@sabbisingh9103 ji

  • @gurpreetmallhi5840
    @gurpreetmallhi5840 2 ปีที่แล้ว +84

    ਬਹੁਤ ਦੁੱਖ ਹੈ ਸ਼ੁੱਭਦੀਪ ਦੀ ਬੇਵਕਤੀ ਮੌਤ ਦਾ

  • @Daske.WaleSahi
    @Daske.WaleSahi 2 ปีที่แล้ว +26

    ਬੇਬੇ ਦੀਆਂ ਗੱਲਾਂ ਸੁਣ ਕੇ ਰੂਹ ਝਿੰਝੋੜੀ ਗਈ ਬਹੁਤ ਮਾੜ੍ਹਾ ਕੰਮ ਕੀਤਾ ਕਰਨ ਵਾਲਿਆਂ ਨੇ

  • @jass4375
    @jass4375 2 ปีที่แล้ว +36

    ਉਹ ਤਾਂ ਕੋਈ ਦਰਿਆ ਸੀ jo ਅੱਜ ਮੂੰਹ ਮੋੜ ਗਿਆ।ਗਮ ਦੇ ਗਿਆ ਜੀ ਭੁਲਾਇਆ ਨਹੀਂ ਜਾ ਸਕਦਾ।
    ਸਿਖਰ ਦੁਪਹਿਰਾਂ ਜੇਠ ਦੀਆਂ ਦਾ
    ਢਲ ਚੱਲਿਆ ਪਰਛਾਵਾਂ,
    ਕਬਰਾਂ ਉਡੀਕਦੀਆਂ,ਜੀਓ ਪੁੱਤਰਾਂ ਨੂੰ ਮਾਵਾਂ।

  • @JaswinderKaur-tg2jb
    @JaswinderKaur-tg2jb 2 ปีที่แล้ว +50

    ਵਾਹਿਗੁਰੂ ਜੀ ਇਹ ਇਸ ਬੱਚੇ
    ਦੇ ਦੁਖ ਨੇ ਸਭ ਦਾ ਦਿਲ ਤੇੜ ਦਿੱਤਾ ਹੇ ਵਾਹਿਗੁਰੂ ਇਸ ਬੱਚੇ ਨੂੰ ਜਲਦੀ ਇਨਸਾਫ ਮਿਲਿਆ ਚਾਹੀਦਾ ਹੈ ਵਾਹਿਗੁਰੂ ਇਸ ਬੱਚੇ ਦੇ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @sukhiduggankaur384
    @sukhiduggankaur384 2 ปีที่แล้ว +70

    ਬੇਬੇ ਜੀ ਸਹੀ ਕਹਿ ਰਹੇ ਨੇ, ਰੱਬ ਨੇ ਕੁਝ ਨੀਂ ਕੀਤਾ, ਰੱਬ ਨੇ ਤਾਂ ਬਹੁਤ ਤਰੱਕੀ ਦਿੱਤੀ ਸੀ, ਮਾਤਾ ਜੀ ਮਨ ਤਾਂ ਸਾਡਾ ਨੀਂ ਲੱਗਦਾ, ਤੁਹਾਡੇ ਨਾਲ ਰਹਿੰਦਾ ਸੀ ਬਹੁਤ ਮਾੜਾ ਹੋਇਆ 😢😢😢😢😢😢😢

    • @sukh-ij1vi
      @sukh-ij1vi ปีที่แล้ว

      Hanji

    • @sukh-ij1vi
      @sukh-ij1vi ปีที่แล้ว

      Pta ni ki hoeya rab ne kyu kita ida 😔

  • @sukhchainsinghkang1313
    @sukhchainsinghkang1313 2 ปีที่แล้ว +144

    ਉਹਨਾ ਮਾਰਿਆ ਮੇਰਾ ਜਿਸਮ
    ਮੇਰਾ ਜ਼ਮੀਰ ਤਾਂ ਜ਼ਿੰਦਾ ਐ
    ਕਿ ਹੋਇਆ ਜੇ ਮੈਂ ਰੁਖ਼ਸਤ ਹੋਇਆ
    ਮੇਰੀ ਕੱਲਮ ਚੋਂ ਨਿਕਲਿਆ ਬੋਲ ਤਾਂ ਜ਼ਿੰਦਾ ਐ।
    ✍ਸੁੱਖਚੈਨ ਕੰਗ

  • @bazsinghwala5000
    @bazsinghwala5000 2 ปีที่แล้ว +83

    ਸਿਖਰਾਂ ਤੇ ਗੁੱਡੀ ਭਰ ਜਵਾਨੀ ਵਿਚ ਤੁਰ ਜਾਣਾਂ ਬਹੁਤ ਦੁੱਖ ਹੈ😔😔

  • @chahatveersingh1991
    @chahatveersingh1991 2 ปีที่แล้ว +31

    ਬਿੱਟੂ ਵੀਰ ਜੀ ।ਤੁਸੀਂ ਉਹਨਾਂ ਦੀ ਘਰੇਲੂ ਜਿੰਦਗੀ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਅਫਸੋਸ ਹੈ ਕਿਸੇ ਨੇਕ ਇਨਸਾਨ ਦਾ ਛੋਟੀ ਉਮਰ ਵਿਚ ਸੰਸਾਰ ਤੋਂ ਚਲੇ ਜਾਣ ਦਾ। ਤੁਹਾਡੀ ਇੰਟਰਵਿਊ ਬਹੁਤ ਕੁਝ ਦਰਸਾ ਜਾਂਦੀ ਹੈ। "ਥੋੜੀ ਹੁੰਦੀ ਹੈ ਜਿੰਦਗਾਨੀ ਮਰਦ ਦਲੇਰਾਂ ਦੀ"!

  • @Sonu-eb8qf
    @Sonu-eb8qf 2 ปีที่แล้ว +25

    ਸਿਆਣੇ ਬੰਦੇ ਤਾ ਸੁਣੇ ਆਪਣੇ ਵਾਰੇ ਿਕਹਦੇਹੁਣ ਮੈਂ ਨਹੀਂ ਿਰਹਣਾ ਪਰ ਿਸੱਧੂ ਵੀ ਹਰ ਗੱਲ ਆਪਣੇ ਤੇ ਗਾਉਂਦਾ ਸੀ ਉਹ ਹੀ ਸੱਚ ਜੋ ਿਗਆ

  • @harjinderkhalsa8851
    @harjinderkhalsa8851 2 ปีที่แล้ว +26

    ਵਾਹਿਗੁਰੂ ਜੀ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @jasvirsingh6304
    @jasvirsingh6304 2 ปีที่แล้ว +34

    ਬੇਬੇ ਦੇ ਬੋਲਾਂ ਨੇ ਤੇ ਬੇਬੇ ਦੇ ਦੁਖ ਦੱਸਣ ਦੇ ਤਰੀਕੇ ਨੇ ਅੰਦਰੋਂ ਰੂਹ ਤੱਕ ਝੰਜੋੜ ਕੇ ਰੱਖ ਤੀ , ਸਿੱਧੂ ਬੰਦਾ ਹੀ ਬਹੁਤ ਪਿਆਰਾ ਬੰਦਾ ਸੀ , , ਸੱਚੀਂ ਗੱਲ ਸੀ ਸਿੱਧੂ ਦੀ ਕਿ ਸਾਰੀ ਦੁਨੀਆਂ ਰੋਊ , ਉਹ ਹੀ ਗੱਲ ਹੋ ਗਈ ,ਰੋ ਕੇ ਵੀ ਸਬਰ ਨਹੀਂ ਆਉਂਦਾ , ਭੁੱਲ ਦਾ ਹੀ ਨੀ ਯਾਰ ,

    • @lalitiwana5554
      @lalitiwana5554 ปีที่แล้ว

      Sach a yr rab ne hgaa hunda ta apna rab wrga pra na khonda apa to miss u my heroooo 😓😓😭 sidhu musewala vai 😭😭😭😭😭

  • @zivamalhotra4276
    @zivamalhotra4276 2 ปีที่แล้ว +57

    Justice for sidhu mossewala legend never die 🙏🙏😭😭

  • @sarinasandhu411
    @sarinasandhu411 2 ปีที่แล้ว +108

    ਕਿੱਥੇ ਚਲਾ ਗਿਆ ਤੂੰ
    ਅੱਜ ਇੱਕ ਵਾਰ ਤਾ ਆਕੇ ਦੇਖ ਕਿਵੇਂ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਹਰ ਘਰ ਵਿੱਚ ਮੌਤ ਦਾ ਮਾਤਮ ਛਾਇਆ ਹੈ

    • @ricksharma9754
      @ricksharma9754 2 ปีที่แล้ว +3

      Sarina ji....Sidhu da kehra ji krda c is trh jn nu....oh kootey bndeya nai eh jo km kita....ohna nu dekhi keere painge.

    • @SharanjeetKaurSohal
      @SharanjeetKaurSohal 2 ปีที่แล้ว

      @@ricksharma9754 bilkul oh pura khush c

  • @InderjitSingh-hl6qk
    @InderjitSingh-hl6qk 2 ปีที่แล้ว +57

    ਸੋਹਣੇ ਰੱਬਾ ਤੂੰ ਨਫ਼ਰਤਾਂ ਕਿਓਂ ਬਣਾਈਆਂ, ਅੱਖਾਂ ਨਮ ,,,

  • @SimranjitSingh-wl7lx
    @SimranjitSingh-wl7lx หลายเดือนก่อน +1

    Long Live Rehna JATT Dilla Vich ❤❤ SIDHU MOOSEWALA ❤

  • @meenatharajwala7344
    @meenatharajwala7344 2 ปีที่แล้ว +22

    Sidhu moose wala duniya da badshah si 😭😭😭😭 Sidhu moose wala India da number 1 singer si 😭😭😭😭 love you bai Miss u bro 😭😭😭😭

  • @vanshtraveler1294
    @vanshtraveler1294 2 ปีที่แล้ว +45

    Hun ta sidhu 22 diya yaadan hi reh gaiya
    Miss u 22 ji

  • @preet1802
    @preet1802 ปีที่แล้ว +1

    😭😭😭😭😭😭😭😭😭😭😭Kash eh ਮਾੜਾ ਸੁਪਨਾ ਹੁੰਦਾ.are ਜਲਦੀ ਟੁੱਟ ਜਾਵੇ. 😭😭m ਕਿਸੇ ਹੋਰ singer nu ਨੀ ਸੁਣਦੀ ਸੀ.mera favorite singer hai.her time una de songs ਦੀ wait rhndi si.😭😭Baba ji una nu apne ਚਰਨਾਂ ਚ ਨਿਵਾਸ ਬਖਸ਼ 🙏🙏#justiceforsidhumoosewala 💔💔🙏🙏

  • @Kingbabarcaptainagain
    @Kingbabarcaptainagain 2 ปีที่แล้ว +24

    Legend bnde ehna hi jeyonde ne man e jatta tere te aankh nal zindgi g k giya proud aa jatta tere te RIP legend sidhu mosewala miss always ❤ 💔💔🙏🙏😭

  • @musiclover.3901
    @musiclover.3901 2 ปีที่แล้ว +16

    Respect and Salute to Sidhu Moosewala Veere Moralful Person 🙏🌹🌹

  • @NirmalSingh-lj5dh
    @NirmalSingh-lj5dh 2 ปีที่แล้ว +81

    ਚਿਤਾ ਨਾ ਕਰੋ ਉਹ ਤੁਹਾਡੇ ਘਰ ਮੁੜਕੇ ਆਵੇ ਗਾ ਉਹ ਦਸਕੇ ਗਿਆ ਕਿ ਮੈਨੁੰ ਬਚਪਣ ਦਿਆ ਗੰਲਾ ਸੁਣਾਓ ਇਸ ਗੰਲ ਵਿੰਚ ਬਹੁਤ ਵੰਡਾ ਰਾਜ ਹੈਉਹ ਦੁਵਾਰਾ ਬਚਪਨ ਜਾ ਬੰਚਾ ਬਣਕੇ ਆਵੇਗਾ

    • @tarsembrar6639
      @tarsembrar6639 ปีที่แล้ว +2

      Waheguru ji zrur bhejan bro waheguru ji waheguru ji waheguru ji waheguru ji

    • @KulwinderKaur-413
      @KulwinderKaur-413 ปีที่แล้ว

      Waheguru ji eda ho jave jive veer keh reha a. 🙏🏼🙏🏼

    • @SarbjitKaur-fi6dn
      @SarbjitKaur-fi6dn 9 หลายเดือนก่อน

      Hanji veere tuhadi gal vich point a such kardo waheguru ji eah gal.please waheguru ji please🙏🙏🙏🙏🙏🙏😥😥😥😥😥😥😥🙏🙏🙏

  • @SimranjitSingh-wl7lx
    @SimranjitSingh-wl7lx หลายเดือนก่อน +1

    Legend SIDHU MOOSEWALA ❤❤.....Love u Bro ❤

  • @maanit2385
    @maanit2385 2 ปีที่แล้ว +28

    Sidhu bai varga banda ni mud auna duniya te... 🙏🙏
    #justiceforSidhuMoosewala

  • @rajveerkaursran14
    @rajveerkaursran14 2 ปีที่แล้ว +15

    Bhut e sohni , saaf te natural patarkari g baba g traki bahkshe khush rho

  • @manindersingh7856
    @manindersingh7856 2 ปีที่แล้ว +34

    ਬੇਬੇ ਗਲੀਆ ਨੀ ਸਾਡਾ ਸਾਰਾ ਪੰਜਾਬ ਈ ਸੂਨਾ ਹੋ ਗਿਆ ਵਾਂ

  • @SUKHPREET2NOV3
    @SUKHPREET2NOV3 2 ปีที่แล้ว +3

    ਚੱਕ ਵਾਲਿਆਂ ਜਿਓਧਾ ਵਸਦਾ ਰਹਿ ਯਾਰਾ

  • @maanit2385
    @maanit2385 2 ปีที่แล้ว +7

    Heera banda c sidhu bai 😭🙏...
    #justiceforsidhuMoosewala

  • @Amansharma0567
    @Amansharma0567 ปีที่แล้ว +5

    Meri maa ne kde vi Sidhu da gaana nhi suneya si. But jdo di sidhu di death di news suni hai. Roj meri maa de akhan ch hanju aa jande ne.

  • @rajideol680
    @rajideol680 ปีที่แล้ว +20

    ਜੱਟਾਂ ਵਾਪਸ ਆਉਣਾ ਪਉ ਤੈਨੂੰ😭😭

  • @ParamjitKaur-uy6tq
    @ParamjitKaur-uy6tq 2 ปีที่แล้ว +55

    ਮੂਸਾ ਪਿੰਡ ਨੂੰ ਹੀ ਨਹੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ

  • @lakhwinderkaur2411
    @lakhwinderkaur2411 2 ปีที่แล้ว +37

    Vir ji ap g di awaj baut sohni hai tuc kise de dukh nu dil ton feel krde ho

    • @ricksharma9754
      @ricksharma9754 2 ปีที่แล้ว

      Hlo lakho...how r u ? cn v tk plz

  • @neo8neo8
    @neo8neo8 ปีที่แล้ว +1

    Tibbeyan da Putt Sidhu Moosewala 🙌🏼🙏🏼💔💗 Immortal

  • @jashansidhu1701
    @jashansidhu1701 ปีที่แล้ว +1

    ਸਿੱਧੂ ਵੀਰੇ ਅੱਜ ਕਣਕ ਬੀਜ ਰਹੇ ਹਾਂ ਅਸੀਂ ਖੁਦ ਖੇਤਾਂ ਵਿੱਚ ਘਰ ਪਾਏ ਨੇ ਸਾਰੇ ਪਾਸੇ ਤੇਰੇ ਹੀ ਗਾਣੇ ਚੱਲਦੇ ਸੀ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਸਿੱਧੂ

  • @ahtshamkhalidlak853
    @ahtshamkhalidlak853 2 ปีที่แล้ว +21

    Rip Legend love from Pakistan ,🇵🇰🇵🇰🇵🇰🇵🇰❤️

    • @ariyanvlogs4346
      @ariyanvlogs4346 2 ปีที่แล้ว +3

      Thanks pak wale veer tuci v sade siddhu veer ina pyar krde o love you all

  • @navneetkaur7470
    @navneetkaur7470 ปีที่แล้ว +1

    Veer ji sulit tahnu tude vrga koei patrkar nhi punjab ch wheguru tahnu hemsha khush rakhe

  • @gaganpreetgrewal9095
    @gaganpreetgrewal9095 2 ปีที่แล้ว +6

    ❤️❤️❤️tibeyan da putt

  • @jaswinderjaswinder9101
    @jaswinderjaswinder9101 2 ปีที่แล้ว +21

    Dil da ni mada tera Sidhu moosewala veer jindawad 🙏🏼 ❤ 😢

  • @feetnessboy786
    @feetnessboy786 2 ปีที่แล้ว +5

    ਵਾਹਿਗੁਰੂ ਜੀ ਇਨਸਾਫ ਕਰੋ ਬਾਬਾ ਜੀ 😭😭😭😭😪😪😪😪😪😪😪😪😪😪

  • @satbirsingh6791
    @satbirsingh6791 2 ปีที่แล้ว +7

    ਸਿੱਧੂ ਦੀ ਵੀ ਬਹੁਤ ਵੱਡੀ ਗ਼ਲਤੀ ਐ, ਖਾਲੀ ਹੱਥ ਤੇ ਬਿਨਾਂ ਸਕਿਉਰਿਟੀ ਦੇ ਨਹੀਂ ਸੀ ਜਾਣਾ ਚਾਹੀਦਾ

    • @neelamdewett1208
      @neelamdewett1208 ปีที่แล้ว

      Hun tn ohhh hmesha lyi chla gya, jaan nikaldi hai, hun v yakeen nhi hunda 😭😭😭😭😭😭

    • @PANJAB-13
      @PANJAB-13 ปีที่แล้ว

      Y pehla v janda c dil ch ni c kus y de saanu mansa miliya c odo v bina security toh hi c buhat hasmukh banda c

  • @legendneverdie6747
    @legendneverdie6747 2 ปีที่แล้ว +23

    Legend never die

  • @gillharsimransingh
    @gillharsimransingh ปีที่แล้ว +4

    Soarmee mardee nhi baliyaee jhaan vich amar ho janda.........legend never die

  • @ripudaman2023
    @ripudaman2023 2 ปีที่แล้ว +8

    Ik bahut hi nek atma ...bahut hi pyara sajan roohani insaan ess dharti te hona bahut mushkil hai.....Big Big Love to Sidhu Moosewala Ji Saab....
    Local Mansa leaders ex MLA, MP ne baharon gangsters bula ke katal karvayia...jis vich local zila Mansa de pindon Chon sarpanch vi shamil Han....ate hun police department game bna ke miti paoun di sazish chla rhe han....sab bike huye Han....1000% sach...baki bakwas chal riha....sirf dramebazi...je frrna hai tan Mansa zile ch hi katal kraoun wale mil jaane ha...

  • @factspk373
    @factspk373 2 ปีที่แล้ว +4

    Duniya da star..india da sabto mashoor kalakaar Desi zindgi jeonda si... Tobe kol painda si manje te bapu kol... Waheguru

  • @deepNirmanVlogs
    @deepNirmanVlogs ปีที่แล้ว +4

    Sari dunia rwa geya jatta legend never die

  • @shukhnoor4742
    @shukhnoor4742 2 ปีที่แล้ว +2

    bittu bhai Dil enna dukhi rehda ki das nhi skde .sidhu nu bahut Miss krde aa.eh sb ki ho gya

    • @malkitkaur527
      @malkitkaur527 ปีที่แล้ว

      😭😭😭😭😭😭😭😭😭😭😭😭😭😭😭😭😭😭

  • @ManjitKaur-dn4qk
    @ManjitKaur-dn4qk 2 ปีที่แล้ว +9

    Waheguru ji🌹🌹🌹🌹🌹

  • @kuldeepmatharu7583
    @kuldeepmatharu7583 2 ปีที่แล้ว +5

    Legend forever ♾️ #sidhumoosewala💔💔💔💔#justiceforsidhumoosewala

  • @ManjitKaur-dn4qk
    @ManjitKaur-dn4qk 2 ปีที่แล้ว +8

    Waheguru ji 🙏🙏🌴🌴🥦🥦

  • @nd1132
    @nd1132 ปีที่แล้ว +9

    Justice for Sidhu Moosewala legend 🙏🏻🙏🏻🙏🏻🙏🏻🙏🏻

  • @surindersohi3842
    @surindersohi3842 ปีที่แล้ว +1

    Bhot jldi chla gya veer hje tu bhot kuj krna c mata dea galan Sun ke man khrab ho gya ...kina vdia mahol hunda hou jdo sidhu bajurga kol beth ke galan krda hou kini ronak c Sidhu nal hun sara suna suna ho gya ...miss you Sidhu veer😭😭😭😭🙏🙏🙏🙏

  • @user-ou9nq7qc4s
    @user-ou9nq7qc4s ปีที่แล้ว

    ਤੇਰਾ ਵਰਗਾ ਕਿਸੇ ਮਾਂ ਨੇ ਨਹੀ ਜੰਮਣਾ 5911 ,, ਤੂੰ ਸਿਰਫ਼ ਇੱਕੋ ਇੱਕ ਸੀ ਕਾਪੀਆਂ ਹੋ ਸਕਦੀਆਂ ਪਰ ਤੂੰ ਨੀ ਸਭ ਕਲਾਕਾਰ ਤੋ ਵੱਖਰਾ ਗਾਉਣਾ ਤੇ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ,, ਬਹੁਤ ਮਿਸ ਕਰਦੇ ਐ ਤੈਨੂੰ ਯਾਰਾ ,, ਵਾਹਿਗੁਰੂ ਬੇਬੇ ਬਾਪੂ ਨੂੰ ਤੰਦਰੁਸਤ ਰੱਖੀ 🙏🙏🙏🙏

  • @sukhjindersingh6318
    @sukhjindersingh6318 ปีที่แล้ว

    ਬਾਈ ਬੱਸ ਕਰੋ ਰੱਬ ਦਾਂ ਵਾਸਤਾ ਬਾਈ ਹੋਰ ਦਰਦ ਨੀ ਸਹਿ ਹੋ ਰਿਹਾ, ਬਾਈ ਜੀਉ ਜੀਉ ਐਵੇਂ ਦੀਆ ਯਾਦਾਂ ਦੀ ਵੀਡਿਓ ਦੇਖ ਕੇ, ਕਾਲਜਾ ਪਾੜਦਾ

  • @shivagill4992
    @shivagill4992 2 ปีที่แล้ว +32

    Waheguru Ji this loss is beyond words.

  • @SurinderSingh-wk8gr
    @SurinderSingh-wk8gr 2 ปีที่แล้ว +3

    Wahegureji mehar karn veer di family te 🙏🙏😭😭😭😭

  • @amandhillon85
    @amandhillon85 2 ปีที่แล้ว +3

    Waheguru ji tu eh kita sidhu moosewsle nl😭😭😭

  • @vikramtung1526
    @vikramtung1526 2 ปีที่แล้ว +3

    Miss u veere bahut sara 😢😢😢

  • @rinkugill6805
    @rinkugill6805 11 หลายเดือนก่อน

    Love you shub jastis for sidhu moose wala 🙏 put love you Miss you put

  • @jeetasingh6821
    @jeetasingh6821 2 ปีที่แล้ว +4

    Miss you jatta 😢🚜

  • @sherepunjabsandhu5656
    @sherepunjabsandhu5656 2 ปีที่แล้ว

    ਵਾਹਿਗੁਰੂ ਜੀ ਮਹੈਰ ਕਰਨ ਜੀ

  • @joginderlal297
    @joginderlal297 2 ปีที่แล้ว

    Love you jaan sidhu zindabad brother love you

  • @ramandeep5809
    @ramandeep5809 2 ปีที่แล้ว +1

    Sada bai amar rahe

  • @gaganpreetgrewal9095
    @gaganpreetgrewal9095 2 ปีที่แล้ว +1

    Bittu Bai bahut sohna explain krda ❤️

  • @lalitiwana5554
    @lalitiwana5554 ปีที่แล้ว

    Miss you sooo sooo much my herooo my Lejand musewala vai 😭😭😭😭😭😭 mde krgya jtaaaa kla na jnda jnyyy 😭😭

  • @jagrajgill6918
    @jagrajgill6918 2 ปีที่แล้ว +2

    Rb d kirpa c os te ,, nhi ta ethe lok 2 gane hit de k bnde nu bnda ni smjds te chandigarh ja k ayashia krde a sb nu pta ,, Legend ta fr Legend e hunda ,, Bht jyda vdea video vir

  • @aarzoe1374
    @aarzoe1374 2 ปีที่แล้ว +16

    Bittu veere g ek bacha hor aa jehde nal sidhu bohut jayada video ponda c oh v chachu kehnda c ohnu ohde nal v jeh thodi bohuti gal baat suna deo sunu v changa lge ga

  • @radarani9840
    @radarani9840 2 ปีที่แล้ว +1

    Har age dy insan us nu bhut pyar kardy h sidhu barga koi nhi banna sidhu Jindabad 😔😔😔😔🙏🙏🙏🙏

  • @sidhusandeep4225
    @sidhusandeep4225 2 ปีที่แล้ว +2

    Waheguru 🥺🥺❤️

  • @gurdhian2840
    @gurdhian2840 2 ปีที่แล้ว +1

    ਸੱਚੀ ਗੱਲ ਹੈ ਬੇਬੇ ਜੀ ਸੱਚੀ ਰੱਬੀ ਮੈਨੂੰ ਹੀ ਚੁੱਕ ਲੈਂਦਾ ਸਿੱਧੂ ਦੀ ਥਾਂ ਤੇ 😓

  • @SUKHPREET2NOV3
    @SUKHPREET2NOV3 2 ปีที่แล้ว +1

    ਕਦੇ ਮੁੜ ਆਉਂਦੇ ਨਾ ਜੋ ਤੁਰ ਜਾਂਦੇ ਇਕ ਵਾਰ

  • @punjabitarkaus4897
    @punjabitarkaus4897 ปีที่แล้ว

    Bittu bhai Zabardast kam kar rahy o tusi 🙏🙏

  • @Ramjatin
    @Ramjatin 2 ปีที่แล้ว +12

    SIDHU MOOSEWALA warga Banda nhi ona 😭😭😭

  • @hardipgilldeep6999
    @hardipgilldeep6999 2 ปีที่แล้ว +12

    Biklul shi eh rabb ne nhi kita eh tan paapi Logan da ghatia Kam aa😔😔

  • @mannkhehra1162
    @mannkhehra1162 2 ปีที่แล้ว +5

    We miss you Sidhu 😢😢

  • @kawal2748
    @kawal2748 2 ปีที่แล้ว +1

    Miss you sidhu veer ji

  • @desihomemadefood
    @desihomemadefood 2 ปีที่แล้ว +4

    Waheguru ji 🙏

  • @rajveermander3217
    @rajveermander3217 ปีที่แล้ว

    Waheguru Ji 🙏🎂💕

  • @sandeep9277
    @sandeep9277 2 ปีที่แล้ว

    Sidhu bai aja🙏🏻🙏🏻🙏🏻🙏🏻🙏🏻🙏🏻

  • @LakhvirSingh-qo2xf
    @LakhvirSingh-qo2xf 2 ปีที่แล้ว +1

    😨😨 Mera veer Sidhu O Rab ji 😓😓💔💔💔💔💔💔💔💔💔💔💔💔💔

  • @JitenderKumar-lp2yv
    @JitenderKumar-lp2yv 2 ปีที่แล้ว +8

    Miss u legend 😭

  • @dalbirsinghsingh8144
    @dalbirsinghsingh8144 2 ปีที่แล้ว

    ਵਾਹਿਗੂਰ ਮੇਅਰ ਕਰੀਓ

  • @JusticeforSidhuMoosewala29
    @JusticeforSidhuMoosewala29 2 ปีที่แล้ว +4

    Waheguru agge ardaas aa waheguru g please ohde maa baap nu ohna da putt mod de Fr janam hoje waheguru kre ohna de ghr

  • @sukhwindersinghmultani9123
    @sukhwindersinghmultani9123 2 ปีที่แล้ว +2

    Never forget bai ji 🙏🏿😭🙏🏿

  • @tarntarantv46
    @tarntarantv46 2 ปีที่แล้ว +1

    ਵਾਹਿਗੁਰੂ

  • @JaspalSingh-vh9lj
    @JaspalSingh-vh9lj 2 ปีที่แล้ว +9

    Rip legend miss you sidhu moosewala ustaad

  • @naibsinghjattana
    @naibsinghjattana 2 ปีที่แล้ว +4

    😢😢😢😢😢😢
    waheguru waheguru waheguru waheguru

  • @tarsemmannp5499
    @tarsemmannp5499 2 ปีที่แล้ว

    Waheguru ji 🙏 mehar kri sab te ♥ 💖❤ 🙏 💕 💙

  • @Raj-gl6qc
    @Raj-gl6qc 2 ปีที่แล้ว +3

    Miss you sidhu bai 😭😭😭😭

  • @karanbaraich2300
    @karanbaraich2300 2 ปีที่แล้ว +1

    Miss you Sidhu bai

  • @jaspalsingh4941
    @jaspalsingh4941 2 ปีที่แล้ว +1

    🙏🙏
    Very sad Bittu Bai g

  • @KuldeepKaur-zz7mm
    @KuldeepKaur-zz7mm 2 ปีที่แล้ว +2

    Waheguru ji 🙏😭

  • @parmjitkaur996
    @parmjitkaur996 2 ปีที่แล้ว +1

    miss you bro sidhu edi na hu di

  • @mamtaarora1090
    @mamtaarora1090 ปีที่แล้ว

    Sidhu will come back

  • @jassdhillon4392
    @jassdhillon4392 2 ปีที่แล้ว +3

    Waheguru ji mehar karo😢🙏🏽

  • @paramkhattra2106
    @paramkhattra2106 2 ปีที่แล้ว +1

    Nek dil C Sidhu mooseala bha ji,koi shabad Ni Tareef karn nu

  • @ManjeetSingh-pd4mv
    @ManjeetSingh-pd4mv 2 ปีที่แล้ว +1

    sidhu mooosewala legend

  • @sandeepdhillon6719
    @sandeepdhillon6719 2 ปีที่แล้ว

    ਵਾਹਿਗੁਰੂ ਜੀ

  • @shahanaperveenrani973
    @shahanaperveenrani973 ปีที่แล้ว

    😢😭😢😭😭😭😭😭✍️✍️🌹🌹🌹🌱🌱🌱🚲🚲🚜🚜🚜🚜🚜🚜🚘🚘🚘✈️✈️✈️✈️🛫🎤🎤🎤🎤🎤✏️✏️✏️📝🖊💉🚹 Apni Qom molk ki Trqi Chta tha mhnti inmol Heera Sidhu mossy wala miss you

  • @sidhusahab6862
    @sidhusahab6862 2 ปีที่แล้ว +1

    Waheguru🙏

  • @ravinderkaur8915
    @ravinderkaur8915 2 ปีที่แล้ว +11

    God bless him in heaven